Punjab
Search
one acre makki de silage lai kina toya chida h ?
(en)
ek ekad lai 25 feet lamba, 10 feet choraa ate 5 feet dunnga rakh skde ho.
ਊਸ਼ਾ 44 ,18 ਤਰੀਕ ਦੀ ਲੱਗੀ ਹੋਈ ਹੈ 1 ਵਾਰ urea ਪਾਇਆ ਪੋਦੇ ਦੀ ਜੜ੍ਹ ਲਾਲ ਪੇਦੇ ਦੇ ਪੱਤੇ ਪੀਲੇ ਅਤੇ ਲਾਲ ਹਨ ਇਸਦਾ ਹੱਲ ਦੱਸੋ ?
(pb)
गुरसेवक जी धान में Saaf@500 gm प्रती एकड़ डाल सकते हो।
ਮੁਰਗੀਆਂ ਪਾਲਣ ਲਈ ਕੋਈ ਫਾਰਮ ਵਿਕਾਉ ਹੋਵੇ ਤਾਂ ਦੱਸੋ ਜੀ ?
(pb)
Punjab
ਜੇਕਰ ਇਸ ਬਾਰੇ ਕੋਈ ਪੁੱਛਦਾ ਹੈ ਤਾਂ ਤੁਹਾਡੇ ਬਾਰੇ ਜ਼ਰੂਰ ਦੱਸਾਗੇ ਜੀ, ਬਾਕੀ ਤੁਸੀ ਇਹ ਪੋਸਟ ਸਾਡੀ ਦੂਸਰੀ ਐਪ ਆਪਣੀ ਖੇਤੀ ਵੇਚੋ ਤੇ ਖਰੀਦੋ ਐਪ ਤੇ ਵੀ ਪੋਸਟ ਕਰੋ ਜੀ।
dhan me adhik kallo ke liye kaun sa spre kare ?
(hn)
Punjab
Bhishan ji aap mychorriza@4 kilo ko prati acre ke hisab se daale is se paudhon ki growth achi hoti hai,dhanywad
Punjab
Bhishan ji aap mychorriza@4 kilo ko prati acre ke hisab se daale is se paudhon ki growth achi hoti hai,dhanywad
sir g mulli di bijai time pendimethalin di spray kar sakde aw ?
(pb)
Punjab
Babbal ji tuc bijai de 24 ghntea de andr pa sakde ho.dhanwad
Uttar Pradesh
aap kar sakte hai
sr ma kus din pehla swal pucha cc tuci jwab nii dita aaa ?
(pb)
Punjab
Jagjeet ji tuhade sare swala de jwab dite gye hai tuci App vich apne sare swala de jwab dekh skde ho.
mere swaal da jawab dedo ?
(pb)
Punjab
chahal ji tuhade sare swalan de jwab dite ja chuke han tuc my profile de vich jake check kar sakde ho,dhanwad
yah kya hai iska upay bataen main 5 Din pahle Lancer gold lagaya hai ismein ?
(hn)
Chandersekhar g isme stem borer ka hmla hai iski roktham ke liye vesticor@60 ml per acre spray kr skte ho.....
jhone vich Super naal jinc use kar sakde haa ?
(pb)
Punjab
Baldev ji tuc ehna dona di ikathi varto nahi kar sakde ehna di alag alag varto karo,dhanwad
pr dhan28p67 me kis chiz ki kami hai ?
(hn)
Punjab
Ashok ji, ap iski jad mein nematodes ke hamle ki jaanch karein, agar hamla mojood ho to ap isme furadan @ 7 kilo prati acre ke hisaab se istemal karein, dhanywad
ਮੇਰੇ ਕੋਲ ਮੁਰਾ ਨਸਲ ਦੀ ਮੱਝ ਹੈ ਜੋ 6 -7 ਲੀਟਰ ਦੁੱਧ ਵੀ ਦਿੰਦੀ ਹੈ ਪਰ ਉਸਦੀ ਮੋਕ ਨਹੀਂ ਹੱਸਦੀ ਕਿਰਪਾ ਕਰਕੇ ਮੈਨੂੰ ਕੋਈ ਦਵਾਈ ਦੱਸੋ ?
(pb)
Punjab
ਤੁਸੀ ਉਸ ਨੂੰ Biotrim injection 15ml ਅਤੇ Halotas tablet 2-2 ਸਵੇਰੇ ਸ਼ਾਮ ਦਿਓ, ਬਾਕੀ ਉਸ ਨੂੰ Vitakind liv liquid 50ml ਰੋਜਾਨਾ ਦਿਓ ਇਸ ਨਾਲ ਫਰਕ ਪੈ ਜਾਵੇਗਾ..
Punjab
ਵੀਰ ਜੀ ਦੇਸੀ ਫਾਰਮੂਲਾ ਹੀ ਵਰਤ ਕੇ ਦੇਖ ਲਵੋ। ਅੱਧਾ ਲਿਟਰ ਲੱਸੀ ਵਿਚ ਹਿਮਾਲਿਆ ਪਤੀਸਾ ਮਿਲਾ ਕੇ ਉਸਨੂੰ ਦੇ ਦਵੋ ਠੀਕ ਹੋ ਜਾਵੇਗੀ।
Punjab
ਹਿਮਾਲੀਆ ਪਤੀਸਾ ਦੋ ਤਿੰਨ ਚਮਚ ਤੋਂ ਵੱਧ ਨਹੀਂ ਦੇਣਾ
सोयाबीन में कहीं कहीं पत्ते पीले पड़ रहे हैं और छोटे सफेद रंग के मच्छर भी है क्या उपाय करू कृपया मार्ग दर्शन करे ?
(hn)
श्याम जी इसके ऊपर आप Imidacloprid@1.5ml प्रती लीटर पानी में मिलाकर सप्रे कर सकते हो।
kcc karoni aa ji 3 cow ta kiva ho gye ta ਸਬਸਿਡੀ v chidi aa ji plz dasso ?
(pb)
Punjab
ਇਸਦੇ ਲਈ ਤੁਸੀ ਆਪਣੇ ਨਜ਼ਦੀਕੀ sbi ਬੈਂਕ ਵਿਚ ਪਤਾ ਕਰ ਸਕਦੇ ਹੋ ਉਥੇ ਤੁਹਾਨੂੰ ਇਸ ਵਾਰੇ ਜਾਣਕਾਰੀ ਮਿਲ ਜਾਵੇਗੀ ਅਤੇ ਤੁਸੀ ਇਹ ਵੀਡੀਓ ਵੀ ਦੇਖ ਸਕਦੇ ਹੋ https://www.youtube.com/watch?v=MU02gtlVcic
मिर्च में भयंकर कीड़ा हो रहा है इसके लिए कोई दवा बताएं ?
(hn)
Maharashtra
रामपाल जी कृपया आप अपना सवाल विस्थर से पूछें के मिर्च में कोंसे कीट का हमला हुआ है आप इसकी फ़ोटो भेजें ताकी आपको उसके हिसाब से जानकारी दी जा सके, धन्यवाद
tinde Ki fasal Mein fal kam Ban rahe hain ?
(hn)
Maharashtra
Ashok ji, ap isme NPK 130045 @ 10 gram prati litre pani ke hisaab se spray karein, isse fal banna shuru ho jeyga, dhanywad
sir maine guava ke paid laga rakhe hai 4 sal ke ho gaiye hai amrood ke fall lagrahe hai laikin kida lag jate hai mote bhi nahi hotte hai ?
(hn)
Maharashtra
Vijay ji, agar amrood mein keeda lag jata hai to ap isme fenvalrate @ 2 gram prati litre pani ke hisaab se spray karein, dhanywad
ਮੈਨੂੰ ਕਿਸਾਨ ਕਰੈਡੀਟ ਕਾਰਡ ਬਣਾਉਣ ਲਈ ਜਾਣਕਾਰੀ ਚਾਹਿਦੀ ਹੈ ?
(pb)
Punjab
ਇਸਦੇ ਲਈ ਤੁਸੀ ਆਪਣੇ ਨਜ਼ਦੀਕੀ sbi ਬੈਂਕ ਵਿਚ ਪਤਾ ਕਰ ਸਕਦੇ ਹੋ ਉਥੇ ਤੁਹਾਨੂੰ ਇਸ ਵਾਰੇ ਜਾਣਕਾਰੀ ਮਿਲ ਜਾਵੇਗੀ ਅਤੇ ਤੁਸੀ ਇਹ ਵੀਡੀਓ ਵੀ ਦੇਖ ਸਕਦੇ ਹੋ https://www.youtube.com/watch?v=MU02gtlVcic
Namaste Sir hera rain gun ke bare me bataiye ?
(hn)
Maharashtra
Vijay ji kripya ap apna sawal visthar se puchein ke ap kis cheej ke bare mein jankari lena chahate hain, taaki apko uske hisaab se jankari di ja sake, dhanwad
मेरी रेतीले जमीन है मैने दो एकङ pr 126 लगाई है एक हफ्ते की हो गई है इसमे कोन कोन सी खाद ङालू ?
(hn)
दविन्द्र जी आप इसमें Urea@25 kg,Zinc33%@16, Ferrous@ 8kg प्रती एकड़ डाल सकते हो।
sir tactic liquid j pashu sarre te laun toh baadh muhh maar lve, koi chakar tah nhi g ?
(en)
Punjab
Munish ji tuci pashu de sarir te malish kr deo jekar ohh thoda bhutt muh mardi hai tan koi chakar nhi hai.
Pls Murrah buffalo Jo average first month se 14 litre milk de uska pure lactation ka kitna milk hoga ?
(en)
Punjab
Chandan ji jisda 14 litre per day hai to uska pure byant mai lagbhag 4270 kg tak ho skta hai..
sir bakri farm k liye training kaha se le ?
(hn)
Punjab
Kailash ji iski training ka pta krne ke liye aap Sandeep 9317517763 9991606387 SR Commercial Goat Farm se sampark kr skte hai..
Regent de dhan ch benefits ?
(en)
Punjab
Dipty ji, eh fasal vich gobh di sundi di roktham layi vartea janda hai, dhanwad
Dipty singh, Regent sirf ik ketnashak hai jisdi varto jhone vich lagn wale jad de kede lai keti jandi hai, dhanwad.
ਹਰਾ ਕਸੀਸ ਖਾਦ ਨਰਮਾ ਫਸਲ ਵਿੱਚ ਪਾ ਸਕਦੇ ਆ ਜੀ ?
(pb)
Punjab
ਸੰਦੀਪ ਜੀ, ਹਰ ਕਸੀਸ ਦੀ ਵਰਤੋਂ ਤਾਂ ਹੀ ਕੀਤੀ ਜਾਂਦੀ ਹੈ ਜੇਕਰ ਫ਼ਸਲ ਵਿੱਚ ਲੋਹੇ ਦੀ ਘਾਟ ਦੇ ਲੱਛਣ ਦਿੱਖ ਰਹੇ ਹਨ, ਇਸਨੂੰ 1 -1.5 ਕਿਲੋ ਪਾਣੀ ਚ ਭਿਉਂ ਕੇ ਰੱਖ ਦਿਓ ,ਸੁਭਾ ਉਪਰੋਂ ਨਿਤਾਰ ਕੇ ਸਪਰੇਅ ਕਰ ਸਕਦੇ ਓ ਜੇਕਰ ਲੋਹੇ ਦੀ ਘਾਟ ਫ਼ਸਲ ਵਿਚ ਨਹੀਂ ਹੈ ਤਾਂ ਇਸ ਨੂੰ ਇਸਤੇਮਾਲ ਕਰਣ ਦੀ ਲੋੜ ਨਹੀਂ ਹੈ, ਧੰਨਵਾਦ
nilgiri seeds requirement in jangao or in Hyderabad 2 kgs ?
(en)
Punjab
Suresh Kumar to get a nilgiri seeds you can contact with Shine Brand Seeds 8770896002, Thankyou.
धान के फसल में कौन सा दवा डालें कि धान का चारा ना हो ?
(hn)
Maharashtra
अजय जी, अगर आपकी फसल अभी कम उम्र की है तो आप इसमें sathi @ 60 किलो प्रति एकड़ का इस्तेमाल करें, अगर फसल 25 दिन से ज्यादा है है तो आप इसमें nominee gold @100 ml को 150 लीटर पानी में मिला कर प्रति एकड़ के हिसाब से स्प्रे कर सकते हैं, धन्यवाद
Uttar Pradesh
धान के फसल में कौन सा दवा डालने की चार आना हो नष्ट हो जाए
टोमेटो के लिए तापमान kitna ho ?
(hn)
Chandigarh
टमाटर को लगाने के लिए 10-25°C का तापमान उपयुक्त होता है।
devmedia
(pb)
Punjab
ਤੁਸੀ ਉਸ ਨੂੰ Lactomood ਹੋਮਿਓਪੈਥਿਕ ਦਵਾਈ ਦੀਆ 10-10 ਬੂੰਦਾਂ ਦਿਨ ਵਿਚ 3 ਵਾਰ ਦਿਓ ਤੇ milkout 900gm ਪਾਊਡਰ 2 ਚਮਚ ਸਵੇਰੇ ਤੇ 2 ਚਮਚ ਸ਼ਾਮ ਨੂੰ ਦਿਓ ਅਤੇ ਉਸ ਨੂੰ ਪੇਟ ਦੇ ਕੀੜਿਆਂ ਲਈ Flukarid-Ds ਗੋਲੀ ਦਿਓ ਅਤੇ ਅੱਖਾਂ ਨੂੰ ਫਟਕੜੀ ਦੇ ਪਾਣੀ ਨਾਲ ਸਾਫ ਕਰ ਸਕਦੇ ਹੋ
ivory white muli ?
(hn)
Chandigarh
Ivory white Madhya pradesh mein lgane ke liye upyukt kism hai. yeh jldi pkne vali kism hai jo 45-50din mein pkk jati hai. iski austan paidavaar 55-77qtl/acre hoti hai.
punjab vich garden lyi mangoes di kehdiqn varieties best ne deo advice s ?
(en)
Chandigarh
Mangoes lyi Punjab vich Dusheri, langra, Alphonso, Gangian Sandhuri (GN-19) kisman laun lyi upyukt hn.
ਕੀ ਮੇਰੇ ਸਵਾਲ ਥੋਡੀ ਸਕਰੀਨ ਤੇ ਨੀ ਆਉਦੇ! please answer me ?
(pb)
Punjab
ਗੁਰਪ੍ਰੀਤ ਜੀ, ਸਤਿ ਸ਼੍ਰੀ ਅਕਾਲ ਜੀ, ਐਪ ਤੇ ਸਾਰੇ ਕਿਸਾਨ ਵੀਰਾਂ ਦੇ ਸਵਾਲ ਹੀ ਨਜ਼ਰ ਆਉਦੇ ਹਨ ਤੇ ਸਾਰਿਆਂ ਦਾ ਜਵਾਬ ਦਿੱਤਾ ਜਾਂਦਾ ਹੈ, ਜੇਕਰ ਕਿਸੇ ਕਾਰਨ ਕਰਕੇ ਕੋਈ ਸਵਾਲ ਦਾ ਜਵਾਬ ਲੇਟ ਤੁਹਾਨੂੰ ਮਿਲਦਾ ਹੈ ਤਾਂ ਉਸ ਲਈ ਹੈਲਪਲਾਈਨ ਨੰਬਰ ਵੀ ਦਿੱਤਾ ਹੋਇਆ ਹੈ ਜੀ, ਤੁਸੀ ਸਹਿਯੋਗ ਦਿੰਦੇ ਰਹੋ ਸਾਰਿਆ ਦੇ ਜਵਾਬ ਹੋਰ ਜਲਦੀ ਵੀ ਮਿਲਣ ਲੱਗ ਜਾਣਗੇ ਜੀ , ਧੰਨਵਾਦ ਜੀ
ਜੇ ਸਵਾਲਾਂ ਦੇ ਜਵਾਬ ਨੀ ਦੇਣੇ ਹੁੰਦੇ ਫਿਰ ੲਿਸ ਐਪ ਦਾ ਕੀ ਫਾੲੀਦਾ ?
(pb)
Punjab
ਗੁਰਪ੍ਰੀਤ ਜੀ ਤੁਹਾਡੇ ਸਾਰੇ ਸਵਾਲਾਂ ਦੇ ਜਵਾਬ ਦਿਤੇ ਜਾ ਚੁਕੇ ਹਨ ਕਿਰਪਾ ਕਰਕੇ ਤੁਸੀ my profile ਦੇ ਵਿਚ ਜਾਕੇ ਚੈੱਕ ਕਰ ਸਕਦੇ ਹੋ| ਧੰਨਵਾਦ
Bajra ki prsidh kisme ?
(hn)
Chandigarh
Madhya Pradesh mein bajre ki Jawahar Bajra 3, Jawahar Bajra 4, KBH 108, GHB 905, 86M89 MPMH 17, MH 1747, 86M86. 86M66, Kaveri Super Boss, RHB 173, HHB 223, JCB 4 kismein lgaa skte ho
सर हमारा अक्टूबर का गन्ना ह तो इस टाइम यूरिया लगाए या डी ए पी और उसके साथ में क्या लगाना चाहिए ?
(hn)
Maharashtra
धर्मेंद्र जी, गन्ने में कुल नाइट्रोजन 60-90 किलो (यूरिया 135-200 किलो) और फासफोरस 20 किलो (एस एस पी 125 किलो) प्रति एकड़ में डाली जाती है अगर आपने इसका इस्तेमाल कर लिया है तो आप अपनी फसल में NPK 191919 @ 1 किलो को 150 लीटर पानी में मिला कर प्रति एकड़ के हिसाब से स्प्रे कर सकते हैं, धन्यवाद
ਮਾਲਾਬਾਰ ਨੀਮ (malabar neem ) ਦੀ ਖੇਤੀ ਕਰਨੀ ਹੈ ਕੋਈ ਜਾਣਕਾਰੀ ਦੇ ਸਕਦਾ ?
(pb)
Punjab
ਗੁਰਚਰਨ ਜੀ, ਮਾਲਾਬਾਰ ਨੀਮ ਸਸਤੀ ਪਲਾਈਵੁੱਡ ਉਦਯੋਗ ਦੇ ਤੌਰ ਤੇ ਵਰਤੀ ਜਾਂਦੀ ਹੈ.ਜੇ ਰੁੱਖ ਸਿੰਜਦੇ ਹਨ, ਉਹਨਾਂ ਦੀ 5 ਸਾਲ ਦੇ ਅੰਤ ਤੇ ਕਟਾਈ ਕੀਤੀ ਜਾਂਦੀ ਹੈ ਅਤੇ ਪਲਾਈ ਲਈ ਵਰਤੀ ਜਾ ਸਕਦੀ ਹੈ. ਮਾਰਚ - ਅਪ੍ਰੈਲ ਦੇ ਦੌਰਾਨ ਬੀਜ ਬੀਜਣਾ ਸਭ ਤੋਂ ਵਧੀਆ ਹੈ. ਸੋਧ ਕੀਤੇ ਬੀਜ ਨਰਸਰੀ ਬੈਡ 'ਤੇ ਬੀਜੇ ਜਾਂਦੇ ਹਨ ਬੀਜ ਉਗਣ ਲਈ ਇਕ ਜਾਂ ਦੋ ਮਹੀਨੇ ਲੈਂਦੇ ਹਨ ਸਿੰਚਾਈ ਨਿਯਮਿਤ ਤੌਰ' ਤੇ ਕੀਤੀ ਜਾਣੀ ਚਾਹੀਦੀ ਹੈ. ਬੂੱਟੇ ਆਪਣੀ ਨਰਸਰੀ ਪੜਾਅ ਨੂੰ ਪੂਰਾ ਕਰਨ ਵਿਚ 6 ਮਹੀਨੇ ਲੈਂਦੀ ਹੈ. ਇਸ ਦੀ ਰੋਪਾਈ 3x4m ਦੇ ਫਰਕ ਤੇ ਕੀਤੀ ਜਾਂਦੀ ਹੈ, ਧੰਨਵਾਦ
श्रीमान सोयाबीन की फसल के ऊपर एनपीके 19 19 19 कितने दिन के अंदर डालना चाहिए ?
(hn)
श्रीमल जी सोयाबीन के ऊपर आप NPK 19:19:19@1kg प्रति एकड़ 35-40 दिन की फसल ऊपर कर सकते हो।
Rose ke cutting kayse lagaye ?
(hn)
Maharashtra
Bipin ji, rose ki cutting lene ke liye ap ek acchi branch ka chunav karein jiske upar pehle rose lag chuka ho or vo main stem se nikal rahi ho usko ap 45* angle kar kaar dein, or isko mitti mein lga dein mitti mein lagane ke baad ap isme rotting hormon ka paryog kar sakte hain, dhanywad
devmedia
(hn)
Maharashtra
Deendyalji, kripya ap apna sawal visthar se puchein ke ap konsi fasal ke bare mein jankari lena chahate hain or ap kis keet ki roktham ke bare mein janana chahate hain taaki apko uske hisaab se jankari di ja sake, dhanywad
jhone de bute suk rahe han ?
(en)
Shamsher g eh dso ki sare bute hi es tran ho rge h nja fir thodi-thodi jgah te ho rhe hn and urea den baad ho rhe hn...
ਪੰਜਾਬ ਵਿੱਚ ਜੋ ਸੋਲਰ ਪੰਪ ਦੇ ਨਵੇ ਫਾਰਮ ਭਰਵਾਏ ਜਾ ਰਹੇ ਹਨ ੳੁਸ ਵਿੱਚ ਸਬਮਰਸੀਬਲ ਪੰਪ ਦਾ ਖਰਚਾ ਵਿੱਚ ਅਾ ਕੇ ਅਲੱਗ ਜੀ ਕਿ੍ਪਾ ਕਰਕੇ ਵਿਸਥਾਰ ਸਹਿਤ ਜਾਵਕਾਰੀ ਦੇਣਾ ਜੀ ਧੰਨਵਾਦ ਜੀ ?
(pb)
ਇਸਦੇ ਵਿਚ ਮਾਨਸਾ ਜਿਲ੍ਹਾ ਨਹੀ ਹੈ ਜੀ ਸਕੀਮ ਵਿੱਚ ਵੈਸੇ ਇਸ ਵਿੱਚ ਪੈਨਲ ,ਸਟੈਂਡ, ਕੰਟਰੋਲਰ, ਮੋਟਰ ਦਿੱਤੀ ਜਾਂਦੀ ਹੈ ਜੀ, ਵਧੇਰੇ ਜਾਣਕਾਰੀ ਲਈ 9646457187 ਤੇ ਸੰਪਰਕ ਕਰ ਲੈਣਾ
I want to sell seed . wheat paddy maize ?
(hn)
Maharashtra
Mr. Monu, you can directly sale it in your local market, or you can personally sale it to some other farmers and you can post your add on the Apni Kheti buy sell application, where the interested farmers can directly contact you, thank you
uper ki patiyan light yellow color ki ho rhi h bt cotton me (us 81) ?
(hn)
Davendra g isme NPK 19:19:19@1kg per acre spray kr skte ho....
jhone te DAP, Urea, zinc di spray kr skde a ?
(en)
Punjab
RAjdeep ji, tusi zinc di spray karo, urea ate DAP da shitta dao, ehna di spray nahi kiti jandi hai, dhanwad
Sir /Madam Sagwan da boota kharab ho raha, koi ilaj dso jaldi to jaldi ?
(pb)
Punjab
Baljit ji, eh lag reha hai ke hale nava hi tranplant kita hoya butta hai, is diya jadan banan vicch sama lag janda hai, is vich kise spray di lorh nahi hai eh appe hi sahi ho jayega, dhanwad
moti ki ખેતી kese kre ?
(hn)
Madhya Pradesh
Moti ki kheti ek bahut hi accha vavsay hai, es vavsay ko shuru karne ke liye sabse jaruri hai iski training, kyuki isme bahut si esi barikiyan hain jo hme practical training mein hi sikhne ko milti hai agar ap iski training lena chahte hain to ap giltrati pearl farming training kender prashikshan karay karam ayojit kiya ja raha hai, prishiskhan karay karam mein bhaag lene ke liye niche diye gye number par aaj hi samparak karein 9770085381, Amit Kumar, dhanywad
ਪਸੂ ਪਾਲਣ ਦੀ ਸਖਲਾਈ ਕਦੋ ਸੁਰੂ ਹੋਣੀ ਹੈ ਜੀ ਕੋਈ ਜਾਣਕਾਰੀ ਹੈ ਤਾਂ ਦਸੋ ਕਿਰਪਾ ਕਰਕੇ ?
(pb)
Iske liye aap apne district ke KVK se sampark kare
bhaa G deputy director dairy development MOGA naal sampark karo g Eh office te Centre Gill Bahgha purana kol ae
devmedia
(hn)
Maharashtra
Gyan ji, agar fal ke ander keet hai to ap iski roktham ke liye isme fenvalrate @ 2 gram prati litre pani ke hisaab se spray kar sakte hain, dhanywad
Baingan ke podhe ka upri bhaag sukh kyo raha hai ?
(hn)
Bablu g bengan mein stem borer ja hmla hai iski roktham ke liye vesticor@60 ml per acre spray kr skte ho.....
kheti me kya bachta hai ?
(hn)
Punjab
Sumit ji, jagar ap kheti ko sahi dhaang se karte hain to isme bahut faida hai, ap apne najdeeki kisi safal kisaan se samparak kar ke unka tajurba jaane or seekhein ke unho ne kheti mein kaise kamyabhi ko hasil kiya hai, dhanywad
Sir g azolla di kheti bare jankari daso g Dhanwaad g ?
(pb)
Punjab
ਇਹ ਪਾਣੀ ਦੀ ਸਤਹਿ ‘ਤੇ ਤੈਰਨ ਵਾਲਾ ਫਰਨ ਹੈ, ਜਿਸ ਵਿੱਚ ਸ਼ਾਖਾਂ, ਤਣਾ ਅਤੇ ਜੜ੍ਹਾਂ ਹੁੰਦੀਆਂ ਹਨ ਇਹ ਪੌਦਾ ਪਾਣੀ ਵਿੱਚ ਹੇਠਾਂ ਵੱਲ ਨੂੰ ਲਟਕਦਾ ਹੈ ਇਹ ਹਰੇ ਚਾਰੇ ਦੀ ਇੱਕ ਕਿਸਮ ਹੈ, ਜੋ ਪਸ਼ੂਆਂ ਲਈ ਫੀਡ ਦੇ ਤੌਰ ‘ਤੇ ਵਰਤੀ ਜਾਂਦੀ ਹੈ, ਕਿਉਂਕਿ ਇਹ ਪਸ਼ੂਆਂ ਦੁਆਰਾ ਅਸਾਨੀ ਨਾਲ ਪਚਾ ਲਿਆ ਜਾਂਦਾ ਹੈ ਬਾਕੀ ਹਰੇ ਚਾਰੇ ਵਾਲੀਆਂ ਫਸਲਾਂ ਦੇ ਮੁਕਾਬਲੇ ਅਜ਼ੌਲਾ ਵਿੱਚ ਵਧੇਰੇ ਪੋਸ਼ਕ ਤੱਤ ਹੁੰਦੇ ਹਨ ਇਸ ਤੋਂ ਇਲਾਵਾ ਝੋਨੇ ਦੀ ਫਸਲ ਵਿੱਚ ਨਾਈਟ੍ਰੋਜਨ ਦੀ ਮਾਤਰਾ ਨੂੰ ਠੀਕ ਬਣਾਈ ਰੱਖਣ ਲਈ ਵੀ ਇਸਦੀ ਵਰਤੋਂ ਕੀਤੀ ਜਾਂਦੀ ਹੈ ਇਸ ਲਈ ਅਜ਼ੌਲਾ ਨੂੰ ਝੋਨੇ ਦੀ ਫਸਲ ਵਿੱਚ ਬਾਇਓ-ਖਾਦ ਜਾਂ ਹਰੀ ਖਾਦ ਦੇ ਤੌਰ ‘ਤੇ ਵੀ ਵਰਤਿਆ ਜਾਂਦਾ ਹੈ ਇਹ ਪ੍ਰੋਟੀਨ, ਵਿਟਾਮਿਨ, ਅਮੀਨੋ ਐਸਿਡ ਅਤੇ ਖਣਿਜਾਂ(ਜਿਵੇਂ ਕਿ ਕੈਲਸ਼ੀਅਮ, ਪੋਟਾਸ਼ੀਅਮ, ਫਾਸਫੋਰਸ ਅਤੇ ਮੈਗਨੀਸ਼ੀਅਮ) ਦਾ ਚੰਗਾ ਸ੍ਰੋਤ ਹੈ ਇਹ ਫੀਡ ਦੇ ਤੌਰ ‘ਤੇ ਬੱਕਰੀਆਂ, ਸੂਰਾਂ, ਭੇਡਾਂ ਅਤੇ ਖਰਗੋਸ਼ਾਂ ਨੂੰ ਵੀ ਦਿੱਤਾ ਜਾ ਸਕਦਾ ਹੈ ਅਜ਼ੌਲਾ ਦੀ ਖੇਤੀ: • ਅਜ਼ੌਲਾ ਦੀ ਖੇਤੀ ਲਈ ਪਾਣੀ ਇਕੱਠਾ ਕਰਨ ਲਈ ਜਗ੍ਹਾ ਦੀ ਲੋੜ ਹੁੰਦੀ ਹੈ • ਪਾਣੀ ਇਕੱਠਾ ਕਰਨ ਲਈ 2 ਮੀਟਰ X 1 ਮੀਟਰ X 20 ਸੈ.ਮੀ. (ਲੰਬਾਈ X ਚੌੜਾਈ X ਉੱਚਾਈ) ਦੇ ਹਿਸਾਬ ਨਾਲ ਟੋਏ ਪੁੱਟੋ • ਪਾਣੀ ਰਿਸਣ, ਮਿੱਟੀ ਦੇ ਤਾਪਮਾਨ ਅਤੇ ਆਲੇ-ਦੁਆਲੇ ਤੋਂ ਪੌਦਿਆਂ ਦੀਆਂ ਜੜ੍ਹਾਂ ਦੇ ਵਿਕਾਸ ਤੋਂ ਬਚਾਅ ਲਈ ਟੋਇਆਂ ਨੂੰ ਪਲਾਸਟਿਕ ਸ਼ੀਟ ਨਾਲ ਢੱਕ ਦਿਓ • ਪਲਾਸਟਿਕ ਸ਼ੀਟ ‘ਤੇ ਬਰਾਬਰ ਮਾਤਰਾ ਵਿੱਚ 10-15 ਕਿਲੋ ਛਾਣੀ ਹੋਈ ਮਿੱਟੀ (ਬਿਨਾਂ ਕਿਸੇ ਮਿਲਾਵਟ ਦੇ) ਪਾਓ • ਗਾਰਾ ਤਿਆਰ ਕਰਨ ਲਈ ਗੋਬਰ 5 ਕਿਲੋ, ਐਜ਼ੋਫੋਸ 40 ਗ੍ਰਾਮ ਅਤੇ ਐਜ਼ੋਫਰਟ ਜਾਂ ਐੱਸ.ਐੱਸ.ਪੀ. 20 ਗ੍ਰਾਮ ਨੂੰ 10 ਲੀਟਰ ਪਾਣੀ ਵਿੱਚ ਮਿਲਾਓ ਇਸ ਨੂੰ ਚੰਗੀ ਤਰ੍ਹਾਂ ਮਿਲਾਉਣ ਤੋਂ ਬਾਅਦ ਇਸ ਨੂੰ ਛਾਣ ਲਓ ਅਤੇ ਫਿਰ 8 ਸੈ.ਮੀ. ਤੱਕ ਉੱਚਾ ਪੱਧਰ ਚੁੱਕਣ ਲਈ ਹੋਰ ਪਾਣੀ ਮਿਲਾਓ • ਬਿਜਾਈ ਲਈ ਰੋਗ ਅਤੇ ਕੀਟਾਂ ਤੋਂ ਮੁਕਤ ਅਜ਼ੌਲਾ ਦੀ ਵਰਤੋਂ ਕਰੋ • ਟੋਏ ਵਿੱਚ ਅਜ਼ੌਲਾ 7-10 ਦਿਨਾਂ ਅੰਦਰ ਤਿਆਰ ਹੋ ਜਾਂਦਾ ਹੈ ਅਤੇ ਲਗਭਗ 1-1.5 ਕਿਲੋ ਪੈਦਾਵਾਰ ਪ੍ਰਾਪਤ ਹੁੰਦੀ ਹੈ • ਅਜ਼ੌਲਾ ਦੀ ਤੇਜ਼ੀ ਨਾਲ ਪੈਦਾਵਾਰ ਲਈ 2 ਕਿਲੋ ਗੋਬਰ, 25 ਗ੍ਰਾਮ ਐਜ਼ੋਫੋਸ ਅਤੇ 20 ਗ੍ਰਾਮ ਐਜ਼ੋਫਰਟ ਨੂੰ 2 ਲੀਟਰ ਪਾਣੀ ਵਿੱਚ ਮਿਲਾ ਕੇ ਤਿਆਰ ਕੀਤਾ ਗਾਰਾ 7 ਦਿਨ ਦੇ ਅੰਤਰਾਲ ਪਾਉਂਦੇ ਰਹੋ
sahiwal gaa de pishab vich khoon aa gya si hun theek aa par dudh nahi vad da ?
(pb)
Punjab
Navpreet ji tuci uss nu garmi ton bacha ke rkho ate uss nu vdia khurak de nal nal Enerdyna liquid 100ml rojana, Glucomlik powder 100gm rojana deo ate uss kol her sme thnda pani rkho jiss nu ohh apni mrji nal pee skee.
ache dudh aur pashu ko healthy kaise rakhe ?
(pb)
Punjab
Gurpreet ji iske liye pashu ki khurak achi honi jruri hai aur usko her 3 mahine ke badd pett ke kirro wali dwai v jrur den aur achi company da mineral mixture v 50gm rojana den baki aap garmi ko mousam mai garmi se bachaker rakhen kyuki isse pashu ka dudh kam hone lggta hai.
मक्का में लट लगने का क्या कारण है पीली पड़ कर ?
(hn)
Punjab
राजू जी लेट लगने के कई कारण होते है जिसमे यह के इनके प्यूपा पिछली फसल के रह जाते है इसके लिए आप quinalphos @400ml को प्रति एकड़ के हिसाब से स्प्रे करें
ਕੀ ਆਪਾ ਮੁਰਗੀ ਫਾਰਮ ਵਿਚ ਕੀਟਾਣੂ ਮਾਰਣ ਲਈ ਫਰਨੈਲ (phenol) ਪਾ ਸਕਦੇ ਆ ਜਾ ਨਹੀ ?
(pb)
Punjab
ਜੇਕਰ ਪੋਲਟਰੀ ਫਾਰਮ ਵਿਚ ਮੁਰਗੀਆਂ ਹੈ ਤਾਂ ਤੁਸੀ ਕੁਜ ਵੀ ਨਾ ਕਰੋ ਅਤੇ ਜੇਕਰ ਸ਼ੈੱਡ ਖਾਲੀ ਹੈ ਫਿਰ ਤੁਸੀ ਮੇਲਾਥਿਨ ਦੀ ਸਪਰੇ ਕਰ ਪੋਲਟਰੀ ਫਾਰਮ ਬੰਦ ਕਰਕੇ ਕਰੋ ਅਤੇ ਤਿੰਨ ਚਾਰ ਦਿਨ ਬਾਦ ਖਿੜਕੀਆਂ ਖੋਲ ਦਿਓ ਅਤੇ ਚੰਗੀ ਤਰ੍ਹਾਂ ਸਫਾਈ ਕਰ ਸਕਦੇ ਹੋ, ਪਰ ਸ਼ੇਡ ਵਿਚ ਮੁਰਗੀਆਂ ਨਹੀਂ ਹੋਣੀਆਂ ਚਾਹੀਦੀਆਂ ਫਿਰ ਕੁਜ ਵੀ ਨਹੀਂ ਪਾਉਣਾ ਚਾਹੀਦਾ
hellooo sir g sat sri akal g
sir g mujhe rir or kadaknath di best hatching ki knowledge chhiyaa g jalandhar ya punjab ke pass g
plzzz apnaa no send kariyooo g
गाभिन भैंस को क्या खिलाऐ ?
(hn)
सर जी इसे पेट भर हरा चारा दें हर दिन 2 किलो बढ़िया फीड दें हर 3 महीने के बाद पेट के कीड़े निकालने की दवाई दें.
Rajasthan
9th महिना चल रहा है
theek ae hara chaara or 2kg feed rojana dein
ਮੇਰੀ ਵੱਛੀ 7ਮਹੀਨੇ ਦੀ ਬਣੀ ਹੋਈ ਹੈ ਇਸ ਟਾਈਮ ਸਿਰਫ ਹਰਾ ਚਾਰਾ ਅਤੇ ਖਲ ਦੇ ਰਹੇ ਹਾ ਕੀ ਇਸ ਤੋ ਇਲਾਵਾ ਹੋਰ ਵੀ ਕੋਈ ਖੁਰਾਕ ਦਿੱਤੀ ਜਾ ਸਕਦੀ ਹੈ ?
(pb)
ਪਰਮਿੰਦਰ ਜੀ ਤੁਸੀ ਉਸ ਵਧਿਆ ਮਾਤਰਾ ਵਿਚ ਖੁਰਾਕ ਦਿੰਦੇ ਰਹੋ ਅਤੇ ਉਸਨੂੰ ਗਰਮੀ ਤੋਂ ਬਚਾ ਕੇ ਰੱਖੋ ਅਤੇ ਇਹਨਾਂ ਦੇ ਨਾਲ ਨਾਲ Vitamor-h liquid 10ml ਰੋਜਾਨਾ ਦਿਓ, ਇਸ ਨਾਲ ਲੇਵਾ ਵਧਿਆ ਤਿਆਰ ਹੋ ਜਾਂਦਾ ਹੈ
sir/Madam sawal ka reply nahi aaya ?
(hn)
Punjab
Ashish ji, apke dawara bheje gaye sabhi sawalon ka jawab experts ki taraf se de diya geya hai, kripya ap meri profile mein mer sawal mein ja kar jawab dekh sakte hain, agar koi samasya a rahi hai to ap hamare helpline number 9779977641 par samparak kar sakte hain, dhanywad
किसी भी किसान भाई को लहसुन बेचनी हो तो सम्पर्क करे, 6265777030 उचित दाम, उचित सम्मान ?
(hn)
Punjab
ईश्वर जी, अगर कोई किसान भाई हमें मिलता है तो हम आपका उनसे सम्पर्क संम्पर्क दे गे, धन्यवाद
मक्का में समस्त प्रकार की घास को खत्म करने के लिए कौन सी दवाई लगाएं मक्का 30 दिन की हो गई ?
(hn)
Punjab
मनोज जी आप इसके ऊपर atrazine @500 ग्राम को प्रति एकड़ के हिसाब से स्प्रे करें| धन्यवाद
ਸਰ ਜੀ ਵੈਦਿਯਾ ਨਸਲ ਦੀ ਵੱਛੀ ਪਾਲਣ ਵੈਦਿਯਾ ਹੈ ਜਾ ਗਾ ਜੋ ਦੁੱਧ ਵਾਸਤੇ ਲਾਵਵਿੰਦ ਹੋਵੇ ਜੋ ਨਸਲ ਦੀ ਹੋਵੇ ?
(pb)
Punjab
ਅੰਮ੍ਰਿਤ ਜੀ ਤੁਸੀ ਵਧਿਆ ਦੁੱਧ ਵਾਲੀ ਗਾਵਾਂ ਲੈਣ ਲਈ Gulam Ashraf 9915672525 ਨਾਲ ਸੰਪਰਕ ਕਰ ਸਕਦੇ ਹੋ