Manage Expert Answers

Search

Total Count :- 258604

ਡਾ. ਸਾਹਿਬ ਸਾਡੀ ਮੱਝ ਦਾ ਅੱਠਵਾ ਮਹੀਨਾ ਚੱਲ ਰਿਹਾ ਜੀ ਤੇ ਉਹ ਬਹੁੱਤ ਜਿਆਦਾ ਪਿਛਾ ਦਿਖਾ ਰਹੀ ਹੈ ਅਸੀ ਅਗ੍ਰੇਜੀ ਇਲਾਜ ਬਹੁੱਤ ਕਰਾ ਲੇ ਪਰ ਕੋਈ ਫਰਕ ਨੀ ਪਿਆ, ਕੋਈ ਇਲਾਜ ਦੱਸੋ ।

(en)
Posted by
amritpal gill (9814067958)
amritpal gill
Punjab
Patiala
Write Answer
Posted Date (27 Sep 2017 09:12 PM) Assigned Date (-)
Answered Date (02 Oct 2017 08:30 AM) Translated Date (-)

ਤੁਸੀ Dr. John ਦੀ ਹੋਮੀਓਪੈਥਿਕ ਦਵਾਈ PROLAPTONE SPRAY ਦੀ ਵਰਤੋ ਕਰੋ । ਇਹ ਤੁਹਾਨੂੰ ਨੇੜੇ ਦੇ ਹੋਮੀਓਪੈਥਿਕ ਸਟੋਰ ਤੋ ਮਿਲ ਜਾਵੇਗੀ । ਇਸ ਨੂੰ ਵਰਤਣ ਦਾ ਸਾਰਾ ਤਰੀਕਾ ਦਵਾਈ ਦੇ ਡੱਬੇ ਤੇ ਹੀ ਲਿਖਿਆ ਹੁੰਦਾ ਹੈ।

ਸਾਡੇ ਪਰਮਲ ਝੋਨਾ ਹੈ ਜੀ ਫੋਲੀ ਕਿਓਰ ਕੀਤੀ ਸੀ , ਹੁਣ ਝੋਨੇ ਵਿੱਚ ਹੌਪਰ ਜਿਹਾ ਹੋ ਗਿਆ ਕੋਈ ਇਲਾਜ ਦੱਸੋ ?

(en)
Posted by
Gurmeet Singh (9463621442)
Gurmeet Singh
Punjab
Bathinda
Write Answer
Posted Date (29 Sep 2017 02:01 PM) Assigned Date (-)
Answered Date (29 Sep 2017 03:57 PM) Translated Date (-)

Jekar kaale tele di aje shuruaat hai tan iss di roktham de lyi tuc chess@120gm ja glamore@50gm ja dentop@35gm nu 150 ltr paani de nal mila k prati acre te spray kr skde ho..ihna spreha di varto tela pain ton pehla kro..iss ton ilaava jekar tela jyaada fail gya hai tan uss di rokthaam de lyi 1 ltr DDVP nu 12 kg sukki ret de nal mila k khet de vich shitta de deo..iss ton bina tuc koram 300ml ja acetamiprid 20EC @60-80gm ja acephate@500gm nu 150 ltr paani de nal mila k prati acre te spray krdeo..iss ton ilaava tuc jhone de vich actara @80gm ja buprofezin@200ml nu 150 ltr paani de nal mila k prati acre te spray kr deo. jekar harra tela hai tan uss de lyi tuc solomon@120 ml prati acre de lyi spray kr skde ho...

Answered Date (30 Sep 2017 06:41 PM) Translated Date (-)

Jekar kaale tele di aje shuruaat hai tan iss di roktham de lyi tuc chess@120gm ja glamore@50gm ja dentop@35gm nu 150 ltr paani de nal mila k prati acre te spray kr skde ho...iss ton ilaava jekar tela jyaada fail gya hai tan uss di rokthaam de lyi 1 ltr DDVP nu 12 kg sukki ret de nal mila k khet de vich shitta de deo..iss ton bina tuc koram 300ml ja acetamiprid 20EC @60-80gm ja acephate@500gm nu 150 ltr paani de nal mila k prati acre te spray krdeo..iss ton ilaava tuc jhone de vich actara @80gm ja buprofezin@200ml nu 150 ltr paani de nal mila k prati acre te spray kr deo.

114 Jona 15 din tak Katai karni hai kala Tela ho gea hall daso ?

(en)
Posted by
Gurdeep Singh (9417036600)
Gurdeep Singh
Punjab
Patiala
Write Answer
Posted Date (29 Sep 2017 03:43 PM) Assigned Date (-)
Answered Date (29 Sep 2017 03:52 PM) Translated Date (-)

Jekar kaale tele di aje shuruaat hai tan iss di roktham de lyi tuc chess@120gm ja glamore@50gm ja dentop@35gm nu 150 ltr paani de nal mila k prati acre te spray kr skde ho..ihna spreha di varto tela pain ton pehla kro..iss ton ilaava jekar tela jyaada fail gya hai tan uss di rokthaam de lyi 1 ltr DDVP nu 12 kg sukki ret de nal mila k khet de vich shitta de deo..iss ton bina tuc koram 300ml ja acetamiprid 20EC @60-80gm ja acephate@500gm nu 150 ltr paani de nal mila k prati acre te spray krdeo..iss ton ilaava tuc jhone de vich actara @80gm ja buprofezin@200ml nu 150 ltr paani de nal mila k prati acre te spray kr deo. jekar harra tela hai tan uss de lyi tuc solomon@120 ml prati acre de lyi spray kr skde ho...

Answered Date (30 Sep 2017 06:40 PM) Translated Date (-)

Jekar kaale tele di aje shuruaat hai tan iss di roktham de lyi tuc chess@120gm ja glamore@50gm ja dentop@35gm nu 150 ltr paani de nal mila k prati acre te spray kr skde ho...iss ton ilaava jekar tela jyaada fail gya hai tan uss di rokthaam de lyi 1 ltr DDVP nu 12 kg sukki ret de nal mila k khet de vich shitta de deo..iss ton bina tuc koram 300ml ja acetamiprid 20EC @60-80gm ja acephate@500gm nu 150 ltr paani de nal mila k prati acre te spray krdeo..iss ton ilaava tuc jhone de vich actara @80gm ja buprofezin@200ml nu 150 ltr paani de nal mila k prati acre te spray kr deo.

chess da resulut kine dina da hunda a chess nu hopper aoun ton pehlan v use kita ja sakda hai ki hopper na ave ?

(en)
Posted by
amrik singh (9872721721)
amrik singh
Punjab
Bathinda
Write Answer
Posted Date (29 Sep 2017 03:44 PM) Assigned Date (-)
Answered Date (29 Sep 2017 03:52 PM) Translated Date (-)

Jekar kaale tele di aje shuruaat hai tan iss di roktham de lyi tuc chess@120gm ja glamore@50gm ja dentop@35gm nu 150 ltr paani de nal mila k prati acre te spray kr skde ho..ihna spreha di varto tela pain ton pehla kro..iss ton ilaava jekar tela jyaada fail gya hai tan uss di rokthaam de lyi 1 ltr DDVP nu 12 kg sukki ret de nal mila k khet de vich shitta de deo..iss ton bina tuc koram 300ml ja acetamiprid 20EC @60-80gm ja acephate@500gm nu 150 ltr paani de nal mila k prati acre te spray krdeo..iss ton ilaava tuc jhone de vich actara @80gm ja buprofezin@200ml nu 150 ltr paani de nal mila k prati acre te spray kr deo. jekar harra tela hai tan uss de lyi tuc solomon@120 ml prati acre de lyi spray kr skde ho...

Answered Date (29 Sep 2017 04:32 PM) Translated Date (-)

chess da result 10-12 dina da hunda hai..jekar. iss di varto tela aun ton pehla krde ho tan ihh reault 15 dina tak de dindi hai. chess di pehla spray krn nal kala tela control de vich rehnda hai.

Parmal Jona 15 din tak Katai karni hai kala Tela ho gea hall daso ?

(en)
Posted by
Gurdeep Singh (9417036600)
Gurdeep Singh
Punjab
Patiala
Write Answer
Posted Date (29 Sep 2017 03:34 PM) Assigned Date (-)
Answered Date (29 Sep 2017 03:56 PM) Translated Date (-)

ਕਾਲੇ ਤੇਲੇ ਦੀ ਸਰਬਪੱਖੀ ਰੋਕਥਾਮ ਲਈ ਘੱਟ ਸਮੇਂ ਵਿਚ ਪੱਕਣ ਵਾਲੀਆਂ ਕਿਸਮਾਂ ਦੀ ਕਾਸ਼ਤ ਕਰਨੀ, ਯੂਰੀਆ ਖਾਦਾਂ ਦੀ ਵਰਤੋਂ ਸਿਫਾਰਸ਼ਾਂ ਅਨੁਸਾਰ ਕਰਨੀ ਕਿਉਂਕਿ ਵਧੇਰੇ ਯੂਰੀਆ ਵਰਤਣ ਨਾਲ ਬੂਟੇ ਦਾ ਪ੍ਰਤਾਲ ਵਧੇਰੇ ਵਧਦਾ ਹੈ ਜੋ ਕਾਲੇ ਤੇਲੇ ਲਈ ਆਕਰਸ਼ਣ ਦਾ ਕਾਰਨ ਬਣਦਾ ਹੈ, ਕਾਲੇ ਤੇਲੇ ਦੀ ਰੋਕਥਾਮ ਦੇ ਲਈ acephate@500 ਗ੍ਰਾਮ ਜਾਂ glamore@50 ਗ੍ਰਾਮ ਜਾਂ chess@120 ਗ੍ਰਾਮ ਜਾਂ dentop@35 ਗ੍ਰਾਮ ਜਾਂ Solomon@120 ਮਿਲੀਲੀਟਰ  ਜਾਂ Applaud ਪਾਣੀ ਦੇ ਨਾਲ ਮਿਲਾ ਕੇ ਪ੍ਰਤੀ ਏਕੜ ਤੇ ਸਪਰੇਅ ਕਰ ਸਕਦੇ ਹੋਂ  

Answered Date (30 Sep 2017 06:40 PM) Translated Date (-)

Jekar kaale tele di aje shuruaat hai tan iss di roktham de lyi tuc chess@120gm ja glamore@50gm ja dentop@35gm nu 150 ltr paani de nal mila k prati acre te spray kr skde ho...iss ton ilaava jekar tela jyaada fail gya hai tan uss di rokthaam de lyi 1 ltr DDVP nu 12 kg sukki ret de nal mila k khet de vich shitta de deo..iss ton bina tuc koram 300ml ja acetamiprid 20EC @60-80gm ja acephate@500gm nu 150 ltr paani de nal mila k prati acre te spray krdeo..iss ton ilaava tuc jhone de vich actara @80gm ja buprofezin@200ml nu 150 ltr paani de nal mila k prati acre te spray kr deo.

ਅਗੇਤੇ ਮੱਖਣ ਘਾਹ ਦੀ ਬਿਜਾਈ ਕਰਨ ਦੀ ਤਰੀਕ ਕੀ ਹੈ ?

(en)
Posted by
harjinder Singh (9464805898)
harjinder Singh
Punjab
Moga
Write Answer
Posted Date (29 Sep 2017 03:08 PM) Assigned Date (-)
Answered Date (14 Oct 2017 09:01 AM) Translated Date (-)

ਅਗੇਤੇ ਮੱਖਣ ਘਾਹ ਦੀ ਬਿਜਾਈ ਤੁਸੀ ਇੱਕ ਅਕਤੂਬਰ ਤੋਂ ਲੈ ਕੇ ਅੱਧ ਅਕਤੂਬਰ ਮਹੀਨੇ ਤਕ ਕਰ ਦਿਓI ਇਸ ਦੀ ਬਿਜਾਈ ਅਕਤੂਬਰ ਮਹੀਨਾ ਪੂਰਾ ਚਲਦੀ ਹੈ I

Answered Date (29 Sep 2017 06:21 PM) Translated Date (-)

1/10/2017 to suru hai ji

DBW 173 wheat da beej kitho mil sakda Te Es d jankari davo ?

(en)
Posted by
Harjobandeep Singh (9872233003)
Harjobandeep Singh
Punjab
Gurdaspur
Write Answer
Posted Date (29 Sep 2017 03:22 PM) Assigned Date (-)
Answered Date (29 Sep 2017 04:12 PM) Translated Date (-)

ਭਾਰਤੀ ਖੇਤੀਬਾੜੀ ਸੰਸਥਾਨ (PUSA) ਨੇ ਕਣਕ ਦੀਆਂ ਪੰਜ ਅਤੇ ਜੌਂ ਦੀਆਂ ਤਿੰਨ ਕਿਸਮਾਂ ਰਿਲੀਜ ਕੀਤੀਆਂ ਹਨ । ਇਸ ਵਿੱਚ ਕਣਕ ਦੀ ਡੀਬੀਡਬਲਿਊ – 173 ( D.B.W-173) ਗਰਮੀ ਵਿੱਚ ਵੀ ਬੰਪਰ ਉਤਪਾਦਨ ਦੇਵੇਗੀ । ਜਾਂਚ ਵਿੱਚ ਇੱਕ ਹੇਕਟੇਇਰ ਵਿੱਚ ਇਸਦਾ ਉਤਪਾਦਨ 70 ਕੁਇੰਟਲ ਤੱਕ ਆਇਆ ਹੈ ।ਯਾਨੀ ਕੇ ਇਕ ਏਕੜ ਵਿਚੋਂ 70 ਮਨ ਦੇ ਕਰੀਬ । ਡੀਬੀਡਬਲਿਊ 173 ਇਕ ਪਸ਼ੇਤੀ ਕਿਸਮ ਹੈ ਅਤੇ ਇਸਦੀ ਬਿਜਾਈ ਨਵੰਬਰ ਦੇ ਆਖਰੀ ਹਫ਼ਤੇ ਤੋਂ ਲੈ ਕੇ ਦਿਸੰਬਰ ਦੇ ਦੂੱਜੇ ਹਫ਼ਤੇ ਤੱਕ ਕੀਤੀ ਜਾ ਸਕਦੀ ਹੈ । ਇਹ ਫਸਲ 118 ਤੋਂ 120 ਦਿਨ ਵਿੱਚ ਤਿਆਰ ਹੋ ਜਾਂਦੀ ਹੈ । ਵਾਤਾਵਰਨ ਦੇ ਗਰਮ ਮਿਜਾਜ ਨਾਲ ਲੜੇਗੀ ਨਵੀਂ ਕਿੱਸਮ ਆਮ ਤੋਰ ਤੇ ਕਣਕ ਦੀਆਂ ਵੇਰਾਇਟੀਆਂ ਵਿੱਚ ਇਹ ਦੇਖਣ ਵਿੱਚ ਆਇਆ ਹੈ ਕਿ ਮਾਰਚ ਮਹੀਨਾ ਵਿੱਚ ਜਦੋਂ ਤਾਪਮਾਨ ਆਮ ਨਾਲੋਂ ਜਿਆਦਾ ਹੋ ਜਾਂਦਾ ਹੈ ਤਾਂ ਕਣਕ ਸੁੰਗੜਨਾ ਸ਼ੁਰੂ ਹੋ ਜਾਂਦਾ ਹੈ , ਲੇਕਿਨ ਡੀਬੀਡਬਲਿਊ 173 ਵਿੱਚ ਅਜਿਹਾ ਨਹੀਂ ਹੋਵੇਗਾ । ਇਹ ਕਿੱਸਮ ਦੋ ਤੋਂ ਚਾਰ ਡਿਗਰੀ ਸੇਲਸਿਅਸ ਜਿਆਦਾ ਤਾਪਮਾਨ ਨੂੰ ਵੀ ਸਹਿਣ ਕਰ ਸਕੇਗੀ । ਇਸਦੇ ਇਲਾਵਾ ਇਸ ਵਿੱਚ ਰੋਗ ਸਹਿਣ ਦੀ ਸਮਰੱਥਾ ਵੀ ਹੋਰ ਕਿਸਮਾਂ ਨਾਲ ਜ਼ਿਆਦਾ ਹੈ । ਇਸ ਵਿੱਚ ਆਇਰਨ ਦੀ ਸਿਰਫ 41 ਪੀਪੀਏਮ ਯਾਨੀ ਪਾਰਟਸ ਉੱਤੇ ਮਿਲਿਅਨ ਹੈ ।

Answered Date (29 Sep 2017 04:17 PM) Translated Date (-)

isda beej lain lyi tu c 91 1842267307 and 01842267390 number te smprk kr skde ho

Answered Date (14 Oct 2017 09:06 AM) Translated Date (-)

Ih beej tuc PUSA ton lai skde ho ja fir karnal area de vicho lai skde ho.

Pb 1 mushl da ki Rate hai g ?

(en)
Posted by
jagseer (8930941754)
jagseer
Haryana
Sirsa
Write Answer
Posted Date (29 Sep 2017 03:31 PM) Assigned Date (-)
Answered Date (03 Oct 2017 01:50 PM) Translated Date (-)

jhone de rate di aje shi jankari nai ditti ja skdi. jo v sarkar duwaara rate teh kita jawega aun wale sme de vich tuhanu iss di jankari de ditti jawegi.

narme bhaa daso g ?

(en)
Posted by
gursewak (8557042606)
gursewak
Punjab
Muktsar
Write Answer
Posted Date (27 Sep 2017 03:56 PM) Assigned Date (-)
Answered Date (29 Sep 2017 10:07 AM) Translated Date (-)

Narma ka MSP (smarthan mulya) 4320 rupees hai.

Pbw502hd wheat da jhar kina hai, ja koi hoor variety jisda jhar sabh TOH Jada Howa?

(en)
Posted by
karan (9416729978)
karan
Haryana
Fatehabad
Write Answer
Posted Date (29 Sep 2017 01:39 PM) Assigned Date (-)
Answered Date (29 Sep 2017 04:24 PM) Translated Date (-)

ਪੀ .ਏ.ਯੂ ਵਲੋਂ ਵਿਕਸਿਤ ਕੀਤੀਆਂ ਕਣਕ ਦੀਆਂ ਇਹ 3 ਨਵੀਆਂ ਕਿਸਮਾਂ September 5, 2017 By admin in ਤਾਜ਼ਾ ਖ਼ਬਰ ਪੰਜਾਬ ਦੀਆਂ ਵੱਡੀਆਂ ਕਿਸਮਾਂ (ਪੀ ਬੀ ਡਬਯਲੂ 343 ਅਤੇ ਪੀ ਬੀ ਡਬਲਯੂ 550) ਨੂੰ ਮੁੜ ਸੁਰਜੀਤ ਕਰਕੇ ਨਵੀਆਂ ਕਿਸਮਾਂ ਉਨਤ ਪੀ ਬੀ ਡਬਲਯੂ 343 ਅਤੇ ਪੀ ਬੀ ਡਬਲਯੂ 550 ਵਿਕਸਿਤ ਕੀਤੀਆਂ ਗਈਆਂ ਹਨ । ਇਸ ਤੋਂ ਪਹਿਲਾਂ ਇਹਨਾਂ ਕਿਸਮਾਂ ਨੂੰ 1996 ਵਿੱਚ ਵਿਕਸਿਤ ਕੀਤਾ ਗਿਆ ਸੀ । ਪੀ ਬੀ ਡਬਯਲੂ 343 ਏਨੀ ਜ਼ਿਆਦਾ ਕਾਮਯਾਬ ਹੋਈ ਸੀ ਕਿ ਪੰਜਾਬ ,ਹਰਿਆਣਾ ਤੇ ਉਤਰਪ੍ਰਦੇਸ਼ ਦੇ ਕੁੱਲ ਖੇਤਰ ਵਿੱਚ 25 % ਹਿੱਸੇ ਤੇ 343 ਬੀਜੀ ਜਾਂਦੀ ਸੀ । ਇਸ ਕਣਕ ਦੀ ਖਾਸ ਗੱਲ ਇਹ ਸੀ ਕਿ ਇਸਦੀ ਰੋਟੀ ਬਹੁਤ ਹੀ ਵਧੀਆ ਬਣਦੀ ਸੀ । ਇਸ ਕਿਸਮ ਨੇ 10 ਸਾਲ ਰਾਜ ਕੀਤਾ ਉਸਤੋਂ ਬਾਅਦ ਪੀਲੀ ਕੁੰਗੀ ਤੇ ਹੋਰ ਰੋਗ ਪੈਣ ਕਰਕੇ ਇਸਦੀ ਬਿਜਾਈ ਬੰਦ ਕਰ ਦਿੱਤੀ ਗਈ । ਪਰ ਹੁਣ ਪੰਜਾਬ ਯੂਨੀਵਰਸਿਟੀ ਨੇ ਇਹਨਾਂ ਪੁਰਾਣੀਆਂ ਕਿਸਮਾਂ ਵਿੱਚ ਰੋਗਾਂ ਨਾਲ ਲੜਨ ਦੀ ਤਾਕਤ ਪਾ ਕੇ ਦੁਬਾਰਾ ਵਿਕਸਿਤ ਕੀਤਾ ਹੈ । ਆਓ ਜਾਣਦੇ ਹਾਂ ਇਹਨਾਂ ਨਵੀਆਂ ਤਿਆਰ ਕੀਤੀਆਂ ਉੱਨਤ ਕਿਸਮਾਂ ਦਾ ਵੇਰਵਾ 1) ਉੱਨਤ PBW 343: ਸਮਾ: 155 ਦਿਨ ਕੱਦ: 100 cm ਝਾੜ: 23.2 ਕੁੰਇਟਲ ਪ੍ਰਤੀ ਏਕੜ ਬੀਜ ਦੀ ਮਾਤਰਾ : 40 ਕਿੱਲੋ ਪ੍ਰਤੀ ਏਕੜ ਭੂਰੀ ਕੂੰਗੀ ਤੋ ਪੂਰੀ ਤਰ੍ਹਾਂ ਟਾਕਰਾ ਅਤੇ ਪੀਲੀ ਕੂੰਗੀ ਤੋ ਕਾਫੀ ਹੱਦ ਤੱਕ 2) ਉੱਨਤ PBW 550 ਸਮਾਂ: 145 ਦਿਨ ਕੱਦ: 86 cm ਝਾੜ 23 ਕੁੰਇਟਲ ਪ੍ਰਤੀ ਏਕੜ ਬੀਜ ਦੀ ਮਾਤਰਾ: 45 ਕਿੱਲੋ ਪ੍ਰਤੀ ਏਕੜ ਭੂਰੀ ਕੂੰਗੀ ਅਤੇ ਪੀਲੀ ਕੂੰਗੀ ਤੋ ਪੂਰੀ ਤਰ੍ਹਾਂ ਟਾਕਰਾ 3) PBW 1 Zn ਸਮਾਂ: 151 ਦਿਨ ਕੱਦ :103 cm ਝਾੜ :22.5 ਕੁੰਇਟਲ ਪ੍ਰਤੀ ਏਕੜ ਬੀਜ ਦੀ ਮਾਤਰਾ: 40 ਕਿੱਲੋ ਪ੍ਰਤੀ ਏਕੜ ਇਸ ਕਿਸਮ ਵਿੱਚ zinc ਤੱਤ ਦੀ ਮਾਤਰਾ ਵੱਧ ਹੈ। ਕਣਕ ਦੀ ਉੱਨਤ PBW 550 ਅਤੇ PBW 1 Zn ਕਿਸਾਨ ਮੇਲਿਆਂ ਤੇ ਵੀ ਉਪਲਬਧ ਹੋਣ ਗਿਆ।ਉੱਨਤ PBW 550 22.5 ਕਿੱਲੋ ਕਿੱਲੋ ਦੀ ਪੈਕਿੰਗ 900 ਰੁਪਏ ਦੀ ਹੋਵੇਗੀ ਜਦੋਂ ਕਿ PBW 1 Zn 10 ਕਿੱਲੋ 400 ਰੁਪਏ ਦੀ ਹੋਵੇਗੀ

Answered Date (14 Oct 2017 09:08 AM) Translated Date (-)

Iss kisam da jhaad 20-21 qtl prati acre hai.. ihh kisam 150 dina de vich pakk ke tyar ho jandi hai.

mai guwara beejan ch late ho gya c.jis karan mera guwaara hale takk hara khada hai.boote de bilkul thale kuch faliyaan pakkiya baaki hariyaan hai. mai guwaara vadh k sarro beejni hai.te mainu lagda shayad guwaara sarro late karwa dewega. koi hall dasso g ?

(en)
Posted by
Hargobind Singh Chahal (9779358371)
Hargobind Singh Chahal
Punjab
Write Answer
Posted Date (29 Sep 2017 02:30 PM) Assigned Date (-)
Answered Date (03 Oct 2017 02:18 PM) Translated Date (-)

Gware di hun kattayi da tym chal reha hai ajj ton 10 dina de vich vich gwaari di ktaayi ho k tuc ageti saron di bijaayi kr skde ho. iss ton baaad gwaara hun nwa fal nai chukkega jo fal lggya hai ohi pakkega. iss lyi jinna fal lgya hai uss de nal hi gwaare di kataayi krdeo ate saro di bijaayi krdeo ..nai tan gwaara saro late krwa dewega.

ਕਣਕ ਦਾ ਕਿਹੜਾ ਬੀਜ ਵਧੀਆ ਹੈ ?

(en)
Posted by
gurjinder (9914657145)
gurjinder
Punjab
Ferozpur
Write Answer
Posted Date (29 Sep 2017 02:47 PM) Assigned Date (-)
Answered Date (29 Sep 2017 04:24 PM) Translated Date (-)

ਪੀ .ਏ.ਯੂ ਵਲੋਂ ਵਿਕਸਿਤ ਕੀਤੀਆਂ ਕਣਕ ਦੀਆਂ ਇਹ 3 ਨਵੀਆਂ ਕਿਸਮਾਂ September 5, 2017 By admin in ਤਾਜ਼ਾ ਖ਼ਬਰ ਪੰਜਾਬ ਦੀਆਂ ਵੱਡੀਆਂ ਕਿਸਮਾਂ (ਪੀ ਬੀ ਡਬਯਲੂ 343 ਅਤੇ ਪੀ ਬੀ ਡਬਲਯੂ 550) ਨੂੰ ਮੁੜ ਸੁਰਜੀਤ ਕਰਕੇ ਨਵੀਆਂ ਕਿਸਮਾਂ ਉਨਤ ਪੀ ਬੀ ਡਬਲਯੂ 343 ਅਤੇ ਪੀ ਬੀ ਡਬਲਯੂ 550 ਵਿਕਸਿਤ ਕੀਤੀਆਂ ਗਈਆਂ ਹਨ । ਇਸ ਤੋਂ ਪਹਿਲਾਂ ਇਹਨਾਂ ਕਿਸਮਾਂ ਨੂੰ 1996 ਵਿੱਚ ਵਿਕਸਿਤ ਕੀਤਾ ਗਿਆ ਸੀ । ਪੀ ਬੀ ਡਬਯਲੂ 343 ਏਨੀ ਜ਼ਿਆਦਾ ਕਾਮਯਾਬ ਹੋਈ ਸੀ ਕਿ ਪੰਜਾਬ ,ਹਰਿਆਣਾ ਤੇ ਉਤਰਪ੍ਰਦੇਸ਼ ਦੇ ਕੁੱਲ ਖੇਤਰ ਵਿੱਚ 25 % ਹਿੱਸੇ ਤੇ 343 ਬੀਜੀ ਜਾਂਦੀ ਸੀ । ਇਸ ਕਣਕ ਦੀ ਖਾਸ ਗੱਲ ਇਹ ਸੀ ਕਿ ਇਸਦੀ ਰੋਟੀ ਬਹੁਤ ਹੀ ਵਧੀਆ ਬਣਦੀ ਸੀ । ਇਸ ਕਿਸਮ ਨੇ 10 ਸਾਲ ਰਾਜ ਕੀਤਾ ਉਸਤੋਂ ਬਾਅਦ ਪੀਲੀ ਕੁੰਗੀ ਤੇ ਹੋਰ ਰੋਗ ਪੈਣ ਕਰਕੇ ਇਸਦੀ ਬਿਜਾਈ ਬੰਦ ਕਰ ਦਿੱਤੀ ਗਈ । ਪਰ ਹੁਣ ਪੰਜਾਬ ਯੂਨੀਵਰਸਿਟੀ ਨੇ ਇਹਨਾਂ ਪੁਰਾਣੀਆਂ ਕਿਸਮਾਂ ਵਿੱਚ ਰੋਗਾਂ ਨਾਲ ਲੜਨ ਦੀ ਤਾਕਤ ਪਾ ਕੇ ਦੁਬਾਰਾ ਵਿਕਸਿਤ ਕੀਤਾ ਹੈ । ਆਓ ਜਾਣਦੇ ਹਾਂ ਇਹਨਾਂ ਨਵੀਆਂ ਤਿਆਰ ਕੀਤੀਆਂ ਉੱਨਤ ਕਿਸਮਾਂ ਦਾ ਵੇਰਵਾ 1) ਉੱਨਤ PBW 343: ਸਮਾ: 155 ਦਿਨ ਕੱਦ: 100 cm ਝਾੜ: 23.2 ਕੁੰਇਟਲ ਪ੍ਰਤੀ ਏਕੜ ਬੀਜ ਦੀ ਮਾਤਰਾ : 40 ਕਿੱਲੋ ਪ੍ਰਤੀ ਏਕੜ ਭੂਰੀ ਕੂੰਗੀ ਤੋ ਪੂਰੀ ਤਰ੍ਹਾਂ ਟਾਕਰਾ ਅਤੇ ਪੀਲੀ ਕੂੰਗੀ ਤੋ ਕਾਫੀ ਹੱਦ ਤੱਕ 2) ਉੱਨਤ PBW 550 ਸਮਾਂ: 145 ਦਿਨ ਕੱਦ: 86 cm ਝਾੜ 23 ਕੁੰਇਟਲ ਪ੍ਰਤੀ ਏਕੜ ਬੀਜ ਦੀ ਮਾਤਰਾ: 45 ਕਿੱਲੋ ਪ੍ਰਤੀ ਏਕੜ ਭੂਰੀ ਕੂੰਗੀ ਅਤੇ ਪੀਲੀ ਕੂੰਗੀ ਤੋ ਪੂਰੀ ਤਰ੍ਹਾਂ ਟਾਕਰਾ 3) PBW 1 Zn ਸਮਾਂ: 151 ਦਿਨ ਕੱਦ :103 cm ਝਾੜ :22.5 ਕੁੰਇਟਲ ਪ੍ਰਤੀ ਏਕੜ ਬੀਜ ਦੀ ਮਾਤਰਾ: 40 ਕਿੱਲੋ ਪ੍ਰਤੀ ਏਕੜ ਇਸ ਕਿਸਮ ਵਿੱਚ zinc ਤੱਤ ਦੀ ਮਾਤਰਾ ਵੱਧ ਹੈ। ਕਣਕ ਦੀ ਉੱਨਤ PBW 550 ਅਤੇ PBW 1 Zn ਕਿਸਾਨ ਮੇਲਿਆਂ ਤੇ ਵੀ ਉਪਲਬਧ ਹੋਣ ਗਿਆ।ਉੱਨਤ PBW 550 22.5 ਕਿੱਲੋ ਕਿੱਲੋ ਦੀ ਪੈਕਿੰਗ 900 ਰੁਪਏ ਦੀ ਹੋਵੇਗੀ ਜਦੋਂ ਕਿ PBW 1 Zn 10 ਕਿੱਲੋ 400 ਰੁਪਏ ਦੀ ਹੋਵੇਗੀ

Answered Date (14 Oct 2017 09:19 AM) Translated Date (-)

ਕਣਕ ਦੀਆ ਤੁਸੀ ਇੱਹ ਕਿਸਮਾਂ ਲਗਾ ਸਕਦੇ ਹੋ ------PBW 1 Zn: ਇਸ ਕਿਸਮ ਦੇ ਪੌਦੇ ਦਾ ਔਸਤਨ ਕੱਦ 103 ਸੈ.ਮੀ. ਹੁੰਦਾ ਹੈ। ਇਹ ਕਿਸਮ 151 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ। ਇਸ ਦਾ ਔਸਤਨ ਝਾੜ 22.5 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ। UNNAT PBW 343: ਇਹ ਕਿਸਮ ਪੱਕਣ ਦੇ ਲਈ ਇਹ 155 ਦਿਨਾਂ ਦਾ ਸਮਾਂ ਲੈਦੀ ਹੈ। ਇਸਦੀ ਔਸਤ ਪੈਦਾਵਾਰ 23 ਕੁਇੰਟਲ ਪ੍ਰਤੀ ਏਕੜ ਹੈ। WH 542: ਇਹ ਕਿਸਮ ਸਮੇਂ ਤੇ ਬਿਜਾਈ ਕਰਨ ਅਤੇ ਸਿੰਚਿਤ ਖੇਤਰਾਂ ਦੇ ਲਈੇ ਯੋਗ ਹੈ। ਇਸਦੀ ਔਸਤ ਪੈਦਾਵਾਰ 20 ਕੁਇੰਟਲ ਪ੍ਰਤੀ ਏਕੜ ਹੈ। PBW 725: ਇਹ ਕਿਸਮ ਪੀ ਏ ਯੂ, ਐਗਰੀਕਲਚਰ ਯੂਨੀਵਰਸਿਟੀ ਦੁਆਰਾ ਸਿਫਾਰਿਸ਼ ਕੀਤੀ ਗਈ ਹੈ। ਇਹ 155 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ । ਇਸਦੀ ਸਲਾਨਾ ਔਸਤ ਝਾੜ 23 ਕੁਇੰਟਲ ਪ੍ਰਤੀ ਏਕੜ ਹੈ। PBW 677: ਇਹ ਕਿਸਮ 160 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ। ਇਸਦਾ ਔਸਤ ਝਾੜ 22.4 ਕੁਇੰਟਲ ਪ੍ਰਤੀ ਏਕੜ ਹੈ। WHD-912: ਇਹ ਕਿਸਮ ਜੰਗ ਦੇ ਨਾਲ ਕਰਨਾਲ ਬੰਟ ਦਾ ਵੀ ਮੁਕਾਬਲਾ ਕਰ ਸਕਦੀ ਹੈ। ਇਸਦਾ ਔਸਤ ਝਾੜ 21 ਕੁਇੰਟਲ ਪ੍ਰਤੀ ਏਕੜ ਹੈ। HD 3043: ਇਸ ਦੀ ਔਸਤਨ ਪੈਦਾਵਾਰ 17.8 ਕੁਇੰਟਲ ਪ੍ਰਤੀ ਏਕੜ ਹੈ । ਇਹ ਕਿਸਮ ਪੱਤਿਆਂ ਉੱਤੇ ਪੀਲੇ ਧੱਬੇ ਅਤੇ ਪੀਲੀਆਂ ਧਾਰੀਆਂ ਦੀ ਬਿਮਾਰੀ ਤੋਂ ਕਾਫੀ ਹੱਦ ਤੱਕ ਰਹਿਤ ਹੈ । WH 1105: ਇਸ ਦੀ ਕਾਢ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਕੀਤੀ ਗਈ ਹੈ। ਇਹ ਇੱਕ ਛੋਟੇ ਕੱਦ ਵਾਲੀ ਕਿਸਮ ਹੈ ਜਿਸ ਵਿਚ ਬੂਟੇ ਦਾ ਔਸਤਨ ਕੱਦ 97 ਸੈ.ਮੀ. ਤੱਕ ਹੁੰਦਾ ਹੈ। ਇਹ ਲਗਭਗ 157 ਦਿਨਾਂ ਵਿੱਚ ਪੱਕ ਜਾਂਦੀ ਹੈ। ਇਸ ਦੀ ਔਸਤਨ ਪੈਦਾਵਾਰ 23.1 ਕੁਇੰਟਲ ਪ੍ਰਤੀ ਏਕੜ ਹੈ। PBW 660: ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਪੰਜਾਬ ਰਾਜ ਦੇ ਜ਼ਿਆਦਾ ਵਰਖਾ ਵਾਲੇ ਖੇਤਰਾਂ ਵਿੱਚ ਕਣਕ ਦੀ ਪੈਦਾਵਾਰ ਵਧਾਉਣ ਲਈ ਇਸ ਦੀ ਕਾਢ ਕੀਤੀ ਗਈ ਹੈ। ਇਹ ਇੱਕ ਛੋਟੇ ਕੱਦ ਵਾਲੀ ਕਿਸਮ ਹੈ ਜਿਸ ਵਿਚ ਬੂਟੇ ਦਾ ਔਸਤਨ ਕੱਦ 100 ਸੈ.ਮੀ. ਤੱਕ ਹੁੰਦਾ ਇਹ ਲਗਭਗ 162 ਦਿਨਾਂ ਵਿੱਚ ਪੱਕ ਜਾਂਦੀ ਹੈ। ਇਸ ਦਾ ਔਸਤਨ ਝਾੜ 17.1 ਕੁਇੰਟਲ ਪ੍ਰਤੀ ਏਕੜ ਹੈ। PBW-502: ਇਸ ਕਿਸਮ ਦੀ ਕਾਢ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਕੀਤੀ ਗਈ ਹੈ। ਇਹ ਸਮੇਂ-ਸਿਰ ਬੀਜਣ ਵੇਲੇ ਮੌਜੂਦਾ ਸਿੰਚਾਈ ਹਾਲਾਤਾਂ ਦੇ ਅਨੁਕੂਲ ਹੁੰਦੀ ਹੈ। ਇਹ ਪੱਤਿਆਂ ਉੱਤੇ ਪੈਣ ਵਾਲੇ ਧੱਬੇ ਅਤੇ ਧਾਰੀਆਂ ਤੋਂ ਰਹਿਤ ਹੁੰਦੀ ਹੈ। HD 3086 (PusaGautam) : ਇਸ ਦਾ ਔਸਤਨ ਝਾੜ 23 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ ਪਰੰਤੂ ਇਸ ਨੂੰ ਸਮੇਂ-ਸਿਰ ਬੀਜ ਕੇ ਇਸ ਤੋਂ 30 ਕੁਇੰਟਲ ਪ੍ਰਤੀ ਏਕੜ ਦਾ ਝਾੜ ਵੀ ਲਿਆ ਜਾ ਸਕਦਾ ਹੈ। HD 2967: ਇਹ ਵੱਡੇ ਕੱਦ ਦੀ ਕਿਸਮ ਹੈ ਜਿਸ ਵਿਚ ਬੂਟੇ ਦਾ ਔਸਤਨ ਕੱਦ 101 ਸੈ.ਮੀ. ਤੱਕ ਹੁੰਦਾ ਹੈ। ਇਹ ਲਗਭਗ 157 ਦਿਨਾਂ ਵਿੱਚ ਪੱਕ ਜਾਂਦੀ ਹੈ। ਇਸ ਦੀ ਔਸਤਨ ਪੈਦਾਵਾਰ 21.5 ਕੁਇੰਟਲ ਪ੍ਰਤੀ ਏਕੜ ਹੈ। DBW17: ਇਸਦੇ ਬੂਟੇ ਦਾ ਕੱਦ 87 ਸੈਂ:ਮੀ: ਹੁੰਦਾ ਹੈ। ਇਹ 155 ਦਿਨਾਂ ਵਿੱਚ ਪੱਕ ਜਾਂਦੀ ਹੈ। ਇਸਦੀ ਔਸਤ ਪੈਦਾਵਾਰ 23 ਕੁਇੰਟਲ ਪ੍ਰਤੀ ਏਕੜ ਹੈ। PBW 621: ਇਹ ਕਿਸਮ ਪੰਜਾਬ ਦੇ ਸਾਰਿਆਂ ਇਲਾਕਿਆਂ ਵਿੱਚ ਉਗਾਈ ਜਾਂਦੀ ਹੈ। ਇਹ ਕਿਸਮ 158 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ। ਇਹ ਪੀਲੀ ਅਤੇ ਭੂਰੀ ਕੁੰਗੀ ਦੀ ਰੋਧਕ ਕਿਸਮ ਹੈ। ਇਸਦਾ ਔਸਤਨ ਕੱਦ 100 ਸੈ.ਮੀ. ਹੁੰਦਾ ਹੈ। UNNAT PBW 550 ਇਹ ਕਿਸਮ 146 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ। ਇਸਦਾ ਔਸਤਨ ਕੱਦ 86 ਸੈ.ਮੀ. ਹੁੰਦਾ ਹੈ। ਇਸ ਦਾ ਔਸਤਨ ਝਾੜ 23 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ। ਕਣਕ ਦੀਆਂ ਪਿਛੇਤੀਆ ਕਿਸਮਾਂ HD-293, RAJ-3765, PBW-373, UP-2338, WH-306, 1025

Answered Date (29 Sep 2017 03:34 PM) Translated Date (-)

3086

343 Kanak pakan nu kina time lendi hai ?

(en)
Posted by
Gurdeep Singh (9417036600)
Gurdeep Singh
Punjab
Patiala
Write Answer
Posted Date (29 Sep 2017 02:56 PM) Assigned Date (-)
Answered Date (29 Sep 2017 03:52 PM) Translated Date (-)

pbw 343 130 -135 days ch pakk k tyar ho jandi hai te isda jhaad 61q/h aw ji

Answered Date (14 Oct 2017 09:22 AM) Translated Date (-)

Iss kisam da jhaad 23 qtl prati acre haia te ihh pakkan de lyi 130-135 din laindi hai.

Mere kol do saal da katta hai us di sahi grouth li keho jahi khurak diti jave ?

(en)
Posted by
ravindersingh (8872223713)
ravindersingh
Punjab
Ferozpur
Write Answer
Posted Date (26 Sep 2017 11:57 AM) Assigned Date (-)
Answered Date (02 Oct 2017 01:08 PM) Translated Date (-)

shuruwaat vich katte nu cargil da calf starter dena chahida hai te.os de naal naal feed vich 1 killo gur, 250 gram haldi, 250 gram namak, adha liter saro da oil mik karke feed katte nu khavao.

jhone de upar doddi pe rahi hai is da sahi ilaj daso ?

(en)
Posted by
karandeep singh (9855007751)
karandeep singh
Punjab
Patiala
Write Answer
Posted Date (26 Sep 2017 11:34 AM) Assigned Date (-)
Answered Date (29 Sep 2017 10:59 AM) Translated Date (-)

jhone de uper doddi (haldi rog) de lai Nativo @80-100 gram ja folicur @ 200 ml parti acre te karo.enna nu 150-200 litre pani vich ghol ke perti acre te spray karo.

ਮੱਝਾ ਦਾ ਦੁੱਧ ਤੇ ਫੈਟ ਵਧਾੳਣ ਲ਼ੲੀ ਕੀ ਕਰਨਾ ਚਾਹੀਦਾ ?

(en)
Posted by
sukhjinder singh (8968414205)
sukhjinder singh
Punjab
Patiala
Write Answer
Posted Date (29 Sep 2017 02:18 PM) Assigned Date (-)
Answered Date (29 Sep 2017 04:03 PM) Translated Date (-)

Verka di gold feed pai jave vdya cmny da mineral mixture te tara mira daily chtaya jave.Hare chare da jor rkhea jave

Answered Date (30 Sep 2017 09:45 AM) Translated Date (-)

bhji mn makki da dana bnaa k rkheya nal vdeve di khall v chldi a hun vrka strt krke dekh lvage vdeaa rhega eh feed

jhone vich kala tela hai is da koi ilaj daso ?

(en)
  • 1
Posted by
Amandeep Singh (7973493700)
Amandeep Singh
Punjab
Patiala
Write Answer
Posted Date (22 Sep 2017 06:52 PM) Assigned Date (-)
Answered Date (29 Sep 2017 10:09 AM) Translated Date (-)

Jekar kaale tele di aje shuruaat hai tan iss di roktham de lyi tuc chess@120gm ja glamore@50gm ja dentop@35gm nu 150 ltr paani de nal mila k prati acre te spray kr skde ho..ihna spreha di varto tela pain ton pehla kro..iss ton ilaava jekar tela jyaada fail gya hai tan uss di rokthaam de lyi 1 ltr DDVP nu 12 kg sukki ret de nal mila k khet de vich shitta de deo..iss ton bina tuc koram 300ml ja acetamiprid 20EC @60-80gm ja acephate@500gm nu 150 ltr paani de nal mila k prati acre te spray krdeo..iss ton ilaava tuc jhone de vich actara @80gm ja buprofezin@200ml nu 150 ltr paani de nal mila k prati acre te spray kr deo. jekar harra tela hai tan uss de lyi tuc solomon@120 ml prati acre de lyi spray kr skde ho...

jhone te kale tella bohat hai , Applaud di nakt di sprya pehla kiti c par fark nai peah ?

(en)
Posted by
sukhdeep (9463774479)
sukhdeep
Punjab
Sangrur
Write Answer
Posted Date (22 Sep 2017 12:19 PM) Assigned Date (-)
Answered Date (29 Sep 2017 10:12 AM) Translated Date (-)

Jekar kaale tele di aje shuruaat hai tan iss di roktham de lyi tuc chess@120gm ja glamore@50gm ja dentop@35gm nu 150 ltr paani de nal mila k prati acre te spray kr skde ho..ihna spreha di varto tela pain ton pehla kro..iss ton ilaava jekar tela jyaada fail gya hai tan uss di rokthaam de lyi 1 ltr DDVP nu 12 kg sukki ret de nal mila k khet de vich shitta de deo..iss ton bina tuc koram 300ml ja acetamiprid 20EC @60-80gm ja acephate@500gm nu 150 ltr paani de nal mila k prati acre te spray krdeo..iss ton ilaava tuc jhone de vich actara @80gm ja buprofezin@200ml nu 150 ltr paani de nal mila k prati acre te spray kr deo. jekar harra tela hai tan uss de lyi tuc solomon@120 ml prati acre de lyi spray kr skde ho...

jhone vich tela bohat pe reha hai is da sahi ilaj daso g ?

(en)
Posted by
Gurpreet Singh gurna (7355810006)
Gurpreet Singh gurna
Punjab
Patiala
Write Answer
Posted Date (20 Sep 2017 09:35 AM) Assigned Date (-)
Answered Date (29 Sep 2017 01:56 PM) Translated Date (-)

Jekar kaale tele di aje shuruaat hai tan iss di roktham de lyi tuc chess@120gm ja glamore@50gm ja dentop@35gm nu 150 ltr paani de nal mila k prati acre te spray kr skde ho..ihna spreha di varto tela pain ton pehla kro..iss ton ilaava jekar tela jyaada fail gya hai tan uss di rokthaam de lyi 1 ltr DDVP nu 12 kg sukki ret de nal mila k khet de vich shitta de deo..iss ton bina tuc koram 300ml ja acetamiprid 20EC @60-80gm ja acephate@500gm nu 150 ltr paani de nal mila k prati acre te spray krdeo..iss ton ilaava tuc jhone de vich actara @80gm ja buprofezin@200ml nu 150 ltr paani de nal mila k prati acre te spray kr deo. jekar harra tela hai tan uss de lyi tuc solomon@120 ml prati acre de lyi spray kr skde ho...

Jiri suk rahio hai ilaj daso ?

(en)
  • 1
Posted by
ਕਪੂਰ ਸਿੰਘ (9464653002)
ਕਪੂਰ ਸਿੰਘ
Punjab
Patiala
Write Answer
Posted Date (19 Sep 2017 05:53 PM) Assigned Date (-)
Answered Date (04 Oct 2017 12:15 PM) Translated Date (-)

tuhaade duwaara bheji gyi photo clear nai hai kirpa kr ke photo dubaara bhejo tan jo photo dekh ke shi jankari ditti ja ske.

नरमा में अब फल आ रहा है क्या ये सही समय है?

(en)
Posted by
रमेश कुमार (9813224655)
रमेश कुमार
Haryana
Bhiwani
Write Answer
Posted Date (19 Sep 2017 01:05 PM) Assigned Date (-)
Answered Date (04 Oct 2017 12:23 PM) Translated Date (-)

नरमे में इस समय फल बनकर खिलना शुरू हो जाते हैं। पिछेती किस्मों में इस समय नरमे में फल लगता है।

Mai aloveera di kheti krna chaunda ha is de bare deteail ch dasso g ate is de mandikarn bare v jankari deo ?

(en)
Posted by
()
--
--
Write Answer
Posted Date (19 Sep 2017 12:22 PM) Assigned Date (-)
Answered Date (14 Oct 2017 09:28 AM) Translated Date (-)

ਐਲੋਵੀਰਾ ਦੀ ਵਰਤੋ ਆਯੂਰਵੈਦਿਕ ਦਵਾਈਆਂ ਵਿੱਚ ਵੱਡੇ ਪੱਧਰ ਤੇ ਹੁੰਦੀ ਹੈ ।ਅੱਜਕਲ ਕਈ ਨੇਸ਼ਨਲ ਅਤੇ ਇੰਟਰ ਨੇਸ਼ਨਲ ਕੰਪਨਿਆ ਇਸਦੀ ਵਰਤੋ ਚਿਕਤਸਾ ਦੇ ਨਾਲ ਨਾਲ ਸੁੰਦਰਤਾ ਉਤਪਾਦ ਜਿਵੇਂ ਫੇਸਵਾਸ ਕਰੀਮ ,ਸ਼ੇੰਪੂ , ਦੰਤ ਪੇਸਟ ਹੋਰ ਕਈ ਸਾਰੇ ਪ੍ਰੋਡਕਟਸ ਵਿੱਚ ਇਸਦਾ ਇਤੇਮਾਲ ਹੁੰਦਾ ਹੈ । ਖੇਤ ਦੀ ਤਿਆਰੀ ਵੇਸੇ ਐਲੋਵੇਰਾ ਦੇ ਪੌਦਿਆਂ ਨੂੰ ਕਿਸੇ ਵੀ ਪ੍ਰਕਾਰ ਦੀ ਉਪਜਾਊ ਅਨੁਪਜਾਊ ਮਿੱਟੀ ਵਿੱਚ ਆਸਾਨੀ ਨਾਲ ਉਗ ਜਾਂਦੇ ਹੈ । ਬਸ ਤੁਹਾਨੂੰ ਇੱਕ ਗੱਲ ਦਾ ਧਿਆਨ ਰੱਖਣਾ ਹੈ ਕੀ ਪੋਦਾ ਜਿਆਦਾ ਪਾਣੀ ਵਾਲੀ (ਸੇਮ) ਅਤੇ ਪਾਲਾ ਪੈਣ ਵਾਲੀ ਜਗ੍ਹਾ ਉੱਤੇ ਨਹੀ ਲਗਾਉਣਾ ਹੈ ।ਘੱਟ ਪਾਣੀ ਤੇ ਰੇਤਲੇ ਵਾਹਨ ਵਿਚ ਲਾਉਣ ਲਈ ਇਹ ਸਭ ਤੋਂ ਵਧੀਆ ਫ਼ਸਲ ਹੈ । ਖੇਤ ਦੀ ਤਿਆਰੀ ਲਈ ਸਭ ਤੋਂ ਪਹਿਲਾਂ ਖੇਤ ਦੀ 2 ਵਾਰ ਚੰਗੀ ਤਰਾਂ ਵਾਹ ਕੇ ਉਸ ਵਿਚ ਪ੍ਰਤੀ ਹੇਕਟਰ 10 ਤੋਂ 20 ਟਨ ਦੇ ਵਿੱਚ ਪੁਰਾਣੀ ਰੂੜੀ ਦੀ ਖਾਦ ਪਾਓ ਨਾਲ ਵਿੱਚ 120 ਕਿੱਲੋਗ੍ਰਾਮ ਯੂਰੀਆ + 150 ਕਿੱਲੋਗ੍ਰਾਮ ਫਾਸਫੋਰਸ + 30 ਕਿੱਲੋਗ੍ਰਾਮ ਪੋਟਾਸ਼ ਇਨ੍ਹਾਂ ਨੂੰ ਖੇਤ ਵਿੱਚ ਸਮਾਨ ਰੂਪ ਨਾਲ ਬਖੇਰ ਦੇਵੋ ਫਿਰ ਇੱਕ ਵਾਰ ਹੱਲਕੀ ਵਹਾਈ ਤੇ ਕਰਾਹੇ ਨਾਲ ਵਾਹਨ ਨੂੰ ਪੱਧਰਾ ਕਰ ਲਾਓ । ਫਿਰ ਖੇਤ ਵਿੱਚ 50×50 ਸੇਮੀ . ਦੀ ਦੁਰੀ ਉੱਤੇ ਵੱਟਾਂ ਬਣਾ ਲਾਓ । ਪੌਦੇ ਦੀ ਰੋਪਾਈ ਅਤੇ ਸਾਂਭ ਸੰਭਾਲ ਪੌਦੇ ਦੀ ਰੋਪਾਈ ਕਿਸੇ ਵੀ ਸਮੇ ਵਿਚ ਕੀਤੀ ਜਾ ਸਕਦੀ ਹੈ । ਪਰ ਚੰਗੀ ਉਪਜ ਪ੍ਰਾਪਤ ਕਰਨ ਲਈ ਜੂਨ-ਜੁਲਾਈ ਜਾਂ ਫਰਵਰੀ-ਮਾਰਚ ਦੇ ਵਿੱਚ ਕਰ ਸੱਕਦੇ ਹੋਂ । ਐਲੋਵੇਰਾ ਦੀ ਰੋਪਾਈ ਵੱਟਾਂ ਉੱਤੇ ਹੁੰਦੀ ਹੈ ।ਇਹ ਪੌਦੇ ਕਿਸੇ ਪੁਰਾਣੇ ਐਲੋਵੇਰਾ ਫਾਰਮ ਜਾ ਨਰਸਰੀ ਤੋਂ ਪ੍ਰਾਪਤ ਕੀਤੇ ਜਾ ਸਕਦੇ ਹਨ ਅਸਲ ਵਿਚ ਐਲੋਵੇਰਾ ਦੇ ਇਕ ਵੱਡੇ ਪੌਦੇ ਦੇ ਨਾਲ ਛੋਟੇ ਛੋਟੇ 3-2 ਪਤੀਆਂ ਵਾਲੇ ਅਲੋਵੇਰਾ ਦੇ ਪੌਦੇ ਉੱਗ ਆਉਂਦੇ ਹਨ ਇਹੀ ਪੌਦੇ ਬਾਅਦ ਵਿਚ ਪਨੀਰੀ ਤੋਰ ਤੇ ਵਰਤੇ ਜਾਂਦੇ ਹਨ । ਇਸ ਵਿਧੀ ਨੂੰ ਰੂਟ ਸ਼ੱਕਰ(ROOT SUCKER) ਕਿਹਾ ਜਾਂਦਾ ਹੈ । ਚੰਗੀ ਉਪਜ ਲਈ ਕਿਸਮਾਂ ਸਿਮ – ਸਿਤਲ, L 1 , 2 , 5 ਅਤੇ 49 ਲਗਾਓ ਜਿਸ ਵਿੱਚ ਜੈਲ੍ਹ ਦੀ ਮਾਤਰਾ ਜਿਅਾਦਾ ਪਾਈ ਜਾਂਦੀ ਹੈ । ਇਸ ਤੋ ਇਲਾਵਾ ਨੈਸ਼ਨਲ ਬੋਟਨੀਕਲ ਅਤੇ ਪਲਾਂਟ ਜੈਨੇਟਿਕ ਰਿਸੋਰਸ, ਆਈ.ਸੀ.ਏ.ਆਰ. ਦੁਆਰਾ ਰਿਲੀਜ਼ ਕੀਤੀਆਂ ਕਿਸਮਾਂ IC111271, IC111269, IC111280 ਆਦਿ ਹਨ ਵੱਟਾਂ ਉੱਤੇ 50 & 50 ਸੇਮੀ ਦੀ ਦੂਰੀ ਉੱਤੇ ਬੂਟੀਆਂ ਨੂੰ ਲਗਾਓ । ਬੂਟੇ ਤੋਂ ਬੂਟੇ ਦੀ ਦੂਰੀ 50 ਸੇਮੀ ਰੱਖਣ ਉੱਤੇ ਪ੍ਰਤੀ ਏਕੜ 15000 ਬੂਟੀਆਂ ਦੀ ਲੋੜ ਰੋਪਾਈ ਲਈ ਹੋਵੇਗੀ । ਸਿਚਾਈ ਸਾਲ ਭਰ ਵਿੱਚ ਇਸਨੂੰ ਸਿਰਫ 4 ਜਾਂ 5 ਵਾਰ ਸਿਚਾਈ ਦੀ ਲੋੜ ਹੁੰਦੀ ਹੈ । ਸਿਚਾਈ ਲਈ ਡਰੀਪ ਪ੍ਰਣਾਲੀ ਚੰਗੀ ਰਹਿੰਦੀ ਹੈ । ਇਸਤੋਂ ਇਸਦੀ ਉਪਜ ਵਿੱਚ ਵਾਧਾ ਹੁੰਦਾ ਹੈ । ਗਰਮੀ ਦੇ ਦਿਨਾਂ ਵਿੱਚ 25 ਦਿਨਾਂ ਦੇ ਅੰਤਰਾਲ ਵਿੱਚ ਸਿਚਾਈ ਕਰਨੀ ਚਾਹੀਦੀ ਹੈ । ਕੀੜੇ ਅਤੇ ਬਿਮਾਰੀਆ ਵੇਸੇ ਤਾਂ ਇਸ ਫਸਲ ਉੱਤੇ ਕੋਈ ਵਿਸ਼ੇਸ਼ ਕੀਟ ਅਤੇ ਰੋਗਾਂ ਦਾ ਪ੍ਰਭਾਵ ਨਹੀ ਹੁੰਦਾ ਹੈ ।ਪਰ ਕੀਤੇ-ਕੀਤੇ ਤਾਣੇ ਦੇ ਸੜਨ ਅਤੇ ਪੱਤੀਆਂ ਉੱਤੇ ਦਾਗ ਵਾਲੀ ਬੀਮਾਰਿਆ ਦਾ ਅਸਰ ਵੇਖਿਆ ਗਿਆ ਹੈ । ਜੋ ਇੱਕ ਉੱਲੀ ਰੋਗ ਹੁੰਦਾ ਹੈ ਉਸਦੇ ਉਪਚਾਰ ਲਈ ਮੇਂੰਕੋਜੇਬ 3 ਗਰਾਮ ਪ੍ਰਤੀ ਲਿਟਰ ਦੇ ਹਿਸਾਬ ਨਾਲ ਛਿਡਕਾਵ ਕਰਨਾ ਚਾਹੀਦਾ ਹੈ । ਐਲੋਵੇਰਾ ਦੀ ਕਟਾਈ ਇਹ ਫਸਲ ਇੱਕ ਸਾਲ ਬਾਅਦ ਕੱਟਣ ਲਾਇਕ ਹੋ ਜਾਂਦੀ ਹੈ । ਕਟਾਈ ਦੇ ਦੋਰਾਨ ਪੌਦਿਆਂ ਦੀ ਸਭ ਤੋਂ ਪਹਿਲਾਂ ਹੇਠਲੀ ਠੋਸ 3 ਜਾਂ 4 ਪੱਤਾਂ ਦੀ ਕਟਾਈ ਕਰੋ ਉਸਦੇ ਬਾਅਦ ਲੱਗਭੱਗ ਇੱਕ ਮਹੀਨੇ ਦੇ ਬਾਅਦ ਉਸ ਨਾਲ ਉਪਰ ਵਾਲੀ ਪੱਤੀਆਂ ਦੀ ਕਟਾਈ ਕਰਨੀ ਚਾਹੀਦੀ ਹੈ ਕਦੇ ਵੀ ਉਪਰ ਵਾਲੀ ਨਵੀਂ ਨਾਜਕ ਪੱਤੀਆਂ ਦੀ ਕਟਾਈ ਨਾ ਕਰੋ । ਕਟੇ ਹੋਏ ਪਤੀਆਂ ਵਿੱਚ ਫਿਰ ਨਾਲ ਨਵੀਂ ਪੱਤੀਆ ਬਣਨੀ ਸ਼ੁਰੂ ਹੋ ਜਾਂਦੀ ਹੈ । ਪ੍ਰਤੀ ਹੇਕਟਰ 50 ਤੋਂ 60 ਟਨ ਤਾਜੀ ਪੱਤੀਆ ਪ੍ਰਤੀ ਸਾਲ ਮਿਲ ਜਾਂਦੀਆਂ ਹਨ । ਦੂਜੇ ਸਾਲ ਵਿੱਚ 15 ਤੋਂ 20 ਫ਼ੀਸਦੀ ਵਾਧਾ ਹੁੰਦਾ ਹੈ । ਬਾਜ਼ਾਰ ਵਿੱਚ ਇਸ ਦੀਆਂ ਪੱਤੀਆਂ ਦੀ ਅਨੁਮਾਨਿਤ ਕੀਮਤ 3 ਤੋਂ 6 ਰੂਪਏ ਕਿੱਲੋ ਹੁੰਦੀ ਹੈ । ਇੱਕ ਤੰਦੁਰੁਸਤ ਪੌਦੇ ਤੋਂ ਇਕ ਸਾਲ ਵਿਚ ਲਗਭਗ 3-4 ਕਿੱਲੋ ਪੱਤੀਆ ਲਈਆਂ ਜਾ ਸਕਦੀਆਂ ਹਨ । ਇਸ ਤਰਾਂ ਇਕ ਸਾਲ ਵਿਚ ਇਕ ਏਕੜ ਵਿਚੋਂ 1.5 ਤੋਂ 3 ਲੱਖ ਦੀ ਫ਼ਸਲ ਹੋ ਜਾਂਦੀ ਹੈ । ਐਲੋਵੇਰਾ ਦਾ ਵਰਤੋ ਤੰਦੁਰੁਸਤ ਪੱਤੀਆਂ ਦੀ ਕਟਾਈ ਦੇ ਬਾਅਦ ਸਾਫ਼ ਪਾਣੀ ਨਾਲ ਧੋ ਕੇ ਪੱਤੀਆਂ ਦੇ ਹੇਠਲੇ ਹਿੱਸੇ ਵਿੱਚ ਬਲੇਡ ਜਾਂ ਚਾਕੂ ਨਾਲ ਕਟ ਲਗਾ ਕੇ ਥੋੜ੍ਹੇ ਸਮਾਂ ਲਈ ਛੱਡ ਦਿੰਦੇ ਹਨ । ਜਿਸ ਵਿੱਚ ਪਿੱਲੇ ਰੰਗ ਦਾ ਗਾਡਾ ਚਿਪਚਿਪਾ ਰਸ ( ਜੇਲ੍ਹ ) ਨਿਕਲਦਾ ਹੈ ਉਸਨੂੰ ਇੱਕ ਟੈਂਕ ਵਿੱਚ ਇੱਕਠਾ ਕਰਕੇ ਇਸ ਰਸ ਨੂੰ ਸੁਖਾ ਲਿਆ ਜਾਂਦਾ ਹੈ । ਇਸ ਸੁੱਕੇ ਹੋਏ ਰਸ ਨੂੰ ਵੱਖ ਵੱਖ ਢੰਗ ਨਾਲ ਤਿਆਰ ਕਰਨ ਦੇ ਬਾਅਦ ਵੱਖ ਵੱਖ ਨਾਮਾਂ ਨਾਲ ਜਾਣਿਆ ਜਾਂਦਾ ਹੈ । ਜਿਵੇਂ ਕੀ ਸਕੋਤਰਾ , ਕੇਪ.. ਜਦੋ ਫਸਲ ਪੂਰੀ ਤਰਾਂ ਤਿਆਰ ਹੋ ਜਾਵੇ ਅਤੇ ਉਸਦੀ ਕਟਾਈ ਕਰ ਲਈ ਜਾਵੇ ਤਾਂ ਉਸ ਨੂੰ ਤੁਸੀ ਸਬਜੀ ਮੰਡੀ ਵਿੱਚ ਸਿੱਧੇ ਤੌਰ ਤੇ ਵੇਚ ਸਕਦੇ ਹੋਂ । ਜੇਕਰ ਤੁਸੀ ਖੁਦ ਮੰਡੀ ਵਿੱਚ ਵੇਚਦੇ ਹੋ ਤਾਂ ਤੁਹਾਨੂੰ ਅੰਦਾਜਨ 5 ਤੋਂ 10 ਰੁਪਏ ਪ੍ਰਤੀ ਕਿੱਲੋ ਤੱਕ ਮੁੱਲ ਮਿਲ ਸਕਦਾ ਹੈ । ਪਰ ਜੇਕਰ ਤੁਸੀ ਕਿਸੇ ਕੰਪਨੀ ਨਾਲ ਕੋਨਟ੍ਰੈਕਟ ਕਰਦੇ ਹੋ ਤਾਂ ਇਸਦਾ ਰੇਟ ਉਸ ਕੰਪਨੀ ਦੀ ਲੋੜ ਅਤੇ ਸ਼ਰਤਾਂ ਦੇ ਮੁਤਾਬਿਕ ਉਸ ਕੰਪਨੀ ਦੁਆਰਾ ਹੀ ਤੈਅ ਹੁੰਦਾ ਹੈ। ਇਹ ਮੁੱਲ ਤੁਹਾਡੀ ਉਹਨਾਂ ਨਾਲ ਡੀਲਿੰਗ ਤੇ ਨਿਰਭਰ ਕਰਦਾ ਹੈ।

diamond aalu da Vadia seed kithon mil sakda ?

(en)
Posted by
Bhupinder singh (9465537545)
Bhupinder singh
Punjab
Ludhiana
Write Answer
Posted Date (28 Sep 2017 08:22 AM) Assigned Date (-)
Answered Date (29 Sep 2017 11:36 AM) Translated Date (-)

diamond aalu ik private kisam hai.tusi diamond aalu da seed kise vi nade de prosemand private seed dealer to la sakde ho.

acephate + tricylazole+hexaconazole ਦੀ ਸਪਰੇ ਕਰ ਰਿਹਾ ਹਾਂ ਤਿਨਾ ਦਾ ਵੱਖ ਵੱਖ ਘੋਲ ਬਣਾ ਕੇ ਅਸੀਂ ਸਪਰੇ ਕਰ ਸਕਦੇ ਹੈ ਜੀ ?

(en)
Posted by
jaspal singh (9041698416)
jaspal singh
Punjab
Fazilka
Write Answer
Posted Date (19 Sep 2017 01:22 PM) Assigned Date (-)
Answered Date (14 Oct 2017 09:30 AM) Translated Date (-)

ihna da vakh vakh ghol bna ke baad vich spray kro ..tina nu ikathe ghol ke spray na kro kyuki iss nal result te maada asar painda hai.

नरमा में सफेद मक्खी की रोकथाम के उपाय बताएं ?

(en)
Posted by
Rajat Kumar (9068702831)
Rajat Kumar
Haryana
Fatehabad
Write Answer
Posted Date (20 Sep 2017 11:15 AM) Assigned Date (-)

patta lapet sundi ha hall daso ji ?

(en)
Posted by
nirmal (9653848310)
nirmal
Punjab
--
Write Answer
Posted Date (20 Sep 2017 02:20 PM) Assigned Date (-)
Answered Date (14 Oct 2017 09:50 AM) Translated Date (-)

Jhone de vich soondi di roktham de lyi coragen@60ml ja fame @30ml JA TATA TUKUMI @100gm nu 150 ltr pani de nal mila k prati acre te spray krdo..

ਸਜੇਟਾ ਦੀ ਚੈਸ ਵਿਚ ਸਾਲਟ ਕਿਹੜਾ ਹੈ ਤੇ ਕਿੰਨਾ ਹੈ ? ਇਸ ਦੀ ਵਰਤੋ ਤੇਲੇ ਦੀ ਕਿਹੜੀ ਸਥਿਤੀ ਵਿਚ ਹੁੰਦੀ ਹੈ?

(en)
Posted by
ਸੁੱਚਾ ਸਿੰਘ (9417177655)
ਸੁੱਚਾ ਸਿੰਘ
Punjab
Sangrur
Write Answer
Posted Date (21 Sep 2017 09:57 AM) Assigned Date (-)
Answered Date (29 Sep 2017 12:12 PM) Translated Date (-)

ਸਜੇਟਾ ਦੀ ਚੈਸ ਵਿਚ Pymetrozine ਹੈ ਇਸ ਨੂੰ 120 ਗ੍ਰਾਮ ਪ੍ਰਤੀ ਏਕੜ ਹੈ । ਇਸ ਦੀ ਵਰਤੋਂ ਤੇਲਾ ਪੈਣ ਤੋਂ ਪਹਿਲਾ ਕਰੋ। ਜੇ ਤੁਸੀ ਇਸ ਦੀ ਵਰਤੋਂ ਤੇਲਾ ਪੈਣ ਤੋਂ ਬਾਅਦ ਕਰਦੇ ਹੋ ਤਾਂ ਇਸ ਦਾ ਅਸਰ ਘੱਟ ਹੁੰਦਾ ਹੈ ।

ਝੋਨੇ ਵਿੱਚ ਭਮੱਕੜ ਲਈ ਕਿਹੜੀ ਸਪਰੇਹ ਕਰੀਏ

(en)
Posted by
Gagandeep Singh (9478573557)
Gagandeep Singh
Punjab
Bathinda
Write Answer
Posted Date (21 Sep 2017 03:28 PM) Assigned Date (-)
Answered Date (29 Sep 2017 12:13 PM) Translated Date (-)

ਝੋਨੇ ਵਿੱਚ ਭਮੱਕੜ ਲਈ 70-80 ਮਿ. ਲੀ. Confidor ਜਾਂ 800 ਮਿ. ਲੀ. Ekalux ਪ੍ਰਤੀ ਏਕੜ ਤੇ ਸਪ੍ਰੇ ਕਰੋ । ਇਹਨਾਂ ਨੂੰ 100 ਲੀਟਰ ਪਾਣੀ ਵਿੱਚ ਘੋਲ ਕੇ ਸਪ੍ਰੇ ਕਰ ਸਕਦੇ ਹੋ ।

sarso rate

(en)
Posted by
prince (8813012773)
prince
Haryana
Bhiwani
Write Answer
Posted Date (21 Sep 2017 03:40 PM) Assigned Date (-)
Answered Date (29 Sep 2017 09:29 AM) Translated Date (-)

sarso ka msp(smarthan mulya) 3700 rupees hai.

is ute kehdi spray kiti jave ji

(en)
  • 2
Posted by
Nirmal Singh sohi (9501319638)
Nirmal Singh sohi
Punjab
Mansa
Write Answer
Posted Date (21 Sep 2017 04:01 PM) Assigned Date (-)
Answered Date (29 Sep 2017 09:32 AM) Translated Date (-)

jhone de vich sheath blight di problem hai. esde lye tusi Nativo 80-100 gram ja tilt ja folicur @ 200 ml parti acre te karo.enna nu 150-200 litre pani vich ghol ke parti acre te spray karo.

Dr Sahb ke ਭਕਾਨਾ ਜਾਂ ਝੰਡਾ ਰੋਗ 1121 ਨੂੰ ਨਿਸਾਰੇ ਸਮੇਂ ਵੀ ਪੈ ਜਾਂਦਾ ਹੈ? ਜੇ ਪੈ ਜਾਂਦਾ ਹੈ ਤਾਂ ਇਸ ਦੀ ਰੋਕਥਾਮ ਬਾਰੇ ਦੱਸੋ।

(en)
Posted by
Adv Sukhjinder Singh (9855375713)
Adv Sukhjinder Singh
Punjab
Muktsar
Write Answer
Posted Date (21 Sep 2017 06:32 PM) Assigned Date (-)
Answered Date (29 Sep 2017 11:39 AM) Translated Date (-)

1121 ਨੂੰ ਭਕਾਨਾ ਜਾਂ ਝੰਡਾ ਰੋਗ ਬਿਜਾਈ ਦੇ ਸ਼ੁਰੂ ਦੇ ਵਿੱਚ ਹੀ ਪੈਦਾ ਹੈ । ਇਸਦੀ ਰੋਕਥਾਮ ਦੇ ਲਈ Roko @ 150 ਗ੍ਰਾਮ ਨੂੰ 100 ਲਿਟਰ ਪਾਣੀ ਵਿੱਚ ਘੋਲ ਕੇ ਸਪ੍ਰੇਹ ਕਰੋ। ਨਿਸਾਰੇ ਸਮੇ 1121 ਨੂੰ ਭਕਾਨਾ ਜਾਂ ਝੰਡਾ ਰੋਗ ਨਹੀ ਪੈਂਦਾ ਹੈ ।

abhi mungfali bone ka time hai ?

(en)
Posted by
Parveen (9467090462)
Parveen
Haryana
Hisar
Write Answer
Posted Date (22 Sep 2017 08:21 AM) Assigned Date (-)
Answered Date (29 Sep 2017 09:54 AM) Translated Date (-)

abhi mungfali bone ka time nhi hai. kharif mungfali bone ka time april ke end se may ke end tak hai.eska bij 38-40 kg parti acre hota hai.

sheath blight di proper roktham lyi koi spray ?

(en)
Posted by
Gurjinder singh (9988880860)
Gurjinder singh
Punjab
Patiala
Write Answer
Posted Date (22 Sep 2017 10:30 AM) Assigned Date (-)
Answered Date (29 Sep 2017 09:56 AM) Translated Date (-)

sheath blight ki roktham ke lye Nativo @80-100 gram ja tilt ja folicur@ 200 ml parti acre karo.enna nu 150-200 litre pani vich ghol ke spray karo.

Dr Sahb ke z78 +tilt foot root nu control karege ja nahi. basmati 1121 ch foot root hai 2-3% nissar 40 50% ho gaya hai 7 days ago folicur kite hai g hun Dr.Sahb dssso g ke ਹੱਲ hai ?

(en)
Posted by
Adv Sukhjinder Singh (9855375713)
Adv Sukhjinder Singh
Punjab
Muktsar
Write Answer
Posted Date (22 Sep 2017 11:39 AM) Assigned Date (-)
Answered Date (04 Oct 2017 10:47 AM) Translated Date (-)

Z-78 ate tilt foot rot de lyi kam nahi krdi hnn.. TILT danya di shining de lyi hai jo kalapan khatam krdi hai ate z-78 shuruati sme de vich blight nu control krdi hai..hun foot rot de lyi tuc nativo@80gm ja pulsor@200ml ja folicur@200ml nu 150 ltr paani de nal mila ke prati acre te spray kr skde ho.

Narma ka bhav

(en)
Posted by
vishnu Biban (9728698112)
vishnu Biban
Haryana
Hisar
Write Answer
Posted Date (22 Sep 2017 11:47 AM) Assigned Date (-)
Answered Date (29 Sep 2017 10:01 AM) Translated Date (-)

Narma ka MSP (smarthan mulya) 4320 rupees hai.

karnal mela kado ae g ?

(en)
Posted by
Balkar singh (9815274708)
Balkar singh
Punjab
Sangrur
Write Answer
Posted Date (26 Sep 2017 06:30 PM) Assigned Date (-)
Answered Date (28 Sep 2018 11:18 AM) Translated Date (-)

Karnal Vich Wheat mela 15 Oct 2018 nu ho reha hai ji.

murrah di mujh aa jo sukdi jandi but pathe wagera wadia poore kahndi te khurak v poori kahndi koi hall ji ?

(en)
Posted by
mandeep singg (9914204311)
mandeep singg
Punjab
Moga
Write Answer
Posted Date (27 Sep 2017 05:20 AM) Assigned Date (-)
Answered Date (29 Sep 2017 01:42 PM) Translated Date (-)

isda iko karan ho skda hai maj de pet vch kideee.honge is de lai usda gobhr.test kraya jave ta k pta chl ske k khde problem hai...isde lai majh nu albendazole ja febendazole di tablet diti jave

ਮੈ ਪੋਸਤ ਦੀ ਖੇੱਤੀ ਕਰਨ ਬਾਰੇ ਸਲਾਹ ਲੈਣੀ ਆ ਜੀ ?

(en)
Posted by
Mandeep dhillon (9464352881)
Mandeep dhillon
Punjab
Bathinda
Write Answer
Posted Date (27 Sep 2017 10:24 AM) Assigned Date (-)
Answered Date (14 Oct 2017 09:54 AM) Translated Date (-)

ਇਸ ਦੀ ਖੇਤੀ ਪੰਜਾਬ ਅਤੇ ਹਰਿਆਣਾ ਦੇ ਵਿਚ ਕਰਨ ਦੀ ਸਰਕਾਰ ਵਲੋਂ ਅਨੁਮਤੀ ਨਹੀਂ ਦਿੱਤੀ ਜਾਂਦੀ ਹੈ I

173 kanak da beej kitho mil sakda, te jhar kina ?

(en)
Posted by
pritpal singh kesar (9646782155)
pritpal singh kesar
Punjab
Sangrur
Write Answer
Posted Date (27 Sep 2017 11:33 AM) Assigned Date (-)
Answered Date (04 Oct 2017 12:40 PM) Translated Date (-)

iss da beej lain lyi tuc apne nede de private dealer nal sampark kr skde ho.

Answered Date (01 Jan 2018 04:04 PM) Translated Date (-)

sar ji matran vich gulli danda jiada ho gia he me eis vich topk 4 pek pa dita par guĺli danda nhi mra dowara 10 day wad fer topk 5 pek pa dita gulli danda ada fer nhi mra hun daso ki pava jmin 4 akre

dhan nu tela nahi hat rahia thode din hoye ne spray kari nu sir tele da koi hal daso ki kariye ?

(en)
Posted by
mewa singh (9877050373)
mewa singh
Punjab
Patiala
Write Answer
Posted Date (27 Sep 2017 12:23 PM) Assigned Date (-)
Answered Date (29 Sep 2017 10:15 AM) Translated Date (-)

Jekar kaale tele di aje shuruaat hai tan iss di roktham de lyi tuc chess@120gm ja glamore@50gm ja dentop@35gm nu 150 ltr paani de nal mila k prati acre te spray kr skde ho..ihna spreha di varto tela pain ton pehla kro..iss ton ilaava jekar tela jyaada fail gya hai tan uss di rokthaam de lyi 1 ltr DDVP nu 12 kg sukki ret de nal mila k khet de vich shitta de deo..iss ton bina tuc koram 300ml ja acetamiprid 20EC @60-80gm ja acephate@500gm nu 150 ltr paani de nal mila k prati acre te spray krdeo..iss ton ilaava tuc jhone de vich actara @80gm ja buprofezin@200ml nu 150 ltr paani de nal mila k prati acre te spray kr deo. jekar harra tela hai tan uss de lyi tuc solomon@120 ml prati acre de lyi spray kr skde ho...

diamond Allu di demand kithe jeada hai ?

(en)
Posted by
Bhupinder singh (9465537545)
Bhupinder singh
Punjab
Ludhiana
Write Answer
Posted Date (27 Sep 2017 05:52 PM) Assigned Date (-)
Answered Date (14 Oct 2017 09:57 AM) Translated Date (-)

Iss di demand loka dwaara mang te nirbhar krdi hai.

Which wheat seed is best in HD 2967 or 343 and please tell me the high of both crops ?

(en)
Posted by
()
--
--
Write Answer
Posted Date (29 Sep 2017 08:38 AM) Assigned Date (-)

--

Answered Date (29 Sep 2017 07:08 PM) Translated Date (-)

okay sir thanks

Answered Date (29 Sep 2017 12:38 PM) Translated Date (-)

Average yield of HD 2967(157 days to mature) is 21.4 quintal per acre and Average yield of unnat PBW 343(155 days to mature) is 23.2 quintal per acre . Both are good varieties of wheat.you can sow one out of two varieties of wheat whatever you want.

Meri buffalo ka lewa nahi ban raha usko sune me 1:30 month hai last time bhi dudh to 12 litre tha lekin lewa nahi bana uske liye kya diet du and uske Stan me ek gilty hai jo dard nhi krti but jati nahi ?

(en)
Posted by
Dilpreet Singh (9050861984)
Dilpreet Singh
Haryana
Kaithal
Write Answer
Posted Date (29 Sep 2017 08:49 AM) Assigned Date (-)
Answered Date (02 Oct 2017 10:23 AM) Translated Date (-)

aap jo bhi diet de rahe hai uske sath 1kg dalia and 1 pesi gur te 250 gram daalda geo ko mix kar e khilae . iske elaav aap homeopathic medican UDDER TONE ki 20-20 drop roti ke tukde par dhaal kar day me 3 baar pashu ko khilaye . yeh chaara dhalne se 1 ganta pehle ya 2 gante baad me khilaye.

Answered Date (13 Oct 2017 01:33 PM) Translated Date (-)

Dr saab is de nal dono shikayat door ho jaan giya ??

full gobhi di kehdi kisam best hai ji ?

(en)
Posted by
Avtar Singh (9464195796)
Avtar Singh
Punjab
Mansa
Write Answer
Posted Date (29 Sep 2017 09:23 AM) Assigned Date (-)
Answered Date (29 Sep 2017 12:46 PM) Translated Date (-)

Full gobhi di pusa snowball-1and pusa snowball k-1 kisama vadiya han. tusi enna dova vich koi ik kisam la sakde ho.enna dova kisam da jhad(90 quintal per acre)same hi hai.

mirch de buteya vich ah bimri hai ate phul v jhad da, solution ?

(en)
  • 1
Posted by
nirmal singh (9814517884)
nirmal singh
Punjab
Patiala
Write Answer
Posted Date (29 Sep 2017 09:56 AM) Assigned Date (-)
Answered Date (29 Sep 2017 12:51 PM) Translated Date (-)

mircha de buteya vich fungus di problem hai.tusi es de lai indofil Z-78 @300-400 gram ja Saaf @ 300-400 gram parti care te karo. enna nu 100 litre pani vich ghol ke spray kar sakde ho.esde nal fal jhadno v rok jve ga.

assi 122 jhona lai hai 70 percent pak gia hai us nu karnal bant bimari lagdi hai 2 spray a tilt be kar ditti hai hun spray karni pau ja nhi ?

(en)
Posted by
kulwant brar (9041144764)
kulwant brar
Punjab
Bathinda
Write Answer
Posted Date (29 Sep 2017 10:05 AM) Assigned Date (-)
Answered Date (29 Sep 2017 01:35 PM) Translated Date (-)

nahi hun spray krn di jrurat nahi hai j 2 spreha kr ditiaa ne.....baki da 2- 4 dina ch pta chl javegaa j bimari vdhi ta spray krn di jrurat pai skdi hai

Answered Date (14 Oct 2017 10:00 AM) Translated Date (-)

Jhone de vich karnal smut di roktham de lyi tilt@200ml ja oswal di gillette@200ml nu 150 ltr pani de nal mila ke prati acre te spray kro. jekar ikk spray de nal ihh nahi rukya tan ihi spreha dubaara repeat krdeo.

apni jameen raetli ha ji asi kon si sarso di kisam lagey jo vadiya padawar hoye te ek sama (time) ki hai beejan da ?

(en)
Posted by
karamdeep singh (9041004885)
karamdeep singh
Punjab
Hoshiarpur
Write Answer
Posted Date (29 Sep 2017 10:15 AM) Assigned Date (-)
Answered Date (29 Sep 2017 01:37 PM) Translated Date (-)

tusi sarso di GSC -7(8.9 quintal per acre), GSC-6(6.1 quintal per acre) ate PC -6 (7.7 quintal per acre) kisama la sakde ho.enna di bijae da sma 10 october to 15 november tak hai.

punjab vich jhone da ki rate declare kita hoeya ?

(en)
Posted by
amrik singh (9872721721)
amrik singh
Punjab
Bathinda
Write Answer
Posted Date (29 Sep 2017 11:27 AM) Assigned Date (-)
Answered Date (29 Sep 2017 12:56 PM) Translated Date (-)

jhone da sarkari rate 1550 rupees center govt. ne declare kita hoeya hai.

a dekho kistra kanak (wheat)

(en)
  • 1
Posted by
pardeep Singh (9988181200)
pardeep Singh
Punjab
Patiala
Write Answer
Posted Date (29 Sep 2017 11:51 AM) Assigned Date (-)
Answered Date (03 Oct 2017 01:48 PM) Translated Date (-)

Jo SG 1112 lambi balli wali variety hai. ihh karnal seeds di kisam hai jis nu super gold 1112 de nam nal janya janda hai. iss di height baaki kisma de nalo wadh hundi hai.

--

03 Oct 2017

PR hktyr ki matra kitni h ji

Answered Date (07 Oct 2018 05:32 PM) Translated Date (-)

Jabalpur madhya Pradesh me super gold 1112 mil jayega Kya gehu ka beej

paddy ka poda lamba hoker suck jata hai

(en)
  • 1
Posted by
Parveen dahiya (9992237632)
Parveen dahiya
Haryana
Sonepat
Write Answer
Posted Date (29 Sep 2017 12:43 PM) Assigned Date (-)
Answered Date (29 Sep 2017 01:14 PM) Translated Date (-)

paddy me fungus ki problem hai. es ke lyi tilt ja folicur @ 200 ml ja nativo @ 80-100 gram parti acre kare.enko 150-200 litre pani me mila kar spray kar sakte hai.

Answered Date (30 Sep 2017 06:34 AM) Translated Date (-)

Madam pr 122 nu Hexacona powder spray kiti 2nd time hun ta ni koi lodh, aje thik hai billkul par 25 ku din tk houga kattn wLa

jhone de haldi rog da ki ilaaz he

(en)
Posted by
diljit singh (8591481214)
diljit singh
Punjab
Patiala
Write Answer
Posted Date (29 Sep 2017 01:00 PM) Assigned Date (-)
Answered Date (29 Sep 2017 01:24 PM) Translated Date (-)

ਪਹਿਲਾ ਛਿੜਕਾਅ ਕੋਸਾਈਡ 46 ਡੀ ਐਫ 500 ਗ੍ਰਾਮ 200 ਲਿਟਰ ਪਾਣੀ ਪ੍ਰਤੀ ਏਕੜ ਦੇ ਹਿਸਾਬ ਨਾਲ ਕਰਨਾ ਚਾਹੀਦਾ ਹੈ ਅਤੇ ਦੂਜਾ ਛਿੜਕਾਅ ਟਿਲਟ 25 ਈ ਸੀ 200 ਮਿਲੀਲਿਟਰ 200 ਲਿਟਰ ਪਾਣੀ ਵਿੱਚ ਘੋਲ ਕੇ 10 ਦਿਨਾਂ ਦੇ ਵਕਫ਼ੇ ’ਤੇ ਕਰਨਾ ਚਾਹੀਦਾ ਹੈ।

Answered Date (14 Oct 2017 10:01 AM) Translated Date (-)

jhone de vich haldi rog di roktham de lyi tilt@200ml ja oswal di gillette@200ml nu 150 ltr pani de nal mila ke prati acre te spray kro.

धान में चैस का स्प्रे करने पर भी काला तेला नहीं मर रहा है,क्या करें।

(en)
Posted by
जसमेर सिंह (9467977080)
जसमेर सिंह
Haryana
Jind
Write Answer
Posted Date (29 Sep 2017 12:18 PM) Assigned Date (-)
Answered Date (29 Sep 2017 01:44 PM) Translated Date (-)

Jekar kaale tele di aje shuruaat hai tan iss di roktham de lyi tuc chess@120gm ja glamore@50gm ja dentop@35gm nu 150 ltr paani de nal mila k prati acre te spray kr skde ho..ihna spreha di varto tela pain ton pehla kro..iss ton ilaava jekar tela jyaada fail gya hai tan uss di rokthaam de lyi 1 ltr DDVP nu 12 kg sukki ret de nal mila k khet de vich shitta de deo..iss ton bina tuc koram 300ml ja acetamiprid 20EC @60-80gm ja acephate@500gm nu 150 ltr paani de nal mila k prati acre te spray krdeo..iss ton ilaava tuc jhone de vich actara @80gm ja buprofezin@200ml nu 150 ltr paani de nal mila k prati acre te spray kr deo. jekar harra tela hai tan uss de lyi tuc solomon@120 ml prati acre de lyi spray kr skde ho...

Answered Date (14 Oct 2017 10:30 AM) Translated Date (-)

धान में काले तेले की रोकथाम के लिए OSWAL कंपनी की Black gold@300 मि.ली. को 150 लीटर पानी में मिलाकर प्रति एकड़ पर स्प्रे करें। इसके अलावा आप 1 लीटर DDVP को 12 किलो सूखी रेत के साथ मिलाकर प्रति एकड़ में छिड़काव कर सकते हैं। इससे काला तेला नियंत्रित हो जाएगा। इसका परिणाम बहुत अच्छा है आप इसकी स्प्रे कर दें, काला तेला नियंत्रित हो जाएगा। यदि काले तेले की अभी शुरूआत है तो इसकी रोकथाम के लिए आप chess@120 ग्राम या glamore@50 ग्राम या dentop@35 ग्राम को 150 लीटर पानी में मिलाकर प्रति एकड़ पर स्प्रे कर सकते हैं। इन स्प्रे का प्रयोग तेला पड़ने से पहले करें। इसके अलावा यदि तेला ज्यादा फैल गया है तो इसकी रोकथाम के लिए 1 लीटर DDVP को 12 किलो सूखी रेत के साथ मिलाकर खेत में छिड़काव कर दें। इसके बिना आप koram 300 मि.ली. या acetamiprid या acephate@500 ग्राम को 150 लीटर पानी में मिलाकर प्रति एकड़ पर स्प्रे करें। इसके अलावा आप धान में actara @ 80 ग्राम या buprofezin@ 200 मि.ली. को 150 लीटर पानी में मिलाकर प्रति एकड़ पर स्प्रे करें। यदि हरा तेला है तो उसके लिए आप solomon@120 मि.ली. को प्रति एकड़ के लिए स्प्रे कर सकते हैं।

chess da resulut kinne dina da hunda a chess nu hopper aoun ton pehlan v use kita j sakda ta ki hopper na ave?

(en)
Posted by
amrik singh (9872721721)
amrik singh
Punjab
Bathinda
Write Answer
Posted Date (29 Sep 2017 11:18 AM) Assigned Date (-)
Answered Date (29 Sep 2017 01:28 PM) Translated Date (-)

Jekar kaale tele di aje shuruaat hai tan iss di roktham de lyi tuc chess@120gm ja glamore@50gm ja dentop@35gm nu 150 ltr paani de nal mila k prati acre te spray kr skde ho..ihna spreha di varto tela pain ton pehla kro..iss ton ilaava jekar tela jyaada fail gya hai tan uss di rokthaam de lyi 1 ltr DDVP nu 12 kg sukki ret de nal mila k khet de vich shitta de deo..iss ton bina tuc koram 300ml ja acetamiprid 20EC @60-80gm ja acephate@500gm nu 150 ltr paani de nal mila k prati acre te spray krdeo..iss ton ilaava tuc jhone de vich actara @80gm ja buprofezin@200ml nu 150 ltr paani de nal mila k prati acre te spray kr deo. jekar harra tela hai tan uss de lyi tuc solomon@120 ml prati acre de lyi spray kr skde ho...

Answered Date (14 Oct 2017 10:29 AM) Translated Date (-)

Chess di varto kaale tele di roktham de lyi tela aun ton pehla kro uss sme ihh wdia result dindi hai. jekar tela aun ton pehla iss di spray krde ho tan ihh 12-15 dina da result de dindi hai. iss kar ke iss di spray tela aun ton pehla kro.

jhone nu goli pa gye a sir

(en)
Posted by
jassa singh (8847354877)
jassa singh
Punjab
Jalandhar
Write Answer
Posted Date (29 Sep 2017 12:24 PM) Assigned Date (-)
Answered Date (03 Oct 2017 01:49 PM) Translated Date (-)

Iss de upper jo kaali goli bnn jandi hai iss di roktham de lyi tilt@200ml nu 150 ltr paani de nal mila ke prati acre te spray kro.

Sat shri akal Amritpal gg.kirpa kr k sanu aluaa(potato) dia kisma bare dso g.te ehna nu lgaun da sahi trika v ke beej nu lgan to pehla kive sodhna hai.te beej nu cold store to kad k sidha beez dita jave ja ruk k beejea jave?

(en)
Posted by
Gurjinder singh (9988880860)
Gurjinder singh
Punjab
Patiala
Write Answer
Posted Date (29 Sep 2017 12:18 PM) Assigned Date (-)
Answered Date (29 Sep 2017 12:25 PM) Translated Date (-)

ਕੁਫ਼ਰੀ ਸੂਰਯਾ, ਕੁਫ਼ਰੀ ਚੰਦਰਮੁਖੀ, ਕੁਫ਼ਰੀ ਅਸ਼ੋਕਾ ਅਤੇ ਕੁਫ਼ਰੀ ਪੁਖਰਾਜ ਅਗੇਤੀਆਂ ਕਿਸਮਾਂ ਹਨ। ਕੁਫ਼ਰੀ ਸੰਧੂਰੀ ਅਤੇ ਕੁਫ਼ਰੀ ਬਾਦਸ਼ਾਹ ਪਿਛੇਤੀਆਂ ਕਿਸਮਾਂ ਹਨ। ਕੁਫ਼ਰੀ ਪੁਸ਼ਕਰ, ਕੁਫ਼ਰੀ ਜਯੋਤੀ ਅਤੇ ਕੁਫ਼ਰੀ ਬਹਾਰ ਮੁੱਖ ਮੌਸਮ ਦੀਆਂ ਕਿਸਮਾਂ ਹਨ। ਸਭ ਤੋਂ ਵੱਧ ਝਾੜ ਕੁਫ਼ਰੀ ਪੁਸ਼ਕਰ ਦਾ ਹੈ। ਇਹ ਇਕ ਏਕੜ ਵਿਚੋਂ 160 ਕੁਇੰਟਲ ਤੋਂ ਵੀ ਵੱਧ ਝਾੜ ਦੇ ਦਿੰਦੀ ਹੈ। ਕੁਫ਼ਰੀ ਚਿਪਸੋਨਾ-1, ਕੁਫ਼ਰੀ ਚਿਪਸੋਨਾ-3 ਅਤੇ ਕੁਫ਼ਰੀ ਫਰਾਈਸੋਨਾ ਪਦਾਰਥੀਕਰਨ ਲਈ ਵਧੀਆ ਕਿਸਮਾਂ ਹਨ। ਇਨ੍ਹਾਂ ਸਾਰੀਆਂ ਕਿਸਮਾਂ ਦਾ ਝਾੜ 160 ਕੁਇੰਟਲ ਪ੍ਰਤੀ ਏਕੜ ਤੋਂ ਵੱਧ ਹੈ। ਵੱਧ ਝਾੜ ਦੇਣ ਵਾਲੀ ਫ਼ਸਲ ਹੋਣ ਕਰਕੇ ਵਧੇਰੇ ਖਾਦਾਂ ਦੀ ਲੋੜ ਪੈਂਦੀ ਹੈ। ਖੇਤ ਤਿਆਰ ਕਰਦੇ ਸਮੇਂ ਕਰੀਬ 20 ਟਨ ਰੂੜੀ ਪ੍ਰਤੀ ਏਕੜ ਪਾਈ ਜਾਵੇ। ਇਸ ਦੇ ਨਾਲ ਹੀ 165 ਕਿਲੋ ਯੂਰੀਆ, 155 ਕਿਲੋ ਸੁਪਰਫ਼ਾਸਫ਼ੇਟ ਅਤੇ 40 ਕਿਲੋ ਮਿਊਰੇਟ ਆਫ਼ ਪੋਟਾਸ਼ ਪਾਉਣ ਦੀ ਸਿਫ਼ਾਰਸ਼ ਹੈ। ਸਾਰੀ ਫ਼ਾਸਫ਼ੋਰਸ, ਸਾਰੀ ਪੋਟਾਸ਼ ਅਤੇ ਅੱਧੀ ਨਾਈਟ੍ਰੋਜਨ ਬਿਜਾਈ ਸਮੇਂ ਪਾਵੋ। ਬਾਕੀ ਦਾ ਯੂਰੀਆ ਮਿੱਟੀ ਚੜ੍ਹਾਉਣ ਵੇਲੇ ਪਾਇਆ ਜਾਵੇ। ਇੱਕ ਏਕੜ ਲਈ ਕਰੀਬ 15 ਕੁਇੰਟਲ ਬੀਜ ਦੀ ਲੋੜ ਹੈ। ਬੀਜ ਵਾਲੇ ਆਲੂਆਂ ਦਾ ਭਾਰ 40-50 ਗ੍ਰਾਮ ਵਿਚਕਾਰ ਹੋਣਾ ਚਾਹੀਦਾ ਹੈ। ਬੀਜ ਹਮੇਸ਼ਾਂ ਸਹੀ ਕਿਸਮ ਦਾ ਰੋਗ ਰਹਿਤ ਵਰਤੋ। ਕੋਲਡ ਸਟੋਰ ਵਿਚੋਂ ਕੱਢ ਕੇ ਬੀਜ ਸਿੱਧਾ ਨਹੀਂ ਬੀਜਣਾ ਚਾਹੀਦਾ ਸਗੋਂ ਕਿਸੇ ਕਮਰੇ ਵਿਚ ਖਲਾਰ ਕੇ 10 ਕੁ ਦਿਨ ਪਿਆ ਰਹਿਣ ਦੇਣਾ ਚਾਹੀਦਾ ਹੈ। ਬਿਜਾਈ ਕਰਦੇ ਸਮੇਂ ਵੱਟਾਂ ਵਿਚਕਾਰ 60 ਅਤੇ ਆਲੂਆਂ ਵਿਚਕਾਰ 20 ਸੈਂਟੀਮੀਟਰ ਦਾ ਫ਼ਾਸਲਾ ਰੱਖਿਆ ਜਾਵੇ । ਬੀਜ ਨੂੰ ਬੀਜਣ ਤੋਂ ਪਹਿਲਾਂ ਮੋਨਸਰਨ 2.5 ਗ੍ਰਾਮ ਪ੍ਰਤੀ ਲਿਟਰ ਪਾਣੀ ਦੇ ਘੋਲ ਵਿੱਚ 10 ਮਿੰਟਾਂ ਲਈ ਡੁਬੋ ਲੈਣਾ ਚਾਹੀਦਾ ਹੈ। ਬਾਇਓਜ਼ਾਈਮ ਜੈਵਿਕ ਖਾਦ ਦੀ ਵਰਤੋਂ ਨਾਲ ਪੈਦਾਵਾਰ ਵਿੱਚ ਵਾਧਾ ਹੁੰਦਾ ਹੈ। ਇਹ ਕਿਣਕਿਆਂ ਅਤੇ ਤਰਲ ਰੂਪ ਵਿੱਚ ਮਿਲਦਾ ਹੈ। ਕਿਣਕਿਆਂ ਵਾਲੀ ਖਾਦ ਅੱਠ ਕਿਲੋ ਅਤੇ ਤਰਲ 200 ਮਿਲੀਲਿਟਰ ਪ੍ਰਤੀ ਏਕੜ ਬਿਜਾਈ ਸਮੇਂ ਪਾਵੋ। ਬਿਜਾਈ ਪਿਛੋਂ ਜੇਕਰ ਖੇਤ ਨੂੰ ਝੋਨੇ ਦੀ ਪਰਾਲੀ ਨਾਲ ਢੱਕ ਦਿੱਤਾ ਜਾਵੇ ਤਾਂ ਨਦੀਨਾਂ ਦੀ ਰੋਕਥਾਮ ਹੋ ਸਕਦੀ ਹੈ। ਬਿਜਾਈ ਤੋਂ ਇਕ ਮਹੀਨੇ ਪਿਛੋਂ ਮਿੱਟੀ ਚਾੜ੍ਹ ਦੇਵੋ। ਪਹਿਲਾ ਪਾਣੀ ਬਿਜਾਈ ਤੋਂ ਤੁਰੰਤ ਪਿਛੋਂ ਦੇਵੋ। ਪਿਛੋਂ ਵੀ ਹਲਕਾ ਪਾਣੀ ਛੇਤੀ ਛੇਤੀ ਦਿੰਦੇ ਰਹਿਣਾ ਚਾਹੀਦਾ ਹੈ। ਆਲੂ ਕਰੀਬ 100 ਦਿਨਾਂ ਪਿਛੋਂ ਪੁਟਾਈ ਲਈ ਤਿਆਰ ਹੋ ਜਾਂਦੇ ਹਨ ।  

Answered Date (14 Oct 2017 10:32 AM) Translated Date (-)

Sir ah kon si disease hai?

(en)
  • 2
Posted by
Gagandeep Singh (7888614249)
Gagandeep Singh
Punjab
Ferozpur
Write Answer
Posted Date (29 Sep 2017 11:50 AM) Assigned Date (-)
Answered Date (29 Sep 2017 02:06 PM) Translated Date (-)

ihh gandhi rog hai iss di roktham de lyi propiconazole@200ml nu 150 ltr paani de nal mila k prati acre te spray krdeo.

29 Sep 2017

ਕਾਲੇ ਤੇਲੇ ਦੀ ਦਵਾਈ ਵਾਰੇ ਦੱਸੋ

Answered Date (29 Sep 2017 03:36 PM) Translated Date (-)

bai ji 18 jona ae

plzz tell me about control of sheath blight??

(en)
Posted by
Gagandeep Singh (7888614249)
Gagandeep Singh
Punjab
Ferozpur
Write Answer
Posted Date (29 Sep 2017 11:44 AM) Assigned Date (-)
Answered Date (29 Sep 2017 12:24 PM) Translated Date (-)

ਰੋਕਥਾਮ ਲਈ ਜਾਂ ਟੈਬੁਕੋਨਜੋਲ (ਫੋਲੀਕਰ) 200 ਮਿਲੀ ਜਾਂ 80 -100 ਗਰਾਮ ਟੈਬੁਕੋਨਜੋਲ ((ਫੋਲੀਕਰ)+ਟ੍ਰਾਈਫਲੌਕਸੀਸਟਰੋਬੀਨ (ਨਤੀਵੋ) ਜਾਂ 200 ਗ੍ਰਾਮ ਐਪ੍ਰ੍ਡਿਆਓਨ+ ਕਰਬੈਂਡਜਿਮ (ਕੁਇੰਟਲ) ਜਾਂ ਪ੍ਰੌਪਿਨੇਬ 70 ਡਬਲਯੁਪਿ (ਏਂਟਰਾਕੋਲ) ਜਾਂ 300 ਗ੍ਰਾਮ ਮੈਂਕੋਜ਼ੇਬ + ਕਰਬੈਂਡਾਜਿਮ (ਸਿਕਸਰ) ਜਾਂ 400 ਮਿਲੀ ਲਸ਼ਚਰ / 200Ltr ਪਾਣੀ/ਏਕੜ ਛਿੜਕੋ ਜਾਂ ਟਿਲਟ 25 ਈ ਸੀ (ਪ੍ਰੋਪਿਕੋਨਾਜ਼ੋਲ) 200 ਮਿ.ਲੀ ਜਾਂ 200ml ਪੈਨਸਿਕਯੂਰੌਨ (ਮੋਨਸਰਨ) ਜਾਂ 120ml ਨੁਸਟਰ ਜਾਂ 600ml ਵੇਲੀਡਾਮਾਈਸਿਨ (ਸ਼ੀਥਮਾਰ/ਰਾਈਜ਼ੋਸਿਨ 3L)/200ਲੀਟਰ ਪਾਣੀ ਪ੍ਰਤੀ ਏਕਡ਼ ਛਿੜਕੋ,15ਦਿਨ ਬਾਦ ਦੁਬਾਰਾ ਛਿੜਕੋ।

Answered Date (14 Oct 2017 10:37 AM) Translated Date (-)

To control sheath blight in paddy you can spray nativo@80-100gm or Amistar top@200ml or custodia@400ml or Pulsor@200ml in 150 ltr of water per acre.

Basmati 1121 de prali bandi aa kehdi spray karyiye ?

(en)
Posted by
sewak (9878801509)
sewak
Punjab
Bathinda
Write Answer
Posted Date (29 Sep 2017 11:38 AM) Assigned Date (-)
Answered Date (29 Sep 2017 02:07 PM) Translated Date (-)

iss de vich praali di roktham de lyi nativo@80-100gm ja Amistar top@200ml ja custodia@400ml ja Pulsor@200ml nu 150 ltr paani de nal mila k prati acre te spray krdeo.

Answered Date (30 Sep 2017 06:01 PM) Translated Date (-)

basmati nu garden mror hai ji ki Karen

ਬਹੁਤ ਕਮੀਆਂ ਨੇ ਜੀ ਆਪਣੀ ਖੇਤੀ app ch..ਆਪਣਾ ਪੁੱਛਿਆ ਸਵਾਲ ਹੀ ਨੀ ਲੱਭਦਾ ...ਜਦੋਂ ਸਵਾਲ ਦਾ ਉੱਤਰ ਮਿਲੇ ਤਾਂ ਉਸਦੀ notification ਮਿਲਣੀ ਚਾਹੀਦੀ ਆ..ਮੈਂ ਕਈ ਸਵਾਲ ਪੁੱਛੇ ਸੀ ਕੋਈ ਨੀ ਲਭਿਆ... ਸਵਾਲ ਸਫ਼ਲਤਾਪੂਰਵਕ ਪੋਸਟ ਹੋ ਗਿਆ ਇਹ ਜਰੂਰ ਆਉਂਦਾ ਪਰ ਕਿਥੇ ਹੋ ਗਿਆ ਇਹ ਨੀ ਪਤਾ ਲਗਦਾ...ਸੋ please ਇਹ ਕਮੀਆਂ ਨੂੰ ਜਰੂਰ ਦੂਰ ਕਰੋ...ਧੰਨਵਾਦ

(en)
Posted by
Balkar singh (9815274708)
Balkar singh
Punjab
Sangrur
Write Answer
Posted Date (27 Sep 2017 08:00 PM) Assigned Date (-)
Answered Date (29 Sep 2017 05:55 AM) Translated Date (-)

ਬਲਕਾਰ ਸਿੰਘ ਜੀ ਸਤਿ ਸ਼੍ਰੀ ਅਕਾਲ, ਆਪਣੀ ਖੇਤੀ ਦੀ ਹਮੇਸ਼ਾ ਕੋਸ਼ਿਸ਼ ਰਹੀ ਹੈ ਕਿ ਸਾਰੇ ਕਿਸਾਨਾਂ ਨੂੰ ਉਹਨਾਂ ਦੇ ਸਵਾਲਾਂ ਦੇ ਜਵਾਬ ਸਹੀ ਸਮੇਂ ਤੇ ਮਿਲ ਜਾਣ। ਕਈ ਵਾਰ ਟੈਕਨੀਕਲ ਸਮੱਸਿਆਂ ਕਾਰਨ ਜਵਾਬ ਸਹੀ ਸਮੇਂ ਤੇ ਨਹੀ ਪਹੁੰਚ ਪਾਓੁਦਾ । ਜੇਕਰ ਗੱਲ ਕਰੀਏ notification ਦੀ ਤਾਂ ਸਾਡੀ ਟੀਮ ਇਸ ਤੇ ਕੰਮ ਕਰ ਰਾਹੀ ਹੈ ਤੇ ਜਲਦ ਹੀ ਅਸੀ ਤੁਹਾਨੂੰ ਇਸ ਦਾ ਨਵਾਂ update ਦੇਣ ਜਾ ਰਹਿ ਹਾਂ ਜਿਸ ਵਿੱਚ ਤੁਹਾਡੀ ਇਹਨਾਂ ਸਾਰੀਆ ਸਮੱਸਿਆਵਾ ਦਾ ਹੱਲ ਕੀਤਾ ਜਾਵੇਗਾ ।

TL 17 Ka 52 qtl/aikd diya hai ?

(en)
Posted by
Baljeet Jaglan (9467155609)
Baljeet Jaglan
Punjab
Amritsar
Write Answer
Posted Date (29 Sep 2017 05:49 AM) Assigned Date (-)
Answered Date (29 Sep 2017 04:30 AM) Translated Date (-)

TL 17 sarso ki kisam hai jiska jhaad 5.2 qtl prati acre hai.

Answered Date (29 Sep 2017 11:50 AM) Translated Date (-)

baswati 1121 de prali bande a