Punjab
Search
Kanak de bejai samay DAP de jagha kerhi khad pa sakda ha
(pb)
Karamjeet ji tusi kanak di bijayi samamy DAP di tha te SSP di varto kar sakde han. SSP di matra DAP di matra nalo 3 gunna pendi hai. Dhanwad.
धान pr 114 पकने में 10 दिन है और धान में ब्लास्ट बीमारी आ चुकी है कहीं कहीं पर
(hn)
Haryana
जस्सी जी धान में ब्लास्ट के कई करण हो सकते है जैसे यूरिया का उपयोग ज्यादा मात्रा में करना, निसारे समय गरमी ज्यादा होना आदि , इसकी रोकथाम के लिए आप Propiconazole@200ml प्रति एकड़ के हिसाब से स्प्रे कर सकते है। धन्यवाद।
Punjab
gursewak ji isda rate lagbhag 6830.00 INR/Quintal chal reha hai,dhanwad
Punjab
gursewak ji isda rate lagbhag 6830.00 INR/Quintal chal reha hai,dhanwad
ਮਲ
(pb)
Punjab
ਗੁਰਸੇਵਕ ਜੀ ਇਸਦਾ ਰੇਟ ਲਗਭਗ 6830 ਰੁਪਏ ਕੁਇੰਟਲ ਦੇ ਹਿਸਾਬ ਨਾਲ ਚਲ ਰਿਹਾ ਹੈ। ਧੰਨਵਾਦ
1 akad ki talab me kitne machhli ke bacche dal sakte hai
(hn)
Punjab
Dileshwar ji aap ek ekad mai lagbhag 5000 tak pung dall skte hai.
ਮੌਸਮੀ ਦੇ ਬੂਟੇ ਦੇ ਪਤੇ ਇਸ ਤਰਾ ਹੋ ਰਹੇ ਹਨ ਜੀ
(pb)
Punjab
ਮਨਦੀਪ ਜੀ ਕਿਰਪਾ ਕਰਕੇ ਇਹ ਦਸੋ ਬੂਟੇ ਕਿਹੜੀ ਖਾਦ ਕਿੰਨੀ ਪਾਈ ਹੈ ਤਾ ਜੋ ਓਸੇ ਹਿਸਾਬ ਨਾਲ ਸਹੀ ਜਾਣਕਰੀ ਦਿਤੀ ਜਾ ਸਕੇ। ਤੇ ਬੂਟਾ ਲਗਾਏ ਨੂੰ ਕਿੰਨਾ ਸਮਾਂ ਹੋ ਗਿਆ ਹੈ। ਧੰਨਵਾਦ।
Punjab
koi khaad nhi pai g . 3 month ho gye lgge nu
Sir kanak kissan444 da bheej keha se milae ga
(pb)
Punjab
Kuljeet ji isda beej lain layi tuc Dr. T. Y. Mirja 8999542709 ji nal sampark kar sakde ho. isda jhaad 30-35 quintal prati acre de hisab nal niklda hai,dhanwad
devmedia
(pb)
GUrbhej ji tuci uss nu nazdiki kise vdhia doctor ton check krwao kyuki usdi janch krke hei sahi ilagg ho skda ha.
ਜੀ ਗਾਂ ਦੇ ਥਣਾਂ ਤੇ ਮੋਕੇ ਬਹੁਤ ਜ਼ਿਆਦਾ ਹੋ ਗੇ ਹੋਣ ਦਾ ਕਾਰਨ ਅਤੇ ਇਲਾਜ ਦੱਸੋ
(pb)
ਨਵਪ੍ਰੀਤ ਜੀ ਗਾਂ ਨੂੰ udderpox ਹੋਮਿਓਪੈਥਿਕ ਦਵਾਈ ਦੀਆ 10-10 ਬੂੰਦਾਂ ਦਿਨ ਵਿਚ 3 ਵਾਰ ਦਿਓ ਅਤੇ anthiomaline ਇੰਜੇਕਸ਼ਨ 10ml ਲਗਾਉਣਾ ਸ਼ੁਰੂ ਕਰੋ ਜੀ
Sir chone
(pb)
Punjab
Kuljeet ji isda average jhaad jine killea vich beeji hundi hai sab da total krke one killea de nal divide kita janda hai fer usto bad average jhaad aa janda hai .dhanwad
ਸਰ ਮੱਜਾ ਨੂੰ ਕਲੀ 500 ਲੀਟਰ ਚ ਕਿਨੀ ਦੇਣੀ ਚਾਹੀ ਦੀ
(pb)
ਦਲਜੀਤ ਜੀ ਜੇਕਰ ਤੁਸੀ ਪਸ਼ੂ ਨੂੰ ਕਲੀ ਨਾਲ ਕੈਲਸ਼ੀਅਮ ਦੇਣਾ ਚਾਹੁੰਦੇ ਹੋ ਤਾਂ 1 ਕੋਰਾ ਘੜਾ ਅਣਬੂਝਿਆ ਚੂਨਾ (ਕਲੀ) 1 ਬੋਰੀ ਕੈਲਸ਼ੀਅਮ ਬਣਾਉਣ ਦਾ ਤਰੀਕਾ: ਇਕ ਮਿੱਟੀ ਦਾ ਕੋਰਾ ਘੜਾ ਲਿਆ ਕੇ ਉਸ ਨੂੰ ਉੱਪਰ ਤੋਂ ਥੋੜਾ ਤੋੜ ਦਿਓ ਉਸ ਘੜੇ ਨੂੰ ਪਾਣੀ ਨਾਲ ਭਰ ਦਿਓ ਉਸ ਵਿੱਚ ਕਲੀ ਦਾ ਡਲਾ ਪਾ ਦਿਓ ਉਸ ਨਾਲ ਬੁਲਬਲੇ ਨਿੱਕਲਣੇ ਸ਼ੁਰੂ ਹੋ ਜਾਣਗੇ ਅਗਲੇ ਦਿਨ ਤੱਕ ਚੂਨੇ ਵਾਲਾ ਪਾਣੀ ਸੁੱਕ ਜਾਵੇਗਾ ਦੁਬਾਰਾ ਫਿਰ ਉਸ ਨੂੰ ਪਾਣੀ ਨਾਲ ਭਰ ਦਿਓ ਇਸੇ ਤਰਾਂ ਲਗਾਤਾਰ ਪਾਣੀ ਉਸ ਵਿੱਚ ਪਾਉਦੇ ਰਹੋ ਜਿਸ ਦਿਨ ਪਾਣੀ ਨਾਲ ਸੁੱਕਿਆ ਤੇ ਉਸ ਦਿਨ ਉਸ ਪਾਣੀ ਨੂੰ ਕਿਸੇ ਬੋਰੀ ਨਾਲ ਪੁਣ ਲਵੋ ਜਦੋਂ ਪਾਣੀ ਨੂੰ ਪੁਣਿਆ ਤਾਂ ਜਿਹੜੀ ਕਲੀ ਬੋਰੀ ਤੇ ਰਹਿ ਗਈ ਉਸ ਨੂੰ ਧੁੱਪ ਵਿੱਚ ਸੁਕਾ ਲਵੋ ਧੁੱਪ ਵਿੱਚ ਸਕਾਉੇਣ ਤੋਂ ਬਾਅਦ ਉਹ ਬਿੱਲਕੁੱਲ ਪਾਊਡਰ ਬਣ ਜਾਵੇਗੀ ਜਦੋਂ ਵੀ ਪਸ਼ੂ ਨੂੰ ਪਾਣੀ ਪਿਆਉਣਾ ਹੋਵੇ, ਉਸ ਚੂਨੇ ਦੇ ਬਰੀਕ ਪਾਉਡਰ ਨੂੰ 50 ਗ੍ਰਾਮ ਦੇ ਹਿਸਾਬ ਨਾਲ ਪਾਣੀ ਪਿਆਉਣ ਵਾਲੇ ਭਾਂਡੇ ਵਿੱਚ ਪਾ ਦਿਆ ਕਰੋ ਇਸ ਨਾਲ ਪਸ਼ੂ ਨੂੰ ਕੈਲਸ਼ੀਅਮ ਦੀ ਘਾਟ ਨਹੀ ਆਵੇਗੀ ਨੋਟ- ਪਸ਼ੂ ਦੇ ਅੰਦਰ ਸਿੱਧੀ ਕਲੀ ਨਹੀ ਜਾਣੀ ਚਾਹੀਦੀ
ਮਨਜਿੰਦਰ ਜੀ ਪਸ਼ੂ ਦੇ ਸਰੀਰ ਦੀ ਵਧੀਆ ਗਰੋਥ ਅਤੇ ਵਧੀਆ ਦੁੱਧ ਦੀ ਪੈਦਾਵਾਰ ਲਈ ਹਰਾ ਚਾਰਾ ਦੇਣਾ ਜਰੂਰੀ ਹੈ ਬਾਕੀ ਜੇਕਰ ਹਰੇ ਚਾਰੇ ਦੀ ਕਮੀ ਹੋਵੇ ਫਿਰ ਤੁਸੀ ਮੱਕੀ ਦੇ ਸਾਇਲੇਜ ਦੀ ਵਰਤੋਂ ਕਰ ਸਕਦੇ ਹੋ ਇਹ ਤੁਸੀ ਵੱਡੇ ਪਸ਼ੂ ਨੂੰ 20 ਤੋਂ 25 ਕਿਲੋ ਰੋਜਾਨਾ ਦੇ ਸਕਦੇ ਹੋ ਬਾਕੀ ਦੁੱਧ ਵਾਲੇ ਪਸ਼ੂਆਂ ਨੂੰ ਫੀਡ ਵਧੀਆ ਕੰਪਨੀ ਦੀ 2.5 ਕਿਲੋ ਦੁੱਧ ਮਗਰ 1 ਕਿਲੋ ਦੇ ਹਿਸਾਬ ਨਾਲ ਦੇ ਸਕਦੇ ਹੋ ਬਾਕੀ ਕੋਸ਼ਿਸ਼ ਕਰੋ ਪਸ਼ੂਆਂ ਨੂੰ ਹਰਾ ਚਾਰਾ ਦਿਓ ਕਿਉਕਿ ਉਸ ਨਾਲ ਪਸ਼ੂਆਂ ਦੇ ਸਰੀਰ ਵਿਚ ਬਹੁਤ ਸਾਰੇ ਤੱਤਾਂ ਦੀ ਕਮੀ ਪੂਰੀ ਹੁੰਦੀ ਹੈ
गाय को सोयाबीन का बगद खिलाना चाहिए कि नही
(hn)
Rajasthan
अजय जी यदि आप गाय को सोयावीन चूरी देना चाहते है तो खिला सकते है यह आप फीड के साथ मिक्स करके भी खिला सकते है। यदि आप कोई ओर चीज़ खिलाने के बारे में पूछ रहे है तो कृप्या आप पूरे विस्तार से अपना सवाल पूछें ताकि आपको सही जानकारी दी जा सके आप फोटो भी अपलोड कर सकते है।
काले गेहूं की खेती की जानकारी दीजिए और इसका बीज कहां मिलेगा
(hn)
Madhya Pradesh
काले गेहूं की किसम ही अलग होती है इसकी बिजाई और खेती दुसरी गेहूं की किस्मो जैसी है। इसकी का जैविक तरीके से उत्पादन 15-18q और रासायनिक तरीके से 20-22q प्रति एकड़ के हिसाब से है।यह किसम दूसरी किस्मो की तरह 145-155 दिन में त्यार होती है। आप इसका बीज लेने के लिए 9683110005 MK Agro Seed Mohit kamboj से संपर्क कर सकते है। धन्यवाद।
ਫਲ ਡਿੱਗ ਪੈਂਦਾ
(pb)
ਹਰਵੀਰ ਜੀ , ਕਿੰਨੂੰ ਦਾ ਫ਼ਲ ਝੜਨ ਦੇ ਕਈ ਕਾਰਨ ਹੋ ਸਕਦੇ ਹਨ ਜਿਵੇ ਜਰੂਰਤ ਤੋਂ ਵੱਧ ਸਿੰਚਾਈ ਕਰਨਾ, ਬਿਮਾਰੀਆਂ ਦਾ ਹਮਲਾ ਹੋਣਾ ਆਦਿ । ਫਰਵਰੀ ਵਿੱਚ ਕਰੂੰਬਲਾਂ ਫੁੱਟਣ ਤੋਂ ਪਹਿਲਾਂ, ਅਪ੍ਰੈਲ ਵਿੱਚ ਫਲ ਲੱਗਣ ਤੋਂ ਬਾਅਦ ਅਤੇ ਗਰਮੀ ਦੇ ਮੌਸਮ ਵਿੱਚ ਸਿੰਚਾਈ ਕਰਨੀ ਅਤਿ ਜ਼ਰੂਰੀ ਹੈ, ਨਹੀਂ ਤਾਂ ਬਹੁਤ ਸਾਰੇ ਫੁੱਲ/ਫਲ ਝੜ ਜਾਂਦੇ ਹਨ। ਕੇਰ ਦਾ ਵਾਧਾ ਸੁੱਕੀਆਂ ਅਤੇ ਰੋਗੀ ਟਾਹਣੀਆਂ ਤੋਂ ਸ਼ੁਰੂ ਹੁੰਦਾ ਹੈ।ਹੇਠਾਂ ਡਿੱਗੇ ਰੋਗੀ ਫ਼ਲਾਂ ਨੂੰ ਅਤੇ ਬੂਟੇ ਉੱਤੇ ਲਟਕਦੇ ਫ਼ਲਾਂ ਨੂੰ ਤੋੜ ਕੇ ਜ਼ਮੀਨ ਵਿੱਚ ਟੋਏ ਪੁੱਟ ਕੇ ਦੱਬ ਦਿਉ ਜਾਂ ਸਾੜ ਦਿਉ ।ਫ਼ਲ ਤੋੜਣ ਤੋਂ ਬਾਅਦ ਜਨਵਰੀ-ਫਰਵਰੀ ਵਿੱਚ ਸਾਰੀ ਸੋਕ ਕੱਟ ਕੇ ਸਾੜ ਦਿਉ ਅਤੇ ਬੋਰਡੋ ਮਿਸ਼ਰਣ ਜਾਂ ਕੌਪਰ ਔਕਸੀਕਲੋਰਾਈਡ (3 ਗ੍ਰਾਮ ਪ੍ਰਤੀ ਲਿਟਰ ਪਾਣੀ) ਦਾ ਛਿੜਕਾਅ ਕਰੋ । ਇਹਨਾਂ ਦਵਾਈਆਂ ਦੇ ਤਿੰਨ ਹੋਰ ਛਿੜਕਾਅ ਮਾਰਚ, ਜੁਲਾਈ ਅਤੇ ਸਤੰਬਰ ਵਿੱਚ ਕਰੋ । ਜਿਬਰੈਲਿਕ ਐਸਿਡ (10 ਮਿਲੀਗ੍ਰਾਮ ਪ੍ਰਤੀ ਲਿਟਰ ਪਾਣੀ) ਦਾ ਛਿੜਕਾਅ ਅੱਧ ਅਪ੍ਰੈਲ, ਅਗਸਤ ਅਤੇ ਸਤੰਬਰ ਦੇ ਮਹੀਨੇ ਕਰ ਸਕਦੇ ਹੋ । ਧੰਨਵਾਦ।
Me rajsthan me jamin lene ka ichuk hu vha kya kheti kr sakte
(hn)
Haryana
Ishwar singh ji, ye kyi cheezo par nirbhar krta hai ki aapki jmeen kaisi hai, zameen ke liye kaunsa aur kitna paani uplabdh hai, aap us hisaab se bajra, makki , chane, gehu,dhaan, kapaas, arhar, sarso etc. ki kheti kar sakte hai. Dhanywad.
What is the Punjabi name of Geranium plant?
(en)
Ishpreet ji in punjabi it is also known as Geranium.
devmedia
(hn)
Maharashtra
Mkumar ji aap iske uper NPK 130045@1 kilo ko prati acre ke hisab se spray karen,dhanywad
Uttar Pradesh
Ramesh ji aushdiyan paudhon men bhut sare paudhe aate hai jaise tulsi aleovera kripya aap btaye ke aap konse paudhe ki jankari lena chahte hai taki aapko uske hisab se jankari di ja sake,dhanywad
Sir lasun di kheti kado tak kar sakde a or changa fall lain layi kii kuj paiye zameen ch
(pb)
Gurninder ji bijai da sahi sma september de akhri hafte to october da pehla hafta manya janda hai. khet nu 2-3 var wah ke narm karo ate jaivik khanija nu vdhaun lai roodi di khaad pao.khet nu padhra krke kiyara ate khaalan vich vand deo. Bijai to 10 din pehlan khet vich 2 tonn roodi khaad pao. khet vich 110 kilo urea ate 115 kilo SSP prati acre pao. Sari SSP bijai to pehlan ate urea tin hissea vich band ke bijai to 30,45 ate 60 dina bad paao.dhanwad
Best seeds गेंहू
(en)
Haryana
राज जी गेहू की कई उन्नत किस्मे हैं , जैसे की PBW 869 ,PBW 824 ,PBW 803 ,PBW 766, DBW 187 ,DBW 303 ,DBW 222 ,HD 3226, Shriram 303, 111, आदि , आप इनमे से किसी भी किसम की बिजाई कर सकते है। धन्यवाद।
Madhya Pradesh
इसमे से सबसे ज्यादा कोनसे होते है
Madhya Pradesh
1 2 बीज के नाम बताये
Uttar Pradesh
Ramesh ji aushdiyan paudhon men bhut sare paudhe aate hai jaise tulsi aleovera kripya aap btaye ke aap konse paudhe ki jankari lena chahte hai taki aapko uske hisab se jankari di ja sake,dhanywad
sir meri cow 8month ki pregnant hai bo mitti khati hai kya. karen mai use calcium dena canhta hoo kon si theek hai
(hn)
Punjab
Rishant ji usko aap pett ke kirro ke liye Fenbendazole Salt ki dwai den aur usko calcium dene ki jgah Vitum-h liquid 10ml rojana dena suru kren aur achi khurak dete rehen aur usko byane se 1 mahina pehla metabolite powder rojana 1 pouch dena suru kren inse uske lewe, dudh aur sarir ki achi growth ho jayegi.
Uttar Pradesh
Ramesh ji aushdiyan paudhon men bhut sare paudhe aate hai jaise tulsi aleovera kripya aap btaye ke aap konse paudhe ki jankari lena chahte hai taki aapko uske hisab se jankari di ja sake,dhanywad
Bai ji ryi garss bijiai da time kado a
(pb)
Punjab
Harpreet ji ryi grass september de last hafte ton lai ke october de shuru takk beejan di sifarish kiti jandi hai, esda beej tusi 4kg prati acre de hisab nal vart sakde ho. dhanwaad .
Punjab
October month ch nutranta company da raai ghaa
ਸਤਿ ਸ੍ਰੀ ਅਕਾਲ ਜੀ ਸ੍ਰੀਮਾਨ ਜੀ ਦੱਸਿਆ ਜਾਵੇ ਕਿ ਅਸੀਂ ਗੋਭੀ ਸਰ੍ਹੋਂ ਦੀ ਬਿਜਾਈ ਕਦੋਂ ਤਕ ਕਰ ਸਕਦੇ ਹਨ ਅਤੇ ਕਿਹੜਾ ਤਰੀਕਾ ਵਧੀਆ ਹੈ ਧੰਨਵਾਦ ਧੰਨਵਾਦ
(pb)
Punjab
ਗੁਰਦੇਵ ਜੀ ਗੋਭੀ ਸਰੋਂ ਦੀ ਬਿਜਾਈ 10-30 ਅਕਤੂਬਰ ਤੱਕ ਕਰਨ ਦੀ ਸਿਫਾਰਿਸ਼ ਕੀਤੀ ਜਾਂਦੀ ਹੈ। ਗੋਭੀ ਸਰੋਂ ਦੀ ਬਿਜਾਈ ਤੁਸੀਂ ਛਿਟਾ ਦੇ ਕੇ ਜਾ ਸਿੱਧੀ ਬਿਜਾਈ ਜ਼ੀਰੋ ਟਿੱਲ ਡਰਿੱਲ ਨਾਲ ਵੀ ਕਰ ਸਕਦੇ ਹੋ। ਗੋਭੀ ਸਰੋਂ ਅਤੇ ਅਫ਼ਰੀਕਨ ਸਰੋਂ ਦੀ ਕਾਸ਼ਤ ਪਨੀਰੀ ਰਾਹੀਂ ਵੀ ਕਾਮਯਾਬੀ ਨਾਲ ਕੀਤੀ ਜਾ ਸਕਦੀ ਹੈ। ਜਿਥੇ ਬਿਜਾਈ ਪਛੇਤੀ (ਨਵੰਬਰ ਤੋਂ ਅੱਧ ਦਸੰਬਰ) ਕਰਨੀ ਹੋਵੇ ਤਾਂ ਇਸ ਤਰੀਕੇ ਨੂੰ ਪਹਿਲ ਦਿਉ। ਵਧੇਰੇ ਝਾੜ ਲੈਣ ਲਈ ਨਵੰਬਰ ਵਿੱਚ ਪਨੀਰੀ ਪੁੱਟ ਕੇ ਖੇਤ ਵਿੱਚ ਲਾ ਦਿਉ। ਰੌਣੀ ਕਰਨ ਪਿੱਛੋਂ ਖੇਤ ਨੂੰ ਚੰਗੀ ਤਰਾਂ ਤਿਆਰ ਕਰੋ। ਗੋਭੀ ਸਰੋਂ ਲਈ 45 ਸੈਂਟੀਮੀਟਰ ਅਤੇ ਅਫਰੀਕਨ ਸਰ੍ਹੋਂ ਲਈ 30 ਸੈਂਟੀਮੀਟਰ ਦੀ ਵਿੱਥ ਤੇ ਸਿਆੜ ਕੱਢੋ ਅਤੇ ਪਨੀਰੀ ਦੇ ਬੂਟੇ 10 ਤੋਂ 15 ਸੈਂਟੀਮੀਟਰ ਦੀ ਵਿੱਥ ਤੇ ਲਾਉਂਦੇ ਜਾਉ। ਇਸ ਪਿੱਛੋਂ ਤੁਰੰਤ ਪਾਣੀ ਦੇ ਦਿਉ। ਧੰਨਵਾਦ।
ਬਹੁਤ ਬਹੁਤ ਧੰਨਵਾਦ ਜੀ
गेहूं की सबसे कम दिन वाली बीजेपी है बताइये
(hn)
Haryana
इंद्रेश जी गेहूं की कम दिन में पकने वाली किस्मे:- DBW-14,NW-2036, GANGOTRI(k-9162), PRASAD(k-8434) है। यह किस्मे बिजाई से लेकर 108 से 115 दिन में कटाई के लिए तैयार हो जाती है। धन्यवाद।
ਡਾ ਸਾਹਬ ਜਵੀ ਦੀ ਬਿਜਾਈ ਕਰ ਦਿਏ ਜੀ ?
(pb)
ਬੰਗਾਲ ਜੀ ਜਵੀ ਦੀ ਬਿਜਾਈ ਅਕਤੂਬਰ ਦੇ ਦੂਸਰੇ ਹਫਤੇ ਤੋਂ ਅਕਤੂਬਰ ਦੇ ਅਖੀਰ ਤੱਕ ਕੀਤੀ ਜਾ ਸਕਦੀ ਹੈ , ਧੰਨਵਾਦ।
Punjab
ਅਕਤੂਬਰ ਮਹੀਨੇ ਚ
How much depth of ground water we need for pear farming Our ground water depth is 10 ft.Is this is sufficient for long term growth?
(en)
Punjab
For pear farming the actual water table depth recommended is below 3 meteres which is very close to 10 ft, so it is risky to grow pear at water table depth around 10 ft , as it can create problems in futurebecause orchard is a long term investment. Thank you.
ਵੀਰ ਜੀ ਮੱਝਾਂ ਨੂੰ ਮੈ ਘਰ ਦੀ ਫੀਡ ਪਾਉਣਾ ਹੁੰਦਾ ਸੀ ਉਝ ਹੁਣ ਮਹਿੰਗੀ ਪੈਦੀ ਆ 32 ਰੁ ਪੈਦੀ ਜੀ ਬਾਜਾਰ ਵਾਲੀ ਕਿਸ ਫੀਡ ਦਾ ਰਿਜਰਟ ਵਧੀਆ ਮੱਝਾਂ ਦੀ ਸਿਹਤ ਤੇ ਦੁੱਧ ਲਈ ਹੋਵੇ ਚੂਰੀ Cargill ਵਿੱਚ ਚੂਰੀ ਵਾਲੇ ਗੱਟੇ ਦਾ ਕੀ ਰੇਟ ਆ ਜਾ ਕੋਈ ਹੋਰ ਫੀਡ ਸਹੀ ਆ ਦਸੋ ਜੀ ?
(pb)
Punjab
ਹਰਪਾਲ ਜੀ ਤੁਸੀ ਕਾਰਗਿਲ, ਵੇਰਕਾ, ਗੋਦਰੇਜ, ਟਿਵਾਣਾ ਕਿਸੇ ਵੀ ਕੰਪਨੀ ਦੀ ਫੀਡ ਦੇ ਸਕਦੇ ਹੋ ਇਹ ਤੁਸੀ ਪਸ਼ੂ ਦੇ ਖਾਣ ਅਤੇ ਵਧੀਆ ਗਰੋਥ ਕਰਨ ਦੇ ਹਿਸਾਬ ਨਾਲ ਵਰਤ ਸਕਦੇ ਹੋ ਪਰ ਤੁਸੀ ਇਕ ਦਮ ਪੁਰਾਣੀ ਫੀਡ ਬੰਦ ਨਾ ਕਰੋ ਉਸ ਵਿੱਚ ਨਵੀਂ ਫੀਡ ਲਿਆ ਕੇ ਥੋੜੀ ਥੋੜੀ ਦੇਣੀ ਸ਼ੁਰੂ ਕਰੋ ਅਤੇ ਇਸਦੇ ਰੇਟ ਦੀ ਸਹੀ ਜਾਣਕਾਰੀ ਤੁਹਾਨੂੰ ਨਜ਼ਦੀਕੀ ਮਾਰਕੀਟ ਵਿੱਚ ਫੀਡ ਦੇ ਡੀਲਰ ਤੋਂ ਹੀ ਮਿਲ ਸਕਦੀ ਹੈ ਤੁਸੀ ਪਸ਼ੂ ਦੇ ਖਾਣ ਦੇ ਹਿਸਾਬ ਨਾਲ ਕੋਈ ਵੀ ਫੀਡ ਦੇ ਸਕਦੇ ਹੋ
Punjab
Asees, cargill da Purina feed best feed hai, ਇਸ ਨਾਲ ਮਿਨਰਲ ਮਿਕਸਚਰ ਰੋਜਾਨਾ 50-100 gram pao Te mitha soda 10 gram feed ch add Karen hai
Hello Dr. Saab ji Meri 8 month di vacchi hai o pathe ni kha rahi te es tra eyes ho gyia ?
(en)
Punjab
Gurmeet ji iss nu turant nazdiki doctor ton check krwao ji isde sarir di sahi janch krke hei vdhia ilagg ho skda hai ehh bunn krke, afare krke ja infection krke bhi ho skda ha.
Sir ji murgi diya latta km nahi kar rahia ?
(pb)
Punjab
Lakhwinder ji tuci ehna nu ostovet calcium 30ml/100birds de hisab nal deo ate brotone liquid 20ml/100 birds de hisab nal de skde ho.
Sir ji jekar cow nu pehla subah AI karva dege ate jekar sham to fer karva dege ta Je oh subah ale teeke te conceive kar lave ta fir sham wale teeke naal ta kuj nhi hunda ?
(pb)
Bablu ji jekar pashu nu swere AI krwa rehe ho tan agle din duji varr tika bhrwao jiss nal pashu de gabhn rehn di ass vdh jndi hai baki 2 tikia cho kise bhi tike nal pashu reh skda ha
फूलगोभी की खेती कैसे करें
(hn)
Uttar Pradesh
मौर्य जी फूल गोभी की रोपाई अक्टूबर से नवंबर के पहले हफ्ते तक की जा सकती है और इसके लिए 250 ग्राम/एकड़ बीज का प्रयोग होता है , Pusa Snowball -1, Pusa Snowball K-1, Pant shubhra, Pusa Deepali, इसकी उन्नत किस्में हैं ,जमीन को अच्छी तरह से त्यार करें। मिट्टी के भुरभुरा होने तक खेत की अच्छे से जोताई करें। आखिरी जोताई के समय अच्छी तरह से गला हुआ गाय का गोबर डालें और मिट्टी में अच्छी तरह मिलायें। इसकी रोपाई बैड और समतल जमीं पर भी की जा सकती है, रोपई करते समय 45x30 का फासला रखना चाहिए | खेत में गली हुई रूड़ी की खाद 8-10 टन प्रति एकड़ में डालें और साथ ही नाइट्रोजन 60 किलो (130 किलो यूरिया), फासफोरस 25 किलो (155 किलो सिंगल सुपर फासफेट), पोटाश 25 किलो (40 किलो म्यूरेट ऑफ पोटाश) गाय का गोबर, एस एस पी और म्यूरेट ऑफ पोटाश की पूरी मात्रा और युरिया की एक तिहाई मात्रा खेत की तैयारी के समय डालें। बाकी बची यूरिया को दो समान भागों में बांटकर रोपाई के बाद 30वें और 45वें दिन डालें।जमीन में लगातर नमी बनाकर रखें।धन्यवाद।
1 acre me adrak ki kheti se kitna qwantal adrak paidawar hota hai ?
(hn)
Punjab
Vishal ji,adrak ki paidavaar variety,mausam aur fasal ki sahi sambhal par nirbhar karti hai,vaise iski ausat paidavaar 150-200 q/acre tak li jaa sakti hai. dhanywad.
Gm sir,, me now mbu ka cold store banana chahta hu,,, iske baare me kha sampark kar sakta hu,, taki mujhe kuch guideline mil sake ?
(hn)
Madhya Pradesh
Patidar ji kripya aap btaye ke aap MBU kise keh rahe hai taki aapko uske hisab se jankari di ja sake,dhanywad
आम के पेड़ में बौर आता है छोटे छोटे फल भी आते हैं फिर धीरे धीरे सुख जाए हैं क्या करें ?
(hn)
Punjab
सईद जी , आम के पौदे से फूल और फल को झड़ने से रोकने के लिए आप 2 ,4 -D @10 gram को 15 -20 ml alcohol में घोलें और फिर इसका 500 लीटर पानी का घोल बनाकर पौधों पर स्प्रे करे। धन्यवाद।
केला की खेती कैसे करें उचित समय क्या है बुवाई कर लें ?
(hn)
Uttar Pradesh
सईद जी , केला की रोपाई मई-जून या सितंबर-अक्तूबर में की जाती है ,रोपाई के लिए 2.1 मीटरx 2.1 मीटर का फासला होना चाहिए , Grand Naine, Red Banana, Safed Velachi, Basarai, Rasthali, Dwarf Cavendish, Robusta, Poovan, Nendran, Ardhapuri, Nyali इसकी उन्नत किस्मे हैं ,रोपाई से पहले कम से कम 3 से 4 बार जोताई करें।केला एक ऐसी फसल है जिसकी जड़ें ज्यादा गहराई तक नहीं जाती। इसलिए इसकी उत्पादकता बढ़ाने के लिए बड़ी मात्रा में पानी की आवश्यकता होती है,अच्छी उपज के लिए इसे 70-75 सिंचाइयों की आवश्यकता होती है। सर्दियों में 7-8 दिनों के अंतराल पर सिंचाई करें और गर्मियों में 4-5 दिनों के अंतराल पर सिंचाई करें।रोपाई के बाद फसल 11-12 महीनों में तुड़ाई के लिए तैयार हो जाती है। यदि मिट्टी में जिंक की कमी हो तो ऐसी मिट्टी में जिंक सल्फेट 50 ग्राम प्रति पौधे में डालें या जिंक सल्फेट 3 ग्राम + यूरिया 5 ग्राम को प्रति लीटर पानी में मिलाकर रोपाई के 45 और 60 दिनों के बाद फोलियर स्प्रे करें।बोरोन की कमी होने पर गुच्छों के भार और आकार प्रभावित होते हैं और इस तरह गुच्छे अच्छे तरीके से नहीं बनते। बोरोन की कमी होने पर बोरोन एसिड 2 ग्राम को प्रति लीटर पानी में मिलाकर रोपाई के बाद चौथे या पांचवे महीने में स्प्रे करें। धन्यवाद।
I need a gud HF calf of 3 or 4 moths From where I purchase
(en)
Punjab
Nikhil ji if you want to buy hf calf please contact to Mr. Lakhwinderjit Singh 7347216759 thanks.
DBW 303 kanak takreeban 145-150 dinno mein tyar ho jati hai aur iski pedavar 30-32 quintal prati acre ki hai.869 kisam da jhaad 23.2 quintal hai.isda kadd 101 cm hai eh 158 dina ch pakk jandi hai ate ehna nu dakar wahan vich beejea ja sakda hai,dhanwad
Punjab
Amandeep ji PBW-869 di bijai 1 november ton lai ke 15 november takk bijan di sifarish kiti jandi hai . eh kisam 158 din vich pakk ke teyar ho jandi hai . eh bhoori kungi da taakra poori tra kar sakdi hai te peeeli kungi da takra karn di darmeyani samartha rakhdi hai . esda beej 45 kilo prati acre paun di sifarish kiti jandi hai te esda jhaad 23-24 quintal prati acre takk aa janda hai eh kisam nu happy seeder ja super seeder nal bijan lai sifarish kita gya hai. DBW-303 variety da beej 40 kg prati acre bijan di sifarish kiti jandi hai es nu 20 october ton lai ke 5 november takk bijan di sifarish kiti jandi hai eh 155 din vich pakk ke teyar ho jandi hai eh peeli kungi te bhoori kungi da takra karn di samartha rakhdi hai te esda jhad 32-34 quintal takk a janda hai. Dhanwad.
Virender singh ji ah plant a jsido gall kr rha c k patte nikldea e sukkde a grow nai kr rrha saal ho gya othe da othe e a
(en)
Punjab
Bachittar ji butte vich eh kyi krna krke ho sakda hai. Is vich nutrients di kami de lashan lag rahe han. Is lyi tusi bute nu vermicompost@1-2kg de hisab nal pa sakde han. Duja es vich die back ja sukhra rog v ho sakda hai. tusi butte de sukke tehniya nu cut deo te upper bordeaux paste lga deo. 3-4 dinna baad tusi butte te copper oxychloride @3gram prati 1litre pani de hisab nal spray kar sakde han. Is nal hor fungus di bimari di roktham v hove gi. Dhanwad.
कौन से दवा का छिड़काव करना चाहिए
(hn)
Maharashtra
सन्नी जी ,इसके कई कारण हो सकते हैं,जैसे की BPB खारे पानी का उपयोग , ज्यादा खाद डालना आदि। कृपया आप यह बताएं की फसल में ऐसे दिकत कितने एरिया में है ता जो आपको उसके हिसाब से सही जानकरी दे सके। और अगर धान की फसल में मुंजर भर चुकी है तो स्प्रे करने का ज्यादा फ़ायदा नहीं होगा। अगर आपके खेत में अछि गुणवत्ता का पानी लगता है, तो अप्प streptocycline sulphate @1g /10 लीटर पानी के हिसाब से स्प्रे करें। धन्यवाद।
Sat shri akaal ji , sir mustard farming lyi chonne di katayi toh baad zaminn kis tra tyar krni chahidi a and bej kina pona per acre
(en)
Punjab
Amritpal ji fasal de vadia jhad lain lai khet nu changi tra tyar krna bhot jarrori hai. khet nu 2-4 war vaaho te har vaahi bad suhaga jarror maro. Brani ilakean vich khet nu 1-2 war desi hal nal vaah ke har war suhaga maarna chahida hai. Tuc zero till drill nal saron di sidhi bijai vi kar sakde ho. Beej di matra variety upar nirbhar kardi hai. je tuc RCH-1, PHR-126 kism beej rahe ho tan esda beej 1.5 kg prati acre paun di sifarish kiti jandi hai . par j tuc private kisma di bijai kar rahe ho jiven ki pioneer 45S46, 45S42 tan ehna di beej matra 800 gram prati acre de hisab nal sifarish kiti jandi hai. dhanwaad.
ਵੀਰ ਮੈ ਪਹਿਲੀ ਵਾਰ ਆਪਣੇ ਖੇਤ ਵਿੱਚ ਇੱਕ ਕਿੱਲਾ ਆਲੂ ਲਾਉਣੇ ਆ ਸਭ ਤੋ ਵੱਧ ਝਾੜ ਦੇਣ ਵਾਲੀ ਕਿਹੜੀ ਕਿਸਮ ਆ ਕਿੰਨਾ ਬਿਜ ਪਵੇਗਾ ਇਸਦਾ ਕਿੰਨੇ ਟਾਈਮ ਵਿੱਚ ਫਸਲ ਤਿਆਰ ਹੋ ਜਾਵੇਗੀ ਅਤੇ ਇਸਦਾ ਕੀ ਪ੍ਰਸੈੱਸ ਲਾਉਣ ਦਾ ਕਿਹੜੀ ਕਿਹੜੀ ਖਾਦ ਨੂੰ ਹੇਠਾ ਅਤੇ ਕਿੰਨੀ ਮਾਤਰਾ ਵਿੱਚ ਪਾਈ ਜਾਵੇ ਮੈ ਬੀਜ ਕਿੱਥੋ ਅਤੇ ਕੀ ਰੇਟ ਵਿੱਚ ਮਿਲੇਗਾ ਮੈ ਡਾਇਮੰਡ ਆਲੂ ਲਾਉਣਵਾਰ ਸੋਚ ਰਿਹਾ ਸੀ ਇਸਦਾ ਝਾੜ ਕੀ ਆ
(pb)
Punjab
ਹਰਦੀਪ ਜੀ , ਆਲੂ ਦੀਆ ਵਧੀਆ ਝਾੜ ਦੇਣ ਵਾਲਿਆਂ ਕਿਸਮਾਂ ਕੁਫ਼ਰੀ ਪੁਸ਼ਕਰ - 160-170 ਕ਼/ਏਕੜ , ਕੁਫ਼ਰੀ ਗੰਗਾ -160 -174 ਕੁੰ/ਏਕੜ , ਕੁਫ਼ਰੀ ਸੂਰੀਆ ( ਅਗੇਤੀ ) 100 -125 ਕੁੰ / ਏਕੜ ਹਨ , ਬਿਜਾਈ ਲਈ 40-50 ਗ੍ਰਾਮ ਭਾਰ ਦੇ 12 -18 ਕੁਇੰਟਲ ਆਲੂ ਚਾਹੀਦੇ ਹਨ। ਆਲੂ ਦੀ ਫ਼ਸਲ 90 ਤੋਂ 120 ਦਿਨਾਂ ਵਿਚ ਤਿਆਰ ਹੋ ਜਾਂਦੀ ਹੈ | ਜਮੀਨ ਦੀ ਡੂੰਘੀ ਵਹਾਈ ਕਰ ਕੇ ਸਤੰਬਰ ਦੇ ਆਖਰੀ ਹਫਤੇ ਤੋਂ ਅਕਤੂਬਰ ਦੇ ਮਹੀਨੇ ਵਿਚ ਆਲੂ ਬੀਜਣ ਵਾਲੀ ਮਸ਼ੀਨ ਨਾਲ ਬਿਜਾਈ ਕੀਤੀ ਜਾਂਦੀ ਹੈ , ਫ਼ਸਲ ਵਿਚ urea @165kg, SSP @155kg ਅਤੇ MOP @40kg ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤੋਂ ਕੀਤੀ ਜਾਂਦੀ ਹੈ। ਸਾਰੀ SSP, MOP ਸੀ ਮਾਤਰਾ ਤੇ ਯੂਰੀਆ ਦਾ ਇਕ ਹਿੱਸਾ ਬਿਜਾਈ ਵੇਲੇ ਅਤੇ ਬਾਕੀ ਯੂਰੀਆ ਦਾ ਹਿੱਸਾ ਮਿੱਟੀ ਚੜਾਉਣ ਵੇਲੇ ਪਾਓ। Diamond ਆਲੂ ਦਾ ਔਸਤ ਝਾੜ 250-300ਗੱਟੇ ਪ੍ਰਤੀ ਏਕੜ ਵਿੱਚੋ ਨਿਕਲ ਆਉਂਦੇ ਹਨ। ਬਾਕੀ ਇਹ ਆਲੂ ਦੀ ਬਿਜਾਈ ਦਾ ਤਰੀਕਾ, ਸਮਾਂ, ਤੇ ਸਾਂਭ ਸੰਬਲ ਤੇ ਨਿਰਭਰ ਕਰਦਾ ਹੈ। ਧੰਨਵਾਦ।
DAP di panic buying Shuru ho gyi hai @ 1400 per bag in mkt, gurdaspur ch, gal eh chaldi pyi hai k DAP hor costly ho jani hai. Please clear kro k DAP purchase kr lwa ya kanak laun lgge kra?
(en)
Punjab
Harpreet ji vaise ta Sarkar valo eh keha janda hai ki DAP te urea di kanak di fasal lyi kami nahi aun diti jave gi. Te esda rate v Sarkar valo teh kite rate te hi mile ga. Vaise ta tusi isdi khareed apne area di co-operative society vicho lao. Market vich je koi vadh rate te DAP vech da hai ta tusi os to pure rate da bill jrur lao te odhe adhar te Agriculture department vich compalint kr sakde han. Te Department valo is te karvayi kiti jave gi. Cooperative socities vich lagatar demand de hisab nal DAP te urea uplabad krvayi jave gi ta jo har kisan nu kanak di bijayi samay khad mil sake. Dhanwad.
BSC ag ke nots
(hn)
Punjab
LK ji vaise to hmari Apni kheti app par sabhi crops ke baare mein jaankari di gayi hai . agr apko phir bhi kisi aur topic ke baare mein jankaari chahiye to app visthar se btaye . dhanyawad .
ध|न मे लेढ| क| इल|ज
(hn)
Maharashtra
जगदीश जी किर्प्या आप अपनी फसल की फोटो भेजें जिसमे आपको समस्या आ रही है ता जो आपको उसके हिसाब से सही जानकारी दी जा सके। धन्यवाद।
Majh nu 7 sep di Ai karwayi si.usnu daily 100 gm agrimin vi pa rahya .Ai toh bad ik dabba keeper plus vi paya .Ai toh pehla agrimin ,syclomin 7tablets,20totavait tablets vi payia.Ai toh bad majh ne month de vich 3iji war doka shuru kar laya hai.na dubara heat ch aayi ki karan ho skda.
(pb)
Parmjeet ji tuci uss nu mineral mixture dinde rho baki jekar ehh 3 mahine tak heat vich naa awe fir tuci doctor ton gabhn check krwa skde ho jiss nal isde gabhn honn ja khali honn da sahi pta lgg jawega kyuki kai pashu vaise gabhn doka bhi krn lgg jnda hai.
Ik german shepherd nu poori trah nall tandrust rakhn lai pendu padhr te khane vich ki ki dita jana chahida hai 6month di age vich
(pb)
Daljit ji tuci uss nu Royal canin feed deni suru kro ate uss nu 3-3 mahine badd pett de kiria wali goli salt badal ke jrur deo ate Multistar pet liquid 5ml rojana ate Aptiquik liquid 5ml rojana dena suru kro..
सर जी सरसो का कोई अच्छा बीज बताये और इसकी बुवाई से लेकर कटाई तक का पूरा प्रोसिस बताये
(hn)
Haryana
नीरज जी सरसो की फसल के लिए हल्की से भारी ज़मीनें अच्छी होती हैं। राया हर तरह की ज़मीन में उगाया जा सकता है पर तोरिये के लिए भारी ज़मीनें चाहिए।सिंचित क्षेत्रों के लिए आप Narendra Ageti, Rai 4 , Vasanti और असिंचित क्षेत्रों के लिए आप Vaibhav, Varuna, T 59 की बुआई कर सकते है। सीड बैड पर बोयी फसल अच्छी अंकुरित होती है। ज़मीन को हल से दो या तीन बार जोताई करें और प्रत्येक जोताई के बाद सुहागा फेरें। सिंचित क्षेत्रों के लिए 15 अक्तूबर तक बिजाई पूरी कर लें। असिंचित क्षेत्रों के लिए बिजाई का उपयुक्त समय सितंबर के दूसरे पखवाड़ा होता है।सरसों की बिजाई के लिए पंक्ति से पंक्ति का फासला 30 सैं.मी. और पौधे से पौधे का फासला 10 से 15 सैं.मी. रखें।बिजाई के लिए सीड ड्रिल विधि का प्रयोग करें।सिंचित और असिंचित क्षेत्रों के लिए 2-2.5 किलो बीज प्रति एकड़ में प्रयोग करें।बिजाई के 3-4 सप्ताह पहले 8-10 किलो गली हुई रूड़ी की खाद या अच्छी तरह से गला हुआ गाय का गोबर मिट्टी में मिलायें। खादों की उचित मात्रा के लिए मिट्टी की जांच करना जरूरी है।सिंचित हालातों में नाइट्रोजन 50 किलो (यूरिया 110 किलो), फासफोरस 24 किलो (सुपर फास्फेट 150 किलो) और पोटाश 24 किलो (म्यूरेट ऑफ पोटाश 40 किलो) प्रति एकड़ में डालें। बिजाई के समय नाइट्रोजन की आधी मात्रा और फासफोरस की पूरी मात्रा डालें और बाकी बची नाइट्रोजन पहली सिंचाई के समय डालें। फासफोरस के लिए, यदि एस एस पी का प्रयोग ना किया गया हो तो बिजाई के समय सल्फर 16 किलो प्रति एकड़ में डालें। यदि डी ए पी का प्रयोग ना किया गया हो तो जिप्सम 80 किलो प्रति एकड़ में डालें। पहली सिंचाई के लिए बिजाई के 30-40 दिनों के बाद पहली सिंचाई करें और दूसरी सिंचाई बिजाई के 70-80 दिनों के बाद करें। फूल और कलियां बनने की अवस्थाएं सिंचाई के लिए गंभीर होती हैं।फसल पकने के लिए 110-140 दिनों का समय लेती है। फसल की कटाई फलियां पीली और बीज सख्त होने पर करें।धन्यवाद।
Lesun kon si virayti ki lagay
(hn)
Maharashtra
Nainas ji ap lasan ki Agri found white, yamuna safed-3, phule baswant variety lga skte hai. Agri found variety ki paidawar 50-55 quintal prati acre ho sakda hai. yamuna safed-3 variety ki paidawar 70-80 quintal prati acre ho sakti hai . Dhanywad.
Hello everyone sir/mam Mai pushna c wheat da kehra seed best hA October November month lyi jo jada average deve acres vich. And mai bht jada confuses hA kyu ke market vich bht varieties de seed han.pehla mai last 5 year 2967,3086 seed sowing karda raha but Mera pet acres 16 toh 18 quintal aunda raha averaged.Now this time I am thinking to change the seed into variety but you can suggestions me which I purchase the seeds. Thanks
(en)
Punjab
Sunny ji tusi kanak diya kisma jive DBW 303, DBW 222, DBW 187 di bijayi kar sakde han. Ehna kisma de bhut vdya jhad han. Te eh kisma latest varieties vicho aundia han. Dhanwad.
sar rply ji
(pb)
Punjab
Manjot ji tuhade sare swala de jwab ditte gye ha tuci App vich apne sare swala de jwab dekh skde ho.
Punjab
ok sar very tnx ji
Hello Namskar sar ji sar Rustem e hind ki female calf he Is Tara black mok Mardi he te miti v boht khdi he 5,6din to mok Mardi he 5,6 din kosh v ni krdi na hi dasa krdi he tritment kita Albomar 30 7 day di nu diti he osto 15 din bhd bendykind plus mankind company di 30 diti a 1 month ki calf he koyi Hal dso ji jis nal groth vadiya ho jawe te miti khno hat jawe mok hat jawe te perma net goha kre jankari deo ji thanks
(pb)
Punjab
Manjot ji tuci uss nu brotone liquid 10ml rojana, Cflox tz 250mg 1-1 goli swere sham dena suru kro ate 1 mahine badd fenbendazole salt di goli deo ehh hajme di dikat krke ha
Punjab
Ok Ravinder sar ji
Punjab
Good information Ravinder sar
Punjab
very tnx ji
Khetikeliapanikaeckitnachaeye
(hn)
Punjab
Siyaram ji kripya apna sawal visthar se btaye ta jo apko uske hisab se sahi jankari de sake. Dhanywad.
Satt sri akaal sir /madam, mere kol ik majj hai, oh 9 mahine di suu pai c, bacha mareya hoya andro kadwaya c, majj sui nu ajj dedh mahina ho gya hai, jer v kadwa ditti c, par haje v andro chitte jaale gerdi hai, dudh bilkul v nhi de rahi hai, hun usnu dudh kive payea jawe, koi ilaaz dsso g,
(pb)
tuci usdi bachedani vich lixin-iu dwai bhrwao ate uss nu xnel inj. 1gm, Belamyl inj. 10ml rojana 3 din lgwao ate iss nu Lacup powder 100gm rojana, leptaden tab. 10 golia rojana 10 din tak deo.
Hello Namskar sar ji mater di khedi kism vadiya Jo jldi sabji Hondi he vadiya groth Hondi he mater lon da tarika dso kis Tara lgda mater ji thank g
(pb)
Punjab
Manjot ji matar di kheti krn da sahi samay october-november da hunda hai. Is diya kisma jive AP-3, Matar Ageta-7 Punjab-89 di bijayi kar sakde han. Isda beej 45kg prati acre de hisab nal jrurat pendi hai. Isdi fasal vich 45kg urea, 155kg SSP prati acre de hisab nal bijayi de samay payi jandi hai. Bijayi samay katar to katar vich fasala 30 cm te plant to plant 7.5-10cm de fasale te bijayi kar sakde han. Isdi bijayi tusi seed cum fertilizer drill nal bijayi kar sakde han. Dhanwad.
Punjab
ok sar very tnx ji
Hello Namskar sar ji sar Gajar moli taniya methe sag wali sro methi ena bija Ware jankri deo ji khedi company da bij bijye jawe Jo ki vadiya sabji Howe te sabji di vadiya groth Howe te jldi sabji howe thanks ji te sabji lon da tarika dasya jawe khdi sabji kime Loni a ved bana ja kyeri bna ke ja vata bna ke
(pb)
Manjot g Gajar di bijai lai university walo safarish PC-161 variety ja Punjab carrot red variety di bajai bed bna k ja vattan bna ke kiti ja skdi hai, mooli di bijai lai Punjab Safed Mooli – 2, Punjab Pasand variety di bajai vattan bna ke kiti ja skdi hai, dhaniya di bijai lai Punjab Sugandh variety ate methi li Kasuri Supreme variety nu sidha chitta de ke bijai kiti ja skdi hai, saag lai PGSH 1707 ja GHC 7 variety di bijai barseem de nal ja vattan upper kiti ja skdi hai. dhanwad
Punjab
ok sar very tnx ji
Hello Namskar sar ji sar Kali miti wali jameen he osde lyi Barseen da beej kheda vadiya the ga Jo vadiya groth kre jldi hara Jo jwe bij kitho Milo khedi company da howe sari jankri deo ji tnx ji
(pb)
MAnjot ji tuc barseem diyan kisamna jive BL 1,BL10 ja BL 42 di bijai kar sakde ho eh beej vaise tuc university to hi kharido jo ke tuhanu PAU de gate number 2 ja Krishi vigyan kendr Address: 282V+9VH, Mansa, Punjab 151505 to kharid sakde ho.dhanwad
Punjab
ok sar very tnx ji