Maharashtra
Search
सर जी फोटो में दिखाई लौकी का पौधा गल रहा है ?
(hn)
बाबू जी, यह फंगस वाली बिमारी है , इस की रोकथाम के लिए आप carbendazim @2 -3 g /L पानी के हिसाब से पौधों के जड़ के पास drenchimg कर सकते है। धन्यवाद।
Is there any way to test cow or buffalo pregnancy in early days like in 30 days as i seen some news that somewhere in Haryana the scientist invented some kind of strip to check pregnancy after 35 days if it s available where from we can purchase it ?
(pb)
Punjab
Mr. Jasvir please contact on this no.70564-22890 with Jag Mohan Singh. They will provide you all information about cow/ buffalo pregnancy test.
सर जी लोकी के पौधे नीचे जड गलती गलाव खानेसे पौधा सूख रहै है सर और करेले पिले हौरह और सर खिरे मै फल नहि लगरहा है ?
(hn)
Maharashtra
बाबू जी, यह फंगस वाली बिमारी की वजह से है , इस की रोकथाम के लिए आप carbendazim @2 -3 g /L पानी के हिसाब से पौधों के जड़ के पास drenchimg कर सकते है। धन्यवाद।
ਇਹਨਾਂ ਦਿਨਾਂ ਵਿੱਚ ਕਿਹੜਾ ਹਰਾ ਚਾਰਾ ਪਸ਼ੂਆਂ ਲਈ ਬੀਜ ਸਕਦੇ ਹਾਂ ਅਤੇ ਕਿਵੇਂ ?
(pb)
Punjab
ਸਿਮਰਨ ਜੀ, ਇਹਨਾਂ ਦਿਨਾਂ ਵਿਚ ਤੁਸੀ ਜਵਾਰ, ਮੱਕੀ ਅਤੇ ਬਾਜਰੇ ਦੀ ਫਸਲ ਨੂੰ ਚਾਰੇ ਲਈ ਬੀਜ ਸਕਦੇ ਹੋ ਜੀ। ਧੰਨਵਾਦ।
ਜਁਤਰ ਦਾ ਬੀਜੀ ਕਿਨਾ ਪੈਦਾ ਜੀ ਕਿਲੈ ਵਿਚ ?
(pb)
Punjab
ਦਿਲਾਵਰ ਜੀ, ਜੰਤਰ ਬੀਜ 20kg /ਏਕੜ ਦੇ ਹਿਸਾਬ ਨਾਲ ਪੈਂਦਾ ਹੈ ਜੀ। ਧੰਨਵਾਦ।
ਸਰ ਜੀ ਮੈਡਮ ਜੀ ਮੂਛਲ ਬਸਪਤੀ ਦੀ ਕਿਹੜੀ ਕਿਸਮ ਵੱਧ ਝਾੜ ਦਿਦੀ ਹੈ ਜੀ ਕਿਨ ਸਮਾ ਲੈਦੀ ਹੈ ਜੀ ?
(pb)
ਦਿਲਾਵਰ ਜੀ ਮੂਛਲ ਬਾਸਮਤੀ ਦੀ ਕਿਸਮ ਪੂਸਾ ਬਾਸਮਤੀ 1401 ਦਾ ਵੱਧ ਝਾੜ ਹੈ। ਇਹ ਕਿਸਮ ਦਾ ਔਸਤਨ ਝਾੜ 25-28 ਕੁਇੰਟਲ ਪ੍ਰਤੀ ਏਕੜ ਦਾ ਹੈ। ਇਹ ਤਕਰੀਬਨ 135-145 ਦਿਨ ਲੈਂਦੀ ਹੈ। ਧੰਨਵਾਦ।
पूसा 1692 और 1718 पनीरी व खेत मे रोपाई का समय कब से कब तक का है ?
(hn)
Maharashtra
श्रीमान जी, पुसा 1692 और 1718 किस्मो की पौध की बुवाई 15 मई तक करनी चाहिए और 15 जुलाई तक पौध खेत में लगा देनी चाहिए। धन्यवाद।
ਮੱਕੀ 3033 ਬੀਜਣੀ ਹੈ ਇਸਦਾ ਝਾੜ ਕਿੰਨਾ ਹੈ 1 ਬੀਜਣ ਸਮੇਂ ਕਿਹੜੀਆਂ ਖਾਦਾ ਪਾਈਏ ਕਿੰਨੀ ਮਾਤਰਾ ਵਿਚ 2 stomp ਦੀ ਸਪਰੇਅ ਨਦੀਨਾ ਦੀ ਰੋਕਥਾਮ ਲਈ ਕਰ ਸਕਦੇ ਹਾਂ ਕਿਵੇਂ ਕਰਨੀ ਹੈ ਪਾਣੀ ਖੇਤ ਵਿਚ ਕਿੰਨਾ ਹੋਵੇ ਕਿੰਨੇ ਦਿਨਾਂ ਵਿਚ ਕਰਨੀ ਹੈ 3 ਹੋਰ v ਕੋਈ knowledge vali ਗੱਲ ਹੋਈ ਤਾਂ ਕਿਰਪਾ ਕਰਕੇ details ਵਿੱਚ ਜਰੂਰ ਦਸੋ ?
(pb)
ਹਰਮਨ ਜੀ Rasi 3033 ਮੱਕੀ ਦੀ ਵਰਤੋਂ ਅਚਾਰ ਲਈ ਵਰਤੀ ਜਾਂਦੀ ਹੈ। ਇਸਦਾ ਔਸਤਨ ਝਾੜ 200-250 ਕੁਇੰਟਲ ਪ੍ਰਤੀ ਏਕੜ ਦਾ ਹੈ। ਇਸਦੀ ਫ਼ਸਲ ਨੂੰ Urea @120kg, DAP @75kg, Potash @50kg ਤੇ Sulphur @3-4kg ਪ੍ਰਤੀ ਏਕੜ ਲਈ ਵਰਤੋਂ ਕਰਨ ਦੀ ਸਿਫਾਰਿਸ਼ ਕੀਤੀ ਜਾਂਦੀ ਹੈ। ਇਸਦੀ ਬਿਜਾਈ ਲਈ 8-10kg ਬੀਜ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤੋਂ ਕੀਤੀ ਜਾਂਦੀ ਹੈ। ਸਾਰੀ DAP, potash ਤੇ sulphur ਦੀ ਵਰਤੋਂ ਬਿਜਾਈ ਸਮੇਂ ਕਰ ਸਕਦੇ ਹਨ। Urea ਦੀ ਖਾਦ ਨੂੰ 40-45 ਦਿਨਾਂ ਵਿਚ 3-4 ਵਾਰੀ ਵਿਚ ਪੂਰੀ ਕਰ ਦਿਓ। ਇਹ ਕਿਸਮ 75-80 ਦਿਨਾਂ ਵਿਚ ਅਚਾਰ ਲਈ ਤਿਆਰ ਹੋ ਜਾਂਦੀ ਹੈ। ਤੁਸੀਂ ਮੱਕੀ ਦੀ ਬਿਜਾਈ ਤੋਂ 24-48 ਘੰਟੇ ਵਿਚ stomp ਦੀ ਸਪਰੇਅ ਕਰ ਸਕਦੇ ਹਨ। ਮੱਕੀ ਦੀ ਬਿਜਾਈ ਤੁਸੀਂ ਰੌਣੀ ਲਾਕੇ ਜਾ ਸੁਕੇ ਵਿਚ ਬਿਜਾਈ ਤੋਂ ਬਾਅਦ ਵੀ ਪਾਣੀ ਲਗਾ ਕੇ ਕਰ ਸਕਦੇ ਹਨ। ਮੱਕੀ ਵਿਚ ਤੁਸੀਂ ਪਾਣੀ ਦੇ ਨਾਲ ਯੂਰੀਆ ਦੀ ਵਰਤੋਂ ਕਰ ਸਕਦੇ ਹਨ। ਬਾਅਦ ਵਿਚ ਨਦੀਨਾਂ ਦੀ ਰੋਕਥਾਮ ਲਈ ਤੁਸੀਂ Mesotrione 2.27% ww + Atrazine 22.7% ww SC. ( Calaris Xtra ) @1400ml ਪ੍ਰਤੀ ਏਕੜ ਦੇ ਹਿਸਾਬ ਨੂੰ 200 litre ਪਾਣੀ ਨਾਲ ਨਦੀਨ ਦੇ 3-4 ਪੱਤੇ ਹੋਣ ਦੇ ਸਮੇਂ ਤੇ ਕਰ ਸਕਦੇ ਹਨ। ਧੰਨਵਾਦ।
Koi ewe fasal dso ..jiss nu pashu janwr neel gawaa na khaan ?
(pb)
Chandigarh
Amrit ji tusi fasal koi v beej lo. Neel gawaa to bachav lyi tusi Premraj Saini 9719432296 nal samaprk kar sakde han. Ehna ne ek badboo vali khad tyar kri hai jis nal awara pashu fasal to dur rehnde han. Dhanwad.
kirpa krke dso ji..kehri fassl vdiya rahu..jhona ni launa jhone li pani ni pura hunda..
Chandigarh
Amrit ji, tuci jhone di jgah narma, makki ate sabjian di kaasht kar sakde ho ji . Dhanwaad.
ਮੂੰਗੀ ਬੀਜਣ ਸਮੇਂ ਕਿਹੜੀਆਂ ਖਾਦਾ ਪਾ ਸਕਦੇ ਹਾਂ ਮਾਤਰਾ ਵੀ ਦਸੋ ਜੀ ?
(pb)
ਹਰਮਨ ਜੀ ਮੂੰਗੀ ਦੀ ਬਿਜਾਈ ਸਮੇਂ 11kg ਯੂਰੀਆ ਅਤੇ 100kg SSP ਬੀਜ ਨਾਲ ਵਰਤੋਂ ਕਰਨ ਦੀ ਸਿਫਾਰਿਸ਼ ਕੀਤੀ ਜਾਂਦੀ ਹੈ।ਗਰਮ ਰੁੱਤ ਦੀ ਮੂੰਗੀ ਨੂੰ ਮਸ਼ਰਿਤ ਜੀਵਾਣੂ ਖਾਦ ਦਾ ਟੀਕੇ (ਰਾਈਜ਼ੋਬੀਅਮ(ਐੱਲ ਐੱਸ ਐੱਮ ਆਰ-1) ਅਤੇ ਰਾਈਜ਼ੋਬੈਕਟੀਰੀਅਮ (ਆਰ ਬੀ-3)) ਨਾਲ ਬੀਜ ਉਪਚਾਰ ਜਰੂਰ ਕਰੋ। ਇਕ ਏਕੜ ਦੇ ਬੀਜ ਲਈ ਇੱਕ ਪੈਕੇਟ ਕਾਫੀ ਹੈ। ਇੱਕ ਏਕੜ ਦੇ ਬੀਜ ਨੂੰ ਘੱਟ ਤੋਂ ਘੱਟ ਪਾਣੀ ਨਾਲ ਗਿੱਲਾ ਕਰੋ। ਪੈਕੇਟ ਦੀ ਮਿਸ਼ਰਿਤ ਜੀਵਾਣੂ ਖਾਦ ਨੂੰ ਗਿੱਲੇ ਬੀਜ ਨਾਲ ਚੰਗੀ ਤਰ੍ਹਾਂ ਰਲਾ ਦਿਉ। ਫੇਰ ਬੀਜ ਛਾਂ ਵਿਚ ਸੁਕਾ ਲਉ ਅਤੇ ਇੱਕ ਘੰਟੇ ਦੇ ਅੰਦਰ ਬਿਜਾਈ ਕਰ ਦਿਉ। ਧੰਨਵਾਦ।
sir g parso ਮੂੰਗੀ ਬੀਜਣੀ ਹੈ ਇਸ ਦੇ ਲਈ ਨਦੀਨਾਂ ਦੀ ਰੋਕਥਾਮ ਲਈ stomp xtra ਦੀ ਸਪਰੇਅ ਕਰ ਸਕਦੇ ਹਾਂ ਇਹ ਵੀ ਦਸੋ k ਇਹ ਕਿੰਨੇ ਦਿਨਾਂ ਅੰਦਰ ਕਰਨੀ ਚਾਈਦੀ ਹੈ ਖੇਤ ਵਿਚ ਕਿੰਨੀ ਗਿਲ ਹੋਵੇ ਤੇ ਇਹ ਕਿਹੜੀਆ ਫਸਲਾ ਤੇ ਕਰ ਸਕਦੇ ਹਾਂ ਇਸਦਾ ਅਸਰ ਕਿੰਨੇ ਦਿਨਾਂ ਦਾ ਹੁੰਦਾ ਹੈ ਕਿਰਪਾ ਕਰਕੇ a to z jankari deo g ?
(pb)
ਹਰਮਨ ਜੀ, ਮੂੰਗੀ ਦੀ ਬਿਜਾਈ ਤੋਂ ਤੁਰੰਤ ਬਾਅਦ ਤੁਸੀ Stomp ਦਵਾਈ ਦਾ ਛਿੜਕਾਅ ਕਰ ਸਕਦੇ ਹੋ , ਇਸ ਦਾ ਛਿੜਕਾਅ ਬਿਜਾਈ ਤੋਂ ਤੁਰੰਤ ਬਾਅਦ ਹੀ ਕਰ ਦੇਣਾ ਚਾਹੀਦਾ ਹੈ ਕਿਉਕਿ ਇਸ ਵੇਲੇ ਮਿੱਟੀ ਵਿਚ ਕਾਫੀ ਨਮੀ ਹੁੰਦੀ ਹੈ ਅਤੇ ਅਤੇ ਜੇ ਬਿਜਾਈ ਲੇਟ ਕੀਤੀ ਜਾਵੇ ਤਾ ਇਸ ਦਾ ਅਸਰ ਘੱਟ ਹੁੰਦਾ ਹੈ , ਇਸ ਦਾ ਅਸਰ ਕਿੰਨੇ ਦਿਨ ਰਹਿੰਦਾ ਹੈ, ਇਹ ਕਈ ਕਾਰਨਾ ਤੇ ਨਿਰਭਰ ਕਰਦਾ ਹੈ ਜਿਵੇ ਕਿ ਬਾਰਿਸ਼ , ਬਿਜਾਈ ਤੋਂ ਬਾਅਦ ਪਹਿਲਾ ਪਾਣੀ ਆਦਿ। ਧੰਨਵਾਦ।
Koi ewe di fassal haigi..jis nu passu janwr na khaan ?
(pb)
Chandigarh
Amrit ji tusi fasal koi v beej lo. Neel gawaa to bachav lyi tusi Premraj Saini 9719432296 nal samaprk kar sakde han. Ehna ne ek badboo vali khad tyar kri hai jis nal awara pashu fasal to dur rehnde han. Dhanwad.
ਗੇਂਦੇ ਦੇ ਫੁੱਲ ਦੀ ਪਨੀਰੀ ਕਿੱਥੋਂ ਮਿਲੂ ?
(pb)
Punjab
ਗੁਰਜੰਟ ਜੀ ਤੁਸੀਂ ਗੇਂਦੇ ਦੀ ਪਨੀਰੀ ਲਈ Anju Nursery ਨਾਲ ਸੰਪਰਕ ਕਰ ਸਕਦੇ ਹਨ। ਧੰਨਵਾਦ। Anju Nursery Address: WJP7+V5G, The Mall Rd, Cantonment Area, Firozpur, Punjab Phone: 094631 38106.
Sir main cow te buffalo layi khud di feed tyaar Krna chauna ha Jis nal milk di production wadd hove feed da formula dso ?
(en)
tuci ghar vich feed tyar krn lai uss vich makki/kanak/joo/jawi 40kg, saro di khal 20kg, soyaben 10kg, bhuni hoi soyabeen 5kg, chawal polish 15kg, chokar 6kg, mineral mixture 2kg, namak 1kg, buffer 1kg milla ke feed tyar krke de skde ho ate uss nu 2.5kg dudh mgar 1kg de hisab nal de skde ho ate vdhia matra vich hara chara jrur deo,
Sir 744variety halke pani te chal sakdi a ji ?
(pb)
Punjab
Manpreet ji Shriram da 744 beej hybrid paddy da seed hai. Isnu nu halke pani te lga sakde han. Isda vdya result len lyi kosish kro ki bor de pani nu nehri pani nal mix karke lao. Dhanwad.
ਪੀਲੀ ਪੂਸਾ ਝੋਨੇ ਬਾਰੇ ਜਾਣਕਾਰੀ ਦਿਓ ਜੀ ਇਸ ਦੀ ਸਿੱਧੀ ਬਿਜਾਈ ਕਦੋਂ ਕੀਤੀ ਜਾ ਸਕਦੀ ਹੈ ਧੰਨਵਾਦ ?
(pb)
Punjab
ਜਗਰੂਪ ਜੀ, ਪੀਲੀ ਪੂਸਾ ਕਿਸਮ ਦੀ ਸਿਫਾਰਿਸ਼ ਸਿੱਧੀ ਬਿਜਾਈ ਲਈ ਨਹੀ ਕੀਤੀ ਜਾਂਦੀ ਕਿਉਕਿ ਇਸ ਨੂੰ ਪਾਣੀ ਵੀ ਵੱਧ ਚਾਹੀਦਾ ਹੈ ਅਤੇ ਇਸ ਤੇ ਕੀੜਿਆਂ ਅਤੇ ਬਿਮਾਰੀਆਂ ਦਾ ਵੀ ਵਧੇਰੇ ਹਮਲਾ ਹੁੰਦਾ ਹੈ। ਧੰਨਵਾਦ।
I have hf cow 7 month pregnant..she has ticks and chicchad, ,applied medicine on her in morning.She licked the medicine and in night aborted the calf.vet is saying poisoning reason of death of calf.How to take care of her now Can there be any danger to her too ?
(en)
Punjab
Mr. Tandon kindly give them Anabolite liquid 100-100ml in the morning & evening and Bovimin-B mineral mixture@50 gram on daily basis and lacup powder @100 gram daily and also provide them healthy balance diet.
Pure beetal goat ka seman konsa h ?
(hn)
Punjab
Amandeep ji abhi tak goat mai semen puri trah se available nhi hai aap goat ko ache beetal bakre se cross krwa skte hai jisse apke pass beetal ki achi nasal rehegi.
I want to know about Intergrated farming ?
(en)
Maharashtra
ap in the integrated farming we can integrate the various activities like poultry, animal husbandry, fishries with the agriculture to get income through out the year. thank you.
ਸਰ ਅੱਜ ਸ਼ਾਮ ਨੂੰ ਜੀਰੋ ਡਰਿੱਲ ਮਸ਼ੀਨ ਨਾਲ ਮੂੰਗੀ ਦੀ ਬਿਜਾਈ ਕੀਤੀ ਸੀ ਕੀ ਓਹ ਇਸ ਮੀਹ ਨਾਲ ਕਰੰਡ ਹੋ ਗਈ ਹੋਊ ਕਿ ਕੁਝ ਨੀ ਹੁੰਦਾ ?
(pb)
Punjab
ਸੁਖਵੀਰ ਜੀ ਵੈਸੇ ਤਾ ਜ਼ੀਰੋ ਡਰਿੱਲ ਮਸ਼ੀਨ ਨਾਲ ਬੀਜੀ ਫ਼ਸਲ ਬਹੁਤ ਘੱਟ ਕਰੰਡ ਹੁੰਦੀ ਹੈ , ਬਾਕੀ ਜੇ ਮੀਹ ਜ਼ਿਆਦਾ ਪੈ ਜਾਵੇ ਤਾ ਫਿਰ ਕਰੰਡ ਹੋ ਸਕਦੀ ਹੈ। ਤੁਸੀਂ ਇਕ ਵਾਰ ਉੱਪਰੋਂ ਦੇਖ ਲੋ ਬੀਜ ਉੱਪਰ ਪੇਪੜੀ ਤਾ ਨਹੀਂ ਬਣੀ ਜੇ ਨਹੀਂ ਬਣੀ ਤਾ ਫਿਰ ਕਰੰਡ ਨਹੀਂ ਹੋਈ ਪਰ ਜੇ ਉੱਪਰੋਂ ਸਖ਼ਤ ਹੈ ਤਾ ਬਿਜਾਈ ਦੁਬਾਰਾ ਕਰਨੀ ਪੈ ਸਕਦੀ ਹੈ। ਧੰਨਵਾਦ।
Sir ji 20 din ho gye ai nu. Hun gaa ne es tra discharge keeta ik waar bs. heat hai ya gaban ?
(pb)
Mandeep ji kirpa krke apne swal de nal photo bhi upload kro ji jiss nu dekh ke tuhanu sahi jankari diti ja ske baki jekar ohh patlia saff tara krr rhi hai tan tuci uss nu AI krwa skde ho.
super napier grass (co5 or Co4) 1 acre main 1 saal main, ktna production de deti hai. Ye kitne saal thak 1 baar lagane ke baad prayog main layi ja sakti hai. ?
(en)
Maharashtra
kaushal ji yeh grasses ek baar lgane ke baad 4-5 saal takk fasal deti hai aur inki ausat paidawar 25-30 ton prati saal ki aa jati hai. pehli ktai ap bijai ke 60-70 din ke baad aur iske baad ki ktaian ap 30-45 din ke baad le sakte ho. dhanyawad
Uttar Pradesh
Thanks madam ji, kiya aap aise kisano ko jante hain jo itna prodution lete hain
Hi i am prakash from Tamilnadu.This is My 50 Days Old Tomato plants(1 acre) .Don't Know what is the reason. Plants Not growing well. Experts Please Help .. Thanks in Advance ?
(en)
Maharashtra
Saravana, it seems to be crust formation in your soil , so you can do hoing to your plants and also you can add vermicompost for better growth . Thank You .
ਸਰ ਜੀ .Dsr ਝੋਨੇ ਵਿਚ n p k20 20 16 .dapਦੀ ਜਗਾ ਤੇ ਪਾਸਕਦੇ ਜਾ ਨਹੀ। ਧੰਨਵਾਦ ਜੀ ?
(pb)
ਸੁਖਮੰਦਰ ਜੀ ਤੁਹਾਨੂੰ ਇਸਦੀ 50 ਕਿਲੋ ਮਾਤਰਾ ਦੇ ਨਾਲ 1 ਗੱਟਾ ਯੂਰੀਆ ਦਾ ਵੀ ਪਾਉਣ ਪਊਗਾ ਇਸ ਨਾਲ ਤੱਤ ਦੀ ਮਾਤਰਾ ਪੂਰੀ ਹੋ ਜਾਏਗੀ। ਧੰਨਵਾਦ।
Dr sahib 2 sal d vashi ho g crs powder v kafi ditta heat ch n aundi eh powder use kr skda ja koi hor trika dso ?
(en)
Gurinder ji tuci us nu Ovumin advance tablet rojana 1 goli deo ate 21 din tak dinde rho ate uss nu mineral mixture powder bhi 50gm rojana dinde rho, ehna nal usde sarir di kami puri howegi ate sme te heat vich aa jawegi.
Is there fisheries department close to Mahad in Maharashtra ?
(en)
sir modhe ganne ch maah di fasal kinni tareek tk lgayi ja skdi hai te kinne dina di fasal hundi hai ?
(pb)
Punjab
ਜਗਰੂਪ ਜੀ, ਤੁਸੀ ਗੰਨੇ ਦੀ ਫ਼ਸਲ ਵਿਚ ਮਾਂਹ ਦੀ ਬਿਜਾਈ ਇਸ ਮਹੀਨੇ ਕਰ ਸਕਦੇ ਹੋ ਅਤੇ ਇਹ ਫ਼ਸਲ 70-75 ਦਿਨਾਂ ਵਿਚ ਤਿਆਰ ਹੋ ਜਾਂਦੀ ਹੈ। ਧੰਨਵਾਦ।
sir bilkul retli zamin howe te mitti na howe os vich kehdi fasal ugayi ja skdi hai ?
(pb)
Punjab
Jagroop ji, tuci ghatt paani vaalia kisma jive ki til, mungfali ade daal vaalia fasla di kheti kar sakde ho ji . Dhanwaad .
सर मैने एक कनाल में बैंगन लगाया है उसमें सुंडी बहुत है इसका कोई ईलाज बताएं ?
(pb)
Haryana
सुखदीप जी, आप बैंगन में सुंडी की रोकथाम के लिए emamectin benzoate @80 g /एकड़ के हिसाब से छिड़काव कर सकते है। धन्यवाद।
ਡਾਕਟਰ ਸਾਬ ਮੇਰੇ ਕੋਲ ਇੱਕ ਗਾ ਆ ਉਸ ਦੀ deworming ਮੈਂ ਕਦੇ ਨਹੀਂ ਕੀਤੀ ਸੀ. ਪਰ ਇਸ ਵਾਰ ਪਹਿਲੀ ਵਾਰ ਉਸ ਨੂੰ ਮੈਂ deworming ਦੀ fenbendazole bolus 3g ਦੀ ਇੱਕ tablet ਦਿਤੀ ਆ. ਹੁਣ ਗਾ ਨੂੰ ਕਿੰਨੇ ਦਿਨ ਬਾਅਦ deworming ਦੀ tablet ਦਿਆਂ.. ਗਾ ਨੂੰ ਸੂਈ ਨੂੰ 2 month ਹੋਇਆ ?
(pb)
ਰਵਨੀਤ ਜੀ ਤੁਸੀ ਉਸ ਨੂੰ ਹੁਣ 3 ਮਹੀਨੇ ਬਾਦ ਪੇਟ ਦੇ ਕੀੜਿਆਂ ਵਾਲੀ ਦਵਾਈ ਦਿਓ ਅਤੇ ਅਗਲੀ ਵਾਰ ਸਾਲਟ ਬਦਲ ਕੇ ਦਿਓ ਤੁਸੀ ਅਗਲੀ ਵਾਰ Albendazole & ivermectin ਸਾਲਟ ਦੀ ਗੋਲੀ ਦੇ ਸਕਦੇ ਹੋ ਅਤੇ 3-3 ਮਹੀਨੇ ਦੇ ਫਰਕ ਨਾਲ ਦਵਾਈ ਦਿੰਦੇ ਰਹੋ ਅਤੇ ਹਰ ਵਾਰ ਸਾਲਟ ਬਦਲੋ ਜੀ.
ravneet veerਸਾਲ ਵਿੱਚ 4ਵਾਰ ਦਿਓ 3ਮਹੀਨੇ ਦੇ ਅੰਤਰਾਲ ਨਾਲ
Is there duck farming training available in Maharashtra ?
(en)
Punjab
Mr. Sunil Duck & poultry training available in your nearest krishi vigyan kendra. please click the given link and contact your nearest Krishi vigyan kendra to get training Thanks. https://mahaiwmp.org/sites/default/files/ListDROSRO.pdf
Sir dairy farm ki training kahan se le ?
(hn)
Punjab
Abdul ji aap dairy farming ki training lene ke liye apne nazdiki krishi vigyan kendra se sampark kr skte hai waha sme sme per kisano ko alag alag kamo ki training di jatti hai aap iske liye KVK, Address: 39GF+PJP, Orai Road, Saat Meel, SH 21, Uttar Pradesh 285123, Phone: 094151 53240 se sampark kr skte hai.
Sir 45 ਦਿਨਾਂ ਚੂਚੇਆਂ ਨੂੰ ਕਿਹੜੀ 2 ਵੈਕਸੀਨ ਲਗਾਈ ਜਾਣੀ ਚਾਹੀਦੀ ਹੈ ਅਤੇ ਕਿਮੇਂ ਲਗਾਈ ਜਾਵੇ ?
(pb)
Punjab
ਤੁਸੀ ਓਹਨਾ ਨੂੰ Lasota ਵੈਕਸੀਨ ਕਰਵਾ ਸਕਦੇ ਹੋ ਇਹ ਤੁਸੀ ਪੀਣ ਵਾਲੇ ਪਾਣੀ ਵਿੱਚ, ਓਹਨਾ ਦੀਆ ਅੱਖਾਂ ਜਾ ਨੱਕ ਰਾਹੀਂ ਵੀ ਦੇ ਸਕਦੇ ਹੋ ਬਾਕੀ ਓਹਨਾ ਦੀ ਖੁਰਾਕ ਦਾ ਪੂਰਾ ਧਿਆਨ ਰੱਖੋ ਜੀ
ਮੱਝ ਅੱਠ ਮਹੀਨੇ ਦੀ ਗਬਣ ਹੈ ਉਸ ਨੂੰ ਕਿਹੜੀ ਵੰਡ ਅਤੇ ਦਵਾਈਆਂ ਪਾਈਆਂ ਜਾਣ ਕੇ ਉਹ ਉਹਦੀ ਧਾਰ ਪੋਲੀ ਹੋਵੇ ਅਤੇ ਦੁੱਧ ਵਧੀਆ ਦੇਵੇ ?
(pb)
Punjab
ਤੁਸੀ ਉਸ ਨੂੰ ਵਧੀਆ ਖੁਰਾਕ ਦੇ ਨਾਲ ਨਾਲ Vitamor H liquid 10ml ਰੋਜਾਨਾ ਦੇਣਾ ਸ਼ੁਰੂ ਕਰੋ ਅਤੇ ਸੂਣ ਤੋਂ 1 ਮਹੀਨਾ ਪਹਿਲਾ Intabolite ਪਾਊਡਰ ਰੋਜਾਨਾ 1 ਪਾਉਚ ਦੇਣਾ ਸ਼ੁਰੂ ਕਰੋ ਬਾਕੀ ਫੀਡ ਤੁਸੀ ਇਸਦੇ ਖਾਣ ਦੇ ਹਿਸਾਬ ਨਾਲ ਕਿਸੇ ਵੀ ਕੰਪਨੀ ਦੀ ਵਰਤ ਸਕਦੇ ਹੋ ਬਾਕੀ ਤੁਸੀ ਇਸ ਨੂੰ 250 ਗ੍ਰਾਮ ਰਾਵ ਖੰਡ ਦੀ ਚਾਸ਼ਣੀ ਬਣਾ ਕੇ 200 ਗ੍ਰਾਮ ਡਾਲਡਾ ਘਿਓ ਅਤੇ 2 ਤੋਂ 3 ਨਿੰਬੂ ਪਾ ਕੇ ਗਰਮ ਕਰਕੇ ਅਤੇ 3 ਤੋਂ 4 ਉਬਾਲੇ ਆਉਣ ਤੇ ਫਿਰ ਠੰਡਾ ਕਰਕੇ ਪੰਜ ਦਿਨ ਦਿਉ. ਇਹ ਧਾਰ ਪੋਲੀ ਕਰਨ ਲਈ ਤਰੀਕਾ ਤੁਸੀ ਸੂਣ ਤੋਂ ਬਾਦ ਵਰਤ ਸਕਦੇ ਹੋ ਕਿਉਕਿ ਹੁਣ ਪਸ਼ੂ ਦਾ ਦੁੱਧ ਬੰਦ ਹੋਵੇਗਾ ਇਸ ਲਈ ਸੂਣ ਤੋਂ ਬਾਦ ਇਹ ਤਰੀਕਾ ਵਰਤ ਸਕਦੇ ਹੋ
..?
(hn)
Punjab
अनिल जी कृपया अपना सवाल विस्तार से बताये की आप क्या जानकारी लेना चाहते है उस हिसाब से ही आपको सही जानकारी दी जा सकती है। धन्यवाद्।
sir 4 sal da amrud da boota hai ehnu fal bda lgda hai pr dig jande h fal thodi v hwa chle taa ki ghaat hai is vich te ik anar da boota hai ehnu 2 anar lge c hun ful lge hoe hai pr oh v gir jande ha ?
(pb)
Punjab
Gagandeep ji, faldar booteya da kuch had tak fal ta digna hi hunda hai , vaise is de do kaarn hunde han jive ki paani da balance na hona ate tattan di kami , tuci boote di nami iksar bnaa ke rakho ate is nu khuraak de taur te NPK 19:19:19 @10-15 g/L paani de hisaab naal spray karo . Dhanwaad .
sir corogen dwai per dholi kinni dose paugi kinne ml paugi ?
(pb)
ਜਗਰੂਪ ਜੀ, ਕਿਰਪਾ ਕਰ ਕੇ ਇਹ ਦੱਸੋ ਕਿ ਤੁਸੀ ਕਿਸ ਕੀੜੇ ਦੀ ਰੋਕਥਾਮ ਲਈ coragen ਦਵਾਈ ਦੀ ਵਰਤੋਂ ਕਰਨਾ ਚਾਹੁੰਦੇ ਹੋ, ਉਸ ਹਿਸਾਬ ਨਾਲ ਹੀ ਤੁਹਾਨੂ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇਗੀ। ਧੰਨਵਾਦ।
sir gheea tori dia vella vich surangi keeda hai kehdi spray kiti jawe ?
(pb)
Punjab
ਜਗਰੂਪ ਜੀ, ਸੁਰੰਗੀ ਕੀੜੇ ਦੀ ਰੋਕਥਾਮ ਲਈ ਤੁਸੀ dimethoate @1-2 ml /ਏਕੜ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ। ਧੰਨਵਾਦ।
ਸਤਿ ਸ੍ਰੀ ਆਕਾਲ ਜੀ ਮੇਰਾ ਨਾਮ ਜੋਰਾ ਸਿੰਘ ਹੈ ਮੈ ਗੇਂਦੇ ਦੀ ਖੇਤੀ ਕਰਨਾ ਚੋਂਦਾ ਹਾ ਕਿਰਪਾ ਕਰਕੇ ਸਹੀ ਬੀਜ ਤੇ ਪਨੀਰੀ ਤਿਆਰ ਕਰਨ ਦਾ ਅਤੇ ਪਨੀਰੀ ਖੇਤ ਵਿਚ ਲਗਾਉਣ ਦਾ ਸਹੀ ਸਮਾਂ ਕੀ ਹੈ। ਬੀਜ ਦੇ ਕਿਸਮ ਤੇ ਕਿੱਥੋਂ ਪ੍ਰਾਪਤ ਕਰ ਸਕਦੇ ਹਾਂ ਕਿਰਪਾ ਕਰਕੇ ਚਾਨਣਾ ਪਾਓ। ਧੰਨਵਾਦ ਸਾਹਿਤ ?
(pb)
Punjab
ਗੇਂਦੇ ਦੀ ਹੇਠ ਦਿਤੀਆਂ ਕਿਸਮਾਂ ਤੁਸੀਂ ਬੀਜ ਸਕਦੇ ਹੋ: African Marigold: ਇਹ ਕਿਸਮ 90 ਸੈ. ਮੀ. ਲੰਬੀ ਹੁੰਦੀ ਹੈ ਇਸਦੇ ਫੁੱਲ ਆਕਾਰ ਵਿੱਚ ਵੱਡੇ ਅਤੇ ਲੈਮਨ, ਪੀਲੇ, ਸੁਨਹਿਰੇ, ਸੰਤਰੀ ਅਤੇ ਗੁੜੇ ਪੀਲੇ ਰੰਗ ਦੇ ਹੁੰਦੇ ਹਨ ਇਹ ਲੰਬੇ ਸਮੇਂ ਦੀ ਕਿਸਮ ਹੈ ਇਸ ਦੀਆਂ ਕਈ ਹੋਰ ਕਿਸਮਾਂ ਜਿਵੇਂ ਕਿ Giant Double African Orange, Crown of Gold, Giant Double African Yellow, Chrysanthemum Charm, Golden Age, Cracker Jack ਆਦਿ ਹਨ French Marigold: ਇਹ ਛੋਟੇ ਕੱਦ ਦੀ ਅਤੇ ਜਲਦੀ ਪੱਕਣ ਵਾਲੀ ਕਿਸਮ ਹੈ ਇਸਦੇ ਫੁੱਲ ਆਕਾਰ ਵਿੱਚ ਛੋਟੇ ਅਤੇ ਪੀਲੇ, ਸੰਤਰੀ, ਸੁਨਹਿਰੇ ਪੀਲੇ, ਲਾਲ ਜੰਗੀ ਅਤੇ ਭੂਰਾ-ਲਾਲ ਰੰਗ ਦੇ ਹੁੰਦੇ ਹਨ ਇਸ ਦੀਆਂ ਕਈ ਹੋਰ ਕਿਸਮਾਂ ਜਿਵੇਂ ਕਿ Rusty Red, Butter Scotch, Red Borcade, Star of India, Lemon drop ਆਦਿ ਹੈ Pusa Basanti Gainda: ਇਹ ਲੰਬੇ ਸਮੇਂ ਦੀ ਕਿਸਮ ਹੈ ਇਸਦਾ ਪੌਦਾ 58.80 ਸੈ.ਮੀ. ਲੰਬਾ ਅਤੇ ਇਸਦੇ ਪੱਤੇ ਗੁੜੇ ਹਰੇ ਰੰਗ ਦੇ ਹੁੰਦੇ ਹਨ ਇਸਦੇ ਫੁੱਲ ਗੰਧਕ ਵਰਗੇ ਪੀਲੇ, ਦੋਹਰੇ ਅਤੇ ਕਾਰਨੇਸ਼ਨ ਕਿਸਮ ਦੇ ਹੁੰਦੇ ਹਨ Pusa Narangi Gainda: ਫੁੱਲ ਨਿਕਲਣ ਦੇ ਲਈ 125-136 ਦਿਨਾਂ ਦੀ ਲੌੜ ਹੁੰਦੀ ਹੈ ਇਸਦਾ ਪੌਦਾ ਲੰਬਾ ਅਤੇ 73.30 ਸੈ.ਮੀ. ਕੱਦ ਦਾ ਹੁੰਦਾ ਹੈ ਅਤੇ ਪੱਤੇ ਗੁੜੇ ਹਰੇ ਰੰਗ ਦੇ ਹੁੰਦੇ ਹਨ ਇਸਦੇ ਫੁੱਲ ਸੰਤਰੀ ਰੰਗ ਦੇ ਅਤੇ ਕਾਰਨੇਸ਼ਨ ਕਿਸਮ ਦੇ ਹੁੰਦੇ ਹਨ ਫੁੱਲ ਸੰਘਣੇ ਅਤੇ ਦੋਹਰੀ ਪਰਤ ਵਾਲੇ ਹੁੰਦੇ ਹਨ ਇਸਦੇ ਤਾਜ਼ੇ ਫੁੱਲਾਂ ਦਾ ਝਾੜ 140 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ ਮਿੱਟੀ ਨੂੰ ਭੁਰਭੂਰਾ ਹੋਣ ਤੱਕ ਖੇਤ ਨੂੰ ਜੋਤੋ ਮਿੱਟੀ ਦੀ ਉਪਜਾੳ ਸ਼ਕਤੀ ਵਧਾੳਣ ਲਈ ਆਖਿਰ ਵਿੱਚ ਖੇਤ ਜੋਤਣ ਦੇ ਸਮੇਂ 250 ਕੁਇੰਟਲ ਰੂੜੀ ਦੀ ਖਾਦ ਅਤੇ ਗਾਂ ਦਾ ਗੋਬਰ ਮਿੱਟੀ ਚ ਮਿਲਾਓ ਗੇਂਦੇ ਦੀ ਬਿਜਾਈ ਇੱਕ ਸਾਲ ਵਿੱਚ ਕਿਸੇ ਵੀ ਸਮੇਂ ਕੀਤੀ ਜਾ ਸਕਦੀ ਹੈ ਮੀਂਹ ਦੇ ਮੋਸਮ ਵਿੱਚ ਇਸਦੀ ਬਿਜਾਈ ਅੱਧ ਜੂਨ ਤੋਂ ਅੱਧ ਜੁਲਾਈ ਵਿੱਚ ਕਰੋਂ ਸਰਦੀਆਂ ਵਿੱਚ ਇਸਦੀ ਬਿਜਾਈ ਅੱਧ ਸੰਤਬਰ ਤੋਂ ਅੱਧ ਅਕਤੂਬਰ ਵਿੱਚ ਪੂਰੀ ਕਰ ਲਓ ਨਰਸਰੀ ਬੈੱਡ 3x1 ਮੀਟਰ ਆਕਾਰ ਦੇ ਤਿਆਰ ਕਰੋਂ ਗਾਂ ਦਾ ਗੋਬਰ ਮਿਲਾਓ ਬੈੱਡਾ ਨੂੰ ਪਾਣੀ ਦਿਓ ਅਤੇ ਨਮੀ ਬਣਾਏ ਰੱਖੋ ਸੁੱਕੇ ਫੁੱਲਾਂ ਦਾ ਚੂਰਾ ਕਰਕੇ ਉਨ੍ਹਾਂ ਨੂੰ ਕਤਾਰਾਂ ਅਤੇ ਬੈੱਡਾ ਤੇ ਛਿੱੜਕ ਦਿਓ ਜਦੋਂ ਪੌਦਿਆਂ ਦਾ ਕੱਦ 10-15 ਸੈ.ਮੀ. ਹੋ ਜਾਵੇਂ ਤਾਂ ਇਹ ਪਨੀਰੀ ਲਗਾਉਣ ਲਈ ਤਿਆਰ ਹੁੰਦੇ ਹਨ ਫਰੈਂਚ ਕਿਸਮ ਨੂੰ 35x35 ਸੈ.ਮੀ. ਅਤੇ ਅਫਰੀਕੀ ਕਿਸਮ ਨੂੰ 45x45 ਸੈ.ਮੀ, ਦੇ ਫਾਸਲੇ ਤੇ ਪਨੀਰੀ ਲਾਉ ਇੱਕ ਏਕੜ ਖੇਤ ਵਿੱਚ 600 ਗ੍ਰਾਮ ਤੋਂ 800 ਗ੍ਰਾਮ ਬੀਜਾਂ ਦੀ ਲੌੜ ਹੁੰਦੀ ਹੈ ਜਦੋ ਫਸਲ 30-45 ਦਿਨ ਦੀ ਹੋ ਜਾਵੇਂ, ਤਾਂ ਇਸਨੂੰ ਸਿਰੇ ਤੋਂ ਕੱਟ ਦਿਓ ਇਸ ਨਾਲ ਪੌਦੇ ਨੂੰ ਝਾੜੀਦਾਰ ਅਤੇ ਸੰਘਣਾ ਹੋਣ ਚ ਮਦਦ ਮਿਲਦੀ ਹੈ, ਇਸ ਨਾਲ ਫੁੱਲਾਂ ਦੀ ਕੁਆਲਿਟੀ ਅਤੇ ਵਧੀਆ ਆਕਾਰ ਮਿਲਦਾ ਹੈ ਸ਼ੁਰਆਤ ਵਿੱਚ ਖਰਾਕ ਦੇ ਤੋਰ ਤੇ ਵਧੀਆ ਵਿਕਾਸ ਲਈ ਨਾਈਟ੍ਰੋਜਨ 32 ਕਿਲੋ (ਯੂਰੀਆ 70 ਕਿਲੋ), ਫਾਸਫੋਰਸ 16 ਕਿਲੋ (ਐਸ ਐਸ ਪੀ 100 ਕਿਲੋ ), ਪੋਟਾਸ਼ 32 ਕਿਲੋ (ਮਿਉਰੇਟ ਆਫ ਪੋਟਾਸ਼ 53 ਕਿਲੋ) ਪ੍ਰਤੀ ਏਕੜ ਵਿੱਚ ਪਾਓ ਮਿੱਟੀ ਦੀ ਕਿਸਮ ਦੇ ਅਨੁਸਾਰ ਖਾਦ ਦੀ ਖੁਰਾਕ ਬਦਲ ਦਿਓ ਠੀਕ ਖੁਰਾਕ ਦੇਣ ਲਈ ਮਿੱਟੀ ਦੀ ਜਾਂਚ ਕਰਵਾਓ ਅਤੇ ਉਸ ਦੇ ਆਧਾਰ ਤੇ ਖੁਰਾਕ ਦਿਓ ਨਦੀਨਾਂ ਦੀ ਸੰਖਿਆ ਦੇ ਅਨੁਸਾਰ ਗੋਡੀ ਕਰੋ ਖੇਤ ਵਿੱਚ ਪਨੀਰੀ ਲਗਾਉਣ ਤੋਂ ਬਾਅਦ ਤੁਰੰਤ ਸਿੰਚਾਈ ਕਰੋਂ ਕਲੀ ਬਣਨ ਤੋਂ ਲੈ ਕੇ ਕਟਾਈ ਤੱਕ ਦੀ ਸਥਿਤੀ ਸਿੰਚਾਈ ਲਈ ਬਹੁਤ ਮਹੱਤਵਪੂਰਨ ਹੁੰਦੀ ਹੈ ਅਪ੍ਰੈਲ ਤੋਂ ਜੂਨ ਦੇ ਮਹੀਨੇ ਵਿੱਚ 4-5 ਦਿਨਾਂ ਦੇ ਅੰਤਰਾਲ ਤੇ ਲਗਾਤਾਰ ਸਿੰਚਾਈ ਕਰਨਾ ਜਰੂਰੀ ਹੁੰਦਾ ਹੈ। ਬੀਜ ਤੁਸੀਂ ਖੇਤੀਬਾੜੀ ਯੂਨੀਵਰਸਿਟੀ ਕ੍ਰਿਸ਼ੀ ਵਿਗਿਆਨ ਕੇਂਦਰ ਕਰ ਸਕਦੇ ਹੋ। 01628-261597.ਧੰਨਵਾਦ।
sir sade kheere dia valla te gheea tori te sundi hai kehdi spray kiti jave ?
(pb)
Punjab
ਜਗਰੂਪ ਜੀ, ਸੁਰੰਗੀ ਕੀੜੇ ਦੀ ਰੋਕਥਾਮ ਲਈ ਤੁਸੀ dimethoate @2 ml /L ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ। ਧੰਨਵਾਦ।
Sat shri akaal ji. Where to sell black rice I have 5 quintals of black rice ?
(en)
Punjab
harman you also can post on the apni kheti buy/sell application. thank you.
ਡੇਅਰੀ ਫਾਰਮ ਸੁਰੂ ਕਰਨ ਲਈ ਵਿੱਤੀ ਸਹਾਇਤਾ ਅਤੇ ਪੂਰੀ ਜਾਣਕਾਰੀ ਕਿੱਥੋਂ ਪ੍ਰਾਪਤ ਕੀਤੀ ਜਾ ਸਕਦੀ ਹੈ ਅਤੇ ਸਰਕਾਰ ਵੱਲੋ ਜਨਰਲ ਕੈਟਾਗਰੀ ਨੂੰ ਕੀ ਯੋਗਦਾਨ ਹੁੰਦਾ ਹੈ ?
(pb)
Rajasthan
ਜੋਰਾ ਜੀ ਤੁਸੀ ਡੇਅਰੀ ਫਾਰਮਿੰਗ ਵਿੱਚ ਲੋਨ ਅਤੇ ਸਬਸਿਡੀ ਲਈ ਪਹਿਲਾ ਤੁਹਾਡੇ ਕੋਲ ਡੇਅਰੀ ਟ੍ਰੇਨਿੰਗ ਹੋਣੀ ਜ਼ਰੂਰੀ ਹੈ ਉਸ ਸਰਟੀਫਿਕੇਟ ਨਾਲ ਹੀ ਤੁਹਾਨੂੰ ਲੋਨ ਅਤੇ ਸਬਸਿਡੀ ਮਿਲ ਸਕਦੀ ਹੈ ਤੁਸੀ ਇਸਦੇ ਲਈ deputy director dairy, 598-L modal town near chatar singh park ludhiana, phone no.0161-2400223 ਨਾਲ ਸੰਪਰਕ ਕਰ ਸਕਦੇ ਹੋ ਅਤੇ ਅਗਲੀ ਟ੍ਰੇਨਿੰਗ ਦਾ ਪਤਾ ਕਰ ਸਕਦੇ ਹੋ ਧੰਨਵਾਦ
Kadu di bela te ful lgg ka suk jande hn ki hll kita jawe ?
(pb)
Punjab
jagjeet ji, tuci NPK 19:19:19 @10-15g/L paani de hisaab naal spray kar sakde ho ji .Dhanwaad .
Makk bikau aa '' Maur MANSA" AREA call 7355103801 ?
(en)
Punjab
raspreet ji tusi apni kheti buy/sell te vi apni fasal de vechan baare paa sakde ho dhanwaad.
ਝੋਨੇ ਦੀ ਪਨੀਰੀ ਤਿਆਰ ਕਰਨ ਲਈ 20 ਕਿੱਲੋ ਬੀਜ ਦਾ ਛਿੱਟਾ ਕਿੰਨੀ ਜਗ੍ਹਾ ਵਿੱਚ ਦੇਣਾ ਚਾਹੀਦਾ ਹੈ ?
(pb)
Punjab
ਦੀਪ ਜੀ, ਝੋਨੇ ਦੀ ਪਨੀਰੀ ਤਿਆਰ ਕਰਨੀ ਲਈ 20 ਕਿੱਲੋ ਬੀਜ ਦਾ ਛਿੱਟਾ 20 ਮਰਲੇ ਜਗਾਹ ਵਿਚ ਦਿੱਤਾ ਜਾ ਸਕਦਾ ਹੈ ਜੀ। ਧੰਨਵਾਦ।
Punjab
20 ਮਰਲੇ ਮਤਲਬ ਇੱਕ ਕਨਾਲ ਜ਼ਮੀਨ ਵਿਚ ਵਿਰਲੀ ਨੀ ਹੋ ਜਾਉ ਵੀਰ
Sir hf cow de 25 dinn sun de reh gye 5 killo kanak dinde ha Hor ki khurak diti jave jis nal lioti vdhe ?
(pb)
Gulabh ji tuci uss nu Metabolite powder rojana 1 pouch dena suru kro ate Vitamor-h liquid 10-10ml swere sham deo ehna nal usde sarir di, lewe di changi growth howegi ate dudh vich vadha howega.
Punjab
undertone homeopathy medicine di drops deo subha sham
Atul feed di dealership laini hai ji ...kive layiye ?
(en)
Punjab
Kiranjot ji tuci isde vare puri jankari lai VIKAS INDUSTRIAL CORPORATION, Plot No B-9, Focal Point, Industrial Area, Khanna - 141401, Punjab, India Phone : +918045475362, Fax : 91-1628-226438 Mr Rajiv Kumar (Partner) Mobile : 918045475362 nal sampark kr skde ho.
Sir, exotic chicken ka accha breed kaha milega, jaise brahma, sussex , silky, polish, sultan etc etc ?
(en)
Punjab
Mr. Ranjita if you want to buy chicks please contact on this no. 8134803990 with DP Poultry Farm Prv. Ltd. thanks
mungi nu pani lake bije sakde ha ?
(pb)
Jashanpreet ji tusi kanak to baad zameen di rauni karke aun te zero drill nal bijayi kar sakde han. Dhanwad.
devmedia
(pb)
Punjab
Gagandeep ji tusi badam de butte te beri nu vermicompost@2-3kg prati palnt de hisab nal pa sakde han. Nal tusi ehna te NPK 19:19:19@5-6gram prati 1litre pani de hisab nal spray kar sakde han. Hor fungus diya bimariyan to bach lyi tusi copper oxychloride@3gram prati 1litre pani de hisab nal spray kar sakde han. Plants nu dec-jan mahine vich jdo plant purane patte sutt dinda te navi foat hale nahi hoyi hundi odo SSP ja DAP di varto kri jandi hai. Ber vich 1-3 saal de plant nu Urea@200-600gram prati plant de hisab nal half dose jul-august vich te baki di half dose furit set hon samay pa sakde han. Dhanwad.
Sir mai Bathinda Punjab ha sir mai goat farming traning krna chahunda hn ?
(pb)
Punjab
Harish ji tuci Goat farming di training lai apne nazdiki krishi vigyan kendra nal sampark kr skde ho uthe sme sme te kisana nu alag alag kma di training diti jandi hai tuci isde lai Krishi Vigyan Kendra, Punjab Agricultural University, Bathinda, Phone 0164-2215619 nal sampark kr skde ho ate agli training da pta kr skde ho ja fir tuci Sandeep 9317517763, 9991606387 SR Commercial Goat Farm nal bhi sampark kr skde ho ehh bhi sme sme te apne farm te training dinde hai.
devmedia
(pb)
Punjab
Gagandeep ji tusi badam de butte te beri nu vermicompost@2-3kg prati palnt de hisab nal pa sakde han. Nal tusi ehna te NPK 19:19:19@5-6gram prati 1litre pani de hisab nal spray kar sakde han. Hor fungus diya bimariyan to bach lyi tusi copper oxychloride@3gram prati 1litre pani de hisab nal spray kar sakde han. Plants nu dec-jan mahine vich jdo plant purane patte sutt dinda te navi foat hale nahi hoyi hundi odo SSP ja DAP di varto kri jandi hai. Ber vich 1-3 saal de plant nu Urea@200-600gram prati plant de hisab nal half dose jul-august vich te baki di half dose furit set hon samay pa sakde han. Dhanwad.
Sir ji sundi wali nal apa npk 19 19 19 spray kar sakade ha ji makki vich ?
(en)
Nikhil ji vaise ta university valo insecticides te fertilizers nu mix karke spray krn di sifarish nahi kiti jandi. Te ehna da pura result len lyi tusi sundi vali spray te NPK 19:19:19 di spray alag alag kro. Par je tusi ehna di spray ekathe kr rahe han ta dhayn rahe ki ehna dono da ghol alag alag bartan vich bnauna hai te sirf pump vich pani pa ke mix karna hai. Tusi ek var fasal te spray krn to pehla ek side te spray karke dekh lyo kyu ki kahi chemicals mix nai hunde te react kr jande han, jis nal fasal da nuksan ho janda hai. Dhanwad.
Sir ,how can be lime stored for long periods after harvesting ?
(en)
to increase the shelf life of lime, after harvesting the lime you can pack in ventilated corrugated fibre box at 5-6 degrre celcius temp. and 90-95% relative humidity. you can store the lime at this temp for 45 days without decline in quality. thank you.
Sir submersible motor kis company di vadiya hai ?
(pb)
gurminder singh ji motor CRI,Taro,KSB company ki len.
Sir m pathankot area ch new poultry farm start karna es te koi subsidy ja koi govt. Scheme bare jankari daso ji ?
(pb)
Punjab
Kamal ji poultry farming suru krn ton pehla tuci apne nazdiki krishi vigyan kendra ton isdi training lao jiss vich tuhanu iss kam di sari jankari milegi ate uss certificate nal tuhanu loan, subsidy bhi mill jayegi jekar tuci Pathankot vich training leni hai tuci isde lai KVK Pathankot,VPO-Gho, Dr Narinder Deep Singh, Head KVK, Contact No.: +91-9876295717, Landline No. 01870256005 nal sampark kr skde ho.
Sir ਜੋ ovulanta kit wich tablet ਹੈ ਉਹੋ ਦੇਣੀ ਕਿਸ ਤਰਾਂ ਹੈ ਜੀ। ਤੇ ਕਿੰਨੇ ਦਿਨਾਂ ਵਿੱਚ ਪਸ਼ੂ ਹੀਟ ਵਿੱਚ ਆਵੇਗਾ ਜੀ tablet ਦੇਣ ਤੋਂ ਬਾਅਦ ?
(en)
ਗੁਰਦਿੱਤ ਜੀ ਉਸ ਕਿੱਟ ਦੇ ਇੱਕ ਪੱਤੇ ਵਿੱਚ 3 ਗੋਲੀਆਂ ਹੁੰਦੀ ਹੈ ਜਿਸ ਵਿੱਚ 2 ਨੀਲੀਆਂ ਅਤੇ 1 ਸਫੇਦ ਗੋਲੀ ਹੁੰਦੀ ਹੈ ਪਹਿਲਾ ਤੁਸੀ 2 ਗੋਲੀਆਂ ਕੁੱਟ ਕੇ ਪਾਊਡਰ ਬਣਾ ਕੇ ਰੋਟੀ ਵਿੱਚ ਦੇ ਸਕਦੇ ਹੋ ਅਤੇ ਫਿਰ 10 ਮਿੰਟ ਬਾਦ 1 ਸਫੇਦ ਗੋਲੀ ਵੀ ਪੀਸ ਕੇ ਦਿਓ ਅਤੇ ਇਸ ਤਰ੍ਹਾਂ ਰੋਜਾਨਾ 5 ਦਿਨ ਤੱਕ ਦਿਓ, ਇਸ ਨਾਲ ਪਸ਼ੂ 3 ਦਿਨ ਬਾਦ ਵੀ ਹੀਟ ਵਿੱਚ ਆ ਜਾਂਦਾ ਹੈ ਜਾ 5 ਦਿਨ ਤੋਂ ਜ਼ਿਆਦਾ ਸਮਾਂ ਵੀ ਲੈ ਲੈਂਦਾ ਹੈ ਬਾਕੀ ਤੁਸੀ ਪਸ਼ੂ ਦੀ ਖੁਰਾਕ ਦਾ ਪੂਰਾ ਧਿਆਨ ਰੱਖੋ
My land is in gurdaspur district I want to give for contractual farming of medicinal plants to prestigious companies How to contact them What are their email address ?
(en)
Punjab
Amardeep ji for this you can contact with Kheti Virasat Mission 98726-82161. Thank you.
Sir..Kaveri 468 Paddy Haybrid Variety kaisi hai...Mp ke liye...Iska Average kitna hai ?
(hn)
Maharashtra
Deepak ji Kaveri 468 paddy ka acha beej hai. Yeh ek hybrid variety hai. Iski bijayi rabi aur kharif dono season mein kari ja sakti hai. Yeh takreeban 115-120 days mein tyar ho jati hai. Iski height 105-110cm ki hoti hai. Iski average production 30-35 quintal prati acre ki hai. Ap is beej ko sinchai aur kam sinchai vale areas mein lga sakte hai. Dhanywad.
ਸਰ ਜੀ ਵੱਛੀ ਦੇ ਸੂਣ ਤੇ ਦਸ ਦਿਨ ਬਆਦ ਲੇਵੇ ਨੂੰ ਸੋਜ ਆ ਗਈ ਹੈ ?
(pb)
ਬਲਜੀਤ ਜੀ ਤੁਸੀ ਉਸ ਨੂੰ Enrofloxacin ਇੰਜੇਕਸ਼ਨ 15ml, Megludyne injection 20ml ਅਤੇ Ascrobic acid 20ml ਲਗਵਾਓ ਅਤੇ ਇਹ 3 ਦਿਨ ਤੱਕ ਲਗਵਾ ਸਕਦੇ ਹੋ