Manage Expert Answers

Search

Total Count :- 258604

ਸਰ ਜੀ ਬਾਗਬਾਨੀ ਲਈ ਜਿਵੇਂ ਕਿੰਨੂ, ਅਮਰੂਦ, ਨਿੰਬੂ, ਖਜੂਰ ਅਤੇ ਅੰਜ਼ੀਰ ਆਦਿ ਲਈ ਕੋਈ ਸਬਸਿਡੀ ਹੈ, ਜਿਵੇਂ ਨਰਸਰੀ ਜਾਂ ਡਰਿਪ ਜਾਂ ਪਾਣੀ ਵਾਲੀ ਡਿੱਗੀ ਲਈ ?

(pb)
Posted by
Gurmeet singh (9463975121)
Gurmeet singh
Punjab
Fazilka
Write Answer
Posted Date (18 Aug 2021 10:01 AM) Assigned Date (-)
Answered Date (18 Aug 2021 12:57 PM) Translated Date (19 Aug 2021 12:30 PM)

ਗੁਰਮੀਤ ਜੀ ਇਸਦੇ ਲਈ ਸਬਸਿਡੀ ਹੈ ਅਤੇ ਸਬਸਿਡੀ ਦੀ ਪੂਰੀ ਜਾਣਕਾਰੀ ਅਤੇ ਉਸਦੇ ਪ੍ਰੋਸੱਸ ਦੇ ਲਈ ਤੁਸੀ Tajinder 9855106497 deputy director horticulture Abohar ਜੀ ਨਾਲ ਸੰਪਰਕ ਕਰੋ। ਧੰਨਵਾਦ

Sir coragen gob di sundi and patta lapet di sundi nu rok di hai ya nhi and sheath blight lai kehra funcide best hai ?

(en)
Posted by
Gurlal Bhullar (8196005605)
Gurlal Bhullar
Punjab
Fazilka
Write Answer
Posted Date (18 Aug 2021 09:59 AM) Assigned Date (19 Aug 2021 11:20 AM)
Answered Date (18 Aug 2021 12:55 PM) Translated Date (25 Aug 2021 11:38 AM)

Gurlal ji eh gobh di sundi di roktham kardi hai ate patta lapet di vi . Sheath blight di roktham de layi tuc nativo@200ml nu prati acre de hisab nal spray karo,dhanwad

ਕੀ ਸਰੋਂ ਜਾਂ ਹੋਰ ਸ਼ਬਜੀਆ ਲਗਾ ਕੇ ਪੈਂਡੀਮੈਥਾਲਿਨ ਦੀ ਸਪਰੇਅ ਕੀਤੀ ਜਾ ਸਕਦੀ ਹੈ ਕੱਖਾਂ ਦੀ ਸਮੱਸਿਆ ਲਈ, ਕੋਈ ਨੁਕਸਾਨ ਤਾਂ ਨਹੀ ?

(pb)
Posted by
Kuldeep Singh (9082912000)
Kuldeep Singh
Punjab
Moga
Write Answer
Posted Date (18 Aug 2021 09:44 AM) Assigned Date (19 Aug 2021 11:20 AM)
Answered Date (18 Aug 2021 12:51 PM) Translated Date (-)

ਕੁਲਦੀਪ ਜੀ ਸਬਜ਼ੀ ਜਿਸਦੀ ਬੀਜ ਰਾਹੀਂ ਬਿਜਾਈ ਕੀਤੀ ਜਾਂਦੀ ਹੈ ਉਸ ਵਿਚ ਤੁਸੀ ਇਸਦੀ ਸਪਰੇ ਕਰ ਸਕਦੇ ਹੋ ਪਰ ਜੇਕਰ ਪਨੀਰੀ ਲਾ ਰਹੇ ਹੋ ਤਾ ਇਸਦੀ ਸਪਰੇ ਨਾ ਕਰੋ। ਸਰੋਂ ਦੀ ਬਿਜਾਈ ਦੇ 48 ਘੰਟਿਆਂ ਦੇ ਅੰਦਰ ਤੁਸੀ ਇਸਦੀ ਸਪਰੇ ਕਰ ਸਕਦੇ ਹੋ। ਧੰਨਵਾਦ

Answered Date (18 Aug 2021 12:52 PM) Translated Date (-)

ਕੁਲਦੀਪ ਜੀ ਸਰੋਂ ਤੇ ਹੋਰ ਸਬਜ਼ੀਆਂ ਜਿਨਾਂ ਦਾ ਬੀਜ 2-3 ਇੰਚ ਦੀ ਡੁੰਗਾਈ ਤੇ ਬੀਜਿਆ ਜਾਂਦਾ ਹੈ ਉਹਨਾਂ ਲਈ pendimethalin ਦੀ ਸਪਰੇਅ ਕਰ ਸਕਦੇ ਹਨ। ਧਿਆਨ ਰਹੇ ਕਿ ਸਪਰੇਅ ਬਿਜਾਈ ਤੋਂ 12-48 ਘੰਟੇ ਵਿਚ ਕਰਨੀ ਹੈ। ਬਿਜਾਈ ਤੋਂ ਤੁਰੰਤ ਬਾਅਦ ਸਪਰੇਅ ਦੀ ਵਰਤੋਂ ਨਾ ਕਰੋ, ਘੱਟੋ ਘੱਟ 4-5 ਘੰਟੇ ਬਾਅਦ ਜਾ ਸ਼ਾਮ ਨੂੰ ਕਰੋ। ਧੰਨਵਾਦ।

Kheti ki machine ?

(hn)
Posted by
Mahendra (9473769617)
Mahendra
Uttar Pradesh
Azamgarh
Write Answer
Posted Date (18 Aug 2021 09:39 AM) Assigned Date (19 Aug 2021 11:33 AM)
Answered Date (18 Aug 2021 09:50 AM) Translated Date (18 Aug 2021 12:36 PM)

Mahendra ji kripya aap apna swal vistar se pooche ke aap kheti ki konsi machine ke bare men jankari lena chahte hai taki aapko uske hisab se jankari di ja sake,dhanywad

(pb)
Posted by
Gurbhej Bal (9988341449)
Gurbhej Bal
Punjab
Amritsar
Write Answer
Posted Date (18 Aug 2021 09:20 AM) Assigned Date (19 Aug 2021 11:55 AM)
Answered Date (18 Aug 2021 03:48 PM) Translated Date (19 Aug 2021 12:31 PM)

Gurbhej ji pashu nu treatment ton badd bhukh ghatt jndi hai tuci iss nu Vitakind liquid 100ml rojana dena suru kro ate 10 din tak lgatar deo iss nal holi holi bhukh vdhh jawegi.

pR113, is it fungal attack or bacterial or anything else ?

(en)
  • 1
Posted by
Taran (9582496474)
Taran
Uttar Pradesh
Pilibhit
Write Answer
Posted Date (18 Aug 2021 09:20 AM) Assigned Date (19 Aug 2021 11:33 AM)
Answered Date (18 Aug 2021 11:52 AM) Translated Date (-)

Taran, your crop is infected by Bacterial Panicle blight. Spray of Fungicide + Bacterimycin should be done at boot stage of the crop. There is no permanent cure of this disease. You can spray Chlorothalonil 75% WP @300-400gm/acre + Bacterimycin @1gm/ltr water. Thank you

ਸਰ ਜੀ ਗਾਂ ਇਸ ਤਰ੍ਹਾਂ ਕਰਦੀ ਆ, ਕੋਈ ਦੇਸੀ ਜਾਂ ਹੋਰ ਹੱਲ ਦੱਸੋ ?

(pb)
Posted by
Rajveer singh (9914668050)
Rajveer singh
Punjab
Ferozpur
Write Answer
Posted Date (18 Aug 2021 09:18 AM) Assigned Date (19 Aug 2021 11:33 AM)
Answered Date (18 Aug 2021 12:11 PM) Translated Date (19 Aug 2021 12:34 PM)

ਰਾਜਵੀਰ ਜੀ ਕਿਰਪਾ ਕਰਕੇ ਆਪਣਾ ਸਵਾਲ ਦੇ ਨਾਲ ਫੋਟੋ ਵੀ ਅੱਪਲੋਡ ਕਰੋ ਜਿਸ ਨੂੰ ਦੇਖ ਕੇ ਤੁਹਾਨੂੰ ਸਹੀ ਜਾਣਕਾਰੀ ਦਿਤੀ ਜਾ ਸਕੇ.

Please government scheme convert english to hindi ?

(hn)
Posted by
Rajendra chouhan (9770044594)
Rajendra chouhan
Madhya Pradesh
Rajgarh
Write Answer
Posted Date (18 Aug 2021 09:09 AM) Assigned Date (19 Aug 2021 11:34 AM)
Answered Date (18 Aug 2021 09:48 AM) Translated Date (18 Aug 2021 12:36 PM)

Rajendra ji thank you for your suggestion our team will do it in a short period of time.

ਸਰ ਜੀ ਝੋਨਾ ਸੁੱਕ ਰਿਹਾ ਹੈ, ਕਲੋਰੋ ਵੀ ਪਾਈ ਸੀ ?

(pb)
  • 1
Posted by
ਸੁਖਵੀਰ ਸਿੰਘ (8837686163)
ਸੁਖਵੀਰ ਸਿੰਘ
Punjab
Bathinda
Write Answer
Posted Date (18 Aug 2021 09:03 AM) Assigned Date (19 Aug 2021 11:34 AM)
Answered Date (18 Aug 2021 12:41 PM) Translated Date (19 Aug 2021 12:35 PM)

ਸੁਖਵੀਰ ਜੀ ਇਹ ਝੋਨੇ ਵਿਚ Baterial leaf blight ਦੇ ਹਮਲੇ ਦੇ ਲੱਛਣ ਹਨ ਤੁਸੀਂ ਇਸਦੀ ਰੋਕਥਾਮ ਲਈ Copper oxychloride @200gram ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹਨ। ਇਸਦੇ ਨਾਲ streptocycline @40gram ਪ੍ਰਤੀ ਏਕੜ ਵਰਤ ਸਕਦੇ ਹਨ। ਧੰਨਵਾਦ।

ਧਨਵਾਦ ਜੀ

ਸਰ ਜੀ 3 ਸਾਲ ਦੀ ਝੋਟੀ ਆ, ਕੀ ਦਿੱਕਤ ਅਤੇ ਦਵਾਈ ਦੱਸੋ ?

(pb)
  • 2
Posted by
ਨਰਿੰਦਰ ਸਿੰਘ (9814789885)
ਨਰਿੰਦਰ ਸਿੰਘ
Punjab
Sangrur
Write Answer
Posted Date (18 Aug 2021 08:47 AM) Assigned Date (19 Aug 2021 11:34 AM)
Answered Date (18 Aug 2021 12:10 PM) Translated Date (-)

ਤੁਸੀ 1 ਕਿਲੋ ਸਤਿਆਨਾਸ਼ੀ ਬੀਜ ਲਓ, ਅੱਧਾ ਕਿਲੋ ਕਮਰਕੱਸ, ਅੱਧਾ ਕਿਲੋ ਜੋਂਖਾਰ ਲਓ, ਇਹ ਸਭ ਪੰਸਾਰੀ ਤੋਂ ਮਿਲ ਜਾਵੇਗਾ ਇਹ ਸਾਰਾ ਕੁਜ ਤੁਸੀ ਮਿਲਾ ਲਓ ਅਤੇ ਇਸਦਾ ਪਾਊਡਰ ਬਣਾ ਸਕਦੇ ਹੋ ਅਤੇ ਰੋਜਾਨਾ ਰਾਤ ਨੂੰ ਇਹ ਮਿਸ਼ਰਣ ਅੱਧਾ ਕਿਲੋ ਲਓ ਅਤੇ ਅੱਧਾ ਕਿਲੋ ਸ਼ੱਕਰ ਲਓ ਅਤੇ ਇਹਨਾਂ ਨੂੰ ਭਿਗੋ ਕੇ ਰੱਖ ਦਿਓ ਅਤੇ ਅਗਲੇ ਦਿਨ ਪਸ਼ੂ ਨੂੰ ਦਿਓ, ਇਸ ਤਰ੍ਹਾਂ ਤੁਸੀ 4 ਦਿਨ ਲਗਾਤਾਰ ਦਿਓ ਅਤੇ ਇਸ ਨੂੰ lapnil-P ਪਾਊਡਰ 1 ਪਾਉਚ ਨੂੰ ਅੱਧਾ ਕਿਲੋ ਬੇਸਣ ਵਿੱਚ ਮਿਲਾ ਕੇ ਦੇਣਾ ਸ਼ੁਰੂ ਕਰੋ.

सोयाबीन में इल्ली हो तो कौन सी दवाई का छिड़काव करें ?

(hn)
Posted by
कचरू दास (9009734341)
कचरू दास
Madhya Pradesh
Ujjain
Write Answer
Posted Date (18 Aug 2021 08:38 AM) Assigned Date (19 Aug 2021 11:35 AM)
Answered Date (18 Aug 2021 08:52 AM) Translated Date (18 Aug 2021 12:36 PM)

कचरू दास जी आप इल्ली की रोकथाम के लिए quinalphos @400 ml को प्रति एकड़ के हिसाब से स्प्रे करें।धन्यवाद

metabolite mix powder 3 ਸੂਏ ਸੂਣ ਵਾਲੀ ਮੱਝ ਨੂੰ ਦੇ ਸਕਦੇ ਹਾਂ, 21 ਦਿਨ ਰਹਿੰਦੇ ਹਨ ?

(pb)
Posted by
Jelly Ghanaur (9855783542)
Jelly Ghanaur
Punjab
Sangrur
Write Answer
Posted Date (18 Aug 2021 08:32 AM) Assigned Date (19 Aug 2021 11:35 AM)
Answered Date (18 Aug 2021 12:06 PM) Translated Date (03 Sep 2021 12:32 PM)

ਹਾਂਜੀ ਤੁਸੀ ਇਸਦੀ ਵਰਤੋਂ ਕਰ ਸਕਦੇ ਹੋ ਇਹ ਤੁਸੀ ਰੋਜਾਨਾ 1 ਪਾਉਚ ਦੇ ਸਕਦੇ ਹੋ

Answered Date (18 Aug 2021 09:57 PM) Translated Date (03 Sep 2021 12:31 PM)

50 ਗ੍ਾਮ ਦੇ ਆ ਜਾ 10mi

18 Aug 2021

100ml

Amistar top ke saath menchojeb +carbondizm ke fyade hai dhan 114 me ?

(hn)
Posted by
jassi (9050333171)
jassi
Haryana
Karnal
Write Answer
Posted Date (18 Aug 2021 08:24 AM) Assigned Date (19 Aug 2021 11:35 AM)
Answered Date (18 Aug 2021 08:52 AM) Translated Date (19 Aug 2021 10:33 AM)

Jassi ji agar aap amistar ka istemal kar rahe hai to aapko inka istemal karne ki jrurat nahi hai. aap iska ekele ka hi istemal karen,dhanywad

ਸ੍ਰੀ ਮਾਨ ਜੀ ਮੇਰੇ ਕੋਲ 12 ਮਹੀਨੇ ਦੀਆਂ hf ਵੱਛੀਆਂ ਹਨ ਉਹਨਾਂ ਵਾਸਤੇ ਫੀਡ ਘਰੇ ਤਿਆਰ ਕਰਨ ਦਾ ਫਾਰਮੂਲਾ ਦੱਸੋ ਜਿਸ ਨਾਲ ਜਲਦੀ ਤਿਆਰ ਹੋਣ ਜਾਣ ਕੱਦ ਪੂਰਾ ਚੰਗਾ ਆ ਵੱਛੀਆਂ ਦਾ ਬੱਸ ਵਜਨ ਘੱਟ ਆ ਹੁਣ ai ਲਈ ਤਿਆਰ ਕਰਨੀਆਂ ਹਨ ?

(pb)
Posted by
Avtar sandhu (9646525649)
Avtar sandhu
Punjab
Muktsar
Write Answer
Posted Date (18 Aug 2021 08:21 AM) Assigned Date (19 Aug 2021 11:38 AM)
Answered Date (18 Aug 2021 12:05 PM) Translated Date (-)

ਵੱਛੀਆਂ ਨੂੰ ਫੀਡ ਤਿਆਰ ਕਰਨ ਲਈ 10 ਕਿਲੋ ਸੋਇਆਬੀਨ • 8 ਕਿਲੋ ਵੜੇਵਿਆਂ ਦੀ ਖਲ • 9 ਸਰੋਂ ਦੀ ਖਲ • 40 ਕਿਲੋ ਚੋਕਰ • 20 ਕਿਲੋ ਕਣਕ ਜਾਂ ਮੱਕੀ • 10 ਕਿਲੋ ਛੋਲੇ • 1 ਕਿਲੋ ਨਮਕ • 2 ਮਿਨਰਲ ਮਿਸ਼ਰਣ ਇਹ ਸਾਰੀਆ ਚੀਜ਼ਾਂ ਨੂੰ ਚੰਗੀ ਤਰਾਂ ਮਿਕਸ ਕਰਕੇ ਪਿਸਾ ਕੇ ਦੇ ਸਕਦੇ ਹੋ ਬਾਕੀ ਇਹਨਾਂ ਨੂੰ ਹਰ 3 ਮਹੀਨੇ ਬਾਦ ਪੇਟ ਦੇ ਕੀੜਿਆਂ ਵਾਲੀ ਦਵਾਈ ਜਰੂਰ ਦਿਓ ਅਤੇ Cafplan ਪਾਊਡਰ 50 ਗ੍ਰਾਮ ਰੋਜਾਨਾ ਦਿਓ ਜੋ intas ਕੰਪਨੀ ਦਾ ਪ੍ਰੋਡਕਟ ਹੈ

14 ਝੋਨੇ 'ਤੇ ਪੱਤਾ ਲਪੇਟ ਵਾਸਤੇ ਸਪਰੇਅ ਕਿਹੜੀ ਕੀਤੀ ਜਾਵੇ ?

(pb)
Posted by
ਗੱਗੀ (9417531270)
ਗੱਗੀ
Punjab
Fazilka
Write Answer
Posted Date (18 Aug 2021 08:18 AM) Assigned Date (19 Aug 2021 11:38 AM)
Answered Date (18 Aug 2021 08:46 AM) Translated Date (03 Sep 2021 12:31 PM)

ਗੱਗੀ ਜੀ ਪੱਤਾ ਲਪੇਟ ਦੀ ਰੋਕਥਾਮ ਦੇ ਲਈ ਤੁਸੀ fame @20ml ਜਾ coragen @60 ml ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ। ਧੰਨਵਾਦ

ਸ੍ਰੀ ਮਾਨ ਜੀ ਮੈਂ ਗਾਵਾਂ ਨੂੰ ਤੁਹਾਡੇ ਦੱਸੇ ਮੁਤਾਬਕ ਘਰ ਦੀ ਬਣੀ ਫੀਡ ਪਾ ਰਿਹਾ ਆ ਪਰ ਗਾਵਾਂ ਫਿਰ ਵੀ ਦੁੱਧ ਘਟਾ ਰਹੀਆਂ ਹਨ ਗਾਵਾਂ ਵੀ ਚੰਗੀ ਨਸਲ ਦੀਆਂ ਨੇ ?

(pb)
Posted by
Avtar sandhu (9646525649)
Avtar sandhu
Punjab
Muktsar
Write Answer
Posted Date (18 Aug 2021 08:17 AM) Assigned Date (19 Aug 2021 11:39 AM)
Answered Date (18 Aug 2021 12:02 PM) Translated Date (-)

ਅਵਤਾਰ ਜੀ ਪਸ਼ੂਆਂ ਦੀ ਖੁਰਾਕ ਵਿੱਚ ਬਦਲਾਵ ਕਰਕੇ, ਮੌਸਮ ਵਿੱਚ ਬਦਲਾਵ ਕਰਕੇ, ਪੇਟ ਦੇ ਕੀੜਿਆਂ ਕਰਕੇ, ਖੁਰਾਕ ਵਿੱਚ ਕਮੀ ਜਾ ਹੋਰ ਵੀ ਕਈ ਕਾਰਨਾਂ ਕਰਕੇ ਦੁੱਧ ਘੱਟਣ ਲੱਗ ਜਾਂਦਾ ਹੈ ਤੁਸੀ ਇਹਨਾਂ ਦੀ ਖੁਰਾਕ, ਫੀਡ ਦਾ ਪੂਰਾ ਧਿਆਨ ਰੱਖੋ ਬਾਕੀ ਇਸ ਨੂੰ ਕਣਕ ਦਾ ਦਲੀਆ 1 ਕਿਲੋ ਪਕਾ ਕੇ ਉਸ ਵਿੱਚ 200 ਗ੍ਰਾਮ ਗੁੜ ਮਿਕਸ ਕਰਕੇ ਚੰਗੀ ਤਰ੍ਹਾਂ ਪਕਾ ਲਓ ਫਿਰ ਥੋੜਾ ਠੰਡਾ ਹੋਣ ਤੇ 100ml ਸਰੋਂ ਦਾ ਤੇਲ ਮਿਕਸ ਕਰਕੇ ਖਿਲਾਣਾ ਸ਼ੁਰੂ ਕਰੋ ਅਤੇ Anabolite liquid 100ml ਰੋਜਾਨਾ milkout ਪਾਊਡਰ 2-2 ਚਮਚ ਸਵੇਰੇ ਸ਼ਾਮ ਦਿਓ

ਸ੍ਰੀ ਮਾਨ ਜੀ ਮੇਰੇ ਕੋਲ 23+ ਦੁੱਧ ਵਾਲੀਆਂ ਗਾਵਾਂ ਆ ਬਹੁਤ ਵਧੀਆ ਨਸਲ ਦੀਆਂ ਸੂਈਆਂ ਨੂੰ 4 ਮਹੀਨੇ ਹੋ ਗਏ ਆ ਪਰ ਹੁਣ ਇਕ ਦਮ ਦੁੱਧ ਘਟ ਗਈਆਂ ਨੇ 10 11 ਕਿਲੋ ਹੀ ਰਹੇ ਗਿਆ ਆ ਸੁਵਿਧਾ ਵੀ ਹਰੇਕ ਤਰ੍ਹਾਂ ਦੀ ਦਿਤੀ ਗਈ ਆ ਪੱਖਿਆਂ ਦੀ ਫੋਗਰਾਂ ਦੀ ਖੁਰਾਕ ਦੀ ਹੁਣ ਗਾਵਾਂ ਨੂੰ ਕੀ ਦੇਈਏ ਤਾਂ ਜੋ ਚੰਗਾ ਦੁੱਧ ਦੇਣ ਲੱਗ ਜਾਣ ਪੂਰੀ ਜਾਣਕਾਰੀ ਵਧੀਆ ਤਰੀਕੇ ਨਾਲ ਦੱਸੋ ਆਪ ਜੀ ਦਾ ਬਹੁਤ ਧੰਨਵਾਦੀ ਹੋਵਾਂਗਾ ?

(pb)
Posted by
Avtar sandhu (9646525649)
Avtar sandhu
Punjab
Muktsar
Write Answer
Posted Date (18 Aug 2021 08:14 AM) Assigned Date (19 Aug 2021 11:44 AM)
Answered Date (18 Aug 2021 11:28 AM) Translated Date (-)

ਅਵਤਾਰ ਜੀ ਇਹ ਮੌਸਮ ਵਿੱਚ ਬਦਲਾਵ ਕਰਕੇ, ਪੇਟ ਦੇ ਕੀੜਿਆਂ ਕਰਕੇ, ਖੁਰਾਕ ਵਿੱਚ ਕਮੀ ਜਾ ਹੋਰ ਵੀ ਕਈ ਕਾਰਨਾਂ ਕਰਕੇ ਦੁੱਧ ਘੱਟਣ ਲੱਗ ਜਾਂਦਾ ਹੈ ਤੁਸੀ ਇਹਨਾਂ ਦੀ ਖੁਰਾਕ, ਫੀਡ ਦਾ ਪੂਰਾ ਧਿਆਨ ਰੱਖੋ ਬਾਕੀ ਇਸ ਨੂੰ ਕਣਕ ਦਾ ਦਲੀਆ 1 ਕਿਲੋ ਪਕਾ ਕੇ ਉਸ ਵਿੱਚ 200 ਗ੍ਰਾਮ ਗੁੜ ਮਿਕਸ ਕਰਕੇ ਚੰਗੀ ਤਰ੍ਹਾਂ ਪਕਾ ਲਓ ਫਿਰ ਥੋੜਾ ਠੰਡਾ ਹੋਣ ਤੇ 100ml ਸਰੋਂ ਦਾ ਤੇਲ ਮਿਕਸ ਕਰਕੇ ਖਿਲਾਣਾ ਸ਼ੁਰੂ ਕਰੋ ਅਤੇ Anabolite liquid 100ml ਰੋਜਾਨਾ milkout ਪਾਊਡਰ 2-2 ਚਮਚ ਸਵੇਰੇ ਸ਼ਾਮ ਦਿਓ

Dalal ghol ch fungicides mix kita ja skda ?

(pb)
Posted by
Varinder Singh (9653909004)
Varinder Singh
Punjab
Patiala
Write Answer
Posted Date (18 Aug 2021 08:06 AM) Assigned Date (19 Aug 2021 11:39 AM)
Answered Date (18 Aug 2021 08:36 AM) Translated Date (03 Sep 2021 12:30 PM)

Varinder ji dalal ghol vich fungicide mix nahi kita ja sakda .dhanwad

Sir meri hf cow nu suuyi nu 11 din hoge pehle fat dudh di 3.4,3.2 tk aundi c mai fat vdhaun lyi osnu Virbac company da Fat Plus powder dena shuru kita 50 g roj par sir jis din dena shuru kita odn di fat 1.9,1.8 te aa gyi vddhi nhi sgo ghtt gyi ki kaarn aa g dsyo or sir powder di date v sahi aa bilkul or doosra sir cow dudh v ghtt vdd krdi kdi 8 killo krdi kdi 7 te aa jndi plss sir help kro g meri mai osnu sham nu daliya pauna 1 killo rinn k us vich fat plus powder ate swere cargill di milkgen paunda haa ?

(pb)
Posted by
gurmanjot singh (7087622815)
gurmanjot singh
Punjab
Amritsar
Write Answer
Posted Date (18 Aug 2021 08:06 AM) Assigned Date (19 Aug 2021 11:44 AM)
Answered Date (18 Aug 2021 11:22 AM) Translated Date (-)

Gurmanjot ji pashu da dudh ate fatt ghht honn de alag alag karan ho skde ha jiwe pett de kiria krke, mineral di kami krke, mousam vich badlaw krke, khurak vich kami, rehn sehn sahi naa hon krke ja hor bhut karan hunde hai baki tuci vdhia hara chara deo ate iss nu feed de nal nal saro ate vdemia di khal mix krke deni suru kro ate fatplus powder de nal nal lacup powder 100gm rojana de skde ho ate her 3 mahine badd salt badal ke pett de kiria wali dwai jrur deo.

ਸਰ ਜੀ ਮੱਕੀ ਦੇ ਅਚਾਰ ਵਿਚੋਂ ਨੀਚੇ ਸਿੱਲ ਹੈ ਅਤੇ ਥੋੜ੍ਹਾ ਥੋੜ੍ਹਾ ਪਾਣੀ ਆਈਆ ਹੈ ਕਿ ਕਾਰਨ ਹੈ ਕੋਈ ਅਚਾਰ ਖ਼ਰਾਬ ਹੋਣ ਦਾ ਖ਼ਤਰਾ ਤਾ ਨਹੀਂ ਅਚਾਰ ਵੀ ਸਿੱਲ ਵਾਲਾ ਹੀ ਹੈ।ਕਾਰਨ ਦੱਸੋ ?

(pb)
  • 4
Posted by
davinder Singh (8837782802)
davinder Singh
Punjab
Mansa
Write Answer
Posted Date (18 Aug 2021 08:01 AM) Assigned Date (19 Aug 2021 11:40 AM)
Answered Date (18 Aug 2021 09:49 AM) Translated Date (03 Sep 2021 12:30 PM)

ਦਵਿੰਦਰ ਜੀ ਇਹ ਖਰਾਬ ਨਹੀਂ ਹੋਇਆ ਵੈਸੇ ਤੁਹਾਨੂੰ ਇਸਦੇ ਨੀਚੇ ਤੂੜੀ ਪਾਉਣੀ ਚਾਹੀਦੀ ਸੀ। ਧੰਨਵਾਦ

ਸਰ ਜੀ ਮੱਕੀ ਦੇ ਅਚਾਰ ਵਿਚੋਂ ਨੀਚੇ ਸਿੱਲ ਹੈ ਅਤੇ ਥੋੜ੍ਹਾ ਥੋੜ੍ਹਾ ਪਾਣੀ ਆਈਆ ਹੈ ਕਿ ਕਾਰਨ ਹੈ ਕੋਈ ਅਚਾਰ ਖ਼ਰਾਬ ਹੋਣ ਦਾ ਖ਼ਤਰਾ ਤਾ ਨਹੀਂ ਅਚਾਰ ਵੀ ਸਿੱਲ ਵਾਲਾ ਹੀ ਹੈ।ਕਾਰਨ ਦੱਸੋ ?

(pb)
  • 4
Posted by
davinder Singh (8837782802)
davinder Singh
Punjab
Mansa
Write Answer
Posted Date (18 Aug 2021 08:00 AM) Assigned Date (19 Aug 2021 11:40 AM)
Answered Date (18 Aug 2021 09:49 AM) Translated Date (03 Sep 2021 12:30 PM)

ਦਵਿੰਦਰ ਜੀ ਇਹ ਖਰਾਬ ਨਹੀਂ ਹੋਇਆ ਵੈਸੇ ਤੁਹਾਨੂੰ ਇਸਦੇ ਨੀਚੇ ਤੂੜੀ ਪਾਉਣੀ ਚਾਹੀਦੀ ਸੀ। ਧੰਨਵਾਦ

18 Aug 2021

ਅਚਾਰ ਵਾਲੇ ਟੋਏ ਨੂੰ ਖੁੱਲਾ ਛੱਡਣ ਦਾ ਕੋਈ ਖ਼ਤਰਾ ਤਾ ਨਹੀਂ ਜੀ

Dr.Saab g majja nu feed vi ghr di hi bna k pai di aa fr vi dudh ghattii jnda aa g ki issue ho sakhda aa g eh dseo g zroor ?

(pb)
Posted by
Manpreet singh (8146937919)
Manpreet singh
Punjab
Hoshiarpur
Write Answer
Posted Date (18 Aug 2021 07:52 AM) Assigned Date (19 Aug 2021 11:40 AM)
Answered Date (18 Aug 2021 11:11 AM) Translated Date (03 Sep 2021 03:06 PM)

Manpreet ji pashu de dudh ghatn de kai karan hunde hai jiwe pett de kiria krke, mineral di kami krke, mousam vich badlaw krke, khurak vich kami krke ehna nal pashu dudh ghttn lggda hai baki tuci uss nu vdhia feed ate hare chare de nal nal Glactogog powder 30gm rojana, Anabolite liquid 100ml rojana de skde ho ate her 3 mahine badd pet de kiria wali dwai jrur deo.

Answered Date (18 Aug 2021 03:00 PM) Translated Date (03 Sep 2021 03:05 PM)

Dhanwad g

इसमें क्या समस्या है और इसका इलाज क्या है ?

(hn)
  • 1
Posted by
vedram (6261950070)
vedram
Chattisgarh
Durg
Write Answer
Posted Date (18 Aug 2021 07:31 AM) Assigned Date (19 Aug 2021 11:40 AM)
Answered Date (18 Aug 2021 08:57 AM) Translated Date (19 Aug 2021 10:33 AM)

वेदराम जी इसमें मच्छर का हमला है और तत्व की कमी भी इसके लिए आप इसके ऊपर imidacloprid @1ml को प्रति लीटर पानी के हिसाब से स्प्रे करें और इसे vermicompost @4 किलो प्रति पौधा डाले। धन्यवाद

इसमें क्या समस्या है और इसका इलाज क्या है ?

(hn)
  • 1
Posted by
vedram (6261950070)
vedram
Chattisgarh
Durg
Write Answer
Posted Date (18 Aug 2021 07:30 AM) Assigned Date (19 Aug 2021 11:41 AM)
Answered Date (18 Aug 2021 08:56 AM) Translated Date (19 Aug 2021 10:32 AM)

वेदराम जी इसमें मच्छर का हमला है और तत्व की कमी भी इसके लिए आप इसके ऊपर imidacloprid @1ml को प्रति लीटर पानी के हिसाब से स्प्रे करें और इसे vermicompost @4 किलो प्रति पौधा डाले। धन्यवाद

esda hall dso ?

(en)
  • 2
Posted by
Harjeet sigh (9914273839)
Harjeet sigh
Punjab
Rupnagar
Write Answer
Posted Date (18 Aug 2021 07:25 AM) Assigned Date (19 Aug 2021 11:41 AM)
Answered Date (18 Aug 2021 12:03 PM) Translated Date (-)

Harjeet ji eh panicle blight hai isda koi hal nahi hai isdi roktham di spray odo hi kiti jandi hai jado jhona gobh te hoye ate us same tuc KOCIDE @500 gram ate bactericide@1 gram prati litre pani de hisab nal spray kiti jandi hai usto bad kocide di spray na karo jisde nal fasl da nuksaan hunda hai. hun jadon fasl de uper is bimari da hamla hoya hai ta tuc kawach@300-400 gram nu prati acre de hisab nal spray karo,dhanwad

potassium nitrate ਬਜ਼ਾਰ ਵਿਚ ਕਿਸ ਨਾਮ ਨਾਲ ਮਿਲਦਾ ਹੈ ?

(pb)
Posted by
Amarjeet Sidhu (9815177003)
Amarjeet Sidhu
Punjab
Fatehgarh Sahib
Write Answer
Posted Date (18 Aug 2021 07:05 AM) Assigned Date (19 Aug 2021 11:57 AM)
Answered Date (18 Aug 2021 12:01 PM) Translated Date (-)

ਅਮਰਜੀਤ ਜੀ Potassium nitrate ਬਜ਼ਾਰ ਵਿਚ ਕਈ companies ਦਾ ਆਉਂਦਾ ਹੈ ਜਿਵੇ ਸ਼੍ਰੀਰਾਮ, iffco, ਉੱਤਮ, Aries ਆਦਿ ਹਨ । ਇਸ ਦਾ ਨਾਮ ਆਮ ਤੌਰ ਤੇ NPK 13:0:45 ਜਾ NPK 0:0:50 ਹਨ। ਇਸ ਵਿਚ ਪੋਟਾਸ਼ ਤੱਤ ਹੁੰਦਾ ਹੈ। ਧੰਨਵਾਦ।

sir, saro da tel cow nu soon de Last mahine de sakde aa ke ni ?

(pb)
Posted by
dharmagill (9888765398)
dharmagill
Punjab
Moga
Write Answer
Posted Date (18 Aug 2021 07:04 AM) Assigned Date (19 Aug 2021 11:41 AM)
Answered Date (18 Aug 2021 11:08 AM) Translated Date (03 Sep 2021 01:54 PM)

Hanji tuci saro da tel last month vich de skde ho ehh tuci 100ml feed vich mix krke de skde ho.

sir cow ka 1 than cut gya h, kya kre ?

(hn)
  • 1
Posted by
gurkirt brar (6367251401)
gurkirt brar
Rajasthan
Hanumangarh
Write Answer
Posted Date (18 Aug 2021 06:49 AM) Assigned Date (19 Aug 2021 11:42 AM)
Answered Date (18 Aug 2021 11:59 AM) Translated Date (19 Aug 2021 10:32 AM)

Brar ji iss jakham per aap coolmac tube ja macroworm tube lgani suru kren aur isko Fortivier 30ml inj. lgwa den aur 72 hours badd dubara lgwayen. aap tube ki photos dekh skte hai.

  • 2

I have plant mango trees in my farm, but its leafs are getting dry what can be the reason and solution for the same ?

(en)
  • 2
Posted by
Nitin (8288996694)
Nitin
Punjab
Rupnagar
Write Answer
Posted Date (18 Aug 2021 06:46 AM) Assigned Date (19 Aug 2021 11:42 AM)
Answered Date (18 Aug 2021 08:55 AM) Translated Date (-)

Nitin ji it is a nutrient deficiency to overcome this put vermicompost@4 kg per plant.thank you

18 Aug 2021

heifer dry feed suki payi ja bheo ke ji, choti nu 1.5 saal di aa or gabn majh nu kiwe payi jawe or kini matra payi jawe ji, plz dso ji ?

(pb)
Posted by
Gursish Bhullar (9781722272)
Gursish Bhullar
Punjab
Mansa
Write Answer
Posted Date (18 Aug 2021 06:09 AM) Assigned Date (19 Aug 2021 11:42 AM)
Answered Date (18 Aug 2021 11:07 AM) Translated Date (03 Sep 2021 01:54 PM)

Bhullar ji tuci feed sukki khila skde ho jekar pashu sukki feed nhi khanda fir tuci bheo ke de skde ho jekar sukki feed khawe tan jyada vdhia hai baki tuci gabhn pashu ate duje pashua nu 1-1.5kg rojana de skde ho baki vdhia hara chara jrur deo.

Sir g 2 mazza nu 1.5 sal ho gya, oh dvara garbhdhaaran nhi hoyea, ohna de andr dwayi v rkhayi, doctor ne jo medicine atte powder recommend kite c oh v dite but koi result ni milya ?

(pb)
Posted by
rajwinder singh (7889178840)
rajwinder singh
Punjab
Muktsar
Write Answer
Posted Date (18 Aug 2021 05:56 AM) Assigned Date (19 Aug 2021 11:42 AM)
Answered Date (18 Aug 2021 11:04 AM) Translated Date (03 Sep 2021 01:52 PM)

Rajwinder ji kirpa krke ehh dso ohh sahi heat vich nhi aundia, tara kiwe dia krdia ha kinee dina badd repeat ho jndi hai ate ki ki ilagg krwa leya ha kirpa krke vistar nal apna swal pusho tan jo tuhanu sahi jankari diti ja skee.

Answered Date (18 Aug 2021 10:14 PM) Translated Date (03 Sep 2021 01:51 PM)

Tara brek krdea pta nhi lgda sirf tablet and powder dita hoyea

ਪੰਜ ਦਿਨ ਦੀ ਕੱਟੀ ਆ, ਚੁੰਘ ਨਹੀਂ ਰਹੀ, ਬਹੁਤ ਮੱਥਾ ਮਾਰਦੇ ਆਂ ਜੀ, ਦੰਦਾਂ ਉੱਪਰ ਕੋਈ ਮਾਸ ਨਹੀਂ ਆ ?

(pb)
Posted by
kuldeep singh (9855943174)
kuldeep singh
Punjab
Sangrur
Write Answer
Posted Date (18 Aug 2021 05:07 AM) Assigned Date (19 Aug 2021 11:43 AM)
Answered Date (18 Aug 2021 10:55 AM) Translated Date (25 Aug 2021 11:58 AM)

ਕੁਲਦੀਪ ਜੀ ਤੁਸੀ ਉਸ ਹੱਥ ਨਾਲ ਥਣ ਉਸਦੇ ਮੂੰਹ ਵਿੱਚ ਪਾ ਕੇ ਪਸਮਾ ਦੇਣਾ ਸ਼ੁਰੂ ਕਰੋ ਜਿਸ ਨਾਲ ਜਦੋ ਦੁੱਧ ਉਤਰ ਜਾਵੇ ਫਿਰ ਉਸ ਨੂੰ ਪਿਲਾਓ ਕਿਉਕਿ ਅਜੇ ਬੱਚੇ ਨੂੰ ਸਹੀ ਥਣ ਚੁੰਗਣ ਦਾ ਪਤਾ ਨਹੀਂ ਹੁੰਦਾ ਉਸ ਨੂੰ ਹੋਲੀ ਹੋਲੀ ਆਦਤ ਪੈ ਜਾਵੇਗੀ

Sir yeh dhan 36 din ka hai isme iski growth ke liye kya prayog kare ?

(hn)
  • 3
Posted by
Rajesh Kurmi (7983245514)
Rajesh Kurmi
Uttar Pradesh
Rampur
Write Answer
Posted Date (18 Aug 2021 04:08 AM) Assigned Date (19 Aug 2021 11:43 AM)
Answered Date (18 Aug 2021 08:58 AM) Translated Date (19 Aug 2021 10:31 AM)

Rajesh ji pehle to aap isme sifarish ki gayi khaadon ka istemal karen uske bad agar isme fir bhi growth nahi ho rahi to aap isme mychorriza@4 kilo prati acre ke hisab se daale.dhanywad

ਪੰਜ ਦਿਨ ਹੋ ਗਏ ਬਾਈ ਜੀ ਮੱਝ ਸੂਈ ਨੂੰ, ਭਾਰ ਪੈਣ ਲੱਗ ਗਿਆ, ਕੋਈ ਹੱਲ ਦੱਸੋ ਵੀਰ ਜੀ ?

(pb)
Posted by
ਸਤਿਗੁਰ ਸਿੰਘ (9814654496)
ਸਤਿਗੁਰ ਸਿੰਘ
Punjab
Sangrur
Write Answer
Posted Date (18 Aug 2021 12:12 AM) Assigned Date (19 Aug 2021 11:43 AM)
Answered Date (18 Aug 2021 10:48 AM) Translated Date (25 Aug 2021 11:59 AM)

ਉਸ ਨੂੰ mifex 450ml ਬੋਤਲ ਵਿਚ tonophos inj 30ml, avil inj 10ml ਮਿਕਸ ਕਰਕੇ iv slow ਲਗਵਾਓ ਅਤੇ xnel inj 1gm, megludyne inj 20ml ਲਗਵਾਓ ਜੀ ਅਤੇ ਇਸਦੀ ਖੁਰਾਕ ਦਾ ਪੂਰਾ ਧਿਆਨ ਰੱਖੋ ਅਤੇ ਇਸਦਾ ਪਿੱਛਾ ਉਚਾ ਰੱਖੋ.

सर मेरी साही वाल गीर क्रोस गाय है ये चार महीने पहले ब्याई थी ओर ईसे एक महीने पहले सीमन लगवाया है अब वह पहले जेसा दुध नही देरही हे पहली बार जब उसे सीमन लगवाया था तब उसने आठ महीने तक दुध दीया था सर जी अबकी बार एक महीने मेही क्यु दुध कम कर रही है और कभी कभी तो लात भी मारती है ?

(hn)
Posted by
Dheeraj Mehta (7874562004)
Dheeraj Mehta
Rajasthan
Dungarpur
Write Answer
Posted Date (17 Aug 2021 11:27 PM) Assigned Date (18 Aug 2021 10:24 AM)
Answered Date (18 Aug 2021 08:51 AM) Translated Date (18 Aug 2021 10:27 AM)

आप इसे Milkout पाउडर 2—2 चम्मच सुबह शाम या Lacup पाउडर 100 ग्राम रोजाना दें और Leptaden tab. 10 गोलियां रोजाना या Lactomax tab. 10 गोलियां रोजाना दे सकते है बाकि आप उसकी खुराक का पूरा ध्यान रखें।

Answered Date (18 Aug 2021 06:23 PM) Translated Date (19 Aug 2021 10:34 AM)

, vz uA 7v7

sir BT narme nu fal ta theek hai par kad nahut chota reh gya hai ,ki hosi di spray ya kuj hor kreye ?

(hn)
Posted by
Jaswant Ranu (9478316390)
Jaswant Ranu
Punjab
Fazilka
Write Answer
Posted Date (17 Aug 2021 11:01 PM) Assigned Date (18 Aug 2021 10:24 AM)
Answered Date (18 Aug 2021 08:45 AM) Translated Date (18 Aug 2021 10:27 AM)

Jaswant ji tusi narme te height lyi Dalal ghol di varto kar sakde han. Is vich 2.5kg DAP, 2.5kg urea, te zinc 500gram di varto prati acre de hisab nal spray kar sakde han. Tusi DAP nu 2 dinn pehla ghol lyi pani ch bheaona hai te es de pani nu punn ke spray karni hai. Urea te zinc nu mauke te ghol bna sakde han. Tusi narme te hoshi di varto v kar sakde han. Isdi matra 1litre prati 3-4 acre vich spray kar sakde han. Dhanwad.

18 Aug 2021

Dhanyavad dr sahib

ਨਰਮੇ ਨੂੰ ਪਾਣੀ ਲਾ ਕੇ ਕਿੰਨੀ ਯੂਰੀਆ ਪਾਉਣੀ ਚਾਹੀਦਾ ਹੈ ?

(pb)
Posted by
Amandeep Singh (9464917105)
Amandeep Singh
Punjab
Mansa
Write Answer
Posted Date (17 Aug 2021 10:28 PM) Assigned Date (18 Aug 2021 10:24 AM)
Answered Date (18 Aug 2021 09:38 AM) Translated Date (18 Aug 2021 10:32 AM)

ਅਮਨਦੀਪ ਜੀ ਨਰਮੇ ਵਿਚ ਪਾਣੀ ਤੋਂ ਬਾਅਦ ਯੂਰੀਆ @30-45kg ਪ੍ਰਤੀ ਏਕੜ ਦੇ ਹਿਸਾਬ ਨਾਲ ਪਾ ਸਕਦੇ ਹਨ। ਧੰਨਵਾਦ।

ਸਰ ਜੀ ਚਰੀ 'ਤੇ ਸੁੰਡੀ ਦੀ ਰੋਕਥਾਮ ਲਈ ਕਿਹੜੀ ਸਪਰੇਅ ਕਰ ਸਕਦੇ ਹਾਂ ਜੀ ?

(pb)
Posted by
ਧਰਮਵੀਰ singh (9121748610)
ਧਰਮਵੀਰ singh
Punjab
Fatehgarh Sahib
Write Answer
Posted Date (17 Aug 2021 10:12 PM) Assigned Date (-)
Answered Date (18 Aug 2021 08:34 AM) Translated Date (18 Aug 2021 10:33 AM)

ਧਰਮਵੀਰ ਸਿੰਘ ਜੀ, ਜਵਾਰ ਤੇ ਸੁੰਡੀ ਦੀ ਰੋਕਥਾਮ ਲਈ Emamectin Benzoate 5% SG @70gm/ਏਕੜ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹਨ, ਧੰਨਵਾਦ

30 दिन का धान है क्या प्रयोग करें ?

(hn)
Posted by
Rajesh Kurmi (7983245514)
Rajesh Kurmi
Uttar Pradesh
Rampur
Write Answer
Posted Date (17 Aug 2021 09:53 PM) Assigned Date (18 Aug 2021 10:23 AM)
Answered Date (18 Aug 2021 09:59 AM) Translated Date (18 Aug 2021 10:33 AM)

राजेश जी, अगर धान में दो बार यूरिया और रोपाई के वख्त SSP,पोटाश डाल चुके हैं तो अभी आप तीसरी यूरिया के साथ जिंक 33% @6kg/एकड़ के हिसाब से डाल सकते हैं, धन्यवाद

ਮੂਲੀਆਂ ਮੰਡੀ ਵਿੱਚ ਕਿਵੇੰ ਲਿਜਾਈਆਂ ਜਾਂਦੀਆਂ ਹਨ ?

(pb)
Posted by
Raj Singh (8968623773)
Raj Singh
Punjab
Barnala
Write Answer
Posted Date (17 Aug 2021 09:53 PM) Assigned Date (18 Aug 2021 10:23 AM)
Answered Date (18 Aug 2021 10:07 AM) Translated Date (18 Aug 2021 10:34 AM)

ਰਾਜ ਸਿੰਘ ਜੀ, ਮੂਲੀਆਂ ਪੱਟਣ ਤੋਂ ਬਾਅਦ ਇਹਨਾਂ ਨੂੰ ਧੋਤਾ ਜਾਂਦਾ ਹੈ ਫਿਰ ਇਹਨਾਂ ਨੂੰ ਸਾਧਨ ਦੇ ਜਰੀਏ ਮੰਡੀ ਵਿੱਚ ਲੈਕੇ ਜਾ ਸਕਦੇ ਹਨ, ਧੰਨਵਾਦ

40 दिन का धान हो गया है ह्यूमिक एसिड की स्प्रे करने से फायदा मिलेगा या नहीं ?

(hn)
Posted by
Rajesh Kurmi (7983245514)
Rajesh Kurmi
Uttar Pradesh
Rampur
Write Answer
Posted Date (17 Aug 2021 09:51 PM) Assigned Date (18 Aug 2021 10:23 AM)
Answered Date (18 Aug 2021 10:09 AM) Translated Date (18 Aug 2021 10:34 AM)

राजेश कुर्मी जी, humic acid की स्प्रे करने से पौधों को ज्यादा पोषक तत्व मिलेंगे और पैदावार में इजाफा होगा, धन्यवाद

Answered Date (19 Aug 2021 06:45 AM) Translated Date (24 Aug 2021 10:06 AM)

ग्रोथ भी करेगा

ਫਲਾਂ ਦੇ ਬੂਟਿਆਂ ਦੇ ਪੱਤੇ ਇਕੱਠੇ ਹੋ ਰਹੇ ਨੇ ਤੇ ਵੱਧ ਨਹੀਂ ਰਹੇ ਕੀ ਕੀਤਾ ਜਾਵੇ ?

(pb)
Posted by
Rabjeet Singh (9417970679)
Rabjeet Singh
Punjab
Hoshiarpur
Write Answer
Posted Date (17 Aug 2021 09:25 PM) Assigned Date (18 Aug 2021 10:23 AM)
Answered Date (18 Aug 2021 10:10 AM) Translated Date (18 Aug 2021 10:35 AM)

ਰਬਜੀਤ ਸਿੰਘ ਜੀ, ਕਿਰਪਾ ਕਰਕੇ ਬੂਟਿਆਂ ਦੀ ਤਸਵੀਰ ਸਾਂਝੀ ਕਰੋ ਤਾਂਕਿ ਤੁਹਾਨੂੰ ਸਹੀ ਜਾਣਕਾਰੀ ਮਿਲ ਸਕੇ, ਧੰਨਵਾਦ

Kya dhan me carbondizm +mechozeb ki spary kr sakte hai or dhan me kya benefit hai ?

(hn)
Posted by
jassi (9050333171)
jassi
Haryana
Karnal
Write Answer
Posted Date (17 Aug 2021 09:13 PM) Assigned Date (18 Aug 2021 10:22 AM)
Answered Date (18 Aug 2021 08:36 AM) Translated Date (18 Aug 2021 10:27 AM)

Jassi ji, dhan par iski spray ki ja skti hai, iski spray se fungus ki roktham ki ja skti hai, Dhanyvad

ਇੱਕ ਹਫ਼ਤੇ ਦੀ ਕੱਟੀ ਆ ਜੀ, ਥੋੜੇ ਸਮੇਂ ਬਾਅਦ ਜੋਰ ਜਾ ਲਾ ਕੇ ਥੋੜੀ ਜਿਹੀ ਲੈਟਰੀਨ ਕਰਦੀ ਆ ਪਤਲੀ ਜੀ, ਕੀ ਕਾਰਣ ਆ ਜੀ ਅਤੇ ਕੋਈ ਸੀਸੀ ਬਗੈਰਾ ਦੱਸ ਦਿਓ ਵੀ ਕਿਹੜੀ ਸ਼ੁਰੂ ਕਰੀਏ ?

(pb)
Posted by
kuldeep singh (9855943174)
kuldeep singh
Punjab
Sangrur
Write Answer
Posted Date (17 Aug 2021 09:10 PM) Assigned Date (18 Aug 2021 10:22 AM)
Answered Date (18 Aug 2021 08:53 AM) Translated Date (18 Aug 2021 10:36 AM)

ਕੁਲਦੀਪ ਜੀ ਤੁਸੀ ਉਸ ਨੂੰ Brotone liquid 10ml ਰੋਜਾਨਾ ਦਿਓ ਅਤੇ Albomar liquid 30ml ਨੂੰ 10-10ml ਕਰਕੇ 3 ਦਿਨ ਦਿਓ ਬਾਕੀ ਉਸ ਨੂੰ ਵਧੀਆ ਦੁੱਧ ਪਿਲਾਓ ਅਤੇ ਲੀਵਰ ਟੋਨਿਕ ਲੰਬੇ ਸਮੇਂ ਤੱਕ ਦਿੰਦੇ ਰਹੋ

sir fertisule Tablets di ki kmm hunda ji te ehe imbalance harmons nu thik krdiaa ne ja nhi te ena da result kiwe aa ?

(en)
Posted by
Dhanveer singh Benipal (9501968333)
Dhanveer singh Benipal
Punjab
Fatehgarh Sahib
Write Answer
Posted Date (17 Aug 2021 08:56 PM) Assigned Date (18 Aug 2021 10:22 AM)
Answered Date (18 Aug 2021 09:35 AM) Translated Date (18 Aug 2021 10:37 AM)

Benipal ji ehna nal pashu de sarir di kami puri hundi hai ate pashu jldi heat vich aunda ha ate usde gabhn rehn di ass vdhh jndi hai baki tuci ehna di varto kr skde ho ehna da vdhia result ha

sir, jersey cow sui nu 4 months ho gye te jado baith ke uthdi hai tan thoda milk nikleya hunda jamen te, ehda ki karn hai, agr eh problem hai tn treatment ki kr skde haan ?

(pb)
Posted by
harry (7087539673)
harry
Punjab
Ludhiana
Write Answer
Posted Date (17 Aug 2021 08:51 PM) Assigned Date (18 Aug 2021 08:48 AM)
Answered Date (18 Aug 2021 09:39 AM) Translated Date (18 Aug 2021 10:38 AM)

Harry ji isde tuci iss nu Vitum-h liquid 10ml rojana ate Bovimin-gl liquid 7ml rojana de skde ho jiss nal dudh apne aap niklna bnnd ho jawega. baki ehh koi jyada smasia wali gal nhi hai.

18 Aug 2021

thank uh sir

sir tomato te butternut squash la sakde aa hun ?

(pb)
Posted by
AMITOJPAL SINGH (8360931376)
AMITOJPAL SINGH
Punjab
Fatehgarh Sahib
Write Answer
Posted Date (17 Aug 2021 08:46 PM) Assigned Date (18 Aug 2021 08:49 AM)
Answered Date (18 Aug 2021 09:44 AM) Translated Date (18 Aug 2021 10:40 AM)

Amitojpal Singh ji, eh sma ehna sabjiya de lgaun da sahi sma nhi hai, butternut Squash Mid-January to March tak lgaya janda hai ate tomato november-december de mahine lga skde han, Dhanvad

ਡਾਕਟਰ ਸਾਹਿਬ ਸਾਡੀ ਮੱਝ 8 ਮਹਿਨੇ ਦੀ ਗੱਬਣ ਹੈ, ਉਸ ਨੂੰ ਕਿਹੜੀ ਖੁਰਾਕ ਦਿੱਤੀ ਜਾਵੇ ?

(pb)
Posted by
ਕਰਮਜੀਤ ਸਿੰਘ ਧਾਲੀਵਾਲ (6284907716)
ਕਰਮਜੀਤ ਸਿੰਘ ਧਾਲੀਵਾਲ
Punjab
Moga
Write Answer
Posted Date (17 Aug 2021 08:08 PM) Assigned Date (18 Aug 2021 08:49 AM)
Answered Date (18 Aug 2021 09:41 AM) Translated Date (-)

ਕਰਮਜੀਤ ਜੀ ਤੁਸੀ ਉਸ ਨੂੰ ਵਧੀਆ ਹਰਾ ਚਾਰਾ ਦਿਓ ਅਤੇ ਮੌਸਮ ਦੇ ਹਿਸਾਬ ਨਾਲ ਉਸਦੀ ਸਹੀ ਦੇਖਭਾਲ ਕਰੋ ਬਾਕੀ ਉਸ ਨੂੰ Udder H liquid 10ml ਰੋਜਾਨਾ ਦਿਓ ਅਤੇ ਸੂਣ ਤੋਂ 1 ਮਹੀਨਾ ਪਹਿਲਾ transition mix ਫੀਡ 1.5-2kg ਰੋਜਾਨਾ ਦੇ ਸਕਦੇ ਹੋ ਅਤੇ metabolite ਪਾਊਡਰ ਰੋਜਾਨਾ 1 ਪਾਉਚ ਦੇ ਸਕਦੇ ਹੋ ਜਿਸ ਨਾਲ ਲੇਵੇ ਅਤੇ ਦੁੱਧ ਵਿੱਚ ਵਾਧਾ ਹੋਵੇਗਾ

Answered Date (17 Aug 2021 08:16 PM) Translated Date (-)

9month ch Cargill da Purina transition mix Feed pao, metabolite mix powder pao

Answered Date (17 Aug 2021 08:17 PM) Translated Date (-)

Ok sir

Answered Date (17 Aug 2021 08:20 PM) Translated Date (-)

Cargill da Purina feed Lena leni, Vikram bhandri sir factory ch kam Karen ,contact number -8283832872 nal sampark kro, aapke nazilk dealship da pata hai

Ganney ki leafes pey safed sey lambey aur chotey chikTey sey hai aur kuch pattey piley hai, plz upay bataye ?

(hn)
  • 1
Posted by
Pawar (8630583047)
Pawar
Uttar Pradesh
Bareilly
Write Answer
Posted Date (17 Aug 2021 08:07 PM) Assigned Date (18 Aug 2021 08:49 AM)
Answered Date (18 Aug 2021 12:45 PM) Translated Date (18 Aug 2021 01:47 PM)

Pawar ji, ganne par mites ka attack lag rha hai iski roktham ke liye Propergite 57% EC @1ml/ltr paani ke hisab se spray kar skte hain aur plant ki tasveer dubara bheje taaki apko sahi jankari mil ske, Dhanyavd

नमस्कार, मैं अयोध्या उत्तर प्रदेश जिले का किसान हूँ, मैं मशरूम की खेती करना चाहता हूँ, कृपया उससे संबंधित ट्रेनिंग और अनुमानित लागत के बारे में बताएं, और मशरूम की फसल मैं कहाँ पर बेच सकता हूँ ?

(hn)
Posted by
Vivek Singh (9717646003)
Vivek Singh
Uttar Pradesh
Faizabad
Write Answer
Posted Date (17 Aug 2021 08:00 PM) Assigned Date (18 Aug 2021 09:38 AM)
Answered Date (18 Aug 2021 10:14 AM) Translated Date (18 Aug 2021 10:47 AM)

विवेक सिंह जी, मशरुम खेती की ट्रेनिंग लेने के लिए Krishi Vigyan Kendra, Bharsar (9415450175) में संपर्क कर सकते हैं और इसको बेचने के लिए आपको लोकल बाजार में ही संपर्क करना पड़ेगा, धन्यवाद

ਜੇਕਰ ਖੇਤ 'ਚ ਤਰੇੜਾਂ ਪੈ ਜਾਣ ਪਰ ਫਿਰ ਰੋਜ਼ਾਨਾ ਪਾਣੀ ਲੱਗ ਜਾਵੇ ਤਾਂ ਝੋਨੇ ਦੇ ਝਾੜ ਉੱਤੇ ਕੋਈ ਅਸਰ ਤਾਂ ਨਹੀਂ ਪੈਂਦਾ ?

(pb)
Posted by
balwinder sidhu (9814703067)
balwinder sidhu
Punjab
Ferozpur
Write Answer
Posted Date (17 Aug 2021 07:58 PM) Assigned Date (18 Aug 2021 09:38 AM)
Answered Date (18 Aug 2021 10:22 AM) Translated Date (18 Aug 2021 11:35 AM)

ਬਲਵਿੰਦਰ ਜੀ. ਪਾਣੀ ਭਰਕੇ ਨਹੀਂ ਲਗਾਉਣਾ ਜੇਕਰ ਪਾਣੀ ਜੀਰ ਜਾਂਦਾ ਹੈ ਤਾਂ ਹਰ ਰੋਜ ਪਾਣੀ ਲਗਾਉਣ ਨਾਲ ਝਾੜ ਤੇ ਅਸਰ ਨਹੀਂ ਪੈਂਦਾ, ਧੰਨਵਾਦ

ਕਿਹੜੀ ਸਪਰੇਅ ਕੀਤੀ ਜਾਵੇ ?

(pb)
  • 2
Posted by
balwinder sidhu (9814703067)
balwinder sidhu
Punjab
Ferozpur
Write Answer
Posted Date (17 Aug 2021 07:57 PM) Assigned Date (18 Aug 2021 09:39 AM)
Answered Date (18 Aug 2021 11:22 AM) Translated Date (18 Aug 2021 04:10 PM)

ਬਲਵਿੰਦਰ ਜੀ, ਝੋਨੇ ਤੇ BLB ਦਾ ਹਮਲਾ ਹੈ ਇਸਦੇ ਲਈ Copper oxychloride @200gm ਤੇ ਇਸਦੇ ਨਾਲ Streptomycin Sulphate 9% +Tetracycline Hydrochloride1% SP @40gm/ਏਕੜ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹਨ, ਧੰਨਵਾਦ

इस गिरी की दवाई क्या है बैगन में ?

(hn)
  • 1
Posted by
परशरामकुशवाहा (9313628187)
परशरामकुशवाहा
Madhya Pradesh
Chhatarpur
Write Answer
Posted Date (17 Aug 2021 07:30 PM) Assigned Date (18 Aug 2021 09:39 AM)
E
Answered Date (18 Aug 2021 11:30 AM) Translated Date (18 Aug 2021 12:34 PM)

कुशवाहा जी, इसकी रोकथाम के लिए chlorantraniprole 18.5SC @60ml/एकड़ के हिसाब से छिड़काव कर सकते हैं, धन्यवाद

बैंगन की पौध में सफेद मच्छर लग रहा है इसकी दवाई क्या है ?

(hn)
Posted by
परशरामकुशवाहा (9313628187)
परशरामकुशवाहा
Madhya Pradesh
Chhatarpur
Write Answer
Posted Date (17 Aug 2021 07:27 PM) Assigned Date (18 Aug 2021 09:39 AM)
E
Answered Date (18 Aug 2021 11:26 AM) Translated Date (18 Aug 2021 12:34 PM)

कुशवाहा जी, सफ़ेद मक्खी की रोकथाम के लिए imidachloprid 17.8SL @40ml/एकड़ के हिसाब से छिड़काव कर सकते हैं, धन्यवाद

Vetmate or Receptal ?

(pb)
Posted by
Laddi sidhu (8360609603)
Laddi sidhu
Punjab
Bathinda
Write Answer
Posted Date (17 Aug 2021 07:22 PM) Assigned Date (18 Aug 2021 09:40 AM)
Answered Date (18 Aug 2021 09:43 AM) Translated Date (03 Sep 2021 12:40 PM)

Laddi ji pashu di Ai krwaun de nal Receptal inj. 5ml iv lgaun nal bhi pashu de gabhn rehnn di ass vdhh jndi hai.

Papita ke ped ke patte sookh rahe hain, kya kare ?

(en)
  • 2
Posted by
NIKHIL BISHNOI (9877483080)
NIKHIL BISHNOI
Punjab
Fazilka
Write Answer
Posted Date (17 Aug 2021 07:08 PM) Assigned Date (18 Aug 2021 09:40 AM)
Answered Date (18 Aug 2021 11:55 AM) Translated Date (03 Sep 2021 01:51 PM)

Nikhil Bishnoi ji, plant ko jyada paani dene ke kaarn plant estrah hone lgta hai, abhi aap isme 3-4 kg vermicompost/plant aur sath me Carboxin 37.5% + Thiram 37.5% DS @3-5gm/plant ke hisab se daal skte hain, Dhanyvad

variegated thai pink amrud ke bare me btaye, kya ye variety kamyab hai haryana me, or is variety ke plant haryana fatehabad ke aaspaas kha milenge, is variety ke bare me muje puri jankari chaiye ?

(hn)
Posted by
Manoj (9084000015)
Manoj
Haryana
Fatehabad
Write Answer
Posted Date (17 Aug 2021 06:51 PM) Assigned Date (18 Aug 2021 09:41 AM)
Answered Date (18 Aug 2021 12:02 PM) Translated Date (18 Aug 2021 12:34 PM)

Manoj ji, is kism ko fatehabad me aap lga skte hain aur iske plants lene ke liye Aman ji (8837600037) se sampark kar skte hain, Dhanyvad

Bhuri chitii makhi aa jiri ch, 60 din di pr114 aa, oh ki nuksan krdi aa dso te isda hal v dso jii vistar nal ?

(pb)
Posted by
Varinder Singh (9653909004)
Varinder Singh
Punjab
Patiala
Write Answer
Posted Date (17 Aug 2021 06:42 PM) Assigned Date (18 Aug 2021 09:41 AM)
Answered Date (18 Aug 2021 11:28 AM) Translated Date (03 Sep 2021 01:49 PM)

Varinder Singh ji agar esda hamla jada hai ta Dinotefuran 20% SG @60gm/acre de hisab naal spray kar skde han, Dhanvad

ਸਰ ਟਾਹਲੀ ਨੂੰ ਕਿਸ ਚੀਜ਼ ਦੀ ਘਾਟ ਹੈ ਦੱਸੇਉ ?

(pb)
  • 1
Posted by
Gurdit sidhu (8360208294)
Gurdit sidhu
Punjab
Moga
Write Answer
Posted Date (17 Aug 2021 06:40 PM) Assigned Date (18 Aug 2021 09:43 AM)
Answered Date (18 Aug 2021 11:35 AM) Translated Date (25 Aug 2021 12:01 PM)

ਗੁਰਦਿੱਤ ਜੀ, ਟਾਹਲੀ ਨੂੰ ਜ਼ਿੰਕ, ਲੋਹੇ ਅਤੇ ਸਲਫਰ ਦੀ ਘਾਟ ਹੈ, ਇਸਦੇ ਲਈ ਜ਼ਿੰਕ 21% @3gm ਤੇ ferrous sulphate @3gm/ਲੀਟਰ ਪਾਣੀ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹਨ ਅਤੇ ਸਲਫਰ ਥੱਲੇ ਪਾ ਸਕਦੇ ਹਨ, ਧੰਨਵਾਦ

18 Aug 2021

ਧੰਨਵਾਦ ਜੀ

ਸਰ ਝੋਨੇ ਦੀਆਂ ਕੁੰਬਲਾਂ ਉੱਪਰ ਤੋਂ ਸੰਗਤਰੀ ਹੋ ਕੇ ਸੁੱਕ ਰਹੀਆਂ ਹਨ, ਇਸਦਾ ਕੀ ਕਾਰਣ ਹੋ ਸਕਦਾ ਹੈ ਅਤੇ ਇਸਦਾ ਕੀ ਇਲਾਜ ਕੀਤਾ ਜਾ ਸਕਦਾ ਹੈ ?

(pb)
Posted by
bhag (8360142857)
bhag
Punjab
Shahid Bhagat Singh Nagar
Write Answer
Posted Date (17 Aug 2021 06:31 PM) Assigned Date (18 Aug 2021 11:53 AM)
Answered Date (18 Aug 2021 11:36 AM) Translated Date (25 Aug 2021 12:01 PM)

ਭਾਗ ਸਿੰਘ ਜੀ, ਇਹ ਕਿਸੇ ਬਿਮਾਰੀ ਦਾ ਹਮਲਾ ਨਹੀਂ ਹੈ ਕਈ ਵਾਰ ਜ਼ਿਆਦਾ ਪ੍ਰੋਡਕਟ ਮਿਲਾਕੇ ਸਪਰੇਅ ਕਰਨ ਨਾਲ ਇਸਤਰਾਂ ਪੱਤੇ ਹੋ ਜਾਂਦੇ ਹਨ, ਧੰਨਵਾਦ