Manage Expert Answers

Search

Total Count :- 258604

ਇਹ ਬੂਟਾ ਕਿਸ ਚੀਜ ਦਾ ਹੈ ਕਿਰਪਾ ਕਰਕੇ ਇਸ ਬਾਰੇ ਪੂਰੀ ਜਾਣਕਾਰੀ ਦਿਓ ਜੀ, ਧੰਨਵਾਦ ?

(pb)
  • 1
Posted by
Arshdeep Singh Maan (7973814854)
Arshdeep Singh Maan
Punjab
Bathinda
Write Answer
Posted Date (29 Jul 2020 10:27 PM) Assigned Date (-)
Answered Date (06 Jul 2021 11:24 AM) Translated Date (-)

ਅਰਸ਼ਦੀਪ ਜੀ ਇਹ ਅਮਲਤਾਸ ਦਾ ਬੂਟਾ ਹੈ। ਅਮਲਤਾਸ ਦੇ ਸਾਰੇ ਹਿੱਸਿਆਂ 'ਚ ਕੋਈ ਨਾ ਕੋਈ ਦਵਾਈ ਵਾਲ਼ਾ ਗੁਣ ਜ਼ਰੂਰ ਮੌਜੂਦ ਹੈ, ਪਰ ਇਸ ਦੇ ਫ਼ਲ ਸਭ ਤੋਂ ਵੱਧ ਮਹੱਤਵਪੂਰਨ ਹਨ ਅਤੇ ਇਹ ਰੁੱਖ 'ਇੰਡੀਅਨ ਫ਼ਾਰਮੇਸਿਊਟੀਕਲ ਕੋਡੈਕਸ' 'ਚ ਸ਼ਾਮਿਲ ਹੈ। ਫ਼ਲ ਵਿੱਚੋਂ ਨਿਕਲਣ ਵਾਲ਼ੇ ਗੁੱਦੇ ਨੂੰ "ਕੈਸੀਆ ਪਲਪ" ਕਹਿੌਦੇ ਹਨ ਤੇ ਇਹ ਇੱਕ ਜਾਣਿਆ ਪਛਾਣਿਆ ਕਬਜ਼-ਕੁਸ਼ਾ ਹੈ। ਜ਼ਿਆਦਾ ਮਾਤਰਾ ਨਾਲ਼ ਇਹ 'ਜੁਲਾਬ' ਲਗਾ ਦਿੰਦਾ ਹੈ। ਇਸ ਨਾਲ਼ ਜੀਅ ਮਤਲਾਉਂਦਾ ਹੈ ਤੇ ਪੇਟ ਵਿੱਚ ਮਰੋੜ ਉੱਠਦੇ ਹਨ। ਇਹ ਗੁੱਦਾ ਇਕੱਲਾ ਨਹੀਂ ਵਰਤਿਆ ਜਾਂਦਾ, ਸਗੋਂ ਸਰਨੈ(ਕੈਸੀਆ-ਅੰਗਸਟੀਫ਼ੋਲੀਆ) ਦੇ ਪੱਤਿਆਂ ਨਾਲ਼ ਮਿਲਾ ਕੇ ਵਰਤਿਆਂ ਜਾਂਦਾ ਹੈ।

devmedia

(hn)
Posted by
vijay kushwaha (6263601216)
vijay kushwaha
Madhya Pradesh
Satna
Write Answer
Posted Date (29 Jul 2020 10:12 PM) Assigned Date (03 Feb 2021 11:56 AM)
Answered Date (09 Oct 2020 02:32 PM) Translated Date (10 Oct 2020 05:10 PM)

Vijay ji, kripya ap batayein ke ap ghoomi kise keh rahe hain kripya ap iski photo bhejein taaki apko dekh kar iske bare mein jankari di ja sake, dhanywad

sir mujhe ghee test krvana hai kahan se krvaye ?

(hn)
Posted by
Manjeet Singh (9468426057)
Manjeet Singh
Haryana
Fatehabad
Write Answer
Posted Date (29 Jul 2020 09:48 PM) Assigned Date (-)
Answered Date (06 Aug 2021 04:09 PM) Translated Date (07 Aug 2021 09:32 AM)

Manjeet ji iski testing aap APEDA ki lab Ebro India Food Research and Analysis Center Vill. Takhana, GT Road, Taraori Karnal -132116 (Haryana) Tel. : 8222853215 se karva sakte hai,dhanywad

नमस्कार सर ऐसा लगता है मेरी गाय के आँख मे चोट लग गई है, उसके उस आंख से पानी गिरता रहता है औऱ उस आँख को blink भी करती रहती है, कृपया कोई उपाय बताएं ?

(hn)
Posted by
amit pandey (8840136176)
amit pandey
Uttar Pradesh
Allahabad
Write Answer
Posted Date (29 Jul 2020 09:47 PM) Assigned Date (-)
Answered Date (30 Jul 2020 08:38 AM) Translated Date (-)

आप इसे पेट के कीड़े के लिए Flukarid-DS गोली दें और शरी के पत्तों को फटकड़ी डालकर उबाल कर ठंडा कर उससे ऑंखें साफ़ करें और फिर आँख में बोरिक एसिड डालें आप 2-3 ग्राम बोरिक एसिड लेकर आँख को थोड़ा नीचे खींचकर डालें, इसे 3-4 बार डालें इससे फर्क पड़ जाएगा या आँख में बोरिक एसिड की किसी सरिंज के साथ स्प्रे करें एक लीटर पानी में 20 ग्राम बोरिक एसिड मिलाकर आँख में स्प्रे करें फर्क पड़ जाएगा

Uttar Pradesh

Answered Date (30 Jul 2020 10:27 AM) Translated Date (-)

शरी के पत्ते किसको कहते है sir

mera chonna PR 121 hai lagpag 37 ku din da te uss choone nu calden poni jruri hai ji je apa ni pone ta oda nuksan ki hai ... te je poni hi hai ta fr calden payie ja fr spray best hai ... nle ena da kam ki hunda hai kis bimari ton bachonde han eh

(pb)
Posted by
Arshdeep singh (8528575975)
Arshdeep singh
Punjab
Kapurthala
Write Answer
Posted Date (29 Jul 2020 09:42 PM) Assigned Date (25 Dec 2020 01:16 PM)
Answered Date (05 Aug 2020 03:50 PM) Translated Date (-)

Arshdeep ji, kirpa karke daso ke tusi calden kisnu keh rahe ho, tusi is de label di photo bhejo tajo tuhanu is bare jankari diti ja sake, dhanwad

धान में यूरिया कितने दिन में दें ?

(hn)
Posted by
ramlal (7742421887)
ramlal
Rajasthan
Bundi
Write Answer
Posted Date (29 Jul 2020 09:40 PM) Assigned Date (-)
Answered Date (30 Jul 2020 10:54 AM) Translated Date (-)

Ramlal ji dhan me urea ropai ke 18 din ke bad daalna shuru kare.

ਸਰ ਜੀ ਝੋਨੇ ਦੀ ਸਿਧੀ ਬਿਜਾਈ ਕਰੀਂ ਸੀ ਉਸ ਵਿੱਚ ਵੱਡੇ ਵੱਡੇ ਕੱਖ ਹੋ ਗਏ ਹਨ ਕੱਖਾਂ ਨੂੰ ਮਾਰਨ ਵਾਸਤੇ ਦਵਾਈ ਦੱਸੋਂ ਜੀ ਝੋਨਾ 60 ਦਿਨਾਂ ਦਾ ਹੋ ਗਿਆ

(pb)
Posted by
Paramjeet Gill (9417976730)
Paramjeet Gill
Punjab
Patiala
Write Answer
Posted Date (29 Jul 2020 09:40 PM) Assigned Date (25 Dec 2020 01:16 PM)
Answered Date (31 Jul 2020 04:59 PM) Translated Date (11 Jan 2021 02:42 PM)

ਪਰਮਜੀਤ ਜੀ, ਹੁਣ ਝੋਨੇ ਦੀ ਉਮਰ ਜ਼ਿਆਦਾ ਹੋ ਗਈ ਹੈ, ਹੁਣ ਤੁਸੀਂ ਇਸ ਵਿੱਚ ਕਿਸੇ ਨਦੀਨ ਨਾਸ਼ਕ ਦਾ ਪ੍ਰਯੋਗ ਨਾ ਕਰੋ, ਇਹ ਫ਼ਸਲ ਨੂੰ ਨੁਕਸਾਨ ਕਰ ਸਕਦੀ ਹੈ, ਧੰਨਵਾਦ

अनार के पेड़ पर फूल नहीं रुक रहे हैं ?

(hn)
Posted by
vinod Kumar (8384806775)
vinod Kumar
Uttar Pradesh
--
Write Answer
Posted Date (29 Jul 2020 09:39 PM) Assigned Date (-)
Answered Date (30 Jul 2020 02:25 PM) Translated Date (-)

विनोद जी, अगर आपके पेड़ पर फूल झड़ रहे हैं तो यह तत्वों की कमी के कारण हो जाता है आप इसकी रोकथाम के लिए NPK 130045 @ 10 ग्राम प्रति लीटर पानी के हिसाब से स्प्रे कर सकते हैं, धन्यवाद

sir a gaa 25 ku din Di a pr sir kourr krdi a thnaa nu hatt nai loun dindi 25 din hai aje soon vich aaje koi medicenc ja soon tu baad

(pb)
  • 1
Posted by
Balraj Singh Shergill (7719539751)
Balraj Singh Shergill
Punjab
Gurdaspur
Write Answer
Posted Date (29 Jul 2020 09:36 PM) Assigned Date (25 Dec 2020 01:16 PM)
Answered Date (30 Jul 2020 08:40 AM) Translated Date (-)

tuci uss nu lactomood homeopathic dwai dia 10-10 drops din vich 3 varr deo ate suun ton badd LDM liquid 100ml rojana ate milkout powder 2-2 chamch swere sham deo.

Kali haldi ki kheti karne ka tarika batao ?

(hn)
Posted by
Rameshwar Chauhan (9919323899)
Rameshwar Chauhan
Uttar Pradesh
Jaunpur
Write Answer
Posted Date (29 Jul 2020 09:33 PM) Assigned Date (-)
Answered Date (30 Jul 2020 11:36 AM) Translated Date (02 Apr 2021 02:59 PM)

kaali hldi ki kheti aam hldiki trh hee hoti hai.

ਸਰ ਜੀ ਪਹਿਲਣ ਝੋਟੀ ਹੈ ਭਾਰ ਦਿਖਾਉਦੀ ਹੈ ਜੀ ?

(pb)
Posted by
ਸਿਕੰਦਰ ਸਿੰਘ (9872183352)
ਸਿਕੰਦਰ ਸਿੰਘ
Punjab
Mansa
Write Answer
Posted Date (29 Jul 2020 09:28 PM) Assigned Date (-)
Answered Date (30 Jul 2020 08:43 AM) Translated Date (-)

ਸਿਕੰਦਰ ਜੀ ਕਿਰਪਾ ਕਰਕੇ ਇਹ ਦੱਸੋ ਉਸ ਨੂੰ ਸੂਣ ਵਿਚ ਕਿੰਨਾ ਸਮਾਂ ਰਹਿੰਦਾ ਹੈ ਜਾ ਫਿਰ ਸੂਈ ਹੋਈ ਨੂੰ ਕਿੰਨੇ ਦਿਨ ਹੋ ਗਏ ਹੈ, ਕਿਰਪਾ ਕਰਕੇ ਇਸ ਵਾਰੇ ਵਿਸਤਾਰ ਨਾਲ ਦੱਸੋ ਅਤੇ ਵਿਸਤਾਰ ਨਾਲ ਦੁਬਾਰਾ ਸਵਾਲ ਪੁੱਛੋਂ ਤਾਂ ਜੋ ਤੁਹਾਨੂੰ ਸਹੀ ਜਾਣਕਾਰੀ ਦਿਤੀ ਜਾ ਸਕੇ

ਸਰ ਜੀ ਸੂਣ ਵਿੱਚ ਸਾਢੇ ਤਿੰਨ ਮਹਿਨੇ ਰਹਿੰਦੇ ਨੇ ਜੀ

Answered Date (29 Jul 2020 09:33 PM) Translated Date (-)

ਬਾਈ ਆਪਣੇ ਵੀ ਇਹੀ ਹਾਲ ਆ , ਮੈਨੂੰ ਵੀ ਦੱਸੀ ਬਾਈ

Answered Date (30 Jul 2020 12:10 PM) Translated Date (-)

ਸਿਕੰਦਰ ਜੀ ਆਪਣੇ ਖੇਤੀ ਅੋਪ ਵਿਚ ਸਵਾਲ ਲਿਖ

टमाटर की नर्सरी बोए 5 दिन हो गए कियारियों में ठीक से अंकुरण नहीं दिख रहा अभिलाष कंपनी का बीज था क्या करें ?

(hn)
Posted by
Rajesh khanna (7351760164)
Rajesh khanna
Uttar Pradesh
Aligarh
Write Answer
Posted Date (29 Jul 2020 09:27 PM) Assigned Date (-)
Answered Date (30 Jul 2020 02:40 PM) Translated Date (-)

राजेश जी, आप मिर्च के सही अंकुरण के लिए इसमें NPK 191919 @ 10 ग्राम प्रति लीटर पानी के हिसाब से स्प्रय कर सकते हैं, धन्यवाद

Answered Date (29 Jul 2020 09:33 PM) Translated Date (-)

sir ankuran sahi se abi futa nahi

Sir jhone de patte suk ke tutde ja rahe ne ohda ki solution ho sakda ?

(en)
Posted by
ਸੁਖਮਨਦੀਪ ਸਿੰਘ (8427517475)
ਸੁਖਮਨਦੀਪ ਸਿੰਘ
Punjab
Amritsar
Write Answer
Posted Date (29 Jul 2020 09:25 PM) Assigned Date (-)
Answered Date (30 Jul 2020 02:22 PM) Translated Date (11 Jan 2021 02:43 PM)

Sukhmandeep ji, jhone de patte boht sare kaarana kar ke sukh jande han, jive ke kise tat di kami, koi bimari da hamla, kise keede di vajah nal yan pani da jayda ya ghaat hon nal, kirpa kar ke tusi is di photo bhejo tajo tuhnu dekh ke is bare jankari diti ja sake, dhanwad

ਸਰ ਜੀ ਪਹਿਲਣ ਝੋਟੀ ਹੈ ਪਿੱਛਾ ਦਿਖਾਉਦੀ ਹੈ ਜੀ ?

(pb)
Posted by
ਸਿਕੰਦਰ ਸਿੰਘ (9872183352)
ਸਿਕੰਦਰ ਸਿੰਘ
Punjab
Mansa
Write Answer
Posted Date (29 Jul 2020 09:24 PM) Assigned Date (-)
Answered Date (30 Jul 2020 08:43 AM) Translated Date (-)

ਸਿਕੰਦਰ ਜੀ ਕਿਰਪਾ ਕਰਕੇ ਇਹ ਦੱਸੋ ਉਸ ਨੂੰ ਸੂਣ ਵਿਚ ਕਿੰਨਾ ਸਮਾਂ ਰਹਿੰਦਾ ਹੈ ਜਾ ਫਿਰ ਸੂਈ ਹੋਈ ਨੂੰ ਕਿੰਨੇ ਦਿਨ ਹੋ ਗਏ ਹੈ, ਕਿਰਪਾ ਕਰਕੇ ਇਸ ਵਾਰੇ ਵਿਸਤਾਰ ਨਾਲ ਦੱਸੋ ਅਤੇ ਵਿਸਤਾਰ ਨਾਲ ਦੁਬਾਰਾ ਸਵਾਲ ਪੁੱਛੋਂ ਤਾਂ ਜੋ ਤੁਹਾਨੂੰ ਸਹੀ ਜਾਣਕਾਰੀ ਦਿਤੀ ਜਾ ਸਕੇ

गिर गाय एक दिन में कितना दूध देती है ?

(hn)
Posted by
Rakesh Kaumar Chauhan (9792580265)
Rakesh Kaumar Chauhan
Uttar Pradesh
Gonda
Write Answer
Posted Date (29 Jul 2020 09:23 PM) Assigned Date (-)
Answered Date (30 Jul 2020 08:44 AM) Translated Date (-)

गिर गाय अच्छी खुराक के साथ 10—12 लीटर तक दूध दे सकती है बाकि उसकी खुराक और देखभाल पर निर्भर करता है।

ਪਹਿਲਣ ਝੋਟੀ ਹੈ ਜੀ ਤਿੰਨ ਮਹੀਨੇ ਹਨ ਸੂਣ ਦੇ ਪਿੱਛਾ ਦਿਖਾਉਦੀ ਹੈ (ਭਾਰ ਪੈਦਾ ਜੀ) ?

(pb)
Posted by
ਸਿਕੰਦਰ ਸਿੰਘ (9872183352)
ਸਿਕੰਦਰ ਸਿੰਘ
Punjab
Mansa
Write Answer
Posted Date (29 Jul 2020 09:22 PM) Assigned Date (-)
Answered Date (30 Jul 2020 08:47 AM) Translated Date (-)

ਭਾਰ ਪੈਣ ਦੇ ਇਲਾਜ ਲਈ ਤੁਸੀ ਇਹ ਦੇਸੀ ਤਰੀਕਾ ਵਰਤ ਸਕਦੇ ਹੋ, ਤੁਸੀ 1 ਕਿਲੋ ਸਤਿਆਨਾਸ਼ੀ ਬੀਜ ਲਓ, ਅੱਧਾ ਕਿਲੋ ਕਮਰਕੱਸ, ਅੱਧਾ ਕਿਲੋ ਜੋਂਖਾਰ ਲਓ, ਇਹ ਸਭ ਪੰਸਾਰੀ ਤੋਂ ਮਿਲ ਜਾਵੇਗਾ ਇਹ ਸਾਰਾ ਕੁਜ ਤੁਸੀ ਮਿਲਾ ਲਓ ਅਤੇ ਇਸਦਾ ਪਾਊਡਰ ਬਣਾ ਸਕਦੇ ਹੋ ਅਤੇ ਰੋਜਾਨਾ ਰਾਤ ਨੂੰ ਇਹ ਮਿਸ਼ਰਣ ਅੱਧਾ ਕਿਲੋ ਲਓ ਅਤੇ ਅੱਧਾ ਕਿਲੋ ਸ਼ੱਕਰ ਲਓ ਅਤੇ ਇਹਨਾਂ ਨੂੰ ਭਿਗੋ ਕੇ ਰੱਖ ਦਿਓ ਅਤੇ ਅਗਲੇ ਦਿਨ ਪਸ਼ੂ ਨੂੰ ਦਿਓ, ਇਸ ਤਰ੍ਹਾਂ ਤੁਸੀ 4 ਦਿਨ ਲਗਾਤਾਰ ਦਿਓ ਉਸਦਾ ਪਿੱਛਾ ਉੱਚਾ ਰੱਖੋ ਉਸ ਨੂੰ ਤੂੜੀ ਪਾਉਣੀ ਬੰਦ ਕਰ ਦਿਓ ਅਤੇ ਹਰਾ ਚਾਰਾ ਥੋੜਾ ਥੋੜਾ ਕਰਕੇ ਦਿਨ ਵਿਚ 3-4 ਵਾਰ ਦਿਓ ਇਸਦੇ ਨਾਲ ਤੁਸੀ Lapnil-P ਪਾਊਡਰ ਦੇਣਾ ਸ਼ੁਰੂ ਕਰੋ, ਇਸਦੀ 1 ਪੁੜੀ 75 ਗ੍ਰਾਮ ਦੀ ਹੁੰਦੀ ਹੈ ਉਸ ਨੂੰ ਅੱਧਾ ਕਿਲੋ ਬੇਸਨ ਵਿਚ ਮਿਲਾ ਕੇ ਦੇਣਾ ਸ਼ੁਰੂ ਕਰੋ, ਇਸ ਤ੍ਰਾਹ ਤੁਸੀ ਕੁੱਜ ਦਿਨ ਤਕ ਦਿੰਦੇ ਰਹੋ, ਇਸ ਨਾਲ ਫਰਕ ਪੈ ਜਾਵੇਗਾ, ਉਸਦਾ ਪਿੱਛਾ ਉਚਾ ਰੱਖੋ, ਤੂੜੀ ਘਟ ਪਾਓ.

Answered Date (29 Jul 2020 09:25 PM) Translated Date (-)

ਕੋਈ ਉਤਰ ਜੀ

sir pudine vich motha ghah(grass) bahut jyada hai ohnu khatam krn lyi koi spray dso ?

(pb)
Posted by
Shareef Joshi (9877691389)
Shareef Joshi
Punjab
Sangrur
Write Answer
Posted Date (29 Jul 2020 09:08 PM) Assigned Date (-)
Answered Date (09 Oct 2020 02:35 PM) Translated Date (10 Oct 2020 05:13 PM)

Shareef ji, khet nu nadeen mukat rakhan layi thode thode samay baad hathi godi karo ate pehli katai to baad kahi di madad nal godi karo, nadeen nu rokan lai sinbar @ 400 gram prati acre pao, dhanwad

Answered Date (30 Jul 2020 04:14 PM) Translated Date (-)

ਮੋਥਾ ਘਾਹ

कपास में मीली बग़ रोग की रोगथम क्या करे ?

(hn)
Posted by
MAMTA MEHARADA (7357934009)
MAMTA MEHARADA
Rajasthan
Hanumangarh
Write Answer
Posted Date (29 Jul 2020 09:08 PM) Assigned Date (-)
Answered Date (30 Jul 2020 10:57 AM) Translated Date (-)

Mamta ji is keet ki roktham ke liye aap imidacloprid @1.5ml ko prati litre pani ke hisab se spray kre.

Answered Date (31 Jul 2020 02:56 PM) Translated Date (-)

thanks medam ji

what is the reason for yellow colour paddy crop

(hn)
Posted by
Jay Chaudhary (7599562845)
Jay Chaudhary
Uttar Pradesh
Aligarh
Write Answer
Posted Date (29 Jul 2020 09:07 PM) Assigned Date (25 Dec 2020 01:14 PM)
Answered Date (30 Jul 2020 10:06 PM) Translated Date (05 Feb 2021 02:33 PM)

Mr. Jay, it may happen due to number of reason such ad nutrient deficiency, irrigation problem, some insect or disease attack, please send photograph of your crop, so that we can provide you relevant information accordingly, thank you

Sir g ਝੋਨਾ ਕਿਨੇ ਦਿਨਾ ਤੱਕ ਜਾੜ ਕਰਦਾ ਰਹਿਦਾ ਤੇ hkr 47 ਝੋਨੇ ਦਾ ਝਾੜ ਕਿਨਾ ਕੁ ਹੁੰਦਾ ਯੂਰੀਅਾ ਲੇਟ ਹੋਣ ਨਾਲ ਜਾੜ ਨੂ ਫਰਕ ਪੈਦਾ

(pb)
Posted by
Talwinder singh (8837551925)
Talwinder singh
Punjab
Jalandhar
Write Answer
Posted Date (29 Jul 2020 09:05 PM) Assigned Date (25 Dec 2020 01:14 PM)
Answered Date (09 Oct 2020 03:00 PM) Translated Date (27 Oct 2020 09:59 AM)

ਇਹ ਘੱਟ ਸਮੇਂ ਵਿੱਚ ਪੱਕਣ ਵਾਲੀ ਕਿਸਮ ਹੈ। ਇਹ ਕਿਸਮ ਰੋਪਣ ਤੋਂ ਬਾਅਦ 104 ਦਿਨਾਂ ਵਿੱਚ ਪੱਕਦੀ ਹੈ। ਇਸ ਦਾ ਔਸਤਨ ਕੱਦ 117 ਸੈ.ਮੀ. ਹੁੰਦਾ ਹੈ। ਇਹ ਪੰਜਾਬ ਰਾਜ ਵਿੱਚ ਬੈਕਟਰੀਅਲ ਬਲਾਈਟ ਪੈਥੋਜਨ ਦੀਆਂ 10 ਪ੍ਰਚੱਲਿਤ ਪੈਥੋਟਾਈਪਾਂ ਪ੍ਰਤੀ ਸੰਵੇਦਨਸ਼ੀਲ ਹੈ ਅਤੇ ਅਸਥਾਈ ਜਗ੍ਹਾ ਤੋਂ ਗ੍ਰਸਤ ਹੋ ਸਕਦੀ ਹੈ। ਇਸ ਦਾ ਔਸਤਨ ਝਾੜ 29.5 ਕੁਇੰਟਲ ਪ੍ਰਤੀ ਏਕੜ ਹੈ। ਇਹ ਕਿਸਮ ਘੱਟ ਪਕਾਉਣ ਲਈ ਅਨੁਕੂਲ ਹੈ।ਯੂਰੀਆ ਨੂੰ ਤੁਸੀਂ ਬਿਜਾਈ ਤੋਂ 45 ਦਿਨ ਦੇ ਵਿੱਚ ਵਿੱਚ ਪੂਰਾ ਕਰ ਦੋ, ਨਹੀਂ ਤੇ ਝਾੜ ਤੇ ਅਸਰ ਪੈ ਸਕਦਾ ਹੈ, ਧੰਨਵਾਦ

ਸਤਿ ਸ਼੍ਰੀ ਅਕਾਲ ਜੀ ਬਾਈ ਜੀ ਮੇਰਾ ਨਰਮਾ ਝੋਨੇ ਆਲੇ ਵਾਹਨ ਵਿੱਚ ਬੀਜੇਆ ਹੈ ਕਿਤੇ ਕਿਤੇ ਨਰਮਾਂ ਪੂਰਾ ਵਧੀਆ ਹੈ ਪਰ ਕਿਤੇ ਬਿਲਕੁਲ ਛੋਟਾ ਮੰਨੋ ਤਾਂ ਗੋਡੇ ਜਿੰਨਾ ਕੱਦ ਐ ਜੀ ਇਹ ਜਿੱਥੇ ਵੀ ਛੋਟਾ ਹੈ ਉੱਥੇ ਮਰਲੇ ਮਰਲੇ ਦੇ ਕਰੀਬ ਐ ਪਰ ਕਿਤੇ ਕਿਤੇ ਮੇਰੇ ਮੋਢੇ ਤੋਂ ਉੱਚਾ ਬਾਈ ਜੀ ਕੋਈ ਹੱਲ ਦੱਸੋ ਜੀ

(pb)
  • 2
Posted by
ਗੁਰਪ੍ਰੀਤ ਸਿੰਘ ਧਾਲੀਵਾਲ (9988273082)
ਗੁਰਪ੍ਰੀਤ ਸਿੰਘ ਧਾਲੀਵਾਲ
Punjab
Bathinda
Write Answer
Posted Date (29 Jul 2020 09:02 PM) Assigned Date (25 Dec 2020 01:23 PM)
Answered Date (30 Jul 2020 01:40 PM) Translated Date (-)

ਨਰਮੇ ਦਾ ਕੱਦ ਵਧਾਉਣ ਲਈ ਤੁਸੀਂ ਚਿਲੇਟਡ ਜਿੰਕ 12% ਜਾਂ ਤਰਲ ਜਿੰਕ 39.5% + ਟਰਾਇਕੋਂਟਾਨੋਲ 200 ਮਿ ਲੀ ਦੀ ਸਪਰੇਅ ਕਰ ਸਕਦੇ ਹੋ ਜੀ,

ਧੰਨਵਾਦ ਜੀ ਕੀ ਜਿੰਕ ਤੇ ਟਰਾਇਕੋੰਟਾਨੋਲ ਇੱਕੋ ਸਮੇ ਰਲਾ ਕੇ ਕੀਤੀਆਂ ਜਾ ਸਕਦੀਆਂ ਹਨ ਜਾਂ ਅਲੱਗ ਅਲੱਗ ਕਰਨੀਆਂ ਨੇ

ਮੱਝ ਪਿੱਛਾ ਦਿਖਾਉਂਦੀ ਆ ਕੋਈ ਹੱਲ ਹੈ ?

(en)
  • 1
Posted by
Gurminder Gill (9780957247)
Gurminder Gill
Punjab
Moga
Write Answer
Posted Date (29 Jul 2020 08:57 PM) Assigned Date (-)
Answered Date (30 Jul 2020 08:48 AM) Translated Date (-)

ਭਾਰ ਪੈਣ ਦੇ ਇਲਾਜ ਲਈ ਤੁਸੀ ਇਹ ਦੇਸੀ ਤਰੀਕਾ ਵਰਤ ਸਕਦੇ ਹੋ, ਤੁਸੀ 1 ਕਿਲੋ ਸਤਿਆਨਾਸ਼ੀ ਬੀਜ ਲਓ, ਅੱਧਾ ਕਿਲੋ ਕਮਰਕੱਸ, ਅੱਧਾ ਕਿਲੋ ਜੋਂਖਾਰ ਲਓ, ਇਹ ਸਭ ਪੰਸਾਰੀ ਤੋਂ ਮਿਲ ਜਾਵੇਗਾ ਇਹ ਸਾਰਾ ਕੁਜ ਤੁਸੀ ਮਿਲਾ ਲਓ ਅਤੇ ਇਸਦਾ ਪਾਊਡਰ ਬਣਾ ਸਕਦੇ ਹੋ ਅਤੇ ਰੋਜਾਨਾ ਰਾਤ ਨੂੰ ਇਹ ਮਿਸ਼ਰਣ ਅੱਧਾ ਕਿਲੋ ਲਓ ਅਤੇ ਅੱਧਾ ਕਿਲੋ ਸ਼ੱਕਰ ਲਓ ਅਤੇ ਇਹਨਾਂ ਨੂੰ ਭਿਗੋ ਕੇ ਰੱਖ ਦਿਓ ਅਤੇ ਅਗਲੇ ਦਿਨ ਪਸ਼ੂ ਨੂੰ ਦਿਓ, ਇਸ ਤਰ੍ਹਾਂ ਤੁਸੀ 4 ਦਿਨ ਲਗਾਤਾਰ ਦਿਓ ਉਸਦਾ ਪਿੱਛਾ ਉੱਚਾ ਰੱਖੋ ਉਸ ਨੂੰ ਤੂੜੀ ਪਾਉਣੀ ਬੰਦ ਕਰ ਦਿਓ ਅਤੇ ਹਰਾ ਚਾਰਾ ਥੋੜਾ ਥੋੜਾ ਕਰਕੇ ਦਿਨ ਵਿਚ 3-4 ਵਾਰ ਦਿਓ ਇਸਦੇ ਨਾਲ ਤੁਸੀ Lapnil-P ਪਾਊਡਰ ਦੇਣਾ ਸ਼ੁਰੂ ਕਰੋ, ਇਸਦੀ 1 ਪੁੜੀ 75 ਗ੍ਰਾਮ ਦੀ ਹੁੰਦੀ ਹੈ ਉਸ ਨੂੰ ਅੱਧਾ ਕਿਲੋ ਬੇਸਨ ਵਿਚ ਮਿਲਾ ਕੇ ਦੇਣਾ ਸ਼ੁਰੂ ਕਰੋ, ਇਸ ਤ੍ਰਾਹ ਤੁਸੀ ਕੁੱਜ ਦਿਨ ਤਕ ਦਿੰਦੇ ਰਹੋ, ਇਸ ਨਾਲ ਫਰਕ ਪੈ ਜਾਵੇਗਾ, ਉਸਦਾ ਪਿੱਛਾ ਉਚਾ ਰੱਖੋ, ਤੂੜੀ ਘਟ ਪਾਓ.

सर जी 6 महीने की बछिया को fenbendazole salt Ki panacur 1.5 ग्राम की गोली आधी दे या पूरी दें ?

(hn)
Posted by
Rahul Dedha (9999043045)
Rahul Dedha
Uttar Pradesh
Gautam Buddha Nagar
Write Answer
Posted Date (29 Jul 2020 08:56 PM) Assigned Date (-)
Answered Date (30 Jul 2020 08:49 AM) Translated Date (-)

राहुल जी आप उसे आधी गोली दे सकते है और 15—20 दिन बाद बाकि दे सकते है।

Mere cow me aisa insect lag gya hai plzzz koi dwa btaye aur jldi kyuki meri cow ka health down ho rha hai aur ye kbhi nahi lage aisa koi bhi knowledge hai to btaya jaye plzzz

(hn)
  • 2
Posted by
Alok kumar (7870261873)
Alok kumar
Bihar
Rohtas
Write Answer
Posted Date (29 Jul 2020 08:54 PM) Assigned Date (25 Dec 2020 01:13 PM)
Answered Date (30 Jul 2020 08:50 AM) Translated Date (-)

aap Taktic liquid 2ml/ 1litre pani mai millar pashu ke sarir per malish kren, yaha insect jyada hai waha achi trah malish kren, isse frak padd jayega..

ਸਰ ਮੈਂ ਮੇਰੇ ਝੋਨੇ ਦੇ ਪੱਤੇ ਹਲਕੇ ਪੀਲੇ ਰੰਗ ਤੋਂ ਲੈ ਕੇ ਭੂਰੇ ਰੰਗ ਦੇ ਹੋ ਗਏ ਹਨ। ਮੈਂ ਇਸ ਉੱਪਰ ਜਿੰਕ microbacterial ਵੀ ਪਾਈ ਸੀ। ਇਸ ਦਾ ਕੋਈ ਹਲ ਦੱਸੋ

(pb)
  • 4
Posted by
Jaspal Singh (7814319946)
Jaspal Singh
Punjab
Shahid Bhagat Singh Nagar
Write Answer
Posted Date (29 Jul 2020 08:53 PM) Assigned Date (25 Dec 2020 01:23 PM)
Answered Date (09 Oct 2020 02:37 PM) Translated Date (27 Oct 2020 09:56 AM)

ਜਸਕਰਨ ਜੀ, ਇਹ ਜ਼ਿੰਕ ਦੀ ਘਾਟ ਹੈ ਤੁਸੀਂ ਇਸ ਵਿੱਚ 4 ਕਿਲੋ ਨੂੰ 150 ਲੀਟਰ ਪਾਣੀ ਵਿੱਚ ਮਿਲਾ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰ ਸਕਦੇ ਹੋ, ਧੰਨਵਾਦ

Answered Date (03 Aug 2020 08:24 PM) Translated Date (27 Oct 2020 09:56 AM)

.

Basmati ch nominee gold di spray kar sakde weed control layi Kaafi pyaaji booti te mirch booti hai

(en)
  • 3
Posted by
Rajan Modgill (8728987199)
Rajan Modgill
Punjab
Ludhiana
Write Answer
Posted Date (29 Jul 2020 08:50 PM) Assigned Date (25 Dec 2020 01:24 PM)
Answered Date (30 Jul 2020 10:12 PM) Translated Date (-)

Rajan ji, jekar fasal 25-40 din tak di hai tan tusi nomniee gold @ 100 ml prati acre de hisaab nal spray kar sakde ho, is nal nadeen di roktham ho jayegi, dhanwad

sir.mene 12th commerce se ki hi mai ab sarkari hospital me lagne ke liye kha par course karna padega jisme me sarkari doctor ban saku.

(hn)
Posted by
saurya yadav (8851417612)
saurya yadav
Delhi
North West Delhi
Write Answer
Posted Date (29 Jul 2020 08:47 PM) Assigned Date (21 Jan 2022 03:24 PM)
Answered Date (30 Jul 2020 08:52 AM) Translated Date (-)

yadav ji doctor ke liye apki +2 medical mai honi jruri hai fir aap agge doctor line mai ja skte hai..

dhaniya ki kheti kaise ki jaati hai ?

(hn)
Posted by
vishram meena (7891863927)
vishram meena
Rajasthan
Alwar
Write Answer
Posted Date (29 Jul 2020 08:44 PM) Assigned Date (-)
Answered Date (05 Aug 2020 03:41 PM) Translated Date (-)

ese mitti ki kayi kismo mein ugaya ja sakta hai lekin acche nikas vali domat mitti iski acchi vridhi ke liye upyukt hoti hai. mitti ka pH 8-10 hona chahiye janeen ki 2,3 baat hal se acchi tarah se jotai karein iske baad suhaga ki madad se janeen ke samtal kar dena chahiye. akhiri baar hal jotne se pehle jameen mein 49 quintal prati acre ke hisaab se rudi ki khaad milani chahiye sabjiyon mein paryog karne ke liye iski bijai october ke pehle saprah mein karni chahiye or beej tiyar karne ke liye bijai october ke akhiri saptah se november ke pehle saptah tak karni chahiye. katar se katar ka fasla 30 cm or podhe se podhe ka fasla 15 cm rakhein. beej ki gehrayi 3 cm se jayda nahi honi chahiye. Urea @90 kilo ki matra ko prati acre mein 3 bhago mein baant kar paruog karein. pehli khurak bijai ke samay jabki dusri or tisri khurak fasal ki pehli or dusri katai ke samy par karni chahiye. beej tyar karne ke liye bijai ki gayi fasal mein urea @ 65 kilo khaad ka paryog 2 baar mein karein, pehli khurak bijai or dusri fasal mein phool aney par karni chahiye. fasal ke jaldi vikas ke liye bijai ke 15 se 20 din baad 20 ml tricotanol hormone ko 20 litre pani mein ghol kar shidkaw karna chahiye. fasal ke ache or tej vikas ke liye 75 gram Nitrogen, potassium or phosphorus ki khaad 191919 ki dar ke hisaab se 15 litre pani mein ghol tiyar kar ke bijai ke 20 din baad spray karna chahiye. anukull paidawaar ke liye bijai ke 40 se 50 din baad 50 ml barisinolide ko 150 liter pani mein ghol tiyar kar ke prati acre ke hisaab se shidkaw karna chahiye. dusra spray 10 din ke baad karna chahiye . 45 gram mono amonium phosphate 12:61:00 ko 15 litre pani mein ghol par podhon ke tano ke upar shidkaw karna chahiye yeh podhe ke acche vikaas or prafulta ke liye labdhayak hota hai. bijai ke pehle pdaw ke samy dhaniye ki fasal ke liye nadeen gambeer samasya hote hain. fasal ko nadeen se mukat karne ke liye ek ya 2 baar godai karne ki jarurat padti hai. pehli godai bijai se 4 saptah baad or dusri 5-6 saptah baad karni chahiye. mitti mein nami ki mojoodgi ke anusaar sinchau karni chahiye. beejon ko bone ke baad turant pehli sinchau karein 10-12 dino ke antkal par lagatar sinchai karein fasal ka kad 20- 25 cm hone par patton ko katna shuru kar dena chahiyeek fasal ko 3-4 baar kata ja sakta hai beej ki paidawaar ke liye beeji gayu fasal april mahine mein katai ke liye tiyar ho jati hai fasal ke fal hare rang mein ki kaat lene chahiye kyu ki jayda pakne ki surat mein eska pura mulay nahi mil pata hai, dhanywad

buffalo and cow nu calcium kado Te kini deni chahidi hai ?

(pb)
Posted by
Mandeep Sran (6280725734)
Mandeep Sran
Punjab
Muktsar
Write Answer
Posted Date (29 Jul 2020 08:43 PM) Assigned Date (-)
Answered Date (30 Jul 2020 08:53 AM) Translated Date (-)

Mandeep ji calcium dudh den wali pashu nu rojana 50ml rde skde ho, jekar pashu dudh nhi dinda hai tan calcium naa deo uss nu vdia khurak ate vdia dekhbhal kro.

सवा बीघे में प्याज बोने के लिए कितने बीज की जरूरत पड़ेगी इसकी जानकारी बताओ ?

(hn)
Posted by
lokeshkumar Meena (8107048878)
lokeshkumar Meena
Rajasthan
Bundi
Write Answer
Posted Date (29 Jul 2020 08:40 PM) Assigned Date (-)
Answered Date (30 Jul 2020 10:40 PM) Translated Date (-)

लोकेश जी, एक बीघा में प्याज़ की बिजाई के लिए 1.8-2 किलो तक बीज लग जाता है, धन्यवाद

Answered Date (29 Jul 2020 09:01 PM) Translated Date (-)

Ek bigha me 3 se 4 kg

hlo sir , npk ch sticker paa ke spray krr skde narme te

(pb)
Posted by
harpreet singh (7888430586)
harpreet singh
Punjab
Bathinda
Write Answer
Posted Date (29 Jul 2020 08:16 PM) Assigned Date (21 Jan 2021 11:46 AM)
Answered Date (29 Jul 2020 08:47 PM) Translated Date (-)

Harpreet g npk ch sticker di jroorat nhi hai...

Dhan ke khet me kitna khad Dena chahiye urea or dap ?

(hn)
  • 3
Posted by
Sonu Kumar (6207205229)
Sonu Kumar
Bihar
Jamui
Write Answer
Posted Date (29 Jul 2020 08:14 PM) Assigned Date (-)
Answered Date (29 Jul 2020 08:48 PM) Translated Date (-)

Sonu g dhan mein Urea@110 kg and DAP@25 kg per acre dall skte ho...

धान में घास के लिए कौन सी दवाई है ?

(hn)
Posted by
ityanand Singh (7004219195)
ityanand Singh
Bihar
Patna
Write Answer
Posted Date (29 Jul 2020 08:12 PM) Assigned Date (-)
Answered Date (29 Jul 2020 08:49 PM) Translated Date (-)

इत्यानन्द जी कृपया इसकी फोटो भेजें ताकि आपको सही जानकारी दी जा सके।

mujhe gobhi ki nursery chahiye ?

(hn)
Posted by
gurmukh chahal (9660357769)
gurmukh chahal
Rajasthan
Hanumangarh
Write Answer
Posted Date (29 Jul 2020 08:09 PM) Assigned Date (-)
Answered Date (05 Jul 2021 03:51 PM) Translated Date (05 Jul 2021 04:28 PM)

Gurmukh ji aap Ram Swaroop 7737827974 ji se sampark kar sakte hai,dhanywad

devmedia

(hn)
Posted by
kamal singh (9772912141)
kamal singh
Rajasthan
Sirohi
Write Answer
Posted Date (29 Jul 2020 08:06 PM) Assigned Date (03 Feb 2021 11:56 AM)
Answered Date (30 Jul 2020 08:56 AM) Translated Date (-)

पशुओं से अच्छा दूध लेने के लिए अच्छी मात्रा में हरा चारा और अच्छी फीड देनी जरूरी है जैसे कि पशु को रोजाना 30—35 किलो हरा चारा और 5—7 किलो सूखा चारा दे सकते है और फीड 3 किलो दूध के मगर ​ 1 किलो के हिसाब से दे सकते है। बाकि पशु की अच्छी नसल पर भी निर्भर करता है।

tamatar murjha raha kya dale ?

(hn)
  • 2
Posted by
Duleshwar Janghel (7974980506)
Duleshwar Janghel
Chattisgarh
Kabirdham
Write Answer
Posted Date (29 Jul 2020 08:04 PM) Assigned Date (-)
Answered Date (05 Aug 2020 03:45 PM) Translated Date (-)

Duleshwar ji, yeh nematodes ki vajah se ho raha hai ap isme furadan @ 7 kilo prati acre ke hisaab se istemal karein, dhanywad

Answered Date (30 Jul 2020 09:04 PM) Translated Date (-)

roko di drenching karo

30 Jul 2020

roko fungicide hai kya

ਗੰਡੋਏ ਕਿੱਥੋਂ ਮਿਲ ਸਕਦੇ ਹਨ. ਫਰੀਦਕੋਟ, ਪੰਜਾਬ ?

(pb)
Posted by
Gurmeet Sandhu (9501510500)
Gurmeet Sandhu
Punjab
Faridkot
Write Answer
Posted Date (29 Jul 2020 07:57 PM) Assigned Date (-)
Answered Date (25 May 2021 11:03 AM) Translated Date (29 May 2021 04:06 PM)

ਗੁਰਮੀਤ ਸੰਧੂ ਜੀ ਗੰਡੋਏ ਲੈਣ ਲਈ ਤੁਸੀਂ ਰਮਨਦੀਪ ਸਿੰਘ (94176 17718) ਨਾਲ ਸੰਪਰਕ ਕਰ ਸਕਦੇ ਹੋ.

धान के पत्ते पीले हो रहे हैं पौधे गल के गिर रहे हैं सर कोई दवा बताने का कष्ट करें ?

(hn)
Posted by
Hariom Singh (9724703005)
Hariom Singh
Uttar Pradesh
Mirzapur
Write Answer
Posted Date (29 Jul 2020 07:50 PM) Assigned Date (-)
Answered Date (29 Jul 2020 08:49 PM) Translated Date (-)

हरिओम जी कृपया इसकी फोटो भेजें ताकि आपको सही जानकारी दी जा सके ।

devmedia

(en)
Posted by
gourav (9350925562)
gourav
Haryana
Jind
Write Answer
Posted Date (29 Jul 2020 07:47 PM) Assigned Date (03 Feb 2021 11:56 AM)
Answered Date (09 Oct 2020 02:39 PM) Translated Date (10 Oct 2020 05:15 PM)

Gourav ji, apke dawara bheji gayi audio mein kuch saaf sunai nahi de raha hai, kripya ap audio dubara bhejein or yeh bhi batayein ke ap kis fasal mein dhaan ke bare mein jankri lena chahate hain, taaki apko uske hisaab se bataya ja sake, dhanywad

pseudomonas ka use kis liye krte hai ?

(hn)
Posted by
Deepak Chaudhary (9992826230)
Deepak Chaudhary
Haryana
Kurukshetra
Write Answer
Posted Date (29 Jul 2020 07:40 PM) Assigned Date (-)
Answered Date (29 Jul 2020 08:51 PM) Translated Date (-)

Deepak g iska use fungus ki roktham ke liye krte hai....

Which maize variety is suitable to grow in July August month( for fodder purpose)

(en)
Posted by
Simranpreet Singh (9592555902)
Simranpreet Singh
Punjab
Tarn Taran
Write Answer
Posted Date (29 Jul 2020 07:40 PM) Assigned Date (21 Jan 2021 11:44 AM)
Answered Date (05 Aug 2020 03:53 PM) Translated Date (11 Jan 2021 02:44 PM)

Mr. Simran, you can cultivate varieties of maize such as j 1007, j 1006 thank you

bajra ?

(en)
Posted by
amit numberdar (9053592408)
amit numberdar
Haryana
Bhiwani
Write Answer
Posted Date (29 Jul 2020 07:38 PM) Assigned Date (-)
Answered Date (29 Jul 2020 08:52 PM) Translated Date (-)

Amit g kripa aap apna swal visthar se puchein tnki apko poori jankari di ja ske..

devmedia

(pb)
Posted by
jasvir singh (9877160814)
jasvir singh
Punjab
Sangrur
Write Answer
Posted Date (29 Jul 2020 07:19 PM) Assigned Date (03 Feb 2021 11:57 AM)
Answered Date (30 Jul 2020 08:58 AM) Translated Date (-)

Jasvir ji tuci uss nu Stayprogen powder 30gm rojana de skde ho ate uss nu saro de tel nu garam krke uss vich 100ml pisi hoi miti sonf bhunn ke deni suru kro, ehh tuci 3 din deo, iss nal frak paa jawega.

मेरे अभी बाजरा की बुवाई की हुई है आज रात 9444 प्रोग्राम धनिया 7878 7171 यह बाजरी अभी छोटी है लेकिन जल रही है ?

(hn)
Posted by
गिरधारी लाल (6375349293)
गिरधारी लाल
Rajasthan
Barmer
Write Answer
Posted Date (29 Jul 2020 07:18 PM) Assigned Date (-)
Answered Date (29 Jul 2020 08:53 PM) Translated Date (-)

गिरधारी लाल जी कृपया इसकी फोटो भेजें ताकि आपको सही जानकारी दी जा सके।

iska kya upay hai sir ?

(hn)
  • 4
Posted by
sachin (8221989405)
sachin
Haryana
Bhiwani
Write Answer
Posted Date (29 Jul 2020 07:17 PM) Assigned Date (-)
Answered Date (05 Aug 2020 03:57 PM) Translated Date (-)

Sachin ji, eh fungus hai tusi is vich custodia @ 300 ml nu 150 litre pani vich mila ke prati acre de hisaab nal spray kar sakde ho, dhanwad

devmedia

(pb)
Posted by
jasvir singh (9877160814)
jasvir singh
Punjab
Sangrur
Write Answer
Posted Date (29 Jul 2020 07:17 PM) Assigned Date (03 Feb 2021 11:57 AM)
Answered Date (30 Jul 2020 08:59 AM) Translated Date (-)

Jasvir ji tuhade walo bheji gyi audio vich awaz nhi aa rehi ha kirpa krke dubara saff awaz vich audio upload kro tan jo tuhanu sahi jankari diti ja ske.

Can anyone suggest please to take loan for poultry farming in West Bengal

(en)
Posted by
Nihal Gupta (8967445698)
Nihal Gupta
West Bengal
South 24 Parganas
Write Answer
Posted Date (29 Jul 2020 07:16 PM) Assigned Date (21 Jan 2021 11:44 AM)
Answered Date (30 Jul 2020 09:02 AM) Translated Date (-)

aap poultry mai loan aur subsidy lene ke liye apke pass iski training honi jruri hai jis certificate se apko loan aur subsidy mill skti hai, aap training ke liye Krishi Vigyan Kendra Address: Kaikhali Rd, Nimpith, West Bengal 743338 Phone: 03218 226 002 se sampark kr skte hai.

30 Jul 2020

thank you

30 Jul 2020

ji kitna tak ka loan mil sakta he mujhe? I have 3000 poultry farm

ਸੀ ਓੁ ਜ਼- ੯੪ ਗਨੇ ਕਿਸਮ ਦਾ ਬੀਜ ਕਿਥੋਂ ਮਿਲੇਗਾ

(pb)
Posted by
singhdilbagh (8146995431)
singhdilbagh
Punjab
Fatehgarh Sahib
Write Answer
Posted Date (29 Jul 2020 07:11 PM) Assigned Date (21 Jan 2021 11:43 AM)
Answered Date (05 Jul 2021 03:49 PM) Translated Date (-)

ਦਿਲਬਾਘ ਜੀ ਇਸਦਾ ਬੀਜ ਤੁਹਾਨੂੰ ਨੇੜੇ ਕਿਸੇ ਕਿਸਾਨ ਕੋਲੋਂ ਜਾ ਤੁਸੀ ਯੂਨੀਵਰਸਿਟੀ ਤੋਂ ਲੈ ਸਕਦੇ ਹੋ। ਧੰਨਵਾਦ

sir g jhone de patte Peele ho rahe Han koi ilaj daso ?

(pb)
  • 1
Posted by
ranvir singh (9878380167)
ranvir singh
Punjab
Jalandhar
Write Answer
Posted Date (29 Jul 2020 07:09 PM) Assigned Date (-)
Answered Date (29 Jul 2020 08:56 PM) Translated Date (-)

Ranvir g jhone te Chelated zinc@120 gm and Chelated Ferrous@1 kg per acre spray kr skde ho...

अमरूद की फसल में कीड़ा लग गया उपचार बताए ?

(hn)
Posted by
Ravinder Sharma (8474995330)
Ravinder Sharma
Uttarakhand
Nainital
Write Answer
Posted Date (29 Jul 2020 07:08 PM) Assigned Date (-)
Answered Date (29 Jul 2020 08:58 PM) Translated Date (-)

रवींद्र जी अमरूद के ऊपर आप Fenvalrate@2 ml प्रती लीटर पानी में मिलाकर सप्रे कर सकते हो।

Teeli kese bhoy jaati hai

(hn)
Posted by
Raj Meena Raj (7219901391)
Raj Meena Raj
Rajasthan
Kota
Write Answer
Posted Date (29 Jul 2020 07:05 PM) Assigned Date (-)
Answered Date (09 Oct 2020 02:42 PM) Translated Date (10 Oct 2020 05:15 PM)

Raj Meena ji, kripaya ap batayein ke ap teeli kise keh rahe hain, agar yeh apke yaha ka local nam hai to ap iski photo bhejein taaki apko uske hisaab se jankari di ja sake, dhanywad

Answered Date (29 Jul 2020 08:12 PM) Translated Date (-)

hato se cheetak kar prati hekter~5kg.

sir asi changi nasal da saan rakhna os lyi asi bacha lena kitho lye

(pb)
Posted by
bawa (9888370825)
bawa
Punjab
Muktsar
Write Answer
Posted Date (29 Jul 2020 07:04 PM) Assigned Date (21 Jan 2021 11:43 AM)
Answered Date (30 Jul 2020 09:03 AM) Translated Date (-)

Bawa ji isde lai tuci Jaspreet Singh Moga 9781546129 nal sampark kr skde ho ate ehna ton pta kr skde ho.

पिपरमेट की फसल में यह खरपतवार उगी है इसके लिए आप कोई दवा को बताइए जिससे यह खरपतवार नष्ट हो सके ?

(hn)
Posted by
Mahendra Singh Patel (6394967871)
Mahendra Singh Patel
Uttar Pradesh
Jhansi
Write Answer
Posted Date (29 Jul 2020 06:59 PM) Assigned Date (-)
Answered Date (09 Oct 2020 02:42 PM) Translated Date (10 Oct 2020 05:15 PM)

हाथों से लगातार गोडाई करें और पहली कटाई के बाद खेत को नदीन मुक्त करें। नदीनों की रोकथाम के लिए सिनबार 400 ग्राम प्रति एकड़ में प्रयोग करें। नदीनों को नियंत्रित करने के लिए जैविक मल्च के साथ ऑक्सीफलोरफिन 200 ग्राम या पैंडीमैथालीन बूटीनाशक 800 मि.ली को प्रति एकड़ में प्रयोग करें। यदि नदीन ज्यादा हो तो डालापोन 1.6 किलोग्राम प्रति एकड़ या ग्रामाक्ज़ोन 1 लीटर और डयूरॉन 800 ग्राम या टेरबेसिल 800 ग्राम की प्रति एकड़ में स्प्रे करें।

ਕੀ ਗੱਭਣ ਪਸ਼ੂ ਨੂੰ ਮੂੰਹ ਖੁਰ ਅਤੇ ਗਲ ਘੋਟੂ ਦਾ ਟੀਕਾ ਲਗਵਾ ਸਕਦੇ ਹਾਂ ?

(pb)
Posted by
harinder singh (8437412644)
harinder singh
Punjab
Hoshiarpur
Write Answer
Posted Date (29 Jul 2020 06:52 PM) Assigned Date (-)
Answered Date (30 Jul 2020 09:04 AM) Translated Date (-)

ਹਾਂਜੀ ਤੁਸੀ ਗੱਭਣ ਪਸ਼ੂ ਨੂੰ ਵੀ ਮੂੰਹ ਖੁਰ ਅਤੇ ਗੱਲਘੋਟੂ ਦਾ ਟੀਕਾ ਲਗਵਾ ਸਕਦੇ ਹੋ

sir g es ingestion de information mel sakde a ke result a es da pala ve tika kreya c es var fer rapet kar gai eh tika kreya 2 var hun ik kal kreya c gaa ajj ve reng de c ajj fer tika kreya ga nu ke deta jawe jo o thar gye

(pb)
  • 1
Posted by
sukhjeet singh (9463461207)
sukhjeet singh
Punjab
Gurdaspur
Write Answer
Posted Date (29 Jul 2020 06:50 PM) Assigned Date (-)
Answered Date (30 Jul 2020 04:25 PM) Translated Date (-)

tuci uss nu keeper plus powder 30gm rojana 20 din tak dena suru kro ate iss injection de record vare puri jankari tuhanu uss ton mill skdi hai jiss ton ehh semen bhrwaya gya hai ohna kol isdi purri jankari hundi hai.

ਨਾਨ ਵੂਲਨ ਲਿਫਾਫੇ ਮਾਨਸਾ, ਬੁਢਲਾਡਾ, ਭੀਖੀ ਏਰੀਆ ਵਿੱਚ ਕਿੱਥੋਂ ਮਿਲ ਸਕਦੇ ਹਨ ਜੀ

(pb)
Posted by
Gurjant s (9646107722)
Gurjant s
Punjab
Mansa
Write Answer
Posted Date (29 Jul 2020 06:48 PM) Assigned Date (21 Jan 2021 11:41 AM)
Answered Date (05 Jul 2021 03:50 PM) Translated Date (-)

ਗੁਰਜੰਟ ਜੀ ਕਿਰਪਾ ਕਰਕੇ ਦੱਸੋ ਕਿ ਤੁਸੀ ਇਹ ਕਿਹੜੇ purpose ਦੇ ਲਈ ਖਰੀਦਣੇ ਹਨ। ਧੰਨਵਾਦ

pseudomonas ka use kis liye krte hai ?

(hn)
Posted by
Deepak Chaudhary (9992826230)
Deepak Chaudhary
Haryana
Kurukshetra
Write Answer
Posted Date (29 Jul 2020 06:46 PM) Assigned Date (-)
Answered Date (30 Jul 2020 11:00 AM) Translated Date (-)

Deepak ji yeh fungus ki roktham ke liye istemal ki jati hai.

sir.gaye ke kuch dino phele septin hogya ab toh halka hi sir whe bhut der me खड़ी hoti hi aur chara bhi shi matra me nhi kha rhi .sir iska illaj batye

(hn)
Posted by
saurya yadav (8851417612)
saurya yadav
Delhi
North West Delhi
Write Answer
Posted Date (29 Jul 2020 06:44 PM) Assigned Date (25 Dec 2020 01:24 PM)
Answered Date (30 Jul 2020 08:52 PM) Translated Date (-)

usko aap Brotone liquid 50-50ml subah sham aur enerdyna liquid 100-100ml subah sham dena suru kren..

kya aaj bajre ki bijai kar sakte hai ?

(hn)
Posted by
Inderjeet singh (9468124900)
Inderjeet singh
Haryana
Sirsa
Write Answer
Posted Date (29 Jul 2020 06:29 PM) Assigned Date (-)
Answered Date (30 Jul 2020 11:53 AM) Translated Date (-)

ji hnji aap bajre ki bijaai july mhine mein kisi bhi din kr skte hain, dhnyvaad.

सर जी बकरी के सींग के नीचे कीडे पड गये है दवा बताइये ?

(hn)
Posted by
dinesh (8058030589)
dinesh
Rajasthan
Alwar
Write Answer
Posted Date (29 Jul 2020 06:28 PM) Assigned Date (-)
Answered Date (30 Jul 2020 04:23 PM) Translated Date (-)

आप उसके सींग के नीचे ivermectin इंजेक्शन को 2 मि.ली. सरिंज में भरकर जख़्म में स्प्रे करें और बाद में topicure स्प्रे कर दें। इससे फर्क पड़ जाएगा।