Punjab
Search
ਧਰੇਕ ਤੇ ਨਿੰਮ ਦੇ ਪੱਤਿਆਂ ਮਲਚਿੰਗ ਕਰ ਸਕਦੇ ਹਾ ਹਾ ਫ਼ਲਦਾਰ ਬੂਟਿਆਂ ਨੂੰ ਤੇ ਭਿੰਡੀ ਮਿਰਚ ਬੈਂਗਣ ਟਮਾਟਰ ਨੂੰ ?
(pb)
ਗੁਰਸੇਵਕ ਜੀ ਮਲਚਿੰਗ ਤੁਸੀਂ ਕਿਸੇ ਵੀ ਚੀਜ਼ ਦੀ ਕਰ ਸਕਦੇ ਹੋ।ਇਸਦਾ ਮੁਖ ਮੰਤਵ ਮਿੱਟੀ ਵਿਚ ਨਮੀ ਦੀ ਮਾਤਰਾ ਨੂੰ ਬਣਾਈ ਰੱਖਣਾ ਅਤੇ ਨਦੀਨ ਦੀ ਰੋਕਥਾਮ ਕਰਨਾ ਹੁੰਦਾ ਹੈ। ਧੰਨਵਾਦ।
ਤੂੜੀ ਦੀ ਮਲਚਿੰਗ ਕਰ ਸਕਦੇ ਆ ਫ਼ਲਦਾਰ ਬੂਟਿਆਂ ਨੂੰ ਤੇ ਭਿੰਡੀ ਲਈ ?
(pb)
ਗੁਰਸੇਵਕ ਜੀ ਮਲਚਿੰਗ ਤੁਸੀਂ ਕਿਸੇ ਵੀ ਚੀਜ਼ ਦੀ ਕਰ ਸਕਦੇ ਹੋ।ਇਸਦਾ ਮੁਖ ਮੰਤਵ ਮਿੱਟੀ ਵਿਚ ਨਮੀ ਦੀ ਮਾਤਰਾ ਨੂੰ ਬਣਾਈ ਰੱਖਣਾ ਅਤੇ ਨਦੀਨ ਦੀ ਰੋਕਥਾਮ ਕਰਨਾ ਹੁੰਦਾ ਹੈ। ਧੰਨਵਾਦ।
Patta kala ho k suk rha a copper lyi javik ch ke varto kar skda a ma bordo mixture dita c 7 din pehle drip ta spray kiti a 4 din ho gya 63 12 nu spray Mere kol copper oxychloride ha ?
(pb)
gursewak ji koi vi spray poora asar karan vich 10 din tan sma tan laindi hi hai so tusi hje thode din hor intzaar karo. je na thik hoya tan mancozeb@3gram/litre paani de hisab nal chidka kar sakde ho. dhanwad.
April में मुंग की बिजाई के लिए कोन सा बीज बोए ?
(hn)
Haryana
राजेश जी, आप मुंगी की बिजाई के लिए आप K 851, Muskan, Asha, SML 668 किस्मो की बुवाई कर सकते है। धन्यवाद।
sir maine papaya ke plants lagae hai unka tna sukh RHA hai upay bataye ?
(hn)
Rajasthan
akhlesh ji kirpya yeh btaye ki apke podhe kitne din ke hai. dekhne se yeh aise lag rha hai ki isko paai jada lga dia gya hai iski wjah se podhe aise ho rahe hai. dhanyawad.
Pau University bagwani Jo fruit plant provide kardi a oss da no DSO ?
(pb)
Punjab
gursewak ji tusi podhe lain layi pau de horticulture department nal samapark kar sakde ho. 0161-2401421 dhanwaad.
Kvk ch kio v plant nhi ha or trichoderma ja koi fugsh dwai nhi ha .. Ferozepur malwal Tusi no de Dedo o but tusi kvk ch plant provide nhi karvioda o please plant or dwai provide karvio kvk ch ?
(pb)
Punjab
gursewak ji tusi kvk walena nal hi gal kro oh tuhanu mangwa denge. nahi tan tusi pau nal vi sampark kar sakde ho. 91-161- 2401960-79 dhanwaad.
ਬੂਟਿਆਂ ਕੋਲੋ ਮਿੱਟੀ ਚੈਕ ਕਰਵਾਉਣੀ ਆ ਇਸ ਨੂੰ ਕਿਸ ਅਵਸਥਾ ਵਿੱਚ ਲਵਾਂ ਸੁਕੀ ਜਾ ਸਿਲ ਵਾਲੀ ਤੇ ਇਸ ਵਿਚ ਫੰਗਸ ਤੇ ਛੋਰਾ ਵੀ ਚੈਕ ਕਰਵਾਉਣਾ ਇਹ ਅਲੱਗ ਚੈਕ ਹੋਵੇ ਗਾ ਜਾ ਵਿਚੇ। ਤੁਸੀਂ ਦਸੋ ਹੋਰ ਮੈਂ ਕਿ ਕਰਾਂ ਸਰਕਾਰੀ ਫੀਸ ਕਿੰਨੀ ਆ ?
(pb)
ਗੁਰਸੇਵਕ ਜੀ, ਜੇ ਤੁਸੀ ਮਿੱਟੀ ਵਿਚ ਛੋਰਾ ਵੀ ਚੈਕ ਕਰਵਾਉਣਾ ਹੈ ਤਾ ਤੁਹਾਨੂੰ ਅਲੱਗ - ਅਲੱਗ ਡੂੰਘਾਈ ਤੋਂ ਨਮੂਨਾ ਲੈਣਾ ਪਵੇਗਾ , ਤੁਹਾਨੂੰ 15-30 cm , 30-60 cm ਅਤੇ 60-90 cm ਤੋਂ ਅਲੱਗ- ਅਲੱਗ ਨਮੂਨਾ ਲੈਣਾ ਪਵੇਗਾ ਅਤੇ ਇਹ ਮਿੱਟੀ ਭੁਰਭਰੀ ਹੋਣੀ ਚਾਹੀਦੀ ਹੈ , ਜਾਂਚ ਕਰਵਾਓਣ ਦੀ ਫੀਸ 50-100 ਰੁਪਏ /ਨਮੂਨਾ ਤਕ ਹੁੰਦੀ ਹੈ। ਧੰਨਵਾਦ।
ਮੈਂ 8 ਲੀਟਰ ਦੀ ਸਪਰੇਅ ਕਰਤੀ ਸੀ ਉਹ ਵੀ ਨੀਟ ਕਿਉਂਕਿ ਪਹਿਲਾਂ ਵੀ ਸਪਰੇਅ ਕੀਤੀਆਂ ਸੀ ਉਸ ਨਾਲ ਕੀਟਾ ਤੇ ਕੰਟਰੋਲ ਨਹੀਂ ਸੀ ਹੋਇਆ ਤਾਹੀਂ ਮੈ ਤੇਜ਼ ਕਰਕੇ ਸਪਰੇਅ ਕੀਤੀ ਸੀ ?
(pb)
ਗੁਰਸੇਵਕ ਜੀ ਕਿਰਪਾ ਤੁਸੀਂ ਇਹ ਤੁਸੀਂ ਦੱਸੋ ਵੀ ਕਿਹੜੀ ਫ਼ਸਲ ਉਪਰ ਅਤੇ ਕਿਸ ਕੀੜੇ ਦੀ ਰੋਕਥਾਮ ਲਈ ਸਪਰੇ ਦੀ ਗੱਲ ਕਰ ਰਹੇ ਹੋ। ਧੰਨਵਾਦ।
Plant nu problem ke ha baki pic other swal ch a ?
(pb)
gursewak ji je pichle din vich koi vi spray nahi kiti tan tusi mancozeb @3gram/ litre paani de hisab nal spry kar sakde ho. dhanwaad.
Sir ji lemon de plant de pate nu ki cheej kha rahi hai koi sapray duso ji ?
(pb)
lakwinder ji kirpa apne podhe di photo bhejo ja keede baare daso us hisab nal hi tuhanu sahi jankari diti ja sakdi hai. dhanwaad.
ਸਰ ਗਾਂ ਸੂਣ ਚ ਇੱਕ ਮਹੀਨਾਂ ਰਹਿ ਗਿਅਾ ਅਡਰਟੋਨ ਹੌਮੌਪਥਿਕ ਵਿਟਾਮਿਨ ਐੱਚ INTABOLITE POWDER METABOLITE POWDER 1PUDI ਟਰਾਂਜੇਸਨ ਫੀਡ ਇਹ ਸਭ ਪਾ ਸਕਦੇ ਆ ਕੁਝ ਜਿਆਦਾ ਤਾਂ ਨਹੀਂ ?
(pb)
ਤੁਸੀ ਉਸ ਨੂੰ Uddetone ਹੋਮਿਓਪੈਥਿਕ ਦਵਾਈ, Vitum H liquid ਅਤੇ intabolite ਜਾ metabolite ਵਿੱਚੋ ਕੋਈ ਇੱਕ ਪਾਊਡਰ ਦੇ ਸਕਦੇ ਹੋ ਬਾਕੀ ਫੀਡ ਵੀ ਤੁਸੀ ਉਸਦੇ ਖਾਣ ਦੇ ਹਿਸਾਬ ਨਾਲ ਵਰਤ ਸਕਦੇ ਹੋ ਅਤੇ ਮੌਸਮ ਦੇ ਹਿਸਾਬ ਨਾਲ ਸਹੀ ਦੇਖਭਾਲ ਜਰੂਰ ਕਰੋ
ਸਰ ਗਾਂ ਸੂਣ ਚ ਇੱਕ ਮਹੀਨਾਂ ਰਹਿ ਗਿਅਾ ਅਡਰਟੋਨ ਹੌਮੌਪਥਿਕ ਵਿਟਾਮਿਨ ਐੱਚ INTABOLITE POWDER METABOLITE POWDER 1PUDI ਟਰਾਂਜੇਸਨ ਫੀਡ ਇਹ ਸਭ ਪਾ ਸਕਦੇ ਆ ਕੁਝ ਜਿਆਦਾ ਤਾਂ ਨਹੀਂ
(pb)
ਤੁਸੀ ਉਸ ਨੂੰ Uddetone ਹੋਮਿਓਪੈਥਿਕ ਦਵਾਈ, Vitum H liquid ਅਤੇ intabolite ਜਾ metabolite ਵਿੱਚੋ ਕੋਈ ਇੱਕ ਪਾਊਡਰ ਦੇ ਸਕਦੇ ਹੋ ਬਾਕੀ ਫੀਡ ਵੀ ਤੁਸੀ ਉਸਦੇ ਖਾਣ ਦੇ ਹਿਸਾਬ ਨਾਲ ਵਰਤ ਸਕਦੇ ਹੋ ਅਤੇ ਮੌਸਮ ਦੇ ਹਿਸਾਬ ਨਾਲ ਸਹੀ ਦੇਖਭਾਲ ਜਰੂਰ ਕਰੋ
ਇਸ ਨੂੰ ਪਰੋਬਲਮ ਕੀ ਹੈ ?
(pb)
ਗੁਰਸੇਵਕ ਜੀ ਇਹ ਫੰਗਸ ਦੇ ਹਮਲੇ ਕਰ ਕੇ ਹੋ ਰਿਹਾ ਹੈ ਜੇ ਤੁਸੀਂ ਪਹਿਲਾ ਕੀਤੀ ਤਾਂ ਤੁਸੀਂ mancozeb @ 3ਗ੍ਰਾਮ/ਲਿਟਰ ਪਾਣੀ ਦੇ ਹਿਸਾਬ ਨਾਲ ਛਿੜਕਾ ਕਰੋ ਤੇ ਜੇ ਪਹਿਲਾ ਸਪਰੇ ਕੀਤੀ ਹੈ ਤਾਂ ਉਸ ਬਾਰੇ ਦਸੋ ਵੀ ਕਿਹੜੀ ਸਪਰੇ ਕੀਤੀ ਸੀ। ਧੰਨਵਾਦ।
eh moongi hai boota ena ho ke sukda hai ehde ch kehdi dwai kiti jawe asi sirf corazen kiti hai ?
(pb)
manpreet ji coragen dwai di spray tan kiti jandi hai je sundi hove pr tuhade podhe upar sundi da hmla kite vi nazar nahi aa reha. eh fangs wali bimari de lachan lag rahe hai esdi roktham lai tusi carbendazim@ 2gram/litre paani de hisab nal chidka karo. je tuhadi fasal 20 din ja eston vaddi hai tan hi spray karo nahi ohna time koi vi spray na kro. dhanwaad.
25 ਕਿਲੋ ਗੋਹੇ ਚ ਟਰਈਕੋਡਰਮਾ ਦੀ ਕਿੰਨੀ ਮਾਤਰਾ ਚਾਹੀਦੀ ਹੈ ?
(pb)
Punjab
ਗੁਰਸੇਵਕ ਜੀ, 25 kg ਰੂੜੀ ਵਿਚ 5 kg ਤਕ trichoderma ਦੀ ਵਰਤੋਂ ਕੀਤੀ ਜਾ ਸਕਦੀ ਹੈ। ਧੰਨਵਾਦ।
ਜੈਵਿਕ ਖਾਦ ਚ ।।ਆਪਾ ਦੋ ਜਾਂ ਦੋ ਤੋਂ ਵੱਧ ਆਪਸ ਚ ਮਿਲਾ ਕੇ ਸਪਰੇਅ ਜਾ ਡਰਿੰਪ ਕਰ ਸਕਦੇ ਹਾ।।ਜਾਂ ਇੱਕੋ ਦਿਨ ਅਲੱਗ ਅਲੱਗ ਖਾਦਾਂ ਪਾ ਸਕਦੇ ਜਾਂ ਸਪਰੇਅ ਕਰ ਸਕਦੇ ਹਾ। ਤੇ ਇਹਨਾਂ ਦਾ ਸਪਰੇਅ ਅੰਤਰਾਲ ਕਿੰਨਾ ਹੋਣਾ ਚਾਹੀਦਾ ਹੈ ।। ਜਿਵੇਂ ਕਿ 1 ਨੂੰ ਖੱਟੀ ਲੱਸੀ ਦੀ ਸਪਰੇਅ 2 ਨੂੰ ਦਹੀ ਦੀ ਸਪਰੇਅ 3 ਨੂੰ ਦੁੱਧ ਦੀ ਸਪਰੇਅ 5 6 ਨੂੰ ਪਾਥੀਆਂ ਦੀ ਸਪਰੇਅ ਤੇ ਡਰਿੰਪ 7 ਨੂੰ ਨੀਮ ਪਾਣੀ ਦੀ ਸਪਰੇਅ 8 9 ਨੂੰ ਡਰਿੰਪ ਜੀਵਾ ਅਮ੍ਰਿਤ 11ਨੂ ਗੁੜ ਦੀ ਸਪਰੇਅ ਤੇ ਡਰਿੰਪ 12 13 ਨੂੰ ਚਾਹਪੱਤੀ ਦੀ ਸਪਰੇਅ ਤੇ ਡਰਿੰਪ 14 15 ਨੂੰ ਸਰੋਂ ਦੀ ਖਲ 16ਨੂ ਨੀਮ ਦੀ ਸਪਰੇਅ 17 18 ਨੂੰ ਹਲਦੀ ਦੀ ਸਪਰੇਅ 19 ਨੂੰ h2o2 ਦੀ ਸਪਰੇਅ 21 ਸੋਇਆਬੀਨ ਦੀ ਸਪਰੇਅ 23 24 ਬੋਰਡੋ ਮਿਸ਼ਰਣ ਡਰੇਨ ਤੇ ਸਪਰੇਅ 25 ਨੀਮ ਪਾਣੀ ਸਪਰੇਅ 27 ਨੂੰ ਸੁਹਾਗਾ ਖਾਦ ਜੋ 10ਕਿਲੋ ਗੋਹੇ ਚ 200 ਗ੍ਰਾਮ ਸੁਹਾਗਾ ਮਿਲਾ ਕੇ 40 ਦਿਨ ਰੱਖ ਕੇ 29 30 ਗਲੀ ਰੂੜੀ ਖਾਦ ਨਾਲ ਟਰਾਈਕੋਡਰਮਾ ਤੁਹਾਡੇ ਅਨੁਸਾਰ ਮਾਤਰਾ 30 31 ਨੂੰ ਨੀਮ ਸਪਰੇਅ। ਲੋੜ ਅਨੁਸਾਰ ਐਮ 45 ਦੀ63 12 ਦੀ ਕਾਪਰ ਔਕਸੀਕਲੋਰਾਈਡ ਦੀ ਸਪਰੇਅ 15 ਦਿਨਾ ਬਾਦ ।।। ਇਸ ਦੇ ਨਾਲ ਲੋੜ ਪੈਣ ਅਨੁਸਾਰ ਹੋਰ ਕੋਈ ਜੈਵਿਕ ਖਾਦਾਂ ਦੀ ਵਰਤੋਂ ?
(pb)
Punjab
ਗੁਰਸੇਵਕ ਜੀ, ਇਸ ਤਰਾਂ ਇੰਨੇ ਛਿੜਕਾਅ ਕਰਨ ਨਾਲ ਤੁਹਾਡੀ ਫ਼ਸਲ ਦਾ ਨੁਕਸਾਨ ਹੋ ਸਕਦਾ ਹੈ , ਦੋ ਸਪਰੇਆਂ ਦੇ ਵਿਚ 1 ਹਫਤੇ ਦਾ ਫਰਕ ਹੋਣਾ ਜਰੂਰੀ ਹੈ ਅਤੇ ਇਹ ਸਾਰੇ ਉਤਪਾਦ ਜੋ ਤੁਸੀ ਲਿਖੇ ਹਨ ਇਕ ਫ਼ਸਲ ਤੇ ਇਕ ਹੀ ਸੀਜਨ ਵਿਚ ਨਹੀਂ ਵਰਤਣੇ ਚਾਹੀਦੇ ਹਰ ਸਪਰੇ ਦੀ ਵਰਤੋਂ ਲੋੜ ਅਨੁਸਾਰ ਅਤੇ ਸਿਫਾਰਿਸ਼ ਮਾਤਰਾ ਵਿਚ ਹੀ ਕਰਨੀ ਚਾਹੀਦੀ ਹੈ ਤਾ ਜੋ ਝਾੜ ਵੀ ਵਧੀਆ ਮਿਲੇ ਤੇ ਖਰਚਾ ਵੀ ਘੱਟ ਆਵੇ। ਧੰਨਵਾਦ।
21 din ki moong h keet ki dawa laga di pani kab lagade Or kitne pani lagenge or phalphool ki dawa kab lagegi. ?
(en)
Maharashtra
Mohammad ji, aap fasl ko pehla paani mitti aur mausam ke hisaab se bijai ke 1 mahine ke andar de sakte hai, aur is fasl ke liye 3-4 paani kaafi rehte hai, phalphool ki dwaa aap phool shuru hone par kar sakte hai . Dhnyvaad .
These two types of viruses are destroying tree leaves in some places. Thiamethoxam and imidacloprid were given 5 days ago. But despite this the leaves of some places are being affected. Now what can I do to fix aphid and thrips and leaf miner problem together sir ये दो तरह के वायरस कहीं न कहीं पेड़ के पत्तों को नष्ट कर रहे हैं। थियामेथोक्सम और इमिडाक्लोप्रिड 5 दिन पहले दिए गए थे। लेकिन इसके बावजूद कुछ जगहों के पत्ते प्रभावित हो रहे हैं। अब मैं एफिड और थ्रिप्स और लीफ माइनर की समस्या को एक साथ ठीक करने के लिए क्या कर सकता हूं सर ?
(en)
Maharashtra
Arin to contro leaf miner and larval pests you can spray Emamectin benzoate @80-100 g/acre and to controlt thrips and aphids you can spray dimethoate@200 ml/acre . Thank You .
These two types of viruses are destroying tree leaves in some places. Thiamethoxam and imidacloprid were given 5 days ago. But despite this the leaves of some places are being affected. Now what can I do to fix aphid and thrips and leaf miner problem together sir ये दो तरह के वायरस कहीं न कहीं पेड़ के पत्तों को नष्ट कर रहे हैं। थियामेथोक्सम और इमिडाक्लोप्रिड 5 दिन पहले दिए गए थे। लेकिन इसके बावजूद कुछ जगहों के पत्ते प्रभावित हो रहे हैं। अब मैं एफिड और थ्रिप्स और लीफ माइनर की समस्या को एक साथ ठीक करने के लिए क्या कर सकता हूं सर ?
(en)
Maharashtra
Arin to contro leaf miner and larval pests you can spray Emamectin benzoate @80-100 g/acre and to controlt thrips and aphids you can spray dimethoate@200 ml/acre . Thank You .
ਹੈਲੋ ਸਰ ਪਪੀਤੇ ਦੇ ਪੱਤੇ ਖ਼ਰਾਬ ਹੋ ਰਹੇ ਨੇ ਇਸਦਾ ਕੀ ਇਲਾਜ ਹੋ ਸਕਦਾ ?
(pb)
Punjab
ਗੁਰਪ੍ਰੀਤ ਜੀ, ਤੁਹਾਡੇ ਬੂਟੇ ਤੇ leaf curl ਬਿਮਾਰੀ ਦੇ ਲੱਛਣ ਲੱਗ ਰਹੇ ਹਨ , ਇਸ ਦੀ ਰੋਕਥਾਮ ਲਈ ਤੁਸੀ imidacloprid 0.5-1 ml /L ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ। ਧੰਨਵਾਦ।
ਸਰੋ੍ ਦੀ ਖਲ 15 ਦਿਨਾ ਬਾਦ 100 ਗਰਾਮ ਫ਼ਲਦਾਰ ਬੂਟੇ ਨੂੰ 50ਗਰਾਮ ਮਿਰਚ ਬੈਂਗਣ ਟਮਾਟਰ ਨੂੰ 30 50 ਗ੍ਰਾਮ ਕੱਦੂ ਪ੍ਰਜਾਤੀ ਨੂੰ ਤੇ ਭਿੰਡੀ ਗੁਵਾਰੇ ਨੂੰ ?
(pb)
Punjab
ਗੁਰਸੇਵਕ ਜੀ, ਤੁਸੀ ਸਰੋਂ ਦੀ ਖਲ ਦੀ ਇੰਨੀ ਮਾਤਰਾ ਵਿਚ ਫਲਦਾਰ ਅਤੇ ਸਬਜ਼ੀਆਂ ਲਈ ਵਰਤੋਂ ਕਰ ਸਕਦੇ ਹੋ ਜੀ। ਧੰਨਵਾਦ।
IFFCO da sagerka trichoderma humic acid neem 1500ppm or 18 18 18 ha ਇਸ ਦੀ ਵਰਤੋਂ ਕਿੰਨੀ ਤੇ ਕਦੋਂ ਕਰਗੇ । ਸਾਰੀ ਸਬਜ਼ੀ ਤੇ ਫ਼ਲਦਾਰ ਬੂਟੇ ਨੂੰ ਤੇ ਇਸ ਨਾਲ ਨਾਲ ਮੇਰੇ ਕੋਲ ਜੀਵਾਅਮਰਿਤ ਪਾਥੀਆਂ ਦਾ ਪਾਣੀ ਤਾਂਬੇ ਵਾਲਾ ਦਹੀਂ ਨੀਮ ਤੇਲ ਸਰੋਂ ਦੀ ਖਲ ਹੋਰ ਹੋਰ ਦੀ ਵਰਤੋਂ ਵੀ ਨਾਲ ਨਾਲ ਕਰਨੀ ਹੈ ?
(pb)
Punjab
ਗੁਰਸੇਵਕ ਜੀ, ਇੰਨੇ ਪ੍ਰੋਡਕਟ ਵਰਤਣ ਦੀ ਤੁਹਾਨੂੰ ਕੋਈ ਜਰੂਰਤ ਨਹੀਂ ਹੈ , ਤੁਸੀ 18:18:18 ਦੇ ਨਾਲ sagarika @3-4 ml /L ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰੋ ਜਾ ਫਿਰ ਇਸ ਦੀ ਜਗਾਹ ਪਾਥੀਆਂ ਦੇ ਪਾਣੀ ਦੀ ਵਰਤੋਂ ਕਰੋ। ਤਾਂਬੇ ਵਾਲੇ ਦਹੀਂ ਦੀ ਵਰਤੋਂ ਤੁਸੀ fungicide ਦੇ ਤੌਰ ਤੇ ਕਰ ਸਕਦੇ ਹੋ ਜੀ। ਧੰਨਵਾਦ।
Jhad ke pass Pati Sukhi ja rahi hai karele mein ?
(hn)
Maharashtra
arun ji yeh fangas ke lakshan lag rahe hai iski roktham ke liye ap mancozeb@3gram/litre paani ke hisab se prayog kare. dhanyawad.
Mere Karele Me fal Nahin lag raha hai kripya Dava bataen ?
(hn)
Maharashtra
arun ji kirpya yeh btaye ki apne isko kon si khad kitni matra mein daali hai us hisab se hi apko sahi jankari di ja sakti hai. dhanyawad.
Uttar Pradesh
Calcium 1 kg Potash 1 kg sulphur 1 kg Dai 5 kid gai 1 kg kg
Mere Karele Mein fal Nahi lag raha hai ?
(hn)
Maharashtra
arun ji kirpya yeh btaye ki apne isko kon si khad kitni matra mein daali hai us hisab se hi apko sahi jankari di ja sakti hai. dhanyawad.
Uttar Pradesh
calcium 1 kg potas 1 kg Dai 5 marigold jaem 1 kg kit 15 kg potase kg
ਤਾਂਬੇ ਵਾਲਾ ਦਹੀਂ ਦੀ ਸਪਰੇਅ ਹਰ 15 ਦਿਨਾ ਬਾਦ ਕਰ ਸਕਦੇ ਹਾ ਮੈ63 12 ਦੀ ਸਪਰੇਅ 4 ਦਿਨ ਪਹਿਲਾਂ ਕੀਤੀ ਆ ਹੁਣ ਦਹੀਂ ਦੀ ਸਪਰੇਅ ਕਰੋ ਕਰਾਂ ?
(pb)
ਗੁਰਸੇਵਕ ਜੀ ਹੁਣ ਦਹੀ ਦੀ ਸਪਰੇ ਤੁਸੀਂ 10-15 ਦਿਨ ਬਾਅਦ ਹੀ ਕਰ ਸਕਦੇ ਹੋ ਜੇ ਪਹਿਲਾ ਕਰੋਗੇ ਤਾਂ ਕਿਸੇ ਵੀ ਦਵਾਈ ਨੇ ਅਸਰ ਨੀ ਕਰਨਾ ਤੇ ਫ਼ਸਲ ਦਾ ਨੁਕਸਾਨ ਹੋ ਸਕਦਾ ਹੈ ਧੰਨਵਾਦ।
Neem panni di spray every week kar skda a koi chker ta nhi ?
(pb)
gursewak ji je kise vi keede da hamla hai tusi tan hi spray karo bina matlab ton spray karan da koi faida ni haga. baki do spray de vichale ghto ghat 10-15 din da antar rakhna chahida hai. dhanwaad.
10 kg neem Patti or sticks nu 12 liter panni ch ubal ka 1 2 hour Tak fer iss de direct spray kar skda. A Jo 8 9 liter panni Bach Jaya ga iss da koi nuksan ta nhi ?
(pb)
gursewak ji eh paani di spray hi tusi 1.2litre/kille de hisab nal kar sakde ho. dhanwaad.
63 12 ma 30 tu 3t gram 15 liter panni ch spary keti c Jo sara plants nu .. Iss tu 3 din pehla bordo mixer drain keta c. 20 liter panni ch pa ka iss nu .every weak ma jevaamrit Thora panni nal Dena ...6 day pehla khati lassi spary 7 day pehla neem panni spary ?
(pb)
gursewak ji chahe koi vi spray karni hai tusi ghto ghat 10 din da antar 2 spray de vichale jarur rrakho. varna kise vi dwai ne asar ni karna te fasal da jo nuksan hou oh alag hai. dhanwaad.
ਸਰ ਚੱਪਣ ਕੱਦੂ ਲੱਗ ਕੇ ਸੁੱਕ ਜਾਂਦੇ ਹਨ ਕੀ ਕਾਰਨ ਹੈ ਜੀ ?
(pb)
ਗੁਰਮੇਲ ਜੀ ਇਸਦੀ ਰੋਕਥਾਮ ਲਈ ਤੁਸੀਂ mancozeb@ 3 ਗ੍ਰਾਮ ਪ੍ਰਤੀ ਲੀਟਰ ਪਾਣੀ ਦੇ ਹਿਸਾਬ ਨਾਲ ਛਿੜਕਾ ਕਰ ਸਕਦੇ ਧੰਨਵਾਦ |
Ye kon sa rog hai Bhindi me ?
(hn)
Madhya Pradesh
paean ji yeh hopper ka hamla lag rha bindhi mein iski roktham ke liye ap imidachlorpid 0.5-1ml/litre paani ke hisab se prayog kar skte hai. dhanyawad.
ਇਸ ਸਾਲ ਪੰਜਾਬ ਵਿੱਚ ਝੋਨੇ ਦੀਆਂ ਵੱਧ ਝਾੜ ਦੇਣ ਵਾਲੀਆਂ ਕਿਸਮਾਂ ਬਾਰੇ ਪੂਰੀ ਜਾਣਕਾਰੀ ਦਿੱਤੀ ਜਾਵੇ ਜੀ ?
(pb)
ਰਾਜਪਾਲ ਜੀ ਤੁਸੀਂ ਝੋਨੇ ਦੀਆਂ ਕਿਸਮ ਜਿਵੇਂ pr131, pr 130, pr129ਦੀ ਬਿਜਾਈ ਕਰ ਸਕਦੇ ਹੋ ਹਨ ਦਾ ਔਸਤ ਝਾੜ 31 ਕੁਇੰਟਲ ਪ੍ਰਤੀ ਏਕੜ ਤੱਕ ਆ ਜਾਂਦਾ ਹੈ ਇਹ ਕਿਸਮ ਝੁਲਸ ਰੋਗ ਦਾ ਟਾਕਰਾ ਕਰਨ ਦੀ ਸਮਰਥਾ ਰੱਖਦੀ ਹੈ ਧੰਨਵਾਦ |
ਭਿੰਡੀ ਦੀ ਖੇਤੀ ਵਿੱਚ ਕਿਹੜਾ ਨਦੀਨ ਨਾਸਕ ਵਰਤਿਆ ਜਾਵੇ ?
(pb)
ਸੰਦੀਪ ਜੀ ਭਿੰਡੀ ਦੀ ਖੇਤੀ ਵਿੱਚ ਨਦੀਨ ਦੀ ਰੋਕਥਾਮ ਲਈ ਗੋਡੀ ਕਰਨ ਦੀ ਸਿਫਾਰਿਸ਼ ਕੀਤੀ ਜਾਂਦੀ ਹੈ ਕੋਈ ਵੀ ਸਪਰੇ ਦੀ ਵਰਤੋਂ ਨਾਲ ਫ਼ਸਲ ਉਪਰ ਮਾੜਾ ਅਸਰ ਕਰ ਸਕਦੀ ਹੈ। ਧੰਨਵਾਦ।
ਸਰ ਅਚਾਰ ਲਈ ਮੱਕੀ ਬੀਜਣੀ ਹੈ ਉਸ ਵਿੱਚ ਕੀ ਕੀ ਖਾਦ ਪਾਈ ਜਾਵੇ ਤਾਂ ਜੋ ਅੱਗੇ ਝੋਨੇ ਦਾ ਝਾੜ ਵਧੀਆ ਹੋਵੇ ?
(pb)
Punjab
ਸੁਖਦੀਪ ਜੀ, ਤੁਸੀ ਮੱਕੀ ਦੀ ਫ਼ਸਲ ਲਈ 110kg urea ਅਤੇ 55 kg DAP ਖਾਦ ਦੀ ਵਰਤੋ ਕਰ ਸਕਦੇ ਹੋ ਜੀ , ਤੀਜਾ ਹਿਸਾ urea ਅਤੇ ਸਾਰੀ DAP ਬਿਜਾਈ ਵੇਲੇ ਹੀ ਪਾਓ ਅਤੇ ਬਾਕੀ urea ਮੱਕੀ ਦੇ 1-1.5 ਫੁੱਟ ਕੱਦ ਹੋਣ ਤੇ ਅਤੇ ਨਿਸਾਰਾ ਸ਼ੁਰੂ ਹੋਣ ਤੇ ਪਾਓ। ਧੰਨਵਾਦ।
Sir kanak de vaddi karke kehdi fasal de bejai Karie Jo 2 to 3 mahine de hove jis to vad asi jhone de vijai ve same sir kar sakie te July 1 to jhone de vijai kar sakie .es tra nal kedi fasal beej ke asi munafa kma sakde ha ?
(pb)
satvir ji kanak di vadhi ton baad tusi moongi, maanh, chare wali makki di bijai kar sakde ho. eh takriban 55-60 din vich pakk ke teyar ho jandian han. te tuhada khet jhone wele nu vehla hojuga . dhanwaad.
ਬਰਸੀਨ ਨੂੰ ਸੁੰਡੀ ਪੈ ਗਈ ਹੈ ਜੀ ਕੀ ਅਸੀਂ ਸੇਧਾ ਨਮਕ ਦੀ ਸਪਰੇਅ ਕਰ ਸਕਦੇ ਹਾਂ ਢੋਲੀ ਵਿੱਚ ਕਿੰਨੀ ਮਾਤਰਾ ਰੱਖੀ ਜਾਵੇ ਜੇਕਰ ਕੋਈ ਹੋਰ ਦਵਾਈ ਜਾ ਦੇਸੀ ਤਰੀਕਾ ਹੋਵੇ ਤਾਂ ਉਸ ਬਾਰੇ ਵੀ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਜਾਵੇ। ਧੰਨਵਾਦ ?
(pb)
ਹਰਵਿੰਦਰ ਜੀ ਬਰਸੀਮ ਵਿਚ ਸੁੰਡੀ ਦੀ ਰੋਕਥਾਮ ਲਈ ਤੁਸੀਂ emamectin benzoate @ 100 ਗ੍ਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤ ਸਕਦੇ ਹੋ ਧੰਨਵਾਦ।
Sir punjab vich soyeabean di kheeti kar sakde han ja nhi ji. Nd esnu kive bejna penda kado beeji jandi a nd kado wadi jndi a. Nd kina beej penda ecar da. Te kina jhad niklda ?
(pb)
harmander ji soyabean di kheti tusi kar sakde ho. khet di teyri de sme , khet nu 2-3 war waho te [pher suhaga phero. bijai june de pehle pandarwade vich katar tn katar da fasla 45cm rakhke karo. beej nu seed drill di madad nal vi beej sakde ho. ik kile lai 25-30 kilo beej di varto kro. jadon falian sukk jaan ate pattey jhad jan udo fasal kattan lai teyar ho jandi hai. esda ausat jhad 7-8 quintal prati acre takk aa janda hai. dhanwaad
Loan available for goat farming in Maharashtra ?
(en)
Punjab
Mr. Sunil for goat farming loan please get training for goat farming, in this training they will provide all information about goat farming loan & subsidy. please click the given link and contact your nearest Krishi vigyan kendra to get training Thanks. https://mahaiwmp.org/sites/default/files/ListDROSRO.pdf
Goat farm in Maharashtra ?
(en)
Punjab
Mr. Sunil please ask your question in detail so that we can provide you relevant information accordingly, thank you.
स्टीविया का पौधा कैसे मिलेगा आप बताइए ?
(hn)
Maharashtra
अमर जी स्टीविया का पौधा लेने के लिए आप अपने नज़दीकी कृषि विज्ञानं केंदर साथ संपर्क कर सकते है। 8755011086 धन्यवाद्।
Best seed kitho lya jaave te kehri company da lya jave ?
(en)
gurlal ji eh daso vi tusi kehdi fasal baare gal kar rahe ho us hisab nal tuhanu sahi jankari diti ja sakdi hai. dhanwaad.
dhan ki sidhi bijayi ke bare me btaye ?
(hn)
Maharashtra
Jitesh ji, dhaan ki sidhi bijai aap june ke mahine se shuru kar sakte hai , halki jmeeno pr iski buvai na kare aur bijai ke liye 10 kg /acre beeej ka paryog kare. nadeeno ki rokthaam ke liye nadeenashak ka chidkaav bijai ke turant baad kare aur mitti me nmi ko bnaa ke rakhe . isme paani ki kaafi bachat hoti hai . Dhnyvaaad .
ਸਤਿ ਸ੍ਰੀ ਅਕਾਲ ਜਨਾਬ ਸਰ ਜੀ ਮੈਂ ਪੁੱਛਣਾ ਸੀ ਮੇਰੇ ਕੋਲ ਐਚ ਐਫ ਨਸਲ ਦੀ ਬਚੀ ਹੈ ਦੋ ਢਾਈ ਸਾਲ ਦੀ ਤਿੱਨ ਚਾਰ ਵਾਰ ਟੀਕਾ ਭਰਵਾਏ ਰਹਿੰਦੀ ਨਹੀਂ ਨਵੇਂ ਦੁੱਧ ਨਹੀਂ ਹੁੰਦੀ ?
(pb)
ਤੁਸੀ ਉਸਦੀ ਬੱਚੇਦਾਨੀ ਵਿਚ Lixin-iu ਦਵਾਈ 3 ਦਿਨ ਭਰਵਾਓ ਅਤੇ ਇਸ ਨੂੰ Bovimin B ultra ਪਾਊਡਰ 50gm ਰੋਜਾਨਾ ਦਿਓ ਅਤੇ Agrimin-i tablet ਰੋਜਾਨਾ 1 ਗੋਲੀ ਦਿਓ ਅਤੇ 21 ਦਿਨ ਤੱਕ ਦਿੰਦੇ ਰਹੋ ਅਤੇ ਅਗਲੀ ਵਾਰ ਹੀਟ ਵਿਚ ਆਉਣ ਤੇ Ai ਕਰਵਾਓ ਅਤੇ AI ਦੇ ਨਾਲ Receptal injection 5ml IV ਲਗਵਾਓ
Sir ji bhindi ess tra ho rahi aa MI ess uper 4 din pehla 19 19 19 di sapre kete te mi 2 din phla 12 63 fungicide kiti te ek spray tele te sundi de roktham vaste sapre kiti hun ess tra ho rahe aa ki karn aa ?
(pb)
amrit ji koi vi do spray de vichale ghto ghat 10-15 din da antar jarur rakho. kyuki ik dwai nu poora asar dikhaun te 10 din lag hi jande ne. hun tusi 5-7 din intzaar kro koi v spray na karo. halka paani lga sakde ho fasl nu. dhanwaad.
Dr saab nimbu de patte kharb hoyi jnde na fal lag reha ?
(en)
prabhjot ji eh daso vi tuc esnu kehdi kini matra vich payi hai us hisab nal hi tuhanu sahi jankari diti ja sakdi hai. dhanwaad.
Dr saab esnu falh ni lagg reha atte peele hoke mud jnde ah
Neem cake N.P.K 4:1:2 and chunna vi pake dekh leya g
Sir kinnow da buta kine chir da fal den lag panda ?
(pb)
Gurbhej ji je kinnow de butte di vdya dekhbhal kiti hove ta butte vich 3-4 saal tak fruit aunna shuru ho janda hai. Dhanwad.
These two types of viruses are destroying tree leaves in some places. Thiamethoxam and imidacloprid were given 5 days ago. But despite this, the leaves of some places are being affected. Now what can I do to fix aphid and thrips and leaf miner problem together sir? ये दो तरह के वायरस कहीं न कहीं पेड़ के पत्तों को नष्ट कर रहे हैं। थियामेथोक्सम और इमिडाक्लोप्रिड 5 दिन पहले दिए गए थे। लेकिन इसके बावजूद कुछ जगहों के पत्ते प्रभावित हो रहे हैं। अब मैं एफिड और थ्रिप्स और लीफ माइनर की समस्या को एक साथ ठीक करने के लिए क्या कर सकता हूं सर?
(en)
Maharashtra
Arin, kindly send the photos of crops or tell the crop name on which you want to control measures for the aphids, thrips, etc. so that you may get right information. Thank you.
West Bengal
Ye watermelon ka crop hai Shilpa madam. Please suggest.
please tell about the air purify plants , and fragnent plants can kept inside the home ,how much sunlight they need ?
(en)
Punjab
you can place air purify plants like tulsi, aloevera, snake plant,areca palm , boston fern and chrysenthemum and fragrance plants like jasmine, lavender, mint and orchid. these plants just require sunlight near about 3-4 hours in a day.thank you
सागौन की खेती हरियाणा में करना चाहिए या नहीं। कृपा मिट्टी और मौसम के अनुसार क्या राय है ?
(hn)
Maharashtra
सागवान :-बढ़िया विकास के लिए, बढ़िया निकास वाली, घनी और उपजाऊ मिट्टी की आवश्यकता होती है इसके लिए मिट्टी का pH 6.5 या इससे ज्यादा होना चाहिए मिट्टी की pH 6.5 से कम होने पर फसल के विकास पर असर पड़ता है Konni Teak, West African teak, Godhavari Teak, South and Central American Teak, Nilambur or Malabar Teak.मिट्टी के भुरभुरा बनाने के लिए खेत की 2-3 बार जोताई करें मिट्टी को समतल करें ताकि खेत में पानी खड़ा ना हो सके नए पौधों की रोपाई के लिए 45x45x45 सैं.मी. के फासले पर गड्ढे खोदे प्रत्येक गड्ढे में गली हुई रूड़ी की खाद के साथ कीटनाशी डालें बीजों को नर्सरी बैड में बोया जाता है रोपाई के लिए 12-15 महीने के नए पौधों का प्रयोग करें टिशू प्रजनन ग्राफ्टिंग, जड़, तने काट कर और micro छोटे प्रजनन द्वारा किया जाता है रोपाई के लिए पूर्व अंकुरन पौधों का प्रयोग किया जाता है मॉनसून का मौसम सागवान की रोपाई के लिए सबसे अच्छा मौसम होता है रोपाई के लिए 2x2 या 2.5x2.5 या 3x3 मीटर के फासले रखा जाता है जब अंतर-फसली अपनाई हो, तो 4x4 मीटर या 5.x5 मीटर फासला रखें सागवान की रोपाई के लिए पूर्व अंकुरित पौधों का प्रयोग करें 45x45x45 सैं.मी. के गड्ढे बनाएं प्रत्येक गड्ढे में गली हुई रूड़ी की खाद और मिट्टी डालें बिजाई पंक्ति में, छींटे द्वारा या पनीरी लगाकर की जा सकती है एक एकड़ में रोपाई के लिए लगभग 1500-1800 clones का प्रयोग करें हर साल अगस्त और सितंबर महीने में 50 ग्राम प्रति पौधे में पहले तीन वर्ष डालें पहले तीन वर्षों में खेत को नदीन मुक्त करना आवश्यक है नियमित समय पर गोड़ाई करें पहले वर्ष में 3 और दूसरे वर्ष में 2 गोड़ाई करें रोपाई के तीसरे वर्ष में एक बार गोड़ाई करें मॉनसून के मौसम में सिंचाई की आवश्यकता नहीं होती सिंचाई गर्म या गर्मियों के महीने में और आवश्यकता अनुसार करें आवश्यकता अनुसार सिंचाई करने के साथ काफी हद तक पैदावार में सुधार आता है अतिरिक्त सिंचाई से पानी के धब्बे और फंगस ज्यादा हो जाती है Red sandalwood, white sandalwood चंदन की किस्में हैं. इसकी खेती के लिए जमीन को अप्रैल-मई महीने में तैयार किया जाता है इसकी बिजाई मई-अक्टूबर महीने में की जाती है पर इसको बीजने का सबसे सही समय जुलाई-अगस्त महीना है पौधे से पौधे की दूरी 3 मीटर होनी चाहिए..यूरिया@50ग्राम/पेड़/साल , एसएसपी@100 ग्राम/पेड़/साल और मयूरिएट आफ पोटाश@40 ग्राम/पेड़/सालको दो हिस्सों में डालना चाहिए पहली डोज़ मार्च-अप्रैल महीने में और दूसरी डोज़ सितम्बर-अक्टूबर में दी जानी चाहिए इसके बारे में और जानकारी लेने के लिए आप अरुण खुरमी 9878123123 जी से संपर्क कर सकते है.धन्यवाद्।
what should i do for better growth and flowering in almond plant ?
(en)
Punjab
Ramandeep, please let us know that which fertilizers you have already applied in what quantity, so that we can guide you accordingly . Thank You .
mere yahan Anar ka ped naya ?
(hn)
Maharashtra
Manoj ji, kripya aap hme visthar se btaaye ki anar ke paudhe ke baare me aap kya jaankari lena chahte hai, us hisaab se hi aapko is baare me sahi jaankari di aa sakegi . Dhnyvaad .
Peddy yellow ho rahi hai ?
(en)
Patitapaban ji apki paddy ki fasal mein nutrients ki kami ke lashan lag rahe hai. Kripya ap yeh btaye ki fasal mein kya kya khad aur kitni matra mein dali hai ta jo apko uske hisab se sahi jankari de sake. Apki dhan ki fasal kitne dinn ki hai. Dhanywad.
paddy me ye kya ho rha hai ?
(en)
Patitapaban ji apki paddy ki fasal mein nutrients ki kami ke lashan lag rahe hai. Kripya ap yeh btaye ki fasal mein kya kya khad aur kitni matra mein dali hai ta jo apko uske hisab se sahi jankari de sake. Apki dhan ki fasal kitne dinn ki hai. Dhanywad.
mjh da blood pressure low renda ha ?
(pb)
Punjab
Rupinder ji kirpa krke ehh daso majh nu dikkat ki aundi hai ate temp. kina rehnda hai tan jo tuhanu uss vare sahi jankari diti ja ske.
paddy me yah yellow yellow kya ho rha hai kaun si medicine dalni hai ?
(en)
Maharashtra
patitapaban ji kirpya apni paddy ki photo bheje yahan je bimari aa rahi hai us hisab se hi apko sahi jankari di ja sakti hai. dhanyawad.
thailand mango me manjar nai aa raha h.do saal ka paudha h ?
(hn)
Maharashtra
jitendra ji, aam ke paudhe ko fal aane me kam se kam 3 saal ka smay lag jata hai . Dhnyvaad .
ਪਪੀਤਾ ਤੇ ਨਿੰਬੂ ਬਾਗ਼ ਲਈ ਬੂਟੇ ਕਿੱਥੋਂ ਖਰੀਦੇ ਜਾ ਸਕਦੇ ਹਨ ਨਰਸਰੀਆਂ ਬੋਹਤ ਹਨ ਪਰ ਕੋਈ ਗਾਰੰਟੀ ਵਾਲੇ ਬੂਟੇ ਦੇਣ ਵਾਲੇ ਬਾਰੇ ਦੱਸੋ.. ਜੋਂ ਸਹੀ ਜਾਣਕਾਰੀ ਰੱਖਦਾ ਹੋਵੇ ?
(pb)
Punjab
ਪੁਨੀਤ ਜੀ, ਨਿੰਬੂ ਅਤੇ ਪਪੀਤੇ ਦੇ ਬੂਟੇ ਲੈਣ ਲਈ ਤੁਸੀ KVK - ਪਟਿਆਲਾ - 01752225473 ਨਾਲ ਸੰਪਰਕ ਕਰ ਸਕਦੇ ਹੋ ਜੀ। ਧੰਨਵਾਦ।
Punjab
ਲੱਗਦਾ ਨੀ ਨੰਬਰ
ਮੇਰੇ ਵੀਰ ਇਹਨਾਂ ਦਾ ਕੋਈ ਵੀ ਨੰਬਰ ਨਹੀਂ ਲੱਗਦਾ
Main machhi palan ke liya ek loan lena chahti hu.. Kaise kya koru kripaya bata sakte hain ?
(hn)
Punjab
Ranjan ji mashli palan mai loan lene ke liye apke pass iss kam ki training hona jruri hai kyuki uss certificate se hei apko loan, subsidy mill skti hai, aap iske liye Assam Fisheries Development Corporation Ltd., Bimala Prasad Chaliha Road, Chachal, VIP Road, Guwahati-781036, Phone & Fax : 03612412507, Email ID: afdc1977@gmail.com se sampark kr skte hai.
Poultry farm ?
(en)
Punjab
Anurag ji kripya aap apna swal vistar se pushen ki aap poultry farm suru krna chahte ha ja fir apko isme koi smasia aa rhi hai uske vare mai vistar se dubara swal pushen tan jo apko sahi jankari di ja ske.