Punjab
Search
Anandpur sahib nede fruits de hybrid plants kitho milu g koi hI jaankari ?
(pb)
harjot ji apne area vich faldar bootey lain layi tusi krishi vigyan kendar nal sampark kar sakde ho. 01881-220460 dhanwaad.
Punjab vich sab to vadd jhar wali kehre kisam hai sugarcane di ?
(pb)
manpreet ji tusi sugarcane di copb95,92, 96, co118,co15023 kisam di bijai kar sakde ho. ena da ausat jhad 400 quintal de aas paas prati acre de hisab nal aa janda hai. dhanwaad.
Co Pb 95 sugarcane bare jankari chaidi hai g es da jhar kina hunda hai prti acre ?
(pb)
manpreet ji sugarcane di kisam copb95 da ausat jhad 420-430 quintal/acre takk aa janda hai. dhanwaad.
गाय भैस के लिए झू इचड़े की दवाई बताये एंव टबलेट ?
(hn)
रजिंदरा जी आप उन्हें Hitek inj. 1ml/50kg शरीर के भार के हिसाब से चमड़ी में लगवाएं और उनके रहने वाली जगह, दीवारों और खुरलियों को साफ करके वहां Taktic liquid 5ml/10 litre पानी में मिलाकर स्प्रे करें और स्प्रे करते समय वहां से चारा, दाना, अच्छी तरह साफ कर दें तब इसका प्रयोग करें और एक सप्ताह के बाद फिर ऐसे ही प्रयोग करें।
Punjab
ਬਲਜਿੰਦਰ ਜੀ ਤੁਸੀ ਜਿਥੋਂ ਅਪਲਾਈ ਕੀਤਾ ਹੈ ਉਥੋਂ ਇਸ ਵਾਰੇ ਸਾਰੀ ਜਾਣਕਾਰੀ ਲੈ ਸਕਦੇ ਹੋ ਓਹਨਾ ਤੋਂ ਪਤਾ ਕਰ ਸਕਦੇ ਹੋ ਲੋਨ ਮਿਲ ਸਕਦਾ ਹੈ ਜਾ ਨਹੀਂ. ਧੰਨਵਾਦ
ਅਜੇ ਤੱਕ ਜਵਾਬ ਨਹੀਂ ਮਿਲਿਆ ?
(pb)
Rajasthan
ਸਿਮਰਨ ਜੀ ਤੁਸੀ ਸਾਹੀਵਾਲ ਗਾਂ ਰੱਖ ਸਕਦੇ ਹੋ ਇਹ ਦੁੱਧ ਲਈ ਵਧੀਆ ਰਹਿੰਦੀ ਹੈ ਅਤੇ ਇਸਦੇ ਦੁੱਧ ਵਿਚ ਫੈਟ ਵੀ ਬਾਕੀ ਨਸਲਾਂ ਨਾਲੋਂ ਜ਼ਿਆਦਾ ਹੁੰਦੀ ਹੈ ਇਹ ਪਹਿਲੇ ਸੂਏ ਵਿਚ ਚੰਗੀ ਖੁਰਾਕ ਅਤੇ ਦੇਖਭਾਲ ਨਾਲ 7 ਤੋਂ 8 ਲੀਟਰ ਤੱਕ ਵੀ ਦੁੱਧ ਦੇ ਸਕਦੇ ਹੋ ਬਾਕੀ ਉਸਦੇ ਮਾਂ/ਪਿਓ ਦੇ ਰਿਕਾਰਡ ਤੇ ਵੀ ਨਿਰਭਰ ਕਰਦਾ ਹੈ
devmedia
(pb)
ਗਗਨ ਜੀ ਲਾਉਣ ਤੋਂ ਤਕਰੀਬਨ 7-11 ਮਹੀਨੇ ਬਾਅਦ ਫਲ ਦੇਣਾ ਸ਼ੁਰੂ ਕਰ ਦੇਂਦਾ ਹੈ। ਪਾਪੀਟੇਨੂੰ ਪਕਾਉਣ ਦੇ ਲਈ ਤੁਸੀਂ ethrel @ 1ml ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਕੱਚੇ ਪਪੀਤੇ ਉਪਰ ਛਿੜਕਾ ਕਰ ਸਕਦੇ ਹੋ। ਧੰਨਵਾਦ।
ਨਿੰਬੂ ਦੇ ਬੂਟੇ ਤਿਜਾਰਾ ਵਿੱਚ ?
(pb)
Rajasthan
ਰਾਜੀਵ ਜੀ ਆਪਣਾ ਸਵਾਲ ਵਿਸਥਾਰ ਵਿਚ ਪੁਛੋ ਕਿ ਤੁਸੀਂ ਨੀਂਬੂ ਦੀ ਕਿਸ ਚੀਜ਼ ਬਾਰੇ ਜਾਣਕਾਰੀ ਲੈਣਾ ਚਾਹੁੰਦੇ ਹੋ ਤਾਂ ਜੋ ਉਸ ਹਿਸਾਬ ਨਾਲ ਤੁਹਾਨੂੰ ਸਹੀ ਜਾਣਕਾਰੀ ਦਿਤੀ ਸਕੇ। ਧੰਨਵਾਦ।
Ganna ke khad keta bale ?
(hn)
Uttar Pradesh
durgesh ji agar app gane mein khad ke baare mein pooch rahe hai to ganne mein 150-200 kilo urea, 125 kilo single super phosphate prati acre ke hisab se dalne ki sifarish ki jati hai. dhanyawad.
इन फूलों को रात के समय कोई किट काट रहा है जिसके कारण फुल सभी नीचे गिर जाते हैं इसका कोई दवाई या उपाए हो तो बताएं ?
(hn)
Rajasthan
कमलेश जी कीट की रोकथाम के लिए आप नीम की स्प्रे @ 4 ml प्रति लीटर पानी के हिसाब से प्रयोग कर सकते है। धन्यवाद्।
Immediately kya dva dale ?
(hn)
Maharashtra
ashok ji yeh fangas ki bimari ke lakshan lag rahe hai iski roktham ke liye ap mancozeb@3gram/litre paani ke hisab se prayog kar sakte hai. dhanyawad.
sir ji ਅਪਰੈਲ ਮਹੀਨੇ ਦੇ ਪਿਸ਼ਲੇ ਹਫਤੇ ਵਿੱਚ ਮੂੰਗੀ ਦੀ ਕਿਹੜੀ ਕਿਸਮ ਦੀ ਬਿਜਾੲੀ ਕੀਤੀ ਜਾਵੇ ਜੋ ਵਧੀਅਾ ਝਾੜ ਪਰਾਪਤ ਕੀਤਾ ਜਾਵੇ ਅਤੇ ਹੈਪੀ ਸ਼ੀਡਰ ਨਾਲ ਬਿਜਾੲੀ ਹੋ ਸਕਦੀ ਅਤੇ ਖਾਦ ਪਰਵੰਦ ਕੀ ਕੀਤਾ ਜਾਵੈ ਧੰਨਵਾਦ ਜੀ ?
(pb)
ਸੁਖਮੰਦਰ ਜੀ ਮੂੰਗੀ ਦੀ ਤੁਸੀਂ sml 1827,832 ਕਿਸਮ ਦੀ ਬਿਜਾਈ ਹੈਪ੍ਪੀ ਸੀਡਰ ਨਾਲ ਕਰ ਸਕਦੇ ਹੋ। ਇਸਨੂੰ ਤੁਸੀਂ 11ਕਿਲੋ ਯੂਰੀਆ ਤੇ 100 ਕਿਲੋ single super phosphate ਪ੍ਰਤੀ ਏਕੜ ਦੇ ਹਿਸਾਬ ਨਾਲ ਬਿਜਾਈ ਸਮੇ ਵਰਤ ਸਕਦੇ ਹੋ। ਧੰਨਵਾਦ
Sir ਬੱਕਰੀ ਸੁਈ ਹੈ 10 ਦਿਨ ਹੋ ਗਏ ਹੈ ਉਸ ਨੂੰ ਲੇਵੇ ਵਾਸਤੇ metabolite veterinary ਦੇ ਸਕਦੇ ਹਾਂ ਕੇ ਨਹੀ ਦੇ ਸਕਦੇ ਅਤੇ ਕਿਸ ਤਰ੍ਹਾਂ ਦੇ ਸਕਦੇ ਹਾਂ ?
(pb)
Punjab
ਹਾਂਜੀ ਤੁਸੀ Metabolite ਪਾਊਡਰ ਦੀ ਵਰਤੋਂ ਕਰ ਸਕਦੇ ਹੋ ਇਹ ਰੋਜਾਨਾ 1 ਪਾਉਚ ਦੇਣਾ ਸ਼ੁਰੂ ਕਰੋ ਅਤੇ ਇਸ ਨੂੰ ਫੀਡ ਵਿਚ, ਦਾਣੇ ਵਿਚ ਜਾ ਥੋੜੇ ਬਹੁਤ ਚਾਰੇ ਵਿਚ ਮਿਕਸ ਕਰਕੇ ਖਿਲਾ ਸਕਦੇ ਹੋ ਪਸ਼ੂ ਆਸਾਨੀ ਨਾਲ ਖਾਂਦਾ ਹੈ ਉਸ ਹਿਸਾਬ ਨਾਲ ਵਰਤ ਸਕਦੇ ਹੋ ਧੰਨਵਾਦ
ਸਰ ਮੱਝਾ ਨੂੰ ਤਾਕਤ ਦੇਣ ਲੲਈ ਇਹ ਪੋਡਰ ਵਧੀਆ ਲਹੂ ਜੀ ਜਾਣਕਾਰੀ ਜਰੂਰ ਦੇਣੀ ਜੀ ?
(pb)
ਕੁਲਦੀਪ ਜੀ ਤੁਸੀ ਇਸਦੀ ਵਰਤੋਂ ਕਰ ਸਕਦੇ ਹੋ ਇਸ ਵਿਚ ਵਿਟਾਮਿਨ ਅਤੇ ਮਿਨਰਲ ਹੁੰਦੇ ਹੈ ਜਿਸ ਨਾਲ ਪਸ਼ੂ ਦੇ ਸਰੀਰ ਦੀ ਕਮੀ ਪੂਰੀ ਹੁੰਦੀ ਹੈ ਅਤੇ ਵਧੀਆ ਗਰੋਥ ਹੁੰਦੀ ਹੈ ਤੁਸੀ ਇਹ 50 ਤੋਂ 100m ਰੋਜਾਨਾ ਦੇ ਹਿਸਾਬ ਨਾਲ ਦੇ ਸਕਦੇ ਹੋ
ਬਾਈ ਜੀ 70 ਦਿਨ ਦਾ ਬੱਕਰਾ ਹੈ ਸੁਸਤ ਜਾ ਰੇਹਦਾ ਹੈ ਕੀ ਪਰੋਬਲਮ ਹੋ ਸਕਦੀ ਹੈ ਕੀ ਦਵਾਈ ਦੇ ਸਕਦੇ ਹਾ ?
(pb)
ਤੁਸੀ ਸਭ ਤੋਂ ਪਹਿਲਾ ਉਸਦੇ ਬੁਖਾਰ ਦੀ ਜਾਂਚ ਕਰੋ ਜਿਸ ਨਾਲ ਉਸਦੇ ਸੁਸਤ ਰਹਿਣ ਦਾ ਸਹੀ ਕਾਰਨ ਪਤਾ ਲੱਗ ਸਕੇ ਅਤੇ ਸਹੀ ਇਲਾਜ ਹੋ ਸਕੇ ਜਾ ਤੁਸੀ ਉਸ ਨੂੰ ਨਜ਼ਦੀਕੀ ਡਾਕਟਰ ਤੋਂ ਚੈੱਕ ਕਰਵਾਓ ਜਿਸ ਨਾਲ ਸਹੀ ਬਿਮਾਰੀ ਦਾ ਪਤਾ ਲੱਗ ਸਕੇ.
ਕਣਕ ਵਾਲੇ ਖੇਤ ਵਿੱਚ ਅਚਾਰ ਵਾਸਤੇ ਮੱਕੀ ਬੀਜਣੀ ਆ ਕਿਹੜਾ ਬੀਜ ਵਧੀਆ ਰਹੇਗਾ ਖੇਤ ਖਾਲੀ ਪਿਆ ।ਝੋਨੇ ਦੀ ਬਿਜਾਈ ਤੱਕ ਖੇਤ ਖਾਲੀ ਹੋ ਸਕੇ 10 12 ਜੁਲਾਈ ਤੱਕ ?
(pb)
ਰਵਿੰਦਰ ਜੀ ਤੁਸੀਂ ਮੱਕੀ ਦੀ ਕਿਸਮ pmh 13,11,1,2 jc 12, ਦੀ ਬਿਜਾਈ ਕਰ ਸਕਦੇ ਹੋ। ਧੰਨਵਾਦ।
Sir ਜਿਹੜੇ ਬੀਜ pau ludhiana farmer portal ਤੇ ਆਪਣੀ ਖੇਤੀ ਐਪ ਤੇ ਉਪਲੱਭਦ ਹਨ ਕਿ ਉਹ ਸਾਰੇ pau ludhiana to mil jange ja othe kise seed store to ਮਿਲਣਗੇ ?
(pb)
Punjab
ਜੀਤ ਜੀ ਇਸਦੇ ਲਈ ਤੁਹਾਨੂੰ pau ਨਾਲ ਸੰਪਰਕ ਕਰਨਾ ਪਾਊਗਾ ਕਈ ਵਾਰ ਬੀਜ ਖਤਮ ਹੋ ਜਾਂਦੇ ਹਨ। 91-161- 2401960-79 ਧੰਨਵਾਦ।
Strawberry ਦੀ ਖੇਤੀਬਾੜੀ ਦੀ ਮੁੱਢਲੀ ਜਾਣਕਾਰੀ ਦਿਉ ?
(pb)
ਇਸਦੀ ਬਿਜਾਈ ਨਹੀਂ ਹੁੰਦੀ, ਇਸਦੇ ਬੂਟੇ ਲਗਦੇ ਹਨ, ਇਸ ਨੂੰ September-october ਤਕ ਲਗਾ ਸਕਦੇ ਹੋ, Strawberry ਦੀ ਖੇਤੀ ਪੋਲੀਹਾਊਸ ਦੇ ਅੰਦਰ ਜਾਂ ਖੁੱਲੇ ਖੇਤ ਵਿੱਚ ਕਰ ਸਕਦੇਂ ਹੋ ਚੀਕਣੀ , ਬਾਲੂ ਅਤੇ ਚੰਗੇ ਪਾਣੀ ਦੀ ਨਿਕਾਸੀ ਵਾਲੀ ਜ਼ਮੀਨ ਸਟਰਾਬੇਰੀ ਲਈ ਚੰਗੀ ਹੁੰਦੀ ਹੈ ਏਸਿਡਿਕ ਵਿੱਚ PH level 5.0 to 6.5 ਹੋਣਾ ਚਾਹੀਦਾ ਹੈ ਮਿੱਟੀ ਦੀ ਨਾਜੁਕਤਾ ਤੀਹ ਤੋਂ ਚਾਲ੍ਹੀ ਸੇਂਟੀਮੀਟਰ ਹੋਣੀ ਚਾਹੀਦੀ ਹੈ ਸਟਰਾਬੇਰੀ ਦੇ ਸਹੀ ਵਾਧੇ ਲਈ ਦਿਨ ਵੇਲੇ ਤਾਪਮਾਨ 20-25° ਡਿਗਰੀ ਅਤੇ ਰਾਤ ਵੇਲੇ 7-12° ਡਿਗਰੀ ਹੋਣਾ ਚਾਹੀਦਾ ਹੈ ਇਸ ਲਈ ਇਸਦੀ ਪਨੀਰੀ ਲਾਉਣ ਦਾ ਕੰਮ ਅੱਧ ਅਕਤੂਬਰ ਤੋਂ ਨਵੰਬਰ ਤਕ ਕਰ ਦੇਣਾ ਚਾਹੀਦਾ ਹੈ ਇਹਨਾਂ ਮਹੀਨਿਆਂ ਤੇ ਇਸਤੋਂ ਬਾਅਦ ਪੰਜਾਬ ਵਿਚ ਲਗਭਗ ਇਹੀ ਤਾਪਮਾਨ ਹੁੰਦਾ ਹੈ ਸਟਰਾਬੇਰੀ ਦੀ ਖੇਤੀ ਮਲਚਿੰਗ ਵਿਧੀ ਰਾਹੀਂ ਕੀਤੀ ਜਾਂਦੀ ਹੈ ਸਭ ਤੋਂ ਪਹਿਲਾਂ ਖੇਤ ਨੂੰ ਤਿਆਰ ਕੀਤਾ ਜਾਂਦਾ ਹੈ ਇਸ ਦੇ ਬਾਅਦ ਟਰੈਕਟਰ ਦੀ ਸਹਾਇਤਾ ਨਾਲ ਮਲਚਿੰਗ ਮਸ਼ੀਨ ਨੂੰ ਖੇਤ ਵਿੱਚ ਉਤਾਰਿਆ ਜਾਂਦਾ ਹੈ ਚਾਰ ਫੁੱਟ ਕਿਆਰੀ ਤਿਆਰ ਕੀਤੀ ਜਾਂਦੀ ਹੈ ਇਸ ਵਿੱਚ ਡਰਿੱਪ ਲਾਈਨ ਫਿੱਟ ਕੀਤੀ ਜਾਂਦੀ ਹੈ ਇਸ ਦੇ ਬਾਅਦ ਮਸ਼ੀਨ ਦੀ ਸਹਾਇਤਾ ਨਾਲ ਕਿਆਰੀਆਂ ਉੱਤੇ ਪਲਾਸਟਿਕ ਸ਼ੀਟ ਵਿਛਾਈ ਜਾਂਦੀ ਹੈ ਮਲਚਿੰਗ ਲਈ ਹਲਕਾ ਅਤੇ ਲਚਕੀਲਾ ਪਦਾਰਥ ਲਵੋ ਤਾਂ ਜੋ ਸਟਰਾਬੇਰੀ ਦੇ ਬੂਟੇ ਦੀ ਰਫ਼ਤਾਰ ਉੱਤੇ ਅਸਰ ਨਾ ਪਵੇ ਜਿਸਨੂੰ ਬਾਅਦ ਵਿਚ ਦੋਨਾਂ ਪਾਸਿਆਂ ਤੋਂ ਮਿੱਟੀ ਵਿੱਚ ਦਬਾ ਦਿਤਾ ਜਾਂਦਾ ਹੈ ਹੁਣ ਇਸ ਸ਼ੀਟ ਵਿਚ ਮੋਰੀਆਂ ਕੱਢ ਕੇ ਉਸ ਵਿਚ ਸਟਰਾਬੇਰੀ ਦੀ ਪਨੀਰੀ ਲਈ ਜਾਂਦੀ ਹੈ ਪਨੀਰੀ ਲਾਉਣ ਵੇਲੇ ਜੜ ਨੂੰ ਪੂਰੀ ਤਰ੍ਹਾਂ ਮਿੱਟੀ ਵਿੱਚ ਸੇਟ ਕਰ ਦਿਓ ਜੜ ਬਹਾਰ ਰਹਿਣ ਨਾਲ ਪੌਦੇ ਦੇ ਸੁੱਕਣ ਦਾ ਖ਼ਤਰਾ ਹੁੰਦਾ ਹੈ ਪੌਦੇ ਨੂੰ ਜਿਆਦਾ ਤਾਪਮਾਨ ਅਤੇ ਠੰਡ ਤੋਂ ਬਚਨ ਲਈ ਇਸਦੇ ਊਪਰ ਛਾਂ ਕਰਨੀ ਚਾਹੀਦੀ ਹੈ ਜੋ ਤੁਸੀਂ ਲੋ ਟਨਲ ਵਿਧੀ ਨਾਲ ਕਰ ਸਕਦੇ ਹੋ ਮੌਸਮ ਦਾ ਬਹੁਤ ਖਿਆਲ ਰੱਖਣਾ ਪੈਂਦਾ ਹੈ ਥੋੜੀ ਜਿਹੀ ਲਾਪਰਵਾਹੀ ਨਾਲ ਸਾਰੀ ਫ਼ਸਲ ਖ਼ਰਾਬ ਹੋ ਸਕਦੀ ਹੈ ਪਹਿਲੇ ਸਾਲ ਆਪਣੇ ਖੇਤ ਵਿੱਚ ਸਟ੍ਰਾਬੇਰੀ ਦੀ ਖੇਤੀ ਕਰਨ ਦਾ ਕੁੱਲ ਖਰਚਾ ਢਾਈ ਤੋ ਤਿੰਨ ਲੱਖ ਰੁਪਏ ਪ੍ਰਤੀ ਏਕੜ ਦੇ ਹਿਸਾਬ ਆ ਜਾਦਾ ਹੈ ਕਿਉਕਿ ਕਿਸਾਨ ਨੂੰ ਪਹਿਲੇ ਸਾਲ ਡਰਿੱਪ ਸਿਸਟਮ ਅਤੇ ਫੁਆਰਿਆਂ ਆਦਿ ਤੇ ਵੀ ਖਰਚ ਕਰਨਾ ਪੈਦਾ ਹੈ ਪਰ ਅਗਲੇ ਸਾਲਾ ਵਿੱਚ ਕਿਸਾਨ ਦਾ ਇਹ ਖਰਚ ਬਚ ਜਾਦਾ ਹੈ ਇਸਦੇ ਲਈ ਇੱਕ ਏਕੜ ਵਿੱਚ 40 ਬੈਡ ਬਣਦੇ ਹਨ ਅਤੇ ਇੱਕ ਬੈਡ ਤੇ 1000 ਸਟ੍ਰਾਬੇਰੀ ਦੇ ਪੌਦੇ ਲੱਗਦੇ ਹਨ ਇਸ ਤਰਾਂ ਇੱਕ ਏਕੜ ਵਿੱਚ ਚਾਲੀ ਹਜ਼ਾਰ ਪੌਦੇ ਲਾਏ ਜਾਦੇ ਹਨ, ਇੱਕ ਪੌਦਾ 3 ਤੋ 4 ਰੁਪਏ ਤੱਕ ਮਿਲ ਜਾਦਾ ਹੈ ਅਤੇ ਇਸ ਦਾ ਝਾੜ 50 ਤੋ 60 ਕੁਇੰਟਲ ਤੱਕ ਨਿਕਲ ਆਉਦਾ ਹੈ 25-30 ਕੁਇੰਟਲ ਗੋਬਰ ਦੀ ਖਾਦ ਇੱਕ ਏਕੜ ਵਿੱਚ ਪਾਓ ਇਹ ਖਾਦ ਇੱਕ ਸਾਲ ਵਿੱਚ ਪਾਉਣੀ ਹੁੰਦੀ ਹੈ ਫਿਰ 20 : 40 : 40 NPK KG / ਹੇਕਟਏਰ ਪਾਉਣੀ ਹੈ ਚੰਗੀ ਫਸਲ ਲਈ ਯੂਰਿਆ ਦੋ ਫ਼ੀਸਦੀ ਜ਼ਿੰਕ ਸਲਫੇਟ , ਅੱਧਾ ਪ੍ਰਤੀਸ਼ਤ ਕੈਲਸ਼ਿਅਮ ਸਲਫੇਟ ਅੱਧਾ ਫ਼ੀਸਦੀ ਅਤੇ ਬੋਰਿਕ ਏਸਿਡ 0 . 2 ਫ਼ੀਸਦੀ ਚੰਗੀ ਫਸਲ ਲਈ ਠੀਕ ਹੈ ਸਿੰਚਾਈ ਛੇਤੀ ਛੇਤੀ ਪਰ ਹਲਕੀ ਕਰਨੀ ਚਾਹੀਦੀ ਹੈ ਜਿਆਦਾ ਪਾਣੀ ਠੀਕ ਨਹੀਂ ਹੈ ਪੱਤੇ ਗਿੱਲੇ ਨਾ ਕਰੋ ਤੁਪਕਾ ਸਿੰਚਾਈ ਨਾਲ ਘੱਟ ਪਾਣੀ ਲੱਗ ਸਕਦਾ ਹੈ ਜੇਕਰ ਤੁਪਕਾ ਸਚਾਈ ਨਹੀਂ ਕਰ ਰਹੇ ਤਾਂ ਕਿਆਰੀਆਂ ਦੇ ਵਿਚਾਲੇ ਪਾਣੀ ਖਾਲ ਵਿੱਚ ਹੀ ਲਗਾਓ ਨਦੀਨ ਹੱਥ ਨਾਲ ਹਟਾਓ ਜਾਂ ਕੀੜੇ ਮਕੋੜੇ ਅਤੇ ਦੂਜੀਆ ਬਿਮਾਰਿਆ ਵੱਲ ਧਿਆਨ ਰੱਖਣਾ ਜਰੂਰੀ ਹੈ ਜੇਕਰ ਕੋਈ ਪੋਦਾ ਜਿਆਦਾ ਖਰਾਬ ਹੈ ਉਹਨੂੰ ਹਟਾ ਦਿਓ ਜਦੋਂ ਫਲ ਦਾ ਰੰਗ 70% ਲਾਲ ਹੋ ਜਾਵੇ ਤਾਂ ਤੋੜ ਲੈਣਾ ਚਾਹੀਦਾ ਹੈ ਜੇਕਰ ਮਾਰਕਿਟ ਦੂਰੀ ਉੱਤੇ ਹੈ ਤਾਂ ਥੋੜ੍ਹਾ ਸਖ਼ਤ ਹੀ ਤੋੜਨਾ ਚਾਹੀਦਾ ਹੈ ਤੁੜਵਾਈ ਵੱਖ ਵੱਖ ਦਿਨਾਂ ਵਿਚ ਕਰਨੀ ਚਾਹੀਦੀ ਹੈ। ਸਟ੍ਰਾਬੇਰੀ ਦੇ ਪੌਦੇ ਸਤੰਬਰ ਤੋ ਅਕਤੂਬਰ ਤੱਕ ਲਾਏ ਜਾਦੇ ਹਨ ਅਤੇ 3 ਮਹੀਨੇ ਬਾਦ ਇਹ ਫਲ ਦੇਣਾ ਸ਼ੁਰੂ ਕਰ ਦਿੰਦੇ ਹਨ ਇਸ ਦੀ ਫਸਲ ਅਪ੍ਰੈਲ ਤੱਕ ਚਲਦੀ ਹੈ। ਧੰਨਵਾਦ।
Sir m nimbo de bute Laine n vdia koi granti wale JIS nu Garmi CH FAL LAGA HOVE KITHO MILNGE PLZ DSO ?
(pb)
Punjab
gurjant ji vdia bottey lain layi tusi apne area de kvk nal sampark kar sakde ho.01632279517 dhanwaad.
Sir phone no nhi lgda
Punjab
gurjant ji tusi es no. te vi phone kar sakde ho . +91-9501800488. dhanwaad.
Sir, where is fishery training center. I want training for fish farming so that I grow to my business ?
(en)
Punjab
Mr. Ravi if you want to get fishery training please contact your nearest fishery dept. they will provide you all information about fish training, diet & care. please contact Fish Farmer Training Center, Address: Jagannathpur, Ranchi, Jharkhand 834004, Phone: 0651 244 0263 Thanks.
आपके यहां ट्रेनिंग भी करवाई जाती है ?
(hn)
Punjab
दीपक जी कोई भी ट्रेनिंग के लिए आप kvk के साथ संपर्क कर सकते है। वहां अलग अलग समय पर अलग तरह की ट्रेनिंग चलती रहती है। 9410443028 धन्यवाद्।
ਮੈਂ ਮਿੱਟੀ ਚੈੱਕ ਕਰਾਉਣ ਵਾਸਤੇ ਪੁਸ਼ਣਾ ਚਾਹੁੰਦਾ ਹਾਂ ਕੀ ਖੇਤ ਦੀ ਮਿੱਟੀ ਕਿਸ ਤਰਾ ਚੈੱਕ ਕਰਾ ਸਕਦੇ ਹਾਂ ਅਲਗ ਅਲਗ ਜਗਾ ਤੋਂ ਲੇ ਕੇ ਜਿਸ ਤਰਾ ਮੇਰਾ ਖੇਤ ਤਿੰਨ ਤਰਾ ਦਾ ਹੈ ਇਕ ਪਾਸੇ ਪੱਕੀ ਮਿੱਟੀ ਦੂਜੇ ਪਾਸੇ ਮਿਕਸ ਤੇ ਤੀਜੇ ਪਾਸੇ ਰੇਤਲੀ ਤੇ ਮੇ ਇਸਨੂੰ ਕਿੱਥੇ ਚੈੱਕ ਕਰਾ ਸਕਦਾ ਹਾਂ ?
(pb)
Punjab
ਮਿੱਟੀ ਦਾ ਨਮੂਨਾ ਕੁਝ ਇਸ ਤਰਾਂ ਲਿਆ ਜਾਂਦਾ ਹੈ : ਬਿਨਾਂ ਮਿੱਟੀ ਨੂੰ ਹਟਾਏ, ਜ਼ਮੀਨ ਉਪਰ ਜੇ ਕੋਈ ਘਾਹ-ਫੂਸ ਹੋਵੇ ਤਾਂ ਹਟਾ ਲਓ| ਕਹੀ ਦੀ ਮਦਦ ਨਾਲ 6 ਇੰਚ ਡੂੰਘਾ \'V\' ਅਕਾਰ ਦਾ ਟੋਇਆ ਪੁੱਟੋ। ਫਿਰ ਇਸ ਟੋਏ ਦੇ ਇਕ ਪਾਸੇ ਤੋਂ ਇੰਚ ਮੋਟੀ ਮਿੱਟੀ ਦੀ ਤਹਿ ਉਪਰੋਂ ਥੱਲੇ ਤੱਕ ਇਕਸਾਰ ਕੱਟੋ। ਇਸ ਤਰੀਕੇ ਨਾਲ ਇਕ ਏਕੜ ਤੋਂ ਘੱਟ ਤੋਂ ਘੱਟ 5-6 ਜਗਾਹ ਤੋਂ ਨਮੂਨਾ ਲਾਓ |ਇਹ ਸਾਰੀ ਮਿੱਟੀ ਰਲਾ ਕੇ ਤੇ ਸੁੱਕਾ ਕੇ ,ਇਸ ਵਿਚੋਂ ਅੱਧਾ ਕਿਲੋ ਲਿਫ਼ਾਫ਼ੇ ਵਿੱਚ ਪਾ ਲਵੋ। ਜੇ ਖੜ੍ਹੀ ਫ਼ਸਲ ਵਿਚੋਂ ਮਿੱਟੀ ਦਾ ਨਮੂਨਾ ਲੈਣਾ ਹੋਵੇ ਤਾਂ ਪੌਦਿਆਂ ਦੀਆਂ ਕਤਾਰਾਂ ਵਿਚਲੀ ਥਾਂ ਤੋਂ ਮਿੱਟੀ ਲਓ | ਵੈਸੇ ਕੋਸ਼ਿਸ਼ ਇਹ ਕਰਨੀ ਚਾਹੀਦੀ ਹੈ ਕਿ ਫ਼ਸਲ ਬੀਜਣ ਤੋਂ ਪਹਿਲਾਂ ਹੀ ਨਮੂਨਾ ਲਿਆ ਜਾਵੇ | ਦਰਖ਼ਤ ਦੇ ਥੱਲੋਂ, ਨਮੂਨਾ ਨਹੀਂ ਲੈਣਾ ਚਾਹੀਦਾ | ਜਾਣਕਾਰੀ ਪੱਤਰ : ਮਿੱਟੀ ਦਾ ਨਮੂਨਾ ਭੇਜਣ ਸਮੇਂ ਹੇਠ ਲਿਖੀ ਜਾਣਕਾਰੀ ਦੇਣੀ ਚਾਹੀਦੀ ਹੈ 1. ਖੇਤ ਦਾ ਨੰਬਰ ਅਤੇ ਨਾਂ 2. ਨਮੂਨਾ ਲੈਣ ਦੀ ਤਰੀਕ 3. ਕਿਸ ਮਕਸਦ ਲਈ ਨਮੂਨਾ ਭੇਜਿਆ ਜਾ ਰਿਹਾ ਹੈ। ਇਸਨੂੰ ਚੈੱਕ ਕਰਵਾਉਣ ਲਈ ਤੁਸੀਂ ਕ੍ਰਿਸ਼ੀ ਵਿਗਿਆਨ ਕੇਂਦਰ ਨਾਲ ਜਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨਾਲ ਸੰਪਰਕ ਕਰ ਸਕਦੇ ਹੋ। 01881-220460 ,91-161- 2401960-79 ਧੰਨਵਾਦ।
ਸਰ ਰੇਤਲੀ ਜਮੀਨ ਵਿੱਚ ਨਰਮੇ ਦੀ ਫਸਲ ਦੀ ਕਿਹੜੀ ਕਿਸਮ ਬੀਜੀ ਜਾਵੇ। ਪਾਣੀ ਮਿੱਠਾ ਹੈ ?
(pb)
ਰਣਜੀਤ ਜੀ ਰੇਤਲੀ ਮਿੱਟੀ ਵਿਚ ਤੁਸੀਂ ਨਰਮੇ ਦੀ rch776, mrc 7365 ਕਿਸਮ ਦੀ ਬਿਜਾਈ ਕਰ ਸਕਦੇ ਹੋ। ਧੰਨਵਾਦ
Dr ਸਾਹਿਬ ਗਾਂ ਦੀਆ ਅੱਖਾਂ ਤੇ ਕੋਈ ਬੀਮਾਰੀ ਹੈ ਦੋਨਾਂ ਪਾਸੇ please ਇਲਾਜ ਦੱਸੋ ਕੀ ਕੀਤਾ ਜਾਵੇ ਜੀ ?
(pb)
ਥਿੰਦ ਜੀ ਤੁਸੀ ਇਸ ਨੂੰ Hitek injection 1ml ਪ੍ਰਤੀ 50 ਕਿਲੋ ਭਾਰ ਦੇ ਹਿਸਾਬ ਨਾਲ ਲਗਵਾਓ ਅਤੇ ਇਸ ਨੂੰ Bovimin B ਪਾਊਡਰ 50gm ਰੋਜਾਨਾ ਦੇਣਾ ਸ਼ੁਰੂ ਕਰੋ ਅਤੇ ਤੁਸੀ ਫਟਕੜੀ ਨੂੰ ਪਾਣੀ ਵਿਚ ਘੋਲ ਕੇ ਉਸ ਪਾਣੀ ਨਾਲ ਇਸਦੀਆਂ ਅੱਖਾਂ ਸਾਫ ਕਰਨੀਆਂ ਸ਼ੁਰੂ ਕਰੋ
ਫੀਡ ਤਿਆਰ ਕਰਨ ਲਈ 10 ਕਿਲੋ ਸੋਇਆਬੀਨ • 8 ਕਿਲੋ ਵੜੇਵਿਆਂ ਦੀ ਖਲ • 9 ਸਰੋਂ ਦੀ ਖਲ • 40 ਕਿਲੋ ਚੋਕਰ • 20 ਕਿਲੋ ਕਣਕ ਜਾਂ ਮੱਕੀ • 10 ਕਿਲੋ ਛੋਲੇ • 1 ਕਿਲੋ ਨਮਕ • 2 ਮਿਨਰਲ ਮਿਸ਼ਰਣ ਇਹ ਸਾਰੀਆ ਚੀਜ਼ਾਂ ਨੂੰ ਚੰਗੀ ਤਰਾਂ ਮਿਕਸ ਕਰਕੇ ਪਿਸਾ ਕੇ ਦੇ ਸਕਦੇ ਹੋ ਇਹ ਰੋਜਾਨਾ 1-1.5 ਕਿਲੋ ਤੱਕ ਦੇ ਸਕਦੇ ਹੋ.
My lemon tree is not fruiting despite of good flowering happened few weeks ago. Looks like some kind of pesticides attack ?
(en)
Rajasthan
these are the symptom of some fungal growth to control this you can spray mancozeb @ 3gram/litre water. thank you.
My lemon tree is not fruiting despite of good flowering happened few weeks ago. Looks like some kind of pesticides attack ?
(en)
Rajasthan
amit these are the symptoms of fungal growth. to control this you can spray mancozeb 3gram/litre water. thank you.
Mentha ki growth ke kya NPK 19 19 19 KA sprey kar sakte hain. jisse paudhe ka koi nuksan na ho ?
(hn)
Maharashtra
nitesh ji ap mentha ki growth ke liye npk 191919 ko @10-15 gram /litre paani ke hisab se prayog kar sakte hai. photo mein dekhne se lag rha hai ki apne paani kaafi jada lga dia hai abhi app paani na lgaye . dhanyawad.
Mentha ki growth ke kya NPK 19 19 19 KA sprey kar sakte hain. jisse paudhe ka koi nuksan na ho ?
(hn)
Maharashtra
nitesh ji ap mentha ki growth ke liye npk 191919 ko @10-15 gram /litre paani ke hisab se prayog kar sakte hai. photo mein dekhne se lag rha hai ki apne paani kaafi jada lga dia hai abhi app paani na lgaye . dhanyawad.
ਸਤਿ ਸੀ੍ ਅਕਾਲ ਸੀ ਸਰ ਮੇਰੇ ਕੋਲ ਦੋ ਡੇਢ ਸਾਲ ਦਿਆ ਦੋ ਕੱਟੀਆ ਹਨ ਉਨਾ ਦਾ ਵਜਨ ਘੱਟ ਹੈ ਵਜਨ ਵਧਾਉਣ ਲਈ ਫੀਡ ਦਾ ਫਾਰਮੂਲਾ ਅਤੇ ਉਨਾ ਦੀ ਖੁਰਾਕ ਵਾਰੇ ਜਾਣਕਾਰੀ ਦੱਸੋ ਧੰਨਵਾਦ ਜੀ ?
(pb)
ਫੀਡ ਤਿਆਰ ਕਰਨ ਲਈ 10 ਕਿਲੋ ਸੋਇਆਬੀਨ • 8 ਕਿਲੋ ਵੜੇਵਿਆਂ ਦੀ ਖਲ • 9 ਸਰੋਂ ਦੀ ਖਲ • 40 ਕਿਲੋ ਚੋਕਰ • 20 ਕਿਲੋ ਕਣਕ ਜਾਂ ਮੱਕੀ • 10 ਕਿਲੋ ਛੋਲੇ • 1 ਕਿਲੋ ਨਮਕ • 2 ਮਿਨਰਲ ਮਿਸ਼ਰਣ ਇਹ ਸਾਰੀਆ ਚੀਜ਼ਾਂ ਨੂੰ ਚੰਗੀ ਤਰਾਂ ਮਿਕਸ ਕਰਕੇ ਪਿਸਾ ਕੇ ਦੇ ਸਕਦੇ ਹੋ ਇਹ ਰੋਜਾਨਾ 1-1.5 ਕਿਲੋ ਤੱਕ ਦੇ ਸਕਦੇ ਹੋ
Sir jameen di upjau shakti vadhaun lai assi hun kanak to baad te jhona to pehla ki kr skde aa roori khad ni haiga is vaar apne kol tuc kush dso ?
(pb)
Punjab
Sukhchain ji, je tuhaade kol roodi di khaad nahi hai ta tuci sunhemp ja jantar di hri khaad de taur ye bijai kar sakde ho ji. Dhanwad.
Sir assi apne khet di mitti di janch ghar vich kive kr skde aa v kehre cheez di kami aa mitti ch ?
(pb)
Punjab
Sukhchain ji, Mitti di jaanch tuci apne najdeeki KVK - Kheri Sangrur - 0161-240-1960 vicho karva sakde ho ji . Dhanwaad .
ਸ਼੍ਰੀ ਮਾਨ ਜੀ ਅਸੀ ਯੂ ਟਿਊਬ ਦੇਖ ਕੇ ਆਪਣੇ ਘਰ ਵਿੱਚ ਲਾਏ ਗਮਲਿਆਂ ਵਿਚਲੇ ਫੁੱਲਾਂ ਦੇ ਬੂਟਿਆਂ ਲਈ ਕੋਕੋ ਪੀਟ ਦੀ ਵਰਤੋਂ ਸ਼ੁਰੂ ਕਰ ਦਿੱਤੀ ਹੈ।ਕੀ ਇਹ ਅਸਲ ਵਿੱਚ ਪੌਦਿਆਂ ਨੂੰ ਊਰਜਾ ਪ੍ਰਦਾਨ ਕਰਦਾ ਹੈ ਜਾਂ ਕਿਸੇ ਹੋਰ ਤਰ੍ਹਾਂ ਪੌਦਿਆਂ ਦੀ ਪ੍ਰਫੁੱਲਤਾ ਲਈ ਸਹਾਇਕ ਮਾਧਿਅਮ ਹੈ ਧੰਨਵਾਦ।
(pb)
Punjab
ਸਵਨੀਤ ਜੀ, ਕੋਕੋਪੀਟ ਵਿਚ ਪੌਦਿਆਂ ਦਾ ਵਾਧਾ ਕਾਫੀ ਵਧੀਆ ਹੁੰਦਾ ਹੈ ਅਤੇ ਇਸ ਬਿਮਾਰੀ ਵੀ ਘੱਟ ਲੱਗਦੀ ਹੈ ਪਰ ਇਸ ਵਿਚ ਖੁਰਾਕ ਦੀ ਕਮੀ ਆ ਸਕਦੀ ਹੈ ਜਿਸ ਨੂੰ NPK ਦੇ ਛਿੜਕਾਅ ਨਾਲ ਦੂਰ ਕੀਤਾ ਜਾ ਸਕਦਾ ਹੀ ਜੀ। ਧੰਨਵਾਦ।
ਸ਼੍ਰੀ ਮਾਨ ਜੀ, ਤੁਸੀ ਸਾਨੂੰ ਕੋਕੋ ਪੀਟ ਦੇ ਲਾਭ ਅਤੇ ਇਸ ਦੀ ਵਰਤੋਂ ਦਾ ਢੰਗ ਦੱਸਕੇ ਸਾਨੂੰ ਵਧੀਆ ਗਾਈਡ ਕੀਤਾ ਹੈ।ਤਹਿ ਦਿਲੋਂ ਧੰਨਵਾਦ।
sir goat farming Di training Sri muktsar sahib kithe te kdo lagdi aa ?
(pb)
Punjab
Brar ji tuci training len lai apne nazdiki krishi vigyan kendra ja ke agli training da pta kr skde ho uthe sme sme te kisana nu alag alag kma di training diti jandi hai tuci isde lai Krishi Vigyan Kendra, Village Goneana, District Muktsar-152026, Punjab – India nal sampark kr skde ho ja fir tuci Sandeep 9317517763, 9991606387 SR Commercial Goat Farm nal sampark kr skde ho ehh bhi apne farm te training krwaunde hai.
Ye kis nasal ki he ?
(hn)
Rajasthan
Vikas ji yeh Gir cross nasal ki hai.
ਸਰ ਨਰਮੇ ਦੇ ਵਿੱਚ ਹੋਰ ਕੋਈ ਫ਼ਸਲ ਬੀਜ ਸਕਦੇ ਹਾਂ ਕੇ ਨਹੀਂ ਜੀ ਵਿਸਤਾਰ ਨਾਲ ਦੱਸਣਾ ਜੀ ਕਿਰਪਾ ਕਰਕੇ ?
(pb)
Punjab
ਜਸਕਰਨ ਜੀ, ਨਰਮੇ ਦੇ ਵਿਚ ਤੁਸੀ ਲੋਬੀਆ, ਮੂੰਗੀ, ਟੀਂਡੇ , ਖੀਰੇ ਆਦਿ ਫਸਲਾਂ ਦੀ ਕਾਸ਼ਤ ਕਰ ਸਕਦੇ ਹੋ। ਧੰਨਵਾਦ।
Ki hun maah beej sakde aaa ji Tym hai eh kinne din de fasal haii ji ?
(pb)
Punjab
Harmanpreet ji, maah di bijai tuci hun kar skade ho ate ih fasl 70-75 din di hai ji . Dhanwaad .
I have a 2 acres land , I want to earn 50K to 1lakh rupees per month. What is the best idea to earn on land? Please give the extraordinary methods to follow & please guide us. Thank you Nani Gupta 9299701600
(en)
Punjab
nani there is no such type of cropping system which can give you this amount per month. so if you have any plan regarding agri business or you have any crop in your mind tell us so that we can give you right information. thank you
Amritsar vich ਨਿੱਬੂ da buta kitho mile ga ?
(pb)
Punjab
harmeet ji nimbu da vadia boota lain layi tusi apne area de krishi vigyan kendar nal sampark kar sakde ho. : 098723 54170 dhanwaad.
Iska Koi uchit samadhan bataen ?
(hn)
Punjab
kapil ji apna swal visthar se btaye ki ap kis fasal ke baare mein ja kis keet aur bimari ke smadhan ke baare mein jankari lena chahte hai. ho ske to uski photo daal dena tan jo apko us hisab se sahi jankari di ja sake . dhanyawad.
Iska Koi uchit ilaaj ?
(hn)
Kapil ji, ye fruit rot bimaari ke lakshan hai, is ki rokthaam ke liye aap copper oxychloride@2-3g/L paani ke hisaab se spray kar sakte hai . Dhnyvaad .
ਭਾਰੇ ਵਾਹਨ ਵਿਚ ਮੂੰਗੀ ਦਾ ਕਿਹੜਾ ਬੀਜ ਵੱਦੀਆ ਹੈ ਤੇ ਵੱਧ ਝਾੜ ਵਾਲਾ ?
(pb)
Punjab
ਬਲਜੀਤ ਜੀ, ਮੂੰਗੀ ਦੀਆ SML 1827, SML 668 ਅਤੇ SML 832 ਵਧੀਆ ਕਿਸਮਾਂ ਹਨ , ਇਹ 60-65 ਦਿਨਾਂ ਵਿਚ ਤਿਆਰ ਹੋ ਜਾਂਦੀਆਂ ਹਨ ਅਤੇ ਇਹਨਾ ਦਾ ਔਸਤ ਝਾੜ 4.5-5 q /ਏਕੜ ਹੈ ਜੀ। ਧੰਨਵਾਦ।
Mera Shimla Mirch ka paudha murjha kyu gya hai aur kya kru Kripya uttar dijiye. Mai kheti seekh rha hoon ?
(en)
Maharashtra
Rudr ji, kripya aap hme ye btaaye ki aapne is paudhe ko kab lgaya tha us hisaab se hi aapko is baare me sahi jaankri di jaa sakegi . Dhnyvaad .
pr 126 di poori jaankari deo ?
(pb)
Punjab
Satnam ji, PR 126 ik ghatt sma lain vaali kism hai , is di average height 102 cm hai ate ih BLB bimaari da takra kar sakdi hai. Is da ausat jhaad 30 q/acre hai ate is di 25-30 din di paneeri khet vich laai jaa skadi hai. Dhanwaad .
ਸਰ ਇਹ ਕੱਟੀ ਡੇਢ ਸਾਲ ਦੀ ਹੈ ਤੇ ਪਿੱਛਾ ਦਖਾਉਦੀ ਹੈ ਨਵੇਂ ਦੁੱਧ ਵੀ ਨਹੀ ਹੈ ਕੋਈ ਪੱਕਾ ਇਲਾਜ ਦੱਸੋ ?
(pb)
Punjab
ਤੁਸੀ 1 ਕਿਲੋ ਸਤਿਆਨਾਸ਼ੀ ਬੀਜ ਲਓ, ਅੱਧਾ ਕਿਲੋ ਕਮਰਕੱਸ, ਅੱਧਾ ਕਿਲੋ ਜੋਂਖਾਰ ਲਓ, ਇਹ ਸਭ ਪੰਸਾਰੀ ਤੋਂ ਮਿਲ ਜਾਵੇਗਾ ਇਹ ਸਾਰਾ ਕੁਜ ਤੁਸੀ ਮਿਲਾ ਲਓ ਅਤੇ ਇਸਦਾ ਪਾਊਡਰ ਬਣਾ ਸਕਦੇ ਹੋ ਅਤੇ ਰੋਜਾਨਾ ਰਾਤ ਨੂੰ ਇਹ ਮਿਸ਼ਰਣ ਅੱਧਾ ਕਿਲੋ ਲਓ ਅਤੇ ਅੱਧਾ ਕਿਲੋ ਸ਼ੱਕਰ ਲਓ ਅਤੇ ਇਹਨਾਂ ਨੂੰ ਭਿਗੋ ਕੇ ਰੱਖ ਦਿਓ ਅਤੇ ਅਗਲੇ ਦਿਨ ਪਸ਼ੂ ਨੂੰ ਦਿਓ, ਇਸ ਤਰ੍ਹਾਂ ਤੁਸੀ 4 ਦਿਨ ਲਗਾਤਾਰ ਦਿਓ ਉਸਦਾ ਪਿੱਛਾ ਉੱਚਾ ਰੱਖੋ ਉਸ ਨੂੰ ਤੂੜੀ ਪਾਉਣੀ ਬੰਦ ਕਰ ਦਿਓ ਅਤੇ ਹਰਾ ਚਾਰਾ ਥੋੜਾ ਥੋੜਾ ਕਰਕੇ ਦਿਨ ਵਿੱਚ 3-4 ਵਾਰ ਦਿਓ ਇਸਦੇ ਨਾਲ ਤੁਸੀ Lapnil-P ਪਾਊਡਰ ਦੇਣਾ ਸ਼ੁਰੂ ਕਰੋ, ਇਸਦੀ 1 ਪੁੜੀ 75 ਗ੍ਰਾਮ ਦੀ ਹੁੰਦੀ ਹੈ ਉਸ ਨੂੰ ਅੱਧਾ ਕਿਲੋ ਬੇਸਨ ਵਿੱਚ ਮਿਲਾ ਕੇ ਦੇਣਾ ਸ਼ੁਰੂ ਕਰੋ ਬਾਕੀ ਉਸਦਾ ਪਿੱਛਾ ਉੱਚਾ ਰੱਖੋ ਅਤੇ ਉਸ ਨੂੰ ਰੱਸੀ ਨਾਲ ਪੇਟੀ ਪਾ ਕੇ ਰੱਖੋ.
Dr. Sahab last night, my cow gave male calf but milk extracted from two nipples (1.5 litre approx.). From remaining two nipples milk could not extracted If any type of treatment available in vaterinary. Then please consult me. Related pics are below. Pics taken after milking ?
(en)
Mr. Vinay Please contact to your nearest veterinary doctor, they will check and give the best possible solution for this problem. thanks
Uttar Pradesh
I already contacted to doctors but they can't do any type of help.
Uttar Pradesh
Nipple=udder
Uttar Pradesh
Ok thank you sir
I have planted Malta plant last year but new leaves turning yellow . Kindly help me to save this plant ?
(en)
Punjab
mandep you can spray the npk191919@ 10-15 gram/ litre water. thank you.
I have planted Malta red plant last year now new leaves are getting wilting and old leaves get yellow how to save this plant is it any root problem in this plant ?
(en)
mandeep these are symptoms of some fungus attack so you can spray the mancozeb @3gram/litre water. thank you.
Banana k chilke sukha kr uska powder bna le aur phir isme daal de
Punjab
Thanx sir
Punjab
rudr ji kisan bhayion ke saath jankari sanjhi karne ke liye dhanyawad.
Chari sarghum beej varity SL 45 bare details vich jaankaari deo ... Kinaa hara chara milda Kis bimari nal ladn di ਪ੍ਰਤੀਰੋਧ ਸਮਰੱਥ ਹੈ ...sari details deo ji ... Dhanwaad
(pb)
Punjab
Navjot ji, SL-44 kism da hre chaare da ausat jhaad 240 quintal/acre hai ate jowar di fasl vich vaise vi bhutian bimaarian da hamla nahi hunda ji. Dhanwaad .
Sir hun kanak da ki rate aa g ?
(pb)
Punjab
kuljeet ji. 2022 de lai srkar vallo kank di MSP Rs.2015/quintal fix kiti gai hai ji . Dhanwaad.
Dr ravinder Chahal ji dsyo asi jhdo cows de chowai krke hatde ha ta ohna de thhn Sukhe,dry ho janda te fatn lag janda Sanu dsyo iss problem da vdia treatment. ?
(en)
Punjab
Gurjot ji jekar thnn hun fatte hoye ha tan ohna lai macroworm tube di varto kr skde ho ate chuai ton badd thna nu changi traah pani nal saff kro ate ohna nu betadine de ghol vich dubo deo jiss nal thnaa te jakham ja khrab hon da khtra ghat jnda hai.
Moong ki kheti me kitne paani ki zarurat hai ?
(en)
Maharashtra
navdeep ji moong ki fasal ko jada paani ki jarurat nahi hoti.agar apki fasal pani ki kami ke lakshan dikha rahi hai ja sukha pad jaye tab hi paani dena chahiye. yeh 2-3 paani mangti hai. dhanyawad.
Cr 212 variety di bacterial resistance kini aa ?
(en)
jashan ji eh variety kaafi bimarian da taakra karn di poori samartha rakhdi hai. eh jhulas da takra poori tra hi kar sakdi hai. dhanyawad.
ਮੂੰਗੀ ਦਾ ਵਧੀਆ ਬੀਜ ਕਿਹੜਾ ਤੇ ਕਿੰਨਾ ਟਾਈਮ ਚ ਪੱਕਦਾ ਡਾਕਰ ਜਮੀਨ ਲਈ ਦੱਸੋ ਜੀ ਕਿੰਨਾ ਇੱਕ ਕਿੱਲੇ ਚ ਪਾਓੁਣ ਏ ਰੇਟ ਕੀ ਏ ?
(pb)
ਪਲਵਿੰਦਰ ਜੀ ਮੂੰਗੀ ਦੀ ਤੁਸੀਂ sml1827, s ml832, ਕਿਸਮ ਦੀ ਬਿਜਾਈ 12-15ਕਿਲੋ ਬੀਜ ਪ੍ਰਤੀ ਏਕੜ ਦੇ ਹਿਸਾਬ ਨਾਲ ਕਰ ਸਕਦੇ ਹੋ। ਇਹ ਤਕਰੀਬਨ 55-60 ਦਿਨ ਵਿਚ ਪੱਕ ਕੇ ਤਿਆਰ ਹੋ ਜਾਂਦੀ ਹੈ। ਧੰਨਵਾਦ।
क्या मई के पहले सप्ताह स्वीट कॉर्न की बुवाई की जा सकती है ?
(hn)
Uttar Pradesh
कृष्ण जी, मई के पहले सप्ताह में आप स्वीट कॉर्न की बुवाई कर सकते है , ये समय इस की बुवाई के लिए काफी उपयुक्त है। धन्यवाद।
ਹਲਦੀ ਅਤੇ ਅਦਰਕ ਹੁਣੇ ਬੀਜ ਸਕਦੇ ਹਾਂ ਆਰਗੈਨਿਕ ਅਤੇ ਕੈਮੀਕਲ ਚ ਖੁਰਾਕ ਬਾਰੇ ਜਾਣਕਾਰੀ ਦਿਓ ਜੀ ?
(pb)
Punjab
ਅੰਮ੍ਰਿਤ ਜੀ ਹਲਦੀ ਦੀ ਬਿਜਾਈ ਤੁਸੀਂ ਅਪ੍ਰੈਲ ਦੇ ਅਖੀਰ ਤੱਕ ਕਰ ਸਕਦੇ ਹੋ। ਹਲਦੀ ਲਈ ਰੂੜੀ ਦੀ ਖਾਦ ਸਭ ਤੋਂ ਵਧੀਆ ਹੈ । ਇਸ ਲਈ ਬਿਜਾਈ ਤੋਂ ਪਹਿਲਾਂ 10-12 ਟਨ ਗਲੀ-ਸੜੀ ਰੂੜੀ ਪ੍ਰਤੀ ਏਕੜ ਖਿਲਾਰ ਦੇਣੀ ਚਾਹੀਦੀ ਹੈ। ਹਲਦੀ ਨੂੰ ਨਾਈਟਰੋਜਨ ਖਾਦ ਦੀ ਖਾਸ ਜ਼ਰੂਰਤ ਨਹੀਂ, ਪਰ ਬਿਜਾਈ ਦੇ ਸਮੇਂ 10 ਕਿੱਲੋ ਪੋਟਾਸ਼ (16 ਕਿੱਲੋ ਮਿਊਰੇਟ ਆਫ਼ ਪੋਟਾਸ਼) ਤੇ 10 ਕਿਲੋ ਫਾਸਫੋਰਸ (60 ਕਿਲੋ ਸਿੰਗਲ ਸੁਪਰਫਾਸਫੇਟ) ਪੋਰ ਦਿਉ । ਅਦਰਕ ਦੀ ਬਿਜਾਈ ਮਈ -ਜੂਨ ਦੇ ਪਹਿਲੇ ਹਫਤੇ ਕੀਤੀ ਜਾਂਦੀ ਹੈ।ਬਿਜਾਈ ਲਈ ਤਾਜ਼ੇ ਅਤੇ ਬਿਮਾਰੀ ਰਹਿਤ ਗੰਢੀਆਂ ਦੀ ਵਰਤੋਂ ਕਰੋ। ਬਿਜਾਈ ਲਈ 480-720 ਕਿੱਲੋ ਪ੍ਰਤੀ ਏਕੜ ਬੀਜ ਦੀ ਵਰਤੋਂ ਕਰੋ।ਖੇਤ ਦੀ ਤਿਆਰੀ ਸਮੇਂ ਮਿੱਟੀ ਵਿੱਚ 150 ਕੁਇੰਟਲ ਪ੍ਰਤੀ ਏਕੜ ਰੂੜੀ ਦੀ ਖਾਦ ਪਾਓ। ਨਾਇਟ੍ਰੋਜਨ 25 ਕਿਲੋ (55 ਕਿਲੋ ਯੂਰੀਆ), ਫਾਸਫੋਰਸ 10 ਕਿਲੋ (60 ਕਿਲੋ ਸਿੰਗਲ ਸੁਪਰ ਫਾਸਫੇਟ) ਅਤੇ ਪੋਟਾਸ਼ 10 ਕਿਲੋ (16 ਕਿਲੋ ਮਿਊਰੇਟ ਆਫ ਪੋਟਾਸ਼) ਦੀ ਮਾਤਰਾ ਪ੍ਰਤੀ ਏਕੜ ਵਿੱਚ ਵਰਤੋ। ਪੋਟਾਸ਼ ਅਤੇ ਫਾਸਫੋਰਸ ਦੀ ਪੂਰੀ ਮਾਤਰਾ ਬਿਜਾਈ ਸਮੇਂ ਪਾਓ। ਨਾਇਟ੍ਰੋਜਨ ਦੀ ਮਾਤਰਾ ਨੂੰ ਦੋ ਬਰਾਬਰ ਭਾਗਾਂ ਵਿੱਚ ਵੰਡੋ। ਪਹਿਲਾ ਹਿੱਸਾ ਬਿਜਾਈ ਤੋਂ 75 ਦਿਨ ਬਾਅਦ ਅਤੇ ਬਾਕੀ ਬਚਿਆ ਹਿੱਸਾ ਬਿਜਾਈ ਤੋਂ 3 ਮਹੀਨੇ ਬਾਅਦ ਪਾਓ। ਧੰਨਵਾਦ।
ਸ੍ਰੀ ਮਾਨ ਜੀ ਕੀ ਘਰਾਂ ਵਿੱਚ ਗਮਲਿਆਂ ਵਿੱਚ ਸਟਰਾਬੇਰੀ ਲਗਾ ਸਕਦੇ ਹਾਂ ?
(pb)
ਸਵਨੀਤ ਜੀ ਘਰਾਂ ਵਿੱਚ ਗਮਲਿਆਂ ਵਿੱਚ ਸਟਰਾਬੇਰੀ ਤੁਸੀਂ ਸਤੰਬਰ -ਅਕਤੂਬਰ ਦੇ ਮਹੀਨੇ ਵਿਚ ਲਾ ਸਕਦੇ ਹੋ। ਧੰਨਵਾਦ।
ਡਾ. ਜੀ ਸਟਰਾਬੇਰੀ ਦੀ ਜਾਣਕਾਰੀ ਲਈ ਧੰਨਵਾਦ।
Which paddy varieties are recommended by government in this paddy season ?
(en)
jashan you can grow the varities like pr 131, pr130, pr 129, pr128. the average yield of these varities are 29-31quintal/acre. thank you.
Sir ji ganne di bijayi ho sakdi hai ?
(pb)
lakhwinder ji kirpa apna swal visthar vich dso ki tusi kis baare gal kar rahe ho. us hisab nal hi tuhanu sahi jankari diti ja sakdi hai. dhanwaad.
Blueberry farming Can someone plz help share the information to setup a farm. Kindly respond Thanks you. Happy Baisakhi Khalsa Sanja divas to all.
(pb)
soil:- Blueberry prefer acidic soils up to 5.5ph. soil must be aerated, well drained and fertile. you can sow the crop by seed and hard wood cuttings. field should be free from weeds and space between plant to plant is 80cm and row to row is 3meter. give irrigation to crop once in a week. you can do mulching in field to save moisture and weed control. plants wll give fruits after 2-3 years of planting ang give once in a year. thank you
Sir, Appreciate your time and reply
I have been thinking to put up 1 acre Polyhouse or Nethouse.( Suggestions needed which one will be best to maintain the required temperature)
2nd. It\'s costly selection of farming....therefore I need a professional who can support us in planting to get high yield at least 20% of 1 acre. Under your guidance we can achieve our goals and set examples for other. Infact a case study we can define.
We need one year old plants ....for 1 acre 1500 are enough. Pl guide how to procure high quality plants