Punjab
Search
Sir ji meri buffalo soohi nu 40 din hoge aa..hun o heat vich aai aa par discharge bohat Ganda aa jaise andar se resha aa raha ho..lakin delivery v bohat vadiya hoi c . Utrivive 1liter ki bottle pila di thi daily 100ml..paar hun discharge fir Ganda aa...isda ki illaj kariye jis naal o agli heat te saaf taarah kare te ai Karan te conceive kar jave ?
(pb)
Inderpal ji tuci usdi bachedani vich lixin-iu dwai 3 din bhrwao jiss nal anndro changi trah safai ho jawegi ate uss nu vdhia company da mineral mixture 50gm rojana dena suru kro.
dr ravinder chahal ji javab deo ji keh cow nu suun toh pehla heam up vet carofix ja koi hor vdia liquid product dso suun toh pehla wala teh asi cow nu Vitum H deh rhe a ji ?
(en)
Punjab
Khalon ji tuci uss nu vitum-h liquid dinde rho ate pashu nu suun ton 20 din carofix liquid 50ml rojana de hisab nal de skde ho jiss nal jer asani nal paa jndi hai, pashu nu suun vich dikkat nhi aundi ha ate vdhia khanda pinda rehnda ha.
Punjab
ਗੁਰਜਿੰਦਰ ਜੀ ਕਿਸਾਨਾਂ ਨਾਲ ਜਾਣਕਾਰੀ ਸਾਂਝੀ ਕਰਨ ਲਈ ਧੰਨਵਾਦ
ਸਤ ਸ੍ਰੀ ਅਕਾਲ ਜੀ। ਕਣਕ ਦੇ ਪੱਤੇ ਓਪਰ ਡੱਬੀਆ ਬਣ ਰਹੀਆਂ ਹਨ ਜੀ । ਦੌੜੀਆ ਵਿਚ। ਓਬੜ ਖਬੜ ਹਨ ਜੀ ?
(pb)
Punjab
ਅਮਨਦੀਪ ਜੀ ਇਹ ਕੋਈ ਬਿਮਾਰੀ ਨਹੀਂ ਹੈ। ਕਈ ਵਾਰ ਸੀਡ ਵਿਚ genetic change ਜਾ ਮੌਸਮ ਵਿਚ ਇਕ ਦਮ change ਹੋਣ ਕਰਕੇ ਏਦਾਂ ਦੇ ਲੱਛਣ ਆ ਸਕਦੇ ਹਨ। ਬਾਕੀ ਫਿਰ ਵੀ ਤੁਸੀਂ ਫ਼ਸਲ ਵਿਚ ਦੇਖੋ ਕਿ ਇਸ ਤਰਾਂ ਦੇ ਬੂਟੇ 1-2 ਹੀ ਹਨ ਜਾ ਜ਼ਿਆਦਾ ਮਾਤਰਾ ਵਿਚ ਹਨ ਤਾ ਜੋ ਓਸੇ ਹਿਸਾਬ ਨਾਲ ਵਧੇਰੇ ਜਾਣਕਾਰੀ ਦਿਤੀ ਜਾ ਸਕੇ। ਨਾਲੇ ਫ਼ਸਲ ਦੀਆ ਫੋਟੋ ਜਰੂਰ ਭੇਜੋ। ਧੰਨਵਾਦ।
191919 di spray chare te kar k kine din bade pashu nu pea sakde hai ?
(pb)
Punjab
Ramandeep ji hare chare te NPK 19:19:19 di spray to takreeban 5-7 dinna baad chare pashua nu pa sakde han. Eh ek fertilizer product hai. Dhanwad.
Sir May I know the RDF for Chilli and Cotton Crops ?
(en)
Maharashtra
Harish, in this the chilli variety is grown as a main crop, garlic variety as a intercrop and cotton variety as a mixed and relay crop. The transplanting of chilli should be done in the month of July with the onset of monsoon in a row spacing of 60 x 60 cm and garlic as a inter crop with 1:2 rows ratio and dibbling of cotton in a same row of chilli (between two chilli plants) should be done during first fortnight of September month as mixed and relay crop. In this 100 % recommended dose of chemical fertilizers for chilli, onion and cotton as a sole crop and graded levels of recommended dose of chemical fertilizers in cropping system should be applied. Other crop husbandry practices were followed to raise the crops. In the intercropping method the good yield of chilli, cotton and garlic can be attained. thank you.
श्रीमान जी नमस्कार एक एकड़ में सरसों है उसकी बढ़वार बहुत कम है।45 50 दिनों की हुई है। बढ़वार के लिए इसमें क्या डालें। क्या क्वांटिस syganta का प्रयोग कर सकते हैं। इसमें 45की. यूरिया और 3की.सल्फर 80 डाल दी है पहले पानी के साथ। कृपा करके उचित सुझाव दें। धन्यवाद् ?
(hn)
Punjab
छोटू जी सरसो की फसल में खेत की तैयारी के समय 7-12 टन रूड़ी की खाद का प्रयोग करा जाता है। सरसों में 40 किलो नाइट्रोजन (90 किलो यूरिया), 12 किलो फासफोरस (75 किलो सिंगल सुपर फासफेट) और 6 किलो पोटाश्यिम (10 किलो म्यूरेट ऑफ पोटाश) प्रति एकड़ डाली जाती है । सिंचित हालातों में सरसों के लिए खाद की आधी मात्रा बिजाई से पहले और आधी मात्रा पहला पानी लगाते समय डाली जाती है । बारानी हालातों में खाद की सारी मात्रा बिजाई से पहले डाली जाती है । अगर आप ने सिफारिश मात्रा अनुसार खादों की वरतो नहीं करी तो आप इनकी पूर्ति करे ता जो फसल में किसी चीज़ की कमी ना हो। आप फसल पर 1 स्प्रे NPK 19:19:19 या 13:0:45 @1kg प्रति एकड़ के हिसाब से कर सकते है। बाकि आप अधिक जानकारी के लिए फसल की फोटो भेजे और यह बताएं की सरसो की किसम कौन सी है। धन्यवाद।
ਝੋਟੀ ਦਾ ਵਜ਼ਨ ਬਨਾਉਣ ਲੲੀ ਕੋਈ ਫੀਡ ਸਪੈਸ਼ਲ ਫੀਡ ਸਪਲੀਮੈਂਟ ਦੱਸੋ ਜੀ ?
(pb)
Punjab
ਜਗਦੀਪ ਜੀ ਤੁਸੀ ਜੇਕਰ ਝੋਟੀ ਗੱਭਣ ਨਹੀਂ ਹੈ ਫਿਰ ਤੁਸੀ ਉਸ ਨੂੰ ਕਾਰਗਿਲ ਦੀ heifer dry ਫੀਡ ਦੇ ਸਕਦੇ ਹੋ ਇਹ ਤੁਸੀ 1 ਤੋਂ 1.5 ਕਿਲੋ ਤੱਕ ਰੋਜਾਨਾ ਦਿਓ ਅਤੇ ਇਸ ਨੂੰ Bovimin B ਪਾਊਡਰ 50 ਗ੍ਰਾਮ ਰੋਜਾਨਾ ਦੇ ਹਿਸਾਬ ਨਾਲ ਦਿਓ ਅਤੇ ਹਰ 3 ਮਹੀਨੇ ਬਾਦ ਸਾਲਟ ਬਦਲ ਕੇ ਪੇਟ ਦੇ ਕੀੜਿਆਂ ਵਾਲੀ ਦਵਾਈ ਜਰੂਰ ਦਿਓ.
Punjab
ਡਾ. ਸਾਹਿਬ Bovimin B powder ਕਿੰਨਾ ਟਾਇਮ ਦੇਣਾ ਹੈ?
Pusa surya pusa arudima mango plant online Kase mangay ?
(hn)
Punjab
Sanoj ji Pusa ke paudhe online kahi bhi nahi milenge aap apne najdiki KVK jo Address: 24GQ+H6C, Kotawa, Uttar Pradesh 276001 me hai waha jakr booking karva sakte hai aur aapko paudhe available hone par sampark kar diya jayega.dhanywad
Es dwi bare v dso ji eh kina time use krni ate eh kis km lyi wrti jndi a plz pori detil dso kdo use krni a kine time use kri ki feda deo eh ?
(pb)
Punjab
Kavin ji isdi varto pashu nu sme te heat vich leyaun, repeat pashua lai, bachedani di takat lai kiti jandi hai ehh 10ml rojana deo ate ghto ghtt 21 din tak deo ate ehh chara den ton 1 ghante badd deo.
सर इसका जवाब अभी तक नहीं मिला है 10 दिन से ऊपर हो गया है तो जल्दी जवाब देने की कष्ट करें धन्यवाद ?
(hn)
Punjab
रमेश जी आपके सभी सवालो के जवाब दे दिए है कृपया आप app में अपनी प्रोफाइल में मेरे सवाल में देख सकते है । धन्यवाद।
Sir eh dwi dso kini ml deni ate kine din Deni ik shishi deni ja wd deni oh dso sir
(pb)
Punjab
Kavin ji ehh tuci 10ml rojana de skde ho ate isdia 2 shishia pilla skde ho ehh homeopathic dwai hai isda koi nuksan nhi hai.
Black bangal goat sahi nasl ki khan milegi Or kitne price me milega per goat ?
(hn)
Punjab
Uttam ji aap goat lene ke liye Ritesh Kumar 9334728654 New Jyoti Foundation se sampark kr skte hai. inse apko price ke vare mai bhi sari jankari mill jayegi.
ਅਮਨਦੀਪ ਜੀ ਪਸ਼ੂ ਦਾ ਦੁੱਧ ਉਸਦੀ ਨਸਲ ਅਤੇ ਉਸ ਨੂੰ ਭਰਵਾਏ ਗਏ ਸੀਮਨ ਦੇ ਰਿਕਾਰਡ ਤੇ ਨਿਰਭਰ ਹੈ ਬਾਕੀ ਤੁਸੀ ਉਸ ਨੂੰ Lacup ਪਾਊਡਰ 100 ਗ੍ਰਾਮ ਰੋਜਾਨਾ, Leptaden tablet ਰੋਜਾਨਾ 10 ਗੋਲੀਆਂ ਦਿਓ ਅਤੇ Vitum H liquid 10ml ਰੋਜਾਨਾ ਦਿਓ ਬਾਕੀ ਉਸਦੀ ਖੁਰਾਕ ਦਾ ਧਿਆਨ ਰੱਖੋ ਬਾਕੀ ਜੇਕਰ ਇਹਨਾਂ ਨਾਲ ਫਰਕ ਨਹੀਂ ਪੈਂਦਾ ਤਾਂ ਏਨਾ ਹੀ ਦੁੱਧ ਰਹੇਗਾ ਧੰਨਵਾਦ
Sir urea manganese dap Di spray to badh vich urea reh khet vich pa ke sakde han ?
(pb)
Punjab
Sukhvinder ji tusi kanak vich urea di varto ta sifarish dinna de hisab nal varto kar sakde han. Je tusi manganese, DAP aadi di spray 2-4 dinna pehla kiti hai ta tusi urea reh di varto 4-5 dinn aage piche kar sakde han. Dhanwad.
Sir kanak uper manganese urea te dap de ghol Di spray Karan to kina time badh pani lga sakde han ? .
(pb)
Punjab
Sukhvinder ji je tusi kanak di fasal nu pehla pani bijayi 20-25 dinna te lya hai ta tusi duja pani pehle pani to takreeban 20 dinna de fasale te lga skde han. Te vich vale samay vich tusi sprays kiti jandi hai. Pani de nal hi urea di varto kti jandi hai. Tusi kanak di fasal te manganese, DAP, urea de ghol di spray to takreeban 4-5 dinna v pani lga sakde han. Baki tusi apni zameen te fasal de hisab nal dinn aage piche ja vadh ghat kar sakde han. Dhanwad.
Dr.ravinder singh ji first timer hf heifer di first time delivery honi aa..osde 20 din rahnde aa delivery noo..udder te swelling dikhdi aa haale thori thori..isda ki treatment kariye k jis din delivery honi aa heifer udder nu haath naa lagon deve ki illaj kar sakde aa kheri madicine de sakde aa ?
(pb)
Punjab
tuci uss nu Redima injection 10ml rojana lgwao ate sojish de hisab nal 3 din lgwao ate iss nu metabolite powder rojana 1 pouch dena suru kro jiss nal dudh vich vadha howega ate asani nal jer paa jawegi ate isdi khurak da purra dian rakho.
Punjab
ਗੁਰਜਿੰਦਰ ਜੀ ਕਿਸਾਨਾਂ ਨਾਲ ਜਾਣਕਾਰੀ ਸਾਂਝੀ ਕਰਨ ਲਈ ਧੰਨਵਾਦ
Sir mere kolo ik 2 sal di vashi a sir oho usno gabban krwan nu ki dena chahida nl thori tagdi ho jave ?
(pb)
Thakur ji sbh ton pehla tuci uss nu pett de kiria lai Albendazole & ivermectin salt di goli deo ate uss nu Bovimin-b powder 50gm rojana dena suru kro eh lambe sme tak deo jiss nal usde sarir di kami puri howegi ate sme te heat vich aa jawegi baki uss nu her 3 mahine badd salt badal ke pett de kiria wali goli jrur deo.
Punjab
minrel mixture 50 grm daily
Sir g majh de suun ch 55 din rehnde a proper feed ki Dee skde a vdia dudh lye ?
(pb)
Manjeet ji tuci uss nu vdhia hara chara deo ate uss nu mousam de hisab nal thnnd ton bacha ke rakho ate uss nu Vitum-h liquid 10ml rojana dena suru kro ate usde suun ton 1 mahina pehla Cargill di transition mix feed de skde ho ehh tuci 1.5-2kg rojana de skde ho.
SSA ji,m gurtej Singh Punjab ton gall kr reha han ji,sir ji Asin tuhadi breed wali tuhade ton vachhi(calf) laini chahunde han,veer ji tusi de skde o sabu koi vachhi,Asin Ghar lai hi laini hai ?
(pb)
Punjab
Gurtej ji tuci sahiwal cow ghar rakh skde ho tuci ehh cow lenn lai Gulam Ashraf 9915672525 Sahiwal dairy farm nal sampark kr skde ho. ehna ton tuhanu sari jankari mil jawegi .
ਦੁਧਾਰੂ ਪਸੂਆਂ ਲਈ ਕਿਹੜੀ ਫੀਡ ਵਧੀਆ ਕਾਰਗਿਲ ਅਸੀਸ ਜਾਂ ਟਿਵਾਣਾ।ਇਹਨਾਂ ਦੇ ਰੇਟ ਕੀ ਆ ?
(pb)
Punjab
ਨਵਜੋਤ ਜੀ ਤੁਸੀ ਕਿਸੇ ਵੀ ਕੰਪਨੀ ਦੀ ਫੀਡ ਵਰਤ ਸਕਦੇ ਹੋ ਇਹ ਤੁਹਾਡੇ ਪਸ਼ੂ ਦੇ ਖਾਣ ਅਤੇ ਵਧੀਆ ਦੁੱਧ ਦੇਣ ਤੇ ਨਿਰਭਰ ਹੈ ਤੁਸੀ ਜੇਕਰ ਪਹਿਲਾ ਤੋਂ ਕੋਈ ਫੀਡ ਦੇ ਰਹੇ ਹੋ ਅਤੇ ਉਸ ਨਾਲ ਪਸ਼ੂ ਚੰਗਾ ਦੁੱਧ ਦੇ ਰਹੇ ਹੈ ਤਾਂ ਓਹੀ ਵਰਤ ਸਕਦੇ ਹੋ ਬਾਕੀ ਤੁਸੀ Cargill ਦੀ milkogen 8000 ਵੀ ਵਰਤ ਸਕਦੇ ਹੋ ਇਸਦਾ ਵੀ ਵਧੀਆ ਰਿਜਲਟ ਹੈ ਇਹਨਾਂ ਦਾ ਸਹੀ ਰੇਟ ਤੁਹਾਨੂੰ ਨਜ਼ਦੀਕੀ ਡੀਲਰ ਤੋਂ ਹੀ ਪਤਾ ਲੱਗ ਸਕਦਾ ਹੈ
Punjab
1200-1500
ਸਰ ਜੀ ਮੇਰੇ ਇਹ ਸਵਾਲ ਦਾ ਜਵਾਬ ਦਿਓ ਜੀ ?
(pb)
Punjab
ਚਾਹਲ ਜੀ ਤੁਹਾਡੇ ਸਾਰੇ ਸਵਾਲ ਦੇ ਜਵਾਬ ਦਿਤੇ ਗਏ ਹੈ ਤੁਸੀ ਐੱਪ ਵਿੱਚ ਆਪਣੇ ਸਵਾਲ ਦੇ ਜਵਾਬ ਦੇਖ ਸਕਦੇ ਹੋ
Sir,, 45 din di inseminate motta naaru jo bilkul thlle nhi dig reha,, ki sanket aw
(en)
kirpa krke usdi photo bhi apne swal de nal upload kro ji tan jo tuhanu sahi jankari diti ja ske.
ਵੱਧ ਆਂਡੇ ਲੈਣ ਲਈ ਕਹੈਡੀ ਫ਼ੀਡ ਵਰਤਣੀ ਚਾਹਦੀ ਆਂ
(pb)
Punjab
ਜਗਦੀਪ ਜੀ ਅੰਡਿਆਂ ਦੀ ਪੈਦਾਵਾਰ ਨਸਲ ਤੇ ਨਿਰਭਰ ਕਰਦੀ ਹੈ ਕਿਉਕਿ ਹਰ ਨਸਲ ਅਲੱਗ ਅਲੱਗ ਕੰਮ ਲਈ ਵਰਤੀ ਜਾਂਦੀ ਹੈ ਜਿਵੇਂ ਕੁੱਝ ਨਸਲ ਅੰਡੇ ਅਤੇ ਮੀਟ ਦੋਨਾਂ ਕੰਮਾਂ ਲਈ ਵੀ ਰੱਖੀਆਂ ਜਾਂਦੀਆਂ ਹੈ ਉਸ ਤੋਂ ਬਾਦ ਤੁਹਾਡੀ ਸਹੀ ਦੇਖਭਾਲ ਅਤੇ ਖੁਰਾਕ ਦੇ ਹਿਸਾਬ ਨਾਲ ਵਧੀਆ ਗਰੋਥ ਹੁੰਦੀ ਹੈ ਬਾਕੀ ਫੀਡ ਤਾਂ ਤੁਸੀ ਓਹਨਾ ਦੀ ਉਮਰ, ਗਰੋਥ ਦੇ ਹਿਸਾਬ ਨਾਲ ਕਿਸੇ ਵੀ ਕੰਪਨੀ ਦੀ ਵਰਤ ਸਕਦੇ ਹੋ.
Eh dwi kida km krdi ki result plz dso sir kive use krni a
(pb)
Punjab
Kavin ji ehh pashua vich bachedani sabandi smasia lai varti jandi hai, pashu gaban na howe, heat sahi na howe ja hor koi bhi dikkat howe uss lai varti jandi hai ehh homeopathic dwai hai.
ਸਰ ਕੱਦੂ ਤੇ ਮਿਰਚਾਂ ਦੋਨੋ ਪ੍ਰਕਾਰ ਦੀਆ ਨੇ ਗਰੋਥ ਨੀ ਕਰ ਰਹੀਆਂ 35 ਦਿਨਾਂ ਦੀਆ ਨੇ
(pb)
Punjab
ਗੁਰਸੇਵਕ ਜੀ ਤੁਸੀਂ ਕੱਦੂ ਤੇ ਮਿਰਚਾਂ ਤੇ ਗਰੋਥ ਲਈ NPK 19:19:19@10 ਗ੍ਰਾਮ ਪ੍ਰਤੀ 1 ਲਿਟਰ ਪਾਣੀ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹਨ। ਧੰਨਵਾਦ।
22 ਮਿਰਚਾਂ ਦੀ ਫਲ ਝਡਣ ਰੋਕਣ ਤੇ ਜਾਂਦਾ ਫਲ ਲੱਗਣ ਵਾਲੀ ਟੌਪ ਦਵਾਈ ਤੇ ਕੱਦੂ ਤੇ ਫਲ ਝਡਣ ਰੋਕਣ ਤੇ ਫਲ ਸੜਣ ਤੇ ਇਕ ਫਲ ਸਾਫ਼ ਤੇ ਚਮਕਦਾਰ ਹੋਵੇ 22 ਮੈਨੂੰ ਸਾਰੀ ਜਾਣਕਾਰੀ ਜ਼ਰੂਰ ਦਿਊ ਮੈਨੂੰ ਆ ਜਾਣਕਾਰੀ ਚੱਗੀ ਤਰਾਂ ਕਿਸੇ ਨੇ ਨਹੀਂ ਦਿੱਤੀ ਹੋ ਸ਼ਕੈ ਸੋਡਾ ਸੰਪਰਕ ਨੰਬਰ ਦੈਦੂ।
Narma ka bhav kya hai ?
(en)
Punjab
Om Prakash ji narme ka rate takreeban Rs.9000 prati quintal ke as-pas hai. Baki yeh mandi ke hisab se upper niche ho sakta hai. Dhanywad.
सार की dav salsan
(hn)
Punjab
बंटू जी कृप्या आप अपना सवाल विस्तार से पूछें कि आप क्या जानकारी लेना चाहते है ताकि आपको सही जानकारी दी जा सके।
ਸਰ ਜੋ ਡਾਈ ਜੂਰੀਏ ਦਾ ਡਾਕਟਰ ਘੋਲ ਬਣਦਾ ਹੈ ਜੀ ਸਪਰੇ ਵਾਸਤੇ ਉਸ ਵਾਰੇ ਦੱਸੋ ਜੀ ਕਣਕ ਤੇ ਸਪਰੇ ਕਰਨੀ ਹੈ ਜੀ
(pb)
ਮਨਦੀਪ ਜੀ ਕਣਕ ਦੀ ਫ਼ਸਲ ਤੇ Dr. ਦਲਾਲ ਘੋਲ ਦੀ ਸਪਰੇਅ ਕਰ ਸਕਦੇ ਹਨ। ਦਲਾਲ ਘੋਲ ਨੂੰ ਤਿਆਰ ਕਰਨ ਲਈ 2.5kg ਯੂਰੀਆ, 2.5kg DAP ਤੇ 500gm ਜ਼ਿੰਕ 21%/ ਏਕੜ ਸਪਰੇਅ ਲਈ ਲੈਣਾ ਹੁੰਦਾ ਹੈ, ਸਪਰੇਅ ਤੋਂ ਇਕ ਜਾਂ ਦੋ ਦਿਨ ਪਹਿਲਾਂ DAP ਨੂੰ ਪਾਣੀ ਵਿੱਚ ਭਿਓਣਾ ਹੁੰਦਾ ਹੈ ਤੇ ਸਪਰੇਅ ਵਾਲੇ ਦਿਨ ਇਸਦੇ ਪਾਣੀ ਨੂੰ ਛਾਣ ਲੈਣਾ ਚਾਹੀਦਾ ਹੈ ਤੇ ਘੋਲ ਨੂੰ ਪਲਾਸਟਿਕ ਜਾਂ ਮਿੱਟੀ ਦੇ ਬਰਤਨ ਵਿੱਚ ਤਿਆਰ ਕਰਨਾ ਹੁੰਦਾ ਹੈ। ਧਿਆਨ ਰਹੇ ਕਿ ਇਹਨਾਂ ਦਾ ਘੋਲ ਅਲੱਗ ਅਲੱਗ ਬਰਤਨ ਵਿਚ ਬਣਾਉਣਾ ਹੈ। ਧੰਨਵਾਦ।
ਝੋਟੀ ਦਾ ਵਜ਼ਨ ਵਧਾਉਣ ਲੲੀ ਕੋਈ ਸਪੈਸ਼ਲ ਫੀਡ ਜਾ ਫੀਡ ਸਪਲੀਮੈਂਟ ਦੱਸੋ
(pb)
ਜਗਦੀਪ ਜੀ ਤੁਸੀ ਉਸ ਨੂੰ ਪੇਟ ਦੇ ਕੀੜਿਆਂ ਲਈ Fendykind plus bolus ਦਿਓ ਅਤੇ ਉਸ ਨੂੰ ਵਧੀਆ ਹਰਾ ਚਾਰਾ ਅਤੇ ਫੀਡ ਦਿਓ ਅਤੇ ਉਸ ਨੂੰ Enerboost ਪਾਊਡਰ 50 ਗ੍ਰਾਮ ਰੋਜਾਨਾ ਦੇਣਾ ਸ਼ੁਰੂ ਕਰੋ ਅਤੇ ਫੀਡ ਕਿਸੇ ਵੀ ਕੰਪਨੀ ਦੀ ਵਰਤ ਸਕਦੇ ਹੋ ਅਤੇ ਉਸ ਨੂੰ ਮਿਨਰਲ ਮਿਕਸਚਰ ਪਾਊਡਰ 50 ਗ੍ਰਾਮ ਵੀ ਰੋਜਾਨਾ ਜਰੂਰ ਦਿਓ ਇਹਨਾਂ ਨਾਲ ਉਸਦੇ ਸਰੀਰ ਦੀ ਕਮੀ ਪੂਰੀ ਹੋਵੇਗੀ ਅਤੇ ਵਧੀਆ ਗਰੋਥ ਹੋ ਜਾਵੇਗੀ
m 51 ਬੁੱਲ ਦਾ ਕੀ ਰਿਕਾਰਡ ਆ sir ਦਸੋ ਕੋਈ
(pb)
ਗੁਰਜੀਤ ਜੀ ਜੇਕਰ ਤੁਸੀ ਪਸ਼ੂ ਨੂੰ M51 ਦਾ ਸੀਮਨ ਭਰਵਾਇਆ ਹੈ ਤਾਂ ਕਿਰਪਾ ਕਰਕੇ ਤੁਸੀ ਸੀਮਨ ਸਟਰਾਅ ਦੀ ਫੋਟੋ ਅੱਪਲੋਡ ਕਰੋ ਜੀ ਜਿਸ ਨੂੰ ਦੇਖ ਕੇ ਤੁਹਾਨੂੰ ਉਸ ਵਾਰੇ ਸਹੀ ਜਾਣਕਾਰੀ ਦਿਤੀ ਜਾ ਸਕੇ
Sir sade pind vectnory doc hai but osnu knowledge ghat hai asi pind which koi vadiya doc laouna chone hai kyu hun asi private doc ton elaj karounde han jo ke sanu extra mony pey karni pendi plz asi keth Application dey sakde doc dey lai
(en)
Punjab
Rana ji tuci iss App vich jo bhi tuhade pashua nu koi dikkat ja smasia aa rehi ha ohde vare apna swal push skde ho tuhanu App vich hei sade doctors walo sahi jankari mill jawegi fir tuci uss hisab nal pashua da ilag krwaa skde ho.
Sar Meri gay September mein byaiThi Aur abhi tak heat Mein Nahin I
(hn)
Bhati ji aap usko pett ke kirro ke liye Albendazole & ivermectin salt ki goli den aur usko Agrimin super powder 50gm rojana dena suru kren aur ovumin advance tablet rojana 1 goli den aur 21 din tak dete rehen jab woh saff pani jaisi tarr kre tab aap usko naye dudh krwa skte hai.
Mam knk nu sundi lgi a kehdi sprey karie
(pb)
Balwinder ji kanak vich tana chedan sundi hai jis gulabi sundi v khnde han ta tusi ohdi roktham lyi Quinalphos 25EC @800ml prati acre de hisab nal spray kar sakde han. Te koshish kro ki pani dinn samay lago ta pani laun samay sundi upper tar aye ta jo panchi es nu kha sakn. Dhanwad.
222 kank nu ki bimari hai ji.
(en)
Harvinder ji kirpa karke tusi eh daso ki kanak di fasal vich kehri kehri khad te kinni matra vich varti hai ta jo ose hisab nal sahi jankari diti ja sake. Kanak di khadi fasal diya nazdeek to photos bhejo. Dhanwad.
राजस्थान के अलवर जिले की बानसूर तहसील मे चन्दन के पेड़ लगाना चाहता हूँ पौधे क्या से मिलेंगे
(hn)
Punjab
थावरिया जी, Red sandalwood, white sandalwood चंदन की किस्में हैं। इसकी खेती के लिए जमीन को अप्रैल-मई महीने में तैयार किया जाता है इसकी बिजाई मई-अक्टूबर महीने में की जाती है पर इसको बीजने का सबसे सही समय जुलाई-अगस्त महीना है पौधे से पौधे की दूरी 3 मीटर होनी चाहिए..यूरिया@50ग्राम/पेड़/साल , एसएसपी@100 ग्राम/पेड़/साल और मयूरिएट आफ पोटाश@40 ग्राम/पेड़/सालको दो हिस्सों में डालना चाहिए पहली डोज़ मार्च-अप्रैल महीने में और दूसरी डोज़ सितम्बर-अक्टूबर में दी जानी चाहिए इसके बारे में और जानकारी लेने के लिए आप अरुण खुरमी 9878123123 जी से संपर्क कर सकते है। इसके पौधे आप अपने नज़दीकी किसी नर्सरी से भी ले सकते है। धन्यवाद।
ਸ੍ਰੀਮਾਨ ਜੀ ਮੇਰਾ ਸਵਾਲ ਦੇਖੋ ਜੀ ?
(pb)
Punjab
ਭੁੱਲਰ ਜੀ ਤੁਹਾਡੇ ਸਵਾਲ ਦਾ ਜਵਾਬ ਦੇ ਦਿੱਤਾ ਗਿਆ ਹੈ ਤੁਸੀ ਐੱਪ ਵਿੱਚ ਆਪਣੇ ਸਾਰੇ ਸਵਾਲਾਂ ਦੇ ਜਵਾਬ ਦੇਖ ਸਕਦੇ ਹੋ
Gehun pila Rog ka upay
(hn)
Maharashtra
Balu ji kripya ap fasal ki photo bheje jo pela ho raha hai ta jo apko uske hisab se sahi jankari de sake. Aur yeh bi btaye ki fasal mein kya kya khad aur kitni matra mein dali hai. Dhanywad.
Punjab
राठोर जी कृप्या आप अपना सवाल विस्तार से पूछें कि आप क्या जानकारी लेना चाहते है ताकि आपको सही जानकारी दी जा सके।
Madhya Pradesh
Yah hai hamari kheti
Sujn da teka lgva la 4 pr koi frk ni 15 din ho ga suuee nu
(pb)
Harmandeep ji tuci iss nu Megludyne inj. 20ml, AMC forte 4.5gm, Ascrobic acid inj. 30ml ate Ifer-h inj.5ml rojana lgwao ate ehh tuci 3 din lgwao.
Jameen kaise napte hain
(hn)
Punjab
Nandram ji jameen ko naapne ke kayi sare apps bhi aate hai lekin vo aapko sahi jankari de iski koi guarantee nahi hai kripya aap apne ilake ke patwari se jameen ki minti kraye.dhanywad
sir mjj k muh se bhtt Lara nikl rhiaa he 1 1 2 mnth sui ko ho gya he kya kre
(hn)
Neelam ji usko aap Amlza powder 50gm rojana aur Brotone liquid 50-50ml subah sham dena suru kren isse frak padne lagg jayega.
Does manganese sulphate increase crop yield of wheat ?
(en)
Punjab
Jot manganese sulphate helps in improving the growth of wheat crop which further results in good yield of crop. Thank you.
Manganese spray wheat par kab krni chahiye ?
(en)
Punjab
Jot ji vaise ta kanak de fasal te manganese sulphate di spray odo krni chahidi hai jdo fasal vich esdi kami de lashan dekhayi den. Ja tusi mitti park krao te report de hisab nal hi ehna tatta di varto kro. Kanak di fasal ch manganese te zinc di kami shuru vich hi aa jandi hai. Is liyi ehna di spray pehla pani laun to 2-4 dinn kar sakde han. Is diya 2-3 sprays hafte hafte de fasale te lagatar kar sakde han. Par je tusi nadeen nashak di varto kiti hai ta es to takreeban hafte baad spray kar sakde han.
ਮੱਝ ਦੇ ਸੂਣ ਚ ਇਕ ਮਹਿਨਾ ਰਿਹ ਗਿਆ ਵਾਈਟਮ ਐਚ ਇਕ ਦਿਨ ਕਿੰਨੀ ਮਾਤਰਾ ਚ ਦੇਣਾ
(pb)
Punjab
ਪ੍ਰਭਦੀਪ ਜੀ ਤੁਸੀ ਇਸ ਨੂੰ 10-10ml ਸਵੇਰੇ ਸ਼ਾਮ ਦਿਓ ਅਤੇ ਉਸਦੀ ਖੁਰਾਕ ਦਾ ਪੂਰਾ ਧਿਆਨ ਰੱਖੋ ਅਤੇ ਮੌਸਮ ਦੇ ਹਿਸਾਬ ਨਾਲ ਸਹੀ ਦੇਖਭਾਲ ਕਰੋ
50 gm ji
Ah powder bre dso cow de bchdani te kida shi rho
(pb)
Kavin ji iss vich minerals, vitamins hunde hai jiss nal pashu de sarir di sahi growth hundi hai ate bachedani da bhi sahi vikas hunda hai tuci ehh 50gm rojana de skde ho.
ਸਰ ਛੋਲਿਆਂ ਨੂੰ ਕੋਰੇ ਨੇ ਉਪਰ ਤੋਂ ਸੁੱਕਾ ਦਿੱਤਾ ਇਸ ਦਾ ਕੀ ਹੱਲ ਹੈ
(pb)
Punjab
ਇਕਬਾਲ ਜੀ ਛੋਲਿਆਂ ਦੀ ਫ਼ਸਲ ਨੂੰ ਕੋਰੇ ਤੋਂ ਬਚਾਉਣ ਲਈ ਤੁਸੀਂ ਹਲਕੀ ਸਿੰਚਾਈ ਕਰ ਸਕਦੇ ਹਨ। ਫ਼ਸਲ ਉੱਪਰ NPK 19:19:19@1ਕਗ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹਨ। ਧੰਨਵਾਦ।
Mai ji leyar and broiler poultry farming start Karna chuana haan Ji te Rampura Phul bathinda vich isdi training or information kitho millu Ji. Me thuade kol poultry farming bare koi information hai ta jarur dasso ji vi kive poultry start karna te kive chicks di te kive badde fowl di care karni hai ji
(pb)
Punjab
Gagan ji tuci isdi training len lai apne nazdiki krishi vigyan kendra nal sampark kr skde ho uthe sme sme te kisana nu alag alag kma di training diti jandi hai tuci isde lai Krishi Vigyan Kendra, Punjab Agricultural University, Bathinda, Phone 0164-2215619 nal sampark kr skde ho ate agli training da pta kr skde ho.
Dbw 187 ਕਣਕ ਇਹ ਕੀ ਕਾਰਨ ਹੈ
(pb)
ਹਰਜਿੰਦਰ ਜੀ ਕਣਕ ਦੀ ਫ਼ਸਲ ਵਿਚ ਜ਼ਿੰਕ ਦੀ ਕਮੀ ਦੇ ਲੱਛਣ ਹਨ। ਜ਼ਿੰਕ ਦੀ ਘਾਟ ਫ਼ਸਲ ਉਤੇ ਜ਼ਿੰਕ ਸਲਫ਼ੇਟ (0.5%) ਦੀ ਸਪਰੇਅ ਕਰਨ ਨਾਲ ਵੀ ਪੂਰੀ ਕੀਤੀ ਜਾ ਸਕਦੀ ਹੈ । ਇੱਕ ਏਕੜ ਲਈ ਇੱਕ ਕਿਲੋ ਜ਼ਿੰਕ ਸਲਫ਼ੇਟ ਤੇ ਅੱਧਾ ਕਿਲੋ ਅਣਬੁਝਿਆ ਚੂਨਾ 200 ਲਿਟਰ ਪਾਣੀ ਵਿੱਚ ਘੋਲ ਕੇ ਸਪਰੇਅ ਕਰ ਸਕਦੇ ਹਨ। ਤੁਸੀਂ ਇਸ ਦੀਆ 15 ਦਿਨਾਂ ਦੀ ਵਿੱਥ ਤੇ 2-3 ਵਾਰ ਛਿੜਕਾਅ ਕਰ ਸਕਦੇ ਹਨ ।ਧੰਨਵਾਦ।
ਕਣਕ ਤੇ saff 12.63 ਦੀ ਸਪਰੇਅ ਕਰ ਸਕਦੇ ਆ ਕਿੰਨੀ ਮਾਤਰਾ ਕਿੱਲੇ ਦੀ ਤੇ ਇਹ ਕੀ ਕੰਮ ਕਰਦੀ ਹੈ ਕਣਕ ਤੇ
(pb)
ਸਤਨਾਮ ਜੀ ਕਣਕ ਵਿਚ saaf (12 :63) ਦੀ ਵਰਤੋਂ ਨਹੀਂ ਕੀਤੀ ਜਾਂਦੀ, ਕਿਉਂਕਿ ਕਣਕ ਵਿਚ ਇਹੋ ਜੀ ਕੋਈ ਬਿਮਾਰੀ ਨਹੀਂ ਪੈਂਦੀ ਜਿਵੇ blast ਜਿਸ ਲਈ mancozeb ਜਾ carbendazim ਦੀ ਜਰੂਰਤ ਹੋਵੇ। Saaf ਦੀ ਜ਼ਿਆਦਾ ਤਰ ਵਰਤੋਂ ਝੋਨਾ, ਆਲੂ, ਮਿਰਚ, ਨਰਮਾ ਆਦਿ ਤੇ ਕੀਤੀ ਜਾਂਦੀ ਹੈ। ਕਣਕ ਤੇ 12:63 ਦੀ ਸਪਰੇਅ ਦੀ ਜਰੂਰਤ ਨਹੀਂ ਹੈ। ਧੰਨਵਾਦ।
Punjab
Manjinder ji aloo di fasal vich koi bimari nahi hai. butte de patte kinare to mausam vich badal karke suke han. Jyda thand ja kore nal ehna diya chunda sukiya han. Tusi aloo di fasal vich halki sinchai kro ta jo kore to bacha ho sake. Baki tusi ehde te tebuconazole+sulphur (Haru -sumitomo) di spray kar sakde han. is nal je thodi bhuti fungus ja koi hor bimari v hyi oh v khatm ho jye gi. Dhanwad.
ਆਪਣੇ ਜੀ ਆਲੂਆਂ ਚ 6 7 ਦਿਨ ਪਹਿਲਾਂ ਕਣਕ ਦਾ ਪਾਣੀ ਟੁੱਟ ਕੇ ਪੈ ਗਿਆ ਸੀ ਹੁਣ ਉਹ ਡੇਢ ਵਿਘੇ ਵਂਗੁ ਪੱਤਾ ਇਕੱਠਾ ਹੋਣ ਲੱਗ ਪਿਆ ਬਾਕੀ ਜਿੱਥੇ ਘੱਟ ਪਾਣੀ ਪਿਆ ਉਥੇ ਠੀਕ ਆ total 4 ਵਿਘੇ ਚ ਪਾਣੀ ਪੈ ਗਿਆ ਸੀ ਅੱਜ ਸਾਰੇ ਚ 1ਗਟਾ Urea ch 3kg Sulpher ਮਿਲਾ ਕੇ ਪਾ ਦਿੱਤਾ ਇਸ ਨਾਲ ਠੀਕ hoju ਕ ਕੁਝ ਹੋਰ ਵੀ ਪੋਨਾ ਪਊ ਜਾ ਫੇਰ ਕੋਈ ਸਪ੍ਰੇ ਦੱਸ ਦਿੱਤੀ ਜਾਵੇ
(pb)
Punjab
ਦਾਨਿਸ਼ ਜੀ ਕਿਰਪਾ ਕਰਕੇ ਤੁਸੀਂ ਇਹ ਦੱਸੋ ਕਿ ਜਿਸ ਖੇਤ ਵਿੱਚੋ ਪਾਣੀ ਟੁੱਟ ਕੇ ਆਲੂ ਵਿਚ ਆਇਆ ਹੈ ਉਸ ਖੇਤ ਵਿਚ 2-4 ਦਿਨ ਪਹਿਲਾ ਤੁਸੀਂ ਕੋਈ ਸਪਰੇਅ ਕੀਤੀ ਸੀ ਜਾ ਨਹੀਂ ਜੇ ਕਰੀ ਸੀ ਤਾ ਕਿਹੜੀ ਤਾ ਜੋ ਓਸੇ ਹਿਸਾਬ ਨਾਲ ਸਹੀ ਜਾਣਕਾਰੀ ਦਿਤੀ ਜਾ ਸਕੇ। ਵੈਸੇ ਜੇ ਤੁਸੀਂ ਕੁਜ ਨਹੀਂ ਪਾਇਆ ਸੀ ਤਾ ਤੁਸੀਂ ਆਲੂ ਦੀ ਫ਼ਸਲ ਵਿਚ ਪਾਣੀ ਰੁਕਣ ਨਾ ਦਿਓ। ਤੁਸੀਂ ਜੋ ਚੀਜ਼ਾਂ ਪਾਇਆ ਹਨ ਉਹ ਫਿਲਹਾਲ ਕਾਫੀ ਹਨ, ਹੋਰ ਕੁਜ ਪਾਉਣ ਦੀ ਜਰੂਰਤ ਨਹੀਂ ਹੈ। ਬਾਕੀ ਜੇ ਜਰੂਰਤ ਪੈਂਦੀ ਹੈ ਤਾ ਤੁਸੀਂ 1-2 ਦਿਨ ਰੁਕ ਕੇ NPK 13:0:45@1kg ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹਨ। ਧੰਨਵਾਦ।
Punjab
ਵੀਰ ਜੀ ਪਾਣੀ ਤਾਂ ਨਾਲ ਦੀ ਨਾਲ ਕਡ ਦਿੱਤਾ ਸੀ ਉਸ ਤੋਂ ਪਹਿਲਾਂ ਤਾਕਤ ਦੀ ਸਪਰੇਅ ਕੀਤੀ ਸੀ ਹੋਰ ਤਾਂ ਕੋਈ ਨੀ ਬਾਕੀ ਮੇਰਾ ਅੱਜ ਖੇਤ ਗੇੜਾ ਵੀ ਨੀ ਲੱਗਿਆ ਕਲ ਦੇਖ ਕੇ ਫੇਰ N P K de spray kr ਲਵਾ ਗੇ ਜੀ
जई की फसल में कितनी दिन बाद उर्वरक देना चाहिए ?
(hn)
जई की फसल में ज़मीन की तैयारी के समय खेत में रूड़ी की खाद डालें। नाइट्रोजन 30 किलो (66 किलो यूरिया) और फासफोरस 8 किलो (50 किलो सुपर फासफेट) मात्रा प्रति एकड़ में प्रयोग करें। नाइट्रोजन की आधी मात्रा और फासफोरस की पूरी मात्रा बिजाई के समय डालें। बाकी बची नाइट्रोजन, बिजाई के 30-40 दिन के बाद डालें।धन्यवाद।
Maharashtra
सुनैना जी गेंदे को मिट्टी की व्यापक किस्मों में उगाया जा सकता है पर यह अच्छे जल निकास वाली उपजाऊ मिट्टी में उगाने पर अच्छे परिणाम देती है मिट्टी अच्छे निकास वाली होनी चाहिए क्योंकि यह फसल जल जमाव वाली मिट्टी में स्थिर नहीं रह सकती मिट्टी की pH 6.5 से 7.5 होनी चाहिए तेजाबी और खारी मिट्टी इसकी खेती के लिए अनुकूल नहीं है फ्रैंच गेंदे की किस्म हल्की मिट्टी में अच्छी वृद्धि करती है जबकि अफ्रीकी गेंदे की किस्म उच्च जैविक खाद वाली मिट्टी में अच्छी वृद्धि करती है।प्रसिद्ध किस्में :- African Marigold: इस किस्म की फसल 90 सैं.मी. तक लम्बी होती है इसके फूल बड़े आकार के और लैमन, पीले, सुनहरे, संतरी और गहरे पीले रंग के होते हैं यह लम्बे समय की किस्म है इसकी अन्य किस्में जैसे Giant Double African Orange, Crown of Gold, Giant Double African Yellow, Chrysanthemum Charm, Golden Age, Cracker Jack आदि हैं French Marigold: यह छोटे कद की जल्दी पकने वाली किस्में हैं इसके फूल छोटे आकार के और पीले, संतरी, सुनहरे पीले, लाल जंग और महोगनी रंग के होते हैं इसकी अन्य किस्में जैसे Rusty Red, Butter Scotch, Red Borcade, Star of India, Lemon drop आदि हैं Pusa Basanti Gainda: यह लम्बे समय की किस्म है इसका पौधा 58.80 सैं.मी. लम्बा और गहरे हरे रंग के पत्ते होते हैं इसके फूल सल्फर पीले, दोहरे और कारनेशन किस्म के होते हैं Pusa Narangi Gainda: फूल निकलने के लिए 125-136 दिनों की आवश्यकता होती है इसका पौधा लम्बा और कद में 73.30 सैं.मी. का होता है और पत्ते गहरे हरे रंग के होते हैं इसके फूल संतरी रंग के और कारनेशन किस्म के होते हैं फूल घने और दोहरी परत वाले होते हैं। मिट्टी के भुरभुरा होने तक खेत की जोताई करें मिट्टी की उपजाऊ शक्ति बढ़ाने के लिए आखिरी जोताई के समय 250 क्विंटल रूड़ी की खाद और अच्छी तरह से गला हुआ गाय का गोबर मिट्टी में मिलायें गेंदे की बिजाई एक वर्ष में कभी भी की जा सकती है बारिश के मौसम में इसकी बिजाई मध्य जून से मध्य जुलाई में करें सर्दियों में इसकी बिजाई मध्य सितंबर से मध्य अक्तूबर में पूरी कर लें नर्सरी बैड 3x1 मीटर आकार के तैयार करें गाय का गला हुआ गोबर मिलायें बैडों में नमी बनाए रखने के लिए पानी दें सूखे फूलों का चूरा करें और उनका कतार या बैड पर छिड़काव करें जब पौधों का कद 10-15 सैं.मी. हो जाये, तब वे रोपाई के लिए तैयार होते हैं फैंच किस्म को 35x35 सैं.मी. और अफ्रीकी किस्म को 45x45 सैं.मी. के फासले पर रोपाई करें नर्सरी बैड पर बीजों का छिड़काव करें बिजाई के लिए पनीरी ढंग का प्रयोग किया जाता है। धन्यवाद।
Ye kon si nasl ki murgi hai..
(hn)
Punjab
Manish ji yeh desi cross nasal hai.
Sr ji kank vich sancor pauni a pani lagaon to kinne din badh pauni a ji
(pb)
Kuldeep ji sencor di varto fasal vich nami hon te kiti jandi hai. Pani laun to baad jdo thora ja pair dhra hove tusi sencor di varto kar sakde han. Par es sal jyada tar kisan veer jina ne sencor di varto kiti hai ohna de kanak da kafi nuksan hoye hai. Kite kite ta kanak de patte bhut jyada suke han te fasal di growth v ruki hai. Is liy tusi je sencor na varto ta vdya hai ja bhut dhyan nal varto kro. Sencor (metribuzim) di varto aloo di fasal vich vadhere kiti jandi hai. Tusi gulli dande te hor broad patte vale nadeena di roktham lyi Total@16gram ja Atlantis 3.6 WDG @160gram ja Accord plus 22EC@500ml ja Shagun 21-11@200gram ja ACM-9@240gram prati acre, ehna products di varto kar sakde han. Vaise je nadeen eka guli danda hi hai ta tusi clodinafop (topik)@160gram ja pinoxaden (axial) @400ml prati acre de hisab nal vart sakde han. Je broad ja chode patte vale nadeen han ta tusi 2,4-D@2500gram ja Metsulfuron(algrip)@10gram ja metsulfuron+carfentrazone(lanfida 50DF)@20gram prati de hisab nal varto kar sakde han. Duja tusi same salt nu duje saal repeat na kro, pichle nalo badal ke diwayi varto. Dhanwad.
Punjab
ਗੁਰਜਿੰਦਰ ਜੀ ਕਿਸਾਨਾਂ ਨਾਲ ਜਾਣਕਾਰੀ ਸਾਂਝੀ ਕਰਨ ਲਈ ਧੰਨਵਾਦ
Punjab
ਗੁਰਜਿੰਦਰ ਜੀ ਕਿਸਾਨਾਂ ਨਾਲ ਜਾਣਕਾਰੀ ਸਾਂਝੀ ਕਰਨ ਲਈ ਧੰਨਵਾਦ
Punjab
ਗੁਰਜਿੰਦਰ ਜੀ ਕਿਸਾਨਾਂ ਨਾਲ ਜਾਣਕਾਰੀ ਸਾਂਝੀ ਕਰਨ ਲਈ ਧੰਨਵਾਦ