Haryana
Search
Eh dono product da jhone vich ki kam hai ess di dose kini pai jaawe ?
(en)
Gurjinder ji upn gaindexa nu 500 ml prati acre de hisab nal vartan di sifarish kiti jandi hai ate eh bootey da vadha Karan vich madad krda hai. Neo root nu 2-4 kilo prati acre de hisab nal paun di sifarish kiti jandi hai eh jda da vadha krda hai
Sir mere to 5 buffaloes a te main sahiwal cows laina chouhna va te sir main loan kida lai skda va kyuke bank v eve lare lounde pye aa ?
(pb)
Punjab
Charanjeet ji tuci dairy loan lenn lai pehla isdi training lao fir uss certificate nal tuci loan ate subsidy laa skde ho tuci training len lai Deputy Director, Dairy, RoomNo. 508, 4thFloor, Block-B, District Administration Complex, Gurdaspur Sh.Balwinderjit 98141-71300,01874-220163 nal sampark kr skde ho ate agli training da pta kr skde ho. baki tuci sahiwal cow lenn lai Gulam Ashraf 9915672525 Sahiwal dairy farm ja Sukhvinder Dhamherhi 9781800637 nal sampark kr skde ho.
ਜੀਰੀ ਦੇ ਵਿੱਚ ਡੀ ਏ ਪੀ ਪਾਉਣ ਦਾ ਕੋਈ ਫਾਇਦਾ ਹੈ ਜੀ ਕਣਕ ਵਿੱਚ ਨਹੀਂ ਪਾਇਆ ?
(pb)
Haryana
ਗੁਰਵਿੰਦਰ ਜੀ ਜੇਕਰ ਕਣਕ ਨੂੰ dap ਨਹੀਂ ਪਾਇਆ ਤਾਂ ਝੋਨੇ ਦੇ ਸਹੀ ਵਿਕਾਸ ਲਈ 27 ਕਿਲੋ ਪ੍ਰਤੀ ਏਕੜ ਦੇ ਹਿਸਾਬ ਨਾਲ ਪਾਉਣ ਦੀ ਸਿਫਾਰਿਸ਼ ਕੀਤੀ ਜਾਂਦੀ ਸੀ.
ਕਿਸਮ 122 ਝੋਨਾ ਲੱਗੇ ਨੂੰ 40 ਦਿਨ ਜੋ ਗਏ ਨੇ ਹੁਣ ਇਸ ਤਰਾ ਕਿਸੇ ਵਿਰਲੇ ਵਿਰਲੇ ਬੂਟੇ ਵਿੱਚ ਨਾਲੀ ਸੁਕਣ ਦੀ ਸ਼ਿਕਾਇਤ ਆ ਰਹੀ ਹੈ ਇਸਦਾ ਕੀ ਹਲ ਕੀਤਾ ਜਾ ਸਕਦਾ ਫਿਲਹਾਲ ਯੂਰੀਆ ਪੂਰੀ ਹੋ ਚੁੱਕੀ ਹੈ ਕੋਈ ਜਹਿਰ ਜਾਂ ਸਪਰੇ ਦੀ ਵਰਤੋ ਅਜੇ ਨਹੀ ਕੀਤੀ ਗਈ ?
(pb)
Punjab
ਕਰਮ ਜੀ ਖੇਤ ਵਿੱਚੋ ਖੜੇ ਬੂਟਿਆਂ ਦੀ ਫੋਟੋ ਭੇਜੋ ਹਿਸਾਬ ਨਾਲ ਹੀ ਤੁਹਾਨੂੰ ਸਹੀ ਜਾਣਕਾਰੀ ਦਿਤੀ ਜਾ ਸਕਦੀ ਹੈ।
Sir ji virbac company da kheda mineral mixture pregnant cow da weight gain krn lye paye ?
(en)
Arshdeep ji tuci Virbac company da Agrimin powder de skde ho ehh tuci 30-50gm rojana de skde ho.
ਡਾਕਟਰ ਸਾਬ ਗਾਂ ਨੂੰ ਲੰਪੀ ਸਕਿੱਨ ਦੀ ਬਿਮਾਰੀ ਵਿੱਚ ਨੁਹਾ ਸਕਦੇ ਆ ?
(pb)
Punjab
ਸਵਰਨ ਜੀ ਜੇਕਰ ਉਸਦੇ ਸਰੀਰ ਤੇ ਜਖਮ ਠੀਕ ਹੋ ਗਏ ਹੈ ਅਤੇ ਬੁਖ਼ਾਰ ਵੀ ਨਹੀਂ ਹੈ ਤਾਂ ਨਿਹਲਾਓ ਜੇਕਰ ਅਜੇ ਜਖਮ ਹੈ ਤਾਂ ਨਾ ਨਿਹਲਾਓ ਜੀ .
Sir kya hum innovation Ai training collage se training le kar apna dairy farm start kr skte hai or hmme is training ka kya faida hoga ?
(en)
Jashan ji innovation Ai training collage se training lekar aap apna farm kr skte hai jisse apko unki bimari ki puri jankari, sahi semen pehchan, AI krne ki puri jankari mill jayegi aur aap khudd he ache semen paryog krke breed tyar kr skte ha
ਸਰ ਝੋਨੇ ਦੇ ਪੱਤਿਆਂ ਤੇ ਤਣੇ ਦੀ ਉੱਲੀ ਤੋਂ ਬਚਾਅ ਲਈ ਕੀ ਕਿਸੇ ਫੰਗੀਸਾਈਡ ਦਾ ਛੱਟਾ ਦਿਤਾ ਜਾ ਸਕਦਾ ਹੈ ਕਿਰਪਾ ਕਰਕੇ ਨਾਮ ਦੱਸੋ ਜੀ ?
(pb)
Haryana
ਬਲਜੀਤ ਜੀ fungicide ਦੀ ਵਰਤੋ ਬਿਮਾਰੀ ਜਾ ਉਲੀ ਦੇ ਹਿਸਾਬ ਨਾਲ ਕੀਤੀ ਜਾਂਦੀ ਹੈ ਸੋ ਤੁਸੀ ਜਾ ਤਾਂ ਬਿਮਾਰੀ ਦੀ ਫਟੋ ਭੇਜੋ ਜਾ ਫਰ ਉਸਦਾ ਨਾਮ ਦਸੋ ਉਸ ਹਿਸਾਬ ਨਾਲ ਤੁਹਾਨੂੰ ਸਹੀ ਜਾਣਕਾਰੀ ਦਿੱਤੀ ਜਾਣ ਸਕਦੀ ਹੈ
sir aa variety kime a and ki rate aw sahi dso ji kirpa krke ?
(pb)
Punjab
Kuldeep ji, ih chnagi variety hai ate is da beej takreebn rs 26,000/kg hai ji.
Hello sir aa variety kime a and ki rate aw sahi dso ji kirpa krke ?
(pb)
Punjab
Kuldeep ji, ih chnagi variety hai ate is da beej takreebn rs 26,000/kg hai ji.
ਸਰ ਪੂਸਾ 44 ਖੇਤ ਵਿਚ ਕੁਝ ਬੂਟੇ ਦੁਜਿਆ ਨਾਲੋਂ ਛੋਟੇ ਰਹਿ ਗਏ ਹਨ ਇਸਦਾ ਹੱਲ ਦੱਸੋ ਜੀ ?
(pb)
Haryana
ਬਲਜੀਤ ਜੀ ਹੋ ਸਕਦਾ ਹੈ ਇਹ ਖੇਤ ਵਿਚ ਲਾਉਣ ਵੇਲੇ ਜੜਾ ਡੂੰਘੇ ਲਗ ਗਏ ਹੋਣ ਤਾਂ ਕਰ ਕੇ ਛੋਟੇ ਰਹਿ ਜਾਂਦੇ ਹਨ ਇਸਦੇ ਲਈ ਤੁਸੀਂ ਖਾਦ ਦਾ ਪੂਰਾ ਖਿਆਲ ਰੱਖੋ
ਸਰ ਪਹਿਲਾਂ ਇਹ ਸਭ ਬਰਾਬਰ ਸਨ ਆਲੇ ਦੁਆਲੇ ਦੇ ਹੋਰ ਕਿਸਾਨ ਦੇ ਖੇਤਾਂ ਵਿੱਚ ਵੀ ਇਹ ਬੀਮਾਰੀ ਹੈ.
Punjab
ਆ ਬਿਮਾਰੀ ਸਾਰੇ ਹਲਕਿਆ ਚ ਹੈ ਡੂੰਗੇ ਲੱਗਣ ਦਾ ਕੋਈ ਚੱਕਰ ਨਹੀ
Punjab
ਜਸਵਿੰਦਰ ਜੀ ਤੁਸੀ ਹੁਣ ਆਚਾਰ ਪਾ ਸਕਦੇ ਹੋ। ਧੰਨਵਾਦ
sir ji ਮੈਂ ਪਹਿਲੀ ਵੇਰ 1718ਬਾਸਮਤੀ ਝੋਨਾ ਲਾਇਆ ਸੀ ਓਸਨੂੰ ਝੰਡਾ ਰੋਗ ਪੈ ਗਿਆ 15ਦਿਨ ਹੋ ਗਏ ਲਗਾਏ ਨੂੰ sir ਕੋਈ ਤਰੀਕਾ ਦੱਸੋ ਕ ਦੁਬਾਰਾ ਲਾਉਣਾ ਪਵੇਗਾ ?
(pb)
Haryana
ਜਗਦੀਪ ਜੀ ਇਸਦੀ ਰੋਕਥਾਮ ਲਈ trichoderma 5 ਕਿਲੋ ਨੂੰ 60ਕਿਲੋ ਰੂੜੀ ਖੜ ਨਾਲ ਮਿਲਾ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤ ਸੱਕਦੇ ਹੋ
ess boote de leafs te white dhabbe vadh rahe ne eh ki problem hai. te esda ki solution hai. please dsyo ji ?
(en)
Punjab
Jaspreet ji, ih fungus kar ke hai, is di rokthaam lai tuci mancozeb 2g/L paani de hisaab naal spray kar sakde ho ji.
devmedia
(pb)
Punjab
ਤੁਸੀ ਬਿਮਾਰ ਪਸ਼ੂ ਨੂੰ ਦੂਜੇ ਪਸ਼ੂਆਂ ਤੋਂ ਅਲੱਗ ਰੱਖੋ ਅਤੇ ਉਸ ਨੂੰ BIO LSD Liquid 50 50ml ਸਵੇਰੇ ਸ਼ਾਮ ਦੇਣਾ ਸ਼ੁਰੂ ਕਰੋ ਅਤੇ Topi heal LSD ਸਪਰੇ ਉਸਦੇ ਸਰੀਰ ਤੇ ਕਰ ਸਕਦੇ ਹੋ ਇਹ ਦੋਨੋ ਪ੍ਰੋਡਕਟ VETCHEM ਕੰਪਨੀ ਦੇ ਹੈ ਤੁਸੀ ਇਹਨਾਂ ਦੀ ਵਰਤੋਂ ਕਰ ਸਕਦੇ ਹੋ
Sir meri dhan ki fasal 20 din ki ho gai hai main Esme urea or zinc 33 Bali dal Chuka hun ab mai isme urea o r ferrous sulphate or FMC feterra dalna chanta hoon ye badiya hai ya urea ke sath kya den jiska badiya results ho kripyay batayen ?
(hn)
Punjab
Rishant ji, urea je saath aap ferterra ka paryog tab hi kare agar kisi keeet ka hamla hai aur ferrous sulphate ka hmesha spray hi karna chahiye, aap iron ki kami ke lakshan dikhai dene par 1kg ferrous sulphate ko 100 Litre paani me ghol ke spray kar sakte hai.
डॉ रविंदर चहल जी पशु ब्याने से कितने दिन पहले अपना uddar खोलना शुरू कर देता है.
(hn)
Punjab
राहुल जी पशु ब्याने से 15—20 दिन पहले दूध उतारने लग जाता है। वैसे तो लेवटी की अच्छी ग्रोथ के लिए पशु के ब्याने से दो महीने पहले अच्छी खुराक और सही देखभाल की ज़रूरत होती है। उन्हें अच्छी खुराक के साथ साथ Vitum-h liquid 10ml रोजाना देना शुरू करें
Finoxaprop 400 ml jhone ch nadina numarn li spray krsakde aa ?
(pb)
Punjab
Balvir ji, Finoxaorop 400 ml jhone de vich kanki ate Chini ghah di rokthaam lai spray kiti jaa sakdi hai ji.
Hello sir fruite de bute badhia varaity and ghat rate te kitho milange koi sarkari nursery hove nede nakoder de ?
(pb)
Punjab
Balvir ji tuc forest nursery nakodar jisda address VPO, Tut Kalan, Teh, Nakodar, Punjab 144040 hai to lai sakde ho eh tuhanu sarkari rate te hi boote denge.ehna da sampark number 098558 41728 hai.
Sir buffalo Ai karvon to baad v istran tara dendi rehandi a Dr. Keh reha ke bachedani da muh band ni ho reha 2 saal ho ge Ai karvaundeya nu vaar vaar rapet kari jandi a koi hal daso ji ?
(pb)
Punjab
Manjot ji tuci uss nu 250gm kalmishora, 250gm jokhar, 250gm mitha sodha ate 250gm fatkadi lao, pehla fatkadi twee te garm krke bhunn laao fir powder bnna deo ate ehna saria da bhi powder bnna ke mix krke 50gm swere khali pett deo ate Keeper plus powder 30gm rojana 20 din tak dena suru kro, pehla tuci eh trika varto ji ate agli varr heat vich aunn te jhote ton cross krwao ate cross krwa ke RC forte inj. 4gm rojana 3 din lgwao ate Keeper plus powder 30gm rojana dinde reho
ਸਰ ਜੀ ਸਤਿ ਸ੍ਰੀ ਆਕਾਲ ਜੀ ਇਹ ਕਟਹਲ ਹੈ ਇਹ ਪੂਰਾ ਤਿਆਰ ਹੋਣ ਤੋਂ ਪਹਿਲਾਂ ਹੀ ਝੜ ਜਾਂਦੇ ਡਿੱਗ ਜਾਂਦੇ ਇਸਦੇ ਪੌਦੇ ਨੂੰ ਕਿ ਪਾਇਆਂ ਜਾਵੇ ?
(pb)
Punjab
ਜੁਗਰਾਜ ਜੀ, ਖੁਰਾਕੀ ਤੱਤਾਂ ਦੀ ਕਮੀ ਕਾਰਨ ਫਲ ਝੜ ਜਾਂਦੇ ਹਨ ਇਸ ਲਈ ਤੁਸੀ ਇਸ ਤੇ NPK 19 19 19@10-15/L ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ।
Pusa 44 35 din di hogi ziri laun ton pehla ssp mop zinc pati c pehla urea 29 june payeaa duji kishat urea di 12 july payi e g hun 3je urea vich ki rala ke payie jroorat hai paun di ya nahi ?
(pb)
Punjab
Navdeep ji, je tuhaada jhona vadia growth kar riha hai ta tuhanu urea di 3ji kisht naal koi vi product vartn di lod nahi hai ji.
बकरी के 5 महीने के बच्चे है नाक से पानी बह रहा है क्या वजह है और ईलाज क्या है।
(en)
Punjab
कृप्या आप यह बताएं उसे कोई समस्या भी आ रही है या नहीं। वह खाना पीना ठीक से खा रहा है या नहीं। यदि सिर्फ नाक से पानी आ रहा है तो आप एक गोबर के उपले को आग लगाकर उस पर आटे का बूरा, चीनी, अजवाइन डालकर नाक के पास धुंआ देना शुरू करें, इससे फर्क पड़ जाएगा.
gaushaala ki maanyata kaise milegi ?
(hn)
Punjab
Yogesh ji kripya aap yeh btayen ki aap dairy farm krna chahte ha ja fir vaise pashuo se Gosala kholna chahte hai iske vare mai vistar se swal pushen tan jo apko sahi jankari di ja skee. kyuki Gosala ke liye nazdik society mai application jma krwa ker agge krwai hoti hai.
सबसे पहले आप सोसायटी का पंजीकरण राजस्थान सोसायटी अधिनियम 1959 में करवाइए ये प्रक्रिया ऑनलाइन है इसके लिए आपको SSO ID से पूर्ण करना पड़ेगा।
Rajasthan
Sir mere ko dary pasupalan Karna hai
Rajasthan
Dairy farm ke leye
Waste decomposer ਦੀ ਕਿੰਨੀ ਮਾਤਰਾ ਹੱਥ ਵਾਲੀ ਇੱਕ ਟੈਂਕੀ ਚ ਪਉਣੀ ਚਾਹੀਦੀ ਹੈ ?
(en)
Punjab
ਭੁਪਿੰਦਰ ਜੀ, ਹੱਥ ਵਾਲੀ ਟੈਂਕੀ ਵਿੱਚ 150 ml ਤੱਕ waste decomposer ਦੀ ਵਰਤੋਂ ਕੀਤੀ ਜਾ ਸਕਦੀ ਹੈ ਜੀ।
सोयाबीन में फुलो की संख्या बढ़ाने के लिए क्या करें.
(hn)
Punjab
चेतन जी, कृप्या ये बताएं कि आपकी फसल कितने दिन की है, और आप इसे कोन सी खाद कितनी मात्रा में डाल चुके है, us हिसाब से ही आपको इस बारे में सही जानकारी दी जा सकेगी।
सर कपास की बिजाई 1 जून को की थी बिजाई के साथ कोई खाद का प्रयोग नहीं किया था कपास की फ़सल 35 40 दिनों की थी तब यूरिया 10 किलो साथ में डीएपी 10 किलो सीलर से कपास में बिजाई की है अब कपास की बड़वार कम है ज्यादा उत्पादन लेने के लिए क्या डालें
(hn)
Punjab
अशोक जी, आपने यूरिया खाद का कम प्रयोग किया है, आप बरसात होने या पानी लगाने के बाद 45 kg यूरिया/एकड़ जगह के हिसाब से दे।
सर मेरी भैंस का दूध बहुत पतला रहता है जैसे पानी मिला रखा हो ऐसा क्या खिलाए इलाज बताइए.
(hn)
चेतन जी आप उसे fatmax powder 100gm रोजाना और lacup पाउडर 100gm रोजाना देना शुरू करें करें और उसे हर 3 महीने बाद पेट के कीड़े वाली दवा जरूर दें। इनसे साथ साथ आप उसे अच्छी खुराक के साथ साथ फीड और खल मिक्स करके दे सकते है।
Mandiyan de bhaa Wala Feature Haiga Apni Kheti app ch Sir ?
(pb)
Punjab
Manpreet ji app de vich mandi rate da feature hai jo ke sarkari mandi rate dasda hai jo ke sarkar valo niyukt kite jande han.
4 July d laggi hoi 126 variety hai Pani het c pr hun growth ni kr rhi ki kitta jawe. ?
(en)
Punjab
Parminder ji, is nu thodi hva laggan to baad paani deo ate 20-25 kg urea khaad /acre de hisaab naal deo. Tusi is te NPK 19:19;19 @10-14 g/L paani de hisaab naal spray kar sakde ho ji.
Sir aci haldi biji c kite kite nikli ni hegi kite kite jeyada nikal aii ohnu patt ke khali thaa laa skdeaa dseoo ji ?
(pb)
Haryana
Harsh deep ji eh daso tuhadi haldi kine din di hai us hisab nal hi tuhanu dsya jawega
Asok tree ko sukhne se kaise bachaaye ?
(hn)
Haryana
Anis ji kirpa apne tree ki photo bheje us hisab se hi sahi jankari di ja sakti hai apko
Sir ਮੇਰੀ ਮੱਝ ਨੂੰ ਸੂਈ ਹੋਈ ਨੂੰ 10 ਦਿਨ ਤੋਂ ਉਪਰ ਹੋ ਗਏ ਹਨ ਅਤੇ ਉਸਨੂੰ ਬੁਖਾਰ 104 ਹੋ ਗਿਆ ਠੀਕ ਨਹੀਂ ਹੋ ਰਿਹਾ ਅਤੇ ਖਾਣਾ ਬਹੁਤ ਘੱਟ ਗਈ ਹੈ ਦੁੱਧ ਨਾਂਮਾਤਰ ਦੇ ਰਹੀ ਮੇ ਉਸਦੇ nimovet inj ਲਗਾਇਆ c ਉਸਦਾ ਕੋਈ ਇਲਾਜ ਦੱਸੋ ਜੀ ?
(pb)
ਗੁਰਮੀਤ ਜੀ ਉਸ ਨੂੰ injection oxy 40ml ਅਤੇ Injection ascrobic acid 30ml IV ਲਗਵਾਓ ਅਤੇ ਇਹ NS Botal ਵਿੱਚ ਪਾ ਕੇ ਲਗਾਓ ਅਤੇ Injection Dolban plus vet 15ml (IM) ਲਗਵਾਓ ਜੀ ਬਾਕੀ ਉਸ ਨੂੰ metstrong liquid 100ml ਰੋਜਾਨਾ ਦੇਣਾ ਸ਼ੁਰੂ ਕਰੋ ਅਤੇ Brotone liquid 100ml ਰੋਜਾਨਾ ਦੇਣਾ ਸ਼ੁਰੂ ਕਰੋ..
ਡਾਕਟਰ ਸਾਹਿਬ ਫ਼ਲ ਵੀ ਥੋੜਾ ਆ ਰਿਹਾ ਇਕ ਵਾਰ ਵੀ ਤੁੜਾਈ ਨਹੀਂ ਹੋਈ ਇਕ ਕਨਾਲ ਵਿਚ ਲਗਾਏ ਹਨ ?
(pb)
Haryana
ਸੋਨੀ ਜੀ ਕਿਰਪਾ ਇਹ ਦਸੋ ਤੁਸੀਂ ਓਹਨੂੰ ਖਾਦ ਰਖਦੀ ਕਿੰਨੀ ਮਾਤਰਾ ਵਿਚ ਪਾਈ ਹੈ ਉਸ ਹਿਸਾਬ ਨਾਲ ਹੀ ਤੁਹਾਨੂੰ ਸਹੀ ਜਾਣਕਾਰੀ ਦਿੱਤੀ ਜਾ ਸਕਦੀ ਅਹੀ
Sir es jhone vich nomini gold 15 ml 20 liter 1dholi de pyi nu ajj 4 din hoge ki eh es dwai nl khatam hovega es bare dso g tq ?
(pb)
Haryana
Manjot ji eh dwai saare tra de Nadeem nu hi Mardi hai. Esnu 100 ml prati acre de hisab nal vartan di sifarish kiti jandi hai
1401 ?
(hn)
Haryana
Gurjinder ji kirpa avda swal visthar vich pucho tuhanu 1401 baare ki jankari chahidi hai ja pher 1401 hi chahidi hai
Sir बाजरा की पत्तियां जली सी हो रही हैं कृपया कारण और निवारण बताएं .
(hn)
Haryana
सिंह जी यहं किसी तत्व की कमी के लक्षण लग रहे है किरपा यह बताए अपने इसको पहले कौनसी खाद डाली है उस हिसाब से ही आपको सही जानकारी दी जा सकती है
Virender singh ji pani addu de paude cho jeer janda a jaldi hhh ?
(en)
Punjab
Bachittar ji jekar pani jaldi jeer janda hai ta tuc agli var pani laun de same 100 gram goond katira pani de nal jdan vich pa deo isde nal pani ght jeerega.
ਸਰ ਇਸ ਤਰਾਂ ਦੀ ਦਿੱਕਤ ਲਈ ਏਕਾਲਕਸ ਦੀ ਸਪਰੇ ਕਰ ਸਕਦੇ ਹਾਂ ?
(pb)
Haryana
ਹਰਪ੍ਰੀਤ ਜੀ ਇਹ ਰਸ ਚੂਸਣ ਵਾਲੇ ਕੀੜੇ ਕਰ ਕੇ ਹੈ ਇਥੇ ਏਕਲਿਕਸ ਦਵਾਈ ਕੰਮ ਨਹੀਂ ਕਰਨੀ ਤੁਸੀਂ flonicamid 80 ਗ੍ਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤ ਸੱਕਦੇ ਹੋ
ਕਿਸਮ 1121 ਇਹਦੀ ਬਿਜਾਈ DSR ਵਿਧੀ ਨਾਲ 13 6 22 ਨੂੰ ਕੀਤੀ ਸੀ 20 ਦਿਨ ਤੇ 1 ਬੋਰੀ ਯੂਰੀਆ 4kg ਸਲਫਰ 4kg ਜਿੰਕ 33 ਕਿਲਾ ਦੇ ਹਿਸਾਬ ਨਾਲ ਵਰਤੋ ਕੀਤੀ ਗਈ ਸੀ ਫਿਰ 20 ਦਿਨ ਬਆਦ 35 kg ਯੂਰੀਆ 4kg ਅਜੋਟੋ ਦੀ ਵਰਤੋ ਕੀਤੀ ਗਈ ਮੈ ਇਸ ਵਿਧੀ ਨਾਲ ਪਹਿਲੀ ਵਾਰ ਬਿਜਾਈ ਕੀਤੀ ਹੈ ਮੈਨੂੰ ਜਿਆਦਾ ਖਾਦਾ ਦੀ ਵਰਤੋ ਦੀ ਜਾਣਕਾਰੀ ਨਹੀ ਹੈ ਇਸ ਵਿਧੀ ਵਿੱਚ ਖਾਦਾ ਦੀ ਵਰਤੋ ਦਾ ਤਰੀਕਾ ਤੇ ਟਾਇਮ ਦੀ ਜਾਣਕਾਰੀ ਦਿਉ ਇੱਕ ਕੁਝ ਜਗਾ ਉਪਰ ਬੂਟੇ ਜਿਆਦਾ ਸੰਘਣੇ ਹੋ ਗਏ ਹਨ ਜਿਸ ਜਗਾ ਉਪਰ ਡਰਿਲ ਚੁੱਕ ਕੇ ਯੂ ਟਰਨ ਕਰੀਦਾ ਸੀ ਉਹਾ ਜਗਾ ਉਪਰ ਬੂਟੇ ਵਿਰਲੇ ਕਰਨੇ ਪੈਣਗੇ
(pb)
Haryana
ਕਰਮ ਜੀ ਏਸਨੂੰ ਕੁਲ 54 ਕਿਲੋ ਯੂਰੀਆ 3,6,9ਹਫਤੇ ਬਾਅਦ ਪਾਉਣ ਦੀ ਸਿਫਾਰਿਸ਼ ਕੀਤੀ ਜਾਂਦੀ ਹੈ ਬਾਕੀ ਖਾਦ ਤੁਸੀਂ ਹੈ ਤੁਹਾਡੀ ਫਸਲ ਉਸਦੀ ਘਾਟ ਦੇ ਲਛੱਣ ਦਿਖਾਉਂਦੀ ਹੈ ਤੁਸੀਂ ਤਾਂ ਹੀ ਵਰਤਣੀ ਹੈ।
ਘਰ ਖਾਣ ਵਾਸਤੇ ਛੱਲੀਆਂ ਵਾਲੀ ਮੱਕੀ ਹੁਣ ਬੀਜੀ ਜਾ ਸਕਦੀ ਹੈ ?
(pb)
Haryana
ਅੰਮ੍ਰਿਤ ਜੀ ਤੁਸੀਂ ਹੁਣ ਮੱਕੀ ਬੀਜ ਸਕਦੇ ਹੋ। ਏਸਨੂੰ ਅਗਸਤ ਮਹੀਨੇ ਤਕ ਬੀਜਿਆ ਜਾ ਸਕਦਾ ਹੈ.
ਅਮਰੂਦ ਪੀਲਾ ਹੋਇਆ ਹੈ ਨਾਂ ਮਾਤਰ ਫਲ ਚੱਕਿਆ ਹੱਲ ਦੱਸਿਓ ?
(pb)
Haryana
ਅੰਮ੍ਰਿਤ ਜੀ ਇਹ ਦਸੋ ਤੁਸੀਂ ਇਸਨੂੰ ਖਾਦ ਕਿਹੜੀ ਕਿੰਨੀ ਮਾਤਰਾ ਵਿਚ ਪਾਈ ਸੀ ਅਤੇ ਨਾਲ ਹੀ ਆਪਣੇ ਅਮਰੂਦ ਦੀ ਫੋਟੋ ਭੇਜੋ ਉਸ ਹਿਸਾਬ ਨਾਲ ਹੀ ਤੁਹਾਨੂੰ ਸਹੀ ਜਾਣਕਾਰੀ ਦਿੱਤੀ ਜਾ ਸਕਦੀ ਹੈ
Sir want to buy jute bag for plantation in whole sale near Delhi ?
(en)
Punjab
Pankaj ji you can contact to Himanshu Jute Fab Phone: 098115 84124 for planters.
Ssa bhaji, is starting floriculture in cocopeat a viable option ?
(en)
Haryana
You can start floriculture in mixture of cocopeat:vermicultue:perlite (3:1:1).
Punjab
Can you please suggest me someone who can guide me by the way of contract farming.
ਝੋਨੇ ਵਿਚ ਯੂਰੀਆ ਖਾਦ 7 21 42 ਦਿਨ ਬਾਅਦ ਕਿੰਨੀ ਕਿੰਨੀ ਪਾਵਨੀ ਹੁੰਦੀ ਹੈ ਕਲੋਰੋ ਸਪਰੇ 20 ਦਿਨ ਬਾਅਦ ਕਰਨੀ ਹੁੰਦੀ ਹੈ ਕੇ ਇਸ ਤੋ ਵੀ ਲੇਟ ਜ਼ਿੰਕ 33 and ਜ਼ਿੰਕ B ki ਇਹ ਯੂਰੀਆ and ਸੁਪਰ ਖਾਦ ਨਾਲ ਕਿਵੇਂ ਤੇ ਕਿੰਨੀ ਕਿੰਨੀ ਮਿਲਾ ਵਰਤੀ ਜਾ ਸਕਦੀ ਹੈ Multinol g 10kg ਕੀ 25 ਦਿਨ ਦੇਣੀ ਹੁੰਦੀ ਹੈ ਇਸ ਦਾ ਕਿ ਫਾਇਦਾ ਹੁੰਦਾ ਹੈ Pyrium Herbicde ਕਿੰਨੇ ਦਿਨ ਤਕ ਵਰਤੀ ਜਾ ਸਕਦੀ ਹੈ ਇਹ ਕਿਹੜੇ ਕਿਹੜੇ ਨਾਂਦੀਨ ਲਈ ਵਰਤੀ ਜਾਂਦੀ ਹੈ Sunfino Gold ਦਾ ਕੀ ਫਾਇਦਾ ਹੁੰਦਾ ਹੈ ਇਹ ਕਦੋਂ ਤੇ ਕਿਵੇਂ ਵਰਤੀ ਜਾ ਸਕਦੀ ਹੈ ਸ਼ੁਰੂ ਵਿਚ ਪਹਿਲੇ ਹਫਤੇ ਵਿੱਚ ਯੂਰੀਆ ਅੱਧਾ ਬੈਗ ਸੁਪਰ ਅੱਧਾ ਬੈਗ ਜ਼ਿੰਕ ਪਾਵਨ ਦਾ ਵਿਚਾਰ ਸੀ ਸਾਡਾ ਕੀ ਇਹ ਠੀਕ ਹੈ
(pb)
Haryana
ਬਲਜੀਤ ਜੀ ਝੋਨੇ ਵਿਚ ਯੂਰੀਆ 30-30 ਕਿਲੋ ਪ੍ਰਤੀ ਏਕੜ ਦੇ ਹਿਸਾਬ ਨਾਲ ਪਾਉਣ ਦੀ ਸਿਫਾਰਿਸ਼ ਕੀਤੀ ਜਾਂਦੀ ਹੈ। ਕਲੋਰੋ ਸਪਰੇਅ ਦੀ ਵਰਤੋਂ ਤੁਸੀਂ ਤਾਂ ਹੀ ਕਰੋ ਜੇਕਰ ਤੁਹਾਡੀ ਫਸਲ ਵਿਚ ਕਿਸੇ ਕੀੜੇ ਦਾ ਹਮਲਾ ਹੈ ਵੈਸੇ ਇਸਦਾ ਵਰਤਣ ਦਾ ਕੋਈ ਫਾਇਦਾ ਨਹੀਂ । ਜ਼ਿੰਕ ਦੀ ਵਰਤੋਂ ਤੁਸੀਂ ਉਦੋਂ ਹੀ ਕਰਨੀ ਹੈ ਜੇਕਰ ਤੁਹਾਡੀ ਫਸਲ ਜਾ ਮਿੱਟੀ ਪਰਖ ਰਿਪੋਰਟ ਅਨੁਸਾਰ ਇਸਦੀ ਕਮੀ ਆਉਂਦੀ ਹੈ ਵੈਸੇ ਤੁਸੀਂ ਇਸਦੀ 25 ਕਿਲੋ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤੋਂ ਕਰ ਸਕਦੇ ਹੋ । ਏਸਨੂੰ ਤੁਸੀਂ ਯੂਰੀਆ ਜਾ ਸੁਪਰ ਨਾਲ ਮਿਲਾ ਕੇ ਵਰਤ ਸੱਕਦੇ ਹੋ ।। Multinol ਵੀ ਇਕ ਕੀੜੇ ਮਾਰ ਦਵਾਈ ਹੈ ਇਸਦੀ ਵਰਤੋ ਉਦੋਂ ਹੀ ਕਰੋ ਜਦੋਂ ਤੁਹਾਡੀ ਫਸਲ ਵਿਚ ਕੀੜੇ ਦਾ ਹਮਲਾ ਹੋਵੇ । Pyrium ਦਵਾਈ ਤਕਰੀਬਨ ਸਾਰੇ ਹਿੰਨਾਦੀਂ ਮਾਰਦੀ ਹੈ ਏਸਨੂੰ ਝੋਨਾ ਖੇਤੀ ਵਿਚ ਲਾਉਣ ਤੋਂ 20 ਦਿਨ ਬਾਅਦ 100 ਮਲ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤ ਸੱਕਦੇ ਹੋ। Sulfino ਗੋਲਡ ਖਾਦ ਸਲਫ਼ਰ ਵਾਲੀ ਖਾਦ ਹੈ ਇਸਦੀ ਵਰਤੋ ਉਦੋਂ ਹੀ ਕਰਨੀ ਚਾਹੀਦੀ ਹੈ ਜੇਕਰ ਤੁਹਾਡੀ ਫਸਲ ਇਸਦੀ ਕਮੀ ਦੇ ਲਛੱਣ ਦਿਖਾਉਂਦੀ ਹੈ । ਹਾਂਜੀ ਪਹਿਲੇ ਹਫਤੇ ਤੁਸੀਂ ਇਹ ਖਾਦ ਪਾ ਸਕਦੇ ਹੋ ਜ਼ਿੰਕ ਨੂੰ ਛੱਡ ਕੇ
Punjab
Thanks
dr sahab g paddy me gobh ki sundi ki best spray jis ka result achha ho g or oska level green howe g ?
(pb)
Haryana
Lakhbeer ji esdi roktham lai tusi flubendiamide 50 ml nu prati acre de hisab nal vart sakde ho.
ਮੇਰੇ ਕੱਦੂਆਂ ਦੀਆਂ ਵੇਲਾਂ ਨੂੰ ਛੋਟੇ ਛੋਟੇ ਫ਼ਲ ਲੱਗ ਕੇ ਸੁਕ ਰਹੇ ਨੇ ਜੀ ?
(pb)
Haryana
ਸੋਨੀ ਜੀ ਕਿਰਪਾ ਤੁਸੀਂ ਆਪਣੇ ਫਲ ਦੀ ਫੋਟੋ ਭੇਜੋ ਉਸ ਹਿਸਾਬ ਨਾਲ ਹੀ ਤੁਹਾਨੂੰ ਸਹੀ ਜਾਣਕਾਰੀ ਦਿੱਤੀ ਜਾ ਸਕਦੀ ਹੈ.
Sir ਜੀ ਮੈਂ 22 ਸਾਲ ਦਾ ਨੌਜਵਾਨ ਹਾਂ ਮੈਂ ਪਹਿਲੀ ਵਾਰ ਬਾਸਮਤੀ 1509 ਦੀ ਬਿਜਾਈ ਕੀਤੀ ਹੈ ਕਿਰਪਾ ਕਰਕੇ ਮੈਨੂੰ ਉਸਦਾ ਪੂਰਾ ਖੁਰਾਕ ਪ੍ਰਬੰਧ ਅਤੇ ਸਾਂਭ ਸੰਭਾਲ ਬਾਰੇ ਦੱਸਿਆ ਜਾਵੇ ?
(pb)
Haryana
ਪ੍ਰਦੀਪ ਜੀ 1509 ਨੂੰ 54 ਕਿਲੋ ਯੂਰੀਆ ਦੀ ਕਿਸ਼ਤਾਂ ਵਿਚ 3 ਅਤੇ 6 ਹਫਤੇ ਬਾਅਦ ਪਾਉਣ ਦੀ ਸਿਫਾਰਿਸ਼ ਕੀਤੀ ਜਾਂਦੀ ਹੈ। ਬਾਕੀ ਤੁਸੀਂ ਲਗਾਤਾਰ ਖੇਤ ਦਾ ਗੇੜਾ ਮਾਰਦੇ ਰਹੋ ਹੈ ਕੋਈ ਵੀ ਦਿੱਕਤ ਆਉਂਦੀ ਹੈ ਜਾ ਕਿਸੇ ਬਿਮਾਰੀ ਦਾ ਹਮਲਾ ਹੁੰਦਾ ਹੈ ਤਾਂ ਤੁਰੰਤ ਇਲਾਜ਼ ਕਰੋ।
Maaki vich gobh di sundi da attack saal de kis kis month vich jyada hunda Thx ?
(pb)
Haryana
Manpreet ji eh June ton September takk jada hamla krda hai
Bai eh en keon hunda ek din pehlan dalal ghol kita c ?
(pb)
Haryana
Ajmer ji eh ras choosan wale keede kar ke hunda hai je tuhade boote te chiti makhi dikhdi hai ta tusi flonicamid 80 gram nu prati acre de hisab nal vart sake eho
Dalal ghol kita c do din hoea kine time baad whit fly di spry kariea
Teak ?
(en)
Haryana
Pawan ji kirpa yeh btaye ki apko teak ke baare mein kya jankari chahiye us hisab se hi apko sahi jankari di ja sakti hai
jhona di fasal vich eh weed ugg aye ne ehna upar nomini gold herbicide ne work nhi kita ...hun kehda herbicide use kr skde ta jo eh weed khatam ho jan.. jhona transplate kre nu 22 day ho ga ne ji ?
(pb)
Haryana
Sandeep ji esde lai tusi fenoxaprop 400 ml nu prati acre de hisab nal vart sakde ho
सोयाबीन की फसल 25 दिन की हो गई है। हर बार हम सिडड्रिल में बीज के साथ ही npk देते थे इस बार नही दिया है।।। अभी तक कोई भी खाद नही दिया है। फसल अच्छी है। अब हम सोयाबीन में क्या दे सकते है ?
(hn)
Haryana
पंकज जी सोयाबीन को बिजाई के समय 28 किलो यूरिया और 200 किलो ssp डालने की सिफारिश की जाती है वैसे खाद आपको अपनी मिट्टी रिपोर्ट्स के अनुसार ही डालनी चाहिए
Sir ji sadi ik saal di katdi aw ik ta oh pani bahut ghar pendi aw te duja pathe ta kha lendi aw pure par jugali ni kardi ?
(pb)
Husan ji tuci uss nu pett de kiria lai Albendazole & ivermectin salt di goli deo ate uss nu Vivliv liquid 50ml rojana deo isde nal nal Aptifast tablet rojana 1 goli deo. tuci pehla ehna di varto 10-15 din tak kro.
Sir ji pregnant or non pregnant cow nu deworming lye kehdi bolus best aa ?
(en)
Arshdeep ji tuci Pregnant cow nu Fenbendazole Salt di bolus de skde ho ate khali pashua nu Albendazole salt vart skde ho.
ਡਾ ਸਾਹਿਬ ਗਾਂ ਆਪਣੇ ਪੈਰਾਂ ਤੇ ਬਹੁਤ ਘੱਲ ਵਜਨ ਦਿੰਦੀ ਹੈ ਬਹੁਤ ਟਾਇਮ ਮਿੱਟੀ ਚ ਵੀ ਰਹਿੰਦਾ ਆ ਪਰ ਫਿਰ ਵੀ ਲੰਘ ਮਾਰਦੀ ਇਕ ਗੋਡੇ ਵਿੱਚ ਵੀ ਸੋਜ ਆਈ ਹੋਈ ਹੈ। ਖੁਰ ਵੀ ਉਸਦੇ ਖਿੰਡੇ ਜੇ ਪਏ ਕਿਨਾਰਿਆਂ ਤੋਂ ਕ੍ਰਿਪਾ ਕੋਈ ਹੱਲ ਦੱਸਿਆ ਜਾਵੇ ?
(pb)
Punjab
ਤੁਸੀ ਉਸਦੇ ਬੁਖ਼ਾਰ ਦੀ ਜਾਂਚ ਕਰਵਾਓ ਜੇਕਰ ਬੁਖ਼ਾਰ ਨਹੀਂ ਹੈ ਫਿਰ ਤੁਸੀ ਉਸ ਨੂੰ Curan 9 injection 3ml ਗਰਦਨ ਨੀਚੇ ਅਗਲੇ ਦੋਨਾਂ ਪੈਰਾਂ ਦੇ ਵਿਚਲੀ ਚਮੜੀ ਵਿੱਚ ਲਗਵਾਓ ਅਤੇ ਉਸ ਨੂੰ Serakind Plus bolus ਇਕ ਇਕ ਗੋਲੀ ਸਵੇਰੇ ਸ਼ਾਮ ਅਤੇ Bovimin gl liquid 7ml ਰੋਜਾਨਾ ਦੇਣਾ ਸ਼ੁਰੂ ਕਰੋ
Bathinde ya es de near pashu uni kithe aa ji ?
(pb)
Varinder ji bathinda vich pollyclinic hai ja fir college hai jekar pashu laa ke jane fir tuci ludhiana GADVASU leja skde ho.
ਮੈਂ ਖੁੰਬਾਂ ਦੀ ਖੇਤੀ ਕਰਨਾ ਚਾਹੁਦਾ ਹਾ ਉਸ ਦੀ ਟਰੇਨਿੰਗ ਲਈ ਕਿੱਥੇ ਜਾਣਾ ਪਊ ?
(pb)
Haryana
ਸਤਨਾਮ ਜੀ ਇਸ ਬਾਰੇ ਜਾਣਕਾਰੀ ਲੈਣ ਲਈ ਤੁਸੀਂ ਆਪਣੇ kvk nal ਸੰਪਰਕ ਕਰ ਸਕਦੇ ਹੋ 0124-2764907
Ghar lemon da butta lgea hoyea g full bhut jhad de ne te keede keediyan bhut ne te pesticide kehda kriye 2nd royal palm ch fungus lai kehdi spray kr skde aaa pure plant te kr skdeaaa ya only ਤਣੇ ton thale kra ?
(pb)
Haryana
Navdeep ji phul jhadn to rokan lai tusi npk 191919 @10 gram prati litre paani de hisab nal chidka kar sakde ho. Ate keede ate fungus di roktham baare janakari lain lai tuhanu bootey di photo bhejni pawegi us hisab nal hi tuhanu sahi jankari diti ja sakdi hai.
ਇਸ ਚੀਜ਼ ਦਾ ਕੀ ਰੀਜਿਟ ਆ ਝੋਨੇ ਵਿਚ ਪਾਉਣ ਦਾ ਬਾਸਮਤੀ ਵਿਚ ਵੀ ਪਾ ਸਕਦੇ ?
(pb)
Haryana
ਸਿਕੰਦਰ ਜੀ ਇਹ ਤਾਂ ਬੂਟੇ ਦਾ ਵਾਧਾ ਕਰਨ ਲਈ ਇਕ ਔਰਗੈਨਿਕ ਦਵਾਈ ਹੈ ਕੇ ਤੁਹਾਡੀ ਫਸਲ ਦਾ ਵਾਧਾ ਸਹੀ ਨੀ ਹੋ ਰਿਹਾ ਤੁਸੀਂ ਤਾਂ ਹੀ ਇਸਦੀ ਵਰਤੋ ਕਰੋ.