Uttar Pradesh
Search
सर मटर मे फूल कम आये हैं किस दवा का प्रयोग करे कि अधिक फूल और फल आये बिस्ता से बताने का कस्ट करे
(hn)
गोपाल जी, मटर में फूलो के बढ़ाव के लिए आप NAA @4 g को 10 - 15 ml alcohol में घोलें और फिर इसे 100 - 150 लीटर पानी में घोल के छिड़काव करें। धन्यवाद।
सर मटर मे फूल कम आये हैं किस दवा का प्रयोग करे कि अधिक फूल और फल आये बिस्ता से बताने का कस्ट करे
(hn)
Uttar Pradesh
गोपाल जी, मटर में फूलो के बढ़ाव के लिए आप NAA @4 g को 10 - 15 ml alcohol में घोलें और फिर इसे 100 - 150 लीटर पानी में घोल के छिड़काव करें। धन्यवाद।
ਸਰ ਜਵੀ ਦੇ ਵਿੱਚ ਇਸ ਤਰ੍ਹਾਂ ਦੀ ਬੂਟੀ ਹੋ ਰਹੀ ਹੈ ਇਸ ਤੇ ਕੋਈ ਦਵਾਈ ਨਾਲ ਕੰਟਰੋਲ ਕੀਤਾ ਜਾ ਸਕਦਾ
(pb)
ਜਸਪ੍ਰੀਤ ਜੀ, ਜਵੀ ਦੀ ਫ਼ਸਲ ਵਿਚ ਕਿਸੇ ਵੀ ਤਰਾਂ ਦੇ ਨਦੀਨ ਨਾਸ਼ਕ ਦੀ ਸਿਫਾਰਿਸ਼ ਨਹੀਂ ਹੈ, ਤੁਸੀ ਬੂਟੀ ਦੀ ਰੋਕਥਾਮ ਲਈ ਫ਼ਸਲ ਵਿਚ ਗੋਡੀ ਕਰ ਸਕਦੇ ਹੋ ਜਾਂ ਫਿਰ ਹੱਥ ਨਾਲ ਪੁਟਾਈ ਕਰ ਸਕਦੇ ਹੋ।ਧੰਨਵਾਦ।
Punjab
NPK ਦਾ ਛਿੜਕਾਅ ਕਰੋ
ਸਤਿ ਸਰੀ ਅਕਾਲ ਜੀ
(pb)
Punjab
ਮਨਿੰਦਰ ਜੀ ਤੁਸੀ ਇਸ ਐੱਪ ਵਿਚ ਪਸ਼ੂ ਪਾਲਣ ਅਤੇ ਖੇਤੀਬਾੜੀ ਦੇ ਸੰਬੰਧਿਤ ਕਿਸੇ ਵੀ ਸਮੱਸਿਆ ਵਾਰੇ ਆਪਣਾ ਸਵਾਲ ਪੁੱਛ ਸਕਦੇ ਹੋ ਧੰਨਵਾਦ
Sir jhoti nu 2 3 ਮਹੀਨੇ ਪਹਿਲਾਂ ਮੂੰਹ ਖੁਰ go ਗਿਆ ਸੀ ਓਦੋਂ ਟੀਕੇ ਲਗਵਾਉਣ ਨਾਲ ਠੀਕ ਹੋ ਗਈ ਸੀ ਤੇ ਹੁਣ ਫਿਰ ਕੱਲ ਦੀ ਲੰਗ ਮਾਰ ਕੇ ਚੱਲ ਰਹੀ ਆ ਬਹੁਤ ਤਕਲੀਫ਼ ਮੰਨਦੀ ਆ ji ਕੋਈ ਹੱਲ ਦਸੋ ਜੀ
(pb)
Punjab
ਜਸਕਰਨ ਜੀ ਤੁਸੀ ਉਸ ਨੂੰ Sarakind plus bolus ਇਕ ਇਕ ਗੋਲੀ ਸਵੇਰੇ ਸ਼ਾਮ ਦੇਣੀ ਸ਼ੁਰੂ ਕਰੋ ਅਤੇ ਉਸ ਨੂੰ ਇਕ ਵਾਰ ਫਿਰ ਨਜ਼ਦੀਕੀ ਡਾਕਟਰ ਤੋਂ ਚੈੱਕ ਕਰਵਾਓ ਜਿਸ ਨਾਲ ਉਸਦੀ ਸਹੀ ਜਾਂਚ ਵੀ ਹੋ ਸਕੇ
J Amritsar vich tulsi lgai jave ta o sale kithe hove gi Ja koi aggriment vala bnda mill sak da J kise nu pata ta dseo
(pb)
Kirat ji, tulsi de mandikarn lai tuci Amritsar vich jadi booteaan di market vich sampark kar ke , is di sale kar sakde ho ji. Dhanwaad .
ਇਸ ਦਾ ਕੀ ਇਲਾਜ ਕਰੀਏ ਤਾਂ ਕਿ ਇਸ ਦਾ ਲੇਵਾ ਬਣ ਜਾਵੇ ਇਸ ਦੇ 10ਮਹੀਨੇ ਪੂਰੇ ਹੋ ਗਏ ਹਨ ਇਸ ਨੂੰ ਪਹਿਲਾਂ vitam h ਵੀ ਦਿੱਤਾ ਸੀ ।ਪਰ ਲੇਵਾ ਨਹੀ ਬਣਿਆ ਕਿਰਪਾ ਕਰ ਕੇ ਇਲਾਜ ਦਸੋ
(pb)
Punjab
ਤੁਸੀ ਇਸ ਨੂੰ Vitum H ਇੰਜੇਕਸ਼ਨ 5ml ਲਗਵਾ ਸਕਦੇ ਹੋ ਅਤੇ 2-2 ਦਿਨ ਦੇ ਫਰਕ ਨਾਲ 3 ਟੀਕੇ ਲਗਵਾ ਸਕਦੇ ਹੋ
ਸਤਿ ਸ੍ਰੀ ਆਕਾਲ ਜੀ ਡਾਕਟਰ ਜੀ ਇਸ ਮੱਝ ਨੂੰ 10 ਮਹੀਨੇ ਪੂਰੇ ਹੋ ਚੱਲੇ ਹਨ ।ਪਰ ਇਸਨੇ ਲੇਵਾ ਨਹੀਂ ਬਣਾਇਆ । ਇਸ ਨੂੰ vatim h liquid ਵੀ ਦਿੱਤਾ ਸੀ ਪਰ ਲੇਵਾ ਨਹੀਂ ਬਣਿਆ ਕਿਰਪਾ ਕਰਕੇ ਇਸ ਦਾ ਇਲਾਜ ਦੱਸੋ ਤੁਹਾਡਾ ਧੰਨਵਾਦੀ ਹੋਵਾਂਗਾ।
(pb)
Punjab
ਤੁਸੀ ਇਸ ਨੂੰ Vitum H ਇੰਜੇਕਸ਼ਨ 5ml ਲਗਵਾ ਸਕਦੇ ਹੋ ਅਤੇ 2 2 ਦਿਨ ਦੇ ਫਰਕ ਨਾਲ 3 ਟੀਕੇ ਲਗਵਾ ਸਕਦੇ ਹੋ
Punjab
ਗੁਰਜਿੰਦਰ ਜੀ ਕਿਰਪਾ ਕਰਕੇ ਇਹ ਦੱਸੋ ਤੁਸੀ ਇਸ ਵਾਰੇ ਕਿਥੋਂ ਪੜ੍ਹਿਆ ਹੈ ਉਸਦਾ ਲਿੰਕ ਵੀ ਆਪਣੇ ਸਵਾਲ ਨਾਲ ਅੱਪਲੋਡ ਕਰੋ ਜੀ ਜਿਸ ਨਾਲ ਤੁਹਾਨੂੰ ਸਹੀ ਜਾਣਕਾਰੀ ਦਿਤੀ ਜਾ ਸਕੇ
ਹਾਂਜੀ ਇਹ ਵਧੀਆ ਸੀਮਨ ਹੈ ਇਸਦਾ 10 ਤੋਂ 12 ਲੀਟਰ ਤੱਕ ਰਿਕਾਰਡ ਹੈ
sir cow calf nu kini age ch pani dena start krna chida
(pb)
Punjab
Balraj ji bache nu 3 mahine tak vdhia maa da dudh pilao ate tuci vaise 2-2.5 month di umar de pani usde agge rakh ke dekho ohh holi holi peen laggega.
Punjab
Nahi
Punjab
ਇਸ ਨਾਲ ਪੇਟ ਦੇ ਕੀੜਿਆਂ ਦੀ ਦਵਾਈ ਦੇਣ ਚਾਹੀਦਾ ਹੈ, ਕੋਈ ਵੀ ਹਰਾ ਚਾਰਾ ਨਹੀਂ ਖਾਂਦੇ ਚਾਹੀਦੇ ਹੈ, cow calf da kini day hai
Atlats de nal mangnes spray kar sakde hai
(pb)
Punjab
Gurlal ji, fertlizer vaalia spray nu nadeennashka naal mix karn di sifarish nahi kiti jandi, is lai is de vadhia result lai ihna nu alag-alag spray karn nu hi tarjeeh deo ji. Dhanwaad.
Punjab
ਗੁਰਜਿੰਦਰ ਜੀ, ਇਸ ਸਪਰੇ ਦੀ ਵਰਤੋਂ 250 ਮਿਲੀ ਲੀਟਰ ਪ੍ਰਤੀ ਏਕੜ ਦੇ ਹਿਸਾਬ ਨਾਲ ਚੌੜੇ ਪਤੇ ਦੀ ਰੋਕਥਾਮ ਲਈ ਕੀਤੀ ਜਾ ਸਕਦੀ ਹੈ, ਅਤੇ ਇਸਦਾ ਅਸਰ ਫ਼ਸਲ ਵਿਚ 10-12 ਦਿਨ ਵਿਚ ਦੇਖਿਆ ਜਾ ਸਕਦਾ ਹੈ। ਧੰਨਵਾਦ।
Sir kanak kamjor hai esda ke rejult hai
(en)
Adi ji, ih product vi kank di growth lai vadhia hai tuci is di varto 10-15g/L paani de hisaab nal spray kar skde ho ate is di jgaah 19:19:19 @10-15g/L paani de hisaab nal vi spray kar sakde ho ji . Dhanwaad .
ਘਾਹ ਵਿਚੋਂ ਵਿਚੋਂ ਪੀਲਾ ਪੈ ਰਿਹਾ ਹੈ ਤੇ ਨਾਲ ਹੀ ਇਹ ਵੱਧ ਵੀ ਨਹੀਂ ਰਿਹਾ। ਇਸਦਾ ਕੋਈ ਦੇਸੀ ਨੁਸਖਾ ਦੱਸੋ ਜੀ।
(pb)
Punjab
ਸਿਮਰਨਜੀਤ ਜੀ , ਘਾਹ ਦੇ ਵਾਧੇ ਲਈ ਤੁਸੀ 5 - 6 ਪੁਰਾਣੀਆਂ ਪਾਥੀਆਂ ਪਾਣੀ ਵਿਚ ਕੁਝ ਦਿਨਾਂ ਲਈ ਭਿਓਂ ਕੇ ਰੱਖੋ ਅਤੇ ਫਿਰ ਇਸ ਦੇ ਪਾਣੀ ਨੂੰ ਪੁਣ ਕੇ ਛਿੜਕਾਅ ਕਰ ਸਕਦੇ ਹੋ ਜੀ | ਧੰਨਵਾਦ |
साहब यह कौन सी बिमारी है
(hn)
Madhya Pradesh
सचिन जी, ये सुंडी का हमला है, इस की रोकथाम के लिए आप coragen @0 . 4 ml /L पानी के हिसाब से छिड़काव कर सकते है। धन्यवाद।
साहब यह कौन सी बिमारी है
(hn)
Madhya Pradesh
सचिन जी, ये सुंडी का हमला है, इस की रोकथाम के लिए आप coragen @0 . 4 ml /L पानी के हिसाब से छिड़काव कर सकते है। धन्यवाद।
Sir mere swaal da jawav ni meleya
(pb)
Punjab
Manjot ji tuhade sare sawaln de jawab de dite gye han, tusi app vich mere sawal section vich jawab dekh sakde han. Dhanwad.
devmedia
(en)
Maharashtra
मुकुत जी, किर्प्या आप अपनी फसल की फोटो भेजें ता जो आपको उस हिसाब से सही जानकारी दी जा सके। धन्यवाद।
Ye badam ka hai Esme konsa Rog hai eske pate laal ho gaie
(hn)
Rajasthan
Shaurabh ji, ye kisi bimaari ke lakshan to nahi hai, ye phosphorus ki kami ke lakshan lag rahe hai, aap iske liye 0:52:34@10-15g/L paani ke hisaab se spray kare. Dhnyvaad.
Sir g ray grass vich bijai sme super te urea khad vartti si hun dusrri fot vele iss trahi riha na hi growth vdyya hundi a g isdi
(pb)
Sonu ji har ktayi to bad 66 kilo urea paun di sifarish hai.
sir goban sarso beeji nu 2.5 mahine hoge....hun full pai rhy ne g.....par javvi boht aa sir koi hll dso g sarso nlo jyada jvi vdd rhi aa g sarso growth boht slow kr rhi urea v puri krti ssp v paayi c.....javvi da hl dso g sarso nu nuksan hai esda koi k nhi dsyo pls...
(pb)
Punjab
Gurmanjot ji, saron di fasl vich kise nadeennashak di sifarish ta nahi kiti jandi kyuki is da saron te mada asar pai sakda hai tuci javi vadh ke pasuan nu chaare de taur te paa sakde ho , is tareeke naal hi is da hall kita jaa sakda hai ji . Dhanwaad.
Punjab
ਸੰਦੀਪ ਜੀ, ਜੇ ਤੁਹਾਡੀ ਕਣਕ ਪੀਲੀ ਪੈ ਰਹੀ ਹੈ ਅਤੇ ਵਾਧਾ ਵੀ ਰੁਕ ਗਿਆ ਹੈ ਤਾ ਤੁਸੀ Sagarika@2-4ml/L ਜਾ 19:19:19@10-15g/L ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ | ਧੰਨਵਾਦ |
Majh sun to 1 mahine 6 dina ton boli ae ji agle gede lwoni ae ji ki dita jawe tan jo o rah sake
(hn)
Lakhvinder ji tuci uss nu suun ton agli varr heat vich aunn te nawe dudh krwa skde ho ate nal he uss nu keeper plus powder 30gm rojana 20 din tak rojana de skde ho.
C.G me Khargosh palan ka traning kha milega
(hn)
Punjab
Sarita ji iske liye aap Rajesh Kumar 9466419455 Paradise Rabbit Farm se sampark kr skte hai inse apko sari jankari mill jayegi.
Sir Full gobhi de vich hor kehri fasal uga sakde han g
(pb)
Punjab
sukhvinder ji, ih nirbhar karda hai ki, tuci gobhi di doori ki rakhde ho, us hisaab naal tuci pyaaj, mooli, palak ate thodi jgah ghern vaalia hor sbjian vi lgaa sakde ho ji. Dhanwaad .
Sir Full gobhi de vich maki lga sakde han g.
(pb)
sukhvinder ji, tuci full gobhi vich makki lgaa sakde ho par is lai tuhaanu makki di doori thodi jyada rakhni pavegi ate is di shaa naal gobhi di growth te vi asar pai sakda hai ji. Dhanwaad.
Habiscus Ki grafting kab aur kaise Karen
(hn)
Maharashtra
Syed ji, hibiscus ki grafting aap march mahine ke baad kar sakte hai, iske liye aap rootstock ko pencil thickness hone par slanting cut lgaaye aur aisa hi cut scion par bhi lgaaye ta ki scion stock par fit ho sake, scion ko rootstock se lgaane ke baad polythene se ache se baandh de . Dhnyvaad .
Sar 0 52. 34 te born di spry da kanak te spry karn da ki fyada a. Kanak gulidande wali spry karky thodi ruki ji pyi a. Pelapan ja dikha rahi a.
(pb)
Punjab
Harmander ji,0:52:34 di spray kank vich phosphorus ate potash di kami nu door karn lai kiti jandi hai, je tuhadi kank peeli pai rahi hai ate ruki hoyi hai ta tuci 0:52:34 di jgah 19:19:19 @10-15g/L paani de hisab naal spray kar sakde ho ji. Dhanwaad .
सर इस प्याज में क्या हो गया है जरा देखकर बताइए इसमें क्या डाले की यह ठीक हो जाए।
(hn)
Punjab
रमेश जी, आपकी पौध में damping off बिमारी के लक्षण है, इसकी रोकथाम के लिए आप carbendazim या mancozeb @2 -3 g / L पानी के हिसाब से drenching करे। धन्यवाद।
सर इस प्याज में क्या हो गया है जरा देखकर बताइए इसमें क्या डाले की यह ठीक हो जाए।
(hn)
Uttar Pradesh
रमेश जी, आपकी पौध में damping off बिमारी के लक्षण है, इसकी रोकथाम के लिए आप carbendazim या mancozeb @2 -3 g / L पानी के हिसाब से drenching करे। धन्यवाद।
ਝੋਟੀ ਨੂੰ ਟੀਕਾ ਭਰਾਉਣ ਤੋ ਬਾਅਦ ਕੀ ਦੇਣਾ ਚਾਹੀਦਾ ਜਿਸ ਨਾਲ ਉਹ ਠਹਿਰ ਜਾਏ
(pb)
ਬਲਜਿੰਦਰ ਜੀ ਤੁਸੀ ਪਸ਼ੂ ਨੂੰ ਟੀਕਾ ਭਰਵਾਉਣ ਤੋਂ ਬਾਦ Gestaprogen ਪਾਊਡਰ 25 ਗ੍ਰਾਮ ਰੋਜਾਨਾ 20 ਦਿਨ ਤੱਕ ਦੇਣਾ ਸ਼ੁਰੂ ਕਰੋ ਜਿਸ ਨਾਲ ਪਸ਼ੂ ਦੇ ਗੱਭਣ ਰਹਿਣ ਦੀ ਆਸ ਵੱਧ ਜਾਂਦੀ ਹੈ
ਸੱਤ ਸ਼੍ਰੀ ਆਕਾਲ ਜੀ । ਹਰਿਆਣਵੀ ਦੇਸੀ ਅਤੇ ਥਾਰਪਾਰਕਰ ਗਾਂ ਲੈਣੀ ਸੀ ਪੰਜਾਬ ਦੇ ਦੋਆਬੇ ਏਰੀਏ ਵਿੱਚ ਕਿਸ ਨਾਲ ਸੰਪਰਕ ਕੀਤਾ ਜਾਵੇ ਜੀ ।
(pb)
Punjab
ਲਖਵਿੰਦਰ ਜੀ ਇਹ ਨਸਲਾਂ ਤੁਹਾਨੂੰ ਪੰਜਾਬ ਵਿਚ ਮਿਲਣੀਆਂ ਮੁਸ਼ਕਿਲ ਹੈ ਤੁਸੀ ਇਸਦੇ ਲਈ ਕੁਮਾਰ ਡੇਅਰੀ ਫਾਰਮ 9671123815 ਵਾਲਿਆਂ ਨਾਲ ਸੰਪਰਕ ਕਰ ਸਕਦੇ ਹੋ ਅਤੇ ਇਹਨਾਂ ਤੋਂ ਤੁਹਾਨੂੰ ਸਾਰੀ ਜਾਣਕਾਰੀ ਮਿਲ ਜਾਵੇਗੀ
Madhya Pradesh
महेश जी, लहसुन के पत्तों का पीलापन दूर करने के लिए आप vermicompost खाद डालकर गुड़ाई करे और हल्का पानी दे, इस से लहसुन का पीलापन दूर हो जाएगा जी। धन्यवाद।
ਅਮਰੀਕਣ ਗਾਂ ਨੂੰ ਪੰਜਵਾਂ ਮਹੀਨਾਂ ਚੱਲ ਰਿਹਾ ਹੈ ਪਹਿਲਣ ਹੈ ਇਸਨੂੰ ਕਿਹੜੀ ਖ਼ੁਰਾਕ ਦਇਏ ਕਿ ਰਾਜ਼ੀ ਵੀ ਹੋਵੇ ਅਤੇ ਦੁੱਧ ਵੀ ਚੰਗਾ ਦੇਵੇ ਘਰੇਲੂ ਜਾ ਮੈਂਡੀਕਲ ਦੋਵੇਂ ਦੱਸ ਦੋ ਜੀ
(pb)
ਪਸ਼ੂ ਦੇ ਸੂਣ ਤੋਂ 2 ਮਹੀਨੇ ਪਹਿਲਾ Vitum H liquid 10ml ਰੋਜਾਨਾ ਦੇਣਾ ਸ਼ੁਰੂ ਕਰੋ ਅਤੇ ਉਹਨਾਂ ਨੂੰ ਵਧੀਆ ਹਰਾ ਚਾਰਾ ਦਿਓ ਅਤੇ ਉਹਨਾਂ ਨੂੰ ਹੁਣ ਜੋ ਵੀ ਫੀਡ ਦੇ ਰਹੇ ਓਹੀ ਦੇ ਸਕਦੇ ਹੋ ਅਤੇ ਸੂਣ ਤੋਂ 1 ਮਹੀਨਾ ਪਹਿਲਾ transition mix ਫੀਡ ਦੇਣੀ ਸ਼ੁਰੂ ਕਰੋ ਇਹ ਤੁਸੀ 1.5 ਤੋਂ 2 ਕਿਲੋ ਰੋਜਾਨਾ ਦਿਓ ਅਤੇ ਸੂਣ ਤੋਂ 20 ਦਿਨ ਪਹਿਲਾ metabolite ਪਾਊਡਰ ਰੋਜਾਨਾ 1 ਪਾਉਚ ਦੇਣਾ ਸ਼ੁਰੂ ਕਰੋ.
ਮੋਤੀਆਂ ਦੀ ਖੇਤੀ ਦੀ ਟਰੇਨਿੰਗ ਕਿੱਥੋ ਮਿਲੀ ਗਇ।
(pb)
Punjab
ਮੋਤੀਆਂ ਦੀ ਖੇਤੀ ਉਸ ਤਰ੍ਹਾਂ ਹੀ ਹੁੰਦੀ ਹੈ ਜਿਵੇ ਅਸਲ ਰੂਪ ਵਿਚ ਮੋਤੀ ਤਿਆਰ ਹੁੰਦੇ ਹਨ ਇਸਦੀ ਖੇਤੀ ਤੁਸੀ ਕਿਸੇ ਤਲਾਬ ਵਿਚ ਜਾ ਫਿਰ 100 ਵਰਗ ਫੁੱਟ ਦਾ ਤਲਾਬ ਬਣਾ ਕੇ ਕਰ ਸਕਦੇ ਹੋ ਤਲਾਬ ਬਣਾਉਣ ਤੋਂ ਬਾਅਦ ਦਿੱਲੀ ਤੋਂ ਸਿੱਪੀ ਨੂੰ ਖਰੀਦਿਆ ਜਾਂਦਾ ਹੈ ਕਵਾਲਿਟੀ ਦੇ ਹਿਸਾਬ ਨਾਲ ਇਕ ਸਿਪੀ ਕਰੀਬ 1.5 ਤੋਂ 5 ਰੁਪਏ ਦੇ ਵਿਚ ਮਿਲਦੀ ਹੈ ਸਭ ਤੋਂ ਪਹਿਲਾਂ ਬੰਦ ਸੀਪੀਆਈ ਵਿਚ ਖਿੱਚ ਲਾ ਕੇ ਉਹਨਾਂ ਵਿੱਚ ਮੋਤੀਆਂ ਦਾ ਬੀਜ ਪਾਇਆ ਜਾਂਦਾ ਹੈ ਫਿਰ ਇਹਨਾਂ ਸਿਪੀਆ ਨੂੰ ਬੰਦ ਕਰ ਕੇ ਜਾਲੀ ਦੇ ਸਹਾਰੇ ਪਾਣੀ ਵਿਚ ਸੁੱਟ ਦਿੱਤਾ ਜਾਂਦਾ ਹੈ ਫਿਰ ਕੁੱਜ ਮਹੀਨਿਆਂ ਬਾਅਦ ਇਸ ਵਿਚੋਂ ਮੋਤੀ ਤਿਆਰ ਹੋ ਜਾਂਦੇ ਹਨ ਮੋਤੀ ਬਣਨ ਵਿਚ 18 ਮਹੀਨਿਆਂ ਦਾ ਸਮਾਂ ਲਗਦਾ ਹੈ ਡਿਜ਼ਾਈਨਰ ਮੋਤੀ ਤਿਆਰ ਕਰਨ ਲਈ ਉਹਨਾਂ ਲਈ ਖਾਸ ਤੌਰ ਤੇ ਸਾਂਚੇ ਬਣਾਏ ਹੁੰਦੇ ਹਨ, ਜਿਹਨਾਂ ਵਿੱਚੋ ਗਨਪਤੀ,ਬੁੱਧ,ਹੋਲੀ ਕਰਾਸ ਸਾਈਨ ਵਰਗੇ ਡਿਜ਼ਾਈਨਰ ਮੋਤੀ ਤਿਆਰ ਹੁੰਦੇ ਹਨ ਬਜਾਰ ਵਿਚ ਇਹ ਮੋਤੀ 300 ਰੁਪਏ ਪ੍ਰਤੀ ਨਗ ਦੇ ਰੇਟ ਤੇ ਵਿਕਦੇ ਹਨ ਮੋਤੀਆਂ ਦੀ ਖੇਤੀ ਲਈ ਤੁਸੀ ਟਰੇਨਿਗ ਵੀ ਲੈ ਸਕਦੇ ਹੋ ਇੰਡਿਅਨ ਕਾਉਂਸਿਲ ਫ਼ਾਰ ਐਗਰੀਕਲਚਰ ਰਿਸਰਚ(ICAR) ਦੀ CIAF ਵਿਗ (ਸੇਂਟਰਲ ਇੰਸਟੀਟਿਊਟ ਆਫ ਫਰੈਸ਼ ਵਾਟਰ ਏਕਵਾਕਲਚਰ) ਮੋਤੀਆਂ ਦੀ ਖੇਤੀ ਲਈ ਫਰੀ ਟਰੇਨਿਗ ਦਿੰਦੀ ਹੈ ਪੰਜਾਬ ਵਿੱਚ Manish Vasudev 9417652857 ਜੀ ਮੋਤੀਆ ਦੀ ਖੇਤੀ ਦੀ ਟ੍ਰੇਨਿੰਗ ਕਰਵਾਉਦੇ ਹਨ। ਧੰਨਵਾਦ।
पशु को मोटा तगड़ा बनाने के लिए कोनसा आहार खिलाये
(hn)
चेतन जी आप पशु को मौसम के हिसाब से हरा चारा और सूखा चारा डालें और उसे हर तीन महीने के बाद पेट के कीड़ों वाली दवाई साल्ट बदलकर ज़रूर दें और उसे किसी भी अच्छी कंपनी का मिनरल मिक्सचर पाउडर 50 ग्राम रोजाना दें इसके इलावा आप फीड उसके खाने के हिसाब से कोई भी प्रयोग कर सकते है या फिर खुद घर में तैयार करके भी दे सकते है यदि घर में तैयार करनी है तो यह बताएं कि वो गाभिन है या नहीं, वो दूध देती है या नहीं ताकि आपको सही जानकारी दी जा सके।
ਗੋਬਰ ਗੈਸ ਪਲਾਂਟ ਦੀ ਮਤਰਾਲ ਵਿੱਚ ਗੰਡੋਏ ਪਾਲੇ ਜਾ ਸਕਦੇ ਹਨ ਜਾਂ ਨਹੀਂ।
(pb)
Rajasthan
ਯਾਦਵਿੰਦਰ ਜੀ ਗੋਬਰ ਗੈਸ ਦੇ ਮੰਤਰਾਲਾ ਵਿਚ ਗੰਡੋਏ ਪਾਲਣ ਦੀ ਸਿਫਾਰਿਸ਼ ਨਹੀਂ ਕੀਤੀ ਜਾਂਦੀ ਕਿਉਕਿ ਗੈਸ ਵਾਲਾ ਗੋਬਰ ਗਰਮ ਹੁੰਦਾ ਹੈ ਅਤੇ ਇਹ ਗੰਡੋਏ ਨੂੰ ਮਾਰ ਦਿੰਦੇ ਹਨ
गाय की गर्भधारण की 2 माह हो गई है गर्भ अवथा कैसे पहचाने
(hn)
Punjab
आप उसकी सही पहचन के लिए तीन महीने पूरे होने पर डॉक्टर से जांच करवाएं जिससे उसके गाभिन होने या खाली होने का सही पता लग जाएगा।
Katiya 4 mwhine ki sir ushe brucelosis ka tika lag wana hi konsa lagwaya aur kintne ml lagye ga.
(hn)
Yadav ji iske liye Bruvax vaccine hoti hai yeh aap nazdiki doctor se pta kr skte hai ja fir store walo se mngwa skte hai vaise yeh asani se milti nhi hai baki aap ek varr unse batt krke speacial mngwa skte hai. isko lgane ka trike aur doze upar di hoti hai
Sir heifer a ohdi delivery hon ch 37 din rehnde leva ni bana rahi. Oss nu main cargil di transmix 1-1 kg and ghar di feed banayi 1/2-1/2 kg pa reha naal 20 ml vitm h. Hor ki kita jave jo udder size bane proper
(en)
Varinder ji tuci uss nu vdhia khurak de nal nal Vitamor-h injection 5ml lgwao ate 2-2 din de frak 5 tike lgwa deo ehna nal usde lewe ate thna di vdhia growth ho jawegi.
Sir cow da ik than ghat pasta karda hai Kerri Madison vartye
(pb)
Gurpritam ji tuci uss nu Leptaden tablet 10 golia rojana, Milkout powder 2-2 chamch swere sham deo ate usdi khurak da purra dian rakho.
ਪੀਲੀ ਕੁਗੀ ਦੀ ਰੋਕਥਾਮ ਲਈ ਕਿਹੜੀ ਸਪਰੇ ਕਰਨੀ ਚਾਹੀਦੀ
(pb)
Punjab
ਬਲਜਿੰਦਰ ਜੀ, ਪੀਲੀ ਕੁੰਗੀ ਦੀ ਰੋਕਥਾਮ ਲਈ ਤੁਸੀ tebuconazol @200 g , azoxystrobin + tebuconazol @ 200 ml ਜਾ propiconazol @200 ml / ਏਕੜ ਦੇ ਹਿਸਾਬ ਨਾਲ 200 ਲੀਟਰ ਪਾਣੀ ਵਿਚ ਘੋਲ ਕੇ ਛਿੜਕਾਅ ਕਰ ਸਕਦੇ ਹੋ ਜੀ | ਧੰਨਵਾਦ |
Sir gsd dog dry cough kr reha a.jiwe gle ch kuj fsya howe.koi ilaaj dso
(en)
Punjab
Bachittar ji tuci uss nu nazdiki doctor ton check krwao jiss nal usdi janch ho ke sahi ilag ho skda ha kyuki ho skda ha usne kujj khaa leya howe jiss krke bhi ehh smasia ho skdi hai.
Sir ber pile ate ade lal hoke dig rahe ne bhot sare kharb ho rahe ne
(pb)
Chamkaur ji, ih Fruit Spot fugal bimaari da hamla hai, is di rokthaam lai tuci Mancozeb@2-3g/L paani de hisaab naal spray kar sakde ho ji. Dhanwaad .
Srr agriculture deptartment da contact number dedoo
(pb)
Punjab
Jagjit ji, tuci Agriculture Department naal 01672-234220 contact number te sampark kar sakde ho ji. Dhanwaad.
Srr koi contact number ds doo
(pb)
Punjab
jagjeet ji, tuci is sambandhi jaankari lain lai KVK, Kheri (sangrur)-9988111757 naal sampark kar sakde ho ji. Dhanwaad.
Ram ram ji Ganodrma mushroom kese ugaye or iska spwan khan mile ga ji
(hn)
Punjab
Mohit ji, Ganoderma mushroom ki kheti ke liye training ki jaroorat padti hai , iski training aur spawn ke liye jaankari lene ke liye aap KVK Ujha, Panipat 180-2001625 se sampark kare. Dhnyvaad.
साहिवाल गाय लगभग 8 महिने की ग्याभिन है। कृपया इसकी खुराक व चारे के बारे में जानकारी देने का कष्ट करें।
(hn)
Punjab
आप इसकी खुराक का पूरा ध्यान रखें और इसे Vitum-h liquid 10ml रोजाना देना शुरू करें और ब्यापे से एक महीना पहले Metabolite पाउडर रोजाना एक पाउच देना शुरू करें और इसे अच्छी फीड और हरा चारा डालें और मौसम के हिसाब से सही देखभाल करें।
Sir bypass protein Shi renda Feed vich te eisda price kina k hunda
(en)
Ladi ji tuci bypass fatt di varto dudh wale pashua lai ate kamjor pashua lai kr skde ho jiss nal sarir di kamjori dur rehndi hai ehh tuci 50 ton 100gm rojana de hisab nal de skde ho.
Sar kanak te 0 52 34 nd bron di mix krky spry kar sakde han ja nhi ji
(pb)
Harmander g kanak te NPK 00:52:34@1kg +Boron@100 gm per acre gobh avastha te spray kr skde ho....
Kanak ch zinc di ghat aw kehri zinc payee jave 21 wali 33 wali ja chealeted zinc di sprey kiti jave kehri best results deo
(pb)
Jagdev g kanak vich Zinc33%@16 kg per acre pa skde ho and tuc kanak upper Chelatedzinc@120 gm per acre spray kr skde ho....
Sir es da jawav ni meleya
(pb)
Punjab
Manjot ji tuhade sare sawaln de jawab de dite gye han, tusi app vich mere sawal section vich jawab dekh sakde han. Dhanwad.
Mosam
(pb)
Punjab
kuldeep ji, 3 january tak mausam saaf rehn da hi anumaan hai ate 4 january nu halki baarish da anumaan hai ji. Dhanwaad.
क्या आप अपनी जमींन की घटती उत्पादन क्षमता से परेशान हे तो आप हमारा एस एम् डी का भूसुधारक अपनाये और जमींन को सुधारकर उत्पादन क्षमता बढ़ाये आप आज ही संपर्क करे ६२६२१४८८८८ ६२६२१४८८८८ ९८२७०७३६३१ ९४०६८२०५११
(hn)
Punjab
किसानों के साथ जानकारी सांझी करने के लिए आपका बहुत बहुत धन्यवाद
Hi ?
(en)
Amir g kripa aap apna swal visthar se puchein tnki aapko poori jankari di ja ske....
How to open cowshed for 10 cows desi breed gir cows ?
(en)
Punjab
If you want to start new dairy farm please get training of dairy farming, in this training they will provide all infomation about dairy farming and dairy loan and dairy products, to get training please contact to Krishi Vigyan Kendra(K V K),SCADA, Address: Flyover Road, Maharana Pratap Nagar, Arrah, Bihar 802301, Phone: 094310 91369 Thanks.
19 19 19 ki spray aur iske sath sagarika liquid urea ki spray ek sath kar sakte hain ?
(hn)
Balwan g NPK 191919@1 kg+Sagarika@150 ml per acre spray kr skte ho....
ਸਰ ਜੀ ਵੱਛੀ ਪਿਉਰ ਜਰਸੀ ਨਸਲ ਦੀ ਆ ?
(pb)
Rajasthan
ਅਲੀ ਜੀ ਇਹ ਜਰਸੀ ਕ੍ਰੋਸ ਨਸਲ ਦੀ ਹੈ
kon se pgr me bsef ka liyosin ya chamatkar ka prayog karna chahiye Aalu me ?
(hn)
Anmol ji BASF ka lihocin aur Gharda ka chamatkar dono hi ache PGR hai. Ap en mein se kisi ka bi istemal kar sakte hai. Dono ka pura result hai. Dhanywad.