Punjab
Search
ਮੂਲੀ ਦੀ ਬੀਜਾਈ ਦਾ ਸਮਾ ਦੱਸੋ ?
(en)
Khet c reagent da kina time ch butta ta asr hoo janda, a?
(en)
Regent lagbhag 24 ghante tak asar karna shuru kar dindi hai.
Asi paddy nu 2nd dose urea vich zinc+regent paa diti hai Hun sanu 3rd dose ch ke pauna chaida hia te kado pauna chaida hai?
(en)
Punjab
Urea di teeji dosage urea di duji dosage ton 12-15 dina de faasle te pao..iss de vich hor kuj milaun di lod nai hai kyunki tuci lodi dia cheezan saria duji dosage de nal paa dittia hunn
ki regent v jhone di growth laye payi jandi hai ?
(en)
Punjab
ihh kuch had tak jhone de lyi growth promotor da kam krdi hai .ihh ik insecticide hai jo ki jhone nu jdaa de keede ate stem bore warge keedya ton bachaundi hai ate pattta lappet soondi nu v maardi hai.
dhaan me kya Zink ke sath Ferterra mila ke dal sakte h dono ko ek sath ?
(en)
Maharashtra
Zinc aur ferterra Dono ko alag alag daalne ki sifarish ki jaati hai. kyunki ek insecticide hai aur doossri zinc kami poori karti hai.
ki ih dwaayi vdiya jhone di growth lyi ja rallisgold ?
(en)
Maharashtra
eh v micronutrient hi hai jo ki paudya de vaahde de lyi varti jandi hai .ihh mitti vicho paudya nu takat dwaundi hai ate jdaa da vikas krwaundi hai..tuci rallis gold ja dona vicho koi v vart skde ho.dono hi wdia hunn.
1509 ਨੂੰ ਆ ਬਿਮਾਰੀ ਆ ਜੀ ਕੋਈ ਹੱਲ ਦੱਸੋ ?
(en)
dr. ji ਬਾਸਪਤੀ 1121 ਲਾਈ ਨੂੰ 2 ਦਿਨ ਹੋਏ ਆ ਅਤੇ ਹੁਣ ਇਸ ਨੂੰ ਕੀ ਕੀ ਪਾਉਣ ਦੀ ਲੋੜ ਹੈ , D A P ਪਾਉਣੀ ਚਾਹੀਦੀ ਹੈ ਜਾ ਨਹੀ ?
(en)
Punjab
ਝੋਨੇ ਦੇ ਵਿੱਚ 55 ਕਿਲੋਗ੍ਰਾਮ ਯੂਰੀਆ ਪ੍ਰਤੀ ਏਕੜ ਦੇ ਵਿੱਚ ਪਾਉਣੀ ਹੈ । ਇਹ ਯੂਰੀਆ 3 ਭਾਗਾਂ ਵਿੱਚ ਵੰਡ ਕੇ ਪਾਉਣੀ ਹੈ । ਇਸ ਯੂਰੀਆ ਨੂੰ ਝੋਨਾ ਲਗਾਉਣ ਤੋਂ 15 ਦਿਨ ਬਾਅਦ ਪਾਓ। ਜੇਕਰ ਖੇਤ ਵਿੱਚ ਪਾਣੀ ਘੱਟ ਖੜਦਾ ਹੈ ਅਤੇ phosphorus ਦੀ ਮਿੱਟੀ ਵਿੱਚ ਕਮੀ ਹੈ ਤਾਂ 25 ਕਿਲੋਗ੍ਰਾਮ DAP ਪ੍ਰਤੀ ਏਕੜ ਦੇ ਹਿਸਾਬ ਨਾਲ ਪਾਓ। ਝੋਨਾ ਲਗਾਉਣ ਤੋਂ ਤੀਜੇ ਦਿਨ SATHI 60 ਗ੍ਰਾਮ ਜਾਂ 500-600 ਮਿਲੀਲੀਟਰ pretilachlor ਨਦੀਨਾਂ ਦੀ ਰੋਕਥਾਮ ਦੇ ਲਈ ਖੇਤ ਵਿੱਚ ਪਾਓ। ਇਸ ਤੋਂ ਬਾਅਦ ਸਿਉਕ ਦੇ ਲਈ 1 ਲੀਟਰ chlorpyriphos ਨੂੰ 150 ਲੀਟਰ ਪਾਣੀ ਵਿੱਚ ਪਾ ਕੇ ਪ੍ਰਤੀ ਏਕੜ ਤੇ ਸਪਰੇਅ ਕਰੋ । ਬਾਕੀ ਦੀਆਂ ਖਾਦਾਂ ਜਿਵੇੰ ਕਿ padan, ferterra, regent 5-7 ਕਿਲੋਗ੍ਰਾਮ ਪ੍ਰਤੀ ਏਕੜ ਦੇ ਵਿੱਚ 20 ਦਿਨਾਂ ਬਾਅਦ ਪਾਓ।
Universty da,no dvo g jithe seed milde ne vegetables de ?
(en)
Maharashtra
Punjab Agricultural University Phone Number : (161) 2401960-79.. iss no. de through tuc agge duje department da no. lai skde ho.
iss nu kiwe theek kita ja sakda ?
(en)
Maharashtra
tuhaade duara post kiti gyi photo clear nai aa rahi kirpa k photo dubaara bhejo jaa fir kis fsal vich ki problem aa rahi hai thoda detail vich llikh k dvso.
majh nu 9 va mahina haiga par oh bhut kamjor hain te main us nu calcium ta pela dite hain par hor ki Dita jave tanh joh majh kamjor Na rahe te saun toh baad doodh ve changa deve ?
(en)
Rajasthan
Dalda geo 200gm /day+ dalia+ desi benola 500 gm/day de hisab nal maj nu khavao.
Dhaan me ralli gold kitna dalna h or kitne dino bad dale ?
(en)
Dhaan me ralli gold kitna dalna h or kitne dino bad dale ?
ਅਾ ਜੀਰੀ ਨੁ ਕੀ ਹੋਇਅਾ ਏ ਇਸ ਦਾ ਕੋਈ ਇਲਾਜ ਦਸੋ ?
(en)
ਇਸ ਦੇ ਪੱਤੇ ਸਫੈਦ ਹੋ ਕੇ ਸੁੱਕ ਰਹੇ ਹਨ । ਯੂਰੀਆਂ ਅਤੇ 10 ਕਿਲੋਗ੍ਰਾਮ ਜਿੰਕ ਖਾਦ ਨੂੰ ਰਲਾ ਕੇ ਪਾਉਣ ਤੋਂ ਬਾਅਦ ਉਸ ਉੱਪਰ ਇੱਕ ਸਪਰੇਅ 1 ਕਿਲੋਗ੍ਰਾਮ ferrous sulphate ਨੂੰ 150 ਲੀਟਰ ਪਾਣੀ ਵਿੱਚ ਪਾ ਕੇ ਪ੍ਰਤੀ ਏਕੜ ਤੇ ਕਰੋ।
ਸਾਡੇ ਖੇਤ ਵਿੱਚ 40 ਕੁ ਸਾਲ ਪੁਰਾਣਾ ਅੰਬ ਦਾ ਦਰਖਤ ਹੈ ਇਸ ਨੂੰ ਅੰਬ ਨਹੀ ਲਗਦੇ ਕੋਈ ਹੱਲ ਦੱਸੋ ?
(en)
Dupont di ferrtera ta bayer di reagent da kina Dina c butta c asaar hoo janda a, 3 din baad pani niklan nal effect dwai da katda ta nii?
(en)
Iss da asar 24 ghante de vich shuru ho janda hai .teeje din tak ihh lagbhag apda asar kar dindia hun . 3 din baad paani niklan nal inna koi fark nai painda hai..
bangni ch sundi rokkkn da koi treeka dasso sir krozin marka vkhlyi 3 dina baad sundi dobra paini start hogyi koi ilaz dasso sundi da ?
(en)
bangani de upper pehla fame di spray karo ate iss ton baad fir coragen di spray karo. fir result wdia aunda hai.bangni de upper pehla 20ml fame ate baad vich 60 ml coragen nu 150 ltr pani vich paa k prati acre te spray karo.iss ton ilaava tuci solomon di v spray kar sakde ho.
Johne nu 25kg DAP Te 50kg Urea 8 din baad ekthi pati koi nuksaan Te Nhi johne nu ?
(en)
Maharashtra
Inni jaldi jhone nu urea paun te jhone de machan de chances ho jande hnn kyuki aje jhona shotta hunda hai..urea ate dap 18-20 din baad pauni chaidi hai.
ਸ੍ਰੀ ਮਾਨ ਹਰਵਿੰਦਰ ਸਰਾਂ ਜੀ ਤੂਤ ਦੇ ਰੁੱਖ ਨੂੰ ਕੀੜਾ ਲੱਗਣ ਕਾਰਨ ਬੂਟਾ ਸੁੱਕ ਰਿਹਾ ਹੈ ।ਮਿਹਰਬਾਨੀ ਕਰਕੇ ਇਸਦਾ ਇਲਾਜ ਦੱਸਿਆ ਜਾਵੇ । 27p31 ਝੋਨਾ 7ਦਿਨਾਂ ਦਾ ਹੋ ਗਿਆ ਹੈ ।ਇਸ ਵਿਚ ਲੈਮਬਡਾ ਜਾ ਕਲੋਰੋ ਕਿੰਨੇ ਦਿਨ ਬਾਅਦ ਪਾਉਣੀ ਚਾਹੀਦੀ ਹੈ। ਇਸਤੋਂ ਬਾਅਦ ਰੀਜੈਟ ਜਾ ਪਦਾਨ ਜਾ ਫਰਟੇਰਾ ਵਿੱਚੋਂ ਕਿਹੜੀ ਅਤੇ ਕਿੰਨੇ ਦਿਨ ਬਾਅਦ ਪਾਉਣੀ ਚਾਹੀਦੀ ਹੈ ।ਦੱਸਣ ਦੀ ਕ੍ਰਿਪਾਲਤਾ ਕੀਤੀ ਜਾਵੇ । ?
(en)
ਤੂਤ ਦੇ ਰੁੱਖ ਦੀ ਉਮਰ ਕਿੰਨੀ ਹੈ ਅਤੇ ਕਿਵੇਂ ਦਾ ਕੀੜਾ ਹੈ, ਕਿੱਥੇ ਲੱਗਾ ਹੋਇਆ ਹੈ? ਕਿਰਪਾ ਕਰਕੇ ਵਿਸਤਾਰ ਨਾਲ ਦੱਸੋ, ਤਾਂ ਜੋ ਤੁਹਾਨੂੰ ਸਾਹੀ ਜਾਣਕਾਰੀ ਦਿੱਤੀ ਜਾ ਸਕੇ।27p31 ਇਹ ਰੇਤਲੇ ਵਾਹਣਾਂ ਦੀ pioneer ਕੰਪਨੀ ਦੀ ਕਿਸਮ ਹੈ ਇਸ ਵਿੱਚ ਕਲੋਰੋ 5-7 ਦਿਨਾਂ ਬਾਅਦ ਪਾ ਸਕਦੇ ਹੋ।.ਇਸ ਦੀ ਮਾਤਰਾ 1 ਲੀਟਰ ਪ੍ਰਤੀ ਏਕੜ ਹੁੰਦੀ ਹੈ। ਜੇਕਰ ਝੋਨਾ ਚੰਗੀ ਤਰ੍ਹਾਂ ਚੱਲ ਪਿਆ ਤਾਂ ਤੁਸੀਂ lambda ਦੀ ਸਪਰੇਅ ਕਰ ਸਕਦੇ ਹੋ।ਜੇਕਰ ਅਜੇ padan ਜਾਂ regent ਨਹੀਂ ਪਾਈ ਹੈ ਤਾਂ lambda ਦੀ ਜਗ੍ਹਾ 5-7kg padan ਜਾਂ regent ਪਾ ਸਕਦੇ ਹੋ, ਕਿਉਂਕਿ ਇਹ ਜੜ੍ਹਾਂ ਦੇ ਕੀੜਿਆਂ ਨੂੰ ਵੀ ਮਾਰ ਦਿੰਦੀਆਂ ਹਨ ਅਤੇ ਉੱਪਰ ਤਣੇ ਦੀ ਸੁੰਡੀ ਨੂੰ ਵੀ ਕੰਟਰੋਲ ਕਰਦੀਆਂ ਹਨ।.ਇਹ padan, ferterra, regent ਤੁਸੀਂ ਝੋਨਾ ਮੁੱਖ ਖੇਤ ਵਿੱਚ ਲਾਉਣ ਤੋਂ ਲਗਭਗ 25 ਦਿਨ ਬਾਅਦ ਪਾ ਸਕਦੇ ਹੋ।ਜੇਕਰ ਸੁੰਡੀ ਅਤੇ ਕੀੜੇ ਦਾ ਹਮਲਾ ਹੋਣਾ ਸ਼ੁਰੂ ਹੋ ਗਿਆ ਹੈ ਤਾਂ ਤੁਸੀਂ ਝੋਨੇ ਵਿੱਚ ਇਨ੍ਹਾਂ ਦੀ ਵਰਤੋਂ 20 ਦਿਨ ਬਾਅਦ ਵੀ ਕਰ ਸਕਦੇ ਹੋ.ਇਹ ਤਿੰਨੋਂ ਦਵਾਈਆਂ ਹੀ ਸਹੀ ਹਨ padan ਜਾਂ ferterra ਦੀ ਵਰਤੋਂ ਕਰ ਸਕਦੇ ਹੋ।
Khet c reagent ta Dupont ferrtera da assar kina Dinaaa c Honda, Ja 3 din baad barrish karka asaar ta khat jooo?
(en)
1121 jhona lgaya c 7 din ho gae ... pani mada hai motor da .. es lai suk k hra ho reha .. es nu ki paya jae ki jhona di growth chal pae ... jhone nu takat mile sade na ?
(en)
Maharashtra
Iss de vich tuci growth de lyi biovita 8 kg ja rellisgold pa skde ho.iss nal jhone di growth sahi ho jawegi ate bootya di growth v sahi ho jawegi .ihh takat da kam krdi hai .
ਗਲਤੀ ਨਾਲ ਨਰਮੇ ਦੀ ਫਸਲ ਤੇ 2 4 D ਦੀ ਸਪਰੇ ਹੋ ਗੲੀ ਕੋੲੀ ੲਿਲਾਜ਼ ਹੈ ਤਾਂ ਕਿਰਪਾ ਕਰਕੇ ਜ਼ਲਦੀ ਦੱਸੋ ?
(en)
ਇਸ ਦਾ ਕੋਈ ਇਲਾਜ ਨਹੀ ਹੈ ਪਰ ਕੁੱਝ ਹੱਦ ਤੱਕ ਨਰਮੇ ਨੂੰ ਬਚਾਉਣ ਲਈ ਉਸ ਉੱਪਰ 2 ਕਿਲੋਗ੍ਰਾਮ NPK 13:00:45 ਨੂੰ 150 ਲੀਟਰ ਪਾਣੀ ਵਿੱਚ ਪਾ ਕੇ ਪ੍ਰਤੀ ਏਕੜ ਤੇ ਸਪਰੇਅ ਕਰੋ। ਇਸ ਨਾਲ ਨਰਮੇ ਨੂੰ ਕੁੱਝ ਹੱਦ ਤੱਕ ਠੀਕ ਕੀਤਾ ਜਾ ਸਕਦਾ ਹੈ।
ਡਾ: ਸਾਹਬ ਆਹ ਫੋਟੋ ਵਿੱਚ ਦੇਖੋ ਝੋਨੇ ਨੂੰ ਕਿਸ ਚੀਜ ਦੀ ਘਾਟ ਹੈ ?
(en)
iss de upper 200gm chelated zinc di spray karo.iss nal ihh jar jo bni hoyi hai ohh thk ho jwegi.iss de upper chelated zinc di spray karo.
ਸਾਡੀ ਗਾ ਦੇ ਥਨ ਵਿਚ ਖੂਨ ਆਉਂਦਾ ਹੈ ?
(en)
Rajasthan
ਤੁਸੀ ਗਾਂ ਨੂੰ " mesti plus" ਨਾਮ ਦੀ ਹੋਮੀਓਪੈਥਿਕ ਮੈਡੀਸਨ 1 ml ਸਰਿੰਜ ਨਾਲ ਸਿੱਧੇ ਮੂੰਹ ਰਾਹੀ ਦਿਓ। ਇਹ ਦਿਨ ਵਿੱਚ 3 ਵਾਰ ਦਿਓ।
ਕੱਦੂ ਕਰੇਲੇ ਚੌਲੇ ਤੇ ਹੋਰ ਸਬਜੀਅਾਂ ਫੁੱਲ ਲਗਦੇ ਹੀ ਕੁਮਲਾ ਕਿ ਝੜ ਜਾਦੇਂ ਹਨ ਫਲ ਨੀ ਲਗਦਾ ਕੀ ੳੁਪਾਅ ਕਰੀੲੇ ?
(en)
ਖੀਰਾ ਲਗਾਉਣ ਲਈ ਕਤਾਰ ਤੋ ਕਤਾਰ ਅਤੇ ਪੌਦੇ ਤੋ ਪੌਦੇ ਦਾ ਫਾਸਲਾ ਕਿੰਨਾ ਰੱਖਿਆ ਜਾਦਾ ਹੈ ?
(en)
ਜੇਕਰ ਤੁਸੀਂ ਖੀਰੇ ਦੀ ਬਿਜਾਈ ਬੈੱਡ ਜਾਂ ਵੱਟਾਂ ਬਣਾ ਕੇ ਕਰ ਰਹੇ ਹੋ ਤਾਂ ਇਹ ਲਗਭਗ 1.5 ਮੀਟਰ ਚੌੜੇ ਬੈੱਡ ਬਣਾ ਕੇ ਕਰ ਸਕਦੇ ਹੋ। ਇਸ ਤੋਂ ਇਲਾਵਾ ਬੀਜਾਂ ਵਿੱਚਲੀ ਦੂਰੀ 40-45 ਸੈ.ਮੀ. ਰੱਖੋ।
ਅਸੀ ਆਪਣੇ ਘਰ ਇੱਕ ਦਸ਼ੈਂਹਰੀ ਅੰਬ ਦਾ ਬੂਟਾ ਹੈ । ਉਸਦੇ ਅੰਬ ਨੂੰ ਉਪਰ ਹੀ ਕੀੜਾਂ ਲੱਗ ਜਾਦਾ ਹੈ । ਇਸਦਾ ਇਲਾਜ ਦੱਸੋ ਜੀ ?
(en)
jekar paude de upper keeda lggya hoyea hai tan ussde upper 100ml Malathion nu 15-16 ltr paani vich paa k paudeya de upper spray kro...paudya nu changi trah nwaa deo .
For the growth of paddy crop which is better Ziva shriram OR ralligold tata ?
(en)
Maharashtra
Tata company provide a growth promotor product named as rallisgold. you can use it for growth of paddy.
jhone de wich nadeen bahut ho gye ne. kehdi sapray kariye .ik khet wich paani ni sukda.us vich vi nadeen bahut ne.koi sujaav diyo ki kita jave ?
(en)
Haryana
jekar jhona 25 dina ton shotta hai tan uss vich 60gm SATHI ja 500-600ml pretilachlor nu 150 ltr paani vich paa k prati acre te spray kro.jekar jhona 25 dina ton vadda hai tan ude vich 100ml nomini gold di spray karo.
peddy white te khati ho k growth ruk gi peddy ch laina jea ban gea pls ki kita jave ?
(en)
pedddy de vich lohe di ghaat aa gayi jis kaarn oh safed ho rahi hai issde lyi tuc uss upper 1 kg ferrous sulphate nu 120 liter paani vich paa k prati acre te spray karo.
Glyphosate de naal urea ghoul k vatta de sapre karni chahidi hai YA akalli glyphosate karni better aa atte kinni matra per tank of 15ml liter karni chahidi ?
(en)
han g tuc glyphosate de nal urea paa skde ho.iss nal uss di kahkha nu maarn di shakti vadh jandi hai.tuci 250ml dwayi + 300gm urea pa k prati 15 lr wali tanki wali nal spray kar sakde ho.
adama agadi g company de regent da reglet best aa ja koi hor company da ?
(en)
Punjab
market de vich bhut saaria private campanies aundia hnn.jina vicho adama v ik wdia company hai. iss ton ilaava tuci dealer de kolo nagarjuna ,coromandal, bayer etc companies da v lai sakde ho.
A gadi a bumb result a
ghaia tori aur ghaia vich itsit buti di koi dawai hai ?
(en)
ਅਸੀ 29 ਤਰੀਕ ਨੂੰ ਯੂਰੀਆ ਪਾਇਆ ਸੀ ਦੂਜੀ ਵਾਰੀ ਦਾ ਦੂਸਰੇ ਦਿਨ ਭਾਰੀ ਮੀਂਹ ਪੈਣ ਕਾਰਨ ਕਾਫੀ ਪਾਣੀ ਨਿਕਲ ਗਿਆ ਸੀ ਉਸ ਯੂਰੀਆ ਨੇ ਆਪਣਾ ਅਸਰ ਕੀਤਾ ਹੋਵੇਗਾ ਜਾ ਨਹੀ ਤੇ ਹੁਣ ਯੂਰੀਆ ਕਦੋ ਪਾਈਏ ਝੋਨਾ ਥੋੜ੍ਹਾ ਪੀਲਾ ਹੋ ਰਿਹਾ ਹੈ 18 ਝੋਨਾ ਹੈ ?
(en)
Maharashtra
ਯੂਰੀਆ ਪਾਉਣ ਤੋਂ ਤੁਰੰਤ ਬਾਅਦ ਹੀ ਇਹ ਮਿੱਟੀ ਵਿੱਚ ਖੁਰ ਜਾਂਦਾ ਹੈ । ਕੁੱਝ ਹੱਦ ਤੱਕ ਇਸ ਦਾ ਅਸਰ ਜਰੂਰ ਘੱਟਦਾ ਹੈ । ਉਹ ਘਾਟ ਯੂਰੀਆ ਦੀ ਦੂਜੀ ਡੋਜ ਨਾਲ ਪੂਰੀ ਕੀਤੀ ਜਾ ਸਕਦੀ ਹੈ । ਇਸ ਤੋਂ ਬਾਅਦ ਯੂਰੀਆ ਤੁਸੀ 12-15 ਦਿਨਾਂ ਦੇ ਫਾਸਲੇ ਤੇ ਪਾ ਸਕਦੇ ਹੋਂ।
eh 124 variety ha je 18 din ho ge laie nu jink 10 kg 21 parsent dap 20 kg potash 20kg urea 25kg 2liter coloro pa dite ha growth nai kar riha door to dekhn te broun je lagda ha koi hal daso?
(en)
Punjab
ekar jhona hara peela ja ho reha hai tan iss de vich 3 kg sulphur nu 4-5 kg mitti nal mila k shitta de deo...jekar jhone de patttya de sire safed j ho k sukk rhe hnn tan us de lyi 1 kg ferrous sulphate nu 150 ltr pani vich pa k prati acre te spray karo.
sir koi hall daso
Jhone nu sundi bahut pai gyi hai atte koi growth v nahi ho rahi . jhone lagge nu 18-20 din ho gye Han ?
(en)
Maharashtra
jhone de vich 5 kg padan prati acre de vich shitta de deo...iss ton ilaava jdaa de vich fungus ate keeda check karo.jekar fiungus bn gyi hai tan 500gm SAAF nu 12-15 kg mitti vich mila k prati acre de vich shitta deo.kyuki kyi waar jdaa de vich galan shuru ho janda hai jis kr k jhona growth ruk jandi hai.
Es bute nu sundi pai gyi hai atte jad di growth v nahi ho rahi jaldi koi hal daso g ?
(en)
Punjab
soondi da attack saare khet vich hi howega..iss di roktham de lyi jhone de vich 5 kg padan prati acre de vich pao...iss ton ilaava jekar jdaaa de vich fungus hai te jdaa growth nai kr rhia tan uss de lyi 500gm nu 12-15 kg mitti vich mila k shiita deo.
photo dekh de daso jhona nu kis de ghat hai ?
(en)
kaddu di vel de full and chhote chhote kaddu lagg ke digg rahe han ,ki kariye ?
(en)
iss de upper2 kg NPK 13:00:45 nu 150 liter paani vich paa k prati acre te spray karo.
regent da asar kine dina take rahanda ha 15 ja20 din ?
(en)
Punjab
iss da asar lagbhag 15-20 din tak rehnda hai.
Ahh ki nukas a naalian digg rihean nae sare khet ch ?
(en)
ਮੱਝ ਚਾਰ ਦਿਨ ਦੀ ਸੂਈ ਹੋਈ ਐ ਦੁੱਧ ਉਤਾਰਨ / ਵਧਾਉਣ ਲਈ ਨੁਕਤਾ / ਖੁਰਾਕ ਦੱਸੋ ਜੀ ?
(en)
Mitthi test krwaon layi sanu ldh universty jna pau ja krishi vigyan kendre te kine din vich result milu te result online mil jnda ja kiwe hor milda ?
(en)
johne vich ralli gold payiae ja regent kis da rejalt vadia ha ate kini payiae kille vich ?
(en)
regent ikk keetnashak hai jo ki neeche de keedya nu mardi hai ate stem borer vgaira bnn ton rokdi hai ...jo rellisgold hai ohh TATA di aundi hai ohh growth promotor hai...jo ki growth da kam krdi hai... iss lyi dona da wakh wakh kam hai...iss kr k dona di varto wakh wakh kamma de lyi kiti ja skdi hai.
ssp da crop vich ke roll hai jive ssp de sample fail ho rahe aaa ke sanu eh use karna chayeda h ya dap vadeya hai ?
(en)
SSP de sample fail wala koi v issue nai hai...ihh phosphorus hi hai ...pr iss di maatra DAP nalo 3 guna wadh paindi hai...jithe DAP 25 kg paindi hai ih othe 75 kg paindi hai. .iss kr k tuc ihna de vicho koi v use kr skde ho.
paddy de vich ralligold de use,dosage, benefits,time of use. bare details ch DSO g..thanx ?
(en)
ihh ikk gorwth promotor hai jo ki jhone di growth kraunda hai...kyi vaar maade vahna vich jhona growth ghatt krda hai uss tym ihh jhone de lyi bhut faidemand hunda hai...iss nu jekarjhona lgaun ton 24-25 dina baad paaya jawe tan iss da wdia result milda hai ....ihh poore paude di growth krwaunda hai..
ਝੋਨੇ ਦੇ ਖੇਤ ਵਿਚ ਪਾਣੀ ਸੁਕਦਾ ਹੈ ਦੂਜੀ ਵਾਰੀ ਦੀ ਖਾਦ ਨਾਲ ਕੀ ਜਿੰਕ ਨਾਲ DAP ਪਾੲਿਅਾ ਜਾ ਸਕਦਾ ਹੈ ???
(en)
Punjab
dap di lod nahin Ji paani sukan naak nuksan nahin howega
Punjab
ਬਾਈ ਮੈ ਸਵਾਲ ਪੋਸਟ ਕੀਤਾ ਪਰ ਮੈਨੂੰ ਦਿਖ ਨਹੀ ਰਿਹਾ
Punjab
veer ji pani ton bina jhone kiwe hoju
Punjab
time lgu
johne vich ralli gold kine Dina bad pandi aa ate kini pandi aa ?
(en)
jhone de vich iss nu 25 dina baad pao kyuki iss sme tak jhone de paude sidhe khade ho jande hunn.
johne ch pehle urea vich chloro te zinc milake paun da ki faida hunda hain te dooje te tejhe urea ch ki milya jawe tanh joh johna jhaad poora vadiya deve daso ji ?
(en)
ਝੋਨੇ ਦੇ ਪੱਤਿਆ ਨੂੰ ਜਰ ਲੱਗੀ ਜਾਂਦੀ ਅਤੇ ਬੂਝਾ ਨਹੀ਼ ਮਾਰ ਰਿਹਾ ?
(en)
Punjab
ਉਸ ਦੇ ਉੱਪਰ 400 ਗ੍ਰਾਮ copperoxychloride ਜਾਂ 400 ਗ੍ਰਾਮ m-45 ਜਾਂ 500 ਗ੍ਰਾਮ SAAF ਨੂੰ 150 ਲੀਟਰ ਪਾਣੀ ਵਿੱਚ ਪਾ ਕੇ ਪੱਤਿਆਂ ਦੇ ਉੱਪਰ ਲੱਗੀ ਜੰਗ ਦੇ ਲਈ ਸਪਰੇਅ ਕਰੋ । ਇਸ ਤੋਂ ਇਲਾਵਾ ਜੇਕਰ ਪੌਦੇ ਕਮਜੋਰ ਜੇ ਲੱਗ ਰਹੇ ਹਨ ਤਾਂ ਉਸਦੇ ਲਈ 6 ਕਿਲੋਗ੍ਰਾਮ biovita ਜਾਂ rallisgold ਨਾਮ ਦਾ ਗਰੋਥ ਰੈਗੂਲੇਟਰ ਝੋਨੇ ਵਿੱਚ ਪਾਓ।
fal digan lag pea.g narme da ki asi npk 19:19:19 di spray kar sakde ha ?
(en)
han g tuc iss di v spray kar skde ho par fal diggn di roktham de lyi tuc npk 130045 @2kg nu 150 ltr paani vich pa k prati acre te spray karo..ihh jyaada faidemand sidh hundi hai.
Jhone 30 date nu lagaya sii color pilla hoo rahe, Lgon to pehlo vi paneri pilli sii ki kuch pay a Jave ish vich?
(en)
Maharashtra
iss de vich lohe di ghaat aa jandi hai te ihh peela paina shuru ho janda hai..isss di roktham de lyi jhone de upper 1kg ferrous sulphate+500gm zinc nu 150 ltr paani vich pa k prati acre te spray karo.
chari vich zink paa sakde aa Osda Ki fayda hovega Sadi chari Vadiya ni hoyi os vich zink di ghaat lagdi aa ?
(en)
Maharashtra
iss de upper ikk waar 1 kg npk 191919 di spray karo.jekar iss vich peelapan aunda hai tan iss de vich baad vich 2.5kg urea +500gm zinc di prati acre te spray karo..
Asi makki da achaar Paona hai 15 din takk Hun Asi Khet vich Kehra chara laa sakde aa Jis vich protin hove Pls answer me ?
(en)
Haryana
sauni de mausam de mutabik jawar ja bajre di hi fasal di bijaayi kiti ja sakdi hai.
Khet pehlo alloo ta Manogi wala waan sii, 25 date nu ush c Jhone laga dita hun Jhone butta pilla PA rahe na, ish Vich aja koi khad nii payii Washa paneri lagan to pehlo pallii sii? Kirpa Karka ish da Hal daso hun ki KittA jAVa ?
(en)
Haryana
khet vich urea di pehli dose pao..iss vich urea di kami hon karn ihh peela paina shuru ho janda hai...iss de lyi jhone de vich urea di pehli maatra 35-40 kg + 10kg zinc prati acre de vich shitta deo..jekar fir v ihh peelapan rehnda hai tan usde upper 1 kg ferrous sulphate +500gm zinc nu 150 ltr paani vich pa k prati acre te spray karo.
Fungus roog Jada c kina Dina bad Bana start hoo janda, ish Vich butta pilla v panda a?
(en)
Maharashtra
Jhone dia jda de vich fungus mukh khet de vichlgaon ton 22-25 dinaa de baad bnni shuru ho jandi hai. iss de aduraan jdaa kaalia ho jandi hnn ate uppero sirrya te dhabbe paine shuru ho jande hnn ate boote sukkn lg jnade hn. iss di roktham de lyi 300gm SAAF ja 300gm THIOPAHANATE METHYL nu 150 ltr paani de nal mila k prati acre te spray kro.
asi 22 dine de jhone te nuclear zinc , regent and urea pa dita ha hun sanu 3rd dose kado te us vich ke ke pauna chaida hai ?
(en)
Punjab
urea di teeji dosage 40 dina de andr andr paa deo.jekar jhona hara peela ja ho reha hai tan iss de vich 3 kg sulphur nu 4-5 kg mitti nal mila k shitta de deo.jekar jhone de patttya de sire safed j ho k sukk rhe hnn tan us de lyi 1 kg ferrous sulphate nu 150 ltr pani vich pa k prati acre te spray karo.iss ton ilaava jekar pattya de upper jar ja jangaal g ban jawe tan uss de lyi 200gm chelated zinc di spray karo.
eh dawai da jhone te ki kam aa ji ?
(en)
ihh ikk fungicide hai jo ki pattya te ja tne te dhabbe bnn jande hnn uss nu rokdi hai...iss ton ilaava halfi rog ja kungi rog pai janda hai uss nu control krdi hai...iss de vich propineb salt hunda hai..iss di dose 500gm prati acre hai..iss nu tuc 150 ltr paani vich paa k prati acre te spray kr skde ho.
nrama pak je reha g nale full khade janda hal daso koi ?
(en)
Haryana
tusi uss de upper 2 kg NPK 13:00:45 nu 150 liter paani vich pa k prati acre te spray karo
Biovita organic fertilizer a, Kish company da Jada wadiya a ish bare jankari dayo jii?
(en)
Maharashtra
Biovita biostadt compani da aunda hai.iss compani da product wadia hunda hai.
biovita te regent dono iktahi pa sakde ha ji ?
(en)
biovita ik growth promotor hai ate regent ik keetnasahk hai.iss kr k dona nu alag alag ee khet vich pao.biovita di dosage 6-7kg prati dosage ate 6 kg prati acre de vich pao.