Manage Expert Answers

Search

Total Count :- 258604

sir mjh de paira te sojish hoyi hai pani vagda hai isda koi hal dssea jawe ?

(pb)
  • 2
Posted by
Kang Saab (7710468763)
Kang Saab
Punjab
Kapurthala
Write Answer
Posted Date (21 Apr 2022 12:12 PM) Assigned Date (22 Apr 2022 02:52 PM)
Answered Date (22 Apr 2022 10:08 AM) Translated Date (22 Apr 2022 01:02 PM)

ਤੁਸੀ ਇਸ ਨੂੰ ifer h inj. 5ml ਰੋਜਾਨਾ, Betacef inj 3gm ਅਤੇ Avil injection 10ml ਲਗਵਾਓ ਇਹ ਤੁਸੀ 3 ਦਿਨ ਲਗਵਾਓ ਅਤੇ ਇਸਦੇ ਉਪਰ macroworm tube ਜਾ coolmac tube ਲਗਾਉਣੀ ਸ਼ੁਰੂ ਕਰੋ ਤੁਸੀ ਟਿਊਬ ਦਾ ਲੇਪ ਕਰਕੇ ਉਸ ਉਪਰ ਪੱਟੀ ਬੰਨ ਦਿਓ ਅਤੇ 2 ਦਿਨ ਬਾਅਦ ਪੱਟੀ ਬਦਲ ਕੇ ਬੰਨੋ ਅਤੇ ਇਸ ਨੂੰ ਕੱਚੀ ਮਿੱਟੀ ਵਾਲੀ ਜਗ੍ਹਾ ਬੰਨ ਕੇ ਰੱਖੋ.

Sir ji meri ek six months ki pathhi h o dhire dhire kamjor ho rhi h kide ki dawa bhi diye h liver tone bhi dete h pr koi fyada nhi ho rha h koi upay bataye ?

(hn)
Posted by
Sanjay Kumar (9598898059)
Sanjay Kumar
Uttar Pradesh
Pratapgarh
Write Answer
Posted Date (21 Apr 2022 12:11 PM) Assigned Date (22 Apr 2022 03:06 PM)
Answered Date (22 Apr 2022 10:06 AM) Translated Date (22 Apr 2022 01:02 PM)

Sanjay ji usko aap 1-1 mahine ke frak se salt badal ker pett ke kirro wali dwai dete rehen aur usko Cafplan powder jo intas company ka product hai woh 25gm rojana dena suru kren aur Cargill ki calf grower feed khila skte hai inse uski kamjori dur rehegi aur achi growth ho jayegi.

ਸਰ ਮੱਝ ਸੂਈ ਨੂੰ 3ਮਹੀਨੇ ਹੋ ਗਏ ਪਹਿਲੇ ਸੂਏ ਆ ਜੀ ਦੋ ਦਿਨ ਬੁਖਾਰ ਰਿਹਾ ਜੀ ਪਰ ਨਾਲ ਹੀ ਸਾਰਾ ਦੁੱਧ ਖਤਮ ਹੋ ਗਿਆ ਦੀ ਜਮ੍ਹਾਂ ਦੁੱਧ ਨੀ ਦਿੰਦੀ ਜੀ ਖਾਣ ਾ ਪੀਣਾ ਵੀ ਸਹੀ ਆ ਜੀ ਤੇ ਡਾਕਟਰ ਨੂੰ ਵੀ ਦਿਖਾਈ ਸੀ ਕਹਿਦੇ ਬੁਖਾਰ ਆ ਜੀ ਟੀਕੇ ਲਾ ਗਏ ਸੀ ਜੀ ਪਰ ਕੋਈ ਪੱਕਾ ਹੱਲ ਨੀ ਹੋ ਰਿਹਾ ਜੀ ਸਰ ਕੋਈ ਦਵਾਈ ਦੱਸੋ ਤਾਂ ਕਿ ਦੁੱਧ ਵੀ ਦੇ ਣ ਲੱਗ ਜਾਵੇ ?

(en)
Posted by
harwinder singh (9646462501)
harwinder singh
Punjab
Sangrur
Write Answer
Posted Date (21 Apr 2022 12:07 PM) Assigned Date (22 Apr 2022 02:56 PM)
Answered Date (22 Apr 2022 10:04 AM) Translated Date (22 Apr 2022 01:04 PM)

ਹਰਵਿੰਦਰ ਜੀ ਜੇਕਰ ਉਸ ਨੂੰ ਹੁਣ ਬੁਖਾਰ ਨਹੀਂ ਹੈ ਤਾਂ ਤੁਸੀ ਉਸ ਨੂੰ Anabolite liquid 100-100ml ਸਵੇਰੇ ਸ਼ਾਮ ਅਤੇ Glactogog powder ਰੋਜਾਨਾ 1 ਪਾਉਚ ਅਤੇ Vivliv liquid 100ml ਰੋਜਾਨਾ ਦੇਣਾ ਸ਼ੁਰੂ ਕਰੋ ਬਾਕੀ ਉਸਦੀ ਖੁਰਾਕ ਦਾ ਪੂਰਾ ਧਿਆਨ ਰੱਖੋ ਅਤੇ ਜੇਕਰ ਬੁਖਾਰ ਹੈ ਤਾਂ ਪਹਿਲਾ ਉਸਦੇ ਬੁਖਾਰ ਦੇ ਹਿਸਾਬ ਨਾਲ ਡਾਕਟਰ ਤੋਂ ਇੰਜੇਕਸ਼ਨ ਲਗਵਾ ਸਕਦੇ ਹੋ

sir hf cross cow jo 18 litre dudh deti hai uske acchi heifer lena k liya abs ke konse bull ka seman lgyea ?

(pb)
Posted by
balraj singh (8427189731)
balraj singh
Punjab
Hoshiarpur
Write Answer
Posted Date (21 Apr 2022 12:05 PM) Assigned Date (22 Apr 2022 02:56 PM)
Answered Date (22 Apr 2022 10:00 AM) Translated Date (22 Apr 2022 01:04 PM)

Balraj ji aap usko lagbhag 28-30 litre record wala semen bhrwa skte hai aap ABS ke semen ki jankari aur semen lene ke liye Balwinder Singh 9814799714, 9915046958 Genex international se sampark kr skte hai.

ਸਰ ਗਾਂ ਨੂੰ ਟੀਕਾ ਭਰਨ ਲੱਗਿਅਾ ਸਟਰਾਂ ਗਾਂ ਦੀ ਬੱਚੇ ਦਾਨੀ ਵਿੱਚ ਟੁੱਟ ਗਿਅਾ ਅਤੇ ਬਾਦ ਵਿੱਚ ਡਾਕਟਰ ਕੱਡਦਾ ਰਿਹਾ ਪਰ ਨਿਕਲਿਅਾ ਨੲੀ ਹੁਨ ਦੱਸੋ ਸਰ ਕੀ ਕੀਤਾ ਜਾਵੇ ਦੋ ਦਿਨ ਹੋਗੇ ਪਿਅੋਰ ਚਫ ਨਸਲ ਦੀ ਗਾਂ ਸਰ ?

(pb)
  • 1
Posted by
T s sandhu (9855829848)
T s sandhu
Punjab
Ferozpur
Write Answer
Posted Date (21 Apr 2022 10:47 AM) Assigned Date (22 Apr 2022 02:56 PM)
Answered Date (22 Apr 2022 09:33 AM) Translated Date (22 Apr 2022 01:05 PM)

ਸੰਧੂ ਜੀ ਤੁਸੀ ਉਸ ਨੂੰ ਨਜ਼ਦੀਕੀ ਪੋਲੀਕਲੀਨਿਕ ਵਿੱਚ ਚੈੱਕ ਕਰਵਾਓ ਜਿਥੇ ਉਸਦੀ ਬੱਚੇਦਾਨੀ ਦੀ ਸਹੀ ਜਾਂਚ ਹੋਵੇਗੀ ਕਿਉਕਿ ਕਈ ਵਾਰ ਅੰਦਰ ਇਨਫੈਕਸ਼ਨ ਜਾ ਜਖਮ ਹੋਣ ਖਤਰਾ ਰਹਿੰਦਾ ਹੈ, ਉਸਦੀ ਜਾਂਚ ਕਰਕੇ ਸਹੀ ਇਲਾਜ ਹੋ ਜਾਵੇਗਾ

PR 122 ਦੇ ਦਾਨੇ PR 114 ਵਰਗੇ ਹੁਦੇ ਹਨ 2 ਸਾਲ ਹੋਗੇ PR 114 ਲਾਓਦਿਅਾ 80 ਮਨ ਨਿਕਲਦਾ ਪਰ ਅੈਤਕੀ PR 122 ਲਾਓਨ ਦਾ ਿੲਰਾਦਾ ?

(pb)
Posted by
T s sandhu (9855829848)
T s sandhu
Punjab
Ferozpur
Write Answer
Posted Date (21 Apr 2022 10:28 AM) Assigned Date (22 Apr 2022 02:57 PM)
Answered Date (21 Apr 2022 11:59 AM) Translated Date (21 Apr 2022 01:55 PM)

ਸੰਧੂ ਜੀ PR 114 ਦਾ ਔਸਤ ਝਾੜ 27-28 ਕੁਇੰਟਲ ਅਤੇ pr 122 ਦਾ 31-32 ਕੁਇੰਟਲ ਪ੍ਰਤੀ ਏਕੜ ਦਾ ਆ ਜਾਂਦਾ ਹੈ। ਧੰਨਵਾਦ।

Sir gi hamko 1 kg kemin company ka repromin powder mil jayega mob.9520729595 hai ?

(hn)
Posted by
sourabh kumar singh (9520729595)
sourabh kumar singh
Uttar Pradesh
Aligarh
Write Answer
Posted Date (21 Apr 2022 09:53 AM) Assigned Date (24 May 2022 01:03 PM)
Answered Date (22 Apr 2022 09:23 AM) Translated Date (22 Apr 2022 01:05 PM)

Sourabh ji aap iske liye apne nazdiki medical store se iss powder ko khrid skte hai waha aap unse speacial bhi mngwa skte hai ja fir aap Agrimin, Bovimin-b, Minfa gold koi bhi powder khila skte hai.

Medicine plant ki kheti kive kare ?

(pb)
Posted by
DR SARBJIT SINGH (9205834906)
DR SARBJIT SINGH
Punjab
Ferozpur
Write Answer
Posted Date (21 Apr 2022 09:03 AM) Assigned Date (22 Apr 2022 02:57 PM)
Answered Date (21 Apr 2022 12:12 PM) Translated Date (21 Apr 2022 01:57 PM)

sarabjit ji kirpa apna swal visthar vich pucho ki tusi kehdi medicine fasal baare jankari laina chahunde ho us hisab nal hi tuhanu sahi jankari diti ja sakdi hai. dhanwaad.

Answered Date (17 Jun 2022 05:07 PM) Translated Date (20 Jun 2022 11:53 AM)

ਮੈਡੀਸ਼ਨ ਦੀ ਖੇਤੀ ਕਿਵੇ ਕਰੲਈ ਇਸ ਖੇਤੀ ਬਾਰੇ ਦਸੋ 9205834906

Answered Date (06 Jul 2023 02:10 PM) Translated Date (06 Jul 2023 06:20 PM)

Lal lady finger seed kitho mil ga

Pr 126 jhona last kdo tak lga skde aa ?

(pb)
Posted by
chahal (7973484493)
chahal
Punjab
Ludhiana
Write Answer
Posted Date (21 Apr 2022 08:46 AM) Assigned Date (22 Apr 2022 02:57 PM)
Answered Date (21 Apr 2022 11:57 AM) Translated Date (21 Apr 2022 01:57 PM)

Chahal ji, 15 july tak PR 126 kisam nu khet vich laa dena chahida hai. Dhanwaad .

G Makki vich jirri bohut aa isda koi hal Baki loduis da trail la ke vekhya koi Khas result nhi ki assi khudi khudi gramo mar sakde aa koi nuksan taan nhi Makki di jdda nu ?

(pb)
  • 1
Posted by
Sukhdeep Singh (9501273060)
Sukhdeep Singh
Punjab
Patiala
Write Answer
Posted Date (21 Apr 2022 08:28 AM) Assigned Date (22 Apr 2022 02:58 PM)
Answered Date (21 Apr 2022 12:16 PM) Translated Date (21 Apr 2022 01:58 PM)

sukhdeep ji gramaxone di spray karan nal makki nu nuksaan ho sakda. makki vich nadeena di roktham karan lai atrazine 600 gram prati acre de hisab nal vart sakde ho. dhanwaad.

21 Apr 2022

G oh zirri nu nhi mardi

ਘੀਆ ਦੀਆ ਵੇਲਾ ਨੂੰ ਪਤਾ ਨਹੀ ਕੀ ਹੋ ਰਿਹਾ ਹੈ ਮੈ ਫੋਟੋ ਅਟੈਚ ਕਰ ਰਹੀ ਹਾ ਕਿਰਪਾ ਕਰਕੇ ਕੋਈ ਸਲਾਹ ਦਿਓ ?

(pb)
  • 1
Posted by
Nirbhai Singh (9855874990)
Nirbhai Singh
Punjab
S.A.S. Nagar
Write Answer
Posted Date (21 Apr 2022 07:59 AM) Assigned Date (22 Apr 2022 02:58 PM)
Answered Date (21 Apr 2022 11:56 AM) Translated Date (21 Apr 2022 01:59 PM)

ਨਿਰਭੈ ਜੀ ਇਹ ਫੰਗਸ ਦੇ ਹਮਲੇ ਦੇ ਲੱਛਣ ਲੱਗ ਰਹੇ ਹਨ ਇਸਦੀ ਰੋਕਥਾਮ ਲਈ ਤੁਸੀਂ carbendazim @2ਗ੍ਰਾਮ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਛਿੜਕਾ ਕਰੋ। ਧੰਨਵਾਦ।

sir mai moongi ate makki achar wali beejai krni hai te ohnu vdh ke 26 jhona lgauna hai eh kdo tk lg skdi hai te moongi te makki kdo tk beeji ja skdi hai ?

(en)
Posted by
Adi Rana (9781581243)
Adi Rana
Punjab
Ludhiana
Write Answer
Posted Date (21 Apr 2022 07:51 AM) Assigned Date (22 Apr 2022 02:51 PM)
Answered Date (21 Apr 2022 12:09 PM) Translated Date (21 Apr 2022 02:00 PM)

ਰਾਣਾ ਜੀ ਮੱਕੀ ਤੇ ਮੂੰਗੀ ਤੁਸੀਂ 25 ਅਪ੍ਰੈਲ ਤੱਕ ਬੀਜ ਸਕਦੇ ਹੋ ਇਹ ਤਕਰੀਬਨ 50-60 ਦਿਨ ਵਿਚ ਪੱਕ ਕੇ ਤਿਆਰ ਹੋ ਜਾਂਦੀ ਹੈ। pr 126 ਕਿਸਮ ਦੀ ਪਨੀਰੀ ਤੁਸੀਂ 25 ਮਈ ਤੋਂ ਲੈ ਕੇ 20 ਜੂਨ ਤੱਕ ਬੀਜ ਸਕਦੇ ਹੋ ਅਤੇ ਫੇਰ 25-30 ਦਿਨ ਦੀ ਪਨੀਰੀ ਨੂੰ ਖੇਤ ਵਿਚ ਲਗਾ ਸਕਦੇ ਹੋ। ਧੰਨਵਾਦ।

Gulabi sundi k bachav k liye kon sa narma ki bijai kre sir btaye plz ?

(pb)
Posted by
Ravinder singh (7508109300)
Ravinder singh
Punjab
Fazilka
Write Answer
Posted Date (21 Apr 2022 07:50 AM) Assigned Date (22 Apr 2022 02:59 PM)
Answered Date (21 Apr 2022 11:54 AM) Translated Date (21 Apr 2022 02:01 PM)

Ravinder ji, aisi koi bhi variety nahi hai jo, gulabi sundi ke hamle prati pratirodhak ho , aap gulabi sundi se bchaav ke liye ageti bijai kre aur kam smay lene vali kismo ki bijai hi kare . Dhnyvaad .

sir ehna de patte ikkthe je ho rhe ne koi hal dsso ?

(pb)
  • 2
Posted by
ਰਾਜਵਿੰਦਰ ਸਿੰਘ (9465319977)
ਰਾਜਵਿੰਦਰ ਸਿੰਘ
Punjab
Muktsar
Write Answer
Posted Date (21 Apr 2022 07:36 AM) Assigned Date (22 Apr 2022 02:50 PM)
Answered Date (21 Apr 2022 11:50 AM) Translated Date (21 Apr 2022 02:02 PM)

ਰਾਜਵਿੰਦਰ ਜੀ ਕਿਰਪਾ ਇਹ ਦੱਸੋ ਵੀ ਤੁਸੀਂ ਇਸਨੂੰ ਕਿਹੜੀ ਕਿਹੜੀ ਖਾਦ ਕਿੰਨੀ ਮਾਤਰਾ ਵਿਚ ਪਹਿਲਾ ਪਾਈ ਹੈ ਉਸ ਹਿਸਾਬ ਨਾਲ ਹੀ ਤੁਹਾਨੂੰ ਅਗੇ ਜਾਣਕਾਰੀ ਦਿਤੀ ਜਾ ਸਕਦੀ ਹੈ। ਧੰਨਵਾਦ।

sir ehna de patte ikkthe je ho rhe ne koi hal dsso ?

(pb)
  • 2
Posted by
ਰਾਜਵਿੰਦਰ ਸਿੰਘ (9465319977)
ਰਾਜਵਿੰਦਰ ਸਿੰਘ
Punjab
Muktsar
Write Answer
Posted Date (21 Apr 2022 07:36 AM) Assigned Date (22 Apr 2022 02:50 PM)
Answered Date (21 Apr 2022 11:49 AM) Translated Date (21 Apr 2022 02:03 PM)

ਰਾਜਵਿੰਦਰ ਜੀ ਕਿਰਪਾ ਇਹ ਦੱਸੋ ਵੀ ਤੁਸੀਂ ਇਸਨੂੰ ਕਿਹੜੀ ਕਿਹੜੀ ਖਾਦ ਕਿੰਨੀ ਮਾਤਰਾ ਵਿਚ ਪਹਿਲਾ ਪਾਈ ਹੈ ਉਸ ਹਿਸਾਬ ਨਾਲ ਹੀ ਤੁਹਾਨੂੰ ਅਗੇ ਜਾਣਕਾਰੀ ਦਿਤੀ ਜਾ ਸਕਦੀ ਹੈ। ਧੰਨਵਾਦ।

ਮੱਕੀ ਦੇ ਅਚਾਰ ਲੲੀ ਮੱਕੀ ਦਾ ਕਿਹੜਾ ਬੀਜ ਬੀਜੀੲੇ ਕਿੰਨੇ ਟਾੲੀਮ ਚ ਤਿਅਾਰ ਹੋ ਜਾਦੀ ਅਾ ?

(pb)
Posted by
Nirbhai singh (8847536974)
Nirbhai singh
Punjab
Bathinda
Write Answer
Posted Date (21 Apr 2022 07:21 AM) Assigned Date (22 Apr 2022 02:59 PM)
Answered Date (21 Apr 2022 12:02 PM) Translated Date (21 Apr 2022 02:03 PM)

ਨਿਰਭੈ ਜੀ ਮੱਕੀ ਦੀ ਤੁਸੀਂ j 1007, 1006 ਕਿਸਮ ਦੀ ਬਿਜਾਈ ਕਰ ਸਕਦੇ ਹੋ ਇਹ ਤਕਰੀਬਨ 50-60 ਦਿਨ ਵਿਚ ਤਿਆਰ ਹੋ ਜਾਂਦੀ ਹੈ। ਧੰਨਵਾਦ।

सर मेरे भैस का शरीर नही बन रहा है इनको ऐसा क्या दे जिससे यह हेल्थ फूल हो जाए ?

(hn)
  • 2
Posted by
Arjun Kushwah (9116733387)
Arjun Kushwah
Rajasthan
Bundi
Write Answer
Posted Date (21 Apr 2022 07:16 AM) Assigned Date (22 Apr 2022 02:59 PM)
Answered Date (22 Apr 2022 09:22 AM) Translated Date (22 Apr 2022 01:05 PM)

अर्जुन जी इसे पेट के कीड़ों के लिए Fenbendazole & ivermectin गोली दें और अच्छी खुराक के साथ साथ Enerboost पाउडर 100 ग्राम रोजाना और Bovimin-b पाउडर 50 ग्राम रोजाना दें जिससे शरीर की कमज़ोरी दूर रहेगी और अच्छी ग्रोथ होगी और हर 3 महीने के बाद साल्ट बदलकर पेट के कीड़ों वाली दवाई भी ज़रूर दें।

ਦਸੋ ਜੀ ਕੀ ਘਾਟ ਹੈ ਮਿੱਟੀ ਚ ਤੇ ਕਿ ਪਾਇਆ ਜਾਵੇ ?

(en)
  • 1
Posted by
manmohan singh (8054506968)
manmohan singh
Punjab
Bathinda
Write Answer
Posted Date (21 Apr 2022 07:04 AM) Assigned Date (22 Apr 2022 03:00 PM)
Answered Date (21 Apr 2022 12:19 PM) Translated Date (21 Apr 2022 02:22 PM)

ਮਨਮੋਹਨ ਜੀ ਤੁਹਾਡੀ ਮਿੱਟੀ ਦੀ ਰਿਪੋਰਟ ਅਨੁਸਾਰ ਸਾਰੇ ਹੀ ਤੱਤ ਤਕਰੀਬਨ ਸਹੀ ਮਾਤਰਾ ਵਿਚ ਹਨ ਬਾਕੀ ਤੁਸੀਂ ਇਹ ਦੱਸੋ ਵੀ ਕਿਹੜੀ ਫ਼ਸਲ ਦੀ ਬਿਜਾਈ ਕਰਨੀ ਹੈ ਉਸ ਹਿਸਾਬ ਨਾਲ ਤੁਹਾਨੂੰ ਅਗੇ ਜਾਣਕਾਰੀ ਦਿਤੀ ਜਾ ਸਕਦੀ ਹੈ। ਧੰਨਵਾਦ।

Answered Date (21 Apr 2022 02:43 PM) Translated Date (21 Apr 2022 03:33 PM)

ਝੋਨਾ ਲਾਉਣਾ ਹੈ ji

21 Apr 2022

ਮਨਮੋਹਨ ਜੀ, ਤੁਹਾਨੂੰ 90 kg urea ਅਤੇ 27 kg DAP ਖਾਦ ਪਾਉਣੀ ਪਵੇਗੀ , DAP ਖਾਦ ਬਿਜਾਈ ਵੇਲੇ ਅਤੇ urea ਖਾਦ 3 ਕਿਸਤਾਂ ਵਿਚ ਪਾਓ ਜੀ। ਧੰਨਵਾਦ।

ਦਸੋ ਜੀ ਕੀ ਘਾਟ ਹੈ ਮਿੱਟੀ ਚ ਤੇ ਕਿ ਪਾਇਆ ਜਾਵੇ ?

(en)
  • 1
Posted by
manmohan singh (8054506968)
manmohan singh
Punjab
Bathinda
Write Answer
Posted Date (21 Apr 2022 07:04 AM) Assigned Date (22 Apr 2022 03:00 PM)
Answered Date (21 Apr 2022 12:19 PM) Translated Date (21 Apr 2022 02:24 PM)

ਮਨਮੋਹਨ ਜੀ ਤੁਹਾਡੀ ਮਿੱਟੀ ਦੀ ਰਿਪੋਰਟ ਅਨੁਸਾਰ ਸਾਰੇ ਹੀ ਤੱਤ ਤਕਰੀਬਨ ਸਹੀ ਮਾਤਰਾ ਵਿਚ ਹਨ ਬਾਕੀ ਤੁਸੀਂ ਇਹ ਦੱਸੋ ਵੀ ਕਿਹੜੀ ਫ਼ਸਲ ਦੀ ਬਿਜਾਈ ਕਰਨੀ ਹੈ ਉਸ ਹਿਸਾਬ ਨਾਲ ਤੁਹਾਨੂੰ ਅਗੇ ਜਾਣਕਾਰੀ ਦਿਤੀ ਜਾ ਸਕਦੀ ਹੈ। ਧੰਨਵਾਦ।

eh ki karn hai ?

(pb)
  • 4
Posted by
Baldeep Singh (9417590034)
Baldeep Singh
Punjab
Hoshiarpur
Write Answer
Posted Date (21 Apr 2022 07:02 AM) Assigned Date (22 Apr 2022 03:03 PM)
Answered Date (21 Apr 2022 11:54 AM) Translated Date (21 Apr 2022 02:30 PM)

baldeep ji eh mango malformation de lachan lag rahe han esdi roktham lai tusi NAA@ 100 gram nu 150-200 ml alcohal vich ghol ke pher esnu 500 litre paani vich ghol ke prati acre de hisab nal october de mahine vich chidkan di sifarish kiti jandi hai. dhanwaad.

Hame graftting baigan ka 500 paudha chahiye gorakhpur uttar pradesh me kaha milega Please hame battaye ?

(hn)
Posted by
B. B. Singh (9793692816)
B. B. Singh
Uttar Pradesh
Maharajganj
Write Answer
Posted Date (20 Apr 2022 11:53 PM) Assigned Date (21 Apr 2022 02:24 PM)
Answered Date (21 Apr 2022 09:29 AM) Translated Date (21 Apr 2022 10:32 AM)

BB Singh ji ap baigan ke grafted paudhe lene ke liye ap VNR Nursery Private Ltd nal sampark kar sakde han. VNR Seeds/ Nursery Private Limited, Address: Canal Road Crossing, Corporate Center Building, Telibandha Ring Rd, Raipur, Chhattisgarh. Phone: 077143 50032

sat sri akhal kissan veero j kar koi kisan veer haldi de kheti krda hai sanu suja deo ki haldi de processing tho bad os da powder bna k asi kiwe marketing kar krde haan ....ja apni brand se packing laun lyi ki krna chida kiroa kr k sanu marketing bare sujah deo ji ?

(pb)
Posted by
satnam (6284055655)
satnam
Punjab
Gurdaspur
Write Answer
Posted Date (20 Apr 2022 11:11 PM) Assigned Date (21 Apr 2022 02:24 PM)
Answered Date (21 Apr 2022 09:40 AM) Translated Date (21 Apr 2022 10:33 AM)

Satnam ji tusi haldi di processing karke khud packing karke sale kar sakde han. Tusi apna khud da brand v bna sakde han. Tusi processing di jankari lyi Gurdial Singh 9463226244 nal sampark kar sakde han. Dhanwad.

Sir meh mango k plant lagana chata hu (location abohar). Atmosphere thora harsh hota hai. Konsi variety suit kregi ?

(en)
Posted by
jaipal (9878922595)
jaipal
Punjab
Fazilka
Write Answer
Posted Date (20 Apr 2022 11:09 PM) Assigned Date (21 Apr 2022 02:24 PM)
Answered Date (21 Apr 2022 11:33 AM) Translated Date (21 Apr 2022 01:39 PM)

Jaipal ji ap mango ki kisme jaise dusheri, langra, addi lga sakte hai. Mango ke paudhe ko growing season mein 24-27 degree C temperature ki jrurat hoti hai. Dhanywad.

Kinnow ke kafi podhe is tarah pile ho kar aage se jal rahe hain,kis neutrient ki kami lagti h Zink, mangnisim, magnise , nitrogen ki spray pahle ki h ?

(en)
  • 4
Posted by
Pushkar (9416893036)
Pushkar
Haryana
Sirsa
Write Answer
Posted Date (20 Apr 2022 11:05 PM) Assigned Date (21 Apr 2022 02:17 PM)
Answered Date (21 Apr 2022 10:42 AM) Translated Date (21 Apr 2022 01:40 PM)

Pushkar ji apke kinnow ki fasal mein nutrients ki kami ke lashan hai. Dusra paudhe mein anthracnose/die back ke hamle ke lashan lag rahe hai. Iske liye ap copper oxychloride@3gram prati 1 litre pani ke hisab se spray kar sakte hai. Dhanywad.

Answered Date (21 Apr 2022 03:22 PM) Translated Date (25 Apr 2022 09:01 AM)

Sir kya iron ya calcium ki difficiency hai.

Ye 25 dey ki moong h, but abhi bhi patiya kharab ho rahi h, kya abhi bhi dawa dalni paregi, please ans?

(en)
  • 2
Posted by
Atul Porwal (8826065470)
Atul Porwal
Uttar Pradesh
Kanpur Dehat (Ramabai Nagar)
Write Answer
Posted Date (20 Apr 2022 11:04 PM) Assigned Date (21 Apr 2022 02:18 PM)
E
Answered Date (21 Apr 2022 11:40 AM) Translated Date (21 Apr 2022 01:41 PM)

Atul ji agar moong ki fasal mein keet(sundi) ke hamle ke lashan ya sundi dekhayi deti hai to ap iski roktham ke liye Quinalphos@2ml prati 1litre pani ke hisab se spray kar sakte hai. Dhanywad.

Uttar Pradesh

21 Apr 2022

Kisi kisi paudhe pr sudi h...

In Rajasthan dragon fruit seeds are hard to find. Can anyone suggest a place or dealer. I live in Jaipur ?

(en)
Posted by
Amit (9352992287)
Amit
Rajasthan
Jaipur
Write Answer
Posted Date (20 Apr 2022 11:01 PM) Assigned Date (21 Apr 2022 02:18 PM)
Answered Date (21 Apr 2022 01:32 PM) Translated Date (10 Aug 2023 05:01 PM)

Amit ji for dragon fruit plants you can contact with Baljeet Singh -99151 09944. You can get seeds online. But the plants grown from seeds will bear fruiting after 6-7 years but vegetative plants bears flowering from second year. Thank you.

Makki da kehra seed lagona chahida kanak to bad silage vaste april de mahine vich ?

(pb)
Posted by
Sukhman singh (9988161699)
Sukhman singh
Punjab
Barnala
Write Answer
Posted Date (20 Apr 2022 10:51 PM) Assigned Date (21 Apr 2022 02:18 PM)
Answered Date (21 Apr 2022 11:42 AM) Translated Date (21 Apr 2022 01:42 PM)

Sukhman ji tusi achar vaste makki diya kisma jive J-1007, J-1006, African Tall, Pioneer 1844, Rasi 3033 addi di bijayi kar sakde han. Dhanwad.

hello sir ?

(hn)
Posted by
Aman Singh Chauhan (7619879696)
Aman Singh Chauhan
Uttar Pradesh
Kanpur Dehat (Ramabai Nagar)
Write Answer
Posted Date (20 Apr 2022 10:11 PM) Assigned Date (-)
Answered Date (20 Apr 2022 10:44 PM) Translated Date (21 Apr 2022 09:08 AM)

aman ji agar apka kheti ja pashu palan ke sambandhit koi bhi prashan hai to ap apni kehti app par pooch kar kheti mahiron se uske baare mein jankari prapat kar sakte hai. dhanyawad.

Tamilnadu Vellore district cocanut plants Nursary Naulack contact phone number please ?

(en)
Posted by
K Sundara Murthy (9018657924)
K Sundara Murthy
Tamil Nadu
Vellore
Write Answer
Posted Date (20 Apr 2022 10:08 PM) Assigned Date (21 Apr 2022 02:20 PM)
Answered Date (21 Apr 2022 12:00 PM) Translated Date (21 Apr 2022 01:45 PM)

K Sundara, for coconut plants, you can contact with Bharath Horticulture Nursery, Address: 16-B, Registrar Periasamy St, Sasthri Nagar, Krishna Nagar, Sankaranpalayam, Vellore, Tamil Nadu.Phone: 0416 221 3261, 94862 48171.

Sir kahrbuje diyan velan nu ik lal Rang di bhundi lgi a ohhda koi organic solution dso ?

(pb)
Posted by
Karanveer (8699148384)
Karanveer
Punjab
Hoshiarpur
Write Answer
Posted Date (20 Apr 2022 09:51 PM) Assigned Date (-)
Answered Date (20 Apr 2022 10:41 PM) Translated Date (21 Apr 2022 10:36 AM)

karanveer ji usdi roktham layi tusi neem di spray @ 2-4ml/litre paani de hisab nal kar sakde ho. dhanwaad.

Sr ਜੀ 1817 ਬਾਸਮਤੀ ਕਿ ਝਾੜ ਨਿਕਲਦਾ ਜੀ ਅਤੇ ਕਿਹੜੇ ਮਹਿਨੇ ਲਗਾਈ ਦੀ ਆ ਜੀ ਅਤੇ ਇਸ ਦਾ ਰੇਟ ਕਿਨਾ ਹੁੰਦਾ ਜੀ ?

(pb)
Posted by
Sewak Bhullar (9463806252)
Sewak Bhullar
Punjab
Tarn Taran
Write Answer
Posted Date (20 Apr 2022 09:31 PM) Assigned Date (21 Apr 2022 02:21 PM)
Answered Date (20 Apr 2022 10:40 PM) Translated Date (21 Apr 2022 11:00 AM)

ਸੇਵਕ ਜੀ ਜੇ ਤੁਸੀਂ ਬਾਸਮਤੀ 1718 ਦੀ ਗੱਲ ਕਰ ਰਹੇ ਹੋ ਤਾਂ ਇਸਦਾ ਝਾੜ 17 ਕੁਇੰਟਲ ਪ੍ਰਤੀ ਏਕੜ ਤੱਕ ਆ ਜਾਂਦਾ ਹੈ। ਨਰਸਰੀ ਜੂਨ ਦੇ ਪਹਿਲੇ ਪੰਦਰਵਾੜੇ ਵਿਚ ਲਗਾ ਕੇ ਜੁਲਾਈ ਦੇ ਪਹਿਲੇ ਪੰਦਰਵਾੜੇ ਵਿਚ ਖੇਤ ਵਿਚ ਲਗਾ ਦਿਤੀ ਜਾਂਦੀ ਹੈ। ਇਸਦੀ ਸਰਕਾਰੀ ਖਰੀਦ ਨਹੀਂ ਹੁੰਦੀ ਤਾਂ ਕਰ ਕੇ ਇਸਦਾ ਰੇਟ ਕੋਈ ਪੱਕਾ ਨਹੀਂ ਹੁੰਦਾ ਧੰਨਵਾਦ।

ਕਣਕ ਨੂੰ ਗੁਲੀ ਡੰਡੇ ਦੀ ਸਪਰੇਅ ਲੀਡਰ ਕੀਤੀ ਸੀ ਹੁਣ ਅਸੀ ਮਕੀ ਬੀਜਣੀ ਆ ਪਰ ਡਰ ਲਗਦਾ ?

(pb)
Posted by
Sewak Bhullar (9463806252)
Sewak Bhullar
Punjab
Tarn Taran
Write Answer
Posted Date (20 Apr 2022 09:22 PM) Assigned Date (21 Apr 2022 02:21 PM)
Answered Date (20 Apr 2022 10:34 PM) Translated Date (21 Apr 2022 11:04 AM)

ਸੇਵਕ ਜੀ ਜਿਥੇ ਕਣਕ ਨੂੰ ਗੁਲੀ ਡੰਡੇ ਦੀ ਸਪਰੇਅ ਲੀਡਰ ਵਰਤੀ ਗਈ ਹੋਵੇ ਉਥੇ ਮੱਕੀ ਬੀਜਣ ਦੀ ਸਿਫ਼ਾਰਿਸ਼ ਨਹੀਂ ਕੀਤੀ ਜਾਂਦੀ ਧੰਨਵਾਦ।

RASI 117 JHONE BARE JANKARI CHAIDI HAI G ?

(pb)
Posted by
manpreet singh (9653080474)
manpreet singh
Punjab
Gurdaspur
Write Answer
Posted Date (20 Apr 2022 09:21 PM) Assigned Date (21 Apr 2022 02:21 PM)
Answered Date (20 Apr 2022 10:31 PM) Translated Date (21 Apr 2022 11:05 AM)

Rashi RR* 117 nursery layi 25-28 din vich tiyar ho jandi hai, is nu jayda sangna lagon nal jhaad vadh milda hai, eh 125 din vich tiyar h ojandi hai, eh digdi nahi hai, sidhi bijai vich boht vadhiya jhaad dindi hai same te alu alu ate matran di biaji vi kit ja sakdi hai, dhanwad

ਸਰ ਮੈਂ 2ਕਿੱਲੇ ਵਿੱਚ ਝੋਨੇ ਦੀ ਸਿੱਧੀ ਬਿਜਾਈ ਕਰਨੀ ਚਾਹੁੰਦਾ ਮੈਨੂੰ ਕਿਸ ਤੋਂ ਜਾਣਕਰੀ ਮਿਲ ਸਕਦੀ ਹੈ ਜਾ ਕਿਸ ਵਿਭਾਗ ਨਾਲ ਸੰਪਰਕ ਕਰਨਾ ਚਾਹੀਦਾ ?

(pb)
Posted by
ਗੁਰਪ੍ਰੀਤ ਸਿੰਘ (9478884141)
ਗੁਰਪ੍ਰੀਤ ਸਿੰਘ
Punjab
Gurdaspur
Write Answer
Posted Date (20 Apr 2022 09:17 PM) Assigned Date (21 Apr 2022 02:22 PM)
Answered Date (20 Apr 2022 10:35 PM) Translated Date (21 Apr 2022 11:09 AM)

ਗੁਰਪ੍ਰੀਤ ਜੀ ਇਸਦੇ ਲਈ ਤੁਸੀਂ ਆਪਣੇ kvk ਨਾਲ ਸੰਪਰਕ ਕਰ ਸਕਦੇ ਹੋ 01874-220743.ਧੰਨਵਾਦ

Answered Date (21 Apr 2022 09:27 PM) Translated Date (25 Apr 2022 09:01 AM)

ਧੰਨਵਾਦ ਸਰ

Answered Date (22 Apr 2022 01:56 AM) Translated Date (23 Apr 2022 11:40 AM)

ਝੋਨੇ ਦੀ ਸਿੱਧੀ ਬਿਜਾਈ ਲਈ ਤੁਸੀਂ ਮੈਨੂੰ ਸਪੰਰਕ ਕਰ ਸਕਦੇ ਹੋ। ਤੁਹਾਨੂੰ ਪੂਰੀ ਤਰ੍ਹਾਂ ਨਾਲ ਸਿੱਧੀ ਬਿਜਾਈ ਬਾਰੇ ਜਾਣਕਾਰੀ ਦਿੱਤੀ ਜਾਵੇਗੀ, ਜਿਸ ਨਾਲ ਝਾੜ ਵਿੱਚ ਵੀ ਕੋਈ ਬਹੁਤਾ ਫਰਕ ਨਹੀਂ ਪਵੇਗਾ ‌। 8264922776

Navi kank da rate ki ha ?

(pb)
Posted by
satinderbir singh (9646601439)
satinderbir singh
Punjab
Gurdaspur
Write Answer
Posted Date (20 Apr 2022 08:46 PM) Assigned Date (21 Apr 2022 02:22 PM)
Answered Date (20 Apr 2022 10:07 PM) Translated Date (21 Apr 2022 11:09 AM)

satinderbir ji, kank di MSP sarkaar vallo Rs 2015/qtl jaari kiti gai hia ji . dhanwaad .

Answered Date (20 Apr 2022 09:24 PM) Translated Date (21 Apr 2022 11:10 AM)

Satinderbir Singh g kank da msp RS 2015 hai g year 2022 da

Sir ji haldi di bijaye pani la ke karni chahidi ke sukia vaatta te naale pehila koi v khad nahi varti hu khad vatta te hi sita dita jave ke koi hor tareeka ?

(pb)
Posted by
Lakhwinder Singh nirankari (7380075035)
Lakhwinder Singh nirankari
Punjab
Ferozpur
Write Answer
Posted Date (20 Apr 2022 08:31 PM) Assigned Date (21 Apr 2022 02:22 PM)
Answered Date (20 Apr 2022 10:26 PM) Translated Date (21 Apr 2022 11:11 AM)

lakhwinder ji haldi di bijai vattan upar katar ton katar dafasala 45cm ate boote ton bootey da fasla 15 cm rakh ke karan nal jahd vich vadha hunda hai. dhanwaad.

ਸਰ ਬਤਾਊਂਆਂ ਦੇ ਪੱਤੇ ਪੀਲੇ ਹੋਕੇ ਝੜਦੇ ਜਾਂਦੇ ਨੇ ਕੀ ਕਰਨਾ ਚਾਹੀਦਾ ?

(pb)
Posted by
Harsaran Singh (8146455666)
Harsaran Singh
Punjab
Amritsar
Write Answer
Posted Date (20 Apr 2022 08:30 PM) Assigned Date (21 Apr 2022 02:22 PM)
Answered Date (20 Apr 2022 10:09 PM) Translated Date (21 Apr 2022 11:13 AM)

ਹਰਸ਼ਰਨ ਜੀ, ਕਿਰਪਾ ਕਰ ਕੇ ਇਹ ਦੱਸੋ ਕਿ ਤੁਹਾਡੀ ਫ਼ਸਲ ਕਿੰਨੇ ਦਿਨ ਦੀ ਹੈ ਅਤੇ ਤੁਸੀ ਇਸ ਨੂੰ ਪਹਿਲਾਂ ਕਿਹੜੀ - ਕਿਹੜੀ ਖਾਦ ਕਿੰਨੀ ਮਾਤਰਾ ਵਿਚ ਪਾ ਚੁੱਕੇ ਹੋ , ਉਸ ਹਿਸਾਬ ਨਾਲ ਹੀ ਤੁਹਾਨੂ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਸਕੇਗੀ। ਧੰਨਵਾਦ।

Hand milking is good or machine milking.of cows In machine milking which is better manual or electric for 10 cattles Any disadvantages of milking machines??

(en)
Posted by
shalini tandon (9925157032)
shalini tandon
Haryana
Karnal
Write Answer
Posted Date (20 Apr 2022 07:40 PM) Assigned Date (21 Apr 2022 02:23 PM)
Answered Date (21 Apr 2022 09:54 AM) Translated Date (21 Apr 2022 11:18 AM)

Mr. Tandon For machine you can contact to Vansum Pvt.Ltd. 9811104804, Solutions packing machine 9569010005 , Milkwell Milking machine 9416003826 and milking machine is beneficial for high yield animals and its no disadvantages for animals.

Hkr 127 jhone di variety bare poori detail dewo isdi height kini a jhar kina a te a kdo release hoyi si ?

(pb)
Posted by
Kamaljit singh (8427013209)
Kamaljit singh
Punjab
Gurdaspur
Write Answer
Posted Date (20 Apr 2022 07:25 PM) Assigned Date (21 Apr 2022 02:23 PM)
Answered Date (20 Apr 2022 10:21 PM) Translated Date (21 Apr 2022 11:20 AM)

kamaljit ji eh ik chote kadd wali te jada jhad den wali kisam hai.eh takriban 139 din vich teyar ho jandi hai ate 2009 de vich release kiti gayi si. eh jhuthi kangyari da hamla sahar sakdi hai. ate esda ausat jahd 25-28 quintal/ acre de nede aa janda hai.dhanwaad.

Bachda hone ke turant baad cow ke thann se weight ka 10%khees pilana hai to kaise pata lagega usne kitna Piya hai? Kaise naapa jata hai ?zyada peene se pet kharab hoajata hai kya ? bada hone pe bhi Calf kitna doodh Peeta hai kaise pata chale? Doodh nikalne se pehle kitni der calf ko maa ka doodh pilana chaiye?

(en)
Posted by
shalini tandon (9925157032)
shalini tandon
Haryana
Karnal
Write Answer
Posted Date (20 Apr 2022 07:21 PM) Assigned Date (21 Apr 2022 02:23 PM)
Answered Date (21 Apr 2022 09:48 AM) Translated Date (21 Apr 2022 11:22 AM)

Shalini ji aap bache ko uske 10kg bhar ke 1kg pilla skte hai aur aap yadi thann se pilate ha tab aap 1-2 thno se dudh thoda thoda krke dudh pilla skte hai baki yaddi botal se pilate hai tab toh aap botal ke hisab se pilaa skte hai, baki dudh bache ko pehle pila skte hai aur lagbhag 3 mahine tak bache ko maa ka dudh pilana chahiye.

ਝੋਨੇ ਦੀ 131 ਵਰਾਇਟੀ ਬਾਰੇ ਜਾਣਕਾਰੀ ਦਿਉ ਜੀ ?

(pb)
Posted by
ਰਣਬੀਰ ਸਿੰਘ (8872700263)
ਰਣਬੀਰ ਸਿੰਘ
Punjab
Gurdaspur
Write Answer
Posted Date (20 Apr 2022 06:49 PM) Assigned Date (21 Apr 2022 12:50 PM)
Answered Date (20 Apr 2022 07:16 PM) Translated Date (21 Apr 2022 09:31 AM)

ਰਣਬੀਰ ਜੀ ਝੋਨੇ ਦੀ 131 ਵਰਾਇਟੀ ਇਕ ਵੱਧ ਝਾੜ ਦੇਣ ਵਾਲੀ ਕਿਸਮ ਹੈ ਜਿਹੜੀ ਕਿ ਲਵਾਈ ਤੋਂ 110 ਦਿਨ ਬਾਅਦ ਦਿਨ ਬਾਅਦ ਪੱਕ ਹੋ ਜਾਂਦੀ ਹੈ। ਇਸਦਾ ਔਸਤ ਝਾੜ 31 ਕੁਇੰਟਲ / ਏਕੜ ਦਾ ਹੈ। ਇਹ ਬਿਮਾਰੀਆਂ ਦਾ ਹਮਲਾ ਵੀ ਕਾਫੀ ਹੱਦ ਤੱਕ ਸਹਾਰ ਸਕਦੀ ਹੈ। ਧੰਨਵਾਦ।

अप्रैल के माह मे कौन सा सब्जी लगाए ?

(hn)
Posted by
Alok ji (7061996913)
Alok ji
Bihar
Nalanda
Write Answer
Posted Date (20 Apr 2022 06:47 PM) Assigned Date (21 Apr 2022 12:50 PM)
Answered Date (20 Apr 2022 10:10 PM) Translated Date (21 Apr 2022 09:31 AM)

अलोक जी , आप भिंडी , बैंगन , मिर्च , टमाटर और कद्दू जाती की सब्जियों की खेती इस महीने में कर सकते है। धन्यवाद।

Chare lyi makki di kehri kisam biji jave ji ?

(pb)
Posted by
ਸਤਨਾਮ ਚੱਠਾ (7973107706)
ਸਤਨਾਮ ਚੱਠਾ
Punjab
Sangrur
Write Answer
Posted Date (20 Apr 2022 06:13 PM) Assigned Date (21 Apr 2022 12:51 PM)
Answered Date (20 Apr 2022 06:17 PM) Translated Date (21 Apr 2022 11:23 AM)

Satnam ji, tuci J1006, PMH 8, PMH 7, PMH 2 kisma di bijai kar sakde ho ji . Dhanwaad .

Sir hum fishery ke liye PMMSY ke tahat loan kaise apply Kar sakte hai aur esme Kiya Kiya benifit hai aur Kitna ka loan milega ?

(hn)
Posted by
Ravi kumar (9708374761)
Ravi kumar
Jharkhand
Hazaribagh
Write Answer
Posted Date (20 Apr 2022 06:08 PM) Assigned Date (21 Apr 2022 12:54 PM)
Answered Date (21 Apr 2022 09:43 AM) Translated Date (21 Apr 2022 11:23 AM)

Ravji ji aap iske liye apne nazdiki fishery dept. se training len, jisme apko iss kam ki jankari milegi aur waha se loan, subsidy ki jankari bhi mill jayegi, aap iske liye Fish Farmer Training Center, Address: Jagannathpur, Ranchi, Jharkhand 834004, Phone: 0651 244 0263 se sampark kr skte hai.

Sir enhu apa duje chare vang cut ke pa skdeaa aa ja ehda ikalla silage ii painda dsseeeoo ji ?

(pb)
  • 1
Posted by
HARSH DEEP SINGH (9569312113)
HARSH DEEP SINGH
Punjab
Sangrur
Write Answer
Posted Date (20 Apr 2022 05:56 PM) Assigned Date (21 Apr 2022 12:55 PM)
Answered Date (20 Apr 2022 07:13 PM) Translated Date (21 Apr 2022 09:31 AM)

harashdeep ji esnu tusi katt ke pashuan nu paa sakde ho ate esnu silage de tor te v vart sakde ho dhanwaad.

Bhindi ki fasal mein kaun sa rog hai kya upay Karen ?

(hn)
  • 4
Posted by
ram Kumar (6399148330)
ram Kumar
Uttar Pradesh
Mathura
Write Answer
Posted Date (20 Apr 2022 05:45 PM) Assigned Date (21 Apr 2022 12:55 PM)
Answered Date (20 Apr 2022 06:19 PM) Translated Date (21 Apr 2022 09:31 AM)

Ram ji,ye ras choosne vaale keeto ki vjah se ho sakta hai , iski rokthaam ke liye aap neem ke paani ka spray kar sakte hai. Dhnyvaad .

Bhindi ki fasal mein kaun sa rog hai kya upay Karen ?

(hn)
  • 4
Posted by
ram Kumar (6399148330)
ram Kumar
Uttar Pradesh
Mathura
Write Answer
Posted Date (20 Apr 2022 05:45 PM) Assigned Date (21 Apr 2022 12:55 PM)
Answered Date (20 Apr 2022 06:19 PM) Translated Date (21 Apr 2022 09:32 AM)

ram ji,ye ras choosne vaale keeto ki vjah se ho sakta hai , iski rokthaam ke liye aap neem ke paani ka spray kar sakte hai. Dhnyvaad .

Sir muje kenu or nembu ke kheti Karnes h us ke podha kha se or kase le please banana sir ?

(hn)
Posted by
Naresh Choudhary (8198985167)
Naresh Choudhary
Haryana
Bhiwani
Write Answer
Posted Date (20 Apr 2022 05:32 PM) Assigned Date (21 Apr 2022 12:55 PM)
Answered Date (20 Apr 2022 07:07 PM) Translated Date (21 Apr 2022 09:32 AM)

naresh ji achi kisam ke nembu aur kinnu ke podhe lene ke liye ap apne area ke krishi vigyan kendar ke saath sampark kar sakte hai. 098129 15742 dhanyawad.

Pollyhouse kese lagaye ?

(hn)
Posted by
Venigopal (9643868551)
Venigopal
Rajasthan
Pali
Write Answer
Posted Date (20 Apr 2022 05:29 PM) Assigned Date (21 Apr 2022 12:56 PM)
Answered Date (20 Apr 2022 06:27 PM) Translated Date (21 Apr 2022 11:23 AM)

Venigopal ji, polyhouse kai parkaar ke hote hai, jaise ki nethouse , shade net house, poly net house aadi, iske liye aapko technical knowlwdge ki bhi kaafi honi chahiye , aap is ke baare me sampooran jaankari lene ke liye aap KVK paali- 02932-256-771 se samprk kar sakte hai. Dhnyvaad .

devmedia

(pb)
Posted by
Amarjeet (9877629723)
Amarjeet
Punjab
Bathinda
Write Answer
Posted Date (20 Apr 2022 05:20 PM) Assigned Date (18 May 2022 05:40 PM)
Answered Date (21 Apr 2022 09:40 AM) Translated Date (21 Apr 2022 11:25 AM)

ਅਮਰਜੀਤ ਜੀ ਤੁਸੀ ਓਹਨਾ ਨੂੰ Hitek injection 1ml ਪ੍ਰਤੀ 50 ਕਿਲੋ ਭਾਰ ਦੇ ਹਿਸਾਬ ਨਾਲ ਚਮੜੀ ਵਿਚ ਲਗਵਾਓ ਅਤੇ ਉਸ ਨੂੰ ਜਿਥੇ ਉਹ ਰਹਿੰਦੀ ਹੈ ਉਥੋਂ ਉਸ ਨੂੰ ਬਾਹਰ ਕੱਢ ਕੇ ਉਸ ਜਗਾਹ ਤੇ Taktic liquid 5ml ਨੂੰ 10 ਲੀਟਰ ਪਾਣੀ ਵਿਚ ਮਿਲਾ ਕੇ ਸਪਰੇ ਕਰੋ ਅਤੇ ਦੀਵਾਰਾਂ, ਤਰੇੜਾਂ ਵਿਚ ਵੀ ਚੰਗੀ ਤਰ੍ਹਾਂ ਸਪਰੇ ਕਰੋ ਅਤੇ ਹਫਤੇ ਬਾਦ ਫਿਰ ਇਹ ਸਪਰੇ ਚੰਗੀ ਤਰ੍ਹਾਂ ਹਰ ਜਗਾਹ ਕਰੋ ਜਿਸ ਨਾਲ ਚਿੱਚੜ ਖਤਮ ਹੋ ਜਾਣਗੇ ਅਤੇ ਸਾਫ ਸਫਾਈ ਦਾ ਵੀ ਪੂਰਾ ਧਿਆਨ ਰੱਖੋ.

SiR buffalo de udder di ik Side upper chad gyii c Means udder tedha ho gaya c hun ohdi delivery de 3 month reh gye treatment dso g hun mai osnu Pecutrin de reha 30gm Daily Bayer da product aw g ?

(pb)
Posted by
jasandeep singh (9812006112)
jasandeep singh
Haryana
Sirsa
Write Answer
Posted Date (20 Apr 2022 05:04 PM) Assigned Date (21 Apr 2022 12:57 PM)
Answered Date (21 Apr 2022 09:38 AM) Translated Date (21 Apr 2022 12:53 PM)

jasandeep ji tuci 2kg chini di chasni bano ate fer 2 litter mitha tel pao obala auun te 500gm kalmishora, 250 gm jokharr, 250gm mithasoda te 150gm noshader ragged ke pao te es de 5 hise karlo ekk hisa rojana shame nu deo nall hei passu nu nahwana nahi hai ate naa passu nu trel vich bano uss nu vitamor-h injection 5ml nu 2-2 din de frk nal isde 3 tike lgwao.

..?

(pb)
Posted by
Harish kapila (9780948535)
Harish kapila
Punjab
Bathinda
Write Answer
Posted Date (20 Apr 2022 05:04 PM) Assigned Date (21 Apr 2022 12:56 PM)
Answered Date (20 Apr 2022 07:04 PM) Translated Date (21 Apr 2022 09:36 AM)

harish ji je tuhada koi vi kheti ja pashu palan sambandhit swal hai tan tusi apni kheti app te puch ke kheti mahira kolon us baare jankari lai sakde ho.dhanwaad.

Sir ji ਡੋਗਰ ਪੂਸਾ ਅਤੇ ਪੀਲੀ ਪੂਸਾ ਵਿੱਚ ਕੀ ਫਰਕ ਹੈ ਜੀ ਇਹ ਦੋਵੇਂ ਵਰਾਇਟੀਆ ਕੱਦੋ ਲਗਾਈਆ ਜਾਣੀਆ ਚਾਹੀਦੀਆ ਹਨ ਪਨੀਰੀ ਬੀਜਣ ਦਾ ਸਹੀ ਸਮਾਂ ਕਿਹੜਾ ਹੈ ਜੀ ?

(pb)
Posted by
kuljeet (8360788517)
kuljeet
Punjab
Ferozpur
Write Answer
Posted Date (20 Apr 2022 04:59 PM) Assigned Date (21 Apr 2022 12:57 PM)
Answered Date (20 Apr 2022 05:48 PM) Translated Date (21 Apr 2022 09:38 AM)

ਕੁਲਜੀਤ ਜੀ, ਪੀਲੀ ਪੂਸਾ ਅਤੇ ਡੋਗਰ ਪੂਸਾ ਵਿਚ ਕੋਈ ਫਰਕ ਨਹੀਂ ਹੈ , ਵੈਸੇ PAU ਵੱਲੋਂ ਇਸ ਕਿਸਮ ਦੀ ਸਿਫਾਰਿਸ਼ ਨਹੀਂ ਕੀਤੀ ਜਾਂਦੀ ਕਿਉਕਿ ਇਹ ਪਾਣੀ ਵੀ ਜ਼ਿਆਦਾ ਮੰਗਦੀ ਹੈ ਅਤੇ ਇਸ ਤੇ ਕੀੜਿਆਂ ਅਤੇ ਬਿਮਾਰੀਆਂ ਦਾ ਹਮਲਾ ਵੀ ਵਧੇਰੇ ਹੁੰਦਾ ਹੈ , ਇਸ ਦੀ ਪਨੀਰੀ ਦੀ ਬਿਜਾਈ 20 ਮਈ ਤਕ ਕਰ ਲੈਣੀ ਚਾਹੀਦੀ ਹੈ। ਧੰਨਵਾਦ।

ਰੇਸ਼ਮ ਬਣਾਉਣ ਦੀ ਟ੍ਰੇਨਿੰਗ ਕਿਥੋਂ ਮਿਲ ਸਕਦੀ ਹੈ ?

(pb)
Posted by
daler singh (9878746300)
daler singh
Punjab
Tarn Taran
Write Answer
Posted Date (20 Apr 2022 04:09 PM) Assigned Date (20 May 2022 12:53 PM)
Answered Date (20 Apr 2022 05:31 PM) Translated Date (21 Apr 2022 09:38 AM)

ਰੇਸ਼ਮ ਜੀ, ਇਸ ਸੰਬੰਧੀ ਜਾਣਕਰੀ ਲੈਣ ਤੁਸੀ KVK ਬੂਹ , ਤਰਨ ਤਾਰਨ - 01851-23870 ਨਾਲ ਸੰਪਰਕ ਕਰ ਸਕਦੇ ਹੋ ਜੀ। ਧੰਨਵਾਦ।

sir supreme 110 paddy bare jankari deyo ik basmati 1692 ja 1509 vicho kehdi laiye tuhada suggestion ki hai ehna dona sawala de jawab de dena tuhada dhanwaad ?

(pb)
Posted by
Gurpartap singh (9781132300)
Gurpartap singh
Punjab
Gurdaspur
Write Answer
Posted Date (20 Apr 2022 03:55 PM) Assigned Date (21 Apr 2022 12:59 PM)
Answered Date (20 Apr 2022 07:02 PM) Translated Date (10 Aug 2023 03:43 PM)

gurpartap ji supreme 110 ik research wali variety hai. jehdi ki 135-140 din vich pakk ke teyar ho jandi hai esda ausat jhad 33-35 quintal prati acre da aa janda hai te eh bimarian di roktham vi kaafi hadd takk kar laindi hai. 1509 khet vich laun ton baad takriban 95 din vich pakk jandi hai te esda ausat jhad 15-16 quintal prati acre da aa janda hai. basmati 1692 115-120 din vich pakk ke teyar ho jandi hai te esda ausat jhad 28 quintal/acre takk aa janda hai. dhanwaad.

ਸਰ ਜੀ ਛਠੀ ਮੂੰਗੀ ਛਿੱਟਾ ਦੇਕੇ ਬੀਜ਼ ਸਕਦੇ ਆ ?

(pb)
Posted by
ਛਿੰਦਾ ਸਿੰਘ (7986217313)
ਛਿੰਦਾ ਸਿੰਘ
Punjab
Sangrur
Write Answer
Posted Date (20 Apr 2022 03:52 PM) Assigned Date (21 Apr 2022 12:59 PM)
Answered Date (20 Apr 2022 06:51 PM) Translated Date (21 Apr 2022 09:50 AM)

ਛਿੰਦਾ ਜੀ ਮੂੰਗੀ ਦਾ ਛਿੱਟਾ ਦੇ ਕੇ ਬਿਜਾਈ ਕਰਨ ਦੀ ਸਿਫਾਰਿਸ਼ ਨਹੀਂ ਕੀਤੀ ਜਾਂਦੀ ਕਿਉਕਿ ਇਹਦੇ ਨਾਲ ਬੀਜ ਸਹੀ ਨਹੀਂ ਡਿਗਦਾ ਤੇ ਝਾੜ ਉਪਰ ਫਰਕ ਪੈ ਜਾਂਦਾ ਹੈ। ਇਸ ਕਰ ਕੇ ਇਸਦੀ ਬਿਜਾਈ ਡਰਿੱਲ ਨਾਲ ਕਰਨ ਦੀ ਸਿਫਾਰਿਸ਼ ਹੀ ਕੀਤੀ ਜਾਂਦੀ ਹੈ। ਧੰਨਵਾਦ।

ਸੁਕਰੀਆ ਜੀ

श्रीमन जी गन्ने में पत्ता लपेट व पत्ते को किड़ा खा रहा है किस दवा का प्रयोग करें ?

(hn)
  • 3
Posted by
Neeraj Rathi (9719870946)
Neeraj Rathi
Uttar Pradesh
Bulandshahr
Write Answer
Posted Date (20 Apr 2022 03:37 PM) Assigned Date (21 Apr 2022 01:00 PM)
Answered Date (20 Apr 2022 06:46 PM) Translated Date (21 Apr 2022 09:50 AM)

नीरज जी सुंडी और कीट की रोकथाम के लिए आप quinalphos @ 600 ml /एकर के हिसाब से प्रयोग कर सकते है। धन्यवाद्।

ਅਚਾਰ ਲਈ ਮੱਕੀ ਦੀ ਕਿਹੜੀ ਕਿਸਮ ਵਧੀਆ ਰਹੇਗੀ ?

(pb)
Posted by
ਪਰਮੋਲ ਸਿੰਘ (9808501000)
ਪਰਮੋਲ ਸਿੰਘ
Punjab
Sangrur
Write Answer
Posted Date (20 Apr 2022 03:19 PM) Assigned Date (21 Apr 2022 01:00 PM)
Answered Date (20 Apr 2022 05:25 PM) Translated Date (21 Apr 2022 09:51 AM)

ਪਰਮੋਲ ਜੀ, ਤੁਸੀ PMH 10, PMH 8, PMH 7 ਕਿਸਮਾਂ ਦੀ ਬਿਜਾਈ ਕਰ ਸਕਦੇ ਹੋ ਜੀ। ਧੰਨਵਾਦ।

Sir hun pioneer makki da seed kehra sahi Rahu silage vaste ?

(pb)
Posted by
Lakhveer Singh (9877050571)
Lakhveer Singh
Punjab
Sangrur
Write Answer
Posted Date (20 Apr 2022 03:16 PM) Assigned Date (21 Apr 2022 01:01 PM)
Answered Date (20 Apr 2022 05:42 PM) Translated Date (21 Apr 2022 09:51 AM)

Lakhvir ji, tuci Pioneer di P-1844 kism di bijai kar sakde ho ji . Dhanwaad .

ਸਤਿ ਸ੍ਰੀ ਅਕਾਲ ਸਰ ਠਾਰਨੀਆਂ ਗਾਰਡਨੀਆਂ ਹਿੱਜ ਦੇ ਪੌਦਿਆਂ ਦੇ ਪੱਤੇ ਇਕੱਠੇ ਹੋ ਰਹੇ ਹਨ ਸਹੀ ਗਰੌਥ ਨਹੀਂ ਹੋ ਰਹੀ ਹੈ। ਪੌਦਿਆਂ ਦੀ ਫੋਟੋ ਵੀ ਭੇਜ ਰਹੇ ਹਾਂ। ਕਿਰਪਾ ਕਰਕੇ ਇਸ ਦਾ ਇਲਾਜ ਦੱਸੋ। ਧੰਨਵਾਦ ਸਹਿਤ ?

(pb)
  • 1
Posted by
Lakhwinder Singh (6283038976)
Lakhwinder Singh
Punjab
Ferozpur
Write Answer
Posted Date (20 Apr 2022 03:06 PM) Assigned Date (21 Apr 2022 02:25 PM)
Answered Date (20 Apr 2022 05:34 PM) Translated Date (21 Apr 2022 09:52 AM)

ਲਖਵਿੰਦਰ ਜੀ, ਤੁਸੀ ਇਸ ਦੇ ਪੱਤੇ ਕੱਠੇ ਹੋਣ ਤੋਂ ਰੋਕਣ ਲਈ ਅਤੇ ਇਸ ਦੇ ਚੰਗੇ ਵਾਧੇ ਲਈ ਇਸ ਤੇ ਪਾਥੀਆਂ ਦੇ ਪਾਣੀ ਦਾ ਛਿੜਕਾਅ ਕਰ ਸਕਦੇ ਹੋ ਜੀ। ਧੰਨਵਾਦ।

Answered Date (20 Apr 2022 05:48 PM) Translated Date (21 Apr 2022 09:52 AM)

Harminder Jee, ਬਹੁਤ ਬਹੁਤ ਧੰਨਵਾਦ।