Punjab
Search
ਸਰ ਜੀ ਕੀ ਪਸ਼ੂ ਨੂੰ AI ਕਰਵਾਉਣ ਤੋਂ ਬਾਅਦvirbac agrimin-i ਦੇ ਸਕਦੇ ਹਾਂ ਕੀ ਇਹ ਪਸ਼ੂ ਦੇ ਗੱਭਣ ਹੋਣ ਵਿੱਚ ਮਦਦ ਕਰਦੀ ਹੈਂ
(pb)
ਹਾਂਜੀ ਤੁਸੀ ਪਸ਼ੂ ਨੂੰ ਗੱਭਣ ਕਰਵਾਉਣ ਤੋਂ 2 ਦਿਨ ਬਾਦ agrimin-i ਗੋਲੀਆਂ ਦੇਣੀਆਂ ਸ਼ੁਰੂ ਕਰ ਸਕਦੇ ਹੋ
ਵੀਰ ਜੀ ਇਹ ਕੱਟਾ 4 ਸਾਲ ਦਾ ਹੈ ਇਸਦਾ ਕੱਦ ਨਹੀ ਵਧ ਰਿਹਾ ?
(pb)
ਤੁਸੀ ਇਸ ਨੂੰ ਪੇਟ ਦੇ ਕੀੜਿਆਂ ਲਈ albendazole & ivermectin ਗੋਲੀ ਦਿਓ ਅਤੇ ਹਰ 3 ਮਹੀਨੇ ਬਾਦ ਸਾਲਟ ਬਦਲ ਕੇ ਪੇਟ ਦੇ ਕੀੜਿਆਂ ਵਾਲੀ ਗੋਲੀ ਦਿੰਦੇ ਰਹੋ ਅਤੇ ਉਸਦਾ ਤੋਰਾ ਫੇਰਾ ਜਰੂਰ ਕਰਵਾਓ ਜਿਸ ਨਾਲ ਸਰੀਰ ਦੀ ਵਧਿਆ ਗਰੋਥ ਹੁੰਦੀ ਹੈ, ਕਿਉਕਿ ਇਕੋ ਜਗਾਹ ਪਸ਼ੂ ਨੂੰ ਬੰਨ ਰੱਖਣ ਕਰਕੇ ਸਰੀਰ ਦੀ ਗਰੋਥ ਵੀ ਘਟ ਹੁੰਦੀ ਹੈ
sir ah Jo LDM dwai aa ah 25 din soi hoi majj no de sakde aa. milk 5 litre hi aa phla 9 litre c milk vaduon lyi. dsso
(pb)
Punjab
Satnam ji tuci isdi varto kr skde ho ate isde nal glactogog powder 30gm rojana deo baki hara chara ate vdia feed dinde rho..
ਮੈਂ ਮੱਧੂ ਮੱਖੀ ਪਾਲਣ ਦਾ ਧੰਦਾ ਕਰਨਾ ਚਾਹੁੰਦਾ ਹਾਂ ਕਿਰਪਾ ਕਰਕੇ ਇਸਦੀ ਟ੍ਰੇਨਿੰਗ ਤੇ ਲੋਨ ਸੰਬੰਧੀ ਜਾਣਕਾਰੀ ਦਿੱਤੀ ਜਾਵੇ। ਧੰਨਵਾਦ ਸਾਹਿਤ। ਹਰਬੰਸ ਸਿੰਘ ਜੁਗਲਾਣ ਜਿਲ੍ਹਾ ਮਾਨਸਾ 8283813300
(pb)
ਜੇਕਰ ਤੁਸੀ ਮੱਖੀ ਪਾਲਣ ਦਾ ਕਿੱਤਾ ਨਵੇ ਸਿਰੇ ਤੋਂ ਸ਼ੁਰੂ ਕਰਨਾ ਚਾਹੁੰਦੇ ਹੋਂ ਤਾਂ ਅਗਸਤ ਤੋਂ ਜਨਵਰੀ ਤੱਕ ਸ਼ੁਰੂ ਕੀਤਾ ਜਾ ਸਕਦਾ ਹੈ ਮੱਖੀ ਫਾਰਮ ਦੇ ਨੇੜੇ ਜੀ. ਟੀ. ਰੋਡ, ਰੇਲਵੇ ਲਾਈਨ ਅਤੇ ਟੈਲੀਫੋਨ ਜਾਂ ਬਿਜਲੀ ਦੀਆਂ ਤਾਰਾਂ ਦਾ ਜਾਲ ਨਾ ਹੋਵੇ ਫੁੱਲਾਂ ਤੋਂ ਮੱਖੀਆਂ ਨੂੰ ਨੈਕਟਰ (ਫੁੱਲਾਂ ਦਾ ਰਸ) ਅਤੇ ਪੋਲਨ ਮਿਲਦਾ ਹੈ ਜੋ ਕਿ ਮੱਖੀਆਂ ਦੀ ਖੁਰਾਕ ਹੁੰਦੇ ਹਨ ਵਾਧੂ ਸ਼ਹਿਦ ਇਕੱਠਾ ਕਰਨ ਲਈ ਫੁੱਲਾਂ ਵਾਲੀਆਂ ਮੁੱਖ ਫਸਲਾਂ ਸਰ੍ਹੋਂ, ਤੋਰੀਆ, ਰਾਇਆ, ਗੋਭੀ ਸਰ੍ਹੋਂ, ਸਫੈਦਾ, ਬਰਸੀਮ, ਸੂਰਜਮੁਖੀ, ਲੀਚੀ, ਅਰਹਰ, ਟਾਹਲੀ, ਕਪਾਹ/ਨਰਮਾ ਆਦਿ ਹਨ ਜਿਨ੍ਹਾਂ ਇਲਾਕਿਆਂ ਵਿਚ ਇਹ ਫੁੱਲ-ਫੁਲਾਕੇ ਦੇ ਸੋਮੇ ਸਮੇਂ-ਸਮੇਂ ਸਿਰ ਮਿਲਦੇ ਹਨ, ਉਨ੍ਹਾਂ ਇਲਾਕਿਆਂ ਵਿਚ ਇਸ ਧੰਦੇ ਨੂੰ ਬਹੁਤ ਕਾਮਯਾਬੀ ਨਾਲ ਅਪਣਾਇਆ ਜਾ ਸਕਦਾ ਹੈ ਇਸ ਵਿੱਚ 100 ਮੱਖੀ ਦੇ ਬਕਸਿਆ ਤੋਂ ਤੁਸੀਂ ਔਸਤਨ 25000-30000 ਤੱਕ ਦਾ ਮੁਨਾਫਾ ਲੈ ਸਕਦੇ ਹੋਂ ਸ਼ੁਰੁਆਤ ਵਿੱਚ ਜੇਕਰ ਤੁਸੀਂ 100 ਬਕਸਿਆ ਨਾਲ ਕੰਮ ਸ਼ੁਰੂ ਕਰਦੇ ਹੋ ਤਾਂ ਔਸਤਨ 4-5 ਲੱਖ ਤੱਕ ਖਰਚਾ ਆਉਦਾ ਹੈ ਤੁਸੀ ਆਪਣੇ ਬੱਜਟ ਦੇ ਹਿਸਾਬ ਨਾਲ ਬਕਸਿਆ ਦੀ ਗਿਣਤੀ ਘੱਟ- ਵੱਧ ਵੀ ਕਰ ਸਕਦੇ ਹੋਂ ਬਾਕੀ ਜੇਕਰ ਇਸਦੀ ਟ੍ਰੇਨਿੰਗ ਲੈਕੇ ਸ਼ੁਰੂ ਕਰੋ ਤਾਂ ਵਧੀਆ ਰਹੇਗਾ ਟ੍ਰੇਨਿੰਗ ਲੈਣ ਲਈ ਤੁਸੀ ਆਪਣੇ ਜ਼ਿਲੇ ਦੇ ਕ੍ਰਿਸ਼ੀ ਵਿਗਿਆਨ ਕੇਂਦਰ ਤੇ ਗੁਰੂ ਅੰਗਦ ਦੇਵ ਵੈਨਟਰੀ ਯੂਨੀਵਰਸਿਟੀ ਲੁਧਿਆਣ ਵਿਖੇ ਟ੍ਰੇਨਿੰਗ ਲਈ ਫਾਰਮ ਭਰ ਕੇ ਆਓ ਉਸ ਤੋਂ ਬਾਅਦ ਜਦੋਂ ਅਗਲੀ ਟ੍ਰੇਨਿੰਗ ਹੋਈ ਤੁਹਾਨੂੰ ਕਾਲ ਕਰਕੇ ਦੱਸ ਦਿੱਤਾ ਜਾਂਦਾ ਹੈ ਬਾਕੀ ਜੇਕਰ ਬਕਸੇ ਚਾਹੀਦੇ ਹਨ ਤਾਂ ਤੁਸੀ ਮੈਨੂੰ 9417423111 ਨੰਬਰ ਤੇ ਕਾਲ ਕਰ ਸਕਦੇ ਹੋ ਜੀ.
sir 1 kg wait da desi chuja amritsir vich kitho milan ga ja koi contact hai ta pls send me..
(pb)
Punjab
Arundeep ji tuci chicks lain lai Balwinder Singh 9041009671 nal sampark kr skde ho..
devmedia
(hn)
Maharashtra
Sandeep ji, ap iski roktham ke liye fenvalrate @ 2 gram prati litre pani ke hisaab se spray kar sakte hain, dhanywad
Mujhe Pyaj bone hai Pyaj ka beej ka kya rate hai kripya puri jankari de ?
(hn)
Punjab
Pradeep Singh ji Seed lene ke lia aap Shine Brand Seeds 8770896002 se samparak kar sakte hai, Thankyou.
ਸਰ ਜੀ ਗਾਂ ਨੂੰ ਪਰਸੋ ਖੂਨ ਸੁਟਣ ਤੋਂ ਬਾਅਦ ai ਕਰਵਾਈ ਸੀ ਅਤੇ ਇਹ ਸ਼ਿਸ਼ੀ ਪਿਆਈ ਸੀ ਅਤੇ ਇਹ ਟੀਕਾ ਲਗਾਇਆ ਸੀ ਪੂੜੇਆ ਤੇ ਪਰ ਫਿਰ ਇਸ ਤਰ੍ਹਾਂ ਦਾ ਜਾਲਾ ਗੇਰ ਰਹੀ ਹੈ ਜੀ
(pb)
Punjab
ਇਸਨੂੰ keeper plus ਪਾਊਡਰ 30 ਗ੍ਰਾਮ ਰੋਜਾਨਾ 20 ਦਿਨ ਤਕ ਦਿਓ ਅਤੇ ਜੇਕਰ ਅਗਲੀ ਵਾਰ ਹੀਟ ਵਿਚ ਆਉਂਦੀ ਹੈ ਅਤੇ ਪਾਣੀ ਸੁੱਟਦੀ ਹੈ ਜਦੋ ਵੀ ਡਿਸਚਾਰਜ ਕਰੇ ਤਾਂ ਪਹਿਲਾ ਉਸਦੀ ਬੱਚੇਦਾਨੀ ਵਿਚ Utrawin-oz ਦਵਾਈ 3 ਦਿਨ ਭਰਵਾਓ ਅਤੇ ਇਹ ਪਾਊਡਰ ਦਿੰਦੇ ਰਿਹਾ ਫਿਰ ਅਗਲੀ ਹੀਟ ਵਿਚ ਨਵੇਂ ਦੁੱਧ ਕਰਵਾਓ
ਕੀ ਰੋਗ ਹੈੈ ?
(pb)
Punjab
ਪਵਨ ਜੀ, ਇਸ ਵਿੱਚ zinc ਦੀ ਘਾਟ ਦਿਖਾਈ ਦੇ ਰਹੀ ਹੈ ਤੁਸੀਂ ਇਸ ਵਿੱਚ zinc sulphate @ 4 ਕਿਲੋ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰ ਸਕਦੇ ਹੋ, ਧੰਨਵਾਦ
मूंगफली जड़ से काली होकर कट रही है कोई उपाय बताएं ?
(hn)
Maharashtra
विकास जी, यह फ़ंगस के हमले की वजह से हो जाता है आप इसकी रोकथाम के लिए इसमें carbendazim @ 4 ml यां mancozeb @ 4 ml प्रति लीटर पानी के हिसाब से स्प्रे कर सकते हैं, धन्यवाद
ਸ਼੍ਰੀ ਮਾਨ ਜੀ ਸਵਾਲ ਹੈ ਕਿ 6 ਮਹੀਨੇ ਗੱਬ ਪਹਿਲਣ ਝੌਟੀ ਨੂੰ ਭਾਰ ਦੀ ਸਿਕਾਇਤ ਜਿਆਦਾ ਹੀ ਹੈ ਕਿਰਪਾ ਕਰਕੇ ਕੋਈ ਦਵਾਈ ਦੱਸੋ।
(pb)
Punjab
ਭਾਰ ਪੈਣ ਦੇ ਇਲਾਜ ਲਈ ਤੁਸੀ ਇਹ ਦੇਸੀ ਤਰੀਕਾ ਵਰਤ ਸਕਦੇ ਹੋ, ਤੁਸੀ 1 ਕਿਲੋ ਸਤਿਆਨਾਸ਼ੀ ਬੀਜ ਲਓ, ਅੱਧਾ ਕਿਲੋ ਕਮਰਕੱਸ, ਅੱਧਾ ਕਿਲੋ ਜੋਂਖਾਰ ਲਓ, ਇਹ ਸਭ ਪੰਸਾਰੀ ਤੋਂ ਮਿਲ ਜਾਵੇਗਾ ਇਹ ਸਾਰਾ ਕੁਜ ਤੁਸੀ ਮਿਲਾ ਲਓ ਅਤੇ ਇਸਦਾ ਪਾਊਡਰ ਬਣਾ ਸਕਦੇ ਹੋ ਅਤੇ ਰੋਜਾਨਾ ਰਾਤ ਨੂੰ ਇਹ ਮਿਸ਼ਰਣ ਅੱਧਾ ਕਿਲੋ ਲਓ ਅਤੇ ਅੱਧਾ ਕਿਲੋ ਸ਼ੱਕਰ ਲਓ ਅਤੇ ਇਹਨਾਂ ਨੂੰ ਭਿਗੋ ਕੇ ਰੱਖ ਦਿਓ ਅਤੇ ਅਗਲੇ ਦਿਨ ਪਸ਼ੂ ਨੂੰ ਦਿਓ, ਇਸ ਤਰ੍ਹਾਂ ਤੁਸੀ 4 ਦਿਨ ਲਗਾਤਾਰ ਦਿਓ ਉਸਦਾ ਪਿੱਛਾ ਉੱਚਾ ਰੱਖੋ ਉਸ ਨੂੰ ਤੂੜੀ ਪਾਉਣੀ ਬੰਦ ਕਰ ਦਿਓ ਅਤੇ ਹਰਾ ਚਾਰਾ ਥੋੜਾ ਥੋੜਾ ਕਰਕੇ ਦਿਨ ਵਿਚ 3-4 ਵਾਰ ਦਿਓ ਇਸਦੇ ਨਾਲ ਤੁਸੀ Lapnil-P ਪਾਊਡਰ ਦੇਣਾ ਸ਼ੁਰੂ ਕਰੋ, ਇਸਦੀ 1 ਪੁੜੀ 75 ਗ੍ਰਾਮ ਦੀ ਹੁੰਦੀ ਹੈ ਉਸ ਨੂੰ ਅੱਧਾ ਕਿਲੋ ਬੇਸਨ ਵਿਚ ਮਿਲਾ ਕੇ ਦੇਣਾ ਸ਼ੁਰੂ ਕਰੋ, ਇਸ ਤ੍ਰਾਹ ਤੁਸੀ ਕੁੱਜ ਦਿਨ ਤਕ ਦਿੰਦੇ ਰਹੋ, ਇਸ ਨਾਲ ਫਰਕ ਪੈ ਜਾਵੇਗਾ, ਉਸਦਾ ਪਿੱਛਾ ਉਚਾ ਰੱਖੋ, ਤੂੜੀ ਘਟ ਪਾਓ ਅਤੇ ਉਸ ਨੂੰ ਪੇਟੀ ਪਾ ਕੇ ਰੱਖੋ
devmedia
(pb)
Punjab
Pawan ji, kripya ap batayein ke apne abhi tak isme konsi khaad kitni matra mein istemal ki hai taaki apko uske hisaab se iske bare mein jankari di ja sake, dhanywad
devmedia
(pb)
Haryana
Pawan ji, tuhade jhone vicch zinc di ghat de lasshan han tusi is di bharpai layi is vich zinc sulphate @ 4 kilo prati acre de hisaab nal istemal kar sakde ho, dhanwad
ਆਹ plant kihra ki
(pb)
Uttar Pradesh
Manjinder ji, photo nu dekh ke eh anumaan lagaya ja sakda hai ke eh kaner da butta hai, dhanwad
sir ji eh Suki bijai wali ziri kal tuhane keha si ke photo pao is vich charo din pehla zinc loha atte hor saman pake spray kari si te kal 15kg urea payea si kuj derian vich chitte atte pilee pate han koi ilag daso ji dhanwad ji
(pb)
Punjab
Narinder ji, kirpa kar ke daso ke tusi ehna zinc ate lohe di matra kinni payi hai tajo tuhanu is bare jankari diti ja sake, dhanwad
basmati 1718 vich 70% mathil v pai c hun foradon 3% pai ti c jhda rog fr v hga ki karn oh skhda
(pb)
Punjab
Sikander i, janda rog di roktham layi tusi is vicch saaf @ 500 gram prati acre de hisaab nal istemal kar sakde ho, dhanwad
ਸ੍ਰ ਜੀ, ਮੈਂ ਆਲੂ ਦੀ ਫ਼ਸਲ ਬੀਜਣਾ ਚਾਹੀਦਾ ਹਾਂ ਅਤੇ ਇਸ ਲਈ ਕਿਹੜੀ ਵਰਾਇਟੀ ਵਧੀਆ ਹੈ ਅਤੇ ਉਸ ਦਾ ਝਾੜ ਤੇ ਕਿਹੜੀਆਂ ਖਾਦਾਂ ਦਵਾਈਆਂ ਦੀ ਵਰਤੋਂ ਕਰਨੀ ਚਾਹੀਦੀ ਹੈ
(pb)
Chandigarh
ਪੰਜਾਬ ਵਿਚ ਹੇਠ ਲਿਖੀਆਂ ਕਿਸਮਾਂ ਬੀਜ ਸਕਦੇ ਹੋ: Kufri Alankar: ਇਹ ਫਸਲ ਦੀ ਪੰਜਾਬ, ਹਰਿਆਣਾ ਅਤੇ ਉੱਤਰ ਪ੍ਰਦੇਸ਼ ਵਿੱਚ ਉਗਾਉਣ ਲਈ ਸਿਫਾਰਸ਼ ਕੀਤੀ ਜਾਂਦੀ ਹੈ। ਇਹ ਲੰਬੇ ਕੱਦ ਦੀ ਅਤੇ ਮੋਟੇ ਤਣੇ ਵਾਲੀ ਕਿਸਮ ਹੈ। ਇਹ ਫਸਲ ਮੈਦਾਨੀ ਇਲਾਕਿਆਂ ਵਿੱਚ 75 ਦਿਨਾਂ ਵਿੱਚ ਅਤੇ ਪਹਾੜੀ ਇਲਾਕਿਆਂ ਵਿੱਚ 140 ਦਿਨਾਂ ਵਿੱਚ ਪੱਕਦੀ ਹੈ। ਇਸਦੇ ਆਲੂ ਗੋਲਾਕਾਰ ਹੁੰਦੇ ਹਨ। ਇਸਦਾ ਔਸਤਨ ਝਾੜ 120 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ। Kufri Ashoka: ਇਹ ਲੰਬੇ ਕੱਦ ਦੀ ਅਤੇ ਮੋਟੇ ਤਣੇ ਵਾਲੀ ਕਿਸਮ ਹੈ। ਇਹ ਕਿਸਮ 70-80 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ। ਇਸਦੇ ਆਲੂ ਵੱਡੇ, ਗੋਲਾਕਾਰ, ਚਿੱਟੇ ਅਤੇ ਨਰਮ ਛਿਲਕੇ ਵਾਲੇ ਹੁੰਦੇ ਹਨ। ਇਹ ਪਿਛੇਤੇ ਝੁਲਸ ਰੋਗ ਨੂੰ ਸਹਾਰਨਯੋਗ ਕਿਸਮ ਹੈ। Kufri Badshah: ਇਸਦੇ ਪੌਦੇ ਲੰਬੇ ਅਤੇ 4-5 ਤਣੇ ਪ੍ਰਤੀ ਪੌਦਾ ਹੁੰਦੇ ਹਨ। ਇਸਦੇ ਆਲੂ ਗੋਲ, ਵੱਡੇ ਤੋਂ ਦਰਮਿਆਨੇ, ਗੋਲਾਕਾਰ ਅਤੇ ਫਿੱਕੇ ਚਿੱਟੇ ਰੰਗ ਦੇ ਹੁੰਦੇ ਹਨ। ਇਸਦੇ ਆਲੂ ਸਵਾਦ ਹੁੰਦੇ ਹਨ। ਇਹ ਕਿਸਮ 90-100 ਦਿਨਾਂ ਵਿੱਚ ਪੱਕ ਜਾਂਦੀ ਹੈ। ਇਹ ਕਿਸਮ ਕੋਹਰੇ ਨੂੰ ਸਹਿਣਯੋਗ ਹੈ ਅਤੇ ਪਿਛੇਤੇ ਅਤੇ ਅਗੇਤੇ ਝੁਲਸ ਰੋਗ ਦੀ ਰੋਧਕ ਹੈ। Kufri Bahar: ਇਸ ਕਿਸਮ ਦੇ ਪੌਦੇ ਲੰਬੇ ਅਤੇ ਤਣੇ ਮੋਟੇ ਹੁੰਦੇ ਹਨ। ਤਣਿਆਂ ਦੀ ਸੰਖਿਆ 4-5 ਪ੍ਰਤੀ ਪੌਦਾ ਹੁੰਦੀ ਹੈ। ਇਸਦੇ ਆਲੂ ਵੱਡੇ, ਚਿੱਟੇ ਰੰਗ ਦੇ, ਗੋਲਾਕਾਰ ਤੋਂ ਅੰਡਾਕਾਰ ਹੁੰਦੇ ਹਨ। ਇਹ ਕਿਸਮ 90-100 ਦਿਨਾਂ ਵਿੱਚ ਪੱਕ ਜਾਂਦੀ ਹੈ ਅਤੇ ਇਸਦਾ ਔਸਤਨ ਝਾੜ 100-120 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ। ਇਸਨੂੰ ਜ਼ਿਆਦਾ ਦੇਰ ਤੱਕ ਸਟੋਰ ਕਰਕੇ ਰੱਖਿਆ ਜਾ ਸਕਦਾ ਹੈ। ਇਹ ਪਿਛੇਤੇ ਅਤੇ ਅਗੇਤੇ ਝੁਲਸ ਰੋਗ ਅਤੇ ਪੱਤਾ ਮਰੋੜ ਰੋਗ ਦੀ ਰੋਧਕ ਹੈ। Kufri Chamatkar: ਇਸ ਕਿਸਮ ਦੇ ਪੌਦੇ ਦਰਮਿਆਨੇ ਕੱਦ ਦੇ, ਫੈਲਣ ਵਾਲੇ ਅਤੇ ਜ਼ਿਆਦਾ ਤਣਿਆਂ ਵਾਲਾ ਹੁੰਦੇ ਹਨ। ਇਹ ਕਿਸਮ ਮੈਦਾਨੀ ਇਲਾਕਿਆਂ ਵਿੱਚ 110-120 ਦਿਨਾਂ ਵਿੱਚ ਅਤੇ ਪਹਾੜੀ ਇਲਾਕਿਆਂ ਵਿੱਚ 150 ਦਿਨਾਂ ਵਿੱਚ ਪੱਕਦੀ ਹੈ। ਇਸ ਕਿਸਮ ਦੇ ਆਲੂ ਗੋਲਾਕਾਰ ਅਤੇ ਹਲਕੇ ਪੀਲੇ ਰੰਗ ਦੇ ਹੁੰਦੇ ਹਨ। ਮੈਦਾਨੀ ਇਲਾਕਿਆਂ ਵਿੱਚ ਇਸਦਾ ਔਸਤਨ ਝਾੜ 100 ਕੁਇੰਟਲ ਅਤੇ ਪਹਾੜੀ ਇਲਾਕਿਆਂ ਵਿੱਚ 30 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ। ਇਹ ਪਿਛੇਤੇ ਝੁਲਸ ਰੋਗ, ਗਲਣ ਰੋਗ ਅਤੇ ਸੋਕੇ ਦੀ ਰੋਧਕ ਕਿਸਮ ਹੈ। Kufri Chipsona 2: ਇਸ ਕਿਸਮ ਦੇ ਪੌਦੇ ਦਰਮਿਆਨੇ ਕੱਦ ਦੇ ਅਤੇ ਘੱਟ ਤਣਿਆਂ ਵਾਲੇ ਹੁੰਦੇ ਹਨ। ਇਸਦੇ ਪੱਤੇ ਗੂੜੇ ਹਰੇ ਅਤੇ ਫੁੱਲ ਚਿੱਟੇ ਰੰਗ ਦੇ ਹੁੰਦੇ ਹਨ। ਆਲੂ ਚਿੱਟੇ, ਦਰਮਿਆਨੇ ਆਕਾਰ ਦੇ, ਗੋਲਾਕਾਰ, ਅੰਡਾਕਾਰ ਅਤੇ ਨਰਮ ਹੁੰਦੇ ਹਨ। ਇਸਦਾ ਔਸਤਨ ਝਾੜ 140 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ। ਇਹ ਪਿਛੇਤੇ ਝੁਲਸ ਰੋਗ ਦੀ ਰੋਧਕ ਕਿਸਮ ਹੈ। ਇਹ ਕਿਸਮ ਚਿਪਸ ਅਤੇ ਫਰੈਂਚ ਫਰਾਈਜ਼ ਬਣਾਉਣ ਲਈ ਉਚਿੱਤ ਹੈ। Kufri Chandramukhi: ਪੌਦੇ ਦਰਮਿਆਨੇ ਕੱਦ ਦੇ ਹੁੰਦੇ ਹਨ। ਆਲੂ ਅੰਡਾਕਾਰ, ਚਿੱਟੇ ਅਤੇ ਹਲਕੇ ਚਿੱਟੇ ਰੰਗ ਦੇ ਗੁੱਦੇ ਵਾਲੇ ਹੁੰਦੇ ਹਨ। ਇਹ ਕਿਸਮ ਵੱਧ ਸਮੇਂ ਲਈ ਸਟੋਰ ਕਰਕੇ ਰੱਖੀ ਜਾ ਸਕਦੀ ਹੈ। ਇਹ ਕਿਸਮ ਮੈਦਾਨੀ ਇਲਾਕਿਆਂ ਵਿੱਚ 80-90 ਦਿਨਾਂ ਅਤੇ ਪਹਾੜੀ ਇਲਾਕਿਆਂ ਵਿੱਚ 120 ਦਿਨਾਂ ਵਿੱਚ ਪੱਕਦੀ ਹੈ। ਮੈਦਾਨੀ ਇਲਾਕਿਆਂ ਵਿੱਚ ਇਸਦਾ ਔਸਤਨ ਝਾੜ 100 ਕੁਇੰਟਲ ਅਤੇ ਪਹਾੜੀ ਇਲਾਕਿਆ ਵਿੱਚ 30 ਕੁਇੰਟਲ ਪ੍ਰਤੀ ਏਕੜ ਹੈ। ਇਹ ਪਿਛੇਤੇ ਝੁਲਸ ਰੋਗ, ਗਲਣ ਰੋਗ ਅਤੇ ਸੋਕੇ ਦੀ ਰੋਧਕ ਕਿਸਮ ਹੈ। Kufri Jawahar: ਇਸਦੇ ਬੂਟੇ ਛੋਟੇ, ਸਿੱਧੇ, ਮੋਟੇ ਅਤੇ ਘੱਟ ਤਣਿਆਂ ਵਾਲੇ ਹੁੰਦੇ ਹਨ। ਇਸਦੇ ਪੱਤੇ ਹਲਕੇ ਹਰੇ ਰੰਗ ਦੇ ਹੁੰਦੇ ਹਨ। ਆਲੂ ਦਰਮਿਆਨੇ ਆਕਾਰ ਦੇ, ਗੋਲਾਕਾਰ ਤੋਂ ਅੰਡਾਕਾਰ ਅਤੇ ਨਰਮ ਛਿਲਕੇ ਵਾਲੇ ਹੁੰਦੇ ਹਨ। ਇਹ ਛੇਤੀ ਪੱਕਣ ਵਾਲੀ ਕਿਸਮ ਹੈ, ਅਤੇ ਪੱਕਣ ਲਈ 80-90 ਦਿਨ ਲੈਂਦੀ ਹੈ। ਇਸਦਾ ਔਸਤਨ ਝਾੜ 160 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ। ਇਹ ਨਵੇਂ ਉਤਪਾਦ ਬਣਾਉਣ ਲਈ ਉਚਿੱਤ ਕਿਸਮ ਨਹੀਂ ਹੈ। ਇਹ ਪਿਛੇਤੇ ਝੁਲਸ ਰੋਗ ਦੀ ਰੋਧਕ ਕਿਸਮ ਹੈ। Kufri Pukhraj: ਇਸਦੇ ਬੂਟੇ ਲੰਬੇ ਅਤੇ ਤਣੇ ਸੰਖਿਆ ਵਿੱਚ ਘੱਟ ਅਤੇ ਦਰਮਿਆਨੇ ਮੋਟੇ ਹੁੰਦੇ ਹਨ। ਆਲੂ ਚਿੱਟੇ, ਵੱਡੇ, ਗੋਲਾਕਾਰ ਅਤੇ ਨਰਮ ਛਿਲਕੇ ਵਾਲੇ ਹੁੰਦੇ ਹਨ। ਇਹ ਕਿਸਮ 70-90 ਦਿਨਾਂ ਵਿੱਚ ਪੱਕਦੀ ਹੈ। ਇਸਦਾ ਔਸਤਨ ਝਾੜ 160 ਕੁਇੰਟਲ ਪ੍ਰਤੀ ਏਕੜ ਹੈ। ਇਹ ਅਗੇਤੇ ਝੁਲਸ ਰੋਗ ਦੀ ਰੋਧਕ ਕਿਸਮ ਹੈ ਅਤੇ ਨਵੇਂ ਉਤਪਾਦ ਬਣਾਉਣ ਲਈ ਉਚਿੱਤ ਨਹੀਂ ਹੈ। Kufri Sutlej: ਇਸ ਕਿਸਮ ਦੇ ਪੌਦੇ ਸੰਘਣੇ ਅਤੇ ਮੋਟੇ ਤਣੇ ਵਾਲੇ ਹੁੰਦੇ ਹਨ। ਪੱਤੇ ਹਲਕੇ ਹਰੇ ਰੰਗ ਦੇ ਹੁੰਦੇ ਹਨ। ਆਲੂ ਵੱਡੇ ਆਕਾਰ ਦੇ, ਗੋਲਕਾਰ ਅਤੇ ਨਰਮ ਛਿਲਕੇ ਵਾਲੇ ਹੁੰਦੇ ਹਨ। ਇਹ ਕਿਸਮ 90-100 ਦਿਨਾਂ ਵਿੱਚ ਪੱਕਦੀ ਹੈ। ਇਸਦਾ ਔਸਤਨ ਝਾੜ 160 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ। ਇਹ ਕਿਸਮ ਖਾਣ ਲਈ ਵਧੀਆ ਅਤੇ ਸੁਆਦੀ ਹੁੰਦੀ ਹੈ। ਇਨ੍ਹਾਂ ਆਲੂਆਂ ਨੂੰ ਪਕਾਉਣਾ ਆਸਾਨ ਹੁੰਦਾ ਹੈ। ਇਹ ਨਵੇਂ ਉਤਪਾਦ ਬਣਾਉਣ ਲਈ ਉਚਿੱਤ ਕਿਸਮ ਨਹੀਂ ਹੈ। Kufri Sindhuri: ਇਸ ਕਿਸਮ ਦੇ ਪੌਦੇ ਲੰਬੇ ਅਤੇ ਮੋਟੇ ਤਣੇ ਵਾਲੇ ਹੁੰਦੇ ਹਨ। ਆਲੂ ਗੋਲ ਅਤੇ ਹਲਕੇ ਲਾਲ ਰੰਗ ਦੇ ਦਿਖਾਈ ਦਿੰਦੇ ਹਨ। ਇਸਦਾ ਗੁੱਦਾ ਹਲਕੇ ਸਫੇਦ ਰੰਗ ਦਾ ਹੁੰਦਾ ਹੈ। ਇਸ ਨੂੰ ਜ਼ਿਆਦਾ ਦੇਰ ਤੱਕ ਸਟੋਰ ਕੀਤਾ ਜਾ ਸਕਦਾ ਹੈ। ਮੈਦਾਨੀ ਇਲਾਕਿਆਂ ਵਿੱਚ ਇਹ 120 ਦਿਨਾਂ ਵਿੱਚ ਅਤੇ ਪਹਾੜੀ ਇਲਾਕਿਆਂ ਵਿੱਚ 145 ਦਿਨਾਂ ਵਿੱਚ ਪੱਕ ਜਾਂਦੀ ਹੈ। ਇਸਦਾ ਔਸਤਨ ਝਾੜ 120 ਕੁਇੰਟਲ ਪ੍ਰਤੀ ਏਕੜ ਹੈ। ਇਹ ਕਿਸਮ ਕੋਹਰੇ, ਪਿਛੇਤੇ ਝੁਲਸ ਰੋਗ, ਗਲਣ ਰੋਗ ਅਤੇ ਸੋਕੇ ਦੀ ਰੋਧਕ ਹੈ। ਬਿਜਾਈ ਤੋ ਦੋ ਹਫਤੇ ਪਹਿਲਾਂ ਖੇਤ ਦੀ ਤਿਆਰੀ ਸਮੇਂ 200 ਕੁਇੰਟਲ ਪ੍ਰਤੀ ਏਕੜ ਰੂੜੀ ਦੀ ਖਾਦ ਪਾਓ। ਫਸਲ ਦੇ ਉਚਿੱਤ ਵਾਧੇ ਲਈ ਨਾਈਟ੍ਰੋਜਨ 75 ਕਿਲੋ (165 ਕਿਲੋ ਯੂਰੀਆ), ਫਾਸਫੋਰਸ 25 ਕਿਲੋ (155 ਕਿਲੋ ਸਿੰਗਲ ਸੁਪਰ ਫਾਸਫੇਟ) ਅਤੇ ਪੋਟਾਸ਼ 25 ਕਿਲੋ (40 ਕਿਲੋ ਮਿਊਰੇਟ ਆੱਫ ਪੋਟਾਸ਼) ਦੀ ਮਾਤਰਾ ਪ੍ਰਤੀ ਏਕੜ ਵਿੱਚ ਪਾਓ। ਬਿਜਾਈ ਸਮੇਂ ਨਾਈਟ੍ਰੋਜਨ ਦਾ 3/4 ਹਿੱਸਾ ਅਤੇ ਫਾਸਫੋਰਸ ਅਤੇ ਪੋਟਾਸ਼ ਦੀ ਪੂਰੀ ਮਾਤਰਾ ਪਾਓ। ਬਾਕੀ ਬਚਿਆ ਨਾਈਟ੍ਰੋਜਨ ਦਾ 1/4 ਹਿੱਸਾ ਬਿਜਾਈ ਤੋਂ 30-40 ਦਿਨ ਬਾਅਦ ਜੜ੍ਹਾਂ ਨਾਲ ਮਿੱਟੀ ਲਾਉਣ ਸਮੇਂ ਪਾਓ। ਹਲਕੀਆਂ ਜ਼ਮੀਨਾਂ ਵਿੱਚ ਅੱਧੀ ਮਾਤਰਾ ਨਾਈਟ੍ਰੋਜਨ ਅਤੇ ਫਾਸਫੋਰਸ ਅਤੇ ਪੋਟਾਸ਼ ਦੀ ਪੂਰੀ ਮਾਤਰਾ ਬਿਜਾਈ ਸਮੇਂ ਪਾਓ ਅਤੇ ਬਾਕੀ ਦੀ ਨਾਈਟ੍ਰੋਜਨ ਦੋ ਹਿੱਸਿਆ ਵਿੱਚ ਜੜਾਂ ਨੂੰ ਮਿੱਟੀ ਲਾਉਣ ਸਮੇਂ ਦੋ ਵਾਰ ਕਰਕੇ ਪਾਓ।
sir makki nu eh ki bimari hai ?
(pb)
Baldev ji, kirpa kar ke tusi makki di photo bhejo tajo tuhanu dekh ke is bare jankari diti ja sake, dhanwad
ਇਸ ਨੂੰ ਸੂਣ 'ਚ three months ਰਹਿ ਗਏ ਖੁਰਾਕ ਕੀ ਪਾਈਏ ?
(pb)
ਸੂਣ ਤੋਂ 2 ਮਹੀਨੇ ਪਹਿਲਾ Vitamor-h liquid 10ml ਰੋਜਾਨਾ ਦੇਣਾ ਸ਼ੁਰੂ ਕਰੋ ਅਤੇ metabolite ਪਾਊਡਰ ਦਾ ਰੋਜਾਨਾ ਇਕ ਪਾਉਚ ਦਿਓ ਇਸ ਨਾਲ ਲੇਵਾ ਵੱਧ ਜਾਵੇਗਾ ਅਤੇ ਵਧਿਆ ਗਰੋਥ ਹੋ ਜਾਵੇਗੀ ਬਾਕੀ ਉਸ ਨੂੰ ਵਧਿਆ ਹਰਾ ਚਾਰਾ ਅਤੇ ਫੀਡ ਦਿੰਦੇ ਰਹੋ..
ਖੁਰਾਕ ਪੂਰੀ ਪਰ ਮੋਟੀ ਨੀ ਹੁੰਦੀ ?
(pb)
Punjab
ਤੁਸੀ ਉਸ ਨੂੰ ਵਧਿਆ ਮਾਤਰਾ ਵਿੱਚ ਹਰਾ ਚਾਰਾ ਦਿਓ ਅਤੇ ਵਧਿਆ ਫੀਡ ਦੇ ਨਾਲ ਨਾਲ ਹਰ 3 ਮਹੀਨੇ ਬਾਦ ਪੇਟ ਦੇ ਕੀੜਿਆਂ ਵਾਲੀ ਗੋਲੀ ਜਰੂਰ ਦਿਓ ਅਤੇ ਇਸ ਨੂੰ enerboost ਪਾਊਡਰ 50 ਗ੍ਰਾਮ ਰੋਜਾਨਾ ਦਿਓ
Punjab
cargill Purina feed
devmedia
(pb)
Punjab
BAldev ji, kripya ap batayein ke aopne isme kisi spray ka istemal kiya hai, yadi kiya hai to ap uska nam batayein taaki apko visthar se jankari di ja sake, dhanywad
mera tomator ka paudha jamin ke andar Se gal raha h aur tana mein kala dhabba h aur paudha mar raha h uska niyantran upay kya hai
(hn)
Maharashtra
Rahendra ji, yeh fungus ka hamla hua hai ap iski roktham ke liye isme carbendazim @ 4 gram ya mancozeb @ 4 gram prati litre pani ke hisab se spray kar sakte hain, dhanywad
श्रीमान जी बकरी बीटल ब्रीड की मार्केटिंग के बारे में विस्तृत जानकारी दे ?
(hn)
Punjab
इसकी कोई माक्रिट निश्चित जगह नहीं है इसकी मार्किट आपको खुद बनाने पड़ेगी इसके लिए आप अपने नज़दीकी दुकानों से फार्म वालो से संपर्क कर सकते है और मार्किट रेट के हिसाब से बेच सकते है।
Sir mera seb ka ped suk rah hai es la kya karn hai
(hn)
Maharashtra
Pappu ji, ap iski jad mein keet ke hamle ki jaanch karein, ap iski jad mein keet ho to ap isme chlorpyriphos @ 4 ml prati litre pani ke hisaab se spray kar sakte hain, dhanywad
hlo sir , narme te kehda chelated zinc te kina use kriya . ess ch sticker paa ke spray krr skde
(pb)
Punjab
narme de vich 33% wala 5 kg prati acre de hisaab nal paa skde ho. iss nu hun jo urea paoge uss nal paa deo. iss ton ilava tuc chelated zinc@200gm di v prati acre de hisaab nal spray kr skde ho.
female pig or bachche dhash rahe h iska upay btao
(hn)
Kripya aap unki video bnna ker upload kren aur unka temp. kitna rehta hai uske vare mai v btayen tan jo apko sahi jankari di ja skee.
cattle agriculture for this seasons
(hn)
Chandigarh
Kindly ask your question in detail so we can provide you the right information, thank you.
chona fota nai kar raha 1 month ho gaya laga nu 2 gata uriya ta 500 grm 12 63 paya ha koi hall daso ji
(en)
Punjab
Gurwinder ji, chone di changi fot layi tusi is vicch mycorhizza @ 4 kilo prati kille de hisaab nal pa sakde ho, dhanwad
sir mere kol rir breed de 26 dina de chiks a. thode j chiks sust j rehnde a. 1,2 chiks di dhon tedii ho gi c te leg v katiya ni kr rahe c and mar gye eh garmi krke ho reha k koi hor bimari a sir dsyo plz..
(pb)
Punjab
Gursewak ji tuci ohna de rehn wali jgah vich safai rkho ate uthe mashar nhi hona chahida ate ohna saria nu lastoa dwai peen wali pani vich deo..
devmedia
(pb)
Punjab
Kulvir ji isde vare puri jankari ate contract farming lai tuci Salil Sood 9781017711 nal sampark kr skde ho.
barbari Bakri mujhe lena hai main district jalaun se hu main Bakri Kahan se lu ?
(hn)
Punjab
Ramjeevan ji aap goat lene ke liye Bablu 6203080883, 8932042932 se sampark kr skte hai.
ਮੈਂ ਇੱਕ ਵਿਘਾ ਪੁਦੀਨਾ ਲਗਾਇਆ ਹੋਈਆ ਹੈ। ਉਸ ਵਿੱਚ ਮੋਥਾ ਘਾਹ ਬਹੁਤ ਹੈ। ਉਸ ਦੀ ਗੁਡਾਈ ਕਰਨ ਤੋਂ ਬਾਦ ਨਾਲ ਹੀ ਦੁਬਾਰਾ ਫਿਰ ਪੈਦਾ ਹੋ ਜਾਂਦਾ ਹੈ। ਕਿ੍ਰਪਾ ਕਰਕੇ ਕੋਈ ਦਵਾਈ ਜਾ ਸਪ੍ਰੇ ਦਸੋ। ਜਿਸ ਨਾਲ ਕੇ ਪੁਦੀਨੇ ਵਿਚੋਂ ਘਾਹ ਖ਼ਤਮ ਹੋ ਸਕੇ।
(pb)
Punjab
ਖੇਤ ਨੂੰ ਨਦੀਨ-ਮੁਕਤ ਰੱਖਣ ਲਈ ਥੋੜੇ-ਥੋੜੇ ਸਮੇਂ ਬਾਅਦ ਹੱਥੀਂ ਗੋਡੀ ਕਰੋ ਅਤੇ ਪਹਿਲੀ ਕਟਾਈ ਤੋਂ ਬਾਅਦ ਕਹੀ ਦੀ ਮਦਦ ਨਾਲ ਗੋਡੀ ਕਰੋ। ਨਦੀਨਾਂ ਦੀ ਰੋਕਥਾਮ ਲਈ ਸਿਨਬਾਰ 400 ਗ੍ਰਾਮ ਪ੍ਰਤੀ ਏਕੜ ਪਾਓ। ਨਦੀਨਾਂ ਨੂੰ ਕਾਬੂ ਕਰਨ ਲਈ ਜੈਵਿਕ ਮਲਚ ਦੇ ਨਾਲ ਨਦੀਨਾਸ਼ਕ ਆਕਸੀਫਲੋਰਫੇਨ 200 ਗ੍ਰਾਮ ਜਾਂ ਪੈਂਡੀਮੈਥਾਲਿਨ 800 ਮਿ.ਮੀ. ਪ੍ਰਤੀ ਏਕੜ ਦੀ ਵਰਤੋਂ ਕਰੋ। ਜੇਕਰ ਨਦੀਨਾਂ ਦੀ ਤੀਬਰਤਾ ਜ਼ਿਆਦਾ ਹੋਵੇ ਤਾਂ ਬਿਜਾਈ ਤੋਂ ਬਾਅਦ ਡੈਲਾਪੋਨ 1.6 ਕਿਲੋ ਜਾਂ ਗਰੈਮੋਕਸੋਨ 1 ਲੀਟਰ ਪ੍ਰਤੀ ਏਕੜ ਦੀ ਸਪਰੇਅ ਕਰੋ ਅਤੇ ਬਿਜਾਈ ਤੋਂ ਪਹਿਲਾਂ ਡਿਊਰੋਨ 800 ਗ੍ਰਾਮ ਜਾਂ ਟੇਰਬੇਸਿਲ 800 ਗ੍ਰਾਮ ਪ੍ਰਤੀ ਏਕੜ ਦੀ ਸਪਰੇਅ ਕਰੋ।
क्या टमाटर की नर्सरी करने के लिए क्यारी में carbendazime fungicide का प्रयोग कर सकते हैं ?
(hn)
Maharashtra
सूरज जी, अगर फंगस का हमला हुआ है तो आप carbendazim का इस्तेमाल कर सकते हैं, धन्यवाद
patayra meddhan than k ley kase h
(hn)
Punjab
Kripya aap apna swal vistar se pushen ki aap kya jankari lena chahte ha tan jo apko uske vare mai sahi jankari di ja skee.
Dr sahib cow nu fever hai temperature 100 tk niche hai gala v nhi KR rahi te kuch kha v nhi rahi .body touch krn te thndi lgdi hai ..
(pb)
Punjab
tuci uss nu Doloban plus injection 15ml, Avil injection 10ml, Enrofloxacin injection 15ml ate Tinacal injection 20ml lgwao.
sarbati basmati lgyi nu 30 din.hogey growth bilkul.ni kr reha raitli.zameen aa ki hal.ho.sakda ... desi khad v pyi c urea pa chukya 12 kanal jgha aa...pr result koi.ni.pani nehar da engine nl.lgane aa
(en)
Punjab
Sharry ji, jekar isdi growth nahi ho rahi hai tan tusi is vicch mycorhizza @ 6 kilo 12 kanal de hisaab nal pa sakde ho, dhanwad
august month ch main kis sabji di kheti shuru kr sakda ?
(pb)
Chandigarh
august mhine vich tusi mooli, gajar, aalu, matar, lauki, pyaaz, di kheti kr skde ho, dhnvaad
ਸਰ ਮੇਰਾ ਸਵਾਲ ਇਹ ਆ ਕੇ ਕਈ ਕਹਿੰਦੇ ਆ ਜਿਹੜਿਆ ਦੇਸੀ ਮੁਰਗੀਆ ਨੇ ਅਜੇ ਆਂਡੇ ਦੇਣੇ ਸਟਾਰਟ ਕਰਨੇ ਹਨ ਮਤਲਬ 5..6 ਮਹੀਨਿਆ ਦੀਆ ਹੋ ਗਈਆ ਹਨ ਉਹਨਾਂ ਨੂੰ ਇਹ ਫੀਡ ਨਹੀਂ ਪਾਉਣੀ ਚਾਹੀਦੀ ਕਿਉਕਿ ਇਹ ਫੀਡ ਪਾਉਣ ਨਾਲ ਉਹਨਾਂ ਦੀ ਸਿਰਫ ਗਰੋਥ ਹੁੰਦੀ ਰਹਿੰਦੀ ਪਰ ਆਂਡੇ ਨਹੀਂ ਦਿੰਦੀਆ। ਕੀ ਇਹ ਸੱਚ ਹੈ
(pb)
Punjab
ਇਹ ਤਾਂ ਮੁਰਗੀ ਦੀ ਵਧਿਆ ਗਰੋਥ ਤੇ ਨਿਰਭਰ ਕਰਦਾ ਹੈ ਇਸ ਤਰ੍ਹਾਂ ਫੀਡ ਨਾਲ ਕੋਈ ਫਰਕ ਨਹੀਂ ਪੈਂਦਾ
sir august mahine ch kehri sabji beej skde aa ghare khan vaste ?
(pb)
Chandigarh
august mhine vich tusi mooli, gajar, aalu, matar, lauki, pyaaz, beej skde ho, dhnvaad
sir sadi jiri 40 din di hogi puri vadia khadi aa reeo v Sare complete krte and hun dsso v kinne din te spray kriee and kerhi spray kriee jihde naal jhad vadia jove
(pb)
Punjab
Harsh ji, kirpa kar ke apna sawal visthar nal pucho ke tuhadi jiri vicch ki samasya aa rahi hai taajo tuhnu usey hisaab nal is bare jankari diti ja sake, dhanwad
ਕੱਟੀ 2 ਸਾਲ ਦੀ ਹੋ ਗਈ ਫ਼ੀਡ ਵੀ ਰੋਜ਼ ਦੀ 3 ਕਿੱਲੋ ਖਾ ਰਹੀ ਹੈ ਤੇ ਨਾਲ ਮਿਨਰਲ ਵੀ ਇਸ ਦੇ ਨਾਲ ਹੋਰ ਕੀ ਦਿੱਤਾ ਜਾਵੇ ਤਾਂ ਜੋ ਹੀਟ ਵਿੱਚ ਆਜਾਵੇ ਜਲਦੀ ਤੇ ਇਹ ਨਸਲ ਨੀਲੀ ਰਾਵੀpure ਹੈ ਜਾ ਦੋਗਲੀ
(en)
Punjab
ਇਹ ਨੀਲੀ ਰਾਵੀ ਨਸਲ ਦੀ ਹੈ ਤੁਸੀ ਇਸ ਨੂੰ ਵਧਿਆ ਹਰਾ ਚਾਰਾ ਅਤੇ ਫੀਡ ਦਿੰਦੇ ਰਹੋ ਅਤੇ ਇਸ ਨੂੰ ਹਰ 3 ਮਹੀਨੇ ਬਾਦ ਪੇਟ ਦੇ ਕੀੜਿਆਂ ਵਾਲੀ ਗੋਲੀ ਜਰੂਰ ਦਿਓ ਬਾਕੀ ਇਸ ਨੂੰ ਮਿਨਰਲ ਮਿਕਸਚਰ ਪਾਊਡਰ 50 ਗ੍ਰਾਮ ਰੋਜਾਨਾ ਦਿਓ ਅਤੇ ਇਸ ਨੂੰ Minotas tablet ਰੋਜਾਨਾ ਇਕ ਗੋਲੀ ਦਿਓ ਅਤੇ 21 ਦਿਨ ਤਕ ਦਿੰਦੇ ਰਹੋ, ਇਸ ਨਾਲ ਸਮੇ ਤੇ ਹੀਟ ਵਿਚ ਵੀ ਆ ਜਾਵੇਗੀ
identify & suggest remedy ?
(en)
Punjab
Mr. Satpal, this is fungus for its control please give application of hexaconazole @ 700 ml in 150 litre water per acre, thank you
ki gaban bakriya nu ਕਣਕ ਪਾ ਸਕਦੇ ਆ। ਸੂਣ ਤੋ ਕਿਨੇ ਦਿਨ ਬਾਅਦ ਸੁਰੂ ਕਰੀਏ। ਪੂਰੀ ਡਿਟੇਲ ਵਿਚ ਜਾਣਕਾਰੀ ਦਿੱਤੀ ਜਾਵੇ।
(en)
Punjab
ਲਵਦੀਪ ਜੀ ਤੁਸੀ ਬੱਕਰੀ ਨੂੰ ਕਣਕ ਦੇ ਸਕਦੇ ਹੋ ਤੁਸੀ ਇਸ ਨੂੰ ਫੀਡ ਵਿਚ ਪੁਆ ਸਕਦੇ ਹੋ ਫੀਡ ਤਿਆਰ ਕਰਨ ਲਈ ਸਮੱਗਰੀ : • 1 ਕਿਲੋ ਮਿਨਰਲ ਮਿਕਸਚਰ, • 2 ਕਿਲੋ ਨਮਕ, • ਮਿੱਠਾ ਸੋਡਾ 1 ਕਿਲੋ, • ਮੱਕੀ 30 ਕਿਲੋ, • ਕਣਕ 25 ਕਿਲੋ • ਸੋਇਆ doc 10 ਕਿਲੋ • ਸਰੋਂ ਖਲ 10 ਕਿਲੋ • ਚੌਲਾਂ ਦੀ doc 21 ਕਿਲੋ ਇਹਨਾਂ ਸਭ ਚੀਜ਼ਾਂ ਨੂੰ ਮਿਕਸ ਕਰਕੇ ਫੀਡ ਤਿਆਰ ਕਰ ਲਓ ਅਤੇ ਸੂਣ ਤੋਂ 6-7 ਦਿਨ ਬਾਦ ਸ਼ੁਰੂ ਕਰ ਸਕਦੇ ਹੋ
Punjab
ਸੂਣ ਤੋ ਪਹਿਲਾਂ ਦੇ ਸਕਦੇ ਹਾਂ
जनाब अल्फा-अल्फा हरा चारा किस प्रकार का है, ये पशुओ के लिए बढ़िया रहता है क्या और इसका रेट क्या रहता है प्रति किलो और 1 किले में कितना बीज लगता है ?
(hn)
Punjab
वर्मा जी आप इसकी बिजाई कर सकते है यह बहुत अच्छा है| धन्यवाद
Sir buffalo heat nahi ho rahi hai kya krna chahiye please tell me ?
(hn)
sharma ji yadi bhians heat mai nhi aa rehi to usko pett ke kirro ke liye albendazole & ivermectin bolus den aur usko ovumin advance tablet rojana 1 goli deni suru kren aur 21 din tak dete rehen, isse heat mai aa jayegi, yaddi aap koi aur jankari lena chahte ha to kripya aap vistar se dubara swal push skte hai.
Punjab
ਤੁਸੀਂ ਉਸ ਪੇਟ ਦੇ ਕੀੜਿਆਂ ਲਈ bandykind plus ਗੋਲੀ ਦਿੳ ਅਤੇ ovumin advance tablet ਰੋਜ਼ਾਨਾ ਇੱਕ ਗੋਲੀ 21 ਦਿਨ ਤੱਕ ਦਿੳ ਇਸ ਨਾਲ ਹੀਟ ਵਿੱਚ ਆ ਜਾਵੇਗੀ ਇਸ ਨਾਲ ਸਰੀਰ ਦੀ ਕਮੀ ਵੀ ਪੂਰੀ ਹੋਵੇਗੀ ।
Punjab
ਪੇਟ ਦੇ ਕੀੜਿਆਂ ਲਈ meaning in deworing
Punjab
mere phone 7710468763
Sir Murrah buffalo ka semen kaha se milega please tell me ?
(hn)
Punjab
Sharma ji aap semen lene ke liye Ravinder 9416266855 se sampar kr skte hai.
Punjab
guru angad dev veterinary and animal sciences university in haryana, contact no-01612553364
hlo g m v swal kita c v majj soi no 25 din ho gye jime tusi kiha c hra chara v vadia de rhe te kanak da dalia gur . khand te chitte jirre da khada v de. rhe a pr majj dudh sara hi 7 litre to 5 hi rh gia sir koi vadia medical ja hor ilaaz dsso plz kha sb kuj lendi aa pr milk ghtda hi ja riha phla di tra psma v ni krdi medicine ah diti aa hun
(pb)
satnam ji tuci ehh goli dinde rho isde nal Leptaden tablet 10 golia rojana ate Calcimust gold liquid 50ml rojana deo..
1121 jhona nu kina bag urea payie ji ?
(pb)
Punjab
Sukhpreet ji, 1121 nu tusi 2-2.5 bag urea de pa sakde ho, dhanwad
devmedia
(hn)
Punjab
इसके लिए आप टींकू प्रसाद 9883609252 से संपर्क कर सकते है और इनसे आपको पूरी जानकारी भी मिल जाएगी।
ਸ਼੍ਰੀਰਾਮ ਪਦਾਨ ਦਾ ਕੀ ਰੇਟ ਆ ਜੀ ?
(pb)
Punjab
ਲੱਗਭੱਗ 100- 120 ਦੇ ਵਿੱਚਕਾਰ ਰੇਟ ਹੈ ਜੀ ।
Mere dhan ki podh lgaye 15din ho gya h isme maine koi fertilizer nahi use kiye h ab mai npk 12.32.16dalu ya 18.46.00ya 20.20.13mere market me ye tin fertilizer mil rha h to hme suggest kiya jaye ki mai kya dalu plzzz z
(hn)
Maharashtra
Alok ji, ap university de sifarish ki gayi khaad ka istemal karein, ,dhan mein kul urea @ 100 kg, DAP @ 27 kilo or Mop @ 20 kilo ka istemal kiya jata hai, pehle kaddu ke sath dhana mein 1/3 urea ke sath sari Dap or mop payi jati hai baki dusri 1/3 urea 3 hafte baad payi jati hai, or bachi huyi urea dusri dose ke 2 hafte baad payi jati hai, chelated zinc ka istemal iski kami dikhne par hi kita jata hai, iski matra prati acre ke hisaab se 400 gram ka istemal kiya jata hai, agar iska istemal karne ke baad bhi fasal ki acchi paidawaar nahi hoti hai to ap isme mycorrhiza @ 4 kilo prti acre ke hisaab se spray karein, dhanywad
sir matar ki buwai kar de kya ?
(hn)
Chandigarh
अधिक पैदावार के लिए बिजाई अंत अक्तूबर से मध्य नवंबर में पूरी कर लें। पिछेती फसल बीजने के लिए पैदावार का नुकसान होता है। अगेती मंडीकरन के लिए मटरों को अक्तूबर के दूसरे पखवाड़े में उगाएं।
devmedia
(pb)
Punjab
tuci ehna de ass pass safai rkho ate mashar ton bacha ke rkho ehna nu enrofloxacin dwai penn wale pani vich deo ate Brotone liquid v dena suru kro
devmedia
(en)
.
tuci iss nu pett de kiria Zenvet bolus deo ate thnde barff wale pani vich thoda jeha namak paa ke akha saff krnia suru kro.
sir a havane nu souj lgdi a. soon vich aje 25 din hai va na havane nu hath loun dindi a soon tu baad v eda hi kregi lgda koi sir hal Hun Tu hi meetha jeha lgda ja jaihar baad jinu bolde Havana nu souj lgdi Hun Tu hi koi desi ja medicine ilaaj dso ta soon tu baad dudh chun vich koi muskal na aa ve
(pb)
Punjab
tuci us nu Carpade injection 10ml, Vitum-h inj. 5ml lgwao, iss nal frak paa jawega baki iss nu mitha soda 15-20gm rojj dena suru kro..
mirchi mar rahi hai ?
(hn)
Punjab
Sanjay ji, yeh fungus ke hamle i vajah se ho raha hai ap iski roktham ke liye isme carbendazim @ 4 gram ya mancozeb @ 4 gram prati litre pani ke hisaab se spray kar sakte hain, dhanywad
Sir narme te 13045 di chelated zinc di spraay kr sakde aa te kini dose par acre tak ?
(pb)
Punjab
Manjot ji, narme vich tusi ful peen de samay te NPK 130045 @ 1 kilo nu 150 litre pani vich mila ke prati acre de hisaab nal spray kar sakde ho, zinc di spray odo hi kiti jandi hai, jad is di ghaat de lashan dikhayi dende ne, dhanwad
jhone ch gob Ali sundi a ki kita jawe ek jhona sakha mod da Kahto a k bimari a koi ?
(pb)
Punjab
Sikander ji, jhone vich gobh di sundi hai tan tusi is vicch fame @ 20 ml ya coragen @ 60 ml nu 150 litre pani vich mila ke prati acre de hisaab nal spray kar sakde ho, dhanwad
basmati 1121 aur 1509 main is samey kya NPK kitna dala ja sakta hai ?
(en)
Maharashtra
Ripunjay ji, agar apne sifarish ki gayi khaad ka istemal isme kiya hai to apko isme NPK 191919 dalne ki jarurat nahi hai, dhanwyad
कांकरेज नस्ल की गाय कहां से खरीदें और कितने में खरीदे, मुझे बताएं मेरा व्हाट्सएप नंबर है 9011534993 इस नंबर पर बताएं या मुझे फोन करके बताएं, इस सवाल का मुझे जवाब दीजिए धन्यवाद आपका बहुत-बहुत धन्यवाद ?
(hn)
Punjab
प्रणव जी आप गाय लेने के लिए Indian Dairy Farming 9034455583 Indian Dairy Farming से संपर्क कर सकते है।