Manage Expert Answers

Search

Total Count :- 258604

ਸ਼੍ਰੀ ਮਾਨ ਜੀ ਮੈਂ ਗੰਨੇ ਦੀ ਫ਼ਸਲ ਬਾਰੇ ਜਾਣਕਾਰੀ ਲੈਣਾ ਚਾਹੁੰਦਾ ਹਾਂ ਅਤੇ ਇਸ ਦੀ ਬਿਜਾਈ ਕਟਾਈ ਕਿਸਮ ਬਾਰੇ ਜਾਣਕਾਰੀ ਲੈਣਾ ਚਾਹੁੰਦਾ ਹਾਂ ਅਤੇ ਗੁੜ ਬਣਾਉਣ ਲਈ ਕਿਸ ਕਿਸਮ ਦੇ ਗੰਨੇ ਦੀ ਬਿਜਾਈ ਕਰਨੀ ਚਾਹੀਦੀ ਹੈ। ਗੰਨੇ ਦਾ ਬੀਜ ਕਿੱਥੋਂ ਮਿਲੇਗਾ। ਗੰਨੇ ਦੀ ਬਿਜਾਈ ਜਾ ਗੁੜ ਬਣਾਉਣ ਸਬੰਧਿਕ ਕੋਈ ਸਰਕਾਰ ਵੱਲੋਂ ਸਬਸਿਡੀ ਦਿੱਤੀ ਜਾਂਦੀ ਹੈ। ਗੁੜ ਬਣਾਉਣਾ ਸਿੱਖਣ ਲਈ ਸਰਕਾਰ ਵੱਲੋਂ ਕੋਈ ਸਿਖਲਾਈ ਖੋਲਿਆ ਹੈ ਕ੍ਰਿਪਾ ਕਰਕੇ ਇਨ੍ਹਾਂ ਸਵਾਲਾਂ ਦੇ ਜਵਾਬ ਦਿਓ ?

(pb)
Posted by
Amritshehbaz Singh (9700001198)
Amritshehbaz Singh
Punjab
Amritsar
Write Answer
Posted Date (22 Feb 2022 05:14 PM) Assigned Date (23 Feb 2022 10:50 AM)
Answered Date (23 Feb 2022 10:29 AM) Translated Date (28 Jul 2023 04:38 PM)

ਅੰਮ੍ਰਿਤ ਜੀ, ਗੰਨੇ ਦੀ ਬਿਜਾਈ ਫ਼ਰਵਰੀ ਦੇ ਤੀਜੇ ਹਫਤੇ ਤੋਂ ਮਾਰਚ ਦੇ ਆਖਰੀ ਹਫ਼ਤੇ ਤੱਕ ਕੀਤੀ ਜਾ ਸਕਦੀ ਹੈ। ਅਗੇਤੀਆਂ ਪੱਕਣ ਵਾਲੀਆਂ ਨਵੀਆਂ ਸਿਫਾਰਿਸ਼ ਕਿਸਮਾਂ ਜਿਵੇਂ CoPB 95, CoPB 96, ਅਤੇ Co 15023 ਤੋਂ ਵੱਧ ਝਾੜ ਦੀ ਪ੍ਰਾਪਤੀ ਕੀਤੀ ਜਾ ਸਕਦੀ ਹੈ। ਪਿਛੇਤੀ ਬਿਜਾਈ ਲਈ CoPB 98, CoPB 93, CoPB 94, Co 238, CoPB 91, CoJ 88, CoJ 85 ਅਤੇ CoJ 64 ਦਰਮਿਆਨੀ-ਪਿਛੇਤੀ ਪੱਕਣ ਵਾਲੀਆਂ ਕਿਸਮਾਂ ਦੀ ਵਰਤੋਂ ਕੀਤੀ ਜਾ ਸਕਦੀ ਹੈ। CoPB 96, CoPB 92, Co 118, CoJ 64 ਅਤੇ CoJ 88 ਕਿਸਮਾਂ ਦੇ ਗੁੜ ਦੀ ਕੁਆਲਟੀ ਉੱਤਮ ਪਾਈ ਜਾਂਦੀ ਹੈ।ਬਾਕੀ ਕਿਸਮਾਂ ਨਾਲੋਂ Co 118 ਅਤੇ CoJ 85 ਕਿਸਮਾਂ ਦਾ ਬੀਜ 10 ਪ੍ਰਤੀਸ਼ਤ ਵੱਧ ਲੱਗਦਾ ਹੈ।ਇੱਕ ਏਕੜ ਕਮਾਦ ਦੀ ਬਿਜਾਈ ਲਈ 3 ਅੱਖਾਂ ਵਾਲੀਆਂ 20 ਹਜ਼ਾਰ ਗੁੱਲੀਆਂ ਜਾਂ 15 ਹਜ਼ਾਰ ਗੁੱਲੀਆਂ 4 ਅੱਖਾਂ ਵਾਲੀਆਂ ਅਤੇ 5 ਅੱਖਾਂ ਵਾਲੀਆਂ 12 ਹਜ਼ਾਰ ਗੁੱਲੀਆਂ ਦੀ ਵਰਤੋਂ ਕੀਤੀ ਜਾ ਸਕਦੀ ਹੈ।ਬਿਜਾਈ ਸਮੇਂ ਅਜ਼ੋਟੋਬੈਕਟਰ (ਜੀਵਾਣੂੰ ਖਾਦ)/ ਕਨਸੋਰਸ਼ੀਅਮ 4 ਕਿਲੋ ਪ੍ਰਤੀ ਏਕੜ ਖ਼ਾਲ਼ੀਆਂ ਵਿੱਚ ਪਾਉਣ ਨਾਲ ਕਮਾਦ ਦੇ ਝਾੜ ਦੀ ਪ੍ਰਾਪਤੀ ਵਿੱਚ ਵਾਧਾ ਹੁੰਦਾ ਹੈ।ਬਿਜਾਈ ਦੇ ਸਮੇਂ 66 ਕਿਲੋ ਯੂਰੀਆ ਦੀ ਵਰਤੋਂ ਪ੍ਰਤੀ ਏਕੜ ਦੇ ਹਿਸਾਬ ਨਾਲ ਪਾਇਆ ਜਾਵੇ, ਅਤੇ ਯੂਰੀਆ ਦਾ ਦੂਜਾ ਹਿੱਸਾ 66 ਕਿਲੋ ਪ੍ਰਤੀ ਏਕੜ ਦੂਜੇ ਪਾਣੀ ਤੋਂ ਬਾਅਦ ਪਾਇਆ ਜਾਵੇ ਅਤੇ ਯੂਰੀਆ ਦਾ ਤੀਸਰਾ ਹਿੱਸਾ 66 ਕਿਲੋ ਪ੍ਰਤੀ ਏਕੜ ਚੌਥੇ ਪਾਣੀ ਤੋਂ ਬਾਅਦ ਪਾਇਆ ਜਾਵੇ। ਗੁੜ ਬਣਾਉਣਾ ਸਿੱਖਣ ਲਈ ਤੁਸੀ ਆਪਣੇ ਨਜ਼ਦੀਕ ਦੇ ਕ੍ਰਿਸ਼ੀ ਵਿਗਿਆਨ ਕੇਂਦਰ ਨਾਲ ਸੰਪਰਕ ਕਰ ਸਕਦੇ ਹੋ। ਧੰਨਵਾਦ।

Drone ka licence kha se banvaye or drone khridne ke liye sarkar duvara bhi koi protsahan hai pura proces details m samjaye dhanyavad ?

(hn)
Posted by
avneesh tyagi (7983318375)
avneesh tyagi
Uttar Pradesh
Ghaziabad
Write Answer
Posted Date (22 Feb 2022 05:00 PM) Assigned Date (23 Feb 2022 10:50 AM)
Answered Date (23 Feb 2022 01:55 PM) Translated Date (23 Feb 2022 03:50 PM)

Avneesh ji, is sambandhi sampooran jaankari lene ke liye aap Deepak Bharadwaj - 79052-62060 ji se sampark kar skte hai . Dhnyvaad .

Soil testing machine kha se khride mini lab ke liye ?

(hn)
Posted by
avneesh tyagi (7983318375)
avneesh tyagi
Uttar Pradesh
Ghaziabad
Write Answer
Posted Date (22 Feb 2022 04:57 PM) Assigned Date (23 Feb 2022 10:50 AM)
Answered Date (22 Feb 2022 05:22 PM) Translated Date (23 Feb 2022 03:50 PM)

avneesh ji i Soil testing ki Machine lene ke lia aap Harsh Dahiya 9212302277 se samparak kar sakte hai. dhanyawad.

kalunji ke ptte peele hoke sukh jane pr kaun si dwai kre ?

(hn)
  • 3
Posted by
Dilkhush mehta (6376557547)
Dilkhush mehta
Rajasthan
Bhilwara
Write Answer
Posted Date (22 Feb 2022 04:43 PM) Assigned Date (23 Feb 2022 10:58 AM)
Answered Date (23 Feb 2022 10:22 AM) Translated Date (23 Feb 2022 03:50 PM)

Dilkhush ji, apki fasal mai Alternaria Blight ka hamla najar aa reha hai, iski roktham ke liye app Dithane M-45 @2gm prati litre pani mai ghol kar spray kar sakte hai. dhanywad.

Sir ਤੇਲੇ ਵਾਲੀ ਸਪਰੇਅ ਨਾਲ 13 0 45 mix ਕਰਕੇ ਕਰ ਸਕਦੇ ਆ ?

(pb)
Posted by
Satnam singh (9988137607)
Satnam singh
Punjab
Faridkot
Write Answer
Posted Date (22 Feb 2022 04:24 PM) Assigned Date (23 Feb 2022 10:49 AM)
Answered Date (22 Feb 2022 04:52 PM) Translated Date (23 Feb 2022 03:34 PM)

ਸਤਨਾਮ ਜੀ ਤੱਤ ਵਾਲੀ ਸਪਰੇ ਨਾਲ ਕੋਈ ਵੀ ਕੀਟਨਾਸ਼ਕ ਜਾ ਉਲੀਨਾਸ਼ਕ ਵਾਲੀ ਸਪਰੇ ਮਿਕ੍ਸ ਕਰ ਕੇ ਵਰਤਣ ਦੀ ਸਿਫਾਰਿਸ਼ ਨਹੀਂ ਕੀਤੀ ਜਾਂਦੀ। ਇਹਨਾਂ ਦੋਹਾਂ ਸਪਰੇ ਦੇ ਵਿਚਾਲੇ 10-15 ਦਿਨ ਦਾ ਅੰਤਰ ਜਰੂਰ ਰੱਖਿਓ ਤਾਂ ਜੋ ਦਵਾਈ ਚੰਗੀ ਤਰਾਂ ਅਸਰ ਕਰ ਸਕੇ। ਧੰਨਵਾਦ।

Sat shri akaal experts, Please koi das sakda hai k iss sarso nu ki bimari hai white color di te isda ilaaj daso ji ?

(en)
  • 2
Posted by
Harman (7696383706)
Harman
Punjab
Patiala
Write Answer
Posted Date (22 Feb 2022 04:14 PM) Assigned Date (23 Feb 2022 10:49 AM)
Answered Date (22 Feb 2022 04:46 PM) Translated Date (23 Feb 2022 03:35 PM)

harman ji eh chiti kungi da hamla hai esdi roktham lai tusi metalaxyl 4%+ mancozeb64% @ 250gram/acre de hisab nal spray kar sakde ho. duji spray 20 din baad kro. dhanwaad.

Sir hybrid Genda ko laga kr ham khud apne khet mein next year k liye seeds taiyar kar sakte h ?

(hn)
  • 1
Posted by
Rahul Kumar (7895225565)
Rahul Kumar
Uttar Pradesh
Aligarh
Write Answer
Posted Date (22 Feb 2022 03:37 PM) Assigned Date (23 Feb 2022 10:49 AM)
Answered Date (22 Feb 2022 05:33 PM) Translated Date (23 Feb 2022 03:50 PM)

rahul ji hybrid seed ko lga kar hum kisi bhi fasal ka seed nahi teyar kar sakte. dhanyawad.

Uttar Pradesh

22 Feb 2022

Thank you

sir berseem di ktayi kr rhe hn magr pani laa leya uston kinne din bad khad pauni chahidi hai ?

(pb)
Posted by
Jagroop Kaur (7347517953)
Jagroop Kaur
Punjab
Gurdaspur
Write Answer
Posted Date (22 Feb 2022 03:33 PM) Assigned Date (23 Feb 2022 10:59 AM)
Answered Date (22 Feb 2022 05:17 PM) Translated Date (23 Feb 2022 03:37 PM)

ਜਗਰੂਪ ਜੀ ਬਰਸੀਮ ਦੀ ਪਹਿਲੀ ਕਟਾਈ ਬਿਜਾਈ ਤੋਂ 50 ਦਿਨ ਬਾਅਦ ਅਤੇ ਇਸ ਤੋਂ ਬਾਅਦ ਵਾਲੀਆਂ ਕਟਾਈਆਂ 30-40 ਦਿਨਾਂ ਦੇ ਵਕਫ਼ੇ ਤੇ ਲੈ ਸਕਦੇ ਹੋ। ਤੇ ਸਿੰਚਾਈ ਤੁਸੀਂ ਮੌਸਮ ਤੇ ਜਮੀਨ ਦੇ ਹਿਸਾਬ ਤੇ 8-10 ਦਿਨ ਦੇ ਵਕਫ਼ੇ ਤੇ ਲਗਾ ਸਕਦੇ ਹੋ। ਧੰਨਵਾਦ।

sir berseem nu pahla pani laa ke khad payi di ya khad paa ke pani layi da ?

(pb)
Posted by
Jagroop Kaur (7347517953)
Jagroop Kaur
Punjab
Gurdaspur
Write Answer
Posted Date (22 Feb 2022 03:12 PM) Assigned Date (23 Feb 2022 10:59 AM)
Answered Date (22 Feb 2022 03:20 PM) Translated Date (22 Feb 2022 03:45 PM)

ਜਗਰੂਪ ਕੌਰ ਜੀ, ਤੁਸੀ ਬਰਸੀਮ ਦੀ ਫ਼ਸਲ ਨੂੰ ਪਹਿਲੇ ਸਿੰਚਾਈ ਕਰ ਸਕਦੇ ਹੋ, ਅਤੇ ਬਾਅਦ ਵਿਚ ਫ਼ਸਲ ਵੱਤਰ ਤੇ\' ਆ ਜਾਣ ਮਗਰੋਂ ਖਾਦ ਦੀ ਵਰਤੋਂ ਕਰ ਸਕਦੇ ਹੋ। ਧੰਨਵਾਦ।

ਮੂੰਗੀ ਦੀ ਬਿਜਾਈ ਦਾ ਸਮਾਂ ਦੱਸੋ ਜੀ ?

(pb)
Posted by
ਬੇਅੰਤ ਸਿੰਘ (9914733079)
ਬੇਅੰਤ ਸਿੰਘ
Punjab
Rupnagar
Write Answer
Posted Date (22 Feb 2022 03:03 PM) Assigned Date (22 Feb 2022 03:27 PM)
Answered Date (22 Feb 2022 03:11 PM) Translated Date (22 Feb 2022 03:46 PM)

ਬੇਅੰਤ ਜੀ ਮੂੰਗੀ ਦੀ ਬਿਜਾਈ ਦਾ ਸਹੀ ਸਮੇਂ 20 ਮਾਰਚ ਤੋਂ 15 ਅਪ੍ਰੈਲ ਦਾ ਹੁੰਦਾ ਹੈ। ਇਸਦੀ ਬਿਜਾਈ ਅਪ੍ਰੈਲ ਦੇ ਤੀਜੇ ਹਫਤੇ ਤੱਕ ਵੀ ਕੀਤੀ ਜਾਂਦੀ ਹੈ। ਲੇਟ ਬਿਜਾਈ ਨਾਲ ਵਾਇਰਸ ਦਾ ਹਮਲਾ ਹੋਣ ਦਾ ਖ਼ਤਰਾ ਵੱਧ ਜਾਂਦਾ ਹੈ। ਧੰਨਵਾਦ।

Poultry farming company contact number in Punjab ?

(pb)
Posted by
Hardeep Singh (6239057241)
Hardeep Singh
Punjab
Mansa
Write Answer
Posted Date (22 Feb 2022 02:48 PM) Assigned Date (22 Feb 2022 03:28 PM)
Answered Date (23 Feb 2022 10:27 AM) Translated Date (23 Feb 2022 03:28 PM)

Hardeep ji tuci poultry farming di contract farming krn lai Salil Sood 9781017711 ja Sumit Jandar 8275592788 nal sampark kr skde ho.

Sarso nu pani da sakde aa ja nhi ja pani da ta gud nabn jwe ?

(pb)
  • 1
Posted by
Gagandeep (9781743052)
Gagandeep
Punjab
Bathinda
Write Answer
Posted Date (22 Feb 2022 02:39 PM) Assigned Date (22 Feb 2022 03:29 PM)
Answered Date (22 Feb 2022 03:06 PM) Translated Date (24 Feb 2022 10:47 AM)

Gagandeep ji kirpa karke tusi eh daso ki zameen vich nami kinni k hai te tusi fasal nu pani kinne dinn pehla lya si ta jo ose hisab nal sahi jankari diti ja sake. Jyada garmi hon karke aage mausam kharb ho sakda te je saro nu pani lgya hoya ta fasal da nuksan ho sakda. Dhanwad.

Dairy farming ਲੋਨ SBI ਬੈਂਕ ?

(pb)
Posted by
PREET# PUNI@ (8264366337)
PREET# PUNI@
Punjab
Sangrur
Write Answer
Posted Date (22 Feb 2022 02:36 PM) Assigned Date (22 Feb 2022 03:29 PM)
Answered Date (23 Feb 2022 10:09 AM) Translated Date (28 Jul 2023 04:31 PM)

ਜੇਕਰ ਤੁਸੀ ਡੇਅਰੀ ਫਾਰਮਿੰਗ ਦੇ ਕੰਮ ਲਈ ਲੋਨ ਅਤੇ ਸਬਸਿਡੀ ਲੈਣਾ ਚਾਹੁੰਦੇ ਹੋ ਤਾਂ ਪਹਿਲਾ ਤੁਹਾਡੇ ਕੋਲ ਇਸ ਕੰਮ ਦੀ ਟ੍ਰੇਨਿੰਗ ਹੋਣਾ ਜਰੂਰੀ ਹੈ ਜਿਸ ਨਾਲ ਤੁਹਾਨੂੰ ਇਸ ਕੰਮ ਦੀ ਜਾਣਕਾਰੀ ਹੋਵੇਗੀ ਅਤੇ ਉਸ ਸਰਟੀਫਿਕੇਟ ਨਾਲ ਤੁਸੀ ਆਪਣੀ ਜਰੂਰਤ ਅਨੁਸਾਰ ਲੋਨ ਲੈ ਸਕਦੇ ਹੋ ਬਾਕੀ ਤੁਹਾਨੂੰ ਟ੍ਰੇਨਿੰਗ ਵਿਚ ਵੀ ਇਸਦੀ ਸਾਰੀ ਜਾਣਕਾਰੀ ਦੇ ਦਿਤੀ ਜਾਵੇਗੀ ਤੁਸੀ ਇਸਦੇ ਲਈ ਡਿਪਟੀ ਡਾਇਰੇਕਟਰ ਡੇਅਰੀ, ਡੇਅਰੀ ਸਿਖਲਾਈ ਅਤੇ ਵਿਸਥਾਰ ਕੇਂਦਰ, ਰਨਬੀਰ ਕਾਲੇਜ ਰੋਡ, ਪਟਿਆਲਾ ਗੇਟ ਸੰਗਰੂਰ 01672-230925 ਨਾਲ ਸੰਪਰਕ ਕਰ ਸਕਦੇ ਹੋ ਅਤੇ ਅਗਲੀ ਟ੍ਰੇਨਿੰਗ ਦੀ ਜਾਣਕਾਰੀ ਲੈ ਸਕਦੇ ਹੋ.

Curry patta di root growth nhi ho rhi.koi tip jis nal root growth jaldi hove. Dhanwad ?

(pb)
Posted by
Manvir Singh (9646114151)
Manvir Singh
Punjab
Patiala
Write Answer
Posted Date (22 Feb 2022 02:35 PM) Assigned Date (22 Feb 2022 03:31 PM)
Answered Date (22 Feb 2022 03:14 PM) Translated Date (22 Feb 2022 03:49 PM)

Manvir ji tusi curry patta de butte nu vermicompost@1-2 kg de hisab nal pa sakde han. Tusi vermicompost takreeban 2.5-3 mahine de fasale te repeat kar sakde han. Dhanwad.

shaktiman di silage machine te subsidy kinni hai ?

(pb)
Posted by
sukhjinder singh (9855719328)
sukhjinder singh
Punjab
Tarn Taran
Write Answer
Posted Date (22 Feb 2022 02:31 PM) Assigned Date (23 Feb 2022 11:00 AM)
Answered Date (23 Feb 2022 11:25 AM) Translated Date (24 Feb 2022 04:09 PM)

ਸੁਖਿੰਦਰ ਜੀ, ਇਸ ਸੰਭੰਧੀ ਜਾਣਕਾਰੀ ਲੈਣ ਲਈ ਤੁਸੀ Agriculture Office - ਤਰਨ ਤਾਰਨ - 01852- 222458 ਨਾਲ ਸੰਪਰਕ ਕਰ ਸਕਦੇ ਹੋ ਜੀ। ਧੰਨਵਾਦ।

Which Oilseed should I grow in Awadh region?

(en)
Posted by
Gaurav Shukla (8200148043)
Gaurav Shukla
Gujarat
Vadodara
Write Answer
Posted Date (22 Feb 2022 02:24 PM) Assigned Date (22 Feb 2022 03:32 PM)
Answered Date (23 Feb 2022 10:56 AM) Translated Date (25 Apr 2022 02:45 PM)

Gaurav , during kharif season you can grow Groundnut, Soyabean, seasamum oilseed crops. Thank You .

ਸਤਿ ਸ੍ਰੀ ਅਕਾਲ ਜੀ ਕਿਰਪਾ ਕਰਕੇ ਦੱਸਿਆ ਜਾਵੇ ਕਿ ਅਸੀਂ ਫੰਗੀਸਾਈਡ ਨੂੰ ਪੈਸਟੀਸਾਈਡ ਨਾਲ ਮਿਕਸ ਕਰਕੇ ਸਪਰੇਅ ਕਰ ਸਕਦੇ ਹਾਂ ਧੰਨਵਾਦ ?

(pb)
Posted by
ਗੁਰਦੇਵ ਸਿੰਘ ਸੰਧੂ (9855385544)
ਗੁਰਦੇਵ ਸਿੰਘ ਸੰਧੂ
Punjab
Gurdaspur
Write Answer
Posted Date (22 Feb 2022 01:48 PM) Assigned Date (22 Feb 2022 03:32 PM)
Answered Date (22 Feb 2022 02:55 PM) Translated Date (22 Feb 2022 03:52 PM)

ਗੁਰਦੇਵ ਜੀ, ਚੰਗੇ ਨਤੀਜੇ ਲੈਣ ਲਈ ਤੁਸੀ fungicide ਅਤੇ insecticide ਦਾ ਅਲੱਗ - ਅਲੱਗ ਹੀ ਛਿੜਕਾਅ ਕਰੋ ਜੀ। ਧੰਨਵਾਦ।

Hydroponic ?

(en)
Posted by
Shivam Mittal (9999464637)
Shivam Mittal
Punjab
S.A.S. Nagar
Write Answer
Posted Date (22 Feb 2022 01:29 PM) Assigned Date (23 Feb 2022 10:48 AM)
Answered Date (22 Feb 2022 02:52 PM) Translated Date (27 Jul 2023 04:48 PM)

Shivam, Hydropinic is a technique in which crops specially vegetables are grown without soil and water mixed with fertilizers is provided as nutrient and moisture . If you want to know about anything in detail about hydroponics you can ask your question in detail . Thank You .

ਸਤਿ ਸ੍ਰੀ ਅਕਾਲ ਸਰ ਮੇਰੇ ਕੋਲ ਕੱਟੀਆਂ ਇੱਕ ਤੋਂ ਡੇਡ ਸਾਲ ਦੀਆਂ ਉਹ ਇਕ ਦੂਜੇ ਦੇ ਵਾਲ ਬਹੁਤ ਖਾਦੀਆਂ ਹਨ ਮਿਨਰਲ ਮਿਕਚਰ ਵੀ ਦੇ ਰਹਿਆ ਤੇ ਸੋਡਾਫਾਸ ਵੀ ਦੇ ਦਿੱਤਾ ਤੇ ਮਲ੍ਲਾਹ ਤੋਂ ਵੀ ਗੋਲੀਆਂ ਦਿੱਤੀਆ ਹੁਣ ਕੀ ਦਿੱਤਾ ਜਾਵੇ ?

(pb)
Posted by
ਅਮਨ ਸਿਧੂ (9888391008)
ਅਮਨ ਸਿਧੂ
Punjab
Bathinda
Write Answer
Posted Date (22 Feb 2022 01:22 PM) Assigned Date (22 Feb 2022 03:33 PM)
Answered Date (23 Feb 2022 09:47 AM) Translated Date (28 Feb 2022 10:57 AM)

ਅਮਨ ਜੀ ਤੁਸੀ ਓਹਨਾ ਨੂੰ ਪੇਟ ਦੇ ਕੀੜਿਆਂ ਵਾਲੀ ਦਵਾਈ ਇਕ ਵਾਰ ਦੇਣ ਤੋਂ ਬਾਦ ਮਹੀਨੇ ਦੇ ਫਰਕ ਨਾਲ ਫਿਰ Flukarid DS bolus ਭਾਰ ਦੇ ਹਿਸਾਬ ਨਾਲ ਦੇ ਸਕਦੇ ਹੋ ਅਤੇ ਓਹਨਾ ਨੂੰ ਮਿਨਰਲ ਮਿਕਸਚਰ ਪਾਊਡਰ ਦੇ ਨਾਲ ਨਾਲ Sharkoferol liquid 50ml ਰੋਜਾਨਾ ਦਿਓ ਅਤੇ ਹਰ 3 ਮਹੀਨੇ ਬਾਦ ਸਾਲਟ ਬਦਲ ਕੇ ਪੇਟ ਦੇ ਕੀੜਿਆਂ ਵਾਲੀ ਦਵਾਈ ਜਰੂਰ ਦਿਓ ਧੰਨਵਾਦ

Answered Date (23 Feb 2022 10:56 AM) Translated Date (28 Feb 2022 10:57 AM)

ਧੰਨਵਾਦ ਜੀ

अरबी की खेती करने की जानकारी ?

(hn)
Posted by
bhagavan sahay (9919540630)
bhagavan sahay
Uttar Pradesh
Sant Kabir Nagar
Write Answer
Posted Date (22 Feb 2022 01:14 PM) Assigned Date (22 Feb 2022 03:34 PM)
E
Answered Date (22 Feb 2022 01:37 PM) Translated Date (23 Feb 2022 03:50 PM)

भगवान जी अरवी (अरबी ) की खेती कई प्रकार की मिट्टी जैसे कि रेतली से दोमट मिट्टी में की जाती है, पर यह रेतली दोमट या जैविक तत्वों की भरपूर मात्रा वाली मिट्टी में उगाने पर बढ़िया परिणाम देती है घटिया निकास वाली मिट्टी में इसकी खेती ना करें कम ऊपजाऊ और नमी वाली मिट्टी इसकी पैदावार को कम कर देती है अरवी की खेती के लिए, ज़मीन को अच्छी तरह से तैयार करें खेत को भुरभुरा करने के लिए, बिजाई से पहले खेत की 2-3 बार जोताई करें और उसके बाद सुहागा फेरें खेत को नदीन-मुक्त रखें फरवरी महीने के पहले पखवाड़े में गांठों को नर्सरी बैडों पर बोयें पंक्ति से पंक्ति में 60x15 या 45 x 20 सैं.मी. का फासला रखें गांठों को 6-7.5 सैं.मी. की गहराई पर बोयें गांठो की हाथों से बिजाई की जाती है बीजों को मिट्टी में गहराई से बोया जाता है गांठों की बिजाई गड्डे खोद कर की जाती है इसके इलावा इसकी बिजाई आलुओं की तरह मशीन से भी की जा सकती है प्रति एकड़ खेत में 300-400 किलो गांठों का प्रयोग करें बीज के उपचार के लिए बविस्टीन के 2% घोल में 30 मिनट के लिए गांठों को भिगोएं यह गांठों को मिट्टी में पैदा होने वाली बीमारीयों से बचाता है बिजाई से पहले, गली हुई रूड़ी की खाद 40-62.5 क्विंटल प्रति एकड़ में डालें शुरुआती खाद के तौर पर यूरिया 90 किलो, सिंगल सुपर फासफेट 125 किलो और मिउरेट ऑफ़ पोटाश 35 किलो प्रति एकड़ डालें खेत को नदीन मुक्त करने के लिए, 1-2 कसी से गोड़ाई करें और हर एक गोड़ाई के बाद जड़ों पर मिट्टी चढ़ाएं जरूरत से पहले सिंचाई फसल की बढ़िया पैदावार के लिए बहुत लाभदायक होती है गर्मीयों में, सिंचाई 3-4 दिनों के फासले पर करें और बारिश के मौसम में, सिंचाई की जरूरत नहीं होती, पर कई बार आवश्यकता अनुसार जीवन रक्षक के लिए सिंचाई जरूरी होती है इस फसल को नियमित अंकुरण के लिए स्थिर सिंचाई की आवश्यकता होती है इसलिए बिजाई के तुरंत बाद सिंचाई करें बीजों के अंकुरण तक खेत में नमी बनाये रखें। धन्यवाद।

20January ko gehu boye thi growth ke liye kya pryog kre 0.52.32 ka pryog bhi thik rhega ya 19.19.19kre uchit margdarshan kre dhanyavad ?

(hn)
Posted by
avneesh tyagi (7983318375)
avneesh tyagi
Uttar Pradesh
Ghaziabad
Write Answer
Posted Date (22 Feb 2022 12:40 PM) Assigned Date (22 Feb 2022 03:35 PM)
Answered Date (22 Feb 2022 12:58 PM) Translated Date (23 Feb 2022 03:50 PM)

Avneesh ji, app gehu ki fasal mai npk 19.19.19 ka 1 kilo prati acre ke hisab se spray kar sakte hai. jab apki gehu ki fasal mai baliyan ani shuru ho jaye tab app fasal mai npk 0:52:32 ka spray kar sakte hai. dhanywad.

Answered Date (22 Feb 2022 12:58 PM) Translated Date (23 Feb 2022 03:50 PM)

Avneesh ji ap gehun ki fasal par NPK 19:19:19@1kg prati acre ke hisab se spray kare. Aur fasal par kisi PGR ka istemal bi kar sakte hai. Dhanywad.

सर अभी कौन सी खेती कर सकते हैं 4 महीने के लिए 4 महीने में कट जाए ?

(hn)
Posted by
bhawar lal gurjar (6265096196)
bhawar lal gurjar
Rajasthan
Bhilwara
Write Answer
Posted Date (22 Feb 2022 12:37 PM) Assigned Date (23 Feb 2022 10:48 AM)
Answered Date (22 Feb 2022 01:32 PM) Translated Date (23 Feb 2022 03:50 PM)

भवर जी आप मक्की की बिजाई कर सकते है। दूसरा आप गर्मी के मौसम वाली सब्जिया जैसे ग्वार, करेला, कद्दू, तोरी, भिंडी, मूली, आदि लगा सकते है।धन्यवाद।

सर मुझे प्याज की बुवाई करनी कब करूं कैसे करूं पूरी जानकारी चाहिए सर ?

(hn)
Posted by
bhawar lal gurjar (6265096196)
bhawar lal gurjar
Rajasthan
Bhilwara
Write Answer
Posted Date (22 Feb 2022 12:35 PM) Assigned Date (22 Feb 2022 03:35 PM)
Answered Date (22 Feb 2022 01:11 PM) Translated Date (23 Feb 2022 03:51 PM)

भवर जी खरीफ के मौसम के लिए, जुलाई के आखिरी सप्ताह से लेकर अगस्त का महीना बिजाई के लिए अनुकूल होता है।नए पौधे बिजाई से 6-8 हफ्तों में रोपण के लिए तैयार हो जाते हैं।रोपण के समय, पंक्तियों के बीच 15 सैं.मी. और पौधों के बीच 7.5 सैं.मी. का फासला रखें। एक एकड़ के लिए 4-5 किलो बीजों का प्रयोग करें। बिजाई से 10 दिन पहले 15-20 टन रूड़ी की खाद डालें। नाइट्रोजन 40 किलो (यूरिया 90 किलो), फासफोरस 20 किलो (सिंगल सुपर फासफेट 125 किलो) और पोटाश 40 किलो (मिउरेट ऑफ़ पोटाश 75 किलो) प्रति एकड़ डालें। फासफोरस और पोटाश की पूरी मात्रा और नाइट्रोजन की आधी मात्रा रोपण के समय डालें। बाकी बची नाइट्रोजन छींटा देकर रोपण के चार हफ्ते बाद डालें। पानी में घुलनशील खादें: रोपाई के 10-15 दिन बाद सूक्ष्म-तत्व @2.5-3 ग्राम or NPK 19:19:19 @10 ग्राम प्रति लीटर पानी के साथ स्प्रे करें। धन्यवाद।

गर्मी में मूंगफली की खेती करना चाहता हूँ ?

(hn)
Posted by
Virendrasingh (6376506814)
Virendrasingh
Rajasthan
Bhilwara
Write Answer
Posted Date (22 Feb 2022 12:20 PM) Assigned Date (23 Feb 2022 11:00 AM)
Answered Date (22 Feb 2022 05:09 PM) Translated Date (23 Feb 2022 03:51 PM)

वरिन्दरा जी मूंगफली को आप अप्रैल महीने के अंत से लेकर मई महीने के अंत तक बिजाई कर सकते है। इसकी खेती रेतली दोमट और अच्छे निकास वाली रेतली चिकनी मिट्टी में की जाती है| अच्छे जल निकास वाली गहरी और उपजाऊ मिट्टी, जिसका pH 6.5-7 हो, इस फसल के लिए उत्तम मानी जाती है|बीज की मात्रा:-इसकी बिजाई के लिए 38-40 किलो बीज प्रति एकड़ में बोयें।खादों का प्रयोग मिट्टी की जांच के आधार पर करें| आवश्यकता अनुसार ही खादों का प्रयोग करें और खादों का अनावश्यक प्रयोग ना करें| 13 किलो यूरिया और 50 किलो सिंगल सुपर फासफेट प्रति एकड़ में डालें और अगर मिट्टी में पोटाश की कमी हो तो 10 किलो पोटाश प्रति एकड़ में डालें, साथ ही जिप्सम 50 किलो प्रति एकड़ में डालें| जिप्सम का छींटा दें और खादों को बिजाई के समय ड्रिल कर दें|फसल के अच्छे विकास के लिए मौसमी वर्षा के अनुसार 2 या 3 बार पानी लगाएं| पहला पानी फूल निकलने के समय लगाएं। खरीफ की ऋतु में यदि फसल को लंबे समय के लिए प्रभावित हो, तो फलियों के बनने पर सिंचाई करें।फसल की कटाई:-खरीफ की ऋतु में बोयी फसल नवंबर महीने में पक जाती है, जब पौधे एक जैसे पीले हो जाते है और पुराने पत्ते झड़ने शुरू हो जाते है| अंत-अप्रैल से अंत-मई में बोई गयी फसल मानसून के बाद अंत-अगस्त और सितंबर में पक जाती है| धन्यवद।

Hello sir Namskar ji sir kehdi breed da calf a ji ?

(pb)
  • 3
Posted by
Manjot chahal (7087394500)
Manjot chahal
Punjab
Mansa
Write Answer
Posted Date (22 Feb 2022 11:39 AM) Assigned Date (22 Feb 2022 03:37 PM)
Answered Date (23 Feb 2022 09:26 AM) Translated Date (24 Feb 2022 02:43 PM)

Manjot ji ehh hf cross nasal da calf hai.

Modi wale paise mere daddy de khate ch ta aa jande aa bt buhat loka de har ik ghar de member de rupeye onde aa ki mere wale khate ch rupeye v aa sakde aa j apply kara ?

(pb)
Posted by
Prabhjot Randhawa (8283866765)
Prabhjot Randhawa
Punjab
Sangrur
Write Answer
Posted Date (22 Feb 2022 11:24 AM) Assigned Date (23 Feb 2022 10:48 AM)
Answered Date (22 Feb 2022 01:43 PM) Translated Date (22 Feb 2022 03:55 PM)

Prabhjot ji kirpa karke tusi eh daso ki tuhade nam zameen hai ja nahi ta jo ose hisab nal sahi jankari diti ja sake. Kyun ki bina zameen nam toh PM Kisan Samman Yojana da faida nahi lya ja sakda. Dhanwad.

Sir g pomeriun dogy 18 month di ho gye. growth bhut vadiya hia sir g es nu pet de kiriya to tablet de diti hia and os de bad virbac nutrich tablets 60goliyan pa ditiya pr heat vich nhi aye ki kariye ta jo meeting de kabil ho ske dsna g ?

(pb)
Posted by
sohan dass (9417549888)
sohan dass
Punjab
Sangrur
Write Answer
Posted Date (22 Feb 2022 11:23 AM) Assigned Date (22 Feb 2022 03:38 PM)
Answered Date (23 Feb 2022 09:45 AM) Translated Date (28 Feb 2022 10:59 AM)

tuci uss nu her 3-3 mahine de frak nal pett de kiria wali dwai salt badal ke dinde rho ate uss nu Nutrich tablet ek dabbi hor khilaa skde ho iss vich vitamins ate minerals hunde ha jiss nal sarir di kami puri hundi hai ate sme te heat vich aa jawegi.

This is the growth after 60 days of transplantation. What fertilizer tonic should I give now to boost growth Fertilizer given till date are DAP 12 KG and 15kg K20 14.5 and 2 sprays of nano urea completed within first 30 days. some of the plants are even turning yellow and the last plantation of marigold at the same place was severely struck by powdery mildew and I haven t given any fungicide to this plantation till date. What should I do to prevent cure any fungal infection ?

(en)
  • 1
Posted by
Mohit Solanki (7791000445)
Mohit Solanki
Rajasthan
Jodhpur
Write Answer
Posted Date (22 Feb 2022 10:59 AM) Assigned Date (23 Feb 2022 10:47 AM)
Answered Date (22 Feb 2022 11:12 AM) Translated Date (27 Jul 2023 04:48 PM)

Mohit, You should apply the optimum irrigation in proper manner. for the control of fungal infection, use Carbendazim 1.5-2ml in per litre of water. use can use 250-300 gram vermicompost per plant for better growth. thankyou

This is the growth after 60 days of transplantation. What fertilizer tonic should I give now to boost growth Fertilizer given till date are DAP 12 KG and 15kg K20 14.5 and 2 sprays of nano urea completed within first 30 days. some of the plants are even turning yellow and the last plantation of marigold at the same place was severely struck by powdery mildew and I haven t given any fungicide to this plantation till date. What should I do to prevent cure any fungal infection ?

(en)
  • 1
Posted by
Mohit Solanki (7791000445)
Mohit Solanki
Rajasthan
Jodhpur
Write Answer
Posted Date (22 Feb 2022 10:59 AM) Assigned Date (23 Feb 2022 10:47 AM)
Answered Date (22 Feb 2022 11:12 AM) Translated Date (27 Jul 2023 04:48 PM)

Mohit, You should apply the optimum irrigation in proper manner. for the control of fungal infection, use Carbendazim 1.5-2ml in per litre of water. use can use 250-300 gram vermicompost per plant for better growth. thankyou

What is insect neem tree ?

(en)
  • 1
Posted by
Amit Kumar (8400415462)
Amit Kumar
Chattisgarh
Bemetara
Write Answer
Posted Date (22 Feb 2022 10:58 AM) Assigned Date (22 Feb 2022 03:39 PM)
Answered Date (22 Feb 2022 12:18 PM) Translated Date (08 Apr 2022 05:15 PM)

amit this is the attack of mealy bug insects for the control of these insects you can spray buprofezin@2ml/litre water. thank you.

ਸਰ ਇਹ ਦਵਾਈ ਇੱਕ ਪੰਪ ਕਿਨੀ ਪਾਈ ਜਾਵੇ ਜੀ ?

(pb)
  • 1
Posted by
Randeep singh (8872773416)
Randeep singh
Punjab
Rupnagar
Write Answer
Posted Date (22 Feb 2022 10:55 AM) Assigned Date (23 Feb 2022 10:47 AM)
Answered Date (22 Feb 2022 11:12 AM) Translated Date (22 Feb 2022 03:56 PM)

ਰਣਦੀਪ ਜੀ , Thiamethoxam 30% FS ਦਵਾਈ ਦੀ ਵਰਤੋਂ 2.5 ml /L ਪਾਣੀ ਦੇ ਹਿਸਾਬ ਨਾਲ ਕੀਤੀ ਜਾ ਸਕਦੀ ਹੈ ਜੀ। ਧੰਨਵਾਦ।

ਸਰ ਜੀ ?

(pb)
Posted by
ਅਮਨ ਡੇਅਰੀ ਫਾਰਮ (9815807150)
ਅਮਨ ਡੇਅਰੀ ਫਾਰਮ
Punjab
Gurdaspur
Write Answer
Posted Date (22 Feb 2022 09:21 AM) Assigned Date (23 Feb 2022 10:46 AM)
Answered Date (23 Feb 2022 09:26 AM) Translated Date (24 Feb 2022 02:44 PM)

ਅਮਨ ਜੀ ਕਿਰਪਾ ਕਰਕੇ ਆਪਣਾ ਸਵਾਲ ਵਿਸਤਾਰ ਨਾਲ ਪੁੱਛੋਂ ਤੁਸੀ ਕੀ ਜਾਣਕਾਰੀ ਲੈਣਾ ਚਾਹੁੰਦੇ ਹੋ ਤਾਂ ਜੋ ਤੁਹਾਨੂੰ ਸਹੀ ਜਾਣਕਾਰੀ ਦਿਤੀ ਜਾ ਸਕੇ

(pb)
Posted by
Gurdev singh (9404700003)
Gurdev singh
Punjab
Moga
Write Answer
Posted Date (22 Feb 2022 09:17 AM) Assigned Date (-)
Answered Date (23 Feb 2022 10:15 AM) Translated Date (26 Feb 2022 11:07 AM)

Gurdev ji, tuhadi kanak vich stripe rust da hamla najar aa reha hai. tuc isdi roktham layi Mancozeb @ 200 gram ja fir Propiconazole (Tilt) 25 EC @200 ml prati acre vich 150 litre pani vich ghol ke spray kar sakde ho. dhanwad.

23 Feb 2022

Thx ji

23 Feb 2022

Azoxistrobin + teboconazole v kr skde gain???

23 Feb 2022

Gurdev ji, tuci Teboconazole@200 ml/acre de hisaab naal vi spray kar sakde ho ji . Dhanwaad .

ਕੁੱਛ ਪੱਤੇ ਏਦਾਂ ਹੋ ਰਹੇ ਨੇ ਕੋਈ ਖ਼ਤਰੇ ਵਾਲੀ ਗੱਲ ਤਾਂ ਨਹੀਂ ?

(pb)
  • 1
Posted by
ਸਿਮਰਨ (9041906010)
ਸਿਮਰਨ
Punjab
Gurdaspur
Write Answer
Posted Date (22 Feb 2022 08:58 AM) Assigned Date (22 Feb 2022 03:40 PM)
Answered Date (22 Feb 2022 11:16 AM) Translated Date (28 Feb 2022 11:01 AM)

ਸਿਮਰਨ ਜੀ, ਬਿਮਾਰੀ ਦੀ ਸਹੀ ਪਹਿਚਾਣ ਲਈ ਤੁਸੀ ਪੱਤੇ ਨੂੰ ਚੰਗੀ ਤਰ੍ਹਾਂ ਛੂਹ ਕੇ ਦੇਖੋ , ਜੇ ਤੁਹਾਡੇ ਹੱਥ ਨਾਲ ਹਲਦੀ ਵਰਗਾ ਪਾਊਡਰ ਲੱਗਦਾ ਹੈ ਤਾ ਫਿਰ ਇਹ ਪੀਲੀ ਕੁੰਗੀ ਦਾ ਹਮਲਾ ਹੈ , ਜੇ ਹੱਥ ਨਾਲ ਪਾਊਡਰ ਨਹੀਂ ਲਗਦਾ ਤਾ ਫਿਰ ਇਹ ਮੌਸਮ ਕਰ ਕੇ ਹੋ ਸਕਦਾ ਹੈ ਜੀ। ਪੀਲੀ ਕੁੰਗੀ ਦੀ ਰੋਕਰਥਾਮ ਲਈ ਤੁਸੀ tebuconazol ਜਾਂ propiconazol @200 ml /ਏਕੜ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ। ਧੰਨਵਾਦ।

ਕਣਕ ਨਿਸਾਰੇ ਉਪਰ ਹੈ ਜੀ 2 ਤੋਂ 4 ਕਣਕ ਨਿਸਾਰ ਚੁੱਕੀ ਹੈ ਕਣਕ ਦੇ ਵਿੱਚ ਮੈਗਨੀਜ ਦੀ ਘਾਟ ਨਜਰ ਆ ਰਹੀ ਹੈ ਇਸ ਸਮੇਂ ਮੈਗਨੀਜ ਦੀ ਸਪਰੇ ਕਰ ਸਕਦੇ ਹਾਂ ਜਾਂ ਨਹੀ ?

(pb)
Posted by
Harjinder (9888247160)
Harjinder
Punjab
Muktsar
Write Answer
Posted Date (22 Feb 2022 08:56 AM) Assigned Date (22 Feb 2022 03:41 PM)
Answered Date (22 Feb 2022 11:00 AM) Translated Date (22 Feb 2022 03:59 PM)

ਹਰਜਿੰਦਰ ਜੀ, ਜੇਕਰ ਤੁਹਾਡੀ ਫ਼ਸਲ ਵਿਚ ਮੈਗਨੀਜ਼ ਦੀ ਕਮੀ ਨਜ਼ਰ ਆ ਰਹੀ ਹੈ ਤਾਂ ਤੁਸੀ ਕਣਕ ਵਿਚ 1 ਕਿਲੋ ਮੈਗਨੀਜ਼ ਸਲਫ਼ੇਟ 200 ਲੀਟਰ ਪਾਣੀ ਵਿੱਚ ਘੋਲ ਕੇ ਸਪਰੇ ਕਰ ਸਕਦੇ ਹੋ। ਧੰਨਵਾਦ।

ਕਣਕ ਦੇ ਵਿੱਚ ਸਰੋਂ ਬਹੁਤ ਜ਼ਿਆਦਾ ਹੋ ਗਈ ਜੀ ਇਸਦਾ ਕੋਈ ਹੱਲ ਦਿਸੰਬਰ ਚ ਬਿਜਾਈ ਆ ਕਣਕ ਦੀ ਰੇਤਲੇ ਖੇਤ ਆ ਕੋਈ ਸਪਰੇਅ ਕਰਨੀ ਪਊ ਜਾ ਕੁਛ ਨਹੀਂ ਹੁੰਦਾ ਸਰੋਂ ਨਾਲ ਐਵੇਂ ਹੀ ਰਹਿਣ ਦੀ ਏ ?

(pb)
  • 3
Posted by
Dalvir Dhaliwal (8264708485)
Dalvir Dhaliwal
Punjab
Fatehgarh Sahib
Write Answer
Posted Date (22 Feb 2022 08:43 AM) Assigned Date (22 Feb 2022 03:41 PM)
Answered Date (22 Feb 2022 11:07 AM) Translated Date (22 Feb 2022 03:59 PM)

ਦਲਵੀਰ ਜੀ, ਕਣਕ ਦੀ ਫ਼ਸਲ ਵਿੱਚ ਸਰੋਂ ਦੀ ਰੋਕਥਾਮ ਲਈ ਤੁਸੀ metsulfuron @10 g /ਏਕੜ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ। ਧੰਨਵਾਦ।

Pyaj mein kharpatwar ke liye Kya Karen ?

(hn)
Posted by
Sachin Chaurasiya (7723924446)
Sachin Chaurasiya
Madhya Pradesh
Satna
Write Answer
Posted Date (22 Feb 2022 08:35 AM) Assigned Date (22 Feb 2022 03:42 PM)
Answered Date (22 Feb 2022 11:24 AM) Translated Date (23 Feb 2022 03:51 PM)

Sachin ji, kripya app yeh batyein ki app ki pyaaj ki fasal kitne din ki ho gayi hai. Waise app pyaaj ki fasal mein kharpatwar ki roktham ke liye gudayi karwa sakte hai. dhanywad.

Answered Date (22 Feb 2022 11:26 AM) Translated Date (23 Feb 2022 03:51 PM)

sachin ji pyaj mein khet ko lgane ke baad ek hafte ke andar ap oxyflurofen@350ml/acre ke hisab se prayog kar sakte hai. agar pyaj lgaye hue ek hafte se jada time ho gya hai to kharpatwar ki roktham ap gudai kar ke kar sakte hai. dhanyawad.

Poultry farming ka Indore Mai government training center kaha hai?

(en)
Posted by
Mohammad Basit Naqvi (7489307030)
Mohammad Basit Naqvi
Madhya Pradesh
Indore
Write Answer
Posted Date (22 Feb 2022 07:44 AM) Assigned Date (22 Feb 2022 03:42 PM)
Answered Date (23 Feb 2022 09:25 AM) Translated Date (26 Feb 2022 11:08 AM)

Mohammad ji aap poultry farming ki training lene ke liye Krishi Vigyan Kendra Kasturbagram, Khandwa Road Indore-453112 (M.P.), India, Phone: +91-0731-2874151, Mobile: +91-9425058937 se sampark kr skte hai. waha sme sme per kisano ko alag kamo ki training di jatti hai.

Please provide remedy of this problem ?

(en)
  • 1
Posted by
Sukhjinder (9876477588)
Sukhjinder
Punjab
Jalandhar
Write Answer
Posted Date (22 Feb 2022 07:32 AM) Assigned Date (23 Feb 2022 10:46 AM)
Answered Date (22 Feb 2022 11:56 AM) Translated Date (24 Feb 2022 04:10 PM)

sukhjinder to control this insect on chilli you can spray the chemical spiromesifen @150ml/acre. thank you.

ਡਾਕਟਰ ਸਾਬ ਮੇਰੀ ਗਾ ਨੂੰ ਸੂਏ ਨੂੰ 30ਦਿਨ ਹੋ ਗਏ ਆ ਉਹ ਦੁੱਧ ਨਹੀਂ ਵਧਾ ਰਹੀ ਉਸ ਨੂੰ ਕੀ ਦੇਣਾ ਚਾਹੀਦਾ ਨਾਲ 30ਦਿਨ ਦੇ ਸੂਈ ਗਾ ਨੂੰ ਕਿੱਡ਼ੇ ਮਾਰਨ ਦੀ ਦਵਾਈ ਦੇ ਸੱਕਦੇ ਆ ?

(pb)
Posted by
ravneet maan (7889006084)
ravneet maan
Punjab
Gurdaspur
Write Answer
Posted Date (22 Feb 2022 07:20 AM) Assigned Date (22 Feb 2022 03:43 PM)
Answered Date (23 Feb 2022 09:23 AM) Translated Date (28 Jul 2023 04:41 PM)

ਰਵਨੀਤ ਜੀ ਤੁਸੀ ਉਸ ਨੂੰ ਪੇਟ ਦੇ ਕੀੜਿਆਂ ਲਈ Bandykind plus bolus ਦਿਓ ਅਤੇ ਉਸ ਨੂੰ 1 ਕਿਲੋ ਕਣਕ ਦਾ ਦਲੀਆ, 200 ਗ੍ਰਾਮ ਗੁੜ ਨੂੰ ਚੰਗੀ ਤਰ੍ਹਾਂ ਪਕਾ ਕੇ ਫਿਰ ਥੋੜਾ ਠੰਡਾ ਕਰਕੇ ਉਸ ਵਿੱਚ 100ml ਸਰੋਂ ਦਾ ਤੇਲ ਮਿਕਸ ਕਰਕੇ ਖਿਲਾ ਸਕਦੇ ਹੋ ਅਤੇ ਉਸ ਦੀ ਮੌਸਮ ਦੇ ਹਿਸਾਬ ਨਾਲ ਸਹੀ ਦੇਖਭਾਲ ਕਰੋ ਅਤੇ ਉਸ ਨੂੰ Lacup ਪਾਊਡਰ 100gm ਰੋਜਾਨਾ, Simlage bolus 1-1 ਗੋਲੀ ਸਵੇਰੇ ਸ਼ਾਮ ਦੇਣੀ ਸ਼ੁਰੂ ਕਰੋ. ਬਾਕੀ ਪਸ਼ੂਆਂ ਦਾ ਦੁੱਧ ਓਹਨਾ ਦੀ ਚੰਗੀ ਨਸਲ, ਦੇਖਭਾਲ ਅਤੇ ਓਹਨਾ ਨੂੰ ਭਰਵਾਏ ਗਏ ਸੀਮਨ ਦੇ ਰਿਕਾਰਡ ਤੇ ਨਿਰਭਰ ਹੈ..

23 Feb 2022

ਡਾਕਟਰ ਸਾਬ ਇਹ ਦਲੀਆ ਕਿੰਨੇ ਕੁ ਦਿਨ ਦੇਣਾ...

Answered Date (24 Feb 2022 08:33 AM) Translated Date (28 Jul 2023 04:41 PM)

ਧੰਨਵਾਦ ਜੀ।

Sir ਮਿਰਚਾਂ ਨੂੰ ਇਹ ਕੀ ਬਿਮਾਰੀ ਆ ਨਵੇਂ ਪਤੇ ਵੀ ਨਹੀਂ ਨਿਕਲਦੇ ਤੇ ਮਿਰਚਾਂ ਨੂੰ ਫ਼ਲ ਵੀ ਨਹੀਂ ਪੈ ਰਿਹਾ ਇਹ 7ਕੇ ਮਹੀਨੇ ਪੁਰਾਣੇ ਬੂਟੇ ਆ ?

(pb)
  • 4
Posted by
ravneet maan (7889006084)
ravneet maan
Punjab
Gurdaspur
Write Answer
Posted Date (22 Feb 2022 07:04 AM) Assigned Date (23 Feb 2022 10:46 AM)
Answered Date (22 Feb 2022 11:33 AM) Translated Date (22 Feb 2022 04:00 PM)

ਰਵਨੀਤ ਜੀ, ਮਿਰਚ ਦੇ ਬੂਟਿਆਂ ਨੂੰ ਮੋਸੈਕ ਰੋਗ ਦੇ ਲੱਛਣ ਨਜ਼ਰ ਆ ਰਹੇ ਹਨ। ਇਸਦੀ ਰੋਕਥਾਮ ਲਈ ਤੁਸੀ Methyl demeton 25EC @2 ਮਿਲੀਲੀਟਰ ਨੂੰ 1 ਲੀਟਰ ਪਾਣੀ ਵਿਚ ਘੋਲ ਕੇ ਸਪਰੇ ਕਰ ਸਕਦੇ ਹੋ। ਧੰਨਵਾਦ।

Answered Date (24 Feb 2022 08:32 AM) Translated Date (24 Feb 2022 04:18 PM)

ਧੰਨਵਾਦ ਜੀ

ਲਸਣ ਦੀ ਗੰਢੀ ਬਣ ਰਹੀ ਆ । ਵਧੀਆਂ ਉਪਜ ਵਾਸਤੇ ਆਰਗੈਨਿਕ ਤਰੀਕਾ ਦੱਸਿਓ ਸਰ ਤਾਂ ਕਿ ਮੋਟੀ ਗੰਢੀ ਬਣੇ ?

(pb)
Posted by
Amrit singh (9417021121)
Amrit singh
Punjab
Mansa
Write Answer
Posted Date (22 Feb 2022 07:01 AM) Assigned Date (23 Feb 2022 10:46 AM)
Answered Date (22 Feb 2022 11:23 AM) Translated Date (22 Feb 2022 04:01 PM)

ਅੰਮ੍ਰਿਤ ਜੀ ਕਿਰਪਾ ਤੁਸੀਂ ਇਹ ਦੱਸੋ ਵੀ ਪਹਿਲਾ ਇਸਨੂੰ ਖਾਦ ਕਿਹੜੀ ਤੇ ਕਿੰਨੀ ਮਾਤਰਾ ਵਿਚ ਪਾਈ ਗਈ ਹੈ ਉਸ ਹਿਸਾਬ ਨਾਲ ਹੀ ਤੁਹਾਨੂੰ ਜਾਣਕਾਰੀ ਦਿਤੀ ਜਾ ਸਕਦੀ ਹੈ ਧੰਨਵਾਦ।

Answered Date (22 Feb 2022 11:25 AM) Translated Date (22 Feb 2022 04:22 PM)

ਅੰਮ੍ਰਿਤ ਜੀ, ਜੇ ਤੁਸੀ ਕੋਈ ਵੀ ਰਸਾਇਣਿਕ ਖਾਦ ਨਹੀਂ ਵਰਤਣਾ ਚਾਹੁੰਦੇ ਹੋ ਤਾਂ ਤੁਸੀ vermicmpost ਖਾਦ ਦੀ ਵਰਤੋਂ ਕਰ ਸਕਦੇ ਹੋ ਜੀ। ਧੰਨਵਾਦ।

22 Feb 2022

ਕੈਮੀਕਲ ਵੀ ਦੱਸ ਦਿਓ ਲੋੜ ਪੈ ਸਕਦੀ ਆ

Finger millet ?

(en)
Posted by
Aman Waris (8972677100)
Aman Waris
West Bengal
Bardhaman
Write Answer
Posted Date (21 Feb 2022 10:05 PM) Assigned Date (22 Feb 2022 09:17 AM)
Answered Date (22 Feb 2022 09:13 AM) Translated Date (27 Jul 2023 04:53 PM)

Aman, It can be grown on variety of soil ranging from rich loam to poor shallow upland soil with good oganic matter. Finger millet grow best in soil having pH 4.5-8. Soil having water logging problem should not be used for cultivation of finger millet. varieties sown for finger millet are PES 400, PES 176, VL Mandua 101, VL Mandua 204, VL 124, VL 149 and VL 146. For optimum population, use spacing of 25x15 cm (25 cm between row and 15 cm plant to plant distance). optimum seed rate of finger millet is 4 kg/acre for sowing in main field. ow seeds in well prepared nursery in month of May-June. About 2 kg seeds are required to give enough seedlings to transplant 1 acre of land. Apply 5-10 ton of Farm yard manure or well decomposed cow dung one month before sowing. If soil test value are not available, for rainfed crop, apply 60:30:20 of N:P:K. Apply full dose of P, K and half dose of N at time sowing. Remaining half dose of N to be applied in two to three splits (after 30 and 50days of sowing) depending upon moisture availability. For effective weed control take Spray of pre-emergence weedicide like oxyfluorfen @1.25kg/acre or Isoproturon@400gm/acre. Spray, 2-4-D sodium salt@250gm/acre as post-emergent spray around 20-25 days after sowing for effective control of weeds. As finger millet is rainy season crop it does not required irrigation. But at stage of tillering and flowering, if rain stops for long period then irrigation is necessary for good plant growth along with good yield. Generally crops matures in 120-135days, duration may vary depending upon variety use. Harvesting is done in two stages. Earheads are harvested with sickles and straw is cut close to ground. thankyou.

चंदन की खेती करना चाहता हूं इसके लिए क्या क्या करना पड़ता है ?

(hn)
Posted by
Vinay Kumar (8696035979)
Vinay Kumar
Rajasthan
Alwar
Write Answer
Posted Date (21 Feb 2022 09:58 PM) Assigned Date (22 Feb 2022 09:17 AM)
Answered Date (22 Feb 2022 10:52 AM) Translated Date (22 Feb 2022 03:10 PM)

विनय जी Red sandalwood, white sandalwood चंदन की किस्में हैं। इसकी खेती के लिए जमीन को अप्रैल-मई महीने में तैयार किया जाता है इसकी बिजाई मई-अक्टूबर महीने में की जाती है पर इसको लगाने का सबसे सही समय जुलाई-अगस्त महीना है पौधे से पौधे की दूरी 3 मीटर होनी चाहिए। यूरिया@50ग्राम/पेड़/साल , एसएसपी@100 ग्राम/पेड़/साल और मयूरिएट आफ पोटाश@40 ग्राम/पेड़/सालको दो हिस्सों में डालना चाहिए। पहली डोज़ मार्च-अप्रैल महीने में और दूसरी डोज़ सितम्बर-अक्टूबर में दी जानी चाहिए। इसके बारे में और जानकारी लेने के लिए आप अरुण खुरमी 9878123123 जी से संपर्क कर सकते है। इसके पौधे आप अपने नज़दीकी किसी नर्सरी से भी ले सकते है। धन्यवाद।

सर नमस्कार मैं भीलवाड़ा जिले से राजस्थान से हूं मैं एक मुर्गा फार्म बना रखा है मैं उसमें किन्नी फॉल्स गोपालन चाहता हूं लेकिन मुझे पता नहीं है कहां मिलते हैं राजस्थान में कहीं पर भी हो तो मुझे बताएं धन्यवाद ?

(hn)
Posted by
Murli Pandit (8955551062)
Murli Pandit
Rajasthan
Bhilwara
Write Answer
Posted Date (21 Feb 2022 09:35 PM) Assigned Date (22 Feb 2022 09:18 AM)
Answered Date (23 Feb 2022 11:28 AM) Translated Date (23 Feb 2022 03:49 PM)

मुरली जी कृप्या आप यह बताएं कि आपके पास मुर्गी है या नहीं है और आप उसमें ही गाय पालन करना चाहते है या वो फार्म खाली है और उसमें शुरूआत करनी है कृप्या आप विस्तार से दोबारा सवाल पूछें ताकि आपको सही जानकारी दी जा सके।

लंबे अंगूर की ये बेल कहां मिलेगी हरियाणा में और ये कौनसी वैरायटी होती है और कहां से मिलेगी। इसके बारे में जानकारी दे ?

(hn)
  • 1
Posted by
Manoj (9084000015)
Manoj
Haryana
Fatehabad
Write Answer
Posted Date (21 Feb 2022 09:11 PM) Assigned Date (22 Feb 2022 09:18 AM)
Answered Date (22 Feb 2022 09:17 AM) Translated Date (22 Feb 2022 03:10 PM)

मनोज जी, आप अंगूर के पौधों के लिए Hara Agro centre से 7947241644 पर संपर्क कर सकते है।धन्यवाद।

Sir jo ifsa bansi gold moongi hai prti acre kinna jhad hi ki isdi ktai machine nal ho sakdi hai ?

(pb)
Posted by
manjot grewal (7973348546)
manjot grewal
Punjab
Bathinda
Write Answer
Posted Date (21 Feb 2022 08:13 PM) Assigned Date (22 Feb 2022 09:19 AM)
Answered Date (22 Feb 2022 09:23 AM) Translated Date (22 Feb 2022 03:11 PM)

manjot ji, banshi gold mongi da jhaad 4-5 quintal prati acre ho sakda hai. eh fasal di sambhal te vi nirbhar karda hai. esdi katayi hath nal hi kiti ja sakdi hai. dhanwad.

ਸਰ ਜੀ ਆਪਣੇ ਕੋਲ ਇੱਕ ਕੱਟੀ ਆ ਉਸ ਦੀ ਉਮਰ 2.5ਸਾਲ ਆ ਉਹ ਕੱਦ ਨਹੀਂ ਕਰ ਰਹੀ ?

(pb)
Posted by
Lovepreet Sandhu (9780112655)
Lovepreet Sandhu
Punjab
Bathinda
Write Answer
Posted Date (21 Feb 2022 07:56 PM) Assigned Date (22 Feb 2022 09:19 AM)
Answered Date (23 Feb 2022 11:30 AM) Translated Date (26 Feb 2022 11:10 AM)

ਸੰਧੂ ਜੀ ਤੁਸੀ ਇਸ ਨੂੰ ਪੇਟ ਦੇ ਕੀੜਿਆਂ ਲਈ Fendykind plus bolus ਦਿਓ ਅਤੇ ਇਸ ਨੂੰ ਜ਼ਿਆਦਾ ਸਮਾਂ ਖੁਲਾ ਰੱਖਿਆ ਕਰੋ ਕਿਉਕਿ ਜੇਕਰ ਪਸ਼ੂ ਨੂੰ ਬੰਨ ਕੇ ਰੱਖਦੇ ਹੋ ਫਿਰ ਗਰੋਥ ਘੱਟ ਹੁੰਦੀ ਹੈ ਅਤੇ ਪੇਟ ਫੁੱਲਣ ਲੱਗਦਾ ਹੈ, ਬਾਕੀ ਤੁਸੀ ਉਸ ਨੂੰ Heifer dry feed ਦੇਣੀ ਸ਼ੁਰੂ ਕਰੋ ਅਤੇ Bovimin B ਪਾਊਡਰ 50gm ਰੋਜਾਨਾ ਦਿਓ

ਸਰ ਜੀ ਗੰਨੇ ਨੂੰ ਕਿਹੜੀ ਦਵਾਈ ਨਾਲ ਬੀਜ ਸੋਧ ਕਰੀਏ ਜੋ ਮਾਰਕੀਟ ਚੋ ਸੌਖੀ ਮਿਲ ਸਕੇ ਅਤੇ ਬੀਜ ਸੋਧ ਤਰੀਕਾ ਵੀ ਦੱਸੋ ?

(pb)
Posted by
ਸਵਰਨ ਸਿੰਘ (9876702944)
ਸਵਰਨ ਸਿੰਘ
Punjab
Faridkot
Write Answer
Posted Date (21 Feb 2022 07:40 PM) Assigned Date (22 Feb 2022 09:19 AM)
Answered Date (22 Feb 2022 09:29 AM) Translated Date (03 Aug 2023 04:24 PM)

ਸਵਰਨ ਜੀ, ਤੁਸੀ ਕਮਾਦ ਦੇ ਚੰਗੇ ਜੰਮ ਲਈ ਬਰੋਟਿਆਂ ਨੂੰ ਈਥਰਲ ਦੇ ਘੋਲ ਵਿੱਚ ਪੂਰੀ ਰਾਤ ਡੋਬਣ ਉਪਰੰਤ ਬਿਜਾਈ ਕਰ ਸਕਦੇ ਹੋ। ਇਹ ਘੋਲ ਬਨਾਉਣ ਲਈ 25 ਮਿਲੀਲਿਟਰ ਈਥਰਲ 39 ਐਸ ਐਲ ਨੂੰ 100 ਲਿਟਰ ਪਾਣੀ ਵਿੱਚ ਘੋਲੋ ਜਾਂ ਗੁੱਲੀਆਂ ਨੂੰ ਬੀਜਣ ਤੋਂ ਪਹਿਲਾਂ 24 ਘੰਟੇ ਪਾਣੀ ਵਿੱਚ ਡੋਬ ਕੇ ਰੱਖੋ। ਇਸ ਤਰਾਂ ਬੀਜ ਦੀ ਸੋਧ ਤੋਂ ਬਾਅਦ ਤੁਸੀ ਕਮਾਦ ਦੀ ਬਿਜਾਈ ਕਰ ਸਕਦੇ ਹੋ। ਧੰਨਵਾਦ।

किसान भाइयों नमस्कार, हमारे आलू के पत्ते पर काले धब्बे पड़ने के बाद पत्ता जल जा रहा है इसका सामाधान बताएं ?

(hn)
  • 1
Posted by
मनौवर अंसारी (9931755968)
मनौवर अंसारी
Bihar
Rohtas
Write Answer
Posted Date (21 Feb 2022 07:19 PM) Assigned Date (22 Feb 2022 09:20 AM)
E
Answered Date (22 Feb 2022 09:40 AM) Translated Date (22 Feb 2022 03:11 PM)

मनौवर जी, आपकी फसल में मोसैक वायरस का हमला नज़र आ रहा है, अगर यह लक्षण आपकी फसल में किसी-किसी पौधे पर नज़र आ रहे है तो आप उन पौधों को नष्ट कर सकते है। इसकी रोकथाम के लिए आप Imidacloprid @50ml या फिर Thiamethoxam @40 gm का प्रति एकड़ में 150 लीटर पानी में घोल कर स्प्रे कर सकते है। धन्यवाद।

किसान भाइयों नमस्कार, हमारे आलू के पत्ते पर काले धब्बे पड़ने के बाद पत्ता जल जा रहा है इसका सामाधान बताएं ?

(hn)
Posted by
मनौवर अंसारी (9931755968)
मनौवर अंसारी
Bihar
Rohtas
Write Answer
Posted Date (21 Feb 2022 07:15 PM) Assigned Date (22 Feb 2022 09:20 AM)
E
Answered Date (22 Feb 2022 09:41 AM) Translated Date (22 Feb 2022 03:11 PM)

मनौवर जी, आपकी फसल में मोसैक वायरस का हमला नज़र आ रहा है, अगर यह लक्षण आपकी फसल में किसी-किसी पौधे पर नज़र आ रहे है तो आप उन पौधों को नष्ट कर सकते है। इसकी रोकथाम के लिए आप Imidacloprid @50ml या फिर Thiamethoxam @40 gm का प्रति एकड़ में 150 लीटर पानी में घोल कर स्प्रे कर सकते है। धन्यवाद।

Sir ji Cow da fist tate vasta 100 aml wali wal bara daso jo fivar tu hova

(pb)
Posted by
Sahib Singh (9465249852)
Sahib Singh
Punjab
Ferozpur
Write Answer
Posted Date (21 Feb 2022 06:58 PM) Assigned Date (22 Feb 2022 09:20 AM)
Answered Date (23 Feb 2022 11:32 AM) Translated Date (24 Feb 2022 02:45 PM)

Sahib ji tuci kirpa krke apna swal vistar nal pusho cow vare ki jankar leni hai ate uss nu fever kina rehnda hai tan jo tuhanu uss vare sahi jankari diti ja skee.

Tahli tree ?

(pb)
Posted by
Dablu bablu (7717541499)
Dablu bablu
Punjab
Bathinda
Write Answer
Posted Date (21 Feb 2022 06:48 PM) Assigned Date (22 Feb 2022 09:22 AM)
Answered Date (21 Feb 2022 07:07 PM) Translated Date (27 Jul 2023 05:52 PM)

ਸ਼੍ਰੀਮਾਨ ਜੀ, ਟਾਹਲੀ ਇਹ ਇਕ ਦਰਮਿਆਨੇ ਤੋਂ ਵੱਡੇ ਅਕਾਰ ਦਾ ਪੱਤੇ ਝਾੜਨ ਵਾਲਾ ਰੁੱਖ ਹੈ।ਇਹ ਕਈ ਤਰ੍ਹਾਂ ਦੀ ਮਿੱਟੀ, ਮਾੜੀ ਰੇਤਲੀ ਮਿੱਟੀ ਤੋਂ ਲੈ ਕੇ ਚੰਗੀ ਉਪਜਾਊ ਮਿੱਟੀ ਵਿੱਚ ਕਾਮਯਾਬ ਹੈ। ਇਸ ਨੂੰ ਬੀਜਾਂ ਤੋਂ ਹੀ ਉਗਾਇਆ ਜਾ ਸਕਦਾ ਹੈ । ਇਸਦੀ ਬਿਜਾਈ ਲਈ ਫਰਵਰੀ-ਮਾਰਚ ਜਾਂ ਜੂਨ-ਜੁਲਾਈ ਦਾ ਸਮਾਂ ਇਸ ਦੀ ਕਾਸ਼ਤ ਲਈ ਢੁਕਵਾਂ ਹੈ। ਤਿੰਨ- ਚਾਰ ਮਹੀਨੇ ਤੱਕ ਨਰਸਰੀ ਵਿੱਚ ਰੱਖਣ ਤੋਂ ਬਾਅਦ ਇਸਦੇ ਬੂਟਿਆਂ ਨੂੰ ਖੇਤਾਂ ਵਿੱਚ ਲਗਾਇਆ ਜਾ ਸਕਦਾ ਹੈ। ਬੂਟੇ ਲਗਾਉਣ ਲਈ 50×50 ਸੈ.ਮੀ. ਦੇ ਟੋਏ ਤਿਆਰ ਕਰ ਲਵੋ।ਬੂਟੇ ਨੂੰ ਟੋਏ ਦੇ ਕੇਂਦਰ ਵਿੱਚ ਰੱਖ ਕੇ ਬਰਾਬਰ ਮਾਤਰਾ ਵਿੱਚ ਮਿੱਟੀ ਤੇ ਰੂੜੀ (1:1) ਦੇ ਮਿਸ਼ਰਣ ਨਾਲ ਚੰਗੀ ਤਰ੍ਹਾਂ ਦਬਾਅ ਕੇ ਭਰ ਦਿਓ। ਬੂਟਿਆਂ ਦਾ ਫਾਸਲਾ 4×4 ਮੀਟਰ ਅਤੇ ਚੌੜੀਆਂ ਕਤਾਰਾਂ ਦੀ ਦਿਸ਼ਾ ਉੱਤਰ ਦੱਖਣ ਹੋਣੀ ਚਾਹੀਦੀ ਹੈ।ਖੇਤ ਦੇ ਬੰਨਿਆਂ ਤੇ ਦਰੱਖਤ ਤੋਂ ਦਰੱਖਤ ਦਾ ਫਾਸਲਾ 3 ਮੀਟਰ ਰੱਖਣਾ ਚਾਹੀਦਾ ਹੈ। ਟਾਹਲੀ ਨੂੰ ਪਹਿਲੇ ਸਾਲ ਹਲਕਾ ਪਰ ਜ਼ਿਆਦਾ ਵਾਰੀ ਪਾਣੀ ਲਗਾਉਣ ਦੀ ਲੋੜ ਹੁੰਦੀ ਹੈ। ਉਸ ਉਪਰੰਤ ਗਰਮੀ ਵਿੱਚ ਮਹੀਨੇ ਦੇ 2-3 ਪਾਣੀ ਅਤੇ ਸਰਦੀ ਵਿੱਚ ਮਹੀਨੇ ਦਾ 1 ਪਾਣੀ ਬੂਟਿਆਂ ਦੇ ਚੰਗੇ ਵਾਧੇ ਲਈ ਜ਼ਰੂਰੀ ਹੁੰਦਾ ਹੈ। ਜਦੋਂ ਬੂਟਿਆਂ ਦੀ ਮੋਟਾਈ 120-150 ਸੈਂ.ਮੀ. ਤੱਕ ਹੋ ਜਾਵੇ ਤਾਂ ਇਹ ਕਟਾਈ ਲਈ ਤਿਆਰ ਹੋ ਜਾਂਦੇ ਹਨ।ਇਸਦੀ ਕਟਾਈ ਨਵੰਬਰ ਤੋਂ ਫਰਵਰੀ ਦੇ ਮਹੀਨੇ ਜਾਂ ਫਿਰ ਬਰਸਾਤ ਦੇ ਮੌਸਮ ਵਿੱਚ ਕੀਤੀ ਜਾ ਸਕਦੀ ਹੈ। ਧੰਨਵਾਦ।

Tahli ?

(pb)
Posted by
Dablu bablu (7717541499)
Dablu bablu
Punjab
Bathinda
Write Answer
Posted Date (21 Feb 2022 06:46 PM) Assigned Date (22 Feb 2022 09:22 AM)
Answered Date (21 Feb 2022 07:09 PM) Translated Date (27 Jul 2023 05:52 PM)

ਸ਼੍ਰੀਮਾਨ ਜੀ, ਟਾਹਲੀ ਇਹ ਇਕ ਦਰਮਿਆਨੇ ਤੋਂ ਵੱਡੇ ਅਕਾਰ ਦਾ ਪੱਤੇ ਝਾੜਨ ਵਾਲਾ ਰੁੱਖ ਹੈ।ਇਹ ਕਈ ਤਰ੍ਹਾਂ ਦੀ ਮਿੱਟੀ, ਮਾੜੀ ਰੇਤਲੀ ਮਿੱਟੀ ਤੋਂ ਲੈ ਕੇ ਚੰਗੀ ਉਪਜਾਊ ਮਿੱਟੀ ਵਿੱਚ ਕਾਮਯਾਬ ਹੈ। ਇਸ ਨੂੰ ਬੀਜਾਂ ਤੋਂ ਹੀ ਉਗਾਇਆ ਜਾ ਸਕਦਾ ਹੈ । ਇਸਦੀ ਬਿਜਾਈ ਲਈ ਫਰਵਰੀ-ਮਾਰਚ ਜਾਂ ਜੂਨ-ਜੁਲਾਈ ਦਾ ਸਮਾਂ ਇਸ ਦੀ ਕਾਸ਼ਤ ਲਈ ਢੁਕਵਾਂ ਹੈ। ਤਿੰਨ- ਚਾਰ ਮਹੀਨੇ ਤੱਕ ਨਰਸਰੀ ਵਿੱਚ ਰੱਖਣ ਤੋਂ ਬਾਅਦ ਇਸਦੇ ਬੂਟਿਆਂ ਨੂੰ ਖੇਤਾਂ ਵਿੱਚ ਲਗਾਇਆ ਜਾ ਸਕਦਾ ਹੈ। ਬੂਟੇ ਲਗਾਉਣ ਲਈ 50×50 ਸੈ.ਮੀ. ਦੇ ਟੋਏ ਤਿਆਰ ਕਰ ਲਵੋ।ਬੂਟੇ ਨੂੰ ਟੋਏ ਦੇ ਕੇਂਦਰ ਵਿੱਚ ਰੱਖ ਕੇ ਬਰਾਬਰ ਮਾਤਰਾ ਵਿੱਚ ਮਿੱਟੀ ਤੇ ਰੂੜੀ (1:1) ਦੇ ਮਿਸ਼ਰਣ ਨਾਲ ਚੰਗੀ ਤਰ੍ਹਾਂ ਦਬਾਅ ਕੇ ਭਰ ਦਿਓ। ਬੂਟਿਆਂ ਦਾ ਫਾਸਲਾ 4×4 ਮੀਟਰ ਅਤੇ ਚੌੜੀਆਂ ਕਤਾਰਾਂ ਦੀ ਦਿਸ਼ਾ ਉੱਤਰ ਦੱਖਣ ਹੋਣੀ ਚਾਹੀਦੀ ਹੈ।ਖੇਤ ਦੇ ਬੰਨਿਆਂ ਤੇ ਦਰੱਖਤ ਤੋਂ ਦਰੱਖਤ ਦਾ ਫਾਸਲਾ 3 ਮੀਟਰ ਰੱਖਣਾ ਚਾਹੀਦਾ ਹੈ। ਟਾਹਲੀ ਨੂੰ ਪਹਿਲੇ ਸਾਲ ਹਲਕਾ ਪਰ ਜ਼ਿਆਦਾ ਵਾਰੀ ਪਾਣੀ ਲਗਾਉਣ ਦੀ ਲੋੜ ਹੁੰਦੀ ਹੈ। ਉਸ ਉਪਰੰਤ ਗਰਮੀ ਵਿੱਚ ਮਹੀਨੇ ਦੇ 2-3 ਪਾਣੀ ਅਤੇ ਸਰਦੀ ਵਿੱਚ ਮਹੀਨੇ ਦਾ 1 ਪਾਣੀ ਬੂਟਿਆਂ ਦੇ ਚੰਗੇ ਵਾਧੇ ਲਈ ਜ਼ਰੂਰੀ ਹੁੰਦਾ ਹੈ। ਜਦੋਂ ਬੂਟਿਆਂ ਦੀ ਮੋਟਾਈ 120-150 ਸੈਂ.ਮੀ. ਤੱਕ ਹੋ ਜਾਵੇ ਤਾਂ ਇਹ ਕਟਾਈ ਲਈ ਤਿਆਰ ਹੋ ਜਾਂਦੇ ਹਨ।ਇਸਦੀ ਕਟਾਈ ਨਵੰਬਰ ਤੋਂ ਫਰਵਰੀ ਦੇ ਮਹੀਨੇ ਜਾਂ ਫਿਰ ਬਰਸਾਤ ਦੇ ਮੌਸਮ ਵਿੱਚ ਕੀਤੀ ਜਾ ਸਕਦੀ ਹੈ। ਧੰਨਵਾਦ।

Sagrika+chamatkar dono ekthi spray ho skti h kya ek time me..fool aane se phle ya 5% flower aane tk ?

(en)
Posted by
Anand kumar (7240305009)
Anand kumar
Punjab
Fazilka
Write Answer
Posted Date (21 Feb 2022 05:20 PM) Assigned Date (24 Feb 2022 12:46 PM)
Answered Date (21 Feb 2022 06:11 PM) Translated Date (03 Aug 2023 04:33 PM)

Anand ji, kripya app in dono mai se kisi ek growth regulator ka istyemal kre. agar apki fasal peeli padh rehi hai aur growth ruk rehi hai to app sagrika ka 2-3 ml prati litre pani mai ghol kar istyemal kar sakte hai, aur agar apki fasal ki height jada badh rehi hai aur fasal ke gir jane ka khatra hai to app uske liye chamtkar @350 ml spray prati acre mai 150 litre pani mai ghol kar istyemal kar sakte hai. dhanywad.

Hlo sir majj no 3 treek to 8 va month lgna te majj ne ajj mota ja jala dita te phla eh chitta ja patla ja pani ja sitdi c ohde to m garb safe Diya goliya den lg gia c hun. 15 din baad ajj eme je jala dita ehda ki karn aa ?

(pb)
  • 2
Posted by
satnam (9814653384)
satnam
Punjab
Barnala
Write Answer
Posted Date (21 Feb 2022 04:37 PM) Assigned Date (22 Feb 2022 09:22 AM)
Answered Date (23 Feb 2022 12:43 PM) Translated Date (23 Feb 2022 05:50 PM)

Tuci iss nu golia denia bnnd kr deo ate uss nu 200ml saro da tel, 100gm mithi sonf nu tel vich bhuun ke khilana suru kro ate 3-4 din deo iss nal frak paa jawega.

Hlo sir majj 6 month di Gabban aa te milk v de rhi c. Kl onho pta ni ki houya na hra chara kha rhi aa na ghala krdi aa ajj suba doctor to check krva oh khda blood ghta te badhajmi aa oh teeke lga k gia c pr majj aje v thik ni na ghala kita na hra kha rhi aaa chup je hoi kdi aa kuj dsso j ?

(pb)
Posted by
satnam (9814653384)
satnam
Punjab
Barnala
Write Answer
Posted Date (21 Feb 2022 04:33 PM) Assigned Date (22 Feb 2022 09:23 AM)
Answered Date (23 Feb 2022 12:42 PM) Translated Date (24 Feb 2022 02:46 PM)

Satnam ji tuci uss nu nazdiki kise vdhia doctor ton check krwao uss nu bunn di smasia krke bhi ho skda ha usdi janch krke hei sahi ilagg ho skda ha.

Sir ah jhotii da sir ch sing lg reha aa kii hal kriye ehna daa ?

(pb)
  • 2
Posted by
jagjeet singh (6239054166)
jagjeet singh
Punjab
Sangrur
Write Answer
Posted Date (21 Feb 2022 04:18 PM) Assigned Date (22 Feb 2022 09:23 AM)
Answered Date (23 Feb 2022 12:40 PM) Translated Date (26 Feb 2022 11:13 AM)

Jagjeet ji tuci iss nu sinng bnaun wali ton vdhia akaar vich bnwaa skde ho jiss nal sinng mass vich nhi jange ate sahi shape vich ho jange.

Answered Date (21 Feb 2022 07:24 PM) Translated Date (26 Feb 2022 11:13 AM)

.

Sir eh usage ali line da punjabi chh meaning dsseo ?

(pb)
  • 2
Posted by
jagjeet singh (6239054166)
jagjeet singh
Punjab
Sangrur
Write Answer
Posted Date (21 Feb 2022 04:11 PM) Assigned Date (22 Feb 2022 09:23 AM)
Answered Date (23 Feb 2022 11:09 AM) Translated Date (26 Feb 2022 11:17 AM)

jagjeet ji isdi vrton da treeka dseya gayaa hai jis vich soon to 10 ton 15 din phla rojana ek packet dena hai ate fir 2 pakt rojana soon ton bad 15 din tk den ate fir rojana 1 packet 10 ton 15 din tk dudh bdhaaon lai de skde ho. dhnwad

दवा लगाने वाला ड्रोन 20 लीटर सर कहां मिलेगा। इस पर भी सरकार की तरफ से कोई सब्सिडी है और क्या कीमत है ?

(hn)
Posted by
Ajay Kumar Singh (9411491343)
Ajay Kumar Singh
Uttar Pradesh
Aligarh
Write Answer
Posted Date (21 Feb 2022 03:38 PM) Assigned Date (23 Feb 2022 11:01 AM)
Answered Date (23 Feb 2022 10:53 AM) Translated Date (23 Feb 2022 03:49 PM)

अजय जी, कृषि drone खरीदने और इस सम्भंधित सारी जानकरी लेने के लिए आप श्री सौरभ जी - 79052 - 62060 से सम्पर्क कर सकते है। धन्यवाद।