Chandigarh
Search
dhan me kya khad dale ?
(hn)
शुष्क खेतों को अच्छा बनाने, नदीन रहित और सेहतमंद वृद्धि के लिए ग्लाफोसेट डालनी चाहिए। गेहूं की कटाई के बाद ज़मीन पर हरी खाद के तौर पर मई के पहले सप्ताह ढैंचा (बीज दर 20 किलोग्राम प्रति एकड़), या सन (बीज दर 20 किलोग्राम प्रति एकड़) या लोबीया (बीज दर 12 किलोग्राम प्रति एकड़) की बिजाई करनी चाहिए। जब फसल 6 से 8 सप्ताह की हो जाए तो इसे खेत में कद्दू करने से एक दिन खेत में ही जोत देना चाहिए। इस तरह प्रति एकड़ 25 किलो नाइट्रोजन खाद की बचत होती है। भूमि को समतल करने के लिए लेज़र लेवलर का प्रयोग किया जाता है। इसके बाद खेत में पानी खड़ा कर दें ताकि भूमि के अंदर ऊंचे नीचे स्थानों की पहचान हो सके। इस तरह पानी के रसाव के कारण पानी की होने वाले बर्बादी को कम किया जा सके। सिंचित और कम बारानी वाले क्षेत्रों के लिए लगभग 41-50 किलो नाइट्रोजन (यूरिया 90-110 किलो), 30 किलो फासफोरस (एस एस पी 190 किलो) और 27 किलो पोटाश (म्यूरेट ऑफ पोटाश 45 किलो) प्रति एकड़ में डालें। नाइट्रोजन की आधी मात्रा और फासफोरस और पोटाश की पूरी मात्रा रोपाई के समय डालें। बाकी बची नाइट्रोजन को दो भागों में बांटकर, नाइट्रोजन का 1/4 हिस्सा शाखाएं निकलने के समय और 1/4 हिस्सा बालियां निकलने के समय डालें। जल जमाव वाले क्षेत्रों में नाइट्रोजन 30-41 किलो (यूरिया 65-90 किलो) प्रति एकड़ में शुरूआती खुराक के तौर पर डालें। कम बारानी क्षेत्रों के लिए नाइट्रोजन 23-32 किलो (यूरिया 52-70 किलो) और फासफोरस 16 किलो (एस एस पी 100 किलो) प्रति एकड़ में प्रयोग करें। नाइट्रोजन की आधी मात्रा और फासफोरस की पूरी मात्रा रोपाई से पहले और बाकी बची नाइट्रोजन बालियां निकलने के समय डालें। ऊंचे क्षेत्रों के लिए नाइट्रोजन 23 किलो (यूरिया 52 किलो), फासफोरस 12 किलो (एस एस पी 75 किलो) और पोटाश 12 किलो (म्यूरेट ऑफ पोटाश 20 किलो) प्रति एकड़ में डालें। नाइट्रोजन की आधी और फासफोरस और पोटाश की पूरी मात्रा बिजाई के तीन सप्ताह बाद डालें। बाकी बची नाइट्रोजन को दो भागों में बांटे। पहले भाग को बिजाई के 6 सप्ताह बाद और दूसरे भाग को बालियां निकलने के समय डालें।
ਚੂਚੇ ਨੂੰ ਰਾਣੀਖੇਤ ਬਿਮਾਰੀ ਦੇ ਕਿਹੜੇ ਕਿਹੜੇ ਲੱਛਣ ਹੁੰਦੇ ਹਨ ਇਸਦਾ ਇਲਾਜ ਵੀ ਦੱਸਦੋ ?
(pb)
Punjab
ਰਾਣੀ ਖੇਤੀ ਬਿਮਾਰੀ ਵਿਚ ਬਦਬੂ ਵਾਲੇ ਹਰੇ ਦਸਤ, ਪੰਛੀਆਂ ਦਾ ਵਲ ਝੁਕਿਆ, ਇਕ ਪਾਸੇ ਵਲ ਮੁੜਿਆ ਜਾ ਲੱਤਾਂ ਦੇ ਵਿਚਕਾਰ ਝੁਕਿਆ ਹੋਣਾ, ਪੰਛੀ ਇਕ ਪਾਸੇ ਪਏ ਰਹਿੰਦੇ ਹੈ ਸਾਹ ਵਿਚ ਤੰਗੀ , ਛਿੱਕਾਂ ਲੱਗਣਾ
सर नमस्कार मेरे मक्का का खेत खाली वह तैयार है उस खेत में तिल बोना चाहता हूं मेरा क्षेत्र बदायूं है तिल की किस्म कौनसी सही रहेगी क्या चौमुखी तिल की पैदावार 3 कु० वीणा तक हो जाती है ?
(hn)
Maharashtra
मनोज जी, आप तिल की किस्में जैसे T4, T12, T13, T 78, Shekhar, Pragati, Tarun की बिजाई कर सकते हैं, धन्यवाद
pashu palan kaise kare ?
(hn)
bhai sahib nazdik ke pashu palan adhikari or krishi vigyan kendar se sampark karein or training lein phir shuroo krain
Uttar Pradesh
ok sir
sir pashu credit card kaha se banega or kya process hai iska ?
(pb)
Punjab
Harpreet ji isde lai tuci apne nazdiki sbi bank vich pta kr skde ho uthe tuhanu iss vare puri jankari mil jawegi baki tuci ehh video v dekh skde ho. https://www.youtube.com/watch?v=MU02gtlVcic
Punjab
ਵੇਰਕਾ ਡੇਅਰੀ ਕੋਲ਼ ਜਾਉ
Punjab
97799 45720 ਜੇ ਲੋੜ ਹੋਈ phn ਕਰ ਲਈ ਵੀਰੇ
Punjab
tnx bro
ਸਰ ਜ਼ਿਆਦਾ ਪਾਣੀ ਨਾਲ ਮੱਕੀ ਦੀ ਫਸਲ ਪੀਲੀ ਪੈ ਰਹੀ ਹੈ ਤੇ ਵਾਧਾ ਰੁਕ ਗਿਆ ਹੈ ਇਲਾਜ ਦੱਸੋ ?
(pb)
जसवीर सिंह जी मक्की में सल्फर@3 किलो प्रती एकड़ डाल सकते हो।
काले गेहूं की खेती करे तो उसके उत्पाद कहां बेचे ?
(hn)
Maharashtra
रूपसिंघ जी, इसकी बिजाई नवम्बर महीने में की जाती है, यह गेहूं की ही एक किस्म है, इसको लगाने का ढंग फसल की अच्छी पैदावार के लिए कतारों में 20-22.5 सै.मी. का अंतर होना जरूरी है। पिछेती बीजी गई फसल में कतारों में 15-18 सै.मी. तक का अंतर होना जरूरी है।बीज की गहराई 4-5 सैंमी होनी चाहिए।आप इसको अपने नजदीकी किसी processing unit में बेच सकते हैं, या फिर आप इसके खुद products बना कर बेच सकते हैं, धन्यवाद
Madhya Pradesh
धन्यवाद
बोयर बकरी कहाँ मिलेगी पालने के लिये उत्तराखंड में, प्लीज बताये ?
(hn)
Punjab
बकरी लेने के लिए आप Shweta Tomar 9456197052 prem Agro Farm से संपर्क कर सकते है
ਸਟਰਾਬਰੀ ਦੀ ਬਿਜਾਈ ਦਾ ਢੁਕਵਾਂ ਸਮਾਂ ਕਿਹੜਾ ਹੈ ਅਤੇ ਬੂਟੇ ਦੀ ਪਿਉਂਦ ਬਾਰੇ ਵੀ ਜਾਣਕਾਰੀ ਦਿੱਤੀ ਜਾਵੇ, ਧੰਨਵਾਦ ?
(pb)
Punjab
ਇਸਦੀ ਪਨੀਰੀ ਲਾਉਣ ਦਾ ਕੰਮ ਅੱਧ ਅਕਤੂਬਰ ਤੋਂ ਨਵੰਬਰ ਤਕ ਕਰ ਦੇਣਾ ਚਾਹੀਦਾ ਹੈ ਇਹਨਾਂ ਮਹੀਨਿਆਂ ਤੇ ਇਸਤੋਂ ਬਾਅਦ ਪੰਜਾਬ ਵਿਚ ਲਗਭਗ ਇਹੀ ਤਾਪਮਾਨ ਹੁੰਦਾ ਹੈ ਸਟਰਾਬੇਰੀ ਦੀ ਖੇਤੀ ਮਲਚਿੰਗ ਵਿਧੀ ਰਾਹੀਂ ਕੀਤੀ ਜਾਂਦੀ ਹੈ ਸਭ ਤੋਂ ਪਹਿਲਾਂ ਖੇਤ ਨੂੰ ਤਿਆਰ ਕੀਤਾ ਜਾਂਦਾ ਹੈ ਇਸ ਦੇ ਬਾਅਦ ਟਰੈਕਟਰ ਦੀ ਸਹਾਇਤਾ ਨਾਲ ਮਲਚਿੰਗ ਮਸ਼ੀਨ ਨੂੰ ਖੇਤ ਵਿੱਚ ਉਤਾਰਿਆ ਜਾਂਦਾ ਹੈ ਚਾਰ ਫੁੱਟ ਕਿਆਰੀ ਤਿਆਰ ਕੀਤੀ ਜਾਂਦੀ ਹੈ ਇਸ ਵਿੱਚ ਡਰਿੱਪ ਲਾਈਨ ਫਿੱਟ ਕੀਤੀ ਜਾਂਦੀ ਹੈ ਇਸ ਦੇ ਬਾਅਦ ਮਸ਼ੀਨ ਦੀ ਸਹਾਇਤਾ ਨਾਲ ਕਿਆਰੀਆਂ ਉੱਤੇ ਪਲਾਸਟਿਕ ਸ਼ੀਟ ਵਿਛਾਈ ਜਾਂਦੀ ਹੈ ਮਲਚਿੰਗ ਲਈ ਹਲਕਾ ਅਤੇ ਲਚਕੀਲਾ ਪਦਾਰਥ ਲਵੋ ਤਾਂ ਜੋ ਸਟਰਾਬੇਰੀ ਦੇ ਬੂਟੇ ਦੀ ਰਫ਼ਤਾਰ ਉੱਤੇ ਅਸਰ ਨਾ ਪਵੇ ਜਿਸਨੂੰ ਬਾਅਦ ਵਿਚ ਦੋਨਾਂ ਪਾਸਿਆਂ ਤੋਂ ਮਿੱਟੀ ਵਿੱਚ ਦਬਾ ਦਿਤਾ ਜਾਂਦਾ ਹੈ ਹੁਣ ਇਸ ਸ਼ੀਟ ਵਿਚ ਮੋਰੀਆਂ ਕੱਢ ਕੇ ਉਸ ਵਿਚ ਸਟਰਾਬੇਰੀ ਦੀ ਪਨੀਰੀ ਲਈ ਜਾਂਦੀ ਹੈ ਪਨੀਰੀ ਲਾਉਣ ਵੇਲੇ ਜੜ ਨੂੰ ਪੂਰੀ ਤਰ੍ਹਾਂ ਮਿੱਟੀ ਵਿੱਚ ਸੇਟ ਕਰ ਦਿਓ ਜੜ ਬਹਾਰ ਰਹਿਣ ਨਾਲ ਪੌਦੇ ਦੇ ਸੁੱਕਣ ਦਾ ਖ਼ਤਰਾ ਹੁੰਦਾ ਹੈ ਪੌਦੇ ਨੂੰ ਜਿਆਦਾ ਤਾਪਮਾਨ ਅਤੇ ਠੰਡ ਤੋਂ ਬਚਨ ਲਈ ਇਸਦੇ ਊਪਰ ਛਾਂ ਕਰਨੀ ਚਾਹੀਦੀ ਹੈ ਜੋ ਤੁਸੀਂ ਲੋ ਟਨਲ ਵਿਧੀ ਨਾਲ ਕਰ ਸਕਦੇ ਹੋ ਮੌਸਮ ਦਾ ਬਹੁਤ ਖਿਆਲ ਰੱਖਣਾ ਪੈਂਦਾ ਹੈ ਥੋੜੀ ਜਿਹੀ ਲਾਪਰਵਾਹੀ ਨਾਲ ਸਾਰੀ ਫ਼ਸਲ ਖ਼ਰਾਬ ਹੋ ਸਕਦੀ ਹੈ ਪਹਿਲੇ ਸਾਲ ਆਪਣੇ ਖੇਤ ਵਿੱਚ ਸਟ੍ਰਾਬੇਰੀ ਦੀ ਖੇਤੀ ਕਰਨ ਦਾ ਕੁੱਲ ਖਰਚਾ ਢਾਈ ਤੋ ਤਿੰਨ ਲੱਖ ਰੁਪਏ ਪ੍ਰਤੀ ਏਕੜ ਦੇ ਹਿਸਾਬ ਆ ਜਾਦਾ ਹੈ ਕਿਉਕਿ ਕਿਸਾਨ ਨੂੰ ਪਹਿਲੇ ਸਾਲ ਡਰਿੱਪ ਸਿਸਟਮ ਅਤੇ ਫੁਆਰਿਆਂ ਆਦਿ ਤੇ ਵੀ ਖਰਚ ਕਰਨਾ ਪੈਦਾ ਹੈ ਪਰ ਅਗਲੇ ਸਾਲਾ ਵਿੱਚ ਕਿਸਾਨ ਦਾ ਇਹ ਖਰਚ ਬਚ ਜਾਦਾ ਹੈ ਇਸਦੇ ਲਈ ਇੱਕ ਏਕੜ ਵਿੱਚ 40 ਬੈਡ ਬਣਦੇ ਹਨ ਅਤੇ ਇੱਕ ਬੈਡ ਤੇ 1000 ਸਟ੍ਰਾਬੇਰੀ ਦੇ ਪੌਦੇ ਲੱਗਦੇ ਹਨ ਇਸ ਤਰਾਂ ਇੱਕ ਏਕੜ ਵਿੱਚ ਚਾਲੀ ਹਜ਼ਾਰ ਪੌਦੇ ਲਾਏ ਜਾਦੇ ਹਨ, ਇੱਕ ਪੌਦਾ 3 ਤੋ 4 ਰੁਪਏ ਤੱਕ ਮਿਲ ਜਾਦਾ ਹੈ ਅਤੇ ਇਸ ਦਾ ਝਾੜ 50 ਤੋ 60 ਕੁਇੰਟਲ ਤੱਕ ਨਿਕਲ ਆਉਦਾ ਹੈ 25-30 ਕੁਇੰਟਲ ਗੋਬਰ ਦੀ ਖਾਦ ਇੱਕ ਏਕੜ ਵਿੱਚ ਪਾਓ ਇਹ ਖਾਦ ਇੱਕ ਸਾਲ ਵਿੱਚ ਪਾਉਣੀ ਹੁੰਦੀ ਹੈ ਫਿਰ 20 : 40 : 40 NPK KG / ਹੇਕਟਏਰ ਪਾਉਣੀ ਹੈ ਚੰਗੀ ਫਸਲ ਲਈ ਯੂਰਿਆ ਦੋ ਫ਼ੀਸਦੀ ਜ਼ਿੰਕ ਸਲਫੇਟ , ਅੱਧਾ ਪ੍ਰਤੀਸ਼ਤ ਕੈਲਸ਼ਿਅਮ ਸਲਫੇਟ ਅੱਧਾ ਫ਼ੀਸਦੀ ਅਤੇ ਬੋਰਿਕ ਏਸਿਡ 0 . 2 ਫ਼ੀਸਦੀ ਚੰਗੀ ਫਸਲ ਲਈ ਠੀਕ ਹੈ ਸਿੰਚਾਈ ਛੇਤੀ ਛੇਤੀ ਪਰ ਹਲਕੀ ਕਰਨੀ ਚਾਹੀਦੀ ਹੈ ਜਿਆਦਾ ਪਾਣੀ ਠੀਕ ਨਹੀਂ ਹੈ ਪੱਤੇ ਗਿੱਲੇ ਨਾ ਕਰੋ ਤੁਪਕਾ ਸਿੰਚਾਈ ਨਾਲ ਘੱਟ ਪਾਣੀ ਲੱਗ ਸਕਦਾ ਹੈ ਜੇਕਰ ਤੁਪਕਾ ਸਚਾਈ ਨਹੀਂ ਕਰ ਰਹੇ ਤਾਂ ਕਿਆਰੀਆਂ ਦੇ ਵਿਚਾਲੇ ਪਾਣੀ ਖਾਲ ਵਿੱਚ ਹੀ ਲਗਾਓ ਨਦੀਨ ਹੱਥ ਨਾਲ ਹਟਾਓ ਜਾਂ ਕੀੜੇ ਮਕੋੜੇ ਅਤੇ ਦੂਜੀਆ ਬਿਮਾਰਿਆ ਵੱਲ ਧਿਆਨ ਰੱਖਣਾ ਜਰੂਰੀ ਹੈ ਜੇਕਰ ਕੋਈ ਪੋਦਾ ਜਿਆਦਾ ਖਰਾਬ ਹੈ ਉਹਨੂੰ ਹਟਾ ਦਿਓ ਜਦੋਂ ਫਲ ਦਾ ਰੰਗ 70% ਲਾਲ ਹੋ ਜਾਵੇ ਤਾਂ ਤੋੜ ਲੈਣਾ ਚਾਹੀਦਾ ਹੈ ਜੇਕਰ ਮਾਰਕਿਟ ਦੂਰੀ ਉੱਤੇ ਹੈ ਤਾਂ ਥੋੜ੍ਹਾ ਸਖ਼ਤ ਹੀ ਤੋੜਨਾ ਚਾਹੀਦਾ ਹੈ ਤੁੜਵਾਈ ਵੱਖ ਵੱਖ ਦਿਨਾਂ ਵਿਚ ਕਰਨੀ ਚਾਹੀਦੀ ਹੈ ਸਟਰਾਬੇਰੀ ਦੀ ਪੈਕਿੰਗ ਪਲਾਸਟਿਕ ਦੀਆਂ ਪਲੇਟਾਂ ਵਿੱਚ ਕਰਨੀ ਚਾਹੀਦੀ ਹੈ ਇਸਨ੍ਹੂੰ ਹਵਾਦਾਰ ਜਗ੍ਹਾ ਉੱਤੇ ਰੱਖਣਾ ਚਾਹੀਦਾ ਹੈ ਜਿੱਥੇ ਤਾਪਮਾਨ ਪੰਜ ਡਿਗਰੀ ਹੋ ਇੱਕ ਦਿਨ ਦੇ ਬਾਅਦ ਸਟਰਾਬੇਰੀ ਦੀ ਪੈਕਿੰਗ ਦਾ ਤਾਪਮਾਨ ਜ਼ੀਰੋ ਡਿਗਰੀ ਹੋਣਾ ਚਾਹੀਦਾ ਹੈ ਮਾਰਕੀਟ ਵਿੱਚ ਸਟ੍ਰਾਬੇਰੀ ਔਸਤ 200 ਰੁਪਏ ਪ੍ਰਤੀ ਤੱਕ ਵਿਕਦੀ ਹੈ ਇਸ ਤਰਾਂ ਪੰਜ ਲੱਖ ਪ੍ਰਤੀ ਏਕੜ ਤੋ ਇਸ ਦੀ ਆਮਦਨ ਸ਼ੁਰੂ ਹੋ ਕੇ ਅੱਗੇ ਆਪਣੀ ਮਿਹਨਤ ਨਾਲ ਕਿਸਾਨ ਆਮਦਨ ਵਿੱਚ ਭਰਪੂਰ ਵਾਧਾ ਕਰ ਸਕਦਾ ਹੈ ਸਟ੍ਰਾਬੇਰੀ ਦੇ ਪੌਦੇ ਸਤੰਬਰ ਤੋ ਅਕਤੂਬਰ ਤੱਕ ਲਾਏ ਜਾਦੇ ਹਨ ਅਤੇ 3 ਮਹੀਨੇ ਬਾਦ ਇਹ ਫਲ ਦੇਣਾ ਸ਼ੁਰੂ ਕਰ ਦਿੰਦੇ ਹਨ ਇਸ ਦੀ ਫਸਲ ਅਪ੍ਰੈਲ ਤੱਕ ਚਲਦੀ ਹੈ ਇਸ ਦੀ ਮਾਰਕੀਟਿੰਗ ਵਿੱਚ ਕਿਸੇ ਤਰਾਂ ਦੀ ਪਰੇਸ਼ਾਨੀ ਨਹੀ ਹੈ ਉਹ ਏਲਨਾਬਾਦ,ਸਿਰਸਾ,ਹਨੂੰਮਾਨਗੜ,ਗੰਗਾਨਗਰ ਤੋ ਇਲਾਵਾ ਬਠਿੰਡਾ,ਮੋਗਾ ਜਲੰਧਰ,ਲੁਧਿਆਣਾ ਵਿੱਚ ਇਸ ਦੀ ਮਾਰਕੀਟਿੰਗ ਕਰ ਸਕਦੇ ਹਾਂ ਜੇਕਰ ਜ਼ਿਆਦਾ ਮਾਤਰਾ ਵਿੱਚ ਸਟ੍ਰਾਬੇਰੀ ਹੋਵੇ ਤਾਂ ਦਿੱਲੀ ਇਸ ਦੀ ਮੁੱਖ ਮਾਰਕੀਟ ਹੈ
soybean get knots at the Waco incident ?
(hn)
Punjab
Rajesh ji please send the image of the crop so that we can provide you proper information,thank you
Good morning sir New born calf feed formula ?
(pb)
BhaaG isnu rojana 3kg bahui phir 3kg dudh piao dujje mahine 2.5kg teeje mahine 2kg chauthe mahine 1kg dudh piao rajwa narm hara chaara te duje mahine 250 g in 3 mahine 500g 4 mahine 750 g calf starter deo phir rajwa hara chaara te 1kg feed pao har 3 mahine baad malap rehat karo
murgi ko ye ho raha hai iske bare mein kuch btaye or iska ilaj bhi bataye ?
(pb)
Punjab
Amit ji ehh mashar ladan krke hunda hai ehna nu changi trahh nal kddo, jiss nal ehna dia jdda saff ho jangia ate fir saff kr deo baki kujj lgaun di jrurat nhi hai..
Punjab
thank you ji
Madhya Pradesh
9685692962mahrndra apna fonnambar
Uttarakhand
मुझे लगता है इसे कुछ तो हुआ है... कुछ तो गडबड है
devmedia
(hn)
Maharashtra
Rajesh ji, kripya ap batayein ke soybean mein konse keet ka hamla hua hai taaki apko uske hisaab se jankari di ja sake, dhanywad
7 june nu SIDHI BIJAI kiti c, But growth ni kar reha, Peela ho reha ?
(en)
Haryana
ਸਿੱਧੂ ਜੀ ਤੁਸੀ ਪਾਣੀ ਲਗਾ ਕੇ 50 ਕਿਲੋ ਯੂਰੀਆ ਨਾਲ 500 ਗ੍ਰਾਮ 12: 63 ਫੰਗੀਸਾਇਡ ਪਾਊਡਰ ਦਾ ਛੱਟਾ ਦਿਓ ਜੀ।
Sidhu mohi jhone dia jda di ik clear photo bhejo ate dso kehri kehri khad hun tak pai hoi, a
ਲਸਨ ਫਸਲ ਬਾਰੇ ਜਾਣਕਾਰੀ ?
(pb)
Chandigarh
ਇਸਨੂੰ ਕਿਸੇ ਤਰਾਂ ਦੀ ਵੀ ਹਲਕੀ ਤੋ ਭਾਰੀ ਜ਼ਮੀਨ ਵਿੱਚ ਉਗਾਇਆ ਜਾ ਸਕਦਾ ਹੈ। ਡੂੰਘੀ ਮੈਰਾ,ਵਧੀਆਂ ਜਲ ਨਿਕਾਸ ਵਾਲੀ, ਪਾਣੀ ਨੂੰ ਬੰਨ ਕੇ ਰੱਖਣ ਵਾਲੀ ਅਤੇ ਵਧੀਆ ਜੈਵਿਕ ਖਣਿਜ਼ਾਂ ਵਾਲੀ ਜਮੀਨ ਸਭ ਤੋ ਵਧੀਆ ਰਹਿੰਦੀ ਹੈ। ਨਰਮ ਅਤੇ ਰੇਤਲੀਆ ਜਮੀਨਾਂ ਇਸ ਲਈ ਵਧੀਆਂ ਨਹੀਂ ਹੁੰਦੀਆ ਕਿਉਕਿ ਇਸ ਵਿੱਚ ਬਣੀਆਂ ਗੰਢਾਂ ਛੇਤੀ ਖਰਾਬ ਹੋ ਜਾਦੀਆਂ ਹਨ। ਜਮੀਨ ਦਾ pH 6-7 ਹੋਣਾ ਚਾਹੀਦਾ ਹੈ। ਹੇਠ ਦਿਤੀਆਂ ਕਿਸਮਾਂ ਤੁਸੀਂ ਬੀਜ ਸਕਦੇ ਹੋ: PG 17: ਇਸ ਪੌਦੇ ਦੇ ਪੱਤੇ ਗੂੜੇ ਹਰੇ ਰੰਗ ਦੇ ਅਤੇ ਉੱਪਰਲੀ ਪਰਤ ਚਿੱਟੀ ਅਤੇ ਆਕਰਸ਼ਿਤ ਹੁੰਦੀ ਹੈ ਜਿਸ ਵਿੱਚ 25-30 ਤੁਰੀਆਂ ਪ੍ਰਤੀ ਗੰਢ ਹੁੰਦੀਆਂ ਹਨ । ਇਹ ਕਿਸਮ 165-170 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ। ਇਸ ਦਾ ਔਸਤਨ ਝਾੜ 50 ਕੁਇੰਟਲ ਪ੍ਰਤੀ ਏਕੜ ਹੈ। Yamuna Safed (G-1): ਇਸ ਦੀਆਂ ਗੰਢਾਂ ਸਖ਼ਤ ਅਤੇ ਚਿੱਟੀਆਂ ਹੁੰਦੀਆਂ ਹਨ ਅਤੇ ਤੁਰੀਆਂ ਦਾਤੀ ਆਕਾਰ ਦੀਆਂ ਹੁੰਦੀਆਂ ਹਨ ਅਤੇ ਹਰੇਕ ਗੰਢ ਵਿੱਚ 25- 30 ਤੁਰੀਆਂ ਹੁੰਦੀਆਂ ਹਨ। Yamuna Safed 2(G-50): ਇਸ ਦੀਆਂ ਗੰਢੀਆਂ ਵੀ ਸਖਤ ਅਤੇ ਚਿੱਟੀਆਂ ਹੁੰਦੀਆਂ ਹਨ ਅਤੇ 35-40 ਤੁਰੀਆਂ ਪ੍ਰਤੀ ਗੰਢ ਹੁੰਦੀਆਂ ਹਨ। Yamuna Safed 3 (G 282): ਗੰਢਾਂ ਚਿੱਟੀਆਂ ਅਤੇ ਅਕਾਰ ਵਿੱਚ ਵੱਡੀਆਂ ਹੁੰਦੀਆਂ ਹਨ ਅਤੇ 15-16 ਤੁਰੀਆਂ ਪ੍ਰਤੀ ਗੁੰਢ ਹੁੰਦੀਆਂ ਹਨ। Yamuna Safed 4 (G 323): ਗੰਢਾ ਚਿੱਟੀਆਂ ਅਤੇ 20-25 ਤੁਰੀਆ ਪ੍ਰਤੀ ਗੰਢ ਹੁੰਦੀਆਂ ਹਨ। ਖੇਤ ਨੂੰ 3- 4 ਵਾਰ ਵਾਹ ਕੇ ਨਰਮ ਕਰੋ ਅਤੇ ਜੈਵਿਕ ਖਣਿਜ਼ਾਂ ਨੂੰ ਵਧਾਉਣ ਲਈ ਰੂੜੀ ਦੀ ਖਾਦ ਪਾਉ। ਖੇਤ ਨੂੰ ਪੱਧਰਾ ਕਰਕੇ ਕਿਆਰਿਆ ਅਤੇ ਖਾਲਾ ਵਿੱਚ ਵੰਡ ਦਿਉ। ਬਿਜਾਈ ਲਈ ਸਹੀ ਸਮਾਂ ਸਤੰਬਰ ਦੇ ਅਖੀਰਲੇ ਹਫਤੇ ਤੋਂ ਅਕਤੂਬਰ ਦਾ ਪਹਿਲਾ ਹਫਤਾ ਮੰਨਿਆਂ ਜਾਂਦਾ ਹੈ। ਪੌਦੇ ਤੋਂ ਪੌਦੇ ਦਾ ਫਾਸਲਾ 7.5 ਸੈ:ਮੀ: ਅਤੇ ਕਤਾਰਾਂ ਵਿੱਚ ਫਾਸਲਾ 15 ਸੈ:ਮੀ: ਰੱਖੋ। ਲਸਣ ਦੀਆਂ ਗੰਢੀਆਂ ਨੂੰ 3-5 ਸੈ:ਮੀ: ਡੂੰਘਾ ਅਤੇ ਉਸਦਾ ਉੱਗਰਣ ਵਾਲਾ ਸਿਰਾ ਉੱਪਰ ਨੂੰ ਰੱਖੋ। ਬਿਜਾਈ ਲਈ 225-250 ਕਿਲੋਗ੍ਰਾਮ ਬੀਜ ਪ੍ਰਤੀ ਏਕੜ ਬੀਜੋ। ਬਿਜਾਈ ਤੋਂ 10 ਦਿਨ ਪਹਿਲਾਂ ਖੇਤ ਵਿੱਚ ਵਿੱਚ 2 ਟਨ ਰੂੜੀ ਦੀ ਖਾਦ ਪਾਉ। 50 ਕਿੱਲੋ ਨਾਈਟ੍ਰੋਜਨ (110 ਕਿਲੋ ਯੂਰੀਆ ) ਅਤੇ 25 ਕਿੱਲੋ ਫਾਸਫੋਰਸ (115 ਕਿੱਲੋ ਸਿੰਗਲ ਸੁਪਰ ਫਾਸਫੇਟ) ਪ੍ਰਤੀ ਏਕੜ ਪਾਉ। ਸਾਰੀ ਸਿੰਗਲ ਸੁਪਰ ਫਾਸਫੇਟ ਬਿਜਾਈ ਤੋਂ ਪਹਿਲਾਂ ਅਤੇ ਨਾਈਟ੍ਰੋਜਨ ਤਿੰਨ ਹਿੱਸਿਆ ਵਿੱਚ ਬਿਜਾਈ ਤੋਂ 30 ,45 ਅਤੇ 60 ਦਿਨਾਂ ਬਾਅਦ ਪਾਉ। WSF: ਫ਼ਸਲ ਨੂੰ ਖੇਤ ਵਿੱਚ ਲਾਉਣ ਤੋਂ 10-15 ਦਿਨ ਬਾਅਦ 19:19:19 ਅਤੇ ਸੂਖਮ ਤੱਤ 2.5- 3 ਗ੍ਰਾਮ ਪ੍ਰਤੀ ਲੀਟਰ ਪਾਣੀ ਵਿੱਚ ਮਿਲਾ ਕੇ ਸਪਰੇਅ ਕਰੋ। ਸ਼ੁਰੂ ਵਿੱਚ ਲਸਣ ਦਾ ਪੌਦਾ ਹੌਲੀ ਵਧਦਾ ਹੈ ਇਸ ਲਈ ਨਦੀਨ ਨਾਸ਼ਕਾਂ ਦੀ ਵਰਤੋਂ ਗੋਡੀ ਨਾਲੋ ਵਧੀਆ ਰਹਿੰਦੀ ਹੈ। ਨਦੀਨਾਂ ਨੂੰ ਰੋਕਣ ਲਈ ਪੈਂਡੀਮੈਥਾਲਿਨ 1 ਲੀਟਰ ਪ੍ਰਤੀ 200 ਲੀਟਰ ਪਾਣੀ ਪ੍ਰਤੀ ਏਕੜ ਵਿੱਚ ਪਾ ਕੇ ਬਿਜਾਈ ਤੋਂ 72 ਘੰਟਿਆਂ ਦੇ ਵਿੱਚ ਸਪਰੇਅ ਕਰੋ। ਇਸ ਤੋਂ ਬਿਨਾਂ ਨਦੀਨ ਨਾਸ਼ਕ ਔਕਸੀਫਲੋਰਫਿਨ 425 ਮਿ:ਲੀ: ਲੀਟਰ ਪ੍ਰਤੀ 200 ਲੀਟਰ ਪਾਣੀ ਵਿੱਚ ਪਾ ਕੇ ਸਪਰੇਅ ਬਿਜਾਈ ਤੋਂ 7 ਦਿਨ ਬਾਅਦ ਕਰੋ। ਨਦੀਨਾਂ ਦੀ ਰੋਕਥਾਮ ਲਈ 2 ਗੋਡੀਆ ਦੀ ਜਰੂਰਤ ਹੈ ।ਪਹਿਲੀ ਗੋਡੀ ਬਿਜਾਈ ਤੋਂ 1 ਮਹੀਨੇ ਬਾਅਦ ਅਤੇ ਦੂਜੀ ਗੋਡੀ ਬਿਜਾਈ ਤੋਂ 2 ਮਹੀਨੇ ਬਾਅਦ ਕਰੋ। ਸਿੰਚਾਈ ਵਾਤਾਵਰਨ ਅਤੇ ਜਮੀਨ ਦੇ ਅਨੁਸਾਰ ਕਰੋ। ਪਹਿਲੀ ਸਿੰਚਾਈ ਬਿਜਾਈ ਸਮੇਂ ਅਤੇ ਬਾਅਦ ਵਿੱਚ 10-15 ਦਿਨਾਂ ਦੇ ਵਕਫੇ ਤੇ ਕਰੋ।ਇਹ ਫ਼ਸਲ ਬਿਜਾਈ ਤੋਂ 135- 150 ਦਿਨ ਬਾਅਦ ਜਾਂ ਜਦੋਂ 50 % ਪੱਤੇ ਪੀਲੇ ਹੋ ਜਾਣ ਅਤੇ ਸੁੱਕ ਜਾਣ ਉਦੋ ਵੱਢੀ ਜਾ ਸਕਦੀ ਹੈ। ਵਾਢੀ ਤੋਂ 15 ਦਿਨ ਪਹਿਲਾਂ ਸਿੰਚਾਈ ਬੰਦ ਕਰ ਦਿਉ। ਪੌਦਿਆਂ ਨੂੰ ਪੁੱਟ ਕੇ ਛੋਟੇ ਗੁੱਛਿਆਂ ਵਿੱਚ ਬੰਨੋ ਅਤੇ 2-3 ਦਿਨ ਲਈ ਖੇਤ ਵਿੱਚ ਸੁੱਕਣ ਲਈ ਰੱਖ ਦਿਉ। ਪੂਰੀ ਤਰਾ ਸੁੱਕਣ ਤੋਂ ਬਾਅਦ ਸੁੱਕੇ ਹੋਏ ਤਣੇ ਵੱਢ ਦਿਉ ਅਤੇ ਗੰਢਾ ਨੂੰ ਸਾਫ਼ ਕਰੋ।
ਮੇਰੇ ਕੋਲ ਲੇਬਰ ਕੁਤੀ ਅਾ । ਓਹ ਸਾਰਾ ਦਿਨ ਖਾਜ ਕਰੀ ਜਾਂਦੀ ਅਾ । ਜਦ ਮੈਂ ਦੇਖਿਆ ਮੈਨੂੰ ਤਨ ਕੋਈ ਖੁਰਕ ਜਾ ਕੋਈ ਕੀੜਾ ਦਿਖਦਾ ਨਹੀਂ ।। ਉਪਾਅ ਦੱਸੋ ਜੀ ?
(en)
ਪ੍ਰਦੀਪ ਜੀ ਤੁਸੀ ਉਸ ਨੂੰ Hitek ਇੰਜੇਕਸ਼ਨ 1ml/33ਕਿਲੋ ਸਰੀਰ ਦੇ ਭਾਰ ਦੇ ਹਿਸਾਬ ਨਾਲ ਚਮੜੀ ਵਿਚ ਲਗਵਾਓ, ਇਸ ਨਾਲ ਫਰਕ ਪੈਣ ਲਗ ਜਾਵੇਗਾ
Paddy che patte burning ho rahe hai, sara kujh paya zinc, sulphur, iron, gibberlic acid fir v nahi thik ho reha plzz suggest ?
(en)
Punjab
Naresh ji eh koi vaddi smasya nahi hai eh jyada garmi de karn ho reha hai isde layi tuhanu kuch v paun di lod nahi hai,dhanwad
sidhi bijai wala jhona peela hai ji ?
(pb)
Gurcharan g kripa isdi photo bhejo tn ki tuhanu poori jankari diti ja ske.....
about goat farming training in amritsar ?
(en)
Apne district ke KVK se contact kare.
Punjab
mam sat sre akal g
phool gobhi ki nursery teyar ki usme growth nahi ho rahi kya kare ?
(hn)
Rajnesh g isme aap NPK 19:19:19@10 gm per litre paani mein mila kr spray kr skte ho...
Sir hamko 1 acre papaya lagana hai kaun si variety achhi hogi ?
(hn)
Chandigarh
नीचे दी गई किस्में उत्तर प्रदेश में लगाने के लिए उपयुक्त हैं: Pusa Dwarf: इसके फल मध्यम आकार के और अंडाकार होते हैं। यह सूखे को सहनेयोग्य किस्म है। यह उच्च घनत्व में रोपाई के लिए लाभदायक है। Pusa Giant: इस किस्म के पौधे तेज हवा को सहनेयोग्य है। यह बड़े फलों का उत्पादन करती है। यह पैकिंग के लिए उपयुक्त किस्म है। CO 3: इसके फल बड़े आकार के और अंडाकार होते हैं। इसे ज्यादा देर तक रखने की गुणवत्ता अच्छी होती है। CO 1: यह छोटे कद की किस्म है जिसके फल मध्यम आकार के होते हैं। फल गोलाकार, नर्म हरा-पीला छिल्का और संतरी पीले रंग का गुद्दा होता है। फल रसदार होता है और इसे ज्यादा देर तक रखने की गुणवत्ता अच्छी होती है। Coorg Honey Dew: इसे सीधे तौर पर खाने के लिए और प्रक्रिया के लिए प्रयोग किया जाता है। इसके फल आयताकार और गुद्दा मोटा संतरी रंग का होता है। CO 2: यह मध्यम आकार की अंडाकार, हरे पीले रंग की किस्म है। इसका गुद्दा नर्म और लाल रंग का होता है। इसमें रस की मात्रा काफी होती है और इसे ज्यादा देर तक रखने की गुणवत्ता अच्छी होती है। Pusa Majesty: इसके फल मध्यम आकार के, गोल होते हैं इन्हें रखने की गुणवत्ता बहुत अच्छी होती है। यह किस्म 146 दिनों में कटाई के लिए तैयार हो जाती है। यह किस्म जड़ गलन निमाटोड के प्रतिरोधक किस्म है। Pusa Delicious: यह मध्यम लंबी किस्म है। इसके फल मध्यम आकार के होते हैं, गुद्दा गहरे संतरी रंग का होता है। इस किस्म को कतारों में लगाने के लिए प्रयोग किया जाता है। CO 5: यह किस्म दो वर्षों में 75-80 फल प्रति वृक्ष देती है। IIHR39 and IIHR54: यह किस्म IIHR, बैंगलोर द्वारा विकसित की गई है। इसके फल मध्यम आकार के होते हैं इसमें टी एस एस की मात्रा उच्च होती है। Taiwan 785: यह छोटे कद की किस्म है। इसके फल आयताकारा और गुद्दा मोटा संतरी रंग का होता है। फलों को रखने की गुणवत्ता अच्छी होती है। फलों को कतारों में प्रयोग किया जाता है और प्रक्रिया के लिए प्रयोग किया जाता है। Taiwan 786: इसके फलों को कतारों में और प्रक्रिया के लिए प्रयोग किया जाता है। इसके फल स्वाद और कम बीज वाले होते हैं। फलों को रखने की गुणवत्ता बहुत अच्छी होती है। Washington: यह कतारों में प्रयोग किए जाने वाली किस्म है। इसके फल गोल, मध्यम आकार के और कम बीज वाले होते हैं। फल का छिल्का गहरे पीले रंग का होता है। नर और मादा पौधे अलग होते हैं। Solo: इसके फल छोट, गहरे गुलाबी रंग का गुद्दा होता है, जो कि स्वाद में मीठा होता है। यह किस्म कतारों में प्रयोग की जाती है। Ranchi: फल आयताकार होते हैं और गुद्दा गहरे पीले रंग का होता है। Honey Dew: इस किस्म के फल बड़े आकार के और कम बीज वाले होते हैं। फल स्वाद होते हैं और नर पौधे मादा पौधे से छोटे होते हैं। इसका पौधा मध्यम कद का होता है।
ਜੇਕਰ ਕੱਟੀ(ਉਮਰ ਤਕਰੀਬਨ ਡੇਡ ਸਾਲ) ਨੂੰ ਮੁਰਗੀ ਜਾਂ ਬੱਤਖ ਦੇ ਅੰਡੇ ਖਿਲਾ ਦਿੱਤੇ ਜਾਣ ਤਾਂ ਇਸ ਦਾ ਨਤੀਜਾ ਕੀ ਹੋਵੇਗਾ ਨੁਕਸਾਨ ਤਾਂ ਕੀ ਨੁਕਸਾਨ ,ਜੇਕਰ ਫਾਇਦਾ ਤਾਂ ਕੀ ਫਾਇਦਾ ਜੇ ਖਿਲਾ ਸਕਦੇ ਹਾਂ ਤਾਂ ਮਾਤਰਾ ਕਿਸ ਹਿਸਾਬ ਨਾਲ ਨਿਰਧਾਰਿਤ ਕੀਤੀ ਜਾਵੇ ?
(pb)
Punjab
ਨਹੀਂ ਜੀ ਤੁਸੀ ਉਸ ਨੂੰ ਅੰਡੇ ਨਾ ਦਿਓ ਇਸ ਨਾਲ ਹਾਜਮਾ ਖਰਾਬ ਹੋਣ ਦਾ ਡਰ ਰਹਿੰਦਾ ਹੈ ਇਸ ਲਈ ਤੁਸੀ ਇਸਦੀ ਵਰਤੋਂ ਨਾ ਕਰੋ ਧੰਨਵਾਦ
सर यह कौन सा रोग है और इसका उपाय क्या है जैविक और रासायनिक दोनों में ?
(hn)
Punjab
कुलदीप जी यह कीट का हमला है इसके लिए आप इमिडाक्लोप्रिड@1.5 ml को प्रति लीटर पानी के हिसाब से स्प्रे करें| धन्यवाद
sir g pashu nu jikar suhn to phela kurak na pava ta suhn to badh ch ja padia ta fer v pashu duddh poora dinda aa es bare poori detail deo ?
(pb)
Punjab
Deep ji viase tan pashu de suun ton 2 mahine pehla vdia khurak ate sahi dehkbhal di jrurat hundi hai jiss nal suun ton badd vdia dudh hunda hai per kai varr kujj pashua nu kise bimari krke ja bhar di smasia krke pashu palak khurak ghtt dinde hai tan ohna nu suun ton badd v de skde ho jiss nal vdia growth ho jndi hai.
devmedia
(pb)
Punjab
Parwinder singh g eh nematode hai esdi roktham lyi Carbofuron @7 kg per acre da chitta deo g.khet vich pani bhar ke chitta deo g and eh red level di dwai hai chitta den to baad khet vicho bahr nikl jao.
THIOPHANATE METHYL 70% wp Ah ki kam krda ha g ਪੂਰੇ ਵਿਸਥਾਰ ਨਾਲ ਦੱਸੋ ਜੀ
(pb)
Punjab
Thiophanate methyl 70% fungicide contact and preventive fungicide hai g.ess nu fasal vich fungus disease di roktham lyi @500 gm per acre da chitta ditta jnda g bt basmati vich eh fungicide agriculture department walo ban kita gya hai g..
mujhe Kali Tulsi ki kheti karni hai is ka bij Kahan milega ?
(hn)
Maharashtra
yeh kayi tarah ki mitti mein ugayi jati hai. iski paidawaar ke liye namkeen or pani khade hone vali mitti mein bchav karein yeh badhiya nikas vali mitti. jisme javik tatv mojood ho, mein badhiya parinam deti hai. iske badhiya vikas ke liye mitti ka pH 5.5-7 hona chahiye. kali tulsi cheen, brazil, purvi nepal or sath hi bengal bihar chatgao or bharat ke dakshin kshetron mein payi jati hai. iska tana jamuni or patte hare rang ke or bahut jayda sugandhit hote hain. isme ucchit matra mein aushidiye gun hote hain. or yeh pachan tantar ko theek rakhti hai. yeh garam kshetar mein badhiya ugti hai. iske loye achi taran se shushak mitti ki maang ki jayi hai. mitti ke bhubure hone tak harrow ke hath khet ki jotai karein, fir rudi ki khaad mitti mein milain, tulsi ki ropai seed bed par karein, February ke tisre mahine mein nursery bed tiyar katein. podhe ke vikas ke anusaar 4.5*1.0*0.2 meter ke seed bed tiyar karein. beej ko 60*60 cm ke fasle par boyein. beejon ko 2 cm ki gehrayi kar boyien. bijayi ke 6-7 hafte baad, fasal ki ropai khet mein karein. tulsi ki kheti ke liye 120 gram beejon ka paryog prati acre meinarein. fasal ko mitti se paida hone vali bimariyon se roktham ke liye bijai se pehle mancozeb 5 gram prati kilo se beej ka upchar karein. fasal ki badhiya paidawaar ke liye bijai se pehle 15 ton rudi ki khaad mitti mein dalein. tulsi ke beejon ko tiyar bedon ke sath ucchit antkal par boyein monsoon aney ke 8 hafte pehle beejon ko bed par boyein beejon ko 2. cm ki gehrayi par boyein bijai ke baad rudi ki khaad or mitti. ki patli part beejon par bna dein. iski isnchau fuwara vidhi dwara ki jati hai, ropai ke 15-20 dino ke baad nate podhon ko tandrusat banane ke liye 2% urea ka ghol dalein 6 hafte purane or 4-5 patton ke anukuran hone par April ke mahine mein naye podhe tiyar hote hain. tiyar bedon ko ropayi 24 ghante pehle pani lagayein taki podhon mein asani se ukhada ja sake or ropai ke samay jadein mulayam or sooji hui ho . khet ki tiuari ke samy rudi ki khaad ko mitti mein miliye khaad ke tor par Urea 104 kilo, SSP 150 kilo, MoP 40 kilo prati acre ke hisaab se dalein. Naye podhe lagane ke samay Urea ki adhi matra or SSP or MoP ki puri matra shuruati samay mein dalein, Mn 50 ppm concentration or Co @ 100 ppm concentration suksham tatv dalein. baki ki baci hui urea ko 2 hisson mein pehli or dusri katai ke baad dalein. khet mein nadeeno se mukat karne ke liye kasi ki madad se gidai karein, nadeeno ki roktham kam na hone par yeh fasal ko nuksaan pohnchta hai. ropai ke ek mahine baad pehli godai or pehli godai ke chaar hafte baad dusri godai karein. ropan ke 2 mahine baad kasi se anukul godai karein garmiyon mein, ek mahine mein 3 sinchaiyan kareim or barsaat ke mausam mein, sinchai ki avkshakta nahi hoti. ek saal mein 12-15 sinchaiyan karni chahiye pehli sinchai ropan ke baad or dusri sinchai nay podhon ke sthir hone par karein 2 sinchaiyan karni avathak hai or baki ki sinchai mausam ke adhaar par karein iska mandikaran ke liye ap Aushadiya Kheti Vikas Sansthan 6268536795 se samparak kar sakte hain, dhanywad
sir meri dhan ki fasal sukh rahi hai jad se usme kon si dwai ka use karna chahiye ?
(hn)
Maharashtra
Anil ji, yeh fungus ki vajah se ho raha hai ap iski roktham ke liye isme saaf @ 500 gram ko 150 litre pani emin mila kar prati acre ke hisaab se spray kar sakte hain, dhanywad
Uttar Pradesh
इस में दीमक का प्रकोप है 6 किलो प्रति एकड़ से रिजेंट डालें
फसल खराब हो रही है अमरूद की, अमरूद में कीड़े लग जा रहे हैं कीटनाशक दवा छिड़काव करने के बावजूद ?
(hn)
यादव जी अमरूद के ऊपर आप Fenvalrate@2 ml प्रती लीटर पानी में मिलाकर सप्रे कर सकते हो।
Sir goat farming ke liye loan kahan se le ?
(hn)
Punjab
bakri palan mein loan lene ke liye apke pass bakri palan ki training honi jruri hai uss training certificate ke hisab se apko loan aur subsidy mill skti hai, yadi apke pass iski training nhi hai to pehle aap iski training lein jo aap apne nazdiki krishi vigyan kendra se lee skte hai..
ਝੋਨੇ ਵਿੱਚ ਕਿਹੜੀ ਕਿਹੜੀ ਖਾਦ ਪਾਉਣੀ ਚਾਹੀਦੀ ਹੈ ਅਤੇ ਕਿੰਨੇ ਕਿੰਨੇ ਸਮੇਂ ਬਾਅਦ ?
(pb)
ਜਸਕਰਨ ਜੀ ਝੋਨੇ ਵਿੱਚ ਪਹਿਲੀ ਖਾਦ ਨਾਲ ਜਿੰਕ 33%17 ਕਿਲੋ,ਲੋਹਾ@8 ਕਿਲੋ ਪ੍ਰਤੀ ਏਕੜ ਲਗਾਉਣ ਤੋਂ 10 ਦਿਨ ਬਾਅਦ ਪਾ ਸਕਦੇ ਹੋ।
can sandalwood farming be done in South East Rajasthan ?
(en)
Maharashtra
Mr. Shivram, it can be done in Rajasthan. For sandalwood farming, Land should be prepared in April-May month. 5-6 ploughing are required to bring the soil to fine tilth. Sowing should be done in May-October month. But the best time for sowing is in July-August month. Use plant to plant distance of 3m. In May month, pits are dug at the distance of 4m X 4m at the dimensions of 30 X 30 X 30m. Remain pits as such for one week. After that pits are filled with cow dung, urea@100gm, SSP@300gm and Thimet@20gm. In first year urea@50gm/tree, SSP@100gm/tree and MOP@40gm/tree is added and then the dose is increased every year. In 10th year urea@500gm/tree, SSP@1000gm/tree and MOP@400gm/tree is added. Dose is added in two equal splits, one is added in March-April month and second is added in September-October month. Harvesting should be done after 20 years of planting. More yield is obtained when harvesting is done in 30-60 years. to get all information about sandalwood farming you can contact with Arun Khurmi 9878123123. Thankyou.
bajra pila hone par kitnshak dawa ?
(hn)
Maharashtra
Ashishpatel ji, kripya ap bajre ki photo bhejein taaki apko uske hisaab se jankari di ja sake, dhanywad
Sir is dhan ki fasal mein Bimari Lag Gai Hai dhan jaise Niche Se Sukh rahe hain ?
(hn)
Punjab
Anil kumar g dhan mein fungus ka attack hai ess mein thifluzamide @300 ml per acre ka spray kr skte ho g..
Uttar Pradesh
sir reply dena sir
Uttar Pradesh
आप इसमें रीजेंट डालें 6 किलो प्रति एकड़ से
20 din ho gye jhone nu bai, 1 bag urea, zinc vadia fot lai kuj dso g vadia nhi chlea is war jhona 1263 v paya c ?
(en)
Sandeep g jhone vich pani sukha-sukha k lgao ate sifarish kriya hoiyan khadan hi pao.....
can sandalwood farming be done in rajasthan ?
(en)
Maharashtra
Mr. Shivram, it can be cultivated in the Rajasthan, For sandalwood farming, Land should be prepared in April-May month. 5-6 ploughing are required to bring the soil to fine tilth. Sowing should be done in May-October month. But the best time for sowing is in July-August month. Use plant to plant distance of 3m. In May month, pits are dug at the distance of 4m X 4m at the dimensions of 30 X 30 X 30m. Remain pits as such for one week. After that pits are filled with cow dung, urea@100gm, SSP@300gm and Thimet@20gm. In first year urea@50gm/tree, SSP@100gm/tree and MOP@40gm/tree is added and then the dose is increased every year. In 10th year urea@500gm/tree, SSP@1000gm/tree and MOP@400gm/tree is added. Dose is added in two equal splits, one is added in March-April month and second is added in September-October month. Harvesting should be done after 20 years of planting. More yield is obtained when harvesting is done in 30-60 years. to get all information about sandalwood farming you can contact with Arun Khurmi 9878123123. Thankyou.
Dr ravinder chahal ji sanu DSYO KEH ASI apni cow nu ah jarsi da SARKARI simen lagaya hai sanu DSYO ah SARKARI SIMEN jarsi da vdia hai ja NHI,, ja is toh vdia jarsi da koi SARKARI SIMEN da name DSYO,, photo Paji hai sir ?
(pb)
Punjab
HARINDER ji tuhade walo bheji gyi photo vich likhia hoya nhi padd ho reha kirpa krke saff photo dubara upload kro jiss vich straw uppar likhia smj aa jawe tan jo tuhanu sahi jankari diti ja skee.
sir makki da achar pon da makki kine time di hove ?
(pb)
Punjab
Mandeep ji makki 60 din di honi chaidi hai,dhanwad
sandalwood farming possibilities in rajasthan ?
(en)
Maharashtra
Mr. Shivram, it can be cultivated in the Rajasthan, For sandalwood farming, Land should be prepared in April-May month. 5-6 ploughing are required to bring the soil to fine tilth. Sowing should be done in May-October month. But the best time for sowing is in July-August month. Use plant to plant distance of 3m. In May month, pits are dug at the distance of 4m X 4m at the dimensions of 30 X 30 X 30m. Remain pits as such for one week. After that pits are filled with cow dung, urea@100gm, SSP@300gm and Thimet@20gm. In first year urea@50gm/tree, SSP@100gm/tree and MOP@40gm/tree is added and then the dose is increased every year. In 10th year urea@500gm/tree, SSP@1000gm/tree and MOP@400gm/tree is added. Dose is added in two equal splits, one is added in March-April month and second is added in September-October month. Harvesting should be done after 20 years of planting. More yield is obtained when harvesting is done in 30-60 years. to get all information about sandalwood farming you can contact with Arun Khurmi 9878123123. Thankyou.
devmedia
(en)
Punjab
tuci uss nu 1.5 month tak vdia maa da dudh pilao fir uss nu dudh de nal nal calf starter dudh vich ghol ke de skde ho ate 3 month di umar tak de skde ho..
ਸਰ ਮੱਕੀ ਬੀਜੀ ਨੂੰ ਦੋ ਮਹੀਨੇ ਹੋ ਗਏ ਹਨ ਹੁਣ ਨਿਸਰ ਰਹੀ ਹੈ। ਪਰ ਕਿਸੇ ਕਿਸੇ ਟਾਂਡੇ ਦੇ ਪੱਤੇ ਪੀਲੇ ਹੋਏ ਹਨ ਪੱਤਿਆਂ ਤੇ ਪੀਲੇ ਰੰਗ ਦੇ ਧੱਬੇ ਬਣ ਕੇ ਪੱਤਾ ਸੁੱਕ ਜਾਂਦਾ ਹੈ ਇਸ ਦਾ ਇਲਾਜ ਕੀ ਹੈ ?
(pb)
Punjab
ਅਰਵਿੰਦਰ ਜੀ ਇਹ ਫੰਗਸ ਹੈ ਤੁਸੀਂ ਇਸ ਦੀ ਰੋਕਥਾਮ ਲਈ ਇਸ ਵਿੱਚ carbendazim @ 400 ਗ੍ਰਾਮ ਜਾਂ mancozeb @ 400 ਗ੍ਰਾਮ ਨੂੰ 150 ਪ੍ਰਤੀ ਲੀਟਰ ਪਾਣੀ ਵਿੱਚ ਮਿਲਾ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰ ਸਕਦੇ ਹੋ, ਧੰਨਵਾਦ
Sir petha es trah ho rahe aa g ?
(en)
Raman g pethe upper M-45@500 gm per acre spray kr skde ho.....
sir matar di bijai kehde month ch hundi aa ?
(pb)
Chandigarh
ਵਧੇਰੇ ਝਾੜ ਲਈ ਫਸਲ ਨੂੰ ਅਕਤੂਬਰ ਤੋ ਨਵੰਬਰ ਦੇ ਪਹਿਲੇ ਪੰਦਰਵਾੜੇ ਵਿੱਚ ਬੀਜ਼ੋ।
नमस्ते सर मेरी भैंस ने 9 महीने में ही बच्चे को जन्म दे दिया, अब वह दूध ठीक से कब देने लगेगी ?
(hn)
Punjab
गौरव जी उसे आप Anabolite liquid 100-100ml सुबह शाम, Lactomac tablet रोजाना 10 गोलियां दें और अच्छी मात्रा में हरा चारा और फीड डालें।
urea Akash kitne din rahata hai ?
(hn)
Maharashtra
Anurag ji, urea ka akash 12-15 din tak hoti hai, dhanywad
ਸਰ ਗਾਂ ਦੇ ਦੋ ਮਹੀਨੇ ਰਹਿ ਗਏ ਨੇ, ਦੋ ਥਣਾਂ ਵਿੱਚ ਦੁੱਧ ਘੱਟ ਆ ਰਿਹਾ ਹੈ ?
(pb)
Punjab
ਵਜ਼ੀਰ ਜੀ ਤੁਸੀ ਉਸ ਨੂੰ Vitamor-h injection 5ml ਲਗਵਾਓ ਅਤੇ 3-3 ਦਿਨ ਦੇ ਫਰਕ ਨਾਲ 5 ਟੀਕੇ ਲਗਵਾਓ ਅਤੇ milkout ਪਾਊਡਰ 2-2 ਚਮਚ ਸਵੇਰੇ ਸ਼ਾਮ ਦਿਓ ਇਹਨਾਂ ਨਾਲ ਫਰਕ ਪੈ ਜਾਵੇਗਾ
ਸਰ ਜਵਾਰ ਵਿੱਚ ਸਵਾਕ ਬਹੁਤ ਜਿਆਦਾ ਹੋ ਗਿਆ ਜੇ ਕੋਈ ਦਵਾੲੀ ਹੈ ਤਾਂ ਦੱਸੋ ?
(pb)
Punjab
.
Punjab
ਗੁਰਪ੍ਰੀਤ ਜੀ ਇਸਦੇ ਲਈ ਹੁਣ ਕੋਈ ਨਦੀਨਨਾਸ਼ਕ ਸਿਫਾਰਿਸ਼ ਨਹੀਂ ਕੀਤੀ ਜਾਂਦੀ ਬਿਜਾਈ ਦੇ 24 ਘੰਟਿਆਂ ਦੇ ਅੰਦਰ ਤੁਸੀ pendimetahlin @1 ਲੀਟਰ ਪਾਣੀ ਦੇ ਹਿਸਾਬ ਨਾਲ ਸਪਰੇ ਕੀਤੀ ਜਾਂਦੀ ਹੈ| ਧੰਨਵਾਦ
ਸਾਹੀਵਾਲ ਗਾਵਾਂ ਲਈ ਕਿਸ ਕੰਪਨੀ ਦੀ ਫੀਡ ਵਧੀਅਾ ਹੈ ਜੀ ਦੁਧਾਰੂ ਗਾਵਾਂ ਲਈ ਕਿਰਪਾ ਕਰਕੇ ਜਰੂਰ ਦੱਸੋ ਜੀ ?
(pb)
Punjab
ਸੁਵਿੰਦਰ ਜੀ ਤੁਸੀ ਫੀਡ ਕਿਸੇ ਵੀ ਕੰਪਨੀ ਦੀ ਵਰਤ ਸਕਦੇ ਹੋ ਜਿਸ ਫੀਡ ਨੂੰ ਪਸ਼ੂ ਆਸਾਨੀ ਨਾਲ ਖਾ ਜਾਂਦੇ ਹੈ ਅਤੇ ਵਧਿਆ ਤਰੀਕੇ ਨਾਲ ਹਜ਼ਮ ਕਰ ਲੈਂਦੇ ਹੈ ਤੁਸੀ ਉਸਦੀ ਵਰਤੋਂ ਕਰ ਸਕਦੇ ਹੋ ਕਿਉਕਿ ਬਾਜ਼ਾਰ ਵਿਚ ਬਹੁਤ ਕੰਪਨੀਆਂ ਦੀ ਫੀਡ ਆਉਂਦੀ ਹੈ ਜੋ ਅਲੱਗ ਅਲੱਗ ਤਰੀਕੇ ਨਾਲ ਤਿਆਰ ਕੀਤੀ ਹੁੰਦੀ ਹੈ ਤੁਸੀ ਕਾਰਗਿਲ, ਗੋਦਰੇਜ, ਟਿਵਾਣਾ, ਅਮੂਲ ਕੋਈ ਵੀ ਵਰਤ ਸਕਦੇ ਹੋ
Punjab
cargill da Purina feed
,sir ji par kargall di khall ni kha rahi
Punjab
tuci cargill Di feed Lena chahunde Ho tan tuci rajinder singh 8872674902 nal sampark kr
shri ram ki peddy variety 432 ha growth lyi nal fook gaton lyi ki pyi da 22 din di ho gyi urea 90 kilo pya dsyo ?
(pb)
Raj g growth ke liye NPK 19:19:19@1kg +Chelated zinc@120 gm per acre spray kr skte ho.....
Punjab
pan de lyi dso te nal khe rhe c calcium nitrate pyo us bare dso koi product
ਸਰ ਗਾਂ ਦਾ ਇੱਕ ਮਹੀਨਾ ਰਹਿ ਗਿਆ ਸੂਣ ਵਿੱਚ ਉਸਦੀ ਮੋਕ ਨਹੀਂ ਹਟਦੀ ਬਹੁਤ ਦਵਾਈਆਂ ਦਿੱਤੀਆਂ ?
(pb)
Punjab
ਤੁਸੀ ਉਸ ਨੂੰ Biotrim injection 15ml ਅਤੇ Halotas tablet 2-2 ਸਵੇਰੇ ਸ਼ਾਮ ਦਿਓ, ਬਾਕੀ ਉਸ ਨੂੰ Vitakind liv liquid 50ml ਰੋਜਾਨਾ ਦਿਓ ਇਸ ਨਾਲ ਫਰਕ ਪੈ ਜਾਵੇਗਾ..
#Apni_Kheti ਵਾਲਿਓ ਮੈਂ ਕਦੇ ਕਦੇ ਸਵਾਲ ਪੁੱਛਦਾ ਪਰ ਜਦੋਂ ਤੱਕ ਮੈਂ ਵਾਰ ਵਾਰ ਰਿਕਵੈਸਟ ਨਾ ਕਰਾ ਓਦੋਂ ਤੱਕ ਜਵਾਬ ਨੀ ਮਿਲਦਾ ਹਰ ਵਾਰੀ। ਫਿਰ ਐਪ ਦਾ ਕੀ ਫਾੲੀਦਾ ਜੇ ਟਾੲੀਮ ਸਿਰ ਜਵਾਬ ਨਾ ਮਿਲੇ। ਫਿਰ ਤਾ ਅਨੲਿਨਸਟਾਲ ਕਰਨ ਚ ਫਾੲੀਦਾ ?
(pb)
Punjab
ਗੁਰਪ੍ਰੀਤ ਜੀ ਤੁਹਾਡੇ ਸਾਰੇ ਸਵਾਲਾਂ ਦੇ ਜਵਾਬ ਦਿਤੇ ਜਾ ਚੁਕੇ ਹਨ ਕਿਰਪਾ ਕਰਕੇ ਤੁਸੀ my profile ਦੇ ਵਿਚ ਜਾਕੇ ਚੈੱਕ ਕਰ ਸਕਦੇ ਹੋ| ਧੰਨਵਾਦ
Sir jhone da futara nahi ho reha, peela pai reha a jis tara paneri lgayi a os tara hi a koi ilaj ?
(pb)
Narinder g kripa is di photo bhejo tn ki tuhanu poori jankari diti ja ske.....
ਝੋਨਾ 16 ਦਿਨ ਆ 1.5 ਬੋਰੀ ਯੂਰੀਆ ਖਾਦ ਪਾਈ ਆ ਜ਼ਿੰਕ ਅਤੇ ਪੋਟਾਸ਼ ਕਦੋਂ ਤੇ ਕਿਵੇਂ ਪਾਈਏ ?
(pb)
Punjab
ਬਲਦੇਵ ਜੀ, ਤੁਸੀਂ ਪੋਟਾਸ਼ ਦਾ ਹੁਣ ਇਸਤੇਮਾਲ ਨਾ ਕਰੋ, ਤੁਸੀਂ ਯੂਰੀਆ ਦੀ ਦੂਸਰੀ ਖਾਦ ਨਾਲ ਜਿੰਕ @ 400 ਗ੍ਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ ਪਾ ਸਕਦੇ ਹੋ, ਧੰਨਵਾਦ
lauki dia vella di groth ni ho rahi ik month to jiada ho gia laiea nu koi solution daso g ?
(pb)
Gopi g locky upper NPK 191919@10gm per litre paani ch mila ke spray kr skde ho.....
महोदय जी लाल मिर्ची का फूल न झडने वाले कोई कीटनाशक दवा है कृपया बताए ?
(hn)
Maharashtra
भूरेलाल जी, आप इसमें NPK 130045 @ 10 ग्राम प्रति लीटर पानी के हिसाब से स्प्रे कर सकते हैं, धन्यवाद
मुर्रा भैंस की 1 कटड़ी और hf गाय की 1 बछिया लेनी है जो किसान भाई बेचना चाहता हो तो बताये सन्दीप,कानपुर उत्तरप्रदेश ?
(hn)
Punjab
आप गाय और भैंस लेने के लिए Prateek Vaish 9936286478 Model Dairy Farm से संपर्क कर सकते है।
Mirch me kis kharpatvar nashak ka pryog kre ?
(hn)
Maharashtra
Chnadra ji, ap isme kisi kharpatwar ka istemal na karein, ap isme haath se hi godai karein, dhanywad
धान कज रोपाई लेट फिर भी उत्पादन कैसे बढ़ाएं देखे https://bhumiputraindia.com/dhan-ki-ropai-sri-vidhi-se-kaise-kare-dhan-ki-fasa/ ?
(hn)
Maharashtra
श्रीमान जी, किसान भइयों के साथ जानकारी साँझा करने के लिए धन्यवाद
यह कौन सी बीमारी है और इसका उपाय क्या है जैविक और रासायनिक दोनों में ?
(hn)
Maharashtra
कुलदीप जी, यह मच्छर के हमले की वजह से हो रहा है आप इसकी रपकथाम के लिए इसमें imidacloprid @1.5 ml प्रति लीटर पानी के हिसाब से स्प्रे कर सकते हैं, धन्यवाद
सर हमें बकरी बेचनी है कहाँ पे अच्छे रेट मिलेगा, हमें जानकारी चाहिए ?
(hn)
Punjab
चंदन जी इसके लिए आपको खुद मार्किट में जाकर मीट की दुकान वालों से संपर्क करना पड़ेगा क्योंकि इसकी कोई एक जगह मार्किट नहीं है इसके लिए आपको खुद ही मार्किट बनानी पड़ेगी।