Manage Expert Answers

Search

Total Count :- 258604

devmedia

(hn)
  • 1
Posted by
Mohit Choudhary (8006400800)
Mohit Choudhary
Uttar Pradesh
Saharanpur
Write Answer
Posted Date (31 Jul 2020 05:52 PM) Assigned Date (10 Feb 2021 12:11 PM)
Answered Date (01 Aug 2020 04:04 PM) Translated Date (-)

मोहित जी, यह कोई बीमारी नहीं है इसमें आप सुंडी के हमले की जांच करें, अगर हमला मौजूद हो तो आप इसमें fame @ 20 ml को 150 लीटर पानी में मिला कर प्रति एकड़ के हिसाब से स्प्रे कर सकते हैं, धन्यवाद

पहला ब्यांत भैंस 9 महीने की गर्भवती है पीछा( फूल) दिखा रही है कोई उपाय बताए ?

(hn)
Posted by
Rahul Kumar (6391094913)
Rahul Kumar
Uttar Pradesh
Farrukhabad
Write Answer
Posted Date (31 Jul 2020 05:45 PM) Assigned Date (-)
Answered Date (01 Aug 2020 02:48 PM) Translated Date (-)

उसे आप बोतल Mifex 450ml लगवायें उस बोतल में Injection Tonophos 20ml, Injection Avil 10ml डालें और इसे IV(slow) लगवायें बाकि उसे Injection Amoxirum 4.5gm, Injection Megludyne 20ml (IM) लगवायें और तीन दिन तक लगवायें इससे फर्क पड़ जाएगा

Answered Date (01 Aug 2020 10:46 AM) Translated Date (-)

sir, Vicky pansari YouTube per dekho skde, phone -94161-57532

kya jersey cow 40 liter milk deti hai ?

(hn)
Posted by
Azad Compi (6207205569)
Azad Compi
Bihar
Monghyr
Write Answer
Posted Date (31 Jul 2020 05:41 PM) Assigned Date (-)
Answered Date (01 Aug 2020 02:50 PM) Translated Date (-)

nhi ji yaddi aap jyada dudh ke cow rkhna chahte hai to HF nasal rakh skte hai.

ਮਿਰਚਾਂ ਦੀ ਟਾਹਣੀ ਸੁਕ ਰਹੀ ਏ ਜੀ ਕਾਫੀ ਜਿਆਦਾ ਬੁਟਿਆ ਨੂੰ ਪਰੋਬਲਮ ਏ ਜੀ ਇਹ ਕੀ ਕਾਰਣ ਏ ਇਸ ਜਾ ਇਲਾਜ ਦੱਸੋ ਜੀ

(pb)
  • 2
Posted by
baljinder dhillon (9592902089)
baljinder dhillon
Punjab
Patiala
Write Answer
Posted Date (31 Jul 2020 05:40 PM) Assigned Date (25 Dec 2020 01:08 PM)
Answered Date (01 Aug 2020 12:21 PM) Translated Date (-)

ਬਲਜਿੰਦਰ ਜੀ, ਇਸ ਵਿੱਚ ਮੱਛਰ ਦੇ ਹਮਲੇ ਦੀ ਜਾਂਚ ਕਰੋ, ਜੇਕਰ ਹਮਲਾ ਮੌਜੂਦ ਹੋਵੇ ਤੇ ਤੁਸੀਂ ਇਸੀ ਵਿੱਚ imidacloprid @ 60 ml ਨੂੰ 150 ਲੀਟਰ [ਪਾਣੀ ਵਿੱਚ ਮਿਲਾ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰ ਸਕਦੇ ਹੋ, ਧੰਨਵਾਦ

पहला ब्यांत 9 महीने की गर्भवती है और पीछा दिखा रही है, कोई उपाय हो तो बताए ?

(hn)
Posted by
Rahul Kumar (6391094913)
Rahul Kumar
Uttar Pradesh
Farrukhabad
Write Answer
Posted Date (31 Jul 2020 05:39 PM) Assigned Date (-)
Answered Date (01 Aug 2020 02:51 PM) Translated Date (-)

उसे आप बोतल Mifex 450ml लगवायें उस बोतल में Injection Tonophos 20ml, Injection Avil 10ml डालें और इसे IV(slow) लगवायें बाकि उसे Injection Amoxirum 4.5gm, Injection Megludyne 20ml (IM) लगवायें और तीन दिन तक लगवायें इससे फर्क पड़ जाएगा

Answered Date (01 Aug 2020 10:22 AM) Translated Date (-)

sir Vicky pansari YouTube per dekho

50 din da Jhona gob di sundi lagi a ji ?

(en)
  • 2
Posted by
MANJEET (9914327979)
MANJEET
Punjab
Patiala
Write Answer
Posted Date (31 Jul 2020 05:32 PM) Assigned Date (-)
Answered Date (01 Aug 2020 10:46 AM) Translated Date (-)

gobh di sundi lyi coragen@60ml ja fame@20ml nu 150 ltr paani vich mila ke prti acre de hisaab naal vrto.

एक बिस्वा खेत में कितना चावल या गेहूं निकल सकता है ?

(hn)
Posted by
Abhishek Vishwakarma (6386110462)
Abhishek Vishwakarma
Uttar Pradesh
Jaunpur
Write Answer
Posted Date (31 Jul 2020 05:25 PM) Assigned Date (-)
Answered Date (01 Aug 2020 10:54 PM) Translated Date (-)

अभिषेक जी, यह किस्म पर निर्भर करता है, कृपया आप किस्म का नाम बताएँ ताकी आपको उसके हिसाब से इसके बारे में जानकारी दी जा सके, धन्यवाद

from where strawberry plants can be buy near bathinda. and now,it is the right time to plant/grow

(pb)
Posted by
Sukhmander singh (8591294210)
Sukhmander singh
Punjab
Bathinda
Write Answer
Posted Date (31 Jul 2020 05:20 PM) Assigned Date (25 Dec 2020 01:07 PM)
Answered Date (04 Aug 2020 12:11 PM) Translated Date (-)

Right time of plantation is October beginning till mid November. For plants you can contact us NS Berry Orchard, Patiala 98725-95194. Delivery available all over India

ਮਸ਼ਰੂਮ ਦੀ ਖੇਤੀ ਕਿਵੇਂ ਕਰੀਏ ?

(en)
Posted by
Gurpreet Singh Bhalla (9876109821)
Gurpreet Singh Bhalla
Punjab
Muktsar
Write Answer
Posted Date (31 Jul 2020 05:06 PM) Assigned Date (-)
Answered Date (01 Aug 2020 12:37 PM) Translated Date (21 Feb 2021 04:40 PM)

ਖੁੰਬਾ ਦੀਆ ਕਿਸਮਾਂ ਕਈ ਤਰਾਂ ਦੀਆ ਹੁੰਦੀਆਂ ਹਨ ਜਿਵੇਂ ਬਟਨ ਖੁੰਬ, ਢੀਂਗਰੀ, ਸ਼ਟਾਕੀ ਖੁੰਬ, ਪਰਾਲੀ ਖੁੰਬ ਅਤੇ ਮਿਲਕੀ ਖੁੰਬ ਇਹਨਾਂ ਵਿਚੋਂ +ਅਲਗ ਹੈ ਜਿਵੇ *ਬਟਨ ਖੁੰਬ ਦਾ ਸਮਾਂ ਸਤੰਬਰ ਤੋਂ ਮਾਰਚ ਤਕ ਹੈ ਇਸ ਸਮੇ ਵਿੱਚ ਆਪਾ ਇਸ ਤੋਂ 2 ਫਸਲਾਂ ਲੈ ਸਕਦੇ ਹਾਂ * *ਢੀਂਗਰੀ ਦਾ ਸਮਾਂ ਅਕਤੂਬਰ ਤੋਂ ਮਾਰਚ ਤਕ ਹੈ ਇਸ ਸਮੇ ਵਿੱਚ ਆਪਾ ਇਸ ਤੋਂ 3 ਫ਼ਸਲਾਂ ਲੈ ਸਕਦੇ ਹਾਂ * * ਸ਼ਟਾਕੀ ਖੁੰਬ ਦਾ ਸਮਾਂ ਅਕਤੂਬਰ ਤੋਂ ਅੱਧ ਫਰਵਰੀ ਤਕ ਹੈ ਆਪਾ ਇਸ ਤੋਂ ਇਕ ਫ਼ਸਲ ਹੀ ਲੈ ਸਕਦੇ ਹਾਂ * *ਪਰਾਲੀ ਖੁੰਬ ਦਾ ਸਮਾਂ ਅਪ੍ਰੈਲ ਤੋਂ ਅਗਸਤ ਤਕ ਹੈ ਆਪਾ ਇਸ ਤੋਂ 4 ਫਸਲਾਂ ਲੈ ਸਕਦੇ ਹਾਂ * ਮਿਲਕੀ ਖੁੰਬ ਦਾ ਸਮਾਂ ਅਪ੍ਰੈਲ ਤੋਂ ਸਤੰਬਰ ਤਕ ਹੈ ਤੁਸੀ ਹੁਣ ਅਪ੍ਰੈਲ ਵਿਚ ਪਰਾਲੀ ਜਾ ਮਿਲਕੀ ਖੁੰਬ ਲਗਾ ਸਕਦੇ ਹੋ ਪਰਾਲੀ ਖੁੰਬ ਦੇ ਲਈ ਤੁਹਾਨੂੰ ਪਰਾਲੀ,ਬੀਜ,ਬਾਂਸ, ਸੇਬਾ ਆਦਿ ਦੀ ਜ਼ਰੂਰਤ ਹੈ *ਪਰਾਲੀ ਦੇ ਪੂਲੇ*-- ਝੋਨੇ ਦੀ ਪਰਾਲੀ ਦੇ 1-1 ਕਿਲੋ ਦੇ ਪੂਲੇ ਦੋਨੋ ਸਿਰਿਆ ਤੋਂ ਸੇਬੇ ਨਾਲ ਬੰਨ ਕੇ ਤਿਆਰ ਕੀਤੇ ਜਾਂਦੇ ਹਨ ਪੂਲੇ ਦੇ ਸਿਰੇ ਕਟ ਕ ਇਕ ਬਰਾਬਰ ਕਰ ਲਏ ਜਾਂਦੇ ਹਨ *ਪੂਲਿਆ ਦੀ ਕਿਆਰੀ ਲਗਾਉਣਾ*---ਪਰਾਲੀ ਦੇ ਪੂਲਿਆ ਨੂੰ ਸਾਫ ਪਾਣੀ ਵਿਚ 16-20 ਘੰਟੇ ਲਈ ਡਬੋ ਦਇਓ ਗਿਲੇ ਪੂਲਿਆ ਨੂੰ ਢਲਾਨ ਤੇ ਰੱਖ ਕੇ ਵਾਧੂ ਪਾਣੀ ਨਿਕਲਣ ਦਇਓ ਕਮਰੇ ਚ ਇੱਟਾਂ ਤੇ ਬਾਂਸ ਦਾ ਇਕ ਢਕਵਾ ਪਲੇਟਫਾਰਮ ਬਣਾਓ ਇਸ ਪਲੇਟਫਾਰਮ ਤੇ 5 ਪੂਲਿਆ ਦੀ ਇਕ ਤਹਿ ਲਗਾਓ ਜਿਸ ਉਪਰ ਲਗਭਗ 75 ਗ੍ਰਾਮ ਬੀਜ ਪਾਓ ਇਸ ਤੋਂ ਉਪਰ ਵਾਲੀ ਤਹਿ ਉਲਟ ਹੁੰਦੀ ਹੈ ਇਸ ਤਰਾਂ 5-5 ਪੂਲਿਆ ਦੀਆ 4 ਤਹਿਆ ਵਿਚ 300 ਗ੍ਰਾਮ ਬੀਜ ਪਾ ਕ ਇਕ ਕਿਆਰੀ ਤਿਆਰ ਕੀਤੀ ਜਾਂਦੀ ਹੈ ਸਭ ਤੋਂ ਉਪਰ 2 ਪੂਲੇ ਖੋਲ ਕੇ ਰੱਖ ਦਿਤੇ ਜਾਂਦੇ ਹਨ *ਖੁੰਬਾ ਦਾ ਫੁੱਟਣਾ*---ਬਿਜਾਈ ਤੋਂ 7-9 ਦਿਨਾਂ ਬਾਅਦ ਖੁੰਬਾਂ ਫੁਟਣ ਲਗ ਪੈਂਦੀਆਂ ਹਨ *ਪਾਣੀ ਤੇ ਹਵਾ ਦਾ ਸੰਚਾਰ*-- ਬਿਜਾਈ ਦੇ 2 ਦਿਨ ਬਾਅਦ ਹਰ ਰੋਜ ਪਾਣੀ ਦਾ ਛਿੜਕਾਅ ਕੀਤਾ ਜਾਂਦਾ ਹੈ ਖੁੰਬਾਂ ਫੁਟਣ ਉਪਰੰਤ ਹਵਾ ਦਾ ਸੰਚਾਰ 6-8 ਘੰਟੇ ਪ੍ਰਤੀ ਦਿਨ ਕੀਤਾ ਜਾਂਦਾ ਹੈ * ਖੁੰਬਾਂ ਦੀ ਤੁੜਾਈ*-- ਖੁੰਬਾਂ ਫੁੱਟਣ ਉਪਰੰਤ 1-2 ਦਿਨਾਂ ਵਿਚ ਤੋੜਨ ਯੋਗ ਹੋ ਜਾਂਦੀਆਂ ਹਨ **ਮਿਲਕੀ ਖੁੰਬ** ਮਿਲਕੀ ਖੁੰਬ ਲਈ ਤੂੜੀ ,ਬੀਜ ,ਮੋਮੀ ਲਿਫਾਫੇ(12×16),ਸੇਬਾ,ਕੇਸਿੰਗ, ਮਿਟੀ ਆਦਿ ਚਾਹੀਦੇ ਹਨ *ਤੂੜੀ ਦੀ ਤਿਆਰੀ*--ਸੁਕੀ ਤੂੜੀ ਨੂੰ ਪੱਕੇ ਫ਼ਰਸ਼ ਤੇ ਵਿਛਾ ਕੇ 16-20 ਘੰਟੇ ਪਾਣੀ ਨਾਲ ਗਿਲਾ ਕਰੋ ਗਿਲੀ ਤੂੜੀ ਨੂੰ ਬੋਰੀ ਵਿਚ ਭਰ ਕੇ ਸੇਬੇ ਨਾਲ਼ ਬੰਨ ਦਇਓ ਇਸ ਬੋਰੀ ਨੂੰ ਉਬਲਦੇ ਪਾਣੀ ਵਿਚ 45-50 ਮਿੰਟ ਲਈ ਰੱਖੋ ਤੂੜੀ ਨੂੰ ਕੱਢ ਕੇ ਪੱਕੇ ਫ਼ਰਸ਼ ਤੇ ਵਿਛਾ ਕੇ ਠੰਡਾ ਕਰ ਲਓ ਇਹ ਤੂੜੀ ਬਿਜਾਈ ਲਈ ਤਿਆਰ ਹੈ *ਬਿਜਾਈ*--- ਠੰਡੀ ਤੂੜੀ ਵਿਚ ਬੀਜ ਰਲਾ ਕੇ ਮੋਮੀ ਲਿਫਾਫੇ ਵਿਚ ਭਰ ਦਇਓ 1 ਮੋਮੀ ਲਿਫਾਫੇ ਵਿਚ ਲਗਭਗ 2 ਕਿਲੋ ਗਿਲੀ ਤੂੜੀ ਅਤੇ 70-80 ਗ੍ਰਾਮ ਬੀਜ ਪੈਂਦਾ ਹੈ ਲਿਫਾਫੇ ਦੇ ਮੂੰਹ ਨੂੰ ਸੇਬੇ ਨਾਲ ਬੰਨ ਕੇ ਕਮਰੇ ਵਿਚ ਰੱਖ ਦਇਓ *ਕੇਸਿੰਗ*--ਬਿਜਾਈ ਦੇ 2-3 ਹਫਤਿਆਂ ਬਾਅਦ ਲਿਫਾਫੇ ਖੋਲ ਕੇ ਕੇਸਿੰਗ ਦੀ 1-1.5 ਦੀ ਤਹਿ ਲਗਾ ਦਇਓ ਕੇਸਿੰਗ ਵਿਚ ਰੂੜੀ ਤੇ ਰੇਤਲੀ ਮਿਟੀ(4:1) ਹੁੰਦੀ ਹੈ ਜੋ ਕ 24 ਘੰਟਿਆ ਲਈ 4% ਫਾਰਮਲੇਨ ਦੇ ਘੋਲ਼ ਨਾਲ ਜੀਵਣੁ ਰਹਿਤ ਕੀਤੀ ਜਾਂਦੀ ਹੈ *ਖੁੰਬਾਂ ਦਾ ਫੁੱਟਣਾ*-- ਕੇਸਿੰਗ ਮਿਟੀ ਪਾਉਣ ਤੋਂ ਲਗਭਗ 2 ਹਫਤਿਆਂ ਵਿਚ ਖੁੰਬਾਂ ਦੇ ਛੋਟੇ-ਛੋਟੇ ਕਿਣਕੇ ਨਿਕਲਣੇ ਸ਼ੁਰੂ ਹੋ ਜਾਂਦੇ ਹਨ ਜੋ ਕ 4-5 ਦਿਨਾਂ ਵਿਚ ਤੋੜਨ ਯੋਗ ਹੋ ਜਾਂਦੇ ਹਨ *ਖੁੰਬਾਂ ਦੀ ਤੁੜਾਈ*-- ਲਗਭਗ 35 -40 ਦਿਨਾਂ ਤਕ ਕੀਤੀ ਜਾਂਦੀ ਹੈ

devmedia

(pb)
Posted by
gurpreet singh brar (9653130010)
gurpreet singh brar
Punjab
Faridkot
Write Answer
Posted Date (31 Jul 2020 05:05 PM) Assigned Date (10 Feb 2021 12:10 PM)
Answered Date (31 Jul 2020 05:09 PM) Translated Date (-)

Tuhade dvara bheji gyi audio vich kuch v nhi hai, kirpa krke apna svaal visthar nal pucho tan jo tuhanu jankari diti jaa ske, dhnvaad

devmedia

(pb)
Posted by
gurbej Singh (7814709114)
gurbej Singh
Punjab
Ferozpur
Write Answer
Posted Date (31 Jul 2020 05:02 PM) Assigned Date (10 Feb 2021 12:10 PM)
Answered Date (01 Aug 2020 04:21 PM) Translated Date (03 Nov 2020 01:02 PM)

gurbej ji jekar ohh dudh dindi hai ate usde thna cho apne aap dudh miklda rehnda hai tan tuci uss nu vitamor-h liquid 10ml rojana ate bovimin-gl liquid 7ml rojana deo, jekar tuci koi hor jankari leni hai tan kirpa krke apna swal vistar nal pusho tan jo tuhanu sahi jankari diti ja ske..

sir eh dawaii pata lapet di rokthaam li shi hai ja nhi eh 3 acre di dawaii hai 1liter

(pb)
  • 1
Posted by
jagroop singh (9878037536)
jagroop singh
Punjab
Amritsar
Write Answer
Posted Date (31 Jul 2020 05:00 PM) Assigned Date (25 Dec 2020 11:27 AM)
Answered Date (03 Aug 2020 11:09 AM) Translated Date (-)

Jagroop ji, eh sundi de hamle di roktham kardi hai tusi is di matra prati acre de hisaab nal 250 ml da istemal kar sakde ho, dhanwad

Answered Date (31 Jul 2020 06:06 PM) Translated Date (-)

sundi layi hai

31 Jul 2020

patta lapat di sundi li aa g

Answered Date (31 Jul 2020 06:45 PM) Translated Date (-)

hanji

ਕਿਨੂੰ ਅਤੇ ਨਿੰਬੂ ਦਾ ਬੂਟਾ ਹੈ ਜੀ ਇਸ 'ਚ ਕੀ ਕਾਰਨ ਹੈ ਵੱਧਦੇ ਨਹੀਂ ਜੀ ?

(pb)
  • 3
Posted by
Jaswinder Singh (9988833773)
Jaswinder Singh
Punjab
Bathinda
Write Answer
Posted Date (31 Jul 2020 04:57 PM) Assigned Date (-)
Answered Date (01 Aug 2020 12:42 PM) Translated Date (-)

ਜਸਵਿੰਦਰ ਜੀ, ਇਹ ਤੱਤਾਂ ਦੀ ਘਾਟ ਦੀ ਵਜ੍ਹਾ ਨਾਲ ਨਹੀਂ ਵੱਧ ਰਹੇ ਹਨ ਤੁਸੀਂ ਇਸ ਵਿੱਚ vermicompost @ 4 ਬੂਟੇ ਦੇ ਹਿਸਾਬ ਨਾਲ ਪਾ ਸਕਦੇ ਹੋ, ਧੰਨਵਾਦ

manur ?

(hn)
Posted by
Mayank Rathaur (9026954509)
Mayank Rathaur
Uttar Pradesh
Kannauj
Write Answer
Posted Date (31 Jul 2020 04:55 PM) Assigned Date (-)
Answered Date (31 Jul 2020 04:59 PM) Translated Date (-)

Kripya apna visthar se puchein taki apko upyukt jankari dii ja ske, dhnyvaad

sar ji mere jhone vich har saal kooaee ho jandi je jehri breek breek vala vaang hundi je usnu katham karn vaste kheri dawai varti ja sakdi a

(en)
Posted by
Sukhjit Singh (9779217774)
Sukhjit Singh
Punjab
Tarn Taran
Write Answer
Posted Date (31 Jul 2020 04:50 PM) Assigned Date (25 Dec 2020 11:27 AM)
Answered Date (01 Aug 2020 01:38 PM) Translated Date (03 Nov 2020 01:03 PM)

Sukhjit ji, kirpa kar ke tusi kooaee di photo bhejo tajo tuhanu is bare jankari diti ja sake, dhanwad

Answered Date (31 Jul 2020 09:38 PM) Translated Date (03 Nov 2020 01:04 PM)

sir tusi pic payo ji je murk nu keh rahe oh tan ji tusi Bayer di sunrise di saprey karo

basmati 1718 vich jhanda rog a ki hal a ohda Dr saab ?

(pb)
Posted by
ਸਿਕੰਦਰ ਸਿੰਘ (7696810093)
ਸਿਕੰਦਰ ਸਿੰਘ
Punjab
Bathinda
Write Answer
Posted Date (31 Jul 2020 04:48 PM) Assigned Date (-)
Answered Date (31 Jul 2020 04:53 PM) Translated Date (-)

Sikander ji, jhanda rog di roktham layi tusi is vicch saaf @ 500 gram prati acre de hisaab nal istemal kar sakde ho, dhanwad

Answered Date (31 Jul 2020 06:36 PM) Translated Date (03 Nov 2020 01:04 PM)

Bai ji 70% mathil v pata c hunforadon 3% payi a fr v hga a

devmedia

(pb)
Posted by
parminder (8872226870)
parminder
Punjab
Jalandhar
Write Answer
Posted Date (31 Jul 2020 04:42 PM) Assigned Date (10 Feb 2021 12:10 PM)
Answered Date (31 Jul 2020 04:50 PM) Translated Date (-)

Tuhade dvara bheji gyi audio sirf 1 second di hai, kirpa krke apna svaal visthar nal pucho tan jo tuhanu jankari diti jaa ske, dhnvaad

mam tusi sirf ohna hi swal te answer dita jis di smaj nahi ah rahi jis di samaj ah rahi ah ohna da jwab de deyo ji

fatehgarh sahib mein murrah semen kaha milega ?

(pb)
Posted by
dharminder singh (7973545868)
dharminder singh
Punjab
Fatehgarh Sahib
Write Answer
Posted Date (31 Jul 2020 04:35 PM) Assigned Date (-)
Answered Date (01 Aug 2020 04:20 PM) Translated Date (-)

Dharminder ji tuci murrah semen lai Balwinder Singh 9815117022 Bliing Dairy Farm nal sampark kr skde ho..

please answer ?

(pb)
  • 1
Posted by
Gagandeep Singh (7888950362)
Gagandeep Singh
Punjab
Ludhiana
Write Answer
Posted Date (31 Jul 2020 04:30 PM) Assigned Date (-)
Answered Date (03 Aug 2020 12:14 PM) Translated Date (-)

Mr. Gagandeep in 1121 urea @ 36 kilo, SSP @ 75 kilo per acre is recommended, there are many diseases which attack the plant , please tell us a particular disease so that we can provide you information accordingly, thank you

03 Aug 2020

Sir, jhanda rog bare daso kehri dawai kine din te paini a. 27 July nu transplant Kita e,

03 Aug 2020

Gagan ji, jhanda rog layi saaf @ 200 ml nu 150 litrre pani vich mila ke prati acre de hisaab nal spray kita janda hai, is da istemal rog dikhan de baad hi kita janda hai, dhanwad

मूंगफली के बारे में बताइए ?

(hn)
Posted by
manoj (9636384101)
manoj
Rajasthan
Bikaner
Write Answer
Posted Date (31 Jul 2020 04:14 PM) Assigned Date (-)
Answered Date (31 Jul 2020 04:35 PM) Translated Date (-)

अच्छे जल निकास और रेतली दोमट वाली ज़मीन में मूंगफली बीजी जाती है। अच्छे जल निकास वाली मिट्टी, जिसकी पी एच 6.5-7 और उपजाऊ ज़मीनों में इसकी फसल बहुत अच्छी होती है। भारी जमीनें मूंगफली के लिए अनुकूल नहीं हैं क्योंकि भारी ज़मीनों में फलियां कम भरती हैं एक वर्ष के बाद उसी खेत में मूंगफली बीजने से परहेज़ करें। मूंगफली का अंतरफसली अनाज की फसलों के साथ करें। बिजाई से पहले खेत को साफ करें और पिछली फसल के बचे कुचे को निकाल दें। 15-20 सैं.मी. की गहराई तक ज़मीन की जोताई करें और मिट्टी को भुरभुरा बनाने के लिए अच्छी तरह जोताई करें। खेती करने के लिए हैरो और हल का प्रयोग करें। बीज बोने के समय 4-4.8 टन और 200 किलोग्राम नीम केक प्रति एकड़ में डालें। बारानी हालातों में मूंगफली की बिजाई मॉनसून के शुरू होने, जून के अंतिम सप्ताह या जुलाई के पहले सप्ताह में शुरू करें। बिजाई जितनी जल्दी हो सके पूरी कर लें, क्योंकि देरी से बिजाई करने पर पैदावार में कमी आती है। खरीफ मौसम के लिए अर्द्ध फैलने वाली किस्मों का प्रयोग करें, कतारों में 40-45 सैं.मी. और पौधे से पौधे में 10-15 सैं.मी. फासले का प्रयोग करें। ना फैलने वाली किस्मों के लिए कतारों में 30 सैं.मी. और पौधों में 10 सैं.मी. फासले का प्रयोग करें। सीड ड्रिल की सहायता से 5 सैं.मी. की गहराई में फलियों को बोयें। किस्म के आधार पर बिजाई के लिए एक एकड़ खेत में 38-40 किलोग्राम बीजों का प्रयोग करें। मिट्टी की जांच के आधार पर खादों की मात्रा डालें। मूंगफली की पूरी फसल को नाइट्रोजन 4-8 किलो (यूरिया 9-18 किलो), फासफोरस 8-16 किलो (एस एस पी 50-100 किलो) और पोटाश 8-16 किलो (म्यूरेट ऑफ पोटाश 13-26 किलो) प्रति एकड़ में डालें। सिंचित क्षेत्रों में बिजाई से एक या दो सप्ताह पहले जिप्सम 100 किलो प्रति एकड़ में डालें और फिर सिंचाई करें। जिप्सम डालने से फलियां बनने में वृद्धि होती है और फलियां अच्छे से भरती है। मोटे बीजों वाली किस्मों से अच्छी उपज प्राप्त करने के लिए जिप्सम 160 किलो प्रति एकड़ में डालें। फसल की अच्छी वृद्धि के लिए मौसमी वर्षा के आधार पर दो या तीन बार सिंचाई करनी आवश्यक है। फूल बनने, फली के विकास का समय सिंचाई के लिए नाज़ुक समय होता है। इन अवस्थाओं के समय पानी की कमी ना होने दें। फलियां पीली पड़ने और पत्ते गिरना फसल की कटाई का सही समय होता सही कटाई के समय मिट्टी और फसल में पूर्ण नमी होनी चाहिए ताकि फसल ज्यादा पकने से बच जाये। उखाड़ी गई फसल के छोटे छोटे ढेरों को कुछ दिनों के लिए खेत में पड़े रहने दें। इसके बाद फसल को एक स्थान से इकट्ठी करके रोजाना दो तीन बार 2-3 दिनों के लिए तरंगली से झाड़ते रहें और टांगर से मूंगफली और पत्ते अलग कर लें। मूंगफली और पत्तों को इकट्ठा करके ढेरी लगा दें। 4-5 दिनों तक संभालने से पहले धूप में सुखा लें।

Madhya Pradesh

31 Jul 2020

ji dhanyawad

ਹੈਲੋ ji me ghar ਵਿੱਚ ਚੂਚੇ ਰੱਖੇ ਆ ਆਹ ਬੀਮਾਰੀ ਪੈ ਗਈ ਆ ਤੇ 1_ 1 ਕਰਕੇ ਮਰੀ ਜਾਂਦੇ ਆ ਕਿਰਪਾ ਕਰਕੇ ਕੋਈ ਹੱਲ ਦੱਸੋ ji ਧੰਨਵਾਦ

(pb)
  • 1
Posted by
gurpreet singh (9914432051)
gurpreet singh
Punjab
Ferozpur
Write Answer
Posted Date (31 Jul 2020 04:11 PM) Assigned Date (25 Dec 2020 11:27 AM)
Answered Date (01 Aug 2020 01:15 PM) Translated Date (-)

ਤੁਸੀ ਨੂੰ Antimtart-200 liquid 10ml/100birds ਦੇ ਹਿਸਾਬ ਨਾਲ ਦਿਓ ਅਤੇ 5 ਦਿਨ ਤਕ ਦਿੰਦੇ ਰਹੋ

टमाटर खेत में लग चुके है 1 महीने का हो गया फूल आना चालू है पेड़ बनाने और पूरे फूल सेट होने के लिए कौन सा खाद डाले जिससे उत्पादन ज़्यादा मिले क्योंकि मैं पहली बार खेती कर रह हूं थोड़ा सपोर्ट करे ?

(hn)
Posted by
निलेश पलवार (7509088569)
निलेश पलवार
Madhya Pradesh
Chhindwara
Write Answer
Posted Date (31 Jul 2020 04:10 PM) Assigned Date (-)
Answered Date (03 Aug 2020 12:23 PM) Translated Date (-)

निलेश जी, अगर टमाटर में फूल बनने शुरू हो गए हैं तो आप इसमें अच्छी पैदावार के लिए इसमें NPK 130045 @ 1 किलो को 150 लीटर पानी में मिला कर प्रति एकड़ के हिसाब से स्प्रे कर सकते हैं, धन्यवाद

ਮੱਝ ਨੂੰ 6ਵਾ ਮਹੀਨਾ ਲੱਗਾ ਦੁੱਧ ਦੇਨੋ ਹੱਟ ਗੀ ਥੋੜੀ ਲਿੱਸੀ ਹੈ ਰਾਜੀ ਕਰਨ ਲਈ ਤੇ ਸੂਣ ਵੇਲੇ ਵਧੀਆ ਦੁੱਧ ਦੇਵੇ ਕਿ ਦਿੱਤਾ ਜਾਵੇ ?

(pb)
Posted by
Satwinder Kumar (9779410587)
Satwinder Kumar
Punjab
Shahid Bhagat Singh Nagar
Write Answer
Posted Date (31 Jul 2020 04:01 PM) Assigned Date (-)
Answered Date (31 Jul 2020 04:35 PM) Translated Date (-)

ਸਤਵਿੰਦਰ ਜੀ ਤੁਸੀ ਉਸ ਨੂੰ ਵਧਿਆ ਹਰਾ ਚਾਰਾ ਦਿਓ ਅਤੇ ਉਸ ਨੂੰ ਪੇਟ ਦੇ ਕੀੜਿਆਂ ਲਈ Flukarid-DS ਗੋਲੀ ਦਿਓ ਅਤੇ Enerboost ਪਾਊਡਰ 50 ਗ੍ਰਾਮ ਰੋਜਾਨਾ ਦੇਣਾ ਸ਼ੁਰੂ ਕਰੋ ਅਤੇ ਸੂਣ ਤੋਂ 2 ਮਹੀਨੇ ਪਹਿਲਾ Vitamor-h liquid 10-10ml ਸਵੇਰੇ ਸ਼ਾਮ ਰੋਜਾਨਾ ਦੇਣਾ ਸ਼ੁਰੂ ਕਰੋ

Answered Date (01 Aug 2020 09:41 AM) Translated Date (-)

ravinder cahal ji tuhada mobile number dyo ji

please answer ?

(pb)
  • 1
Posted by
Gagandeep Singh (7888950362)
Gagandeep Singh
Punjab
Ludhiana
Write Answer
Posted Date (31 Jul 2020 03:44 PM) Assigned Date (-)
Answered Date (31 Jul 2020 04:00 PM) Translated Date (-)

Gagandeep singh g eh bio product hai ess nu 2 kg per acre de hisab nal gobar khad vich tyar krke pao g.ess to baad koi insecticide khet vich na pao g..

please answer ?

(pb)
  • 2
Posted by
Gagandeep Singh (7888950362)
Gagandeep Singh
Punjab
Ludhiana
Write Answer
Posted Date (31 Jul 2020 03:43 PM) Assigned Date (-)
Answered Date (01 Aug 2020 10:37 PM) Translated Date (-)

Gagan ji, Basmati ch jhanda rog di roktham de lyi tuc is da istemal kar sakde ho isdi matra Trichoderma harzianum@2 kg per acre pa skde ho, dhanwad

मिर्ची पर इस प्रकार का रोग अा रहा है इसके लिए क्या उपचार करा जाए अभी मिर्ची पर फूल अा रहे है ?

(hn)
  • 4
Posted by
Vinod wanjare (9617708672)
Vinod wanjare
Madhya Pradesh
Betul
Write Answer
Posted Date (31 Jul 2020 03:41 PM) Assigned Date (-)
Answered Date (01 Aug 2020 04:44 PM) Translated Date (-)

विनोद जी, यह मछर के हमले की वजह से हो रहा है आप इसकी रोकथाम के लिए इसमें imidacloprid @ 1.5 ml प्रति लीटर पानी के हिसाब से स्प्रे कर सकते हैं, धन्यवाद

01 Aug 2020

मेम इसमें चूड़ा नाम का रोग आया है इसमें मच्छर तो दिखते ही नहीं है

sir g chelated magnesium or boron kis company k acche aate hai ganne mai sparey k liye ?

(hn)
Posted by
Avdesh Chauhan (6397032325)
Avdesh Chauhan
Uttar Pradesh
Shamli
Write Answer
Posted Date (31 Jul 2020 03:36 PM) Assigned Date (-)
Answered Date (31 Jul 2020 04:02 PM) Translated Date (-)

Avdesh g magnesium or boron ka spray krne ke liye aries ja coromandel fertilizer company ke product ka spray kro g..

sava 134 ਝੋਨਾ ਨਿਸਰਨ ਦਾ ਸਮਾਂ ਦੱਸੋ ਝਾੜ ਦੱਸੋ ਪੁਰੀ ਜਾਣਕਾਰੀ ਦਿੱਤੀ ਜਾਵੇ sr ?

(pb)
Posted by
manbhinder Singh (8847244532)
manbhinder Singh
Punjab
Sangrur
Write Answer
Posted Date (31 Jul 2020 03:36 PM) Assigned Date (-)
Answered Date (03 Aug 2020 12:20 PM) Translated Date (-)

ਮਨਬਿੰਦਰ ਜੀ ਇਹ ਬਿਜਾਈ ਤੋਂ 40 ਤੋਂ 52 ਦਿਨਾਂ ਬਾਅਦ ਨਿਸਰਨ ਸ਼ੁਰੂ ਹੋ ਜਾਂਦਾ ਹੈ, ਇਸ ਦਾ ਝਾੜ ਪ੍ਰਤੀ ਏਕੜ ਦੇ ਹਿਸਾਬ ਨਾਲ 30-32 ਕੁਇੰਟਲ ਹੈ, ਧੰਨਵਾਦ

sir rod ayilend red murgi Jo sabh ton jyada egg dindi hai mansa main KAHA se milegi ?

(pb)
Posted by
Nirdev singh (9914996010)
Nirdev singh
Punjab
Mansa
Write Answer
Posted Date (31 Jul 2020 03:31 PM) Assigned Date (-)
Answered Date (31 Jul 2020 04:37 PM) Translated Date (-)

Nirdev ji tuci chicks lenn lai Balwinder Singh 9041009671 papu poultry farm nal sampark kr skde ho..

sir gobh di bimari haje haini k chloro pa daye atack rokan waste kine din nikal jan ge chloro nal ?

(pb)
Posted by
balpreet (9888576480)
balpreet
Punjab
Moga
Write Answer
Posted Date (31 Jul 2020 03:27 PM) Assigned Date (-)
Answered Date (01 Aug 2020 11:23 PM) Translated Date (-)

Balpreet ji, kirpa kar ke fasal da nam daso ate us vich ki bimari hai eh vi visthar nal daso tajo tuhnu usde hisaab nal janakri diti ja sake, dhanwad

01 Aug 2020

pili fusa jhona sir goob di sundi de aatack waste pushya c

ਸਰ ਜੀ ਮੱਝ ਨੂੰ ਹੀਟ ਵਿੱਚ ਲਿਆਉਣ ਲਈ ਕਿਹੜੀ ਦਵਾਈ ਦੀ ਵਰਤੋਂ ਕਰੀਏ ?

(pb)
Posted by
sharanhit singh (9878141001)
sharanhit singh
Punjab
Tarn Taran
Write Answer
Posted Date (31 Jul 2020 03:20 PM) Assigned Date (-)
Answered Date (31 Jul 2020 04:38 PM) Translated Date (-)

ਤੁਸੀ ਉਸ ਨੂੰ Ovumin advance tablet ਰੋਜਾਨਾ ਇਕ ਗੋਲੀ 21 ਦਿਨ ਤਕ ਦਿਓ ਇਸ ਨਾਲ ਹੀਟ ਵਿਚ ਆ ਜਾਵੇਗੀ .

31 Jul 2020

ਡਾਕਟਰ ਸਾਹਿਬ ਜੀ ਏ ਗੋਲੀਆਂ ਮੈਂ ਦੇ ਦਿੱਤੀਆਂ ਪਰ ਮੱਝਾਂ ਬੋਲੀਆਂ ਨਹੀਂ ਕੋਈ ਹੋਰ ਦਵਾਈ ਦੱਸੋ ਸਰ ਜੀ

31 Jul 2020

ਤੁਸੀ ਕਿੱਟ ਦੀ ਵਰਤੋਂ ਕਰ ਸਕਦੇ ਹੋ ਇਹ 5 ਦਿਨ ਦਿਓ , ਇਸ ਨਾਲ ਤਾਰਾ ਦੇਣ ਲਗ ਜਾਣਗੀਆਂ ਫਿਰ ਨਵੇਂ ਦੁੱਧ ਕਰਵਾ ਸਕਦੇ ਹੋ

कपास की फसल मैं पत्तों पर धब्बा है उपचार बताइए ?

(hn)
  • 1
Posted by
MAMTA MEHARADA (7357934009)
MAMTA MEHARADA
Rajasthan
Hanumangarh
Write Answer
Posted Date (31 Jul 2020 03:18 PM) Assigned Date (-)
Answered Date (01 Aug 2020 11:19 PM) Translated Date (-)

ममता जी, यह फ़ंगस है आप इसकी रोकथाम के लिए इसमें custodia @ 300 ml को 150 लिटर पानी में मिला कर प्रति ऐकड के हिसाब से स्प्रे कर सकते हैं, धन्यवाद

ਮੈ ਸਵਾ 34 ਝੋਨਾ ਲਗਾਈਆ ਹੋਏਆ 20 ਦਿਨ ਦਾ ਹੋ ਗਿਆ ਪਰ ਝੋਨੇ ਦੇ ਬੂਟੇ ਜੜ ਤੋ 2/3 ਇੰਚ ਲਾਲੀ ਚ ਨੇ ਮੈ ਝੋਨੇ ਚ ਕਲੋਰੋ ਵੀ ਪਾਈਆ ਕੋਈ ਏਦਾ ਹੱਲ਼ ਦੱਸੇਉ ਜੀ ?

(en)
Posted by
Amandeep Singh (9417439847)
Amandeep Singh
Punjab
Ludhiana
Write Answer
Posted Date (31 Jul 2020 03:10 PM) Assigned Date (-)
Answered Date (01 Aug 2020 11:15 PM) Translated Date (-)

ਅਮਨਦੀਪ ਜੀ, ਕਿਰਪਾ ਕਰ ਕੇ ਤੁਸੀਂ ਇਸ ਦੀ ਜੜ੍ਹ ਦੀ ਫੋਟੋ ਭੇਜੋ ਤਾਂਜੋ ਤੁਹਾਨੂੰ ਇਸ ਬਾਰੇ ਜਾਣਕਾਰੀ ਦਿੱਤੀ ਜਾ ਸਕੇ, ਧੰਨਵਾਦ

how to grow strawberry from seeds in kotputli ?

(en)
Posted by
Raghvendra (7023416601)
Raghvendra
Rajasthan
Jaipur
Write Answer
Posted Date (31 Jul 2020 03:05 PM) Assigned Date (-)
Answered Date (01 Aug 2020 10:52 PM) Translated Date (-)

Soil & CLIMATE Shallow, Well drained, Loamy soil rich in humus Acidic pH (5.0 –6.5) Max. growth rate- 22-25 C day and 7 -13C night temperature CULTIVARS Cams rosa Fair Fox Black More Sweet Charlie Elista Seascape Propagation Propagated through runners. Planted at 1.2 x 1.2m or 1.8 x1.8 m distance for propagation only(not field plantation ). All the cultural practices followed. At the second node of stolen a runner plants is formed. After sufficient growth and roots, separated from the mother plant and planted elsewhere. Production can be enhanced by GA3 (50-100 ppm) spray in the month of June. Lifted during Sept- October.FIELD PLANTING ( FOR PRODUCTION) Matted rows: plant runners at 90x45cm,width of mat is 40- 45cm Spaced beds: plant runners at 90x30 to 90x50cm Hill rows: plant runners on raised beds of 15-20cm height at 30-45cm: single /double rows 35,000 to 50,000 plants / ha- planting density July to December : time of planting MANURING For annual cropping ,70-80 t FYM/ha fulfill the nutritional requirement Pre-planting application of 20 tonnes of FYM/ha 20-40-40 NPK kg/ha:basal dressing 40kg P & 80kg K /ha :annual application Foliar application of urea (2%), zinc sulphate (0.5%), calcium sulphate (0.5%) and boric acid (0.2%) is beneficial for higher and better yields. HARVESTING Maturity index-when half to three quarter of the skin develops colour For distant market-when berries are green/white and still hard Picking on alternate days Pick the berries by nipping off stalk ¬ holding the fruit Pick berries with the caps (or calyx) or stem one to two inches from the calyx. Average yield- 8-12t/ha

ਸਰ 121 ਝੋਨਾ ,ਪੱਤੇ ਪੀਲੇ red ਹੋਈ ਜਾਂਦੇ ,ਕੀ ਕਾਰਣ ਹੋ ਸਕਦਾ ,ਕੋਈ ਇਲਾਜ ਦਸੋ, 2.5 ਬੋਰੀ ਯੂਰੀਆ ਪੈ ਚੁੱਕੀ ਆ,ਪਹਿਲਾ ਜ਼ਿੰਕ ਪੋਟਾਸ਼ ਤੇ ਅੱਧੀ ਬੋਰੀ ਯੂਰੀਆ ਪਾਈ ਆ ਫਿਰ ਵੀ ਏਦੇ ਦਾ ਕਿਉਂ ਹੋ ਰਿਹਾ,,ਦਿਨ ਬ ਦਿਨ ਵਧਦੇ ਜਾ ਰਹੇ ,ਕਿਰਪਾ ਕਰਕੇ ਕੋਈ ਢੁਕਵਾਂ ਇਲਾਜ਼ ਦਸੋ ?

(en)
  • 3
Posted by
ਅਜੇਵੀਰ ਸਿੰਘ ਢਿੱਲੋਂ (9814153100)
ਅਜੇਵੀਰ ਸਿੰਘ ਢਿੱਲੋਂ
Punjab
Amritsar
Write Answer
Posted Date (31 Jul 2020 03:02 PM) Assigned Date (-)
Answered Date (01 Aug 2020 02:10 PM) Translated Date (03 Nov 2020 01:07 PM)

ਅਜੇਵੀਰ ਜੀ, ਤੁਸੀਂ ਇਸ ਵਿੱਚ ਸੁੰਡੀ ਦੇ ਹਮਲੇ ਦੀ ਜਾਂਚ ਕਰੋ, ਜੇਕਰ ਹਮਲਾ ਮੌਜੂਦ ਹੋਵੇ ਤੇ ਤੁਸੀਂ ਇਸ ਵਿੱਚ fame @ 20 ml ਨੂੰ 150 ਲੀਟਰ ਪਾਣੀ ਵਿੱਚ ਮਿਲਾ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰ ਸਕਦੇ ਹੋ, ਧੰਨਵਾਦ

Answered Date (31 Jul 2020 06:07 PM) Translated Date (03 Nov 2020 01:08 PM)

urea pani vich payi

Answered Date (31 Jul 2020 06:44 PM) Translated Date (03 Nov 2020 01:09 PM)

theek ji

Answered Date (31 Jul 2020 06:46 PM) Translated Date (03 Nov 2020 01:09 PM)

garmi nal ho sakda. chelatedzinc di spray kardo

Answered Date (31 Jul 2020 10:57 PM) Translated Date (03 Nov 2020 01:10 PM)

urea chikar vich payi di. jado pani kitte kitte khara hove jhone vich

Hlo ?

(en)
Posted by
Amandeep Singh (9417439847)
Amandeep Singh
Punjab
Ludhiana
Write Answer
Posted Date (31 Jul 2020 03:00 PM) Assigned Date (-)
Answered Date (31 Jul 2020 04:40 PM) Translated Date (-)

Hanji amandeep ji kirpa krke apna swal vistar nal pusho ji tuc ki jankari lena chahunde ho tan jo tuhanu sahi jankari diti ja skee.

gram ster pr mitty janch ki mini lab kholne ke liye kya prociser h koi sarkari protshahn bhi h krpya smadhan kre danyvad ?

(hn)
Posted by
avneesh tyagi (7983318375)
avneesh tyagi
Uttar Pradesh
Ghaziabad
Write Answer
Posted Date (31 Jul 2020 02:59 PM) Assigned Date (-)
Answered Date (05 Jul 2021 04:07 PM) Translated Date (05 Jul 2021 04:28 PM)

avneesh ji iske liye 11 march tak hi form fill kiye jane the ab iska avedan krne ki tithi nikal gayi hai.dhanywad

Agar mujhe Kesar ki kheti Karne ho to Uske liye beej kha se mil Sakta hai aur uski Sahi jankari de my contact no. 8569916099 ?

(hn)
Posted by
Daljit Singh (8569916099)
Daljit Singh
Haryana
Fatehabad
Write Answer
Posted Date (31 Jul 2020 02:57 PM) Assigned Date (-)
Answered Date (01 Aug 2020 01:47 PM) Translated Date (-)

Daljit ji, Haryana mein kesar ki kheti ki sifarish nahi ki jati hai, kyu ki yaha ka taapman iski kheti ke liye anukul nahi hai, iski kheti ke liye minus taapman ki jarurat hoti hai, dhanywad

bhais abhi byayi h dudh nhi ban rha kya kr ?

(hn)
Posted by
avneesh tyagi (7983318375)
avneesh tyagi
Uttar Pradesh
Ghaziabad
Write Answer
Posted Date (31 Jul 2020 02:54 PM) Assigned Date (-)
Answered Date (01 Aug 2020 04:18 PM) Translated Date (-)

isko Glactogog powder rojana 1 pouch den aur Calcimust gold liquid 50ml rojana den usko garmi se bacha ker rakhen aur gur ka sharbat bnna ker de skte hai aur achi matra mai hara chara, feed dalen.

afternoon to all, jad buffalo ja cow calf nu birth dindi aa sv boltae hae one month tak ohdae upar pani ni paena chahida nahahana ni chahdia ...m eh puchna nahaha ni sakhdae asee buffalo.ja.cow nu ...j nahaha do ta fever ho.jnda ...nahaha sakhdae k nai ?

(pb)
Posted by
Baljit (9530895172)
Baljit
Punjab
Hoshiarpur
Write Answer
Posted Date (31 Jul 2020 02:44 PM) Assigned Date (-)
Answered Date (01 Aug 2020 03:48 PM) Translated Date (-)

Baljit ji pashu nu suun ton badd turant pani nhi pauna chaida hai uss nu garmia vich 2-3 din badd nihla skde ho ate sardia vich 7-8 din mousam de hisab nal nhilaa skde ho, baki koi chakar di gal nhi ha bss ek gal da dian jrur rakhna chahida hai ki pashu de suun ton 4-5 din tak usde thhna vicho dudh puuri traah khali nhi krna chahida, uss nal milk fever hoo da khatra rehnda hai.

Answered Date (01 Aug 2020 04:56 PM) Translated Date (-)

thanks sir ji

sir g a konsi bimari ?

(pb)
  • 2
Posted by
Hardeep singh (8968990467)
Hardeep singh
Punjab
Mansa
Write Answer
Posted Date (31 Jul 2020 02:33 PM) Assigned Date (-)
Answered Date (03 Aug 2020 12:10 PM) Translated Date (-)

Hardeep ji, eh koi bimari nahi hai ea is vich koi physiological disorder hai, is layi koi spray karn di lorh nahi hai, tusi is vicch macchar de hamle di jaanch karo, jekar mjood hove te tusi ic vicch imidacloprid @ 60 ml prati acre de hisaab nal spray kar sakde ho, jekar is vicch ful pe rahe han tan tusi is vicch NPK 130045 @ 1 kilo prati acre de hisaab nal spray karo, dhanwad

फूलगोभी की नर्सरी में बडा होकर गिर रहा है इसका रोकथाम के लिए उपाय बताए ?

(hn)
Posted by
amit Kumar (9060594575)
amit Kumar
Bihar
Rohtas
Write Answer
Posted Date (31 Jul 2020 02:31 PM) Assigned Date (-)
Answered Date (01 Aug 2020 02:00 PM) Translated Date (-)

अमित जी, यह फंगस की वजह से हो जाता है आप इसकी रोकथाम के लिए इसमें Carbendazim @ 4 ग्राम यां mancozeb @ 4 ग्राम प्रति लीटर पानी के हिसाब से स्प्रे कर सकते हैं, धन्यवाद

Ha g Ravinder sir g Buffalo picha dekha rehi aa g 15ku din rehnde ne sun de vich kihra injection lagvieh sahi ho jave cargill transition mix feed vi de reha aa g kadi kadi tohra jayda vi picha dikha dendi aa g ans deo g please

(pb)
  • 2
Posted by
Jatinder Kumar Toora (6280474278)
Jatinder Kumar Toora
Punjab
Kapurthala
Write Answer
Posted Date (31 Jul 2020 02:30 PM) Assigned Date (25 Dec 2020 11:28 AM)
Answered Date (01 Aug 2020 03:44 PM) Translated Date (-)

tuci iss nu feed deni bnnd kr deo ate iss nu Mifex 450ml botal lgwao ate uss botal vich Tonophos inj. 20ml, Avil Inj. 10ml mix krke IV slow lgwao, baki uss nu Amoxirum 4.5gm inj, Megludyne inj. 20ml (IM) lgwao, ehh 3 din lgwao iss nal frak paa jawega baki uss nu turri deni bnn kr deo usda pisha ucha rkho ate hara v thoda thoda krke din vich 3-4 varr deo ate sham nu jldi chara khwa deya kro

eh kine ka di ho sakhdi aa majj ?

(pb)
Posted by
Sunny (9592115847)
Sunny
Punjab
Sangrur
Write Answer
Posted Date (31 Jul 2020 02:25 PM) Assigned Date (-)
Answered Date (31 Jul 2020 03:42 PM) Translated Date (-)

Sunny ji tusi jo question pucheya os de nal koe photo attch nai hoe ji. tusi dobara question de nal photo attach karke apna question post karo ji. dhanwad.

1509 ਬਾਸਮਤੀ ਮੱਕੀ ਵਾਲੇ ਵਾਹਣ ਵਿਚ ਲਾਈ 25ਜੁਲਾਈ ਨੂੰ ਕਿੰਨੀ ਨਾਈਟ੍ਰੋਜਨ ਖਾਦ ਦੇਣੀ ਹੈ ਜੀ ਏਕੜ ਦੀ ਤੇ ਹੋਰ ਕੋਈ ਕਮੀ ਤਾ ਨਹੀ ਆਉਂਦੀ ਮੱਕੀ ਵਾਲੇ ਵਾਹਣ ਵਿਚ ?

(pb)
Posted by
NIRMAL SINGH (8427764734)
NIRMAL SINGH
Punjab
Sangrur
Write Answer
Posted Date (31 Jul 2020 02:24 PM) Assigned Date (-)
Answered Date (31 Jul 2020 02:37 PM) Translated Date (-)

ਸ੍ਰੀ ਮਾਨ ਜੀ ਬਾਸਮਤੀ ਵਿੱਚ ਯੂਰੀਆ @55 ਕਿਲੋ ਪ੍ਰਤੀ ਏਕੜ ਦੇ ਹਿਸਾਬ ਨਾਲ ਪਾਓ ਜੀ।

neeli ravii majj phele suee di da mull kina ho sakda ..nd eh ghare rakhn lyi vadia ?

(pb)
Posted by
Sunny (9592115847)
Sunny
Punjab
Sangrur
Write Answer
Posted Date (31 Jul 2020 02:23 PM) Assigned Date (-)
Answered Date (01 Aug 2020 03:41 PM) Translated Date (03 Nov 2020 01:12 PM)

Sunny ji majh da rate usde dudh de hisab nal ate vdia nasal de hisab nal hunda hai vdia nasal di majh dudh de hisab nal 60-80000 tak v mill skdi hai..

1718 ਬਾਸਮਤੀ ਨੂੰ ਕਿੰਨੀ ਨਾਈਟ੍ਰੋਜਨ ਖਾਦ ਦੇਣੀ ਹੈ ਜੀ ਏਕੜ ਦੀ ਯੰਤਰ ਬੀਜਿਆ ਸੀ ਰੂੜੀ ਖਾਂਦ ਵੀ ਪਾਈ ਸੀ ?

(pb)
Posted by
NIRMAL SINGH (8427764734)
NIRMAL SINGH
Punjab
Sangrur
Write Answer
Posted Date (31 Jul 2020 02:18 PM) Assigned Date (-)
Answered Date (01 Aug 2020 11:02 PM) Translated Date (03 Nov 2020 01:12 PM)

ਨਿਰਮਲ ਜੀ, ਜੇਕਰ ਤੁਸੀਂ ਇਸ ਵਿੱਚ ਜੰਤਰ ਲਗਾ ਕੇ ਬਿਜਾਈ ਕੀਤੀ ਹੈ ਤਾਂ ਤੁਸੀਂ 30 ਤੋਂ 50 ਕਿਲੋ ਯੂਰੀਆ ਪ੍ਰਤੀ ਏਕੜ ਦੇ ਹਿਸਾਬ ਨਾਲ ਇਸਤੇਮਾਲ ਕਰੋ, ਧੰਨਵਾਦ

Answered Date (31 Jul 2020 02:23 PM) Translated Date (-)

npk fatioyajar jevik khad 2. ltr Galway krisahm di khad pao

31 Jul 2020

vere typing krni sikh

sir aa Vashi kis nasal decongestant aa ta milak de Avraj bara daso ji AA kina milak da sakdi aa Ak din da ji

(pb)
  • 3
Posted by
Sahib Singh (9465249852)
Sahib Singh
Punjab
Ferozpur
Write Answer
Posted Date (31 Jul 2020 02:02 PM) Assigned Date (25 Dec 2020 11:28 AM)
Answered Date (01 Aug 2020 03:40 PM) Translated Date (-)

ehh jersey cross nasal hai ehh vdia khurak de nal 10-12 litre tak dudh de skdi hai..

सोयाबीन में पीला मोजेक लगने के बाद उसके फरने के चांस है या पुरी तरह बर्बाद हो जाती है फसल बताने की कृपा करे ?

(hn)
Posted by
gajraj singh thakur (9644876449)
gajraj singh thakur
Madhya Pradesh
--
Write Answer
Posted Date (31 Jul 2020 02:01 PM) Assigned Date (-)
Answered Date (01 Aug 2020 10:31 PM) Translated Date (-)

गजराज जी, पिला मोज़ेइक virus है. जोक मच्छर की वजह से होता है. इससे बचाव किया जा सकता है, आप इसकी रोकथाम के लिए इसमें imidacloprid @ 60 ml, 150 लिटर पानी में मिला कर प्रति ऐकड के हिसाब से स्प्रे कर सकते हैं, धन्यवाद

Answered Date (14 Aug 2020 11:06 AM) Translated Date (03 Nov 2020 01:14 PM)

सोयाबीन में फली तो लगी है पर दाना अच्छे से नहीं पक रहा है क्या करे

sir ji mircha di paneeri paun lyi apni keri kisaam badiyaa hai bdiyaa result dwe jo te size v bdiya howe ?

(pb)
Posted by
balraj singh (8427189731)
balraj singh
Punjab
Hoshiarpur
Write Answer
Posted Date (31 Jul 2020 01:54 PM) Assigned Date (-)
Answered Date (31 Jul 2020 01:57 PM) Translated Date (-)

ਹੇਠ ਲਿਖੀਆਂ ਕਿਸਮਾਂ ਪੰਜਾਬ ਵਿਚ ਬੀਜੀਆਂ ਜਾ ਸਕਦੀਆਂ ਹਨ: CH-1: ਇਹ ਕਿਸਮ ਪੀ ਏ ਯੂ ਲੁਧਿਆਣੇ ਵੱਲੋਂ ਬਣਾਈ ਗਈ ਹੈ। ਇਹ ਦਰਮਿਆਨੇ ਕੱਦ ਵਾਲੀ ਕਿਸਮ ਹੈ। ਇਸਦਾ ਫ਼ਲ ਦਰਮਿਆਨੇ ਆਕਾਰ ਅਤੇ ਹਲਕੇ ਹਰੇ ਰੰਗ ਦਾ ਹੁੰਦਾ ਹੈ ਜੋ ਪੱਕਣ ਤੋਂ ਬਾਅਦ ਗੂੜੇ ਲਾਲ ਰੰਗ ਦਾ ਹੋ ਜਾਂਦਾ ਹੈ। ਇਸ ਕਿਸਮ ਦਾ ਫ਼ਲ ਬਹੁਤ ਕੌੜਾ ਅਤੇ ਆਕਰਸ਼ਿਤ ਹੁੰਦਾ ਹੈ। ਇਹ ਕਿਸਮ ਗਲਣ ਰੋਗ ਨੂੰ ਸਹਾਰ ਸਕਦੀ ਹੈ। ਇਸਦਾ ਔਸਤਨ ਝਾੜ 95-100 ਕੁਇੰਟਲ ਪ੍ਰਤੀ ਏਕੜ ਹੈ। CH-3: ਇਹ ਕਿਸਮ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਦੁਆਰਾ ਬਣਾਈ ਗਈ ਹੈ। ਇਸਦੇ ਫ਼ਲ ਦਾ ਆਕਾਰ CH-1 ਦੇ ਆਕਾਰ ਨਾਲੋਂ ਵੱਡਾ ਹੁੰਦਾ ਹੈ। ਇਸ ਵਿੱਚ ਕੈਪਸੇਸਿਨ ਦੀ ਮਾਤਰਾ 0.52% ਹੁੰਦੀ ਹੈ। ਇਸ ਦਾ ਔਸਤਨ ਝਾੜ 100-110 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ। CH-27: ਇਸ ਕਿਸਮ ਦੇ ਪੌਦੇ ਲੰਬੇ ਹੁੰਦੇ ਹਨ ਅਤੇ ਜ਼ਿਆਦਾ ਸਮੇਂ ਤੱਕ ਫ਼ਲ ਦਿੰਦੇ ਹਨ। ਇਸ ਕਿਸਮ ਦੇ ਫ਼ਲ ਦਰਮਿਆਨੇ ਲੰਬੇ (6.7 ਸੈ.ਮੀ.), ਪਤਲੇ ਛਿਲਕੇ ਵਾਲੇ, ਸ਼ੁਰੂ ਵਿੱਚ ਹਲਕੇ ਹਰੇ ਅਤੇ ਪੱਕਣ ਤੋਂ ਬਾਅਦ ਲਾਲ ਰੰਗ ਦੇ ਹੁੰਦੇ ਹਨ। ਇਹ ਕਿਸਮ ਪੱਤਾ ਮਰੋੜ, ਫਲ ਅਤੇ ਜੜ੍ਹ ਗਲਣ, ਰਸ ਚੂਸਣ ਵਾਲੇ ਕੀਟਾਂ ਜਿਵੇਂ ਕਿ ਮਕੌੜਾ ਜੂੰ ਆਦਿ ਦੀ ਰੋਧਕ ਹੈ। ਇਸ ਦਾ ਔਸਤਨ ਝਾੜ 90-110 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ। Punjab Sindhuri: ਇਸ ਕਿਸਮ ਦੇ ਪੌਦੇ ਗੂੜੇ ਹਰੇ, ਠੋਸ ਅਤੇ ਦਰਮਿਆਨੇ ਕੱਦ ਦੇ ਹੁੰਦੇ ਹਨ। ਇਹ ਛੇਤੀ ਪੱਕਣ ਵਾਲੀ ਕਿਸਮ ਹੈ ਅਤੇ ਇਸਦੀ ਪਹਿਲੀ ਤੁੜਾਈ ਪਨੀਰੀ ਲਾਉਣ ਤੋਂ 75 ਦਿਨ ਬਾਅਦ ਕੀਤੀ ਜਾ ਸਕਦੀ ਹੈ। ਇਸਦੇ ਫ਼ਲ ਲੰਮੇ (7-14 ਸੈ.ਮੀ.), ਮੋਟੇ ਛਿਲਕੇ ਵਾਲੇ, ਸ਼ੁਰੂ ਵਿੱਚ ਗੂੜੇ ਹਰੇ ਅਤੇ ਪੱਕਣ ਤੋਂ ਬਾਅਦ ਗੂੜੇ ਲਾਲ ਰੰਗ ਦੇ ਹੁੰਦੇ ਹਨ। ਇਸ ਦਾ ਔਸਤਨ ਝਾੜ 70-75 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ। Punjab Tej: ਇਸਦੇ ਪੌਦੇ ਹਲਕੇ ਹਰੇ, ਫੈਲੇ ਹੋੋਏ ਅਤੇ ਦਰਮਿਆਨੇ ਕੱਦ ਦੇ ਹੁੰਦੇ ਹਨ। ਇਹ ਛੇਤੀ ਪੱਕਣ ਵਾਲੀ ਕਿਸਮ ਹੈ ਅਤੇ ਇਸਦੀ ਪਹਿਲੀ ਤੁੜਾਈ ਪਨੀਰੀ ਲਾਉਣ ਤੋਂ 75 ਦਿਨ ਬਾਅਦ ਕੀਤੀ ਜਾ ਸਕਦੀ ਹੈ। ਇਸਦੇ ਫ਼ਲ ਲੰਮੇ (6-8 ਸੈ.ਮੀ.), ਪਤਲੇ ਛਿਲਕੇ ਵਾਲੇ, ਸ਼ੁਰੂ ਵਿੱਚ ਹਲਕੇ ਹਰੇ ਰੰਗ ਦੇ ਹੁੰਦੇ ਹਨ ਜੋ ਪੱਕਣ ਤੋਂ ਬਾਅਦ ਗੂੜੇ ਲਾਲ ਰੰਗ ਦੇ ਹੋ ਜਾਂਦੇ ਹਨ। ਇਸ ਦਾ ਔਸਤਨ ਝਾੜ 60 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ। Pusa Jwala: ਇਸ ਕਿਸਮ ਦੇ ਪੌਦੇ ਛੋਟੇ ਕੱਦ ਦੇ, ਝਾੜੀਆਂ ਵਾਲੇ ਅਤੇ ਹਲਕੇ ਹਰੇ ਰੰਗ ਦੇ ਹੁੰਦੇ ਹਨ। ਇਸਦੇ ਫਲ 9-10 ਸੈ.ਮੀ. ਲੰਬੇ, ਹਲਕੇ ਹਰੇ ਅਤੇ ਬਹੁਤ ਕੌੜੇ ਹੁੰਦੇ ਹਨ। ਇਹ ਕਿਸਮ ਥਰਿਪ ਅਤੇ ਮਕੌੜਾ ਜੂੰ ਦੀ ਰੋਧਕ ਹੈ। ਇਸ ਦਾ ਔਸਤਨ ਝਾੜ 34 ਕੁਇੰਟਲ (ਹਰੀਆਂ ਮਿਰਚਾਂ) ਅਤੇ 7 ਕੁਇੰਟਲ (ਸੁੱਕੀਆਂ ਮਿਰਚਾਂ) ਪ੍ਰਤੀ ਏਕੜ ਹੁੰਦਾ ਹੈ। Pusa Sadabahar: ਇਸਦੇ ਪੌਦੇ ਸਿੱਧੇ, ਸਦਾਬਹਾਰ (2-3 ਸਾਲ), 60-80 ਸੈ.ਮੀ. ਕੱਦ ਦੇ ਹੁੰਦੇ ਹਨ। ਇਸਦੇ ਫ਼ਲ 6-8 ਸੈ.ਮੀ. ਲੰਬੇ ਹੁੰਦੇ ਹਨ। ਫਲ ਗੁੱਛਿਆਂ ਵਿੱਚ ਲੱਗਦੇ ਹਨ ਅਤੇ ਹਰੇਕ ਗੁੱਛੇ ਚ 6-14 ਫਲ ਹੁੰਦੇ ਹਨ। ਪੱਕਣ ਸਮੇਂ ਫਲ ਗੂੜੇ ਲਾਲ ਰੰਗ ਦੇ ਅਤੇ ਕੌੜੇ ਹੁੰਦੇ ਹਨ। ਇਹ ਕਿਸਮ CMV, TMV ਅਤੇ ਪੱਤਾ ਮਰੋੜ ਦੀ ਰੋਧਕ ਹੈ। ਇਸਦੀ ਪਹਿਲੀ ਤੁੜਾਈ ਪਨੀਰੀ ਲਾਉਣ ਤੋਂ 75-80 ਦਿਨ ਬਾਅਦ ਕੀਤੀ ਜਾ ਸਕਦੀ ਹੈ। ਇਸਦਾ ਔਸਤਨ ਝਾੜ 38 ਕੁਇੰਟਲ (ਹਰੀਆਂ ਮਿਰਚਾਂ) ਅਤੇ 8 ਕੁਇੰਟਲ (ਸੁੱਕੀਆਂ ਮਿਰਚਾਂ) ਪ੍ਰਤੀ ਏਕੜ ਹੈ। Arka Meghana: ਇਹ ਹਾਈਬ੍ਰਿਡ ਕਿਸਮ ਵੱਧ ਝਾੜ ਵਾਲੀ ਅਤੇ ਪੱਤਿਆਂ ਦੇ ਧੱਬਾ ਰੋਗ ਦੀ ਰੋਧਕ ਹੈ। ਇਸ ਦੇ ਫਲਾਂ ਦੀ ਲੰਬਾਈ 10.6 ਸੈ.ਮੀ. ਅਤੇ ਚੌੜਾਈ 1.2 ਸੈ.ਮੀ. ਹੁੰਦੀ ਹੈ। ਇਸ ਦੇ ਫਲ ਸ਼ੁਰੂ ਵਿੱਚ ਗੂੜੇ ਹਰੇ ਅਤੇ ਪੱਕਣ ਤੋਂ ਬਾਅਦ ਲਾਲ ਹੋ ਜਾਂਦੇ ਹਨ। ਇਸਦਾ ਔਸਤਨ ਝਾੜ 134 ਕੁਇੰਟਲ (ਹਰੀ ਮਿਰਚ) ਅਤੇ 20 ਕੁਇੰਟਲ (ਸੁੱਕੀ ਮਿਰਚ) ਹੁੰਦਾ ਹੈ। Arka Sweta: ਇਹ ਹਾਈਬ੍ਰਿਡ ਕਿਸਮ ਵਧੇਰੇ ਝਾੜ ਵਾਲੀ ਅਤੇ ਤਾਜ਼ਾ ਮੰਡੀ ਵਿੱਚ ਵੇਚਣਯੋਗ ਹੈ। ਇਹ ਸੇਂਜੂ ਸਥਿਤੀਆਂ ਵਿੱਚ ਸਾਉਣੀ ਅਤੇ ਹਾੜੀ ਦੋਨੋਂ ਵਿੱਚ ਉਗਾਈ ਜਾ ਸਕਦੀ ਹੈ। ਇਸ ਦੇ ਫਲ ਦੀ ਲੰਬਾਈ 11-12 ਸੈ.ਮੀ., ਚੌੜਾਈ 1.2-1.5 ਸੈ.ਮੀ. ਹੁੰਦੀ ਹੈ। ਫਲ ਮੁਲਾਇਮ ਅਤੇ ਦਰਮਿਆਨੇ ਕੌੜੇ ਹੁੰਦੇ ਹਨ। ਫਲ ਸ਼ੁਰੂ ਵਿੱਚ ਹਲਕੇ ਹਰੇ ਅਤੇ ਪੱਕਣ ਤੋਂ ਬਾਅਦ ਲਾਲ ਹੋ ਜਾਂਦੇ ਹਨ। ਇਹ ਵਿਸ਼ਾਣੂਆਂ ਨੂੰ ਸਹਾਰਨਯੋਗ ਕਿਸਮ ਹੈ। ਇਸ ਦਾ ਔਸਤਨ ਝਾੜ 132 ਕੁਇੰਟਲ (ਹਰੀਆਂ ਮਿਰਚਾਂ) ਅਤੇ 20 ਕੁਇੰਟਲ (ਸੁੱਕੀਆਂ ਮਿਰਚਾਂ) ਪ੍ਰਤੀ ਏਕੜ ਹੈ। Kashi Early: ਇਸ ਹਾਈਬ੍ਰਿਡ ਕਿਸਮ ਦੇ ਪੌਦੇ ਦਾ ਕੱਦ ਲੰਬਾ (100-110 ਸੈ.ਮੀ.) ਹੁੰਦਾ ਹੈ। ਇਸਦਾ ਤਣਾ ਟਾਹਣੀਆਂ ਤੋਂ ਬਿਨਾਂ ਫਿੱਕਾ ਹਰਾ ਹੁੰਦਾ ਹੈ। ਇਸ ਦੇ ਫ਼ਲ ਕੌੜੇ, ਲੰਬੇ ( 8-9 x 1.0-1.2 ਸੈ.ਮੀ.), ਆਕਰਸ਼ਿਕ, ਸ਼ੁਰੂ ਵਿੱਚ ਗੂੜੇ ਹਰੇ ਜੋ ਪੱਕਣ ਤੋਂ ਬਾਅਦ ਚਮਕੀਲੇ ਲਾਲ ਹੋ ਜਾਂਦੇ ਹਨ। ਇਸ ਕਿਸਮ ਵਿੱਚ ਹਰੀ ਮਿਰਚ ਦੀ ਪਹਿਲੀ ਤੁੜਾਈ ਪਨੀਰੀ ਲਗਾਉਣ ਤੋਂ 45 ਦਿਨ ਬਾਅਦ ਕੀਤੀ ਜਾ ਸਕਦੀ ਹੈ। ਇਸ ਦਾ ਔਸਤਨ ਝਾੜ 100 ਕੁਇੰਟਲ (ਪੱਕੀ ਹੋਈ ਲਾਲ) ਹੁੰਦਾ ਹੈ। Kashi Surkh: ਇਸ ਕਿਸਮ ਦੇ ਪੌਦੇ ਛੋਟੇ ਕੱਦ ਦੇ ਹੁੰਦੇ ਹਨ, ਜਿਨ੍ਹਾਂ ਦਾ ਤਣਾ ਟਾਹਣੀਆਂ ਵਾਲਾ ਹੁੰਦਾ ਹੈ। ਇਸਦੇ ਫ਼ਲ ਹਲਕੇ ਹਰੇ, ਸਿੱਧੇ, ਲੰਬੇ 11-12 ਸੈ.ਮੀ. ਹੁੰਦੇ ਹਨ। ਇਹ ਹਰੀ ਅਤੇ ਲਾਲ ਦੋਨੋਂ ਤਰ੍ਹਾਂ ਦੀਆਂ ਮਿਰਚਾਂ ਉਗਾਉਣਯੋਗ ਕਿਸਮ ਹੈ। ਇਸਦੀ ਪਹਿਲੀ ਤੁੜਾਈ ਪਨੀਰੀ ਲਗਾਉਣ ਤੋਂ 55 ਦਿਨਾਂ ਬਾਅਦ ਕੀਤੀ ਜਾ ਸਕਦੀ ਹੈ। ਇਸ ਵਿੱਚ ਹਰੀ ਮਿਰਚ ਦਾ ਔਸਤਨ ਝਾੜ 100 ਕੁਇੰਟਲ ਪ੍ਰਤੀ ਏਕੜ ਹੈ। Kashi Anmol: ਇਸ ਕਿਸਮ ਦੇ ਪੌਦੇ ਦਰਮਿਆਨੇ ਕੱਦ ਦੇ(60-70 ਸੈ.ਮੀ.) ਹੁੰਦੇ ਹਨ, ਜਿਨ੍ਹਾਂ ਦਾ ਤਣਾ ਟਾਹਣੀਆਂ ਵਾਲਾ ਹੁੰਦਾ ਹੈ ਅਤੇ ਇਹ ਆਕਰਸ਼ਿਕ ਹਰੇ ਕੌੜੇ ਫਲ ਪੈਦਾ ਕਰਦਾ ਹੈ। ਇਸਦੀ ਪਹਿਲੀ ਤੁੜਾਈ ਪਨੀਰੀ ਲਗਾਉਣ ਤੋਂ 55 ਦਿਨ ਬਾਅਦ ਕੀਤੀ ਜਾ ਸਕਦੀ ਹੈ। ਇਸਦਾ ਔਸਤਨ ਝਾੜ 80 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ।

जीरे की खेती कैसे करें ?

(hn)
Posted by
Ramesh Mourya (9326803052)
Ramesh Mourya
Uttar Pradesh
Sonbhadra
Write Answer
Posted Date (31 Jul 2020 01:53 PM) Assigned Date (-)
Answered Date (01 Aug 2020 05:15 PM) Translated Date (-)

जीरा भारत का महत्तवपूर्ण मसाला है अच्छे निकास वाली और उच्च कार्बनिक पदार्थों वाली मिट्टी जीरे की खेती के लिए उपयुक्त होती है जीरे की खेती के लिए उस ज़मीन का चयन करें जहां 3-4 वर्ष जीरे की खेती ना की गई हो प्रसिद्ध किस्में:-RZ 19,RZ 209,Gujarat Jeera 2,RZ 223,GC 4 जीरे की खेती के लिए अच्छी तरह से जोती गई और समतल ज़मीन की आवश्यकता होती है मिट्टी के भुरभुरा होने तक खेत की जोताई करें और मिट्टी को समतल करने के लिए सुहागा फेरें जीरे की बिजाई के लिए 15 से 30 नवंबर सही समय होता है कतारों में बिजाई के लिए दो पंक्तियों में 30 सैं.मी. फासले का प्रयोग करें बीजों को 10 सैं.मी. की गहराई में बोयें बिजाई के लिए बुरकाव ढंग या कतार में बिजाई ढंग का प्रयोग करें एक एकड़ खेत में बिजाई के लिए 4-6 किलो बीज पर्याप्त होते हैं बिजाई से पहले कार्बेनडाज़िम 2 ग्राम से प्रति किलो बीजों का उपचार करें यह बीजों का फंगस संक्रमक से बचाव करेगा खादों की सही मात्रा के लिए और अतिरिक्त प्रयोग ना करने के लिए मिट्टी की जांच सबसे महत्तवपूर्ण कदम है फसल की अच्छी वृद्धि और अच्छी उपज के लिए नाइट्रोजन 15 किलो (यूरिया 32 किलो) फासफोरस 11 किलो (एस एस पी 66 किलो) और पोटाश 7 किलो (म्यूरेट ऑफ पोटाश 12 किलो) को गाय के गले हुए गोबर 2 टन के साथ प्रति एकड़ में डालें नाइट्रोजन की आधी मात्रा और फासफोरस और पोटाश की पूरी मात्रा बिजाई के समय डालें बाकी बची नाइट्रोजन की आधी मात्रा बिजाई के 35 दिनों के बाद डालें बिजाई के तुरंत बाद हल्की सिंचाई करें दूसरी सिंचाई बिजाई के 10 दिनों के बाद अंकुरण के समय करें उसके बाद तीन सिंचाइयां पर्याप्त होती हैं बाकी की सिंचाइयां बिजाई के 35वें, 60वें और 85वें दिन बाद करें एक बार फसल पक जाये तब सिंचाई ना करें बीज भरने की अवस्था में सिंचाई पत्तों के ऊपरी धब्बा रोग, चेपे और झुलस रोग के हमले को बढ़ाती है जीरे की फसल में नदीन गंभीर समस्या होते हैं नदीनों की जांच के लिए लगातार गोडाई और निराई करें पहली गोडाई बिजाई के 30-35 दिनों के बाद करें जब जीरे की फसल 5 सैं.मी. कद की हो जाये दूसरी गोडाई पहली गोडाई के 20-25 दिन बाद करें और खेत को नदीन रहित रखें रासायनिक रोकथाम के लिए बिजाई के 1-2 दिन बाद पैंडीमैथालीन 1 लीटर को 200 लीटर पानी में मिलाकर स्प्रे करें जीरे की फसल 100-115 दिनों में कटाई के लिए तैयार हो जाती है कटाई दरांती की सहायता से की जाती है फसल की कटाई के बाद पौधों को फर्श पर खिलार दें और धूप में सुखाने के लिए छोड़ दें धूप में अच्छे से सुखाने के बाद पौधों से दाने अलग कर लें

01 Aug 2020

कौन से महीने में मे बुआई करे

ssa .Mai +2non medical kiti aa. Mai dairy technology or veterinary related course krna chahuna .. please mnu bathinda area Ch koi college and course bare jankari deo thanks ?

(pb)
Posted by
mandeep singh (6280892808)
mandeep singh
Punjab
Bathinda
Write Answer
Posted Date (31 Jul 2020 01:53 PM) Assigned Date (-)
Answered Date (01 Aug 2020 03:39 PM) Translated Date (03 Nov 2020 01:15 PM)

jekar tuhadi +2 medical vich hai tan tuci veterinary diploma kr skde ho ehh 2 sall da diploma hunda hai jo GADVASU ludhiana v kita ja skda hai fir agge degree v kr skde ho ate apna kam v kr skde ho.

ssa sir g strawberry di bijayi seeds rahi kado kiti jani chahidi hai ?

(pb)
Posted by
gurmangat singh (8725952836)
gurmangat singh
Punjab
Gurdaspur
Write Answer
Posted Date (31 Jul 2020 01:45 PM) Assigned Date (-)
Answered Date (01 Aug 2020 04:36 PM) Translated Date (-)

Gurmangat ji, strawberry di bijai october mahine vich beej rahi kiti jandi hai, dhanwad

makki ki fasal ko kitni bar urea de or kab kab de ?

(hn)
Posted by
rahul Singh (7002395960)
rahul Singh
Punjab
Pathankot
Write Answer
Posted Date (31 Jul 2020 01:34 PM) Assigned Date (-)
Answered Date (31 Jul 2020 01:55 PM) Translated Date (-)

(मिट्टी की जांच के मुताबिक ही खाद डालें) सुपर फासफेट 75-150 किलो, यूरिया 75-110 किलो और पोटाश 15-20 किलो (यदि मिट्टी में कमी दिखे) प्रति एकड़ डालें। एस. एस. पी और एम. ओ. पी की पूरी मात्रा और यूरिया का तीसरा हिस्सा बिजाई के समय डालें। बाकी बची नाइट्रोजन पौधों के घुटनों तक होने और गुच्छे बनने से पहले डालें।

सर् नमस्कार, मैं चीकू की खेती करना चाहता हूं, लेकिन मुझे इसके बारे में पूर्ण जानकारी नहीं मिल रही हैं,कृपया कर मेरा मार्गदर्शन करें ?

(hn)
Posted by
ajaykumar (9907390604)
ajaykumar
Madhya Pradesh
Betul
Write Answer
Posted Date (31 Jul 2020 01:26 PM) Assigned Date (-)
Answered Date (01 Aug 2020 04:36 PM) Translated Date (-)

इसे मिट्टी की कई किस्मों में उगाया जा सकता है लेकिन अच्छे निकास वाली गहरी जलोढ़, रेतली दोमट और काली मिट्टी चीकू की खेती के लिए उत्तम रहती है। चीकू की खेती के लिए मिट्टी की पी एच 6.0-8.0 उपयुक्त होती है। चिकनी मिट्टी और कैल्शियम की उच्च मात्रा युक्त मिट्टी में इसकी खेती ना करें।Chhatri: यह Kaalipatti किस्म से कम गुणवत्ता वाली किस्म है। यह अधिक उपज वाली किस्म है। Dhola Diwani: यह किस्म अच्छी गुणवत्ता वाली उपज देती है। इसके फल अंडाकार होते हैं। Baramasi: यह किस्म उत्तरी भारत में प्रसिद्ध है। इसके फल गोल और मध्यम होते हैं। यह 12 महीने उपज देने वाली किस्म है। Pot Sapota: पौधे गमले में ही फल देना शुरू कर देते हैं। इसके फल छोटे होते हैं जो कि अंडाकार और शिखर से तीखे होते हैं। फल मीठे और सुगंधित होते हैं।चीकू की खेती के लिए, अच्छी तरह से तैयार ज़मीन की आवश्यकता होती है। मिट्टी को भुरभुरा करने के लिए 2-3 बार जोताई करके ज़मीन को समतल करें।बिजाई मुख्यत: फरवरी से मार्च और अगस्त से अक्तूबर महीने में की जाती है।बिजाई के लिए 9 मी. फासले का प्रयोग करें।सिंचाई की उपलब्धता और जलवायु के आधार पर अनानास और कोकोआ, टमाटर, बैंगन, फूलगोभी, मटर, कद्दू, केला और पपीता को अंतरफसली के तौर पर उगाया जा सकता है।सर्दियों में, 30 दिनों के अंतराल पर सिंचाई करें और गर्मियों में, 12 दिनों के अंतराल पर सिंचाई करें। तुपका सिंचाई करें इससे 40 प्रतिशत पानी बचता है। शुरूआती अवस्था में पहले दो वर्षों के दौरान, वृक्ष से 50 सैं.मी. के फासले पर 2 ड्रिपर लगाएं और उसके बाद 5 वर्षों तक वृक्ष से 1 मीटर के फासले पर 4 ड्रिपर लगाएं

mashroom farming kaise start kre ?

(hn)
Posted by
chanchal singh hada (9929158486)
chanchal singh hada
Rajasthan
Bundi
Write Answer
Posted Date (31 Jul 2020 01:24 PM) Assigned Date (-)
Answered Date (01 Aug 2020 03:14 PM) Translated Date (-)

khumb kayi prakar ki hoti hai jaise button mushroom, dhingri mushroom, shtaki mushroom, prali mushroom aur milky mushroom.inki bijai ka smay alag alag hota hai jaise button mushroom ka smay september se march. is smay aap is se do fasle le sakte hai.dhingri mushroom ki bijai ka smay october se march tak ka hota hai is smay aap 3 fasle le sakte hai.shtaaki mushroom ka smay october to february tak hota hai.prali mushroom men prali beej baans, seba ki jrurat hoti hai. Praali ke poole :- dhan ki prali ke 1-1 kilo ke poole dono siron par kaat kar brabar kiye jate hai. poolo ki kiyari lgana :- prali ke poolon ko saaf paani men 16-20 ghnto ke liye bhigo kar rakhe. geele poolon ko dhlan par rakh kar faaltu pani nikal de. kamre men ito aur baans ka ek platform bnaye. ek platform par 5 poolon ki ek teh lgaye jiske uper lagbhag 75 gram beej daale.iske uper vali teh bikul ult hogi. is trah 5-5 poolon ki 4 teh bna kar 300 gram beej daal kar ek kiyari bnaye.sabke ke uper 3 poole khol kar rakh diye jate hai.khumbo ka futna :- bijai ke 7-9 din tak khumb futna shuru kar deti hai.

sir g mera farm ta desi chikes 3 days da ho gua han mera kol do month purni boiilar feed payi c jis vich silb aun nal vich vich fungus lag gyi hai ki mai dhup vich feed nu suka k chikes nu pa skda hamm koi nuksan ta nhi ?

(pb)
Posted by
Bs Randhawa (9877508721)
Bs Randhawa
Punjab
Amritsar
Write Answer
Posted Date (31 Jul 2020 01:09 PM) Assigned Date (-)
Answered Date (01 Aug 2020 03:31 PM) Translated Date (03 Nov 2020 01:20 PM)

Randhawa ji fungas wali feed, dana ja koi v chijj chicks nu nhi deni chahidi kyuki ohna de death hoon lgg jndi hai dhuph vich sukaun krke feed vich fungas di sill rehndi hai, jo pett vich jaa ke infection krdi hai jiss nal death hoon lgg jndia hai..

01 Aug 2020

mobile no deo sir apna

सर पशुओ के चिचड खत्म करने का कोई ईलाज बताऐ ?

(hn)
Posted by
gurmeet singh (9518196660)
gurmeet singh
Punjab
Bathinda
Write Answer
Posted Date (31 Jul 2020 01:02 PM) Assigned Date (-)
Answered Date (01 Aug 2020 03:29 PM) Translated Date (-)

इसके लिए आप Taktic दवाई का प्रयोग करें इसे 2 मि.ली. को एक लीटर पानी में मिलाकर उसके पूरे शरीर पर कपड़े से मालिश करें उसके मुंह, चारे फीड से बचाकर पूरे शरीर पर लगा दें और आस पास साफ सफाई रखें यह स्प्रे आप आस पास भी करें इससे फर्क पड़ जाएगा।

devmedia

(hn)
Posted by
harjinder singh (9829401084)
harjinder singh
Rajasthan
Hanumangarh
Write Answer
Posted Date (31 Jul 2020 12:53 PM) Assigned Date (10 Feb 2021 12:09 PM)
Answered Date (01 Aug 2020 03:28 PM) Translated Date (-)

PPR ka tika 3 month ka bacha honne ke badd lgaa skte hai aur iska 3 sal tak assar rehta hai aur yeh 1ml lgti hai aur isko chamdi mai lgaya jata hai yeh aap apne nazdiki kise v medical store se lee skte hai ja fir aap unse special mngwa v skte hai.

sir Mera Koi reply nahin kiya aapne ?

(hn)
Posted by
ankit (7082161699)
ankit
Haryana
Mahendragarh
Write Answer
Posted Date (31 Jul 2020 12:40 PM) Assigned Date (-)
Answered Date (01 Aug 2020 05:11 PM) Translated Date (-)

Ankit ji, apke dawara bheje gye sabhi sawalon ka jawab experts ki taraf se de diya geya hai, kripya ap meri profile mein ja kar apna jawab dekh sakte hain, agar koi dikat a rahi hai to ap hamare helpline number 9779977641 par samparak kar sakte hain, dhanywad