Punjab
Search
Hello sir HF cow third sue sunna cow nu3 1 22 nu 9 month pure ho jane ne sunn ch but dudh ni laya na Leva bannia one month to vitum H de rahe aa10 ml pishle sue 10 ltr dudh c cow da kadkath badda but milk pichle sue b ghat c khurak batheri kha jandi aa chaaru aa kuch ni chhadadi and Dwarming b3 mahine baad karidi aa pls dasso jis naal dudh vadia deve cow badi bhari aa
(pb)
Balvir ji cow suun vich 9 mahine 9 din da sma lendi hai baki tuci hun jo bhi khurak de rhe ho ohhi dinde rho ate kai pashu suun de bilkul nazdik dudh shdd lende hai baki enni jldi tan hun koi dwai kam nhi kregi tuci bss usde rehn sehn da dian rakho usde dudh da sahi pta hun suun ton badd hi lagg skda ha.
Sir VAM powder ki khat me chidakaio ke lit na din baad chemical fungicide ka prayoga kar sakta ha
(hn)
Punjab
Rohit ji, aap VAM ke shidkaav ke 7-8 dino ke baaad fungicide ka spray kar sakte hai . Dhnyvaad .
Punjab
Rohit ji ap vam powder ki varto ke takreeban hafte baad fungicide ki varto kar sakte hai. Dhanywad.
sir mere kol 2 hiffar ne dedh dedh saal diya mitti bot khandia te peshab v pindia ne 3 3 mahine bd d warming v krde a htdiya ni ilaj dso
(en)
Gurjant ji tuci ohna nu her varr deworming krn sme salt jrur badlo, baki uss nu Bovimin-b ultra powder 50gm rojana deo ate Sharkoferol liquid 50ml rojana dena suru kro. ehna nal sarir di kami puri howegi baki ohna di khurak da purra dian rakho.
ਮੈਗਜੀਨ ਦੇ ਨਾਲ NPK 19 19 19 ਦੀ ਸਪਰੇਅ ਕਰ ਸਕਦੇ। ਕੀ ਫਾਇਦਾ ਹੋਵੇਗਾ ?
(pb)
Punjab
ਜਸਕੀਰਤ ਜੀ, ਮੈਂਗਨੀਜ਼ ਦੇ ਨਾਲ 19 : 19 : 19 ਮਿਕਸ ਕਰ ਕੇ ਸਪਰੇ ਕਰ ਸਕਦੇ ਹੋ ਜੀ , ਇਸ ਨਾਲ ਮੈਂਗਨੀਜ਼ ਦੀ ਕਮੀ ਪੂਰੀ ਹੋ ਜਾਵੇਗੀ ਅਤੇ ਕਣਕ ਦਾ ਪੀਲਾਪਨ ਦੂਰ ਹੋ ਜਾਵੇਗਾ ਜੀ | ਧੰਨਵਾਦ |
कृषि यंत्रों में सब्सिडी की जानकारी दें ?
(hn)
Punjab
आदित्य जी, सब्सिडी सम्भंदित जानकारी लेने के लिए आप कृषि विभाग , बंदा- 7887025919 से सम्पर्क कर सकते है। धन्यवाद।
Punjab
Virpal ji mausam vibhag de anusar agle 4 din tak meeh pain di sambhavna hai,dhanwad
Sir ke sarson or Sulfur di sapray kis lyi hundi hai ?
(pb)
Punjab
manjot ji saron vich dap di jga te single superphosphate paun di sifarish kiti jandi hai kyuki esde vich phoshorus de nal nal sulphur te calcium vi hunda hai. eh sulphur saron vich tel di matra ate os di quality vdhaun vich shayta karda hai. dhanwaad.
ਸਰੋਂ ਦੀਆਂ ਜੜ੍ਹਾਂ ਗਲਣ ਲੱਗੀਆਂ ਹਨ ਇਸ ਦਾ ਕੀ ਇਲਾਜ ਹੈ ਜੀ ?
(pb)
Punjab
ਗੁਰਮੇਲ ਜੀ , ਇਹ fungal ਬਿਮਾਰੀ ਦਾ ਹਮਲਾ ਹੈ, ਇਸ ਦੀ ਰੋਕਥਾਮ ਲਈ mancozeb@2-3g/L ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰੋ ਜੀ | ਧੰਨਵਾਦ |
Punjab
ਗੁਰਮੇਲ ਜੀ ਸਰੋਂ ਵਿਚ stem rot ਦੇ ਹਮਲੇ ਦੇ ਲੱਛਣ ਹਨ। ਇਸਦੀ ਰੋਕਥਾਮ ਲਈ ਫ਼ਸਲ ਨੂੰ 25 ਦਸੰਬਰ ਤੋਂ ਲੈ ਕੇ 15 ਜਨਵਰੀ ਤੱਕ ਫ਼ਸਲ ਨੂੰ ਪਾਣੀ ਨਾ ਲਗਾੳ।ਬਾਕੀ ਜੇ ਹਮਲਾ ਵਧੇਰੇ ਹੈ ਤਾ ਤੁਸੀਂ M 45@400gram ਪ੍ਰਤੀ ਏਕੜ ਦੇ ਹਿਸਾਬ ਨਾਲ drenching ਕਰ ਸਕਦੇ ਹਨ। ਧੰਨਵਾਦ।
Sir ji a ki problem hai ji sarso vich ?
(en)
Punjab
nikhil ji eh chiti kungi de lachan lag rahe han es bimari di roktham lai Metalaxyl4%+Mancozeb64% @250 gram nu prati acre de hisab nal vartan di sifarish kiti jandi hai. dhanwaad.
Barbery bakri rehdi nee ilaj daso dr saab
(pb)
Satnam ji tuc iss nu Teramycin LA injection 3ml lgwao ate 3-3 din badd repeat kro ate 3 varr iss trah lgwao iss nal isde gabhn rehn di ass vdh jawegi.
Punjab
ਅਮਨਦੀਪ ਜੀ, ਜੇ ਤੁਹਾਡੀ ਕਣਕ ਪੀਲੀ ਪੈ ਗਈ ਹੈ ਜਾਂ ਉਸਦਾ ਵਾਧਾ ਰੁਕਿਆ ਹੋਇਆ ਹੈ , ਤਾ ਤੁਸੀ lihosin ਦੀ ਜਗਾਹ Sagarika @2 - 4 ml / L ਪਾਣੀ ਦੇ ਹਿਸਾਬ ਨਾਲ ਜਾ 19 : 19 : 19 @10 - 15 g /L ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ, ਇਸ ਨਾਲ ਤੁਹਾਡੀ ਕਣਕ ਦਾ ਵਾਧਾ ਹੋਣਾ ਸ਼ੁਰੂ ਹੋ ਜਾਵੇਗਾ ਜੀ | ਧੰਨਵਾਦ |
Sir Makhan grass te magnesium de ki benefits aa pehla urea e paye aa 3 time cutting kitte aa
(pb)
Punjab
Yuvraj ji, magnesium di kami makhan grass vich bhut ghatt vekhan nu mildi hai, is lai is di spray di sifarish aam taur te makhan graass vich nahi kiti jandi . dhanwaad .
Punjab
Yuvraj ji makhan grass vich je magnesium di kami de lashan dekhayi dinde han ta fir hi isdi varto karo. Je fasal sahi growth kar rahi hai ta fir isdi jrurat nahi hai. dhanwad .
Srr sarwo di khal ta badewe di khal ta feed sudsidi ta mil juu
(pb)
Rajasthan
Jagjeet ji iss te koi subsidy nhi hai ji
ਸਰ ਜੀ ਮੇਰੇ ਕੋਲ ਗਾਂ ਐ ਐਚ ਐਫ ਪਹਿਲਾਂ ਦੁਧ ਦਿੰਦੀ ਸੀ ਬਾਰਾਂ ਕਿਲੋ ਹੁਣ ਦੁਧ ਦਿੰਦੀ ਐ ਛੇ ਕਿਲੋ ਉਹੀ ਖੁਰਾਕ ਐ ਮੂਸਕਾਨ ੪੦੦੦ ਫੀਡ ੫ਕਿਲੋ ਹਰ ਰੋਜ਼ ਪਾਉਨੇ ਆਂ ਮਲਪਾਂ ਦੀ ਗੋਲੀ ਦੇਤੀ ਮਿਰਨਲ ਮਿਕਚਰ ਦੇਤਾ ੩ ਵਾਰ ਫਰੋੳੋ ਹੋ ਗਈ ਹਲ ਦਸੋ ਜੀ
(pb)
ਉਸ ਨੂੰ ਕਣਕ ਦਾ ਦਲੀਆ 1 ਕਿਲੋ ਅਤੇ 200 ਗ੍ਰਾਮ ਗੁੜ ਮਿਕਸ ਕਰਕੇ ਪਕਾ ਕੇ ਫਿਰ ਥੋੜਾ ਠੰਡਾ ਕਰਕੇ 100ml ਸਰੋ ਦਾ ਤੇਲ ਮਿਕਸ ਕਰਕੇ ਖਿਲਾਣਾ ਸ਼ੁਰੂ ਕਰ ਸਕਦੇ ਹੋ ਅਤੇ ਮੌਸਮ ਦੇ ਹਿਸਾਬ ਨਾਲ ਸਹੀ ਦੇਖਭਾਲ ਕਰੋ ਬਾਕੀ ਉਸ ਨੂੰ Glactogog ਪਾਊਡਰ 50 ਗ੍ਰਾਮ ਰੋਜਾਨਾ, Lactomax tablet 10 ਗੋਲੀਆਂ ਰੋਜਾਨਾ ਦਿਓ. ਬਾਕੀ ਉਸ ਨੂੰ ਠੰਡ ਤੋਂ ਬਚਾ ਕੇ ਰੱਖੋ ਕਿਉਕਿ ਮੌਸਮ ਵਿੱਚ ਬਦਲਾਵ ਕਰਕੇ ਵੀ ਪਸ਼ੂ ਦੁੱਧ ਘੱਟ ਜਾਂਦਾ ਹੈ
ਮੇਰਾ ਜਵਾਬ ਨੀ ਦਿਤਾ ਜੀ
ਜਨਵਰੀ ਮਹੀਨੇ ਵਾਸਤੇ ਕਣਕ ਦਾ ਕਿਹੜਾ ਬੀਜ ਵਧੀਆ ਹੈ ?
(pb)
Punjab
ਗੁਰਜੰਟ ਜੀ, ਜਨਵਰੀ ਵਿਚ ਬਿਜਾਈ ਲਈ PBW 757 ਕਿਸਮ ਦੀ ਸਿਫਾਰਿਸ਼ ਕੀਤੀ ਜਾਂਦੀ ਹੈ ਜੀ, ਇਸ ਕਿਸਮ ਦਾ ਔਸਤ ਉਤਪਾਦਨ 15 - 16 q /ਏਕੜ ਹੈ ਜੀ | ਧੰਨਵਾਦ |
ਕਿਹੜੀ Spray ਕਰਈਏ ਦਸੋ ਜੀ ਜਰੂਰ ?
(pb)
Punjab
ਦਾਨਿਸ਼ ਜੀ, ਇਹ ਕਿਸੇ ਬਿਮਾਰੀ ਦੇ ਲੱਛਣ ਤਾ ਨਹੀਂ ਲੱਗ ਰਹੇ ਹਨ, ਇਹ ਤਾਪਮਾਨ ਦੀ ਗਿਰਾਵਟ ਕਰ ਕੇ ਹੀ ਹੈ, ਤੁਸੀ ਫ਼ਸਲ ਨੂੰ ਸ਼ਾਮ ਵੇਲੇ ਹਲਕਾ ਪਾਣੀ ਦੇਂਦੇ ਰਹੋ ਜੀ|ਧੰਨਵਾਦ |
Gunvar main yuriya dale kya
(hn)
Gamit ji, kripya ye btaye ki aapki fasl kitne din ki hai aur isme aap pehle kon- kon si khaad kitni maatra me daal chuke hai, us hisaab se aapko is baare me sahi jaankari di jaa sakegi .Dhnyvaad.
(pb)
Amandeep ji, kirpa kar ke apna swaal visthaar naal pucho ta jo tuhaanu us hisaab naal sahi jaankari diti jaa sake. Dhanwaad .
37 ਦਿਨਾਂ ਦੀਆ ਮਿਰਚਾਂ ਨੇ ਸਰ ਕੀ ਘਾਟ ਆ ?
(pb)
Punjab
ਗੁਰਸੇਵਕ ਜੀ , ਕਿਰਪਾ ਕਰ ਕੇ ਇਹ ਦੱਸੋ ਕਿ ਤੁਸੀ ਪਹਿਲਾਂ ਫ਼ਸਲ ਤੇ ਕਿਸੇ ਦਵਾਈ ਦਾ ਛਿੜਕਾਅ ਕੀਤਾ ਹੈ ਜਾ ਨਹੀਂ ਅਤੇ ਇਹ ਦਿੱਕਤ ਤੁਹਾਡੇ ਖੇਤ ਵਿਚ ਕਿੰਨੇ ਕੁ ਬੂਟਿਆਂ ਵਿਚ ਹੈ , ਉਸ ਹਿਸਾਬ ਨਾਲ ਹੀ ਤੁਹਾਨੂੰ ਇਸ ਦੀ ਸਹੀ ਜਾਣਕਾਰੀ ਦਿਤੀ ਜਾ ਸਕੇਗੀ| ਧੰਨਵਾਦ |
Kirpa karke sahi jawab dita jawe ?
(en)
Punjab
Dharamjeet ji, ihna dvaayian nu spray karn to pehla tuci 1-2 litre paani vich ihna di thodi maatra paa ke kujh ghanteaan lai rakho je tuhada ghol na fate ta tuci ihna nu mix kar ke spray kar sakde ho ji, unjh vadhia result lai herbicide ate fertilizer di spray alag-alag hi karni chahidi hai. Dhanwaad.
साहब नमस्कार शेम जो की सब्जी है इस के लतर में गांठ सा हो गया है इस के अन्दर किडा है पेड़ को खा कर सूखा दें रहा है कृप्या कोई उपचार बताएं ?
(hn)
Maharashtra
सचिन जी, इसी रोकथाम क लिए आप coragen@0.4ml/L पानी के हिसाब से छिड़काव करे या इस गाँठ के अंदर एक शेद करने के बाद उसमे cotton को monocrotophos से भिगोकर रख दे और बाद में शेद को गिल्ली मिटटी से बंद कर दे। धन्यवाद।
ਬੱਕਰੀ ਦੇ ਥਣ ਵਿੱਚ ਗਿਲਟੀ ਹੈ ?
(pb)
Punjab
ਮਲਕੀਤ ਜੀ ਜੇਕਰ ਬੱਕਰੀ ਦੀ ਗਰੋਥ ਵਧੀਆ ਹੈ ਫਿਰ ਤੁਸੀ ਬੱਕਰੀ ਨੂੰ ifer H ਇੰਜੇਕਸ਼ਨ 1ml ਲਗਵਾਓ ਅਤੇ 3 ਤੋਂ 5 ਦਿਨ ਲਗਵਾਓ
sir ji agle sal hivega cotton
(pb)
Punjab
Balkaran ji, tuhaanu cotton baare ki jaankari chahidi hai , kirpa kar visthaar naal dasso,us hisaab naal hi tuhaanu is baare sahi jaankaari ditti jaavegi. Dhanwaad .
हमारी ओर से नव वर्ष मंगलमय हो आपनी खेती की पूरी टीम को आप लोगों की तत्परता से हम सब किसानो की समस्याऐं हल हो रही हैं इसके लियें हम आप के बहुत आभारी हैं ?
(hn)
Punjab
आशीष जी,शुभकामनाओं के लिए धन्यवाद, अपनी खेती हमेशा से ही सभी किसानो की समस्याएं सुलझाने के लिए प्रतिबद्ध रही है और आने वाले वर्ष में भी किसानो की भलाई के लिए हम काम करते रहेंगे । धन्यवाद।
Hello sir I m from gurdaspur Asi strawberry de plants lgaye c and vicho kuj plants kharab v hogye hn te kuj k di growths bht vdia chl rhi hai. Straw mulch v kr diti gyi hai but fr v kuj k plants kharab ho rhe ne i Plants kharab hon da ki reason ho skda hai ii Should I apply any fertilizer and iii How can I protect my plants from fog iv and fruiting and flowering kad hoyegi Shyd fog plants khrab hon da kaarn ho skdi hai if yes then how can i protect plants from fog I hope you will answer all my above questions Thank you
(en)
Dhillon ji, thand da strawberry de plants te kaafi mada parbhaav painda hai is lai is fasl nu thand to bchaon lai , booteyan nu low tunnel bna ke polythene sheet naal cover karna bhut jaroori hai ja fir tuci booteyan nu paddy straw mulch naal vi dhak sakde ho ji. Dhanwaad.
ਦੋ ਸਾਲ ਦੇ ਕਿੰਨੂੰ ਦੇ ਪਲਾਂਟ ਹਨ ਜੀ ਜੋ ਕਿ ਇਸ ਸਮੇਂ ਇਹਨਾਂ ਤਨੇ ਦੇ ਉਪਰ ਬੋਰਡੋ ਪੇਂਟ ਲਗਾਉਣਾ ਹੈ, ਬੋਰਡੋ ਪੇਂਟ ਬਣਾਉਣ ਦੀ ਵਿਧੀ ਬਾਰੇ ਜਾਣਕਾਰੀ ਦਿੱਤੀ ਜਾਵੇ ਜੀ
(pb)
ਰਵਿੰਦਰ ਜੀ , ਬੋਰਡੋ ਪੇਂਟ ਬਣਾਉਣ ਲਈ , ਨੀਲਾ ਥੋਥਾ1 ਕਿਲੋ,ਚੂਨਾ2 ਕਿਲੋ, ਉਬਲਿਆ ਅਲਸੀ ਦਾ ਤੇਲ 3 ਲਿਟਰ ,ਨੀਲਾ ਥੋਥਾ ਕਿਸੇ ਲੋਹੇ ਦੀ ਤਵੀ ਤੇ ਰੱਖ ਕੇ ਉਸ ਸਮੇਂ ਤੱਕ ਗਰਮ ਕਰੋ ਜਿਸ ਸਮੇਂ ਤੱਕ ਇਸ ਦਾ ਪਾਊਡਰ ਨਾ ਬਣ ਜਾਵੇ । ਚੂਨੇ ਦਾ ਧੂੜਾ ਅਤੇ ਕਾਪਰ ਸਲਫੇਟ ਦਾ ਧੂੜਾ ਚੰਗੀ ਤਰ੍ਹਾਂ ਰਲਾ ਕੇ ਇਸ ਵਿੱਚ ਅਲਸੀ ਦਾ ਤੇਲ ਪਾ ਦਿਉ । ਇਨ੍ਹਾਂ ਤਿੰਨਾਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਇੱਕ ਸਾਰ ਕਰ ਲਵੋ । ਹੁਣ ਇਹ ਬੋਰਡੋ ਪੇਂਟ ਵਰਤਣ ਲਈ ਤਿਆਰ ਹੈ । ਇਸ ਨੂੰ ਬੁਰਸ਼ ਨਾਲ ਲਾਉ । ਇਸ ਨੂੰ ਬਰਤਨ ਵਿੱਚ ਰੱਖੋ ਜਾਂ ਲੋੜ ਪੈਣ ਤੇ ਨਵੀਂ ਤਿਆਰ ਕਰ ਲਵੋ । ਪਾਣੀ ਬੋਰਡੋ ਪੇਂਟ ਰਾਹੀਂ ਲੰਘ ਨਹੀਂ ਸਕਦਾ । ਜਿਨ੍ਹਾਂ ਥਾਵਾਂ ਤੇ ਬਾਰਸ਼ ਬਹੁਤ ਜ਼ਿਆਦਾ ਹੁੰਦੀ ਹੋਵੇ ਉਥੇ ਇਸ ਦੀ ਵਰਤੋਂ ਬਹੁਤ ਗੁਣਕਾਰੀ ਹੈ, ਕਿਉਂਕਿ ਇਹ ਪੌਦੇ ਦੇ ਜ਼ਖ਼ਮ ਤੇ ਪਿੱਛੋਂ ਅੰਦਰਲੀ ਲੱਕੜ ਨੂੰ ਗਲਣ ਤੋਂ ਬਚਾਉਂਦੀ ਹੈ । ਇਹ ਇੱਕ ਸਾਲ ਜਾਂ ਕੁਝ ਹੋਰ ਵੱਧ ਸਮੇਂ ਤੱਕ ਲੱਗਾ ਰਹਿੰਦਾ ਹੈ । ਧੰਨਵਾਦ |
Punjab
ਸੰਦੀਪ ਜੀ, ਜੇ ਤੁਸੀ ਪਿਛਲੇ ਸਾਲ ਵੀ atlantis ਦਵਾਈ ਦੀ ਸਪਰੇ ਕੀਤੀ ਸੀ ਤਾਂ ਇਸ ਸਾਲ ਇਸ ਦਵਾਈ ਦੀ ਵਰਤੋਂ ਨਾ ਕਰੋ ਤੁਸੀ ਇਸ ਦੀ ਜਗਾਹ ਤੇ sulfosulfuron + metsulfuron @16 g /ਏਕੜ ਜਾ clodinafop + metribuzin @200 g /ਏਕੜ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ|
Punjab
clodinaflop nal 2-4damine salt mix kar sakde aia
Sar ahamle da butta kafi vahda ho gea 5 saal da Aje tak ahule nhi lgde koi hall dso ki pyea
(pb)
Harmander ji kirpa kar ke eh daso tusi amle de bootey nu hun tk kehdi kehdi khad kini matra vich payi hai tan jo tuhanu os hisab nal sahi jankari diti ja sake.dhanwaad.
main mango de plant lgana chahta hun iske variety kon si achi hain aur inhe kab lageya jata hain aur kaise dekh baal ki jati hain aur kaha se ache plant mil skte hain my location Sangrur punjab please reply me in details thanks
(pb)
Narpinder ji, Alphonso, Dussehri, Langra, ate GN19, GN1 , GN2 mango ki achi kisme hain aur iske plants Feb-March aur Aug-Sep me lgaaye jaaa sakte hai , plants ki achi growth inhe paani aur khad ka dhyaan dena padta hai,1-3 saal ke plants ko 100-200gurea, 250-500g SSP aur 200-300 g MOP khaad daale, plants lene ke liye aap KVK kheri, Sangrur 9988111757 se sampark kar sakte hai. Dhnyvaad.
Bijeta moog srpm 26 ki bijayi ka shi time
(hn)
Mukand ji tusi vijeta moong (SRPM 26) di bijayi july de akhri 2 hafte vich kar sakde han. Je tusi jhone to pehla moongi di fasal leni hai ta tusi isdi bijayi agati kar sakde han kanak to turant baad. Dhanwad .
Sir ji esda jawav ni meleya
(pb)
Punjab
Manjot ji tuhade sare sawaln de jawab de dite gye han, tusi app vich mere sawal section vich jawab dekh sakde han. Dhanwad.
Parrot beak long tail aseel checks h kya
devmedia
(pb)
ਨਿਰਮਲ ਸਿੰਘ ਸਲਫਰ ਦੀ ਘਾਟ ਮੁਖ ਤੋਰ ਤੇ ਰੇਤਲੀਆਂ ਜ਼ਮੀਨਾਂ ਵਿਚ ਆਉਂਦੀ ਹੈ ਇਸਦੀ ਘਾਟ ਨਾਲ ਕਣਕ ਦੇ ਨਵੇਂ ਪੱਤੇ ਪੀਲੇ ਹੋਣ ਲੱਗ ਜਾਂਦੇ ਹਨ ਅਤੇ ਜੇ ਇਸਦੀ ਘਾਟ ਪੂਰੀ ਨਾ ਕੀਤੀ ਜਾਵੇ ਤਾਂ ਝਾੜ ਤੇ ਅਸਰ ਪਾਉਂਦੀ ਹੈ ਸਲਫਰ ਦੀ ਘਾਟ ਨੂੰ ਪੂਰੀ ਕਰਨ ਲਈ ਜਿਪਸਮ@100ਕਿਲੋ ਪ੍ਰਤੀ ਏਕੜ ਦੇ ਹਿਸਾਬ ਨਾਲ ਬਿਜਾਈ ਤੋਂ ਪਹਿਲਾ ਵਰਤੋਂ ਕਰਨ ਦੀ ਸਿਫਾਰਿਸ਼ ਕੀਤੀ ਜਾਂਦੀ ਹੈ।ਧੰਨਵਾਦ।
Urea 4bag Dap 50kg dala ha get bye pate Pele Hokar Hal rage ha Gehu 60den ke Ho far la
(hn)
Haryana
Nihal ji gehun ke pattey peele hone ke kai karan ho sakte hai. yeh kisi bimari ki wajah se,keet ke hamle ke ki wajah se ja phir kisi tatav ki kami ki wajah se bhi ho skte hai. kirpya app gehu ki photo bheje tan jo apko us hisab se sahi jankari di ja sake . dhanyawad .
Punjab
2 kg urea 12-61 ur gniexa upl da sapre kro
Punjab
ਗੁਰਜਿੰਦਰ ਜੀ ਕਿਸਾਨਾਂ ਨਾਲ ਜਾਣਕਾਰੀ ਸਾਂਝੀ ਕਰਨ ਲਈ ਧੰਨਵਾਦ
sir azolla seed keto milu ga ji cow nu pa skde a kena pauna huda aa ?
(pb)
Punjab
Navinder ji tuc azola da beej lain layi Bhavesh kumar Sharma 9079272012 ji nal sampark kar sakde ho,dhanwad
ਇਸ ਮਹਿਨੇ ਵਿੱਚ ਪਸੂਆਂ ਲਈ ਹਰੇ ਚਰੇ ਵਿੱਚ ਕੀ ਬੀਜ ਸਕਦੇ ?
(pb)
ਗੁਰਵਿੰਦਰ ਜੀ,ਤੁਸੀ ਇਸ ਮਹੀਨੇ ਵਿਚ ਚਾਰੇ ਵਾਲੀ ਮੱਕੀ,ਮੱਖਣ ਘਾਹ ਦੀ ਬਿਜਾਈ ਕਰ ਸਕਦੇ ਹੋ ਜੀ | ਧੰਨਵਾਦ |
Punjab
Barseem, ਲੂਸਣ, ਜੌ, ਜਵੀ, ਤਾਰਮੀਰਾ, advanta da makhan grass 1 ਕਨਾਲਾ ਵਿੱਚ 500 gram
ਸ੍ਰ ਕਣਕ ਤੇ ਲੀਡਰ ਸਪਰੇ ਕੀਤੀ ਸੀ ਉਸ ਨੇ ਗੁਲੀ ਡੰਡਾ ਨੀ ਮਰਿਆ ਕਿਹੜੀ ਸਪਰੇ ਕੇਤੀ ਜਾਵੇ
(pb)
Punjab
ਜਸਪ੍ਰੀਤ ਜੀ ਗੁਲੀ ਡੰਡੇ ਦੀ ਰੋਕਥਾਮ ਲਈ ਤੁਸੀ isoprotouran@500 ਗਰਾਮ ਜਾਂ clodinfop@160 ਗਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ ਕਣਕ ਨੂੰ ਪਹਿਲਾ ਪਾਣੀ ਲਾਉਣ ਤੋਂ ਬਾਅਦ ਵਰਤਣ ਦੀ ਸਿਫ਼ਾਰਸ਼ ਕੀਤੀ ਜਾਂਦੀ ਹੈ। ਧੰਨਵਾਦ।
Punjab
clodinaflop nal 2-4d amine salt mix kar sakde aia
January mein pashu ke liye kon sa chara beejen?
(hn)
Harish ji, aap chaare vaali makki ya makhan ghaas ki bijai kar sakte hai. Dhnyvaad .
Harish ji, aap chaare vaali makki ya makhan ghaas ki bijai kar sakte hai. Dhnyvaad .
ਗੁੱਲੀ ਡੰਡੇ di spray kanak nu doosra pani laun ton pehla kite jave ja fir pani laun ton pehla ?
(pb)
Punjab
ਮਨਪ੍ਰੀਤ ਜੀ ਤੁਸੀਂ ਪਹਿਲਾ ਫਸਲ ਨੂੰ ਪਾਣੀ ਲਗਾ ਕੇ ਫੇਰ ਕਣਕ ਉਪਰ ਸਪਰੇ ਕਰ ਸਕਦੇ ਹੋ ।ਧੰਨਵਾਦ।
Lihocin di spray magnesium salphate naal mix karke kar sakde ha kanak upper
(pb)
Punjab
Manpreet ji, tuci lihosin te manganeese di spray karn to pehla 1-2 litre paani vich ihna dona dvaaian di thodi maatra paa ke kuch ghatean lai rakh sakde ho, je ih ghol na fte ta ih spray mix karke kiti jaa sakdi hai ate je ih ghol fatda hai ta tuci ih spray karn to gurej karo ji . Dhanwaad .
Sir where I can buy shridhanya millets near Patiala.
(en)
Punjab
Jojo ji aap Shridhaniya millets mohali se hi kharid sakte hai jinka Address: House No. 646, public school, near to mohali, Phase 10, Sector 64, Sahibzada Ajit Singh Nagar, Punjab 160064 hai.dhanywad
ਸਰ ਮੈ ਇੱਕ ਕਿੱਲਾ ਸਰੋਂ svjh 101 ਬੀਜੀ ਹੈ।ਉਸਨੂੰ 45 ਦਿਨ ਹੋਗੇ ਹਨ।ਤੇ ਸਰੋਂ growth ਨਹੀ ਕਰ ਰਹੀ।ਦੱਸੋ ਸਰੌਂ ਦੀ growth ਲਈ ਕਿਹੜੀ ਦਵਾਈ ਵਰਤੀ ਜਾਵੇ।
(pb)
Punjab
ਲਵਪ੍ਰੀਤ ਜੀ, ਕਿਰਪਾ ਕਰਕੇ ਤੁਸੀ ਦਸੋ ਕਿ ਪਹਿਲੇ ਸਰੋਂ ਵਿੱਚ ਕਿਹੜੀ ਸਪਰੇ ਜਾਂ ਖਾਦ ਦੀ ਵਰਤੋਂ ਕੀਤੀ ਹੈ, ਅਤੇ ਇਸ ਵਿਚ ਸਿੰਚਾਈ ਕੀਤੀ ਹੈ ਜਾਂ ਨਹੀਂ , ਤਾਂ ਜੋ ਸਰੋਂ ਦੀ ਉਪਜ ਸੰਬੰਧੀ ਜਾਣਕਾਰੀ ਸਹੀ ਦਿੱਤੀ ਜਾ ਸਕੇ। ਧੰਨਵਾਦ।
गेहूं मे पानी के पहले युरिया डालना है या बाद मे
(hn)
Madhya Pradesh
गोविन्द जी, गेहूं मे पानी के पहले युरिया 40 से 45 किलो प्रति एकड़ के हिसाब से डाला जा सकता है। धन्यवाद।
What variety of almonds will grow in around Chandigarh, commercially? Can i sow potatoes in February?
(en)
It is grown in almost all varieties of soil. But deep and well drained loamy soil is best for the cultivation of almonds. Avoid cultivation in water logged soils and in high water table soils. pH of having 7.0-8.5 is suitable for almond farming.Nouni Selection: Medium developing plant which grows straight, normal fruiting, late flowering, Accurate planting time is necessary for obtaining good yield. Best time of planting is when maximum and minimum temperature is from 30-32 °C and 18-20 °C respectively. For early season crop complete sowing from 25th September to 10th October. For medium duration crop, sowing should be done in first week of October to third week of October. While for late duration crop, complete sowing from third week of October to first week of November.For spring season, second fortnight of January is best time planting.comparatively more growth; nuts are medium in size, papery peel, very early maturing (third week of june) in mid-hills, nuts are brown in color, small, somewhat wrinkled, sweet and good quality, as it peels gets easily broken it is used for sale purposes, kernel gives 55-60% nuts yield.
sir g meri ek hf cow hai jo 2nd lactation par hai or 7 months ki pregnant hai abhi 7days hue hai usko dry kiye hue uske than se dudh nikalta hai kya kare bataye please
(hn)
Punjab
Deepak ji yadi uske thno se dudh niklta hai tab aap usko achi trah khali kren aur jab tak uska dudh bilkul kam naa rehh jaye tab tak uska dudh nikalte rhen aur jab aap usko purri trah dry krr den fir aap uske sare thnno mai mammiprotec tube chdwa den aur usko vitum-h liquid 10ml rojana dena suru kren.
Sir main new dairy farm bnauna chahuna te ma kitho sikhlayi lai skda mansa dist hai mera
(pb)
Punjab
tuci dairy training lenn lai Deputy director dairy, room no. 87-88. third flour, District Administrative Complex, new court road, mansa 01652-227061 nal sampark kr skde ho ate agli training da pta kr skde ho tuhanu training vich isde loan ate subsidy di sari jankari mill jawegi.
नमस्कार साहब शेम सब्जी का पैदा है इस को मैंने सुखे ताकी मे चढ़ा या है पर उसके लतर में फुल गया है और उसमें कीड़ा है पेड़ , और फल के फोटो के साथ उस कीड़े का भेज रहें हैं कृपया उपचार बताएं।
(hn)
Maharashtra
सचिन जी, यह सुंडी का हमला है,इसकी रोकथाम के लिए आप coragen @0 .4 ml /L पानी के हिसाब से छिड़काव कर सकते है। धन्यवाद।
Sir 2.5 ਸਾਲ ਦੀ ਵੱਛੀ ਆ ਜੀ ਤਕੜੀ ਵੀ ਬਹੁਤ ਐ ਪਰ ਹਿੱਟ ਚ ਨੀ ਆਉਦੀ ਕਿ ਕੀਤਾ ਜਾਵੇ
(pb)
ਤੁਸੀ ਇਸ ਨੂੰ ਪੇਟ ਦੇ ਕੀੜਿਆਂ ਲਈ Bandykind plus bolus ਦਿਓ ਅਤੇ ਇਸ ਨੂੰ Bovimin B ਪਾਊਡਰ 50 ਗ੍ਰਾਮ ਰੋਜਾਨਾ ਦੇਣਾ ਸ਼ੁਰੂ ਕਰੋ ਅਤੇ ਪਹਿਲਾ ਇੱਕ 1 ਕਿਲੋ ਤੱਕ ਖਿਲਾ ਦਿਓ ਫਿਰ ਤੁਸੀ ਇਸਦੇ ਨਾਲ ਨਾਲ ovumin advance tablet ਰੋਜਾਨਾ 1 ਗੋਲੀ ਦਿਓ ਅਤੇ 21 ਦਿਨ ਤੱਕ ਦਿੰਦੇ ਰਹੋ ਜਿਸ ਨਾਲ ਇਸਦੇ ਸਰੀਰ ਦੀ ਕਮੀ ਪੂਰੀ ਹੋਵੇਗੀ ਅਤੇ ਸਮੇਂ ਤੇ ਹੀਟ ਵਿੱਚ ਆ ਜਾਵੇਗੀ
.. ਹੈਲੋ ਸਰ ਆਲੂਆਂ ਤੇ 13 0 45 ਦਿ ਸਪਰੇਅ ਕਿੰਨੇ ਦਿਨਾਂ ਦੇ ਆਲੂਆਂ ਤੇ ਕਰਨੀ ਚਾਹੀਦੀ ਹੈ ਇਕ ਕਿੱਲੇ ਵਿੱਚ ਕਿੰਨੀ ਡੋਜ ਪਾਉਣੀ ਚਾਹੀਦੀ ਹੈ
(pb)
ਕੁਲਵਿੰਦਰ ਜੀ, ਆਲੂ ਦੀ ਫ਼ਸਲ ਵਿਚ N P K 13:0:45 ਦੀ ਸਪਰੇ 80-85 ਦਿਨ ਤੇ 1 ਕਿਲੋ ਪ੍ਰਤੀ ਏਕੜ ਦੇ ਹਿਸਾਬ ਨਾਲ 150 ਲੀਟਰ ਪਾਣੀ ਵਿਚ ਘੋਲ ਕੇ ਕੀਤੀ ਜਾ ਸਕਦੀ ਹੈ। ਧੰਨਵਾਦ।
Satshrikaal g , mera swal h k allu di fasal te fungicide custodia ate npk 0.0.50 da ikatha ghol bna k spray kr sakde ha , ja alag alag ghol bna k tankmix karke spray kr sakde ha ?
(en)
Dharamjeet ji, allu di fasal te Herbicide ate NPK 0:0:50 varton alag-alag hi kiti jawe. ikathe ghol bna ke spray krn nal fasal nu nuksan ho sakda hai. Dhanwad.
Dr jaspal g ma herbicide nhi likhia h fungicide likhia h ?
dharamjet ji allu di fasal te fertlizer nal koi bhi dwai mila ke spray karn di sifarish nahi kiti jandi es nal alluan upar maada asar painda hai. dhanwaad .
dharamjet ji allu di fasal te fertlizer nal koi bhi dwai mila ke spray karn di sifarish nahi kiti jandi es nal alluan upar maada asar painda hai. dhanwaad .
Broccoli
(en)
Harmeet ji, Broccoli di bijai tuci kisam anusaar October to December tak kar sakde ho ji . Dhanwaad .
Iski bachiya kitne litre doodh de sakti hai
(hn)
Harshit ji iska lagbhag 15 litre tak record hai baki iske bache ke record iss batt per nirbhar krta ha ki aap kitne litre wali cow ko iska semen bhrwa rhe hai ussi hisab se bache ka record niklta hai.
Punjab
Ehh sahiwal nasal ka bull hai, Mother side 14 liter per day milk hai
ਡਾਕਟਰ ਜੀ ਕਣਕ ਵਿੱਚ 24D 38 58 80 ਵਿੱਚ ਹੋ ਕਿਸ ਦਾ ਪ੍ਰਯੋਗ ਕਰ ਸਕਦੇ ਹਾ ਤਾਂ ਜੋ ਕਣਕ ਦਾ ਨੁਕਸਾਨ ਨਾ ਹੋਇ
(pb)
Punjab
ਓਂਕਾਰ ਜੀ, ਤੁਸੀ ਕਣਕ ਵਿਚ ਚੌੜੀ ਪੱਤੀ ਵਾਲੇ ਨਦੀਨਾਂ ਦੀ ਰੋਕਥਾਮ ਲਈ 2 ,4 - D 80 WP @250 g , 38 EC @ 250 ml ਜਾ 58 SL 300 - 400 ml ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ | ਧੰਨਵਾਦ |
ਪੰਜਾਬ ਵਿੱਚ ਹਰਿਆਣਵੀ ਦੇਸੀ ਅਤੇ ਥਾਰਪਾਰਕਰ ਗਾਵਾਂ ਲੈਣ ਲਈ ਕਿਸ ਨਾਲ ਸੰਪਰਕ ਕੀਤਾ ਜਾਵੇ ।
(pb)
Punjab
ਲਖਵਿੰਦਰ ਜੀ ਇਹ ਨਸਲਾਂ ਤੁਹਾਨੂੰ ਪੰਜਾਬ ਵਿਚ ਮਿਲਣੀਆਂ ਮੁਸ਼ਕਿਲ ਹੈ ਤੁਸੀ ਇਸਦੇ ਲਈ ਕੁਮਾਰ ਡੇਅਰੀ ਫਾਰਮ 9671123815 ਵਾਲਿਆਂ ਨਾਲ ਸੰਪਰਕ ਕਰ ਸਕਦੇ ਹੋ ਅਤੇ ਇਹਨਾਂ ਤੋਂ ਤੁਹਾਨੂੰ ਸਾਰੀ ਜਾਣਕਾਰੀ ਮਿਲ ਜਾਵੇਗੀ
Punjab
ਗੁਰਜਿੰਦਰ ਜੀ ਆਪਣੀ ਖੇਤੀ ਟੀਮ ਵਲੋਂ ਤੁਹਾਨੂੰ ਵੀ ਨਵੇਂ ਸਾਲ ਦੀਆ ਬਹੁਤ ਬਹੁਤ ਮੁਬਾਰਕਾਂ ਧੰਨਵਾਦ
ਵੀਰ ਜੀ ਕੱਟੀ ਆ 2 ਦੀ ਹੀਟ ਚ ਆਉਦੀ ਆ ਪਰ ਵਜਨ ਘੱਟ ਆ।ਵਜਨ ਵਧਾਉਣ ਲਈ ਕੋਈ ਪਾਊਡਰ ਜਾਂ ਫੇਰ ਫੀਡ ਦੱਸੋ।
(pb)
ਨਰਿੰਦਰ ਜੀ ਤੁਸੀ ਉਸ ਨੂੰ Enerboost ਪਾਊਡਰ 50-50 ਗ੍ਰਾਮ ਸਵੇਰੇ ਸ਼ਾਮ ਦਿਓ ਅਤੇ ਇਸ ਨੂੰ ਕਾਰਗਿਲ ਦੀ heifer dry ਫੀਡ ਦੇਣੀ ਸ਼ੁਰੂ ਕਰੋ ਇਹ ਤੁਸੀ 1 ਤੋਂ 1.5 ਕਿਲੋ ਤੱਕ ਰੋਜਾਨਾ ਦੇ ਸਕਦੇ ਹੋ.
HAPPY new year All doctors
(pb)
Punjab
Mr. Yuvraj Wishing you a very Happy New Year on behalf of Apni kheti team. Thanks
HAPPY NEW YEAR All doctors
(pb)
Punjab
Mr. Yuvraj Wishing you a very Happy New Year on behalf of Apni kheti team. Thanks
ਤੁਸੀ ਉਸ ਨੂੰ Ifer H injection 5ml ਰੋਜਾਨਾ 3 ਦਿਨ ਲਗਵਾਓ ਅਤੇ ਉਸ ਨੂੰ potasium iodied ਪਾਊਡਰ 7gm ਰੋਜਾਨਾ 6 ਦਿਨ ਤੱਕ ਦਿੰਦੇ ਰਹੋ ਅਤੇ milkout ਪਾਊਡਰ 2-2 ਚਮਚ ਸਵੇਰੇ ਸ਼ਾਮ ਦਿਓ
Punjab
Thanks g
Punjab
Milkout powder kinna time dena g
Sat sri akal g
(pb)
Punjab
Maninder ji Sat shri akal ji, tuci iss app vich pashu palan ja khetibadi sabandhi kise bhi smasia vare apna swal push skde ho dhanwad ji.