Punjab
Search
Piggry business ?
(en)
Swati ji kripya aap apna swal vistar se pushen ki piggery farming ke vare mai kya jankari lena chahte ha tan jo apko sahi jankari di ja skee.
Punjab
ਪ੍ਰੇਮ ਜੀ , ਜ਼ਿਆਦਾ ਠੰਡ ਹੋਣ ਕਰਕੇ ਬਰਸੀਮ ਦਾ ਵਾਧਾ ਰੁਕ ਜਾਂਦਾ ਹੈ ਜੀ, ਫ਼ਸਲ ਦਾ ਪੀਲਾਪਨ ਦੂਰ ਕਰਨ ਲਈ ਤੁਸੀ NPK 19:19:19 ਜਾਂ 13:00:45 @10-15g /L ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ। ਧੰਨਵਾਦ।
sir yeh gay 2.5 month ki pregnant h yeh kmjor h ese kya de ?
(hn)
Brar ji isko aap achi khurak ke sath sath bovimin-b mineral mixture powder 50gm rojana dena suru kren aur mousam ke hisab se iski sahi dekbhal kren aur isko aap pett ke kirro ke liye Fenbendazole salt ki bolus deo jo gabhin pashuo ke liye sahi rehti hai.
Punjab
Gurjinder ji barseem vich manganese di kami de lashan lag rahe han. Tusi es lyi Manganese sulphate 0.5% @1kg prati acre de hisab nal dhup lagn vale dinn spray kar sakde han. Hafte de fasale te dubara spray kar sakde han. Isde nal tusi NPK 19:19:19@1kg prati acre de varto kar sakde han. Dhanwad.
Can artificial insemination cause uterus infection in cows? As one of my cow.caught it after injection. What precautions should be taken before AI so it become successful and no infection?
(en)
Mr. Shalini At the time AI of the animal, keep in mind that the place of its urine is well cleaned and AI gun should be clean so that the infection does not enter in Uterus and the doctor doing AI should be expert in that work because wrong AI is risk of having swelling in the uterus and then infection starts to rise from it.
Punjab
Keda nasal da cow hai
PM Kusum Yojana ਸਬੰਧੀ ਜਾਣਕਾਰੀ ਲੈਣੀ ਹੈ । ਕਿਸ ਨਾਲ ਗੱਲ ਬਾਤ ਕਰਨੀ ਪਵੇਗੀ ਕਿਰਪਾ ਕੋਈ ਹੱਲ ਦੱਸਿਆ ਜਾਵੇ ?
(pb)
Punjab
ਅੰਮ੍ਰਿਤ ਜੀ, Pm Kusum Yojna ਦੇ ਅਧੀਨ ਕਿਸਾਨਾਂ ਨੂੰ subsidy ਤੇ solar pumps ਦੇ connections ਦਿੱਤੇ ਜਾਂਦੇ ਹਨ , ਇਸ ਸੰਬੰਧੀ notification ਅਖਬਾਰਾਂ ਵਿਚ ਜਾਂ apeda.gov.in website ਤੇ ਦਿੱਤੀ ਜਾਂਦੀ ਹੈ ਜੀ। ਧੰਨਵਾਦ।
Punjab
Apeda.gov.in ਤੇ online ਇੱਕ ਫਾਰਮ ਭਰਿਆ ਸੀ । ਜਿਸ ਤੋਂ ਬਾਅਦ ਇਕ ਫੋਨ ਕਾਲ਼ ਆਈ ਅਤੇ ਓਹਨਾ ਵਲੋਂ ਕਿਹਾ ਗਿਆ 5600 ਰੁਪਏ online registration krvoni ਪਵੇਗੀ । ਕਿਰਪਾ ਦਸਿਆ ਜਾਵੇ ਕਿ ਇਹ call ਫਰੋੜ ਤਾਂ ਨਹੀਂ ?
Rajasthan
ਮਨਜਿੰਦਰ ਜੀ ਇਹ ਮਈ ਮਹੀਨੇ ਵਿੱਚ ਸੂ ਸਕਦੀ ਹੈ
इसको मैंने zinc यूरिया बराबर मात्रा में डाला है, इसमें क्या करे कि सुधार हो जाए ?
(hn)
Uttar Pradesh
अभिषेक जी आपकी फसल में तत्तो की कमी के लक्षण लग रहे है। कृपया आप यह बताएं की फसल में क्या क्या खाद और कितनी मात्रा में डाल चुके है ता जो आपको उसके हिसाब से सही जानकारी दे सके। गेहूं के बीज की variety कौन सी हैऔर बीज घर से लिया था या बाजार से। पिछले वर्ष गेहूं में पीली कुंगी का हमला होआ था या नहीं। धन्यवाद।
Rajasthan
कपास में सफेद मक्खी नहीं MIT रही उसके लिए किया जाए
Sir 30 percent leaf is tra Ho rahe hun ki karan ho sakda hai g ?
(pb)
Sukhvinder ji kirpa karke butte di puri photo bheje jis vich patte es trah hunde hon ta jo ose hisab nal sahi jankari diti ja sake. Pure butte di photo vich eh disda hove ki kehre patte eda han upper vale ja niche vale. Vaise eh aajkal mausam vich change karke v ho sakda hai. Jive dinn time dhup vadh hon nal temperature upper chla janda hai te fir raat samay thand vadh hon nal temperature low ho janda hai. temperature vich es tra change nal v eda ho janda hai. Dhanwad.
kyu aisa ho raha ha ?
(en)
Punjab
Bijoy ji, aap ke duara bheji gai photo upload nahi hui hai , apne swaal ka sahi jwaab lene ke liye kripya photo dubara bheje . Dhnyvaad .
Ik bigha organic kanak ae ji pilapan bot jyada ae humic acid te sagrika di spray tan kar ti koi hal daso ji ?
(hn)
Lakhvinder ji kirpa karke tusi fasal di photo bhejo jis vich pelepan de lashan dekhayi dinde hon ta jo ose hisab nal sahi jankari diti ja sake. Dhanwad.
Eh golian kis chij lyi use hundian plz dseo ?
(pb)
Kavin ji ehna golia vich vitamins, mineral hunde hai jiss nal pashu de sari di kami puri hundi ha, pashu sme te heat vich aunda ha ate usdi bachedani di sahi growth hundi hai.
ਡਾਕਟਰ ਸਾਬ ਅਾਹ semen ਨਾਭੇ ਦਾ ਹੈ ਇਹਦਾ ਰਿਕਾਰਡ ਕਿ ਹੈ ਜੀ ਦਸਿਓ ਇਹ semen original ਹੈ ਯਾਂ ਨਹੀ ?
(pb)
Punjab
ਗੁਰਪ੍ਰੀਤ ਜੀ ਇਹ ਮੁਰਾਹ ਨਸਲ ਦਾ ਨਾਭੇ ਵਾਲਿਆਂ ਦਾ ਸੀਮਨ ਹੈ ਪਰ ਇਸਦੇ ਰਿਕਾਰਡ ਦੀ ਜਾਣਕਾਰੀ ਤੁਹਾਨੂੰ ਉਸ ਤੋਂ ਹੀ ਮਿਲ ਸਕਦੀ ਹੈ ਜਿਸ ਤੋਂ ਇਹ ਸੀਮਨ ਭਰਵਾਇਆ ਗਿਆ ਹੈ ਓਹਨਾ ਕੋਲ ਹੀ ਇਸਦੇ ਰਿਕਾਰਡ ਦੀ ਸਾਰੀ ਜਾਣਕਾਰੀ ਹੁੰਦੀ ਹੈ
मेंथा में कौन सी वैराइटी अच्छी होती है ?
(hn)
Punjab
सुजीत जी मेंथा की किस्मे जैसे Japanese mint (MAS 0-1), Kalka (Hyb -77), Shivalik, Kukrail, MSS -1, MSS -5, आदि है। यह अच्छी किस्मे है। इन किस्मो में oil की मात्रा ज्यादा होती है। धन्यवाद।
Sir g ਮੇਰੀ ਮੱਝ ਦੂਜੀ ਵਾਰ ਸੂਈ ਹੈ ਇੱਕ ਥਣ ਵਿੱਚੋਂ ਦੁੱਧ ਬੰਦ ਹੋ ਗਿਆ ਹੈ ਥਣ ਵਿੱਚ ਨਾੜ ਜਹੀ ਬਣ ਗਈ ਹੈ ਕੋਈ ਪੱਕਾ ਇਲਾਜ ਹੈ ਥਣ ਦਾ ਦੱਸਣਾ ਪਹਿਲਾਂ ਕੋਈ ਬਿਮਾਰੀ ਨਹੀਂ ਸੀ ?
(pb)
ਉਸ ਨੂੰ Potasium iodied ਦਵਾਈ 7 ਗ੍ਰਾਮ ਰੋਜਾਨਾ ਦਿਓ ਅਤੇ Ifer-h injection 5ml ਰੋਜਾਨਾ ਲਗਵਾਓ ਅਤੇ 3 ਤੋਂ 5 ਟੀਕੇ ਲਗਵਾਓ ਅਤੇ Milkout ਪਾਊਡਰ 2-2 ਚਮਚ ਸਵੇਰੇ ਸ਼ਾਮ ਦੇਣਾ ਸ਼ੁਰੂ ਕਰੋ ਤੁਸੀ ਇਹ ਇਲਾਜ ਕਰਕੇ ਦੇਖ ਸਕਦੇ ਹੋ ਧੰਨਵਾਦ
I want to buy golden retriever dog and Lebra dog ?
(en)
Punjab
Mr. Shallu if you want to buy Labra and retriever dogs please contact Mr. Harry Sharma 9463416700 Harry Dog Farm and Sandeep Singh 9056415911 Friends Kennel Thanks.
ਸ੍ਰੀ ਮਾਨ ਜੀ ਪਿਆਜ ਦੀ ਪਨੀਰੀ ਨੂੰ ਸਟੋਰ ਕਰਕੇ ਰੱਖ ਸਕਦੇ ਹਾਂ ਅਤੇ ਕਿੰਨੇ ਸਮੇਂ ਬਾਅਦ ਲਗਾਈ ਜਾ ਸਕਦੀ ਹੈ ?
(pb)
ਅੰਮ੍ਰਿਤ ਜੀ, ਹਾੜੀ ਦੇ ਪਿਆਜ ਦੀ ਪਨੀਰੀ ਨੂੰ ਸਟੋਰ ਕਰਨ ਦੀ ਸਿਫਾਰਿਸ਼ ਨਹੀਂ ਕੀਤੀ ਜਾਂਦੀ , ਸਾਉਣੀ ਵਾਲੇ ਪਿਆਜ ਦੀ ਬਿਜਾਈ ਜੂਨ ਮਹੀਨੇ ਵਿਚ ਕੀਤੀ ਜਾਂਦੀ ਹੈ ਅਤੇ ਇਹ ਪਨੀਰੀ ਨੂੰ 40-50 ਦਿਨਾਂ ਬਾਅਦ ਪੁੱਟ ਕੇ ਕਿਸੇ ਹਵਾਦਾਰ ਕਮਰੇ ਵਿੱਚ ਰੱਖਿਆ ਜਾਂਦਾ ਹੈ ਅਤੇ 15 ਅਗਸਤ ਤੋਂ ਬਾਅਦ ਇਹ ਗੰਢੀਆਂ ਖੇਤ ਵਿਚ ਲਾਈਆਂ ਜਾ ਸਕਦੀਆਂ ਹਨ। ਧੰਨਵਾਦ।
Sir ji mai kanak da 187 beej di kheti kiti hai usdi plant length growth nu rojan lyi mai sumitomo vidyat use krni hai kanak lag bhag 80 days di ho chuki hai ki mai hun isdi spray kra ja nhi ji ?
(pb)
Punjab
Tejinder ji, kank di growth nu rokan lai Lihocin - chlormequat chloride @1.5-2 ml/L paani de hisaab naal spray karn di hi siafrish kiti jandi hai ji, kadd rokan lai tuci is dvaai da shidkaa kar sakde ho ji . Dhanwaad .
ਡਾ. ਸਾਹਿਬ 65 ਦਿਨ ਦਾ ਪਿਅਾਜ ੲਿਸ ਤਰਾ ਹੋ ਰਿਹਾ ਕੀ ਕਾਰਨ ਹੋ ਸਕਦਾ ਅਤੇ ਹੱਲ ਦੱਸੋ ਜੀ ਧੰਨਵਾਦ ?
(pb)
ਗੁਰਜੀਤ ਜੀ ਇਹ ਪਿਆਜ਼ ਵਿਚ ਕੋਈ ਬਿਮਾਰੀ ਨਹੀਂ ਹੈ। ਪਿਛਲੇ ਦਿਨਾਂ ਵਿਚ ਮੌਸਮ ਬਹੁਤ ਖਰਾਬ ਰਿਹਾ।ਬਾਰਿਸ਼ ਵੀ ਜ਼ਿਆਦਾ ਹੋਈ ਤੇ ਤਾਪਮਾਨ ਵੀ ਕਾਫੀ ਨੀਚੇ ਗਿਆ ਸੀ। ਫ਼ਸਲ ਵਿਚ ਇਹ ਮੌਸਮ ਵਿਚ ਜ਼ਿਆਦਾ ਬਦਲਾਵ ਕਰਕੇ ਹੋ ਸਕਦਾ ਹੈ। ਜਿਵੇ ਦਿਨ ਸਮੇਂ ਧੁੱਪ ਜ਼ਿਆਦਾ ਹੋਣ ਕਰੇ ਤਾਪਮਾਨ ਅਪਰ ਚਲਾ ਜਾਂਦਾ ਹੈ ਤੇ ਰਾਤ ਨੂੰ ਠੰਡ ਵੱਧ ਹੋਣ ਕਰਕੇ ਤਾਪਮਾਨ ਨੀਚੇ ਚਲਾ ਜਾਂਦਾ ਹੈ। ਇਹ ਲੱਛਣ ਵੀ ਕਿਸੇ ਕਿਸੇ ਬੂਟੇ ਜਾ 2-3 ਬੂਟਿਆਂ ਤੇ ਦਿਖਾਈ ਦੇਣਗੇ . ਸਾਰੀ ਫ਼ਸਲ ਤੇ ਨਹੀਂ ਦਿਸਣਗੇ। ਬਾਕੀ ਤੁਸੀਂ ਪਿਆਜ਼ ਵਿਚ ਧੁੱਪਾਂ ਲੱਗਣ ਤੇ ਗੋਡੀ ਕਰੋ ਜਿਸ ਨਾਲ ਜ਼ਮੀਨ ਪੋਲੀ ਰਹੇ ਤੇ ਪਿਆਜ਼ ਦਾ ਵਧੀਆ ਵਿਕਾਸ ਹੋਵੇ। ਧੰਨਵਾਦ।
ਸਰ ਗਾਂ ਸੂਈ ਨੂੰ 2 ਮਹੀਨੇ ਹੋ ਗਏ ਉਸਦੇ ਖੁਰਾਂ ਵਿੱਚੋਂ ਮੁਸ਼ਕ ਬਹੁਤ ਆ ਕੋਈ ਇਲਾਜ ਦੱਸੋ ?
(pb)
ਤੁਸੀ ਉਸ ਨੂੰ Curan 9 injection ਗਰਦਨ ਦੇ ਨੀਚੇ ਚਮੜੀ ਵਿੱਚ ਲਗਵਾਓ ਅਤੇ ਉਸ ਨੂੰ Bovimin Gl liquid 7ml ਰੋਜਾਨਾ ਦੇਣਾ ਸ਼ੁਰੂ ਕਰੋ ਅਤੇ ਉਸ ਨੂੰ ਗਿਲੀ ਜਗ੍ਹਾ ਤੇ ਨਾ ਬੰਨੋ ਅਤੇ ਇਹ ਦੇਖੋ ਉਸਦੇ ਖੁਰਾ ਵਿੱਚ ਕੋਈ ਜਖਮ ਹੈ ਜਾ ਨਹੀਂ ਬਾਕੀ ਉਸਦੇ ਖੁਰ ਜ਼ਿਆਦਾ ਗਿਲੇ ਨਾ ਰਹਿਣ ਦਿਓ
Sir g, sulfur 90%powder nu ki npk nal ghol ke spray kr skde h ye kr skde h te kini matra. ?
(en)
Haryana
Balraj ji, sulphur ate NPK di spray tuc vakhri- vakhri hi kro. kirpa krke tuc pehle eh dso ki tuc sulphur ate NPK di varton kis fasal vich krna chohnde ho, ta jo tuhanu us hisab nal isdi matra di sahi jankari diti ja sake. dhanwad.
Sir m knk dbw 187 2.5 acre biji aa mnu bijai vele dap ni mili c m us vich baad ch 1 bag dap deta 00 52 34 19 19 19 diya do spray krti knk dekhn jog j hogi c 2.5 bag urea diti hun m lihocin di spray krti 80 85 din di knk te Asa pase de kheta ch knk da rng Kala mera khet ch hrapn jada pili lgdi dooje kheta de mukbale mnu nitrogen di ghat lgdi tuci dso hun m kehdi spray kra knk jhnda pta chk gyi jo vadia nicaara hove Dane di quality bne bororn tatt da potass ik spray dso jo sare km kre ?
(pb)
Kirandeep ji kirpa karke tusi kanak di fasal di photo bhejo jis vich pelepan de lashan dekhayi den ta jo ose hisab nal sahi jankari diti ja sake. Dhanwad.
Sir g, jae vich nadeena di rokthaam kive kriye. Ya fir lod nhi hre chare vaste javi biji h ?
(en)
Punjab
Balraj ji, chaare vaali fasl vich nadeena di rokthaam karn di jyada lod nahi hundi, kyuki je nadeenashak di varto kiti jave ta ih pasuan di sehat lai nuksaandeh ho sakdi hai ji . Dhanwaad .
ਸਤਿ ਸ੍ਰੀ ਅਕਾਲ ਸਰ ਬਹੁਤ ਖੁਸੀ ਹੁੰਦੀ ਕਿ ਸਾਨੂੰ ਇਸ ਐਪ ਰਾਹੀ ਬਹੁਤ ਸਹੀ ਜਾਣਕਾਰੀ ਹਾਸਿਲ ਹੁੰਦੀ ਹੈ ਇਹ ਬਹੁਤ ਹੀ ਸਲਾਘਾਯੋਗ ਕਦਮ ਹੈ ਆਪ ਸਭ ਦਾ ਸਰ ਮੇਰਾ ਸਵਾਲ ਹੈ ਕਿ ਮੱਝ ਦੇ ਜੂਆ ਬਹੁਤ ਨੇ ਉਹਦਾ ਹੱਲ ਕੀ ਹੋਵੇਗਾ ?
(pb)
Punjab
ਤੁਸੀ ਇਸਦੇ ਲਈ ਮੌਸਮ ਸਾਫ ਹੋਵੇ ਚੰਗੀ ਤਰ੍ਹਾਂ ਧੁੱਪ ਹੋਵੇ ਉਸ ਦਿਨ Taktic liquid ਦਵਾਈ ਨੂੰ ਤੁਸੀ 2ml/ 1 ਲਿਟਰ ਪਾਣੀ ਵਿਚ ਮਿਲਾ ਕੇ ਕੱਪੜੇ ਨਾਲ ਪਸ਼ੂਆਂ ਦੇ ਸਰੀਰ ਦੇ ਮਾਲਿਸ਼ ਕਰੋ ਅਤੇ 5ml ਦਵਾਈ ਨੂੰ 10 ਲੀਟਰ ਪਾਣੀ ਵਿੱਚ ਘੋਲ ਕੇ ਆਸ ਪਾਸ ਵੀ ਸਪਰੇ ਕਰੋ ਜਿਵੇਂ ਖੁਰਲੀਆਂ ਸਾਫ ਕਰਕੇ ਸਪਰੇ ਕਰੋ, ਦੀਵਾਰਾਂ ਤੇ ਕਰੋ ਅਤੇ ਫਰਸ਼ ਤੇ ਕਰੋ ਪਰ ਉਥੇ ਚਾਰਾ, ਦਾਣਾ ਸਾਫ਼ ਕਰਕੇ ਫਿਰ ਸਪਰੇ ਕਰੋ ਇਸ ਨਾਲ ਫਰਕ ਪੈ ਜਾਵੇਗਾ
बायो माइकोराइजा के साथ युरिया व DAP साथ मिलाकर डाल सकते हैं या अलग डाले ?
(hn)
Punjab
हनुमान जी अगर mycorrhiza का प्रोडक्ट bio है तो आप इसका इस्तेमाल अलग करे। इसको यूरिया या DAP के साथ इस्तेमाल ना करे। इस को आप रूडी की खाद के साथ मिलाकर डाल सकते है। धन्यवाद।
Which disease ?
(en)
Maharashtra
Love, these are the symptoms of leaf spot fungal disease , To control this disease you can spray mancozeb@2g/L of water . Thank You .
devmedia
(en)
ਦਲਜੀਤ ਜੀ ਜੇਕਰ ਇਹ ਬਿਲਕੁਲ ਵੀ ਚਾਰਾ ਦਾਣਾ ਨਹੀਂ ਖਾਂਦੀ ਫਿਰ ਤੁਸੀ ਇਸ ਨੂੰ ਤੁਰੰਤ ਨਜ਼ਦੀਕੀ ਡਾਕਟਰ ਤੋਂ ਚੈੱਕ ਕਰਵਾਓ ਜਿਸ ਨਾਲ ਇਸਦੀ ਸਹੀ ਜਾਂਚ ਹੋ ਸਕੇ ਅਤੇ ਜੇਕਰ ਇਹ ਚਾਰਾ ਦਾਣਾ ਘੱਟ ਖਾਂਦੀ ਹੈ ਅਤੇ ਕਮਜ਼ੋਰ ਰਹਿੰਦੀ ਹੈ ਫਿਰ ਤੁਸੀ ਇਸ ਨੂੰ ਪੇਟ ਦੇ ਕੀੜਿਆਂ ਲਈ Fenbendazole & Ivermectin ਸਾਲਟ ਦੀ ਗੋਲੀ ਦਿਓ ਅਤੇ ਇਸ ਨੂੰ Vivliv liquid 100ml ਰੋਜਾਨਾ ਅਤੇ Rumicare ਪਾਊਡਰ ਰੋਜਾਨਾ 1 ਪਾਉਚ ਦੇਣਾ ਸ਼ੁਰੂ ਕਰੋ
Chare lyi makki di hun kehri kisam beej sakde aa ?
(pb)
Punjab
Satnam ji, 20 February to baad tuci P 1844, PMH 10 , DKC 9108 , PMH 8 , PMH 7 kisman di bijai kar sakde ho ji . Dhanwaad .
Sir super Napier bajra da beej tyar hun kdo beejan da time a ji ?
(pb)
Punjab
Satwant ji tusi super napier bajra di bijayi february mahine to may tak kar sakde han. Tusi is di bijayi es mahine vich kar sakde han. Dhanwad.
ਅੰਗੂਰ ਦੀ ਕਲਮ ਕੀ ਕਿਸ ਤਰ੍ਹਾਂ ਦੇਖਭਾਲ ਕਰਨੀ ਚਾਹੀਦੀ ਹੈ ਜੀ ਕਿ੍ਰਪਾ ਫੋਟੋ ਵੀ ਪਾ ਦੇਣਾ ਜੀ ਸਮਝ ਆ ਜਾਂਦੀ ਹੈ ਜੀ ਕਲਮਾਂ ਨੂੰ ਲਗਾਇਆ 1ਮਹੀਨਾ ਹੋ ਗਿਆ ਹੈ ਜੀ ਠੰਡ ਤੋਂ ਕਿਵੇ ਬਚਾਇਆ ਜਾਵੇ ਜੀ ਅਤੇ ਪਾਣੀ ਕਿੰਨੇ ਦਿਨ ਬਾਅਦ ਵਿੱਚ ਦੇਣਾ ਚਾਹੀਦਾ ਹੈ ਜੀ ?
(pb)
ਪ੍ਰਦੀਪ ਜੀ, ਸਰਦੀ ਦੇ ਦਿਨਾਂ ਵਿਚ ਅੰਗੂਰਾਂ ਦੀਆਂ ਵੇਲਾਂ ਪੱਤੇ ਝਾੜ ਦਿੰਦਿਆਂ ਹਨ ਅਤੇ ਸੁਪਤ ਅਵਸਥਾ ਵਿਚ ਹੀ ਰਹਿੰਦੀਆਂ ਹਨ, ਫਰਵਰੀ ਮਹੀਨੇ ਵਿਚ ਠੰਡ ਘਟਣ ਤੋਂ ਬਾਅਦ ਹੀ ਇਹਨਾਂ ਦਾ ਫੁਟਾਰਾ ਸ਼ੁਰੂ ਹੁੰਦਾ ਹੈ ਜੀ, ਇਹ ਤੁਹਾਡੀ ਮਿੱਟੀ ਅਤੇ ਮੌਸਮ ਤੇ ਨਿਰਭਰ ਕਰਦਾ ਹੈ ਕਿ ਪਾਣੀ ਕਿੰਨੇ ਦਿਨਾਂ ਬਾਅਦ ਲਾਉਣਾ ਹੈ, ਵੈਸੇ ਮਿੱਟੀ ਵਿਚ ਹਲਕੀ ਨਮੀ ਰੱਖਣ ਲਈ ਤੁਸੀ 10-15 ਦਿਨਾਂ ਬਾਅਦ ਪਾਣੀ ਦੇ ਸਕਦੇ ਹੋ ਜੀ। ਧੰਨਵਾਦ।
ਪਹਲਣ ਵੱਸ਼ੀ ਨੂੰ vet mate inj. ਦੇ ਸਕਦੇ ਹਾਂ। ਉਸਦਾ ਵਜ਼ਨ 335ਕਿਲੋ ਦੇ ਲਗਭਗ ਹੈ ।ਪਹਿਲਾ ਪੰਜ ਵਾਰ taara ਦੇ ਚੁੱਕੀ ਹੈ ਪਰ ਹੁਣ ਦੋ ਮਹੀਨੇ ਤੋਂ heat vich nhi ayi। ਉਸਨੂੰ ਕੀਪਰ plus ਵੀ de ਚੁੱਕੇ ਹਾਂ । ਜਾ ਫਿਰ ਸਰਕਾਰੀ ਡਾਕਟਰ ਤੋਂ check ਕਰਵਾਈਏ ?
(pb)
ਕੋਮਲਪ੍ਰੀਤ ਜੀ ਅਜੇ ਤੁਸੀ ਉਸ ਨੂੰ Bovimin B ultra powder 50gm ਰੋਜਾਨਾ ਦਿਓ ਅਤੇ ovumin advance tablet ਰੋਜਾਨਾ 1 ਗੋਲੀ ਦਿਓ ਅਤੇ 21 ਦਿਨ ਤੱਕ ਦਿੰਦੇ ਰਹੋ ਜਿਸ ਨਾਲ ਉਹ ਹੀਟ ਵਿਚ ਆ ਜਾਵੇਗੀ ਬਾਕੀ ਜੇਕਰ ਤੁਸੀ ਉਸ ਨੂੰ ਟੀਕਾ ਭਰਵਾਇਆ ਹੋਇਆ ਸੀ ਤਾਂ ਤੁਸੀ ਉਸ ਨੂੰ ਡਾਕਟਰ ਤੋਂ ਗੱਭਣ ਚੈੱਕ ਕਰਵਾ ਸਕਦੇ ਹੋ ਜੇਕਰ ਖਾਲੀ ਹੈ ਤਾਂ ਇਹ ਦਵਾਈ ਵਰਤ ਸਕਦੇ ਹੋ ਧੰਨਵਾਦ
Kon si bimari h ?
(hn)
Punjab
Harvinder ji, ye vishaanu bimaari ka hamla lag rha hai, iski rokthaam ke liye aap parbhavait paudho ko ukhaad ke nasht kar de, aur agar aise paudhe jyada maatra me hai, to aap imidacloprid@2ml/L paani ke hisaab se speray kar skate hai. Dhnyvaad .
अफीम के पत्ते सूख क्यों रहे हैंं ?
(hn)
Maharashtra
धीरज जी, कृपया आप अपनी फसल की फोटो भेजे , ता जो इसके कारन का पता लगा के आपको इस बारे में सही जानकारी दी जा सके। धन्यवाद।
sir g kanak barish karn pili pa gyi ha koi vdia hl dso please pani khlota riha c vich ?
(pb)
Punjab
simar ji, tuc pehle kanak di fasal vicho paani da nikas changi trah kar deo. kanak nu peeli pain to rokan layi tuc 3 kilo sulphur di varton prati acre de hisab nal spray kar sakde ho. Isto baad tuc 3 kilo urea ate NPK 19:19:19 da 1 kilo prati acre de hisab nal ghol bna ke spray kar sakde ho. dhanwad.
sir ਅਸੀ ਮਧੂਮੱਖੀ ਪਾਲਣ ਦਾ ਕੰਮ ਕਰਨਾ ਚਾਹੁੰਦੇ ਹਾਂ। ਇਸ ਲਈ ਸਾਨੂੰ ਮੱਧੂਮੱਖੀ ਦੇ ਡੱਬੇ ਕਿਥੋਂ ਮਿਲਣਗੇ । ਤੇ ਪ੍ਰਤੀ ਡੱਬੇ ਦੀ ਕੀ ਕੀਮਤ ਹੋਵੇਗੀ। ਤੇ ਕੁੱਲ ਖਰਚਾ ਕੀ ਹੋਵੇਗਾ ?
(pb)
Punjab
ਪ੍ਰੀਤ ਜੀ, ਮਧੂਮੱਖੀ ਪਾਲਣ ਦਾ ਕੰਮ ਸ਼ੁਰੂ ਕਰਨ ਲਈ ਇਸ ਦੀ ਟ੍ਰੇਨਿੰਗ ਲੈਣੀ ਬਹੁਤ ਜਰੂਰੀ ਹੈ , ਟ੍ਰੇਨਿੰਗ ਲੈਣ ਲਈ ਤੁਸੀ ਆਪਣੇ ਨਜਦੀਕੀ KVK ਨਾਲ ਸੰਪਰਕ ਕਰ ਸਕਦੇ ਹੋ ਅਤੇ ਡੱਬੇ ਲੈਣ ਲਈ ਤੁਸੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ , ਲੁਧਿਆਣਾ ਦੇ ਕੀਟ ਵਿਗਿਆਨ ਵਿਭਾਗ - 0161-2401960 ਨਾਲ ਸੰਪਰਕ ਕਰ ਸਕਦੇ ਹੋ ਜੀ। ਧੰਨਵਾਦ।
ਖੇਤੀਬਾੜੀ ਦਫਤਰ ਨਾਲ ਸੰਪਰਕ ਕਰੋ ਜੀ ਜਿਵੇਂ ਕਿ ਬਠਿੰਡਾ ਆਈ ਟੀ ਆਈ ਚੌਕ ਵਿੱਚ ਹੈ
Punjab
ਪਰਦੀਪ ਜੀ, ਕਿਸਾਨਾਂ ਨਾਲ ਜਾਣਕਰੀ ਸਾਂਝੀ ਕਾਰਨ ਲਈ , ਧੰਨਵਾਦ।
ਗਾਂ ਪੰਜਵੇਂ ਮਹੀਨੇ ਦੀ ਗੱਭਣ ਹੋ ਚੁੱਕੀ ਹੈ ਅਤੇ ਦੋ ਕਿਲੋ ਦੁੱਧ ਦੇ ਰਹੀ ਹੈ ਉਸ ਨੂੰ ਦਿਨ ਵਿਚ ਦੋ ਕਿਲੋ ਵੰਡ ਦਿੱਤਾ ਜਾਂਦਾ ਹੈ ਮੇਰਾ ਸਵਾਲ ਇਹ ਹੈ ਕਿ ਉਸਨੂੰ ਵੰਡ ਦੇਂਦੇ ਰਹੀਏ ਜੇਕਰ ਉਸਦੇ ਬੱਚੇ ਦੇ ਵਜਨ ਵਿੱਚ ਹੱਦ ਤੋਂ ਵੱਧ ਅਸਰ ਨਹੀਂ ਪੈਂਦਾ ਅਤੇ ਕਦੋ ਉਸ ਨੂੰ dry ਕਰੀਏ ਅਤੇ dry ਕਰਨ ਤੋਂ ਬਾਅਦ ਉਸਨੂੰ ਕਿੰਨਾ ਰੋਜਾਨਾ ਵੰਡ ਦੇਣਾ ਚਾਹੀਦਾ ਹੈ ?
(pb)
ਅੰਗਰੇਜ ਜੀ ਜਦੋ ਉਹ ਦੁੱਧ ਦੇ ਰਹੀ ਹੈ ਉਦੋਂ ਤਾਂ ਵੰਡ ਦੁੱਧ ਦੇ ਹਿਸਾਬ ਨਾਲ ਦਿੰਦੇ ਰਹੋ ਅਤੇ ਵਧੀਆ ਹਰਾ ਚਾਰਾ ਦਿਓ ਅਤੇ ਉਸਦੇ ਸੂਣ ਤੋਂ 2 ਮਹੀਨੇ ਪਹਿਲਾ ਉਸ ਨੂੰ Dry ਕਰ ਸਕਦੇ ਹੋ ਅਤੇ ਫਿਰ 1 ਤੋਂ 1.5 ਕਿਲੋ ਤੱਕ ਵੰਡ ਰੋਜਾਨਾ ਦੇ ਸਕਦੇ ਹੋ ਅਤੇ ਮੌਸਮ ਦੇ ਹਿਸਾਬ ਨਾਲ ਸਹੀ ਦੇਖਭਾਲ ਕਰੋ.
Sir/mam gehu ki fsl me pilapn hai or futav bhi km hai, To kya kre, phle pani hogya tha fsl me abhi km hua h pani ?
(hn)
Haryana
Yogesh ji, app gehu ki fasal mai 3 kilo sulphur ki varton prati acre ke hisab se kar sakte hai. iske kuj din baad app fasal mai 3 kilo urea aur NPK 19:19:19 di 1 kilo prati acre ke hisab se spray kar sakte hai. dhanwad.
ਸਰ ਜੀ ਪਸ਼ੂਆਂ ਦੇ ਲੇਵੇ ਦੇ ਵਿਕਾਸ ਲਈ ਪਾਊਡਰ ਦੱਸੋ ਜੀ ?
(pb)
ਪਸ਼ੂ ਦੇ ਲੇਵੇ ਦੀ ਚੰਗੀ ਗਰੋਥ ਅਤੇ ਚੰਗੇ ਦੁੱਧ ਲਈ ਸੂਣ ਤੋਂ 2 ਮਹੀਨੇ ਪਹਿਲਾ Vitamor-h liquid 10ml ਰੋਜਾਨਾ ਦਿਓ ਬਾਕੀ ਉਸ ਨੂੰ ਵਧੀਆ ਹਰਾ ਚਾਰਾ ਦਿਓ ਅਤੇ ਉਸਦੇ ਸੂਣ ਤੋਂ 1 ਮਹੀਨਾ ਪਹਿਲਾ Metabolite ਪਾਊਡਰ ਰੋਜਾਨਾ 1 ਪਾਉਚ ਦਿਓ ਅਤੇ transition mix ਫੀਡ ਦੇਣੀ ਸ਼ੁਰੂ ਕਰੋ ਇਹਨਾਂ ਨਾਲ ਪਸ਼ੂ ਦੇ ਲੇਵੇ ਦੀ ਵਧੀਆ ਗਰੋਥ ਅਤੇ ਦੁੱਧ ਵਿਚ ਵਾਧਾ ਹੋਵੇਗਾ
ਧੰਨਵਾਦ
Sar Namaskar ji ਸਰ ਨਦੀਨਾਂ ਵਾਲੀ ਸਪਰੇਅ ਕਰ ਸਕਦੇ ਹਾਂ ਕੀ ਹੁਣ ਮੌਸਮ ਸਾਫ਼ ਰਹੇਗਾ ਧੰਨਵਾਦ ਜੀ ?
(pb)
Punjab
ਮਨਜੋਤ ਜੀ, ਅਗਲੇ ਕੁਛ ਦਿਨਾਂ ਵਿਚ ਮੌਸਮ ਸਾਫ ਰਹਿਣ ਦਾ ਅਨੁਮਾਨ ਹੀ ਹੈ, ਇਸ ਲਈ ਤੁਸੀ ਹੁਣ ਨਾਦੀਨਾਸ਼ਕ ਜਾ ਕੋਈ ਵੀ ਹੋਰ ਦਵਾਈ ਦਾ ਛਿੜਕਾਅ ਕਰ ਸਕਦੇ ਹੋ ਜੀ। ਧੰਨਵਾਦ।
Punjab
dhnwad
Mustard seed price per quintal ?
(en)
Jogkam, the MSP of mustard crop for the year 2022-23 is Rs.5050 per quintal. But due to high demand of mustard oil, the price at which the mustard crop is sold is more than Rs.6000-6200 per quintal. Thank you.
Madhya Pradesh
ਗੰਢੇ ਦੀ ਪੀਨਰੀ ਹੁਣ ਕਿਸ ਮਹੀਨੇ ਵਿੱਚ ਤਿਆਰ ਕਰ ਸਕਦੇ ਹਾਂ ?
(pb)
Punjab
ਭੁਪਿੰਦਰ ਜੀ ਹਾੜੀ ਦੇ ਪਿਆਜ਼ ਦੀ ਨਰਸਰੀ ਤਿਆਰ ਕਰਨ ਦਾ ਉਚਿੱਤ ਸਮਾਂ ਮੱਧ-ਅਕਤੂਬਰ ਤੋਂ ਮੱਧ-ਨਵੰਬਰ ਹੁੰਦਾ ਹੈ। ਨਵੇਂ ਪੌਦੇ ਅੱਧ-ਦਸੰਬਰ ਤੋਂ ਜਨਵਰੀ ਤੱਕ ਰੋਪਣ ਲਈ ਤਿਆਰ ਹੋ ਜਾਂਦੇ ਹਨ। ਸਾਉਣੀ ਦੇ ਪਿਆਜ਼ ਦੀ ਨਰਸਰੀ ਤਿਆਰ ਕਰਨ ਦਾ ਉਚਿੱਤ ਸਮਾਂ ਜੂਨ ਮਹੀਨੇ ਦਾ ਮੱਧ ਹੈ। ਨਵੇਂ ਪੌਦੇ ਬਿਜਾਈ ਤੋਂ 6-8 ਹਫਤਿਆਂ ਵਿੱਚ ਰੋਪਣ ਲਈ ਤਿਆਰ ਹੋ ਜਾਂਦੇ ਹਨ। ਰੋਪਣ ਦਾ ਕੰਮ ਅਗਸਤ ਦੇ ਪਹਿਲੇ ਹਫਤੇ ਖਤਮ ਕਰ ਦਿਓ। ਪਰ ਜੇ ਤੁਹਾਡੇ ਕੋਲ ਪਨੀਰੀ ਤਿਆਰ ਹੈ ਤਾ ਤੁਸੀਂ ਇਸਦੀ ਪਨੀਰੀ ਜਲਦ ਲਗਾ ਸਕਦੇ ਹਨ। ਇਸ ਤੋਂ ਬਾਅਦ ਦਾ ਸਮੇਂ transplanting ਲਈ ਕਾਫੀ ਲੇਟ ਹੈ। ਧੰਨਵਾਦ।
Sarron nu full nikal rahe ne kihdi spray kiti jave jhad layi dap thale payi c urea 2 baar payi te goddi de ke virli kiti aa sarron retle khet ch aa uchi nivi aa ?
(pb)
Punjab
Balvir ji, kirpa kar ke ih dasso ki tuci khaadan di maatra kinni varti hai ate tuhaadi fasl vich kise keede ya bimaari da hmla hai ya nahi, us hisab nal hi tuhanau kise spray baare sahi jaankari ditti jaa sakegi. Dhanwaad
Sir koi spray ni kiti 1 kanal jagah aa 5kg dap+urea3kg+3kg payaa
Punjab
Balvir ji, tuci NPK 19:19:19 @10-15 g/L paani + liquid sulphur@2-3 ml/L paaani de hisaab naal spray kar sakde ho ji . Dhanwaad .
ਗਾਂ ਦਾ ਲੇਵੇ ਦਾ ਇਕ ਪਾਸਾ ਸਖਤ ਹੈ ਪਿਛਲੇ ਥਣ 'ਚੋ ਦੋ ਚਾਰ ਧਾਰਾਂ ਹੀ ਆਉਂਦੀਆਂ ਹਨ ਇਸ ਦਾ ਹੱਲ ਦੱਸੋ ਜੀ ?
(pb)
ਤੁਸੀ ਉਸ ਨੂੰ Zostum inj. 2.5gm (IV), Megludyne inj. 20ml, CRB(ascrobic acid) 20ml, ifer-h injection 5ml ਲਗਵਾਓ ਅਤੇ ਅਗਲੇ 2 ਦਿਨ AMC forte 4.5gm, CRB (ascrobic acid) 20ml, ifer-h inj. 5ml, megludyne inj. 20ml ਲਗਵਾਓ ਤੁਸੀ ਇਹ ਇਲਾਜ ਕਰਕੇ ਦੇਖ ਸਕਦੇ ਹੋ ਜੇਕਰ ਉਸਦੇ ਲੇਵੇ ਜਾ ਥਨਾ ਨੂੰ ਸੋਜਿਸ਼ ਨਹੀਂ ਹੈ ਅਤੇ ਉਹ ਦਰਦੀ ਨਹੀਂ ਮੰਨਦੀ ਹੈ ਫਿਰ ਤੁਸੀ Megludyne inj. 20ml ਨਾ ਲਗਵਾਓ ਜੇਕਰ ਸੋਜਿਸ਼ ਹੈ ਫਿਰ ਲਗਵਾਓ
ਬਠਿੰਡਾ ਗੋਲ ਡਿੱਗੀ ਵਿੱਚ ਮੈਡੀਕਲ ਹੈ ਜੀ ਬੂਦਾਂ ਵਾਲੀ ਦਵਾਈ ਥਣਾਂ ਵਾਸਤੇ ਅਤੇ ਲੇਵੇ ਵਾਸਤੇ ਹੈ ਜੀ ਉਹਨਾਂ ਨੂੰ ਕਹਿ ਦੇਣਾ ਕਿ ਥਣ ਸਖ਼ਤ ਹਨ ਅਤੇ ਦੋ ਧਾਰਾ ਆੁਦੀਆ ਹਨ ਚਿੱਟੇ ਰੰਗ ਦੀ ਹੋਵੇਗੀ ਸ਼ੀਸ਼ੀ 120 ਰੁਪਏ ਦੀ
devmedia
(en)
Punjab
ਹਾਂਜੀ ਤੁਸੀ ਉਸ ਨੂੰ 1 ਕਿਲੋ ਕਣਕ ਦਾ ਦਲੀਆ, 250 ਗ੍ਰਾਮ ਗੁੜ ਨੂੰ ਚੰਗੀ ਤਰ੍ਹਾਂ ਪਕਾ ਕੇ ਫਿਰ ਥੋੜਾ ਠੰਡਾ ਕਰਕੇ ਉਸ ਵਿੱਚ 100ml ਸਰੋਂ ਦਾ ਤੇਲ ਮਿਕਸ ਕਰਕੇ ਖਿਲਾ ਸਕਦੇ ਹੋ ਅਤੇ ਉਸ ਦੀ ਮੌਸਮ ਦੇ ਹਿਸਾਬ ਨਾਲ ਸਹੀ ਦੇਖਭਾਲ ਕਰੋ.
चना में पीलापन और नीचे से जड़ काली है ?
(hn)
Punjab
राजीव जी चने की फसल में wilt के हमले के लक्षण लग रहे है। इस बीमारी से पैदावार में काफी कमी आती है। यह बीमारी नए पौधे के तैयार होने के समय और पौधे के विकास के समय हमला कर सकती है। शुरू में प्रभावित पौधे के पत्तों की डंडियां झड़ने लग जाती हैं और हल्की हरी दिखाई देती हैं। फिर सारे पत्ते पीले पड़ने शुरू हो जाते हैं। इसकी रोकथाम के लिए रोधक किस्मों का प्रयोग करें। इस बीमारी के शुरूआती समय में रोकथाम के लिए 1 किलो ट्राइकोडरमा को 200 किलो अच्छी रूड़ी की खाद में मिलाएं और 5-7 दिन के लिए रखें। फिर इसे बीमारी से प्रभावित हुई जगह पर डालें। यदि खेतों में इसका हमला दिखे तो M45 @300gram प्रति एकड़ के हिसाब से drenching कर सकते है। आप फसल पर propiconazole @300ml प्रति एकड़ के हिसाब से भी स्प्रे कर सकते है। धन्यवाद।
चना ऊपर से पीलापन है और नीचे से जड़ काली है कौनसी दवा डालें ?
(hn)
Maharashtra
राजीव जी, जिन लक्षणों की आप बात कर रहे है, कृपया आप उन की फोटो जरूर भेजे, उस हिसाब से ही आपको इस बारे में सही जानकारी दी जा सकेगी। धन्यवाद।
Sunflower seeding method ?
(hn)
Haryana
Burhnuddin, For sowing of sunflower dibbling method is used. Also placing seeds on flat bed or ridge with help of row crop planter for sunflower sowing is used. You can apply seed rate of 2-3 kg/acre for sowing. for late or delay in sowing you can use transplanting method also. 30 sq.m of nursery is suitable for transplanting one acre land. you can prepared nursery 30 days before transplanting. thankyou.
ਸਰ ਕਣਕ 'ਤੇ ਮੈਗਨੀਜ, ਮੈਗਨੀਸੀਅਮ, urea, ਜ਼ਿੰਕ ਦੀ ਇਕੱਠੀ ਸਪਰੇਅ ਕਰ ਸਕਦੇ ਹਾਂ ?
(pb)
Punjab
ਮਨਪ੍ਰੀਤ ਜੀ, ਕਣਕ ਦੀ ਫ਼ਸਲ ਵਿਚ magnesium ਦੀ ਕਮੀ ਨਹੀਂ ਦੇਖੀ ਜਾਂਦੀ , ਇਸ ਲਈ ਤੁਹਾਨੂੰ magnesium ਦਾ ਛਿੜਕਾਅ ਕਰਨ ਦੀ ਜਰੂਰਤ ਨਹੀ ਹੈ , ਅਤੇ ਜੇ ਤੁਹਾਡੀ ਫ਼ਸਲ ਦੇ ਵਿਚ manganeese ਦੀ ਕਮੀ ਹੈ ਅਤੇ ਫ਼ਸਲ ਪੀਲੀ ਵੀ ਪੈ ਰਹੀ ਹੈ ਤਾਂ ਤੁਸੀ manganeese sulphate @1 kg +urea @3kg /ਏਕੜ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ। ਧੰਨਵਾਦ।
I want to open dairy products outlet point at my village so I want to have training of making dairy products of milk like yogurt lassi paneer... Etc, Help me out ?
(en)
Punjab
Mr. Satnam if you want to open dairy product shop in your village please get training for dairy farming, in this training they will provide all information about dairy products, packing and selling. please contact to Mr. Randeep Kumar, Deputy Director, PDDP, Muktsar- 78272-60001, 01637-248423 Thanks.
I want to plant pomegranate near boundary wall in East direction of my house . How far I must plant it from wall and how many times watering should b done in a week or month ?
(en)
Satnaam ji, you can plant the Pomegranate plants 4 meter far from the wall side, or you can use 4X4 meter plant to plant and row to row distance for planting Pomegranate plants. For better irrigation practices, in the summers apply water at the interval of 10-15 days and in winter increase irrigation interval upto 20-25 days. thankyou.
kheti duara mili jane wali yojna ke bare me btaye aur last time kb yojna ke pasie aye khate me ?
(hn)
Punjab
Mritunjay ji, kripya aap naam seht btaaye ki aap kis yojna ke bare me baat kar rahe hai jaise ki PM kisaan nidhi yojna ya koi hor yojna , us hisaab se hi aapko is baare me sahi jaankari di jaa sakegi . Dhnyvaad .
Sava 134 ate rrx 117 de jhar ate khada bare jankari chahida hai g ?
(pb)
Punjab
Manpreet ji, RRX 117 kisam rashi brand di hybrid kisam hai, is kisam di ageti bijayi kiti ja sakdi hai ate eh kisam ghat kad wali kisam hai. eh kisam 120-125 din vich pakk ke tyar ho jandi hai. Sava 134 kisam jhone di hybrid kisam hai eh kisam di bijayi vi ageti kiti ja sakdi hai, eh kisam 110-115 din pakkan layi laindi hai. RRX 117 ate SAVA 134 jhone diya dono kisama bimari to rehat han. dhanwad.
dr ravinder chahal ji javab deo ji sanu dsyo ji keh Buffalo de ABS de Murrah nasal de vdia 2 3 simen dsyo jiss de bacche jayda doodh dve and shannnt subah wale hon ?
(en)
Punjab
Kahlon ji tuci buffalo nu murrah nasal de REDHU, BAHUBALI, MAHARAJA ehna vicho koi bhi semen bhrwa skde ho.
Sat Sri akal g sir cow di body vich shine ni ha g HF cow ha te 30 hoge bacha dite nu te usde hair loss ho rahe ne hal dso g
(pb)
Bhagwant ji tuci uss nu Hitek injection 1ml/50kg bhar de hisab nal chamdi vich lgwao ate uss nu Bovimin B ultra powder 50gm rojana deo ate Enerboost powder 50gm rojana dena suru kro ate usdi khurak da dian rakho ate mousam de hisab nal sahi dekbhal kro.
ਸ੍ਰ 13045 ਦੀ 100 ਲੀਟਰ ਪਾਣੀ ਵਿਚ ਕਿੰਨੀ ਡੋਜ ਪਾਈਏ ਕਣਕ ਵਿੱਚ ?
(pb)
Punjab
ਮਨਪ੍ਰੀਤ ਜੀ, ਤੁਸੀ 13:0:45 ਦੀ 1 ਕਿਲੋ ਪ੍ਰਤੀ ਏਕੜ ਦੇ ਹਿਸਾਬ ਨਾਲ 150 ਲੀਟਰ ਪਾਣੀ ਵਿਚ ਘੋਲ ਕੇ ਸਪਰੇ ਕਰ ਸਕਦੇ ਹੋ। ਧੰਨਵਾਦ।
ਡਾਕਟਰ ਸਾਬ ਗਾ ਤਿੰਨ ਮਹੀਨੇ ਦੀ ਗੱਭਣ ਹੈ ਅੱਗੇ ਉਸ ਨੇ ਬੱਚਾ ਸੁੱਟ ਦਿੱਤਾ ਸੀ ਹੁਣ ਡਾਕਟਰ ਨੇ pg care bolus ਤੇ Abortonil ਹੋਮਿਓਪੈਥਿਕ ਦਵਾਈ ਦੇਣ ਲਈ ਕਿਹਾ ਹੈ ਕਿ ਇਹ ਦਵਾਈ ਸਹੀ ਰਹੁ ਜੀ ?
(pb)
ਗੋਰਾ ਜੀ ਤੁਸੀ ਉਸ ਨੂੰ Duraprogen injection 750mg ਲਗਵਾ ਦਿਓ ਅਤੇ ਇਹਨਾਂ ਦੀ ਵਰਤੋਂ ਵੀ 15 ਦਿਨ ਬਾਦ ਕਰਨੀ ਸ਼ੁਰੂ ਕਰ ਦਿਓ ਬਾਕੀ ਹੋਮਿਓਪੈਥਿਕ ਦਵਾਈ ਲੰਬੇ ਸਮੇ ਤੱਕ ਦਿੰਦੇ ਰਹੋ
Sir g vitum h dry kitte cow nu kado use karna chaida aa hun Heifer feed use kar reha aa Te kinna use karna chaida kinne days use karna ?
(pb)
Yuvraj ji tuci pashu de suun ton 2 mahine pehla vitum-h liquid 10ml rojana dena suru kr skde ho ate jekar heifer pashua nu dena ha fir 3-5ml rojana de skde ho baki ohna di khurak ate dekhbhal da purra dian rakho.
ਡੇਅਰੀ ਫਾਰਮ ਸ਼ੁਰੂ ਕਰਨਾ ਜੀ ਲੋਨ ਕਿੰਨੇ ਟਾਈਮ ਚ ਹੋ ਜਾਣਾ ਜੀ ?
(pb)
Rajasthan
ਗੁਰਪ੍ਰੀਤ ਜੀ ਇਹ ਨਿਰਭਰ ਕਰਦਾ ਹੈ ਤੁਸੀ ਕਿੰਨਾ ਲੋਨ ਲੈ ਰਹੇ ਹੋ, ਤੁਹਾਡੇ ਸਾਰੇ ਕਾਗਜ ਪੂਰੇ ਹੈ, ਪਹਿਲਾ ਕੋਈ ਲੋਨ ਚਲਦਾ ਹੈ ਜਾ ਨਹੀਂ ਇਹਨਾਂ ਸਭ ਨੂੰ ਦੇਖ ਕੇ ਤੁਹਾਡਾ ਲੋਨ ਹੁੰਦਾ ਹੈ ਅਤੇ ਜਿਸਦਾ ਇਹ ਸਭ ਪੂਰਾ ਹੁੰਦਾ ਹੈ ਉਸ ਨੂੰ ਥੋੜੇ ਮਹੀਨਿਆਂ ਵਿਚ ਵੀ ਲੋਨ ਹੋ ਜਾਂਦਾ ਹੈ ਅਤੇ ਕਈ ਲੋਕਾਂ ਨੂੰ ਬਹੁਤ ਜ਼ਿਆਦਾ ਸਮਾਂ ਲੱਗ ਜਾਂਦਾ ਹੈ
सर मेरी बकरी 5 नवंबर 2021को बच्चा की थी तो26.12.2021 को हिट में आई थी तो उसे क्रॉस करवाया था और दोबारा 18.1.202 क्रॉस करवाया था अगर कहीं तीसरी बार हिट में आ जाएगी क्या करेंगे उसका क्या उपाय होना चाहिए मार्गदर्शन करें ?
(hn)
रमेश जी यदि वो तीसरी बार हीट में आए तो आप पहले उसे Termycin-LA inj. 3ml लगवाएं और तीन तीन दिन के फर्क से 3 टीके लगवा दें और Bovimin-b 15gm पाउडर रोजाना देना शुरू करें और उससे अगली हीट में क्रॉस करवा सकते है।
पर्ल फार्मिंग की जानकारी चाहिए अगर उत्तर प्रदेश से कोई हो तो बताइए। ?
(en)
Madhya Pradesh
मोतियों की खेती उस प्रकार ही होती हैं जैसे असल रूप में मोती तैयार होते हैं इसकी खेती आप किसी तालाब में या फिर 100 वर्ग फूट तालाब बनाकर कर सकते हैं तालाब बनाने के बाद या मच्छी घर से सिपी को प्राप्त किया जाता हैं क्वालिटी के हिसाब से एक सिपी लगभग 1.5 से 5 रूप्ये में मिल जाती हैं सबसे पहले बंद सिपीयों में खिचाव लाकर उनमें मोतिया का बीज डाला जाता हैं फिर इन सिपीयों को बंद करके जाली के रास्ते पानी में फेक दिया जाता हैं फिर कुछ महीनों के बाद इसमें से मोती तैयार हो जाते हैं मोती बनने में 18 महीनों का समय लगता हैं डिजाईनर मोती तैयार करने के लिए उनके लिए खास तौर से आकार बनायें जाते हैं जिनमें से गनपति, बुद्ध, होली क्रास साईज के डिजाईनिग मोती तैयार होते हैं जिन्हें 300 रूप्ये प्रति नग के रूप में बेच दिया जाता हैं इसे शुरू करने के लिए सबसे जरुरी है इसकी ट्रेनिंग, क्योंकि इसमें बहुत सी ऐसी बारीकियां है जो हमें प्रैक्टिकल ट्रेनिंग में ही सिखने को मिलती है यदि आप इसकी ट्रेनिंग लेना चाहते हैं तो आप bamoriya pearl farm दिए गए नंबर पर आज ही संम्पर्क करें 9770085381, आप इसके बारे में अधिक जानकारी के लिए अमित कुमार जी के साथ बात कर सकते हैं। धन्यवाद।