Rajasthan
Search
ये सेब और बादाम के कुछ पोधे अभी तक फूटाव नहीं हुए हैं पौधे हरे हैं फिर भी फुटाव नहीं हुआ क्या डालें पूरी जानकारी दें ?
(hn)
मनोज जी किर्प्या यह बताये की अपने इन पोधो को कौन कौन सी खाद अभी तक डाली है वैसे सेब के पौधे को 700ग्राम - 1 किलो यूरिया, 1-1.2 किलो single superphosphate, 400-500 ग्राम murate of potash प्रति पौधे के हिसाब से डालने की सिफारिश की जाती है। बादाम के पौधे को 20 -30 किलो रूडी की खाद और 1 किलो यूरिया प्रति पौधे के हिसाब से डालने की सिफारिश की जाती है। धन्यवाद्।
ये सेब और बादाम के पोधे में ऐसे हो रहे हैं ।। बेस्टिन ओर imidacloprid का स्प्रे कर दिया है ओर इसपे क्या डाले ओर क्या सप्रे करे ?
(hn)
Rajasthan
मनोज जी कृपया आप यह बताये की आपने स्प्रे कब किया था कितने दिन हो गए और स्प्रे कितनी किया था उस हिसाब से ही आपको सही जानकारी दी जा सकेगी। धन्यवाद्।
ये सेब और बादाम के पोधे में ऐसे हो रहे हैं ।। बेस्टिन ओर imidacloprid का स्प्रे कर दिया है ओर इसपे क्या डाले ओर क्या सप्रे करे ?
(hn)
Rajasthan
मनोज जी किर्प्या आप यह बताये की आपने स्प्रे कब किया था कितने दिन हो गए और स्प्रे कितनी किया था उस हिसाब से ही आपको सही जानकारी दी जा सकेगी। धन्यवाद्।
Knk baliya kad rahi kehdi spry kiti jawe ?
(pb)
gagandeep ji es sme tusi kanak upar pottasium nitrate @4kilo nu 200 litre paani vich ghol ke prati acre de hisab nal spray kar sakde ho. eh vadh tapman de asar nu ghtaun ate jhad vdhaun vich madad kardi hai.dhanwad.
Punjab
Kis fom ch ondi postioum nitrate koi nmm dso
Sir ਮੈ ਡੇਅਰੀ ਟਰੇਨਿੰਗ pddb ਤੋਂ ਲ਼ਈ ਹੈ ਸਰਟੀਫ਼ਿਕੇਟ ਮੇਰੇ ਕੋਲ ਹੈ ਲੋਨ ਲੲੀ ਕਿਵੇਂ ਅਪਲਾਈ ਕਰੀਏ ਸਾਰੀ ਜਾਨਕਾਰੀ ਦਿਉ ਜੀ ?
(pb)
Rajasthan
ਬਲਜਿੰਦਰ ਜੀ ਤੁਸੀ ਇਸਦੇ ਲਈ ਆਪਣੇ ਜਿਲੇ ਦੇ ਡਿਪਟੀ ਡਾਇਰੈਕਟਰ ਡੇਅਰੀ ਨਾਲ ਸੰਪਰਕ ਕਰ ਸਕਦੇ ਹੋ ਜਿਥੇ ਤੁਸੀ ਟ੍ਰੇਨਿੰਗ ਲਈ ਹੈ ਉਥੋਂ ਇਸ ਵਾਰੇ ਸਾਰੀ ਜਾਣਕਾਰੀ ਮਿੱਲ ਜਾਵੇਗੀ ਫਿਰ ਤੁਹਾਡੀ ਉਹ ਫਾਇਲ ਤਿਆਰ ਕਰ ਦੇਣਗੇ ਫਿਰ ਤੁਸੀ ਆਪਣੇ ਜਰੂਰਤ ਦੇ ਹਿਸਾਬ ਨਾਲ ਲੋਨ ਲੈ ਸਕਦੇ ਹੋ ਉਸ ਵਿਚ ਤੁਹਾਡੀ ਜ਼ਮੀਨ ਦੀ ਫਰਦ, ਟ੍ਰੇਨਿੰਗ ਸਰਟੀਫਿਕੇਟ, ਫੋਟੋਆਂ ਅਤੇ ਹੋਰ ਥੋੜੇ ਬਹੁਤ ਕਾਗਜ ਲੱਗਣਗੇ ਫਿਰ ਤੁਸੀ ਲੋਨ ਲਈ ਅਪਲਾਈ ਕਰਕੇ ਲੋਨ ਲੈ ਸਕਦੇ ਹੋ
Apple ber ਦੀ ਖੇਤੀ ਦੀ ਜਾਣਕਾਰੀ ਦਿਉ ?
(pb)
apple ber ਦੀ ਬੀਜਾਈ ਫਰਵਰੀ-ਮਾਰਚ ਜਾ ਅਗਸਤ ਸਤੰਬਰ ਮਹਿਨੇ ਵਿਚ ਕੀਤੀ ਜਾਂਦੀ ਹੈ।ਖੇਤ ਵਿਚ ਬੀਜਣ ਤੋਂ ਪਹਿਲਾ ਪੌਦੇ ਦੇ ਪੱਤੇ ਕਟ ਲਓ ਅਤੇ 7.5x7.5 ਮੀਟਰ ਦਾ ਫਾਸਲਾ ਰੱਖੋ ਅਤੇ ਪੌਦੇ ਲਗਾਉਣ ਤੋਂ ਪਹਿਲਾ 60x60x60cm ਗੱਡੇ ਖੋਦੋ ਅਤੇ 15 ਦਿਨ ਲਈ ਧੁਪ ਵਿੱਚ ਖੁਲਾ ਛੱਡ ਦਿਓ ਏਹ ਬੇਰ ਤੇ ਸੇਬ ਵਿਚਕਾਰ ਪਿਓਦ ਕਿਤਾ ਗਿਆ ਹੈ ਜਿਸ ਕਰਕੇ ਇਹ ਸੇਬ ਵਰਗਾ ਲੱਗਦਾ ਹੈ ਇਸਦੇ ਇਕ ਫਲ ਦਾ ਭਾਰ 60-70 ਗ੍ਰਾਮ ਦਾ ਹੁੰਦਾ ਹੈ ਤੇ ਕਈ ਵਾਰ 100 ਗ੍ਰਾਮ ਤਕ ਵੀ ਚੱਲਾ ਜਾਂਦਾ ਹੈ। ਏਹ ਹਰੇ ਸੇਬ ਬੇਰ ਨਾਲੋ ਵਧ ਮੀਠਾ ਤੇ ਵਧ ਮਾਤਰਾ ਵਿੱਚ ਹੁੰਦਾ ਹੈ। ਇਕ ਸਾਲ ਦੇ ਪੌਦੇ ਤੋਂ ਔਸਤਨ 40-50 ਕਿਲੋ ਫਲ ਮਿਲ ਜਾਂਦਾ ਹੈ। ਬਾਕੀ ਤੁਸੀ ਸਬਸਿਡੀ ਲਾਈ ਆਪਣੀ ਨਜ਼ਦੀਕ ਬਾਗਬਾਨੀ ਵਿਭਾਗ ਦੇ ਦਫਤਰ ਚ ਸੰਪਰਕ ਕਰ ਸਕਦੇ ਹੋ । ਧੰਨਵਾਦ।
Maj soe nu 2 months ho gay hara chara te ਅਸੀਸ ਫੀਡ 3kg roj de rahe ha par maj de fat nahi vad rahi ji ?
(pb)
Baljinder ji tuci uss nu pett de kiria lai Bandykind plus bolus deo ate uss nu vdhia khurak ate hare chare de nal nal Fatmax powder 100gm rojana ate Gouge powder 50gm rojana deo ate uss nu feed de nal nal khal khilani suru kro.
What vegetables can I plant in february ?
(en)
West Bengal
Soumendra, you can plant brinjal, chilli, tomato, capsicum and cucurbitaceous vegetables in february month . Thank You .
ਡਾਕਟਰ ਸਾਬ ਮੈਂ ਘਰ ਵਿੱਚ 5 ਮੁਰਗੀਆ ਰੱਖਿਆ ਇਨ੍ਹਾਂ ਵਿੱਚੋ ਇੱਕ ਨੂੰ ਇਹ ਪ੍ਰੋਬਲਮ ਆ ਰਹੀ ਆ.. ਕੀ ਨੱਕ ਵਾਲੀ ਜਗਾ ਸੂਜੀ ਹੋਈ ਆ. ਨਾਲ ਖੜ੍ਹ ਖੜ੍ਹ ਦੀ ਅਵਾਜ ਆ ਰਹੀ ਆ ਸਾਹ ਲੈਂਦੇ ਹੋਇਆ. ਜਿਵੇਂ ਰੇਸ਼ਾ ਹੋਵੇ.. ਬਾਕੀ ਤੁਰਦੀ ਫਿਰਦੀ ਆ.. ਖਾਂਦੀ ਵੀ ਹੈ. ਪਰ ਪੇਟ ਪਰ ਕੇ ਨਹੀਂ ਖਾਂਦੀ.ਇਸ ਦਾ ਦੇਸੀ ਤੇ ਅੰਗਰੇਜ਼ੀ ਇਲਾਜ ਦੱਸੋ ?
(pb)
Punjab
ਰਵਨੀਤ ਜੀ ਤੁਸੀ ਫਟਕੜੀ ਨੂੰ ਪਾਣੀ ਵਿਚ ਘੋਲ ਕੇ ਇਹਨਾਂ ਦੇ ਨੱਕ, ਮੂੰਹ ਨੂੰ ਰੋਜਾਨਾ ਸਾਫ਼ ਕਰੋ ਅਤੇ ਇਹਨਾਂ ਨੂੰ Enrocin liquid 1ml ਪ੍ਰਤੀ 1 ਲੀਟਰ ਪਾਣੀ ਵਿਚ ਮਿਲਾ ਕੇ ਦਿਓ ਅਤੇ Brotone liquid 20ml ਪ੍ਰਤੀ 100 birds ਦੇ ਹਿਸਾਬ ਨਾਲ ਦੇਣਾ ਸ਼ੁਰੂ ਕਰੋ
ਛੋਲੇ ਆ ਨੂੰ ਕੀ ਡਿੱਕਤ ਹੈ ?
(pb)
Punjab
ਬਿਕਰਜੀਤ ਜੀ, ਤੁਹਾਡੀ ਫ਼ਸਲ ਦੇ ਵਿਚ ਕਿਸੇ ਵੀ ਬਿਮਾਰੀ ਦੇ ਲੱਛਣ ਦਿਖਾਈ ਨਹੀਂ ਦੇ ਰਹੇ। ਜੇ ਤੁਹਾਨੂੰ ਕੋਈ ਬਿਮਾਰੀ ਦੇ ਲੱਛਣ ਦਿਖਾਈ ਦਿੰਦੇ ਹਨ ਤਾ ਤੁਸੀ ਨਜਦੀਕ ਤੋਂ ਫੋਟੋ ਭੇਜ ਸਕਦੇ ਹੋ ਜੀ। ਧੰਨਵਾਦ।
What is the problem?
(en)
Maharashtra
Santanu Roy Ji please check the insects inside the stem if there then do a spray of Fame@20ml per acre.
Ashok ka ped he 2 sal ka growth nhi ho rhi he isme koi davai ki jarurt he kya ?
(en)
Maharashtra
Ganesh ji, kripya ye btaaye ki aap is ko kon - kon si khaad kitni maatra me daal chuke hai, us hisaab se hi aapko is baare me sahi jaankari di jaa sakegi . Dhnyvaad .
sir taji sui gaa hai 15-20 dina di ohde dudh ch normal jehi chhidiya aa rahia ne ki hal kriye ?
(pb)
ਗੁਰਭੇਜ ਜੀ ਤੁਸੀ ਉਸ ਨੂੰ Mammidium powder 50gm ਰੋਜਾਨਾ ਅਤੇ Buffzon powder 50gm ਰੋਜਾਨਾ ਦਿਓ ਬਾਕੀ ਉਸ ਨੂੰ Amoxirum forte 4gm ਅਤੇ ascrobic acid injection 15ml ਰੋਜਾਨਾ 2 ਦਿਨ ਲਗਵਾਓ
14month ki bashi hai ohnu ki dite di jaye bo hit bich aa jaye jaldi se jaldi ?
(hn)
Rahul ji aap usko achi khurak aur achi feed ke sath sath Bovimin-b powder 50gm rojana dena suru kren aur 2kg tak khilaa den isse uske sarir ki kamjori durr rehegi aur woh sme per heat mai aa jayegi aur usko aap her 3 mahine ke badd pett ke kirro wali dwai bhi jrur den.
Sat Sri Akal Sir majj sui nu ik month ho gya dudh 10 littr to upr ni vad rhi feed v full pai rhe hor ki paye jve jis to dudh vade ?
(pb)
Barinder ji pashu da dudh usdi vdhia nasal, khurak ate uss nu bhrwaye gye semen de record te nirbhar krda hai baki tuci uss nu vdhia khurak de nal nal Lacup powder 100gm rojana ate Calcimust tablet 1-1 goli swere sham deni suru kro.
ਤਾਜੀ ਸੂਈ ਮੱਝ ਲਈ ਸੰਤੁਲਿਤ ਖੁਰਾਕ ਵਿਚ ਕੀ ਕੀ ਅਤੇ ਕਿੰਨੀਂ ਮਾਤਰਾ ਵਿਚ ਹੋਣਾਂ ਚਾਹੀਦਾ ਹੈ ਜਿਸ ਨਾਲ ਮੱਝ ਦੁੱਧ ਵੀ ਜਿਆਦਾ ਦਵੇ ਅਤੇ ਗੱਬਣ ਵੀ ਛੇਤੀ ਹੋਵੇ ।ਕਿਰਪਾ ਕਰਕੇ ਦੱਸਿਓ ਜੀ ?
(pb)
ਪਸ਼ੂਆਂ ਲਈ ਮੱਕੀ/ਕਣਕ/ਜੋਂ/ਜਵੀ 40 ਕਿਲੋ, ਸਰੋਂ ਦੀ ਖਲ 20 ਕਿਲੋ, ਸੋਇਆਬੀਨ ਮੀਲ 10 ਕਿਲੋ, ਭੁੰਨੀ ਸੋਇਆਬੀਨ 5 ਕਿਲੋ, ਚਾਵਲ ਪੋਲਿਸ਼ 15 ਕਿਲੋ, ਚੋਕਰ 6 ਕਿਲੋ, ਮਿਨਰਲ ਮਿਕਸਚਰ 2 ਕਿਲੋ, ਨਮਕ 1 ਕਿਲੋ, ਬਫਰ 1 ਕਿਲੋ ਮਿਲਾ ਕੇ ਫੀਡ ਤਿਆਰ ਕਰਕੇ ਦੇ ਸਕਦੇ ਹੋ ਅਤੇ ਗਾਵਾਂ ਨੂੰ 3 ਕਿਲੋ ਦੁੱਧ ਮਗਰ 1 ਕਿਲੋ ਦੇ ਹਿਸਾਬ ਨਾਲ ਦੇ ਸਕਦੇ ਹੋ ਅਤੇ ਮੱਝਾਂ ਨੂੰ 2 ਕਿਲੋ ਦੁੱਧ ਮਗਰ 1 ਕਿਲੋ ਦੇ ਹਿਸਾਬ ਨਾਲ ਦੇ ਸਕਦੇ ਹੋ ਇਸ ਤਰੀਕੇ ਨਾਲ ਘਰ ਵਿੱਚ ਖੁਦ ਫੀਡ ਤਿਆਰ ਕਰਕੇ ਦੇ ਸਕਦੇ ਹੋ।
Curry patte da boota laya c root growth nhi c ho rhi. te root di cutting kiti c thori ji ki hun chal skda ?
(pb)
Punjab
Manvir ji, kirpa kar ke ih dasso ki tuci boote nu kihdi - kihdi khaad pa chukke ho ate boote di photo vi jaror bhejo ji, ta jo us hisaab naal tuhaanu sahi jaankari ditti jaa ske . Dhanwaad .
Kanak ki patiya pili ho rhi hai dose spray btaye ?
(hn)
Punjab
Satbir ji, tuci fasl te NPK 19:19:19 @10-15 g/L paani de hisaab naal spray kar sakde ho ji . Dhanwaad .
Bakri 2month di sui hoi aa dubara heat ch kdo avegi g ?
(pb)
Ravneet ji usko aap achi khurak aur sahi dekbhal ke sath sath pett ke kirro ke liye Nilzan liquid 1ml/3kg bhar ke hisab se den aur usko Agrimin powder 15-20gm rojana den jisse uske sarir ki kami purri hogi aur jldi heat mai aayegi kyuki janwar ki jab tak kamjori durr nhi hoti aur achi khurak na ho tab tak woh jldi heat mai nhi atta hai.
Kanka me patto ka rang pila ho rha hai kya dale ?
(hn)
Punjab
Satbir ji, tuci fasl te NPK 19:19:19 @10-15 g/L paani de hisaab naal spray kar sakde ho ji . Dhanwaad .
Sir dairy nutritionist da koi contact hai. Khanna samrala or Machhiwara sahib area ch ?
(en)
Punjab
Varinder ji tuci dairy nutrition vare jankari ki lena chaunde ho uss vare vistar nal apna swal app vich he push skde ho tuhanu app vich he mahira walo sari jankari de diti jawegi.
Cow de nasal ki ?
(pb)
Rajasthan
Jagroop ji eh hf nasal di cow hai.
Ess dwai d kank t kive d result ai t Ik litre kine jga lhi use kita jave ?
(en)
Punjab
Gurinder ji, Talstar(bifenthrin) dvaai di sifarish kank di fasl lai nahi kiti jandi ate Aleksy (azoxystrobin+tebuconazol) dvaai di varto 200 ml/acre de hisaab naal kank di fasl vich peeli kungi di rokthaam lai kiti jandi hai . Dhanwaad .
Kis vja toh aa patte eveho rahe h te ena da ilaj ki h ?
(en)
Punjab
Jasahn ji, tuhaadi fasl te kise bimaari ja kise tatt di kami de lashan nahi lag rahe , ih mausam kar ke ho sakda hai , is lai ih sme naal apne aap hi sahi ho jaavega ji . Dhanwaad .
Name of crop which will seed in next month in north india(haryana) ?
(en)
Haryana
RK, from next month you can sow jowar , baajra , maize , napier grass , brinjal, tomato, capsicum, chilli. Thank You .
Is tym kehri fasal beej skde a ?
(en)
Harjeet ji , ihna dina vich tuci makki, napier bajra, baingan, shinla mirch, bhindi ate kaddu jaati dian saarian sabjian di bijai kar sakde ho ji . Dhanwaad .
ਯੂਰੀਆ ਤੇDAPਦੀ ਸਪ੍ਰੇ ਕਣਕ ਨੂੰ ਕਰ ਸਕਦੇ ਹਾਂ ਜੇ ਕਰ ਸਕਦੇ ਹਾਂ ਤਾਂ ਕਿਨੇ ਕਿਨੇ ਕਿਲੋ ਦੇ ਹਿਸਾਬ ਨਾਲ ਕਰ ਸਕਦੇ ਹਾਂ ?
(pb)
Punjab
ਨਿਰਮਲ ਜੀ, ਜੇ ਤੁਹਾਡੀ ਕਣਕ ਸਿਫਾਰਿਸ਼ ਕੀਤੀ ਖਾਦ ਪਾਉਣ ਤੋਂ ਬਾਅਦ ਵੀ ਪੀਲੀ ਪੈ ਰਹੀ ਹੈ ਤਾ ਤੁਸੀ urea @2kg + DAP @2kg ਨੂੰ 150 ਲੀਟਰ ਪਾਣੀ ਵਿਚ ਘੋਲ ਕੇ 1ਏਕੜ ਵਿਚ ਛਿੜਕਾਅ ਕਰ ਸਕਦੇ ਹੋ ਜੀ। ਧੰਨਵਾਦ।
Sir ji do mahine ki pregnant bakri h . do din se kam chara kha rhi h or jugali bhi nhi kr rhi h kya karan h.uski deworming bhi ho gyi h or fever bhi nhi h ?
(hn)
yadi woh chara dana kam khaa rhi ha tab aap isko vitakind liv liquid ja brotone liquid 20ml rojana dena suru kren aur isko belamyl inj. 3ml rojana lana suru kren isse frak padd jayega.
यह कौन सा रोग है इसका उपचार क्या है कृपया जल्द बताये ?
(hn)
Uttar Pradesh
अमन जी, ये thrips के हमले के लक्षण लग रहे है , इसकी रोकथाम के लिए आप dimethoate @250 ml /एकड़ के हिसाब से छिड़काव कर सकेते है। धन्यवाद।
Thank you sir
Dairy farming ?
(en)
Punjab
Shivam ji kirpa krke apna swal vistar nal pusho tuci dairy farming suru krnn vare jankari leni ha ja fir suru krr leya hai uss vich koi smasia aa rehi hai uss vare vistar nal dubara swal pusho tan jo tuhanu sahi jankari diti ja ske.
sadi 2 jhotiya va pahla ohna nu 2var teeke lagvaye aa oh fer bol payiaa va doctor kehnda kamzor aa andro te bahro bahut chngiya va sanu koi ilaaz dsso ta jo oh ban jaan ?
(pb)
Karan ji tuci ohna nu Bovimin-b ultra powder 50gm rojana, Agrimin-i tablet rojana 1 goli deo ate vitum H liquid 10ml rojana de skde ho baki tuci heat vich aun te saff tara hon te jhote ton cross krwao ate cross krwa ke keeper plus powder 30gm rojana deo .
रजनीश जी अर्का टिंडा किस्म हमे बाजार मे मिल ही नही रहा ।आप हमे बीज की दुकान जयपुर के आस-पास बताए प्लीज ?
(hn)
Punjab
रोहिताश जी, आप अर्का टिंडा किस्म खरीदने के लिए Ramesh saini जी से 096491 24238 पर संपर्क कर सकते है। धन्यवाद।
ਵੀਰ ਜੀ ਮੈਂ ਮੱਝ ਸੂਣ ਵਾਲੀ ਖਰੀਦੀ ਸੀ ਇਕ ਮਹੀਨਾ ਹੋ ਗਿਆ ਸੂਈ ਨੂੰ ਪਰ ਜਦੋ ਉਹ ਪਸਮ ਦੀ ਹੈ ਤਾਂ ਉਸਦਾ ਪਿਛਲਾ ਥਣ ਥੋੜਾ ਜਿਹ ਫੁਲ ਜਾਂਦਾ ਹੈ ਅਤੇ ਅੱਧੀ ਧਾਰ ਨਿਕਲਦੀ ਹੈ ਥਣ ਦੇ ਉਪਰੋਂ ਥੱਲੇ ਨੂੰ ਦੁੱਧ ਖਿਸਕਾ ਕੇ ਲਿਆਉਣਾਂ ਪੈਂਦਾ ਹੈ ਫਿਰ ਧਾਰ ਨਿਕਲਦੀ ਹੈ । ਪਰ ਦੁੱਧ ਪੂਰਾ ਹੈ ਅਤੇ ਮੱਝ ਪੀੜ ਵੀ ਨਹੀਂ ਮਨਾਉਂਦੀ ਪਰ ਚੋਣ ਲਈ ਬੜਾ ਸਮਾਂ ਲਗਦਾ ਹੈ । ਕਿਸੇ ਦੇ ਕਹਿਣ ਤੇ ਦੇਸੀ ਨੁਕਸਾ ਵਰਤਿਆ ਸੀ ਪਰ ਕੋਈ ਫਾਇਦਾ ਨਹੀਂ ਹੋਇਆ । ਜਿਸ ਜੌਂ ਖਾਰ ਮਿੱਠਾ ਸੋਢਾ ਨਸ਼ਾਦਰ ਇਹ ਚੀਜਾਂ ਦਿਤੀਆਂ ਸਨ ਕਿਰਪਾ ਕਰਕੇ ਕੋਈ ਇਲਾਜ ਦੱਸਿਓ । ਧੰਨਵਾਦ ?
(pb)
Punjab
ਉਸ ਨੂੰ Potasium iodied ਦਵਾਈ 7 ਗ੍ਰਾਮ ਰੋਜਾਨਾ ਦਿਓ ਅਤੇ Ifer-h injection 5ml ਰੋਜਾਨਾ ਅਤੇ Megludyne inj 10ml ਰੋਜਾਨਾ ਲਗਵਾਓ ਅਤੇ 3-4 ਦਿਨ ਰੋਜਾਨਾ ਲਗਵਾਓ ਬਾਕੀ ਉਸ ਨੂੰ leptaden tablet 10 ਗੋਲੀਆਂ ਰੋਜਾਨਾ ਦਿਓ ਅਤੇ 10 ਦਿਨ ਤੱਕ ਦਿਓ
टिंडे की बुवाई कब करे ?
(hn)
Rajasthan
रोहिताश जी, टिंडा की बुवाई 15 फरवरी के बाद शुरू की जा सकती है। धन्यवाद।
टींडा की उन्नत किस्म कौन सी है जिसकी अधिक उपज और बेल की लम्बाई कम हो ?
(hn)
Rajasthan
रोहिताश जी, Tinda 48, Arka Tinda, Anamalai Tinda,Mahyco Tinda टिंडे की अच्छी किस्में हैं, और इन किस्मों का औसत उत्पादन 20 -25 Q /एकड़ का है। धन्यवाद।
क्या अभी मुंगफली की बुवाई की जा सकती है ?
(hn)
Maharashtra
रोहिताश जी, फरवरी के महीने में मूंगफली की बुवाई शुरू की जा सकती है। धन्यवाद।
पहला सवाल की 4 लीटर वाली गाय मिनिरल मिक्सचरकितनी मात्रा में दें और मिनरल मिक्चरकितने दिनों तक इसे यूज कर सकते हैं दूसरा सवाल है कि 4 लीटर वाली गाय को हिट आने पर कितने लीटर वाले गाय के बछड़े से क्रॉस करवा सकते हैं धन्यवाद ?
(hn)
Punjab
रमेश जी आप 4 लीटर दूध वाली गाय को 50 ग्राम रोजाना के हिसाब से दे सकते है और आप दो महीने लगातार दे सकते है इसका कोई नुक्सान नहीं है या और 4 लीटर वाली गाय को हीट में आने पर लगभग 15—18 लीटर दूध वाले बुल का सीमन भरवा सकते है जिससे आने वाले बच्चे के दूध का रिकॉर्ड अच्छा होगा। बाकि आप गाय की ग्रोथ के हिसाब से डॉक्टर से जांच करवाकर सीमन भरवा सकते है।
पहला सवाल की 4 लीटर वाली गाय मिनिरल मिक्सचरकितनी मात्रा में दें और मिनरल मिक्चरकितने दिनों तक इसे यूज कर सकते हैं दूसरा सवाल है कि 4 लीटर वाली गाय को हिट आने पर कितने लीटर वाले गाय के बछड़े से क्रॉस करवा सकते हैं धन्यवाद ?
(hn)
Punjab
रमेश जी आप 4 लीटर दूध वाली गाय को 50 ग्राम रोजाना के हिसाब से दे सकते है और आप दो महीने लगातार दे सकते है इसका कोई नुक्सान नहीं है या और 4 लीटर वाली गाय को हीट में आने पर लगभग 15—18 लीटर दूध वाले बुल का सीमन भरवा सकते है जिससे आने वाले बच्चे के दूध का रिकॉर्ड अच्छा होगा। बाकि आप गाय की ग्रोथ के हिसाब से डॉक्टर से जांच करवाकर सीमन भरवा सकते है।
Sir, can we add human urine in the process of composting to enrich it with nitrogen?
(en)
Maharashtra
Pallavi ji there are some researches which prove that human urine contains nitrogen but if you are using it for composting be sure to add plenty of carbon-rich materials, like dry leaves and straw Urine can act as a starter for a compost, encouraging the decomposition process, such as adding urine to a pile of leaves. If someone has a urinary tract infection or is using medications, they should avoid using their urine.
Sir main iss cow nu dubara to tandrusat karna chonda aa main osnoo ki vitamins.mineral hor kuch deva jiss naal isda body score vadiya ho jaye ji ?
(pb)
Inderpal ji tuci iss nu sbh ton pehla pett de kiria lai Bandykind plus bolus deo ate bovimin-b powder 50gm rojana , Enerboost powder 100gm rojana dena suru kro ate vdhia hara chara deo ate iss nu her 3 mahinia badd salt badal ke pett de kiria wali dwai jrur deo, ehna nal isde sarir di kamjori durr rehegi ate vdhia growth ho jawegi.
Dr.ravinder sir ji a injection pashu nu ik vaar lgaa k dubara kado repeat kar sakde aa ?
(pb)
Punjab
inderpal ji iss injection nu lgaun ton hafte badd dubara lgga skde ho.
ਸਰ ਇਸ ਤਰ੍ਹਾਂ ਪਿਛਲੇ ਦੇ ਖੰਭ ਝੜ ਰਹੇ ਨੇ ਇਸ ਲਈ ਕੀ ਕੀਤਾ ਜਾਵੇ ?
(pb)
Punjab
ਤੁਸੀ ਇਹਨਾਂ ਨੂੰ ostopet ਕੈਲਸ਼ੀਅਮ 20ml ਪ੍ਰਤੀ 100 ਮੁਰਗੀਆਂ ਦੇ ਹਿਸਾਬ ਨਾਲ ਦਿਓ ਅਤੇ ਇਹਨਾਂ ਦੇ ਖੰਭ ਵਿੱਚ Notix ਪਾਊਡਰ ਲਗਾਓ
Sir ਮੁਰਗੀਆ ਦੇ ਖੰਭ ਜਿਆਦਾ ਚੜੀ ਜਾ ਰਹੇ ਨੇ ਇਹਨਾਂ ਲਈ ਕਿਹੜੀ ਦਵਾਈ ਦਿੱਤੀ ਜਾਵੇ ਤਾਂ ਜੋ ਜਲਦ ਤੋਂ ਜਲਦ ਖੰਭ ਆ ਸਕਣ ਅਤੇ ਝੜਨੋਂ ਹਟ ਜਾਣ ?
(pb)
Punjab
ਤੁਸੀ ਇਹਨਾਂ ਨੂੰ ostopet ਕੈਲਸ਼ੀਅਮ 20ml ਪ੍ਰਤੀ 100 ਮੁਰਗੀਆਂ ਦੇ ਹਿਸਾਬ ਨਾਲ ਦਿਓ ਅਤੇ ਇਹਨਾਂ ਦੇ ਖੰਭ ਵਿੱਚ Notix ਪਾਊਡਰ ਲਗਾਓ
I applied urea and dap a week ago. At first the growth was boosted but now coriander is turning yellow. What could be the reason and how to cure this ?
(en)
Punjab
Mohit it can be due to nutrients deficiency. You can have the spray of NPK 19:19:19@5-6gram per 1litre water on the crop. After every cutting you can repeat the spray. Thank you.
चना में फूल लग रहें है फलावर गोलड का छिडकाव किआ जा सकता है ?
(hn)
Maharashtra
उपेंद्र जी कृपया आप product की फोटो भेजे जिस में product की detail दिखाई दे ता जो आपको उसके हिसाब से सही जानकारी दे सके। धन्यवाद।
Free range poultry farm layi good quality de RIR chicks kitho mill sakde ne jo 100 pure RIR hon ?
(pb)
Punjab
Jagdeep ji tuci RIr nasal de chicks lenn lai Balwinder Singh 9041009671 papu poultry farm nal sampark kr skde ho ate chicks laa skde ho.
ਜਵੀ ਨੁੰ ਲੋੜ ਹੈ ਜੀ ਕਿਸੇ ਰੇਹ ਸਪਰੇਹ ਦੀ ?
(pb)
ਚਿਨੂ ਜੀ ਫਿਲਹਾਲ ਜਵੀ ਵਿਚ ਕਿਸੇ ਸਪਰੇਅ ਦੀ ਜਰੂਰਤ ਨਹੀਂ ਲੱਗ ਰਹੀ। ਬਾਕੀ ਜੇ ਕੋਈ ਦਿਕੱਤ ਹੈ ਤਾ ਤੁਸੀਂ ਲੱਛਣਾਂ ਦੀ ਫੋਟੋ ਭੇਜ ਕੇ ਵਧੇਰੇ ਜਾਣਕਾਰੀ ਲੈ ਸਕਦੇ ਹਨ। ਧੰਨਵਾਦ।
What is this and how to cure this?
(en)
Punjab
Mohit it can be due to nutrients deficiency. You can have the spray of NPK 19:19:19@5-6gram per 1litre water on the crop. After every cutting you can repeat the spray. Thank you.
Any information about biofloc training in gurdaspur district or nearby ?
(en)
Punjab
Biofloc fish farming training is not yet being organized by GADVASU Fishery Department or any other department of Punjab.
Sir meri bhais ko thanela ho gaya tha yaha ke elaj se thik nahi hua than ke upar phat gaya hai ab daktar bol rahe hai ki than katna padega aap se nivedan hai ki than katna na pade aasa upay bataye photo bheja hu ?
(hn)
Punjab
Prabhunath ji yeh thnn jakhmo aur mastitis ke karan khrab ho gya ha aap isko turant nazdik pashu university ja fir nazdiki pollyclinic mai lee jaye waha iski janch krke hi sahi ilagg ho skta ha.
Cow 8 month di gaban aa bachedani vich ਹਵਾ baut mardi aa ki ilaaj kita jave ?
(pb)
Avtar ji ehh Gass di smasia krke bhi janwar hwa marda rehnda ha tuci iss nu Vivliv liquid 50ml rojana de hisab nal deo ate Vitamor-h liquid 10ml rojana deo ehna nal usda pachan bhi sahi rehega ate lewe di vdhia growth howegi.
Punjab
Biotrim v de skde aa ja nai
ਡਾਕਟਰ ਸਾਹਿਬ ਜੀ ਗਿਰ ਹੀਫਰ ਵੈਹੜ 2ਵਾਰ AI ਕਰਾਉਣ ਤੋਂ ਬਾਅਦ ਇਸ ਤਰਾਂ ਤਾਰਾਂ ਦੇ ਰਹੀ ਆ ਇਸਨੂੰ ਕੀਪਰ ਪਲੱਸ 20 ਦਿਨ ਦਿੱਤਾ ਹੁਣ ਐਗਰੀਮਿਨ ਟੈਬਲੇਟ ਦੇ ਸਕਦੇ ਆ ਗਿਰ ਨਸਲ ਦੀ ਗੱਭਣ ਹੋਣ ਦੀ ਸੰਭਾਵਨਾ ਘੱਟ ਹੁੰਦੀ ਆ ਵਧੀਆ ਇਲਾਜ ਦੱਸੋ। ਵੇਟ ਪੂਰਾ ਹੈ ਜੀ ?
(pb)
Punjab
ਤੁਸੀ ਇਸਦੇ ਲਈ ਇਹ ਦੇਸੀ ਤਰੀਕਾ ਵਰਤ ਸਕਦੇ ਹੋ ਤੁਸੀ 250 ਗ੍ਰਾਮ ਜੋੰ-ਖਾਰ, 250 ਗ੍ਰਾਮ ਕਲਮੀਸ਼ੋਰਾ, 250 ਗ੍ਰਾਮ ਮਿਠਾਸੋਡਾ ਤੇ 250 ਗ੍ਰਾਮ ਫੜਕੜੀ ਲਉ ਤੇ ਫਟਕੜੀ ਨੂੰ ਤਵੇ ਤੇ ਗਰਮ ਕਰੋ ਕਰੋ ਫਿਰ ਸਾਰਾ ਸਾਮਾਨ ਰਗੜ ਕੇ ਪਾਊਡਰ ਬਣਾਉ ਤੇ ਮਿਕਸ ਕਰਕੇ 50gm ਰੋਜਾਨਾ ਖਾਲੀ ਪੇਟ ਦਿਉ.
Ki apa syaal waleya sbjiya garmi vich la sakde aa dsso veer bn ke ?
(en)
Punjab
Sukhwinder ji, sardian vaalian kuch sbjian garmi vich lgaayian jaa sakdian han par is lai High tech polyhouse di jaroorat paindi hai jis vich fans, foggers di availability hove , Khulle khet vich sabjian di kaasht ohna de mausam to baahr nahi kiti jaa sakdi . Dhanwad .
Sir ji kya m panacur vet powder apni buffalo ko chat anaj me mila kar de sakte hu kya subah khali pet ?
(hn)
Harbir ji iss powder ko pashu ke pett se kirre khtam krne ke liye diya jata hai aap isko sham ke sme dane mai milla ker khila skte hai.
लहसुन का कंद बढ़ाने के लिए कोनसी खाद डाले ?
(hn)
Maharashtra
चेतन जी, कृप्या ये बताएं की आपके लहसुन की बिजाई को कितना समय हो गया है और आप इसमें कौन - कौन सी खाद कितनी मातरा में डाल चुके है , उस हिसाब से ही आपको इस बारे में सही जानकारी दी जा सकेगी। धन्यवाद।
Majh de than vicho shiddia aa rahia han dudh v ghat de rahi sui ne 4 mahine hoge gabban ni haigi ?
(pb)
Sukhchain ji tuci uss nu Amoxirum forte 4gm, ascrobic acid 20ml, Vitum-h inj. 5ml rojana 2-3 din lgwao ate uss nu mammidium powder 50gm rojana de hisab nal dena suru kro iss nal frak paa jawega.
lahsun ki fasal me konsi khad dale ?
(hn)
Rajasthan
Banwari ji, kripya app pehle yeh batayein ki apki fasal kitne din ki hai aur app ne bijayi ke time fasal mai konsi khaad ka istyemal kiya hai. dhanywad.
totapari nasal kaha ki hai ?
(hn)
Punjab
Tauseef ji aap goat ki puuri jankari ke liye aur goat khridne ke liye Imran Shaikh 9820473058 JD goat farm se ja fir Moh. Safdar Khan 9893232452, 9893123681 Bakshi Goat Farm se sampark kr skte hai. yeh nasal meat ke liye achi rehti hai
ਜਵਾਬ ਮਿਲਿਆ ਨਹੀਂ ?
(pb)
Punjab
ਸਿਮਰਨ ਜੀ ਤੁਹਾਡੇ ਸਵਾਲਾਂ ਦੇ ਜਵਾਬ ਦਿਤੇ ਗਏ ਹੈ ਤੁਸੀ ਐੱਪ ਵਿੱਚ ਆਪਣੇ ਸਾਰੇ ਸਵਾਲਾਂ ਦੇ ਜਵਾਬ ਦੇਖ ਸਕਦੇ ਹੋ
Hf ਗਾਂ ਲਈ ਚਾਰੇ ਦਾ ਅਚਾਰ ਪਾਉਣ ਲਈ ਮੱਕੀ ਦਾ ਕਿਹੜਾ ਬੀਜ ਅਤੇ ਕਿਹੜੇ ਮਹੀਨੇ ਬੀਜਿਆ ਜਾਵੇ । ਅਚਾਰ ਪਾਉਣ ਦੀ ਵਿਧੀ ਦਸੋ ਜੀ ?
(pb)
Punjab
ਤੁਸੀ J-1006 ਅਤੇ African tall ਮੱਕੀ ਲਗਾ ਸਕਦੇ ਹੋ ਇਹ ਕਿਸਮਾਂ 80-90 ਦਿਨ ਵਿਚ ਤਿਆਰ ਹੋ ਜਾਂਦੀ ਹੈ ਇਸ ਦਾ ਔਸਤਨ ਝਾੜ 165-170 ਕੂਇੰਟਲ ਹੁੰਦਾ ਹੈ ਇਹ ਤੁਸੀ ਮਾਰਚ ਮਹੀਨੇ ਵਿੱਚ ਲਗਾ ਸਕਦੇ ਹੋ ਬਾਕੀ ਅਚਾਰ ਪਾਉਣ ਲਈ ਲਈ ਟੋਆ: ਟੋਏ ਦਾ ਆਕਾਰ, ਪਸ਼ੁਆਂ ਦੀ ਗਿਣਤੀ, ਹਰੇ ਚਾਰੇ ਦੀ ਮਿਕਦਾਰ ਅਤੇ ਉਸ ਨੂੰ ਜਿੰਨੇ ਸਮੇਂ ਲਈ ਚਾਰਨਾ ਹੈ, ਤੇ ਨਿਰਭਰ ਕਰਦਾ ਹੈ ਆਮ ਤੌਰ ਤੇ ਇਕ ਘਣ ਮੀਟਰ ਥਾਂ ਤੇ 5-6 ਕੁਇੰਟਲ ਕੱਟਿਆ ਹੋਇਆ ਹਰਾ ਚਾਰਾ ਸੰਭਾਲਿਆ ਜਾ ਸਕਦਾ ਹੈ 10 ਮੀਟਰ ਲੰਮਾ, 3 ਮੀਟਰ ਚੌੜਾ ਤੇ 1.5 ਮੀਟਰ ਡੂੰਘਾ ਟੋਆ 350-400 ਕੁਇੰਟਲ ਹਰਾ ਚਾਰਾ ਸੰਭਾਲਣ ਦੀ ਸਮਰੱਥਾ ਰੱਖਦਾ ਹੈ ਟੋਏ ਦੀ ਲੰਬਾਈ, ਚੌੜਾਈ ਪਸ਼ੂਆਂ ਦੀ ਗਿਣਤੀ ਅਤੇ ਉਨ੍ਹਾਂ ਦੀ ਜ਼ਰੂਰਤ ਅਨੁਸਾਰ ਘੱਟ ਵੱਧ ਹੋ ਸਕਦੀ ਹੈ ਪ੍ਰੰਤੂ ਡੂੰਘਾਈ ਹਮੇਸ਼ਾ 1.5 ਤੋਂ 2 ਮੀਟਰ ਹੋਣੀ ਚਾਹੀਦੀ ਹੈ ਟੋਆ ਪਸ਼ੂਆਂ ਦੇ ਢਾਰੇ ਦੇ ਨੇੜੇ ਉੱਚੀ ਥਾਂ ਤੇ ਬਣਾਉਣਾ ਚਾਹੀਦਾ ਹੈ ਇਹ ਪੱਕਾ ਅਤੇ ਸੀਮਿੰਟ ਨਾਲ ਪਲੱਸਤਰ ਕੀਤਾ ਹੋਣਾ ਚਾਹੀਦਾ ਹੈ ਅਚਾਰ ਬਨਾਉਣ ਦੇ ਢੰਗ: (੧) ਕੱਟੀ ਹੋਈ ਫ਼ਸਲ ਦਾ 5 ਤੋਂ 8 ਸੈਂਟੀਮੀਟਰ ਦੇ ਹਿਸਾਬ ਨਾਲ ਕੁਤਰਾ ਕਰ ਲਓ ਤੇ ਇਸ ਨੂੰ ਟੋਏ ਵਿਚ ਭਰ ਦਿਓ (੨) ਟੋਏ ਵਿਚ ਕੁਤਰ ਕੇ ਪਾਏ ਚਾਰੇ ਨੂੰ ਟਰੈਕਟਰ ਜਾਂ ਬਲਦਾਂ ਦੀ ਸਹਾਇਤਾ ਨਾਲ ਚੰਗੀ ਤਰ੍ਹਾਂ ਦਬਾ ਦਿਓ ਤੇ ਇਸ ਨੂੰ ਜ਼ਮੀਨ ਦੀ ਸਤਹ ਤੋਂ ਇਕ ਮੀਟਰ ਉੱਚਾ ਰੱਖੋ ਵਧੀਆ ਆਚਾਰ ਤਿਆਰ ਕਰਨ ਲਈ ਜ਼ਰੂਰੀ ਹੈ ਕਿ ਹਰ ਅੱਧ ਮੀਟਰ ਦੀ ਚਾਰੇ ਦੀ ਤਹਿ ਨੂੰ ਚੰਗੀ ਤਰ੍ਹਾਂ ਦਬਾਇਆ ਜਾਵੇ (੩) ਇਸ ਨੂੰ ਉਪਰੋਂ ਕੜਬ ਜਾਂ ਤੂੜੀ ਦੀ 10-15 ਸੈਂਟੀਮੀਟਰ ਮੋਟੀ ਤਹਿ ਨਾਲ ਢੱਕ ਦਿਓ ਫਿਰ ਇਸ ਉੱਪਰ ਮਿੱਟੀ ਪਾ ਕੇ ਲਿਪ ਦਿਉ ਇਹ ਧਿਆਨ ਰੱਖੋ ਕਿ ਟੋਇਆ ਪੂਰੀ ਤਰ੍ਹਾਂ ਹਵਾ ਬੰਦ ਹੋਵੇ (੪) ਇਸ ਕੰਮ ਲਈ ਦੱਬੇ ਹੋਏ ਚਾਰੇ ਉੱਪਰ ਪਲਾਸਟਿਕ ਦੀ ਚਾਦਰ ਵਿਛਾ ਕੇ ਇਸ ਦੇ ਕਿਨਾਰੇ ਗੋਹੇ ਰਲੀ ਮਿੱਟੀ ਨਾਲ ਵੀ ਬੰਦ ਕੀਤੇ ਜਾ ਸਕਦੇ ਹਨ (੫) ਇਸ ਦੀ ਪੂਰੀ ਨਿਗਰਾਨੀ ਰੱਖੋ ਕਿ ਚਾਰੇ ਦੇ ਲੇਪ ਉੱਪਰ ਕੋਈ ਮੋਰੀ ਜਾਂ ਤ੍ਰੇੜ ਨਾ ਆਵੇ ਜੇਕਰ ਅਜਿਹਾ ਹੋ ਜਾਵੇ ਤਾਂ ਇਸ ਨੂੰ ਛੇਤੀ ਬੰਦ ਕਰ ਦਿਓ ਅਚਾਰ 45 ਦਿਨਾਂ ਤੱਕ ਤਿਆਰ ਹੋ ਜਾਵੇਗਾ (੬) ਵਰਤਣ ਵੇਲੇ ਅਚਾਰ ਦੇ ਟੋਏ ਨੂੰ ਇਕ ਪਾਸੇ ਤੋਂ ਖੋਲ੍ਹੋ ਹਰ ਰੋਜ਼ ਦੀ ਵਰਤੋਂ ਅਨੁਸਾਰ ਚਾਰਾ ਕੱਢ ਕੇ ਬਾਕੀ ਰਹਿੰਦਾ ਚਾਰਾ ਚੰਗੀ ਤਰ੍ਹਾਂ ਬੰਦ ਕਰ ਦਿਉ ਇਸ ਤਰ੍ਹਾਂ ਚਾਰਾ ਜ਼ਿਆਦਾ ਦੇਰ ਤੱਕ ਠੀਕ ਰਹੇਗਾ ਪਸ਼ੂਆਂ ਨੂੰ ਅਚਾਰ ਖਵਾਉਣਾ : ਹੋ ਸਕਦਾ ਹੈ ਕਿ ਪਸ਼ੂ ਪਹਿਲੇ ਕੁਝ ਦਿਨ ਅਚਾਰ ਪਸੰਦ ਨਾ ਕਰਨ ਇਸ ਲਈ ਪਹਿਲੇ 5-6 ਦਿਨ 5-10 ਕਿਲੋ ਅਚਾਰ ਹਰੇ ਚਾਰੇ ਵਿਚ ਰਲਾ ਕੇ ਉਨ੍ਹਾਂ ਨੂੰ ਪਾਓ ਬਾਅਦ ਵਿਚ ਹਰ ਪਸ਼ੂ ਨੂੰ 20-30 ਕਿਲੋ ਅਚਾਰ ਰੋਜ਼ਾਨਾ ਦੂਸਰੇ ਚਾਰਿਆਂ ਨਾਲ ਮਿਲਾ ਕੇ ਦਿੱਤਾ ਜਾ ਸਕਦਾ ਹੈ..
Punjab
ਫਰਵਰੀ ਤੋਂ ਮਾਰਚ ਮਹੀਨੇ ਵਿਚ ਬੀਜਿਆ ਜਾਵੇ, ਕਿਸਮਾ- j-1006,j-1007,african tall