Punjab
Search
Dairy farming de training leni ha ccs hisar University to ?
(pb)
Tara ji aap dairy training lene ke liye apna nazdiki krishi vigyak kendra se sampark kr skte hai waha sme sme per training di jatti hai aap waha jakar apna training wala farm bhar skte hai aap krishi vigyan kendra fatehabad, Address: Unnamed Road, Fatehabad Rural, Haryana 125050 ja fir aap Animal Husbandry & Dairying, Haryana Pashudhan Bhawan, Bays No. 9-12, Sector-2, Panchkula, Haryana (INDIA) EPABX: 0172-2574663, 2574664, FAX: 0172-2586837 se sampark kr skte hai.
Punjab
Yes
Punjab
ਹਾਂਜੀ ਤੁਸੀ ਸਾਰਿਆਂ ਪਸ਼ੂਆਂ ਨੂੰ ਟੀਕੇ ਲਗਵਾ ਸਕਦੇ ਹੋ ਅਤੇ ਸਰਕਾਰੀ ਡਾਕਟਰ ਵਲੋਂ ਫ੍ਰੀ ਲਗਾਏ ਜਾ ਰਹੇ ਹੈ ਤੁਸੀ ਲਗਵਾ ਸਕਦੇ ਹੋ
ਡਾਕਟਰ ਸਾਬ ਝੋਟੀ 3 ਸਾਲ ਦੀ ਟੀਕਾ ਲਵਾ ਦਵਾ ਗੱਭਿਣ ਦਾ ਏਵੇਂ ਕਰਦੀ ਤਾਰਾ ਪਾਊਡਰ totavit ਪਾਇਆ 2 ਮਹੀਨੇ ਹੁਣ ਬੋਲਣ ਦੀ ਦਵਾਈ ਦਿੱਤੀ ਇੱਦਾ ਕਰ ਰਹੀ ਕਿ ਕਰਾ ਜੀ ਲਵਾ ਦਵਾ ਟੀਕਾ ਸਵੇਰੇ ?
(pb)
ਗੁਰਪ੍ਰੀਤ ਜੀ ਤੁਸੀ ਇਸ ਨੂੰ ਟੀਕਾ ਭਰਵਾਂ ਦਿਓ ਅਤੇ ਟੀਕਾ ਭਰਵਾਂ ਕੇ ਮਿਨਰਲ ਮਿਕਸਚਰ ਪਾਊਡਰ ਦੇਣਾ ਬੰਦ ਕਰ ਦਿਓ ਅਤੇ 21 ਤੋਂ 22 ਦਿਨ ਤੱਕ ਦੇਖੋ ਜੇਕਰ ਦੁਬਾਰਾ ਤਾਰਾ ਵਗੈਰਾ ਕਰਦੀ ਹੈ ਫਿਰ ਤੁਸੀ ਦੁਬਾਰਾ ਫੋਟੋ ਭੇਜ ਕੇ ਸਵਾਲ ਭੇਜ ਸਕਦੇ ਹੋ
Punjab
Mineral mixture per day 50 gram, ਇਸ ਨਾਲ ਪੇਟ ਦੇ ਕੀੜਿਆਂ ਦੀ ਦਵਾਈ ਦੇਣੀ ਚਾਹੀਦਾ ਹੈ
Punjab
ਲਵਾ ਦੇਵੋ ਟੀਕਾ
ਸਰ ਕਣਕ ਗੋਭ ਤੇ ਆਉਣ ਤੋ ਪਹਿਲਾ ਤਤਾ ਦੀ ਕਿਹੜੀ ਸਪਰੇ ਕਰ ਸਕਦੇ ਜੀ ?
(pb)
Punjab
ਸ਼ਮਸ਼ੇਰ ਜੀ , ਕਣਕ ਗੋਭ ਅਵਸਥਾ ਆਉਣ ਤੇ ਤੁਸੀ Boron @100 g /ਏਕੜ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ। ਧੰਨਵਾਦ।
Punjab
13 0 45 ਦੀ
Sir bakrid k liye bakre tyar krne h uske full diet ka schedule bataye. Kya khilana h kitna khilana h ?
(hn)
Punjab
Sanjay ji uski achi growth ke liye sbse pehle usko achi feed dalne kyuki achi khurak de hei achi growth ho skti hai aur usko her 3 mahine ke badd pett ke kirro wali dwai jrur den aur iske sath sath Groviplex liquid 10ml rojana dena suru kren jisse sarir di kami puri hoti hai aur achi growth ho jatti hai.
Punjab
ਗੁਰਵਿੰਦਰ ਜੀ, ਇਸ ਸੰਬੰਧੀ ਸੰਪੂਰਨ ਤੇ ਸਹੀ ਜਾਣਕਾਰੀ ਲੈਣ ਲਈ ਜਿਸ ਬੈਂਕ ਬ੍ਰਾਂਚ ਵਿਚ ਤੁਹਾਡਾ ਖਾਤਾ ਹੈ , ਉਸ ਨਾਲ ਹੀ ਸੰਪਰਕ ਕਰੋ ਜੀ, ਕਿਉਕਿ ਹਰ ਬੈਂਕ ਦੀ ਇਸ ਸੰਭੰਧੀ ਅਲੱਗ - ਅਲੱਗ ਪ੍ਰਕਿਰਿਆ ਹੁੰਦੀ ਹੈ।
ਡਾਕਟਰ ਸਾਹਿਬ ਜੀ 9 ਮਹੀਨੇ ਦਾ ਬੱਕਰਾ ਚਾਰ ਦਿਨ ਹੋਗੇ ਪਿਸਾਬ ਬੰਦ ਹੋ ਗਿਆ ਟੀਕੇ ਵੀ ਲਵਾਏ ਨੇ ਪਰ ਕੋਈ ਹੱਲ ਨੀ ਹੋਇਆ ਕੀ ਕੀਤਾ ਜਾਵੇ ਜਰੂਰ ਦੱਸਿਉ ਜੀ ?
(pb)
ਨਵਾਬ ਅਲੀ ਜੀ ਇਸ ਨੂੰ 5 ਗ੍ਰਾਮ ਕਲਮੀਸ਼ੋਰਾ ਅਤੇ 5 ਗ੍ਰਾਮ ਜੋਖ਼ਾਰ ਨੂੰ ਪਾਊਡਰ ਬਣਾ ਕੇ ਪਾਣੀ ਵਿੱਚ ਘੋਲ ਕੇ ਦੇਣਾ ਸ਼ੁਰੂ ਕਰੋ ਇਹ ਤੁਹਾਨੂੰ ਪੰਸਾਰੀ ਤੋਂ ਆਸਾਨੀ ਨਾਲ ਮਿਲ ਜਾਵੇਗਾ ਬਾਕੀ ਇਸ ਨੂੰ Lasix ਇੰਜੇਕਸ਼ਨ 2ml ਲਗਵਾਓ ਇਹ ਤੁਸੀ ਭਾਰ ਦੇ ਹਿਸਾਬ ਨਾਲ ਲਗਵਾ ਸਕਦੇ ਹੋ
ਸਰ੍ਹੋ ਤੇ ਤੇਲੇ ਲਈ ਕੀ ਕੀਤਾ ਜਾਵੇ ?
(pb)
Punjab
ਰਸ਼ਵਿੰਦਰ ਜੀ, ਤੇਲੇ ਦੀ ਰੋਕਥਾਮ ਲਈ ਜਦੋਂ 40-50% ਬੂਟਿਆਂ ਤੇ ਤੇਲੇ ਦਾ ਹਮਲਾ ਨਜਰ ਆਵੇ ਤਾ Thiamethoxam @40 g /ਏਕੜ ਦੇ ਹਿਸਾਬ ਨਾਲ ਛਿੜਕਾਅ ਕਰੋ ਜੀ। ਧੰਨਵਾਦ।
What will be suggestions for the weed control in sugarcane lentil mix crop ?
(en)
Uttar Pradesh
Ripunjay, always prefer hoeings for weed in control in sugarcane with intercrops because herbicides can have poor effect on growth of Lentils . Thank You .
ਕਿਸਾਨ ਕ੍ਰੈਡਿਟ ਕਾਰਡ ਕੀ ਹੈ ਅਤੇ ਇਸ ਦੇ ਕੀ ਲਾਭ ਹਨ ?
(pb)
Punjab
ਅੰਮ੍ਰਿਤ ਜੀ, ਕਿਸਾਨ ਕ੍ਰੈਡਿਟ ਕਾਰਡ ਭਾਰਤ ਸਰਕਾਰ ਵੱਲੋ ਚਲਾਈ ਗਈ ਸਕੀਮ ਹੈ, ਇਸ ਸਕੀਮ ਅਧੀਨ ਕਿਸਾਨਾਂ ਨੂੰ 3 ਲੱਖ ਰੁਪਏ ਤੱਕ 7 % ਵਿਆਜ ਤੇ ਲੋਨ ਦਿੱਤਾ ਜਾਂਦਾ ਹੈ ਅਤੇ ਜੇ ਕਿਸਾਨ ਕਿਸ਼ਤਾਂ ਸਮੇ ਸਿਰ ਭਰਦਾ ਹੈ ਤਾ 3 % ਵਿਆਜ ਦੀ ਛੂਟ ਦਿੱਤੀ ਜਾਂਦੀ ਹੈ, ਸੋ ਕੁੱਲ ਵਿਆਜ 4% ਹੀ ਲਗਦੀ ਹੈ ਜੀ। ਧੰਨਵਾਦ।
Punjab
ਕਿਸਾਨ ਕ੍ਰੈਡਿਟ ਕਾਰਡ ਲਈ ਜਮੀਨ ਦਾ ਹੋਣਾ ਜ਼ਰੂਰੀ ਹੈ ਜਾਂ ਨਹੀਂ ?
ਮੌਸਮ ਵਿਭਾਗ ਬੰਦਰ ਜਾ ਮੀ ਦੀ ਕੀ ਸੰਬੰਧ ਹੈ ਜੀ ?
(pb)
Punjab
ਕੁਲਵਿੰਦਰ ਜੀ, ਮੌਸਮ ਬਾਰੇ ਤੁਹਾਡਾ ਜੋ ਵੀ ਸਵਾਲ ਹੈ , ਕਿਰਪਾ ਕਰ ਕੇ ਵਿਸਥਾਰ ਨਾਲ ਪੁਛੋ, ਉਸ ਹਿਸਾਬ ਨਾਲ ਹੀ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇਗੀ। ਧੰਨਵਾਦ।
ਮੌਸਮ ਵਿਭਾਗ ?
(pb)
Punjab
ਕੁਲਵਿੰਦਰ ਜੀ, ਕਿਰਪਾ ਕਰ ਕੇ ਆਪਣਾ ਸਵਾਲ ਵਿਸਥਾਰ ਨਾਲ ਪੁਛੋ, ਤਾ ਜੋ ਉਸ ਹਿਸਾਬ ਨਾਲ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇ। ਧੰਨਵਾਦ।
ਮੌਸਮ ਵਿਭਾਗ ਨੇ ?
(pb)
Punjab
ਕੁਲਵਿੰਦਰ ਜੀ, ਕਿਰਪਾ ਕਰ ਕੇ ਆਪਣਾ ਸਵਾਲ ਵਿਸਥਾਰ ਨਾਲ ਪੁਛੋ, ਤਾ ਜੋ ਉਸ ਹਿਸਾਬ ਨਾਲ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇ। ਧੰਨਵਾਦ।
ਸਰੋਂ ਦੇ ਪੱਤੇ ਇਸ ਤਰ੍ਹਾਂ ਹੋ ਗਏ ਕੀ ਕਾਰਨ ਹੋ ਸਕਦਾ ਹੈ ?
(pb)
Punjab
ਜਸਕਰਨ ਜੀ , ਕਿਰਪਾ ਕਰ ਕੇ ਦੱਸੋ ਕਿ ਤੁਸੀ ਫ਼ਸਲ ਵਿਚ ਕਿਹੜੀਆਂ ਖਾਦਾਂ ਦੀ ਵਰਤੋਂ ਕਿੰਨੀ ਮਾਤਰਾ ਵਿਚ ਕਰ ਚੁੱਕੇ ਹੋ, ਉਸ ਹਿਸਾਬ ਨਾਲ ਹੀ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇਗੀ। ਧੰਨਵਾਦ।
Punjab
ਬੀਜਣ ਲੱਗੇ dap ਪਾਈ c ਉਸ ਤੋਂ ਬਾਅਦ ਯੂਰੀਆ ਪਾਈ c ਕਣਕ ਚ ਸਰੋਂ ਵੱਟਾ ਉਪਰ ਲੱਗੀ ਹੈ.
Sir ji aavishan nasal ki bhed kharidni h....kaha se kharide ....or kis price m milll jayegi....pls bataiyega ?
(hn)
Punjab
Manveer ji aap Mr. Pillu Meena 7597104404 ji se sampark kar skte ha aapko avishan breed ki sheep mil jayegi ji. inse apko price ki bhi sari jankari mill jayegi.
hlo. Sandeep sir.. Sade kol ik bakri. white eyes wali hai. oh 7 month di ho gyi.. os nu ki kurik ditti. jivee jo vdia gwoth hovve. and neve dudh ho javve... please reply karn ?
(pb)
Punjab
Navpreet ji tuci uss nu khud ghar vich feed tyar krke de skde ho isde lai tuci tuci 1kg mineral mixture, 2kg namak, 1kg mith soda, makki 30kg, kanak 25kg, soya doc 10kg, saro di khal 10kg, chawal doc 21 kg ehna sbb nu mix krke feed tyar kr skde ho ate bakria de weight de hisab nal 5% paoo ate chotte bachia nu ghatt paa skde ho.
Goat ?
(en)
Punjab
Kamaljeet ji kripya aap apna swal vistar se pushen ki aap goat ke vare mai kya jankari lena chahte ha tan jo apko sahi jankari di ja ske.
Information
Sir wheat variety 677 5november di biji hoi hai g Per hun us kanak di nal halki red color di ho rahi hai g ki karn Ho sakda hai g ?
(pb)
Punjab
Sukhvinder ji, kirpa kar ke fasl di photo jaroor bhejo ta jo kaarn da pta lag sake ate us hisaab naal tuhaanu is baare sahi jaankari ditti jaa ske . Dhanwaad .
mujhe murgi farm kholna hai jankari de ?
(hn)
Punjab
यदि आप लेयर मुर्गी पालन करना चाहते है तो लेयर फार्मिंग के लिए आपको 50 फीट लंबाई वाली जगह और 20 फीट चौड़ाई वाली जगह की जरूरत होती है यह आपका 1000 वर्ग फुट जगह बन जाती है यहां आप 1000 बच्चों को रख सकते हैं इस प्रकार आप अपने बजट के हिसाब से बच्चों को रख सकते है और यदि आप लेयर का बच्चा अपने फार्म पर तैयार करते है तो आपको बच्चा अंडे देने तक 160—170 रूप्ये प्रति बच्चे के हिसाब से खर्चा आएगा यदि आप तैयार बच्चा लेकर आते है तो वो आपको 205—210 रूप्ये प्रति बच्चे के हिसाब से पड़ेगा फिर आप उस हिसाब से इनको खरीद सकते है. इसका रेट मार्किट में चल रहे रेट के हिसाब से होता है पहले आप अपने बजट के हिसाब लेयर फार्मिंग करें फिर जैसे जैसे आपको काम की जानकारी होती रहेगी.
ਸਰ ਮੱਝ ਸੂਈ ਨੂੰ 4 ਮਹੀਨੇ ਹੋਗੇੇ 45 ਦਿਨਾਂ ਦੀ ਗੱਭਣ ਆ 9 ਕਿੱਲੋ ਦਿਨ ਦਾ ਦੁੱਧ ਆ ਲਿੱਸੀ ਬਹੁਤ ਆ ਘਰ ਦੀ ਖੁਰਾਕ ਹਰਾ ਪਾਉਨੇ ਆ ਹੋਰ ਕੀ ਪਾਈਏ ?
(pb)
ਕੁਲਵਿੰਦਰ ਜੀ ਤੁਸੀ ਉਸ ਨੂੰ ਪੇਟ ਦੇ ਕੀੜਿਆਂ ਲਈ Fenbendazole ਸਾਲਟ ਦੀ ਗੋਲੀ ਦਿਓ ਅਤੇ ਉਸ ਨੂੰ enerboost powder 100 ਗ੍ਰਾਮ ਰੋਜਾਨਾ ਅਤੇ Bovimin B ਪਾਊਡਰ 30 ਗ੍ਰਾਮ ਰੋਜਾਨਾ ਦੇਣਾ ਸ਼ੁਰੂ ਕਰੋ ਬਾਕੀ ਉਸਦੀ ਖੁਰਾਕ ਦਾ ਪੂਰਾ ਧਿਆਨ ਰੱਖੋ ਅਤੇ ਮੌਸਮ ਦੇ ਹਿਸਾਬ ਨਾਲ ਸਹੀ ਦੇਖਭਾਲ ਕਰੋ
sir hf nasal di pahln vehd hai usne pichhle sal 60 65 din di gbbn hai pichhle sal ohnu desi vehd khrab kr gya fir usde dwai bhrayi us dwai nal gaa thik mahsus ni krdi us ton bad gaa ne koi lachhn nahi dikhaye hun oh klla pani suttdi hai taara ni krdi isda ki ilaj kita jawe ?
(pb)
Punjab
ਤੁਸੀ 250 ਗ੍ਰਾਮ ਜੋੰ-ਖਾਰ, 250 ਗ੍ਰਾਮ ਕਲਮੀਸ਼ੋਰਾ, 250 ਗ੍ਰਾਮ ਮਿਠਾਸੋਡਾ ਤੇ 250 ਗ੍ਰਾਮ ਫੜਕੜੀ ਲਉ ਤੇ ਖਿਲ ਕਰੋ ਫਿਰ ਸਾਰਾ ਸਾਮਾਨ ਰਗੜ ਕੇ ਪੋਡਰ ਬਣਾਉ ਤੇ ਮਿਕਸ ਕਰਕੇ 50gm ਰੋਜਾਨਾ ਖਾਲੀ ਪੇਟ ਦਿਉ ਜੀ ਅਤੇ ਉਸ ਨੂੰ Keeper plus ਪਾਊਡਰ 30 ਗ੍ਰਾਮ ਰੋਜਾਨਾ ਦਿਓ ਇਹ ਤੁਸੀ 20 ਦਿਨ ਤੱਕ ਦਿੰਦੇ ਰਹੋ ਫਿਰ ਸਹੀ ਸਮੇਂ ਤੇ ਹੀਟ ਵਿਚ ਆਉਣ ਤੇ AI ਕਰਵਾਓ ਅਤੇ Ai ਦੇ ਨਾਲ Receptal injection 5ml iv ਲਗਵਾਓ
बगीचे के अमरूद के पौधे के पत्ते लाल क्यों हो रहे है ?
(hn)
Rajasthan
हरीश जी, सर्दियों के दिनों के में phosphorus तत्व की उपलब्ध्ता पौधे के लिए कम हो जाती है, इसलिए पौधे के पत्ते लाल पड जाते है, जैसे ही सर्दी कम होनी शुरू हो जाती है, पत्ते सही होने शुरू हो जाते है। इसके लिए आपको किसी दवाई को डालने की जरूरत नहीं है। धन्यवाद।
Sir Masoor ki fasal kamjor hai aur phool bhi aa gaye hai kya usme urea dalna chahiye jisse phool per koi prabhav na pade aur jayada phool le aur paudhe ka vikas bhi ho ?
(hn)
Uttar Pradesh
Niteesh ji, kripya aap hme ye btaaye ki aap fask ko pehle urea kitni maatra me de chuke hai, us hisaab se hi aapko is baare me sahi jaankari di jaa sakegi . Dhnyvaad .
Uttar Pradesh
55kg urea, 70kg super, 20bissa khet me dala gaya hai
गेंहू में बीमारी हो रही है कृपया समाधान बताए ?
(en)
Uttar Pradesh
तरुन जी, आपके द्वारा भेजी गई फोटो में किसी बिमारी के लक्षण दिखाई नहीं दे रहे, अगर आपको फसल में किसी बिमारी के लक्षण लग रहे है तो आप उन पत्तों की नजदीक से फोटो भेजें ता जो हिसाब से आपको इस बारे में सही जानकारी दी जा सके। धन्यवाद।
सर नीचे से पत्ती पीली पड़ रही है।
Maharashtra
तरुन जी, कृपया बताएं की आप urea की कितनी मात्रा फसल में दाल चुके है। धन्यवाद।
ਸਰ ਬੱਕਰੀ ਫਾਰਮ ਲੲੀ ਕੋੲੀ ਟਰੇਨਿੰਗ ਕਿਥੋ ਮਿਲ ਸਕਦੀ ਹੈ ?
(pb)
Punjab
ਬਲਜੀਤ ਜੀ ਬੱਕਰੀ ਪਾਲਣ ਦੀ ਟ੍ਰੇਨਿੰਗ ਲੈਣ ਲਈ ਤੁਸੀ ਆਪਣੇ ਨਜ਼ਦੀਕੀ ਕ੍ਰਿਸ਼ੀ ਵਿਗਿਆਨ ਕੇਂਦਰ ਤੋਂ ਟ੍ਰੇਨਿੰਗ ਲੈ ਸਕਦੇ ਹੋ ਉਥੇ ਸਮੇ ਸਮੇ ਤੇ ਕਿਸਾਨਾਂ ਨੂੰ ਅਲੱਗ ਅਲੱਗ ਕੰਮਾਂ ਦੀ ਟ੍ਰੇਨਿੰਗ ਦਿਤੀ ਜਾਂਦੀ ਹੈ ਤੁਸੀ ਇਸਦੇ ਲਈ Krishi Vigyan Kendra Address: 282V+9VH, Mansa, Punjab 151505, Phone: 0165 228 0843 ਨਾਲ ਸੰਪਰਕ ਕਰ ਸਕਦੇ ਹੋ ਜਾ ਫਿਰ ਤੁਸੀ ਸੰਦੀਪ 9317517763 9991606387 SR Commercial Goat Farm ਨਾਲ ਸੰਪਰਕ ਕਰਕੇ ਟ੍ਰੇਨਿੰਗ ਲੈ ਸਕਦੇ ਹੋ
धान का पीलापन क्यूं हो रहा है इसका उपाय क्या है यह धान 25 दिन का है इसमें बोआई के समय डीएपी डाला गया था जो अभी धान के तना में पीलापन आ गया है धन्यवाद ?
(en)
Maharashtra
आशीष जी, आप धान की फसल का पीलापन दूर करने के लिए 40-45 Kg/एकड़ के हिसाब से urea खाद की पहली किश्त दे सकते है। धन्यवाद।
Chattisgarh
Thank you mam
yah kya ho raha hai Rijka hai ?
(hn)
Madhya Pradesh
Arif ji, apki fasal mai nutrients ki deficiency najar aa rehi hai. kripya app yeh bataye ke app ne fasal mai kon-kon si khaad ka istyemal kiya hai, jis se apko jankari ache se di jake. dhanwad.
Hi ?
(en)
Punjab
Ramdayal , if you have any query related to agriculture or animal husbandry you can ask your question in detail, so that we can guide you accordingly . Thank You .
Rajasthan
Goat farming pa loan milega kya
श्रीमान जी नमस्कार सरसों में लिक्विड सल्फर और फंगिसाईड को एक साथ मिलाकर स्प्रे कर सकते हैं क्या।एक एकड़ की डोज भी बताए दोनों की। कृपया उचित सुझाव दें। धन्यवाद् ?
(hn)
Haryana
श्रीमान जी, आप सरसों की फसल में सल्फर और फंगिसाईड का स्प्रे अलग-अलग ही करे। आप 3 किलो सल्फर प्रति एकड़ के हिसाब से अपनी फसल में स्प्रे कर सकते है। कृपया पहले आप यह बताएं कि आपकी फसल में क्या समस्या आ रही है, जिससे आपको फंगिसाईड के संबंध में जानकारी अच्छे से दी जा सके। धन्यवाद।
ਕਣਕ ਵੱਢਣ ਤੋਂ ਬਾਅਦ ਕਿਸ ਸ਼ਬਜੀ ਦੀ ਬਿਜਾਈ ਕਰ ਸਕਦਾ ਹਾਂ ਜੀ ?
(pb)
ਕੁਲਵਿੰਦਰ ਜੀ, ਕਣਕ ਦੀ ਵਾਢੀ ਤੋਂ ਬਾਅਦ ਤੁਸੀ ਭਿੰਡੀ, ਬੈਂਗਣ, ਟਮਾਟਰ, ਗੰਡੇ, ਘੀਆ ਕੱਦੂ, ਘੀਆ ਤੋਰੀ,ਕਰੇਲਾ, ਟੀਂਡਾ ਅਤੇ ਸ਼ਿਮਲਾ ਮਿਰਚ ਆਦਿ ਸਬਜ਼ੀਆਂ ਦੀ ਕਾਸ਼ਤ ਕਰ ਸਕਦੇ ਹੋ। ਧੰਨਵਾਦ।
अडेनियम का सीड की कब बुवाई करते हैं ?
(hn)
Maharashtra
Syed जी,अडेनियम का सीड की बुवाई आप फरबरी-मार्च के महीने जा जुलाई महीने के अंत से अगस्त महीने तक कर सकते है। जब तापमान 25 - 35 डिग्री के बीच में हो तब इसकी बिजाई कर देनी चाहिए। धन्यवाद्।
Hi sir Namskar ji Sir today spray kr skde a ke mausam to kahrab dsde a ji Kall no reply jldi ?
(pb)
Punjab
Manjot di, kal nu tuhaade area de vich baarish da anumaan hai ji, is lai tuci spray nu thoda postpone kar sakde ho ji . Dhanwaad .
Punjab
ok Sar very tnx ji
Punjab
Good information ji
Punjab
Apni Kheti team good luck
I sprayed npk 191919 on green onions at 10-15g/L as suggested and its been 10 days but still there is no significant change and they are turning even more yellow ?
(en)
Rajasthan
Mohit , if your crop still has yellowing then you can aaply vermicompost manure as it contains number of essential nutrients , and after that you can give a light irrigation . Thank You .
sir barseem pani nhi pee riha ki payi a ?
(pb)
Gurbhej ji, jekar tuhadi fasal vich pani di matra jaada hai ta pehle paani da nikas changi trah kro ate isto baad tuc barseem di fasal vich 3 kilo sulphur di varton 150 litre pani vich ghol ke prati acre de hisab nal spray kar sakde ho. dhanwad.
सर घर पर एक नींबू का पेड़ हैं एक चीकू का पेड़ है एक आनार का पेड़ है फल नहीं लग रहे है क्या करे ?
(hn)
Rajasthan
अशोक जी, कृपया आप हमे यह बताये की आपके पौधों की आयु कितनी है, और आप अब तक कौन - कौन सी खाद कितनी मातरा में डाल चुके है , उस हिसाब से ही आपको इस बारे में सही जानकारी दी जा सकेगी। धन्यवाद।
Fertigation schedule is done accordingly but still marigold plant is turning yellow what can I do?
(en)
Mohit, please let us know the amont of fertlizers that you have used, so that we can guide you accordingly . Thank You .
Rajasthan
Same as shown in the app
..?
(pb)
Rajasthan
ਮਨਜਿੰਦਰ ਕੌਰ ਜੀ ਇਹ ਮੁਰਾਹ ਨਸਲ ਦੀ ਝੋਟੀ ਹੈ
sade kol 5 dangar ne ehna cho do gawa soon walia ne ik mjh hai ohna nu hr mahine kehda injection lwauna chahida hai te monthly treatment kehda dena chahida hai ?
(pb)
Punjab
ਮਨਜਿੰਦਰ ਕੌਰ ਜੀ ਓਹਨਾ ਨੂੰ ਹਰ ਮਹੀਨੇ ਕੋਈ ਇੰਜੇਕਸ਼ਨ ਲਗਵਾਉਣ ਦੀ ਜਰੂਰਤ ਨਹੀਂ ਹੈ ਤੁਸੀ ਓਹਨਾ ਦੀ ਸਹੀ ਦੇਖਭਾਲ, ਖੁਰਾਕ ਓਹਨਾ ਦੇ ਰਹਿਣ ਸਹਿਣ ਦਾ ਪੂਰਾ ਧਿਆਨ ਰੱਖੋ ਜਿਸ ਨਾਲ ਬਿਮਾਰੀਆਂ ਨੂੰ ਆਉਣ ਤੋਂ ਰੋਕਿਆ ਜਾਵੇ ਅਤੇ ਮੌਸਮ ਦੇ ਹਿਸਾਬ ਨਾਲ ਹਰਾ ਚਾਰਾ ਅਤੇ ਸਹੀ ਦੇਖਭਾਲ ਕਰੋ ਅਤੇ ਸੂਣ ਵਾਲੇ ਪਸ਼ੂਆਂ ਨੂੰ ਸੂਣ ਤੋਂ 2 ਮਹੀਨੇ ਪਹਿਲਾ Vitum H liquid 10ml ਰੋਜਾਨਾ ਦੇਣਾ ਸ਼ੁਰੂ ਕਰੋ ਅਤੇ ਸੂਣ ਤੋਂ 1 ਮਹੀਨਾ ਪਹਿਲਾ Transition mix ਫੀਡ ਰੋਜਾਨਾ 1.5-2 ਕਿਲੋ ਤੱਕ ਦਿਓ ਇਹਨਾਂ ਨਾਲ ਉਸਦੇ ਲੇਵੇ ਅਤੇ ਦੁੱਧ ਵਿਚ ਵਾਧਾ ਹੋਵੇਗਾ ਅਤੇ ਸਰੀਰ ਦੀ ਵਧੀਆ ਗਰੋਥ ਹੋਵੇਗੀ ਬਾਕੀ ਤੁਸੀ ਮੌਸਮ ਦੇ ਹਿਸਾਬ ਨਾਲ ਸਹੀ ਦੇਖਭਾਲ ਅਤੇ ਖੁਰਾਕ ਦਾ ਧਿਆਨ ਰੱਖੋ.
ਮੱਝ ਦੀ ਫੈਟ ਵਧਾਉਣ ਲਈ ਕੀ ਕਰੀਏ ?
(pb)
ਤੁਸੀ ਮੱਝ ਦੀ ਖੁਰਾਕ ਦਾ ਪੂਰਾ ਧਿਆਨ ਰੱਖੋ ਅਤੇ ਉਸ ਨੂੰ ਵਧੀਆ ਹਰਾ ਚਾਰਾ, ਫੀਡ ਅਤੇ ਖਲ ਮਿਕਸ ਕਰਕੇ ਦਿਓ ਅਤੇ ਤੁਸੀ ਵਡੇਮਿਆ ਦੀ ਖਲ ਖਿਲਾ ਸਕਦੇ ਹੋ ਇਹਨਾਂ ਦੇ ਨਾਲ ਨਾਲ Fatmax ਪਾਊਡਰ 100gm ਰੋਜਾਨਾ ਅਤੇ Lacup ਪਾਊਡਰ 100 ਗ੍ਰਾਮ ਰੋਜਾਨਾ ਦੇਣਾ ਸ਼ੁਰੂ ਕਰੋ.
ਡੰਗਰਾ ਵਾਸਤੇ ਘਰ ਦਾ ਵੰਡਾ ਕੀ ਬਣਾਈਏ ਤਾਂ ਜੋ ਦੁੱਧ ਦਾ ਉਤਪਾਦਨ ਵੱਧ ਸਕੇ ਤੇ ਨਾਲ ਕਿਹੜੀ ਫੀਡ ਪਾਈਏ ਤੇ calcium ਕਦੋਂ ਪਾਉਣਾ ਚਾਹੀਦਾ ਹੰ ?
(pb)
Punjab
ਪਸ਼ੂਆਂ ਲਈ ਮੱਕੀ/ਕਣਕ/ਜੋਂ/ਜਵੀ 40 ਕਿਲੋ, ਸਰੋਂ ਦੀ ਖਲ 20 ਕਿਲੋ, ਸੋਇਆਬੀਨ ਮੀਲ 10 ਕਿਲੋ, ਭੁੰਨੀ ਸੋਇਆਬੀਨ 5 ਕਿਲੋ, ਚਾਵਲ ਪੋਲਿਸ਼ 15 ਕਿਲੋ, ਚੋਕਰ 6 ਕਿਲੋ, ਮਿਨਰਲ ਮਿਕਸਚਰ 2 ਕਿਲੋ, ਨਮਕ 1 ਕਿਲੋ, ਬਫਰ 1 ਕਿਲੋ ਮਿਲਾ ਕੇ ਫੀਡ ਤਿਆਰ ਕਰਕੇ ਦੇ ਸਕਦੇ ਹੋ ਅਤੇ ਗਾਵਾਂ ਨੂੰ 3 ਕਿਲੋ ਦੁੱਧ ਮਗਰ 1 ਕਿਲੋ ਦੇ ਹਿਸਾਬ ਨਾਲ ਦੇ ਸਕਦੇ ਹੋ ਅਤੇ ਮੱਝਾਂ ਨੂੰ 2 ਕਿਲੋ ਦੁੱਧ ਮਗਰ 1 ਕਿਲੋ ਦੇ ਹਿਸਾਬ ਨਾਲ ਦੇ ਸਕਦੇ ਹੋ ਇਸ ਤਰੀਕੇ ਨਾਲ ਘਰ ਵਿੱਚ ਖੁਦ ਫੀਡ ਤਿਆਰ ਕਰਕੇ ਦੇ ਸਕਦੇ ਹੋ ਅਤੇ ਕੈਲਸ਼ੀਅਮ ਤੁਸੀ ਦੁੱਧ ਵਾਲੇ ਪਸ਼ੂਆਂ ਨੂੰ 50 ਤੋਂ 100ml ਰੋਜਾਨਾ ਦੁੱਧ ਦੀ ਪੈਦਾਵਾਰ ਦੇ ਹਿਸਾਬ ਨਾਲ ਦੇ ਸਕਦੇ ਹੋ
ਸ੍ਰੀ ਮਾਨ ਜੀ ਘਰ ਸਬਜੀ ਵਾਸਤੇ ਗੁਆਰੇ ਦੀ ਬਿਜਾਈ ਦਾ ਸਮਾਂ ਦੱਸਿਓ। ਧੰਨਵਾਦ ?
(pb)
ਅੰਮ੍ਰਿਤ ਜੀ ਗੁਆਰੇ ਦੀ ਬਿਜਾਈ ਜੁਲਾਈ ਮਹੀਨੇ ਦੇ ਪਹਿਲੇ ਪੰਦਰਵਾੜੇ ਵਿਚ ਕਰਨ ਦੀ ਸਿਫਾਰਿਸ਼ ਕੀਤੀ ਜਾਂਦੀ ਹੈ। ਹਲਕੀ ਜਮੀਨ ਵਿਚ ਇਸਦੀ ਬਿਜਾਈ ਬਰਸਾਤ ਦੇ ਸ਼ੁਰੂ ਹੋਣ ਤੇ ਵੀ ਕੀਤੀ ਸਕਦੀ ਹੈ। ਧੰਨਵਾਦ।
0. 52 34 kank te chhidk sakde hai ji ?
(pb)
sukhveer ji 0 5234 kanak nu majboot bnaun te usdi paidawar te quality vdaun vich madad kardi hai. esnu tusi 1kilo prati acre de hisab nal vart skde ho. dhanwaad.
Punjab
Thanks sir
Sir g, Til di fasal bare jaankari deyo ?
(en)
Chandigarh
balraj ji, jameen:- til di fasal change jal nikas wali jameen vich bahut vdia hundi hai. bijai tusi july mahine de pehle pandarwade vich 30 x15 cm di vith te kar sakde ho. ik acre lai 1kilo beej varto. khad:- biaji ton pehla 45 kilo urea prati acre de hisab nal paun di sifarish kiti jandi hai. bijai ton takriban 3 haftean baad nadeen di roktham layi godi karo. fal da rang peela pain te usdi harvesting kr dao. dhanwaad.
Sir g, flowers ali crops vich fal , flowers te pragkana to bnde h. Bina ful ali crops jive wheat, jau, jwi ki procedure hunda h vad production lyi ki krna chahida h ?
(en)
Punjab
Balraj ji, Kank, jau , jwi vargian faslan vich vi flowers hunde han, ih fasla self pollinated han ate ihna da har dana ik floret to hi bnda hai , ihna de vich flowers khullde nahi ate band flower de vich hi pollination ho jandi hai ate dane bann da process shuru janda hai . Dhanwaad .
Sir g, koi v fasal ya vegetables di bijai lyi shi sma kis tra decide hunda h. Ageti ya picheti dono da ki advantage te disadvantage h ?
(en)
Punjab
Balraj ji, jis tra kudrati taur te mausam vich bdlaa hunda hai, us hisaab naal hi har fasl di bijai da ik sahi sma hunda hai, ih sahi sma khetibaadi univeristies vallo alag- alag sme te bijai te trials kar ke sifarish kita janda hai ate har fasl vich agetian ate pshetian kisma v viksit jandia han , hr kism nu sifarish kite sme te bijai karn naal hi jhaad chnga lya jaa sakda hai . je sifarish kite sme to agge - piche bijai kiti jaave ta jhaad vich nuksaan ho sakda hai ji . Dhanwaad .
Sir ਜੀ ਗਾ ਦੇ ਸੁਨ ਤੋ ਪਹਿਲਾ ਕਿੰਨਾ ਟਾਈਮ ਓਸ ਨੂੰ ਕੇਹੜੀ ਚੰਗੀ ਖੁਰਾਕ ਦੇਣੀ ਚਾਹੀਦੀ ਵਾਂ ਜਿਸ ਨਾਲ ਚੰਗਾ ਦੁੱਧ ਦੇ ਸਕੇ ?
(pb)
ਗੁਰਜੰਟ ਜੀ ਪਸ਼ੂ ਦੇ ਸੂਣ ਤੋਂ 2 ਮਹੀਨੇ ਪਹਿਲਾ Vitum H liquid 10ml ਰੋਜਾਨਾ ਦੇਣਾ ਸ਼ੁਰੂ ਕਰੋ ਅਤੇ ਸੂਣ ਤੋਂ 1 ਮਹੀਨਾ ਪਹਿਲਾ Transition mix ਫੀਡ ਰੋਜਾਨਾ 1.5-2 ਕਿਲੋ ਤੱਕ ਦਿਓ ਇਹਨਾਂ ਨਾਲ ਉਸਦੇ ਲੇਵੇ ਅਤੇ ਦੁੱਧ ਵਿਚ ਵਾਧਾ ਹੋਵੇਗਾ ਅਤੇ ਸਰੀਰ ਦੀ ਵਧੀਆ ਗਰੋਥ ਹੋਵੇਗੀ ਬਾਕੀ ਤੁਸੀ ਮੌਸਮ ਦੇ ਹਿਸਾਬ ਨਾਲ ਸਹੀ ਦੇਖਭਾਲ ਅਤੇ ਖੁਰਾਕ ਦਾ ਧਿਆਨ ਰੱਖੋ.
Pashuan nu ਕਲੋਰੀ naam da product ਦਿੱਤਾ ਜਾਂਦਾ ਸੀ ਉਹ ਕੀ ਹੁੰਦਾ ਹੈ ?
(en)
Punjab
ਸਤਨਾਮ ਜੀ ਕਿਰਪਾ ਕਰਕੇ ਆਪਣੇ ਸਵਾਲ ਦੇ ਨਾਲ ਪ੍ਰੋਡਕਟ ਦੀ ਫੋਟੋ ਵੀ ਅੱਪਲੋਡ ਕਰੋ ਜੀ ਜਿਸ ਨੂੰ ਦੇਖ ਕੇ ਤੁਹਾਨੂੰ ਸਹੀ ਜਾਣਕਾਰੀ ਦਿਤੀ ਜਾ ਸਕੇ ਧੰਨਵਾਦ
Kya hum urea ki spray mirch baingan tamatar etc ki paneeri k upar kr sakte hei ?
(en)
Punjab
Nitin ji, aap urea ki spray kar to sakte hai par iski halki si overdose se paneeri ko nuksaan bhi ho sakta hai , aap urea ki jgah NPK 19:19:19@10-15 g/Lpaani ke hisaab se spray karne ko prefer kare . Dhnyvaad .
sir g 1 1 acre vich kinni paindi hai 2 kinne dina vich tyar hundi hai 3 achar lae hai ja pkavi hai means full jankari mil skdi hai g ?
(pb)
Punjab
Harman ji, makki di AHC-2033 variety di kashat 10-12 kilo beej prati acre de hisab nal kiti ja sakdi hai. eh kisam bahar rutt vich 100-115 din tyar houn nu laindi hai ate garmi de mausum vich eh kisam 90-100 din tyar houn vich laindi hai. es kisam nu achar bnaun layi ya fr isde chngi trah pakkan te vi isdi baddi kiti ja sakdi hai. dhanwad.
ਸੱਤ ਸ਼੍ਰੀ ਅਕਾਲ ਜੀ ਵਟਾਂ ਵਾਲਾ ਝੋਨਾ ਕੱਟਣ ਤੋਂ ਬਾਅਦ ਕਣਕ ਕਿਵੇਂ ਬੀਜੀ ਜਾਵੇ ਜੀ ?
(pb)
Punjab
ਸੁਖਮਨ ਜੀ, ਵੱਟਾਂ ਵਾਲੇ ਝੋਨੇ ਵਾਲੀ ਜਮੀਨ ਵਿਚ , ਜਮੀਨ ਨੂੰ ਵਾਹ ਕੇ ਰਵਾਇਤੀ ਤਰੀਕੇ ਨਾਲ ਕਣਕ ਡਰਿੱਲ ਕੀਤੀ ਜਾ ਸਕਦੀ ਹੈ ਜੀ , ਕਿਉਕਿ ਵੱਟਾਂ ਹੋਣ ਕਰਕੇ happy seeder ਜਾ super seeder ਨਾਲ ਬਿਜਾਈ ਵਿਚ ਦਿੱਕਤ ਆ ਸਕਦੀ ਹੈ ਜੀ। ਧੰਨਵਾਦ।
Hllo sir ਸਾਡੀ ਗਾਂ ਸੀ hf ਜੋ ਮਾਰਚ 2021 ਨੂੰ ਪਹਿਲੇ ਸੂਏ ਸੂਈ ਸੀ ਦੁੱਧ ਵੀ 16 17kg c ਇਕ ਦਿਨ ਦਾ ਫਿਰ ਓਹਦੀ ਬੱਚੇਦਾਨੀ ਵਿਚ ਇਨਫੈਕਸ਼ਨ ਹੋ ਗਈ ਫਿਰ ਓਹਦਾ blood ਘਟ ਗਿਆ ਕਦੀ ਕੁਝ ਕਦੀ ਕੁਝ ਹੁਣ ਉਹ ਚੋਥੀ ਵਾਰ AI ਕਰਵਾਓਣ ਤੇ ਹੁਣ ਉਹ 2.5ਮਹੀਨੇ ਦੀ ਗਬਨ ਹੈ ਹੁਣ ਉਹ 6 7kg ਇਕ ਦਿਨ ਦਾ ਦੁੱਧ ਦਿੰਦੀ ਹੈ ਕਿਰਪਾ ਕਰਕੇ ਕੋਈ ਵਦੀਆ ਕਿਸਮ ਦਾ ਦਾਣਾ ਫੀਡ ਦਸੋ ਤਾ ਜੋ ਓਹਦੀ ਸਿਹਤ ਠੀਕ ਰਹੇ ਤੇ ਦੁੱਧ v ਦਿੰਦੀ ਰਹੇ ਤੇ ਜੇਕਰ ਕੋਈ ਹੋਰ ਸਾਂਭ ਸੰਭਾਲ ਹੋਵੇ ਤਾਂ ਦਸ ਦਿਓ। ਧੰਨਵਾਦ ?
(pb)
Punjab
ਤੁਸੀ ਉਸਦੀ ਮੌਸਮ ਦੇ ਹਿਸਾਬ ਨਾਲ ਵਧੀਆ ਦੇਖਭਾਲ ਕਰੋ ਅਤੇ ਉਸ ਨੂੰ ਠੰਡ ਤੋਂ ਬਚਾ ਕੇ ਰੱਖੋ ਅਤੇ ਵਧੀਆ ਹਰਾ ਚਾਰਾ ਦਿਓ ਬਾਕੀ ਫੀਡ ਤੁਸੀ ਉਸ ਨੂੰ ਕਿਸੇ ਵੀ ਕੰਪਨੀ ਦੀ ਜਿਵੇਂ ਕਾਰਗਿਲ ਦੀ Milkogen 8000 ਜਾਂ ਹੋਰ ਕੋਈ ਕੰਪਨੀ ਦੀ ਜਿਸ ਨੂੰ ਉਹ ਆਸਾਨੀ ਨਾਲ ਖਾ ਜਾਂਦੀ ਹੋਵੇ ਉਸਦੀ ਵਰਤੋਂ ਕਰ ਸਕਦੇ ਹੋ ਅਤੇ ਉਸ ਨੂੰ Bovimin B ਮਿਨਰਲ ਮਿਕਸਚਰ ਪਾਊਡਰ 100 ਗ੍ਰਾਮ ਰੋਜਾਨਾ ਦੇਣਾ ਸ਼ੁਰੂ ਕਰੋ ਬਾਕੀ ਹਰ 3 ਮਹੀਨੇ ਬਾਦ ਉਸ ਨੂੰ ਸਾਲਟ ਬਦਲ ਕੇ ਪੇਟ ਦੇ ਕੀੜਿਆਂ ਵਾਲੀ ਦਵਾਈ ਜਰੂਰ ਦਿਓ
Punjab
Thanks for fast reply
Kagji nimbu ke poudhe kanha milenge ?
(hn)
Punjab
Rajesh ji, app kagjaji nimbu ke paudhe ki khareed ke liye Arun Prashar ji se 9816219010 par sampark kar sakte hai. dhanywad.
gehun ki fasal mein npk 0 0 50 ki spray karna chahie ki nahin karna chahie ?
(hn)
Maharashtra
arif ji 0 0 50 fasal ki paidawar bdane aur upaj ki quality ko aur acha bnane mein madad karta hai. isko ap 1kilo prati acre ke hisab se prayog kar sakte hai.dhanyawad.
Humara ghoda din m ache se dekhe ta h par raat ko usa ache se dikhai nhi dey ta h kya kre upay btaye ?
(hn)
Punjab
Chandan ji usko aap nazdiki doctor se janch krwa skte hai aur uske sath sath usko Intavita-nh liquid 10-10ml rojana dena suru kren kyuki yeh vitamins, minerals ki kami se bhi hone lgta hai.
Mujhe gram ster pr soil testing lab kholni h lagbhag kitni lagat aati h or soil test machine kha se khride kya koi sarkari protsahan bhi h vistar se btaye dhanyavad ?
(hn)
Punjab
Avneesh ji, soil testing lab kholne ke liye kaafi equipments ki jaroorat padti hai jaise ki pH meter, EC meter, aur agar aap micronutrients ki testing bhi karna chahhte hai to iske equipments kaafi jyada mehnge hai, is liye kripya aap hme ye btaaye ki aap apni lab me kon- kon si suvidhaaye chahte hai jaise ki pH, Ec, Macro Nutrients Testing aur Micro Nutrients Testing etc. us hisaab se hi aapko is baare me sahi jaankari di jaa sakegi . Dhnyvaad .
Uttar Pradesh
pH.Ec.Macronutrients testing.aur micro nutrients testing sbhi suvidha
sir pashua lyi feed tyar krn lyi kehda kehda saman kinni kinni matra ch payi jawe jis nal ohna di sehat v bne te time sir gbbn v hon ?
(pb)
Punjab
ਪਸ਼ੂਆਂ ਲਈ ਮੱਕੀ/ਕਣਕ/ਜੋਂ/ਜਵੀ 40 ਕਿਲੋ, ਸਰੋਂ ਦੀ ਖਲ 20 ਕਿਲੋ, ਸੋਇਆਬੀਨ ਮੀਲ 10 ਕਿਲੋ, ਭੁੰਨੀ ਸੋਇਆਬੀਨ 5 ਕਿਲੋ, ਚਾਵਲ ਪੋਲਿਸ਼ 15 ਕਿਲੋ, ਚੋਕਰ 6 ਕਿਲੋ, ਮਿਨਰਲ ਮਿਕਸਚਰ 2 ਕਿਲੋ, ਨਮਕ 1 ਕਿਲੋ, ਬਫਰ 1 ਕਿਲੋ ਮਿਲਾ ਕੇ ਫੀਡ ਤਿਆਰ ਕਰਕੇ ਦੇ ਸਕਦੇ ਹੋ ਅਤੇ ਗਾਵਾਂ ਨੂੰ 3 ਕਿਲੋ ਦੁੱਧ ਮਗਰ 1 ਕਿਲੋ ਦੇ ਹਿਸਾਬ ਨਾਲ ਦੇ ਸਕਦੇ ਹੋ ਅਤੇ ਮੱਝਾਂ ਨੂੰ 2 ਕਿਲੋ ਦੁੱਧ ਮਗਰ 1 ਕਿਲੋ ਦੇ ਹਿਸਾਬ ਨਾਲ ਦੇ ਸਕਦੇ ਹੋ ਇਸ ਤਰੀਕੇ ਨਾਲ ਘਰ ਵਿੱਚ ਖੁਦ ਫੀਡ ਤਿਆਰ ਕਰਕੇ ਦੇ ਸਕਦੇ ਹੋ.
Krishi drone ki kya price h or iske liye kitni subsidy h pura prosiger btaye dhanyavad ?
(hn)
Punjab
Avneesh ji, Agricultural Drone ka price Almost 8 lakh rupees hai aur iske liye aapko pilot training karni bhut jarori hai, uske baad hi aap govt ke saath registered hoge aur subsidy ke liye apply kar sakege . Dhnyvaad .
Sirji Maine meri HF gaay jo pahli biyat me hai uski AI 7/1/22 ko ABS ke PKC semen se karvayi thi Abhi wo wapas transparent discharge de rahi hai 28/1/22 & 1/2/22 ko discharge diya hai Par har baar ki tarah wo dusri gaay per jump nahi kar rahi hai aur aggressive bhi nahi hai Kripiya bataye ki wo conceive ho gayi hai ya heat me hai ?
(en)
Punjab
Anirudh ji yadi woh ghne discharge kr rhi hai tab aap usko keeper plus powder 30gm rojana 20 din tak de skte hai aur yadi saff patli pani jaisi tarr kr rhi ha tab aap usko dubara AI krwa skte hai.
Vishal ta nano urea di v spray kraa gaa koi hor spray add krii aa ehda chh ka ehii thik aa ?
(pb)
Punjab
Jagjeet ji, nano urea di spary tuci ta hi karo je tuci urea di sifarish kiti maatra to ghatt khaad pai hai , is to ilawa tuci pehla v takreeban saare tatt de chukke ho, is lai tuci kise hor tatt di spary na karo ji . Dhanwaad .
Punjab
jagjeet ji je tuhadi fasal vich koi hor mushkil aa rahi hai tan oh daso us hisab nal hi tuhanu dasya ja sakda vi tusi koi hor spray kar sakde ho ja nahi. dhanwaad.
ਕਣਕ ਚ ਯੂਰੀਏ ਦੀ ਲਾਸਟ ਡੋਜ ਬਾਕੀ ਹੈ ਕੀ ਨਿਸਰਨ ਵੇਲੇ ਪਾ ਸਕਦੇ ਹਾਂ ਸੁਣਿਐ ਉਪਜ ਵਿੱਚ ਵਾਧਾ ਹੁੰਦਾ ਹੈ । ਕਲੀਅਰ ਕਰਿਓ ਸਰ। ਧੰਨਵਾਦ ?
(pb)
Punjab
ਅੰਮ੍ਰਿਤ ਜੀ , ਕਣਕ ਵਿਚ urea ਬਿਜਾਈ ਤੋਂ 60-65 ਦਿਨਾਂ ਵਿਚ ਪੂਰੀ ਕਰ ਦੇਣੀ ਚਾਹੀਦੀ ਹੈ ਕਿਉਕਿ ਲੇਟ urea ਪਾਉਣ ਨਾਲ ਕੀਟਾਂ ਅਤੇ ਬਿਮਾਰੀਆਂ ਦਾ ਹਮਲਾ ਵੱਧ ਹੁੰਦਾ ਹੈ ਅਤੇ ਫ਼ਸਲ ਦੇ ਡਿੱਗਣ ਦੀ ਸਮਸਿਆ ਵੀ ਜ਼ਿਆਦਾ ਆਓਂਦੀ ਹੈ , ਸੋ ਇਸ ਨਾਲ ਝਾੜ ਤੇ ਮਾੜਾ ਅਸਰ ਹੀ ਪੈਂਦਾ ਹੈ ਜੀ। ਧੰਨਵਾਦ।
Punjab
Ok sir