Manage Expert Answers

Search

Total Count :- 258604

Sir हमे बकरी बेचनी है कहाँ पे बिकेगा, हमे जानकारी चाहिए ?

(hn)
Posted by
chandan kumar (7009553374)
chandan kumar
Bihar
Nalanda
Write Answer
Posted Date (07 Jul 2020 11:49 PM) Assigned Date (-)
Answered Date (08 Jul 2020 12:35 PM) Translated Date (-)

चंदन जी इसके लिए आपको खुद मार्किट में जाकर मीट की दुकान वालों से संपर्क करना पड़ेगा क्योंकि इसकी कोई एक जगह मार्किट नहीं है इसके लिए आपको खुद ही मार्किट बनानी पड़ेगी।

लौकी की पत्तियों में सिकुड़न आ जा रही है साथ ही ऐसे पौधों का विकास भी बिल्कुल नहीं हो रहा है, कृपया उचित उपाय बताएं ?

(hn)
  • 1
Posted by
Manoj Mishra (9415703521)
Manoj Mishra
Uttar Pradesh
Gonda
Write Answer
Posted Date (07 Jul 2020 11:39 PM) Assigned Date (-)
Answered Date (08 Jul 2020 08:02 AM) Translated Date (-)

मनोज जी यह मच्छर के हमले की वजह से हो रहा है आप इसकी रोकथाम के लिए इसमें प्रति लीटर पानी के हिसाब से स्प्रे कर सकते हैं, धन्यवाद

मैंने अभी-अभी 1 एकड़ में किन्नू का बाग लगाया है जो पौधे खूब पानी डालने के बाद भी जड़ नहीं पकड़ रहे हैं ?

(hn)
Posted by
mohit (6375396960)
mohit
Rajasthan
Sri Ganganagar
Write Answer
Posted Date (07 Jul 2020 11:24 PM) Assigned Date (-)
Answered Date (23 Jul 2020 11:48 AM) Translated Date (-)

मोहित जी कृपया आप इसकी फोटो भेजे ताकि आपको इसके हिसाब से जानकारी दी जा सके| धन्यवाद

ਇਸ ਮਹੀਨੇ ਬੀਜਣ ਲਈ ਪਸ਼ੂਆਂ ਲਈ ਵਧੀਆ ਹਰਾ ਚਾਰਾ ਦੱਸੋ ?

(pb)
Posted by
yadwinder singh (9464604203)
yadwinder singh
Punjab
Faridkot
Write Answer
Posted Date (07 Jul 2020 10:52 PM) Assigned Date (-)
Answered Date (08 Jul 2020 12:54 PM) Translated Date (-)

ਤੁਸੀ ਪਸ਼ੂਆਂ ਦੇ ਚਾਰੇ ਲਈ ਮੱਕੀ ਦੀ ਬਿਜਾਈ ਕਰ ਸਕਦੇ ਹੋ

विबेरीयाबेशियन बैकटीरिया कौन सा होता है और ये कहॉ से मिलेगा जी । कृपया बताएँ ।

(en)
Posted by
Hardeep Singh (9417059154)
Hardeep Singh
Punjab
Patiala
Write Answer
Posted Date (07 Jul 2020 10:42 PM) Assigned Date (-)
Answered Date (24 Jul 2020 01:14 PM) Translated Date (-)

हरदीप जी कृपया आप इसका सही नाम बताये ताकि आपको उसके हिसाब से जानकारी दी जा सके| धन्यवाद

121 jhone de patte peele pai rahe ne urea,jinc ,salfer pa chuke ha g dap paoni chahidi ya nahi vahan ch 6 trali rurri pai c

(pb)
Posted by
Amarjit Singh (9779086683)
Amarjit Singh
Punjab
Amritsar
Write Answer
Posted Date (07 Jul 2020 10:25 PM) Assigned Date (-)
Answered Date (08 Jul 2020 08:19 AM) Translated Date (-)

Amarjit g tuc isdi roots di photo bhejo tn ki tuhanu poori jankari diti ja ske.....

ਮੁਰਗੀਆ ਤੇ ਚੂਚਿਆ ਵਿਚ ਕੁਰੇਯਾ (CORYZA )ਬਿਮਾਰੀ ਦੇ ਕੀ ਲੱਛਣ ਹਨ ਇਸਦਾ ਇਲਾਜ ਕੀ ਹੈ ਇਸਦੇ ਲਈ ਦਵਾਈ ਦਿੱਤੀ ਜਾਦੀ ਹੈ

(pb)
Posted by
ਸ.ਪਰਵਿੰਦਰ ਸਿੰਘ ਢਿੱਲੋਂ (8284941410)
ਸ.ਪਰਵਿੰਦਰ ਸਿੰਘ ਢਿੱਲੋਂ
Punjab
Tarn Taran
Write Answer
Posted Date (07 Jul 2020 10:19 PM) Assigned Date (04 Feb 2022 02:05 PM)
Answered Date (08 Jul 2020 03:17 PM) Translated Date (-)

ਇਸ ਬਿਮਾਰੀ ਵਿਚ ਓਹਨਾ ਦੀ ਅੱਖਾਂ ਨੀਚੇ ਸੋਜ ਹੋ ਜਾਵੇਗੀ ਅਤੇ ਓਹਨਾ ਦੇ ਨੱਕ ਵਿਚ ਬਦਬੂਦਾਰ ਪਾਣੀ ਆਵੇਗਾ ਇਸਦੇ ਲਈ ਤੁਸੀ Tripen @ 1g ਪ੍ਰਤੀ ਲੀਟਰ ਪਾਣੀ ਦੇ ਵਿਚ ਸਵੇਰੇ ਸ਼ਾਮ ਦਿਓ ਅਤੇ 7 ਦਿਨ ਤਕ ਇਸ ਤਰ੍ਹਾਂ ਦਿੰਦੇ ਰਹੋ

ਬੱਕਰੀ ਦਾ ਬੱਚਾ ਚਾਹ ਦਾ ਮੈਨੂੰ plz info. ?

(pb)
Posted by
prabh (8437129780)
prabh
Punjab
Rupnagar
Write Answer
Posted Date (07 Jul 2020 10:10 PM) Assigned Date (-)
Answered Date (08 Jul 2020 12:40 PM) Translated Date (-)

ਤੁਸੀ ਬੱਕਰੀ ਦਾ ਬੱਚਾ ਲੈਣ ਲਈ ਨੈਸ਼ਨਲ ਬੱਕਰੀ ਫਾਰਮ 9356978000, 9357978000 ਨਾਲ ਸੰਪਰਕ ਕਰ ਸਕਦੇ ਹੋ

Answered Date (07 Jul 2020 10:20 PM) Translated Date (-)

ਹੈਗਾ ਜੀ M 8284941410

rir chiks kaha se milenge or kitne ka pdega ?

(en)
Posted by
sukhchain singh (6280719696)
sukhchain singh
Punjab
Mansa
Write Answer
Posted Date (07 Jul 2020 10:05 PM) Assigned Date (-)
Answered Date (08 Jul 2020 12:43 PM) Translated Date (-)

Sukhchain ji tuci rir chicks len lai Balwinder Singh 9041009671 papu poultry farm nal sampark kr skde ho.

Answered Date (08 Jul 2020 01:07 PM) Translated Date (-)

Sukhchain singh ji chicks len lai tusi Guru Angad Dev Veterinary and Animal Sciences University Ludhiana nal samparak kar sakde ho, chicks book karvon lai tusi 7889239583 nal samparak kar sakde ho is ilava tusi Balwinder Singh 9041009671 Papu Hachery Farm nal vi samparak kar sakde ho, Thankyou.

c/o Abhinaw Anand Villegas kasamra post office nirpur p.s dhamdaha dis purnia bihar pin 854203 m.n 9113736076 7544052944 mera profiles update kr diye

(hn)
Posted by
Abhinaw Anand (9113736076)
Abhinaw Anand
Bihar
Purnea
Write Answer
Posted Date (07 Jul 2020 09:54 PM) Assigned Date (-)
Answered Date (23 Jul 2020 12:44 PM) Translated Date (-)

Abhinav ji kripya swal vistar se pooche taki aapko uske hisab se jankari di ja sake,dhanywad

ਸ੍ਰੀ ਮਾਨ ਜੀ ਅਸੀਂ ਝੋਨਾ 121 ਨਸਲ ਦਾ 25/6/2020 ਨੂੰ ਲਾਯਾ ਸੀ । ਇਸਨੂੰ ਦੂਜੀ ਖਾਦ ਕਦੋ ਪੈਣੀ ਚਾਹੀਦੀ ਹੈ

(pb)
Posted by
Ajit Singh (8264736117)
Ajit Singh
Punjab
Jalandhar
Write Answer
Posted Date (07 Jul 2020 09:54 PM) Assigned Date (04 Feb 2022 02:04 PM)
Answered Date (08 Jul 2020 08:21 AM) Translated Date (-)

ਅਜੀਤ ਸਿੰਘ ਜੀ ਝੋਨੇ ਵਿੱਚ ਯੂਰੀਆ@90ਕਿਲੋ ਪ੍ਰਤੀ ਏਕੜ 60 ਦਿਨਾਂ ਅੰਦਰ ਪੂਰੀ ਕਰੋ।

Answered Date (08 Jul 2020 11:05 AM) Translated Date (-)

ਧੰਨਵਾਦ ਜੀ

ਸਭ ਤੋਂ ਵਧੀਆ ਕਿਹੜਾ ਨਦੀਨਨਾਸ਼ਕ ਰਹੇਗਾ ?

(pb)
Posted by
Harman kamboj (9878778214)
Harman kamboj
Punjab
Fazilka
Write Answer
Posted Date (07 Jul 2020 09:50 PM) Assigned Date (-)
Answered Date (08 Jul 2020 08:22 AM) Translated Date (-)

ਹਰਮਨ ਜੀ ਤੁਸੀਂ ਇਹ ਦੱਸੋ ਕਿ ਕਿਸ ਫਸਲ ਵਿੱਚ ਨਦੀਨਨਾਸ਼ਕ ਵਰਤਣਾ ਚਾਹੁੰਦੇ ਹੋ ਤਾਂ ਕਿ ਇਸਦੀ ਸਹੀ ਜਾਣਕਾਰੀ ਦਿੱਤੀ ਜਾਵੇ।

08 Jul 2020

ਝੋਨੇ ਦਿ ਫਸਲ ਵਿਚ

pili sarso ke rate kya hai ?

(hn)
Posted by
krishan murari (7078363383)
krishan murari
Uttar Pradesh
Aligarh
Write Answer
Posted Date (07 Jul 2020 09:49 PM) Assigned Date (-)
Answered Date (08 Jul 2020 12:41 PM) Translated Date (-)

Krishan murari ji Sarso ka MSP 4425/Q hai, Thankyou.

nominee gold ਅਤੇ upl ਦੀ dost super ਦੋਹਾਂ ਨਦਿਨਨਾਸ਼ਕਾਂ ਵਿਚੋਂ ਸਭ ਤੋਂ ਚਂਗਾ ਕਿਹੜਾ ਰਹੂਗਾ।।

(pb)
Posted by
Harman kamboj (9878778214)
Harman kamboj
Punjab
Fazilka
Write Answer
Posted Date (07 Jul 2020 09:48 PM) Assigned Date (04 Feb 2022 02:04 PM)
Answered Date (08 Jul 2020 08:24 AM) Translated Date (-)

ਹਰਮਨ ਜੀ Nominee Gold ਉੱਗੇ ਹੋਏ ਨਦੀਨਾਂ ਦੀ ਰੋਕਥਾਮ ਕਰਦੀ ਹੈ ਅਤੇ Dost super ਨਦੀਨ ਉੱਗਣ ਤੋਂ ਪਹਿਲਾਂ ਪਾਈ ਜਾਂਦੀ ਹੈ।

ਸਰ ਸਾਡੇ ਕੋਲ 3-4 ਮਹੀਨੇ ਦਾ ਨੀਲੀ ਨਸਲ ਦਾ ਕੱਟਾ ਹੈ ਉਹ ਚੰਗੀ ਤਰਾਂ ਗ੍ਰੋਥ ਨਹੀਂ ਕਰ ਰਿਹਾ, ਉਸ ਬਾਰੇ ਕੋਈ ਸੁਝਾਅ ਦਿਓ ?

(en)
Posted by
Amandeep Singh (8284078843)
Amandeep Singh
Punjab
Gurdaspur
Write Answer
Posted Date (07 Jul 2020 09:40 PM) Assigned Date (-)
Answered Date (08 Jul 2020 12:45 PM) Translated Date (-)

ਅਮਨਦੀਪ ਜੀ ਤੁਸੀ ਉਸ ਨੂੰ ਪੇਟ ਦੇ ਕੀੜਿਆਂ ਲਈ Albendazole & ivermectin ਦਵਾਈ ਦਿਓ ਅਤੇ ਉਸ ਨੂੰ ਵਧਿਆ ਮਾਤਰਾ ਵਿਚ ਹਰਾ ਚਾਰਾ ਅਤੇ ਫੀਡ ਦਿਓ ਅਤੇ ਉਸ ਨੂੰ ਤੁਸੀ Cafplan ਪਾਊਡਰ 20 ਗ੍ਰਾਮ ਰੋਜਾਨਾ ਦੇਣਾ ਸ਼ੁਰੂ ਕਰੋ, ਇਸ ਨਾਲ ਵਧਿਆ ਗਰੋਥ ਹੋ ਜਾਵੇਗੀ

ਮੱਝ 6 ਮਹੀਨੇ ਦੀ ਗੱਬਨ ਆ ਉਸ ਲਈ ਫੀਡ ਦਾ ਬਾਰੇ ਦੱਸੋ ਜਿਸ ਨਾਲ ਤਕੜੀ ਮੋਟੀ ਤੇ ਸ਼ਰੀਰ ਤੇ ਚਮਕ ਆ ਜਾਵੇ ?

(en)
Posted by
ਗੁਰਪ੍ਰੀਤ ਸਿੰਘ (9803105512)
ਗੁਰਪ੍ਰੀਤ ਸਿੰਘ
Punjab
Moga
Write Answer
Posted Date (07 Jul 2020 09:37 PM) Assigned Date (-)
Answered Date (08 Jul 2020 12:48 PM) Translated Date (-)

ਤੁਸੀ ਉਸ ਨੂੰ ਪੇਟ ਦੇ ਕੀੜਿਆਂ ਲਈ Flukarid-DS ਗੋਲੀ ਦਿਓ ਅਤੇ ਉਸ ਨੂੰ ਵਧਿਆ ਮਾਤਰਾ ਵਿਚ ਹਰਾ ਚਾਰਾ ਦਿਓ ਅਤੇ ਫੀਡ ਤੁਸੀ ਓਹੀ ਵਰਤੋਂ ਜਿਸ ਨੂੰ ਤੁਹਾਡੇ ਪਸ਼ੂ ਵਧਿਆ ਤਰੀਕੇ ਨਾਲ ਖਾਂਦੇ ਹੈ ਬਾਕੀ ਤੁਸੀ ਇਹਨਾਂ ਦੇ ਨਾਲ ਨਾਲ Enerboost powder 50-50gm ਸਵੇਰੇ ਸ਼ਾਮ ਦੇਣਾ ਸ਼ੁਰੂ ਕਰੋ ਅਤੇ ਸੂਣ ਤੋਂ 2 ਮਹੀਨੇ ਪਹਿਲਾ Vitum-h liquid 10-10ml ਸਵੇਰੇ ਸ਼ਾਮ ਦੇਣਾ ਸ਼ੁਰੂ ਕਰੋ

ਹਾਈਬ੍ਰਿਡ PR ਝੋਨਾ 8 ਦਿਨ ਹੋਏ ਲਾਏ ਨੂੰ ਕਿਹੜੀ ਕਿਹੜੀ ਖਾਦ ਪਾਈ ਜਾਵੇ ?

(pb)
Posted by
jagtar singh (9815701123)
jagtar singh
Punjab
Patiala
Write Answer
Posted Date (07 Jul 2020 09:36 PM) Assigned Date (-)
Answered Date (08 Jul 2020 08:25 AM) Translated Date (-)

ਜਗਤਾਰ ਸਿੰਘ ਜੀ ਝੋਨੇ ਵਿੱਚ ਜਿੰਕ 33%16 ਕਿਲੋ ਅਤੇ ਲੋਹਾ@8 ਕਿਲੋ ਅਤੇ ਯੂਰੀਆ@25 ਕਿਲੋ ਪ੍ਰਤੀ ਏਕੜ ਪਾ ਸਕਦੇ ਹੋ।

ਗਾਂਵਾ ਲਈ ਫੀਡ ਬਨਾਉਣ ਲਈ ਗਰਮੀਆਂ ਵਾਸਤੇ ਕੋਈ ਵਧੀਆ ਫਾਰਮੂਲਾ ਦੱਸੋ ਸਰ ਜੀ ਜਿਸ ਨਾਲ ਦੁੱਧ ਜਿਆਦਾ ਦੇਣ ?

(en)
Posted by
ਗੁਰਪ੍ਰੀਤ ਸਿੰਘ (9803105512)
ਗੁਰਪ੍ਰੀਤ ਸਿੰਘ
Punjab
Moga
Write Answer
Posted Date (07 Jul 2020 09:32 PM) Assigned Date (-)
Answered Date (08 Jul 2020 12:53 PM) Translated Date (-)

ਗਾਵਾਂ ਲਈ 1 ਕੁਅੰਟਲ ਫੀਡ ਵਿਚ 35 ਕਿਲੋ ਜੋਂ, 35 ਕਿਲੋ ਕਣਕ , 10 ਕਿਲੋ ਚੋਕਰ, 10 ਕਿਲੋ ਵਡੇਮਿਆ ਦੀ ਖਲ ਅਤੇ 10 ਕਿਲੋ ਸਰੋਂ ਦੀ ਖੱਲ ਮਿਕਸ ਕਰਕੇ ਤਿਆਰ ਕਰੋ

konsi nasal aa ?

(hn)
  • 1
Posted by
Ramdev Jat (9928412784)
Ramdev Jat
Rajasthan
Tonk
Write Answer
Posted Date (07 Jul 2020 09:28 PM) Assigned Date (-)
Answered Date (08 Jul 2020 12:55 PM) Translated Date (-)

Ramdev ji yeh murrah nasal ki bhains hai.

sir... ਏ ਪੂਸ਼ਾ 144 ਇਕ ਮਹੀਨਾ ਹੋ geya ਤੇ ਇਸ ਤਰਾ ਪੀਲਾ ਹੋ ਰਿਹਾ ਹੈ, ਕੀ ਕਾਰਨ ਹੈ .....

(pb)
  • 2
Posted by
Sukhwant Singh (9814493896)
Sukhwant Singh
Punjab
Fatehgarh Sahib
Write Answer
Posted Date (07 Jul 2020 09:26 PM) Assigned Date (04 Feb 2022 02:04 PM)
Answered Date (08 Jul 2020 08:27 AM) Translated Date (-)

ਸੁਖਵੰਤ ਸਿੰਘ ਜੀ ਇਸ ਉੱਪਰ Chelated zinc@120 gm +Chelated Ferrous@ 1 kg ਪ੍ਰਤੀ ਏਕੜ ਸਪਰੇਅ ਕਰ ਸਕਦੇ ਹੋ ।

RAVINDER CHAHAL JI ASI APNI COW DE SARKARI SIMEN DA JARSI DA INJECTION LAGVAYA HAI SANU DSYO AH INJECTION VDIA HAI JA NHI ,, JA NHIBTA KOI HOR SARKARI SIMEN BARE DSYO JAHDA JARSI SIMEN VDIA HOVE photo pai hai ji

(pb)
  • 1
Posted by
HARINDER SINGH (7589000990)
HARINDER SINGH
Punjab
Jalandhar
Write Answer
Posted Date (07 Jul 2020 09:15 PM) Assigned Date (-)
Answered Date (08 Jul 2020 01:06 PM) Translated Date (-)

Harinder ji tuhade walo bheji gyi photo vich kujj smjj nhi aa reha kirpa krke safff photo upload kro jiss nu dekh ke tuhanu sahi jankari diti ja skee.

Answered Date (08 Jul 2020 02:53 PM) Translated Date (-)

dr ravinder chahal ji ASI ah injection lagvaya dekhya sanu DSYO hf ja Jersey jeh vdia TA thek jeh NHI TA vdia DSYO simen vdia photo dekhlo

ਸਰ ਡੇਅਰੀ ਫਾਰਮਿੰਗ ਸ਼ੁਰੂ ਕਰਨ ਲਈ ਸਰਕਾਰੀ ਸਕੀਮ ਆਈ ਹੈ ਉਸ ਬਾਰੇ ਦੱਸੋ ਜੀ ੲਿਸ ਵਿੱਚ ਕਿੰਨੀ ਸਬਸੀਡੀ ਹੈ ਤੇ ਕਿਵੇਂ ਇਸ ਦਾ ਲਾਭ ਉਠਾਇਆ ਜਾ ਸਕਦਾ ਹੈ ਜਾਂ ਜਾਣਕਾਰੀ ਲਈ ਕਿਸ ਨਾਲ ਸੰਪਰਕ ਕੀਤਾ ਜਾ ਸਕਦਾ ਹੈ

(pb)
Posted by
amarjit singh (9915468419)
amarjit singh
Punjab
Bathinda
Write Answer
Posted Date (07 Jul 2020 09:08 PM) Assigned Date (-)
Answered Date (08 Jul 2020 01:08 PM) Translated Date (05 Nov 2020 05:28 PM)

ਡੇਅਰੀ ਫਾਰਮਿੰਗ ਲਈ ਲੋਨ ਅਲੱਗ ਅਲੱਗ ਕੰਮਾਂ ਲਈ ਮਿਲਦਾ ਹੈ ਜਿਵੇਂ ਸ਼ੈੱਡ ਲਈ ,ਪਸ਼ੂਆਂ ਲਈ, ਡੇਅਰੀ ਮਸ਼ੀਨਰੀ ਲਈ ਲੋਨ ਲੈਣ ਦੇ ਲਈ ਤੁਹਾਡੇ ਕੋਲ ਡੇਅਰੀ ਟ੍ਰੇਨਿੰਗ ਦਾ ਸਰਟੀਫਿਕੇਟ ਹੋਣਾ ਜਰੂਰੀ ਹੈ ਲੋਨ ਲੈਣ ਸਬੰਧੀ ਅਰਜੀ ਨੇੜੇ ਦੇ ਡਿਪਟੀ ਡਾਇਰੈਕਟਰ ਡੇਅਰੀ ਨੂੰ ਮਿਲ ਕੇ ਦੇਵੋ ਇਸ ਦੇ ਲੋਨ ਤੇ 25% ਸਬਸਿਡੀ ਜਨਰਲ ਕੈਟਾਗਰੀ ਲਈ ਹੈ ਤੇ 33% ਅਨੂਸੂਚਿਤ ਜਾਤੀਆ ਲਈ ਹੈ ਬਾਕੀ ਵਿਆਜ ਜੋ ਅਲੱਗ ਅਲੱਗ ਬੈੱਕ ਦਾ ਹੁੰਦਾ ਹੈ ਉਸ ਹਿਸਾਬ ਨਾਲ ਹੀ ਲੱਗਦਾ ਹੈ ਸਭ ਤੋਂ ਵਧੀਆ ਤਰੀਕਾ ਇਹੀ ਹੈ ਕਿ ਤੁਸੀ ਆਪਣੇ ਨੇੜੈ ਦੇ ਡੇਅਰੀ ਡਿਵੈਲਪੈਟ ਆਫਿਸਰ ਨੂੰ ਮਿਲੋ ਉਹ ਤੁਹਾਨੂੰ ਫਾਈਲ ਤਿਆਰ ਕਰਕੇ ਦੇਣਗੇ ਹਰ ਜ਼ਿਲੇ ਵਿੱਚ ਡਿਪਟੀ ਡਾਇਰੈਕਟਰ ਡੇਅਰੀ (PDDB) ਦਾ ਦਫਤਰ ਬਣਿਆ ਹੋਇਆ ਹੈ.

devmedia

(hn)
Posted by
rohit (9839529992)
rohit
Uttar Pradesh
Jhansi
Write Answer
Posted Date (07 Jul 2020 09:05 PM) Assigned Date (-)
Answered Date (23 Jul 2020 02:00 PM) Translated Date (-)

rohit ji dheemak ki roktham ke liye aap chlorpyriphos@1 litre ko 60 kilo ret men mila kar prati acre ke hisab se shinta de,dhanywad

ਮੱਝ ਨੂੰ ਸੂਣ ਤੋਂ ਪਹਿਲਾਂ ਸਰੋਂ ਦਾ ਤੇਲ ਜਾਂ ਡਾਲਡਾ ਘਿਓ ਜਾ ਰਫਾਇਡ ਤੇਲ ਦੇਣਾ ਚਾਹੀਦਾ ਹੈ ਕਿ ਨਹੀਂ ਜੇ ਦੇਣਾ ਚਾਹੀਦਾ ਹੈ ਤਾਂ ਇਹਨਾਂ ਵਿੱਚੋਂ ਕਿਹੜਾ ਤੇਲ ਘਿਓ ਦੇਣਾ ਚਾਹੀਦਾ ਹੈ । ਅਤੇ ਸੂਣ ਤੋਂ ਕਿੰਨਾ ਟਾਇਮ ਪਹਿਲਾਂ ਸ਼ੁਰੂ ਕਰਨਾ ਹੈ। ਅਤੇ ਰੋਜ਼ਾਨਾ ਮਾਤਰਾਂ ਕਿੰਨੀ ਦੇਣੀ ਹੈ ਬਹੁਤ ਬਹੁਤ ਧੰਨਵਾਦ ਜੀ ਇੱਕ ਮੇਰੀ ਬੇਨਤੀ ਪ੍ਰਵਾਨ ਕਰਨਾ ਜੀ ਮੈਨੂੰ ਸਵਾਲ ਦਾ ਜਵਾਬ ਪੰਜਾਬੀ ਵਿਚ ਹੀ ਦਿੱਤਾ ਜਾਵੇ

(pb)
Posted by
ਗੁਰਪਾਲ ਸਿੰਘ (9815694635)
ਗੁਰਪਾਲ ਸਿੰਘ
Punjab
Mansa
Write Answer
Posted Date (07 Jul 2020 09:03 PM) Assigned Date (04 Feb 2022 02:11 PM)
Answered Date (08 Jul 2020 01:10 PM) Translated Date (-)

ਗੁਰਪਾਲ ਜੀ ਤੁਸੀ ਗਰਮੀ ਦੇ ਦਿਨਾਂ ਵਿਚ ਪਸ਼ੂ ਦੇ ਸੂਣ ਤੋਂ 15 ਦਿਨ ਪਹਿਲਾ 100 ਮਿਲੀ ਸਰੋਂ ਦਾ ਤੇਲ ਅਤੇ 150 ਗ੍ਰਾਮ ਬੇਸਨ ਮਿਲਾ ਕੇ ਦੇ ਸਕਦੇ ਹੋ ਅਤੇ ਸਰਦੀਆਂ ਵਿਚ ਡਾਲਡਾ ਘਿਓ ਦੇ ਸਕਦੇ ਹੋ

jhone de vich sarso di khal pona kamjab a isde ki fayede ne ji ?

(pb)
Posted by
Ranbir singh (9814858119)
Ranbir singh
Punjab
Patiala
Write Answer
Posted Date (07 Jul 2020 08:58 PM) Assigned Date (-)
Answered Date (09 Jul 2020 02:21 PM) Translated Date (-)

jekar tuc jaivik tareeke nal jhone di bijai kar rahe ho ta tuc 20 kilo prati acre de hisab nal pao ate jekar tuc khaadan di poori matra khet vich payi hai ta tuhanu saro di khal paun di lod nahi hai, saro di khal fasal vich tatt di kami nu puri kardi hai, dhanwad

Answered Date (07 Jul 2020 10:26 PM) Translated Date (-)

bhai ji acha resul h, 5 kg per acre ke hisab se dalo cha result milega, mene last year dali thi is bar bhi dalunga ji

ਕਿਨੂੰ 7ਸਾਲ ਦੇ ਨੂੰ ਕਿਹੜੀ ਅਤੇ ਕਿੰਨੀ ਖਰਾਕ ਪਾਈ ਜਾਵੇ ?

(pb)
Posted by
Hardev Singh Khiala (9915368300)
Hardev Singh Khiala
Punjab
Mansa
Write Answer
Posted Date (07 Jul 2020 08:57 PM) Assigned Date (-)
Answered Date (09 Jul 2020 03:53 PM) Translated Date (-)

7 ਸਾਲ ਦੇ ਕਿੰਨੂੰ ਦੇ ਬੂੱਟੇ ਨੂੰ 40-80kg ਪ੍ਰਤੀ ਬੂੱਟਾ ਰੂੜੀ ਦੀ ਖਾਦ ਪਾਓ, 960-1680gram/ ਬੂੱਟਾ ਯੂਰੀਆ 1360-2400 gram/ ਬੂੱਟਾ superphosphate ਪਾਓ, ਧੰਨਵਾਦ

sir ABS , SAG cows di kehdi nasal aa ?

(pb)
Posted by
Mandeep (9478435396)
Mandeep
Punjab
Fatehgarh Sahib
Write Answer
Posted Date (07 Jul 2020 08:55 PM) Assigned Date (-)
Answered Date (08 Jul 2020 10:50 AM) Translated Date (-)

BhaaG eh wadhya nasal de teeke vechde ne eh company ae nasal ni

08 Jul 2020

ok g thnx prr a tike de bache kede hunde aa matlb kiwe de hunde aa

Answered Date (08 Jul 2020 11:01 AM) Translated Date (-)

result wadhya ne

ਮੱਝਾਂ ਨੂੰ ਮਲੱਪਾ ਦੀਆਂ ਗੋਲੀਆਂ ਕਿਹੜੀ ਕੰਪਨੀ ਦੀਆਂ ਦੇਣੀਆਂ ਚਾਹੀਦੀਆਂ ਹਨ ਕਿੰਨੇ ਸਮੇਂ ਬਾਅਦ ਦੇਣੀ ਚਾਹੀਦੀ ਹੈ ਗੋਲੀ। ਅਤੇ ਗੱਭਣ ਮੱਝ ਨੂੰ ਕਿਹੜੀ ਗੋਲੀ ਦੇਣੀ ਚਾਹੀਦੀ ਹੈ । ਮੇਰੇ ਤਿੰਨੇ ਸਵਾਲਾਂ ਦਾ ਜਵਾਬ ਦੇਵੋ ਜੀ ਬਹੁਤ ਬਹੁਤ ਧੰਨਵਾਦ ਜੀ

(pb)
Posted by
ਗੁਰਪਾਲ ਸਿੰਘ (9815694635)
ਗੁਰਪਾਲ ਸਿੰਘ
Punjab
Mansa
Write Answer
Posted Date (07 Jul 2020 08:54 PM) Assigned Date (04 Feb 2022 02:12 PM)
Answered Date (08 Jul 2020 01:15 PM) Translated Date (-)

ਗੁਰਪਾਲ ਜੀ ਤੁਸੀ ਗੱਭਣ ਪਸ਼ੂਆਂ ਨੂੰ Fenbendazole ਸਾਲਟ ਦੀ ਗੋਲੀ ਦੇ ਸਕਦੇ ਹੋ ਅਤੇ ਦੂਜਿਆਂ ਪਸ਼ੂਆਂ ਨੂੰ Albendazole ਸਾਲਟ ਦੀ ਗੋਲੀ ਦੇ ਸਕਦੇ ਹੋ ਅਤੇ ਹਰ 3 ਮਹੀਨੇ ਬਾਦ ਸਾਲਟ ਬਦਲ ਕੇ ਗੋਲੀ ਦਿਓ ਅਤੇ ਹਰ ਵਾਰ ਸਾਲਟ ਬਦਲ ਕੇ ਗੋਲੀ ਦਿਓ ਜੀ

12 month chikku variety kon si hai ?

(en)
Posted by
kamal (9813831436)
kamal
Haryana
Karnal
Write Answer
Posted Date (07 Jul 2020 08:54 PM) Assigned Date (-)
Answered Date (23 Jul 2020 12:42 PM) Translated Date (-)

kamal ji kirpa karke swal vistar nal pucho ta jo tuhanu is bare poori jankari diti ja sake,dhanwad

ਪੱਤੇ ਸੁੱਕ ਰਹੇ ਹਨ ਤੇ ਕਮਲਾ ਰਹੇ ਹਨ, ਕੋੲੀ ਹੱਲ ਦੱਸੋ...

(pb)
  • 4
Posted by
randhir singh (9815844478)
randhir singh
Punjab
Faridkot
Write Answer
Posted Date (07 Jul 2020 08:51 PM) Assigned Date (-)
Answered Date (24 Jul 2020 03:15 PM) Translated Date (-)

ਰਣਧੀਰ ਜੀ ਇਸਨੂੰ ਤੁਸੀ ਵਰਮੀਕੰਪੋਸਟ ਪਾਓ ਅਤੇ ਇਸਦੇ ਉਪਰ ਤੁਸੀ ਖੱਟੀ ਲੱਸੀ @3ml ਨੂੰ ਪ੍ਰਤੀ ਲੀਟਰ ਪਾਣੀ ਦੇ ਹਿਸਾਬ ਨਾਲ ਸਪਰੇ ਕਰੋ| ਧੰਨਵਾਦ

ਗੱਭਣ ਗਾਂ ਨੂੰ ਸਰੋ ਦਾ ਤੇਲ ਕਿਹੜੇ ਮਹੀਨੇ ਦੇਣਾ ਚਾਹੀਦਾ ਹੈ ਸੂਣ ਤੱਕ ਜਾ 8ਵੇ ਮਹੀਨੇ ਤੱਕ ?

(pb)
Posted by
ਗੋਰਾ ਸਿੱਧੂ (8437831142)
ਗੋਰਾ ਸਿੱਧੂ
Punjab
Ludhiana
Write Answer
Posted Date (07 Jul 2020 08:47 PM) Assigned Date (-)
Answered Date (08 Jul 2020 01:36 PM) Translated Date (-)

ਜੇਕਰ ਤੁਸੀ ਗੱਭਣ ਪਸ਼ੂ ਨੂੰ ਸ਼ੁਰੂ ਤੋਂ ਸਰੋਂ ਦਾ ਤੇਲ ਦਿੰਦੇ ਹੋ ਤਾਂ ਤੁਹਾਨੂੰ ਸੂਣ ਦੇ ਲਾਗੇ ਨਹੀਂ ਦੇਣਾ ਚਾਹੀਦਾ ਜੇਕਰ ਪਹਿਲਾ ਨਹੀਂ ਦਿੰਦੇ ਹੋ ਤਾਂ ਤੁਸੀ ਸੂਣ ਤੋਂ 1 ਮਹੀਨਾ ਪਹਿਲਾ 100 ਮਿਲੀ ਸਰੋਂ ਦਾ ਤੇਲ ਦੇ ਸਕਦੇ ਹੋ ਅਤੇ 15 ਦਿਨ ਲਗਾਤਾਰ ਦੇ ਸਕਦੇ ਹੋ

सर नरमा बढ़ नहीं रहा है क्या करें करीब एक फ़ीट के करीब है कौन सी दवा डाले ?

(hn)
  • 1
Posted by
Dinesh Kumar (9828520209)
Dinesh Kumar
Rajasthan
Bharatpur
Write Answer
Posted Date (07 Jul 2020 08:44 PM) Assigned Date (-)
Answered Date (08 Jul 2020 08:29 AM) Translated Date (-)

दिनेश जी इसमें कीट का हमला है इसकी रोकथाम के लिए Nimbicide@500 mlਪ੍ਰਤੀ ਏਕੜ ਸਪਰੇਅ ਕਰ ਸਕਦੇ ਹੋ।

Answered Date (08 Jul 2020 04:42 PM) Translated Date (-)

खुच म तो कीट नहीं है जी उसे बढ़ाने का कुछ तो दवाई बताएं जिससे बन बड़ सके

ਗਾਂ ਬੱਚਾ (ਗਰਭਪਾਤ ) ਸੁੱਟ ਗਈ ਹੈ ਹੁਣ ਕੀ ਕੀਤਾ ਜਾਵੇ ?

(pb)
Posted by
ਗੋਰਾ ਸਿੱਧੂ (8437831142)
ਗੋਰਾ ਸਿੱਧੂ
Punjab
Ludhiana
Write Answer
Posted Date (07 Jul 2020 08:43 PM) Assigned Date (-)
Answered Date (08 Jul 2020 01:38 PM) Translated Date (-)

ਤੁਸੀ ਉਸ ਨੂੰ Utrevive liquid 100ml ਰੋਜਾਨਾ ਦਿਓ ਅਤੇ Minfa gold 50-50gm ਸਵੇਰੇ ਸ਼ਾਮ ਦਿਓ ਅਤੇ Enerdyna liquid 100ml ਰੋਜਾਨਾ ਦਿਓ, ਇਸ ਨਾਲ ਸਰੀਰ ਦੀ ਕਮੀ ਪੂਰੀ ਹੋਵੇਗੀ ਅਤੇ ਕਮਜ਼ੋਰੀ ਵੀ ਦੂਰ ਰਹੇਗੀ..

ab kon si sabji ki buayi kare ?

(hn)
Posted by
Tejender Singh (9728603058)
Tejender Singh
Haryana
Sirsa
Write Answer
Posted Date (07 Jul 2020 08:42 PM) Assigned Date (-)
Answered Date (08 Jul 2020 01:45 PM) Translated Date (-)

Mooli ki pusa chetki kism, tinde, mirch, bhindi, kheera, ki kheti aap abhi kr skte hain.

ki majja nu vi lakoria di problem a jandi hai, isdi ki pehchan hai ate ki ilaj hai ?

(pb)
Posted by
Tarlok (8837838050)
Tarlok
Punjab
Mansa
Write Answer
Posted Date (07 Jul 2020 08:38 PM) Assigned Date (-)
Answered Date (08 Jul 2020 01:42 PM) Translated Date (-)

Tilok ji lakoria di pehchan jddo pashu niche bethda hai tan usde bethn krke pani niklda rehnda hai ate jameen te peya rehnda hai eko jgah rehnda hai uss nal pashu nu gaban honn vich smasia hundi hai, tuci mac sure-l powder 100gm rojana deo ate isde nal 250gm jokhar, 250gm kalmishora, 250gm mitha sodha ate 250gm fatkadi lao, pehla tuci fatkadi nu tawe te changi trah garm kro ate garm krke usda powder jeha bnn jawega fir sare saman nu alag alag krke powder bnna lao ate ekatha mix kr deo ate rojana 50gm swere khali pett deo, iss nal pani pain di smasia ton frak paa jawega. ehh saria chija tuhanu pansari ton mill jangia.

1509 dhaan ki nursery 21 din ki ho gayi hai ropai k kabil nahin hai nursery me kharpatwar ho Gaye hai nursery me kharpatwar ki dawai batao jisse kharpatwar mar sake aur nursery ko koi nuksan nahin ho

(hn)
Posted by
Asad Khan (7017353277)
Asad Khan
Uttar Pradesh
Budaun
Write Answer
Posted Date (07 Jul 2020 08:33 PM) Assigned Date (04 Feb 2022 02:25 PM)
Answered Date (08 Jul 2020 08:31 AM) Translated Date (-)

Asad khan g kharpatwar ki roktham ke liye Nominee gold @10 ml per tanki mein mila kr spray kr skte ho....

1509 dhaan ki nursery 21 din ki ho gayi hai ropai k kabil nahin hai kharpatwar ho Gaye hai kharpatwar ki dawai batao nursery me lagane k liye jisse kharpatwar mar sake nursery me

(hn)
Posted by
Asad Khan (7017353277)
Asad Khan
Uttar Pradesh
Budaun
Write Answer
Posted Date (07 Jul 2020 08:30 PM) Assigned Date (04 Feb 2022 02:24 PM)
Answered Date (08 Jul 2020 08:31 AM) Translated Date (-)

Asad khan g kharpatwar ki roktham ke liye Nominee gold @10 ml per tanki mein mila kr spray kr skte ho....

fmc ka futera ka kya fiyda hai

(pb)
Posted by
chhina saab (9815467444)
chhina saab
Punjab
Gurdaspur
Write Answer
Posted Date (07 Jul 2020 08:30 PM) Assigned Date (-)
Answered Date (23 Jul 2020 02:07 PM) Translated Date (-)

chinna ji yeh nematode ki roktham ke liye istemal ki jati hai agar aapke khet men iska hamla hai to aap iska istemal kar sakte hai,dhanywad

धान में कचरा बहुत ज्यादा है धान सूखा बोया गया था और अभी कचरा निकल रहा है कचरा को जड़ से खत्म करने का कोई उपाय बतावे और उत्तर आप हिंदी में देवे, धन्यवाद ?

(hn)
Posted by
Dalbir Prasad (9907114153)
Dalbir Prasad
Chattisgarh
Koriya
Write Answer
Posted Date (07 Jul 2020 08:24 PM) Assigned Date (-)
Answered Date (23 Jul 2020 11:49 AM) Translated Date (-)

दलबीर जी आप इसके ऊपर nomnie gold @100 ग्राम को प्रति एकड़ के हिसाब से स्प्रे करें| धन्यवाद

Ravinder sar Namskar ji Sar Murra nasal ki kon c breed sabse vadiya he Murra Cha kafi breed a jndi a g sab to best kon c he sar plz rply tnx ji

(pb)
Posted by
Manjot chahal (7087394500)
Manjot chahal
Punjab
Mansa
Write Answer
Posted Date (07 Jul 2020 08:24 PM) Assigned Date (04 Feb 2022 02:14 PM)
Answered Date (08 Jul 2020 01:44 PM) Translated Date (-)

Manjot ji tuci murrah nasal lai Heera, Khali, Sultan, Rustam, M29 koi v semen bhrwa skde ho ehna da vdia record hai..

Answered Date (08 Jul 2020 01:59 PM) Translated Date (-)

Tanx sar ji

lauki Ka ped fat Raha hai kya Kare aur kaun si dawai dale ?

(hn)
  • 2
Posted by
Dileep kumar Maurya (8303419446)
Dileep kumar Maurya
Uttar Pradesh
Lucknow
Write Answer
Posted Date (07 Jul 2020 08:18 PM) Assigned Date (-)
Answered Date (23 Jul 2020 02:33 PM) Translated Date (-)

Dileep ji yeh fungus hai iski roktham keliye aap carbendazim@400 gram ko prati acre ke hisab se spray karen,dhanywad

ਝੋਨਾ ਪੀਲਾ ਹੋ ਰਿਹਾ ਹੈ ਇਸ ਵਿੱਚ ਕਿਹੜੀ ਦਵਾਈ ਪਾਉਣੀ ਚਾਹੀਦੀ ਹੈ ?

(pb)
  • 4
Posted by
Bhupinder Singh sohi (9781061733)
Bhupinder Singh sohi
Punjab
Gurdaspur
Write Answer
Posted Date (07 Jul 2020 08:18 PM) Assigned Date (-)
Answered Date (08 Jul 2020 08:33 AM) Translated Date (-)

ਭੁਪਿੰਦਰ ਸਿੰਘ ਜੀ ਝੋਨੇ ਉੱਪਰ NPK 19:19:19@1kg +Chelated zinc@150 gm ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹੋ।

Answered Date (08 Jul 2020 11:50 AM) Translated Date (-)

thanks ji

सर मैं आम पट्टी का किशान हुँ मै मैंगो जूस प्लांट लगाना चाहता हूँ, अतः आपसे निवेदन है कि प्लांट के लगाने व उत्पादित उत्पाद के बिक्री के बारे में बताए ?

(hn)
Posted by
Uday Pratap Singh (7007652818)
Uday Pratap Singh
Uttar Pradesh
Unnao
Write Answer
Posted Date (07 Jul 2020 08:09 PM) Assigned Date (-)
Answered Date (24 Jul 2020 02:54 PM) Translated Date (-)

उदय परताप जी आपको इसके लिए कृषि विज्ञानं केंद्र से ट्रेनिंग लेनी पड़ेगी| जिसके बाद आप इसकी प्रोसेसिंग के बारे में आपको अनुभव हो जायेगा| धन्यवाद

pr 121 jhona de patte yellow ho gya a ki paya jave jhona 20 din da hai ?

(en)
Posted by
ਕਰਮਜੀਤ ਸਿੰਘ (9501436752)
ਕਰਮਜੀਤ ਸਿੰਘ
Punjab
Tarn Taran
Write Answer
Posted Date (07 Jul 2020 08:09 PM) Assigned Date (-)
Answered Date (08 Jul 2020 08:33 AM) Translated Date (-)

Karamjeet g kripa tuc isdi photo bhejo tn ki tuhanu poori jankari diti ja ske.....

motiyo ki kheti ?

(hn)
Posted by
Pratap Singh (8511460707)
Pratap Singh
Rajasthan
Udaipur
Write Answer
Posted Date (07 Jul 2020 08:07 PM) Assigned Date (-)
Answered Date (08 Jul 2020 01:45 PM) Translated Date (-)

Moti ki kheti ek bahut hi accha vavsay hai, es vavsay ko shuru karne ke liye sabse jaruri hai iski training, kyuki isme bahut si esi barikiyan hain jo hme practical training mein hi sikhne ko milti hai agar ap iski training lena chahte hain to ap giltrati pearl farming training kender prashikshan karay karam ayojit kiya ja raha hai, prishiskhan karay karam mein bhaag lene ke liye niche diye gye number par aaj hi samparak karein or 250/- se apna registration karwaye. Achal SIngh (founder): 9711858258, dhanywad

भिंडी के पौधे के पत्ते पीले और सड़ रहे हैं, रस चूसने वाले हरे कीट बहुत हैं, कृपया इसका हल बताईये ?

(hn)
  • 3
Posted by
Gurtej singh (7508582725)
Gurtej singh
Punjab
Amritsar
Write Answer
Posted Date (07 Jul 2020 08:06 PM) Assigned Date (-)
Answered Date (08 Jul 2020 08:34 AM) Translated Date (-)

गुरतेज जी भिंडी के उपर Ullala@80 gm प्रती एकड़ सप्रे कर सकते हो।

Answered Date (07 Jul 2020 08:15 PM) Translated Date (-)

सर आपके पौधे में पीली मोज़ेक वायरस के कारण पत्तिया ऐसी हो गयी है आप इसके उपाय के लिए कॉपर या सल्फर युक्त fungicides का स्प्रे करे 7-10 के अंतराल पर

baingan ka podha sukh raha hai koi upaye btaiye ?

(hn)
  • 1
Posted by
Manwinder Singh (9813185514)
Manwinder Singh
Haryana
Yamunanagar
Write Answer
Posted Date (07 Jul 2020 08:05 PM) Assigned Date (-)
Answered Date (22 Jul 2020 04:55 PM) Translated Date (23 Aug 2021 10:49 AM)

Manwinder ji aap iski jad men dheemak ka hamla check kare agar maujood hai to aap iske uper chlorpyriphos@4ml ko prati litre pani ke hisab se spray karen,dhanywad

sir Murrah me konse bull ka semen rkhwaye jo bdiya ho ?

(hn)
Posted by
Gurkirt Brar (6375850725)
Gurkirt Brar
Rajasthan
Hanumangarh
Write Answer
Posted Date (07 Jul 2020 08:04 PM) Assigned Date (-)
Answered Date (08 Jul 2020 11:59 AM) Translated Date (-)

Murrah bull ka hi bharwaye

08 Jul 2020

tqq ji

Answered Date (12 Jul 2020 02:29 PM) Translated Date (-)

sir kon si nasl ki bakri achcha dudh deti hai

Answered Date (21 Jul 2020 11:26 AM) Translated Date (-)

hlo mam hamara bafflo jo ghar pr tayar karda ha vo feed ni kati bahar sa feed bouhot manga parta ha to kay kara

Answered Date (23 Jul 2020 10:31 PM) Translated Date (27 Oct 2020 09:35 AM)

tori ka patya kharab ho gya hai to kaise theak ho ga please helps me

Answered Date (21 Oct 2020 08:51 PM) Translated Date (27 Oct 2020 09:37 AM)

ਮੈਡਮ ਜੀ ਗਾਵਾ ਨੂੰ ਟੀਕਾ ਲਗਵਾ ਚੁਕੈ 2/3 ਵਾਰ ਖੋਲਦੀਆ ਨਹੀ

मोती की खेती कैसे शुरू करें व इसकी ट्रेनिंग कहाँ से लें ?

(hn)
Posted by
Uday Pratap Singh (7007652818)
Uday Pratap Singh
Uttar Pradesh
Unnao
Write Answer
Posted Date (07 Jul 2020 08:03 PM) Assigned Date (-)
Answered Date (08 Jul 2020 01:47 PM) Translated Date (-)

मोती की खेती एक बहुत ही अच्छा व्यवसाय है इस व्यवसाय को शुरू करने के लिए सबसे जरुरी है इसकी ट्रेनिंग, क्योकि इसमें बहुत सी ऐसी बारीकियें होती है जो हमें प्रेक्टिकल ट्रेनिंग में ही सीखने को मिलती है अगर आप इसकी ट्रेनिंग लेना चाहते है तो आप ग्लिटराटी पर्ल फार्मिंग ट्रेनिंग केंद्र प्रशिक्षण कार्य कर्म आयोजित किया जा रहा है प्रशिक्षण कार्य कर्म में भाग लेने के लिए नीचे दिए गए नम्बर पर आज ही संपर्क करें और Rs 250/ से अपना रजिस्ट्रेशन करवाए अचल सिंह (फाउंडर )- 9711858258. धन्यवाद

Answered Date (08 Jul 2020 01:47 PM) Translated Date (-)

मोती की खेती एक बहुत ही अच्छा व्यवसाय है इस व्यवसाय को शुरू करने के लिए सबसे जरुरी है इसकी ट्रेनिंग, क्योकि इसमें बहुत सी ऐसी बारीकियें होती है जो हमें प्रेक्टिकल ट्रेनिंग में ही सीखने को मिलती है अगर आप इसकी ट्रेनिंग लेना चाहते है तो आप ग्लिटराटी पर्ल फार्मिंग ट्रेनिंग केंद्र प्रशिक्षण कार्य कर्म आयोजित किया जा रहा है प्रशिक्षण कार्य कर्म में भाग लेने के लिए नीचे दिए गए नम्बर पर आज ही संपर्क करें और Rs 250/ से अपना रजिस्ट्रेशन करवाए अचल सिंह (फाउंडर )- 9711858258. धन्यवाद

टमाटर के पौधे के पत्ते पीले रंग के हो गए हैं और फूल सड़ रहे हैं, पूरा पौधा पीले रंग का होता जा रहा है कृपया इसका हल बताना ?

(hn)
  • 3
Posted by
Gurtej singh (7508582725)
Gurtej singh
Punjab
Amritsar
Write Answer
Posted Date (07 Jul 2020 08:02 PM) Assigned Date (-)
Answered Date (23 Jul 2020 11:56 AM) Translated Date (-)

गुरतेज जी यह फंगस के कारण हो रहा है इसके लिए आप mancozeb @400 ग्राम को प्रति एकड़ के हिसाब से स्प्रे करें| धन्यवाद

sirohi nasal ki bakri ka kya rate hai ?

(hn)
Posted by
harjinder singh (9829401084)
harjinder singh
Rajasthan
Hanumangarh
Write Answer
Posted Date (07 Jul 2020 08:01 PM) Assigned Date (-)
Answered Date (08 Jul 2020 01:49 PM) Translated Date (-)

Harjinder ji ek achi sirohi bakri lagbhag 13-15 hazar tak mill skti hai. baki uski growth, weight per nirbhar krta hai.

08 Jul 2020

agr sirohi bkri leni ho to kanha se le

Answered Date (07 Jul 2020 08:27 PM) Translated Date (-)

250/kg weight मूल्य है ये आपके टोंक, जयपुर का मूल्य है।

Answered Date (07 Jul 2020 08:31 PM) Translated Date (-)

aapka contect no.

devmedia

(pb)
Posted by
balram Thakur (8918168834)
balram Thakur
Punjab
Hoshiarpur
Write Answer
Posted Date (07 Jul 2020 07:58 PM) Assigned Date (-)
Answered Date (08 Jul 2020 01:52 PM) Translated Date (-)

Balram ji tuci ehna nu vdia mineral mixture jiwe minfa gold, bovimin-b koi v 50-50gm swere sham deo ate vdia hara chara, feed deo, isde nal nal tuci vitum-h liquid 10ml rojana deo ate agrimin-i golia rojana 1 goli deo ate 21 din tak dinde rho, ehna nal vdia growth ho jawegi..

devmedia

(pb)
Posted by
balram Thakur (8918168834)
balram Thakur
Punjab
Hoshiarpur
Write Answer
Posted Date (07 Jul 2020 07:55 PM) Assigned Date (-)
Answered Date (23 Jul 2020 02:48 PM) Translated Date (-)

Balram ji eh fungus de karn hunda hai isde layi tuc mancozeb@4 gram nu prati litre pani de hisab nal spray karo,dhanwad

Answered Date (07 Jul 2020 07:58 PM) Translated Date (-)

सोयाबीन में सबसे अच्छी खरपतवार नाशक के लिए दवाई कौन सी है

Answered Date (07 Jul 2020 08:36 PM) Translated Date (-)

soyabean me glyphosate nam ka weedicide spray kre

pr 114 ਝੋਨੇ ਦੇ ਪੂਰਾਨੇ ਪੱਤੇ ਪੀਲੇ ਹੋ ਗਏ ਨੇ ਇਸ ਵਿੱਚ 90kg ਯੂਰੀਆ ਤੇ 5kgਜੀਂਕ ਪਾ ਦਿੱਤੀ ਏ ਪ੍ਤੀ ਏਕੜ

(pb)
  • 1
Posted by
Gurdeet Hanjra (9729236728)
Gurdeet Hanjra
Haryana
Kaithal
Write Answer
Posted Date (07 Jul 2020 07:48 PM) Assigned Date (04 Feb 2022 02:11 PM)
Answered Date (24 Jul 2020 03:38 PM) Translated Date (-)

ਗੁਰਦੀਤ ਜੀ ਇਸਦੇ ਉਪਰ ਤੁਸੀ ferrous sulphate @1 ਕਿਲੋ ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ | ਧੰਨਵਾਦ

27 June TIL di bijayi kiti hai ....khet wich weed growth ho gayi hai .....koi solution

(en)
  • 1
Posted by
Sukhwant (7087300286)
Sukhwant
Punjab
Pathankot
Write Answer
Posted Date (07 Jul 2020 07:46 PM) Assigned Date (04 Feb 2022 02:10 PM)
Answered Date (23 Jul 2020 02:39 PM) Translated Date (-)

sukhwant ji aap isme gudayi karen iske ilava isme abhi koi bhi herbicide ki sifarish nahi ki ja sakti,dhanywad

Ferterra kis kam lai varti jandi aa jhone wich ?

(en)
Posted by
gurmeet (9877545845)
gurmeet
Punjab
Ludhiana
Write Answer
Posted Date (07 Jul 2020 07:42 PM) Assigned Date (-)
Answered Date (17 Jul 2020 03:51 PM) Translated Date (-)

gurmeet ji Ferterra insecticide hai . eh gobh di sundi layi varti jandi hai ji.

Answered Date (08 Jul 2020 12:14 PM) Translated Date (-)

Gurmeet, fattera ik ketnashak hai jisdi varton fasal vich jad de kede ਅਤੇ gobh ਦੀ sundi ਅਤੇ jameen di seonkh nu rokan lai keti jandi hai, dhanwad.

Sir/maidam mai apne dhan ki khet me pahli bar kon kon sa fertilizer use kare aur kisko kiske sath mix karke de

(hn)
Posted by
Alok kumar (7870261873)
Alok kumar
Bihar
Rohtas
Write Answer
Posted Date (07 Jul 2020 07:41 PM) Assigned Date (-)
Answered Date (20 Jul 2020 05:56 PM) Translated Date (23 Aug 2021 10:49 AM)

Alok ji aap dhan men total 110 kilo urea daale iske ilava aap potash@20 kilo prati acre ke hisab se daale.aap urea ko 3 hisson men bant kar daale aur agar aapne pichli fasl men DAP ka istemal kiya hai to aapko abhi iska istemal karne ki jrurat nahi hai,dhanywad

hf cross nu jersey da semen de sakda aa ?

(pb)
Posted by
gagandeep singh (6283324789)
gagandeep singh
Punjab
Amritsar
Write Answer
Posted Date (07 Jul 2020 07:39 PM) Assigned Date (-)
Answered Date (08 Jul 2020 01:55 PM) Translated Date (-)

Hanji gagan ji tuci hf cross nu jersey nasal da vdia semen bhrwa skde ho.

jhona chal nai raha 20 din da ho gya ?

(pb)
  • 1
Posted by
gurpreet Sandhu (9878849805)
gurpreet Sandhu
Punjab
Muktsar
Write Answer
Posted Date (07 Jul 2020 07:39 PM) Assigned Date (-)
Answered Date (23 Jul 2020 02:50 PM) Translated Date (-)

gurpreet ji kirpa karke daso ke tuc isnu kehdi kehdi khaad payi hai ta jo tuhanu osde hisab nal jankari diti ja sake,dhanwad

Answered Date (08 Jul 2020 12:18 PM) Translated Date (-)

Gurpreet sandhu, tuhade jhone di age jekar 20 din hai tan eh growth thik kar riha hai, ikwar pani nu sukhao ate oston bahad ਦਾਣੇਦਾਰ sulphur 80% 8killo per acre de hisab nal jameen vich shita deo, dhanwad.

मिर्ची की रोपाई के बाद कोन से खाद प्रायोग करे ?

(hn)
Posted by
durgesh vasawal (9826383810)
durgesh vasawal
Madhya Pradesh
Khandwa
Write Answer
Posted Date (07 Jul 2020 07:34 PM) Assigned Date (-)
Answered Date (23 Jul 2020 12:03 PM) Translated Date (-)

पनीरी खेत में लगाने के 10-15 दिनों के बाद 19:19:19 जैसे सूक्ष्म तत्वों की 2.5-3 ग्राम प्रति लीटर पानी की स्प्रे करें। फिर 40-45 दिनों के बाद 20 प्रतिशत बोरोन 1 ग्राम + सूक्ष्म तत्व 2.5-3 ग्राम प्रति लीटर पानी की स्प्रे करें। फूल निकलने के समय 0:52:34 की 4-5 ग्राम + सूक्ष्म तत्व 2.5-3 ग्राम प्रति लीटर पानी की स्प्रे करें। फूल निकलने के समय 0:52:34 की 4-5 ग्राम + बोरोन 1 ग्राम प्रति लीटर पानी की स्प्रे करें। फल तैयार होने के समय 13:0:45 की 4-5 ग्राम + कैल्श्यिम नाइट्रेट की 2-2.5 ग्राम प्रति लीटर पानी की स्प्रे करें।