Punjab
Search
ਮੱਝ ਦੇ ਸੂਣ ਵਿਚ 2 ਮਹੀਨੇ ਬਾਕੀ ਨੇ ਇਸਦੀ ਪੂਛ ਵਾਲੀ ਜਗ੍ਹਾ ਤੇ ਟੋਆ ਜਿਹਾ ਹੈ .....ਇਸਦੀ ਪਿਛੋ ਚੌੜਾਈ ਘੱਟ ਹੈ ...ਕੀ ਕੀਤਾ ਜਾਵੇ
(pb)
ਪਰਵਿੰਦਰ ਜੀ ਇਸ ਵਿਚ ਚੱਕਰ ਵਾਲੀ ਨਹੀਂ ਹੈ ਜੇਕਰ ਇਸ ਨੂੰ ਕਿਸੇ ਤਰ੍ਹਾਂ ਦੀ ਕੋਈ ਸਮੱਸਿਆ ਨਹੀਂ ਹੈ ਤਾਂ ਇਹ ਡਰਨ ਵਾਲੀ ਗੱਲ ਨਹੀਂ ਹੈ
ਸਰ ਮੈਂ ਪਹਿਲੀ ਖਾਦ ਵਿਚ ਯੁਰਿਏ ਨਾਲ ਜਿੰਕ, ਸੁਪਰ ਅਤੇ ਲੋਹਾ ਪਾਇਆ ਸੀ, ਹੁਣ ਦੂਜੀ ਖਾਦ ਵਿਚ ਯੁਰਿਏ ਨਾਲ ਕੀ ਪਾਇਆ ਜਾਵੇ।
(pb)
Punjab
ਜਸਕਰਨ ਜੀ, ਜੇਕਰ ਝੋਨੇ ਵਿੱਚ ਕੋਈ ਸਮਸਿਆ ਨਹੀਂ ਆ ਰਹੀ ਹੈ ਤਾਂ ਤੁਸੀਂ ਇਸ ਵਿੱਚ ਯੂਰੀਆ ਇਕੱਲੇ ਦਾ ਹੀ ਇਸਤੇਮਾਲ ਕਰ ਸਕਦੇ ਹੋ, ਧੰਨਵਾਦ
ਮੇਰੀਆ ਮੁਰਗੀਆ ਪਤਲੀਆ ਵਿੱਠਾ ਕਰ ਰਹੀਆ ਹਨ ਇਹ ਇਓ । ਇਹ ਕੋਈ ਪਰੇਸ਼ਾਨੀ ਵਾਲੀ ਗੱਲ ਤਾ ਨਹੀ
(pb)
Punjab
ਪਰਵਿੰਦਰ ਜੀ ਤੁਸੀ ਇਹਨਾਂ ਨੂੰ Albomar liquid ਦਿਓ ਇਸ ਨੂੰ ਦੇਣ ਦਾ ਤਰੀਕਾ ਉਪਰ ਲਿਖਿਆ ਹੁੰਦਾ ਹੈ ਅਤੇ ਉਸ ਨੂੰ Liv52 liquid ਵੀ ਦੇਣਾ ਸ਼ੁਰੂ ਕਰੋ
क्या 6 महीने पुराने खरपतवार नाशक का उपयोग कर सकते हैं ?
(hn)
Maharashtra
विकास जी, आप इसके लेबल के ऊपर इसकी expired तारीक पड़ें, अगर यह expire हो गयी है तो आप इसका इस्तेमाल ना करें, धन्यवाद
yara vita di liquid zinc nu spray toh bina jhoney vich kida use krr skde han ji...
(pb)
Amit ji eh spray layi hi hundi hai ji. esnu vese use nai kita ja sakda.
खूनी पेशाब कर रही है गाभिन भैंस ?
(hn)
Punjab
अमर जी उसे आप तुरंत नज़दीकी डॉक्टर से जांच करवाएं इसकी जांच करके सही इलाज होगा कि किस कारण कर रही है यह चिचड़ों के कारण है या कोई ओर समस्या है जिससे इसका सही इलाज हो सकता है।
Bihar
इलाज चल रहा है डॉक्टर से
District-Hoshairpur vich majja de gadde(Matress) kitho milan ge near Dasuya-Mukerian area
(pb)
Punjab
Ranveer singh ji tusi 09646635769 Harjinder singh ji nal gal karo . eh gadshankar to hun ehna kolo mil jange.
devmedia
(pb)
Punjab
Gurjinder ji jekar majh 8 month di gaban hai tan tuci uss nu calcium di jgah te vitamor-h liquid 10ml rojana dena suru kro ate vdia khurak da rakho ate suun ton 1 mahina pehla isde nal nal metabolite powder di rojana 1 pudi deni suru kro..
Punjab
iffco kissan cattle feed in 4star in information
सर आज एक एकड़ धान लगाया है, उसमें पहली खुराक कब लगानी चाहिए और कितनी मात्रा में लगानी है ?
(hn)
रोहित जी धान में पहली खाद यूरिया@25 किलो, जिंक33%@16 किलो, लोहा @8 किलो प्रती एकड़ 7-10 दिन बाद डाल सकते हो।
1 - ਕੀ ਇਸ lockdown ਦੇ ਸਮੇਂ ਵਿਚ pig farm ਖੋਲਣਾ ਸਹੀ ਰਹੂਗਾ 2 - ਕੀ ਵਪਾਰੀ ਆਕੇ ਖਰੀਦ ਲੈਣਗੇ 3 - ਸ਼ੁਰੂਆਤ ਕਿੰਨੇ pigs ਤੋਂ ਕਰਨੀ ਠੀਕ ਰਹੇਗੀ 4 - ਕੀ Pig Farming ਵਿੱਚ ਮੁਨਾਵਾ ਹੈ 5 - Risk factors ਕਿਹੜੇ ਹਨ 6 - ਲੋਨ ਲੈਣ ਲਈ ਕਿ ਸ਼ਰਤਾਂ ਹੁੰਦੀਆ ਹਨ ਕਿਰਪਾ ਕਰਕੇ ਜਾਣਕਾਰੀ ਸਾਂਝੀ ਕਰੋ। ਤੁਹਾਡੇ ਸੁਝਾਵਾਂ ਦੀ ਉਡੀਕ ਰਹੇਗੀ।ਧੰਨਵਾਦ।
(en)
ਮਨਪ੍ਰੀਤ ਜੀ ਤੁਸੀ ਅਜੇ ਲੋਕਡਾਊਨ ਦੇ ਸਮੇ ਵਿਚ ਫਾਰਮ ਨਾ ਖੋਲੋ ਕਿਉਕਿ ਇਹਨਾਂ ਦੀ ਸੇਲ ਵਿਚ ਥੋੜੀ ਸਮੱਸਿਆ ਹੋ ਜਾਂਦੀ ਹੈ ਇਸ ਕਰਕੇ ਤੁਸੀ ਥੋੜਾ ਸਮਾਂ ਰੁਕ ਕੇ ਇਸ ਕੰਮ ਨੂੰ ਸ਼ੁਰੂ ਕਰ ਸਕਦੇ ਹੋ ਬਾਕੀ ਸੂਰ ਪਾਲਣ ਲਈ ਸਬਸਿਡੀ ਲੈਣ ਲਈ ਸਭ ਤੋਂ ਪਹਿਲਾਂ ਤੁਹਾਨੂੰ ਟ੍ਰੇਨਿੰਗ ਸਰਟੀਫਿਕੇਟ ਦੀ ਜਰੂਰਤ ਹੁੰਦੀ ਹੈ ਸੂਰ ਪਾਲਣ ਦੀ ਟ੍ਰੇਨਿੰਗ 5 ਦਿਨ ਦੀ ਹੁੰਦੀ ਹੈ ਜੋ ਕਿ ਅੰਗਦ ਦੇਵ ਯੂਨੀਵਰਸਿਟੀ ਲੁਧਿਆਣਾ ਵੱਲੋ ਕਰਵਾ ਜਾਂਦੀ ਹੈ ਆਮ ਤੌਰ ਤੇ ਸੂਰ ਪਾਲਣ ਲਈ ਲੋਨ ਤੇ 25% ਸਬਸਿਡੀ ਮਿਲਦੀ ਹੈ ਤੁਸੀ ਸਭ ਤੋਂ ਪਹਿਲਾਂ ਜ਼ਿਲੇ ਪਸ਼ੂ ਪਾਲਣ ਵਿਭਾਗ ਦੇ ਡਿਪਟੀ ਡਾਇਰੈਕਟਰ ਤੋਂ ਫਾਰਮ ਲੈ ਕੇ ਭਰ ਬੈਕ ਕੋਲ ਜਾਉਗੇ ਉਸ ਤੋਂ ਬਾਅਦ ਬੈਕ ਜਦੋ ਲੋਨ ਦੇਣ ਲਈ ਰਾਜ਼ੀ ਹੋ ਗਿਆ ਉਹ ਤੁਹਾਡੀ ਫਾਈਲ ਪੂਰੀ ਕਰਣਗੇ ਫਿਰ ਤੁਸੀ ਫਾਈਲ ਨੂੰ ਡਿਪਟੀ ਡਾਇਰੂੈਕਟਰ ਕੋਲ ਲੈ ਕੇ ਜਾਉਗੇ
sir saddi 2 saal di murha nasal di katti ne majj de sing vich apna sing fsa leya c. jiss naaal katti de sing da uppro cover jeha lath gya vicho kacha sing nikal aya appa dr. nu bulaya c onne patti kar ti c and injection lgaye c 2 fer oh jdo kholi agle din patti te khon mada mada nikal da sing cho hun appa (bitadine) and spray pa rhe ha uppar. tusi dasso ehi payi jayiye ya hor kuch kriye jede nal jaldi theek hojey
(pb)
Punjab
jekar sirf topi he uttri hai tan tuci betadin he lgande rho ate jekar uthe makhia vgrea v bethdia hai tan tuci Topicure spray v marr skde ho ate uss nu kujj din dhakk ke kapde nal rkho .
Punjab
thanwaad dr. saab
veer ji . appa, majha di . feed ghar teair krni hai. kio shi farmula dso plzzz.
(pb)
Rajasthan
tuci 100kg feed tyar krnn lai uss vich 25kg anaz(jawar, bazri(sardia) kanak, jo(garmia) ehna vicho ek), dal churi 20kg(mungi churri, mahh churri, moth churri(sardia vich) masur churri, arhar(koi ek), DOC 25kg, (chawal da chura), fiber chilka15kg( kanak, chokar, chana chilka, matar chilka, ehna vicho koi ek), khall 15 kg(saro, binola ja soya,(ehna vicho ek), mitha soda 250gm, 1kg namak, gurr 1kg, 1 kg haldi(sardia vich) ehh sara kuj mix krke pashua nu khwa skde ho ehh tuci 3 kg dudh mgar 1 kg de hisab nal de skde ho, ate duuje pashua nu 1-1.5 kg rojana de skde ho baki ohna di her 3 mahinia badd deworming jrur kro
मेरे खेत में लोकी छोटे छोटे आकार की होते ही गिर जाती है क्या किया जाए ?
(hn)
Maharashtra
जैभगवान जी, आप इसम NPK 130045 @ 10 ग्राम प्रति लीटर पानी के हिसाब से स्प्रे करें, फल गिरना बंद हो जाएगा, धन्यवाद
Haryana
Thank mam
pashu palan ke bare me btaye ?
(hn)
Rajasthan
aap dairy farming kr skte hai per iske liye aap pehle training jrur len ja fir aap apne nazdiki kisi dairy farm per jakar iss kam ko smjhe fir isse suru kren aap dairy farming ke liye bhianso ki murrah nasal rakh skte hai aur cow mai sahiwal, jersey cow rakh skte hai inka dudh sbse jyada hota hai aur suruat aap kam pashuo se suru kr skte hai fir jaise jaise apki iski kam ki jankari hoti rehegi aap iss kam ko vdhha skte hai aur aap dudh sale krne ke sath sath dudh ke product jaise ki dahi, lassi ,panir, ghee tyar krke v sale kr skte hai aur acha munafa kmma skte hai.
devmedia
(pb)
Tuci iss nu katte nu hitek injection 1ml/50kg sarir de bhar de hisab nal chamdi vich lgwao, iss nal frak padd jawega..
jarsey cow ka dairy farm kaisa rahega ?
(hn)
Rajasthan
hnji aap jersey cow se dairy farm kr skte hai yeh dudh ke achi nasal hai aur choti nasal hoti hai aur bimaria v kam lgti hai, aap iss nasal se farm suru kr skte hai.
ਸਰ ਜੀ ਝੋਨਾ ਬੂਟਾ ਨੀ ਮਾਰ ਰਿਹਾ ਕੀ ਕੀਤਾ ਜਾਵੇ ਜੀ ?
(pb)
ਸਰਬਜੀਤ ਜੀ ਝੋਨੇ ਨੂੰ ਪਾਣੀ ਸੁਕਾ ਕੇ ਲਗਾਉ ਅਤੇ ਸ਼ਿਫਾਰਸ਼ ਕੀਤੀਆਂ ਖਾਦਾਂ ਦੀ ਹੀ ਵਰਤੋਂ।
ਝੋਨੇ ਨੂੰ ਸਰ ਪਾਣੀ ਸੁਕਾ ਕੇ ਹੀ ਲਾਉਣੇ ਆ ਜੀ
40 liter milk wali jersey cow ka farm kaisa rahega ?
(hn)
Rajasthan
hnji aap jersey cow se dairy farm kr skte hai yeh dudh ke achi nasal hai aur choti nasal hoti hai aur bimaria v kam lgti hai, aap iss nasal se farm suru kr skte hai.
ਡੇਅਰੀ ਫਾਰਮ ਸੁਰੂ ਕਾਰਨ ਲਈ ਕਿੰਨਾ ਲੋਣ ਮਿਲ ਸਕਦਾ ਆ ਤੇ ਕਿੰਨੀ ਸਬਸੀਟੀ ਮਿਲ ਸਕਦੀ ਆ ਇਹ ਕਿਸ ਬੈਂਕ ਤੋ ਪ੍ਪਤ ਕਰ ਸਕਦੇ ਆ
(pb)
Rajasthan
ਡੇਅਰੀ ਫਾਰਮਿੰਗ ਲਈ ਲੋਨ ਅਲੱਗ ਅਲੱਗ ਕੰਮਾਂ ਲਈ ਮਿਲਦਾ ਹੈ ਜਿਵੇਂ ਸ਼ੈੱਡ ਲਈ ,ਪਸ਼ੂਆਂ ਲਈ, ਡੇਅਰੀ ਮਸ਼ੀਨਰੀ ਲਈ ਲੋਨ ਲੈਣ ਦੇ ਲਈ ਤੁਹਾਡੇ ਕੋਲ ਡੇਅਰੀ ਟ੍ਰੇਨਿੰਗ ਦਾ ਸਰਟੀਫਿਕੇਟ ਹੋਣਾ ਜਰੂਰੀ ਹੈ ਲੋਨ ਲੈਣ ਸਬੰਧੀ ਅਰਜੀ ਨੇੜੇ ਦੇ ਡਿਪਟੀ ਡਾਇਰੈਕਟਰ ਡੇਅਰੀ ਨੂੰ ਮਿਲ ਕੇ ਦੇਵੋ ਇਸ ਦੇ ਲੋਨ ਤੇ 25% ਸਬਸਿਡੀ ਜਨਰਲ ਕੈਟਾਗਰੀ ਲਈ ਹੈ ਤੇ 33% ਅਨੂਸੂਚਿਤ ਜਾਤੀਆ ਲਈ ਹੈ ਬਾਕੀ ਵਿਆਜ ਜੋ ਅਲੱਗ ਅਲੱਗ ਬੈੱਕ ਦਾ ਹੁੰਦਾ ਹੈ ਉਸ ਹਿਸਾਬ ਨਾਲ ਹੀ ਲੱਗਦਾ ਹੈ ਸਭ ਤੋਂ ਵਧੀਆ ਤਰੀਕਾ ਇਹੀ ਹੈ ਕਿ ਤੁਸੀ ਆਪਣੇ ਨੇੜੈ ਦੇ ਡੇਅਰੀ ਡਿਵੈਲਪੈਟ ਆਫਿਸਰ ਨੂੰ ਮਿਲੋ ਉਹ ਤੁਹਾਨੂੰ ਫਾਈਲ ਤਿਆਰ ਕਰਕੇ ਦੇਣਗੇ ਹਰ ਜ਼ਿਲੇ ਵਿੱਚ ਡਿਪਟੀ ਡਾਇਰੈਕਟਰ ਡੇਅਰੀ (PDDB) ਦਾ ਦਫਤਰ ਬਣਿਆ ਹੋਇਆ ਹੈ.
ਇਸ ਸਕੀਮ ਬਾਰੇ ਜਾਣਕਾਰੀ ਦਿੱਤੀ ਜਾਵੇ ਜੀ ?
(pb)
ਇਸ ਸਕੀਮ ਸੋਲਰ ਪੰਪ ਲਗਵਾਉਣ ਲਈ ਸਰਕਾਰ ਵੱਲੋ ਅਰਜੀਆ ਮੰਗੀਆ ਗਈਆ ਹਨ ਕੁੱਲ 4500 ਸੋਲਰ ਕੁਨੈਕਸ਼ਨ ਦੇਣੇ ਹਨ ਜੀ, ਇਹ ਸਕੀਮ ਆਨਲਾਈਨ ਅਪਲਾਈ ਕਰਨੀ ਪਵੇਗੀ . ਬਾਕੀ ਇਸ ਲਿੰਕ ਤੇ ਕਲਿੱਕ ਕਰੋ https://www.pedasolarpumps.com/ ਇਸ ਵਿੱਚ ਪੂਰੀ ਡਿਟੇਲ ਨਾਲ ਸਮਝਾਇਆ ਗਿਆ ਹੈ, ਬਾਕੀ 60 % ਸਬਸਿਡੀ ਨਾਲ ਤੁਸੀ ਆਨਲਾਈਨ ਹੀ ਪੈਸੇ ਭਰਨੇ ਹੈ। ਇੱਕ ਵਾਰ ਇਹ ਲਿੰਕ ਤੇ ਕਲਿੱਕ ਕਰਕੇ ਪੜੋ ਜੇਕਰ ਨਾ ਸਮਝ ਆਵੇ ਤਾਂ ਦੁਬਾਰਾ ਸਵਾਲ ਪਾ ਸਕਦੇ ਜੀ, ਇਸ ਬਾਰੇ ਆਪਣੀ ਖੇਤੀ ਦੇ ਫੇਸਬੁੱਕ ਪੇਜ਼ ਤੇ ਇੱਕ ਵੀਡੀਓ ਵੀ ਰਲੀਜ਼ ਹੋ ਰਹੀ ਹੈ ਜੀ ।
मैंने अपने खेत में मूंगफली बो रखी है, उसमें मूंगफली की जड़ें काली हो रही हैं, कोई उपाय है ?
(hn)
Maharashtra
सुनील जी यह फ़ंगस की वजह से हो जाता है आप इसकी रोकथाम के लिए इसमें carbendazim @ 4 ग्राम mancozeb @ 4 ग्राम प्रति लीटर पानी के हिसाब से स्प्रे कर सकते हैं, धन्यवाद
ਝੋਨੇ ਵਿੱਚ ਲੂਰੀ ਦਾ ਇਲਾਜ ਦੱਸੋ ਜੀ ?
(en)
Punjab
ਰਵਨੀਤ ਜੀ, ਤੁਸੀਂ ਇਸ ਦੀ ਰੋਕਥਾਮ ਲਈ ਇਸ nominee gold @ 100 ml ਨੂੰ 150 ਲੀਟਰ ਪਾਣੀ ਵਿੱਚ ਮਿਲਾ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ, ਧੰਨਵਾਦ
sir ji , cona lai nu 10 din ho ge te Hun coloro paouni aa kive pama mitte vich ralaa k setta dema ja fr toli vich pa k sedka Kara ji daso
(pb)
Punjab
Anrit ji, jekar fasal vicch syonk hai tan tusi is da istemal kar sakde ho, is di matra 1 litre nu tusi 60 kilo mitti vicch rla ke prati acre de hisaab nal shitta dao, dhanwad
devmedia
(hn)
Punjab
Verma ji mausam vibhag ke anusar is hafte menbarish men ke abhi koi chances nahi hai,dhanywad
sir apni buffalo 10 month to 10 din vdh le gyi ,,hra chara vdiya khandi aa,,,1.5 month pehla usde bchedani vich vl pe gya c jo k doctor saab ne thik krta c ,,hun din vdh le rhi aa koi tenson wali gl ta nhi g
(en)
Punjab
Pushpinder ji vaise majh suun vich 10 month 10 din da sma lendi hai jekar iss ton kujj din jyada laa lendi hai tan v koi chakar wali gal nhi hai baki jekar uss nu kise traah di koi smasia hundi hai tan tuci nazdiki doctor ton check krwa skde ho.
dhanwad g
sir cona vich koi katth ta Nahi hai daso
(pb)
Punjab
Amrit ji, inni door to photo vich kuch clear dikhayi nahi de reha hai kirpa kar ke tusi is di najdeek di photo bhejo tajo tuhanu is bare jankari diti ja sake, dhanwad
ਹੀਰਾ ਕਸੀਸ ਦੀ ਵਰਤੋ ਝੋਨੇ ਵਿਚ ਕੀਤੀ ਜਾ ਸਕਦੀ ਹੈ ਅਤੇ ਇਹ ਕੀ ਕੰਮ ਕਰਦਾ ਹੈ ?
(pb)
Punjab
ਹਰਮਨ ਜੀ, ਕਿਰਪਾ ਕਰ ਕੇ ਤੁਸੀਂ ਇਸ ਦੇ ਲੇਬਲ ਦੀ ਫੋਟੋ ਭੇਜੋ ਤਾਂਜੋ ਤੁਹਾਨੂੰ ਇਸ ਬਾਰੇ ਜਾਣਕਾਰੀ ਦਿਤੀ ਜਾ ਸਕੇ, ਧੰਨਵਾਦ
sir , Jabar Di bijai Karni aa 10 din tak koi vadia bej daso ki Jabar vadia hove te bej vi market vicho aasani nal Mel jave
(pb)
Punjab
Amritpal ji tuc jwar di kisam jive SL44,Punjab Sudax,Pusa Chari di bijai kar sakde ho.dhanwad
pr 121 jhona patte yellow ho gya ne ?
(en)
Punjab
Karamjeet ji kirpa kar ke daso ke tusi is vich kehdi khaad kini matra vich payi hai taajo tuhanu is bare jankaari diti ja sake, dhanwad
इसको खतम करने की दवाई क्या है ?
(hn)
Maharashtra
कमलंदरा जी कृपया आप बताएं यह किस फसल में है ताकि आपको उसके हिसाब से जानकारी दी जा सके, धन्यवाद
sir b. t narmada me pate niche se lal ho rahe h White fly bhut h kon se spry kare
(hn)
Jaswant g narme te Imidacloprid@1.5ml per litre paani ch mila ke spray kr skde ho....
लौकी के फल नही लगता है कोई ईलाज है क्या ?
(hn)
Maharashtra
यह तत्वों की कमी के कारण हो जाता है आप इसमें NPK 130045 @ 10 ग्राम प्रति लीटर पानी के हिसाब से स्प्रे कर सकते हैं, धन्यवाद
सर इस तरह पेठा कद्दू का फल बड़ा नहीं होता सूख जाता है ?
(hn)
जसवंत जी पेठे पर एम 45 को 500 ग्राम प्रति एकड़ के हिसाब से स्प्रे कर सकते है।
Hello sir 8 june nu jhona laya c PR 114 85kg urea oay chukki aa Kuj 2-4 crop plants eda de ho rhe aa Eh kyu ho rahe aa and eda controll kiwe hou Please dasso
(en)
Punjab
Hapreet ji isnu khet vicho patt ke dabb deo.dhanwad
कपास में मच्छर लग रहा है ?
(hn)
पुखराज जी कपास के ऊपर आप Imidacloprid@1.5ml प्रती लीटर पानी में मिलाकर सप्रे कर सकते हो।
Soybean ki fasal bone se lekr fasal tak pura vivran ?
(hn)
Maharashtra
aap ache jal nikas vali upjau mitti me ugane par yeh ache parinam deti hai.mitti ki pH6-7.5 hoti hai. jal jmav ,khari mitti soybean ki kheti ke liye anukul nahi hoti.iski bijai june men kar sakte hai, bijai se pehle khet ko samtal karein, iski bijai june se july ke mahine mein karein, biaji ke liye katar se katar ka 10-12 inch ka fasla or podhe se podhe ka 4-7 cm ka fasla rakeinc beej ko 3-4 cm gehra boyein, ek acre mein 25-30 kilo beej ka paryog karein, biaji ke samay 4 ton rudi ki khaad prati acte, urea 25 kilo, SSP 150 kilo, mop 15 kilo ka paryog karein, iske sath 8 kilo sulphur ka paryog karein. sinchai mausam or samay ke adhaar par dein or jab faliya sukhni lag jaye to ap iaki katai kar lein, kripya ap bataye ke ap konsi dawai ke bare mein baat kar rahe hain taaki apko uske hisaab se jankari di ja sake, dhanywad
vermicompost di jankari kive milugi, apa vermicompost teyar kive kr skde a ?
(pb)
Punjab
vermicompost tiyar karn de layi esi jagah da chunav karo jithe dhup rehndi hove ate ,jagah hawardaar hove, is jagah te tusi gobar ate mitti di 2-3 inch di part banaoate upar pani da shidkaw karo, mitti vich 25% to jayda nami honi chahidi hai, ehdey vich tusi gandoy shad deyo, te upar kacha hobar pa deyo, ate nal ghr da kuda vi pa sakde ho,isdi 8-15 inch di part vicho, isde uapr sukhi hoyi parali pa deyo, te parli upar dubare 3-4 inch di gobar di part pao, is vich nami da niyantar tyan rakho eh 45-60 din vich tiyar ho jayegi, dhanwad
9463704575
charnjeet singh ji thonu knowledge ha veer
tu c ki puchna g dsso j mnu pta hoea ta jarror dsuga
Hun kehdi sabji ghar khan waste lga skde aa dsyo g plz ?
(en)
Punjab
nishan ji tusi hun kaddu , bhindi ,locki , petha lga sakde ho ji.
sir soybean ki crop ke liye kitni matra me kharpatvar dwai ka use kare ?
(hn)
Maharashtra
Satish ji, yeh nirbhar karta hai ke ap konsi dawai ka istemal kar rahe hain, kripya ap dawai ka nam batayein taaki apko uske hisaab se iski matra batayi ja sake, dhanyvad
खेती कैसे की जाती है ?
(hn)
Maharashtra
रतन जी, कृपया आप अपना सवाल विस्थर से पूछें के आप कोनसी फ़सल की खेती करना चाहते हैं ताकी आपको उसके हिसाब से जानकारी दी जा सके, धन्यवाद
Madhya Pradesh
kheti karne ke liye sabse pahle apni khet ki meetti ki urvarak chhamta ki jankari honi chahiye ki hamare khet ki meetti or vatavaran kis fhasal ke liue anukul he
मक्का की फसल में कीडे़ लगे हैं उपचार बतायें ?
(hn)
Maharashtra
कमलेश जी, कृपया आप अपना सवाल विस्तार से पूछें के किस कीट का हमला हुआ है ताकी आपको उसके हिसाब से जानकारी दी जा सके, धन्यवाद
Rajasthan
कीड़े की दवाई छोटू
devmedia
(pb)
Punjab
ਤੁਸੀ ਗਾਂ ਨੂੰ 1 ਚਮਚ ਮਨੱਠੀ ਦਾ ਪਾਊਡਰ ਗੁੜ ਵਿਚ ਮਿਲਾ ਕੇ ਦੇਣਾ ਸ਼ੁਰੂ ਕਰੋ , ਬਾਕੀ ਤੁਸੀ Catcough ਦਵਾਈ ਦੇਣੀ ਸ਼ੁਰੂ ਕਰੋ ਇਸਦਾ ਇਕ ਚਮਚ ਰੋਟੀ ਤੇ ਲਗਾ ਕੇ ਗਾਂ ਨੂੰ ਦੇਣਾ ਸ਼ੁਰੂ ਕਰੋ , ਇਸ ਨਾਲ ਫਰਕ ਪੈ ਜਾਵੇਗਾ
devmedia
(pb)
Punjab
ਤੁਸੀ ਗਾਂ ਨੂੰ 1 ਚਮਚ ਮਨੱਠੀ ਦਾ ਪਾਊਡਰ ਗੁੜ ਵਿਚ ਮਿਲਾ ਕੇ ਦੇਣਾ ਸ਼ੁਰੂ ਕਰੋ , ਬਾਕੀ ਤੁਸੀ Catcough ਦਵਾਈ ਦੇਣੀ ਸ਼ੁਰੂ ਕਰੋ ਇਸਦਾ ਇਕ ਚਮਚ ਰੋਟੀ ਤੇ ਲਗਾ ਕੇ ਗਾਂ ਨੂੰ ਦੇਣਾ ਸ਼ੁਰੂ ਕਰੋ , ਇਸ ਨਾਲ ਫਰਕ ਪੈ ਜਾਵੇਗਾ
मक्के की फसल में कीडे़ लगे हैं उपचार बतायें ?
(hn)
Maharashtra
कमलेश जी, कृपया आप इसकी फ़ोटो भेजें ताकी आपको उसके हिसाब से जानकारी दी जा सके. धन्यवाद
dhan ke patte Peele pad rahe hain ?
(hn)
Maharashtra
Ranjeet ji, kripya ap iski photo bhejein taaki apko uske hisaab se jankari di ja sake, dhanywad
आम के पत्ते ऐसे क्यों हो रहे हैं ?
(hn)
Maharashtra
कुलबीर जी यह फंगस के हमले की वजह से हो रहा है आप इसकी रोकथाम के लिए इसमें carbendazim @ 4 ग्राम यां mancozeb @ 4 ग्राम प्रति लीटर पानी के हिसाब से स्प्रे कर सकते हैं धन्यवाद
दवाई के बारे में बताइए ?
(hn)
Maharashtra
दशरथ जी, आप इसमें quinalphos @ 400 ml को 150 लीटर पानी में मिला कर प्रति ऐकड के हिसाब से स्प्रे कर सकते हैं, धन्यवाद
devmedia
(hn)
Punjab
हरजिंदर जी आप सिरोही बकरी लेने के लिए और इसके रेट की पूरी जानकारी लेने के लिए Amrit Toshik 9680050016 Toshik Goat farm से संपर्क कर सकते है।
मूंगफली कट रही है और पत्ते पीले हो रहे है ?
(hn)
Maharashtra
सुरेश जी कृपया आप मूंगफली की फोटो भेजें ताकि आपको देख कर इसके बारे में जानकारी दी जा सके, धन्यवाद
mera bhindi ka patti ko more ke andar kira ghusha huwa hai usko marne ka dawa kya hai
(hn)
Maharashtra
Rajender ji, keede ki roktham ke liye ap isme cyper methrin @ 1.5 ml prati litre pani ke hisaab se spray kar sakte hain, isme fungus ke lashan bhi dikahyi de rahe hain, ap isme M 45 @ 4 gram prati litre pani ke hisaab se spray karein, dono spray mein 4-5 din ka fasla rakhein, dhanywad
mera bodi ka phal ke andar mein kira ho gya hai uska niyantran upay kya hai
(hn)
Maharashtra
Rajendra ji, yeh fungus hai ap iski roktham ke liye isme carbendazim @ 4 gram ya mancozeb @ 4 gram prati litre pani ke hisaab se spray kar sakte hain, dhanywad
sir bakri 1 month di pregnant a ki usdi deworming kar skde a ?
(pb)
Hanji jashan ji tuci usdi deworming kr skde ho.
Ch 27 ਕਿਸਮ ਹੈ ਜੀ ਮਿਰਚ ਦੀ ਇਸ ਤਰਾਂ ਬੂਟੇ ਸੁੱਕ ਰਹੇ ਨੇ ਕਿਰਪਾ ਕਰਕੇ ਕੋਈ ਹੱਲ ਦੱਸੋ ਜੀ 9915252100 ?
(pb)
Punjab
ਅੰਮ੍ਰਿਤਪਾਲ ਜੀ, ਤੁਸੀਂ ਇਸ ਵਿੱਚ ਮੱਛਰ ਦੇ ਹਮਲੇ ਦੀ ਜਾਂਚ ਕਰੋ, ਜੇਕਰ ਹਮਲਾ ਮੌਜੂਦ ਹੋਵੇ ਤੇ ਤੁਸੀਂ ਇਸ ਵਿੱਚ imidacloprid @1.5 ml ਪ੍ਰਤੀ ਲੀਟਰ ਪਾਣੀ ਦੇ ਹਿਸਾਬ ਨਾਲ ਸਪਰੇ ਕਰ ਸਕਦੇ ਹੋ, ਧੰਨਵਾਦ
kya aap mujhe 1 kw netmetering solar system ka price bta skta hai ?
(en)
Lakhwinder singh ji 1 kw ka kharcha lagpag 75000 rupees hota hai ji.
3 kw netmeter ka or es me sub sidy hote ha
3 kw 150000 subsidy koi v nhi zyada jankari lyi 9646457187 te call kar lena
devmedia
(en)
Punjab
Grewal ji tuci uss nu 3D red liquid 50-50ml swere sham de skde ho ate baki khurak da dian rkho iss nal khuun di kami puuri hundi hai ate vdia growth hundi hai.
इस बैंगन के उपचार के लिए दवा बताए ?
(hn)
Maharashtra
सुरेंदर जी यह फंगस के हमले की वजह से हो रहा है आप इसकी रोकथाम के लिए इसमें carbendazim @ 4 ग्राम यां mancozeb @ 4 ग्राम प्रति लीटर पानी के हिसाब से स्प्रे कर सकते हैं धन्यवाद
sir G ਸਾਡੀ ਮੱਝ ਹਰਾ ਤਾਂ ਬਹੁਤ ਖਾਂਦੀ ਹੈ ਫਿਰ ਵੀ ਸੁੱਕੀ ਜਾਂਦੀ ਹੈ ?
(pb)
ਗੁਰਪ੍ਰੀਤ ਜੀ ਤੁਸੀ ਇਸ ਨੂੰ ਪੇਟ ਦੇ ਕੀੜਿਆਂ ਲਈ Flukarid-DS ਗੋਲੀ ਦਿਓ ਅਤੇ ਇਸ ਨੂੰ Enerboost ਪਾਊਡਰ 50 ਗ੍ਰਾਮ ਰੋਜਾਨਾ ਅਤੇ Bovimin-b ਪਾਊਡਰ 50 ਗ੍ਰਾਮ ਰੋਜਾਨਾ ਦੇਣਾ ਸ਼ੁਰੂ ਕਰੋ, ਇਸ ਨਾਲ ਵਧਿਆ ਗਰੋਥ ਹੋ ਜਾਵੇਗੀ
devmedia
(hn)
Punjab
विशाल जी आप मुर्गियां लेने के लिए Jogesh hire 9075749975, 9049218008 Ilahi Desi Garvran Giriraj chicks and feed से संपर्क कर सकते है।
ਸਰ ਮੇਰੀ ਜੀਰੀ ਦੇ ਪੱਤੇ ਪੀਲੇ ਹੋ ਕੇ ਸੁੱਕੀ ਜਾਂਦੇ ਨੇ ?
(pb)
Punjab
ਸ਼ਰਨ ਜੀ, ਇਹ ਫੰਗਸ ਦੇ ਹਮਲੇ ਦੀ ਵਜ੍ਹਾ ਨਾਲ ਹੋ ਰਿਹਾ ਹੈ ਤੁਸੀਂ ਇਸ ਦੀ ਰੋਕਥਾਮ ਲਈ ਇਸ ਵਿੱਚ saaf @ 500 ਗ੍ਰਾਮ ਨੂੰ 150 ਲੀਟਰ ਪਾਣੀ ਵਿੱਚ ਮਿਲਾ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰ ਸਕਦੇ ਹੋ, ਤੁਸੀਂ ਇਸ ਵਿੱਚ ਸੁੰਡੀ ਦੀ ਜਾਂਚ ਵੀ ਕਰੋ, ਧੰਨਵਾਦ
btaye kaisi hai ?
(hn)
Maharashtra
Dalbir ji, photo ko dekh kar yeh anumaan lagya ja sakta hai ke yeh tandrust hai, ap isme samy samy par keet or bimari ke hamle ki jaanch rakhein, pani ka parbandhan sahi dhany se rakhein, dhanywad