Maharashtra
Search
Kali haldi ki kon se kisma ?
(hn)
Rameshwar ji, kali haldi haldi ki hi kism hai, iske patte hare or beech mese jamuni rang ke hote hain, yeh 1.5-3 feet ki height hoti hai, haldi bhi neeli kali rang ki hoti hai, iski paidawaar 19-21 tonnes prati acre ke hisaab se hoti hai, dhanywad
kon si dava ka se ye kharpatvar niyantarn hoga ?
(hn)
Maharashtra
Agar yeh soybean ki faal mein hai to, soybean ke khet ko kharpatwar mukat karne ke liye 2 baar gudai ki avkshkta hoti hai, pehli godai bijai ke 20 din baad or dusri godai 40 din baad karein, dhanywad
sir Mera dhan 16 din ka ho Gaya hai es me mene urea 35kg+zin 33/4kg+zym 5kg dal diya hai pattiyo ki nok suk Rahi hi ?
(hn)
Maharashtra
Pavan ji, yeh iron ki kami hai, ap isme ferrous sulphate @ 1 kilo ko 150 litre pani mein mila kar prati acre ke hisaab se spray kar sakte hain, dhanywad
Punjab
jaivik khad da liye asar dekhne lagega g derma plus ok
aa dso ji mere dost da nrma h ji samj nhi aa riha hun ki spre krni h ?
(hn)
Punjab
Sarvjit ji,tusi is vicch macchar de hamle di jaanch karo, jekar hamla mojood hove te tusi isvicch imidacoprid @ 60 ml nu 150 litre pani vich mila ke prati acre de hisaab nal spray kar sakde ho, dhanwad
Punjab
g ameno Javed sapre daliye 300ml
sir stevia ki kheti k bare me btaye ?
(hn)
Chandigarh
यह मिट्टी की व्यापक किस्मों में उगाया जा सकता है। इसे रेतली दोमट से दोमट मिट्टी जिसमें जैविक तत्व उच्च मात्रा में हो और अच्छे जल निकास वाली हो, में उगाने पर अच्छे परिणाम देती है। खारी मिट्टी में खेती करने से परहेज करें क्योंकि यह स्टीविया के लिए हानिकारक होती है। पौधे की वृद्धि के लिए मिट्टी की पी एच 6-8 अच्छी रहती है। स्टीविया की रोपाई के लिए अच्छी तरह से तैयार खेत की आवश्यकता होती है। मिट्टी के भुरभुरा होने तक खेत की 2-3 बार जोताई करें। जोताई के समय मिट्टी में ट्राइकोडरमा अच्छे से मिलायें और आखिरी जोताई के समय रूड़ी की खाद मिट्टी में अच्छे से मिलायें। स्टीविया की रोपाई तैयार बैडों पर की जाती है। इसकी बिजाई के लिए फरवरी से मार्च का समय अनुकूल होता है। नए पौधों की रोपाई 18 इंच के फासले पर की जाती है। कतार का फासला 20-24 इंच रखा जाता है। एक एकड़ खेत में 30000 नए पौधों की रोपाई करें। खेत की तैयारी के समय रूड़ी की खाद 200 क्विंटल, गाय का गोबर या मूत्र और गंडोया खाद को मिट्टी में अच्छी तरह मिलायें। नाइट्रोजन 11 किलो (यूरिया 24 किलो), फासफोरस 45 किलो (एस एस पी 282 किलो), पोटाश 45 किलो (म्यूरेट ऑफ पोटाश 75 किलो) प्रति एकड़ में डालें। एस एस पी की पूरी मात्रा शुरूआती खुराक के तौर पर डालें। नाइट्रोजन और पोटाश की प्रति महीना 10 खुराक दी जाती है। अधिक सूखे पत्तों की उपज के लिए बोरोन और मैगनीज़ की स्प्रे की जाती है। स्टीविया के बीजों को 6-8 सप्ताह तक कंटेनर में बोया जाता है। बिजाई के बाद बैडों को मिट्टी से ढक दें। मिट्टी में नमी रखने के लिए पानी देते रहना चाहिए। झाड़ियों की अच्छी वृद्धि के लिए रोपाई से पहले पौधे के सिरे को काट दें। नए पौधों की रोपाई 60 सैं.मी. चौड़े और 15 सैं.मी. ऊंचाई वाले तैयार बैडों पर की जाती है। नए पौधे 6-8 सप्ताह में रोपाई के लिए तैयार हो जाते हैं। रोपाई से 24 घंटे पहले नए पौधों को पानी देना चाहिए ताकि उन्हें आसानी से बैडों में से निकाला जा सके। मुख्यत: फुव्वारा और ड्रिप सिंचाई द्वारा सिंचाई की जाती है। पौधे को ज्यादा पानी की आवश्यकता नहीं होती इसलिए नियमित अंतराल पर हल्की सिंचाई करें। गर्मियों में 8 दिनों के अंतराल पर सिंचाई करें। खेत में पानी ना खड़ा होने दें इससे फसल को नुकसान होगा। रोपाई के बाद 3 महीने में पौधा उपज देना शुरू करता है। 90 दिनों के अंतराल पर लगातार कटाई की जाती है। इस बात का ध्यान रखना चाहिए कि कटाई करते समय 5-8 सैं.मी. तने को दोबारा पनपने के लिए जमीनी स्तर पर छोड़ देना चाहिए। एक वर्ष में मुख्यत: चार कटाई की जाती है। प्रक्रिया के लिए पत्तों का प्रयोग किया जाता है।
Sir 4 year ka katta hai use 5 din temperature tha lekin ab vo chaara nai khata aur paani bhi nahi peeta koi treatment btaye ?
(en)
Satnam ji usko nazdiki kise ache doctor se janch krwayen kyuki uski temp. ki sahi janch krke he acha ilag ho skta hai yaddi usko abhi v fever hai too usko NS botal mai Teramycin inj. 70ml, CRB(ascrobic acid) 30ml inj. mix krke IV lgwao ate iss nu Berenil inj. 20ml, Novalgin inj. 15ml ate Tribivet inj. 10ml lgwao, ehna nal frak paa jawega..
4 bige khet khali peya g kehri sabji biji jave jehri kanak to pehla khet khali hoje ?
(pb)
Sharry ji tusi fulgobhi, muli, gajar, palak di bijai kar skde ho, dhanwad
Punjab
matar lagaiye sar
ਹਲਦੀ ਦੀ ਖੇਤੀ ਨੂੰ ਕਿਹੜੀ ਖੁਰਾਕ ਦੇਈਏ ਦੋ ਪੈਦਾਵਾਰ ਚੰਗੀ ਹੋਵੇ ?
(pb)
Chandigarh
ਚੰਗੀ ਪੈਦਾਵਾਰ ਲਈ ਸਿਫਾਰਸ਼ ਕੀਤੀ ਖਾਦਾਂ ਦੀ ਵਰਤੋਂ ਸਮੇਂ ਤੇ ਕਰੋ. ਨਾਈਟ੍ਰੋਜਨ 10 ਕਿਲੋ (25 ਕਿਲੋ ਯੂਰੀਆ), ਫਾਸਫੋਰਸ 10 ਕਿਲੋ (60 ਕਿਲੋ ਸਿੰਗਲ ਸੁਪਰ ਫਾਸਫੇਟ ) ਅਤੇ ਪੋਟਾਸ਼ 10 ਕਿਲੋ (16 ਕਿਲੋ ਮਿਊਰੇਟ ਆਫ ਪੋਟਾਸ਼ ) ਦੀ ਮਾਤਰਾ ਪ੍ਰਤੀ ਏਕੜ ਵਿੱਚ ਵਰਤੋ ਸਾਰੀ ਪੋਟਾਸ਼ ਅਤੇ ਅੱਧੀ ਫਾਸਫੋਰਸ ਬਿਜਾਈ ਸਮੇਂ ਪਾਓ। ਨਾਈਟ੍ਰੋਜਨ ਦੋ ਹਿੱਸਿਆਂ ਵਿੱਚ ਪਾਓ, ਅੱਧੀ ਬਿਜਾਈ ਤੋਂ 75 ਦਿਨ ਬਾਅਦ ਅਤੇ ਬਾਕੀ ਨਾਈਟ੍ਰੋਜਨ ਅਤੇ ਅੱਧੀ ਫਾਸਫੋਰਸ ਬਿਜਾਈ ਤੋਂ 3 ਮਹੀਨੇ ਬਾਅਦ ਪਾਓ ।
sir j amrood ke fal inko pata nahi kya ho gya hai. iski roktham Kaise kre ?
(pb)
Maharashtra
Simran ji, yeh fungus hai, ap iski roktham ke liye isme copper oxychloride @ 3 gram prati litre pani ke hisaab spray kar sakte hain, dhanywad
es nu blight de hamla he g te enu potash di kammi he g tusi copper oxycloride50 wp 40gm in 15 liter nal he 0.52.34 50 gm water ch mix krke shidka karo boota diya jar vich muriate of potash or calcium nitrate pao or pani devo
Punjab
thanks j
ਝੋਨੇ ਚ ਚੂਹਾ ਆ ਰਿਹਾ ਹੈ ਇਸ ਦਾ ਖਤਮਾ ਕਿਵੇ ਕੀਤਾ ਜਾਵੇ ?
(pb)
Punjab
ਚੂਹਿਆਂ ਤੋਂ ਬਚਾ ਲਈ ਤੁਸੀ ਹੇਠ ਲਿਖੇ ਤਰੀਕੇ ਵਰਤ ਸਕਦੇ ਹੋ ਪਿੰਜਰਿਆਂ ਦੀ ਵਰਤੋਂ ਕਰਨੀ: ਚੂਹਿਆਂ ਨੂੰ ਫੜਨ ਲਈ ਵੱਖ ਵੱਖ ਤਰ੍ਹਾਂ ਦੇ ਪਿੰਜਰਿਆਂ ਦੀ ਵਰਤੋਂ ਕੀਤੀ ਜਾ ਸਕਦੀ ਹੈ ਇਨ੍ਹਾਂ ਪਿੰਜਰਿਆਂ ਦੀ ਵਰਤੋਂ ਕਰਨ ਤੋਂ ਪਹਿਲਾਂ ਪਿੰਜਰਿਆਂ ਨੂੰ ਚੰਗੀ ਤਰ੍ਹਾਂ ਧੋ ਕੇ ਸਾਫ ਕਰ ਲੈਣਾ ਚਾਹੀਦਾ ਹੈ ਤਾਂ ਜੋ ਕਿਸੇ ਕਿਸਮ ਦੀ ਮੁਸ਼ਕ ਨਾ ਆਵੇ ਸਾਫ਼ ਪਿੰਜਰਿਆਂ ਨੂੰ ਖੇਤਾਂ ਵਿੱਚ ਚੂਹਿਆਂ ਦੇ ਆਉਣ-ਜਾਣ ਵਾਲੇ ਰਸਤਿਆਂ ਅਤੇ ਨੁਕਸਾਨ ਵਾਲੀਆਂ ਥਾਂਵਾਂ ’ਤੇ ਰੱਖੋ ਵੱਡੀ ਗਿਣਤੀ ਵਿੱਚ ਚੂਹਿਆਂ ਨੂੰ ਫੜਨ ਲਈ ਪਹਿਲਾਂ ਚੂਹਿਆਂ ਨੂੰ ਪਿੰਜਰਿਆਂ ਵਿੱਚ 10-15 ਗ੍ਰਾਮ ਅਨਾਜ ਨੂੰ ਤੇਲ ਲਗਾ ਕੇ ਦੋ ਤੋਂ ਤਿੰਨ ਦਿਨਾਂ ਤਕ ਮੂੰਹ ਖੋਲ੍ਹ ਕੇ ਰੱਖੋ ਚੂਹਿਆਂ ਨੂੰ ਗਿਝਾਉਣ ਤੋਂ ਬਾਅਦ ਪਿੰਜਰੇ ਅੰਦਰ ਕਾਗ਼ਜ਼ ਦੇ ਟੁਕੜੇ ਉੱਤੇ 10-15 ਗ੍ਰਾਮ ਦਾਣੇ ਅਤੇ ਨਾਲੀਦਾਰ ਦਾਖ਼ਲੇ ਤੇ ਚੁਟਕੀ ਭਰ ਦਾਣੇ ਰੱਖ ਕੇ ਮੂੰਹ ਬੰਦ ਕਰ ਦਿਓ ਅਜਿਹਾ ਕਰ ਕੇ ਤਿੰਨ ਦਿਨ ਤਕ ਚੂਹੇ ਅਤੇ ਫੜੇ ਚੂਹਿਆਂ ਨੂੰ ਪਾਣੀ ਵਿੱਚ ਡੁਬੋ ਕੇ ਮਾਰੋ ਪਿੰਜਰਿਆਂ ਦੀ ਦੁਬਾਰਾ ਵਰਤੋਂ ਕਰਨ ਲਈ ਘੱਟੋ-ਘੱਟ 30-35 ਦਿਨਾਂ ਦਾ ਵਕਫ਼ਾ ਜ਼ਰੂਰ ਰੱਖੋ ਕੀੜੇਮਾਰ ਜ਼ਹਿਰਾਂ ਦੀ ਵਰਤੋਂ ਨਾਲ ਰੋਕਥਾਮ: ਚੂਹਿਆਂ ਦੀ ਕੀੜੇਮਾਰ ਜ਼ਹਿਰਾਂ ਦੀ ਵਰਤੋਂ ਨਾਲ ਰੋਕਥਾਮ ਕਰਨ ਲਈ ਜ਼ਹਿਰੀਲਾ ਚੋਗਾ ਵਰਤਣ ਲਈ ਬਹੁਤ ਹੀ ਸਾਵਧਾਨੀ ਅਤੇ ਸਹੀ ਤਰੀਕਾ ਵਰਤਣ ਦੀ ਜ਼ਰੂਰਤ ਹੁੰਦੀ ਹੈ ਚੂਹਿਆਂ ਦਾ ਇਸ ਜ਼ਹਿਰੀਲੇ ਚੋਗੇ ਨੂੰ ਖਾਣਾ, ਵਰਤੇ ਗਏ ਦਾਣਿਆਂ ਦਾ ਮਿਆਰੀਪਣ, ਸੁਆਦ ਅਤੇ ਤੇਲ ਦੀ ਮਹਿਕ ’ਤੇ ਨਿਰਭਰ ਕਰਦਾ ਹੈ ਜ਼ਹਿਰੀਲਾ ਚੋਗਾ ਬਣਾਉਣਾ ਜਿੰਕ ਫਾਸਫਾਈਡ ਦੀ ਵਰਤੋਂ: ਇੱਕ ਕਿਲੋ ਬਾਜਰਾ, ਕਣਕ, ਜਵਾਰ ਦਾ ਦਲੀਆ ਜਾਂ ਇਨਾਂ ਦਾ ਮਿਸ਼ਰਣ ਲੈ ਕੇ ਇਸ ਵਿੱਚ 20 ਗ੍ਰਾਮ ਤੇਲ ਜੇ ਹੋ ਸਕੇ ਤਾਂ ਮੂੰਗਫਲੀ ਦਾ ਤੇਲ ਅਤੇ 25 ਗ੍ਰਾਮ ਜਿੰਕਫਾਸਫਾਈਡ ਪਾ ਕੇ ਚੰਗੀ ਤਰ੍ਹਾਂ ਮਿਲਾਓ ਇਸ ਤਰ੍ਹਾਂ ਤਿਆਰ ਕੀਤੇ ਜ਼ਹਿਰੀਲੇ ਚੋਗੇ ਨੂੰ ਕਾਗ਼ਜ਼ ਦੀਆਂ ਪੁੜੀਆਂ ਬਣਾ ਕੇ ਖੇਤ ਵਿੱਚ ਗੇਝ ਵਾਲੀਆਂ ਜਗ੍ਹਾ ’ਤੇ ਰੱਖੋ ਬਰੋਮਾਡਾਇਓਲੋਨ ਦੀ ਵਰਤੋਂ: 20 ਗ੍ਰਾਮ ਬਰੋਮਾਡਾਇਓਲੋਨ 0 005 ਫ਼ੀਸਦੀ ਪਾਊਡਰ, 20 ਗ੍ਰਾਮ ਬੂਰਾ ਖੰਡ ਅਤੇ 20 ਗ੍ਰਾਮ ਤੇਲ ਨੂੰ ਇੱਕ ਕਿਲੋ ਕਿਸੇ ਵੀ ਅਨਾਜ ਦੇ ਦਲੀਏ ਵਿੱਚ ਮਿਲਾਉ ਅਤੇ ਪੂਰੇ ਖੇਤ ਵਿੱਚ 40 ਕੁ ਥਾਵਾਂ ’ਤੇ ਰੱਖੋ ਰੈਕੁਮਿਨ ਦੀ ਵਰਤੋਂ: 50 ਗ੍ਰਾਮ ਰੈਕੁਮਿਨ 0 0375 ਫ਼ੀਸਦੀ ਪਾਊਡਰ, 20 ਗ੍ਰਾਮ ਮੂੰਗਫਲੀ ਜਾਂ ਸੂਰਜਮੁਖੀ ਦਾ ਤੇਲ ਅਤੇ 20 ਗ੍ਰਾਮ ਬੂਰਾ ਖੰਡ ਨੂੰ ਇੱਕ ਕਿਲੋ ਕਿਸੇ ਵੀ ਅਨਾਜ ਦੇ ਦਲੀਏ ਵਿੱਚ ਮਿਲਾਓ ਇਹ ਵੀ ਚੂਹਿਆਂ ਨੂੰ ਮਾਰਨ ਲਈ ਇੱਕ ਕਾਰਗਰ ਤਰੀਕਾ ਹੈ
ਸਰ ਹੁਣ ਮੂਲੀ ਲਗ ਸਕਦੀ ਹੈ ਕਿਹੜੀ ਕਿਸਮ ਲਗੳੁ ਤੇ ਨਦੀਨਾਂ ਦੀ ਰੋਕਥਾਮ ਲਈ ਕਿਹੜੀ ਸਪਰੇਅ ਕਰ ਸਕਦੇ ਹਾਂ ਦਸੳੁ ਜੀ ?
(pb)
Chandigarh
ਮੂਲੀ ਦੀ ਪੂਸਾ ਚੇਤਕੀ ਕਿਸਮ ਤੁਸੀਂ ਹੁਣ ਬੀਜ ਸਕਦੇ ਹੋ, ਨਦੀਨਾਂ ਦੀ ਰੋਕਥਾਮ ਅਤੇ ਮਿੱਟੀ ਨੂੰ ਹਵਾਦਾਰ ਬਣਾਉਣ ਲਈ ਹੱਥਾਂ ਨਾਲ ਅਤੇ ਕਹੀ ਜਾਂ ਕਸੀਏ ਦੀ ਮਦਦ ਨਾਲ ਗੋਡੀ ਕਰੋ| ਪਹਿਲੀ ਗੋਡੀ ਬਿਜਾਈ ਦੇ 2-3 ਹਫਤਿਆਂ ਬਾਅਦ ਕਰੋ| ਗੋਡੀ ਦੇ ਬਾਅਦ ਵੱਟਾਂ ‘ਤੇ ਮਿੱਟੀ ਚੜਾਓ|
Punjab
thanks
Punjab
Galway di khad pao
sat shri akal ji. main drum de vich makki da silage payea c ji.aj jadon kholea ohde uparle pase hi fungs c .Thale ton sara thk hai.sirf upar hi thodi fungas c 1 inch te hi upar.oh silage pa sakde an cows nu .
(pb)
Punjab
Jaspreet ji jiss vich fungas hai ohh bilkul naa varto ate tuci sara check kro jekar uss vicho badbu aundi hai tan usdi bilkul varto naa kro jekar thik aa bilkul tan thoda jeha pashu nu denn ton pehla bhar hwa jrur lgwao.
nomni gold se ya ghas khatam nahin hui aur koi rasayanik dawai batao ?
(hn)
Maharashtra
Vimlesh ji,yeh ghaas nomniee gold se hi khatam ho jayega, agar apka dhaan 40 din se kam hai to ap ime nomniee gold @ 100 ml prati acre ki dubara spray kar dein, agar dhan 40 din se jayda ho geya hai to abhi ap isme koi spray na karein, dhanywad
is thera any chart for 12 months for nutrition suppliments and spray schedule for papita and kinnow farming ?
(en)
Chandigarh
For Kinnow crop: For 1-3 year old crop, apply well decomposed cowdung@10-30 kg and Urea@240-720 gm per tree should be done. For 4-7 year old crop, apply well decomposed cow dung@40-80 kg, Urea@960-1680 gm and SSP@1375-2400 gm per tree. For eight years and above crop, apply cowdung@100 kg, Urea@1920 gm and SSP@2750 gm per Tree. Apply whole amount of cowdung during December month whereas apply Urea in two parts; apply first of Urea in February, and second dose in April-May month. At time of applying first dose of Urea, apply whole dose of SSP fertilizer. For papaya crop: The plants should be manured at the rate of 1.25 kg of fertilizer mixture i.e. urea, superphosphate and muriate of potash in the ratio of (1:2:1/3) twice a year (February and August) alongwith 20 kg of well rotten farmyard manure.
Mainu aloo chahide ne call kro 7355869302 ?
(en)
Punjab
Karan ji tuc inder 9463062898 ji nal sampark kar sakde ho,dhanwad
Punjab
Karan ji tuc allu de layi Inder 9463062898 ji nal sampark kar sakde ho,dhanwad
Sir mere 2month ki bachadi ko joo(chicd) ho gayi hai koi upchar bataye ?
(hn)
Punjab
Ramesh ji usko aap hitek injection 1ml chamdi mai lgwayen, isse frak padd jayega.
narme de flowers vich pink bollworm da attack hai sir spray info plz ji ?
(pb)
Punjab
Guri ji, narme vich pink ballworm di roktham layi tusi carbaryl 5% D @ 10 kilo prati acre de hisaab nal pao, jekar hamla jayd hai tan tusi is vich triazophos 40 ec @ 300 ml prati acre de hisaab nal spray kar sakde ho, dhanwad
sir बासमती घी देने से पशु मे क्या लाभ हे और क्या नुक्स हे ?
(hn)
Rajasthan
रामनायारण जी घी का ज्यादा फायदा सर्दीयों में होता है इससे पशु के अंदर गर्मी बनी रहती है और चिकनाहट पैदा होती है आप गर्मियों के दिनों सरसों का तेल दे सकते है।
sir narme de flowers vich pink bollworn da attack hai plz sir ji spray info plz plz.ans ji ?
(pb)
Punjab
Guri singh g narme vich soondi di roktham lyi Avant @200 ml ja cypermethrin @200 ml ja Barazide @400 ml per acre da spray 150 liter pani vich mila ke spray kr skde ho g..
ਸ਼ੀਥ ਬਲਾਈਟ ਅਤੇ ਉੱਲੀ ਰੋਗ ਲਈ ਝੋਨੇ ਵਿਚ ਕਿਹੜੀ ਦਵਾਈ ਵਰਤਣੀ ਚਾਹੀਦੀ ਹੈ ?
(pb)
Punjab
ਸ੍ਰੀ ਮਾਨ ਜੀ ਝੋਨੇ ਵਿੱਚ ਸ਼ੀਥ ਬਲਾਈਟ ਅਤੇ ਝੁਲਸ ਰੋਗਾਂ ਦੀ ਰੋਕਥਾਮ ਲਈ ਫੋਲੀਕਰ @200 ਮਿਲੀਲਿਟਰ ਜਾਂ ਕਸਟੋਡੀਆ @200 ਮਿਲੀਲਿਟਰ ਪ੍ਰਤੀ ਏਕੜ ਦੇ ਹਿਸਾਬ ਨਾਲ @200 ਮਿਲੀਲਿਟਰ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹੋ ਜੀ ।
green grapes do vail ha .20 20 di spray kiti hai ye fruit pak nai rhe ji treatment daso ji ?
(pb)
Uttar Pradesh
Surinder ji, jekar fal nahi pak rah han tan tusi is vicch NPK 130045 @ 10 gram prati litre pani de hisaab nal spray karo, is nal eh pakne shuru ho jaan ge, dhanwad
Uttar Pradesh
Amar Pali aam ky Barry Bata
dhan ki 1st dose me sagrika iffco company ka lga sakte h kya ?
(hn)
Punjab
Rajesh g dhan mein sagrika transplanting ke 12-15 din baad dal skte ho g..
Sir ji Duck ka anda kahan OR kaise bikega .koi aisi agency hai jo Duck ka eggs leti ho . please mera marg darshan karen ?
(hn)
Punjab
prahlad ji iski market apko khud he bnani pdegi, iske egg aap market mai link bnaker sale kr skte hai aur market rate ke hisab se sale ho jate hai aap egg shop, meat shop walo se sampark krke sale kr skte hai.
Sir ji hum Ducks+fish farming karna chahte hai .kaise shuru karen .please kya iske liye up government kuchh help karti ?
(hn)
Punjab
prahlad ji yaddi aap fish farming v krna chahte hai too iske liye aap apne jille ke FFDA(fishery dept.) se iss kam ki training len aur duck aur poultry farming ke liye apne nazdiki kvk se training le skte hai fir unn certificate se apko loan aur subsidy mill skti hai, iss liye pehle aap inn kamo ki training jrur lenn fir inko suru kren.
ਸ੍ਰੀ ਮਾਨ ਜੀ ਮੇਰੇ ਕੋਲ ਸਾਹੀਵਾਲ ਗੳੂ ਹੈ ਉਸ ਨੂੰ ਸੂਈ ਨੂੰ 15 ਦਿਨ ਹੋ ਗਏ ਹਨ ਪਰ ਉਹ ਨਾਂ ਤੇ ਖੁਰਾਕ ਤੇ ਨਾਂ ਹੀ ਕੋਈ ਦਲੀਆ ਵਗੈਰਾ ਖਾ ਰਹੀ ਹੈ ਉਸ ਨੂੰ ਭੁੱਖ ਲੱਗਣ ਲੲੀ ਕੀ ਦੇਵਾਂ ?
(pb)
Punjab
ਉਸ ਨੂੰ Dozliv liquid 50-50ml ਸਵੇਰੇ ਸ਼ਾਮ ਅਤੇ Aptifast bolus 1-1 ਸਵੇਰੇ ਸ਼ਾਮ ਦੇਣੀ ਸ਼ੁਰੂ ਕਰੋ ਇਸ ਨਾਲ ਫਰਕ ਪੈ ਜਾਵੇਗਾ
Punjab
ਆਪਣੇ ਨਜਦੀਕ ਡਾਕਟਰ ਸਾਹਿਬ ਨੂੰ ਸੰਪਰਕ ਕਰੋ
Punjab
ਆਪਣੇ ਨਜਦੀਕ ਡਾਕਟਰ ਸਾਹਿਬ ਨੂੰ ਸੰਪਰਕ ਕਰੋ
devmedia
(pb)
Punjab
ਡੇਅਰੀ ਫਾਰਮਿੰਗ ਲਈ ਲੋਨ ਅਲੱਗ ਅਲੱਗ ਕੰਮਾਂ ਲਈ ਮਿਲਦਾ ਹੈ ਜਿਵੇਂ ਸ਼ੈੱਡ ਲਈ ,ਪਸ਼ੂਆਂ ਲਈ, ਡੇਅਰੀ ਮਸ਼ੀਨਰੀ ਲਈ ਲੋਨ ਲੈਣ ਦੇ ਲਈ ਤੁਹਾਡੇ ਕੋਲ ਡੇਅਰੀ ਟ੍ਰੇਨਿੰਗ ਦਾ ਸਰਟੀਫਿਕੇਟ ਹੋਣਾ ਜਰੂਰੀ ਹੈ ਲੋਨ ਲੈਣ ਸਬੰਧੀ ਅਰਜੀ ਨੇੜੇ ਦੇ ਡਿਪਟੀ ਡਾਇਰੈਕਟਰ ਡੇਅਰੀ ਨੂੰ ਮਿਲ ਕੇ ਦੇਵੋ ਇਸ ਦੇ ਲੋਨ ਤੇ 25% ਸਬਸਿਡੀ ਜਨਰਲ ਕੈਟਾਗਰੀ ਲਈ ਹੈ ਤੇ 33% ਅਨੂਸੂਚਿਤ ਜਾਤੀਆ ਲਈ ਹੈ ਬਾਕੀ ਵਿਆਜ ਜੋ ਅਲੱਗ ਅਲੱਗ ਬੈੱਕ ਦਾ ਹੁੰਦਾ ਹੈ ਉਸ ਹਿਸਾਬ ਨਾਲ ਹੀ ਲੱਗਦਾ ਹੈ ਸਭ ਤੋਂ ਵਧੀਆ ਤਰੀਕਾ ਇਹੀ ਹੈ ਕਿ ਤੁਸੀ ਆਪਣੇ ਨੇੜੈ ਦੇ ਡੇਅਰੀ ਡਿਵੈਲਪੈਟ ਆਫਿਸਰ ਨੂੰ ਮਿਲੋ ਉਹ ਤੁਹਾਨੂੰ ਫਾਈਲ ਤਿਆਰ ਕਰਕੇ ਦੇਣਗੇ ਹਰ ਜ਼ਿਲੇ ਵਿੱਚ ਡਿਪਟੀ ਡਾਇਰੈਕਟਰ ਡੇਅਰੀ (PDDB) ਦਾ ਦਫਤਰ ਬਣਿਆ ਹੋਇਆ ਹੈ.
3 saal di jhoti repeat kar rahi hai g hal dasso tara bgera bilkul saf han ?
(pb)
tuci uss nu keeper plus powder 30gm rojana 20 din tak deo ate uss nu heat vich auun te jhote ton cross krwao ate ehh powder nawe dudh krwaun ton badd v 20 din dinde reho, iss nal pashu de gaban rehhn di ass vdhh jndi hai.
devmedia
(hn)
Punjab
बोयर बकरी की नसल अच्छी है पर ये मेहंगी होने के कारण इसके कम ही रखा जाता है क्योंकि यह लगभग 2000 रूप्ये प्रति किलो के हिसाब से मिलती है आप बोयर बकरी लेने के लिए से S & S GOAT FARM , 9167640073 संपर्क कर सकते है इसकी ग्रोथ अच्छी होती है पर इसकी खुराक का पूरा ध्यान रखें
devmedia
(hn)
Punjab
बोयर बकरी की नसल अच्छी है पर ये मेहंगी होने के कारण इसके कम ही रखा जाता है क्योंकि यह लगभग 2000 रूप्ये प्रति किलो के हिसाब से मिलती है आप बोयर बकरी लेने के लिए से S & S GOAT FARM , 9167640073 संपर्क कर सकते है इसकी ग्रोथ अच्छी होती है पर इसकी खुराक का पूरा ध्यान रखें
lebal de photo pa te ?
(pb)
Punjab
Hardeep ji, university kise 2 chemicals nu mix kar ke spray karn di sifarish nahi kardi hai, tusi ehan da istemalalag alag hi karo, ehna nu mix na karo, dhanwad
सर ये कौन सा सीमन है ?
(hn)
Rajasthan
यह मुर्रा नसल का सीमन है।
Punjab
ਨਕਲੀ ਸੀਮਨ
Punjab
hisar bovine sperm station $ research center
sir g a kon se bimari koi dvai daso g ?
(pb)
Punjab
Hardeep ji, eh koi bimari nahi hai ea is vich koi physiological disorder hai, is layi koi spray karn di lorh nahi hai, tusi is vicch macchar de hamle di jaanch karo, jekar mjood hove te tusi ic vicch imidacloprid @ 60 ml prati acre de hisaab nal spray kar sakde ho, jekar is vicch ful pe rahe han tan tusi is vicch NPK 130045 @ 1 kilo prati acre de hisaab nal spray karo, dhanwad
सर ये मिर्ची को क्या हो रहा ?
(hn)
Punjab
भवर जी, यह मच्छर के हमले की वजह से हो रहा है आप इसकी रोकथाम के लिए इसमें imidacloprid @ 1.5 ml प्रति लीटर पानी के हिसाब से स्प्रे कर सकते हैं, धन्यवाद
तालाब में मछली पड़ी है तो चूना डालना चाहिए या नहीं और कैसे डालना चाहिए ?
(hn)
Haryana
सर्वेश कुमार जी आप चूना पानी में मिक्स करके ढाल दे जी
यदि तालाब का पानी खराक होता है तब चूना डाल सकते है यह एक एकड़ में 10 किलो तक डाल सकते है।
Uttar Pradesh me Kali haldi ki kheti ho sakti hai ?
(hn)
Punjab
yes
Sir mere dhan ek mahine ki ho gai hai ab usme kon si khad dale ?
(hn)
Maharashtra
Ravikant ji, kripya ap batayein ke apne dhaan mein pehle konsi khaad kis matra mein dali hai taaki apko uske hisaab se iske bare mein jankari di ja sake, dhanywad
Uttar Pradesh
50kg DAP 40kg potash 40kg urea per ekad
Calmin forte ਦਾ ਰਿਜਲਟ ਕਿਵੇ ਅਾਂ ਜਾਂ ੲਿਸ ਤੋ ਵਧੀਅਾਂ ਪਾੳੂਡਰ ਹੋਵੇ ੳੁਸਦਾ ਨਾਮ ਵੀ ਦੱਸੋ ਜਿਸ ਨਾਲ ਪੂਸ ਜਲਦੀ ਅਾਸ ਹੋ ਸਕੇ ?
(pb)
Punjab
ਜਸਵੰਤ ਜੀ ਇਸਦਾ ਵਧਿਆ ਰਿਜਲਟ ਹੈ ਤੁਸੀ ਇਸਦੀ ਵਰਤੋਂ ਕਰ ਸਕਦੇ ਹੋ ਜਾ ਫਿਰ ਤੁਸੀ Minfa gold, Bovimin-b ਕੋਈ ਵੀ ਪਾਊਡਰ ਵਰਤ ਸਕਦੇ ਹੋ
sir eh sawa27 aa es de patte eda ho rhe aa patte nu open kran te brown kuj hai vich chote chote size vich hai ne ?
(pb)
Punjab
Jagroop g tuhade dobara upload kiti gyi photo upload nhi hoyi hai g kirpa krke fasal di photo dobara bhejo g..
Punjab
Jagroop ji, tuhade dawara bheji gayi photo na attach nahi hoyi hai kirpa kar ke tusi photo dubara bhejo tajo tuhanu is bare jankari diti ja sake, dhanwad
devmedia
(hn)
Maharashtra
Arvind ji, kele ka size or motai uski kism ke hisaab se hoti hai iske layi kisi spray ki sifarish nahi ki jati hai, dhanywad
?
(hn)
Punjab
कृप्या आप अपना सवाल विस्तार से पूछें कि आप क्या जानकारी लेना चाहते है ताकि आपको सही जानकारी दी जा सके।
ਸ੍ਰੀਮਾਨ ਜੀ 1121 ਬਾਸਮਤੀ ਵਿੱਚ ਸਰੋਂ ਦੀ ਖਲ ਕਿੰਨੇ ਸਮੇਂ ਤੱਕ ਪੈ ਸਕਦੀ ਹੈ ਅਤੇ ਇਸ ਦਾ ਕੋਈ ਫਾਇਦਾ ਵੀ ਹੈ ਜਾਂ ਨਹੀਂ ਜ਼ਰੂਰ ਦੱਸਿਉ ਜੀ ?
(pb)
Punjab
ਬਾਸਮਤੀ ਵਿਚ ਸਰੋਂ ਦੀ ਖਲ ਪਾਉਦੇ ਹੈ ਜੀ ਜਿਸਦੇ ਝੋਨੇ ਦੀ ਪੈਦਾਵਾਰ ਵਿਚ ਵਾਧਾ ਕਰ ਸਕਦੇ ਹੈ ਝੋਨੇ ਦੇ ਬੂਟੇ ਦੀ ਫੋਟ ਕਰਾਉਣ ਦੇ ਲਈ ਇਸਦੇ ਨਤੀਜੇ ਬਹੁਤ ਹੀ ਵਧੀਆ ਹਨ ਇਸ ਵਿਚ ਛੇ ਮੁੱਖ ਤੱਤ ਹਨ ਜਿਸ ਵਿਚ ਮੁੱਖ ਤੋਰ ਤੇ ਨਾਈਟ੍ਰੋਜਨ,ਪੋਟਾਸ਼ ਤੇ ਫਾਸਫੋਰਸ ਦੇ ਨਾਲ ਨਾਲ ਸਲਫਰ ,ਜਿੰਕ ਤੇ ਬਰੋਨ ਵੀ ਪਾਏ ਜਾਂਦੇ ਹਨI ਸਰੋਂ ਦੀ ਖਲ ਨੂੰ ਬਾਸਮਤੀ ਵਿੱਚ ਵਰਤਣ ਦੇ ਲਈ ਦੋ ਤਰੀਕੇ ਹਨ ਪਹਿਲਾ ਤਰੀਕਾ ਇਹ ਹੈ ਕੇ ਇਸਨੂੰ ਡਰੰਮ ਦੇ ਵਿਚ ਭਿਓਂ ਲੋ ਤੇ 5 -6 ਦਿਨ ਲਗਾਤਾਰ ਇਸਨੂੰ ਹਲਾਉਂਦੇ ਰਹੋ ਤੇ ਇਸ ਘੋਲ ਨੂੰ ਪਾਣੀ ਦੀ ਵਾਰੀ ਵਾਲੇ ਦਿਨ ਖੇਤ ਵਿੱਚ ਪਾ ਦਿਓ ਦੂਸਰਾ ਤਰੀਕਾ ਇਹ ਹੈ ਕੇ ਇਸਨੂੰ ਬਰੀਕ ਕੁੱਟ ਕੇ ਇਸਦਾ ਛਿੱਟਾ ਵਾਹਣ ਵਿਚ ਦੇ ਸਕਦੇ ਹੋ ਇਸਨੂੰ ਵਰਤਣ ਦਾ ਸਹੀ ਸਮਾਂ ਜਦੋਂ 1121, 15 -20 ਦਿਨਾਂ ਦਾ ਹੋਵੇ ਕਿਓਂਕਿ ਇਸ ਸਮੇ ਜੜ੍ਹਾਂ ਦਾ ਸਭ ਤੋਂ ਵੱਧ ਵਿਕਾਸ ਹੁੰਦਾ ਹੀ ਇਸਦੀ ਮਾਤਰਾ ਇਕ ਕਿੱਲੇ ਦੇ ਵਿੱਚ ਸਿਰਫ 16 ਕਿੱਲੋ ਦੀ ਵਰਤੋਂ ਕਰ ਸਕਦੇ ਹਾਂ ਰੇਤੇ ਵਾਲੇ ਜਾਂ ਬਰਾਨੀ ਵਾਹਣ ਵਿੱਚ ਅਸੀਂ 20 ਕਿੱਲੋ ਵਰਤ ਸਕਦੇ ਹਾ, ਧੰਨਵਾਦ
ਬਹੁਤ ਬਹੁਤ ਧੰਨਵਾਦ ਜੀ
सोयाबीन की फसल में वेस्ट डीकंपोजर के साथ एनपीके 19 19 का प्रयोग कर सकते हैं क्या ?
(hn)
Punjab
Shrimaan g waste decomposer ke sath npk mix krke spray nhi kr skte ho g..
Madhya Pradesh
SMD AGRO MINERALS लेके आया है सभी किसान भाईयों के लिए भूमी को सुधारने वाला भू सुधारक जो भूमी को अधिक उपजाऊ बनाता है साथ साथ में भूमी बंजर होने से बचाता है अधिक पैदावार देता है, सभी किसानों से निवेदन है कि पहले SMD AGRO MINERALS का एक छोटा पेक या सिंगल बैग लेकर पहले स्तैमाल कर रिजल्ट लेने के बाद विश्वास करे, SMD AGRO MINERALS की पूरी कोशिश है कि भूमी को सुधारक किसानों को रासायनिक से छुटकारा दिलाकर जैविक से अधिक उत्पादन दिलाना, पहले आप स्तेमाल करे फिर विश्वास करे,, किसान ग्रुप से जुड़ने के लिए नीचे दी हुई लिंक कर क्लिक करे,,,https://chat.whatsapp.com/JqJC4H5n6WrHqRDeGwGZKZ
Gobi ki bijayi Ka upyukt samey ke bare me jankari chahiye ?
(hn)
Chandigarh
फूलगोभी की अगेती किस्मों के लिए बिजाई के लिए मई-जून सबसे अच्छा समय है और रोपाई के लिए जून-जुलाई का समय सबसे अच्छा होता है। मध्यम किस्मों की बिजाई के लिए मध्य जुलाई से अगस्त का पहला सप्ताह अनुकूल होता है। इनकी रोपाई अगस्त से सितंबर महीने में पूरी कर लें। पिछेती किस्मों की बिजाई के लिए अक्तूबर से नवंबर का पहला सप्ताह अनुकूल होता है और रोपाई के लिए नवंबर से दिसंबर का महीना सही होता है।
Madhya Pradesh
SMD AGRO MINERALS लेके आया है सभी किसान भाईयों के लिए भूमी को सुधारने वाला भू सुधारक जो भूमी को अधिक उपजाऊ बनाता है साथ साथ में भूमी बंजर होने से बचाता है अधिक पैदावार देता है, सभी किसानों से निवेदन है कि पहले SMD AGRO MINERALS का एक छोटा पेक या सिंगल बैग लेकर पहले स्तैमाल कर रिजल्ट लेने के बाद विश्वास करे, SMD AGRO MINERALS की पूरी कोशिश है कि भूमी को सुधारक किसानों को रासायनिक से छुटकारा दिलाकर जैविक से अधिक उत्पादन दिलाना, पहले आप स्तेमाल करे फिर विश्वास करे,, किसान ग्रुप से जुड़ने के लिए नीचे दी हुई लिंक कर क्लिक करे,,,https://chat.whatsapp.com/JqJC4H5n6WrHqRDeGwGZKZ
sir eh sawa27 aa es de patte eda ho rhe aa patte nu open kran te brown kuj hai vich chote chote size vich hai ne ?
(pb)
Punjab
Jagroop singh g eh patta lapet soondi da attack hai g jekar ess vich soondi nazar aw rahi hai tn Proclaim @80 gm per acre da spray kr skde ho g..
हरियाणा में राजमा की खेती के बारे मे बताएं संभावित बीमारी, बिजाई का समय, औसत पैदावार कितनी हो सकती है ?
(hn)
Maharashtra
रमेश जी, खरीफ की ऋतु में इसकी बिजाई मई से जून के महीने की जाती है। पैदावार किस्म पर निर्धारित होती है जिसकी भी आप बिजाई करना चाहते हैं, इसमें बीमारिया जैसे के पत्तों पर सफेद धब्बे, सूखा, पीला चितकबरा रोग होती है, धन्यवाद
Narma ke patte aage mud gye hai konsa spray kre ?
(hn)
Punjab
Anish g narme mein thrips ka attack hai ess mein Perfenophos @300 ml ja Daligate @170 ml per acre ka spray kr skte ho g..narme mein white fly ja aphid ki roktham ke liye Ulala @80 gm ja osheen @60 gm per acre ka spray kr skte ho g..
ਬੇਲਰ ਤੇ ਸਬਸਿਟੀ ਕਿੰਨੀ ਆ ਪੰਜਾਬ 'ਚ ਜੀ ?
(pb)
Punjab
ਸਾਈਲੇਜ਼ ਬੇਲਰ ਤੇ ਸਬਸਿਡੀ 40 % ਹੈ ਜੀ । ਬਾਕੀ ਆਪਣੇ ਜ਼ਿਲੇ ਦੇ ਡੇਅਰੀ ਵਿਕਾਸ ਬੋਰਡ ਦੇ ਡਿਪਟੀ ਡਾਇਰੈਕਟਰ ਨੂੰ ਮਿਲੋ ਜੀ, ਉਹ ਅੱਗੇ ਕਾਰਵਾਈ ਸਮਝਾਉਣਗੇ ਜੀ।
ਬੈਂਗਣਾਂ ਨੂੰ ਇਹ ਕੀੜਾ ਬਹੁਤ ਹੈ ਪੱਤੇ ਸੁੱਕ ਰਹੇ ਨੇ ਕੋਈ ਆੱਰਗੈਨਿਕ ਤੇ ਰਸਾਇਣਿਕ ਹੱਲ ਦੱਸਿਓ ?
(pb)
ਦਿਲਦਾਰ ਜੀ, ਇਸ ਕੀਟ ਦੀ ਰੋਕਥਾਮ ਲਈ ਤੁਸੀਂ malathion @ 2 ml ਪ੍ਰਤੀ ਲੀਟਰ ਪਾਣੀ ਦੇ ਹਿਸਾਬ ਨਾਲ ਸਪਰੇ ਕਰ ਸਕਦੇ ਹੋ, ਧੰਨਵਾਦ
ਇਸ ਨੂੰ ਝੋਨੇ 'ਚ ਪਾ ਸਕਦੇ ਹਾਂ ਕਿੰਨੀ ਮਾਤਰਾ 1 ਕਿੱਲੇ ਦੀ ?
(pb)
Punjab
ਰਜਤ ਜੀ, ਇਹ ਇਕ ਕੀਟਨਾਸ਼ਕ ਹੈ, ਕਿਰਪਾ ਕਰ ਕੇ ਦੱਸੋ ਕੇ ਤੁਹਾਡੇ ਝੋਨੇ ਵਿੱਚ ਕਿਸ ਕੀਟ ਦਾ ਹਮਲਾ ਹੋਇਆ ਹੈ ਤਾਂਜੋ ਤੁਹਾਨੂੰ ਇਸ ਬਾਰੇ ਜਾਣਕਾਰੀ ਦਿਤੀ ਜਾ ਸਕੇ, ਧੰਨਵਾਦ
jhone ch gob Ali sundi a ji kehri spray krni pau padan mardu gob Ali sundi k nahi ?
(pb)
Punjab
Sikander singh g gobh wali soondi di roktham lyi Cartap hydrochloride(padan) @8 kg per acre da chitta de skde ho g ja frr spray lyi Fame @30 ml ja Coragen @60 ml per acre da spray 120 liter pani vich mila ke spray kr skde ho g..
Punjab
Bai ji potash di kmi a vich 13045 pa skhde a spre ch
pr 14 dhan hai 25 din ki hui hai gow or patti lapet dono tarah ki sundi lag rahi hai, upchar bataye apki bahut kripa hogi ?
(hn)
Punjab
Saurav g dhan mein gobh or patta lapet ki soondi ki roktham ke liye Fame @30 ml ja Coragen @60 ml per acre ka spray 120 liter pani mein mila ke kro g..
Uttar Pradesh
dhanyabaad sir
Sir Meri Loki ki Belo ke fal to bahut aa Raha hai pr khrab jyada hota hai kyo Kya ilaj hai ?
(hn)
Sandeep ji, kripya ap apna sawal visthar se batayein ke fal mein koi keet hai ya fal sad jata hai taaki apko uske hisaab se iske bare mein jankari di ja sake, dhanywad
(control nematodes in pomegranate 4years plant) I have given carbofuron 30gm per plant till and my season started on 21 July and humic acid is also given on 29 july after irrigation. for nematodes what can I do to control it
(en)
Punjab
Mr. Sumit , if there is attack of nematodes then carbofuron chemical is better to control that, you can again give its application its dose is 7 kilogram per acre, thank you
Sir mere khet me do nimbu ke podhe hai ek kalam Wala hai 4 year ka ho chuke hai ab tak fal hi nahi lga hai Kya kre btaye please ?
(hn)
Sandeep ji, agar isme phool ban rahe hain or phal nahi ban rahe to ap isme NPK 130045 @ 10 gram prati litre pani ke hisaab se spray kar sakte hain, agar isme phool bhi nahi ban rahe hain to yeh ek saal ke ander ander banna shuru ho jayega, dhanywad
ਸਰ ਮਟਰ ਦੀ ਬਿਜਾਈ ਕਦੋਂ ਕਰ ਸਕਦੇ ਹਾਂ ਅੱਧੇ ਕਿੱਲੇ ਵਿੱਚ ਬੀਜ ਕਿੰਨਾ ਲਾਈਏ ਮਟਰ ਦੀ ਕਿਹੜੀ ਕਿਸਮ ਦੀ ਬਿਜਾਈ ਕੀਤੀ ਜਾ ਸਕਦੀ ਹੈ ਦੱਸਿਓ ਜੀ ?
(pb)
Punjab
Sarabjit singh g matar di beejayi mid October to krr skde ho g.ess diyan varieties Punjab-89 mitthi fali matar ageta-6 matar ageta-7 AP-3 di beejayi kr skde ho g. esda seed rate 30 kg per acre pao g..
ਸਰ ਇਸ ਸਮੇਂ ਗੋਭੀ ਦੀ ਕਿਹੜੀ ਕਿਸਮ ਦੀ ਪਨੀਰੀ ਲਗਾ ਸਕਦੇ ਹਾਂ ?
(pb)
Punjab
Shrimaan g gobhi di variety Pusa snobal and Pusa snobal-1 di paneeri khet vich lga skde ho g. eh paneeri August to mid September tkk khet vich lga skde ho g..
ਜਸਪਿੰਦਰ ਜੀ, ਤੁਸੀਂ ਗੋਭੀ ਦੀਆਂ ਕਿਸਮਾਂ ਜਿਵੇ ਕੇ pusa snowball 1 ਜਾਂ pusa snowball k 1 ਦੀ ਬਿਜਾਈ ਕਰ ਸਕਦੇ ਹੋ, ਧੰਨਵਾਦ
ਭਿੰਡੀ ਦੇ ਪੱਤੇ ਸੁੰਘੜਨੇ ਸ਼ੁਰੂ ਹੋ ਗਏ ਹਨ ਅਤੇ ਚਿੱਟਾ ਤੇਲਾ ਲੱਗਾ ਹੈ ਘਰੇਲੂ ਬਗੀਚੀ ਹੈ ਇਸ ਦਾ ਕੀ ਹਲ ਹੈ ?
(pb)
ਹਰਵਿੰਦਰ ਜੀ, ਜੇਕਰ ਇਸ ਵਿੱਚ ਤੇਲੇ ਦਾ ਹਮਲਾ ਹੋਇਆ ਹੈ ਤਾਂ ਇਸ ਦੀ ਰੋਕਥਾਮ ਲਈ ਤੁਸੀਂ ਨੀਮ ਦਾ ਤੇਲ @ 4 ml ਪ੍ਰਤੀ ਲੀਟਰ ਪਾਣੀ ਦੇ ਹਿਸਾਬ ਨਾਲ ਸਪਰੇ ਕਰ ਸਕਦੇ ਹੋ, ਧੰਨਵਾਦ
devmedia
(en)
Punjab
.
Punjab
Grewal ji ehh homeopathic dwaia hai ehh infection vich jyada kam krdi hai kirpa krke ehh dso tuci kis bimari lai ehh bimaria lyia ha tan jo tuhanu sahi jankari diti ja skee.
solar light trap kinne da lggu g 1 light ?
(pb)
Punjab
Harmanpreet ji eh lagbhag 2500 rupaye tak lagega,dhanwad
pashuya lai hara chara ki beejiye g javar pakk gyi es to bina ?
(pb)
Punjab
Harmanpreet singh g tuc fodder lyi makki di J-1006 variety ja rasi variety 3591 di beejayi kr skde ho g..