Manage Expert Answers

Search

Total Count :- 258604

सर कोई ऑनलाइन वेबसाइट है क्या जिस पर गाय या भैंस बेच सकते हैं गाय के बच्चे बछड़े को बेच सकते हैं ऐसा कोई वेबसाइट हो तो सर बताइएगा ?

(hn)
Posted by
jeetendra Kumar (6392269156)
jeetendra Kumar
Uttar Pradesh
Basti
Write Answer
Posted Date (08 Jul 2020 06:14 PM) Assigned Date (-)
Answered Date (09 Jul 2020 12:42 PM) Translated Date (-)

नमस्कार जी इसके लिए आप हमारी दूसरी एप अपनी खेती बेचो और खरीदो डाउनलोड कर सकते हो। वहा पर आप मुफ्त में अपने पशु की फोटो अपलोड कर सकते हो और सीधे तोर पर ही सेल कर सकते हो। एप को डाउनलोड करके के लिए प्ले स्टोर में Apni Kheti Buy and sell लिख कर सॅर्च करे

sir tamatar ki kheti kab kar sakte hai aur kaun si kisam ki kheti Kare ?

(hn)
Posted by
अनुराग सिंह (9305605369)
अनुराग सिंह
Uttar Pradesh
Sant Ravidas Nagar
Write Answer
Posted Date (08 Jul 2020 06:12 PM) Assigned Date (-)
Answered Date (09 Jul 2020 11:46 AM) Translated Date (-)

Anurag ji, beej ko june se september mahine mein beeja jata hai tamatar ki kisme jaise ke Hisar Arun (Selection 7), Kashi Amrut (D.V.R.T 1), Kashi Anupam, Kashi Vishesh (H -86), Pant Bahar, Arka Vikas, D T 10, Arka Saurabh, Pusa Hybrid 2, Avinash 2, S.T.H 537, ARTH-3, Gotya, N.S 815, BSS 99, BSS 40, Toystoll ki bijai kar sakte hain, dhanywad

mam bata sakti hai hamare asapas kaha milega yah bij

devmedia

(en)
Posted by
Gurdeep Grewal (8437705400)
Gurdeep Grewal
Punjab
Ludhiana
Write Answer
Posted Date (08 Jul 2020 06:12 PM) Assigned Date (-)
Answered Date (09 Jul 2020 04:47 PM) Translated Date (-)

Grewal ji tuci iss nu Vitamor-h liquid 10ml rojana deo ate powder dinde rho, baki tuci ehh trika v vart skde ho, tuci 250gm jokhar, 250gm kalmishora, 250gm mitha sodha ate 250gm fatkadi lao, pehla tuci fatkadi nu tawe te changi trah garm kro ate garm krke usda powder jeha bnn jawega fir sare saman nu alag alag krke powder bnna lao ate ekatha mix kr deo ate rojana 50gm swere khali pett deo, iss nal pani pain di smasia ton frak paa jawega. ehh saria chija tuhanu pansari ton mill jangia.

devmedia

(en)
Posted by
Gurdeep Grewal (8437705400)
Gurdeep Grewal
Punjab
Ludhiana
Write Answer
Posted Date (08 Jul 2020 06:10 PM) Assigned Date (-)
Answered Date (09 Jul 2020 04:38 PM) Translated Date (-)

Grewal ji tuci uss nu pett de kiria lai Flukarid-Ds bolus deo ate her 3 mahine badd salt change krke goli deo baki uss nu calcium di tike lgga skde ho ehh 10ml rojana lgga skde ho ate 3-5 din lgao..

मैंने 20 रोज पहले मक्का लगाई है जिसमें मैं स्प्रे कर चुका हूं पर कीड़ा नहीं रुक रहा ?

(hn)
Posted by
shakir ali (8090434020)
shakir ali
Uttar Pradesh
Farrukhabad
Write Answer
Posted Date (08 Jul 2020 06:09 PM) Assigned Date (-)
Answered Date (09 Jul 2020 10:30 AM) Translated Date (-)

शाकीर जी कृपया आप बताएं आपने इसमें कोनसी स्प्रे का इस्तेमाल किया है ओर यह भी बताये के कीड़ा कोनसा है ताकि आपको उसके हिसाब से जानकारी दी जा सके, धन्यवाद

Uttar Pradesh

Answered Date (15 Jul 2020 06:28 AM) Translated Date (-)

ab subeh heero spray kiya hai aur kida mar gya

ਝੋਨੇ ਵਿੱਚ 12.63 ਪਾਊਡਰ ਕੀ ਕੰਮ ਕਰਦਾ ਹੈ ਅਤੇ ਝੋਨਾ ਲੱਗਣ ਤੋਂ ਕਿੰਨਾ ਟਾਇਮ ਬਾਅਦ ਪਾਉਣਾ ਹੈ ?

(en)
Posted by
gurwinder singh (7009949057)
gurwinder singh
Punjab
Bathinda
Write Answer
Posted Date (08 Jul 2020 06:04 PM) Assigned Date (-)
Answered Date (09 Jul 2020 04:17 PM) Translated Date (-)

ਇਹ ਫੰਗੀਸਾਈਡ ਹੈ ਜੀ ਇਸ ਨੂੰ ਫੰਗਸ ਦੀ ਸਮੱਸਿਆ ਆਉਣ ਤੇ ਹੀ ਵਰਤਿਆ ਜਾ ਸਕਦਾ ਹੈ।

ilaj daso ji ?

(pb)
  • 2
Posted by
Harpreet singh (8837712290)
Harpreet singh
Punjab
Sangrur
Write Answer
Posted Date (08 Jul 2020 06:04 PM) Assigned Date (-)
Answered Date (16 Jul 2020 05:38 PM) Translated Date (-)

Harpreet ji, eh fungus hai tusi is vicch saaf @ 500 gram nu 150 litre pani vich mila ke prati acre de hisaab nal spray kar sakde ho, dhanwad

ilaj daso ji ?

(pb)
  • 1
Posted by
Harpreet singh (8837712290)
Harpreet singh
Punjab
Sangrur
Write Answer
Posted Date (08 Jul 2020 06:01 PM) Assigned Date (-)
Answered Date (16 Jul 2020 05:39 PM) Translated Date (-)

Harpreet ji, eh fungus hai tusi is vicch saaf @ 500 gram nu 150 litre pani vich mila ke prati acre de hisaab nal spray kar sakde ho, dhanwad

mere ko desi chicks chahiye ?

(hn)
Posted by
mohmmab (9799724167)
mohmmab
Rajasthan
Rajsamand
Write Answer
Posted Date (08 Jul 2020 05:56 PM) Assigned Date (-)
Answered Date (09 Jul 2020 04:36 PM) Translated Date (-)

Mohmmab ji aap chick lene ke liye Sunil Singh 9905384910, 9102737967 Sunil Singh Hatchery India Private Limited. se sampark kr skte hai.

Answered Date (09 Jul 2020 08:23 PM) Translated Date (-)

mere pass hai

Answered Date (10 Jul 2020 12:52 PM) Translated Date (-)

7800143317 Pe contact kariye mil jayenge

फल पूरा पकता नहीं है पहले ही खराब हो जाता है और फल भी बहुत कम है, क्या करे ?

(hn)
  • 3
Posted by
Vijay Jangu (7988972010)
Vijay Jangu
Haryana
Fatehabad
Write Answer
Posted Date (08 Jul 2020 05:55 PM) Assigned Date (-)
Answered Date (09 Jul 2020 10:54 AM) Translated Date (-)

विजय जी यह तत्वों की कमी के कारण हो जाता है आप इसमें फूल आने के समय पर NPK 130045 @ 10 ग्राम प्रति लीटर पानी के हिसाब से स्प्रे कर सकते हैं, धन्यवाद

devmedia

(hn)
  • 1
Posted by
Prem (9548777430)
Prem
Uttar Pradesh
Mathura
Write Answer
Posted Date (08 Jul 2020 05:54 PM) Assigned Date (-)
Answered Date (20 Jul 2020 12:51 PM) Translated Date (-)

Prem ji, kripya ap batayein ke apne isme konsi khaad ka kis matra mein istemal kiya hai taaki apko uske hisaab se jankari di ja sake, dhanywad

Uttar Pradesh

Answered Date (10 Jul 2020 02:49 PM) Translated Date (-)

Sar Maine Dangi ki pad lagva Di Hai Isko puttar karne ki kaun si Dava yah kaun si vaccine ya FIR kaun si zinc zym

Uttar Pradesh

Answered Date (20 Jul 2020 08:51 PM) Translated Date (07 Jul 2021 12:23 PM)

D A P khaad diya h

Sir boota ehda ho reha a ilaaj dso ?

(en)
  • 1
Posted by
Bachittar Singh (8283921588)
Bachittar Singh
Punjab
Amritsar
Write Answer
Posted Date (08 Jul 2020 05:52 PM) Assigned Date (-)
Answered Date (11 Jul 2020 01:40 PM) Translated Date (-)

Bachittar ji, eh fungus hai, tusi vicch saaf @ 500 gram prati acre de hisaab nal spray kar sakde ho, dhanwad

jhona ehda da hai ilaj daso ji ?

(pb)
Posted by
Harpreet singh (8837712290)
Harpreet singh
Punjab
Sangrur
Write Answer
Posted Date (08 Jul 2020 05:51 PM) Assigned Date (-)
Answered Date (21 Jul 2020 03:57 PM) Translated Date (-)

Harpreet ji, tuhade dawara bheji gayi video upload nahi hoyi hai, kirpa kar ke tusi is nu dubara upload karo, tajo tuhanu is bare jankari diti ja sake, dhanwad

Answered Date (08 Jul 2020 06:02 PM) Translated Date (-)

sorry

जय किसान ?

(hn)
  • 1
Posted by
किसान तक (7691004136)
किसान तक
Rajasthan
Hanumangarh
Write Answer
Posted Date (08 Jul 2020 05:44 PM) Assigned Date (-)
Answered Date (09 Jul 2020 10:15 AM) Translated Date (-)

किसान जी किसान भाइयों के साथ जानकारी सांझी करने के लिए धन्यवाद

Anjeer ki Kheti kese kare ?

(hn)
Posted by
sunil kumar Jaat (9352986328)
sunil kumar Jaat
Rajasthan
Bhilwara
Write Answer
Posted Date (08 Jul 2020 05:42 PM) Assigned Date (-)
Answered Date (09 Jul 2020 10:12 AM) Translated Date (-)

anjeer ki kheti bhin bhin jalwayu vale sthano men ki jati hai prantu bhoomimadhyasagriye jalwayu iske liye upyukt hai.fal ke vikad tha pripakta ke smay vaymandl ka shushk rehna jruri hai.paryapt vriksh hone ke karn paale ka prabhav is par kaam padta hai domat mitti iske liye paryapt hai.gobar ki khaad ya compost daalna jruri hota hai,aap iski kisme jaise Brown turkey,Smyrna fig ki bijai kar sakte hai,dhanywad

sir. jo injection ki alag alag dwai hoti hi jab hum unhe ek hi injection me mix karte hi .whe kse pta lage ga ki konsi dwai mix karni chye ya nhi.

(hn)
Posted by
saurya yadav (8851417612)
saurya yadav
Delhi
North West Delhi
Write Answer
Posted Date (08 Jul 2020 05:41 PM) Assigned Date (-)
Answered Date (09 Jul 2020 03:39 PM) Translated Date (-)

Yadav ji yeh aise nhi btaya ja skta yeh nirbhar krta hai ki pashu ko konsi bimari hai aur uska kya treatment krna hai jaise pashu ko teramycin injection mai CRB(acrobic acid ) injection mix krke lgga skte hai per uski condition ke hisab se lgta hai. yeh bimari aur pashu ki condition ke hisab se he lgte hai.

ਸਰ ਜਮੀਨ ਵਿਚਲੇ ਕੱਲਰ ਦਾ ਕੋਈ ਹੱਲ ਦੱਸੋ ?

(pb)
Posted by
wazir singh (9779184391)
wazir singh
Punjab
Write Answer
Posted Date (08 Jul 2020 05:37 PM) Assigned Date (-)
Answered Date (09 Jul 2020 10:09 AM) Translated Date (-)

ਵਜ਼ੀਰ ਜੀ ਤੁਸੀਂ ਕਲਰ ਦੀ ਰੋਕਥਾਮ ਲਈ ਫ਼ਸਲ ਦੀ ਬਿਜਾਈ ਤੋਂ ਪਹਿਲਾਂ gypsum @ 1 ਕੁਇੰਟਲ ਪ੍ਰਤੀ ਏਕੜ ਦੇ ਹਿਸਾਬ ਨਾਲ ਪਾਓ ਧੰਨਵਾਦ

pr 128 lal hai ji koi hal daso ?

(pb)
  • 1
Posted by
Hardeep singh (8968990467)
Hardeep singh
Punjab
Mansa
Write Answer
Posted Date (08 Jul 2020 05:36 PM) Assigned Date (-)
Answered Date (10 Jul 2020 03:28 PM) Translated Date (-)

Hardeep ji, eh fungus da hamla hoya hai tusi si vicch saaf @ 500 gram nu 150 litre pani vich mila ke prati acre de hisaab nal spray kar sakde ho, dhanwad

ਜੇ ਕਰ ਸੂਰ ਫਾਰਮਿੰਗ ਕਰਨੀ ਹੋਵੇ ਤਾਂ ਏਹ ਕਿੱਤਾ ਕਿਸਾਨਾਂ ਲਈ ਕਿੰਨਾ ਕ ਲਾਹੇਵੰਦ ਰਹਿੰਦਾ ਹੈ ਤੇ ਇਹਨਾ ਤਾਂ ਅਸੀਂ ਇਕ ਸਾਲ ਵਿੱਚ ਕਿੰਨਾ ਕ profit ਕਰ ਸਕਦੇ ਹਾਂ ਤੇ ਇਹਨਾਂ ਦੀ ਖੁਰਾਕ ਤੇ ਸਾਬ ਸੰਬਾਲ ਸਬੰਦੀ ਆਮ ਜਾਣਕਾਰੀ ਕੀ ਹੈ

(pb)
Posted by
Bhagwant singh (9915136497)
Bhagwant singh
Punjab
Gurdaspur
Write Answer
Posted Date (08 Jul 2020 05:31 PM) Assigned Date (04 Feb 2022 02:07 PM)
Answered Date (09 Jul 2020 12:47 PM) Translated Date (-)

ਸੂਰ ਪਾਲਣ ਕਿੱਤਾ ਲਾਹੇਵੰਦ ਤਾਂ ਹੈ ਪਰ ਥੋੜਾ ਟਾਈਮ ਲੱਗਦਾ ਸਫਲ ਹੋਣ ਵਿੱਚ ਤੇ ਬਾਕੀ ਸਹੀ ਤਰੀਕੇ ਨਾਲ ਕਰੀਏ ਤਾਂ , ਪੂਰਾ ਸਮਝ ਕੇ ਕਿੱਤਾ ਕਰਨਾ ਚਾਹੀਦਾ ਹੈ , ਜਿਵੇ ਕਿ 5 ਸੂਰੀਆ ਰੱਖਣ ਵਿਚ ਲਗਭਗ 5-6 ਲੱਖ ਤਕ ਖਰਚ ਆ ਸਕਦਾ ਹੈ ਬਾਕੀ ਓਹਨਾ ਦੀ ਨਸਲ ਅਤੇ ਗਰੋਥ ਤੇ ਨਿਰਭਰ ਕਰਦਾ ਹੈ, ਜੇਕਰ ਸਹੀ ਤਰੀਕੇ ਨਾਲ ਸੂਰ ਪਾਲਣ ਦਾ ਕੰੰਮ ਟ੍ਰੇਨਿੰਗ ਲੈ ਕੇ ਕੀਤਾ ਜਾਵੇ ਤਾਂ ਕਾਮਯਾਬੀ ਮਿਲ ਸਕਦੀ ਹੈ ਜੀ ਬਾਕੀ ਸ਼ੁਰੂ ਕਰਨ ਲਈ ਪਹਿਲਾਂ ਤੁਸੀ ਕਿਸੇ ਸਫਲ ਸੂਰ ਪਾਲਕ ਦੇ ਫਾਰਮ ਤੇ ਖੁਦ ਜਾ ਕੇ ਬਾਕੀ ਸ਼ੈਡ ਬਣਾਉਣ ਲਈ ਫਾਰਮ ਤੇ ਜਾ ਕੇ ਖੁਦ ਸਮਝਨਾ ਪੈਣਾ ਕਿਉਕੀ ਇਹ ਅਲੱਗ ਅਲੱਗ ਜਗਾਂ ਦੇ ਹਿਸਾਬ ਨਾਲ ਸੈਟ ਕਰਨਾ ਪੈਂਦਾ ਹੈ ਸਫ਼ਲ ਸੂ੍ਰ ਪਾਲਕਾ ਦੇ ਤਜ਼ਰਬੇ ਅਨੁਸਾਰ ਇੱਕ ਸੂਰੀ ਇੱਕ ਸਾਲ ਵਿੱਚ ਦੋ ਵਾਰ ਬੱਚੇ ਦਿੰਦੀ ਹੈ ਪਹਿਲੇ ਸੂਏ 6-7 ਬੱਚੇ ਦਿੰਦੀ ਹੈ ਤੇ ਦੂਜੇ ਸੂਏ 10-14 ਬੱਚੇ ਦਿੰਦੀ ਹੈ ਜੇਕਰ ਤੁਸੀ ਸੂਰ ਮੀਟ ਲਈ ਤਿਆਰ ਕਰ ਰਹੇ ਹੋਂ ਤਾਂ ਇੱਕ ਸੂਰ 7-8 ਮਹੀਨਿਆਂ ਵਿੱਚ ਲੱਗਭੱਗ 1 ਕੁਇੰਟਲ ਦਾ ਹੋ ਜਾਂਦਾ ਹੈ ਤੇ ਉਸ ਤੋਂ 100 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵਿਕ ਜਾਂਦਾਂ ਹੈ ਤੇ ਗੱਭਣ ਸੂਰੀ 150-200 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵੇਚੀ ਜਾ ਸਕਦੀ ਹੈ ਸੂਰਾਂ ਦੀ ਮਾਰਕੀਟਿੰਗ ਦੀ ਵੀ ਕੋਈ ਦਿੱਕਤ ਨਹੀ ਕਿੳਂਕੀ ਵਪਾਰੀ ਖੁਦ ਫਾਰਮ ਤੋਂਂ ਆ ਕੇ ਸੂਰ ਲੈ ਜਾਂਦੇ ਹਨ ਮਂੱਨ ਲਵੋ ਅੱਜ ਸੂਰੀ ਗੱਭਣ ਕਰਵਾਈ ਉਸ ਤੋਂ 115 ਦਿਨਾਂ ਬਾਅਦ ਬੱਚੇ ਦੇ ਦਿੰਦੀ ਹੈ ਫਿਰ 1 ਮਹੀਨਾ ਬੱਚਿਆਂ ਨੂੰ ਦੁੱਧ ਪਿਆਉਣਾ ਹੈ ਤੇ ਉਸ ਤੋਂ ਬਾਅਦ ਉਨਾਂ ਨੂੰ ਅਲੱਗ ਕੀਤਾ ਜਾਂਦਾ ਹੈ ਜਦੋੰ ਸੂਰੀ ਤੋਂਂ ਬੱਚੇ ਵੱਖ ਕੀਤੇ ਫਿਰ 5-7 ਦਿਨਾਂ ਬਾਅਦ ਫਿਰ ਦੁਬਾਰਾ ਗੱਬਣ ਹੋ ਜਾਂਦੀ ਹੈ ਸੂਰੀ ਇਸ ਤਰਾਂ ਇਹ ਦੁਬਾਰਾ ਫਿਰ ਸਰਕਲ ਚੱਲਦਾ ਰਹਿੰਦਾ ਹੈ ਇਥੇ ਗੱਲ ਧਿਆਨ ਰੱਖਣ ਵਾਲੀ ਹੈ ਕਿ ਇਹ ਸਰਕਲ ਤਾਂ ਹੀ ਸਹੀ ਚੱਲੇਗਾ ਜੇਕਰ ਫੀਡ ਸਹੀ ਪਾਉਦੇ ਰਹਾਂਗੇ ਜੇਕਰ ਆਪਾਂ ਫੀਡ ਸਹੀ ਨਾ ਪਾਈ ਤੇ 2 ਮਹੀਂਨੇ ਤੱਕ ਦੁੱਧ ਪਿਆਉਦੇ ਰਹੇ ਤੇ ਬੱਚਿਆਂ ਨੂੰ ਵੱਖ ਨਾ ਕੀਤਾ ਤਾਂ ਸਰਕਲ ਖਰਾਬ ਹੋ ਜਾਵੇਗਾ ਸੋ ਫੀਡ ਤੇ ਖਰਚਾ ਤਾਂ ਜਿਆਦਾ ਆਉਦਾ ਹੈ ਤੇ ਮੁਨਾਫਾ ਵੀ ਪੂਰਾ ਮਿਲ ਜਾਂਦਾ ਹੈ ਪੰਜ ਗੱਭਣ ਸੂਰੀਆ 10-11 ਮਹੀਨਿਆ ਬਾਅਦ ਪਹਿਲੀ ਇਨਕਮ ਆਉਸੀ ਹੈ ਤੇ ਲੱਗਭੱਗ ਇੱਕ ਸੂਰੀ 3500 ਰੁਪਏ ਮਹੀਨੇ ਦੀ ਇਨਕਮ ਆਉਦੀ ਹੈ ਇਸ ਹਿਸਾਬ ਨਾਲ ਤੁਸੀ ਅੰਦਾਜ਼ਾ ਲਾ ਸਕਦੇ ਸਬਸਿਡੀ - ਟ੍ਰੇਨਿੰਗ ਕਰਨ ਤੋਂ ਬਾਅਦ ਸੂਰ ਪਾਲਣ ਤੇ 2 ਲੱਖ ਦੀ ਸਬਸਿਡੀ ਹੁੰਦੀ ਹੈ ਕੁੱਲ ਪ੍ਰੋਜੇਕਟ 8 ਲੱਖ ਦਾ ਹੁੰਦਾ ਹੈ ਉਸ ਵਿੱਚੋ 2 ਲੱਖ ਸਬਸਿਡੀ ਹੁੰਦੀ ਹੈ ਜੇ ਤੁਸੀ ਆਪਣੇ ਪੱਧਰ ਤੇ ਕਰਨਾ ਹੈ ਤਾਂ ਤੁਸੀ 2-2.50 ਲੱਖ ਵਿੱਚ ਇੱਕ ਵਾਰ ਛੋਟੇ ਲੈਵਲ ਤੋਂ ਸ਼ੁਰੂ ਕਰ ਸਕਦੇ ਹੋਂ ਟ੍ਰੇਨਿੰਗ ਕਰਵਾਉਣ ਲਈ ਸਰਕਾਰੀ ਸੂਰ ਫਾਰਮ ਬਣੇ ਹਨ ਜਿਵੇ ਮੱਲੋਵਾਲ, ਖਰੜ, ਨਾਭਾ , ਗੁਰਦਾਸਪੁਰ ਵਿੱਚ ਜਿੱਥੇ 5 ਦਿਨ ਦੀ ਮੁਫਤ ਟ੍ਰੇਨਿੰਗ ਦਿੱਤੀ ਜਾਂਦੀ ..

devmedia

(pb)
Posted by
Gurjinder singh (9872569938)
Gurjinder singh
Punjab
Kapurthala
Write Answer
Posted Date (08 Jul 2020 05:20 PM) Assigned Date (-)
Answered Date (09 Jul 2020 03:37 PM) Translated Date (10 Apr 2021 03:18 PM)

ਸੰਤੁਲਿਤ ਖੁਰਾਕ 100 ਕਿਲੋ ਬਣਾਉਣ ਲਈ ਲੋੜੀਂਦੀ ਸਮੱਗਰੀ ਚਾਹੀਦੀ ਹੈ ਜਿਵੇਂ 25 ਕਿਲੋ ਅਨਾਜ ( ਜਵਾਰ, ਬਾਜਰੀ (ਸਰਦੀਆਂ) , ਕਣਕ, ਜੌਂ ( ਗਰਮੀਆ) ਇਹਨਾਂ ਵਿੱਚੋ ਕੋਈ ਇੱਕ ) , ਦਾਲ ਚੂਰੀ 20 ਕਿਲੋ( ਮੂੰਗੀ ਚੂਰੀ, ਮਾਂਹ ਚੂਰੀ, ਮੋਠ ਚੂਰੀ ( ਕੇਵਲ ਸਰਦੀਆਂ ਲਈ) , ਮਸੁਰ ਚੂਰੀ ,ਅਰਹਰ, (ਇਨਾਂ ਵਿੱਚੋ ਇੱਕ ) , DOC 25 ਕਿਲੋ ( ਚੌਲਾਂ ਦਾ ਚੂਰਾ ) , ਫਾਈਬਰ ਛਿਲਕਾ 15 ਕਿਲੋ (ਕਣਕ, ਚੌਕਰ, ਚਨਾ ਛਿਲਕਾ, ਮਟਰ ਛਿਲਕਾ, ਇਨਾਂ ਵਿੱਚੋ ਇੱਕ) , ਖਲ਼ 15 ਕਿਲੋ(ਸਰੋਂ, ਬਿਨੌਲਾ ਜਾਂ ਸੋਇਆ (ਇਹਨਾਂ ਵਿੱਚੋ ਕੋਈ ਇੱਕ) , ਮਿੱਠਾ ਸੋਡਾ 250 ਗ੍ਰਾਮ, 1 ਕਿਲੋ ਨਮਕ, ਗੁੜ 1 ਕਿਲੋ, 1 ਕਿੱਲੋ ਹਲਦੀ (ਸਰਦੀਆ ਵਿੱਚ ) ਇਹ ਨੂੰ ਰਲਾ ਲਵੋ ਇਹ ਫੀਡ ਪਸ਼ੂ ਲਈ ਬਹੁਤ ਲਾਹੇਵੰਦ ਹੁੰਦੀ ਹੈ

bhindi mein rog ki dawa bataye ?

(hn)
  • 2
Posted by
mdyadav (9027899460)
mdyadav
Uttar Pradesh
Firozabad
Write Answer
Posted Date (08 Jul 2020 05:19 PM) Assigned Date (-)
Answered Date (09 Jul 2020 10:23 AM) Translated Date (-)

Mdyadav ji, yeh fungus ke hamle ki vajah se ho raha hai ap iski roktham ke liye isme carbendazim @ 4 gram ya mancozeb @ 4 gram prati litre pani ke hisaab se spray kar sakte hain, dhanywad

Uttar Pradesh

09 Jul 2020

thanks

devmedia

(pb)
Posted by
Gurjinder singh (9872569938)
Gurjinder singh
Punjab
Kapurthala
Write Answer
Posted Date (08 Jul 2020 05:19 PM) Assigned Date (-)
Answered Date (09 Jul 2020 03:36 PM) Translated Date (10 Apr 2021 03:19 PM)

ਸੰਤੁਲਿਤ ਖੁਰਾਕ 100 ਕਿਲੋ ਬਣਾਉਣ ਲਈ ਲੋੜੀਂਦੀ ਸਮੱਗਰੀ ਚਾਹੀਦੀ ਹੈ ਜਿਵੇਂ 25 ਕਿਲੋ ਅਨਾਜ ( ਜਵਾਰ, ਬਾਜਰੀ (ਸਰਦੀਆਂ) , ਕਣਕ, ਜੌਂ ( ਗਰਮੀਆ) ਇਹਨਾਂ ਵਿੱਚੋ ਕੋਈ ਇੱਕ ) , ਦਾਲ ਚੂਰੀ 20 ਕਿਲੋ( ਮੂੰਗੀ ਚੂਰੀ, ਮਾਂਹ ਚੂਰੀ, ਮੋਠ ਚੂਰੀ ( ਕੇਵਲ ਸਰਦੀਆਂ ਲਈ) , ਮਸੁਰ ਚੂਰੀ ,ਅਰਹਰ, (ਇਨਾਂ ਵਿੱਚੋ ਇੱਕ ) , DOC 25 ਕਿਲੋ ( ਚੌਲਾਂ ਦਾ ਚੂਰਾ ) , ਫਾਈਬਰ ਛਿਲਕਾ 15 ਕਿਲੋ (ਕਣਕ, ਚੌਕਰ, ਚਨਾ ਛਿਲਕਾ, ਮਟਰ ਛਿਲਕਾ, ਇਨਾਂ ਵਿੱਚੋ ਇੱਕ) , ਖਲ਼ 15 ਕਿਲੋ(ਸਰੋਂ, ਬਿਨੌਲਾ ਜਾਂ ਸੋਇਆ (ਇਹਨਾਂ ਵਿੱਚੋ ਕੋਈ ਇੱਕ) , ਮਿੱਠਾ ਸੋਡਾ 250 ਗ੍ਰਾਮ, 1 ਕਿਲੋ ਨਮਕ, ਗੁੜ 1 ਕਿਲੋ, 1 ਕਿੱਲੋ ਹਲਦੀ (ਸਰਦੀਆ ਵਿੱਚ ) ਇਹ ਨੂੰ ਰਲਾ ਲਵੋ ਇਹ ਫੀਡ ਪਸ਼ੂ ਲਈ ਬਹੁਤ ਲਾਹੇਵੰਦ ਹੁੰਦੀ ਹੈ

Please guide Kya 25-30kg milk capacity wali hf cows ke liye silage zaruri ha ya normal green fodder tudi and feed etc dete rhe. because someone told me that silage is necessary for heavy milking cows.

(en)
Posted by
chandan (8567023043)
chandan
Punjab
S.A.S. Nagar
Write Answer
Posted Date (08 Jul 2020 05:12 PM) Assigned Date (-)
Answered Date (09 Jul 2020 03:35 PM) Translated Date (-)

Chandan ji jekar tuhade kol vdia hare chare da parbhand hai tan tuci hara chara hi vart skde ho, baki jekar tuci silage tyar krde ho tan silage v de skde ho jekar silage uplabhd nhi hai ta hara chara he de skde ho.

ਮੇਰੇ ਪਲਾਟ ਵਿੱਚ ਨਿੰਬੂ ਕਿੰਨੂੰ ਸੰਤਰਾ ਆਲੂਬੁਖਾਰਾ ਅਨਾਰ ਅਤੇ ਪੇਂਦੂ ਬੇਰੀ ਦੇ ਪੌਦੇ ਲੱਗੇ ਹੋਏ ਹਨ , ਇਨ੍ਹਾਂ ਸਾਰਿਆਂ ਪੌਦਿਆਂ ਨੂੰ ਜਦੋਂ ਫਲ ਲੱਗਦਾ ਹੈ ਤਾਂ ਤਕਰੀਬਨ 80-90 % ਫਲ ਝੜ ਜਾਂਦਾ ਹੈ ! ਮੈਨੂੰ ਨਹੀਂ ਪਤਾ ਕਿ ਇਹ ਫਲ ਕਿਹੜੀ ਚੀਜ਼ ਦੀ ਕਮਜ਼ੋਰੀ ਨਾਲ ਝੜਦਾ ਹੈ ! ਕਿਸੇ ਵੀ ਕਿਸਮ ਦੀ ਸਪਰੇਅ ਮੈਂ ਕਰਨੀ ਨਹੀਂ ਚਾਹੁੰਦਾ ! ਕਿਰਪਾ ਕਰਕੇ ਮੈਨੂੰ ਕੋਈ ਇਸ ਦਾ ਪੱਕਾ ਇਲਾਜ ਦੱਸੋ ਤਾਂ ਜੋ ਭਵਿੱਖ ਵਿੱਚ ਫਲ ਝੜਨ ਤੋਂ ਬਚਾਇਆ ਜਾ ਸਕੇ ! ਧੰਨਵਾਦ ਜੀ

(pb)
Posted by
BALTEJ SINGH (9914735829)
BALTEJ SINGH
Punjab
Moga
Write Answer
Posted Date (08 Jul 2020 05:06 PM) Assigned Date (-)
Answered Date (09 Jul 2020 10:44 AM) Translated Date (-)

ਇਕ ਸਾਲ ਪੁਰਾਣੀਆਂ 8 ਪਾਥੀਆਂ ਨੂੰ ਪਲਾਸਟਿਕ ਦੇ ਡ੍ਰਮ ਵਿੱਚ 35 ਲਿਟਰ ਪਾਣੀ ਵਿੱਚ ਡਬੋ ਦਿਓ 4 ਦਿਨ ਛਾਂਵੇਂ ਰੱਖ ਦਿਓ ਫੇਰ ਪਾਥੀਆਂ ਕੱਢ ਕੇ ਪਾਣੀ ਨੂੰ 90 ਲਿਟਰ ਪਾਣੀ ਵਿੱਚ ਮਿਲਾ ਕ ਖੇਤ ਵਿੱਚ ਸਪਰੇ ਕਰੋ ਇਹ ਪਾਣੀ ਲਘੂ ਤੱਤਾਂ ਦੀ ਘਾਟ ਨੂੰ ਪੂਰਾ ਕਰਦਾ ਹੈ ਤੇ ਫਸਲ ਦਾ ਚੰਗਾ ਵਿਕਾਸ ਹੁੰਦਾ ਹੈ ਇਕ ਕਿਲੋ ਆਂਵਲਾ ਲੈ ਕ ਕੁੱਟ ਕੇ ਚਟਨੀ ਬਣਾਓ ਫੇਰ 7 ਲੀਟਰ ਲੱਸੀ ਵਿੱਚ ਮਿਕਸ ਕਰਕੇ ਇਕ ਹਫਤੇ ਲਈ ਰੱਖੋ ਫੇਰ ਇਕ ਏਕੜ ਤੇ ਸਪਰੇ ਕਰੋ। ਇਹ ਘੋਲ ਫਸਲ ਨੂੰ ਤਾਕਤ ਦੇਂਦਾ ਹੈ। ਇਕ ਕਿਲੋ ਦੁੱਧ ਦਾ ਦਹੀਂ ਜਮਾਂ ਲਓ ( ਮਿੱਟੀ ਦੇ ਵਰਤਣ ਵਿੱਚ) ਫੇਰ ਉਸ ਵਿੱਚ ਇਕ ਤਾਂਬੇ ਦਾ ਵਰਤਨ ਰੱਖੋ,12 ਦਿਨ ਲਈ ਢੱਕ ਕ ਛਾਂਵੇਂ ਰੱਖੋ ,ਉਸ ਤੋਂ ਬਾਦ ਦਹੀਂ ਨੂੰ ਪਲਾਸਟਿਕ ਦੇ ਵਰਤਨ ਵਿੱਚ ਪਾ ਕੇ 3 ਲੀਟਰ ਪਾਣੀ ਪਾ ਲਓ ,ਇਹ ਪੰਜ ਲੀਟਰ ਘੋਲ ਨੂੰ ਇਕ ਏਕੜ ਤੇ ਸਪਰੇ ਕਰੋ ,ਇਹ ਘੋਲ 25 ਕਿਲੋ ਯੂਰੀਆ ਖਾਦ ਦਾ ਕੰਮ ਕਰਦਾ ਹੈ।

मुझे अपने खेत में हरी खाद करनी है तो उसकी क्या प्रक्रिया है कितनी-कितनी मात्रा में बीज डालें आगे मुझे सरसों की बुवाई करनी है ?

(hn)
Posted by
खेम चंद शर्मा (8077957949)
खेम चंद शर्मा
Uttar Pradesh
Mathura
Write Answer
Posted Date (08 Jul 2020 05:04 PM) Assigned Date (-)
Answered Date (09 Jul 2020 10:50 AM) Translated Date (-)

खेम जी कृपया आप अपना सवाल विस्तार से पूछें आप कोन सी हरी खाद की बिजाई करना चाहते हैं ताकि आपको उसके हिसाब से जानकारी दी जा सके, धन्यवाद

Say Sri akal g eh pusa 44 variety a 10 June da lga a es vich 50 killo dap 2 br urea 50 50 kilo 16 kilo zinc 5 killo loha pai a es ta jad v nhi Hoya jyda te patte v hor tra de ho rahe a PlZ dseo g es bre kuj dhanwad

(en)
  • 3
Posted by
Kirandeep Singh (6283254384)
Kirandeep Singh
Punjab
Shahid Bhagat Singh Nagar
Write Answer
Posted Date (08 Jul 2020 04:59 PM) Assigned Date (-)
Answered Date (27 Jul 2020 01:16 PM) Translated Date (-)

Kirandeep ji tuc isde vich mychooriza@4 kilo prati acre ke hisab se istemal karen,dhanywad

ਸ੍ਰ ਜੀ 666 ‌ਧਾਨ ਕੀ ਫ਼ਸਲ ਨੂੰ ਪਹਿਲਾਂ ੲਿਕ ਕਿਲੇ ਨੂੰ 20kg DAP 20kg super ਤੇ ਦੂਸਰੀ ਖਾਦ ਇੱਕ ਗੱਟਾ ਯੁਰੀਆਂ 10kg ਜਿੱਕ 21% ਲੋਹਾ 5kg ਤੇ 20kg potash ਦਿੱਤਾ ਹੈ ਧਾਨ ਕੀ ਫ਼ਸਲ ਪੂਰੀ ਤਰ੍ਹਾਂ ਗਰੋਥ ਕਰ ਨਹੀਂ ਰਿਹਾ ਹੁਣ ਤੀਸਰੇ ਖ਼ਾਦ ਨਾਲ ਕੀ ਪਾਇਆ ਜਾਵੇ

(pb)
Posted by
Bittu (9781599565)
Bittu
Punjab
Ferozpur
Write Answer
Posted Date (08 Jul 2020 04:59 PM) Assigned Date (-)
Answered Date (27 Jul 2020 01:32 PM) Translated Date (-)

ਬਿੱਟੂ ਜੀ ਇਸਦੇ ਵਿਚ ਤੁਸੀ mychorriza @4 ਕਿਲੋ ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤੋਂ ਕਰੋ| ਧੰਨਵਾਦ

sir mere dhan ka paudha aise ho ja raha hai btaye isme kaun si dwa kam karegi ?

(hn)
  • 1
Posted by
vipin kumar singh (9616823251)
vipin kumar singh
Uttar Pradesh
Sultanpur
Write Answer
Posted Date (08 Jul 2020 04:55 PM) Assigned Date (-)
Answered Date (21 Jul 2020 04:04 PM) Translated Date (07 Jul 2021 12:23 PM)

Vipin ji, ap iski jad mein nematodes ke hamle ki jaanch karein, agar hamla mojood ho to ap isme furadan @ 7 kilo prati acre ke hisaab se spray kar sakte hain, dhanywad

ਸਰ 1 ਮਈ ਨੂੰ ਗੰਨਾ ਬੀਜਿਆ ਸੀ ਗੰਨੇ ਦੀ ਜਿਆਦਾ ਉਪਜ ਲੈਣ ਲਈ ਕੀ ਕੀਤਾ ਜਾਵੇ

(pb)
Posted by
gurwinder singh (9592656005)
gurwinder singh
Punjab
Gurdaspur
Write Answer
Posted Date (08 Jul 2020 04:50 PM) Assigned Date (03 Feb 2022 01:10 PM)
Answered Date (09 Jul 2020 11:29 AM) Translated Date (-)

ਗੁਰਵਿੰਦਰ ਜੀ ਤੁਸੀਂ ਇਸ ਵਿੱਚ NPK191919 @ 1 ਕਿਲੋ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰ ਸਕਦੇ ਹੋ ਧੰਨਵਾਦ

I want to start up small scale dairy farm, so need loan with subsidy. I am from Haryana. kindly let me know.

(en)
Posted by
jagmohan (7888432918)
jagmohan
Haryana
Yamunanagar
Write Answer
Posted Date (08 Jul 2020 04:50 PM) Assigned Date (04 Feb 2022 02:07 PM)
Answered Date (09 Jul 2020 04:34 PM) Translated Date (-)

for the dairy loan, you need to have a certificate of dairy training which organises in your nearest KVK at a regular basis.Krishi Vigyan Kendra, Damla, Yamunanagar, Haryana, Address: Damla, Haryana 135001, Phone: 01732 282 737 .

sir g meri choti 15 month d aa oo heat te aa gai a os nu teeka rakha dayia

(en)
  • 1
Posted by
Harjit Singh (8264587408)
Harjit Singh
Punjab
Gurdaspur
Write Answer
Posted Date (08 Jul 2020 04:40 PM) Assigned Date (04 Feb 2022 02:05 PM)
Answered Date (09 Jul 2020 03:30 PM) Translated Date (-)

hanji tuci iss nu tika bhrwa skde ho.

devmedia

(pb)
Posted by
gagandeep singh (6283324789)
gagandeep singh
Punjab
Amritsar
Write Answer
Posted Date (08 Jul 2020 04:33 PM) Assigned Date (-)
Answered Date (09 Jul 2020 03:29 PM) Translated Date (-)

ਹਾਂਜੀ ਤੁਸੀ ਕਾੜਹਾ ਬਣਾ ਕੇ ਦੇ ਸਕਦੇ ਹੋ ਉਸ ਵਿਚ 250 ਗ੍ਰਾਮ ਗੁੜ, 250 ਗ੍ਰਾਮ ਗੁਲਕੰਦ, 100 ਗ੍ਰਾਮ ਸੌੰਫ, 100 ਗ੍ਰਾਮ ਸੁਕੇ ਆਵਲੇ ਤੇ 50 ਗ੍ਰਾਮ ਅਜਵਾਇਨ ਉਬਾਲ ਕੇ ਠਾਰ ਕੇ 5 ਦਿਨ ਦੇਣੀ ਸ਼ੁਰੂ ਕਰੋ ਅਤੇ ਉਸ ਨੂੰ ਹਰ ਸਮੇ ਠੰਡਾ ਪਾਣੀ ਪਿਲਾਓ ਅਤੇ ਗਰਮੀ ਤੋਂ ਬਚਾ ਕੇ ਰੱਖੋ..

sidhi bijai jhona peela hai ji kite-kite ?

(pb)
  • 2
Posted by
Gurcharan singh (7009708905)
Gurcharan singh
Punjab
Fazilka
Write Answer
Posted Date (08 Jul 2020 04:28 PM) Assigned Date (-)
Answered Date (21 Jul 2020 02:11 PM) Translated Date (-)

Gurcharan ji eh lohe di ghaat di vajah nal ho reha hai tusi is vicch ferrous sulphate @ 1 kilo prati acre de hisaab nal istemal karo, dhanwad

21 Jul 2020

dhanwad ji hun jhona bilkul sahi hai ji

ਗੰਨੇ ਦੀ ਕਿਹੜੀ ਕਿਸਮ ਪੰਜਾਬ ਲਈ ਲਾਹੇਵੰਦ ਹੈ। ਇੱਕ ਏਕੜ ਜ਼ਮੀਨ ਵਿਚ ਗੰਨਾ ਲਾਉਣ ਦਾ ਕੁੱਲ ਕਿੰਨਾ ਖਰਚਾ ਆਉਂਦਾ ਹੈ।

(pb)
Posted by
ਦਰਸ਼ਨ ਸਿੰਘ ਭੁੱਲਰ (9779078010)
ਦਰਸ਼ਨ ਸਿੰਘ ਭੁੱਲਰ
Punjab
Moga
Write Answer
Posted Date (08 Jul 2020 04:26 PM) Assigned Date (03 Feb 2022 01:10 PM)
Answered Date (21 Jul 2020 03:37 PM) Translated Date (-)

ਤੁਸੀਂ ਗੰਨੇ ਦੀਆਂ ਕਿਸਮਾਂ ਜਿਵੇਂ ਕੇ CoJ 85, Co 118, CoJ 64, CoH 119, CoJ 88, CoS 8436, CoJ 89, Co 1148, CoH 110, Co 7717, CoH 128, CoPb 93, CoPb 94 ਦੀ ਬਿਜਾਈ ਕਰ ਸਕਦੇ ਹੋ, ਧੰਨਵਾਦ ਗੰਨੇ ਵਿੱਚ ਇਕ ਏਕੜ ਦਾ ਖਰਚਾ ਕਰੀਬ 28500 ਹੁੰਦਾ ਹੈ, ਧੰਨਵਾਦ

ਸਾਹਿਵਾਲ ਗਾਂ ਦੇ ਤਿੰਨ ਵਾਰੀ ਟੀਕਾ ਭਰਾ ਦਿੱਤਾ ਰਹ ਨਹੀਂ ਰਹੀ 20 -20 ਦਿਨ ਬਾਦ ਬੋਲ ਰਹੀ ਹੈ । ਕੀ ਦਿੱਤਾ ਜਾਵੇ

(pb)
Posted by
satpal singh (8872551574)
satpal singh
Punjab
Mansa
Write Answer
Posted Date (08 Jul 2020 04:22 PM) Assigned Date (04 Feb 2022 02:06 PM)
Answered Date (09 Jul 2020 03:26 PM) Translated Date (-)

ਤੁਸੀ ਇਸਦੀ ਬੱਚੇਦਾਨੀ ਵਿਚ Utrawin-oz ਦਵਾਈ 3 ਦਿਨ ਭਰਵਾਓ ਅਤੇ keeper plus ਪਾਊਡਰ 30 ਗ੍ਰਾਮ ਰੋਜਾਨਾ 20 ਦਿਨ ਤਕ ਦਿਓ ਅਤੇ ਅਗਲੀ ਹੀਟ ਖਾਲੀ ਛੱਡ ਦਿਓ ਅਤੇ ਉਸ ਤੋਂ ਅਗਲੀ ਹੀਟ ਵਿਚ ਕ੍ਰੋਸ ਕਰਵਾਓ ਅਤੇ Receptal injection 5ml iv ਲਗਵਾਓ, ਬਾਕੀ ਜੇਕਰ ਤੁਸੀ ਕੋਈ ਹੋਰ ਜਾਣਕਾਰੀ ਲੈਣੀ ਹੈ ਤਾਂ ਤੁਸੀ ਵਿਸਤਾਰ ਨਾਲ ਦੁਬਾਰਾ ਸਵਾਲ ਪੁੱਛ ਸਕਦੇ ਹੋ..

ਖਾਦਾ ਪ੍ਰਤੀ ਏਕੜ ਯੂਰੀਆ ਦੋ ਬੋਰੀਆ /ਪਟਾਸ25 kg/50kg super/10 kg21% jink/ਫੁਟਾਰਾ4 kg/ ਵੱਖਰੇ -2 ਸਮੇ ਵੱਖ ਵੱਖ ਪਾਏ ਹਨ

(en)
  • 1
Posted by
Gurmeet Singh (9478420096)
Gurmeet Singh
Punjab
Ferozpur
Write Answer
Posted Date (08 Jul 2020 04:22 PM) Assigned Date (-)
Answered Date (21 Jul 2020 04:25 PM) Translated Date (-)

ਗੁਰਮੀਤ ਜੀ, ਕਿਰਪਾ ਕਰ ਕੇ ਸਾਫ਼ ਫੋਟੋ ਭੇਜੋ ਤਾਂਜੋ ਤੁਹਾਨੂੰ ਇਸ ਬਾਰੇ ਜਾਣਕਾਰੀ ਦਿੱਤੀ ਜਾ ਸਕੇ, ਧੰਨਵਾਦ

Limagrain ki campany ki dhan(pandy) ki puri jankari dijiye ?

(hn)
  • 2
Posted by
Ramesh-Kumar (7677912309)
Ramesh-Kumar
Jharkhand
Hazaribagh
Write Answer
Posted Date (08 Jul 2020 04:19 PM) Assigned Date (-)
Answered Date (12 Jan 2021 08:27 PM) Translated Date (26 Mar 2021 11:44 AM)

Ramesh ji yeh lagbhag 110-115 din tak ktayi ke liye tyar ho jata hai aur isme rog se ladne ki shamta hai. iski paidavar lagbhag 23-25 quintal prati acre ke hisab se niklta hai,dhanywad

Answered Date (09 Jul 2020 05:09 AM) Translated Date (-)

मूंगफली

सोयाबीन की फसल में जैविक कीटनाशक कैसे बनाएं ?

(hn)
Posted by
Laxman Bhati (9399534542)
Laxman Bhati
Madhya Pradesh
Neemuch
Write Answer
Posted Date (08 Jul 2020 04:16 PM) Assigned Date (-)
Answered Date (09 Jul 2020 01:31 PM) Translated Date (-)

10 लीटर पानी में हरी मिर्च, तंबाकू, प्याज़ और हींग का मिश्रण तैयार करें। इसमें 50ml खट्टी लस्सी मिलाकर प्रति पंप 1.5 लीटर इस घोल का छिड़काव करें। इससे सुंडी की रोकथाम हो जाती है। खेत में देसी अक के पत्तों का कुतरा डालने से भी सुंडी की रोकथाम होती है।सीताफल के पत्तों का घोल:- सीताफल के 2 किलो पत्तों को 10 लीटर पानी में आधे घंटे तक उबालें। उबालते समय लगातार हिलाते रहें। ठंडा होने पर इस घोल को कपडे से छानकर इसमें 200 ग्राम रीठा पाउडर मिला दें। अब इस घोल को 100 लीटर पानी में मिलाकर एक एकड़ फसल पर शाम के समय छिड़काव करें। यह हर फसल में रस चूसने वाले कीड़ों की रोकथाम करती है। फसल पर कीटों के हमले के अनुसार 2-3 बार छिड़काव करें।हल्दी का घोल:- एक किलो हल्दी को पीसकर इसे 4 लीटर गाय मूतर में घोल दें। इस मिश्रण को कपडे से छानकर इसमें 200 ग्राम रीठा पाउडर मिलाकर 100 लीटर पानी में मिलाकर शाम के समय छिड़काव करें। यह तेला, चेपा, तंबाकू सुंडी और तना छेदक की रोकथाम करती है। ज़रूरत अनुसार हर फसल पर इसके 2-3 छिड़काव किये जा सकते हैं। धन्यवाद

जैविक कीटनाशक कैसे बनाएं सोयाबीन की फसल में ?

(hn)
Posted by
Laxman Bhati (9399534542)
Laxman Bhati
Madhya Pradesh
Neemuch
Write Answer
Posted Date (08 Jul 2020 04:14 PM) Assigned Date (-)
Answered Date (09 Jul 2020 12:56 PM) Translated Date (-)

फसल में तना छेदक सुंडी की रोकथाम के लिए 10 लीटर पानी में हरी मिर्च, तंबाकू, प्याज़ और हींग का मिश्रण तैयार करें। इसमें 50ml खट्टी लस्सी मिलाकर प्रति पंप 1.5 लीटर इस घोल का छिड़काव करें। इससे सुंडी की रोकथाम हो जाती है। खेत में देसी अक के पत्तों का कुतरा डालने से भी सुंडी की रोकथाम होती है।सीताफल के पत्तों का घोल:- सीताफल के 2 किलो पत्तों को 10 लीटर पानी में आधे घंटे तक उबालें। उबालते समय लगातार हिलाते रहें। ठंडा होने पर इस घोल को कपडे से छानकर इसमें 200 ग्राम रीठा पाउडर मिला दें। अब इस घोल को 100 लीटर पानी में मिलाकर एक एकड़ फसल पर शाम के समय छिड़काव करें। यह हर फसल में रस चूसने वाले कीड़ों की रोकथाम करती है। फसल पर कीटों के हमले के अनुसार 2-3 बार छिड़काव करें।हल्दी का घोल:- एक किलो हल्दी को पीसकर इसे 4 लीटर गाय मूतर में घोल दें। इस मिश्रण को कपडे से छानकर इसमें 200 ग्राम रीठा पाउडर मिलाकर 100 लीटर पानी में मिलाकर शाम के समय छिड़काव करें। यह तेला, चेपा, तंबाकू सुंडी और तना छेदक की रोकथाम करती है। ज़रूरत अनुसार हर फसल पर इसके 2-3 छिड़काव किये जा सकते हैं। धन्यवाद

यह मेरे ganna का फोटो है इसका बीच वाली pongi ऐसे हो रही है कृपया बताये ?

(hn)
  • 1
Posted by
Harish Kumar (8875897082)
Harish Kumar
Uttar Pradesh
Bareilly
Write Answer
Posted Date (08 Jul 2020 04:10 PM) Assigned Date (-)
Answered Date (21 Jul 2020 03:09 PM) Translated Date (-)

हरीश जी, यह कीट के हमले की वजह से हो रहा है आप इसकी रोकथाम के लिए इसमें quinalphos @ 800 ml को 150 लीटर पानी में मिला कर प्रति एकड़ के हिसाब से स्प्रे कर सकते हैं, धन्यवाद

Goat farming or shutur murg ki farming k liye achhi nasal k bache kaha s mil skte h or or sarkar ki konsi yojna lagu ho skti h In sab ki jankari dene ki kripa krein.

(en)
Posted by
Mohd Aashique (7210344990)
Mohd Aashique
Bihar
Saharsa
Write Answer
Posted Date (08 Jul 2020 04:06 PM) Assigned Date (04 Feb 2022 02:17 PM)
Answered Date (09 Jul 2020 03:24 PM) Translated Date (-)

aap goat lene ke liye Subash Kumar/Raj Kumar 9504617933 9504097570 RS Goat Farm se sampark kr skte hai aur shutur murg lene ke liye Central Poultry Development Organization (Northern Region) Ministry of Agriculture & Farmers Welfare, Government of India Industrial Area, Phase-I, Chandigarh – 160 002, Tel.No: 0172-2655391 se sampark kr skte hai.

Mujhe spirulina ki farming karni hai iske liye training kendar ki jankari dene ki kripa krein

(en)
Posted by
Mohd Aashique (7210344990)
Mohd Aashique
Bihar
Saharsa
Write Answer
Posted Date (08 Jul 2020 04:03 PM) Assigned Date (-)
Answered Date (30 Jun 2021 03:41 PM) Translated Date (-)

Aashique ji aap iski training ke liye Ram Kumar Verma - 9413538145 se sampark kar sakte hai,dhanywad

sir jhone bare jankari leni a ji sir apna number send Kar deo ji ?

(pb)
Posted by
Hardeep singh (8968990467)
Hardeep singh
Punjab
Mansa
Write Answer
Posted Date (08 Jul 2020 03:52 PM) Assigned Date (-)
Answered Date (09 Jul 2020 12:58 PM) Translated Date (-)

Hardeep ji, tusi jo vi jankari lena chaundey ho kirpa kar ke apna sawal ithe hi pucho, tuhanu mahria valo jawab de dita jawega, dhanwad

सर गाय के पेट के कीड़े मारने के लिए कुछ बताए और यह दवा कितने महीने के अन्तराल पर दे ?

(hn)
Posted by
अनुराग सिंह (9305605369)
अनुराग सिंह
Uttar Pradesh
Sant Ravidas Nagar
Write Answer
Posted Date (08 Jul 2020 03:51 PM) Assigned Date (-)
Answered Date (09 Jul 2020 03:21 PM) Translated Date (-)

आप गाय को पेट के कीड़ों के लिए Flbendazole & ivermectin गोली दें और हर तीन महीने के फर्क से साल्ट बदलकर गोली जरूर दें।

Answered Date (10 Jul 2020 07:04 AM) Translated Date (-)

Sir Flbendazole&iermectin दोनों साथ में देना है और सर साल्ट बदलकर बोले ह। इसका मतलब हम समझे नहीं

devmedia

(hn)
Posted by
m (8292258918)
m
Jharkhand
Bokaro
Write Answer
Posted Date (08 Jul 2020 03:49 PM) Assigned Date (-)
Answered Date (09 Jul 2020 01:29 PM) Translated Date (-)

m ji, kripya ap iski photo bhejein taaki apko uske hisaab se jankari di ja sake, dhanywad

sir pr 128 chona lal ho gia mite chaki se 2 sal ho sir koi hal daso

(pb)
Posted by
Hardeep singh (8968990467)
Hardeep singh
Punjab
Mansa
Write Answer
Posted Date (08 Jul 2020 03:48 PM) Assigned Date (-)
Answered Date (08 Jul 2020 04:11 PM) Translated Date (-)

Hardeep ji kirpa karke isde patte di nede di photo bhejo kyuki video vich kuch saaf dikhai nahi de reha. dhanwad

ਭਿੰਡੀ ਦੀ ?

(pb)
  • 1
Posted by
parminder singh (9815019998)
parminder singh
Punjab
S.A.S. Nagar
Write Answer
Posted Date (08 Jul 2020 03:46 PM) Assigned Date (-)
Answered Date (09 Jul 2020 01:00 PM) Translated Date (-)

ਪਰਮਿੰਦਰ ਜੀ, ਇਹ ਮੱਛਰ ਦਾ ਹਮਲਾ ਹੋਇਆ ਹੈ ਤੁਸੀਂ ਇਸ ਦੀ ਰੋਕਥਾਮ ਲਈ ਇਸ ਵਿੱਚ imidacloprid @ 1.5 ml ਪ੍ਰਤੀ ਲੀਟਰ ਪਾਣੀ ਦੇ ਹਿਸਾਬ ਨਾਲ ਸਪਰੇ ਕਰੋ, ਧੰਨਵਾਦ

sham 6:00 pm to baad mausam kive da rahega ?

(en)
Posted by
Gurwinder Singh (8727806261)
Gurwinder Singh
Tripura
Dhalai
Write Answer
Posted Date (08 Jul 2020 03:42 PM) Assigned Date (-)
Answered Date (09 Jul 2020 01:02 PM) Translated Date (-)

Gurwinder ji, sham 6 vaje to baad badal shaye rehnge, taapmaan 35*C te kareeb rahega, dhanwad

Answered Date (08 Jul 2020 03:44 PM) Translated Date (-)

Gurwinder ji badal rehnge te barish v hi sakdi hai dhanwaad.

Answered Date (09 Jul 2020 02:33 PM) Translated Date (-)

thankuu

Answered Date (27 Jul 2020 05:31 PM) Translated Date (-)

Thnk

Answered Date (27 Jul 2020 05:31 PM) Translated Date (-)

Thnk

Answered Date (27 Jul 2020 05:35 PM) Translated Date (-)

Welcome

kheti ?

(pb)
  • 1
Posted by
Hardeep singh (8968990467)
Hardeep singh
Punjab
Mansa
Write Answer
Posted Date (08 Jul 2020 03:39 PM) Assigned Date (-)
Answered Date (09 Jul 2020 01:03 PM) Translated Date (-)

Hardeep ji, kirpa kar ke apna sawal visthar nal pucho tajo tuhnu is bare jankari diti ja sake, dhanwad

ਝੋਨੇ ਦੇ ਪੱਤੇ ਪੀਲੇ ਪੈ ਰਹੇ ਆ ?

(en)
Posted by
Gurmeet Singh (9478420096)
Gurmeet Singh
Punjab
Ferozpur
Write Answer
Posted Date (08 Jul 2020 03:27 PM) Assigned Date (-)
Answered Date (08 Jul 2020 03:36 PM) Translated Date (-)

ਗੁਰਮੀਤ ਜੀ ਕਿਰਪਾ ਕਰਕੇ ਫੋਟੋ ਭੇਜੋ ਤਾਂ ਕਿ ਇਸਦੀ ਸਹੀ ਜਾਣਕਾਰੀ ਦਿੱਤੀ ਜਾਵੇ।

08 Jul 2020

jwab deo ji koi

Answered Date (08 Jul 2020 04:23 PM) Translated Date (-)

ਫੋਟੋ ਤੇ ਵੀਡੀਉ ਪਹਿਲਾ ਵੀ ਪਾਈ ਹੈ ਜੀ ਅੱਜ ਨਾਲ ਖਾਦਾ ਦਾ ਵੇਰਵਾ ਵੀ ਿਲਖ ਿਦੱਤਾ ਹੈ ਜੀ

Answered Date (14 Jul 2020 02:37 PM) Translated Date (-)

ਝੋਨਾ ਠੀਕ ਹੋ ਿਗਆ ਹੁਣ ਹੁਣ ਿਕਸੇ ਸੁਝਾਅ ਦੀ ਲੋੜ ਨਹੀ ਹੈ

pr 128 jhona lal ho gia sir ki paea sir narme te hra tela ho gia os bare koi dvai daso ?

(pb)
Posted by
Hardeep singh (8968990467)
Hardeep singh
Punjab
Mansa
Write Answer
Posted Date (08 Jul 2020 03:26 PM) Assigned Date (-)
Answered Date (08 Jul 2020 03:44 PM) Translated Date (-)

Hardeep ji kirpa karke jhone di photo bhejo ate narme de uper tele di roktham de layi tuc profenophos@400ml nu prati acre de hisab nal spray karo,dhanwad

makka me gobh ki sundi k liye fatera(chloroentranilprol) + urea mila kar laga sakte hai ya nahin sundi maregi ya nahin ?

(hn)
Posted by
Asad Khan (7017353277)
Asad Khan
Uttar Pradesh
Budaun
Write Answer
Posted Date (08 Jul 2020 03:17 PM) Assigned Date (-)
Answered Date (09 Jul 2020 01:08 PM) Translated Date (-)

Asad ji, tusi ehna dona da istemal ikathe na karo, kyu ki university 2 chemicals nu mix kar ke spray karn di sifarish nahi kardi hai, ehna da istemal alag alag hi karo, is nal sundi di roktham ho jayegi, isdi matra 4 kilo prati acre de hisaab nal varti jandi hai, dhanwad

मूंग की फसल कैसे करें ?

(hn)
Posted by
Pukhrajprajapt9784 (9784501802)
Pukhrajprajapt9784
Rajasthan
Jalore
Write Answer
Posted Date (08 Jul 2020 03:17 PM) Assigned Date (-)
Answered Date (09 Jul 2020 01:23 PM) Translated Date (-)

इसे हर तरह की मिट्टी में उगाया जा सकता है पर यह अच्छे निकास वाली और रेतली सतह वाली ज़मीनों में ज्यादा पैदावार देती है कलराफी और सेम वाली ज़मीन मूंगी की पैदावार के लिए अनुकूल नहीं है प्रसिद्ध किस्में :-K 851: यह मध्यम ऊंचाई वाली किस्म है और खरीफ के साथ साथ गर्मियों में भी बोने के अनुकूल है यह सूखे की हालातों के प्रतिरोधी है यह किस्म 65-70 दिनों में कटाई के लिए तैयार हो जाती है इसकी औसतन पैदावार 3-4 क्विंटल प्रति एकड़ होती है Muskan: यह किस्म खरीफ के साथ साथ गर्मियों में भी बोने के अनुकूल है यह चितकबरा रोग और नाड़ी तोड़ के प्रतिरोधी किस्म है यह किस्म 75-80 दिनों में कटाई के लिए तैयार हो जाती है इसकी औसतन पैदावार 5-7.5 क्विंटल प्रति एकड़ होती है Asha: यह मध्यम ऊंचाई वाली किस्म है और खरीफ के साथ साथ गर्मियों में भी बोने के अनुकूल है यह किस्म 65-70 दिनों में कटाई के लिए तैयार हो जाती है इसकी औसतन पैदावार 3-4 क्विंटल प्रति एकड़ होती है SML 668: यह किस्म सिंचित क्षेत्रों में बोने के लिए अनुकूल है यह 60 दिनों में कटाई के लिए तैयार हो जाती है इसकी औसतन पैदावार 4-5 क्विंटल प्रति एकड़ होती है MUM 2: यह किस्म 60-70 दिनों में कटाई के लिए तैयार हो जाती है इसकी औसतन पैदावार 4.8 क्विंटल प्रति एकड़ होती है Pusa 9531: यह किस्म गर्मियों में बोने के लिए अनुकूल है यह 60 दिनों में कटाई के लिए तैयार हो जाती है इसकी औसतन पैदावार 4-4.8 क्विंटल प्रति एकड़ होती है Pusa Vishal: यह किस्म गर्मियों में बोने के लिए अनुकूल है यह 62 दिनों में कटाई के लिए तैयार हो जाती है इसकी औसतन पैदावार 4-4.8 क्विंटल प्रति एकड़ होती है Ganga 8: यह किस्म खरीफ में बोने के लिए अनुकूल है यह 60 दिनों में कटाई के लिए तैयार हो जाती है इसकी औसतन पैदावार 4.4 क्विंटल प्रति एकड़ होती है MH 125: यह किस्म 64 दिनों में कटाई के लिए तैयार हो जाती है इसकी औसतन पैदावार 4.8 क्विंटल प्रति एकड़ होती है MH 421: यह किस्म गर्मियों और खरीफ में बोने के लिए अनुकूल है यह 60 दिनों में कटाई के लिए तैयार हो जाती है इसकी औसतन पैदावार 4.8 क्विंटल प्रति एकड़ होती है ज़मीन को भुरभुरा करने के लिए दो या तीन जोताई करनी ज़रूरी है प्रत्येक जोताई के बाद सुहागा फेर दें खरीफ की ऋतु के लिए बिजाई का अनुकूल समय जुलाई महीने का पहला पखवाड़ा है गर्मी की ऋतु की बिजाई के लिए सही समय मार्च से अप्रैल तक का है बिजाई के लिए बीजों को 4-6 सैं.मी. गहरा बोयें बिजाई के लिए बिजाई वाली मशीन, पोरा या केरा ढंग का प्रयोग किया जाता है खरीफ ऋतु के लिए 8-9 किलो बीज प्रति एकड़ और गर्मी ऋतु के लिए 12-15 किलो बीज प्रति एकड़ के हिसाब से बोयें

sir ji , narme de patthe.mudhi jande aa juu aa narme vich ee sapre Kar sakhde aa ji ee sapre juu nu katam kare ge k ?

(pb)
  • 2
Posted by
amritpal singh (9041214108)
amritpal singh
Punjab
Bathinda
Write Answer
Posted Date (08 Jul 2020 03:17 PM) Assigned Date (-)
Answered Date (08 Jul 2020 03:21 PM) Translated Date (-)

Amritpal g thrips di roktham lyi Imidacloprid@1.5ml per litre paani ch mila ke spray kr skde ho.....

Answered Date (08 Jul 2020 03:25 PM) Translated Date (-)

sir ji mi Jo pic paee aa ee sapre Kar sakhde aa ja Nahi ee juu nu khatam kare ge ja nahi

ਮੂਲੀ ਦੀ ਕਦੋਂ ਅਤੇ ਕਿਹੜੀ ਕਿਸਮ ਦੀ ਬਿਜਾਈ ਕਰ ਸਕਦੇ ਹਾਂ ?

(pb)
Posted by
jagtar singh (9815701123)
jagtar singh
Punjab
Patiala
Write Answer
Posted Date (08 Jul 2020 03:13 PM) Assigned Date (-)
Answered Date (08 Jul 2020 03:17 PM) Translated Date (-)

Pusa chetki: ਇਹ ਕਿਸਮ ਅਪ੍ਰੈਲ-ਅਗਸਤ ਮਹੀਨੇ ਵਿੱਚ ਬੀਜਣ ਲਈ ਅਨੁਕੂਲ ਹੈ| ਇਹ ਜਲਦੀ ਪੱਕਣ ਵਾਲੀ ਕਿਸਮ ਹੈ, ਅਤੇ ਪੰਜਾਬ ਵਿੱਚ ਖੇਤੀ ਕਰਨ ਲਈ ਅਨੁਕੂਲ ਹੈ| ਇਸਦੇ ਫਲ ਨਰਮ, ਬਰਫ ਵਾਂਗ ਚਿੱਟੇ ਅਤੇ ਦਰਮਿਆਨੇ ਲੰਬੇ ਹੁੰਦੇ ਹਨ| ਇਸਦਾ ਔਸਤਨ ਝਾੜ 105 ਕੁਇੰਟਲ ਪ੍ਰਤੀ ਏਕੜ ਅਤੇ ਬੀਜ ਦੇ ਤੌਰ ਤੇ 4.5 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ|

08 Jul 2020

thanks g

devmedia

(pb)
Posted by
sidhu (9463870659)
sidhu
Punjab
Mansa
Write Answer
Posted Date (08 Jul 2020 03:10 PM) Assigned Date (-)
Answered Date (09 Jul 2020 01:25 PM) Translated Date (-)

Sidhu ji, tusi is vich NPK 130045 @ 10 gram prati litre pani de hisaab nal spray kar sakde ho, dhanwad

धान मे झुलसा रोग की दवा बताएं ।धन्यवाद ?

(hn)
Posted by
Mukesh Dhangar Aligarh (8449887470)
Mukesh Dhangar Aligarh
Uttar Pradesh
Aligarh
Write Answer
Posted Date (08 Jul 2020 03:08 PM) Assigned Date (-)
Answered Date (08 Jul 2020 03:15 PM) Translated Date (-)

मुकेश जी आप इसके ऊपर UPL Saaf @500 ग्राम को प्रति एकड़ के हिसाब से स्प्रे करें| धन्यवाद

Answered Date (08 Jul 2020 03:19 PM) Translated Date (-)

मैम UPLSAAF झुलसा रोग को कितने दिन तक नियन्त्रण कर सकता है

sir ravinder simen the number likhya aiaiay45aa7a6483plarnarha1ra3197p ,,,, ah injection lagvaya sanu DSYO ah jarsey da hai ja NHI DSYO ,, next jahda ASI laghviye Visa hove dsyo ?

(pb)
Posted by
HARINDER SINGH (7589000990)
HARINDER SINGH
Punjab
Jalandhar
Write Answer
Posted Date (08 Jul 2020 03:00 PM) Assigned Date (-)
Answered Date (09 Jul 2020 02:58 PM) Translated Date (-)

Harinder ji isdi koi information nhi mill rehi ehh tuhanu uss ton ptta lgg skda hai jiss ton tika bhrwaya hai ohhna kol semen de record di purri jankari hundi hai.

one acer makki de silage li kina toya chida h ?

(en)
Posted by
gurmeet Singh (9872471640)
gurmeet Singh
Punjab
Muktsar
Write Answer
Posted Date (08 Jul 2020 02:50 PM) Assigned Date (-)
Answered Date (09 Jul 2020 01:10 PM) Translated Date (-)

ਇੱਕ ਏਕੜ ਲਈ ਜੇਕਰ ਪਿੱਟ ਬਣਾਉਣਾ ਹੈ ਤਾਂ 25 ਫੁੱਟ ਲੰਬਾ , 10 ਫੁੱਟ ਚੌੜਾ , ਤੇ 5 ਫੁੱਟ ਡੂੰਘਾ ਪਿੱਟ ਠੀਕ ਰਹੇਗਾ ਜੀ।

sat shri akal ji asi jhone vich pon lyi orignal dwayian kithon khreed skde haa ?

(pb)
Posted by
Parveen (7087534389)
Parveen
Punjab
Ludhiana
Write Answer
Posted Date (08 Jul 2020 02:48 PM) Assigned Date (-)
Answered Date (08 Jul 2020 03:06 PM) Translated Date (-)

Parveen ji jhone vich paun de layi dwayi kise vi dukaan to lai sakde ho par isde orignal hon di nishani ehi hai ke tuc isda pkaka bill lao.dhanwad