Haryana
Search
pr121ਝੋਨਾ ਉਲ਼ੀ ਰੋਗ ਤੋ ਕੇਹਡੀ ਸਪਰੇ ਕਰੀਏ ਜੀ 40 ਨੀਸਰੀਆ ਹੋਈਆ ਹੈ ਜੀ ?
(pb)
ਹਰਪ੍ਰੀਤ ਜੀ ਇਹ ਦੱਸੋ ਤੁਹਾਡੀ ਫਸਲ ਉਪਰ ਕਿਹੜੀ ਬਿਮਾਰੀ ਦਾ ਹਮਲਾ।ਹੈ ਉਸ ਹਿਸਾਬ ਨਾਲ ਹੀ ਤੁਹਾਨੂੰ ਸਪਰੇਅ ਬਾਰੇ ਦਸਿਆ ਜਾ ਸਕਦਾ ਹੈ ਜਾ ਫੇਰ ਤੁਸੀਂ ਫੋਟੋ ਵੀ ਭੇਜ ਸਕਦੇ ਹੋ
poly house me kheera kaise lagye kya kya vidhi hai step by step ?
(hn)
Maharashtra
akash ji ap poly house me khira ki varieties jaise Poona Khira, Himangi, Anupam, Poinsettee, Straight Eight, Japanese Long Green, Pusa Uday, Pusa Sanyog, Pant Khira 1, Phule Shubhangi mein se bijayi kar kar sakte hai, iske ilawa baaki vidhi me polyhousee ki kheti me koi jyada antar nahi hai.
Sir pashu nu dalda ghee kive khlia sakde jis nal vadia result mile and kinni dose de sakde a buffalo nu 20 din di sui ?
(pb)
Amrit ji tuci kanak da dalia pkka ke uss vich gheo paa ke de skde ho, dalia tuci usde khan de hisab nal adha kilo ja 1 kg tak rojana de skde ho baki pashu de khan ate asani nal hajam krn te nirbhar ha, gheo tuci 100gm tak mix ker skde ho.
Sir ji ਕੱਟੀਆਂ ਤਿਆਰ ਕਰਨ ਦਾ ਸੋਖਾ ਤਰੀਕਾ ਕੀ ਹੈ ?
(pb)
Punjab
ਅਰਸ਼ਦੀਪ ਜੀ ਬੱਚੇ ਨੂੰ ਜਨਮ ਤੋਂ ਬਾਦ 3 ਮਹੀਨੇ ਤੱਕ ਮਾਂ ਦਾ ਰੱਜਵਾਂ ਦੁੱਧ ਪਿਲਾਓ, ਜਿਨ੍ਹਾਂ ਆਸਾਨੀ ਨਾਲ ਹਜ਼ਮ ਕਰ ਸਕੇ, ਉਸ ਨੂੰ ਖੁਲਾ ਰੱਖੋ ਜਿਸ ਨਾਲ ਉਹ ਭੱਜ ਭੱਜ ਕੇ ਕਸਰਤ ਕਰਦੀ ਰਹੇ, ਇਕ ਮਹੀਨੇ ਦਾ ਹੋਣ ਤੋਂ ਬਾਦ ਤੁਸੀ ਕਾਰਗਿਲ ਦਾ Calf starter ਦੇਣਾ ਸ਼ੁਰੂ ਕਰੋ, ਇਸ ਨੂੰ ਦੁੱਧ ਵਿਚ ਮਿਕਸ ਕਰਕੇ ਦੇ ਸਕਦੇ ਹੋ, 3 ਮਹੀਨਿਆਂ ਦਾ ਹੋਣ ਤੋਂ ਬਾਦ Calf grower ਦੇਣਾ ਸ਼ੁਰੂ ਕਰੋ, 8 ਮਹੀਨਿਆਂ ਦੀ ਉਮਰ ਤੋਂ ਬਾਦ Heifer dry ਫੀਡ ਦੇਣੀ ਸ਼ੁਰੂ ਕਰੋ, ਇਹ ਸਾਰਾ ਕੁਜ ਉੱਨੀ ਮਾਤਰਾ ਵਿਚ ਦਿਓ ਜਿਨ੍ਹਾਂ ਉਹ ਆਸਾਨੀ ਨਾਲ ਹਜ਼ਮ ਕਰ ਸਕੇ ਇਨ੍ਹਾਂ ਦੇ ਨਾਲ ਨਾਲ ਤੁਸੀ ਗਰੋਥ ਦੇ ਲਈ Growth Mantra ਪਾਊਡਰ ਦੇਣਾ ਸ਼ੁਰੂ ਕਰੋ ਜਾਂ ਤੁਸੀ puberaid ਪਾਊਡਰ ਵੀ ਦੇ ਸਕਦੇ ਹੋ, ਇਨ੍ਹਾਂ ਨੂੰ 2 ਮਹੀਨਿਆਂ ਦੀ ਉਮਰ ਤੋਂ ਬਾਅਦ ਦੇਣਾ ਸ਼ੁਰੂ ਕਰਨਾ ਚਾਹੀਦਾ ਹੈ, ਜੇਕਰ ਉਮਰ 2 ਮਹੀਨੇ ਤੋਂ ਜ਼ਿਆਦਾ ਹੈ ਤਾਂ 20 ਗ੍ਰਾਮ ਪਾਊਡਰ ਦੇਣਾ ਹੈ, 4 ਮਹੀਨਿਆਂ ਤੋਂ ਜ਼ਿਆਦਾ ਹੋਣ ਤੇ 25 ਗ੍ਰਾਮ ਦਿਓ, ਇਸ ਤਰ੍ਹਾਂ ਉਮਰ ਦੇ ਹਿਸਾਬ ਨਾਲ 5-5 ਗ੍ਰਾਮ ਵਧਾ ਦਿਓ. ਬਾਕੀ ਤੁਸੀ ਉਸਦੀ ਡੇਵਰਮਿੰਗ ਦਾ ਵੀ ਪੂਰਾ ਧਿਆਨ ਰੱਖੋ ਜੀ.
Dr sabb apne kol cow aa oh do dr to chk krwa li chk pass aa 3.5 mnth rhnde aa te tara type jale den lgg gi hune hj koi drr wali gll te nhi ?
(pb)
Sandeep ji tuci uss nu duraprogen inj. 750mg lgwao ate uss nu 100ml saro da tel garm krke uss vich 100gm mithi sonf paa ke jhas lao ate thnda krke deo, iss trahh 5 din tak deo.
Mani gajar bijai ki ha or bijai ka bad pandamathlin ki sapray bi ki ha lakin phir bi is ma kharpatwar ho raha ha is ko hatana ka lia kon si dawa kara ki jis sa gajar ko koi nuksan na ho ?
(hn)
Haryana
Ravi ji gajar mein kharpatwar ki roktham ke liye aap gudai kr sakte hai isme koi bhi spray krne se fasl ka nuksan ho sakta hai .
Sir aci advanta di sugargrage biji c 15din hoge ohnu pehla pani launa use atrazene KR skdeaa dsseo ji ?
(en)
Haryana
Harsh ji ganne vich naden di roktham lai atrazine 800 gram prati acre de hisab nal vartan di sifarish kiti jandi hai
sir 4 kanal hara chara beejya hoea 20 din ho chuke hn growth ni krda peya hara chara jldi growth lyi koi dwai dsso ?
(pb)
sir mere kol 3 mahine di katti hai ohnu chichia bahut payian hn koi ilaj dsso ?
(pb)
ਤੁਸੀ Taktic liquid ਦਵਾਈ ਦੀ ਵਰਤੋਂ ਕਰ ਸਕਦੇ ਹੋ, ਇਸ ਨੂੰ ਤੁਸੀ 2ml/ 1 ਲਿਟਰ ਪਾਣੀ ਵਿਚ ਮਿਲਾ ਕੇ ਸਪਰੇ ਕਰੋ ਅਤੇ ਪਸ਼ੂਆਂ ਉਪਰ ਵੀ ਇਸਦੀ ਕੱਪੜੇ ਨਾਲ ਹਲਕੀ-ਹਲਕੀ ਮਾਲਿਸ਼ ਕਰੋ ਇਹ ਦਵਾਈ ਉਸਦੇ ਮੂੰਹ, ਨੱਕ ਤੇ ਨਾ ਲਗਾਓ ਬਾਕੀ ਇਸ ਦਵਾਈ ਦੀ ਸਪਰੇ ਵੀ ਆਸ ਪਾਸ ਦੀਵਾਰਾਂ, ਖੁਰਲੀਆਂ, ਫਰਸ਼ ਤੇ ਜਰੂਰ ਕਰੋ ਅਤੇ ਪਹਿਲਾ ਉਥੋਂ ਚਾਰਾ, ਫੀਡ ਅਤੇ ਹੋਰ ਖਾਣ ਦਾ ਸਮਾਨ ਅਲੱਗ ਕੱਢ ਲਓ ਅਤੇ ਹਫਤੇ ਬਾਦ ਫਿਰ ਕਰੋ, ਇਹਨਾਂ ਨਾਲ ਚਿੱਚੜ ਖਤਮ ਹੋ ਜਾਣਗੇ
sir is product bare jankari deo kehdi kehdi fasal vich istemal kr skde hn ?
(pb)
sir is product bare jankari deo kehdi kehdi fasal vich istemal kr skde hn ?
(pb)
sir is product bare jankari deo kehdi kehdi fasal vich istemal kr skde hn ?
(pb)
sir is product bare jankari deo kehdi kehdi fasal vich istemal kr skde hn ?
(pb)
sir is product bare jankari deo kehdi kehdi fasal vich istemal kr skde hn ?
(pb)
is product bare jankari deo eh kehdi kehdi fasal vich istemal kr skde hn ?
(pb)
sir is product bare dsseo kehdi kehdi fasla vich istemal kr skde hn ?
(pb)
Sir hexaconazole 5 sc nal proclaim mix kr ke pa skde a ?
(en)
Haryana
Jaspreet ji tusi ehna nu mix kar ke nahi vart skde es nal fasal upar maada asar pai sakda hai ate nale dwai ne v ni asar krna so vadia result lain lai tusi alag alag hi spray kro
Hari mirch ki kheti kab kar sakte hai ?
(en)
Haryana
Rajinder ji isko aap September-october ke mahine mein lga sakte hai
Haryana
Rajinder ji isko aap September-october ke mahine mein lga sakte hai
ਸਾਨ੍ਹ ਗਊਆਂ ਵਾਸਤੇ ਰੱਖਿਆ ਹੈ ਕਮਜ਼ੋਰ ਹੈ ਇਸ ਨੂੰ ਖ਼ੁਰਾਕ ਵਿੱਚ ਕੀ ਦੇਣਾ ਚਾਹੀਦਾ ਹੈ ?
(pb)
ਜਗਪਾਲ ਜੀ ਤੁਸੀ ਉਸ ਨੂੰ ਪੇਟ ਦੇ ਕੀੜਿਆਂ ਲਈ Albendazole & ivermectin ਸਾਲਟ ਦੀ ਗੋਲੀ ਦਿਓ ਅਤੇ ਉਸ ਨੂੰ Agrimin chelated powder 50gm ਰੋਜਾਨਾ ਦਿਓ ਅਤੇ enerboost ਪਾਊਡਰ 100gm ਰੋਜਾਨਾ ਦਿਓ ਬਾਕੀ ਉਸ ਨੂੰ ਚੰਗੀ ਫੀਡ ਅਤੇ ਖੁਰਾਕ ਦਿਓ..
13 0 45 ਤੇ ਮੈਗਨੀਸੀਅਮ ਦੀ ਸਪਰੇਅ ਇਕੱਠੀ ਕਰ ਸਕਦੇ ਆ ਹੀ ਝੋਨੇ ਤੇ ਇਸਦੇ ਕੀ ਫਾਇਦੇ ਨੇ ਤੇ ਇਸਦੀ ਕਿਨੀਂ ਮਾਤਰਾ ਪਾਈਏ ?
(pb)
Haryana
ਸੁੱਖ ਜੀ ਇਸਦੀ ਵਰਤੋ ਤੁਸੀਂ ਤਾਂ ਹੀ ਕਰੋ ਜੇਕਰ ਤੁਹਾਡੀ ਫਸਲ।ਇਸਦੀ ਕਮਿੰਦੇ ਲਛੱਣ ਦਿਖਾ ਰਹੀ ਹੈ । ਤੁਸੀਂ ਇਹਨਾ ਨੂੰ ਮਿਕਸ ਕਰ ਕੇ ਵਰਤ ਸੱਕਦੇ ਹੋ 13045 ਨੂੰ ਤੁਸੀਂ 8-10 ਗ੍ਰਾਮ ਪ੍ਰਤੀ ਲਿਟਰ ਪਾਣੀ ਅਤੇ magnesiium sulphate ਨੂੰ ਤੁਸੀਂ 2 ਗ੍ਰਾਮ ਪ੍ਰਤੀ। ਲਿਟਰ ਪਾਣੀ ਦੇ ਹਿਸਾਬ ਨਾਲ ਵਰਤ ਸੱਕਦੇ ਹੋ
ਮੇਰੇ ਕੋਲ ਮੁਰਾ ਨਸਲ ਦੀ ਮੱਝ ਹੈ 2 ਮਹੀਨਾ ਸੂਣ ਚ ਰਹਿੰਦੇ ਨੇ ਚਾਰਾ ਘੱਟ ਖਾ ਰਹੀ ਹੈ ਕੀ ਪਾਈਏ ਜਿਸ ਨਾਲ ਚਾਰਾ ਸਹੀ ਤਰਾਂ ਖਾਵੇ ?
(pb)
ਰਣਧੀਰ ਜੀ ਤੁਸੀ ਉਸ ਨੂੰ Vivliv liquid 100ml ਰੋਜਾਨਾ ਦੇਣਾ ਸ਼ੁਰੂ ਕਰੋ ਅਤੇ ਉਸ ਨੂੰ Bovibest-h liquid 10ml ਰੋਜਾਨਾ ਦਿਓ, ਬਾਕੀ ਉਸਦੀ ਖੁਰਾਕ ਦਾ ਪੂਰਾ ਧਿਆਨ ਰੱਖੋ ਅਤੇ ਇਕ ਵਾਰ ਉਸਦੇ ਬੁਖਾਰ ਦੀ ਜਾਂਚ ਜਰੂਰ ਕਰਵਾਓ
Punjab
ਸ੍ਰੀਮਾਨ ਜੀ ਕਿੰਨੇ ਦਿਨ ਦੇਣੀ ਹੈ ਇਹ ਦਵਾਈ
Punjab
ਧੰਨਵਾਦ ਜੀ
ਸਰ ਜੀ ਝੋਟੀ ਵਾਰ ਵਾਰ ਬਾਰੀਕ ਪਾਣੀ ਦੀ ਤਰ੍ਹਾਂ ਤਾਰਾ ਸਿੱਟ ਰਹੀ ੲਿਲਾਜ ਦੱਸੋ ਜੀ ?
(pb)
Punjab
ਕਿਰਪਾ ਕਰਕੇ ਤੁਸੀ ਉਸ ਨੂੰ ਨਜ਼ਦੀਕੀ ਡਾਕਟਰ ਤੋਂ ਚੈੱਕ ਕਰਵਾਓ ਅਤੇ ਉਸਦੀ ਹੀਟ ਦੀ ਜਾਂਚ ਕਰਵਾਓ ਜੇਕਰ ਹੀਟ ਵਿਚ ਹੈ ਤਾਂ ਸਹੀ ਸਮੇ ਤੇ AI ਕਰਵਾਓ
Thank you sir
ਪਪੀਤੇ ਲਾਏ ਨੇ ਪਹਿਲੀ ਵਾਰ ਹਫਤਾ ਹੋਗਿਆ, ਇਸਕੀ ਖੁਰਾਕ ਅਤੇ ਦੇਖਭਾਲ ਬਾਰੇ ਦੱਸੋ ਜਿਸ ਨਾਲ ਜਲਦੀ ਹੋ ਸਕੇ ਅਤੇ ਫਲ ਵੀ ਵਧੀਆ ਦੇਵੇ ?
(pb)
sir meri heffier 250 kg ki ho gyi hai aur 1 saal agge hai mai ussko cargill ki feed deta hu bt usko heat ch lyaun lyi ki pyia jawe ?
(pb)
Balraj ji tuci uss nu pett de kiria lai Bandykind plus bolus deo ate uss nu Bovimin-b powder 50gm rojana deo ate ovumin advance tablet rojana 1 goli deo ate 21 din tak dinde rho jiss nal sarir di kami purri howegi ate sme te heat vich aa jawegi.
sir ehna dona product bare jankari deo kehdi kehdi fasla vich istemal kr skde hn ?
(pb)
is product bare dsseo eh 4 kg di packing hai eh kehdi kehdi fasla vich istemal kr skde hn ?
(pb)
sir is product bare dsseo eh kehdi kehdi fasla vich istemal kr skde hn ?
(pb)
Ber ka podha 2 saal kaa hai hight takriban 10 foot or groth bee achi hai ful bee abhi aane suru hue hai Or me time to time cow or bensh ke gober ki khaat Or sarso ki khali bee time pr daal reha h aaj subh mene saagrika ki thi.paani bee 15 ya 20 din me de reha hu. Mene kuch daaliyo pr ese pate dekhe hai In pato ko ab thik karney ka upaay batye sir ?
(hn)
Haryana
Verma ji yeh keet ka hamla lag rha iske liye ap imidachloprid 1ml ko prati 2 litre paani ke hisab se prayog kar sakte hai .
sir is product bare jankari deo eh kehdi kehdi fasla vich istemal kr skde hn ?
(pb)
pau vallo 3 jgh krishi mela lgna hai koi kisan veer jana chahunde hn ja skde hn ?
(pb)
Haryana
ਗੁਰਜਿੰਦਰ ਜੀ ਕਿਸਾਨ ਵੀਰਾਂ ਨਾਲ ਜਾਣਕਾਰੀ ਸਾਂਝੀ ਕਰਨ ਲਈ ਧੰਨਵਾਦ
is product bare dsseo kehdi kehdi fasla vich istemal kr skde hn ?
(pb)
Punjab
Gurjinder ji eh Fenos Quick ik keetnashak hai jisde vich Flubendiamide 90 + Deltamethrin 60 SC (8.33% w/w + 5.56% w/w)nam da salt ha eh fruitfly,beetle,pod borer di roktham de layi varti jandi hai isdi matra 10ml prati pump de hisab nal varti jandi hai isnu tuc kheere ja cholea te vart sakde ho.
hanji dr.sab ji satsari akhal ji. sir barsem gass and jamii gas di bezai kab kar sakten hen ji ?
(en)
Haryana
Harjit ji ehna di bijai tusi October de mahine vich kar sakde ho
Punjab
thank you sir
sir is product bare dsseo eh kehdi kehdi fasla vich istemal kr skde hn isde ki ki fayde hn ?
(pb)
Punjab
Gurjinder ji Valxtra ik fungicide hai jisde vich Hexaconazole 5% + Validamycin 2.5% SC nam da salt hunda hai.eh fungua valiyan bimariyan jive Sheath Blight and Blast di roktham de layi varti jandi hai isdi matra 300-350 ml prati acre de hisab nal varti jandi hai.
is product bare jankari diti jawe eh kehdi kehdi fasla vich istemal kita janda hai ?
(pb)
Haryana
ਗੁਰਜਿੰਦਰ ਜੀ ਇਹ ਜਦੋਂ ਆਪਾਂ ਕੋਈ ਵੀ ਸਪਰੇ ਕਰਦੇ ਹਾਂ ਉਦੋਂ ਵਿਚ ਪੈਂਦਾ ਹੈ ਤਾਂ ਜੋ ਦਵਾਈ ਪੱਤੇ ਉਪਰ ਖੜ ਸਕੇ ਅਤੇ ਦਵਾਈ ਦਾ ਜਿਆਦਾ ਫਾਇਦਾ ਲਿਆ ਜਾ ਸਕੇ।
ਸਰ ਅਮਰੂਦ ਦੇ ਬੂਟੇ ਚਾਹੀਦੇ ਨਾਗੇ ਭਰਨ ਲਈ ਕਿਸ ਨਰਸਰੀ ਤੋਂ ਮਿਲ ਸਕਦੇ ਹਨ ?
(pb)
Haryana
ਜਸਪਿੰਦਰ ਜੀ ਏਸਦੇ ਲਈ ਤੁਸੀਂ ਆਪਣੇ kvk ਨਾਲ ਸੰਪਰਕ ਕਰ ਸਕਦੇ ਹੋ +91-9855620914
Eh aen keon hunda ki rog hai ?
(pb)
Haryana
Ajmer ji ik tan tuhadi fasal paani mang rahi hai USDA kheyal rakho duja eh uli da hamla vi lag reha hai so pehla tusi paani lgao ate phir mancozeb 3 gram prati litree pani de hisab nal vart sakde ho
ਕੱਟੀ ਨੇ ਪਹਿਲੀ ਵਾਰ ਸੂਣਾ ਹੈ ਜੀ ਢਾਈ ਮਹੀਨੇ ਰਹਿੰਦੇ ਹਨ ਓਹਨੂੰ ਕਾਰਗਿਲ ਦਾ ਕਲਾਚ ਪਾਊਡਰ ਦੇਣਾ ਸ਼ੁਰੂ ਕਰ ਦਈਏ ਜੀ ?
(pb)
ਜਸਪ੍ਰੀਤ ਜੀ ਤੁਸੀ ਉਸ ਨੂੰ ਸੂਣ ਤੋਂ 2 ਮਹੀਨੇ ਪਹਿਲਾ Bovibest-h liquid 10ml ਰੋਜਾਨਾ ਦਿਓ ਅਤੇ ਇਸਦੀ ਖੁਰਾਕ ਦਾ ਪੂਰਾ ਧਿਆਨ ਰੱਖੋ ਅਤੇ ਇਕ ਮਹੀਨਾ ਪਹਿਲਾ ਫੀਡ ਤੁਸੀ Cargill ਦੀ transition mix ਵੀ ਖਿਲਾ ਸਕਦੇ ਹੋ ਅਤੇ ਇਸ ਨੂੰ ਮੱਖੀ ਮੱਛਰ ਤੋਂ ਬਚਾ ਕੇ ਰੱਖੋ ਅਤੇ ਸੂਣ ਤੋਂ 20 ਦਿਨ ਪਹਿਲਾ Intabolite ਪਾਊਡਰ ਰੋਜਾਨਾ 1 ਪਾਉਚ ਦਿਓ ਜਿਸ ਨਾਲ ਉਸਦੇ ਲੇਵੇ ਅਤੇ ਦੁੱਧ ਵਿਚ ਵਾਧਾ ਹੋਵੇਗਾ
Vadh 1 year di 8 ltr dudh aa Jada Paani peude blood urine auda A problem born tu aa ?
(pb)
Tejpal ji tuci uss nu ek varr ekatha pani naa pilaya kro uss nu thoda thoda pani din vich 4 var pilaa skde ho ja fir usde kol hamesha taja pani rakhia kro jiss nal ohh apni mrji nal thoda thoda pani pendi rhe. baki uss nu sodaphos powder 400gm nu 20-20gm swere sham deo.
बैगन में फल लगने के लिए कौन सा दवा का प्रयोग करे ?
(hn)
Haryana
Rishab ji iske liye ap npk 191919 10 gram ko prati litre paani ke hisab se prayog kar sakte hai
Uttar Pradesh
पौधे में फूल बहुत है मगर फल नहीं लग रहा है
sir ai krwane ke pahle discharge bilkul saff tha ek damm pani jesa but ai ke badd uska colour hlaka white or mota ho geaa jbb ki ma 4 bar safaee krwa chuka hu or receptal bhi lgwa leaa koi solution btaee ?
(en)
Dhanveer ji yadi woh moota dischare krr rhi ha tab koi smasia nhi ha aap isko keeper plus powder ja Pregstay gold powder 30gm rojana dena suru kren.
22 ਜੀ ਜੇਕਰ ਆਪਾ ਪਸੂਆਂ ਵਾਲੇ ਡਾਕਟਰ ਦਾ ਕੋਰਸ ਕਰਨਾ ਹੋਵੇ ਆਪਣੇ ਘਰ ਵਾਸਤੇ ਵੀ ਜਿਹੜਾ ਆਪਾ ਆਪਣੇ ਪਸੂਆ ਦੀ ਵਧੀਆ ਦੇਖ ਭਾਲ ਕਰ ਸਕੀਏ ਤਾਂ ਕੀ ਖ਼ਰਚਾ ਅਤੇ ਕਿੱਥੇ ਕਰਨਾ ਪਵੇਗਾ ਓਹਦੇ ਲਈ ਯੋਗਤਾ ਕੀ ਚਾਹੀਦੀ ਆ ਜੀ ਮੈਂ ਐਮ.ਏ ਹਿਸਟਰੀ ਕੀਤੀ ਹੋਈ ਆ ਏਰੀਆ ਬਰਨਾਲਾ ?
(pb)
Punjab
ਸਿੱਧੂ ਜੀ ਤੁਸੀ ਪਸ਼ੂਆਂ ਦੀ ਦੇਖਭਾਲ, ਖੁਰਾਕ ਵਾਰੇ ਅਤੇ ਬਿਮਾਰੀਆਂ ਦੀ ਜਾਣਕਾਰੀ ਵਾਰੇ ਟ੍ਰੇਨਿੰਗ ਲੈ ਸਕਦੇ ਹੋ ਇਸਦੇ ਲਈ ਤੁਸੀ Dairy Dev. Officer, BDPO Office, Barnala, Sh. Jaswinder Singh,98769-45551,01672-230925 ਨਾਲ ਸੰਪਰਕ ਕਰ ਸਕਦੇ ਹੋ ਅਤੇ ਅਗਲੀ ਟ੍ਰੇਨਿੰਗ ਦੀ ਜਾਣਕਾਰੀ ਲੈ ਸਕਦੇ ਹੋ
ਸਰ ਗੋਭੀ 10 ਦਿਨ ਦੀ ਹੋਗੀ ਉਸਨੂੰ ਕੀੜੇ ਦੀ ਰੋਕਥਾਮ ਲਈ ਅਤੇ ਤਾਕਤ ਵਾਸਤੇ ਕੀ ਕੀ ਪਾ ਸਕਦੇ ਹਾਂ ?
(pb)
Haryana
ਗੁਰਬੀਰ ਜੀਂ ਕੀੜੇ ਦੀ ਰੋਕਥਾਮ ਲਈ ਹਜੇ ਕੋਈ ਵੀ ਸਪਰੇਅ ਨਾ ਕਰੋ ਜਦੋਂ ਤੱਕ ਕੋਈ ਵੀ ਕੀੜਾ ਨਹੀਂ ਆਉਂਦਾ । ਤਾਕਤ ਲਈ ਤੁਸੀਂ ਪਹਿਲਾ ਇਹ ਦਸੋ ਓਹਨੂੰ ਬਿਜਾਈ ਸਮੇਂ ਕਿਹੜੀ ਪਾ ਚੁੱਕੇ ਹੋ ਉਸ ਹਿਸਾਬ ਨਾਲ ਹੀ ਤੁਹਾਨੂੰ ਸਹੀ ਜਾਣਕਾਰੀ ਦਿੱਤੀ ਜਾ ਸਕਦੀ ਹੈ
ਸਰ ਜੀ ਗੰਨੇ ਨੂ ਕਾਣਾ ਪੈਣ ਤੋ ਰੋਕਣ ਦੀ ਜਾਣਕਾਰੀ ਦਿੱਤੀ ਜਾਵੇ ?
(pb)
Punjab
ਜਗਰੂਪ ਜੀ, ਗੰਨੇ ਨੂ ਕਾਣਾ ਪੈਣ ਤੋ ਰੋਕਣ ਲਈ ਤੁਸੀਂ 12 kg carbofuran 12 kg /ਏਕੜ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ। ਧੰਨਵਾਦ।
देसी मुर्गी है यह हरी बीठ करती है न खाती है न पीती बीमारी सी लगती है इसका कारण और इलाज के बारे में बताएं ?
(pb)
Raj ji tuci iss nu Brotone liquid 20ml/100birds de hisab nal deo ate is nu enrofloxacin liquid 1ml nu 1 litre pani vich milaa ke dena suru kro, tuci ehna di varto kr skde ho.
Mashroom kaise ugaaye ?
(hn)
Maharashtra
Aditya ji , mushroom kai parkaar ki hoti hai jaise ki button, Dhingri, shittake, paddy starw , milky aadi , aapko apne area me marketing ka pta karne ke baad mushroom ki kisam ka chunav karna chahiye aur iski training najdeeki KVK ya pehle se mushroom ki kheti kar rahe kisi kisaan se leni chahiye , sabse jyada common button mushrrom hai : iski composting ke liye apko 3000 kg toodi ,15 kg chokar , 9 kg kisaan kahad, 3 kg urea , 3 kg SSP , 3 kg MOP , 30 kg gypsum , 250 g lindane ,furadan 150g ki jroorat padegi, compost tyaar krne ke baad bijai 5-6 g / kg compost ke hisaab se kare , bijai ke 2-3 hfto ke baad casing ki jaati hai , jiske 2 hfto baad mushroom ugna shuru ho jaati hai , todne ke liye ise aap upar se pakad ke hlka sa ghymaye aur inka mandikarn 200g packet mein packing karke ki jaati hai
ਅਮਰੂਦਾਂ ਦੇ ਪੱਤਿਆਂ ਬਾਰੇ ਜਰੂਰ ਦੱਸੋ ਜੀ ਦੂਸਰਾ ਰੂੜੀ ਖਾਦ ਤੇ ਟਰਾਇਕੋਡਰਮਾ ਕਦੋ ਵਰਤ ਸਕਦੇ ਹਾਂ ਕਿਹੜਾ ਤਰੀਕਾ ਅਮਰੂਦਾਂ ਬਾਗ ਵਿੱਚ ਸਾਲ ਦਾ ਹੋ ਗਿਆ ?
(pb)
Haryana
ਜਸਪਿੰਦਰ ਜੀ trichoderma ਉਲੀ ਨਾਲ ਹੋਣ ਵਾਲੀਆਂ ਬਿਮਾਰੀਆਂ ਦੀ ਰੋਕਥਾਮ ਲਈ ਵਰਤਿਆ ਜਾਦਾ ਹੈ ਇਹ ਤੱਤ ਦੀ ਕਮੀ ਲਗ ਰਹੀ ਹੈ ਏਸਦੇ ਲਈ ਤੁਸੀਂ ਰੂੜੀ ਖਾਦ ਨੂੰ ਵਰਤ 1-2 ਕਿਲੋ ਪ੍ਰਤੀ ਬੂਟੇ ਦੇ ਹਿਸਾਬ ਨਾਲ ਵਰਤ ਸੱਕਦੇ ਹੋ
ਗਾਂ ਨੂੰ 2 ਤੋਂ 3 ਮਹੀਨੇ ਸੂਈ ਨੂੰ ਹੋ ਗਏ ਜਦੋਂ ਵੀ ਪੇਸ਼ਾਬ ਕਰਦੀ ਆ ਤਾਂ ਪਾਣੀ ਦੀ ਤਰਾਂ ਪਤਲਾ ਡਿਸਚਾਰਜ ਮਾਰਦੀ ਆ, ਕੀ ਸਮੱਸਿਆ ਹੈ ਅਤੇ ਇਲਾਜ ਬਾਰੇ ਦੱਸੋ ?
(pb)
ਪਵਿੱਤਰ ਜੀ ਇਸਦਾ ਕੋਈ ਚੱਕਰ ਨਹੀਂ ਹੈ ਇਹ ਵੈਸੇ ਹੀ ਆਉਣ ਲਗਦਾ ਹੈ ਤੁਸੀ ਇਸ ਨੂੰ 100gm ਜੋਖ਼ਾਰ, 100gm ਕਲਮੀਸ਼ੋਰਾ ਇਹ ਦੋਨੋ ਪੰਸਾਰੀ ਤੋਂ ਮਿਲ ਜਾਣਗੇ ਇਹਨਾਂ ਦਾ ਪਾਊਡਰ ਬਣਾ ਕੇ ਮਿਕਸ ਕਰੋ ਅਤੇ 100gm ਰੋਜਾਨਾ ਰਾਤ ਨੂੰ 200gm ਸ਼ੱਕਰ ਵਿੱਚ ਮਿਲਾ ਕੇ ਭਿਓ ਕੇ ਰੱਖੋ ਅਤੇ ਸਵੇਰੇ ਦੇ ਸਮੇ ਪਸ਼ੂ ਨੂੰ ਦਿਓ ਅਤੇ 5 ਦਿਨ ਤੱਕ ਦਿੰਦੇ ਰਹੋ
ਗਾਂ ਦਾ ਥਨ ਬੰਦ ਹੋ ਗਿਆ ਦਵਾਈ ਵੀ ਦਿੱਤੀ ਪਰ ਕੋਈ ਫਾਇਦਾ ਨਹੀਂ ਹੋਇਆ ਇਕ ਮਹੀਨੇ ਹੋਗਿਆ ਚਾਰ ਪੰਜ ਧਾਰਾ ਨਿਕਲ ਦੀਆਂ ਹੁਣ ਕੋਈ ਹਲ ਹੋ ਸਕਦਾ ਹੋਮਿਓਪੈਥੀ ਦੀ ਦਵਾਈ ਵੀ ਦਿੱਤੀ ?
(pb)
ਨਿਸ਼ਾਨ ਜੀ ਉਸ ਨੂੰ ਕਲਮੀਸ਼ੋਰਾ 500ਗ੍ਰਾਮ, ਜੋ ਖਾਰ 250ਗ੍ਰਾਮ, ਮਿਠਾਸੋਡਾ 250ਗ੍ਰਾਮ, ਨਸ਼ਾਦਰ 150ਗ੍ਰਾਮ, ਖੰਡ 2 ਕਿਲੋ ਅਤੇ ਮਿਠਾ ਤੇਲ 2 ਕਿਲੋ ਲਉ ਤੇ ਪਹਿਲਾਂ ਖੰਡ ਦੀ ਚਾਸਣੀ ਬਣਾਉਣ ਤੇ ਫਿਰ ਉਸ ਵਿਚ ਮਿੱਠਾ ਤੇਲ ਪਾਉ ਤੇ ਉਬਾਲੋ ਫਿਰ ਉਸ ਵਿਚ ਬਾਕੀ ਸਾਰਾ ਸਾਮਾਨ ਪਾਉ ਤੇ ਉਬਾਲ ਕੇ ਠਾਰ ਕੇ ਪੰਜ ਹਿੱਸੇ ਕਰ ਲਉ ਤੇ ਇਕ ਹਿੱਸਾ ਰੋਜਾਨਾ ਰਾਤ ਵੇਲੇ ਦਿਉ ਤੇ ਪਸ਼ੂ ਨੂੰ ਤ੍ਰੇਲ ਵਿਚ ਨਾ ਬੰਨ੍ਹੋ ਤੇ ਨਾ ਹੀ 6 ਦਿਨ ਨਵਾਹੋ ਅਤੇ Vitum H injection 5ml ਲਗਵਾਓ ਅਤੇ 3 ਦਿਨ ਲਗਵਾਓ.
Sir Pusha jiri aa ji sare khet vichh vade chhote bujhe ho gye Han ji chhote bujhe iss tra de hn jive pic vich aa ji vadh ful nhi rhe kito kito khet vicho ji ise koi spray dso ji ?
(pb)
Haryana
Singh ji esde lai tusi npk 191919 10gram nu prati litre paani de hisab nal vart sakde ho
ਸਰ ਜੀ ਸਾਡੀ ਗਾ ਨੂੰ ਸੂਏ 2 ਮਹੀਨੇ ਹੋ ਗਏ ਹਨ ਉਹ ਜੱਦ ਵੀ ਪਸਾਪ ਕਰ ਦੀ ਹੈ ਹਰ ਟਾਇਮ ਪਾਣੀ ਜਿਹਾ ਪੱਤਲਾ ਡਿਸਚਾਰਜ ਮਾਰਦੀ ਹੈ ਊਸ ਨੂੰ ਕੀ ਪਰੋਬਲਮ ਹੈ ਅਤੇ ਉਸ ਦਾ ਇਲਾਜ ਦੱਸੋ ?
(pb)
ਪਵਿੱਤਰ ਜੀ ਤੁਸੀ ਉਸ ਨੂੰ ਚੰਗੀ ਕੰਪਨੀ ਦਾ ਮਿਨਰਲ ਮਿਕਸਚਰ 50 ਤੋਂ 100gm ਰੋਜਾਨਾ ਦੇਣਾ ਸ਼ੁਰੂ ਕਰੋ ਅਤੇ ਉਸ ਨੂੰ Calcimust gold liquid 50ml ਰੋਜਾਨਾ ਦਿਓ ਅਤੇ ਉਸਦੀ ਖੁਰਾਕ ਦਾ ਪੂਰਾ ਧਿਆਨ ਰੱਖੋ
ਸਰ ਸਾਡੇ ਕੋਲ 2ਕੋਟੇ ਆ ਕਿਸੇ ਤੋਂ ਲਿਆ ਏ ਉਹਨਾਂ ਨੂੰ ਗਾਂ ਦਾ ਦੁੱਧ ਪੀਉਣ ਦੇ ਆ ਤੇ ਨਾਲ ਕੋਈ ਖ਼ੁਰਾਕ ਵੀ ਦੱਸੋ ਕੀ ਪਾਂਈ ਜਾਵੇ ਕੀ ਕਮਜ਼ੋਰ ਨਾ ਹੋਣ ?
(pb)
Punjab
ਨਿਸ਼ਾਨ ਜੀ ਕਿਰਪਾ ਕਰਕੇ ਇਹ ਦੱਸੋ ਓਹਨਾ ਦੀ ਉਮਰ ਕਿੰਨੀ ਹੈ ਤਾਂ ਜੋ ਤੁਹਾਨੂੰ ਸਹੀ ਜਾਣਕਾਰੀ ਦਿਤੀ ਜਾ ਸਕੇ ਤੁਸੀ ਦੁਬਾਰਾ ਵਿਸਤਾਰ ਵਿਚ ਸਵਾਲ ਪੁੱਛੋਂ.
ਇਕ ਮਹੀਨੇ ਦੇ
Sir mazz da bukhar phele din 105 si te berenil enro melox avil lgya fer saam nu 103 rehnada a pate gat khadi a lumpy skin nhi hegi ji swere 101 hunda temperature ?
(pb)
GS ji ehh garmi krke hunda hai iss nu ORS Vet liquid 100-100ml swere sham ate Oxy inj. 20ml, Melonex plus 15ml lgwao. baki iss nu gur da sharbat bnna ke dena suru kro.
ਸਰ ਜੀ ਸਤਿ ਸ੍ਰੀ ਆਕਾਲ ਸਰ ਜੀ ਸ਼ਹਿਦ ਦੀਆਂ ਮੱਖੀਆਂ ਪਾਲਣ ਦਾ ਧੰਦਾ ਕਰਨਾ ਚਹੁੰਦਾ ਹਾਂ ਮੈਨੂੰ ਇਸ ਬਾਰੇ ਪੁਰੀ ਜਾਣਕਾਰੀ ਦਿੱਤੀ ਜਾਵੇ ?
(pb)
Haryana
ਲਖਵਿੰਦਰ ਜੀ ਏਸ ਬਾਰੇ ਜਾਣਕਾਰੀ ਅਤੇ ਟ੍ਰੇਨਿੰਗ ਲੈਣ ਲਈ ਤੁਸੀਂ ਖੇਤੀਬਾੜੀ ਯੂਨੀਵਰਸਿਟੀ ਜਾ kvk ਨਾਲ ਸੰਪਰਕ ਕਰ ਸਕਦੇ ਹੋ। 01628-26159
ਸਰੋ ਤੇ ਤੋਰੀਏ ਵਿੱਚ ਕੀ ਫ਼ਰਕ ਹੁੰਦਾ ਹੈ ਇਸ ਦੇ ਬਿਜਾਈ ਕਦੋਂ ਕਰ ਸਕਦੇ ਹਾਂ ਕਿੰਨਾ ਬੀਜ਼ ਪਾ ਸਕਦੇ ਹਾਂ ਕੀ ਇਹ ਦੋਵੇਂ ਇਕੱਠੇ ਬੀਜ ਸਕਦੇ ਹਾਂ ?
(pb)
Haryana
ਬਲਜੀਤ ਜੀ ਸਰੋਂ ਦੇ ਵਿਚ ਰਾਈ ਅਤੇ ਅਫਰੀਕਨ ਸਰੋਂ ਆਉਂਦੇ ਹਨ ਅਤੇ ਤੋਰਿਆ ਜਿਹੜੀ ਹੈ ਇਹ rapeseed ਦੇ ਵਿਚ ਆਉਂਦੀ ਹੈ । ਤੋਰਿਆ ਦੀ ਬਿਜਾਈ ਤੁਸੀਂ ਸਤੰਬਰ ਵਿਚ ਅਤੇ ਸਰੋਂ ਦੀ ਤੁਸੀਂ ਅਕਟੂਬਰ ਵਿਚ ਕੇ ਸਕਦੇ ਹੋ ਇਹਨਾ ਦਾ ਬੀਜ 1.5 ਕਿਲੋ ਪ੍ਰਤੀ ਏਕੜ ਦੇ ਹਿਸਾਬ ਨਾਲ ਪੈਂਦਾ ਹੈ । ਤੁਸੀਂ ਇਹਨਾ ਨੂੰ ਇਕੱਠਾ ਬੀਜ ਸਕਦੇ ਹੋ ਪਰ ਵੱਢਣ ਲਗੇ ਦਿੱਕਤ ਆ ਸਕਦੀ ਹੈ ਕਿਉੰਕਿ ਤੋਰਿਆ ਨੇ 1 ਮਹੀਨਾ ਪਹਿਲਾਂ।ਪੱਕ ਜਾਣਾ ਤੇ ਇਹਨੇ ਲੇਟ
Red diamond japnes guava da fruit plant punjab vich kehre nursery toh miloga send me contact number plz ?
(pb)
Punjab
Ammy ji eh plants tuhanu Punjab vich nahi milenge isde layi tuc Shri Maruti NUrsery 09981961396 MUkesh ji se sampark kar sakte hai.
मिर्च की फसल के लिए अच्छे ग्रोथ के लिए कौन सी दवाई का स्प्रे करना चाहिए एवं यह कौन सी बीमारी है ?
(hn)
Haryana
शरद जी यह रस चूसक कीट की वजह से होता है इसके लिए आप spiromesifen 150 ml को प्रति एकड़ के हिसाब से प्रयोग कर सकते है .
Sir ji ਕੀ ਆ ਮਹੀਨੇ ਵਿੱਚ ਗਾਜਰ ਸਰੋਂ ਦਾ ਸਾਗ ਪਾਲਕ ਮੂਲੀ ਵਿੱਚੋਂ ਕੀ ਕੀ ਲਗਾ ਸਕਦੇ ਹਾਂ ?
(pb)
Haryana
ਅਰਸ਼ ਜੀ ਤੁਸੀਂ ਇਸ ਸਮੇਂ ਸਾਗ, ਮੂਲੀ , ਟਮਾਟਰ ਮਿਰਚ ਸ਼ਿਮਲਾ ਮਿਰਚ ਬੈਂਗਣ ਲਗਾ ਸਕਦੇ ਹੋ
Makki vich machhar pai gya ilaj dso sir ji ?
(pb)
Haryana
Arsh ji es lai tusi imidachloprid 1ml nu prati 2 litre paani de hisab nal vart sakde ho
मेरी मूंगी की फसल में फूल नहीं लग रहे 2 महीने हो गए, कौन सी स्प्रे करें ?
(hn)
Haryana
चंद जी किरपा यह बताए की अपने इसको कोनसा खाद डाली है अभी तक उस हिसाब से ही आपको सही जानकारी दी जा सकती है .
ਤੋਰੀਏ ਦੀ ਗ੍ਰੋਥ ਰੁਕੀ ਏ ਪੀਲਾ ਹੋ ਰਿਹਾ ਤੇ ਵਿਚ ਵਿਚ ਸੁਕ ਰਿਹਾ ਏ ਕੋਈ ਹੱਲ ਦੱਸੋ ?
(pb)
Haryana
ਰਣਬੀਰ ਜੀ ਕਿਰਪਾ ਇਹ ਦਸੋ ਤੁਸੀਂ ਏਸਨੂੰ ਪਹਿਲਾ ਕਿਹੜੀ ਖਾਦ ਕਿੰਨੀ ਮਾਤਰਾ ਵਿਚ ਪਾਈ ਹੈ ਉਸ ਹਿਸਾਬ ਨਾਲ ਹੀ ਤੁਹਾਨੂੰ ਸਹੀ ਜਾਣਕਾਰੀ ਦਿੱਤੀ ਜਾ ਸਕਦੀ ਹੈ