Punjab
Search
pdfa di membership kive lae sakde ha ?
(pb)
Jobanpreet ji tuci isde vare puri jankari lenn lai Harinder Singh +91 81466 16711 nal sampark kr skde ho ehna ton tuhanu sari jankari mil jawegi.
eah number switch off aonda va
Sir g ghre ASHOK TREE LGGE NA MNU HOR TREE CHIDE A NEW ASHOK TREE KIVE BNDE NA OH DSO MNU new tree chide na. KLM nl. BNDE ja koi hor trika dso pls ?
(pb)
gagandeep ji ashoka nu tusi beej rahi ja pher kalam rahi vi lga sakde ho. pr beej rahi laune eh saukhe aa te vadia vi hunde aa. juy august de mahine vich es dian falian kaale rang dia ho jandian han jihna vich 4-5 seed hunde ne ohna de raahi tusi es nu lga sakde ho. kalam de raahi lgaun layi tusi vadia podhe di 15cm di kalam lao. dhanwaad.
Sat shri akal g.apni jhoti suyi nu 6 month ho gye. Oh heat ch nhi aa rahi. Usnu 7kg powder pa dita. 4 dabbia totavait bolus.200 gm vardhan powder pa dita.koi Hal daso g ?
(pb)
Parmjeet ji tuci uss nu sbh ton pehla pett de kiria lai Bandykind plus bolus deo ate uss nu vdhia khurak ate mineral mixture powder de nal nal Ovulenta kit deo, isde ek patte vich 3 golia hundia ha pehla tuci 2 nilia golia kutt ke powder bnna ke deo fir 10 mint badd 1 white goli pess ke deo ehh tuci roti vich ja jiwe tuhada pashua khanda hai uss trike nal de skde ho ate 5 din tak deo.
Dr.ravinder sir ji cow vaaste koi aisa injection dasyo jis vich zinc, manganese, copper, cobalt, celanium, vitamin e. iss to ilawa hor v vitamin minerals hon ?
(pb)
Punjab
Inderpal ji ehh chijja zinc, magnese, copper, cobalt, celanium, vitamins sare stimvet injection vich hai per tuci ehh dso tuhadi cow nu dikkat ki aa rehi ha uss vare vistar nal swal pusho tan jo tuhanu sahi jankari diti ja skee.
ਕਮਾਦ ਦੀ ਬਿਜਾਈ ਲਈ ਕਿਹੜੀਆਂ ਖਾਦਾ ਦੀ ਵਰਤੋ ਕਰਨੀ ਚਾਹੀਦੀ ਹੈ ?
(pb)
ਪਰਮਿੰਦਰ ਜੀ, ਖਾਦਾਂ ਦੀ ਸਹੀ ਵਰਤੋਂ ਲਈ ਮਿੱਟੀ ਦੀ ਜਾਂਚ ਕਰਵਾ ਲੈਣੀ ਚਾਹੀਦੀ ਹੈ , ਵੈਸੇ ਕਮਾਦ ਦੀ ਫ਼ਸਲ ਵਿਚ 130 kg urea ਖਾਦ ਪਾਉਣ ਦੀ ਸਿਫਾਰਿਸ਼ ਕੀਤੀ ਜਾਂਦੀ ਹੈ , ਅੱਧੀ urea ਪਹਿਲੇ ਪਾਣੀ ਤੋਂ ਬਾਅਦ ਪਾਓ ਅਤੇ ਬਾਕੀ ਅੱਧੀ urea ਮਈ - ਜੂਨ ਦੇ ਮਹੀਨੇ ਵਿਚ ਪਾ ਸਕਦੇ ਹੋ ਜੀ। ਧੰਨਵਾਦ।
kapoor da boota kitho mil skde g Dhanwaad ?
(pb)
manvir ji kapoor da boota lain lai tusi farmbaba ayurvedic nursery (08048250474) nal sampark kar sakde ho. dhanwaad.
Sir a vasii kl heat vich I c ?
(pb)
Chhina ji isda koi chakar nhi ehh gaban rukk skdi hai kai varr pashu vaise motee nale krda rehnda ha tuci iss nu Keeper plus powder 30gm rojana 20 din tak dena suru kro.
Hanumangarh Jile Mein rotavator Krishi yantra per subsidy hai kya ?
(hn)
Punjab
Bhajan lal ji rotavator par hanumangarh men koi subsidy nahi hai ji.dhanywad
ਸਤਿ ਸ਼੍ਰੀ ਅਕਾਲ ਜੀ ਸਰ ਮੇਰੇ ਕੋਲ 5-7 ਬੀੱਟਲ ਬੱਕਰੀ ਦੇ ਬੱਚੇ ਹਨ 3-4 ਮਹੀਨੇ ਦੇ ਓਹਨਾ ਨੂੰ ਭੁੱਖ ਵ ਲਗਦੀ ਹੈ ਤੇ ਓ ਖਾਂਦੇ ਵੀ ਠੀਕ ਆ ਪਰ ਓਹ growth ਨਹੀਂ ਕਰ ਰਹੇ ਸਿਰਫ ਢਿੱਡ ਹੀ ਮੋਟੇ ਹੋ ਰਹੇ ਆ hight ਨਹੀਂ ਕਰ ਰਹੇ।ਇਹ problem ਬਹੁਤ ਔਂਦੀ ਹੈ।ਕਿਸੇ ਵਦੀਆ ਬਚੇ ਨੂੰ ਤਿਆਰ ਕਰਨ ਲਈ ਕੀ ਕੀ ਦਿੱਤਾ ਜਾਵੇ ਵੱਡੇ ਹੋਣ ਤੱਕ ।
(pb)
Punjab
ਸੁਖਮੰਦਰ ਜੀ ਤੁਸੀ ਉਸਦੀ ਖੁਰਾਕ ਦਾ ਪੂਰਾ ਧਿਆਨ ਰੱਖੋ ਅਤੇ ਵਧੀਆ ਕੰਪਨੀ ਦਾ ਮਿਨਰਲ ਮਿਕਸਚਰ ਦੇਣਾ ਸ਼ੁਰੂ ਕਰੋ ਅਤੇ ਇਸਦੇ ਨਾਲ ਨਾਲ Groviplex liquid 2ml ਰੋਜਾਨਾ ਦੇ ਸਕਦੇ ਹੋ ਅਤੇ brotone liquid 2ml ਰੋਜਾਨਾ ਦੇ ਸਕਦੇ ਹੋ.
Sir ganne di fasal bare dasso ?
(pb)
Amrinder ji kirpa karke tusi eh daso ki ganne di fasal bare ke jankari lena chaunde han ta jo ose hisab nal sahi jankari diti ja sake. Tusi ganne di bijayi da sama ja ganne diya kisma ja khad bare jankari lena chaunde han. Dhanwad.
Sir Masoor ki fasal me phool aur phal dono lekin paudhe Bahut chhote hai kya kare jisse paudhe ka vikas ho aur phool aur phal dono ko koi nuksan na ho . Paudho ke beach ki duri jayada hai ?
(hn)
Niteesh ji ap masoor ki fasal par NPK 19:19:19@1kg prati Acre ke hisab se spray kar sakte hai. Dhanywad.
Sir g eh kehri nasal di hai ?
(pb)
Rajasthan
Ehh murrah cross nasal di hai.
ਗੁਰਰਾਜ ਸਿੰਘ ਵਿਰਕ ਵੱਲੋਂ ਲਿਖੀ ਕਿਤਾਬ ਕਿੰਨੂੰ ਦਾ ਰੋਜਨਾਮਚਾ ਕਿੱਥੋਂ ਮਿਲੇਗੀ ?
(en)
devmedia
(en)
Punjab
ਹਾਂਜੀ ਸ਼ਮਸ਼ੇਰ ਜੀ ਤੁਸੀ ਸਵਾਲ ਪੁੱਛੋਂ ਕਿੰਨੇ ਉਮਰ ਵਾਲੇ ਪਸ਼ੂਆਂ ਅਤੇ ਦੁੱਧ ਵਾਲੇ ਕਿੰਨੇ ਪਸ਼ੂ ਹੈ ਅਤੇ ਕਿੰਨੇ ਕਿਲੋ ਦੁੱਧ ਦਿੰਦਾ ਹੈ ਉਹ ਸਾਰੇ ਸਵਾਲ ਤੁਸੀ ਐੱਪ ਵਿੱਚ ਪੁੱਛ ਸਕਦੇ ਹੋ ਤੁਹਾਨੂੰ ਐੱਪ ਵਿੱਚ ਸਾਰੇ ਸਵਾਲਾਂ ਦੇ ਜਵਾਬ ਮਾਹਿਰਾਂ ਵਲੋਂ ਦੇ ਦਿਤੀ ਜਾਣਗੇ
ਸਤਿ ਸ੍ਰੀ ਅਕਾਲ ਸਰ ਮੈ ਆਪਣੇ ਪਸੂ ਆ ਦਾ ਫੀਡ ਫਾਰਮੂਲਾ ਲੈਣਾ ਚਾਹੁੰਦਾ ਹਾ ?
(en)
Punjab
ਪਸ਼ੂਆਂ ਲਈ ਮੱਕੀ/ਕਣਕ/ਜੋਂ/ਜਵੀ 40 ਕਿਲੋ, ਸਰੋਂ ਦੀ ਖਲ 20 ਕਿਲੋ, ਸੋਇਆਬੀਨ ਮੀਲ 10 ਕਿਲੋ, ਭੁੰਨੀ ਸੋਇਆਬੀਨ 5 ਕਿਲੋ, ਚਾਵਲ ਪੋਲਿਸ਼ 15 ਕਿਲੋ, ਚੋਕਰ 6 ਕਿਲੋ, ਮਿਨਰਲ ਮਿਕਸਚਰ 2 ਕਿਲੋ, ਨਮਕ 1 ਕਿਲੋ, ਬਫਰ 1 ਕਿਲੋ ਮਿਲਾ ਕੇ ਫੀਡ ਤਿਆਰ ਕਰਕੇ ਦੇ ਸਕਦੇ ਹੋ ਅਤੇ ਗਾਵਾਂ ਨੂੰ 3 ਕਿਲੋ ਦੁੱਧ ਮਗਰ 1 ਕਿਲੋ ਦੇ ਹਿਸਾਬ ਨਾਲ ਦੇ ਸਕਦੇ ਹੋ ਅਤੇ ਮੱਝਾਂ ਨੂੰ 2 ਕਿਲੋ ਦੁੱਧ ਮਗਰ 1 ਕਿਲੋ ਦੇ ਹਿਸਾਬ ਨਾਲ ਦੇ ਸਕਦੇ ਹੋ ਇਸ ਤਰੀਕੇ ਨਾਲ ਘਰ ਵਿੱਚ ਖੁਦ ਫੀਡ ਤਿਆਰ ਕਰਕੇ ਦੇ ਸਕਦੇ ਹੋ।
Ashok ka varsh he isme 0.5 kg varmi composed dala tha iske alava koi davai nhi dali he 2 sal ka ho gaya h or groth ruk gai he and patte sukh rhe he day by day. Isme kya dale jisse iski groth ho ?
(en)
Ganesh ji ap paudhe ko vermicompost@2kg prati plant ke hisab se har teen mahine baad dale. Is se iski growth achi hogi. Dhanywad.
ਅਜੋਲਾ ਦਾ ਬੀਜ ਕਿੱਥੋਂ ਮਿਲੂ ਦਸਿਓ ਜੀ ?
(pb)
Punjab
ਅਮਨਦੀਪ ਅਜ਼ੋਲਾ ਦਾ ਬੀਜ ਲੈਣ ਲਈ ਤੁਸੀਂ ਲਵਪ੍ਰੀਤ ਜੀ ਨਾਲ (6239433041) ਸੰਪਰਕ ਕਰ ਸਕਦੇ ਹੋ। ਧੰਨਵਾਦ।
sir ਪਹਿਲਣ ਝੋਟੀ ਬਾਰ ਬਾਰ ਰਪੀਟ ਕਰ ਰਹੀ ਹੈ ਕੀ ਇਲਾਜ ਕਰੀਏ ਸਾਨ ਤੋ ਵੀ ਕਰੋਸ ਕਰਾਈ ਟੀਕੇ ਵੀ ਲਗਵਾ ਕੇ ਦੇਖ ਲਏ ਇਲਾਜ ਦਸੋ ਕੋਈ ?
(pb)
Punjab
ਝੋਟੀ ਦੀ ਬੱਚੇਦਾਨੀ ਵਿਚ Lixin-iu ਦਵਾਈ 2 ਦਿਨ ਭਰਵਾਓ ਅਤੇ ਇਸ ਨੂੰ Bovimin B ultra ਪਾਊਡਰ 50gm ਰੋਜਾਨਾ ਦਿਓ ਅਤੇ Agrimin-i tablet ਰੋਜਾਨਾ 1 ਗੋਲੀ ਦਿਓ ਅਤੇ 21 ਦਿਨ ਤੱਕ ਦਿੰਦੇ ਰਹੋ ਅਤੇ ਅਗਲੀ ਵਾਰ ਹੀਟ ਵਿਚ ਆਉਣ ਤੇ ਝੋਟੇ ਤੋਂ ਲਗਵਾਓ ਅਤੇ ਉਸ ਦਿਨ ਹੀ RC forte ਇੰਜੇਕਸ਼ਨ 4gm ਲਗਾਓ ਅਤੇ 3 ਦਿਨ ਲਗਵਾਓ ਅਤੇ ਇਸਦੇ ਨਾਲ Gestaprogen ਪਾਊਡਰ 25 ਗ੍ਰਾਮ ਰੋਜਾਨਾ 20 ਦਿਨ ਤੱਕ ਦੇਣਾ ਸ਼ੁਰੂ ਕਰੋ.
Sir MALBURRY mai liquid mustard cake fertiliser use kr sekta hai ????
(en)
Haryana
aman ji tusi liquid mustard cake fertilizer di spray kar sakde ho par es vich paani milauna jarrori hunda hai paani tusi udo takk milauna hai jado tak liquid da rang halka peela nhi ho janda. es nu tusi mahine vich ik war use kar sakde ho. dhanwaad.
Maj nu kal seman barvaia se aj es taraa da discharge sut rahi hai ke dubara ai karviye ?
(pb)
Baljinder ji tuci iss nu Gestaprogen powder 25gm rojana 20 din tak dena suru kro, baki jekar ehh ghnee jalee krdi hai tan tikka naa bhrwao jekar ehh patlia tara krdi hai fir dubara tika bhrwao ate powder dinde rho.
ਇਸ ਸਮੇਂ ਘਰੇਲੂ ਵਰਤੋਂ ਲਈ ਕਿਹੜੀ ਕਿਹੜੀ ਸਬਜ਼ੀ ਲਗਾ ਸਕਦੇ ਹਾਂ ਕਿਰਪਾ ਕਰਕੇ ਸੂਚੀ ਸਾਂਝੀ ਕਰਿਓ ਜੀ ?
(pb)
ਜਰਨੈਲ ਜੀ ਇਸ ਸਮੇ ਤੁਸੀਂ ਚੱਪਣ ਕੱਦੂ , ਹਲਵਾ ਕੱਦੂ ,ਪੇਠਾ , ਖਰਬੂਜਾ ,ਤਰਬੂਜ ,ਕਰੇਲਾ, ਤੱਰ ,ਵੰਗਾਂ ,ਖੀਰਾ , ਅਤੇ ਭਿੰਡੀ ਦੀ ਬਿਜਾਈ ਕਰ ਸਕਦੇ ਹੋ। ਧੰਨਵਾਦ।
अभी धान के बढ़वार में कमी है जबकि धान 65 70 दिन का हो चुका है, क्या करे ?
(hn)
Maharashtra
युवराज जी , कृप्या ये बताएं की आप फसल को कौन - कौन सी खाद कितनी मात्रा में डाल चुके हैं , उस हिसाब से ही आपको इस बारे में सही जानकरी दी जा सकेगी। धन्यवाद।
बैगन का पत्ता सिकुड़ रहा है और सूख रहा है ?
(hn)
Gujarat
टेरन जी किर्प्या अपने पौधे की फोटो भेजे उस हिसाब से सही जानकारी दी जा सकती है। धन्यवाद्।
How to grow Mashroom ?
(en)
Punjab
Himanshu, mushroom is grown on a substrate which is known as compost , but compost is different for different type of mushrooms, and it is compulsory to get a training to grow mushrooms successfuly. To get tarinings you can contact , KVK Bokaro - 06549-265048 . Thank You .
Sar kal maj savere heet vich aai a taraa kariye saam nu ai karva diti see aj fer tara kar Rahi hai ki dubara ai karva I javee
(pb)
Baljinder ji tuci iss nu Gestaprogen powder 25gm rojana 20 din tak dena suru kro, baki jekar ehh ghnee jalee krdi hai tan tikka naa bhrwao jekar ehh patlia tara krdi hai fir dubara tika bhrwao ate powder dinde rho.
ਡਾਕਟਰ ਸਾਬ 23 ਤਰੀਕ ਨੂੰ ਚੌਥਾ ਮਹੀਨਾ ਲੱਗਿਆ ਗੱਭਣ ਨੂੰ ਇਸ ਤਰਾ ਡਿਸਚਾਰਜ ਦੇ ਰਹੀ ਹੈ ?
(pb)
Punjab
ਸਿੱਧੂ ਜੀ ਤੁਸੀ ਇਸ ਨੂੰ ਨਜ਼ਦੀਕੀ ਡਾਕਟਰ ਤੋਂ ਗੱਭਣ ਚੈੱਕ ਕਰਵਾਓ ਜੇਕਰ ਗੱਭਣ ਹੈ ਤਾਂ Duraprogen injection 750mg ਲਗਵਾਓ ਦਿਓ ਜਿਸ ਨਾਲ ਇਸਦੇ ਗੱਭਣ ਹੋਣ ਜਾ ਖਾਲੀ ਦਾ ਸਹੀ ਪਤਾ ਲੱਗ ਜਾਵੇਗਾ.
Maharashtra
माखन जी आप सोयाबीन की बिजाई जून के महीने में सकते है इसके लिए आप js 335 वैरायटी की बिजाई है। यह वैरायटी काफी बिमारियों और कीट का हमला सहन करने की समर्था रखती है। धन्यवाद्।
ਸਤਿ ਸ੍ਰੀ ਅਕਾਲ ਸਰ ਜੀ ਤਿੰਨ ਸਾਲ ਦੀ ਝੋਟੀ ਹੈ ਕੱਦ ਬਹੁਤ ਹੈ ਤੇ ਰਾਜੀ ਵੀ ਬਹੁਤ ਹੈ। ਉਸਦੇ 3 4 ਵਾਰ ਟੀਕਾ ਭਰਵਾਇਆ ਹੈ ਪਰ ਗੱਭਣ ਨਹੀਂ ਠਹਿਰਦੀ ਪਿਛਲੀ ਵਾਰ ਹੀਟ ਵਿੱਚ ਆਉਣ ਤੇ 2 ਦਿਨ ਦਵਾਈ ਵੀ ਭਰਵਾਈ ਸੀ ਪਰ ਰਹੀ ਨਹੀਂ। ਤਾਰਾਂ ਬਿਲਕੁਲ ਸਾਫ ਅਤੇ ਪਤਲੀਆਂ ਕਰਦੀ ਹੈ। ਇਸਦਾ ਇਲਾਜ ਦੱਸੋ ਜੀ। ਧੰਨਵਾਦ ਸਹਿਤ।
(pb)
ਤੁਸੀ ਉਸ ਨੂੰ Bovimin B ultra ਪਾਊਡਰ 50gm ਰੋਜਾਨਾ ਦਿਓ ਅਤੇ Stimvet 21 bolus ਰੋਜਾਨਾ 1 ਗੋਲੀ ਦਿਓ ਅਤੇ 21 ਦਿਨ ਤੱਕ ਦਿੰਦੇ ਰਹੋ ਅਤੇ ਅਗਲੀ ਵਾਰ ਹੀਟ ਵਿਚ ਆਉਣ ਤੇ ਝੋਟੇ ਤੋਂ ਲਗਵਾਓ ਅਤੇ ਉਸ ਦਿਨ ਹੀ RC forte ਇੰਜੇਕਸ਼ਨ 4gm ਲਗਾਓ ਅਤੇ 3 ਦਿਨ ਲਗਵਾਓ ਅਤੇ ਇਸਦੇ ਨਾਲ Gestaprogen ਪਾਊਡਰ 25 ਗ੍ਰਾਮ ਰੋਜਾਨਾ 20 ਦਿਨ ਤੱਕ ਦੇਣਾ ਸ਼ੁਰੂ ਕਰੋ.
ਸਤਿ ਸ੍ਰੀ ਅਕਾਲ ਸਰ ਜੀ ਇਹ M 51 ਦਾ ਸੀਮਨ ਅਸਲੀ ਹੈ ਜਾਂ ਨਕਲੀ ਅਤੇ ਇਸਦਾ ਰਿਕਾਰਡ ਕੀ ਹੈ ਜੀ।ਧੰਨਵਾਦ ਸਹਿਤ ?
(pb)
ਅਰਸ਼ਦੀਪ ਜੀ ਇਹ M51 ਦਾ ਅਸਲੀ ਸੀਮਨ ਹੈ ਅਤੇ ਇਸਦਾ 14-15 ਲੀਟਰ ਤੱਕ ਰਿਕਾਰਡ ਹੈ..
Punjab
ਸੀਮਨ ਅਸਲੀ ਹੈ, ਇਸ ਦੀ ਰਿਕਾਰਡ 15ਲੀਟਰ per day
ਵੀਰ ਜੀ ਸਤਿ ਸ੍ਰੀ ਅਕਾਲ ਜੀ ਵੀਰ ਜੀ ਪਪੀਤੇ ਦੇ ਫਲ ਝੜ ਜਾਂਦੇ ਹਨ ਕੋਈ ਇਲਾਜ ਦੱਸੋ ਜੀ ?
(pb)
Punjab
ਨੱਛਤਰ ਜੀ , ਫਲ ਝੜਨ ਤੋਂ ਰੋਕਣ ਲਈ ਤੁਸੀ NPK 19:19:19 @10-15 g /L ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ। ਧੰਨਵਾਦ।
ਫਲਦਾਰ ਬੂਟਿਆਂ ਨੂੰ ਖੁਰਾਕ ਕਦੋਂ ਕਿੰਨੀ ਪਾਉਣੀ ਹੈ ?
(pb)
ਅੰਮ੍ਰਿਤ ਜੀ ਇਹ ਦੱਸੋ ਵੀ ਤੁਸੀਂ ਕਿਹੜੇ ਫਲਦਾਰ ਬੂਟੇ ਬਾਰੇ ਪੁੱਛਣਾ ਚਾਹੁੰਦੇ ਹੋ ਉਸ ਹਿਸਾਬ ਨਾਲ ਹੀ ਤੁਹਾਨੂੰ ਸਹੀ ਜਾਣਕਾਰੀ ਦਿਤੀ ਜਾ ਸਕਦੀ ਹੈ। ਧੰਨਵਾਦ।
Punjab
ਆੜੂ,ਕਿੰਨੂੰ ਅਮਰੂਦ,ਨਾਸਪਤੀ,ਬੱਗੂਗੋਸਾ,ਨਿੰਬੂ ਆਦਿ
Hlo sir Majj de soon ch 4 mahine baki aa, usnu vdia dudh te sehat lyi kehdi khurak payi jaave ?
(pb)
Arsh ji tuci uss nu ajje jo bhi khurak de rhe ho ohhi dinde rho ate usde rehhn sehn da purra dian rakho ate uss nu suun ton 2 mahine pehla Vitum-h liquid 10ml rojana dena suru kr deo ate 1 mahina pehla transition mix feed 1-1.5kg rojana de skde ho ate 20 din pehla metabolite powder rojana 1 pouch dena suru kro ehna nal usde lewe, dudh ate sarir di changi growth howegi..
Dear sir gehu ki fasal katne bad karele ki buwai karni h to uske liye konsa beej shi rahega or kab tak lagana shi samay rahega please bataye ?
(hn)
Rajasthan
mukesh ji kirpya yeh btaye ki ap gehu ki ktai kabb tak karlenge us hisab se hi apko jankari di ja sakti hai. vaise krele ki bijai ap march mahine ke ant takk ja phir june july ke mahine mein hhi kar sakte hai. dhanyawad.
Manoj ji ek to ap paudho ki clear photo bheje jin mein problem aa rahi hai aur dusra yeh btaye ki apple ki kism kaun Si lagayi hai. Dhanywad.
Manoj ji ap ne apple ki kaunsi variety lagayi hai aur paudho ki kya umar hai. Dhanywad.
ਸਤਿ ਸ਼ੀ ਅਕਾਲ ਜੀ। ਸਾਡੀ ਮੱਝ ਬਿਮਾਰ ਹੈ ਉਹ ਤਿੰਨ ਦਿਨ ਤੌਂ ਨਾ ਚਾਰਾ ਖਾ ਰਹੀ ਹੈ ਅਤੇ ਨਾ ਹੀ ਗੋਹਾ ਕਰ ਰਹੀ ਹੈ ਉਸ ਨੂੰ ਅਸੀਂ ਅਲੱਗ ਅਲੱਗ ਡਾਕਟਰਾਂ ਤੋਂ ਦਵਾਈ ਦਵਾ ਚੁੱਕੇ ਹਾਂ ਪਰ ਕੋਈ ਫ਼ਰਕ ਨਹੀਂ ਪਿਆ। ਨਿੱਚੇ ਵਾਲੀਆਂ ਦਵਾਈਆਂ ਦਿੱਤੀਆ ਸੀ। ਕਿਰਪਾ ਕਰਕੇ ਇਸ ਦਾ ਹੱਲ ਦੱਸੋ ਜੀ। ਧੰਨਵਾਦ।
(pb)
ਉਸ ਨੂੰ RL botal 5 litre ਲਗਵਾਓ ਅਤੇ Metro 3 ਬੋਤਲਾਂ ਲਗਵਾਓ ਬਾਕੀ ਉਸ ਨੂੰ Betacef plus 3gm, Rumirec inj. 10ml ਲਗਵਾਓ ਅਤੇ Impacdon powder ਲਓ ਅਤੇ ਕੋੜ ਤੁਮੈ ਦੀਆ ਜੜਾਂ ਜੋ ਪੰਸਾਰੀ ਤੋਂ ਮਿਲ ਜਾਣਗੀਆਂ ਇਹਨਾਂ ਦੋਨਾਂ ਨੂੰ 4 ਲੀਟਰ ਪਾਣੀ ਵਿੱਚ ਉਬਾਲ ਕੇ ਅੱਧਾ ਪਾਣੀ ਰਹਿਣ ਤੇ ਇਸ ਨੂੰ ਪੁਣ ਲਓ ਅਤੇ ਉਸ ਕੋਸੇ ਪਾਣੀ ਵਿੱਚ Unlock powder ਮਿਲਾ ਕੇ ਪਿਲਾ ਦਿਓ ਫਿਰ 1 ਘੰਟੇ ਬਾਦ CUD ਪਾਊਡਰ ਨੂੰ ਦੁੱਧ ਵਿੱਚ ਭਿਓ ਕੇ ਰੱਖ ਦਿਓ ਅਤੇ ਜਦੋ 2 ਘੰਟੇ ਹੋ ਜਾਵੇ ਫਿਰ ਜੋ ਦੁੱਧ ਵਿੱਚ ਭਿਓ ਕੇ ਰੱਖਿਆ ਹੈ ਉਸ ਵਿੱਚ Brotone liquid 200ml ਮਿਕਸ ਕਰਕੇ ਪਸ਼ੂ ਨੂੰ ਦਿਓ..
sir moongi di bjai kdo kr skde aw ?
(pb)
Lovepreet ji sathi mungi di bijayi march de akhir to April de duje hafte tak kiti jandi hai. Mukh fasal di bijayi da sahi sama July de pehle 2 hafte da hai.
Cow de nasal
(pb)
Rajasthan
Jagroop Kaur ji ehh hf cross nasal di hai.
Punjab
Ehh Hf nasal da cow hai
Dear sir guwar ki fasal me chipa ki sikayat h usko hatane ke liye konse pesticides ka prayog kare ?
(hn)
Mukesh ji guwar ki fasal par rus chusak keet ki roktham ke liye Imidacloprid@2ml prati 1 litre pani ke hisab se spray kar sakte hai. Dhanywad.
Sir making home made cattle feed from factory which material I can use .from which cows milk and fat increase. Give full details.
(pb)
Rajasthan
Give the cow/buffalo balanced diet, per 100kg that includes 1: Grain 25kg(mackki , jowar, bajri, wheat, Jo) 2: DOC 25kg(Rice polish) 3: khal 15 kg(sarho, benola or soya) 4: Daal Churi 20kg( moong, masur,chana, urad, arhar) 5: Fiber Shilka 10kg ( wheat choker,chana shilka, mutter shilka) 6: jaggery 2kg, 7: 2kg sayda Namak, 8: mitha soda 250gm ,9: mineral mixture 1kg and give dry and pregnant animals 1.5-2 kg feed per day and milking animals give him 2.5 kg milk/1 kg feed.
Sir ik sparay knk nicara time opera fungicide 130045 krti c 15 20 din hoge hun kehda fungicide vadia rhu te npk kehdi lyia 2 spray lyi tela hje heni j lod pyi ta osdi spray krda gey tele baste kehdi spray kiti jawa sir m hun boron tatt di v spray kr skda knk nicar gyi sari
(pb)
kirandeep ji kirpa eh daso vi tusi kehdi bimari layi fungicide di varto krna chahunde ho us hisab nal hi tuhanu sahi jankari diti ja sakdi hai. kanak vich tele de layi tusi thiamethoxam@20 gram nu prati acre de hisab nal vart sakde ho. boron tatt di spray tusi 100gram/acre de hisab nal kar sakde ho. ena dheyan jarror rakhio ki kise vi tatt wali spray nal dwai wali spray mix na krio ate 2 spray de vichale ghto ghat 10-13 din da antar jrrur rakhio.dhanwaad.
ਬਾਈ ਜੀ ਏ ਦੇਖਣ ਨੂੰ ਤਾਂ ਸੁੰਡ ਲਗਦੀ ਆ ਤੁਹਾਡੇ ਹਿਸਾਬ ਨਾਲ ਜੇ ਸੁੰਡ ਹੈ ਤਾਂ ਇਸ ਨੂੰ ਕਿਵੇਂ ਤਿਆਰ ਕੀਤਾ ਜਾਂਦਾ ਹੈ ?
(pb)
ਜਸਕਰਨ ਜੀ, ਸੁੰਡ ਬਣਾਉਣ ਲਈ ਅਦਰਕ ਨੂੰ ਚੰਗੀ ਤਰਾਂ ਪਾਣੀ ਨਾਲ ਧੋਣ ਤੋਂ ਬਾਅਦ ਉਪਰਲੀ ਪਰਤ ਨੂੰ ਹਲਕਾ ਛਿੱਲ ਲਓ ਅਤੇ ਇਸ ਤੋਂ ਬਾਅਦ ਇਸ ਨੂੰ 24 ਘੰਟੇ ਤਕ ਪਾਣੀ ਵਿਚ ਭਿਓਂ ਕੇ ਰੱਖੋ , ਇਸ ਤੋਂ ਬਾਅਦ 30 ਲੀਟਰ ਪਾਣੀ ਵਿਚ 500 - 600 ml ਨਿੰਬੂ ਦਾ ਰਸ ਪਾ ਕੇ ਘੋਲ ਬਣਾਓ ਅਤੇ ਇਸ ਵਿਚ ਅਦਰਕ ਨੂੰ ਭਿਓਂ ਦਿਓ , ਇਸ ਉਪਰੰਤ 120 ਲੀਟਰ ਪਾਣੀ ਵਿਚ 2 kg ਚੂਨੇ ਵਾਲੇ ਘੋਲ ਵਿਚ ਅਦਰਕ ਨੂੰ ਓਨਾ ਟਾਈਮ ਭਿਓਂ ਕੇ ਰੱਖੋ ਜਿਨਾਂ ਚਿਰ ਅਦਰਕ ਤੇ ਚੂਨੇ ਦੀ ਪਰਤ ਚੜ ਜਾਵੇ ਇਸ ਤੋਂ ਬਾਅਦ ਇਸ ਨੂੰ ਚੰਗੀ ਤਰਾਂ ਸੁਕਾ ਲਾਓ ਅਤੇ ਸੁੱਕਣ ਤੋਂ ਬਾਅਦ ਚੂਨੇ ਦੀ ਪਰਤ ਨੂੰ ਉਤਾਰ ਦਿਓ, ਇਸ ਤਰਾਂ ਸੁੰਡ ਤਿਆਰ ਹੋ ਜਾਵੇਗੀ ਜੀ | ਧੰਨਵਾਦ |
FFG breed de baare ਜਾਣਕਾਰੀ ਦਿੱਤੀ ਜਾਵੇ ਜੀ, only meet lyi ?
(pb)
Punjab
Preet ji FFG murgi egg ate meat dona kma lai thik rehndi hai ek vaddi murgi rojana 110-120gm tak feed khaa skdi hai baki ohna da weight ohna di sahi khurak ate dekbhal te nirbhar hunda ha baki ehh lagbhag 6 mahine tak egg den lgdia ha baki pehla bhi ja badd ch bhi de skdia ha ehh ohna di khurak te nirbhar hai.
devmedia
(pb)
Punjab
ਤੁਸੀ ਇਸ ਨੂੰ utrevive liquid 100ml ਰੋਜਾਨਾ ਦੇਣਾ ਸ਼ੁਰੂ ਕਰੋ ਅਤੇ Metro 400mg ਰੋਜਾਨਾ 5 ਗੋਲੀਆਂ ਦੇਣੀਆਂ ਸ਼ੁਰੂ ਕਰੋ
please tell me which fruit is this ?
(en)
Maharashtra
himanshu photo is not uploaded properly please try to upload again so that we can give you right information. thank you.
Sir mere kol vassi a parso rat di heat vich I a kl sham nu Mai vasse kolo bna Lai a aje v Pani maar rhi ki onu teeka lgvona chaida ja nai Hun te ai to kine time badh dubara teeka lgvona chaida
(pb)
Chhina ji isda koi chakar nhi ehh gaban rukk skdi hai kai varr pashu vaise motee nale krda rehnda ha tuci iss nu Keeper plus powder 30gm rojana 20 din tak dena suru kro.
Spices information ?
(en)
Maharashtra
akshay please tell us your question in detail for which spices crop you are talking about and which information about the crop you want to get from us so that we can give you right information according to your need. thank you.
ਸਰ ਜੀ ਮੱਝ ਨੂੰ ਹਰ ਮਹੀਨੇ ਬੁਖਾਰ ਹੋ ਜਾਦਾ 101.2.3.4 ਤਾਪਮਾਨ ਹੁੰਦਾ ਵਾ ਟੀਕਾ ਲਾੳਦੇ ਡਾ. ਤੋ ਠੀਕ ਹੋ ਜਾਦੀ, ਕੀ ਕਾਰਨ ਹੋ ਸਕਦਾ ?
(pb)
Punjab
ਸੁਖਮੰਦਰ ਜੀ ਤੁਸੀ ਉਸਦੇ ਖੂਨ ਦਾ ਸੈਪਲ ਨੂੰ ਨਜ਼ਦੀਕੀ ਪੋਲੀਕਲੀਨਿਕ ਵਿੱਚ ਟੈਸਟ ਕਰਵਾਓ ਜਿਸ ਨਾਲ ਉਸਦੇ ਵਾਰ ਵਾਰ ਬਿਮਾਰੀ ਹੋਣ ਦਾ ਸਹੀ ਕਾਰਣ ਪਤਾ ਲੱਗ ਜਾਵੇਗਾ ਅਤੇ ਉਸਦਾ ਸਹੀ ਇਲਾਜ ਹੋ ਜਾਵੇਗਾ ਬਾਕੀ ਤੁਸੀ ਫੀਡ ਦਾ, ਉਸਦੇ ਰਹਿਣ ਸਹਿਣ ਦਾ ਵੀ ਪੂਰਾ ਧਿਆਨ ਰੱਖੋ ਅਤੇ ਪੂਰੀ ਸਾਫ਼ ਸਫਾਈ ਰੱਖੋ
Sir cows di fat snf ni vadd rahi feed ghar di teyar karde a. Bypass fat ton bina desi ki payiye
(en)
Varinder ji tuci tuci feed de nal nal pashua nu khal deni suru kro jiss nal fatt vich vadha hunda hai tuci vdemia di khal khila skde ho baki isde nal nal tuci jekar powder dene hai fir tuci Fatplus powder 100gm, Lacup powder 100gm rojana dena suru kro.
ਜਰਸੀ ਗਾ ਸੂਈ ਨੂੰ ਦਸ ਦਿਨ ਹੋ ਗਏ ਹਨ । ਦੁੱਧ ਪੂਰਾ ਨਹੀਂ ਉਤਾਰ ਰਹੀ ਥੋੜਾ ਥੋੜਾ ਕਰਕੇ ਲਾਉਂਦੀ ਹੈ ਕੀ ਸਮੱਸਿਆ ਹੋ ਸਕਦੀ ਹੈ ?
(pb)
ਉਸ ਨੂੰ Lactomood ਹੋਮਿਓਪੈਥਿਕ ਦਵਾਈ 10 10 ਬੂੰਦਾਂ ਦਿਨ ਵਿਚ 3 ਵਾਰ ਦਿਓ ਅਤੇ ਉਸ ਨੂੰ leptaden tab. 10 ਗੋਲੀਆਂ ਰੋਜ਼ਾਨਾ ਅਤੇ LDM liquid 100-100ml ਸਵੇਰੇ ਸ਼ਾਮ ਦੇਣਾ ਸ਼ੁਰੂ ਕਰੋ ਤੁਸੀ ਇਹਨਾਂ ਦੀ ਵਰਤੋਂ ਕਰਕੇ ਦੇਖ ਸਕਦੇ ਹੋ.
Sir ਗਾਂ ਸੂਈ ਨੂ ਚਾਰ ਦਿਨ ਹੋ ਗਏ ਨੇ ਲੈਵੇ ਤੇ ਥੱਨਾ ਤੋਂ ਸੋਝਾ ਨੀ ਉਤਰ ਰਿਹਾ. ਹੋਰ ਕੋਈ problem ਨਹੀਂ ਦੁੱਧ ਪੂਰਾ ਤੇ ਸਾਫ ਆ ਰਿਹਾ. ਥੰਨ ਬਿੱਲਕੁਲ ਠੀਕ ਨੇ ਕੋਈ problem ਨਹੀਂ ਬੱਸ ਸੋਝ ਜਾਦਾ ਹੋਣ ਕਰਕੇ ਥੰਨ ਫੜਨ ਚ ਦਿਕਤ ਆਉਂਦੀ ਹੈ. ਕੋਈ ਇਲਾਜ਼ ਦੱਸੋ ਜੀ
(pb)
Punjab
ਹਰਦੀਪ ਜੀ ਤੁਸੀ ਉਸ ਨੂੰ AMC forte inj. 4gm Megludyne injection 20ml ਅਤੇ Ascrobic acid injection 20ml ਲਗਵਾਓ ਅਤੇ 3 ਦਿਨ ਤੱਕ ਲਗਵਾਓ ਇਹਨਾਂ ਨਾਲ ਫਰਕ ਪੈ ਜਾਵੇਗਾ
ਨਵੇਂ ਕਿੰਨੂੰ ਦੇ ਬਾਗ਼ ਵਿੱਚ ਕਿਹੜੀ ਤੇ ਕਿੰਨੀ ਖ਼ਾਦ ਪਾਉਣੀ ਚਾਹੀਦੀ ਹੈ ?
(pb)
ਪਰਵਿੰਦਰ ਜੀ 1-3 ਸਾਲ ਦੇ ਬੂਟਿਆਂ ਵਾਲੇ ਬਾਗ਼ ਵਿਚ ਯੂਰੀਆ 500-700 ਗ੍ਰਾਮ, 200-400 ਗ੍ਰਾਮ murate of potash, 10-30ਕਿਲੋ ਰੂੜੀ ਦੀ ਖਾਦ ਪ੍ਰਤੀ ਬੂਟੇ ਦੇ ਹਿਸਾਬ ਨਾਲ ਪਾਉਣ ਦੀ ਸਿਫਾਰਿਸ਼ ਕੀਤੀ ਜਾਂਦੀ ਹੈ। ਧੰਨਵਾਦ।
Sir ji ਝੋਟੀ ਨੂੰ 8 ਮਹੀਨਾ ਲਗਿਆ ਹੋਇਆ ਝੋਟੀ ਨੇ ਦੁੱਧ ਬਹੁਤ ਘੱਟ ਉਤਰਿਆ ਹੋਇਆ ਹੈ ?
(pb)
Punjab
ਉਸ ਨੂੰ Vitum-h liquid 10ml ਰੋਜਾਨਾ ਦੇਣਾ ਸ਼ੁਰੂ ਕਰੋ ਅਤੇ ਵਧੀਆ ਹਰਾ ਚਾਰਾ ਦਿਓ ਅਤੇ ਸੂਣ ਤੋਂ ਇਕ ਮਹੀਨਾ ਪਹਿਲਾ Transition mix feed ਦੇਣੀ ਸ਼ੁਰੂ ਕਰੋ ਇਹ ਤੁਸੀ 1.5 ਤੋਂ 2kg ਰੋਜਾਨਾ ਦੇ ਸਕਦੇ ਹੋ ਅਤੇ 20 ਦਿਨ ਪਹਿਲਾ metabolite ਪਾਊਡਰ ਰੋਜਾਨਾ 1 ਪਾਉਚ ਦੇਣਾ ਸ਼ੁਰੂ ਕਰੋ ਇਹਨਾਂ ਨਾਲ ਪਸ਼ੂ ਦੇ ਲੇਵੇ ਅਤੇ ਦੁੱਧ ਵਿੱਚ ਵਾਧਾ ਹੁੰਦਾ ਹੈ.
ਵਰਮੀ ਕੰਪੋਸਟ ?
(pb)
Punjab
ਗੰਡੋਏ ਹਰ ਤਰ੍ਹਾਂ ਦੇ ਕਾਰਬਨਿਕ ਜੈਵਿਕ ਪਦਾਰਥ ਜਿਵੇਂ ਕਿ ਗਲੇ ਸੜੇ ਪੱਤੇ, ਬੂਟੇ ਦੀਆਂ ਜੜ੍ਹਾਂ, ਸਬਜ਼ੀਆਂ ਦੀ ਰਹਿੰਦ ਖੂੰਹਦ, ਆਦਿ ਨੂੰ ਖਾਂਦੇ ਹਨ ਅਤੇ ਸੜਨ ਗਲਨ ਵਿਚ ਮਦਦ ਕਰਦੇ ਹਨ। ਇਹ ਸਾਰੀ ਪ੍ਰਕਿਰਿਆ ਵਰਮੀਕੰਪੋਸਟਿੰਗ ਕਹਾਉਂਦੀ ਹੈ।ਵਰਮੀਕੰਪੋਸਟ ਖਾਦ ਵਿਚ ਬੂਟੇ ਨੂੰ ਲੋੜੀਂਦੇ ਤਕਰੀਬਨ ਸਾਰੇ ਤੱਤ ਪਾਏ ਜਾਂਦੇ ਹਨ |Eisenia fetida ਗੰਡੋਏ ਦੀ ਕਿਸਮ ਆਮ ਤੌਰ ਤੇ ਪੰਜਾਬ ਵਿਚ ਵਰਤੀ ਜਾਂਦੀ ਹੈ , ਕਿਉਕਿ ਇਸ ਦੀ ਗਰਮੀ ਸਹਾਰਨ ਦੀ ਸਮਰੱਥਾ ਕਾਫੀ ਚੰਗੀ ਹੈ | ਵਰਮੀਕੰਪੋਸਟ ਤਿਆਰ ਕਰਣ ਲਈ ਬੈਡ ਤਿਆਰ ਕਰਣ ਦੀ ਲੋੜ ਹੁੰਦੀ ਹੈ। ਬੈਡ ਦੀ ਚੌੜਾਈ 4.5 ਫੁੱਟ ਹੋਣੀ ਚਾਹੀਦੀ ਹੈ ਤੇ ਕਿਨਾਰੇ ਤੇ ਇੱਟਾਂ ਲਾਉਣ ਤੋਂ ਬਾਅਦ 3 ਫੁੱਟ 6 ਇੰਚ ਜਗਾਹ ਬਚਦੀ ਹੈ |ਬੈਡ ਦੀ ਲੰਬਾਈ ਉਪਲਬਧ ਜਗਾਹ ਅਨੁਸਾਰ ਕੁਝ ਵੀ ਰੱਖੀ ਜਾ ਸਕਦੀ ਹੈ | ਬੈਡ ਦਾ ਫਰਸ਼ ਪੱਕਾ ਹੋਣਾ ਚਾਹੀਦਾ ਹੈ ਜਾਂ ਥੱਲੇ ਕਾਲਾ ਕਾਗਜ ਵਿਛਾ ਲੈਣਾ ਚਾਹੀਦਾ ਹੈ | ਇਸ ਦੇ ਉਪਰ 50 ਕਿੱਲੋ ਪ੍ਰਤੀ ਫੁੱਟ ਦੇ ਹਿਸਾਬ ਨਾਲ ਗੋਹਾ ਪੈਂਦਾ ਹੈਂ, ਤਾਜਾ ਗੋਹਾ ਨਹੀਂ ਪਾਉਣਾ ਚਾਹੀਦਾ, ਕਿਉਂਕਿ ਇਸ ਵਿੱਚ ਤਾਪਮਾਨ ਅਤੇ ਗੈਸਾਂ ਦੀ ਮਾਤਰਾ ਜ਼ਿਆਦਾ ਹੁੰਦੀ ਹੈ ਜੋ ਗੰਡੋਇਆਂ ਨੂੰ ਨੁਕਸਾਨ ਪਹੁੰਚਾ ਸਕਦੀ ਹੈ। ਗੋਬਰ ਪਾਉਣ ਤੋਂ ਬਾਅਦ, ਗੰਡੋਏ ਇਕ ਕਿੱਲੋ ਪ੍ਰਤੀ ਫੁੱਟ ਦੀ ਦਰ ਨਾਲ ਖਿਲਾਰ ਦੇਣੇ ਚਾਹੀਦੇ ਹਨ। ਇਸ ਤੋਂ ਬਾਅਦ ਇਨ੍ਹਾਂ ਨੂੰ ਗਿੱਲੀ ਕੀਤੀ ਪਰਾਲੀ ਨਾਲ ਢੱਕ ਦੇਣਾ ਚਾਹੀਦਾ ਹੈ। ਬੈਡ ਦੀ ਉਚਾਈ 13 -14 ਇੰਚ ਦੇ ਕਰੀਬ ਹੋ ਜਾਂਦੀ ਹੈ | ਨਮੀ ਬਣਾਉਣ ਲਈ ਪਾਣੀ ਦਾ ਛਿੜਕਾਅ ਜਰੂਰੀ ਹੈ। ਗਰਮੀਆਂ ਵਿੱਚ ਇਹ ਛਿੜਕਾਅ ਦਿਨ ਵਿੱਚ ਮੌਸਮ ਮੁਤਾਬਕ 2-3 ਵਾਰੀ ਵੀ ਕਰਨਾ ਪੈ ਸਕਦਾ ਹੈ ਅਤੇ ਸਰਦੀਆਂ ਵਿੱਚ 2-3 ਦਿਨ ਬਾਅਦ ਛਿੜਕਾਅ ਦੀ ਲੋੜ ਪੈ ਸਕਦੀ ਹੈ। ਜੇ ਗੰਡੋਇਆਂ ਦੀ ਦਰ 1 ਕਿੱਲੋ ਪ੍ਰਤੀ ਏਕੜ ਵਰਤੀ ਜਾਵੇ ਤਾਂ ਇਹ ਕਲਚਰ ਬੈਡ ਨੂੰ ਤਿਆਰ ਹੋਣ ਚ 2 ਮਹੀਨੇ ਲਗਦੇ ਹਨ , ਜੇ ਗੰਡੋਇਆਂ ਦੀ ਦਰ2 ਕਿੱਲੋ ਪ੍ਰਤੀ ਏਕੜ ਵਰਤੀ ਜਾਵੇ ਤਾਂ ਇਹ ਤਾਂ ਇਹ 1ਮਹੀਨੇ ਵਿਚ ਵੀ ਤਿਆਰ ਹੋ ਜਾਂਦੀ ਹੈ |।ਕੰਪੋਸਟਨੂੰ ਛਾਨਣੀ ਨਾਲ ਛਾਣਿਆ ਜਾਂਦਾ ਹੈ। ਤਿਆਰ ਵਰਮੀਕੰਪੋਸਟ ਇਕਸਾਰ, ਦਾਣੇਦਾਰ, ਕਾਲੇ ਰੰਗ ਅਤੇ ਮਹਿਕ ਰਹਿਤ ਹੁੰਦੀ ਹੈ। ਇਸਦੀ ਟ੍ਰੇਨਿੰਗ ਅਗਾਂਹਵਧੂ ਕਿਸਾਨ ਜਿਵੇ ਕਿ ਪ੍ਰਸ਼ਾਂਤ ਕੁਮਾਰ (compo soli organics) ਤੋਂ ਲਈ ਜਾ ਸਕਦੀ ਹੈ ਤੇ ਗੰਡੋਏ ਵੀ ਇਹਨਾਂ ਤੋਂ ਹੀ ਖਰੀਦੇ ਜਾ ਸਕਦੇ ਹਨ | ਇਸਦਾ ਮੰਡੀਕਰਨ ਨਰਸਰੀਆਂ,ਫਰੂਟ ਫਾਰਮ,ਹੋਟਲਾਂ, ਤੇ ਮੁੱਖ ਤੌਰ ਤੇ ਰਵਾਇਤੀ ਕਿਸਾਨਾਂ ਨੂੰ ਕੀਤਾ ਜਾ ਸਕਦਾ ਹੈ ਕਿਉਕਿ ਇਸ ਸਾਰੇ ਹੀ ਤੱਤ ਪਾਏ ਜਾਂਦੇ ਹਨ, ਤੇ ਜੇ ਕਿਸਾਨ ਇਸਦੀ ਵਰਤੋਂ ਕਰਦੇ ਹਨ ਤਾ ਕਿਸੇ ਵੀ ਰਸਾਇਣਿਕ ਖਾਦ ਪਾਉਣ ਦੀ ਲੋੜ ਨਹੀਂ ਪੈਂਦੀ | ਗੰਡੋਏ ਦੀ ਮਾਰਕੀਟਿੰਗ ਨਵੇਂ ਕਿਸਾਨ ਜੋ ਇਸ ਧੰਦੇ ਵਿਚ ਆਉਣਾ ਚਾਹੁੰਦੇ ਹਨ ਜਾਂ ਆਪਣੇ ਖੇਤ ਲਈ ਖਾਦ ਤਿਆਰ ਕਰਨਾ ਚਾਹੁੰਦੇ ਹਨ, ਉਹਨਾਂ ਨੂੰ ਕੀਤੀ ਜਾਂ ਸਕਦੀ ਹੈ |ਇਸ ਤੋਂ ਇਲਾਵਾ ਇਸ ਵਿਧੀ ਵਿਚੋਂ ਵਰਮੀਵਾਸ਼ ਵੀ ਤਿਆਰ ਕੀਤਾ ਜਾਂਦਾ ਹੈ , ਜਿਸ ਦੀ ਵਰਤੋਂ ਆਰਗੈਨਿਕ ਸਪਰੇ ਦੀ ਵਜੋਂ ਕੀਤੀ ਜਾਂ ਸਕਦੀ ਹੈ |
माल्टा में Humic Acid की स्प्रे कर सकते है ?
(hn)
Rajasthan
तरुण जी आप माल्टा के ऊपर ह्यूमिक एसिड की स्प्रे 2 -3 ml को प्रत्ति लीटर पानी में मिला के उस हिसाब से स्प्रे कर सकते है। यह ग्रोथ बढ़ाने में मदद करता है। धन्यवाद्
Rajasthan
जी कर सकते हैं
Haryana
Humic Acid
ਸਤਿ ਸ਼ੀ ਅਕਾਲ ਜੀ ਸਾਡੀ ਮੱਝ ਬਿਮਾਰ ਹੈ ਉਹ ਤਿੰਨ ਦਿਨ ਤੋਂ ਨਾਂ ਚਾਰਾ ਖਾ ਰਹੀ ਹੈ ਅਤੇ ਨਾ ਹੀ ਗੋਹਾ ਕਰ ਰਹੀ ਹੈ ਉਸ ਨੂੰ ਅਸੀਂ ਅਲੱਗ ਅਲੱਗ ਡਾਕਟਰਾਂ ਤੋਂ ਦਵਾਈ ਦਵਾ ਚੁੱਕੇ ਹਾਂ ਪਰ ਕੋਈ ਫਰਕ ਨਹੀਂ ਪਿਆ ਨਿੱਚੇ ਵਾਲੀਆਂ ਦਵਾਈਆਂ ਦਿੱਤੀਆਂ ਸੀ। । ਕਿਰਪਾ ਕਰਕੇ ਇਸ ਦਾ ਹੱਲ ਦੱਸੋ ਜੀ ?
(pb)
ਉਸ ਨੂੰ RL botal 5 litre ਲਗਵਾਓ ਅਤੇ Metro 3 ਬੋਤਲਾਂ ਲਗਵਾਓ ਬਾਕੀ ਉਸ ਨੂੰ Betacef plus 3gm, Rumirec inj. 10ml ਲਗਵਾਓ ਅਤੇ Impacdon powder ਲਓ ਅਤੇ ਕੋੜ ਤੁਮੈ ਦੀਆ ਜੜਾਂ ਜੋ ਪੰਸਾਰੀ ਤੋਂ ਮਿਲ ਜਾਣਗੀਆਂ ਇਹਨਾਂ ਦੋਨਾਂ ਨੂੰ 4 ਲੀਟਰ ਪਾਣੀ ਵਿੱਚ ਉਬਾਲ ਕੇ ਅੱਧਾ ਪਾਣੀ ਰਹਿਣ ਤੇ ਇਸ ਨੂੰ ਪੁਣ ਲਓ ਅਤੇ ਉਸ ਕੋਸੇ ਪਾਣੀ ਵਿੱਚ Unlock powder ਮਿਲਾ ਕੇ ਪਿਲਾ ਦਿਓ ਫਿਰ 1 ਘੰਟੇ ਬਾਦ CUD ਪਾਊਡਰ ਨੂੰ ਦੁੱਧ ਵਿੱਚ ਭਿਓ ਕੇ ਰੱਖ ਦਿਓ ਅਤੇ ਜਦੋ 2 ਘੰਟੇ ਹੋ ਜਾਵੇ ਫਿਰ ਜੋ ਦੁੱਧ ਵਿੱਚ ਭਿਓ ਕੇ ਰੱਖਿਆ ਹੈ ਉਸ ਵਿੱਚ Brotone liquid 200ml ਮਿਕਸ ਕਰਕੇ ਪਸ਼ੂ ਨੂੰ ਦਿਓ..
Sir Bhindi 10 Feb ko lag thi abhi tak bahar nai aa ra hai kya Kare ?
(hn)
rohit ji kirpya yeh btaye ki apne bijai ke samay kon kon si khad kitni matra mein daali thi us hisab se hi apko sahi jankari di ja sakti hai.dhanyawad.
Dragon fruit fertilizer schedule ?
(hn)
In Dragon Fruit Plantation, for better yield performance of the crop proper nutrient requirement is needed. Fertilizer recommendations include : The first year: 50 g Urea + 50 g Super phosphat/3 times/year/supporting post. Fruit bearing stage : 0.5 kg Urea + 0.5 kg Super phosphate + 0.5 kg potasium + 20 kg organic fertilizer/ 3 times/year/supporting post. Additional application of microelements such as foliar fertilizer can be used 1 time/ week when the fruits are developing. The fertilizer must be stopped at least 10 days before the fruits be harvested.
इसे क्या हो गया सर ?
(hn)
Punjab
आशिष जी यह सीआरडी के कारण भी हो सकता है इसके लिए आप इसे Enrocin liquid 1ml प्रति एक लीटर पानी में मिलाकर और Brotone liquid 20ml/ 100birds के हिसाब से देना शुरू करें और इसकी फीड की जांच करके दें।
ये सेब ओर बिदाम कि कुछ पोधे अभी तक फूटाव नहि हुए है पोधे हरे है फिर भी नहि फ़ुटार लिए ।।क्या डाले पूरी जानकारी दे ?
(hn)
Rajasthan
मनोज जी किर्प्या यह बताये की अपने इन पोधो को कौन कौन सी खाद अभी तक डाली है वैसे सेब के पौधे को 700ग्राम - 1 किलो यूरिया, 1-1.2 किलो single superphosphate, 400-500 ग्राम murate of potash प्रति पौधे के हिसाब से डालने की सिफारिश की जाती है। बादाम के पौधे को 20 -30 किलो रूडी की खाद और 1 किलो यूरिया प्रति पौधे के हिसाब से डालने की सिफारिश की जाती है। धन्यवाद्।