Punjab
Search
ਇਸ ਟੀਕੇ ਨਾਲ ਪਸੂ ਕਿੰਨੇ ਟਾਈਮ ਚ ਹੀਟ ਵਿੱਚ ਆ ਜਾਵੇਗਾ ?
(pb)
ਸੰਦੀਪ ਜੀ ਇਸਦਾ 72 ਘੰਟਿਆਂ ਤੱਕ ਅਸਰ ਰਹਿੰਦਾ ਹੈ ਇਹ ਹਾਰਮੋਨਸ ਲਈ ਵਰਤਿਆ ਜਾਂਦਾ ਹੈ ਜਿਸ ਨਾਲ ਪਸ਼ੂ ਹੀਟ ਵਿੱਚ ਆਉਂਦਾ ਹੈ ਤੁਸੀ ਕੁੱਝ ਦਿਨ ਪਸ਼ੂ ਦਾ ਧਿਆਨ ਰੱਖੋ ਜਿਵੇਂ ਹੀ ਉਹ ਪਤਲੀਆਂ ਪਾਣੀ ਵਰਗੀਆਂ ਤਾਰਾ ਕਰਦਾ ਹੈ ਤੁਸੀ ਨਵੇਂ ਦੁੱਧ ਕਰਵਾ ਸਕਦੇ ਹੋ
Sir buffalo de gober vich istran jale a rahe ne deworming kari nu one month ho gya ki karan a ji ?
(pb)
Punjab
Manjot ji iss nu Brotone liquid 50ml rojana dena suru kro ate iss nu 100ml saro da tel ate 50gm haldi mix krke de skde ho.
Sir Badewe di khal majh nu kii kmm krdi aa ?
(pb)
Jagjeet ji iss nal pashu de dudh vich vadha hunda hai ate pashu de dudh vich fatt di matra vaddh jandi hai ate kamjori durr rehndi hai ate isde nal vdhia hara chara bhi jrur deo.
Sir kanak te Manganese nd boron nd npk 19 19 19. Tina di mix karke kanak te spray kar sakde han ja nhi ji ?
(pb)
Punjab
Harmander ji, tuci ihna fertilizers nu alag-alag gholan to bad mix kar ke spray kar sakde ho ji . Dhanwad .
Need rose stick ?
(en)
Punjab
Pranav ji to know your query in detail our team is trying to contact you but your number is switched off so please ask your query in detail so that we can guide you accordingly. thank you
Matar ?
(pb)
sattu ji swal di poori jankari lain lai tuhanu phone kita si pr tuc os phone da koi jwab nahi dita. kirpa kar ke apna swal visthar vich pucho ki tuhanu matar sambandhat kahdi jankari chahidi hai tan jo tuhanu os hisab nal sahi jankari diti ja sake. dhanwaad.
sir gunli dande di spray kiti nu 13-14 din ho gye kanak nu khurak paa skde hn kanak peeli ho rahi hai ehnu sahi krn lyi urea nal ki paya jawe ?
(pb)
Punjab
ਸੰਦੀਪ ਜੀ , ਜੇ ਤੁਹਾਡੀ ਫ਼ਸਲ ਵਿਚ ਨਦੀਨਾਸ਼ਕ ਨੇ ਅਸਰ ਕਰ ਦਿਤਾ ਹੈ ਤਾ ਤੁਸੀ, ਫ਼ਸਲ ਨੂੰ 45kg urea ਇਕ ਏਕੜ ਦੇ ਹਿਸਾਬ ਨਾਲ ਖੁਰਾਕ ਦੇ ਸਕਦੇ ਹੋ , ਜੇ ਤੁਹਾਡੀ ਕਣਕ urea ਪਾਉਣ ਤੋਂ ਬਾਅਦ ਵੀ ਪੀਲੀ ਰਹਿਦੀ ਹੈ ਤਾ ਤੁਸੀ 19:19:19@10-15g/L ਪਾਣੀ ਦੇ ਹਿਸਾਬ ਛਿੜਕਾਅ ਕਰੋ ਜੀ | ਧੰਨਵਾਦ |
gaye ko do bar ai krayi pr rahti nahi hai pahle do bar bya chuki hai aur jb bhi heat me aati hai to khoon nikalti hai kya sabhi pashu aisa krte hai ?
(hn)
विनय जी आप उसकी बच्चेदानी में Lixin-iu दवाई तीन दिन भरवाएं और उसे Keeper plus powder 30 ग्राम रोजाना देना शुरू करें और अगली बार हीट में आने पर जब आप टीका भरवाएं और साथ ही Receptal inj. 5ml iv लगवाएं और अगले दिन फिर टीका भरवा दें और यदि खून गिराती है तो उसमें कोई समस्या वाली बात नहीं है क्योंकि यह पशु हीट खत्म होने के बाद गिराने लगता है।
35 - 40 ਬੱਕਰੀ ਪਾਲਣ ਲਈ ਸਸਤਾ ਤੇ ਵਧੀਆ ਸ਼ੈੱਡ ਕਿਸ ਤਰੀਕੇ ਨਾਲ ਤਿਆਰ ਕੀਤਾ ਜਾਵੇ ?
(pb)
Punjab
ਇਕ ਬੱਕਰੀ ਦੇ ਰਹਿਣ ਲਈ 12-15 ਕਵਰ ਕੀਤੀ ਜਗ੍ਹਾ ਵਰਗ ਫੁੱਟ ਅਤੇ ਖੁਲੀ ਛੱਡੀ ਜਗ੍ਹਾ 25-30 ਵਰਗ ਫੁੱਟ ਦੀ ਜਰੂਰਤ ਹੁੰਦੀ ਹੈ ਤੁਸੀ ਆਪਣੀ ਜਗ੍ਹਾ ਦੇ ਹਿਸਾਬ ਨਾਲ ਬੱਕਰੀ ਰੱਖ ਸਕਦੇ ਹੋ ਬੱਕਰੀਆ ਦਾ ਕਿੱਤਾ ਸ਼ੁਰੂ ਕਰਨ ਲਈ ਤੁਸੀਂ 10 ਬੱਕਰੀਆਂ ਅਤੇ 2 ਬੱਕਰਿਆਂ ਨਾਲ ਸ਼ੁਰੂਆਤ ਕਰ ਸਕਦੇ ਹੋ ਇਹਨਾਂ ਦੀ ਖੁਰਾਕ ਅਵਸਥਾ ਘੱਟ ਹੁੰਦੀ ਹੈ ਇਸ ਲਈ ਅਸੀ ਇਨਾਂ ਨੂੰ ਅਸਾਨੀ ਨਾਲ ਪਾਲ ਸਕਦੇ ਹਾਂ ਇਹ ਹਰ ਪ੍ਰਕਾਰ ਦੇ ਵਾਤਾਵਰਣ ਵਿੱਚ ਪਾਲਿਆਂ ਜਾ ਸਕਦਾ ਹੈ ਬੱਕਰੀਆਂ 12-14 ਮਹੀਨਿਆਂ ਵਿੱਚ ਬੱਚੇ ਦੇਣਾ ਸ਼ੁਰੂ ਕਰ ਦਿੰਦੀਆਂ ਹਨ ਬੱਕਰੀ ਦਾ ਗਰਭ ਸਮਾਂ 150 ਦਿਨ ਦਾ ਹੁੰਦਾ ਹੈ ਅਤੇ ਸਾਲ ਵਿੱਚ 1-5 ਬੱਚੇ ਦਿੰਦਿਆ ਹਨ ਸਾਲ ਵਿੱਚ 2 ਬੱਚੇ ਦੇਣਾ ਆਮ ਗੱਲ ਹੁੰਦੀ ਹੈ ਬੱਕਰੀਆਂ 8-10 ਸਾਲ ਤੱਕ ਬੱਚੇ ਦਿੰਦੀਆਂ ਹਨ ਅਤੇ ਆਪਣੀ ਗਿਣਤੀ ਵਿੱਚ ਤੇਜੀ ਨਾਲ ਵਾਧਾ ਕਰ ਲੈਦੀਆਂ ਹਨ ਬਾਕੀ ਤੁਸੀ ਇਸਦੀ ਟ੍ਰੇਨਿੰਗ ਜਰੂਰ ਲਓ ਇਸਦੇ ਲਈ ਤੁਸੀ Krishi Vigyan Kendra, Village Goneana, District Muktsar-152026, Punjab – India, Phone: 01633-210046 ਨਾਲ ਸੰਪਰਕ ਕਰ ਸਕਦੇ ਹੋ
Hello sir fullgobhi nu hun full painn walla aa ki 00 52 34 chilated zinc kr sakde aa ja koi hor jis naal badhia flower bane ?
(pb)
Punjab
Balvir ji, fasl nu change nutrition lai tuci ih spray kar ta sakde ho par full di quality is spray da koi jyada parbhaav nahi painda ji . Dhanwaad .
Eh papite da buta a edda e sukeya ja rehnda aa koi ilaaj dso ehda ?
(pb)
Sandeep ji, ih leaf curl bimaari da hamla hai ji , ih rog ras choosan vaale keetan raahi agge failda hai, is di rokthaam lai imidacloprid@2ml/L paani de hisaab naal spary karo ji . Dhanwaad .
Sir ਕਣਕ ਦੀ ਗੋਭ ਵਿਚ ਸੁੰਡੀ ਲੱਗ ਗਈ ਹੈ. ਕੋਈ ਹੱਲ ਦੱਸੋ ਜੀ ?
(pb)
Punjab
ਹਰਦੀਪ ਜੀ , ਇਹ ਗੁਲਾਬੀ ਸੁੰਡੀ ਦਾ ਹਮਲਾ ਹੈ ,ਇਸ ਦੀ ਰੋਕਥਾਮ ਲਈ quinalphos@700-800ml/acre ਦੇ ਹਿਸਾਬ ਨਾਲ ਛਿੜਕਾਅ ਕਰੋ ਜੀ | ਧੰਨਵਾਦ |
Sir diamond aaloo 80 din da hogea seed lyi rakhna odia vela 1 25 din baad cutting kra ge hun ohde te keri spray kriee jihde naal koi problem na avee dsseo ji pehli baar bije ne ?
(pb)
Punjab
Harshdeep ji,kirpa kar ke ih dasso ki tuhaade khet vich kis bimaari ya keet e nuksande lashan han , us hisaab naal hi tuhaanu kise spray baare sahi jaankaari ditti jaa sakegi. Dhanwaad.
Veer ji kank pili ho rhi a jis jgh pani jada khdea c hun ki kita jave ?
(pb)
Punjab
Gurdeep ji, tuci paani khda hon karke peeli ho rahi kank nu sahi karn lai 3 kg urea nu 100 litre paani vich ghol ke spray karo g . Dhanwaad .
What is the training and pruning ?
(en)
Maharashtra
Gautam, basically training is cutting of twigs and branches to maintain proper shape of the tree and pruning is removal of dead and diseased branches so that healty branches can bear more number of fruits. Thank You .
ਸਰ ਜੀ D A P ਦਾ ਘੋਲ ਬਣਾ ਕੇ ਸਪਰੇ ਕਰ ਸਕਦੇ ਹਾ ?
(pb)
ਸੋਨੀ ਜੀ dap ਦੀ ਸਪਰੇ ਕਰਨ ਦੀ ਸਿਫਾਰਿਸ਼ ਨਹੀਂ ਕੀਤੀ ਜਾਂਦੀ ਇਸ ਨੂੰ ਮਿੱਟੀ ਵਿਚ ਪਾਉਣ ਦੀ ਸਿਫਾਰਿਸ਼ ਹੀ ਕੀਤੀ ਜਾਂਦੀ ਹੈ ਤੁਸੀਂ ਇਸਦੀ ਜਗਾ npk 191919 ਦੀ ਸਪਰੇ @10 -15 ਗ੍ਰਾਮ ਪ੍ਰਤੀ ਲਿਟਰੇ ਪਾਣੀ ਦੇ ਹਿਸਾਬ ਨਾਲ ਕਰ ਸਕਦੇ ਹੋ।ਧੰਨਵਾਦ।
Which wheat variety is suitable for Last of January ?
(en)
Punjab
gurmukh there is only one variety of wheat which is recommended to sow in january that is PBW757. you can sow this variety by 20 january. The average yield of this variety is 16 quintal/acre.thank you.
Sarso pehla 1 SSP te ik uera da thela paya hun full aa reha kehdi spray kriye jo fall vdiya lge ?
(pb)
Punjab
varinder ji saron di vdia growth layi 90 kilo urea te 75 kilo single super phosphate prati acre de hisab nal paun di sifarish kiti jandi hai jis vichon 45 kilo urea bijai wele te 45 kilo urea pehle paani de nal prati acre de hisab nal te saari super phosphate bijai wele hi paun di siarish kiti jandi hai. je tuhadi saron vdia growth kar rahi hai tan koi vi spray karn di sifarish nahi kiti jandi.dhanwaad.
Organic khati ki training kha milti ha ?
(hn)
Punjab
Rajesh ji, organic kheti se sambhndhit jaankaari lene ke liye aap KVK Hisaar, 01669-244931 ya apne area me organic kheti kar rahe kisi kisaan se sampark kar sakte hai. Dhnyvaad.
Is tra ho reha hai ji ?
(pb)
varinder ji eh phosphorus di kami lag rahi hai kyuki osdi kami nal pattey jamni-lal rang de ho jande han.tusi es upar npk191919 di spray 10-15 gram prati litre paani de hisab nal kar sakde ho.dhanwaad.
Hello Namskar sir ji sir chappan kaddu laune a ji laun da tarika dso kiwe layie ji vatta bna ke lyie ja Toya krke lyi e ji ? Thanks Apni Kheti team
(pb)
manjot ji chappan kaddu 1.25 meter di kiari bna ke os kiari upar 45 cm di vith te do line vich bijan di sifarish kiti jandi hai. ik jgah te 2-2 beej nu beejo tan jo changa jhad leya ja sake. dhanwaad.
Sat shri akal ji ਮਝ ਸਮੇਂ ਤੋਂ ਇਕ ਮਹੀਨਾ ਪਹਿਲਾਂ ਸੂ ਪਈ । ਪਰ ਦੂੱਧ ਤੇ ਨਹੀ ਆ ਰਹੀ। ਸੂਈ ਨੂੰ ਮਹੀਨਾ ਤੋ ਉਪਰ ਹੋ ਗਿਆ ?
(pb)
ਤੁਸੀ 1 ਕਿਲੋ ਕਣਕ ਦਾ ਦਲੀਆ, 250 ਗ੍ਰਾਮ ਗੁੜ ਨੂੰ ਚੰਗੀ ਤਰ੍ਹਾਂ ਪਕਾ ਕੇ ਫਿਰ ਥੋੜਾ ਠੰਡਾ ਕਰਕੇ ਉਸ ਵਿੱਚ 100ml ਸਰੋਂ ਦਾ ਤੇਲ ਮਿਕਸ ਕਰਕੇ ਖਿਲਾਣਾ ਸ਼ੁਰੂ ਕਰੋ ਅਤੇ ਮੌਸਮ ਦੇ ਹਿਸਾਬ ਨਾਲ ਸਹੀ ਦੇਖਭਾਲ ਕਰੋ ਅਤੇ ਉਸ ਨੂੰ Glactogog powder 50gm ਰੋਜਾਨਾਂ, lactomax tablet 10 ਗੋਲੀਆਂ ਰੋਜਾਨਾ ਦਿਓ ਅਤੇ calcimust gold liquid 50ml ਰੋਜਾਨਾ ਦੇਣਾ ਸ਼ੁਰੂ ਕਰੋ..
mjh leandi nu 10 din ho gye 1.5 mahine sui nu ho gya 8-9 kilo dudh dindi hai do tym da te hun na oh rat de tym khrab krdi hai din de tym vdhia mildi hai te na hi oh katti nu pain dindi hai ?
(pb)
ਨਿਰਮਲ ਜੀ ਤੁਸੀ ਉਸ ਨੂੰ Lactomood ਹੋਮਿਓਪੈਥਿਕ ਦਵਾਈ ਦਿੰਦੇ ਰਹੋ ਅਤੇ ਉਸ ਨੂੰ leptaden tab. 10 ਗੋਲੀਆਂ ਰੋਜ਼ਾਨਾ ਅਤੇ LDM liquid 100-100ml ਸਵੇਰੇ ਸ਼ਾਮ ਦੇਣਾ ਸ਼ੁਰੂ ਕਰੋ ਬਾਕੀ ਇਸਦੀ ਖੁਰਾਕ ਦਾ ਪੂਰਾ ਧਿਆਨ ਰੱਖੋ ਬਾਕੀ ਉਸ ਨੂੰ ਫੀਡ ਤੇ ਜਾ ਚਾਰੇ ਤੇ ਵੀ ਦੇਖੋ ਕਿ ਪਤਾ ਪਸ਼ੂ ਉਸ ਤੇ ਵੀ ਦੁੱਧ ਦੇਣ ਲੱਗ ਜਾਵੇ
ਗੰਨਾ ਬਿਜਾਈ ਕਰਕੇ ਊਪਰ ਸਰੋ ਬਿਜਾਈ ਕੀਤੀ ਹੈ ਜੀ ਛਿੱਟੇ ਨਾਲ। ਗੂਲੀ ਡੰਡਾ ਬਹੁਤ ਜੰਮ ਗਿਆ ਜੀ ਕੋਈ ਸਪਰੇ ਬਾਰੇ ਦਸਿਉ ਜੀ ?
(pb)
Punjab
ਧਰਮ ਜੀ ਜਿਥੇ ਸਰੋਂ ਬੀਜੀ ਹੋਵੇ ਉਥੇ ਕੋਈ ਵੀ ਨਦੀਨ ਨਾਸ਼ਕ ਵਰਤਣ ਦੀ ਸਿਫਾਰਿਸ਼ ਨਹੀਂ ਕੀਤੀ ਜਾਂਦੀ ਕਿਉਕਿ ਇਸ ਨਾਲ ਸਰੋਂ ਦੇ ਵਾਧੇ ਉਪਰ ਮਾੜਾ ਅਸਰ ਪੈਂਦਾ ਹੈ ਗੁੱਲੀ ਡੰਡੇ ਦੀ ਰੋਕਥਾਮ ਤੁਸੀਂ ਗੋਡੀ ਕਰ ਕੇ ਕਰ ਸਕਦੇ ਹੋ। ਧੰਨਵਾਦ।
M29 bull da ki result a ji ?
(pb)
Punjab
Beant ji M29 da record lagbhag 14-15 litre tak hai.
ਆਪਾ ਸਰੋਂ beeji ਸੀ ੳਹ ਖਰਾਬ ਹੋ ਗਈ ਹੁਨ ੳਸ ਜ਼ਮੀਨ ਤੇ ਕੇਹੜੀ ਫ਼ਸਲ beeji ਜਾਵੇ ਰੇਤਲੀ ਜ਼ਮੀਨ ਆ ਜੀ ਕੇ ਕੋਈ ਸਬਜੀ ਵਿਜ਼ੀ ਜਾਵੇ ਬੇਨਤੀ ਆ ਜੀ ਜਰੂਰ ਦਸੀੳ ?
(pb)
Punjab
ਦੀਪ ਜੀ, ਤੁਸੀ ਇਸ ਸਮੇ ਪਿਆਜ, ਗੋਭੀ , ਚਾਰੇ ਵਾਲੀ ਮੱਕੀ , ਆਦਿ ਫ਼ਸਲਾਂ ਦੀ ਕਾਸ਼ਤ ਕਰ ਸਕਦੇ ਹੋ ਜੀ | ਧੰਨਵਾਦ |
Goat farming ki training leni hai ?
(hn)
Punjab
Amandeep ji aap goat farming ki training lene ke liye apne nazdiki krishi vigyan kendra se sampark kr skte hai waha sme sme per kisano ko alag alag kamo ki training di jatti hai aap iske liye Krishi Vigyan Kendra, Sri Ganganagar (SK Rajasthan Agricultural University, Bikaner) Padampur, Jaitsar Road, Distt.- Sri Ganganagar - 335014, (Rajasthan) India Dr. Bhupender Singh, Phone : 0154-2440532, Mobile : 9601912929 se sampark kr skte hai.
Aaj ka Sarson ka bhav Rajasthan mein Kitna hai ?
(hn)
Maharashtra
Parmod ji, sarso ki khareed sarkaar ki tarf se nahi ki jati , isliye is ka bhaav mandi se mandi alag- alag rehta hai , iski sahi jaankari aapko apni najdeeki mandi se hi milegi . Dhnyvad .
Barbari bakri ki detail me jankari ?
(hn)
Punjab
Amandeep ji iss nasal ko meat ke liye paryog kiya jata hai, iske male goat ka bhar lagbhag 38-40kg aur female goat ka bhar 23-25kg tak hota hai iske sarir per halke safeed rang ke sath sath halke bhuure colour ke dhabbe hote hai aur inke male aur female dono ki darrri moti hoti hai baki female goat 1.5-2kg tak dudh de skti hai iske ilawa aap iski puri jankari ke liye aap iss App ke pashu palan wale section mai jakar waha se jankari padh skte hai.
Good morning respected sir mere sare danger bahut kamjor ne milk v ghat a mai ohna nu daane vich ki pava ?
(pb)
tuci ghar vich feed tyar krn lai uss vich makki/kanak/joo/jawi 40kg, saro di khal 20kg, soyaben meal 10kg, bhuni hoi soyabeen 5kg, chawal polish 15kg, chokar 6kg, mineral mixture 2kg, namak 1kg, buffer 1kg milla ke feed tyar krke de skde ho ate uss nu 2.5kg dudh mgar 1kg de hisab nal de skde ho ate vdhia matra vich hara chara jrur deo iss trahh tuci khud ghar vich feed tyar kr skde ho. baki pashua nu her 3 mahine badd pett de kiria wali goli salt badal ke jrur deo ate Enerboost powder 100gm rojana de skde ho.
Ye pyaj ki paudh seedhi nahi ja rahi hai Kripya sujhav den ?
(hn)
Maharashtra
Raghunath ji, iske liye aap carbendazim@2g/L paani ke hisaab se drenching kre . Dhnyvaad .
ਮੱਝ ਦੋ ਥਨਾਂ ਚੋਂ ਦੁੱਧ ਨੀ ਦਿੰਦੀ ?
(pb)
Punjab
ਨਵਜੋਤ ਜੀ ਕਿਰਪਾ ਕਰਕੇ ਇਹ ਦੱਸੋ ਦੁੱਧ ਬਿਲਕੁਲ ਨਹੀਂ ਆਉਂਦਾ ਹੈ ਫਿਰ ਦੁੱਧ ਆਉਂਦਾ ਹੈ ਜੇਕਰ ਬਿਲਕੁਲ ਬੰਦ ਹੈ ਫਿਰ ਤੁਸੀ ਉਸ ਨੂੰ ਨਜ਼ਦੀਕੀ ਡਾਕਟਰ ਤੋਂ ਚੈੱਕ ਕਰਵਾਓ ਜਿਸ ਨਾਲ ਉਸਦੀ ਜਾਂਚ ਕਰਕੇ ਸਹੀ ਇਲਾਜ ਹੋ ਸਕੇ ਅਤੇ ਉਸਦੇ ਬੰਦ ਹੋਣ ਦਾ ਸਹੀ ਕਾਰਣ ਪਤਾ ਲੱਗ ਸਕੇ
उड़द की खेती जनवरी या फरवरी में बुवाई कर सकते हैं कि नहीं कौन सी बीज का उपयोग करें जानकारी दे धन्यवाद ?
(hn)
Maharashtra
खरीफ की फसल के लिए बिजाई का सही समय जून के आखिरी सप्ताह से जुलाई का पहला सप्ताह है। गर्मियों में खेती करने के लिए इसका सही समय मार्च से अप्रैल महीना है। अर्द्ध पहाड़ी क्षेत्रों के लिए इसकी बिजाई 15 से 25 जुलाई तक की जाती है । आप इसकी किस्में जैसे Pusa 1,Pant 430 की बिजाई कर सकते है। धन्यवाद
Ik ਝੋਟੀ pehle ਸੂਏ ik month hogya ਸੂਈ ਨੂੰ ਉਸਦਾ ਇੱਕ ਥਨ ਬੰਦ ਹੈ ਜਦੋ ਦੀ ਸੂਈ ਐ ਦੁੱਧ ਪੂਰਾ ਆਂਦਾ ਥਨ ਵਿੱਚ ਪਰ ਓਸਦੀ ਅਗੋਂ ਮੋਰੀ ਬੰਦ ਹੋ ਜਾਂਦੀ ਐ ਫਿਰ ਬੜੀ ਔਖੀ ਮੋਰੀ ਖੋਲ ਕੇ ਦੁੱਧ ਕੱਢਣਾ ਪੈਂਦਾ ਹੈ ਇਸ ਦਾ ਕੋਈ ਇਲਾਜ ਦਸੋ?
(en)
ਕਿਰਨਜੋਤ ਜੀ ਤੁਸੀ ਉਸ ਨੂੰ Ifer H injection 5ml ਰੋਜਾਨਾ 3 ਦਿਨ ਲਗਵਾਓ ਅਤੇ ਉਸ ਨੂੰ potasium iodied powder 7gm ਰੋਜਾਨਾ ਦਿਓ ਅਤੇ 6 ਦਿਨ ਤੱਕ ਦਿਓ ਬਾਕੀ ਉਸ ਨੂੰ ਡਾਕਟਰ ਤੋਂ ਵੀ ਚੈੱਕ ਕਰਵਾਓ ਜਿਸ ਨਾਲ ਉਸਦੀ ਸਹੀ ਜਾਂਚ ਹੋ ਸਕੇ
Hello Namskar sir ji Sir kank 32 day di ho gyi 5day ho gye Pani laye nu kank vich Nadeen kafi ho gye jiwe ki Nadeen Gajar cheja bathu Gajar cheja 4 inch da ho gye bathu 5 - 6 pate ho gye jankari deo ji kdo spray kariye te kehdi spray kariye kini dose payie kank vich 45 kilo urea payi a ji Pani laun ton 6 day pehla nale urea di 2 second dose bare jankari deo urea spray krn to pehla payie ja bad ch ?
(pb)
Punjab
Manjot ji, tuci ihna nadeena di rokthaam lai 2,4-D 80WP@250g ya 2,4-D 38EC @250ml/ acre de hisaab naal 150 litre paani vich ghol ke spray karo ate urea di dooji dose spray de changi tra asar kar jan to baad deo ji . Dhanwaad .
Punjab
ok sar very tnx ji
ਨਦੀਨਾ ਦੀ ਰੋਕਥਾਮ ਲਈ ਕਣਕ ਤੇ ਕਿਹੜੀ ਸਪਰੇ ਕਰੀਏ ਜੀ ?
(pb)
Punjab
ਗੁਰਮੁਖ ਜੀ, ਕਿਰਪਾ ਕਰ ਕੇ ਇਹ ਦੱਸੋ ਕਿ ਤੁਹਾਡੇ ਖੇਤ ਵਿਚ ਕਿਸ ਤਰ੍ਹਾਂ ਦੇ ਨਦੀਨ ਹਨ, ਉਸ ਹਿਸਾਬ ਨਾਲ ਹੀ ਤੁਹਾਨੂੰ ਸਹੀ ਸਪਰੇ ਬਾਰੇ ਜਾਣਕਾਰੀ ਦਿੱਤੀ ਜਾ ਸਕੇਗੀ | ਧੰਨਵਾਦ |
Goat farms in shajran fazilka and breed ?
(en)
Punjab
Mr. Altaf please ask your question in detail so that we can provide you relevant information accordingly, thank you.
Sir avishan nasal ki bhed chahiye 20, kaha se milegi, Manveer nadbai bharatpur ?
(hn)
Punjab
Manveer ji aap Mr. Pillu Meena 7597104404 ji se sampark kar skte ha aapko avishan breed ki sheep mil jayegi ji.
Sir ji avishan nasal ki bhed kaha se milegi ?
(hn)
Punjab
Manveer ji aap Mr. Pillu Meena 7597104404 ji se sampark kar skte ha aapko avishan breed ki sheep mil jayegi ji.
श्रीमान चना और मसूर में फूल आ रहे हैं फंगीसाइड का स्प्रे कर सकते हैं क्या फूल पर कोई नुकसान तो नहीं होगा ?
(hn)
Maharashtra
श्रीमाल जी आप मसूर और चना में flowering समय fungicide की स्प्रे कर सकते है। फसल पर आप इस समय NPK 13:0:45@1kg प्रति एकड़ के हिसाब से स्प्रे भी कर सकते है। धन्यवाद।
Cargill daily protein feed katti nu kis age vich pai di ?
(pb)
Harpal ji tuci katti nu 8 mahinia di age ton badd deni suru kr skde ho ate 1 sall di hon tak de skde ho fir tuci heifer dry feed deni suru kr skde ho.
हम गिर गाय कहां से खरीदे ?
(hn)
Punjab
अमन जी आप गिर गाय लेने के लिए Sanju Bhalla 9873163741 Gir Cow Farm से संपर्क कर सकते है।
ਸ੍ਰੀ ਮਾਨ ਜੀ ਮੱਝ ਸੁਈ ਨੂੰ 10ਦਿਨ ਹੋਗੇ ਦੁੱਧ ਵੱਧ ਦੇਨ ਕਿ ਦਿੱਤਾ ਜਾਵੇ ?
(pb)
ਉਸ ਨੂੰ ਕਣਕ ਦਾ ਦਲੀਆ 1 ਕਿਲੋ ਅਤੇ 200 ਗ੍ਰਾਮ ਗੁੜ ਮਿਕਸ ਕਰਕੇ ਪਕਾ ਕੇ ਫਿਰ ਥੋੜਾ ਠੰਡਾ ਕਰਕੇ 100ml ਸਰੋ ਦਾ ਤੇਲ ਮਿਕਸ ਕਰਕੇ ਖਿਲਾਣਾ ਸ਼ੁਰੂ ਕਰ ਸਕਦੇ ਹੋ ਅਤੇ ਮੌਸਮ ਦੇ ਹਿਸਾਬ ਨਾਲ ਸਹੀ ਦੇਖਭਾਲ ਕਰੋ ਬਾਕੀ ਉਸ ਨੂੰ Glactogog ਪਾਊਡਰ 50 ਗ੍ਰਾਮ ਰੋਜਾਨਾ, Lactomax tablet 10 ਗੋਲੀਆਂ ਰੋਜਾਨਾ ਦਿਓ.
Katti kis nasal di aa ji 2sal di aa koi khurak dso vdia growth lyi ?
(pb)
Bhullar ji ehh murrah cross nasal di hai tuci iss nu pett de kiria lai Albendazole & ivermectin salt di goli deo ate iss nu Heifer dry feed deni suru kro ehh tuci 1-1.5kg tak rojana de skde ho baki iss nu Bovimin-b powder 50gm rojana de hisab nal dena suru kro jiss nal sarir di kami puri howegi ate isdi vdhia growth ho jawegi.
ਸਤਿ ਸ਼੍ਰੀ ਅਕਾਲ ਜੀ ਮੈ ਜਾਣਨਾ ਚਾਹੁੰਦਾ ਹਾਂ ਕਿ ਬੱਕਰੀ ਪਾਲਣ ਵਿੱਚ ਕਿਹੜੀ ਨਸਲ ਪੰਜਾਬ ਵਿੱਚ ਸਭ ਤੋ ਵੱਧ ਲਾਭਦਾਇਕ ਹੈ ?
(pb)
ਜਗਮੀਤ ਜੀ ਤੁਸੀ ਬੱਕਰੀ ਪਾਲਣ ਲਈ ਪੰਜਾਬ ਵਿਚ ਬੀਟਲ ਨਸਲ ਰੱਖ ਸਕਦੇ ਹੋ ਇਹ ਨਸਲ ਮੀਟ ਅਤੇ ਦੁੱਧ ਦੋਨਾਂ ਕੰਮਾਂ ਲਈ ਵਧੀਆ ਰਹਿੰਦੀ ਹੈ ਅਤੇ ਇਸਦੀ ਮਾਰਕੀਟ ਵੀ ਵਧੀਆ ਹੈ
Sir khare Pani fish palan vaste subsidy da ki procedure aa ?
(pb)
Punjab
Gurpreet ji iss subsidy lai tuhade kol fish farming di training honi jruri hai jiss nal tuci tuhanu subsidy millegi tuci isdi training ate isdi purri jankari lai Sh Ajit Singh, ADF Shri Brij Bhushan, CEO 94641-33601, 94177-74011 nal sampark kr skde ho ehna ton tuhanu sari jankari mill jawegi.
Poultry ?
(en)
Punjab
Sagar ji kripya aap vistar se apna swal pushen ki aap broiler farming ki jankari lena chahte ja layer farming ki jankari leni hai aur inke vare kya jankari lena chahte ha tan jo apko sahi jankari di ja skee.
Sir g Mustard di koi variety dasseyo kamaad putt ke vijne aa ?
(pb)
Punjab
Yuvraj ji vaise hun saro di bijayi late hai. Je tusi fir v saro di bijayi krna chaunde hanta tusi gobhi saro ja african saro di paneeri rahi transplanting kar sakde han. Ehna diya kisma Gobhi saro - PGSH 1707, GSC 7, GSC 6, African saro - PC 6 aadi han. Tusi kank diya late kisma di bijayi v kar sakde han. Kanak diya kisma jive PBW 771, PBW 752, PBW 757 di bijayi kar sakde han. Dhanwad.
मैंने 2एकड़ में बाग लगा रखा है उसमें डालने के लिए वर्मीकंपोस्ट खाद के लिए वर्मीकंपोस्ट यूनिट लगाना चाहता है तो मुझे इसके बारे में पूरी जानकारी दे स्टार्ट करने से लास्ट तक और कौन सी क़िस्म की केंचुआ लाने चाहिए कहां से ट्रेनिंग लेनी चाहिए मैं फ़तेहाबाद डिस्ट्रिक्ट से हूँ कोई मेरे नज़दीक वर्मीकंपोस्ट यूनिट कहा लगी है ?
(hn)
Punjab
मनोज जी वर्मीकम्पोस्ट खाद बनाने के लिए छायादार जगह पर जमीन के ऊपर 2-3 फुट की चौड़ाई और अपनी आवश्यकता के अनुरूप लम्बाई के बेड बनाये जाते हैं। इन बेड़ों का निर्माण गाय-भैंस के गोबर, जानवरों के नीचे बिछाए गए घासफूस-खरपतवार के अवशेष आदि से किया जाता है। ढेर की ऊंचाई लगभग लगभग 01 फुट तक रखी जाती है। बेड के ऊपर पुवाल और घास डालकर ढक दिया जाता है। एक बेड का निर्माण हो जाने पर उसके बगल में दूसरे उसके बाद तीसरे बेड बनाते हुए जरूरत के अनुसार कई बेड बनाये जा सकते हैं। शुरुआत में पहले बेड में केंचुए डालने होते हैं जोकि उस बेड में उपस्थित गोबर और जैव-भार को खाद में परिवर्तित कर देते हैं। एक बेड का खाद बन जाने के बाद केंचुए स्वतः ही दूसरे बेड में पहुंच जाते हैं। इसके बाद पहले बेड से वर्मी कम्पोस्ट अलग करके छानकर भंडारित कर लिया जाता है तथा पुनः इस पर गोबर आदि का ढेर लगाकर बेड बना लेते हैं। बाकि इसकी अधिक जानकारी और ट्रेनिंग लेने के लिए आप अपने नज़दीकी KVK से संपर्क कर सकते है। Krishi Vigyan Kendra (KVK) Fatehabad, Address: KVK, Fatehabad, Dhani bikaneri, Majra road, Fatehabad, Haryana.
Krishi vaigyanik mahoday namaskar Apne aam ke 40 pedo ka pichhle varsh 2020 21 mein Bima karaya tha lekin uska ka Paisa aur mauj abhi tak nahin mila kya aapko hi margdarshan denge ?
(hn)
Punjab
Pankaj ji, subsidy se sambhandhit jankari lene ke liye aap Horticulture Department Nainital 05942-221288 se sampark kare, Dhnyvaad.
Afim ki fasal badhiya lene ke liye kya kya karna chahie ?
(hn)
Punjab
Mitthu ji afeem ki achi fasal lene ke liye fasal ki sahi samay par bijayi kare. Sifarisg matra anusar khad ki upyog kare. Fasal mein khad hamesha mitti janch report ke hisab se dale. Fasal mein Urea@80kg, SSP@100kg and MoP@10kg prati acre ke hisab se dali jati hai. MOP aur SSP ki puri dose aur Urea ki half dose bijayi samay dali jati hai. Baki ki urea ko 2 hisso mein pehla hissa bijayi se 40-50 dinn aur dusra hissa flowering aane se phle dali jati hai. Fasal mein sinchai samay par kare. Fasal ko bimariyo se bachav rakhe. Downy aur Powdery Mildew ke lashan dikhye de to unka samay par control kre. Dhanywad.
Sir mai PDFA DA member bnan lyi ki kuj karna pave ga ?
(pb)
Punjab
tuci isde vare puri jankari lenn lai Harinder Singh +91 81466 16711 nal sampark kr skde ho ehna ton tuhanu sari jankari mil jawegi.
ਅਪ੍ਰੈਲ ਚ ਲਾਈ ਸੀ ਹਲਦੀ ਪੱਟ ਲਈਏ ਕਿ ਨਾ ?
(pb)
Punjab
ਅੰਮ੍ਰਿਤ ਜੀ ਤੁਸੀਂ ਹਲਦੀ ਦੀ ਪੁਟਾਈ ਫਰਵਰੀ ਦੇ ਅਖੀਰ ਵਿਚ ਕਰ ਸਕਦੇ ਹਨ। ਧੰਨਵਾਦ।
सर मेरी 2बीटल बकरियों ने समय से पहले ही बच्चे गिरा दिए हैं। अभी 20से25दिन बाकी थे। 5बकरी और pregnant है। डॉक्टर ने कोई खास उपाय नहीं बताया।plz बताए कि आगे क्या सावधानी बरते ?
(hn)
विजय जी बच्चा गिराने के कई कारण हो सकते है जैसे खुराक में कमी, देखभाल सही ना होना, किसी तनाव के कारण या बरूसीलोसिस बीमारी से कारण भी हो जाता है आप जो बाकि गाभिन बकरियां है उन्हें ठंडा टीका 1 मि.ली. सभी को लगवाएं।
ਸਾਡੀ ਗਾ ਸੂਈ ਨੂੰ ਇਕ ਮਹੀਨਾ ਹੋ ਗਿਆ ਉਸ ਦਾ ਬੱਚਾ ਮਰ ਗਿਆ। ਗਾ ਦੁੱਧ ਨਹੀਂ ਲਾਉਂਦੀ ਤੇ ਨਾ ਦੁੱਧ ਦਿੰਦੀ ਆ। ਅਸੀ lactomood ਵੀ ਦਿੱਤੀ ਪਰ ਕੋਈ ਫਰਕ ਨਹੀਂ ਪਿਆ। ਕੋਈ ਦਵਾਈ ਹੋਵੇ ਤਾਂ ਦੱਸੋ ?
(pb)
ਸੁਖਵਿੰਦਰ ਜੀ ਤੁਸੀ ਉਸ ਨੂੰ Lactomood ਹੋਮਿਓਪੈਥਿਕ ਦਵਾਈ ਦਿੰਦੇ ਰਹੋ ਅਤੇ ਉਸ ਨੂੰ leptaden tab. 10 ਗੋਲੀਆਂ ਰੋਜ਼ਾਨਾ ਅਤੇ LDM liquid 100-100ml ਸਵੇਰੇ ਸ਼ਾਮ ਦੇਣਾ ਸ਼ੁਰੂ ਕਰੋ ਬਾਕੀ ਇਸਦੀ ਖੁਰਾਕ ਦਾ ਪੂਰਾ ਧਿਆਨ ਰੱਖੋ ਬਾਕੀ ਅਜੇ ਤੁਹਾਨੂੰ ਉਸ ਤੋਂ ਜ਼ੋਰ ਨਾਲ ਬੰਨ ਕੇ ਦੁੱਧ ਲੈਣਾ ਪਵੇਗਾ ਅਤੇ ਤੁਸੀ ਹੋਮਿਓਪੈਥਿਕ ਦਵਾਈ ਨੂੰ ਲੰਬੇ ਸਮੇ ਤੱਕ ਦਿੰਦੇ ਰਹੋ
Cow ki kon kon si vaccine aati hae Kis kis month me lagyi jati hai ?
(en)
Punjab
Rishabh ji aap calf ko 6 mahine ka hone ke badd brusilosis vaccination krwa skte hai fir ek mahine ke badd Fmd vaccination krwayen fir galghotu ki krwayen aur 1 mahine badd langre bhukar ki krwayen aap fir 6-6 mahine ke badd fmd aur galghotu ki vaccination jrur krwayen.
Dr sahab g best fungicide kanak waste kehda hai g Tilt ja hor koi ?
(pb)
Punjab
lakhbeer ji eh tan bimari upar nirbhar karda hai ki bimari kanak nu kis tra di hai. tusi apna swal visthar vich pucho ki tusi kis bimari di roktham baare jankari laina chaunde ho.dhanwaad.
Sir meri kanak urea di over dose karke khrab ho gyi koi hal dasso ?
(en)
gurveer ji tusi kanak nu halka paani thode thode din baad lga sakde ho jis nal urea paani vich ghul ke thalley jameen vich chla jauga te tuhadi fasal jaldi thik ho sakdi hai. dhanwaad.
how to start a chicken farm ?
(hn)
Punjab
if you want to start new chicken poultry farm please get training of poultry farming, in this training they will provide all information about poultry farming investment, chicks care and chicks feed, to get training please contact to nearest Krishi Vigyan Kendra, Hathras, Infront of Mandi gate near Sai guest House, Hathras, INDIA, PIN - 204101, Tel. No.: 9450812571 Thanks.
Sir majj nu ai krvai nu hafta ho gya ajj es tara kita ki vajah ho skdi aa ?
(pb)
Gurmeet ji tuci iss nu ajje keeper plus powder 30gm rojana dena suru kro ehh tuci 20 din tak deo jekar ehh dubara 21-22 din badd bhi iss trah krdi hai fir tuci lixin-iu dwai 3 din bachedani vich bhrwao ate agli heat vich cross krwao.