Punjab
Search
ਝੋਨਾ ਪੂਸਾ 44 ਲਾਇਆ ਹੈ ਬੂਝਾ ਮਰਨ ਤੋਂ ਕੀ ਪਾਇਆ ਜਾਵੇ ਪਹਿਲਾ 70 ਕਿਲੋ ਯੂਰੀਆ ਵੀ ਪਾਤਾ. 25 ਕਿਲੋ ਸਲਫਰ ਵੀ ਪਾਤਾ ਬੂਝਾ ਚੰਗੀ ਤਰਾਂ ਬਣ ਨੀ ਰਿਹਾ ?
(en)
ਜੇਕਰ ਝੋਨੇ ਦਾ ਬੂਝਾ ਨਹੀ ਮਰਿਆਂ ਤਾਂ ਤੁਸੀ ਹੁਣ ਝੋਨੇ ਵਾਲੇ ਖੇਤ ਵਿੱਚ 8 ਕਿਲੋਗ੍ਰਾਮ biovita ਪ੍ਰਤੀ ਏਕੜ ਦੇ ਵਿੱਚ ਛਿੱਟਾ ਦਿਓ।
ਖੁੰਬਾਂ ਦੀ ਖੇਤੀ ਬਾਰੇ ਜਾਣਕਾਰੀ ਦਿਓ ਜੀ ?
(en)
Maharashtra
ਪੰਜਾਬ ਅਤੇ ਹਰਿਆਣਾ ਰਾਜ ਵਿੱਚ ਤਿੰਨ ਕਿਸਮ ਦੀਆਂ ਖੁੰਬਾਂ ਦੀ ਕਾਸ਼ਤ ਕੀਤੀ ਜਾਂਦੀ ਹੈ। ਪਹਿਲੀ ਬਟਨ ਖੁੰਬ, ਦੂਜੀ ਢੀਂਗਰੀ ਅਤੇ ਤੀਜੀ ਪਰਾਲੀ ਵਾਲੀ ਖੁੰਬ। ਭਾਂਵੇ ਕਿ ਮੌਸਮ ਦੇ ਹਿਸਾਬ ਨਾਲ ਠੰਢੇ ਇਲਾਕਿਆਂ ਵਿੱਚ ਸਾਰਾ ਸਾਲ ਬਟਨ ਖੁੰਬ ਦੀ ਕਾਸਤ ਕੀਤੀ ਜਾ ਸਕਦੀ ਹੈ। ਪਰ ਪੰਜਾਬ/ਹਰਿਆਣਾ ਵਿੱਚ ਸਮੇਂ ਤੇ ਮੌਸਮ ਦੇ ਹਿਸਾਬ ਨਾਲ ਤਿੰਨ ਕਿਸਮਾਂ ਹੀ ਬੀਜੀਆਂ ਜਾ ਸਕਦੀਆਂ ਹਨ। ਬਿਜਾਈ ਦਾ ਸਮਾਂ: ਭਾਂਵੇ ਕਿ ਖੁੰਬਾਂ ਦੀ ਬਿਜਾਈ ਦਾ ਸਮਾਂ ਸਾਰਾ ਸਾਲ ਹੀ ਚਲਦਾ ਰਹਿੰਦਾ ਹੈ ਪਰ ਬਟਨ ਖੁੰਬ ਦੀ ਕਾਸਤ 15 ਸਤੰਬਰ ਤੋਂ 15 ਅਪਰੈਲ ਤਕ ਕੀਤੀ ਜਾ ਸਕਦੀ ਹੈ। ਇਸ ਤੋਂ ਬਾਅਦ 15 ਸਤੰਬਰ ਤਕ ਪਰਾਲੀ ਵਾਲੀ ਖੁੰਬ ਦੀ ਕਾਸਤ ਅਤੇ ਨਵੰਬਰ ਤੋਂ ਲੈ ਕੇ ਮਾਰਚ ਤਕ ਤੀਜੀ ਕਿਸਮ ਢੀਂਗਰੀ ਬੀਜੀ ਜਾ ਸਕਦੀ ਹੈ। ਬਟਨ ਖੁੰਬ ਦੀ ਪੈਦਾਵਾਰ ਲਈ 16 ਤੋਂ 25 ਡਿਗਰੀ ਤਾਪਮਾਨ ਦੀ ਜ਼ਰੂਰਤ ਪੈਂਦੀ ਹੈ ਕਿਉਂਕਿ ਉੱਲੀ ਦੇ ਵਧਣ-ਫੁੱਲਣ ਲਈ ਤਾਪਮਾਨ 25 ਡਿਗਰੀ ਅਤੇ ਖੁੰਬਾਂ ਦਾ ਵੱਧ ਝਾੜ ਲੈਣ ਲਈ 16 ਤੋਂ 18 ਡਿਗਰੀ ਤਾਪਮਾਨ ਚਾਹੀਦਾ ਹੈ। ਖੁੰਬਾਂ ਦੀ ਬੀਜਾਈ: ਬਟਨ ਖੁੰਬ ਦੀ ਬਿਜਾਈ ਕਰਨ ਲਈ ਕੰਪੋਸਟ ਦੀ ਜ਼ਰੂਰਤ ਪੈਂਦੀ ਹੈ। ਕੰਪੋਸਟ 35 ਤੋਂ 45 ਦਿਨਾਂ ਵਿੱਚ ਤਿਆਰ ਹੁੰਦੀ ਹੈ (ਗਲੀ ਸੜ੍ਹੀ ਤੂੜੀ ਨੂੰ ਕੰਪੋਸਟ ਕਿਹਾ ਜਾਂਦਾ ਹੈ)। ਕੰਪੋਸਟ ਤਿਆਰ ਕਰਨ ਦੇ ਕਈ ਤਰੀਕੇ ਹਨ। ਆਮ ਸਿਫ਼ਾਰਸ਼ਾਂ ਮੁਤਾਬਿਕ ਕਿਸਾਨਾਂ ਨੂੰ ਤਿੰਨ ਕੁਇੰਟਲ ਤੂੜੀ ਦੇ ਫਾਰਮੂਲੇ ਦੱਸੇ ਜਾਂਦੇ ਹਨ ਜਿਸ ਨੂੰ ਤਿਆਰ ਕਰਨ ਲਈ ਕਣਕ ਦਾ ਚੋਕਰ, ਯੂਰੀਆ, ਕੈਲਸੀਅਮ ਅਮੋਨੀਆ ਨਾਈਟਰੇਟ, ਸੁਪਰ ਫਾਸਫੇਟ, ਮਿਉਰੇਟ ਆਫ ਪੋਟਾਸ, ਫਿਊਰਾਡਨ, ਸ਼ੀਰਾ, ਜਿਪਸਮ ਅਤੇ ਬੀ.ਐਚ.ਸੀ. ਆਦਿ ਦੀ ਜ਼ਰੂਰਤ ਪੈਂਦੀ ਹੈ। ਘੱਟ ਤੂੜੀ ਦੀ ਕੰਪੋਸਟ ਤਿਆਰ ਕਰਨ ਲਈ ਲੋਂੜੀਦਾ ਸਮਾਨ ਘੱਟ ਮਾਤਰਾ ਵਿੱਚ ਮਿਲਣ ਦੀ ਬਹੁਤ ਵੱਡੀ ਸਮੱਸਿਆ ਸੀ ਜਿਸ ਨੂੰ ਹੱਲ ਕਰਨ ਲਈ ਪੰਜਾਬ ਦੇ ਕਈ ਕਿਸਾਨ ਆਧੁਨਿਕ ਢੰਗ ਨਾਲ ਆਪਣੇ ਫਾਰਮਾਂ ’ਤੇ ਕੰਪੋਸਟ ਤਿਆਰ ਕਰਨ ਲੱਗ ਪਏ ਹਨ। ਇਸ ਕਰਕੇ ਕਿਸਾਨਾਂ ਨੂੰ ਹੁਣ ਤਿਆਰ ਬਰ ਤਿਆਰ ਕੰਪੋਸਟ ਵੀ ਮਿਲਣ ਲੱਗ ਪਈ ਹੈ। ਆਪਣੀ ਜ਼ਰੂਰਤ ਮੁਤਾਬਿਕ ਕਿਸਾਨ ਕੰਪੋਸਟ ਲੈ ਕੇ ਸਿੱਧਾ ਹੀ ਖੁੰਬਾਂ ਦੀ ਬਿਜਾਈ ਕਰ ਸਕਦੇ ਹਨ। ਬਿਜਾਈ ਦਾ ਸਾਮਾਨ: ਖੁੰਬਾਂ ਬੀਜਣ ਲਈ ਟਰੇਆਂ, ਸੈਲਫਾਂ ਤੇ ਪੋਲੀਥੀਨ ਦੀ ਵਰਤੋਂ ਕੀਤੀ ਜਾਂਦੀ ਹੈ। ਬਾਜ਼ਾਰ ਵਿੱਚੋਂ ਫਲਾਂ ਵਾਲੀਆਂ ਖਾਲੀ ਪੇਟੀਆਂ ਅਤੇ ਵੱਡੇ ਆਕਾਰ ਦੇ ਲਿਫ਼ਾਫ਼ੇ ਮਿਲ ਜਾਦੇ ਹਨ। ਜਾਂ ਫਿਰ ਬਾਂਸ ਗੱਡ ਕੇ ਸੈਲਫਾਂ ਤਿਆਰ ਕੀਤੀਆਂ ਜਾ ਸਕਦੀਆਂ ਹਨ। ਬੀਜਣ ਦਾ ਢੰਗ: ਖੁੰਬਾਂ ਦੀ ਬਿਜਾਈ ਕਰਨ ਤੋਂ ਪਹਿਲਾਂ ਤਿਆਰ ਕੀਤੀ ਗਈ ਕੰਪੋਸਟ ਨੂੰ ਖਿਲਾਰ ਕੇ ਠੰਢੀ ਕਰਨੀ ਚਾਹੀਦੀ ਹੈ। ਖੁੰਬਾਂ ਬੀਜਣ ਵਾਸਤੇ ਕੰਪੋਸਟ ਫਾਰਮ ਹਾਊਸ ਦੇ ਨੇੜੇ ਹੋਵੇ ਤਾਂ ਮਜ਼ਦੂਰਾਂ ਦਾ ਖ਼ਰਚਾ ਘੱਟ ਪੈਂਦਾ ਹੈ। ਖੁੰਬਾਂ ਦਾ ਬੀਜ ਸਪਾਨ ਪੰਜ ਤੋਂ ਛੇ ਬੋਤਲਾਂ ਪ੍ਰਤੀ ਕੁਇੰਟਲ ਸੁੱਕੀ ਤੂੜੀ ਦੇ ਹਿਸਾਬ ਨਾਲ ਪਾਇਆ ਜਾਂਦਾ ਹੈ। ਖੁੰਬ ਦਾ ਬੀਜ ਦੋ ਤਹਿਆਂ ਵਿੱਚ ਬੀਜਣ ਨਾਲ ਵੱਧ ਝਾੜ ਮਿਲਦਾ ਹੈ। ਪਹਿਲਾ ਬੀਜ ਤਿੰਨ ਇੰਚ ਕੰਪੋਸਟ ਪਾ ਕੇ ਬੀਜਣਾ ਚਾਹੀਦਾ ਹੈ। ਟਰੇਆਂ ਜਾਂ ਸੈਲਫਾਂ ਨੂੰ ਅਖ਼ਬਾਰਾਂ ਨਾਲ ਢਕ ਕੇ ਪਾਣੀ ਦਾ ਸਪਰੇ ਕੀਤਾ ਜਾਂਦਾ ਹੈ। ਇਸ ਨਾਲ ਸਿਰਫ਼ ਅਖ਼ਬਾਰ ਹੀ ਗਿੱਲੇ ਹੋਣ ਜੇ ਖੁੰਬਾਂ ਦੀ ਬਿਜਾਈ ਪਲਾਸਟਿਕ ਦੇ ਲਿਫ਼ਾਫ਼ੇ ਵਿੱਚ ਕੀਤੀ ਹੋਵੇ ਤਾਂ ਉਸ ਨਾਲ ਹੀ ਢਕਿਆ ਜਾ ਸਕਦਾ ਹੈ। ਬੀਜ ਨੂੰ ਪੁੰਗਰਣ ਲਈ ਕਮਰਾ ਬੰਦ ਰੱਖਿਆ ਜਾਂਦਾ ਹੈ ਤਾਂ ਕਿ ਉੱਲੀ ਪੂਰੀ ਤਰ੍ਹਾਂ ਫੈਲ ਸਕੇ। ਕੰਪੋਸਟ ਵਿੱਚ ਉੱਲੀ ਫੈਲ ਜਾਣ ਤੋਂ ਬਾਅਦ ਕੇਸਿੰਗ ਕੀਤੀ ਜਾਂਦੀ ਹੈ। ਕੇਸਿੰਗ ਦੀ ਤਿਆਰੀ: ਕੇਸਿੰਗ ਮਿੱਟੀ ਤਿਆਰ ਕਰਨ ਲਈ ਤਿੰਨ ਹਿੱਸੇ ਦੋ ਸਾਲ ਪੁਰਾਣੀ ਰੂੜੀ ਦੀ ਖਾਦ ਅਤੇ ਇੱਕ ਹਿੱਸਾ ਮਿੱਟੀ ਰਲਾ ਕੇ ਪੰਜ ਫ਼ੀਸਦੀ ਫਾਰਮਲੀਨ ਦੇ ਘੋਲ ਨਾਲ ਸੋਧ ਕੇ ਤਿਆਰ ਕੀਤੀ ਜਾਂਦੀ ਹੈ। ਯਾਦ ਰਹੇ ਕਿ ਕੇਸਿੰਗ ਮਿੱਟੀ ਬਿਲਕੁੱਲ ਬਰੀਕ ਹੋਣ ਦੀ ਬਜਾਏ ਉਸ ਵਿੱਚ ਛੋਟੀਆਂ ਛੋਟੀਆਂ ਡਲੀਆਂ ਹੋਣੀਆਂ ਚਾਹੀਦੀਆਂ ਹਨ ਕਿਉਂਕਿ ਬਿਲਕੁੱਲ ਬਰੀਕ ਕੇਸਿੰਗ ਵਿੱਚੋ ਗੈਸਾਂ ਅੰਦਰ ਬਾਹਰ ਨਹੀਂ ਜਾ ਸਕਦੀਆਂ। ਇਸ ਨਾਲ ਖੁੰਬ ਦੀ ਫ਼ਸਲ ’ਤੇ ਬੁਰਾ ਪ੍ਰਭਾਵ ਪੈਂਦਾ ਹੈ। ਪਰਾਲੀ ਵਾਲੀ ਖੁੰਬ ਦੀ ਕਾਸ਼ਤ: ਇਸ ਕਿਸਮ ਦੀ ਖੁੰਬ ਨੂੰ ਬੀਜਣ ਲਈ ਝੋਨੇ ਦੀ ਪਰਾਲੀ ਦੀ ਜ਼ਰੂਰਤ ਪੈਂਦੀ ਹੈ। ਪਰਾਲੀ ਦੇ ਪੂਲੇ ਬੰਨ੍ਹ ਕੇ ਅੱਗੋ-ਪਿੱਛੋਂ ਬਿਲਕੁੱਲ ਬਰਾਬਰ ਹੋਣੇ ਚਾਹੀਦੇ ਹਨ। ਪ੍ਰਤੀ ਪੂਲੇ ਦਾ ਵਜ਼ਨ ਇੱਕ ਕਿੱਲੋ ਹੋਣਾ ਚਾਹੀਦਾ ਹੈ। ਇਸ ਕਿਸਮ ਦੀ ਕਾਸ਼ਤ ਅਪਰੈਲ ਤੋਂ ਸਤੰਬਰ ਤਕ ਕੀਤੀ ਜਾ ਸਕਦੀ ਹੈ। ਬੀਜਣ ਦਾ ਢੰਗ: ਜਿੰਨੀ ਖੁੰਬ ਦੀ ਬਿਜਾਈ ਕਰਨੀ ਹੋਵੇ, ਉਂਨੇ ਹੀ ਪੂਲਿਆਂ ਨੂੰ 16 ਤੋਂ 20 ਘੰਟੇ ਪਾਣੀ ਵਿੱਚ ਭਿਉਂ ਕੇ ਰੱਖੋ। ਪਾਣੀ ਸਾਫ਼ ਹੋਵੇ। ਵਾਧੂ ਪਾਣੀ ਨਿਕਲਣ ਲਈ ਪੂਲੇ ਕਿਸੇ ਉੱਚੀ ਥਾਂ ’ਤੇ ਰੱਖੋ। ਨਮੀ ਦਾ ਮਾਤਰਾ 70 ਫ਼ੀਸਦੀ ਹੋਣੀ ਚਾਹੀਦੀ ਹੈ। ਪੂਲੇ ਰੱਖਣ ਲਈ ਬਾਂਸ ਗੱਡ ਕੇ ਸੈਲਫਾਂ ਬਣਾਈਆਂ ਜਾਦੀਆਂ ਹਨ। ਸੈਲਫਾਂ ’ਤੇ ਪੰਜ ਪੂਲੇ ਰੱਖ ਕੇ ਉਨ੍ਹਾਂ ਦੇ ਦੁਆਲੇ ਬੀਜ ਪਾਇਆ ਜਾਂਦਾ ਹੈ। ਇਸ ਤਰ੍ਹਾਂ ਹੀ ਪੂਲਿਆਂ ਦੀਆਂ ਤਹਿਆਂ ਲਾ ਕੇ ਵੀਹ ਪੂਲਿਆਂ ਦਾ ਇੱਕ ਬੈੱਡ ਬਣਾਇਆ ਜਾਂਦਾ ਹੈ। ਹਰ ਇੱਕ ਤਹਿ ਤੋਂ ਬਾਅਦ ਸਪਾਨ ਪਾਇਆ ਜਾਂਦਾ ਹੈ। ਆਖ਼ਰ ਵਿੱਚ ਦੋ ਪੂਲੇ ਖੋਲ੍ਹ ਕੇ ਉੱਤੇ ਰੱਖੋ। ਯਾਦ ਰਹੇ ਕਿ ਪੂਲਿਆਂ ਦੇ ਇੱਕ ਬੈੱਡ ਵਿੱਚ ਇੱਕ ਬੋਤਲ ਬੀਜ ਦੀ ਪੈਂਦੀ ਹੈ। ਪਾਣੀ ਤੇ ਤੁੜਾਈ: ਦੋ ਦਿਨਾਂ ਤਕ ਪਾਣੀ ਦੇਣ ਦੀ ਕੋਈ ਜ਼ਰੂਰਤ ਨਹੀਂ ਪੈਂਦੀ ਇਸ ਤੋਂ ਬਾਅਦ ਸਪਰੇਅ ਪੰਪ ਨਾਲ ਦਿਨ ਵਿੱਚ ਦੋ ਤਿੰਨ ਵਾਰੀ ਪਾਣੀ ਦਿੱਤਾ ਜਾਂਦਾ ਹੈ। ਬਿਜਾਈ ਤੋਂ 15 ਕੁ ਦਿਨਾਂ ਬਾਅਦ ਖੁੰਬਾਂ ਨਿਕਲਣੀਆਂ ਸ਼ੁਰੂ ਹੋ ਜਾਂਦੀਆਂ ਹਨ। ਖੁੰਬਾਂ ਨਿਕਲਣ ਤੋਂ ਪਹਿਲਾਂ ਕਮਰਾ ਬਿਲਕੁੱਲ ਬੰਦ ਹੋਣਾ ਚਾਹੀਦਾ ਹੈ। ਪੈਦਾਵਾਰ ਸ਼ੁਰੂ ਹੋਣ ਤੋਂ ਬਾਅਦ 5-6 ਘੰਟੇ ਹਵਾ ਲਵਾਉ, ਖੁੰਬਾਂ ਦੀ ਪੈਦਾਵਾਰ 15-20 ਦਿਨਾਂ ਤਕ ਚਲਦੀ ਰਹਿੰਦੀ ਹੈ। ਇੱਕ ਬੈੱਡ ਵਿੱਚੋਂ 3-4 ਕਿਲੋ ਖੁੰਬਾਂ ਨਿਕਲ ਆਉਂਦੀਆਂ ਹਨ। ਢੀਂਗਰੀ ਖੁੰਬ ਦੀ ਬਿਜਾਈ: ਢੀਂਗਰੀ ਖੁੰਬ ਦੀ ਬਿਜਾਈ ਲਈ ਕੁਤਰੀ ਹੋਈ ਪਰਾਲੀ ਜਾਂ ਤੂੜੀ ਦੀ ਜ਼ਰੂਰਤ ਪੈਂਦੀ ਹੈ। ਇਸ ਦੀ ਬਿਜਾਈ ਨਵੰਬਰ ਤੋਂ ਮਾਰਚ ਤਕ ਕੀਤੀ ਜਾਂਦੀ ਹੈ। ਤੂੜੀ ਜਾਂ ਪਰਾਲੀ ਨੂੰ 24 ਘੰਟੇ ਲਈ ਸਾਫ਼ ਪਾਣੀ ਨਾਲ ਗਿੱਲਾ ਕਰਕੇ ਰੱਖਿਆ ਜਾਂਦਾ ਹੈ। ਬੀਜਣ ਤੋਂ ਪਹਿਲਾਂ ਪਾਣੀ ਦੀ ਮਾਤਰਾ 70 ਫ਼ੀਸਦੀ ਤਕ ਹੋਣੀ ਚਾਹੀਦੀ ਹੈ। ਢੀਂਗਰੀ ਦੀ ਬਿਜਾਈ ਲਈ ਲਿਫ਼ਾਫ਼ੇ ਵਰਤੇ ਜਾਂਦੇ ਹਨ। ਇੱਕ ਕਿਲੋ ਸੁੱਕੀ ਤੂੜੀ ਵਿੱਚ 100 ਗ੍ਰਾਮ ਬੀਜ ਪੈਂਦਾ ਹੈ। ਬੀਜਣ ਦਾ ਢੰਗ: ਪੈਦਾਵਾਰ ਦੇ ਹਿਸਾਬ ਨਾਲ ਤੂੜੀ ਵਿੱਚ ਬੀਜ ਮਿਲਾ ਕੇ ਲਿਫ਼ਾਫ਼ੇ ਤੂੜੀ ਨਾਲ ਚੰਗੀ ਤਰ੍ਹਾਂ ਭਰ ਦਿਉ ਅਤੇ ਲਿਫ਼ਾਫ਼ਿਆਂ ਦਾ ਮੂੰਹ ਬੰਨ੍ਹ ਕੇ ਹੇਠੋਂ ਖੂੰਜੇ ਕੱਟ ਦਿਉ। 15-20 ਦਿਨ ਪਾਣੀ ਦੇਣ ਦੀ ਕੋਈ ਲੋੜ ਨਹੀਂ ਪੈਂਦੀ। ਇਸ ਸਮੇਂ ਦੌਰਾਨ ਉੱਲੀ ਫੈਲਣ ਤੋਂ ਬਾਅਦ ਲਿਫ਼ਾਫ਼ੇ ਕੱਟ ਕੇ ਅਲੱਗ ਕਰ ਦਿਉ ਅਤੇ ਮੌਸਮ ਦੇ ਹਿਸਾਬ ਨਾਲ ਇੱਕ ਜਾਂ ਦੋ ਵਾਰੀ ਪਾਣੀ ਪਾਉ। ਇਹ ਫ਼ਸਲ 30-35 ਦਿਨ ਚਲਦੀ ਹੈ। ਇਸ ਦੀਆਂ ਦੋ ਕਿਸਮਾਂ ਸਫ਼ੈਦ ਢੀਂਗਰੀ ਅਤੇ ਭੂਰੀ ਬੀਜੀ ਜਾਂਦੀ ਹੈ। ਇੱਕ ਕਿਲੋ ਤੂੜੀ ਵਿੱਚੋਂ 400-500 ਗ੍ਰਾਮ ਢੀਂਗਰੀ ਨਿਕਲਦੀ ਹੈ। ਖੁੰਬਾਂ ਦੀ ਤੁੜਾਈ ਤੇ ਸਾਂਭ-ਸੰਭਾਲ: ਜਦੋਂ ਖੁੰਬਾਂ ਤੋੜਨ ਲਈ ਤਿਆਰ ਹੋ ਜਾਂਦੀਆਂ ਹਨ ਤਾਂ ਇਨ੍ਹਾਂ ਦੀ ਡੰਡੀ 4-5 ਸੈਂਟੀਮੀਟਰ ਲੰਬੀ ਹੋ ਜਾਂਦੀ ਹੈ। ਖੁੰਬਾਂ ਨੂੰ ਤੋੜਨ ਲਈ ਥੋੜ੍ਹਾ ਜਿਹਾ ਘੁਮਾਉ ਅਤੇ ਤੋੜ ਲਉ। ਤੋੜੀਆਂ ਹੋਈਆਂ ਖੁੰਬਾਂ ਨੂੰ ਪਾਉਣ ਲਈ ਪਲਾਸਟਿਕ ਦੀ ਟਰੇਅ ਜਾਂ ਬਾਲਟੀ ਦੀ ਵਰਤੋਂ ਕਰੋ। ਖੁੰਬਾਂ ਹਰ ਰੋਜ਼ ਤੋੜਨੀਆਂ ਜ਼ਰੂਰੀ ਹਨ। ਜਾਣਕਾਰੀ ਅਤੇ ਬੀਜ: ਖੁੰਬਾਂ ਦੀ ਕਾਸ਼ਤ ਬਾਰੇ ਜਾਣਕਾਰੀ ਲੈਣ ਅਤੇ ਖੁੰਬਾਂ ਦਾ ਬੀਜ ਲੈਣ ਲਈ ਮਾਈਕਰੋਬਾਈਲੋਜੀ ਵਿਭਾਗ ਜਾਂ ਪਸਾਰ ਸਿੱਖਿਆ ਵਿਭਾਗ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ, ਚੌਧਰੀ ਚਰਨ ਸਿੰਘ ਖੇਤੀਬਾੜੀ ਯੂਨੀਵਰਸਿਟੀ ਹਿਸਾਰ, ਖੁੰਬ ਪ੍ਰੋਜੈਕਟ ਚੰਬਾ ਘਾਟੀ ਸੋਲਨ, ਦਫ਼ਤਰ ਡਿਪਟੀ ਡਾਈਰੈਕਟਰ ਬਾਗ਼ਬਾਨੀ ਵਿਭਾਗ ਬਾਰਾਂਦਾਰੀ ਬਾਗ਼, ਪਟਿਆਲਾ ਅਤੇ ਦਫ਼ਤਰ ਡਿਪਟੀ ਡਾਈਰੈਕਟਰ ਜਲੰਧਰ ਛਾਉਣੀ ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਇਸ ਤੋਂ ਬਿਨਾਂ ਕਈ ਪ੍ਰਾਈਵੇਟ ਫਰਮਾਂ ਵੀ ਖੁੰਬਾਂ ਦਾ ਬੀਜ ਤਿਆਰ ਕਰਕੇ ਖੁੰਬਾਂ ਦੀ ਕਾਸ਼ਤ ਕਰਨ ਵਾਲੇ ਕਿਸਾਨਾਂ ਨੂੰ ਦੇ ਰਹੀਆਂ ਹਨ। .
15 June no lagaya sii Jhone ish Vich barrish da pani 6 din khadya rahe, hun ish 25kg urea ta 4kg zinc payii sii hun ish c ki kami a dasyao chal nii rahe?
(en)
Haryana
is de vich ferrous sulphate di ghat hai tuc jhone te 1 kg ferrous sulphate nu 100 litre pani ch ghol ke spray karo.ek haftede gap te do spray karo.
ਜ਼ੀਰੀ ਬੀਜ਼ 126 ਖਾਦ ਕਿੰਨੀ ਪਾੳਣੀ ?
(en)
Haryana
ਤੁਸੀ 126 ਝੋਨੇ ਵਿੱਚ 110 ਕਿਲੋਗ੍ਰਾਮ ਯੂਰੀਆ ਅਤੇ 75 ਕਿਲੋਗ੍ਰਾਮ superphosphate ਦਾ ਛਿੱਟਾ ਦਿਓ । superphosphate ਬਿਜਾਈ ਵੇਲੇ ਨਹੀ ਪਾਈ ਤਾਂ 21 ਦਿਨਾਂ ਬਾਅਦ ਪਾਓ ਅਤੇ ਯੂਰੀਆ ਨੂੰ 3 ਵਾਰੀਆ ਵਿੱਚ 45 ਦਿਨਾਂ ਵਿੱਚ ਪੂਰਾ ਕਰੋ।
29june no lagaya hun ish Vich nal da ekk Patta Pura sukh rahe a ish Vich Kii gal a, ish Vich 50kg urea + 4kg zinc no 7 din hoo chalA payii no, ajj reagent v paaa diti a ish noo Kii gala a jii?
(en)
Haryana
is de vich ferrous sulphate di ghat hai tuci jhone te 1 kg ferrous sulphate nu 100 litre pani vich ghol ke spray karo.ek haftede gap te do spray karo.
9 ਤਰੀਕ ਨੂੰ ਝੋਨਾ ਲਾਇਆ ਪੀ ਆਰ 114 ਖਾਦ ਕੀ ਕੁੱਝ ਪਾਈਏ ?
(en)
Haryana
ਤੁਸੀ 126 ਝੋਨੇ ਵਿੱਚ 110 ਕਿਲੋਗ੍ਰਾਮ ਯੂਰੀਆ ਅਤੇ 75 ਕਿਲੋਗ੍ਰਾਮ superphosphate ਦਾ ਛਿੱਟਾ ਦਿਓ । superphosphate ਬਿਜਾਈ ਵੇਲੇ ਨਹੀ ਪਾਈ ਤਾਂ 21 ਦਿਨਾਂ ਬਾਅਦ ਪਾਓ ਅਤੇ ਯੂਰੀਆ ਨੂੰ 3 ਵਾਰੀਆ ਵਿੱਚ 45 ਦਿਨਾਂ ਵਿੱਚ ਪੂਰਾ ਕਰੋ।
mera jhona 122 and 126 hai but mai laya late hai hun us vich ki paya jave jis nl us di growth and buja Vadiya marh jave ?
(en)
Haryana
tuci 122 aate 126 jhone vich 8 kg biovita pa sakde ho.is nal growth vadiya hundi aa aate jhad vi changa hunda.
kis company da best results hai
Jhone puss a 44 lagaya a 29 june, ish Tara patta sukh rahe na ki, first doze khad dii ta zinc dii paaa diti a, reagent v paaa diti a par color paella ta growth v nii Kar rahe Kii kuch paya Jawa ish vich ?
(en)
Maharashtra
jhone vich ferrous sulphate di ghat hai tuci jhone te 1 kg ferrous sulphate nu 100 litre pani ch ghol ke spray karo. tusi 2 sapreya 1 hafte de gap te karo .
ye mitti ki jach ki riport he ab me kya kru mene soyabin bi bo di he report ab aai he to ?
(en)
Punjab
apne kvk ke kisi bhi khetibadi officer ja soil vibhag k adhikaari se report check krwa k fertilizer ki maatra daale.
Jhone de patte peele ho k center cho tut rahe Han ki karn ho sakda hai ?
(en)
Punjab
Tuci jhone vich 1 kg ferrous sulphate aate 200 chelated zinc nu 100 litre pani ch ghol ke spray kar sakde ho.
ਪੀ ਆਰ 744 ਵਰਾਇਟੀ ਜੀਰੀ 30 ਦਿਨ ਦੀ ਹੋ ਗਈ ਹੈ, ਖਾਦ ਦੋ ਬੋਰੀ ਯੂਰੀਆ ਅਤੇ 10 ਕਿਲੌ ਜਿੰਕ 3 ਕਿਲੋ ਸਲਫਰ ਪ੍ਰਤੀ ੲਏਕੜ ਪਾ ਦਿੱਤਾ ਹੈ,ਪਰੰਤੂ ਜੀਰੀ ਦੇ ਬੂਟੇ ਗਲਣੇ ਸੁਰੂ ਹੋ ਗੲਏ,ਪੰਜ ਜਾ ਛੇ ਬੂਟੇ ਇਕੱਠੇ ਸੁਕਦੇ ਹਨ ਕੲਈ ਕੲਈ ਜਗਾ ਤੇ ਸੁੱਕ ਗਏ ਹਨ, ਕਿਰਪਾ ਕੋਈ ਹੱਲ ਜਲਦੀ ਦੱਸੋ ?
(en)
Punjab
ਤੁਸੀ ਝੋਨੇ ਵਿੱਚ 500 ਗ੍ਰਾਮ Indofil M 45 ਜਾਂ SAAF ਨੂੰਂ 100 ਲੀਟਰ ਪਾਣੀ ਵਿੱਚ ਘੋਲ ਕੇ ਸਪਰੇਅ ਕਰੋ।
mere kol ik vachhi a hf maximum nasal a te oh 19 month di a party sehat ni baby rahi te heat ch ni a rahi koi ilaj dasso minerals mixture chalda poora deworming v kiti hai ?
(en)
ਝੋਨੇ ਦੀ ਗਰੋਥ ਨਹੀ ਹੋ ਰਹੀ ਰੰਗ ਠੀਕ ਐ ?
(en)
Haryana
ਤੁਸੀ ਝੋਨੇ ਦੀ ਗਰੋਥ ਲਈ 8 ਕਿਲੋਗ੍ਰਾਮ biovita ਪ੍ਰਤੀ ਏਕੜ ਵਿੱਚ ਪਾ ਸਕਦੇ ਹੋ ਇਸ ਨਾਲ ਬੂਟਾ ਵਧੀਆ ਅਤੇ ਝਾੜ ਚੰਗਾ ਹੁੰਦਾ ਹੈ।
3 ਜੁਲਾਈ ਨੂੰ 1121 ਦਾ ਝੋਨਾ ਲਾਇਆ ਹੈ ਉਸ ਵਿਚ ਪਹਿਲੀ ਵਾਰ ਕਿਹੜੀ ਖਾਦ ਅਤੇ ਕਿੰਨੀ ਪਾਉਣੀ ਚਾਹੀਦੀ ਹੈ ਅਤੇ ਸਾਫ ਨਾਂ ਦੀ ਦਵਾਈ ਕਦੋਂ ਪਾਉਣੀ ਚਾਹੀਦਾ ਹੈ ?
(en)
Maharashtra
ਤੁਸੀ 1121 ਵਿੱਚ ਬਿਜਾਈ ਦੇ 21 ਦਿਨਾਂ ਬਾਅਦ 18 ਕਿਲੋਗ੍ਰਾਮ ਯੂਰੀਆ ਅਤੇ 10 ਕਿਲੋਗ੍ਰਾਮ ਜਿੰਕ ਸਲਫੇਟ (21% ) ਅਤੇ 42ਦਿਨਾਂ ਬਾਅਦ ਫਿਰ 18 ਕਿਲੋਗ੍ਰਾਮ ਯੂਰੀਆ ਪਾਓ ਅਤੇ SAAF ਕੀਟਨਾਸ਼ਕ ਝੋਨੇ ਦੇ ਨਸਾਰੇ ਤੇ ਕਰੋ।
kheri nasal aa kina milk de sakdi aa ?
(en)
ਬਾਸਮਤੀ ਵਿਚ ਪਾਣੀ ਬਹੁਤ ਘੱਟ ਖੜਦਾ ਆ ਕੱਦੂ ਵੀ ਕੀਤਾ ਹੈ ਕੀ ਹੱਲ ਹੋ ਸਕਦਾ ਹੈ ਪਾਣੀ ਦਾ ?
(en)
biovita te urea nu mila k jhone vich pa skde ha ?
(en)
Maharashtra
hanji , tuc biovita te urea mila ke v pa sakde ho. biovita di dose 8 kg per acre hai .
ਪੀਲੀ ਪੂਸਾ ਝੌਨੇ ਦਾ ਪੋਦਾ ਬੂਜਾ ਨੀ ਮਾਰ ਦਾ ਕੋਈ ਹੱਲ.????
(en)
Pr113 johna Lge 16 din hoge 25kg DAP Te 1 bag Urea v pata par buta mota Nhi ho rha Ki kita jave jo buta mota hove Te vadia growth kare ?
(en)
Maharashtra
tuci jhone vich 8 kg biovit per acre da shita de sakde ho.
boron da sabji vich ki faida hunda ?
(en)
Punjab
boron ek jruri tatt hai is di jrurat protein synthesis, development of cell walls, carbohydrate metabolism, sugar translocation, hormone regulation, pollen grain germination and pollen tube growth, fruit set, and seed development vich hundi hai.
10 ਦਿਨ ਹੋਏ ਝੋਨੇ ਨੂੰ ਅਜੇ ਕੁਝ ਨੀ ਪਾਇਆ ਹੁਣ ਦੱਸੋ ਕੀ-ਕੀ ਪਾਈਏ ਤੇ ਕਿਨਾ ਕਿੰਨਾ ਪਾਈਏ ?
(en)
Maharashtra
ਤੁਸੀੰ ਝੋਨੇ ਵਿੱਚ 21 ਦਿਨਾਂ ਬਾਅਦ 75 ਸਿੰਗਲ ਸੁਪਰ ਫਾਸਫੇਟ ਅਤੇ 110 ਕਿਲੋਗ੍ਰਾਮ ਯੂਰੀਆ ਨੂੰ ਤੁਸੀ ਤਿੰਨ ਵਾਰੀਆ ਵਿੱਚ ਪਾਓ। ਪਹਿਲੀ ਮਾਤਰਾ 40 ਕਿਲੋਗ੍ਰਾਮ 15 ਦਿਨਾਂ ਬਾਅਦ ਅਤੇ ਦੂਜੀ ਮਾਤਰਾ 35 ਕਿਲੋਗ੍ਰਾਮ 30 ਦਿਨਾਂ ਬਾਅਦ ਅਤੇ ਤੀਸਰੀ ਮਾਤਰਾ 35 ਕਿਲੋਗ੍ਰਾਮ 45 ਦਿਨਾਂ ਬਾਅਦ ਪਾਓ।
How much chelated zinc should we use in one acre for paddy crop ?
(en)
ਅਵਾਰਾ ਪਸ਼ੂਆਂ ਤੋ ਬਚਾਉਣ ਲਈ ਤਾਰ ਨਾਲ ਕਰੰਟ ਵਾਲਾ ਸਿਸਟਮ ਹੁੰਦਾ ਹੈ , ਉਹ ਕਿੱਥੋ ਮਿਲੇਗਾ ?
(en)
Ihh product tuc kise mistri ton v bnwa skde ho. Ih Ik desi tarkie de nal tyaar kita ja skda hai
ਹਰਵਿੰਦਰ ਜੀ 27ਦਿਨਾਂ ਦਾ ਝੋਨਾ ਹੈ ਉਸਨੂੰ 10ਦਿਨ ਹੋਏ ਹਨ ਸੁਜੈਟਾਂ ਦੀ ਵਿਟਾਕੋ ਢਾਈ ਕਿੱਲੋ ਪ੍ਰਤੀ ਏਕੜ ਵਿਚ ਪਾਈ ਨੂੰ ।ਹੁਣ ਝੋਨੇ ਵਿਚ ਤਣੇ ਟੁੱਕੇ ਜਾਣ ਕਾਰਨ ਗੋਭਾ ਸੁੱਕ ਰਹੀਆਂ ਹਨ ।ਨੁਕਸਾਨ 3-4%ਹੈ ।ਹੁਣ ਇਸਦਾ ਕੀ ਹੱਲ ਕੀਤਾ ਜਾਵੇ ।ਵਿਟਾਕੋ ਕਿਸ ਤਰ੍ਹਾਂ ਦੀਆਂ ਬਿਮਾਰੀਆਂ ਦੇ ਇਲਾਜ ਲਈ ਠੀਕ ਅਸਰਦਾਰ ਹੈ ਅਤੇ ਕਦੋਂ ਪਾਉਣੀ ਚਾਹੀਦੀ ਹੈ ?
(en)
virtako syngenta company di ikk keetnashak dwaayi hai jo ki gobh di soondi + tnne di soondi nu maardi hai...jdo jhona booja maarna shuru kr dinda hai ate 25-30 din da ho janda hai uss wele ihna soondia da hamla fasal te amm ho janda hai...Gobh de vich soondi hon karn tuhada jhona sukk reha hai...jinna paudya de gobh de vich soondi hai ohh sukk rhe hn ...jekar soondi da hamla jyada hai tan uss de lyi 80ml cypermethrin ja 200ml Lambda cyhalothrin nu 150 ltr paani vich pa k prati acre te spray kro...
ਇਹ ਕਿਹੜੀ ਬਿਮਾਰੀ ਹੈ ਕਿਰਪਾ ਕਰ ਕੇ ਇਸਦਾ ਹੱਲ ਦੱਸੋ ?
(en)
Haryana
ਇਸ ਵਿੱਚ ਵਾਇਰਸ ਦੀ ਸ਼ਿਕਾਇਤ ਹੈ ਤੁਸੀ ਇਸਦੇ 800 ਗ੍ਰਾਮ acephate ਜਾਂ 250 ਗ੍ਰਾਮ rogor ਨੂੰ 100 ਲੀਟਰ ਪਾਣੀ ਵਿੱਚ ਘੋਲ ਕੇ ਸਪਰੇਅ ਕਰੋ।
dhaan varity 1509 me Bakana rog ke liye kya kre ?
(en)
Maharashtra
Dhaan mein bakana rog ki roktham k liye 150gm ROKO nam ki dwayi ko 150 ltr paani mein daal kr khet mein spray kre..iss ke ilaava iss ki roktham k liye 2gm/1ltr paani ke hisab se ghol tyaar kr k khet mein paneeri transplant krte sme paneeri ki jdon ko iss dwayi ke ghol mein dubo ke khet mein lgaaye..iss tarike se bhi iss ruk se bacjhaav kiya ja skta hai.
dehri farm lai loan keda bank dinda hai ?
(en)
Rajasthan
dairy darm lai sab to pehla 2 ya 6 week di training jaruri hai. os to baad nabard walo loan da process daseya janda hai.
Jhona 20 Dina da ho gay ji os wich keeda pe da ki pta lgu ga te os di roktham lai ki kitta jave ?
(en)
jhone de boote peele paine shuru ho jande hnn ate growth ruk jandi hai ..iss ton ilaava jekar gobh de vich keeda ja soondi bnn jandi hai tan uss de duran patte sukkne shuru ho jande hnn...kyi waar tne de upper soondi bn jandi hai...iss di roktham de lyi 5-7 kg Padan ja regentprati acre de vich pao....iss ton ilaava jyada soondi de hamle di roktham de lyi 80ml cypermethrin ja 200ml lambda prati acre de vich pao.
jhone vich zinc kine dina baad poni chahidy hai jhona lagan to baad nd ye bahan pani na pinda hove is vich ki pauna chahida hai ?
(en)
Haryana
tuci jhona lagan de 15 dina baad zinc pa sakde ho. is di dose 25 kg per acre hai.je bahan pani na pinada hove ta us vich halka pani lagao.
jhone de laal ptte hone De karn ?
(en)
Punjab
je jhone de purrane pate lal ho rahe ne ta us vich phasphorous di ghat hai.is vaste tuc 75 kg single super phosphate ja 25 kg DAP vi pa sakde ho.
jhone vich zinc kado pauni chahidy hai jhona lagan de kine dina baad ?
(en)
Haryana
tuci jhona lagan de 15 dina baad zinc pa sakde ho. is di dose 25 kg per acre hai.
ਨਰਮੇ ਹਰਾ ਤੇਲਾ ਬਹੁਤ ਜਿਆਦਾ ਹੈ । ਕੋਈ ਹੱਲ ਦੱਸੋ ਜੀ ?
(en)
Maharashtra
ਤੁਸੀ ਨਰਮੇ ਵਿੱਚ 300 ਮਿਲੀਲੀਟਰ ਜਾਂ 40 ਮਿਲੀਲੀਟਰ ਵੀ ਪਾ ਸਕਦੇ ਹਾਂ।
Punjab
ਓ ਲਾਲਾ ਰੇ ਯੂਪੀਲ ਦੀ
H.F de a ke ho rha a solution daso?
(en)
bottleguard nu planifox bayer kini does 16 liter tanki ch pauni chaidi hai ?
(en)
Punjab
1 ml planofix nu 4.5 litre pani vich pendi hai. aate 4 ml nu 16 litre pani vich pa sakde ho.
Mai Ik khet Vich Mitti Chki c os Vich jhona yellow jeha hai baki khet Vich thik Hai Manu solution dso v os Vich Ki pva Ki os de yellow pan Htya jva !
(en)
Haryana
tuci jhone vich urea di dose pao aate nal 1 kg ferrous sulphate aate jhone growth vaste 8 kg biovita per acre da shita deo.
Kheta Vich ਖਾਲ upper ki Ki la skda a g?
(en)
Haryana
tuci khet vich khaal upper safad ja poplar laga sakde ho .
ਪਾਣੀ ਨੂੰ ਖਂਤਮ ਹੋਣ ਤੌ ਕਿਵੇ ਬਚਾਇਆ ਜਾ ਸਕਦਾ ਹੈ ਖ਼ਾਸ ਕਰਕੇ ਝੌਨੇ ਦੀ ਫਸਲ਼ ਦੋਰਾਨ ?
(en)
ਝੋਨੇ ਦੀ ਟਰਾਂਸਪਲਾਟਿੰਗ ਤੋਂ ਪਹਿਲਾਂ ਕੱਦੂ ਚੰਗੀ ਤਰਾਂ ਕੀਤਾ ਹੋਣਾ ਚਾਹੀਦਾ ਹੈ । ਕੋਈ ਕੀਟਨਾਸ਼ਕ ਜਾਂ ਖਾਦ ਨਾਲ ਪਾਣੀ ਨਹੀ ਰੋਕਿਆ ਜਾ ਸਕਦਾ।
ਪਰਮਲ ਝੋਨੇ ਦੇ ਪੱਤੇ ਥੋੜੇ ਪੀਲੇ ਤੇ ਥੋੜੇ ਲਾਲ ਹੋ ਰਹੇ ਹਨ ਉਸ ਨੂੰ ਰੋਕਣ ਦਾ ਕੋਈ ਉਪਾਆ ਦੱਸੋ ਜੀ ?
(en)
Maharashtra
ਜੇ ਝੋਨੇ ਦੇ ਪੁਰਾਣੇ ਪੱਤੇ ਪੀਲੇ ਜਾਂ ਲਾਲ ਹੋ ਰਹੇ ਹਨ ਤਾਂ ਝੋਨੇ ਵਿੱਚ ਨਾਈਟ੍ਰੋਜਨ ਅਤੇ ਫਾਸਫੋਰਸ ਦੀ ਘਾਟ ਹੈ । ਇਸ ਲਈ ਤੁਸੀ ਯੂਰੀਆ ਅਤੇ ਸਿੰਗਲ ਸੁਪਰ ਫਾਸਫੇਟ ਦੀ ਮਾਤਰਾ ਪੂਰੀ ਕਰੋ।
यह रोग कौन सा है और इसकी रोकथाम कैसे की जाए ?
(en)
Maharashtra
इसकी रोकथाम के लिए आप 300 ग्राम ब्लाईटॉक्स को 150 लीटर पानी में मिलाकर प्रति एकड़ में स्प्रे करें।
ਅਮਰੀਕਨ ਗਾਂ ਜੀ ਪਹਿਲੇ ਸੂਏ ਆ ਜੀ ਉਹ ਘਰਕਦੀ ਆ ਬਹੁਤ ਜਿਆਦਾ ਕੋਈ ਉਪਾਆ ਦੱਸੋ ?
(en)
Rajasthan
ਜੇਕਰ ਗਾਾਂ ਬਹੁਤ ਘੁਰਕਦੀ ਹੈ ਤਾਂ ਉਸ ਲਈ ਤੁਸੀਂ 1 ਕੋਰਾ ਮਿੱਟੀ ਦਾ ਘੜਾ ਲਵੋ ਅਤੇ ਉਸ ਨੂੰ ਅੱਧਾ ਪਾਣੀ ਨਾਲ ਭਰ ਲਵੋ । ਰਾਤ ਨੂੰ ਉਸ ਘੜੇ ਵਿੱਚ 1 ਪੇਸੀ ( ਡਲਾ) ਗੁੜ ਦੀ ਅਤੇ 1 ਗੁੰਨੇ ਹੋਏ ਆਟੇ ਦਾ ਪੇੜਾ ਮਿਲਾ ਦੇਵੋ। ਇਸ ਮਿਸ਼ਰਣ ਨੂੰ ਰਾਤ ਨੂੰ ਰੱਖ ਦਿਊ ਤੇ ਸਵੇਰ ਵੇਲੇ ਇਹਨਾਂ ਨੂੰ ਚੰਗੀ ਤਰਾ ਘੋਲ ਲਵੋ । ਚੰਗੀ ਤਰਾਂ ਘੋਲਣ ਤੋਂ ਬਾਅਦ ਇਸ ਪਾਣੀ ਨੂੰ ਸਵੇਰੇ ਸਭ ਤੋਂ ਪਹਿਲਾਂ ਗਾਂ ਨੂੰ ਪਿਆਉ । ਇਸ ਤਰਾਂ ਤੁਸੀ ਲਗਾਤਾਰ 8-10 ਦਿਨ ਤੱਕ ਪਿਆ ਦਿਉ । ਇਸ ਨਾਲ ਗਾਂ ਘੁਰਕਣੀ ਬੰਦ ਹੋ ਜਾਵੇਗੀ।
Rajasthan
ਆਟਾ ਉਨਾਂ ਜਿੰਨਾ ਕੁ ਆਪਣੇ ਹੱਥ ਦੀ ਮੁੱਠੀ ਵਿੱਚ ਆ ਸਕੇ ਅਤੇ ਗੁੜ ਦਾ ਇੱਕ ਡਲਾ ਜਿੰਨਾ ਕੁ ਹੱਥ ਵਿੱਚ ਆ ਸਕੇ ਲੱਗਭੱਗ 250 ਗ੍ਰਾਮ .
Haryana
sir, gudd te aata weight ch kina hove ?
kise kol basmati 1121 di paniri hai ta dwado plz gidderbaha te bathinda area ch ?
(en)
Punjab
1121 ਪਨੀਰੀ 12ਕਿਲਿਆ ਦੀ Bku guruharshai 9464702999 Eng.sukhdev bittu
Es app vich jo kisma vegetable diya ditiea gyea ne oh universty kol.hmesha uplabd rehndeya ne g asi ik acre vich vegetables launi hai g ?
(en)
jawar da beej jehda sab to vadh time kacha rehnda.plz tell name ?
(en)
Punjab
jwaar dia bhut saaria private ate PAU ton sifarish kisma aundia hnn.tuci jwaar dia alaga alag kisma beej skde ho jiwe ki SL99 , PUNJAB SUDAX, ADVANTA Di JAUMBO , SUGARGRAGE , Iston ilaava tuc Macho dia hubrid kisma v lgaa skde ho.
ਇਹ ਝੋਟੀ ਦੇ ਕੀ ਹੋਇਆ ?
(en)
Punjab
ਝੋਟੀ ਦੇ ਇਹ ਦੇਖਣ ਵਿੱਚ ਤਾਂ ਮੋਹਕੇ ਲੱਗਦੇ ਹਨ ਇਸ ਦੀ ਰੋਕਥਾਮ ਲਈ THUJA 30 ਨਾਮ ਦੀ ਹੋਮੀਓਪੈਥਿਕ ਮੈਡੀਸਨ ਦਿਓ। ਇਸ ਦੀਆਂ 10-10 ਬੂੰਦਾਂ ਦਿਨ ਵਿੱਚ ਤਿੰਨ ਟਾਈਮ ਇੱਕ ਮਹੀਨਾਂ ਦਿਓ।
16 जून की लगी ये धान की 1509 विरायटी है। खेत में कही कही पर पौधे का कुछ हिस्सा सूख सी गया है। क्या करें
(en)
Maharashtra
जो जो पौधे सूख रहे हैं उन्हें दोबारा खेत में लगाएं। कई पौधों की जड़ें सही ढंग से नहीं लगती और ज्यादा गर्मी होने के कारण वे जल जाती हैं। इस कारण वे बूटे दोबारा लगाएं।
Bangna ch sundi boht aii te colour v change ho reha white ho rhe aii ?
(en)
Soondi di roktham de layi 20ml fame ja 60ml coragen nu 150 ltr paani vich paa k prati acre te spray karo .jekar iss de fruit de andr keeda nai hai tan 400gm copper oxychloride ja Z-78@400gm di prati acre te spray karo.
How many bighas in one acre in ?
(en)
666,212 ਅਤੇ 124 ਝੋਨੇ ਨੂੰ ਮੁਖ ਵਾਹਨ ਵਿੱਚ ਲਗਾਉਣ ਤੋਂ ਬਾਅਦ ਇਹ ਕਿੰਨੇ ਦਿਨਾਂ ਵਿੱਚ ਕਟਾਈ ਲਈ ਤਿਆਰ ਹੁੰਦਾ ਆ ???
(en)
Maharashtra
666 ਕਿਸਮ ਝੋਨੇ ਦੀ ਹਾਈਬ੍ਰਿਡ ਕਿਸਮ ਹੈ। ਇਹ ਕਿਸਮ 110-120 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ । ਇਸ ਕਿਸਮ ਦੀ ਪਨੀਰੀ ਤੁਸੀ 20 ਮਈ ਤੋਂ ਬਾਅਦ ਲਗਾ ਸਕਦੇ ਹੋਂ । ਇਸਦਾ ਝਾੜ 35-40 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ। ਇਹ ਪ੍ਰਾਈਵੇਟ ਕਿਸਮ ਹੈ ਤੇ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਵੱਲੋਂ ਸਿਫਾਰਿਸ਼ ਨਹੀ ਕੀਤੀ ਜਾਂਦੀ PR 124 ਇਹਨਾਂ ਦੋਨਾ ਕਿਸਮਾਂ ਦਾ ਝਾੜ 30-31 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ । PR124 ਪੱਕਣ ਲਈ 135 ਦਿਨ ਦਾ ਸਮਾਂ ਲੈਂਦੀ ਹੈ ।ਇਸਦਾ ਕੱਦ 107 ਸੈਂ.ਮੀ ਹੁੰਦਾ ਹੈ।
Johne de pate pelai ho rhe aa ?
(en)
Maharashtra
Iss de vich urea de nal 10 kg zinc mila k prati acre de vich pao. Jekar patte safed ho rhe hnn sirrya ton tan uss de vich 1 kg ferrous sulphate nu 150 ltr paaani vich pa k prati acre te spray karo.
basmati 1121 da laun da sahi time ki aa ?
(en)
Maharashtra
isss di paneeri 15 june ton lgaayi jandi hai ate ihh paneeri 30-35 dina de vich jdo tyaar ho jandi hai tan iss nu mukh khet vich lgaa skde ho.iss di paneeri july addh tak tyaar ho jandi hai ate iss nu tuci uss sme lgaa sakde ho.
Ki padan nu urea ch Mila k pauna chahida ya ikalli nu atte kinni matra ch pauna chahida ?
(en)
Haryana
Padan nu ikalli hi khet vich pao . iss dosage 5-7 kg prati acre hundi hai.
White colour ho rehaa dark mob to eh dark mob jamni colour rakhn ly ki kryaii ?
(en)
Haryana
Iss de upper 400gm copper oxychloride ja Z-78@400gm di prati acre te spray karo.
ਝੋਣੇ ਦੇ ਪਤੇ ਪੀਲੇ ਨੇ
(en)
Maharashtra
ਝੋਨੇ ਦੇ ਵਿੱਚ ਯੂਰੀਆਂ ਅਤੇ ਜਿੰਕ ਦੀ ਘਾਟ ਪੂਰੀ ਕਰਨ ਨਾਲ ਇਹ ਪੀਲਾਪਣ ਦੂਰ ਹੋ ਜਾਵੇਗਾ । ਯੂਰੀਆ ਦੀ ਪਹਿਲੀ ਦੂਜੀ ਮਾਤਰਾ ਦੇ ਹਿਸਾਬ ਨਾਲ ਉਸ ਵਿੱਚ 10 ਕਿਲੋਗ੍ਰਾਮ zinc ਮਿਲਾ ਕੇ ਪ੍ਰਤੀ ਏਕੜ ਦੇ ਵਿੱਚ ਛਿੱਟਾ ਦਿਓ।
ਝੋਨਾ ਬੂਝਾ ਨਹੀ ਮਾਰ ਰਿਹਾ ਕੋਈ ਹਲ ਦਸੋ ਜੀ ?
(en)
ਇਸ ਦੇ ਲਈ 6 ਕਿਲੋਗ੍ਰਾਮ biovita ਜਾਂ rallisgold ਨਾਮ ਦਾ ਗਰੋਥ ਰੈਗੂਲੇਟਰ ਝੋਨੇ ਵਿੱਚ ਪਾਓ । ਪਰ ਇਹ ਸਭ ਪਾਉਣ ਤੋਂ ਪਹਿਲਾਂ ਯੂਰੀਆ ਦੀ ਪੂਰੀ ਮਾਤਰਾ ਜਰੂਰ ਪਾਓ।
khet wich kaddu karan same urya paun da koi fayda hai jhona laun to pehla ?
(en)
Haryana
han g tuc ihh urea kadoo karn de sme v paa skde ho. par UREA, DAP paun nal kyi vaar jo labour jhona lgaundi hai tan ohna de pair galn da te infection da khatra jyaada rehnda hai .. iss kr k urea ate DAP khet vich jhona lgaun ton baad pao..kyuki iss nal boote wdia dhang nal growth krde hnn ate shi sma khaad paun da jhona lgaun ton baad da ee manya janda hai,
chelated zinc nu 19 19 19 ja 13 0 45 vich mila ke spray kr sakde ha ke nhi sir ?
(en)
Maharashtra
ihna de nal chelated zinc nu milaun ton parhej kro kyuki ihh zinc di pure form hundi hai.NPK warge micronutrients di wakh wakh spray karo.jekar tuc npk 191919 di spray kar rahe ho tan iss di dosage 1kg prati acre te NPK 13:00:45 di dosage 2kg prati acre de layi varto.
Difference between regent and padan ? And it helps for the growth of paddy crop ?
(en)
ਝੋਨੇ ਵਿਚ ਬਹੁਤ ਸਾਰੇ ਬੂਟੇ ਪੀਲੇ ਹੋ ਗਏ ਅਤੇ ਸੁੱਕ ਰਹੇ ਹਨ ਕਿ ਕੀਤਾ ਜਾਵੇ ?
(en)
ਜੇਕਰ ਬੂਟੇ ਨੀਚੇ ਤੋਂ ਪੀਲੇ ਪੈ ਕੇ ਸੁੱਕ ਰਹੇ ਹਨ ਤਾਂ ਉਹਨਾਂ ਦੇ ਉੱਪਰ 2 ਕਿਲੋਗ੍ਰਾਮ magnese sulphate ਨੂੰ 150 ਲੀਟਰ ਪਾਣੀ ਵਿੱਚ ਪਾ ਕੇ ਪ੍ਰਤੀ ਏਕੜ ਤੇ ਸਪਰੇਅ ਕਰੋ। ਝੋਨੇ ਵਿੱਚ ਸਹੀ ਮਾਤਰਾ ਵਿੱਚ ਯੂਰੀਆ ਦੀ ਮਾਤਰਾ ਪਾਓ।
jhone de patte nu jar pa rhi a ki kita jaawa ?
(en)
Maharashtra
jhone de upper 400gm copper oxychloride ja 400gm M-45 ja 500gm Z-78 nu 150 ltr paani vich paa k prati acre te spray karo.
ਕਰਾਟੇ 5%EC ਦੀ ਕਿੰਨੀ dose ਪਾਉਣੀਆਂ ਝੋਨੇ ਦੇ ਜੜਾ ਵਾਲੇ ਕੀੜੇ ਤੋਂ ?
(en)
ਇਸ ਦੀ ਮਾਤਰਾ 200 ਮਿਲੀਲੀਟਰ ਪ੍ਰਤੀ ਏਕੜ ਦੇ ਵਿੱਚ ਸੁੰਡੀ ਦੀ ਰੋਕਥਾਮ ਦੇ ਲਈ ਪਾਈ ਜਾਂਦੀ ਹੈ । ਜੇਕਰ ਜੜਾਂ ਦੇ ਵਿੱਚ ਕੀੜਾ ਹੈ ਤਾਂ ਉਸਦੇ ਲਈ 5-7 ਪਦਾਨ ਜਾਂ ਰੀਜੈਂਟ ਪ੍ਰਤੀ ਏਕੜ ਦੇ ਵਿੱਚ ਪਾਓ।