Punjab
Search
All sar Namskar ji Sar ji koyi Hf,Ayrshir&jersey di bachi sale karda Howe ta osda cont nmbr snd kreo Bachi 3&4month ki Howe plz rply lyi tnx ji
(pb)
Manjot ji isde lai tuci Amarjeet Singh 9815413329 nal sampark kr skde ho ate ehna ton pta kr skde ho.
Punjab
ok sar very tnx ji
sir g meni 1month ka horse leya h uski dite kya dane h
(hn)
Punjab
इनकी खुराक इस बात पर निर्भर है कि आप इसे किस काम के लिए तैयार कर रहे है वैसे ये अनाज के स्प्राउट्स खाना पसंद करते हैं। ये विभिन्न प्रकार के अनाज जैसे जौं के स्प्राउट खाना पसंद करते हैं। मुख्यत: जौं के स्प्राउट्स का उपयोग किया जाता है क्योंकि इनमें उच्च पोषक तत्व होते हैं और ये जल्दी अंकुरित होते हैं। जौं के स्प्राउट में 16-18 प्रतिशत प्रोटीन होता है। जौं को घोड़े आसानी से पचा लेते हैं और इसमें नमी की मात्रा भी उच्च होती है। घोड़े के अच्छे प्रदर्शन के लिए, इन्हें कम मात्रा में सूरजमुखी के बीज दिए जाते हैं इससे उनके शरीर में प्रोटीन का स्तर बढ़ जाता है। घोड़े के आहार के लिए केवल चारा पर्याप्त नहीं होता। चारे के साथ-साथ घोड़े की फीड को पूरा करने के लिए सूखा चारा भी दिया जाता है। घोड़े के भार का 2 प्रतिशत के हिसाब से भोजन इसे खुराक के तौर पर दिया जाता है। अनाज के सूखे दाने और सूखी घास इनके आहार में सबसे अच्छी होती है।
sehjan(moringa) ki uttam kisam kya hai ?
(hn)
Chandigarh
Moringa ki PKM 1, PKM 2 aur KKM 1 bone ke liye uttm kism hai, dhnyvaad
kya narme me npk ke sath kitnasak bhi dal skte hai ?
(hn)
Punjab
Vinod ji, ap in dono ka istemal alag alag ki karein kyu ki university kisi 2 chemicals ko mix kar ke spray karne ki sifarish nahi karti hai, dhanywad
बीटल बकरी के बच्चे उत्तर प्रदेश में कहाँ से मिलेंगे ?
(hn)
Punjab
आप बकरियां लेने के लिए बब्लू जी से 6203080883, 8932042932 संपर्क कर सकते है।
tulsi di kheti kiven krni hai ?
(pb)
Chandigarh
ਇਹ ਕਈ ਤਰ੍ਹਾਂ ਦੀ ਮਿੱਟੀ ਵਿੱਚ ਉਗਾਈ ਜਾਂਦੀ ਹੈ। ਇਸਦੀ ਖੇਤੀ ਨਮਕੀਨ, ਖਾਰੀ ਅਤੇ ਪਾਣੀ ਖੜਾ ਹੋਣ ਵਾਲੀ ਮਿੱਟੀ ਵਿੱਚ ਨਾ ਕਰੋ। ਇਹ ਵਧੀਆ ਨਿਕਾਸ ਵਾਲੀ ਮਿੱਟੀ, ਜਿਸ ਵਿੱਚ ਵਧੀਆ ਜੈਵਿਕ ਤੱਤ ਮੌਜ਼ੂਦ ਹੋਣ, ਵਿੱਚ ਵਧੀਆ ਨਤੀਜਾ ਦਿੰਦੀ ਹੈ। ਇਸਦੇ ਵਧੀਆ ਵਿਕਾਸ ਲਈ ਮਿੱਟੀ ਦਾ pH 5.5-7 ਹੋਣਾ ਚਾਹੀਦਾ ਹੈ। ਤੁਲਸੀ ਦੀ ਖੇਤੀ ਲਈ, ਚੰਗੀ ਤਰ੍ਹਾਂ ਖੁਸ਼ਕ ਮਿੱਟੀ ਦੀ ਲੋੜ ਹੁੰਦੀ ਹੈ। ਮਿੱਟੀ ਦੇ ਭੁਰਭੁਰਾ ਹੋਣ ਤੱਕ ਤਵੀਆਂ ਨਾਲ ਖੇਤ ਦੀ ਵਾਹੀ ਕਰੋ, ਫਿਰ ਰੂੜੀ ਦੀ ਖਾਦ ਮਿੱਟੀ ਵਿੱਚ ਮਿਲਾਓ। ਤੁਲਸੀ ਦਾ ਰੋਪਣ ਬੈੱਡਾਂ 'ਤੇ ਕਰੋ। ਫਰਵਰੀ ਦੇ ਤੀਜੇ ਮਹੀਨੇ ਵਿੱਚ ਨਰਸਰੀ ਬੈੱਡ ਤਿਆਰ ਕਰੋ। ਪੌਦੇ ਦੇ ਵਿਕਾਸ ਦੇ ਅਨੁਸਾਰ, 4.5x1.0x0.2 ਮੀਟਰ ਦੇ ਬੈੱਡ ਤਿਆਰ ਕਰੋ। ਬੀਜਾਂ ਨੂੰ 60x60 ਸੈ.ਮੀ. ਦੇ ਫਾਸਲੇ 'ਤੇ ਬੀਜੋ। ਬੀਜ ਨੂੰ 2 ਸੈ.ਮੀ. ਡੂੰਘਾਈ 'ਤੇ ਬੀਜੋ। ਤੁਲਸੀ ਦੀ ਖੇਤੀ ਲਈ ਪ੍ਰਤੀ ਏਕੜ ਵਿੱਚ 120 ਗ੍ਰਾਮ ਬੀਜਾਂ ਦੀ ਵਰਤੋਂ ਕਰੋ ਖੇਤ ਦੀ ਤਿਆਰੀ ਦੇ ਸਮੇਂ, ਰੂੜੀ ਦੀ ਖਾਦ ਮਿੱਟੀ ਵਿੱਚ ਮਿਲਾਓ। ਖਾਦ ਦੇ ਤੌਰ 'ਤੇ ਨਾਈਟ੍ਰੋਜਨ 48 ਕਿਲੋ(ਯੂਰੀਆ 104 ਕਿਲੋ), ਫਾਸਫੋਰਸ 24 ਕਿਲੋ(ਸਿੰਗਲ ਸੁਪਰ ਫਾਸਫੇਟ 150 ਕਿਲੋ) ਅਤੇ ਪੋਟਾਸ਼ 24 ਕਿਲੋ( ਮਿਊਰੇਟ ਆਫ ਪੋਟਾਸ਼ 40 ਕਿਲੋ) ਪ੍ਰਤੀ ਏਕੜ ਵਿੱਚ ਪਾਓ। ਨਵੇਂ ਪੌਦੇ ਲਗਾਉਣ ਸਮੇਂ ਨਾਈਟ੍ਰੋਜਨ ਦੀ ਅੱਧੀ ਮਾਤਰਾ ਅਤੇ ਫਾਸਫੇਟ ਪੈਨਟੌਕਸਾਈਡ ਦੀ ਪੂਰੀ ਮਾਤਰਾ ਸ਼ੁਰੂਆਤੀ ਸਮੇਂ ਵਿੱਚ ਪਾਓ। ਮੈਗਨੀਜ਼ 50 ਪੀ ਪੀ ਐਮ ਕੰਸਨਟ੍ਰੇਸ਼ਨ ਅਤੇ ਕਾਰਬਨ ਮੋਨੋਆਕਸਾਈਡ 100 ਪੀ ਪੀ ਐਮ ਕੰਸਨਟ੍ਰੇਟ ਸੂਖਮ-ਤੱਤ ਪਾਓ। ਬਾਕੀ ਦੀ ਬਚੀ ਨਾਈਟ੍ਰੋਜਨ ਨੂੰ 2 ਹਿੱਸਿਆਂ ਵਿੱਚ ਪਹਿਲੀ ਅਤੇ ਦੂਜੀ ਕਟਾਈ ਦੇ ਬਾਅਦ ਪਾਓ। ਖੇਤ ਨੂੰ ਨਦੀਨ ਮੁਕਤ ਕਰਨ ਲਈ ਕਹੀ ਜਾਂ ਕਸੀਏ ਨਾਲ ਗੋਡੀ ਕਰੋ। ਨਦੀਨਾਂ ਦੀ ਰੋਕਥਾਮ ਘੱਟ ਨਾ ਹੋਣ 'ਤੇ ਇਹ ਫਸਲ ਨੂੰ ਨੁਕਸਾਨ ਪਹੁੰਚਾਉਂਦੇ ਹਨ। ਰੋਪਣ ਦੇ ਇੱਕ ਮਹੀਨੇ ਬਾਅਦ ਪਹਿਲੀ ਗੋਡੀ ਅਤੇ ਪਹਿਲੀ ਗੋਡੀ ਦੇ 4 ਹਫਤੇ ਬਾਅਦ ਦੂਜੀ ਗੋਡੀ ਕਰੋ। ਰੋਪਣ ਦੇ ਦੋ ਮਹੀਨੇ ਬਾਅਦ ਕਹੀ ਜਾਂ ਕਸੀਏ ਨਾਲ ਗੋਡੀ ਕਰੋ। ਗਰਮੀਆਂ ਵਿੱਚ ਇੱਕ ਮਹੀਨੇ ਵਿੱਚ 3 ਸਿੰਚਾਈਆਂ ਕਰੋ ਅਤੇ ਵਰਖਾ ਦੇ ਮੌਸਮ ਵਿੱਚ, ਸਿੰਚਾਈ ਦੀ ਲੋੜ ਨਹੀਂ ਹੁੰਦੀ। ਇੱਕ ਸਾਲ ਵਿੱਚ 12-15 ਸਿੰਚਾਈਆਂ ਕਰਨੀਆਂ ਚਾਹੀਦੀਆਂ ਹਨ। ਪਹਿਲੀ ਸਿੰਚਾਈ ਰੋਪਣ ਤੋਂ ਬਾਅਦ ਅਤੇ ਦੂਜੀ ਸਿੰਚਾਈ ਨਵੇਂ ਪੌਦਿਆਂ ਦੇ ਸਥਿਰ ਹੋਣ ਤੇ ਕਰੋ। ਇਸ ਫਸਲ ਨੂੰ ਮੁੱਖ ਤੌਰ ਤੇ 2 ਸਿੰਚਾਈਆਂ ਕਰਨ ਦੀ ਲੋੜ ਹੈ ਅਤੇ ਬਾਕੀ ਸਿੰਚਾਈਆਂ ਮੌਸਮ ਦੇ ਅਧਾਰ ਤੇ ਕਰੋ। ਰੋਪਣ ਦੇ ਤਿੰਨ ਮਹੀਨੇ ਬਾਅਦ ਪੌਦਾ ਪੈਦਾਵਾਰ ਦੇਣਾ ਸ਼ੁਰੂ ਕਰ ਦਿੰਦਾ ਹੈ। ਇਸਦੀ ਤੁੜਾਈ ਪੂਰੀ ਤਰ੍ਹਾਂ ਫੁੱਲ ਨਿਕਲਣ ਦੇ ਸਮੇਂ ਕੀਤੀ ਜਾਂਦੀ ਹੈ। ਪੌਦੇ ਨੂੰ 15 ਸੈ.ਮੀ. ਜ਼ਮੀਨ ਦੇ ਉੱਪਰ ਤੋਂ ਸ਼ਾਖਾਵਾਂ ਨੂੰ ਕੱਟੋ ਤਾਂ ਕਿ ਇਹਨਾਂ ਨੂੰ ਦੋਬਾਰਾ ਵਰਤਿਆ ਜਾ ਸਕੇ। ਭਵਿੱਖ ਵਿੱਚ ਵਰਤਣ ਲਈ ਇਸਦੇ ਤਾਜ਼ੇ ਪੱਤਿਆਂ ਨੂੰ ਧੁੱਪ ਵਿੱਚ ਸੁਕਾਇਆ ਜਾਂਦਾ ਹੈ।
Madhya Pradesh
SMD AGRO MINERALS लेके आया है सभी किसान भाईयों के लिए भूमी को सुधारने वाला भू सुधारक जो भूमी को अधिक उपजाऊ बनाता है साथ साथ में भूमी बंजर होने से बचाता है अधिक पैदावार देता है, सभी किसानों से निवेदन है कि पहले SMD AGRO MINERALS का एक छोटा पेक या सिंगल बैग लेकर पहले स्तैमाल कर रिजल्ट लेने के बाद विश्वास करे, SMD AGRO MINERALS की पूरी कोशिश है कि भूमी को सुधारक किसानों को रासायनिक से छुटकारा दिलाकर जैविक से अधिक उत्पादन दिलाना, पहले आप स्तेमाल करे फिर विश्वास करे,, किसान ग्रुप से जुड़ने के लिए नीचे दी हुई लिंक कर क्लिक करे,,,https://chat.whatsapp.com/JqJC4H5n6WrHqRDeGwGZKZ
मछलियों का बीज चाहिए ?
(hn)
इसके लिए आप अपने जिले के FFDA मछली पालन विभाग से संपर्क कर है या किसी नज़दीकी मछली पालक से पूछ सकते है वैसे इसका बीज मार्च—अप्रैल में आसानी से मिल जाता हैं
kiwi ki kheti karni hai ?
(hn)
Maharashtra
Mdirshad ji, kiwi ki kheti thande ilakon mein ki jati hai, yaha par taapmaan bahut kam hota hai, bihar ka taapmaan iski kheti ke liye anukul nahi hai, dhanywad
Tulsi de kheti kive krni hai ?
(pb)
Chandigarh
ਇਹ ਕਈ ਤਰ੍ਹਾਂ ਦੀ ਮਿੱਟੀ ਵਿੱਚ ਉਗਾਈ ਜਾਂਦੀ ਹੈ। ਇਸਦੀ ਖੇਤੀ ਨਮਕੀਨ, ਖਾਰੀ ਅਤੇ ਪਾਣੀ ਖੜਾ ਹੋਣ ਵਾਲੀ ਮਿੱਟੀ ਵਿੱਚ ਨਾ ਕਰੋ। ਇਹ ਵਧੀਆ ਨਿਕਾਸ ਵਾਲੀ ਮਿੱਟੀ, ਜਿਸ ਵਿੱਚ ਵਧੀਆ ਜੈਵਿਕ ਤੱਤ ਮੌਜ਼ੂਦ ਹੋਣ, ਵਿੱਚ ਵਧੀਆ ਨਤੀਜਾ ਦਿੰਦੀ ਹੈ। ਇਸਦੇ ਵਧੀਆ ਵਿਕਾਸ ਲਈ ਮਿੱਟੀ ਦਾ pH 5.5-7 ਹੋਣਾ ਚਾਹੀਦਾ ਹੈ। ਤੁਲਸੀ ਦੀ ਖੇਤੀ ਲਈ, ਚੰਗੀ ਤਰ੍ਹਾਂ ਖੁਸ਼ਕ ਮਿੱਟੀ ਦੀ ਲੋੜ ਹੁੰਦੀ ਹੈ। ਮਿੱਟੀ ਦੇ ਭੁਰਭੁਰਾ ਹੋਣ ਤੱਕ ਤਵੀਆਂ ਨਾਲ ਖੇਤ ਦੀ ਵਾਹੀ ਕਰੋ, ਫਿਰ ਰੂੜੀ ਦੀ ਖਾਦ ਮਿੱਟੀ ਵਿੱਚ ਮਿਲਾਓ। ਤੁਲਸੀ ਦਾ ਰੋਪਣ ਬੈੱਡਾਂ 'ਤੇ ਕਰੋ। ਫਰਵਰੀ ਦੇ ਤੀਜੇ ਮਹੀਨੇ ਵਿੱਚ ਨਰਸਰੀ ਬੈੱਡ ਤਿਆਰ ਕਰੋ। ਪੌਦੇ ਦੇ ਵਿਕਾਸ ਦੇ ਅਨੁਸਾਰ, 4.5x1.0x0.2 ਮੀਟਰ ਦੇ ਬੈੱਡ ਤਿਆਰ ਕਰੋ। ਬੀਜਾਂ ਨੂੰ 60x60 ਸੈ.ਮੀ. ਦੇ ਫਾਸਲੇ 'ਤੇ ਬੀਜੋ। ਬੀਜ ਨੂੰ 2 ਸੈ.ਮੀ. ਡੂੰਘਾਈ 'ਤੇ ਬੀਜੋ। ਤੁਲਸੀ ਦੀ ਖੇਤੀ ਲਈ ਪ੍ਰਤੀ ਏਕੜ ਵਿੱਚ 120 ਗ੍ਰਾਮ ਬੀਜਾਂ ਦੀ ਵਰਤੋਂ ਕਰੋ ਖੇਤ ਦੀ ਤਿਆਰੀ ਦੇ ਸਮੇਂ, ਰੂੜੀ ਦੀ ਖਾਦ ਮਿੱਟੀ ਵਿੱਚ ਮਿਲਾਓ। ਖਾਦ ਦੇ ਤੌਰ 'ਤੇ ਨਾਈਟ੍ਰੋਜਨ 48 ਕਿਲੋ(ਯੂਰੀਆ 104 ਕਿਲੋ), ਫਾਸਫੋਰਸ 24 ਕਿਲੋ(ਸਿੰਗਲ ਸੁਪਰ ਫਾਸਫੇਟ 150 ਕਿਲੋ) ਅਤੇ ਪੋਟਾਸ਼ 24 ਕਿਲੋ( ਮਿਊਰੇਟ ਆਫ ਪੋਟਾਸ਼ 40 ਕਿਲੋ) ਪ੍ਰਤੀ ਏਕੜ ਵਿੱਚ ਪਾਓ। ਨਵੇਂ ਪੌਦੇ ਲਗਾਉਣ ਸਮੇਂ ਨਾਈਟ੍ਰੋਜਨ ਦੀ ਅੱਧੀ ਮਾਤਰਾ ਅਤੇ ਫਾਸਫੇਟ ਪੈਨਟੌਕਸਾਈਡ ਦੀ ਪੂਰੀ ਮਾਤਰਾ ਸ਼ੁਰੂਆਤੀ ਸਮੇਂ ਵਿੱਚ ਪਾਓ। ਮੈਗਨੀਜ਼ 50 ਪੀ ਪੀ ਐਮ ਕੰਸਨਟ੍ਰੇਸ਼ਨ ਅਤੇ ਕਾਰਬਨ ਮੋਨੋਆਕਸਾਈਡ 100 ਪੀ ਪੀ ਐਮ ਕੰਸਨਟ੍ਰੇਟ ਸੂਖਮ-ਤੱਤ ਪਾਓ। ਬਾਕੀ ਦੀ ਬਚੀ ਨਾਈਟ੍ਰੋਜਨ ਨੂੰ 2 ਹਿੱਸਿਆਂ ਵਿੱਚ ਪਹਿਲੀ ਅਤੇ ਦੂਜੀ ਕਟਾਈ ਦੇ ਬਾਅਦ ਪਾਓ। ਖੇਤ ਨੂੰ ਨਦੀਨ ਮੁਕਤ ਕਰਨ ਲਈ ਕਹੀ ਜਾਂ ਕਸੀਏ ਨਾਲ ਗੋਡੀ ਕਰੋ। ਨਦੀਨਾਂ ਦੀ ਰੋਕਥਾਮ ਘੱਟ ਨਾ ਹੋਣ 'ਤੇ ਇਹ ਫਸਲ ਨੂੰ ਨੁਕਸਾਨ ਪਹੁੰਚਾਉਂਦੇ ਹਨ। ਰੋਪਣ ਦੇ ਇੱਕ ਮਹੀਨੇ ਬਾਅਦ ਪਹਿਲੀ ਗੋਡੀ ਅਤੇ ਪਹਿਲੀ ਗੋਡੀ ਦੇ 4 ਹਫਤੇ ਬਾਅਦ ਦੂਜੀ ਗੋਡੀ ਕਰੋ। ਰੋਪਣ ਦੇ ਦੋ ਮਹੀਨੇ ਬਾਅਦ ਕਹੀ ਜਾਂ ਕਸੀਏ ਨਾਲ ਗੋਡੀ ਕਰੋ। ਗਰਮੀਆਂ ਵਿੱਚ ਇੱਕ ਮਹੀਨੇ ਵਿੱਚ 3 ਸਿੰਚਾਈਆਂ ਕਰੋ ਅਤੇ ਵਰਖਾ ਦੇ ਮੌਸਮ ਵਿੱਚ, ਸਿੰਚਾਈ ਦੀ ਲੋੜ ਨਹੀਂ ਹੁੰਦੀ। ਇੱਕ ਸਾਲ ਵਿੱਚ 12-15 ਸਿੰਚਾਈਆਂ ਕਰਨੀਆਂ ਚਾਹੀਦੀਆਂ ਹਨ। ਪਹਿਲੀ ਸਿੰਚਾਈ ਰੋਪਣ ਤੋਂ ਬਾਅਦ ਅਤੇ ਦੂਜੀ ਸਿੰਚਾਈ ਨਵੇਂ ਪੌਦਿਆਂ ਦੇ ਸਥਿਰ ਹੋਣ ਤੇ ਕਰੋ। ਇਸ ਫਸਲ ਨੂੰ ਮੁੱਖ ਤੌਰ ਤੇ 2 ਸਿੰਚਾਈਆਂ ਕਰਨ ਦੀ ਲੋੜ ਹੈ ਅਤੇ ਬਾਕੀ ਸਿੰਚਾਈਆਂ ਮੌਸਮ ਦੇ ਅਧਾਰ ਤੇ ਕਰੋ। ਰੋਪਣ ਦੇ ਤਿੰਨ ਮਹੀਨੇ ਬਾਅਦ ਪੌਦਾ ਪੈਦਾਵਾਰ ਦੇਣਾ ਸ਼ੁਰੂ ਕਰ ਦਿੰਦਾ ਹੈ। ਇਸਦੀ ਤੁੜਾਈ ਪੂਰੀ ਤਰ੍ਹਾਂ ਫੁੱਲ ਨਿਕਲਣ ਦੇ ਸਮੇਂ ਕੀਤੀ ਜਾਂਦੀ ਹੈ। ਪੌਦੇ ਨੂੰ 15 ਸੈ.ਮੀ. ਜ਼ਮੀਨ ਦੇ ਉੱਪਰ ਤੋਂ ਸ਼ਾਖਾਵਾਂ ਨੂੰ ਕੱਟੋ ਤਾਂ ਕਿ ਇਹਨਾਂ ਨੂੰ ਦੋਬਾਰਾ ਵਰਤਿਆ ਜਾ ਸਕੇ। ਭਵਿੱਖ ਵਿੱਚ ਵਰਤਣ ਲਈ ਇਸਦੇ ਤਾਜ਼ੇ ਪੱਤਿਆਂ ਨੂੰ ਧੁੱਪ ਵਿੱਚ ਸੁਕਾਇਆ ਜਾਂਦਾ ਹੈ।
ਮੱਝ ਸੂਣ ਵਿੱਚ ਇੱਕ ਮਹੀਨਾ ਰਹਿ ਗਿਆ ਜੀ ਦੁੱਧ ਵਧਾਉਣ ਲਈ ਕੋਈ ਫੀਡ ਜਾ ਦਵਾਈ ਬਾਰੇ ਜਾਣਕਾਰੀ ਦੱਸੋ ਜੀ
(en)
Punjab
ਉਸ ਨੂੰ Vitamor-h liquid 10-10ml ਸਵੇਰੇ ਸ਼ਾਮ ਦਿਓ ਅਤੇ metabolite ਪਾਊਡਰ ਦਾ ਰੋਜਾਨਾ ਇਕ ਪਾਉਚ ਦਿਓ ਇਸ ਨਾਲ ਲੇਵਾ ਵੱਧ ਜਾਵੇਗਾ ਅਤੇ ਵਧਿਆ ਗਰੋਥ ਹੋ ਜਾਵੇਗੀ ਬਾਕੀ ਉਸ ਨੂੰ ਵਧਿਆ ਹਰਾ ਚਾਰਾ ਅਤੇ ਫੀਡ ਦਿੰਦੇ ਰਹੋ..
Majj da sing mud to tut gye c eh month ho gye. Hun resha Varga pani jeha niklda rehnda ha injections ve lagvia ha but fark nahi paa reha koi hor ilaze daso
(pb)
tuci iss uppar betadine lgga ke pattia krnia suru kro ate iss nu DCR 2.5gm injection, Avil inj 10ml lgwana suru kro..
Ajj da mausam kive da rahega ?
(en)
Punjab
Gurwinder ji, mausam vibhag de anusar ajj taapmaan 34*C rahega, badal shay rehn ge raat nu barish peen di sambhavna hai, dhanwad
Punjab
halki baris ah sakdi c ji
Tripura
Thanks ji
Punjab
welcome ji
Tripura
Thank
बरसात में मिर्च की खेती कैसे करें और नर्सरी कैसे तैयार करें ताकि पौधा सड़े ना ?
(hn)
Maharashtra
मिर्च की खेती पूरे वर्ष की जाती है। खरीफ की फसल के लिए मई-जून और गर्मियों की फसल के लिए फरवरी - मार्च का समय मिर्च की रोपाई के लिए उपयुक्त होता है। खरीफ के मौसम में 60-75 सैं.मी. x 45 सैं.मी. और सिंचित क्षेत्रों में 60 x 60 सैं.मी. फासले का प्रयोग करें।नर्सरी में बीजों को 3-5 सैं.मी. की गहराई में बोयें और फिर मिट्टी से ढक दें। इसकी मुख्य खेत में रोपाई की जाती है| 1 मीटर चौड़े और आवश्यकतानुसार लंबे बैड बनाएं। कीटाणु रहित कोकोपिट 300 किलो, 5 किलो नीम केक को मिलाए और 1-1किलो एज़ोसपीरिलियम और फासफोबैक्टीरिया भी डालें। उपचार किए हुए बीज ट्रे में एक बीज प्रति सैल बोयें। बीज को कोकोपिट से ढक दें और ट्रे एक- दूसरे के साथ रखें। बीज अंकुरन तक इन्हें पॉलीथीन से ढक दें। नर्सरी में बीज बीजने के बाद बैडों को 400 मैश नाइलोन जाल या पतले सफेद कपड़े से ढक दें। यह नए पौधों को कीड़े-मकौड़े और बीमारियों के हमले से बचाता है। 6 दिनों के बाद, ट्रे में लगे नए पौधों को एक एक करके जाल की छांव के नीचे बैडों में लगाएं। बीज अंकुरन तक पानी देने वाले बर्तन की मदद से पानी दें। बिजाई के 18 दिन बाद 19:19:19 की 0.5 % (5 ग्राम प्रति लीटर ) की स्प्रे करें।
Madhya Pradesh
SMD AGRO MINERALS लेके आया है सभी किसान भाईयों के लिए भूमी को सुधारने वाला भू सुधारक जो भूमी को अधिक उपजाऊ बनाता है साथ साथ में भूमी बंजर होने से बचाता है अधिक पैदावार देता है, सभी किसानों से निवेदन है कि पहले SMD AGRO MINERALS का एक छोटा पेक या सिंगल बैग लेकर पहले स्तैमाल कर रिजल्ट लेने के बाद विश्वास करे, SMD AGRO MINERALS की पूरी कोशिश है कि भूमी को सुधारक किसानों को रासायनिक से छुटकारा दिलाकर जैविक से अधिक उत्पादन दिलाना, पहले आप स्तेमाल करे फिर विश्वास करे,, किसान ग्रुप से जुड़ने के लिए नीचे दी हुई लिंक कर क्लिक करे,,,https://chat.whatsapp.com/JqJC4H5n6WrHqRDeGwGZKZ
यह मूंग में कौन सा रोग है ?
(hn)
Maharashtra
सूखजिंदर जी, यह फ़ंगस है आप इसकी रोकथाम के लिए इसमें carbendazim @ 4 ml यां mancozeb @ 4 ml प्रति लीटर पानी के हिसाब से स्प्रे सकते हैं, धन्यवाद
sir kisan credit card kiven banega ?
(pb)
Punjab
isde lai tuci apne nazdiki sbi bank vich pta kr skde ho uthe tuhanu iss vare puri jankari mil jawegi baki tuci ehh video v dekh skde ho. https://www.youtube.com/watch?v=MU02gtlVcic
Dr.Ravinder chahal ji सर मेरे पास एक घोड़ी है जिसकी हाइट 53 इंच है और उसकी उम्र 5 साल की हो चुकी है मैं उसको किसी अच्छी हाइट वाले घोड़े से क्रॉस करा सकता हूँ, आप अपना मोबाइल नम्बर दे सकते हैं ?
(hn)
Punjab
उसे आप उसी नसल के घोड़े के साथ क्रॉस करवा सकते है जिससे आने वाले बच्चे में अच्छी नसल के गुण ज्यादा हो। जैसे कि आप नुकरा, मारवाड़ी से करवा सकते है। जिस भी नस्ल के गुण उसमें ज्यादा है उससे क्रॉस करवा सकते है।
aagar parwar me flood aa gaya ho fir 2 din ke baad pani nikal gaya ho to kya kare please batani ki kosis kare
(hn)
Maharashtra
Satya ji, agar ap parwal ki fasal ki baat kar rahe hain ke usme flood a geya hai to ap isme pani ko sukha kar carbendazim @ 4 gram ya mancozeb @ 4 gram prati litre pani ke hisaaab se spray kar sakte hain, dhanywad
Khet mai rog aa raha hai abhi 2 din pahle (Ferterra 4kg/एकड़,7kg DAP/ एकड़,10kg Urea/एकड़,5kg Mono zinc/एकड़)diya hai kya rog hai batae
(hn)
Maharashtra
Aman ji, ap isme sundi ke hamle ki jaanch karein, agar hamla mojood ho to ap isme fame @ 20 ml ko 150 litre pani mein mila kar prati acre ke hisaab se spray kar sakte hain, dhanywad
DAP35kg/एकड़,UREA 50Kg/एकड़ hai
Punjab
sir ferterra DAP ke sath nahi diya ja sakta is me nimitod hai iska ilaj hai idama ki furadon 7 kg per aker mitti me mila kar only 10 kg mitti
Madhya Pradesh
SMD AGRO MINERALS लेके आया है सभी किसान भाईयों के लिए भूमी को सुधारने वाला भू सुधारक जो भूमी को अधिक उपजाऊ बनाता है साथ साथ में भूमी बंजर होने से बचाता है अधिक पैदावार देता है, सभी किसानों से निवेदन है कि पहले SMD AGRO MINERALS का एक छोटा पेक या सिंगल बैग लेकर पहले स्तैमाल कर रिजल्ट लेने के बाद विश्वास करे, SMD AGRO MINERALS की पूरी कोशिश है कि भूमी को सुधारक किसानों को रासायनिक से छुटकारा दिलाकर जैविक से अधिक उत्पादन दिलाना, पहले आप स्तेमाल करे फिर विश्वास करे,, किसान ग्रुप से जुड़ने के लिए नीचे दी हुई लिंक कर क्लिक करे,,,https://chat.whatsapp.com/JqJC4H5n6WrHqRDeGwGZKZ
mujh de ik than vich dudh diya gathan aa rahian hun koi hall daso
(pb)
Punjab
usko aap Buffzon powder 50gm rojana aur mammidium powder rojana 1 pouch den aur usko Teramycin-LA injection 15-15ml krke grdn ke dono tarf lgayen aur CRB(ascrobic acid) inj. 20ml lgwayen isse frak padd jayega.
ਸਰ ਜੀ ਸਿੱਧੀ ਬਿਜਾਈ ਵਾਲਾ ਝੋਨਾ ਅੱਜ 40 ਦਿਨ ਦਾ ਹੋ ਗਿਆ ਹੈ ਮੈ ਪਹਿਲਾ ਵੀ ਦੱਸੀਆ ਸੀ ਕੇ ਦੋ ਸਪਰੇਆ ਕਰ ਦਿੱਤੀਆ ਹਨ ਪਰ ਨਦੀਨ ਫਿਰ ਹੋ ਗਿਆ ਹੈ
(pb)
Punjab
ਬਲਜੀਤ ਜੀ, ਕਿਰਪਾ ਕਰ ਕੇ ਦੱਸੋ ਕੇ ਪਹਿਲਾ ਤੁਸੀਂ ਨਦੀਨ ਲਈ ਕਿਹੜੀ ਸਪਰੇ ਕਿੰਨੀ ਮਾਤਰਾ ਵਿੱਚ ਕੀਤੀ ਹੈ ਤਾਂਜੋ ਤੁਹਾਨੂੰ ਉਸਦੇ ਹਿਸਾਬ ਨਾਲ ਇਸ ਬਾਰੇ ਜਾਣਕਾਰੀ ਦਿਤੀ ਜਾ ਸਕੇ, ਧੰਨਵਾਦ
thai ber ki kheti kaise kare ?
(hn)
Maharashtra
Vijay ji, iski bijai february-march ya august september mahine mein ki jati hai, khet mein bijai se pehle paudhe ke patte kat lo or 7.5*7.5 m ka fasla rakho or podhe lagane se pehle 60x60x60cm ke gadde khodo or 15 din lke liye dhup mein khulla chod do. .iske paude lene ke layi Pawan Kumar 9878726420 se sampark karo. dhanywad
ਫਲ ਦੇ ਬੂਟੇ ਦੀ ਬੂਟੇ ਤੋਂ ਦੂਰੀ ਕਿੰਨੀ ਹੋਣੀ ਚਾਹਿਦੀ ਏ ?
(en)
Punjab
ਕੰਵਰਪਾਲ ਜੀ, ਹਰ ਇਕ ਬੁਟੇ ਦਾ ਫਾਸਲਾ ਅਲੱਗ ਹੁੰਦਾ ਹੈ, ਕਿਰਪਾ ਕਰ ਕੇ ਦਸੋ ਕੇ ਤੁਸੀਂ ਕਿਸ ਫਲ਼ ਵਾਲੇ ਬੁਟੇ ਦੀ ਬਿਜਾਈ ਕਰਣੀ ਹੈ, ਤਾਂਜੋ ਤੁਹਾਨੂੰ ਉਸਦੇ ਹਿਸਾਬ ਨਾਲ ਜਾਣਕਾਰੀ ਦਿੱਤੀ ਜਾ ਸਕੇ, ਧੰਨਵਾਦ
Punjab
sir 10 se 12 feet
ਸਰ ਜੀ 1 ਸਾਲ ਦੀ ਕੱਟੀ ਹੈ ਜੀ ਉਹ ਗਰੋਥ ਨੀ ਕਰਦੀ ਕੱਦ ਬਹੁਤ ਛੋਟਾ ਹੈ ਜੀ ਹਰਾ ਚਰਾ ਵਧੀਆ ਖਾਦੀ ਐ ਜੀ ਕੋਈ ਹੱਲ ਦੱਸੋ ਜੀ
(pb)
ਤੁਸੀ ਉਸ ਨੂੰ ਪੇਟ ਦੇ ਕੀੜਿਆਂ ਲਈ Albendazole & ivermectin ਗੋਲੀ ਦਿਓ ਅਤੇ ਉਸ ਨੂੰ ਕਾਰਗਿਲ ਦੀ Heifer dry ਫੀਡ ਦਿਓ ਅਤੇ Cafplan powder 50gm ਰੋਜਾਨਾ ਦੇ ਸਕਦੇ ਹੋ ਇਸ ਨਾਲ ਵਧਿਆ ਗਰੋਥ ਹੋ ਜਾਵੇਗੀ
sir narme vich d A P Paun da koi fehda ha ja nhi ja koi hor khad pyi ja sakdi ha
(pb)
Punjab
Jagdev ji, narme vich kul 27 kilo prati acre de hisaab nal DAP pahi jandi hai, is nal butta pilla nahi painda hai, ate bute di jad vadiya bandi hai, dhanwad
Punjab
sir super pa sakde oh
Rajasthan
सर जी मेरे कपास में गुजर रहे हैं और उसके लिए क्या करना होगा साथ में कीड़े भी जा रही है हो तो बताइए साथ में मैं भी बढ़ोतरी के लिए कुछ भी कर सकता हूं बताइए
Amrood k ped sookh rahe hn
(hn)
Maharashtra
Prakash ji, kripya ap amrood ke ped ki photo bhejein taaki apko dekh kar iske bare mein janakri di ja sake, dhanywad
Madhya Pradesh
SMD AGRO MINERALS लेके आया है सभी किसान भाईयों के लिए भूमी को सुधारने वाला भू सुधारक जो भूमी को अधिक उपजाऊ बनाता है साथ साथ में भूमी बंजर होने से बचाता है अधिक पैदावार देता है, सभी किसानों से निवेदन है कि पहले SMD AGRO MINERALS का एक छोटा पेक या सिंगल बैग लेकर पहले स्तैमाल कर रिजल्ट लेने के बाद विश्वास करे, SMD AGRO MINERALS की पूरी कोशिश है कि भूमी को सुधारक किसानों को रासायनिक से छुटकारा दिलाकर जैविक से अधिक उत्पादन दिलाना, पहले आप स्तेमाल करे फिर विश्वास करे,, किसान ग्रुप से जुड़ने के लिए नीचे दी हुई लिंक कर क्लिक करे,,,https://chat.whatsapp.com/JqJC4H5n6WrHqRDeGwGZKZ
I am furit farming intrest, gave,pappy
(hn)
Chandigarh
Kindly ask your question in detail so we can provide you the information, thanks,
SSA ji m dairy farm shuru karna chaunda han isliye shed paun lai hun Punjab govt valon kini rashi diti jandi hai te isliye ki-ki documents di jrurt hundi a and oh documents kithe submit karwaune hunde ne use bare puri details ch dasio ji
(pb)
Rajasthan
dairy farming lai alag alag kama lai loan ate subsidy hundi hai jiwe pashua lai, shedd lai , machinery lai ja hor kam lai loan lenn lai tuhade kol dairy di training honi jrur hai fir uss certificate de nal he loan milda hai, iss vich general caste walia nu 25% subsidy ate backward caste lai 33% subsidy hundi hai isda vyaj alag alag bank walo alag alag hunda hai, training lai tuci Deputy director dairy distt administration complex ropar, 01881-222028 nal sampark kr skde ho.
hello sir / maam my self aman i am from jodhpur (rajasthan) i want to set up mushroom farm but due to covid 19 i am unable to join any mushroom cultivation physical traning program so i continue to learn the process of mushroom cultivation from NSDC app and now i am stuck to buy mushroom spawn in jodhpur there is no supplier of mushroom spawn can you please help i have done all set up just need mushroom spawn to get start.
(en)
Punjab
Aman manki ji mushroom spawn lene ke lia aap Mota ram Sharma 9413647325 se samparak kar sakte hai, Thankyou.
sir pani khada rhen kr k nrma dab gya, esda pta kumla j rhe aa, tuc aa photos ch dekh skde ho, es lai ki kita ja skda
(pb)
Punjab
Gursimran ji, tusi is vicch carbedizm 50% + 19:19:19 di sprey kro, dhanwad
Rajasthan
es vich sileer mar do v selfer sit dvo
siller vjne nhi, hje jameen gili pai aa, tractor nhi chalna
Lauki mein bel suk rahi hai koi upaye bataye ?
(en)
Ravinder ji, kripya ap bel ke podhe ki photo bhejein taaki apko dekh kar iske bare mein jankari di ja sake, dhnaywad
Sir boer goat kahan se kharide ?
(hn)
Punjab
Manoj ji tuci boer goat lain lai iss no. 8879809944 te asif ji nal sampark kr skde ho.
soybean me ghas ko ķhatam Karne ke liye kya kare ?
(hn)
Maharashtra
Ravi ji, soybean ke khet ko kharpatwar mukat karne ke liye 2 baar gudai ki avkshkta hoti hai, pehli godai bijai ke 20 din baad or dusri godai 40 din baad karein, rasayanik tareeke se nadeen ko rokne ke liye bijai ke baad 2 din mein pendimethalin @ 800 ml ko 100 litre pani mein mila kar prati acre mein spray karein, dhanywad
Madhya Pradesh
SMD AGRO MINERALS लेके आया है सभी किसान भाईयों के लिए भूमी को सुधारने वाला भू सुधारक जो भूमी को अधिक उपजाऊ बनाता है साथ साथ में भूमी बंजर होने से बचाता है अधिक पैदावार देता है, सभी किसानों से निवेदन है कि पहले SMD AGRO MINERALS का एक छोटा पेक या सिंगल बैग लेकर पहले स्तैमाल कर रिजल्ट लेने के बाद विश्वास करे, SMD AGRO MINERALS की पूरी कोशिश है कि भूमी को सुधारक किसानों को रासायनिक से छुटकारा दिलाकर जैविक से अधिक उत्पादन दिलाना, पहले आप स्तेमाल करे फिर विश्वास करे,, किसान ग्रुप से जुड़ने के लिए नीचे दी हुई लिंक कर क्लिक करे,,,https://chat.whatsapp.com/JqJC4H5n6WrHqRDeGwGZKZ
sir kapas me konsi spray kare batana pls ?
(en)
Punjab
Ashok ji, yeh macchar ke hamle ki vajah se ho raha hai ap iski roktham ke liye isme imidacloprid @ 60 ml ko 150 litre pani mein mila kar prati acre ke hisaab se spray kar sakte hain, dhanywad
ਸਰ ਜੇ ਅਸੀਂ ਸਰੋਂ ਦਾ ਤੇਲ ਗਰਮ ਕਰਕੇ ਦੇਵਾਂਗੇ ਤੇਲ ਗਰਮਾਇਸ਼ ਨੀ ਕਰੂਗਾ ਜੀ ਮੱਝ 8 ਮਹੀਨਾ ਸ਼ੁਰੂ ਹੋਇਆ ਹੈ ਜੀ ਚਹਿਲ ਸਾਹਿਬ ਜੀ ?
(pb)
Punjab
ਜਸਵੀਰ ਜੀ ਤੇਲ ਨੂੰ ਪੂਰਾ ਗਰਮ ਨਹੀਂ ਕਰਨਾ ਹੈ ਉਸ ਨੂੰ ਥੋੜਾ ਕੋਸਾ ਕਰਨਾ ਹੈ ਫਿਰ ਉਸ ਵਿਚ ਸੌਂਫ ਭੁਨ ਦਿਓ .
Punjab
ਸਹੀ
Punjab
ਉਸ ਨੂੰ vitum-h liquid 10-10ml ਸਵੇਰੇ ਸ਼ਾਮ ਦਿੳ ਅਤੇ metabolite ਪਾਊਡਰ ਵੀ ਨਾਲ ਦਿੳ ਇਸਦੀ ਰੋਜਾਨਾ ਇੱਕ ਪੁੜੀ ਦੇਣੀ ਸ਼ੁਰੂ ਕਰੋ
Coragen gob de sundi nu control krdi hai ?
(en)
Chandigarh
hnji eh gobh di sundi nu control kregi, isdi matra 60ml prti acre de hisab nal istemaal kro, dhnvaad.
Punjab
Hain ji karu gi
1718 basmati nu kini urea deni a ji jantar bijeya c te roodi khad v paai c ?
(pb)
Punjab
Nirmal ji jekar tusi is vicch jantar ate rudi di khaad da istemal kita hai tan tusi is vicch 36 kilo urea prati acre de hisaab nal istemal kar sakde ho, dhanwad
Punjab
fer tan ji tusi bas 70kg urya deyo te nal bayer da fungicide deyo intracol 1kg 2 aked da
?
(hn)
Punjab
अशीश जी आपके द्वारा भेजी गई ओडियो अपलोड नहीं हुई है कृप्या आप दोबारा ओडियो अपलोड करें ताकि आपको सही जानकारी दी जा सके।
meri ga de fat sahi aa rahi aa per snf aa rahi aa ?
(en)
Punjab
tuci uss nu feed de nal nal khal deni suru kro ate vdia hara chara dinde rho baki uss nu enerboost powder 50gm ate fatplus powder 50gm rojana dena suru kro.
सर धान की फसल कैसे बढ़ाये इसमें क्या-क्या डालें ?
(hn)
Maharashtra
राजाराम जी, आप धान की फसल की अच्छी पैदावार के लिए इसे सिफारिश की गयी खाद का इस्तेमाल करें, जोके 110 किलोग्राम यूरिया प्रति एकड़, 75 किलोग्राम सिंगल सुपर फासफेट प्रति एकड़ और 20 किलोग्राम म्यूरेट ऑफ पोटाश प्रति एकड़ के हिसाब से होती है, अगर इसका प्रयोग करने के बाद भी फसल विकास नहीं तो आप इसमें mycorhizza @ 4 किलो प्रति एकड़ के हिसाब से इस्तेमाल कर सकते हैं, धन्यवाद
धान की शाखाएं कैसे बढ़ाएं
धान में यदि चूहे हैं और खरपतवार है तो क्या डालें और धान में क्या डालना चाहिए
कृपया बताएं
devmedia
(pb)
ਇਸਦੇ ਲਈ ਤੁਸੀ butox ਦਵਾਈ ਦੀ ਵਰਤੋਂ ਕਰ ਸਕਦੇ ਹੋ, ਇਸ ਨੂੰ ਤੁਸੀ 2ml/1ਲਿਟਰ ਪਾਣੀ ਵਿਚ ਮਿਲਾ ਕੇ ਸਪਰੇ ਕਰੋ ਅਤੇ ਤੁਸੀ ਪਸ਼ੂ ਨੂੰ Pailtox soap ਜਾ Freetic soap ਨਾਲ ਨਿਹਲਾਓ, ਇਸ ਨਾਲ ਫਰਕ ਪੈ ਜਾਵੇਗਾ.
Ssa Dr saab jhona 40 din da ho gya booja ta vdya pr height ghatt aa phla zinc solublizer payea c hun ikAlla zinc paa skde aa
(en)
Punjab
Binner ji, jekar jhone di height nahi kad reha hai tan tusi is vicch mycorhizza @ 4 kiloprati acre de hisaab nal pao, is nal jhona vadiya height kade ga, dhanwad
Hello sir makki nu eh ki bimari hai ?
(pb)
Punjab
Baldev ji, eh Blight hai joke fungus nal ho jandi hai, tusi is vicch validamycin @350 ml ja hexaconazole @400 ml nu 150 litre pani vich mila ke prati acre de hisaab nal spray kar sakde ho, dhanwad
sir karele ke pothe jakad rahe he bhura pan dikh rah he nyi kopal par koi upay bataye.
(hn)
Maharashtra
Shekhar ji, yeh macchar ke hamle ki vajah se ho raha hai ap iski roktham ke liye isme imidacloprid @ 1.5 ml prati litre pani ke hisaab se spray kar sakte hain, dhanywad
ਸਰ ਮੱਝ ਦੇ ਮੂੰਹ ਤੇ ਗਲੇ ਨੂੰ ਸੋਜ ਆ ਤੁਰਨ, ਖੜ੍ਹੇ ਹੋ ਮੁਸ਼ਕਲ ਆ ?
(pb)
Punjab
ਸਿੱਧੂ ਜੀ ਉਸ ਨੂੰ ਤੁਰੰਤ ਨਜ਼ਦੀਕੀ ਡਾਕਟਰ ਤੋਂ ਚੈੱਕ ਕਰਵਾਓ ਜੀ ਉਸਦੀ ਸਹੀ ਜਾਂਚ ਕਰਕੇ ਵਧਿਆ ਇਲਾਜ ਹੋ ਸਕਦਾ ਹੈ
Punjab
ਆਪਣੇ ਨਜਦੀਕ ਡਾਕਟਰ ਸਾਹਿਬ ਨੂੰ ਸੰਪਰਕ ਕਰੋ
ajeb kadhe kon si he btao
(hn)
Maharashtra
Mayank ji, kripya ap apna sawal visthar se puchein taaki apko uske hisaab se jankari di ja sake, dhanywad
ਪੀ ਆਰ 666 ਝੋਨਾ 1ਮਹੀਨਾ 10ਦਿਨ ਦਾ ਹੋ ਗਿਆ ਹੈ ਝੋਨੇ ਨੂੰ ਗੋਭ ਦੀ ਸੂੰਡੀ ਪੈਣ ਲੱਗ ਪੲਈ ਹੇ । ਗੋਭ ਦੀ ਸੂਡੀ ਨੂੰ ਰੋਕਣ ਲਈ ਕੀ ਪਾਇਆ ਜਾਵੇ
(pb)
Chandigarh
ਇਸ ਲਈ ਤੁਸੀ fame @20ml ਜਾ coragen@60ml ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ| ਧੰਨਵਾਦ
Punjab
app dupont coragen ki saprew kar sakte hain
is tarah se Loki bnti h or kaali pad jaati h kya karan h or lgi hui Loki k piche wali saari Loki kaali h
(hn)
Annu ji, yeh fungus hai ap iski roktham ke liye isme copper oxychloride @ 3 gram prati litre pani ke hisab se spray kar sakte hain, dhanywad
ਮਿਰਚਾਂ ਦੇ ਬੂਟੇ ਸੁੱਕ ਰਹੇ ਨੇ ਸੇਕ ਵੀ ਹੈ ਕਿਹੜੀ ਦਵਾਈ ਦੀ ਵਰਤੋਂ ਕੀਤੀ ਜਾਵੇ ਕਲੋਰਪਾਈਰੀਫਾਸ ਜੜ੍ਹਾਂ ਵਿੱਚ ਪਾਈ ਸੀ ਬੂਟੇ ਫਿਰ ਵੀ ਸੁੱਕ ਰਹੇ ਨੇ ਜਾਂ ਪਦਾਨ ਪਾ ਸਕਦੇ ਹਾਂ ਜੀ
(pb)
ਹਰਪ੍ਰੀਤ ਜੀ, ਤੁਸੀਂ ਬੂਟੇ ਵਿੱਚ ਮੱਛਰ ਦੇ ਹਮਲੇ ਦੀ ਜਾਂਚ ਕਰੋ, ਜੇਕਰ ਹਮਲਾ ਮੋਜ਼ੂਦ ਹੋਵੇ ਤੇ ਤੁਸੀਂ ਇਸ ਵਿੱਚ imidacloprid @ 1.5 ml ਪ੍ਰਤੀ ਲੀਟਰ ਪਾਣੀ ਦੇ ਹਿਸਾਬ ਨਾਲ ਸਪਰੇ ਕਰ ਸਕਦੇ ਹੋ, ਧੰਨਵਾਦ
Punjab
ਹਰਪ੍ਰੀਤ ਜੀ ਤੁਸੀਂ Bayer Aliate ਦੀ drinching ਕਰੋ ਇਹ ਮਿਰਚ ਦੀ ਜੜ੍ਹ ਚ ਪਾਣੀ ਲੱਗਣ ਕਾਰਨ ਹੁੰਦਾ ਹੈ
मूँग की फसल में पत्तियाँ पीली होकर पूरा पौधा सूख रहा है कृपया इसका उपाय बताए ?
(hn)
Maharashtra
प्रिंस जी. कृपया आप बताएँ के अपने इसमें पहले किसी स्प्रे का इस्तेमाल किया है, यदि किया है तो कोनसी स्प्रे का इस्तेमाल किया है ताकी आपको उसके हिसाब से जानकारी दी जा सके, धन्यवाद
Rajasthan
इस से पहले किसी भी दवा का स्प्रे नहीं किया है।
Rajasthan
इस से पहले किसी भी दवा का स्प्रे नहीं किया है
sir buffalo nu saro da tel paun nal milk di fat vad di hai ya nahi ?
(en)
Rajasthan
Jatinder ji pashu da fat tan usdi vdia khurak de nal vdhhdi hai vdia hara chara ,feed ate vdia dekhbhal nal pashu da dudh ate fatt vdia hunda hai saro de tel nal fat nhi vaddhdi hai.
gobhi ki kheti kaise kre ?
(hn)
Chandigarh
यह फसल रेतली दोमट से चिकनी किसी भी तरह की मिट्टी में उगाई जा सकती हैं। पिछेती बिजाई की किस्मों के लिए चिकनी दोमट मिट्टी को पहल दी जाती है और जल्दी पकने वाली किस्मों के लिए रेतली दोमट मिटटी की सिफारिश की जाती है| मिट्टी का pH 6-7 होना चाहिए। मिट्टी का pH कम होने पर उसमें चूना डालें| मिट्टी के भुरभुरा होने तक खेत की अच्छे से जोताई करें। आखिरी जोताई के समय अच्छी तरह से गला हुआ गाय का गोबर डालें और मिट्टी में अच्छी तरह मिलायें। अगेती किस्मों के लिए, जून के दूसरे सप्ताह से जुलाई के पहले सप्ताह तक का समय उपयुक्त होता है। मुख्य मौसम की किस्मों के लिए, अगस्त के महीने में बिजाई पूरी कर लें, जबकि पिछेती किस्मों की बिजाई अक्तूबर महीने में करें। अगेती किस्मों के लिए 45x30 सैं.मी., दरमियानी किस्मों और पिछेती किस्मों के लिए 45-60x45 सैं.मी. फासले का प्रयोग करें| बीज को 1-2 सैं.मी. गहरा बोयें| अगेती मौसम की किस्मों के लिए 500 ग्राम बीज और पिछेती मौसम की किस्मों के लिए 250 ग्राम बीज प्रति एकड़ के लिए आवश्यक है| खेत में गली हुई रूड़ी की खाद 8-10 टन प्रति एकड़ में डालें और साथ ही नाइट्रोजन 60 किलो (130 किलो यूरिया), फासफोरस 25 किलो (155 किलो सिंगल सुपर फासफेट), पोटाश 25 किलो (40 किलो म्यूरेट ऑफ पोटाश) गाय का गोबर, एस एस पी और म्यूरेट ऑफ पोटाश की पूरी मात्रा और युरिया की एक तिहाई मात्रा खेत की तैयारी के समय डालें। बाकी बची यूरिया को दो समान भागों में बांटकर रोपाई के बाद 30वें और 45वें दिन डालें। नदीनों को रोकने के लिए फसल को खेत में लगाने के बाद फलुक्लोरालिन (बसालिन) 1-2 लीटर प्रति 800 मि.ली.को 200 लीटर पानी का छिड़काव करें और 30-40 दिनों के बाद रोपाई करें। फसल को खेत में लगाने से 1 दिन पहले पैंडीमैथलीन 1 लीटर प्रति एकड़ में छिड़काव करें। फसल को खेत में रोपण करने के बाद पहली सिंचाई करें। मिट्टी और वातावरण के अनुसार गर्मियों में 7-8 दिनों के बाद और सर्दियों में 10-15 दिनों के बाद सिंचाई करें। पूरा फूल विकसित होने पर सुबह के समय फुलों की कटाई की जा सकती है और कटाई के बाद फूलों को ठंडी जगह पर रखना चाहिए।
मछली पालन के लिए पानी को साफ करेँ ?
(hn)
आप अपने नज़दीकी FFDA मछली पालन विभाग से पानी के पीएच लेवल की जांच करवाएं और वहां से आपको इसे साफ करने की पूरी जानकारी भी मिलेगी वैसे तो यदि पानी खराब होता है तो एक एकड़ में 10 किलो चूना भी डाल सकते है लेकिन पहले आप पानी की जांच करवाएं।
shree maan mere makka ki 45 din ki fasal main koi kida laga Hain jo patto main ched Kar raha Hain please iska ilaj bataye
(hn)
Maharashtra
Narayan ji, ap makki mein keede ki roktham ke liye isme coragen @ 60 ml ko 150 litre pani mein mila kar prati acre ke hisaab se spray kar sakte hain, dhanywad
mujhe bakri palan hetu kuchh sujhaw chahiye Sir jaise ki unke bachhe kha se available ho payenge
(hn)
Punjab
aap bakri palan ki suruat 10 bakrio aur 2 bakro ke sath kr skte hai aur iss kam ko suru krne se pehle aap apne nazdiki krishi vigyan kendra se sampark kr skte hai aur aap beetal, sirohi, barbari nasal ki goat rakh skte hai, aap goat lene ke liye Subash Kumar/Raj Kumar 9504617933, 9504097570 RS Goat Farm se sampark kr skte hai..
धान सूख रहा है ?
(hn)
Maharashtra
दीनदयाल जी, आप इसमें सुंडी के हमले की जाँच करें अगर हमला मोजूद हो तो आप इसमें fame @ 20 ml यां coragen @ 60 ml को 150 लीटर पानी में मिला कर प्रति ऐकड के हिसाब से स्प्रे कर सकते हैं, धन्यवाद
Punjab
app ne is me keya dala hai ji is me regent paye
धान में पत्तियाँ सूख रही है जड़ो में केंचूओं की तरह के बारीक कीड़े है उपचार बतायें ?
(hn)
Maharashtra
देवसिंघ जी, आप इसकी रोकथाम के लिए इसमें chlorpyriphos @ 500 ml को 60 किलो मिटटी में मिला कर प्रति एकड़ के हिसाब से डाल सकते हैं, धन्यवाद
Uttar Pradesh
kadhe dalo
sir eh kis lai hai te kado te kini pauni hai ?
(pb)
Punjab
Manjeet ji, eh ek growth promoter hai, joke fasal de change vikas layi vartea janda hai, kirpa kar ke daso ke tusi is nu kis fasal vich paryog karna hai taaki tuhnu usde hisaab nal jankari diti ja sake, dhanwad
Punjab
sir ye growth parmoter hai
devmedia
(hn)
Maharashtra
बाँधू जी, अगर आपके धान में पत्ता लपेट है तो आप फसल के ऊपर कारटाईप हाइड्रोक्लोराइड 170 ग्राम या टराईज़ोफॉस 350 मि.ली.या एक लीटर क्लोरपाइरीफॉस को 100 लीटर पानी में मिला के प्रति एकड़ के हिसाब से छिड़काव करना चाहिए। धन्यवाद
veer ji eh jhona 121 hai kisi cheej di ghat hai ?
(pb)
Punjab
Gopy ji, eh fungus hai sheath blught da hamla hoya hai tusi is vich validamycin @ 250 ml+ folicur @ 200 ml prati acre de hisaab nal spray kar sakde ho, dhanwad
kinne din da ho giya.
40 din tu badh 00:52:34 di spray karo.
धान में लपेटा रोग लग रहा है तो कौन सी दवा डालनी चाहिए ?
(hn)
Maharashtra
बाँधू जी, यह सुंडी की वजह से हो रहा है आप इसकी रोकथाम के लिए इसमें fame @ 20 ml यां coragen @ 60 ml को 150 लीटर पानी में मिला कर प्रति ऐकड के हिसाब से स्प्रे कर सकते हैं, धन्यवाद
Punjab
sir pata lapet da koi nuksan nahi hai ager dwa karni hai to app coragen ki sprew kare