Maharashtra
Search
Planting material for sadabahar ?
(en)
Diksya the sadabahar plant does not require any extra material to grow. You just need a pot where you want to plant the sadabahar plant. Fill the pot with mixture of farm yard manure and alluvial soil. The mixture should be properly mixed up. You can add vermicompost to the plant. After planting the plant in the pot or the surface of soil or in orchard, give water to the plants. Thank you.
sat shri akal ji ਡਕਟਰ ਸਾਹਿਬ ਮੇਰੇ ਕੋਲ ਇਕ ਵਛੀ ਦੋ ਕਟੀਆਂ ਤਿੰਨ ਸਾਲਾਂ ਦੀਆਂ ਹਨ।ਹੀਟ ਚ ਨਹੀਂ ਆਉਂਦੀਆਂ ?
(pb)
ਤੁਸੀ ਓਹਨਾ ਨੂੰ ਪੇਟ ਦੇ ਕੀੜਿਆਂ ਲਈ Fentas 3gm bolus ਦਿਓ ਅਤੇ ਇਸ ਨੂੰ Minfa gold ਪਾਊਡਰ 50 ਗ੍ਰਾਮ ਰੋਜਾਨਾ ਦੇਣਾ ਸ਼ੁਰੂ ਕਰੋ ਅਤੇ ਪਹਿਲਾ ਇੱਕ 1 ਕਿਲੋ ਤੱਕ ਖਿਲਾ ਦਿਓ ਫਿਰ ਤੁਸੀ ਇਸਦੇ ਨਾਲ ਨਾਲ ovumin advance tablet ਰੋਜਾਨਾ 1 ਗੋਲੀ ਦਿਓ ਅਤੇ 21 ਦਿਨ ਤੱਕ ਦਿੰਦੇ ਰਹੋ ਜਿਸ ਨਾਲ ਇਸਦੇ ਸਰੀਰ ਦੀ ਕਮੀ ਪੂਰੀ ਹੋਵੇਗੀ ਅਤੇ ਸਮੇਂ ਤੇ ਹੀਟ ਵਿੱਚ ਆ ਜਾਵੇਗੀ.
Humic acid banate kese hai ?
(en)
Maharashtra
Akash ji, aap 1-2 saal puraane gobar ke uple ko 6-7 din paani me bhigoakr rakhe aur fir iske paani ko pun le, ye paani humic acid ka bhut sarot rehta hai . Dhnyvaad .
sir ji ਕਣਕ ਵਿੱਚ ਗੁਲੀ ਡੰਡੇ ਦੇ ਨਾਲ ਹੋਰ ਕਿਹੜੇ ਨਦੀਨ ਦੀ ਰੋਕਧਾਮ ਕਰਦੀ ਹੈ Clodinafop 9 metribuzin 20 ?
(pb)
Punjab
ਗਗਨਦੀਪ ਜੀ, Clodinafop 9% + Metribuzin 20% WP ਦਵਾਈ ਦੀ ਵਰਤੋਂ ਗੁੱਲੀ ਡੰਡੇ ਅਤੇ ਕੁਝ ਚੌੜੀ ਪੱਤੀ ਵਾਲੇ ਨਦੀਨ ਜਿਵੇ ਕਿ ਬਾਥੂ ਦੀ ਰੋਕਥਾਮ ਲਈ ਕੀਤੀ ਜਾਂਦੀ ਹੈ | ਇਸ ਦੀ ਵਰਤੋਂ 240 g/ ਏਕੜ ਦੇ ਹਿਸਾਬ ਨਾਲ ਕਰੋ | ਧੰਨਵਾਦ |
Punjab
sir a ਦਵਾਈ 75 ਦੀ ਕਣਕ ਨੂੰ ਕੋਈ ਨੁਕਸਾਨ ta ni kardi kank nu ji 3086+2851+222
Sir isdi varto kis lyi kiti jandi hai g ?
(pb)
sukhwinder ji eh ras chusan wale kedde jiven tela(jassid) chepa, chitti makhi ,seonk ate sundia jiven patta lapet sundi, stem borer di roktham layi vartan di sifarish kiti jandi hai.esnu tusi 5kg/acre de hisab nal vart sakde ho. dhanwaad.
Sat shri akal ji ਕਣਕ ਨੂੰ matri ਕਿੰਨੀ ਮਾਤਰਾ ਵਿੱਚ ਪਉਣੀ ਚਾਹੀਦੀ ਹੈ ਇਸਦੇ ਨਾਲ 2 4d ਕਰ ਸਕਦੇ ਆ ?
(pb)
Punjab
ਜਗਦੀਪ ਜੀ, ਕਣਕ ਦੀ ਫ਼ਸਲ ਵਿਚ metribuzin @100-120g/ਏਕੜ ਦੇ ਹਿਸਾਬ ਨਾਲ ਵਰਤਣ ਦੀ ਸਿਫਾਰਿਸ਼ ਕੀਤੀ ਜਾਂਦੀ ਹੈ |ਇਹ ਦਵਾਈ ਬਾਰੀਕ ਅਤੇ ਚੌੜੀ ਪੱਤੀ ਵਾਲੇ ਦੋਹਾਂ ਨਦੀਨਾਂ ਦੀ ਰੋਕਥਾਮ ਲਈ ਹੀ ਵਰਤੀ ਜਾਂਦੀ ਹੈ, ਇਸ ਲਈ ਇਸ ਵਿਚ 2,4-D ਮਿਕਸ ਕਰਨ ਦੀ ਜਰੂਰਤ ਨਹੀਂ ਹੈ ਜੀ |ਧੰਨਵਾਦ ||
Thank u sir
sir delivery ton bad calf nu kine tym tkk colstrum pya dena chahida ?
(pb)
Jasandeep ji jddo tak colostrum milk bnda ha uddo tak hei bache nu dinde rehna chahida hai baki pashu de suun ton badd tuci 2-3 hours vich bache nu pilla skde ho jekar jer naa bhi pyi howe tan bhi koi smasia nhi hai tuci jer penn da intzar naa kro uss ton pehla hei bache nu dudh pilao.
best fungicide for garlic crop of age 2 month ..pls btaye sir ?
(hn)
Maharashtra
bardilal please tell us for which disease you want to use fungicide on garlic. because different fungicides are recommended to control different diseases. so to get right information please tell us the disease name or photo of diseases. thank you.
Why sahiwal cows stop eating after dilbert ?
(en)
Punjab
Mr. Sikander There are many reasons like any digestive problems, fever, stress, pain etc. so you can contact your nearest veterinary docter they will check and provide possible solution for this situation.
Sir cow sui nu 8 days ho gay na but hun tak puray full patthay nahi khandai.
ਸਤਨਾਮ ਜੀ ਇਸਦਾ ਕੋਈ ਚੱਕਰ ਨਹੀਂ ਹੈ ਤੁਸੀ ਉਸ ਨੂੰ Gestaprogen powder 25 ਗ੍ਰਾਮ ਰੋਜਾਨਾ 20 ਦਿਨ ਤੱਕ ਦੇਣਾ ਸ਼ੁਰੂ ਕਰੋ ਬਾਕੀ ਉਸਦੇ ਗੱਭਣ ਰਹਿਣ ਜਾ ਨਾ ਰਹਿਣ ਦਾ ਸਹੀ ਪਤਾ 21 ਤੋਂ 22 ਦਿਨ ਬਾਦ ਦੁਬਾਰਾ ਹੀਟ ਵਿੱਚ ਆਉਣ ਤੇ ਲੱਗ ਸਕਦਾ ਹੈ
ਅੰਗੂਰ ਨੂੰ ਬਿਮਾਰੀ ਲੱਗ ਗਈ ਹੈ ਜੀ ਕੋਈ ਇਲਾਜ ਦਸੋ ਜੀ ?
(pb)
ਅਜੇ ਜੀ ਇਹ downy mildew ਤੇ powdery mildew ਦੇ ਲੱਛਣ ਲੱਗ ਰਹੇ ਹਨ ਇਸਦੀ ਰੋਕਥਾਮ ਲਈ bordeaux mixture (2:2:250) ਨੂੰ 500 ਲੀਟਰ ਪਾਣੀ ਵਿਚ ਘੋਲ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤ ਸਕਦੇ ਹੋ।ਧੰਨਵਾਦ।
Sir ik saal di katti te bachi nu jldi tiyar krn vaste ki Kita jave ,Cargill di feed ta Paune aw daily
(pb)
Amandeep ji tuci ohna nu sbh ton pehla pett de kiria lai Albendazole & ivermectin bolus de skde ho ate ohna nu her 3 mahine badd salt badal ke dwai jrur deo baki tuci ohna nu Cargill di heifer dry feed deni suru kro ehh tuci 1kg tak rojana de skde ho ate Minfa gold powder 30gm rojana de hisab nal de skde ho.
160000 kcc da detail ch dso ji ?
(pb)
Punjab
Vicky ji, KCC scheme de andar kisana nu 1,60,000 rupees tak bina kise gurantee/collateral de loan ditta janda hai ji . Dhanwaad.
Y kuttii sale krni aa labara aa 6month dii aa 10000price aa
(pb)
Punjab
Jagjeet ji kisana nal jankari shanji krn lai dhanwad tuci isdi AD sadi dusri App apni kheti buy/sell te bhi upload kr skde ho uthe tuhanu iss nu khrdian wale hor bhi kisan mill jange.
ਸਰ ਮੈ ਜਰਸੀ ਗਾਂ ਲੈਣੀ ਹੈ ਕਿਥੋਂ ਲੈ ਸਕਦਾ ਹਾ ?
(pb)
Punjab
ਅਮ੍ਰਿਤਪਾਲ ਜੀ ਤੁਸੀ ਇਸਦੀ ਜਾਣਕਾਰੀ ਲੈਣ ਲਈ Sukhwinder Singh 9814057587, 9855621810 Cheena Dairy Farm ਨਾਲ ਸੰਪਰਕ ਕਰ ਸਕਦੇ ਹੋ ਇਹਨਾਂ ਤੋਂ ਤੁਹਾਨੂੰ ਸਾਰੀ ਜਾਣਕਾਰੀ ਮਿਲ ਜਾਵੇਗੀ.
muktsar sahib horse fair kado lagu ji ?
(pb)
Punjab
Chinu ji Sri Muktsar Sahib da horse fair maghi samay lgda hai. Ehn mela takreeban 12-13 jan nu shuru hunda hai. Lok apne janwar 2-4 dinn pehla le aunde han. Eh mela takreeban 2 hafte chlda hai. Dhanwad.
गेहूं 60 दिन का हो गया है पहली खाद पर यूरिया के साथ जाईम का प्रयोग किया और ह्यूमिक एसिड की स्प्रे की थी 5 दिन पहले यूरिया का प्रयोग किया गेहूं की सही ग्रोथ के लिए सल्फर 3kg प्रति एकड़ रेत के साथ छिड़काव देना सही रहेगा ?
(hn)
Maharashtra
राजेश जी, अगर आपकी फसल में सल्फर की कमी के लक्षण (फसल के नए पत्तों का पीला पड़ना )है, तो आप सल्फर खाद का प्रयोग कर सकते है।धन्यवाद।
17 litr vali hf gaa nu kinni feed pauni chahidi hai te mineral mixture kina pona chahida dsyo g ?
(pb)
Gurmanjot ji tuci hf cow nu 3kg dudh mgar 1kg de hisab nal feed de skde ho ate uss nu 30-35 kg hara chara ate 5-6 kg sukka chara deo ate uss nu 100gm rojana mineral mixture de skde ho baki mousam de hisab nal usdi sahi dekbhal kro ji.
Punjab
Cargill da Purina feed, Asees feed, provet feed, mineral mixture bestmin gold, crs mineral mixture in per day 50-100 gram, mitha soda 10 gram per day
सल्फर का प्रयोग गन्ने मे किस समय करना चाहिए ?
(hn)
Haryana
राजेश जी, सल्फर का प्रयोग आप गन्ने की फसल में बिजाई के समय या मिटटी चढ़ाने के समय कर सकते है। धन्यवाद।
Fruit fly trap kitho miluga ji ki rate aunda or ek killa trbuj di fasl lyi kinna trap lgu ?
(pb)
manjinder ji fruit fly trap tusi apne area de krishi vigyan kendar ton lai sakde ho. eh takriban 115-120 rupay da hunda hai. eh ik acre vich 16 laun di sifarish kiti jandi hai. kvk roopnagar adress:- BirlaFarm Road, Bari Haveli, Haveli Kalan, Rupnagar, contact:- 01881-220460, dhanwaad.
ਪਾਥੀਆਂ ਦੀ ਸਪਰੇ ਨਾਲ Nano urea ਮਿਕਸ ਕਰਕੇ ਸਪਰੇ ਕਰ ਸਕਦੇ ਹਾਂ ਕਣਕ ਤੇ ?
(pb)
Punjab
ਧਰਮਿੰਦਰ ਜੀ,ਤੁਸੀ ਪਾਥੀਆਂ ਦੇ ਪਾਣੀ ਨਾਲ 500 ml nano urea ਮਿਕ੍ਸ ਕਰ ਕੇ ਇਕ ਏਕੜ ਵਿਚ ਛਿੜਕਾਅ ਕਰ ਸਕਦੇ ਹੋ ਜੀ | ਧੰਨਵਾਦ |
Punjab
ਪਾਥੀਆਂ ਦੀ ਸਪਰੇ ਕਰਕੇ ਸਕਦੇ ਹਾਂ, ਇੱਕ ਸਾਲ ਪੁਰਾਣੇ ਪਾਥੀਆਂ ਨੂੰ ਘੋਲ ਕੇ,
Punjab
ਧਰਮਿੰਦਰ ਜੀ,ਤੁਸੀ ਪੁਰਾਣੀਆਂ ਪਾਥੀਆਂ ਦੇ ਪਾਣੀ ਨਾਲ 500 ml nano urea ਮਿਕ੍ਸ ਕਰ ਕੇ ਇਕ ਏਕੜ ਵਿਚ ਛਿੜਕਾਅ ਕਰ ਸਕਦੇ ਹੋ ਜੀ | ਧੰਨਵਾਦ |
सर तारामीरा का क्या भाव है ?
(hn)
Punjab
कमलेश जी, तारामीरा की खरीद सरकार की तरफ से नहीं की जाती, इसलिए इसका भाव हर मंडी में अलग - अलग रहता है,इसलिए इसकी सही जानकारी के लिए आप अपनी नजदीकी मंडी में ही संपर्क करे। धन्यवाद।
ਸਰ ਜੀ ਢਾਈ ਕਿੱਲੇ ਮੱਛੀਆ ਦੇ ਤਲਾਬ ਵਿੱਚ ਮੁਰਗੀਆਂ ਦੀਆ ਬਿੱਠਾ ਕਿੰਨੀਆ ਪਾ ਸਕਦੇ ਹਾ ਤੇ ਕਿੰਨੇ ਦਿਨ ਬਾਅਦ ਪਾ ਸਕਦੇ ਹਾਂ ?
(pb)
Punjab
ਜੇਕਰ ਤੁਸੀ ਨਵਾਂ ਤਾਲਾਬ ਤਿਆਰ ਕੀਤਾ ਹੈ ਅਤੇ ਉਸ ਵਿਚ ਬਿੱਠਾ ਪਾਉਣਾ ਚਾਹੁੰਦੇ ਹੋ ਫਿਰ ਤੁਸੀ ਮੁਰਗੀਆਂ ਦੀਆ ਬਿਠਾਂ 1000 ਕਿਲੋ ਇੱਕ ਏਕੜ ਦੇ ਹਿਸਾਬ ਨਾਲ ਪਾ ਸਕਦੇ ਹੋ ਅਤੇ ਜੇਕਰ ਤਾਲਾਬ ਵਿਚ ਮੱਛਲੀਆਂ ਹੈ ਤਾਂ ਤੁਸੀ 60 ਕਿਲੋ ਤੱਕ ਹਫਤੇ ਵਿਚ ਇੱਕ ਵਾਰ ਪਾ ਸਕਦੇ ਹੋ
ਡੇਅਰੀ ਲੋਨ ਬਾਰੇ ਵਿਸਧਾਰ ਨਾਲ ਦੱਸੋ ਜੀ ਮੇਰੇ ਕੋਲ 15 hf ਗਾਵਾਂ ਆ ਕਿੰਨਾ ਲੋਨ ਮਿਲ ਸਕਦਾ ਹੈ ਇਸ ਲੋਨ ਲੲੀ ਜ਼ਮੀਨ ਦੇ ਕੋਈ ਨੰਬਰ ਦੇਣ ਦੀ ਲੋੜ ਹੈ ਜਾਂ ਨਹੀਂ ?
(pb)
Rajasthan
ਜੇਕਰ ਤੁਸੀ ਡੇਅਰੀ ਫਾਰਮਿੰਗ ਦਾ ਕੰਮ ਸ਼ੁਰੂ ਕਰਨਾ ਚਾਹੁੰਦੇ ਹੋ ਤਾਂ ਇਸਦੇ ਲਈ ਟ੍ਰੇਨਿੰਗ ਜਰੂਰੀ ਹੈ ਜਿਸ ਨਾਲ ਤੁਹਾਨੂੰ ਇਸ ਕੰਮ ਦੀ ਜਾਣਕਾਰੀ ਵੀ ਹੋਵੇਗੀ ਅਤੇ ਇਸਦੇ ਲੋਨ ਅਤੇ ਸਬਸਿਡੀ ਵੀ ਮਿਲ ਜਾਵੇਗੀ ਤੁਸੀ ਇਸਦੇ ਲਈ Sh. Randeep Kumar, Deputy Director, PDDP, Muktsar- 78272-60001, 01637-248423 ਨਾਲ ਸੰਪਰਕ ਕਰ ਸਕਦੇ ਹੋ ਅਤੇ ਅੱਗੇ ਹੋਣ ਵਾਲੀ ਟ੍ਰੇਨਿੰਗ ਦੀ ਜਾਣਕਾਰੀ ਲੈ ਸਕਦੇ ਹੋ.
ਕਿਹੜੀ ਯੂਰੀਆ ਨਾਲ ਸੋਧ ਕਰ ਸਕਦੇ ਹਾ ?
(pb)
ਇਸਦੇ ਲਈ ਜੋ ਯੂਰੀਆ ਫ਼ਸਲ ਵਿਚ ਵਰਤੀ ਜਾਂਦੀ ਹੈ ਉਸ ਨਾਲ ਸੋਧ ਕੀਤੀ ਜਾ ਸਕਦੀ ਹੈ ਜੇਕਰ ਤੁਸੀ ਤੂੜੀ ਸੋਧ ਕਰਨਾ ਚਾਹੁੰਦੇ ਹੋ ਤਾਂ ਕਿਰਪਾ ਕਰਕੇ ਇਹ ਦੱਸੋ ਕਿੰਨੀ ਤੂੜੀ ਸੋਧ ਕਰਨੀ ਹੈ ਤਾਂ ਜੋ ਤੁਹਾਨੂੰ ਉਸ ਵਾਰੇ ਸਹੀ ਜਾਣਕਾਰੀ ਦਿਤੀ ਜਾ ਸਕੇ.
ਡੇਅਰੀ ਪਲਾਨਿੰਗ ਦੇ ਕੋਰਸ ਬਾਰੇ ਦੱਸੋ ਜੀ ?
(pb)
Punjab
ਸੰਧੂ ਜੀ ਜੇਕਰ ਤੁਸੀ ਡੇਅਰੀ ਫਾਰਮਿੰਗ ਦਾ ਕੋਰਸ ਸ਼ੁਰੂ ਕਰਨਾ ਚਾਹੁੰਦੇ ਹੋ ਤਾਂ ਤੁਸੀ ਇਸਦੇ ਲਈ ਡਿਪਟੀ ਡਾਇਰੇਕਟਰ ਡੇਅਰੀ, ਡੇਅਰੀ ਸਿਖਲਾਈ ਅਤੇ ਵਿਸਥਾਰ ਕੇਂਦਰ, ਰਨਬੀਰ ਕਾਲੇਜ ਰੋਡ, ਪਟਿਆਲਾ ਗੇਟ ਸੰਗਰੂਰ 01672-230925 ਨਾਲ ਸੰਪਰਕ ਕਰ ਸਕਦੇ ਹੋ ਅਤੇ ਅਗਲੀ ਟ੍ਰੇਨਿੰਗ ਦੀ ਜਾਣਕਾਰੀ ਲੈ ਸਕਦੇ ਹੋ.
ਸਰ ਮੈ ਪੀ ਐਮ ਸਨਮਾਨ ਨਿਧੀ ਯੋਜਨਾ ਵਿੱਚ 21.10.2019 ਅਪਲਾਈ ਕੀਤ ਸੀ..ਮੇਰੇ ਪੈਸਿਆ ਦਿਆ 4 ਕਿਸਤਾ ਆਈਆ ਸੀ ਪਰ ਬਾਦ ਵਿੱਚ ਪੈਸਾ ਬੰਦ ਹੋ ਗਿਆ ਜਦੋ ਮੇ ਇਸ ਦਾ ਪਤਾ ਕੀਤਾ ਤਾਂ ਇਸ ਵਿੱਚ ਮੇਰਾ ਪਿੰਡ ਗਲਤ ਲਿਖਿਆ ਸੀ...ਸਰ ਹੁਣ ਇਸ ਨੂੰ ਦੁਬਾਰਾ ਲਾਗੂ ਕਰਨ ਬਾਰੇ ਕੀ ਕੀਤਾ ਜਾਵੇ ਜੀ ਧੰਨਵਾਦ ?
(pb)
Punjab
ਕੁਲਦੀਪ ਜੀ, ਕਿਰਪਾ ਕਰ ਕੇ ਆਪਣਾ ਨਾਮ ,ਪਤਾ,ਆਧਾਰ ਨੰਬਰ ਅਤੇ ਮੋਬਾਈਲ ਨੰਬਰ ਜੋ ਤੁਸੀ ਇਸ ਯੋਜਨਾ ਵਿਚ ਦਿੱਤਾ ਹੈ, ਉਸ ਬਾਰੇ ਜਾਣਕਾਰੀ ਦਿਓ , ਉਸ ਤੋਂ ਬਾਅਦ ਤੁਹਾਨੂੰ ਅੱਗੇ ਬਣਦੀ ਜਾਣਕਾਰੀ ਦਿੱਤੀ ਜਾਵੇਗੀ ਜੀ | ਧੰਨਵਾਦ |
Punjab
ਕੁਲਦੀਪ ਸਿੰਘ .ਅਧਾਰ ਨੰ.805951324584. ..ਮੁਬਾਇਲ ਨੰ 9569304002
ਡਾ. ਸਾਹਿਬ ਜਰਸੀ ਗੳੂ ਦੇ ਸੂਣ ਵਿੱਚ 2 ਮਹੀਨੇ ਬਾਕੀ ਹਨ ਲੇਵਾ ਅਤੇ ਗੳੂ ਦਾ ਵਜ਼ਨ ਵਧਾਉਣ ਲੲੀ ਕੀ ਕਰੀਏ ਟਰਾਂਸਜੈਕਸਨ ਫੀਡ ਦਾ ਕੀ ਫਾਰਮੂਲਾ ਹੈ ਕਿੰਨੀ ਮਾਤਰਾ ਵਿੱਚ ਅਤੇ ਕਦੋਂ ਪਾਉਣੀ ਹੈ ?
(pb)
ਫੀਡ ਤਿਆਰ ਕਰਨ ਲਈ 22 ਕਿਲੋ ਜੋਂ, 30 ਕਣਕ, 15 ਕਿਲੋ ਚੋਕਰ, 15 ਕਿਲੋ ਵਡੇਮਿਆ ਦੀ ਖੱਲ, 15 ਕਿਲੋ ਸਰੋਂ ਦੀ ਖੱਲ, ਨਮਕ 1 ਕਿਲੋ, ਮਿਨਰਲ ਮਿਕਸਚਰ 2 ਕਿਲੋ ਮਿਕਸ ਕਰੋ ਅਤੇ ਖਵਾਓ, ਉਸ ਤਰੀਕੇ ਨਾਲ ਤੁਸੀ ਪਸ਼ੂਆਂ ਲਈ ਵਧਿਆ ਫੀਡ ਤਿਆਰ ਕਰ ਸਕਦੇ ਹੋ.
गर्मी में मूंग बोने का सही समय बताओ और कौन सा मूंग की वैरायटी होना चाहिए जो हमारे को कम समय में बढ़िया उत्पादन दे सकता है मूंग ?
(hn)
Madhya Pradesh
श्रीमान जी, गर्मी की ऋतु की बिजाई के लिए सही समय मार्च से अप्रैल तक का है, आप K 851, RMG 62 , RML 267, RMG 268, GM 4 आदि किस्मों की बिजाई कर सकते है। धन्यवाद।
Bai ji cow nu fall sute nu 5 mnth hoge hn apa ohnu leti vich ki pa k dei tn jo oh andr Jo infection oh khtm hoje tn jo bchdani saff hoje minreal bovimn b use kr rahe eh sirf leti. Vich ki use krna os lyi pushea bki tusi Jo v trika dsde oh vdia km krda os lyi thnku ?
(pb)
Punjab
Kavin ji tuhanu leti vich kuj bhi paa ke den di jrurat nhi hai tuci jiwe leti tyar krke dinde ho uss trike nal hi dinde rho kyuki bachedani de injection nu khtm uddo kita ja skda ha jddo pashu heat vich awe ate ohh kiwe dia tara krda uss hisab nal usdi bachedani di sahi care kiti ja skdi ha ate injection khtm kita ja skda ha.
ਸਰ ਗਿਰ ਵੱਛੀ ਅੱਸਰ 22 ਮਹੀਨੇ ਦੀ ਸਾਫ ਤਾਰਾਂ ਨੀ ਦਿੰਦੀ ਇਸ ਤਰ੍ਹਾਂ ਜਾਲਾ ਦੇ ਰਹੀਆ 4 ਮਹੀਨੇ ਤੋਂ ?
(pb)
ਕੁਲਵਿੰਦਰ ਜੀ ਤੁਸੀ ਇਸਦੀ ਬੱਚੇਦਾਨੀ ਵਿੱਚ lixin iu ਦਵਾਈ 3 ਦਿਨ ਭਰਵਾਓ ਅਤੇ ਤੁਸੀ ਇਸ ਨੂੰ Keeper plus ਪਾਊਡਰ 30 ਗ੍ਰਾਮ ਰੋਜਾਨਾ ਦਿੰਦੇ ਰਹੋ ਅਤੇ ਜਦੋ ਇਹ ਸਾਫ਼ ਪਾਣੀ ਵਰਗੀਆਂ ਤਾਰਾ ਕਰੇ ਫਿਰ ਹੀ ਇਸ ਨੂੰ ਨਵੇਂ ਦੁੱਧ ਕਰਵਾਓ
ਸਰ ਗਿਰ ਵੱਛੀ ਅੱਸਰ 22 ਮਹੀਨੇ ਦੀ ਸਾਫ ਤਾਰਾਂ ਨੀ ਦਿੰਦੀ ਇਸ ਤਰ੍ਹਾਂ ਜਾਲਾ ਦੇ ਰਹੀਆ 4 ਮਹੀਨੇ ਤੋਂ ?
(pb)
ਕੁਲਵਿੰਦਰ ਜੀ ਤੁਸੀ ਇਸਦੀ ਬੱਚੇਦਾਨੀ ਵਿੱਚ lixin iu ਦਵਾਈ 3 ਦਿਨ ਭਰਵਾਓ ਅਤੇ ਤੁਸੀ ਇਸ ਨੂੰ Keeper plus ਪਾਊਡਰ 30 ਗ੍ਰਾਮ ਰੋਜਾਨਾ ਦਿੰਦੇ ਰਹੋ ਅਤੇ ਜਦੋ ਇਹ ਸਾਫ਼ ਪਾਣੀ ਵਰਗੀਆਂ ਤਾਰਾ ਕਰੇ ਫਿਰ ਹੀ ਇਸ ਨੂੰ ਨਵੇਂ ਦੁੱਧ ਕਰਵਾਓ
Punjab
Veterinary doctor, Gurpreet Singh ਜੰਗੀਆਣਾ, number-98721 87536 sampark kro,
devmedia
(pb)
Punjab
ਗੁਰਭੇਜ ਜੀ ਇਸਦੀ ਵਰਤੋਂ ਕਿਸ ਵੀ ਤਰ੍ਹਾਂ ਦਾ ਇਨਫੈਕਸ਼ਨ ਖਤਮ ਕਰਨ ਲਈ ਕੀਤੀ ਜਾਂਦੀ ਹੈ ਕਿਉਕਿ ਇਹ ਐਂਟੀਬਾਇਓਟਿਕ ਦੇ ਤੋਰ ਤੇ ਕੰਮ ਕਰਦਾ ਹੈ ਤੁਸੀ ਇਸਦੀ ਵਰਤੋਂ ਕਰਕੇ ਦੇਖ ਸਕਦੇ ਹੋ ਜੇਕਰ ਫਰਕ ਨਹੀਂ ਪੈਂਦਾ ਹੈ ਤਾਂ ਤੁਸੀ ਦੁਬਾਰਾ ਵਿਸਤਾਰ ਨਾਲ ਪੁੱਛੋਂ ਥਣ ਵਿੱਚੋ ਦੁੱਧ ਕਿੰਨਾ ਘੱਟ ਆਉਂਦਾ ਹੈ ਕੋਈ ਸੋਜਿਸ਼ ਹੈ ਜਾ ਨਹੀਂ ਹੈ ਤਾਂ ਜੋਂ ਤੁਹਾਨੂੰ ਫਿਰ ਉਸ ਵਾਰੇ ਸਹੀ ਜਾਣਕਾਰੀ ਦਿਤੀ ਜਾ ਸਕੇ।
22 ਜੀ ਗੋਭੀ ਇਸ ਤਰਾਂ ਹੋ ਜਾ ਰਹੀ ?
(pb)
Punjab
ਗੁਰਸੇਵਕ ਜੀ, ਕਿਰਪਾ ਕਰ ਕੇ ਇਹ ਦੱਸੋ ਕਿ ਤੁਸੀ ਫ਼ਸਲ ਨੂੰ ਕਿਹੜੀ - ਕਿਹੜੀ ਖਾਦ ਕਿੰਨੀ ਮਾਤਰਾ ਵਿਚ ਪਾ ਚੁੱਕੇ ਹੋ ਅਤੇ ਇਹ ਦਿੱਕਤ ਕੁਝ ਕੁ ਬੂਟਿਆਂ ਵਿਚ ਹੈ ਜਾ ਕਾਫੀ ਬੂਟਿਆਂ ਵਿਚ ਹੈ, ਉਸ ਹਿਸਾਬ ਨਾਲ ਹੀ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇਗੀ | ਧੰਨਵਾਦ |
ਕਾਫ਼ੀ ਆ ਜੀ DAP50kg ਤੇ ਪਟਾਸ 25kg ਤੇ ਸੁਪਰ 100 kg ਏਕੜ ਜੀ ਇੱਕ ਵਾਰ ਯੂਰੀਆ 35kg ਤੇ 19 19 19 ਤੇ 12 63 ਦੀ ਸਰਪੇ ਜੀ
Punjab
ਗੁਰਸੇਵਕ ਜੀ, ਮੁਖ ਤੌਰ ਤੇ ਤਾਂ ਇਹ ਤੱਤਾਂ ਦੀ ਕਮੀ ਹੀ ਹੈ , ਤੁਸੀ NPK 13:0:15 @10-15 g /L ਪਾਣੀ ਦੇ ਹਿਸਾਬ ਨਾਲ ਹਫਤੇ - ਹਫਤੇ ਦੇ ਵਕਫ਼ੇ ਤੇ 2-3 ਛਿੜਕਾਅ ਕਰੋ ਜੀ। ਧੰਨਵਾਦ।
Punjab
ਸੁਖਵੀਰ ਜੀ, ਇਹ ਰਸ ਚੂਸਣ ਵਾਲੇ ਕੀਟ ਦਾ ਹਮਲਾ ਹੈ,ਇਸ ਦੀ ਰੋਕਥਾਮ ਲਈ ਤੁਸੀ imidacloprid @2 ml /L ਜਾ thiamethoxam @100 g /ਏਕੜ ਦੇ ਹਿਸਾਬ ਨਾਲ ਛਿੜਕਾਅ ਕਰੋ ਜੀ | ਧੰਨਵਾਦ |
Sir marwadi ghodi vdiya bache den wali gbhan kine de mil sakde hai tq g ?
(pb)
Punjab
Manjot tuci Marwari ghodi lenn lai Parminder singh 94176-77743 te sampark kr skde ho ehna to tuhanu price vare bhi sari jankari mill jawegi.
Sir es dog bare dso g eh single ja double ja kehda coat hai ?
(pb)
Grewal ji eh German shepherd nasal da cross da hai.
Sir es dog bare dso g eh single ja double ja kehda coat hai ?
(pb)
Grewal ji eh German shepherd nasal da cross da hai.
ajj kll patthya vaaste kehri jwaar di bijaayi kr skde jo jldi tyaar hoje dsyo g ?
(pb)
Gurmanjot ji, jwaar di bijai April mahine vich hi shuru hundi hai kyuki jyada ghatt taapmaan is de vadhe lai anukool nahi hai . April vich is dia kisma jive ki Punjab Sudax chari 4 , Punjab Sudax Chari 1 aadi di bijai kar sakde ho . Dhanwaad .
devmedia
(hn)
Punjab
vikrant ji, aapki audio poori upload nahi hui hai , kripya apna swaal dubara se audio upload kar ke puche , ta jo aapko us hisaab se sahi jaankari di jaa ske. Dhnyvaad .
ਮੇਰੀਆ ਮੱਝਾ ਕੱਟੀਆ ਮੂੰਹ ਵਿੱਚੋਂ ਜੁਗਾਲੀ ਕਰਦੀਆਂ ਬਹੁਤ ਜਿਆਦਾ ਪਾਣੀ ਸੁੱਟ ਰਹੀਆਂ ਹਨ ਕੀ ਇਹ ਕੋਈ ਬਿਮਾਰੀ ਹੈ ਇਸਦਾ ਕੀ ਇਲਾਜ ਹੈ। ਤੇ ਸਰਦੀਆਂ ਵਿੱਚ ਮੱਝਾ ਗਾਵਾ ਨੂੰ ਦਲੀਏ ਨਾਲ ਹੋ ਕੀ ਕੀ ਦੇ ਸਕਦੇ ਹਾਂ ?
(pb)
ਜਗਜੀਤ ਜੀ ਤੁਸੀ ਓਹਨਾ ਨੂੰ Amlza powder ਪਾਊਡਰ 50 ਗ੍ਰਾਮ ਰੋਜਾਨਾ ਅਤੇ Vivliv liquid 50 ਤੋਂ 100ml ਉਮਰ ਦੇ ਹਿਸਾਬ ਨਾਲ ਦੇ ਸਕਦੇ ਹੋ ਅਤੇ ਪਸ਼ੂਆਂ ਨੂੰ ਸਰਦੀਆਂ ਵਿਚ 1 ਕਿਲੋ ਕਣਕ ਦਾ ਦਲੀਆ, 200 ਗ੍ਰਾਮ ਗੁੜ ਮਿਕਸ ਕਰਕੇ ਚੰਗੀ ਤਰ੍ਹਾਂ ਪਕਾ ਲਓ ਫਿਰ ਥੋੜਾ ਠੰਡਾ ਕਰਕੇ 100ml ਸਰੋਂ ਦਾ ਤੇਲ ਮਿਕਸ ਕਰਕੇ ਦੇ ਸਕਦੇ ਹੋ.
Sir ji ਮੁਰਗੀਆਂ ਆਂਡੇ ਦਿੰਦੀਆਂ ਹਨ ਅਤੇ ਖਾ ਜਾਦੀਆਂ ਨੇ ਕਿਰਪਾ ਕਰਕੇ ਕੋਈ ਹੱਲ ਦੱਸੋ ਜੀ ?
(pb)
Punjab
ਬਲਵਿੰਦਰ ਜੀ ਤੁਸੀ ਓਹਨਾ ਨੂੰ Ostovet calcium 20ml ਪ੍ਰਤੀ 100 birds ਦੇ ਹਿਸਾਬ ਨਾਲ ਦਿਓ ਅਤੇ Agrimin ਪਾਊਡਰ ਨੂੰ ਫੀਡ ਵਿਚ ਮਿਲਾ ਕੇ ਦੇਣਾ ਸ਼ੁਰੂ ਕਰੋ
sir gd mrng, sir hme diary product bnane ka training lane hai or hme iske machine ke bare me jnkari leni thi ?
(en)
Punjab
Jatinder ji tuci training lai Deputy director dairy distt administration complex ropar, 01881-222028 nal sampark kr skde ho. ehna ton tuhanu training vare sahi jankari mill jawegi.
Gud morning sir/madam I have domesticated murrah breed buffalo , before 30 days she conceived and after that there is a release of whitish fat from her uterus, still its not stopping. How can be this treated and is there any further affect of it on her reproductive system?
(en)
Mr. Tejber you can put in her Uterus lixin-iu medicine for 3 days and give it keeper plus powder 30gm in daily diet for 20 days and give it proper balance diet, then after 21-22 days she will discharge clearly then you can again insemination. thanks.
हरवीर जी इसे आप AMC forte 4.5gm, Ifer-h injection 5ml, Flunixin Meglumine inj. 20ml, Ascrobic acid inj . 30ml लगवाएं और रोजाना तीन दिन तक लगवाते रहें इससे फर्क पड़ने लग जाएगा।
Equine pregnancy diagnosis ?
(en)
Punjab
Dr. Gurdit please ask your question in detail so that we can provide you relevant information accordingly, thank you.
Punjab
ਗੁਰਜਿੰਦਰ ਜੀ, ਇਕ ਕਨਾਲ ਜਗਾਹ ਵਿਚ 180 - 190 g ਸਰੋਂ ਦਾ ਬੀਜ ਪੈਂਦਾ ਹੈ , ਇਕ ਕਨਾਲ ਲਈ 12 kg urea , 10 kg SSP ਖਾਦ ਪੈਂਦੀ ਹੈ | ਸਾਰੀ SSP ਬਿਜਾਈ ਵੇਲੇ ਅਤੇ urea ਦੋ ਕਿਸ਼ਤਾਂ ਵਿਚ ਪਾਉਣੀ ਚਾਹੀਦੀ ਹੈ,ਸਰੋਂ ਤੋਂ ਬਾਅਦ ਤੁਸੀ ਜਵਾਰ ਜਾ ਮੱਕੀ ਦੀ ਕਾਸ਼ਤ ਕਰ ਸਕਦੇ ਹੋ | ਧੰਨਵਾਦ |
Punjab
ਗੁਰਜਿੰਦਰ ਜੀ ਕਿਸਾਨਾਂ ਨਾਲ ਜਾਣਕਾਰੀ ਸਾਂਝੀ ਕਰਨ ਲਈ ਧੰਨਵਾਦ
Sir ji buffalo ne 2 time doodh nahi dia aur 3time doodh de dia aur kuch der baad uske pichhe vale than latto jaisa ho gaya sujan aa gayi ?
(hn)
Harbir ji usko aap Enrofloxacin inj. 15ml, Megludyne inj. 20ml, Vitum-h inj. 5ml lgwana suru kren aur uska dudh nikalte rhen. yeh aap sojish ke hisab se 2-3 din lgwa skte hai.
Sir ji vlda dr ne kal shyam ko injection meloxicam injection enrofloxin aur 2injection or lagaye to aaj sojis ak than ke pass h aur thori si sojis levti se aage ki taraf to kya kare
Uttar Pradesh
Raghunath ji, iske kai kaarn ho sakte hai, jaise ki taapma me giraavat, jmeen me kisi nutrient ki kami aadi , aap paudh ko acha nutrition dene ke liye Vermicompost khaad daal sakte hai ya NPK 19:19:19@10-15g/L paani ke hisaab se shidkaav kare . Dhnyvaad .
Urea di kini warto kr skde han parali or turi ch... Sodh kive kr skde han puri jankari chahidi hai ?
(en)
Punjab
ਪਰਾਲੀ ਨੂੰ ਯੂਰੀਆ ਨਾਲ ਸੋਧ ਕੇ ਦੇਣ ਦੀ ਜ਼ਿਆਦਾ ਜਰੂਰਤ ਨਹੀਂ ਹੈ ਕਿਉਕਿ ਪਰਾਲੀ ਦੀ ਨਾੜ ਵਿੱਚ ਪਹਿਲੇ ਹੀ ਸਪਰੇਆਂ ਦਾ ਅਸਰ ਲੰਬੇ ਸਮੇ ਤੱਕ ਰਹਿੰਦਾ ਬਾਕੀ ਤੂੜੀ ਨੂੰ ਤੁਸੀ ਯੂਰੀਆ ਨਾਲ ਸੋਧ ਕੇ ਦੇਣ ਸਕਦੇ ਹੋ ਜਿਸ ਨਾਲ ਕੁੱਛ ਮਾਤਰਾ ਵਿੱਚ ਪ੍ਰੋਟੀਨ ਮਿਲਦੀ ਹੈ ਤੁਸੀ ਇਹ ਖੁਦ ਘਰੇ ਵੀ ਤਿਆਰ ਕਰ ਸਕਦੇ ਹੋ ਇਸਦੇ ਲਈ 4 ਕਿਲੋ ਯੂਰੀਆ ਲਓ ਅਤੇ ਉਸ ਨੂੰ 50 ਲੀਟਰ ਪਾਣੀ ਵਿੱਚ ਚੰਗੀੌ ਤਰ੍ਹਾ ਘੋਲ ਲਓ। ਇਸ ਨੂੰ ਬਣਾਉਣ ਲਈ ਤੁਸੀਂ 1 ਕੁਇੰਟਲ ਤੂੜੀ ਲਓ। ਸਭ ਤੋਂ ਪਹਿਲਾਂ ਤੂੜੀ ਦੀ 6 ਇੰਚ ਮੋਟੀ ਢੇਰੀ ਅਤੇ 3-4 ਮੀਟਰ ਗੋਲਾਈ ਵਿੱਚ ਢੇਰੀ ਬਣਾਓ। ਫਿਰ ਇਸ ਢੇਰੀ ਉੱਪਰ ਯੂਰੀਆ ਨਾਲ ਮਿਲਾਇਆ ਹੋਇਆ ਪਾਣੀ ਥੋੜਾ-ਥੋੜਾ ਛਿੜਕੋ ਅਤੇ ਇਸ ਢੇਰੀ ਨੂੰ ਪੈਰਾ ਨਾਲ ਚੰਗੀ ਤਰ੍ਹਾਂ ਦੱਬੋ ਅਤੇ ਫਿਰ ਇਹ ਪਾਣੀ ਦੁਬਾਰਾ ਢੇਰੀ \\\'ਤੇ ਹਲਕਾ-ਹਲਕਾ ਛਿੜਕੋ। ਇਸ ਤਰ੍ਹਾ ਤੁਸੀਂ ਢੇਰੀ ਨੂੰ ਪੈਰਾ ਨਾਲ ਦੱਬੋ ਅਤੇ ਪਾਣੀ ਦਾ ਇਸ ਵਿੱਚ ਚੰਗੀ ਤਰ੍ਹਾ ਛਿੜਕਾਅ ਕਰੋ। ਫਿਰ ਤੁਸੀ ਇਸ ਤਰ੍ਹਾ ਹੀ ਮਾਤਰਾ ਵਿੱਚ ਦੁਬਾਰਾ ਯੂਰੀਆ ਪਾਣੀ ਵਿੱਚ ਘੋਲ ਲਓ ਅਤੇ ਫਿਰ 1 ਕੁਇੰਟਲ ਤੂੜੀ ਨੂੰ ਪੁਰਾਣੀ ਢੇਰੀ ਉੱਪਰ ਉਸ ਹੀ ਹਿਸਾਬ ਨਾਲ ਢੇਰ ਬਣਾ ਦਿਓ ਅਤੇ ਫਿਰ ਤੋਂ ਯੂਰੀਆਂ ਵਾਲਾ ਪਾਣੀ ਛਿੜਕੋ ਅਤੇ ਪੈਰਾਂ ਨਾਲ ਦੱਬੋ। ਇਸ ਤਰ੍ਹਾ ਤੁਸੀਂ 25 ਕੁਇੰਟਲ ਤੱਕ ਤੂੜੀ ਦਾ ਵੱਡਾ ਢੇਰ ਬਣਾ ਸਕਦੇ ਹੋ ਅਤੇ ਦੱਸੀ ਹੋਈ ਮਾਤਰਾ ਅਨੁਸਾਰ ਹੀ ਪਾਣੀ ਅਤੇ ਯੂਰੀਆ ਪਾਓ। ਫਿਰ ਇਸ ਢੇਰ ਨੂੰ ਘੱਟ ਤੋਂ ਘੱਟ 21 ਦਿਨਾਂ ਲਈ ਪਲਾਸਟਿਕ ਲਿਫਾਫੇ ਨਾਲ ਚੰਗੀ ਤਰ੍ਹਾ ਢੱਕ ਕੇ ਰੱਖੋ। ਜਦੋਂ ਤੁਸੀ ਪਸ਼ੂ ਨੂੰ ਇਹ ਖਾਣ ਲਈ ਦਿਓਗੇ ਤਾਂ ਦੇਣ ਤੋਂ 1 ਘੰਟਾ ਪਹਿਲਾਂ ਹਵਾ ਜ਼ਰੂਰ ਲਗਵਾਓ ਅਤੇ ਤੁਸੀਂ 1-2 ਕਿਲੋ ਪਸ਼ੂ ਨੂੰ ਸ਼ੂਰੂ ਵਿੱਚ ਖਾਣ ਲਈ ਦਿਓ ਅਤੇ ਵੱਧ ਤੋਂ ਵੱਧ 5-6 ਕਿਲੋ ਤੱਕ ਰੋਜ਼ਾਨਾ ਦੇ ਸਕਦੇ ਹੋ ਇਹ ਤੁਸੀ ਗੱਭਣ ਪਸ਼ੂ ਨੂੰ ਵੀ ਦੇ ਸਕਦੇ ਹੋ ਪਰ ਇਸਦੀ ਜ਼ਿਆਦਾ ਵਰਤੋਂ ਨਾ ਕਰੋ.
Sir wheat 677 lyi nu 65 din Ho gaye ne te 2 var urea v de dita geya manganese sulphate Di spray v kar diti hai g but kanak Peda nhi kar rahi ?
(pb)
Punjab
Sukhvinder ji, je tuhaadi kank sifarish kiti urea khaad paon to baad vi peelapan dikha rahi hai ta tuci NPK 19:19:19 @10-15g/L paani ya IFFCO Sagarika @2-5 ml/L paani de hisaab naal shodkaa karo ji . Dhnyvaad.
Parali da silage bare jankari chahidi hai ji ?
(en)
Punjab
Baljit ji tuci prali da silage tyar nhi kr skde ho uss nu uriya nal sodh krke pashua nu dita ja skda ha baki jekar tuci jyada khada di varto kiti ha fir isdi uria nal bhi sodh naa kro, jiwe turri di sodh krke pashua nu diti jandi hai iss trahh vart skde ho kyuki prali sukka chara hai baki jekar prali vich jyada khadda di varto hoi hai fir tuci sidha hi isda kutra krke pashua nu chare nal mix krke khila skde ho ate issnu varto krn ton pehla changi trahh sukka lena chahida ha ate iss vich jyada sill ja nami nhi honi chahidi jekar tuci koi hor jankari leni hai fir tuci dubara swal push skde ho.
Sir, jayad diya fasla kediya hn ?
(en)
Punjab
Balraj ji, jo fasla do mahine to ghatt sme vich tyaar ho jandia han, unha faslanu tuci Zaid season vich beej sakte ho, jive ki Moong, chaare vaali makki, chaare vaali jvaaar , ya kuch sabjia di bijai vi tuci kar skde ho. Dhnwaad .
गाजर का लाल रंग किसके कारण होता है ?
(hn)
Uttar Pradesh
प्रदीप जी, गाजर का लाल रंग lycopene pigment के कारण होता है। धन्यवाद।
Punjab
इसमें pigment है जिसे lycopene कहा जाता है जो गाजर को लाल रंग देता है।
Uttar Pradesh
तेजबीर जी किसान भाईओं के साथ जानकारी सांझी करने के लिए धन्यवाद्।
SRआलू की फसल 45 दिन की हो चुकी है आलू में इस समय लगने वाले रोग की पूरी दवा और मात्रा कोई एक टानिक का प्रयोग बतायें ?
(hn)
Uttar Pradesh
आशीष जी ऐसे तो आलू में बहुत सी बीमारी आती है अगर आपके आलू में कोई बीमारी के लक्षण दिख रहे है तो आप हमे अपने आलू की फोटो भेज सकते हो ता जो हम बीमारी को सही तरीके से जानकर आपको उस हिसाब से सही जानकारी दे सके। धन्यवाद्।
Uttar Pradesh
आप सही उत्तर नहीं देते है
Maharashtra
आशीष जी अगर आप बिना बीमारी जाने अपनी फसल पर कोई स्प्रे करते है तो इस से आपकी फसल का नुक्सान हो सकता है। धन्यवाद्।
Anjeer farming bare knowledge v plants kithon milde aa kinne time bad fal milda hai te marketing PAU walon koi assistance to promote anjeer farming ?
(pb)
satnam ji anjeer de plant lain lai tuc punjab khetibadi university,ludhiana ja apne area de krishi vigyan kendar ja apne area di kise certified nursery nal sampark kar skde ho. anjeer da boota 3-4 saal baad vdia fal dena shuru kar dinda hai. KVK mukatsar mobile no. :- +91-9855620914, Adress:- Abohar-Malout Link Rd, Goniana. Punjab khetibadi university mob no. :- 0161 240 1960 dhanwaad.
Ye raha photo alpanso ka jisme abhi manzar aa gaya ye ku hua aage kya krna chahiye ?
(hn)
Maharashtra
Kaynatt ji, ye natural hi hai , mango ke plants me flowering January me shuru ho jaati hai aur march tak chalti rehti hai. Dhnyvaad.
How to make jaggery candy?
(en)
Nobel, to make jaggery candy roast fennel and ajwain in oil or ghee for some time and then add crushed jaggery into it, heat until jaggery melts properly and then pour it in flat plate, after 5-7 minutes cut jaggery into desired shape with knife . Thank You.
https chat.whatsapp.com JqJC4H5n6WrHqRDeGwGZKZ ?
(hn)
Punjab
Sir, if you have any query related to Agriculture or Livestock you can ask your queston in detail , you will get answer from our relevant expert. Thank You.