Uttar Pradesh
Search
प्याज के बारे में जानकारी ?
(hn)
दुरवेश जी, प्याज की खेती मार्च के तीसरे सप्ताह से की जा सकती है। बिजाई के समय, पंक्तियों के बीच 15 सैं.मी. और पौधों के बीच 7.5 सैं.मी. का फासला रखें। एक एकड़ के लिए 5 किलो बीजों का प्रयोग करें। बिजाई से 10 दिन पहले 15-20 टन रूड़ी की खाद डालें। नाइट्रोजन 40 किलो (यूरिया 90 किलो), फासफोरस 20 किलो (सिंगल सुपर फासफेट 125 किलो) और पोटाश 40 किलो (मिउरेट ऑफ़ पोटाश 75 किलो) प्रति एकड़ डालें। फासफोरस और पोटाश की पूरी मात्रा और नाइट्रोजन की आधी मात्रा रोपण के समय डालें। बाकी बची नाइट्रोजन छींटा देकर रोपण के चार हफ्ते बाद डालें। पानी में घुलनशील खादें: रोपाई के 10-15 दिन बाद सूक्ष्म-तत्व @2.5-3 ग्राम or NPK 19:19:19 @10 ग्राम प्रति लीटर पानी के साथ स्प्रे करें। धन्यवाद।
What kind of breed of goat in jammu ?
(en)
Punjab
Pygora goat, Angora goat, Angora goat, Beetal goat breeds are best for goat farming in Jammu.
Gende nu ki problem a khatta ja ho reha a ?
(pb)
Punjab
Bikerjeet ji , kirpa kar ke ih dasso ki tuci fasl nu pehla kihdi - kihdi khaad kinni maatra vich paa chukke ho, us hisaab naal hi tuhaanu is baare sahi jaankaari ditti jaa sakegi . Dhnyhvaad .
saddi majh de than ch narr pai gayi c oh chalno band ho gaya va isda koi ilaaz haiga ta jroor dso ?
(pb)
Karan ji isde lai tuci uss nu Fibrocin homeopathic dwai ate masticin medicine dono de skde ho ehh dono dr. john de product hai ate uss nu ifer-h inj. 5ml rojana 3 din, Potasium iodied powder 7gm rojana dena suru kro, tuci ehna di varto krke dekh skde ho.
ਇਸ ਵਾਰ ਨਰਮੇ ਦਾ ਕਿਹੜਾ ਬੀਜ ਬੀਜਿਆ ਜਾਵੇ ਜੀ ਗੁਲਾਬੀ ਸੁੰਡੀ ਨੂੰ ਧਿਆਨ ਵਿੱਚ ਰੱਖਦੇ ਹੋਏ ਸਲਾਹ ਦਿਓ ਜੀ ?
(pb)
Punjab
ਸੇਵਕ ਜੀ, ਨਰਮੇ ਵਿਚ ਅਜੇ ਤੱਕ BG 2 ਬੀਜ ਹੀ ਚੱਲ ਰਹੇ ਨੇ ਜਿਹਨਾਂ ਤੇ ਗੁਲਾਬੀ ਸੁੰਡੀ ਦਾ ਹਮਲਾ ਹੋਣ ਲੱਗ ਗਿਆ ਹੈ, ਇਸ ਲਈ ਅਜੇ ਤੱਕ ਕੋਈ ਵੀ ਅਜਿਹਾ ਬੀਜ ਉਪਲਬਧ ਨਹੀਂ ਹੈ ਜੋ ਗੁਲਾਬੀ ਸੁੰਡੀ ਦੇ ਹਮਲੇ ਪ੍ਰਤੀ ਪ੍ਰਤੀਰੋਧਕ ਹੋਵੇ , ਇਸ ਲਈ ਤੁਸੀ ਅਜਿਹੀਆਂ ਕਿਸਮ ਬੀਜੋ ਜੋ ਅਗੇਤੀਆਂ ਹੋਣ ਅਤੇ ਘੱਟ ਸਮੇਂ ਵਿਚ ਹੀ ਤਿਆਰ ਹੋ ਜਾਣ। ਧੰਨਵਾਦ
ਸੱਤ ਸੱਤ ਸ਼੍ਰੀ ਅਕਾਲ ਜੀ Jhinga fish farm ਬਾਰੇ ਜਾਣਕਾਰੀ ਦਿੱਤੀ ਜਾਵੇ ਜੀ ?
(pb)
Punjab
ਪੰਜਾਬ ਵਿੱਚ ਕੁੱਝ ਇਲਾਕਿਆ ਦਾ ਪਾਣੀ ਪੂਰਾ ਖਾਰਾ (5 ਨੰਬਰ) ਹੈ ਜਿੱਥੇ ਕੋਈ ਫਸਲ ਨਹੀ ਉਗਾਈ ਜਾ ਸਕਦੀ ਉੱਥੇ ਝੀਗਾਂ ਮੱਛੀ ਪਾਲਣ ਦਾ ਕੰਮ ਹੁੰਦਾ ਹੈ, ਝੀਗਾਂ ਪਾਲਣ ਦਾ ਕੰਮ ਸ਼ੁਰੂ ਕਰਨ ਲਈ ਇੱਕ ਏਕੜ ਤੇ 8 ਲੱਖ ਰੁਪਏ ਤੱਕ ਦਾ ਖਰਚਾ ਆ ਜਾਂਦਾ ਹੈ ਇਸ ਕੰਮ ਵਿੱਚ ਬਿਜਲੀ ਦੀ ਸਪਲਾਈ ਹਰ ਟਾਈਮ ਚਾਹੀਦੀ ਹੈ ਕਿੳੇਕੀ ਇਸ ਕੰਮ ਲਈ ਤਲਾਬ ਆਕਸੀਜਨ ਲਈ ਤੇ ਪਾਣੀ ਦੇ ਵਹਾਅ ਨੂੰ ਬਦਲਣ ਲਈ ਏਰੀਏਟਰ ਲਗਾਉਣੇ ਪੈਂਦੇ ਹਨ ਜੋ ਕਿ ਰਾਤ ਨੂੰ ਪੂਰਾ ਟਾਈਮ ਚੱਲਣੇ ਚਾਹੀਦੇ ਹਨ ਇੱਕ ਏਰੀਏਟਰ ਘੱਟ ਤੋਂ ਘੱਟ 33-34 ਹਜ਼ਾਰ ਆਉਂਦਾ ਹੈ ਇੱਕ ਏਕੜ ਵਿੱਚ 4 ਏਰੀਏਟਰ ਲੱਗਦੇ ਹਨ ਏਰੀਏਟਰ ਰਾਤ ਦੇ ਸਮੇਂ ਚੱਲਦੇ ਰਹਿਣੇ ਚਾਹੀਦੇ ਹਨ ਇਸ ਵਿੱਚ 60% ਖਰਚਾ ਫੀਡ ਦਾ ਆਉਂਦਾ ਹੈ ਕਿਉਂਕਿ ਇਹ ਫੀਡ 70 ਤੋਂ 75 ਰੁਪਏ ਪ੍ਰਤੀ ਕਿਲੋ ਮਿਲਦੀ ਹੈ ਇਸ ਵਿੱਚ ਫੀਡ ਅਤੇ ਦਵਾਈਆਂ ਦਾ ਬਹੁਤ ਖਰਚ ਆਉਂਦਾ ਹੈ ਬਾਕੀ ਇਸ ਕੰਮ ਵਿੱਚ ਵਿੱਚ ਰੋਜ਼ਾਨਾ ਫੀਡਿੰਗ ਹੁੰਦੀ ਹੈ ਝੀਗਾਂ ਪਾਲਣ ਵਿੱਚ ਪਾਣੀ ਦੇ ਪੈਰਾਮੀਟਰ ਦਾ ਸੰਤੁਲਨ ਰੱਖਣਾ ਬਹੁਤ ਜ਼ਰੂਰੀ ਹੈ ਜਿਵੇਂ ਕਿ ਸੈੱਲਨਿਟੀ, ਪਟਾਸ਼ੀਅਮ, ਮੈਗਨੀਸ਼ੀਅਮ ਅਤੇ ਪੀ.ਐੱਚ ਆਦਿ ਜੇਕਰ ਪਾਣੀ ਦੇ ਪੈਰਾਮੀਟਰ ਵਿਗੜਦੇ ਹਨ ਤਾਂ ਉਨ੍ਹਾਂ ਨੂੰ ਦਵਾਈ ਪਾ ਕੇ ਸੈੱਟ ਕਰਨਾ ਜ਼ਰੂਰੀ ਹੈ ਸਬਸਿਡੀ ਤੇ ਮਾਰਕੀਟਿੰਗ ਇਸ ਸਮੇਂ 2.5 ਏਕੜ ਤੇ 4 ਲੱਖ ਰੁਪਏ ਦੀ ਸਬਸਿਡੀ ਚੱਲ ਰਹੀ ਹੈ ਪੰਜਾਬ ਦੇ ਪੰਜ ਸੇਮ ਪ੍ਰਭਾਵਿਤ ਇਲਾਕੇ ਹਨ ਮੁਕਤਸਰ, ਬਠਿੰਡਾ, ਫਾਜ਼ਿਲਕਾ, ਮਾਨਸਾ ਅਤੇ ਫਰੀਦਕੋਟ ਆਦਿ ਇਨ੍ਹਾਂ ਪੰਜ ਜਿਲ੍ਹਿਆਂ ਦੇ ਅੰਦਰ ਹੀ ਸਬਸਿਡੀ ਹੈ ਕਿਉਂਕਿ ਜਿਲ੍ਹਿਆਂ ਵਿੱਚ ਪਾਣੀ ਖਾਰਾ ਹੈ ਅਤੇ ਸਰਕਾਰ ਦੇ ਨਿਯਮ ਅਨੁਸਾਰ ਹੀ ਇਹ ਜਿਲ੍ਹੇ ਹੀ ਸਬਸਿਡੀ ਲੈ ਸਕਦੇ ਹਨ ਇੱਕ ਏਕੜ ਵਿੱਚ 1 ਲੱਖ 50 ਹਜਾਰ ਪੂੰਗ ਛੱਡਿਆ ਜਾਂਦਾ ਹੈ ਇਹ ਆਂਧਰਾ ਪ੍ਰਦੇਸ਼ ਤੋਂ ਚੰਡੀਗੜ੍ਹ ਜਾਂ ਦਿੱਲੀ ਹਵਾਈ ਜਹਾਜ ਰਾਹੀਂ ਆਉਂਦਾ ਹੈ ਇਨ੍ਹਾਂ ਦੀ ਬ੍ਰੀਡਿੰਗ ਸਮੁੰਦਰ ਦੇ ਕੰਢਿਆਂ ਤੇ ਹੁੰਦੀ ਹੈ ਇਹ ਚਾਰ ਮਹੀਨਿਆਂ ਦੇ ਵਿੱਚ ਤਿਆਰ ਹੋ ਜਾਂਦਾ ਹੈ ਇਸ ਦੀ ਸਭ ਤੋਂ ਛੋਟੀ ਸਥਾਨਕ ਮਾਰਕਿਟ ਦਿੱਲੀ ਹੈ ਇਸ ਦੇ ਖਰੀਦਦਾਰ ਆਂਧਰਾ, ਮੁੰਬਈ ਅਤੇ ਗੁਜਰਾਤ ਤੋਂ ਮਾਲ ਖਰੀਦਣ ਲਈ ਆਉਂਦੇ ਹਨ ਇਸ ਦਾ ਰੇਟ ਪੀਸ ਰਾਹੀਂ ਤਹਿ ਕੀਤਾ ਜਾਂਦਾ ਹੈ ਜੇਕਰ ਇੱਕ ਕਿੱਲੋ ਦੇ ਵਿੱਚ 100 ਪੀਸ ਹਨ ਤਾਂ ਇਸ ਦਾ 200 ਰੁਪਏ ਰੇਟ ਹੈ ਪਰ ਜ਼ਿਅਦਾਤਰ ਲੋਕ ਇੱਕ ਕਿੱਲੋ ਦੇ ਵਿੱਚ 40 ਪੀਸ ਵੇਚਦੇ ਹਨ,ਕਿਉਕਿ ਇਨ੍ਹਾਂ ਦਾ ਰੇਟ 400 ਰੁਪਏ ਹੈ ਇੱਕ ਕਿੱਲੋ ਦੇ ਵਿੱਚ ਜਿੰਨੇ ਘੱਟ ਪੀਸ ਹੋਣਗੇ ਉਸ ਦਾ ਓਨਾ ਹੀ ਜ਼ਿਆਦਾ ਰੇਟ ਹੋਵੇਗਾ, ਇਸ ਦਾ ਰੇਟ ਹੁਣ ਵੱਧਦਾ ਜਾ ਰਿਹਾ ਹੈ ਇਸ ਦੀ ਟ੍ਰੈਨਿੰਗ ਲਈ ਤੁਸੀ ਆਪਣੇ ਜ਼ਿਲੇ ਦੇ FFDA ( Fish Farmers Development Agency) ਵਿਭਾਗ ਨਾਲ ਗੱਲ ਕਰੋ
tuc sanu direct call kr skde o
Sir majh chadda ni vikha rahi pichle sirf agge je aa te magrle than v uche han ki kr skde hai Shuru to eve aa ?
(pb)
Sukhchain ji tuci uss nu Vitum-h liquid 10ml rojana dena suru kro ate iss nal chadde di sahi growth ate thann sahi ho jange.
ਸਰ ਜੀ ਮੇਰੀ ਵਸ਼ੀ ਓ ਬੋਲੀ ਨਹੀਂ ਤਿਨ ਸਾਲ ਦੀ hai ?
(pb)
ਵੱਛੀ ਨੂੰ Bovimin-B ਪਾਊਡਰ 50 ਗ੍ਰਾਮ ਰੋਜਾਨਾ ਦੇਣਾ ਸ਼ੁਰੂ ਕਰੋ , ਇਸਦੇ ਨਾਲ ਤੁਸੀ Minotas ਗੋਲੀਆਂ ਦੇਣੀਆਂ ਸ਼ੁਰੂ ਕਰੋ ਇਸਦੀ ਰੋਜਾਨਾ 1 ਗੋਲੀ ਦਿਓ ਅਤੇ 21 ਦਿਨ ਤਕ ਦਿਓ, ਇਸ ਨਾਲ ਹੀਟ ਵਿਚ ਆ ਜਾਵੇਗੀ ਬਾਕੀ ਉਸਦੀ ਖੁਰਾਕ ਅਤੇ ਰਹਿਣ ਸਹਿਣ ਦਾ ਪੂਰਾ ਧਿਆਨ ਰੱਖੋ ਜੀ
Kinnow k baag me tele k liye abi futaare pe ...rogar spray kre... ya or ?
(en)
Punjab
Anand ji, kinnow me tele ki rokthaam ke liye aap imidacloprid@200 ml/acre ke hisaab se spray kar sakte hai . Dhnyvaad .
kanak di jd kali ho gyi, ehda kali hon da ki karan hai ?
(pb)
Punjab
ਤੇਜਵੀਰ ਜੀ, ਵੈਸੇ ਜੜ੍ਹ ਕਾਲੀ ਹੋਣ ਦਾ ਮੁੱਖ ਕਾਰਨ ਫੰਗਸ ਵਾਲੀ ਬਿਮਾਰੀ ਹੁੰਦੀ ਹੈ, ਕਿਰਪਾ ਕਰ ਕੇ ਇਹ ਦੱਸੋ ਕਿ ਤੁਹਾਡੇ ਖੇਤ ਵਿਚ ਇਹ ਦਿੱਕਤ ਕਿੰਨੇ ਕੁ ਬੂਟਿਆਂ ਵਿਚ ਹੈ ਤਾ ਜੋ ਉਸ ਹਿਸਾਬ ਨਾਲ ਤੁਹਾਨੂੰ ਇਸ ਦੀ ਰੋਕਥਾਮ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇ। ਧੰਨਵਾਦ।
Dr sahib jhoti dooji waar soon layi 3 mahine 10 din di gabban hai us nu soon tak ki paya jawe ?
(pb)
Parwinder ji tuci uss nu hun jo bhi feed, khurak de rhe ho ohhi dinde rho ate usde rehnn sehnn da purra dian rakho ate uss nu suun ton 2 mahine pehla dudh lena bnnd kr deo ate Vitum-h liquid 10ml rojana dena suru kr deo ate 1 mahina pehla transition mix feed 1-1.5kg rojana de skde ho ate 20 din pehla metabolite powder rojana 1 pouch dena suru kro ehna nal usde lewe, dudh ate sarir di changi growth howegi, ajje tuci uss nu jo bhi dinde ho ohhi dinde rho.
ਕੀ ਛੋਟੇ ਕੱਟੜੂਆਂ ਨੂੰ ਡੀਵਾਰਮਿੰਗ ਲਈ ਫੈਨਬੈਂਡਾਜੋਲ ਦੇ ਸਕਦੇ ਹਾਂ ?
(pb)
ਹਾਂਜੀ ਤੁਸੀ ਬੱਚਿਆਂ ਨੂੰ Fenbendazole ਸਾਲਟ ਦੀ ਗੋਲੀ ਦੇ ਸਕਦੇ ਹੋ ਇਹ ਤੁਸੀ ਓਹਨਾ ਦੇ ਭਾਰ ਦੇ ਹਿਸਾਬ ਨਾਲ ਵਰਤੋਂ ਜੀ
I want to buy hybrid sunflower seeds for gardening ?
(en)
Punjab
Tuhina, you can contact with Brar seeds at 9814097127 for buying sunflower seeds. thankyou.
Sir ji Meri six month ki ABS ke Spike semen ki heifer hai Uski deworming karni hai Konsi dawai de aur kitne gram ki bolus de Uska weight 200 Kg hai ?
(en)
Anirudh ji usko aap Fenbendazole salt ki bolus 3gm wali de skte hai, yeh 300kg weight ko purri goli di jatti hai aap uss hisab se isko paryog ker skte hai. iske ilawa usko brotone liquid 50ml Rojana de skte hai aur acha hara chara, feed dalen.
Kya hua kuch samaj mai NAHI aata hai ?
(hn)
Punjab
Izarul ji iska pett fulla hua lgta hai isko afare ke karan bhi ho skta hai ja gobar pishab naa anne se yeh smasia ho jatti hai, kripya yeh btayen iska kya ilagg krwa chukke hai tan jo agge apko uske hisab se jankari di ja ske, viase yadi ho ske toh isse nazdiki pashu university lee jaye kyuki iski condition ke hisab se iska bachna mushkil lgg raha hai. aap university leja ker iski janch krwayen jiss sahi ilagg ka pta lgg skta hai aur sahi test ho jayege.
Garlic te hun vdia paidavar lai kehri spray kitti jawe g ?
(en)
Punjab
Harjeet ji kirpa karke tusi eh daso ki garlic vich kehri kehri khad te kinni matra vich vart chuke han ta jo ose hisab nal sahi jankari diti ja sake. Nal tusi fasal di photo v bhejo. Dhanwad.
Himachal Pradesh
My garlic is of 100 days till 15 Feb, 9th leaf in almost in all plants grown , i sprayed 19:19:19 at 25, 45, 65 and 0:52:34 75 85 days, apar from jeev amrit 30, 50, 70 90 days so far. Waiting your reply sir walia
Punjab
Gurinder, if your crop is growing well , then dont apply anything and if it is showing yellowing then you can apply vermicompost manure to the crop . Thank You .
Mera onion (piaz)40 din da ho gya hai hun uste kehri spray kran vdia paidavar lai ?
(en)
Punjab
Harjeet ji kirpa karke tusi eh daso ki pyaz vich kehri kehri khad te kinni matra vich vart chuke han ta jo ose hisab nal sahi jankari diti ja sake. Ho sake ta nal fasal di photo v bhejo. Dhanwad.
Sir ji kisan mala lagna h P A U wala ji atki ?
(pb)
Punjab
Satnam ji PAU Kisan Mela, 24-25 march, nu lage ga. Filhal jo information University valo diti hai os hisab nal eh mela virtual hai. Baki University valo jo v update hove gi usdi information apni kheti app te diti javegi. Dhanwad.
Madhu makhhi K Farmers k contact ChahiyeA.Mai Punjab Se Hu Sunil ?
(pb)
Punjab
Yadi aap makhi palan krna chahte ha toh pehle aap iss kam ki training jrur len jo aap apne nazdiki krishi vigyan kendra se lee skte hai waha sme sme alag alag kamo ki training di jati hai jisse apko iss kam ki purri jankari milegi aur isko suru krne mai asani hogi iske liye aap Krishi Vigyan Kendra, Majra, Sahibzada Ajit Singh Nagar (Mohali) Dr. Munish Sharma, Assistant Professor (Horticulture) munish_uhf@yahoo.co.in 8427552560 se sampark kr skte hai.
Madhu Makhi ?
(pb)
Punjab
Yadi aap makhi palan krna chahte ha toh pehle aap iss kam ki training jrur len jo aap apne nazdiki krishi vigyan kendra se lee skte hai waha sme sme alag alag kamo ki training di jati hai jisse apko iss kam ki purri jankari milegi aur isko suru krne mai asani hogi iske liye aap Krishi Vigyan Kendra, Majra, Sahibzada Ajit Singh Nagar (Mohali) Dr. Munish Sharma, Assistant Professor (Horticulture) munish_uhf@yahoo.co.in 8427552560 se sampark kr skte hai.
क्या छत्तीसगढ़ में किन्नू का फसल लगाया जाता है और किन्नू मीठा होगा या नहीं यहां के मौसम में ?
(hn)
Punjab
मो आवेश जी किन्नू की खेती कई प्रकार की मिट्टी, जैसे कि रेतली-दोमट से चिकनी-दोमट या गहरी चिकनी-दोमट या तेज़ाबी मिट्टी में की जाती है, जिनका जल निकास अच्छा हो। यह फसल नमकीन और क्षारीय मिट्टी में विकास नहीं करती है। यह जल-जमाव वाली मिट्टी को भी सहनयोग्य है। फसल के उचित विकास के लिए मिट्टी का pH 5.5-7.5 होना चाहिए।किन्नू के लिए water table बी कम से कम 20 ft नीचे हो। बाकि पहले आप आपने खेत की मिटटी और पानी की जाँच करवाए और रिपोर्ट के हिसाब से ही पौधे लगाएं। धन्यवाद।
Me khire ki kheti karna chahta hu march mahine me bina green house ke open fild me to open fild me march mahine me khire ki kheti hogi ya nhi vo muje janna he ?
(en)
Uttar Pradesh
Ganesh ji , march ke mahine me aap bina polyhouse ke bina open field conditions me kheere ki kheti kar sakte hai kyuki kheere ki growth ke liye garm taapman ki hi jarurat hoti hai .
Mujhe new bakri farm start Karna h jharkhand main to kese kare sir or Kahan se surwat kare or kon. Si vaccine bakriyo ke liye jada jaruri h mujhe bataen ?
(hn)
Punjab
Bakri palan ki suruat mai aap 10 bakrio aur 2 bakro ko rakh skte hai ek bakri ke liye cover area 12-15 sq. feet aur open area 25-30 sq.feet ki jrurat hoti hai baki alag alag breed ke hisab nal bakrio ka rate alag hota hai jaise beetal goat 20-25000 tak mill jatti hai aur Sirohi ja aur goat 13-15000 tak v mill jatti hai lekin aap iss kam ko suru krne se pehle nazdiki krishi vigyan kendra se training bhi jrur len jisme apke area ke hisab se breed ki jankari bhi milegi aur inki vaccination ki bhi sari jankari milegi. aap training lene ke liye Krishi Vigyan Kendra, Near Kanary Hill Road, Hazaribag - 825 301, (Jharkhand) India Phone : 06546 – 265229, 263083, Mob. No.: +91 9431395181 se sampark kr skte hai..
Jharkhand
Thanks sir
Sir bakri ka temperature 97.6 h kuchh kha nhi rhi h or jugali bi nhi kr rhi h kya kre ?
(hn)
Punjab
Sanjay ji iska temp. down hai isko aap turant kisi nazdiki doctor se janch krwayen aur tab tak aap Tincal inj. 3ml, nimesulide & paracetamol injection 3ml, Belamyl inj. 3ml lgwa skte hai.
garmiya ch kehde pathe use krne chahide ne chara kehda use kriye 3-4 ktaiyan ho jandia a ?
(pb)
Punjab
ਮਨਜਿੰਦਰ ਜੀ , ਗਰਮੀਆਂ ਦੇ ਵਿਚ ਤੁਸੀ ਜਵਾਰ , ਬਾਜਰੇ ਦੀਆਂ ਵੱਧ ਕਟਾਈਆਂ ਵਾਲੀਆਂ ਕਿਸਮਾਂ ਜਿਵੇ ਕਿ Punjab sudax chari -4, 1 ,PHBF 1 ਆਦਿ ਕਿਸਮਾਂ ਬੀਜ ਸਕਦੇ ਹੋ ਜੀ। ਧੰਨਵਾਦ।
soya kdo lgayi jandi hai kanal da kinna beej painda hai retli zamin hai ?
(en)
Punjab
ਗੁਰਿੰਦਰ ਜੀ, ਜੂਨ ਦੇ ਮਹੀਨੇ ਵਿਚ ਸੋਇਆਬੀਨ ਦੀ ਬਿਜਾਈ ਕੀਤੀ ਜਾ ਸਕਦੀ ਹੈ ਅਤੇ ਰੇਤਲੀ ਮੈਰਾ ਜਮੀਨ ਇਸ ਦੀ ਕਾਸ਼ਤ ਲਈ ਢੁਕਵੀਂ ਹੈ। ਧੰਨਵਾਦ।
Konsi bimari h ji ?
(hn)
Harvinder ji, apki fasal mai mosaic rog ka hamla nazar aa reha hai. iski roktham ke liye app Imidacloprid @50ml ya firThiamethoxam @40 gm prati acre150 litre pani mai ghol kar spray kar sakte hai. agar iska hamla kisi-kisi paudhe par nazar aa reha hai to app bimari wale paudho ko nashat kar sakte hai. dhanywad.
mah di bajayi kdo krni chahidi ?
(en)
Punjab
Davinder ji, maah di bijayi March de duje hafte to April de teeje hafte takk kiti ja sakdi hai. dhanwad.
I want to buy insulin plant near mohali or Ropar. Please tell me from where i can get this?
(en)
Punjab
Harpreet, you can contact with Mr. Rajpal Singh on 9814060700 for buying the plants. thankyou.
sir gande sukke je ho rhe ne ki karn ho skda hai ki ilaj hai isda ?
(pb)
ਜਸਵੀਰ ਜੀ ਪਿਆਜ਼ ਦੀ ਫ਼ਸਲ ਵਿਚ ਤਣੇ ਦਾ ਝੁਲਸ ਰੋਗ ਦੇ ਲੱਛਣ ਲੱਗ ਰਹੇ ਹਨ। ਗੰਭੀਰ ਹਮਲੇ ਦੌਰਾਨ ਇਹ ਬਿਮਾਰੀ ਫਸਲ ਦੀ ਪੈਦਾਵਾਰ ਨੂੰ 70% ਤੱਕ ਨੁਕਸਾਨ ਪਹੁੰਚਾਉਂਦੀ ਹੈ। ਇਸ ਨਾਲ ਪੱਤਿਆਂ ਧੱਬੇ ਪੈ ਜਾਂਦੇ ਹਨ। ਇਸਦੀਆਂ ਪੀਲੀਆਂ ਧਾਰੀਆਂ ਭੂਰੀਆਂ ਹੋ ਜਾਂਦੀਆਂ ਹਨ ਅਤੇ ਤਿੱਖੀਆਂ ਅਤੇ ਲੰਬੀਆਂ ਹੋ ਜਾਂਦੀਆਂ ਹਨ। ਇਸਦੀ ਰੋਕਥਾਮ ਲਈ Propineb 70% WP@350gram ਨੂੰ 150 ਲੀਟਰ ਪਾਣੀ ਵਿੱਚ ਮਿਲਾ ਕੇ ਪ੍ਰਤੀ ਏਕੜ 10 ਦਿਨਾਂ ਦੇ ਫਾਸਲੇ \'ਤੇ ਦੋ ਵਾਰ ਸਪਰੇਅ ਕਰ ਸਕਦੇ ਹਨ। ਧੰਨਵਾਦ।
eh bachhdi kaisi hai iski umr abhi 14 din hui hai ?
(en)
rajt ji yh hf cros nsl hai, aap ise 3 mahine tk maa ka dudh pilaayen or 1 mahine ki aayu ke bad calf starter feed deni shuru kren or ek mahine ke frk se ise pet ke kiden wali dwa jarur dete rhaen
Cows layi cubics lgon da area dseo g ek cow lyi kina area chahida ?
(pb)
Punjab
Aman ji cow Cubicles lgaun lai eh nirbhar krda ha tuci dairy farm kine area vich krde ho uss hisab nal tuci pashua de khada de hisab nal lgwa skde ho, kinne pashu rakhe hai ohna de hisab nal nirbhar krda hai baki tuci jiss company ton ehh khridoge ohna ton iss vare sari jankari mill jandi hai tuci ohna ton lgwa bhi skde ho. baki tan ehh bnne bnaye aunde ha bss sheed de hisab nal fitting jruri hundi hai.
Sir mujhe suggest Kre. Mere kheto me biddo par grass jungli booti jaldi ugg jaati hai. Usko remove karne ka koi upay btaye Please ?
(en)
Rajeev ji ap zameen ki biddo par ghass ki roktham ke liye Glufosinate Ammonium 13.5% W/W SL ( sweep power) ki spray kar sakte hai. Bas dhyan rahe ki eski spray dusri fasal par na dale kyu ki yeh fasal ko nuksan kar sakti hai. Dhanywad.
Thnx ji
Sir ji humari bhains chara kam kha rhi h kai din se...usne chara adha kar diya h khana ...pls sir uska kuch ilaj btayen ?
(hn)
Manveer ji usko aap Vitakind liv liquid 100ml rojana dena suru kren aur Rumicare powder bhi dena suru kren isse uski bhukh dhire dhire vadhh jayegi.
Doctor saab, Cow de udder ch jitho than suru hunda ohde lge gilti bni hai .. te us than vich dudh bhar da nhi ha ... Ikla iko protion ose than wal dudh nal bhar da nhi ha... Kive thik kita jave ?
(pb)
Baljit ji tuc uss nu ifer-h injection 5ml rojana 3 ton 5 din lgwao ate potasium iodied powder 7gm rojana dena suru kro ate 6 din tak ehh varto, tuci ehna di varto krke dekh skde ho. jekar frak nhi penda ha fir usda chalna mushkil hai.
ਜਰਸੀ ਗਾਂ ਪਹਿਲਾਂ ਸੂਆਂ ਏ ਦੁੱਧ ਦੀ ਚੰਗੀ ਪੈਦਾਵਾਰ ਲਈ ਖੁਰਾਕ ਕੀ ਪਾਈਏ ?
(pb)
ਮਨਜਿੰਦਰ ਕੌਰ ਜੀ ਜੇਕਰ ਅਜੇ ਉਸਨੇ ਸੂਣਾ ਹੈ ਤਾਂ ਉਸ ਨੂੰ ਸੂਣ ਤੋਂ 2 ਮਹੀਨੇ ਪਹਿਲਾ Vitum H liquid 10ml ਰੋਜਾਨਾ ਦੇਣਾ ਸ਼ੁਰੂ ਕਰੋ ਅਤੇ ਇਸ ਨੂੰ ਇਕ ਮਹੀਨਾ ਪਹਿਲਾ Transition mix ਫੀਡ 1.5 ਤੋਂ 2 ਕਿਲੋ ਰੋਜਾਨਾ ਖਿਲਾਓ ਇਹਨਾਂ ਨਾਲ ਉਸਦੇ ਲੇਵੇ, ਦੁੱਧ ਅਤੇ ਸਰੀਰ ਦੀ ਵਧੀਆ ਗਰੋਥ ਹੋ ਜਾਵੇਗੀ ਬਾਕੀ ਅਜੇ ਉਸ ਨੂੰ ਜੋ ਵੀ ਖੁਰਾਕ ਦਿੰਦੇ ਹੋ ਓਹੀ ਦਿੰਦੇ ਰਹੋ
Punjab
Cargill Da Purina feed da transition mix feed pao
ਗਰਮੀਆਂ ਵਿੱਚ ਪਸ਼ੂਆ ਦੇ ਵੰਡੇ ਵਿੱਚ ਕਿਹੜੀ ਸਮੱਗਰੀ ਪਾਉਣੀ ਚਾਹੀਦੀ ਹੈ ?
(pb)
Rajasthan
ਤੁਸੀ ਗਰਮੀਆਂ ਵਿਚ 1 ਕੁਅੰਟਲ ਮੱਝਾਂ ਦੀ ਫੀਡ ਵਿਚ 30 ਕਿਲੋ ਜੋਂ, 30 ਕਿਲੋ ਕਣਕ, 10 ਕਿਲੋ ਚੋਕਰ, 15 ਕਿਲੋ ਵਡੇਮਿਆ ਦੀ ਖੱਲ, 15 ਕਿਲੋ ਸਰੋਂ ਦੀ ਖਲ ਮਿਕਸ ਕਰੋ ਅਤੇ ਗਾਵਾਂ ਲਈ 1 ਕੁਅੰਟਲ ਫੀਡ ਵਿਚ 35 ਕਿਲੋ ਜੋਂ, 35 ਕਿਲੋ ਕਣਕ , 10 ਕਿਲੋ ਚੋਕਰ, 10 ਕਿਲੋ ਵਡੇਮਿਆ ਦੀ ਖਲ ਅਤੇ 10 ਕਿਲੋ ਸਰੋਂ ਦੀ ਖੱਲ ਮਿਕਸ ਕਰਕੇ ਤਿਆਰ ਕਰੋ ਅਤੇ ਖਵਾਓ, ਉਸ ਤਰੀਕੇ ਨਾਲ ਤੁਸੀ ਪਸ਼ੂਆਂ ਲਈ ਵਧਿਆ ਫੀਡ ਤਿਆਰ ਕਰ ਸਕਦੇ ਹੋ, ਬਾਕੀ ਤੁਸੀ 50 ਗ੍ਰਾਮ ਮਿਨਰਲ ਮਿਕਸਚਰ ਰੋਜਾਨਾ ਦੇ ਸਕਦੇ ਹੋ..
dalal ghol ki va eh kado vartna hare chare te ?
(pb)
Punjab
Gurpreet ji, urea @2kg + DAP @2kg + MOP @2kg de mixture de 100-150 litre paani de ghol nu Dlaal ghol kiha janda hai , is ghol di varto udo karni chahidi hai je sifarish kitian khaadan paon to baad vi fasl peeli paindi hai . dhanwaad .
Me satawar ki kheti karna chahta hu ?
(hn)
Maharashtra
Ramphal ji, satawar ek jadi booti hai jo apni jadon ke liye ugaai jaati hai . Retli maira jameen iski kheti ke liye achi rehti hai . Bijai se putaai ke liye ye fasl 18 mahine ka sma leti hai , iska beej kaafi hard hota hai jisme germination ki kaafi problem rehti hai, is liye iski paudh hi lgaani chahiye . August ke mahine me is ko khet me lgaya jata hai , bijai ke sme roodi ki khad daali jaa sakti hai , iske baad isko jyada khaad ki jaroorat nahi hoti . iski jado ki putai kar ke , ubaal ke fir unki pehli layer utaari jaati hai aur sukhaane ke baad iska mandikarn kiya jaata hai . Dhnyvaad .
Grafted brinjal ke plans hi aate hai. ya seed bhi aate hai. Please hame batayega ?
(hn)
Uttar Pradesh
Singh ji, aap brinjal ki bijayi grafted plants aur seeds dono se kar sakte hai. brinjal ke seeds app apni local markets se khareed sakte hai. dhanywad.
Ram ram ji Orange carrot Beej chahiye ji koi contact ?
(hn)
Punjab
Mohit ji, app seeds ke liye pawan dagar ji se 9991929650 par samparak kar sakte hai. dhanywad.
ਸਤਿ ਸ੍ਰੀ ਆਕਾਲ ਜੀ ਫਲਾਂ ਦੇ ਨਵੇਂ ਬੂਟੇ ਲਗਾਉਣ ਦਾ ਸਹੀ ਸਮਾਂ ਕਿਹੜਾ ਮਹੀਨਾ ਹੁੰਦਾ ਜੀ ਧੰਨਵਾਦ ?
(pb)
ਹਰਦੇਵ ਜੀ , ਫਲਾਂ ਦੇ ਪਤਝੜੀ ਪੌਦੇ ਜਿਵੇ ਕਿ ਅੰਗੂਰ , ਨਾਖ , ਅਲੂਚਾ ਦਸੰਬਰ - ਜਨਵਰੀ ਵਿਚ ਲਾਏ ਜਾਂਦੇ ਹਨ ਅਤੇ ਸਦਾਬਹਾਰ ਪੌਦੇ ਜਿਵੇ ਕਿ ਅੰਬ, ਕਿੰਨੂੰ ਫਰਵਰੀ - ਮਾਰਚ ਅਤੇ ਅਗਸਤ - ਸਿਤੰਬਰ ਵਿਚ ਲਾਏ ਜਾਂਦੇ ਹਨ। ਧੰਨਵਾਦ।
Bihar animal science university patna से देशी breed के chicks लेने के लिए किस से संपर्क करना होगा कोई no. मिलेगा sir ?
(hn)
Punjab
यदि आप यूनिवर्सिटी से चूज़े लेना चाहते है तो आप इसके लिए डॉक्टर राम सुमन 94180 70583 से संपर्क कर सकते है इनसे आपको सारी जानकारी प्राप्त हो जाएगी।
sir kanak nu fungus a ja koi bimari te eda roktham kive kiti ave ?
(pb)
Punjab
kamal ji, tuc kanak di fasal vich Carbendazim @400gm prati acre ja fir Propiconazole @200 ml prati acre de hisab nal 150 litre pani vich ghol ke spray kar sakde ho. dhanwad.
Hari elayachi ki kheti uttar pradesh me hogi ?
(hn)
Maharashtra
Rameshwar ji, Hari elayachi ki kheti southern states mai ki jati hai. uttar pradesh mai iski bijayi ki sifarish nahi ki jati. elayichi ke liye uttar pradesh ki mitti aur mausum anukool nahi hai. dhanywad.
मैने आर्थिक मदद माँगी थी लेकिन किसी ने मदद नही की ?
(hn)
Punjab
सन्दीप जी यदि आप गायों को खरीदना चाहते है तो आप नज़दीकी कृषि विज्ञान केन्द्र से एक सप्ताह की ट्रेनिंग प्राप्त करें फिर उस सर्टीफिकेट से आप लोन और सब्सिड़ी ले सकते है और गायों को खरीद सकते है आप ट्रेनिंग के लिएKrishi Vigyan Kendra, Zonal Agricultural Research Station, Daleep Nagar, Distt. Kanpur Dehat INDIA, PIN - 208001, Tel. No.: : 9935796178,9415722880 से संपर्क कर सकते है।
Dr.sahib ji meri ik hf cow aa o 3 vaar rapeat kar gayi...osda weight v thora ghat lagda dekhan nu v thori kamjor lagdi aa main osda ki proper illaj Kara jiss naal o tandrusat ho k heat vich on te ai karwon te canceev kar jave..osnoo bachedani di weakness to ki vadiya illaj kariye jis naal osdi bachedani daa sahi vikas hove te ai karwon te conceive kar jaave ?
(pb)
Punjab
Inderpal ji tuci uss nu Bovimin-b ultra powder 50gm rojana, Agrimin-i tablet rojana 1 goli deo ate Vitum-h liquid 10ml rojana dena suru kro ate jddo ohh agli varr heat vic hawe tan eh dekho usdia tara saff ha ja nhi, jekar saff nhi hai fir lixin-iu dwai bhrwa deo ate uss ton agli heat vich Ai krwao ate nal Receptal inj. 5ml IV lgwao ji.
ਸਰ ਜੀ ਲਾਲ ਬੂਰੀ ਕੱਟੀ ਮਿਲ ਸਕਦੀ ਹੈ ਕਿਸੇ ਕੋਲੋ ?
(pb)
Punjab
ਪਵਨ ਜੀ ਤੁਸੀ ਬੁਰੀ ਕੱਟੀ ਲੈਣ ਲਈ Gurtyan Singh 9813700444 ਨਾਲ ਸੰਪਰਕ ਕਰ ਸਕਦੇ ਹੋ ਇਹਨਾਂ ਤੋਂ ਤੁਹਾਨੂੰ ਸਾਰੀ ਜਾਣਕਾਰੀ ਮਿਲ ਸਕਦੀ ਹੈ.
Shriman ashvgandha mein kaun sa Rog laga hua hai ismein pattiyan dekhne per per Chhote Hare Rang Ke kide dikh rahe hain tatha Kuchh pattiyan Pili pad rahi hai Jad ke pass wali ?
(hn)
Uttar Pradesh
Pavan ji, aapki fasl me leaf spot bimaari ke lakshan najr aa rahe hai, is bimaari ki rokthaam ke liye aap Carbendazim ya Mancozeb @2g/L paani ke hisaab se spary kar sakte hai . Dhnyvaad .
Sir dekalb 9108 makki Di bijai lyi akhri date kihri hai ?
(pb)
Punjab
Sukhdeep ji, DEKALB 9108 PLUS CORN di bijayi tuc february de akhri hafte takk kar sakde ho. dhanwad.
husky female dog nu 50 din ho gye g sui nu .os de back cho pink ja jaala aauda ga g din ch 2.. 3.. baar.. ki karan ho skda ga.. te ilaaz ?
(pb)
Punjab
Amritpal ji jekar usde pishab wali jgah vicho iss trah nikal reha fir eh infection krke ho skda ha tuci uss nu Uterogen homepathic dwai 1-1ml krke din vich 3 varr deo ate uss nu Intacef tazo pet 562mg inj. growth de hisab nal lgwao ji.
2 ਮਹੀਨੇ ਦੀ ਗੱਭਣ ਗੳੂ ਨੂੰ ਚੈੱਕ ਕਰਵਾਉਣ ਤੋਂ ਕਿਨੇ ਦਿਨ ਬਾਅਦ ਪੇਟ ਦੇ ਕੀੜਿਆ ਵਾਲੀ ਦਵਾਈ ਦੇ ਸਕਦੇ ਹਾਂ ?
(pb)
ਤੁਸੀ ਪਸ਼ੂ ਨੂੰ ਗੱਭਣ ਚੈੱਕ ਕਰਵਾਉਣ ਤੋਂ ਬਾਦ Duraprogen ਇੰਜੇਕਸ਼ਨ 750mg ਲਗਵਾਓ ਜਿਸ ਨੂੰ ਠੰਡਾ ਟੀਕਾ ਬੋਲਦੇ ਹੈ ਅਤੇ ਉਸ ਨੂੰ ਚੈੱਕ ਕਰਵਾਉਣ ਤੋਂ 10 ਜਾ 15 ਦਿਨ ਬਾਦ fenbendazole ਸਾਲਟ ਦੀ ਦਵਾਈ ਪੇਟ ਦੇ ਕੀੜਿਆਂ ਲਈ ਦੇ ਸਕਦੇ ਹੋ.
1ਸਾਲ ਤੋਂ ਉਪਰ ਉਮਰ ਦੀਆਂ ਕੱਟੀਆਂ ਲੲੀ ਕੋਈ ਫੀਡ ਫਾਰਮੂਲਾ ਦੱਸੋ ਜੀ ?
(pb)
ਤੁਸੀ ਫੀਡ ਤਿਆਰ ਕਰਨ ਲਈ 10 ਕਿਲੋ ਸੋਇਆਬੀਨ • 8 ਕਿਲੋ ਵੜੇਵਿਆਂ ਦੀ ਖਲ • 9 ਸਰੋਂ ਦੀ ਖਲ • 40 ਕਿਲੋ ਚੋਕਰ • 20 ਕਿਲੋ ਕਣਕ ਜਾਂ ਮੱਕੀ • 10 ਕਿਲੋ ਛੋਲੇ • 1 ਕਿਲੋ ਨਮਕ • 2 ਮਿਨਰਲ ਮਿਸ਼ਰਣ ਇਹ ਸਾਰੀਆ ਚੀਜ਼ਾਂ ਨੂੰ ਚੰਗੀ ਤਰਾਂ ਮਿਕਸ ਕਰਕੇ ਪਿਸਾ ਕੇ ਦੇ ਸਕਦੇ ਹੋ ਇਹ ਰੋਜਾਨਾ 1-1.5 ਕਿਲੋ ਤੱਕ ਦੇ ਸਕਦੇ ਹੋ ਅਤੇ ਹਰ 3 ਮਹੀਨੇ ਬਾਦ ਪੇਟ ਦੇ ਕੀੜਿਆਂ ਵਾਲੀ ਗੋਲੀ ਜ਼ਰੂਰ ਦਿਓ.
What is this problem It has halted the growth of marigold plant ?
(en)
Maharashtra
Mohit, it seems to be infection of root rot a fungal problem , to control this disease you can drench mancozeb@2g/L of water at the base of infected plants . Thank You .
sir jhoti 4 mahine di gbbn hai kl 103 bukhar ho gya c kuchh ni khandi doctor ton check krwaya bukhar 100 c mtlb ghtea hoea c hun kuchh kha ni rahi sust ji khdi hai ki kriye?
(pb)
ਉਸ ਨੂੰ vivliv liquid 100ml ਰੋਜਾਨਾ 10 ਦਿਨ ਤੱਕ ਦਿਓ ਬਾਕੀ ਉਸ ਨੂੰ 1kg ਗੁਲਕੰਦ, 1kg ਆਵਲਾਂ ਕੈਂਡੀ, 1kg ਸੌਫ, 10 ਮੋਟੀਆਂ ਇਲੈਚੀਆਂ ਲਿਆ ਕੇ ਸਾਰਾ ਕੁੱਝ ਰਗੜ ਕੇ ਮਿਕਸ ਕਰ ਲਓ ਅਤੇ 5 ਹਿੱਸੇ ਕਰ ਲਵੋ ਤੇ ਅਤੇ ਪੀਨੀਆ ਬਣਾ ਲਓ ਅਤੇ ਜਿੰਨੀਆਂ ਵੀ ਪੀਨੀਆ ਬਣਦੀਆਂ ਹੈ ਓਹਨਾ ਨੂੰ 5 ਹਿਸੇ ਵਿੱਚ ਕਰਕੇ ਇਕ ਹਿਸਾ ਰੋਜਾਨਾ ਦਿਓ. ਇਹਨਾਂ ਨਾਲ ਉਸਦੀ ਭੁੱਖ ਹੋਲੀ ਹੋਲੀ ਵੱਧ ਜਾਵੇਗੀ ਅਤੇ ਉਸ ਨੂੰ ਵਧੀਆ ਹਰਾ ਚਾਰਾ ਦਿਓ ਜੀ
कद्दू की खेती कब और कैसे करे ?
(hn)
Maharashtra
अर्जुन जी, कद्दू की खेती अच्छे निकास वाली दोमट मिट्टी जो जैविक तत्वों से भरपूर हो , में उगाई जाती है| कद्दू की खेती के लिए आप Arka Suryamukhi, PPH-1, CO 2, Pusa Viswesh, TCR 011, Ambilli और Arka Chandan की बिजाई कर सकते है| कद्दू की बिजाई के लिए फरवरी-मार्च और जून-जुलाई का समय उचित है| प्रत्येक जगह में दो बीज बोयें और 60 सैं.मी. फासले का प्रयोग करें। हाइब्रिड किस्मों के लिए, बीजों को बैड के दोनों तरफ 45 सैं.मी. के फासले पर बोयें और एक एकड़ खेत के लिए 1किलोग्राम बीज उचित होता है| मिट्टी से पैदा होने वाली बीमारियों से बचाने के लिए बेनलेट या बविस्टन 2.5 ग्राम से प्रति किलो बीज का उपचार करें। बैडों को तैयार करने से पहले रूड़ी की खाद 8-10 टन डालें| खाद के तौर पर नाइट्रोजन 40 किलो (यूरिया 90 किलो), फासफोरस 20 किलो (सिंगल सुपर फासफेट 125 किलो) और पोटाशियम 20 किलो (मिउरेट ऑफ पोटाश 35 किलो) प्रति एकड़ में डालें। नाइट्रोजन की मात्रा को दो बराबर हिस्सों में डालें| नाइट्रोजन की आधी मात्रा बिजाई से पहले और बाकी बची हुई नाइट्रोजन की खाद 3-4 हफ्तों में खड़ी फसल पर छींटा दें| बीज बोने के तुरंत बाद सिंचाई की आवश्यकता होती है। मौसम के आधार पर, 6-7 दिनों के अंतराल पर लगातार सिंचाई आवश्यक है। कुल 8-10 सिंचाई की आवश्यकता होती है। मुख्य रूप से फल के छिल्के का हल्का भूरा रंग होने पर और अंदरूनी गुद्दा सुनहरे पीले रंग का होने पर तुड़ाई की जा सकती है। धन्यवाद।
Sir g, kanak ,jau te takat ali kehdi spray kriye ?
(en)
Punjab
Balraj ji, kirpa kar ke ih dasso ki tuhadi fasl vich kihde tatt di kami hai, us hisaab naal hi tuhanau spray baare sahi jaankari ditti jaa sakegi . Dhanwaad.
Dear team please suggest which spray for mango trees in February and March ?
(en)
rajeev please tell us that for which diseases or pest you want to do spray so that we can give you information according to pest and diseases. thank you.
Punjab
Rajeev, first of all please tell us what age your mango plant has. so, on that basis we gave you a proper information regarding your query. thankyou.
Vipesh ji 4 year's
Vipesh ji 4 year\\\'s
Punjab
Rajeev, please let us know if there is attack of any pest or disease or send the image of your plant , so that we can guide you accordingly . Thank You .
ਪਹਿਲੇ ਸੂਏ ਗਾਂ ਹੈ ਜੀ 2 ਮਹੀਨੇ ਸੂਣ ਵਿਚ ਰਹਿੰਦੇ ਹਨ ਹੁਣ ਉਸ ਨੂੰ ਕਿਹੜੀ ਖੁਰਾਕ ਪਾਈ ਜਾਵੇ ਤਾਂ ਕਿ ਦੁੱਧ ਵਧੀਆ ਦੇਵੇ ਜੀ ?
(pb)
Punjab
ਉਸ ਨੂੰ Vitum-h liquid 10ml ਰੋਜਾਨਾ ਦੇਣਾ ਸ਼ੁਰੂ ਕਰੋ ਅਤੇ ਵਧੀਆ ਹਰਾ ਚਾਰਾ ਦਿਓ ਅਤੇ ਸੂਣ ਤੋਂ ਇਕ ਮਹੀਨਾ ਪਹਿਲਾ Transition mix feed ਦੇਣੀ ਸ਼ੁਰੂ ਕਰੋ ਇਹ ਤੁਸੀ 1.5 ਤੋਂ 2kg ਰੋਜਾਨਾ ਦੇ ਸਕਦੇ ਹੋ ਅਤੇ 20 ਦਿਨ ਪਹਿਲਾ metabolite ਪਾਊਡਰ ਰੋਜਾਨਾ 1 ਪਾਉਚ ਦੇਣਾ ਸ਼ੁਰੂ ਕਰੋ ਇਹਨਾਂ ਨਾਲ ਪਸ਼ੂ ਦੇ ਲੇਵੇ ਅਤੇ ਦੁੱਧ ਵਿੱਚ ਵਾਧਾ ਹੁੰਦਾ ਹੈ.
Tamatar k patte me sikuran ki dwa batave ?
(hn)
Maharashtra
Ashok ji, apki fasal mai mosaic rog ka hamla nazar aa rehe hai. iski roktham ke liye app imidacloprid @50 ml ya fir Thiamethoxam @40 gram prati acre 150 litre pani mai ghol kar spray kar sakte hai. dhanywad