Punjab
Search
Mujhe Pusa basmati rice ki June 2022 me 1121 1509 ki ropan karna hai to is ki beeje kahase mi sakti hai kripya batye ?
(hn)
Rahul ji for the seeds of Basmati rice you can contct to Sh. Yatendra Kumar Address : NSC, Head Office, Beej Bhawan, Pusa Complex, New Delhi- 110012 9205160034.thank you
Sir mai bsc agriculture hons. Se kar raha hu eske baad MSc karna chahta hu kon se subject msc ke lia acha hai jisme scope hai ?
(hn)
Punjab
Shrimaan ji, ye nirbhar karta hai ki aap ka interest kis subject me hai, kyuki Msc me aapko Research karni hoti hai jo bina interset ke karna asaan nahi rehta hai , vaise Agronomy, Horticulture, Entomology, Pathology, Plant Breeding subjects ka scope kaafi acha hai . Dhnyvaad .
Hello ma'am/sir Mai abhi bsc Hons Agriculture ki padhai kar raha hu. Iske baad agricultural business kya kya kiya ja skta hai complete information dijiye ? Thanking you
(en)
Punjab
Tushar ji, aap Bsc Agriculture karne ke baad Pesticide industry, Pesticide Shop, Hybrid Seed Production, Vegetable, Flower and Fruit Nursery, Seed industry aadi business start kar sakde hai. Dhnyvaad .
मटर में सुंडी की रोकथाम के लिए क्या प्रयोग करें ?
(hn)
Uttar Pradesh
राजेश जी, आप सूंडी की रोकथाम के लिए coragen @60 -70 ml /एकड़ या Emamectin Benzoate @ 80 g /एकड़ के हिसाब से छिड़काव करे। धन्यवाद।
From where I can buy PUSA Arunika mango plant authentically?
(en)
Punjab
Gautam ji you can contact RM sharma no 7840008856 for the plants.thank you
ਪਿਆਜ਼ ਬਾਰੇ ਜਾਣਕਾਰੀ ਚਾਹੀਦੀ ਹੈ ਜੀ ਹੁਣ ਪਨੀਰੀ ਲਾ ਸਕਦੇ ਹਾਂ ?
(pb)
ਜਗਦੀਪ ਜੀ, ਪਿਆਜ ਦੀ ਪਨੀਰੀ ਹੁਣ ਖੇਤ ਵਿਚ ਲਾਉਣ ਦਾ ਸਹੀ ਸਮਾਂ ਚੱਲ ਰਿਹਾ ਹੈ, ਪਨੀਰੀ ਖੇਤ ਵਿਚ 15x7.5 cm ਦੇ ਫ਼ਾਸਲੇ ਤੇ ਲਾ ਸਕਦੇ ਹੋ ਜੀ |ਧੰਨਵਾਦ |
sir kanak nu peelapan pai gya hai usdi roktham lyi kehdi dwai kiti jawe ?
(en)
Punjab
ਸਤਨਾਮ ਜੀ, ਕਿਰਪਾ ਕਰ ਕੇ ਇਹ ਦੱਸੋ ਕਿ ਤੁਸੀ ਫ਼ਸਲ ਨੂੰ ਪਹਿਲਾ ਕਿਹੜੀ - ਕਿਹੜੀ ਖਾਦ ਕਿੰਨੀ ਮਾਤਰਾ ਵਿਚ ਪਾ ਚੁੱਕੇ ਹੋ , ਉਸ ਹਿਸਾਬ ਨਾਲ ਹੀ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇਗੀ | ਧੰਨਵਾਦ |
sat shri akal ji ਮੇਰੇ ਪਿੰਡ ਅਵਾਰਾ ਗਊਆਂ h.f.ਨਸਲ ਦੀਆ ਫਿਰਦੀਆਂ ਹਨ।ਕੀ ਉਹਨਾਂ ਦਾ ਇਲਾਜ ਸੰਭਵ ਹੈ ?
(pb)
ਧਰਮ ਦਾਸ ਜੀ ਓਹਨਾ ਦਾ ਇਲਾਜ ਤਾਂਹੀ ਸੰਭੰਵ ਹੋ ਸਕਦਾ ਜੇਕਰ ਇਹ ਪਤਾ ਹੋਵੇ ਓਹਨਾ ਨੂੰ ਕੀ ਸਮੱਸਿਆ ਹੋਈ ਹੈ ਅਤੇ ਕਿਸ ਕਰਕੇ ਗੱਭਣ ਨਹੀਂ ਹੁੰਦੀਆਂ ਕਿਉਕਿ ਲੋਕ ਵੀ ਤਾਂਹੀ ਛੱਡ ਜਾਂਦੇ ਹੈ ਜੇਕਰ ਪਸ਼ੂ ਗੱਭਣ ਨਾ ਰੁਕਦਾ ਹੈ ਜਾ ਕੋਈ ਸਮੱਸਿਆ ਹੋਵੇ ਬਾਕੀ ਓਹਨਾ ਦਾ ਇਲਾਜ ਹੋ ਵੀ ਸਕਦਾ ਹੈ ਜੇਕਰ ਪੂਰੀ ਜਾਂਚ ਹੋ ਸਕੇ.
ਸ੍ਰ ਸੇਮ ਵਾਲਾ ਵਾਹਨ ਸੀ ਕਣਕ ਨੂੰ ਪਾਣੀ ਲਾਏ ਨੂੰ 12 13 ਦਿਨ ਹੋ ਗਏ ਪਰ ਹੁਣ ਮੀਂਹ ਜ਼ਿਆਦਾ ਪੈ ਰਿਹਾ ਕਣਕ ਦਬੂ ਗੀ ਕੋਈ ਇਲਾਜ ?
(pb)
Punjab
ਮਨਪ੍ਰੀਤ ਜੀ, ਸੇਮ ਵਾਲੀ ਜਮੀਨ ਵਿਚ ਜਦੋ ਵੀ ਇਸ ਤਰ੍ਹਾਂ ਦੇ ਹਲਾਤ ਹੋਣ ਤਾ ਇਸ ਦਾ ਇਕ ਹੱਲ ਹੀ ਸੰਭਵ ਹੋ ਸਕਦਾ ਹੈ ਕਿ ਜੇ ਹੋ ਸਕੇ ਤਾ ਪਾਣੀ ਨੂੰ ਕਿਸੇ ਪਾਸੇ ਕੱਢ ਦੇਣਾ ਚਾਹੀਦਾ ਹੈ ਨਹੀਂ ਤਾ ਕਣਕ ਦੇ ਵਾਧੇ ਤੇ ਮਾੜਾ ਪ੍ਰਭਾਵ ਪੈ ਸਕਦਾ ਹੈ | ਧੰਨਵਾਦ |
Punjab
ਮਨਪ੍ਰੀਤ ਜੀ ਜੇ ਖੇਤ ਵਿਚੋਂ ਪਾਣੀ ਕੱਢਣ ਤੋਂ ਬਾਅਦ ਤੁਹਾਡੀ ਫ਼ਸਲ ਦੇ ਨਵੇਂ ਪੱਤੇ ਪੀਲੇ ਪੈਂਦੇ ਹਨ ਤੇ ਪੁਰਾਣੇ ਪੱਤੇ ਹਰੇ ਹੀ ਰਹਿੰਦੇ ਹਨ ਤਾਂ ਤੁਸੀਂ 100 ਕਿਲੋ ਜ਼ਿਪਸਮ ਪ੍ਰਤੀ ਏਕੜ ਦੇ ਹਿਸਾਬ ਦੇ ਨਾਲ ਵਰਤ ਸਕਦੇ ਹੋ ਤਾਂ ਜੋ ਉਸ ਵਿਚ ਸਲਫਰ ਦੀ ਕਮੀ ਪੂਰੀ ਹੋ ਜਾਵੇ।ਧੰਨਵਾਦ।
sir broccoli ik vaar katan te dubara fer lagu ful jankari deyo ji ?
(pb)
Amarjit ji, Broccoli de booteyan di side valia kuch shakhaavan to full dubara ban sakde han , par ih jarori nahi hai ki saare booteyan dia shakhavan to dubara full ban sakn. Dhanwaad.
Punjab
Hnji m v krda broccoli di khati phli war ktn t badd 3/4 full lgda buta nu size chota hunda pr bjn ona e
Punjab
Manjinder ji, kisaana naal jaankari sanjhi karn lai , Dhanwaad.
Mera rice ka plant sookh raha hai please tell me Kya kare ?
(hn)
Maharashtra
Rajkumar ji, rice garmi ke mausam achi badhne vaali fasl hai ,kripya aap apne paudhe ki photo jaroor bheje ta jo kaarn ka ptaa lgakar aapko sahi jaankari di jaa sake . Dhnyvaad .
सर / मेडम एक एकड़ मे Integrated farming का क्या model होना चाहिए ?
(en)
Punjab
जुग जी, एक एकड़ में Integrated farming के लिए 4 कनाल फसल , 1.5 कनाल चारा , 0.5 कनाल फल और सब्जी , 1 कनाल फिश पोंड , 0.5 कनाल डेयरी फ़ार्म और 0.5 कनाल दाल वाली फसल बो सकते है।धन्यवाद।
सर / मेडम गाय के थन के एक तरफ बहोत ही छोटा एक छेद है जिससे दूध टपकता रहता है । बह ठीक भी नहीं हो रहा है । क्या कारण है कि यह छेद नहीं भर रहा है ? कृप्या बताएँ ।
(en)
Punjab
आप उसे नज़दीकी डॉक्टर से जांच करवाएं क्योंकि उसके थन और छेद की जांच करके ही उसके बारे में सही जानकारी दी जा सकती है।
ਸਰ ਜੀ ਮੁਰਗੀਆਂ ਦੀ ਕਿਹੜੀ ਨਸਲ ਸਾਲ ਵਿੱਚ ਸਭ ਤੋਂ ਵੱਧ ande ਦਿੰਦੀ ਹੈ ?
(pb)
Punjab
ਸੁਰਜੀਤ ਜੀ ਜੇਕਰ ਤੁਸੀ ਵੱਡੇ ਪੱਧਰ ਤੇ ਰੱਖਣੀਆਂ ਹੈ ਫਿਰ ਤੁਸੀ BV300 ਨਸਲ ਰੱਖ ਸਕਦੇ ਹੋ ਬਾਕੀ ਜੇਕਰ ਛੋਟੇ ਪੱਧਰ ਤੇ ਕਰਨਾ ਹੈ ਫਿਰ RIR, FFG ਕੋਈ ਵੀ ਨਸਲ ਰੱਖ ਸਕਦੇ ਹੋ ਇਹ ਅੰਡੇ ਅਤੇ ਮੀਟ ਦੋਨਾਂ ਲਈ ਸਹੀ ਰਹਿੰਦੀਆਂ ਹੈ
..?
(pb)
Punjab
ਗੁਰਭੇਜ ਜੀ ਇਹ ਪੇਂਸਲੀਨ ਗਰੁੱਪ ਦਾ ਇੰਜੇਕਸ਼ਨ ਹੈ ਕਿਰਪਾ ਕਰਕੇ ਇਹ ਦੱਸੋ ਤੁਸੀ ਇਸ ਵਾਰੇ ਕੀ ਜਾਣਕਾਰੀ ਲੈਣਾ ਚਾਹੁੰਦੇ ਹੋ ਤਾਂ ਜੋ ਤੁਹਾਨੂੰ ਸਹੀ ਜਾਣਕਾਰੀ ਦਿਤੀ ਜਾ ਸਕੇ
Aseel murga ka government farm kaha hai aur un se kese bat ho sakti hai ?
(en)
Punjab
Mohammad ji iska govt. farm nhi hai apko iski govt. ki tarf se training mill jayegi aur waha aap apni dimand ke hisab se unse sampark krke mangwa bhi skte hai baki usme apko iski dekbhal, khurak, bimario ki sari jankari mill skti hai baki apko yeh bahar se khridne pdege aap iske liye Asad Ahmad 9993295552 Our Aseel Indore se sampark kr skte hai inse apko sari jankari mill jayegi.
चने मे सरसों जैसा घास नष्ट करने के लिए क्या करे ?
(hn)
Maharashtra
शीश जी, चने में नदीनों की रोकथाम के लिए किसी नदीनाशक की सिफारिश बहुत कम की जाती है , इसलिए आप नदीनों की रोकथाम के लिए गुड़ाई ही करे। धन्यवाद।
azolla seed kitho milu ga ?
(pb)
Punjab
navvinder ji, Azolla da beej lain lai tuci Lovepreet Ji naal (6239433041) smapark kar sakde ho ji . Dhanwaad .
Hello sir gaa nu ik than vich mastitis ho gya hai koi ilaj dsso ?
(pb)
Amritpal ji tuci uss nu Amc forte 4gm, Ascrobic acid inj. 30ml, Vitum-h inj. 5ml lgwao ate jekar usde thnaa vich sojish bhi ha tan tuci megludyne inj. 20ml bhi ehna de nal lgwao ate 3 din tak ehh ilagg kro iss nal frak paa jawega baki usdi chuaai sme saff safai da purra dian rakho ate chuai krn ton badd Betadine liquid vich sare thnna nu dubbo deya kro.
सीप के अंदर मोतियों की खेती कैसे की जाती है ?
(hn)
Madhya Pradesh
मोतियों की खेती उस प्रकार ही होती हैं जैसे असल रूप में मोती तैयार होते हैं इसकी खेती आप किसी तालाब में या फिर 100 वर्ग फूट तालाब बनाकर कर सकते हैं तालाब बनाने के बाद या मच्छी घर से सिपी को प्राप्त किया जाता हैं क्वालिटी के हिसाब से एक सिपी लगभग 1.5 से 5 रूप्ये में मिल जाती हैं सबसे पहले बंद सिपीयों में खिचाव लाकर उनमें मोतिया का बीज डाला जाता हैं फिर इन सिपीयों को बंद करके जाली के रास्ते पानी में फेक दिया जाता हैं फिर कुछ महीनों के बाद इसमें से मोती तैयार हो जाते हैं मोती बनने में 18 महीनों का समय लगता हैं डिजाईनर मोती तैयार करने के लिए उनके लिए खास तौर से आकार बनायें जाते हैं जिनमें से गनपति, बुद्ध, होली क्रास साईज के डिजाईनिग मोती तैयार होते हैं जिन्हें 300 रूप्ये प्रति नग के रूप में बेच दिया जाता हैं इसे शुरू करने के लिए सबसे जरुरी है इसकी ट्रेनिंग, क्योंकि इसमें बहुत सी ऐसी बारीकियां है जो हमें प्रैक्टिकल ट्रेनिंग में ही सिखने को मिलती है यदि आप इसकी ट्रेनिंग लेना चाहते हैं तो आप bamoriya pearl farm दिए गए नंबर पर आज ही संम्पर्क करें 9770085381, आप इसके बारे में अधिक जानकारी के लिए अमित कुमार जी के साथ बात कर सकते हैं. धन्यवाद।
Hello sir मेरी इस मटर की फसल में पानी अधिक हो गया है जिस कारण पीली सी गई है थोड़ी थोड़ी और इसमें शाखाएं भी नहीं निकल रही है केवल एक तना है ?
(hn)
Uttar Pradesh
सुंदराम जी,आप मटर की फसल का पीलापन दूर करने के लिए NPK 19:19:19 @10-15g/L पानी के हिसाब से छिड़काव करे। धन्यवाद।
Punjab
ਗੁਰਜਿੰਦਰ ਜੀ ਕਿਸਾਨਾਂ ਨਾਲ ਜਾਣਕਾਰੀ ਨਾਲ ਸਾਂਝੀ ਕਰਨ ਲਈ ਧੰਨਵਾਦ
aj kl barseem de vich peele patte hon di bahut smsya hai mai apne kisan veera nu dssa chahunda hn ke npk di spray kr do ja kilo urea ghol ke ohdi spray kr deo us nal bahut vdhia result aunda hai ?
(pb)
Punjab
ਗੁਰਜਿੰਦਰ ਜੀ, ਕਿਸਾਨਾਂ ਨਾਲ ਜਾਣਕਾਰੀ ਸਾਂਝੀ ਕਰਨ ਲਈ ਧੰਨਵਾਦ |
asi ik kanal ch 500 gm beej paya c saro da . 11ve mahine ch srso beeji c sro growth ni kr rahi isda ilaj dsso ?
(pb)
Punjab
ਗੁਰਜਿੰਦਰ ਜੀ, ਜੇ ਤੁਹਾਡੀ ਸਰੋਂ ਜਿਆਦਾ ਸੰਘਣੀ ਹੈ ਤਾ ਤੁਸੀ ਸਰੋਂ ਨੂੰ ਵਿਰਲਾ ਕਰ ਸਕਦੇ ਹੋ ਅਤੇ ਸਰੋਂ ਦੇ ਵਾਧੇ ਲਈ liquid sulphur@2-3 ml/L ਪਾਣੀ ਅਤੇ 19:19:19@10g/L ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ | ਵੈਸੇ ਫਸਲ ਦਾ ਝਾੜ ਕਿਸਮ ਅਤੇ ਹੋਰ ਕਈ ਚੀਜਾਂ ਤੇ ਨਿਰਭਰ ਕਰਦਾ ਹੈ, ਉਂਝ ਚੰਗੀ ਸਰੋਂ 1 ਕਨਾਲ ਵਿੱਚੋ 1 quintal ਦੇ ਕਰੀਬ ਝਾੜ ਦੇ ਦਿੰਦੀ ਹੈ | ਧੰਨਵਾਦ |
Sir, waste decomposr da ghol kive tyar kriye ?
(en)
Rajasthan
Balraj ji,waste decomposer tyaar karn lai 15-20 litre paani plastic de kise bartan vich lao ate is vich 2 kg gud, ate waste decomposer da culture pao te fir changi tra hilaao , is to baad is nu 150-200 Litre paani vaale drum vich mix kar deo ate 7-8 din lgaatar hilonde raho, ate fir isdi spray khet vich fasl te kar sakde ho ja is nu rakh vi sakde ho ji . Dhanwaad .
Punjab
YouTube channel hai -natural farming
200 liter pani vich 2kg gur da ghol bnaoon pher es vich decomosr da culture pa diyo, 5,7 din hillande rho
Punjab
Gurpreet ji, kisaana naal jaankari sanjhi karn layi , Dhanwaad .
manganese sulphate zinc sulphate nitrogen ina da Spry iktha ho skda ghol alag alag bna k wheat te krna ?
(pb)
Punjab
Varinder ji,Manganese sulphate@1kg, Zinc sulphate@1 kg ate urea @3kg/acre de hisaab naal alag-alag ghol bnaa ke mix kar ke spray kar sakde ho ji. Dhanwaad.
150 ਬੋਰੀ ਯੂਰੀਆ ਚਾਹੀਦੀ ਕਿਤਿਓ ਵੀ ਮਿਲੂ ਜੀ ਦੱਸਿਆ ਜੀ ?
(pb)
Punjab
ਕੁਲਦੀਪ ਜੀ, urea ਲੈਣ ਲਈ ਤੁਸੀ ਆਪਣੀ ਨਜਦੀਕੀ Co-operative society ਵਿਚ ਸੰਪਰਕ ਕਰ ਸਕਦੇ ਹੋ ਜੀ | ਧੰਨਵਾਦ |
Punjab
Sir sadico operatov.ਸੋਸਾਇਟੀ ਬੰਦ ਹੈ ਅਸੀ ਕਈ ਵਾਰ ਜਿਲਾ ਅਧਿਕਾਰੀ ਨੂੰ ਮਿਲ ਚੁੱਕੇ ਕੋਈ ਹੱਲ ਨਹੀਂ ਹੋ ਰਿਹਾ..ਦੱਸੋ ਅਸੀਂ ਕਿਥੇ ਅਪਰੋਚ ਕਰੀਏ
ਕੁਲਦੀਪ ਜੀ, ਅਜੇ ਕਈ ਇਲਾਕਿਆਂ ਵਿਚ ਯੂਰੀਆ ਦੀ shortage ਚੱਲ ਰਹੀ ਹੈ , ਜਲਦੀ ਹੀ ਤੁਹਾਡੇ ਇਲਾਕੇ ਵਿਚ ਵਿਚ ਵੀ ਯੂਰੀਆ ਉਬਲਾਬੱਧ ਹੋ ਜਾਵੇਗੀ ਜੀ | ਧੰਨਵਾਦ |
ਸਰ ਜੀ । ਗਾਂ ਸੋਈ ਨੂੰ 5 ਦਿਨ ਹੋ ਗਏ ਹਨ। ਉਸ ਦਾ ਇੱਕ ਥਣ ਵਿਚ ਦੁੱਧ ਬਰੀਕ ਧਾਰ ਉਦੀ ਹੈ । ਦੁੱਧ ਸਾਫ਼ ਉਦਾਂ ਹੈ । ਇਸ ਦਾ ਇਲਾਜ ਦੱਸੋ ?
(pb)
ਤੁਸੀ ਉਸ ਨੂੰ v5 ਇੰਜੇਕਸ਼ਨ 5ml ਲਗਵਾਓ ਅਤੇ 2-2 ਦਿਨ ਦੇ ਫਰਕ ਨਾਲ 3 ਤੋਂ 5 ਟੀਕੇ ਲਗਵਾਓ ਅਤੇ ਉਸ ਨੂੰ potasium iodied ਪਾਊਡਰ 5 ਗ੍ਰਾਮ ਰੋਜਾਨਾ 6 ਦਿਨ ਦੇ ਸਕਦੇ ਹੋ ਅਤੇ Simlage bolus ਇਕ ਇਕ ਗੋਲੀ ਸਵੇਰੇ ਸ਼ਾਮ ਦੇ ਸਕਦੇ ਹੋ
Punjab
ਧੰਨਵਾਦ ਜੀ ।
Sir ਗਾ ਜਾ ਮੱਝ ਦੇ ਦੁੱਧ ਵਿੱਚ ਛਿੱਡੀਆਂ ਆਉਂਦੀਆਂ ਕੀ ਕੀਤਾ ਜਾਵੇ ?
(pb)
ਤੁਸੀ ਉਸ ਨੂੰ Mammidium ਪਾਊਡਰ 50 ਗ੍ਰਾਮ ਰੋਜਾਨਾ ਅਤੇ Amoxirum forte 4gm, Ascrobic acid 30ml, Vitum-h inj. 5ml ਲਗਵਾਓ ਅਤੇ 2 ਦਿਨ ਤੱਕ ਲਗਵਾਓ ਸਕਦੇ ਹੋ.
ਪਸ਼ੂਆਂ ਦੀ ਦੇਸੀ ਫੀਡ ਵਿਚ ਯੂਰੀਆ ਪਾਉਣਾ ਜ਼ਰੂਰੀ ਹੁੰਦਾ ਹੈ ਕਿ ਨਹੀਂ ਅਤੇ ਕਿਹੜਾ ਯੂਰੀਆ ਪਾਉਣਾ ਚਾਹੀਦਾ ਆ ਜੀ ਦੱਸੋ ?
(pb)
ਅਵਤਾਰ ਜੀ ਤੁਹਾਨੂੰ ਪਸ਼ੂਆਂ ਦੀ ਫੀਡ ਵਿੱਚ ਯੂਰੀਆ ਪਾਉਣ ਦੀ ਜਰੂਰਤ ਨਹੀਂ ਹੈ ਵੈਸੇ ਤੁਸੀ ਪਸ਼ੂਆਂ ਨੂੰ ਯੂਰੀਆ ਨਾਲ ਤੂੜੀ ਨੂੰ ਸੋਧ ਕੇ ਦੇ ਸਕਦੇ ਹੋ, ਜਿਸ ਨਾਲ ਤੂੜੀ ਵਿਚ ਕੁੱਛ ਮਾਤਰਾ ਵਿਚ ਪ੍ਰੋਟੀਨ ਦੀ ਮਾਤਰਾ ਵੱਧ ਜਾਂਦੀ ਹੈ ਬਾਕੀ ਤੁਹਾਨੂੰ ਫੀਡ ਵਿੱਚ ਮਿਲਾ ਕੇ ਦੇਣ ਦੀ ਜਰੂਰਤ ਨਹੀਂ ਹੈ
ਸਰ ਜੀ ਮੂਲੀ ਵੱਧ ਨਹੀਂ ਰਹੀ ਬਜਾਈ ਸਮੇਂ ਪਾਣੀ 2 ਵਾਰੇ ਵੱਧ ਆ ਗਿਆ ਸੀ ਦੋ ਮਹੀਨੇ ਹੋ ਗਏ ਪਰ ਵਾਧਾ ਨਹੀਂ ਹੋ ਰਿਹਾ ?
(pb)
ਸੁਖ ਜੀ, ਜ਼ਿਆਦਾ ਪਾਣੀ ਲੱਗਣ ਕਰਕੇ ਜਮੀਨ ਸਖਤ ਹੋ ਜਾਂਦੀ ਹੈ, ਇਸ ਲਈ ਫ਼ਸਲ ਦਾ ਵਾਧਾ ਰੁੱਕ ਜਾਂਦਾ ਹੈ , ਤੁਸੀ ਫ਼ਸਲ ਦੇ ਵਾਧੇ ਲਈ ਇਕ ਗੋਡੀ ਕਰਕੇ ਮਿੱਟੀ ਜਰੂਰ ਚੜਾਉ, ਇਸ ਨਾਲ ਮੂਲੀਆਂ ਦਾ ਵਾਧਾ ਸ਼ੁਰੂ ਹੋ ਜਾਵੇਗਾ ਜੀ | ਧੰਨਵਾਦ |
Punjab
ਮੂਲੀ ਦੀ ਬਿਜਾਈ ਬੱਟ ਤੇ ਕਰਨੀ ਚਾਹੀਦੀ ਹੈ
ਸੁਖਦੀਪ ਜੀ ਜਾਣਕਾਰੀ ਸਾਂਝੀ ਕਰਨ ਲਈ ਧੰਨਵਾਦ।
humare pass ek bhains or ek jhoti hai dono teen baar repeat ho gyi hai is bar do tike rakh vae hai phele toh patli tare kari abb bilkul moti or white tare kar rhi hai ab unka kya kare please help sir ?
(hn)
Chan ji aap unn dono ki bachedani mai lixin-iu dwai 3 din bhrwayen aur unko keeper plus powder 30gm rojana, Agrimin-i tablet rojana 1 goli den aur 21 din tak dete rehen aur agli varr heat mai aane per saff tarra hone per bull se cross krwayen aur Rc forte inj. 4gm lgwayen aur 3 din lgwate rehe aur usko keeper plus powder 30gm rojana fir bhi 20 din tak dete rehen..
खल का भाव क्या है ?
(hn)
Rajasthan
मनीश जी आपको सरसों की खल या बिनौला खल के मूल्य की सही जानकारी नज़दीकी फीड या खल वाली दुकान से मिल सकती है क्योंकि इनका रेट इलाके के हिसाब से कम ज्यादा होता रहता है।
Buffalo ਦੇ ਥਣ ਵਿੱਚ ਗਾਠ ਆ ਤੇ ਥੋੜਾ ਦੁੱਧ ਘੱਟ ਗਿਆ ?
(pb)
ਉਸ ਨੂੰ Potasium iodied ਦਵਾਈ 7 ਗ੍ਰਾਮ ਰੋਜਾਨਾ ਦਿਓ ਅਤੇ Ifer-h injection 5ml ਲਗਵਾਓ ਅਤੇ 2-2 ਦਿਨ ਦੇ ਫਰਕ ਨਾਲ 3-5 ਟੀਕੇ ਲਗਵਾਓ ਅਤੇ Milkout ਪਾਊਡਰ 2-2 ਚਮਚ ਸਵੇਰੇ ਸ਼ਾਮ ਦੇਣਾ ਸ਼ੁਰੂ ਕਰੋ.
Buffalo ਥਣ ਗਾਠ ਆ ਥੋੜਾ ਘੱਟ ਗਿਆ ?
(pb)
ਉਸ ਨੂੰ Potasium iodied ਦਵਾਈ 7 ਗ੍ਰਾਮ ਰੋਜਾਨਾ ਦਿਓ ਅਤੇ Ifer-h injection 5ml ਲਗਵਾਓ ਅਤੇ 2-2 ਦਿਨ ਦੇ ਫਰਕ ਨਾਲ 3-5 ਟੀਕੇ ਲਗਵਾਓ ਅਤੇ Milkout ਪਾਊਡਰ 2-2 ਚਮਚ ਸਵੇਰੇ ਸ਼ਾਮ ਦੇਣਾ ਸ਼ੁਰੂ ਕਰੋ.
ਸਰ ਕਣਕ ਵਿਚ ਗੁਲਾਬੀ ਸੁੰਡੀ ਹੈ. quinalphos 25 ec ਦੀ ਸਪਰੇਅ ਕੀਤੀ ਸੀ. ਪਰ ਸੁੰਡੀ ਮਰੀ ਨੀ. ਵਧੀਆ ਰੀਜਲਟ ਲਈ ਹੋਰ ਕਿਹੜੀ ਸਪਰੇਅ ਕਰ ਸਕਦੇ ਹਾਂ ?
(pb)
Punjab
ਸੁਖਵਿੰਦਰ ਜੀ, ਤੁਸੀ ਗੁਲਾਬੀ ਸੁੰਡੀ ਦੀ ਰੋਕਥਾਮ ਲਈ chlorpyriphos@1 L ਜਾ coragen @ 50 ml /ਏਕੜ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ | ਧੰਨਵਾਦ |
2 ਮਹੀਨੇ ਦੀ ਕੱਟੀ ਤੇ 3 ਮਹੀਨੇ ਦੀ ਵੱਛੀ ਤੇ 5 ਮਹੀਨੇ ਦੀ ਵੱਛੀ ਤੇ 3 ਮਹੀਨੇ ਦੀ ਗੱਬਣ ਗਾਂ ਤੇ 3 ਮਹੀਨੇ ਦੀ ਗੱਬਣ ਝੋਟੀ ਤੇ 1 ਸਾਲ ਦਾ ਕੱਟਾ ਨੂੰ ਪੇਟ ਦੇ ਕੀੜੇ ਦੀ ਦਵਾਏ ਕਿਹੜੀ ਦੇ ਸਕਦੇ ਹਾ ਤੇ ਕੀਨੇ ਮਾਤਰਾ ?
(pb)
Punjab
ਪਲਵਿੰਦਰ ਜੀ ਤੁਸੀ ਜੋ ਪਸ਼ੂ ਗੱਭਣ ਹੈ ਓਹਨਾ ਨੂੰ Fenbendazole ਸਾਲਟ ਦੀ ਗੋਲੀ ਦਿਓ ਅਤੇ ਜੋ ਬੱਚੇ ਹੈ ਜਾ ਖਾਲੀ ਪਸ਼ੂ ਹੈ ਓਹਨਾ ਨੂੰ Albendazole & ivermectin ਸਾਲਟ ਦੀ ਗੋਲੀ ਦੇ ਸਕਦੇ ਹੋ, ਇਹ ਓਹਨਾ ਦੀ ਉਮਰ ਦੇ ਹਿਸਾਬ ਨਾਲ ਅਤੇ ਭਾਰ ਦੇ ਹਿਸਾਬ ਨਾਲ ਦੇ ਸਕਦੇ ਹੋ ਇਹ ਵੱਡੇ ਪਸ਼ੂਆਂ ਲਈ ਵੱਡੀ ਗੋਲੀਆਂ ਅਤੇ ਛੋਟੇ ਪਸ਼ੂਆਂ ਲਈ ਛੋਟੀਆਂ ਗੋਲੀਆਂ ਆਉਂਦੀਆਂ ਹੈ ਓਹਨਾ ਦੀ ਵਰਤੋਂ ਕਰ ਸਕਦੇ ਹੋ ਅਤੇ ਸਾਰਿਆਂ ਨੂੰ Brotone liquid ਛੋਟੇ ਬੱਚਿਆਂ ਨੂੰ 10ml ਅਤੇ ਵੱਡੇ ਪਸ਼ੂ ਨੂੰ 50ml ਤੱਕ ਰੋਜਾਨਾ ਦੇ ਸਕਦੇ ਹੋ ਅਤੇ ਓਹਨਾ ਦੀ ਖੁਰਾਕ ਦਾ ਪੂਰਾ ਧਿਆਨ ਰੱਖੋ
Organic kanak ae ji ode ch bot jyada pilapan ae ji nitrogen di poorti kiwen kita jawe ?
(hn)
Rajasthan
Lakhvinder ji, kank da peelapan door karn lai tuci vermicompost khaad di varto kar sakde ho ja purania paathia nu kujh din bheon ke rakhn to baad , is paani nu pun ke spray kar sakde ho ji .Dhanwaad .
मोती की खेती कैसे होती है ?
(hn)
Madhya Pradesh
मोतियों की खेती उस प्रकार ही होती हैं जैसे असल रूप में मोती तैयार होते हैं इसकी खेती आप किसी तालाब में या फिर 100 वर्ग फूट तालाब बनाकर कर सकते हैं तालाब बनाने के बाद या मच्छी घर से सिपी को प्राप्त किया जाता हैं क्वालिटी के हिसाब से एक सिपी लगभग 1.5 से 5 रूप्ये में मिल जाती हैं सबसे पहले बंद सिपीयों में खिचाव लाकर उनमें मोतिया का बीज डाला जाता हैं फिर इन सिपीयों को बंद करके जाली के रास्ते पानी में फेक दिया जाता हैं फिर कुछ महीनों के बाद इसमें से मोती तैयार हो जाते हैं मोती बनने में 18 महीनों का समय लगता हैं डिजाईनर मोती तैयार करने के लिए उनके लिए खास तौर से आकार बनायें जाते हैं जिनमें से गनपति, बुद्ध, होली क्रास साईज के डिजाईनिग मोती तैयार होते हैं जिन्हें 300 रूप्ये प्रति नग के रूप में बेच दिया जाता हैं इसे शुरू करने के लिए सबसे जरुरी है इसकी ट्रेनिंग, क्योंकि इसमें बहुत सी ऐसी बारीकियां है जो हमें प्रैक्टिकल ट्रेनिंग में ही सिखने को मिलती है यदि आप इसकी ट्रेनिंग लेना चाहते हैं तो आप bamoriya pearl farm दिए गए नंबर पर आज ही संम्पर्क करें 9770085381, आप इसके बारे में अधिक जानकारी के लिए अमित कुमार जी के साथ बात कर सकते हैं. धन्यवाद।
मोती की खेती ?
(hn)
Madhya Pradesh
मोतियों की खेती उस प्रकार ही होती हैं जैसे असल रूप में मोती तैयार होते हैं इसकी खेती आप किसी तालाब में या फिर 100 वर्ग फूट तालाब बनाकर कर सकते हैं तालाब बनाने के बाद या मच्छी घर से सिपी को प्राप्त किया जाता हैं क्वालिटी के हिसाब से एक सिपी लगभग 1.5 से 5 रूप्ये में मिल जाती हैं सबसे पहले बंद सिपीयों में खिचाव लाकर उनमें मोतिया का बीज डाला जाता हैं फिर इन सिपीयों को बंद करके जाली के रास्ते पानी में फेक दिया जाता हैं फिर कुछ महीनों के बाद इसमें से मोती तैयार हो जाते हैं मोती बनने में 18 महीनों का समय लगता हैं डिजाईनर मोती तैयार करने के लिए उनके लिए खास तौर से आकार बनायें जाते हैं जिनमें से गनपति, बुद्ध, होली क्रास साईज के डिजाईनिग मोती तैयार होते हैं जिन्हें 300 रूप्ये प्रति नग के रूप में बेच दिया जाता हैं इसे शुरू करने के लिए सबसे जरुरी है इसकी ट्रेनिंग, क्योंकि इसमें बहुत सी ऐसी बारीकियां है जो हमें प्रैक्टिकल ट्रेनिंग में ही सिखने को मिलती है यदि आप इसकी ट्रेनिंग लेना चाहते हैं तो आप bamoriya pearl farm दिए गए नंबर पर आज ही संम्पर्क करें 9770085381, आप इसके बारे में अधिक जानकारी के लिए अमित कुमार जी के साथ बात कर सकते हैं. धन्यवाद।
Sir ji meri tin month di Katti o pani iktham kafi pi jandi hai. jad pisaab kardi a pisaab vich khoon aunda ki Hall hai sir na groth kardi hai ?
(pb)
Punjab
Gurjit ji tuci uss nu ek varr pani ekatha na pilaya kro uss nu thoda thoda krke pani 3-4 varr pillao jiss nal eh smasia nhi awegi baki uss nu CuZn-B powder 5-10gm rojana de skde ho.
मेरी मटर की फसल मे पौधे कमजोर हो गए। उनकी वनस्पति वृद्धि रूक गई हैं । कृपया सही सुझाव दे ?
(hn)
Uttar Pradesh
आकाश जी किर्प्या आप यह बताये की आपने मटर को कौन सी खाद कितनी मात्रा में डाली थी ता जो आपको उस हिसाब से सही जानकारी दी जा सके धन्यवाद।
Uttar Pradesh
40kg. Urea/Ac, aur 20 kg potos/Ac.
Sir bhed palan ki training kitne din ki hoti h ?
(hn)
Punjab
Manveer ji iske liye apko apne nazdiki krishi vigyan kendra mai jakar training ka pta krna hoga kyuki waha sme sme per alag alag kamo ki training hoti hai aap Krishi vigyan kendra, bharatpur kumher-321001 waha jakar training ka pta kren jisse apko iski sahi jankari mill jayegi aur iski fees ki bhi sari jankari mill jayegi yeh 1 week ki ja isse jyada ki bhi ho skti hai baki wahi jakar iska sahi pta lgg skta ha.
Sir main Bhed palan k liye training karna chahta hu...avikanagar tonk main...to pls ap ye btaiyega ki new batch kab se start ho rhe h ...or iska charge kya rhega waha par ?
(hn)
Punjab
Manveer ji iske liye apko apne nazdiki krishi vigyan kendra mai jakar training ka pta krna hoga kyuki waha sme sme per alag alag kamo ki training hoti hai aap Krishi vigyan kendra, bharatpur kumher-321001 waha jakar training ka pta kren jisse apko iski sahi jankari mill jayegi aur iski fees ki bhi sari jankari mill jayegi.
https youtube.com channel UC3NE0lDV gXfLDRIvL0RTBA ?
(hn)
Maharashtra
abhi ji kirpya apna question visthar se pooche ta jo apko sahi jankari di ja sake.dhanyawad.
sag abs Hldb da top bull seman name Dseo ji jis da milk record vd hove ji ?
(pb)
Punjab
Beant ji ehna de alag alag nasal de bhutt semen aunde hai kripa krke tuci vistar nal swal pusho tuci kis nasal vare jankari leni hai tan jo tuhanu ohna vare sahi jankari diti ja ske.
Punjab
M-416,m-51,m29,147010,pc 575,p 288 bull hldb da bull hai, Mother side -20-25 liter per day
Kheti ke sambhandi yputube ki video kaise upload karu ?
(hn)
Punjab
Shailndra ji isse sabandhit apse phone per batt ho gyi hai aur apko iske liye puri jankari bhi di gyi ha yadi iske ilawa bhi apka koi aur swal hai toh aap dubara swal push skte hai dhanyawad.
Punjab
Shailendra ji aapke dwara bheji gayi video upload nahi hui hai kripya aap video dubara bheje.dhanywad
sir g 1844 makki achar paun lyi kinne din vich tyar ho jandi hai shalli pakk k ?
(pb)
Karandeep ji eh bijai to 3 mahine ta achar de layi tyar ho jandi hai.dhanwad
Punjab
60-75 day tiyar
Rir chiks original kahan milega kirpya batae ?
(hn)
Punjab
Tabrez ji aap RIR chicks lene ke liye Tinku Prasad 9883609252 Sirvastav Hatchery Farm se sampark kr skte hai inse apko sari jankari mill jayegi.
ਸ੍ਰੀ ਮਾਨ ਜੀ ਐ ਗੋਲੀਆਂ ਕਿਸ ਲਈ ਆਏ ਧੰਨਵਾਦ ਜੀ ?
(pb)
ਭੁੱਲਰ ਜੀ ਇਹਨਾਂ ਦੀ ਵਰਤੋਂ ਪਸ਼ੂ ਦੀ ਬੱਚੇਦਾਨੀ ਵਿੱਚੋ ਇਨਫੈਕਸ਼ਨ ਖਤਮ ਕਰਨਾ, ਦੁੱਧ ਵਿਚ ਵਾਧਾ ਕਰਨਾ, ਸਹੀ ਪਾਚਨ ਕਰਨ ਦਾ ਅਤੇ ਪਸ਼ੂ ਸਮੇ ਤੇ ਨਵੇਂ ਦੁੱਧ ਹੋਵੇ ਇਸ ਲਈ ਇਹਨਾਂ ਦੀ ਵਰਤੋਂ ਕੀਤੀ ਜਾਂਦੀ ਹੈ
ਸ੍ਰੀ ਮਾਨ ਜੀ ਐ ਗੋਲੀਆਂ ਕਿਸ ਲਈ ਆਏ ਧੰਨਵਾਦ ਜੀ ?
(pb)
ਭੁੱਲਰ ਜੀ ਇਹਨਾਂ ਦੀ ਵਰਤੋਂ ਪਸ਼ੂ ਦੀ ਬੱਚੇਦਾਨੀ ਵਿੱਚੋ ਇਨਫੈਕਸ਼ਨ ਖਤਮ ਕਰਨਾ, ਦੁੱਧ ਵਿਚ ਵਾਧਾ ਕਰਨਾ, ਸਹੀ ਪਾਚਨ ਕਰਨ ਦਾ ਅਤੇ ਪਸ਼ੂ ਸਮੇ ਤੇ ਨਵੇਂ ਦੁੱਧ ਹੋਵੇ ਇਸ ਲਈ ਇਹਨਾਂ ਦੀ ਵਰਤੋਂ ਕੀਤੀ ਜਾਂਦੀ ਹੈ
sir g dry feed transition feed fresh feed da formula dasso g plz ?
(pb)
Punjab
Karandeep ji , 15 kg vdeveya di khal , 15 kg saro di khal, salt 1 kg , mineral mixture 2 kg mix karke khavo ji baki pashu di mousam de hisab nal sahi dekbhal kro. eh tuci 1.5-2kg tak rojana de skde ho. baki ehh daso tuhade tajee suee pashu kine hai ate heifer pashu kini umar de ha tan jo tuhanu ohna vare sahi jankari diti ja ske tuci dubara vistar nal swal push skde ho.
sir do mjha ne do var suia hoea ne. sir oh gbbn ni ho rhea hun koi ilaj dsso ?
(pb)
ਗੋਲਡੀ ਜੀ ਤੁਸੀ ਓਹਨਾ ਦੀ ਬੱਚੇਦਾਨੀ ਵਿਚ Lixin-iu ਦਵਾਈ ਨੂੰ metro 100ml ਵਿਚ ਮਿਕਸ ਕਰਕੇ 2 ਦਿਨ ਭਰਵਾਓ ਅਤੇ ਇਸ ਨੂੰ Bovimin B ultra ਪਾਊਡਰ 50gm ਰੋਜਾਨਾ ਦਿਓ ਅਤੇ Stimvet 21 bolus ਰੋਜਾਨਾ 1 ਗੋਲੀ ਦਿਓ ਅਤੇ 21 ਦਿਨ ਤੱਕ ਦਿੰਦੇ ਰਹੋ ਅਤੇ ਅਗਲੀ ਵਾਰ ਹੀਟ ਵਿਚ ਆਉਣ ਤੇ ਕ੍ਰੋਸ ਕਰਵਾਓ ਅਤੇ ਉਸ ਦਿਨ ਹੀ RC forte ਇੰਜੇਕਸ਼ਨ 4gm ਲਗਾਓ ਅਤੇ 3 ਦਿਨ ਲਗਵਾਓ ਅਤੇ ਇਸਦੇ ਨਾਲ Gestaprogen ਪਾਊਡਰ 25 ਗ੍ਰਾਮ ਰੋਜਾਨਾ 20 ਦਿਨ ਤੱਕ ਦੇਣਾ ਸ਼ੁਰੂ ਕਰੋ
Pusa basmati 1121 1509 ya paikki ek ?
(hn)
Maharashtra
Rahul ji kirpya app apna question visthar se pooche ki apko pusa basmati 1121,1509 aur paikki ke baare mein kya jankari chahiye tan jo apko us hisab se poori jankari di ja sake.dhanyawad.
ਇਸ ਸੇਮਨ ਦਾ milk record ਕੀ ਹੈ ਜੀ ?
(pb)
Punjab
ਸਨਦੀਪ ਕੌਰ ਜੀ ਇਹ ਐਚ ਐੱਫ ਨਸਲ ਦਾ ਸੀਮਨ ਹੈ ਅਤੇ ਇਸਦਾ ਰਿਕਾਰਡ ਲਗਭਗ 32 ਤੋਂ 33 ਲੀਟਰ ਤੱਕ ਹੈ
ਡਾ਼ ਸਾਹਿਬ ਭਰੂਣ ਝੋਟੀ ਹੈ ਸੋ ਕਿ ਦੂਜੇ ਪਸ਼ੂ ਦੇ ਵਾਲ ਖਾਂਦੀ ਹੈ ,ਵਜ਼ਨ ਵੀ ਘੱਟ ਹੈ ਅਤੇ ਚੰਗੀ ਤਰਾਂ ਹੀਟ ਵਿੱਚ ਨਹੀਂ ਆਉਂਦੀ ?
(pb)
ਜਗਦੀਪ ਜੀ ਤੁਸੀ ਉਸ ਨੂੰ ਪੇਟ ਦੇ ਕੀੜਿਆਂ ਲਈ ivermectin ਸਾਲਟ ਦੀ ਗੋਲੀ ਦਿਓ ਅਤੇ ਉਸ ਨੂੰ Bovimin B powder 50 ਗ੍ਰਾਮ ਰੋਜਾਨਾ ਦੇ ਹਿਸਾਬ ਨਾਲ ਦਿਓ ਜਿਸ ਨਾਲ ਸਰੀਰ ਦੀ ਕਮੀ ਪੂਰੀ ਹੋਵੇਗੀ ਅਤੇ ਸਹੀ ਹੀਟ ਵਿਚ ਵੀ ਆ ਜਾਵੇਗੀ ਬਾਕੀ ਤੁਸੀ ਹਰ 3 ਮਹੀਨੇ ਦੇ ਫਰਕ ਨਾਲ ਸਾਲਟ ਬਦਲ ਕੇ ਪੇਟ ਦੇ ਕੀੜਿਆਂ ਵਾਲੀ ਦਵਾਈ ਜਰੂਰ ਦਿਓ
Punjab
ਸ੍ਰੀ ਮਾਨ ਜੀ ਧੰਨਵਾਦ।
sir gndha te gaajra de beej bnauna chahunde hn vistar nal dsso ?
(pb)
ਰਾਜਵਿੰਦਰ ਜੀ,ਪਿਆਜ ਦਾ ਬੀਜ ਇੱਕ ਸਾਲ ਪਿਹਲਾਂ ਪੈਦਾ ਕੀਤੇ ਗਏ ਗੰਢਿਆਤੋਂ ਤਿਆਰ ਕੀਤਾ ਜਾਂਦਾ ਹੈ ।ਇੱਕ ਏਕੜ ਬੀਜ ਪੈਦਾ ਕਰਨ ਲਈ ਚੰਗੀ ਤਰ੍ਹਾਂ ਛਾਂਟੇ ਗਏ 8-10 ਕੁਿੲੰਟਲ ਗੰਢੇ ਚਾਹੀਦੇ ਹਨ ।ਬਿਜਾਈ ਨਵੰਬਰ ਦੇ ਪਿਹਲੇ ਪੰਦਰ੍ਹਵਾੜੇਿਵੱਚ ਕਤਾਰ ਤੋਂ ਕਤਾਰ ਦਾ ਫ਼ਾਸਲਾ 60 ਸੈਂਟੀਮੀਟਰ ਅਤੇ ਬੂਟੇ ਤੋਂ ਬੂਟੇ ਦਾ ਫ਼ਾਸਲਾ 45 ਸੈਂਟੀਮੀਟਰ ਰੱਖ ਕੇ ਕਰੋ ।ਪਿਆਜ ਦਾ ਬੀਜ ਪੈਦਾ ਕਰਨ ਵਾਲੀ ਕਿਸਮ ਦਾ ਫ਼ਾਸਲਾ ਹੋਰ ਤੋਂ ਘੱਟੋ-ਘੱਟ 1000 ਮੀਟਰ ਜ਼ਰੂਰ ਰੱਖੋ । ਜ਼ਿਆਦਾ ਅਗੇਤੇ ਅਤੇ ਜ਼ਿਆਦਾ ਪਛੇਤੇ ਗੰਢੇਲਾਂ ਕੱਢਣ ਵਾਲੇ ਬੂਿਟਆਂ ਨੂੰ ਪੁੱਟ ਦਿਓ। ਸ਼ੁੱਧ ਬੀਜ ਪੈਦਾ ਕਰਨ ਲਈ ਫ਼ਸਲ ਦਾ ਫੁੱਲ ਖਿੜਨ ਤੋਂ ਪਿਹਲਾਂ, ਫੁੱਲਾਂ ਸਮੇਂ ਅਤੇ ਪੱਕਣ ਸਮੇਂ ਨਰੀਖਣ ਕਰੋ ਅਤੇ ਗੈਰ ਬੂਟੇ ਕੱਢ ਦਿਓ । ਸਾਰੇ ਫੁੱਲ ਿੲਕੋ ਸਮੇਂ ਨਹੀਂ ਪੱਕਦੇ। ਇਸ ਕਰਕੇ ਜਦੋਂ ਬੀਜ ਕਾਲਾ ਹੋ ਜਾਵੇ 2-3 ਵਾਰੀਆਂ ਵਿਚ ਕੱਟ ਕੇ ਕੱਢ ਲਵੋ ਅਤੇ ਸੁਕਾਉਣ ਉਪਰੰਤ ਸਾਫ਼ ਕਰਕੇ ਘੱਟ ਤਾਪਮਾਨ ਅਤੇ ਘੱਟ ਨਮੀ ਤੇ ਸਟੋਰ ਕਰੋ ਅਤੇ ਗਾਜਰਾਂ ਦਾ ਬੀਜ ਬਣਾਉਣ ਲਈ ਸਬਜ਼ੀ ਲਈ ਫ਼ਸਲ ਉਗਾਉਣ ਵਾਲੀਆਂ ਸਫ਼ਾਰਸ਼ਾਂ ਹੀ ਬੀਜ ਵਾਲੀ ਫ਼ਸਲ ਲਈ ਵਰਤੋ ।ਏਕੜ ਵਿਚ ਉਗਾਈਆਂ ਗਾਜਰਾਂ 4 ਏਕੜ ਬੀਜ ਵਾਲੀ ਫ਼ਸਲ ਲਈ ਕਾਫ਼ੀ ਹਨ । ਦਸੰਬਰ ਦੇ ਦੂਜੇ ਪੰਦਰ੍ਹਵਾੜੇ ਡੱਕਾਂ ਨੂੰ 45 x30 ਸੈਂਟੀਮੀਟਰ ਦੇ ਫ਼ਾਸਲੇ ਤੇ ਲਾਉ ਅਤੇ ਪ੍ਰਤੀ ਏਕੜ(65kg ਯੂਰੀਆ) ਅਤੇ (50kg ਸੁਪਰਫ਼ਾਸਫ਼ੇਟ) ਪਾਉ । ਸਾਰੀ ਫਾਸਫੋਰਸ ਅਤੇ ਅੱਧੀ ਨਾਈਟ੍ਰੋਜਨ ਡੱਕ ਲਾਉਣ ਤੋਂ ਪਿਹਲਾ ਖੇਤ ਵਿਚ ਪਾਓ ਅਤੇ ਬਾਕੀ ਦੀ ਅੱਧੀ ਨਾਈਟ੍ਰੋਜਨ ਡੱਕ ਲਾਉਣ ਤੋਂ 30 ਦਿਨ ਬਾਅਦ ਪਾਉ । ਧੰਨਵਾਦ ।
ਸਰ ਜਨਵਰੀ ਚ ਕੱਦੂ ਤੇ ਪੇਠੇ ਦੀਆ ਵੇਲਾ ਕਿਸ ਤਰਾ ਉਗਾ ਸਕਦੇ ਆ ਤੇ ਓਹਨਾ ਚ ਕੀ ਕੀ ਪਾਉਣਾ ਹੈ ?
(pb)
ਸੁਖਦੀਪ ਜੀ, ਕੱਦੂ ਤੇ ਪੇਠੇ ਦੀਆ ਵੇਲਾ ਜਨਵਰੀ ਵਿਚ ਉਗਾਉਣ ਲਈ ਇਹਨਾਂ ਨੂੰ ਲਿਫਾਫਿਆਂ ਜਾ pro tray ਵਿਚ polythene sheet ਥੱਲੇ ਬੀਜ ਸਕਦੇ ਹੋ, pro tray ਵਿਚ cocopeat,perlite,vermiculite - 3:1:1 ratio ਵਿਚ ਭਰ ਕੇ ਬੀਜ ਬੀਜਣਾ ਚਾਹੀਦਾ ਹੈ ਅਤੇ ਪਨੀਰੀ ਤਿਆਰ ਕਰਨ ਲਈ ਕਿਸੇ ਖਾਦ ਦੀ ਜ਼ਿਆਦਾ ਲੋੜ ਤਾ ਨਹੀਂ ਪੈਂਦੀ | ਧੰਨਵਾਦ |
ਸੁਖਦੀਪ ਜੀ, ਕੱਦੂ ਤੇ ਪੇਠੇ ਦੀਆ ਵੇਲਾ ਜਨਵਰੀ ਵਿਚ ਉਗਾਉਣ ਲਈ ਇਹਨਾਂ ਨੂੰ ਲਿਫਾਫਿਆਂ ਜਾ pro tray ਵਿਚ polythene sheet ਥੱਲੇ ਬੀਜ ਸਕਦੇ ਹੋ, pro tray ਵਿਚ cocopeat,perlite,vermiculite - 3:1:1 ratio ਵਿਚ ਭਰ ਕੇ ਬੀਜ ਬੀਜਣਾ ਚਾਹੀਦਾ ਹੈ ਅਤੇ ਪਨੀਰੀ ਤਿਆਰ ਕਰਨ ਲਈ ਕਿਸੇ ਖਾਦ ਦੀ ਜ਼ਿਆਦਾ ਲੋੜ ਤਾ ਨਹੀਂ ਪੈਂਦੀ | ਧੰਨਵਾਦ |
ਸੁਖਦੀਪ ਜੀ, ਕੱਦੂ ਤੇ ਪੇਠੇ ਦੀਆ ਵੇਲਾ ਜਨਵਰੀ ਵਿਚ ਉਗਾਉਣ ਲਈ ਇਹਨਾਂ ਨੂੰ ਲਿਫਾਫਿਆਂ ਜਾ pro tray ਵਿਚ polythene sheet ਥੱਲੇ ਬੀਜ ਸਕਦੇ ਹੋ, pro tray ਵਿਚ cocopeat,perlite,vermiculite - 3:1:1 ratio ਵਿਚ ਭਰ ਕੇ ਬੀਜ ਬੀਜਣਾ ਚਾਹੀਦਾ ਹੈ ਅਤੇ ਪਨੀਰੀ ਤਿਆਰ ਕਰਨ ਲਈ ਕਿਸੇ ਖਾਦ ਦੀ ਜ਼ਿਆਦਾ ਲੋੜ ਤਾ ਨਹੀਂ ਪੈਂਦੀ | ਧੰਨਵਾਦ |
sro upr glti nl topic di spray ho gyi hai. sro bch javegi ya nhi ?
(en)
Punjab
Akashdeep ji, Topik Dvaai vaise bareek patti vaale nadeena te jyada asar kardi hai ,is lai saron te isda bhuta nuksaan ta nahi hovega par saro di fasl herbicides lai kaafi sensitive hai jis karke thoda bhut nuksaan ho sakda hai ji. dhanwaad .