Punjab
Search
gobhi de kehdi paneeri beeji jawe and timing v dasso ????
(en)
ਮੁੱਢਲੀ ਰੁੱਤ ਦੀ ਕਿਸਮ ਲਈ ਬਿਜਾਈ ਅਗਸਤ ਤੋਂ ਅੱਧ ਸਤੰਬਰ ਅਤੇ ਅਕਤੂਬਰ ਤੋਂ ਨਵੰਬਰ ਦੇ ਪਹਿਲੇ ਹਫਤੇ ਪਿਛੇਤੀ ਕਿਸਮ ਦੀ ਬਿਜਾਈ ਕਰੋ। Pusa Snowball 1: ਇਹ ਫਸਲ ਬੀਜਣ ਤੋਂ 100 ਦਿਨਾਂ ਬਾਅਦ ਕਟਾਈ ਲਈ ਤਿਆਰ ਹੋ ਜਾਂਦੀ ਹੈ। ਇਸਦਾ ਔਸਤਨ ਝਾੜ 90 ਕੁਇੰਟਲ ਪ੍ਰਤੀ ਏਕੜ ਹੈ। Pusa Snowball K-1: ਬਿਜਾਈ ਕਰਨ ਤੋਂ 100 ਦਿਨ ਬਾਅਦ ਫ਼ਸਲ ਕਟਾਈ ਲਈ ਤਿਅਰ ਹੋ ਜਾਂਦੀ ਹੈ। ਇਸਦਾ ਔਸਤਨ ਝਾੜ 90 ਕੁਇੰਟਲ ਪ੍ਰਤੀ ਏਕੜ ਹੈ। Snowball 16: ਇਹ ਦੇਰੀ ਨਾਲ ਪੱਕਣ ਵਾਲੀ ਕਿਸਮ ਹੈ। ਫੁੱਲ ਠੋਸ ਅਤੇ ਆਕਰਸ਼ਿਤ ਛੋਟੇ ਰੰਗ ਦੇ ਹੁੰਦੇ ਹਨ ।ਇਸਦਾ ਔਸਤਨ ਝਾੜ 100-125 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ। Pant Shubhra:ਇਹ ਜਲਦੀ ਪੱਕਣ ਵਾਲੀ ਕਿਸਮ ਹੈ ਅਤੇ ਉੱਤਰੀ ਭਾਰਤ ਵਿੱਚ ਬੀਜੀ ਜਾਂਦੀ ਹੈ । ਫੁੱਲ ਚਿੱਟੇ ਰੰਗ ਦੇ ਹੁੰਦੇ ਹਨ ਤੇ ਔਸਤਨ ਝਾੜ 80 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ। Early Kunwari: ਇਹ ਜਲਦੀ ਪੱਕਣ ਵਾਲੀ ਕਿਸਮ ਹੈ। ਇਸ ਦਾ ਔਸਤਨ ਝਾੜ 32 ਕੁਇੰਟਲ ਪ੍ਰਤੀ ਏਕੜ ਹੈ। Pusa Deepali: ਇਹ ਜਲਦੀ ਪੱਕਣ ਵਾਲੀ ਕਿਸਮ ਹੈ। ਇਸਦਾ ਔਸਤਨ ਝਾੜ 48 ਕੁਇੰਟਲ ਪ੍ਰਤੀ ਏਕੜ ਹੈ।
tomattos di kehdi paneeri best hai ji?
(en)
Punjab
ਜਿਵੇਂ ਕੇ ਅਸੀਂ ਜਾਂਦੇ ਹਾਂ ਟਮਾਟਰ ਦਾ ਇਕ ਪੌਦਾ ਵੱਧ ਤੋਂ ਵੱਧ 5 ਕਿੱਲੋ ਤੋਂ ਲੈ ਕੇ 10 ਕਿੱਲੋ ਤੱਕ ਉਪਜ ਦੇ ਸਕਦਾ ਹੈ , ਇਹ ਵੀ ਤੁਹਾਨੂੰ ਜ਼ਿਆਦਾ ਲੱਗ ਰਿਹਾ ਹੋਵੇਗਾ ! ਅਸੀ ਇੱਥੇ ਜਿਸ ਟਮਾਟਰ ਦੀ ਕਿਸਮ ਦਾ ਜਿਕਰ ਕਰਨ ਜਾ ਰਹੇ ਹਾਂ , ਉਹ ਕੋਈ ਮਾਮੂਲੀ ਟਮਾਟਰ ਦੀ ਕਿਸਮ ਨਹੀਂ ਹੈ , ਉਸਦੇ ਇੱਕ ਬੂਟੇ ਤੋਂ 19 ਕਿੱਲੋ ਟਮਾਟਰ ਦਾ ਉਤਪਾਦਨ ਹੁੰਦਾ ਹੈ । ਇਸਨੂੰ ਭਾਰਤੀ ਬਾਗਵਾਨੀ ਅਨੁਸੰਧਾਨ ਸੰਸਥਾਨ ( IIHR ) ਨੇ ਵਿਕਸਿਤ ਕੀਤਾ ਹੈ । ਰਿਕਾਰਡ ਬਣਾਉਣ ਵਾਲੀ ਟਮਾਟਰ ਦੀ ਇਸ ਨਵੀਂ ਉਂਨਤਸ਼ੀਲ ਕਿੱਸਮ ਦਾ ਨਾਮ ਅਰਕਾ ਰਕਸ਼ਕ(Arka Rakshak) ਹੈ ।
tamater diya Punjab gaurav, PunjabSartaj, Punjab red cherry kisama la sakde ho....tomato di nursery october - november de vich lgaa skde ho ate transplanting november-december de mahine de vich kar skde ho..
dhanea bahar nhi Nikal reha jameen to koi hall daso g ?
(en)
iss de beej di pungran shakti khatam ho jandi hai ikk waar aje iss nu paani dinde rho 2-4 dina de vich iss de plants jekar baahr nikal aye tan iss di growth chal pwegi nai iss di bijaayi dubaara krni pwegi. iss kr k iss nu paaani de deo.
jhone de vich hopper di spray dso ?
(en)
Punjab
ਟਿੱਡਿਆਂ ਦੇ ਨੁਕਸਾਨ ਤੋਂ ਬਚਣ ਲਈ ਫਸਲ ਉਤੇ ਇਨ੍ਹਾਂ ਦੀ ਹੋਂਦ ਨੂੰ ਸਮੇਂ ਸਿਰ ਵੇਖਦੇ ਰਹਿਣਾ ਜ਼ਰੂਰੀ ਹੈ। ਸਰਵੇਖਣ ਲਈ ਕੁੱਝ ਕੁ ਬੂਟਿਆਂ ਨੂੰ ਟੇਢੇ ਕਰਕੇ 2-3 ਵਾਰ ਹਲਕਾ-ਹਲਕਾ ਝਾੜੋ। ਜੇ 5 ਜਾਂ ਵੱਧ ਟਿੱਡੇ ਪ੍ਰਤੀ ਬੂਟਾ ਦਿਖਾਈ ਦੇਣ ਤਾਂ 40 ਮਿ.ਲਿ. ਕੌਨਫੀਡੋਰ/ਕਰੋਕੋਡਾਈਲ 17.8 ਐਸ ਐਲ (ਇਮਿਡਾਕਲੋਪਰਿਡ)/ਜਾਂ 800 ਮਿ.ਲਿ. ਏਕਾਲਕਸ/ ਕੁਇਨਗਾਰਡ/ ਕੁਇਨਲਮਾਸ 25 ਈ ਸੀ (ਕੁਇਨਲਫਾਸ) ਜਾਂ ਇਕ ਲਿਟਰ ਕੋਰੋਬਾਨ/ ਡਰਸਬਾਨ 20 ਈ. ਸੀ. (ਕਲੋਰਪਾਈਰੀਫਾਸ) ਨੂੰ 100 ਲਿਟਰ ਪਾਣੀ ਵਿਚ ਘੋਲ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਛਿੜਕੋ। ਚੰਗੇ ਨਤੀਜ਼ਿਆਂ ਲਈ ਕੀਟਨਾਸ਼ਕਾਂ ਦਾ ਛਿੜਕਾਅ ਬੂਟੇ ਦੇ ਮੁੱਢ ਵੱਲ ਕਰਕੇ ਕਰੋ। ਜੇਕਰ ਟਿੱਡੇ ਦੇ ਸਾੜ ਕਾਰਨ ਧੌੜੀਆਂ ਪੈ ਗਈਆਂ ਹਨ ਤਾਂ ਉਪਰ ਦੱਸੇ ਕੀਟਨਾਸ਼ਕਾਂ ਨਾਲ ਸਿਰਫ਼ ਧੌੜੀਆਂ ਅਤੇ 3-4 ਮੀਟਰ ਆਲੇ-ਦੁਆਲੇ ਦੀ ਫ਼ਸਲ ਦੇ ਮੁੱਢਾਂ ਤੇ ਚੰਗੀ ਤਰ੍ਹਾਂ ਛਿੜਕਾਅ ਕਰੋ। ਕਿਸਾਨ ਭਰਾਵਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਹੇਠ ਲਿਖੇ ਨੁਕਤਿਆਂ ਦਾ ਜਰੂਰ ਧਿਆਨ ਰੱਖੋ ਸਿੰਥੈਟਿਕ ਪਰਿਥਰਾਇਡ ਜ਼ਹਿਰਾਂ (ਜਿਵੇਂ ਕਿ ਸਾਈਪਰਮੈਥਰਿਨ, ਲੈਂਮਡਾ ਸਿਆਲੋਥਰਿਨ, ਡੈਲਟਾ ਮੈਥਰਿਨ ਆਦਿ) ਦੀ ਵਰਤੋਂ ਇਨ੍ਹਾਂ ਬੂਟਿਆਂ ਦੇ ਟਿੱਡਿਆਂ ਦੀ ਗਿਣਤੀ ਵਧਾਉਂਦੀ ਹੈ ਇਸ ਲਈ ਝੋਨੇ ਦੀ ਫਸਲ ਉਪਰ ਇਨ੍ਹਾਂ ਜ਼ਹਿਰਾਂ ਦੀ ਵਰਤੋਂ ਨਹੀਂ ਕਰਨੀ ਚਾਹੀਦੀ। ਕੀਟਨਾਸਕਾਂ ਦੇ ਮਿਸ਼ਰਣ ਦੀ ਕਿਸੇ ਵੀ ਹਾਲਤ ਵਿੱਚ ਵਰਤੋ ਨਾ ਕਰੋ।
Punjab
ਕਾਲੇ ਤੇਲੇ ਦੀ ਸਰਬਪੱਖੀ ਰੋਕਥਾਮ ਲਈ ਘੱਟ ਸਮੇਂ ਵਿਚ ਪੱਕਣ ਵਾਲੀਆਂ ਕਿਸਮਾਂ ਦੀ ਕਾਸ਼ਤ ਕਰਨੀ, ਯੂਰੀਆ ਖਾਦਾਂ ਦੀ ਵਰਤੋਂ ਸਿਫਾਰਸ਼ਾਂ ਅਨੁਸਾਰ ਕਰਨੀ ਕਿਉਂਕਿ ਵਧੇਰੇ ਯੂਰੀਆ ਵਰਤਣ ਨਾਲ ਬੂਟੇ ਦਾ ਪ੍ਰਤਾਲ ਵਧੇਰੇ ਵਧਦਾ ਹੈ ਜੋ ਕਾਲੇ ਤੇਲੇ ਲਈ ਆਕਰਸ਼ਣ ਦਾ ਕਾਰਨ ਬਣਦਾ ਹੈ, ਲਵਾਈ ਸਮੇਂ ਹਰੇਕ 3-4 ਮੀਟਰ ਬਾਅਦ 2 ਫੁੱਟ ਦਾ ਰਸਤਾ ਛੱਡਣਾ ਜੋ ਫ਼ਸਲ ਦੇ ਪੱਕਣ ਸਮੇਂ ਛਿੜਕਾਅ ਜਾਂ ਨਿਗਰਾਨੀ ਲਈ ਵਰਤਿਆ ਜਾ ਸਕਦਾ ਹੈ ਆਦਿ ਕੁਝ ਅਜਿਹੇ ਕਾਰਜ ਹਨ ਜਿਸ ਨਾਲ ਕਾਲੇ ਤੇਲੇ ਦੀ ਸਮੱਸਿਆ ਨੂੰ ਘਟਾਇਆ ਜਾ ਸਕਦਾ ਹੈ ਕਾਲੇ ਤੇਲੇ ਦੀ ਰੋਕਥਾਮ ਦੇ ਲਈ acephate@500 ਗ੍ਰਾਮ ਜਾਂ glamore@50 ਗ੍ਰਾਮ ਜਾਂ chess@120 ਗ੍ਰਾਮ ਜਾਂ dentop@35 ਗ੍ਰਾਮ ਜਾਂ Solomon@120 ਮਿਲੀਲੀਟਰ ਜਾਂ Applaud ਪਾਣੀ ਦੇ ਨਾਲ ਮਿਲਾ ਕੇ ਪ੍ਰਤੀ ਏਕੜ ਤੇ ਸਪਰੇਅ ਕਰ ਸਕਦੇ ਹੋਂ
Jekar kaale tele di aje shuruaat hai tan iss di roktham de lyi tuc chess@120gm ja glamore@50gm ja dentop@35gm nu 150 ltr paani de nal mila k prati acre te spray kr skde ho..ihna spreha di varto tela pain ton pehla kro..iss ton ilaava jekar tela jyaada fail gya hai tan uss di rokthaam de lyi 1 ltr DDVP nu 12 kg sukki ret de nal mila k khet de vich shitta de deo..iss ton bina tuc koram 300ml ja acetamiprid 20EC @60-80gm ja acephate@500gm nu 150 ltr paani de nal mila k prati acre te spray krdeo..iss ton ilaava tuc jhone de vich actara @80gm ja buprofezin@200ml nu 150 ltr paani de nal mila k prati acre te spray kr deo. jekar harra tela hai tan uss de lyi tuc solomon@120 ml prati acre de lyi spray kr skde ho...
Simca adama da results wadiya jhone ch chess da ?
(en)
Punjab
donaa da result same hi hai kyu ehna vichlaa salt same hunda hai
Maharashtra
Ihna dona da rsult same hi hai dona de vich jo salt hai oh same salt hi hai bs companies da fark hai. iss kar ke tuc dona de vicho koi v spray vart skde ho.
lasan vich parali da paryog kiven hunda hai te kado hunda hai ?
(en)
Punjab
lasan di bijai ton baad prali di patli teh visha diti jave te us ton baad lasan nu halka pani dita jave .eh lassan vich faltu kakh ugn ton rokdi hai te kore ton bchondi hai
Maharashtra
Ihh kakhha de control de lyi varti jandi hai. khaali jgah de vich tuc iss nu visha skde ho jis nal nadeena nu control kita ja skda hai.
ARTIFICIAL INSEMINATOR TECHNICIAN Accredited By GOVT OF INDIA call us 7876711712 ?
(en)
Narme nu Julas rog aa kehdi spary sab toa vadia aa ?
(en)
iss sme de vich narme de vich jhulas rog ja agg de vaang jhulsya jana spreha krn de sme khet da khushk rehn kaarn hunda hai. jdo tele chepe walia ja white fly walia strong spreha krde sme paani na lggn kaarn narma khushak ho janda hai ate uppero spreha hard hundia hnn iss kr ke iss de vich last tym de vich narma jhulsya rehnda hai iss di roktham de lyi blue copper oxychloride@400gm nu 150 ltr paani de nal mila k prati acre te spray krdeo.
Kali to kalsema bndi aa as vare jan kari deo sanu ?
(en)
Maharashtra
kirpa kr ke tuc apna swaal vistaar nal pucho tan jo tuhaanu shi jankari ditti ja ske.
ਪਰਾਲੀ ਦਾ ਕੀ ਹੱਲ ਕੀਤਾ ਜਾਵੇ ?
(en)
Punjab
ਕਿਸਾਨ ਵੀਰਾ ਦੀ ਇਕ ਸਭ ਤੋ ਵੱਡੀ ਮੁਸੀਬਤ ਦਾ ਹੱਲ kan biosys ਕੰਪਨੀ ਨੇ ਲੱਭ ਦਿੱਤਾ ਹੈ ।ਸਰਕਾਰ ਦੀ ਸਖਤੀ ਤੋਂ ਬਾਅਦ ਕਿਸਾਨਾਂ ਨੂੰ ਐੱਸ.ਐਮ.ਐੱਸ ਤਕਨੀਕ ਵਾਲੀ ਕੰਬਾਈਨ ਵਰਤਣ ਲਈ ਕਿਹਾ ਜਾ ਰਿਹਾ ਹੈ ਜੋ ਕੀ ਕਿਸਾਨਾਂ ਲਈ ਅਤੇ ਕੰਬਾਈਨ ਮਾਲਕਾਂ ਲਈ ਸਿਰਦਰਦੀ ਬਣਿਆ ਹੋਇਆ ਹੈ ।ਕਿਓਂਕਿ ਜਿਥੇ ਕੰਬਾਈਨ ਮਾਲਕ ਐੱਸ.ਐਮ.ਐੱਸ ਤਕਨੀਕ ਲਗਵਾਉਣ ਲਈ ਵਾਧੂ ਖਰਚ ਕਰਨਾ ਪੈਣਾ ਹੈ ਓਥੇ ਕਿਸਾਨਾਂ ਨੂੰ ਵੀ ਝੋਨੇ ਦੀ ਵਢਾਈ ਲਈ ਵੱਧ ਪੈਸੇ ਦੇਣੇ ਪੈ ਸਕਦੇ ਹਨ। ਇਸ ਲਈ ਕਿਸਾਨ ਐੱਸ.ਐਮ.ਐੱਸ ਤਕਨੀਕ ਦੀ ਵਰਤੋਂ ਕਰਨ ਤੋਂ ਚੱਲ ਰਹੇ ਹਨ ਅਜਿਹੇ ਵਿੱਚ ਕਿਸਾਨਾ ਨੂੰ ਝੋਨੇ ਦੀ ਪਰਾਲੀ ਜਾ ਕਣਕ ਦਾ ਸਾੜਨ ਤੋ ਬਿਨਾ ਕੋਈ ਹੱਲ ਨਹੀ ਸੀ ।ਪਰ ਹੁਣ ਕਿਸਾਨ ਵੀਰਾ ਲਈ kan biosys ਕੰਪਨੀ ਲੈ ਕੇ ਆਈ ਹੈ ਬਹੁਤ ਹੀ ਵਧੀਆ ਫਾਇਦੇ ਵਾਲਾ ਪ੍ਰਡੈਕਟ ਲੈ ਕੇ ਆਈ ਹੈ । ਕੰਪਨੀ ਨੇ ਇਹ ਦਾਅਵਾ ਕੀਤਾ ਹੈ ਕੇ ਹੁਣ ਕਿਸਾਨ ਵੀਰਾ ਨੂੰ ਪਰਾਲੀ ਜਾ ਨਾੜ ਨੂੰ ਅੱਗ ਲਾਉਣ ਦੀ ਕੋਈ ਲੋੜ ਨਹੀ ਕਿਓਂਕਿ ਹੁਣ ਕੰਪਨੀ ਲੈ ਕੇ ਆਈ ਹੈ 4 ਕਿਲੋ ਦਾਣੇਦਾਰ (ਸਪੀਡ ਕੰਪੋਸਟ) ।ਕੰਪਨੀ ਅਨੁਸਾਰ ਇਸ ਨੂੰ ਝੋਨਾ ਜਾ ਕਣਕ ਵੱਡਣ ਤੋ ਬਾਅਦ ਖੇਤ ਵਿੱਚ 2 ਵਾਰ ਤਵੀਆਂ ਮਾਰ ਕੇ ਖੇਤ ਨੂੰ ਪਾਣੀ ਨਾਲ ਭਰ ਦੇਣਾ ਹੈ ਅਤੇ ਫਿਰ ਇਸ ਸਪੀਡ ਕੰਪੋਸਟ 4 ਕਿਲੋ ਦਾਣੇਦਾਰ ਨੂੰ 50 ਕਿਲੋ ਯੂਰੀਆ ਨਾਲ ਮਿਲਾ ਕੇ ਛੱਟਾ ਦੇਣਾ ਹੈ ।  ਇਸ ਤੋ ਬਾਅਦ 10-12 ਦਿਨਾ ਵਿਚ ਸਾਰਾ ਨਾੜ ਅਤੇ ਪਰਾਲੀ ਗਲ ਕੇ ਖਤਮ ਹੋ ਜਾਵੇਗਾ । ਇਸ ਨਾਲ ਜਮੀਨ ਦੀ ਉਪਜਾਊ ਸ਼ਕਤੀ ਵੀ ਵਧੇਗੀ ਅਤੇ ਪ੍ਰਦੂਸ਼ਣ ਤੇ ਵੀ ਕੰਟਰੋਲ ਹੋਵੇਗਾ । ਦੇਖਣ ਵਾਲੀ ਗੱਲ ਇਹ ਹੋਵੇਗੀ ਜੇਕਰ ਇਹ ਪ੍ਰੋਡਕਟ ਕੰਪਨੀ ਦੇ ਦਾਅਵੇ ਅਨੁਸਾਰ ਕੰਮ ਕਰਦਾ ਹੈ ਤਾਂ ਕਿਸਾਨਾਂ ਦੀ ਬਹੁਤ ਵੱਡੀ ਸਮੱਸਿਆ ਦਾ ਹੱਲ ਨਿਕਲ ਸਕਦਾ ਹੈ । ਅਤੇ ਖਰਚੇ ਦੀ ਵੀ ਬਹੁਤ ਬੱਚਤ ਹੋਵੇਗੀ ।
Maharashtra
iss var kan biosys da ik speed kompost nam da product aya hai jis duraan uss nu urea de nal mila k khet vich praali te spray kiti ja skda hai iss nal praali gal jandi hai ate iss trah iss nu control kita ja skda hai
Punjab
par sir jekar 1121 jhona wad k pani lgaya ta kanak di bijai bot late ho jani aa . pani lgan to baad kam se kam 20 to 22 dina baad hi bijai ho skadi hai jis karke bot late ho jani hai .. asi sms technology duara jhona vdaya c but combine sai tra nal wdai nahi kardi aur vdan da khrcha 4000 to 5000 tak mangde nw per acre jo ki.bhrna bot mushkil.hai aur jis jga to jhona vdya c o jga kise v sand machine nal sai tyar nahi hundi .... bot okha hai kam ... sirf.kisana di prali nal.e hi pardushan nahi hunda india vch hor v ijeha bot mashina factories ne jis krke pta nahi har roj kina hi pardooshan hunda hai .. kisna di prali ta sirf 7 din e msa krdi hou .. main ik gal mnda ha ki prali na sadan nal jameen upjau hou but jad koi sadan nahi.koi hal nahi ta fir kio har war kisana nal e dhaka kita janda hai .. factories. kai tra de sadan jo har roj pta ni.kina pardooshan krse ohna nu kio nahi rokya janda ... sarkara to hor kuj ta hunda nahi.kisana te kio.dhka hunda ... main challenge krda os insan nu jo kehnda prali nu sai time vch gal k aur bina khrche te sai time tw 1121 jhona vad k kanal di bijai krva dewe ... from kisaan
paddy discoulration ho rhi hai iss da koi ilaaj dso ?
(en)
Jekar iss de vich kalapan aa reha tan iss de lyi Propiconazole@200ml nu 150 ltr paani de nal mila m prati acre te spray krdeo..jo ballyia safed ho rhia hnn ihh nisaare de tym te tej hwaa de kaarn daane digg jande hnn ate tej garmi dhup de kaarn v ihna di discolouration hundi hai.
ਮੱਝ ਦਾ ਥਣ ਸੁੱਜ ਗਿਅਾ,,ਦੁੱਧ ਅਾ ਰਿਹਾ ਪਰ ਸੋਜ ਬਹੁਤ ਜਿਅਾਦਾ ਹੈ ਜਿਸ ਕਰਕੇ ਮੱਝ ਧਾਰ ਵੇਲੇ ਨਹੀ ਖੜਦੀ,ਅਤੇ ਦੁੱਧ ਵੀ ਨਹੀ ਲਾੳੁਦੀ ਜਿਸ ਕਰਕੇ ਰੋਜ ਟੀਕਾ ਲਾੳੁਣਾ ਪੈਦਾ ?
(en)
Punjab
majh buy hon de karn zeharbo ho gyi hai . majh nu tail ch bhun k halo khwai jawe jiss naal thann di soj khtam ho javegi
Punjab
isdi rokthamm de laii majh nu koi antibiotic dwai diti jave ja fr antibiotic tikka lgaya jave (M-CEFT).....Majh de heta puri safi rakhi jave ta k infection ghat sake...duja thana te thnde pani de shite maree jann....ja fr chon lgee eh dekhea jave dudh ruk k ta ni anda ja dudh vch sheldee ja ta ni ande jive k jamea hoea dudh...usnu dekh k e dsea ja skda hai k ki bimari hai
please tell me the height of HD-2967 and 343 wheat seeds crops ?
(en)
Punjab
Variety : HD 2967 Height : 101 cm Days to maturity : 157 days Yield : 21.4 q/acre Cost : Rs. 30/- per kg at any kvk station
Punjab
pbw 343 height 100cm days of maturity 155 days yield 22.3 quintals per acre
Maharashtra
HD 2967: It is double dwarf variety with an average plant height of 101 cm. It takes about 157 days to mature. The yield is 21.5 qtl/acre. PBW 343: Suitable for irrigated and timely sown areas. Ready to harvest in 130-135 days. It gives average yield of 23.2 qtl/acre. It is double dwarf variety with an average plant height of 100 cm.
Punjab
343 ka pris ka ha
wheat 3086 da time kado bijai da ?
(en)
Punjab
ਕਣਕ ਦੀ ਫਸਲ ਬੂਟਾ ਤਾਂ ਹੀ ਪੂਰਾ ਜਾੜ ਮਾਰ ਸਕਦਾ ਹੈ ਜੇਕਰ ਬੂਟੇ ਦੀਆਂ ਸ਼ਾਖਾਂ ਨਿਕਲਣ ਸਮੇਂ ਕੋਰਾ ਪਵੇ ਜਾਂ ਘੱਟ ਤਾਪਮਾਨ ਰਹੇ।ਕਣਕ ਦੀਆਂ ਪੀ ਬੀ ਡਬਲਿਯੂ 550 ਕਿਸਮ ਤੋਂ ਇਲਾਵਾ ਪੀ ਬੀ ਡਬਲਿਯੂ 677,ਐਚ ਡੀ 3086,ਡਬਲਿਯੂ ਐਚ 1105,ਐਚ ਡੀ 2967 ,ਪੀ ਬੀ ਡਬਲਿਯੂ 621,ਡੀ ਬੀ ਡਬਲਿਯੂ 17, ਪੀ ਬੀ ਡਬਲਿਯੂ 502 ਅਤੇ ਟੀ ਐਲ 2908 ਕਿਸਮਾਂ ਦੀ ਬਿਜਾਈ ਪਹਿਲੀ ਨਵੰਬਰ ਤੋਂ ਬਾਅਦ ਹੀ ਸ਼ੁਰੂ ਕਰਨੀ ਚਾਹੀਦੀ ਹੈ। ਪੀ ਬੀ ਡਬਲਿਯੂ 550 ਕਿਸਮ ਦੀ ਬਿਜਾਈ ਨਵੰਬਰ ਦੇ ਦੂਜੇ ਹਫਤੇ ਤੋਂ ਨਵੰਬਰ ਦੇ ਪਹਿਲੇ ਹਫਤੇ ਤੱਕ ਕੀਤੀ ਜਾ ਸਕਦੀ ਹੈ।ਕਣਕ ਦੀਆਂ ਪਿਛੇਤੀ ਕਿਸਮਾਂ ਜਿਵੇਂ ਪੀ ਬੀ ਡਬਲਿਯੂ 658 ਅਤੇ ਪੀ ਬੀ ਡਬਲਿਯੂ 590 ਦੀ ਬਿਜਾਈ ਨਵੰਬਰ ਦੇ ਚੌਥੇ ਹਫਤੇ ਤੋਂ ਬਾਅਦ ਕੀਤੀ ਜਾ ਸਕਦੀ ਹੈ।
Iss di bijaayi 25 october ton shuru kr skde ho. sme sir bijaayi krn nal iss da wdia jhaad nikalda hai.
kinnow di droping bhout ho rahe ha ji koi sapray daso ji ?
(en)
Punjab
Isdi rokthamm de laii tuc ridomil mz 72@ 2.75g nu per ltr pani nal ja fer aliette@2.5g nu per ltr pani vich gholl k spray kr skde ho ik hor trikaa is de lai tuc butte nu thalle to 1m bordeaux de nal paint kr devoo....bimari hatt javegi
Iss de lyi NAA@4ml per 15 ltr paani de nal mila k prati acre te spray krdeo.. iss nal fruit dropping control ho jawegi.
ਮੱਝ ਦੀ ਫੈਟ ਪੱਜ ਜੀਰੋ ਹੈ ਫੈਟ ਵਧਾਉਣ ਵਾਰੇ ਦੱਸਿਆ ਜਾਵੇ ਕੀ ਕੀਤਾ ਜਾਵੇ ਜੀ ਹਂਲ ਦੱਸਿਆ ਜਾਵੇ ਜੀ ?
(en)
Punjab
majj nu agrimin nam da mineral mixture paya javee te taramira daily chtaya javee...ho ske ta gurh di peyosi de nl ditaa javee....te feed di matra sahi rakhi javvee....ate mosmi pathe paye jan
Punjab
ਤੁਸੀ ਮੱਝ ਨੂੰ Celcerea Phas 30 ਨਾਮ ਦੀ ਹੋਮੀਓਪੈਥਿਕ ਮੈਡੀਸਨ ਪਸ਼ੂ ਨੂੰ ਦਿਓ। ਇਸ ਦਵਾਈ ਦੀਆਂ 10-10 ਬੂੰਦਾ ਦਿਨ ਵਿੱਚ ਤਿੰਨ ਵਾਰੀ ਪਸ਼ੂ ਨੂੰ ਦਿਓ। ਇਸਨੂੰ ਤੁਸੀ ਫੀਡ ਵਿੱਚ ਮਿਕਸ ਕਰਕੇ ਨਹੀ ਖਵਾਓਣਾ। ਇਸ ਨਾਲ ਫੈਟ ਵੱਧ ਜਾਵੇਗੀ।
Punjab
mjh di chuai krn sme pehlan 1ya2kilo dudh kd dvo te baki dudh alg brtn vich kdo jehda bad vala dudh usdi fat lgwayo fat ape vdh ju
ਗਾਜਰ ਨੂੰ ਕਿੰਨੇ ਦਿੰਨਾ ਬਾਦ ਪਾਣੀ ਦਿੱਤਾ ਜਾਵੇ ?
(en)
Punjab
ਬਿਜਾਈ ਤੋਂ ਫੌਰਨ ਬਾਅਦ ਪਹਿਲਾ ਪਾਣੀ ਲਾੳ ਅਤੇ ਮੇਢਾਂ ਨੁੰ ਗਿੱਲਾ ਰੱਖੋ ਜਦੋਂ ਤਕ ਕਿ ਜਰਮੀਨੇਸ਼ਨ ਪੂਰੀ ਤਰ੍ਹਾਂ ਨਾ ਹੋ ਜਾਵੇ। ਗਾਜਰ ਦੀ ਫਸਲ ਲਈ 3-4 ਪਾਣੀਆਂ ਦੀ ਲੋੜ ਹੁੰਦੀ ਹੈ। ਘੱਟ ਪਾਣੀ ਦੇ ਕਾਰਣ ਵਧੀਆ ਝਾੜ ਨਹੀਂ ਮਿਲਦਾ।ਲੋੜ ਤੋਂ ਜ਼ਿਆਦਾ ਪਾਣੀ ਦੇਣਾ ਵੀ ਹਾਨੀਕਾਰਕ ਹੈ।ਇਸਦੇ ਨਾਲ ਜੜ੍ਹਾਂ ਦੀ ਸ਼ਕਲ ਵਿਗੜ ਜਾਂਦੀ ਹੈ, ਗਾਜਰ ਦਾ ਚੰਗਾ ਰੰਗ ਨਹੀਂ ਬਣਦਾ ਅਤੇ ਜ਼ਿਆਦਾ ਵਾਲ ਨਿਕਲ ਜਾਂਦੇ ਹਨ। ਵਾਢੀ ਤੋਂ 2-3 ਦਿਨ ਪਹਿਲਾਂ ਫਸਲ ਨੂੰ ਹਲਕਾ ਪਾਣੀ ਲਾ ਦਿਓ।ਆਮ ਤੌਰ ‘ਤੇ ਗਾਜਰ ਕਿਸਮ ਅਨੁਸਾਰ 85-100 ਦਿਨਾਂ ਬਾਅਦ ਪੁਟਾਈ ਯੋਗ ਹੋ ਜਾਂਦੀ ਹੈ। ਗਾਜਰਾਂ ਜਾਮਣੀ ਕਾਲੀਆਂ, ਗੂੜ੍ਹੇ ਸੰਤਰੀ ਜਾਂ ਲਾਲ ਰੰਗ ਦੀਆਂ ਅਤੇ ਮੰਡੀਕਰਨ ਅਨੁਸਾਰ ਆਕਾਰ ਯੋਗ ਹੋਣ ਤਾਂ ਪੁੱਟੀਆਂ ਜਾ ਸਕਦੀਆਂ ਹਨ। ਅਗਰ ਗਾਜਰਾਂ ਦੀ ਪੁਟਾਈ ਸਮੇ ‘ਤੇ ਨਾ ਕੀਤੀ ਜਾਵੇ ਤਾਂ ਇਨ੍ਹਾਂ ਦੀ ਗੁਣਵੱਤਾ ਘਟ ਜਾਂਦੀ ਹੈ ਅਤੇ ਇਹ ਖਾਣ ਯੋਗ ਨਹੀਂ ਰਹਿੰਦੀ।
ਗਾਜਰ ਨੂੰ 5-7 ਦਿਨਾਂ ਦੇ ਫਾਸਲੇ ਤੇ ਪਾਣੀ ਦਿੰਦੇ ਰਹੋ ਕਿਉਕਿ ਇਸ ਨਾਲ ਜਮੀਨ ਦੇ ਵਿਚ ਨਮੀ ਬਣੀ ਰਹਿੰਦੀ ਹੈ ਅਤੇ ਮਿੱਟੀ ਪੋਲੀ ਰਹਿੰਦੀ ਹੈ ਜਿਸ ਨਾਲ ਗਾਜਰ ਮਿੱਟੀ ਵਿਚ ਵੱਧ ਵਿਕਾਸ ਕਰਦੀ ਹੈ ਲੋੜ ਤੋਂ ਵੱਧ ਪਾਣੀ ਲਾਉਣ ਤੋਂ ਵੀ ਪ੍ਰਹੇਜ ਕਰੋI
ਝੋਨੇ ਵਿਚ brown hopper ਬਹੁਤ ਆ ਗਯੀ ਹੈ ..24 ਘੰਟੇ ਪਹਿਲਾ bufrofezin 25% 400 ml ਪ੍ਰਤੀ ਏਕੜ ਕੀਤੀ ਹੈ ਜੀ ਪਰ hooper ਨਹੀਂ ਮਰੀ .. ਕਿਨੇ ਟਾਈਮ ਬਾਅਦ ਸਪਰੇ ਅਸਰ ਕਰੁ ਜੀ ??? ਆ ਫਿਰ ਅਸੀਂ ਕੋਈ ਹੋਰ ਸਪਰੇ ਕਰੀਏ ?? ... ਬਹੁਤ ਪਰੇਸ਼ਾਨ ਹੋ ਚੁਕਿਆ ..please ਮਦਦ ਕਰੋ ਜੀ . mobile nomber 90416-98416
(en)
ਜੇਕਰ ਕਾਲੇ ਤੇਲੇ ਦੀ ਅਜੇ ਸ਼ੁਰੂਆਤ ਹੈ ਤਾਂ ਇਸ ਦੀ ਰੋਕਥਾਮ ਦੇ ਲਈ ਤੁਸੀ chess@120 ਗ੍ਰਾਮ ਜਾਂ dentop@35 ਗ੍ਰਾਮ ਨੂੰ 150 ਲੀਟਰ ਪਾਣੀ ਦੇ ਨਾਲ ਮਿਲਾ ਕੇ ਪ੍ਰਤੀ ਏਕੜ ਤੇ ਸਪਰੇਅ ਕਰ ਸਕਦੇ ਹੋਂ ਇਸ ਤੋਂ ਇਲਾਵਾ ਜੇਕਰ ਤੇਲਾ ਜਿਆਦਾ ਫੈਲ ਗਿਆ ਹੈ ਤਾਂ ਉਸ ਦੀ ਰੋਕਥਾਮ ਦੇ ਲਈ 1 ਲੀਟਰ DDVP ਨੂੰ 12 ਕਿਲੋਗ੍ਰਾਮ ਸੁੱਕੀ ਰੇਤ ਦੇ ਨਾਲ ਮਿਲਾ ਕੇ ਖੇਤ ਦੇ ਵਿੱਚ ਛਿੱਟਾ ਦਿਓ ਇਸ ਤੋਂ ਬਿਨਾ ਤੁਸੀ koram 300 ਮਿਲੀਲੀਟਰ ਜਾਂ acetamiprid 20EC @60-80 ਗ੍ਰਾਮ ਜਾਂ acephate@500 ਗ੍ਰਾਮ ਨੂੰ 150 ਲੀਟਰ ਪਾਣੀ ਦੇ ਨਾਲ ਮਿਲਾ ਕੇ ਪ੍ਰਤੀੌ ਏਕੜ ਤੇ ਸਪਰੇਅ ਕਰ ਦਿਓ ਇਸ ਤੋਂ ਇਲਾਵਾ ਤੁਸੀ ਝੋਨੇ ਦੇ ਵਿੱਚ actara @80 ਗ੍ਰਾਮ ਜਾਂ buprofezin@200 ਮਿਲੀਲੀਟਰ ਨੂੰ 150 ਲੀਟਰ ਪਾਣੀ ਦੇ ਨਾਲ ਮਿਲਾ ਕੇ ਪ੍ਰਤੀ ਏਕੜ ਤੇ ਸਪਰੇਅ ਕਰੋ
Punjab
ਬੂਫਰਾਫਾਈਜ਼ਨ, ਡੈਂਟਾਫ, ਥਿਮਟ, ਡਾਈਕਲੋਰੋਵਾਸ, ਨੁਵਾਨ, ਸਾਈਪਰ ਮੈਥਾਰਿਨ, ਲੈਂਬਡਾਸਾਈਹੈਲੋਥਰਿਨ, ਡੈਲਟਾਮੈਥਰਿਨ ਅਤੇ ਕੀਟਨਾਸ਼ਕਾਂ ਦੇ ਮਿਸ਼ਰਣ ਆਦਿ ਦੀ ਵਰਤੋਂ, ਛਿੜਕਾਅ ਦਾ ਗ਼ਲਤ ਤਰੀਕਾ, ਜ਼ਿਆਦਾ ਮਾਤਰਾ, ਕੀਟਨਾਸ਼ਕਾਂ ਦੀ ਵਰਤੋਂ ਆਂਢੀਆਂ-ਗੁਆਂਢੀਆਂ ਦੀ ਦੇਖਾ-ਦੇਖੀ, ਯੂਰੀਆ ਖਾਦ ਦੀ ਵਧੇਰੇ ਵਰਤੋਂ (ਢਾਈ ਤੋਂ ਚਾਰ ਬੈਗ ਯੂਰੀਆ ਪ੍ਰਤੀ ਏਕੜ), ਸਿੰਥੈਟਿਕ ਪੈਰਾਥਾਇਡ ਜਾਂ ਦੋ ਜਾਂ ਵਧੇਰੇ ਕੀਟਨਾਸ਼ਕਾਂ ਦਾ ਮਿਸ਼ਰਣ ਬਣਾ ਕੇ ਛਿੜਕਾਅ ਕਰਨਾ ਆਦਿ ਕੁਝ ਅਜਿਹੇ ਕਾਰਨ ਹਨ, ਜਿਸ ਨਾਲ ਸਮੱਸਿਆ ਘਟਣ ਦੀ ਬਿਜਾਏ ਵਧੀ ਹੈ। ਕਾਲੇ ਤੇਲੇ ਦੀ ਸਰਬਪੱਖੀ ਰੋਕਥਾਮ ਲਈ ਘੱਟ ਸਮੇਂ ਵਿਚ ਪੱਕਣ ਵਾਲੀਆਂ ਕਿਸਮਾਂ ਦੀ ਕਾਸ਼ਤ ਕਰਨੀ, ਯੂਰੀਆ ਖਾਦਾਂ ਦੀ ਵਰਤੋਂ ਸਿਫਾਰਸ਼ਾਂ ਅਨੁਸਾਰ ਕਰਨੀ ਕਿਉਂਕਿ ਵਧੇਰੇ ਯੂਰੀਆ ਵਰਤਣ ਨਾਲ ਬੂਟੇ ਦਾ ਪ੍ਰਤਾਲ ਵਧੇਰੇ ਵਧਦਾ ਹੈ ਜੋ ਕਾਲੇ ਤੇਲੇ ਲਈ ਆਕਰਸ਼ਣ ਦਾ ਕਾਰਨ ਬਣਦਾ ਹੈ, ਕਾਲੇ ਤੇਲੇ ਦੀ ਰੋਕਥਾਮ ਦੇ ਲਈ acephate@500 ਗ੍ਰਾਮ ਜਾਂ glamore@50 ਗ੍ਰਾਮ ਜਾਂ chess@120 ਗ੍ਰਾਮ ਜਾਂ dentop@35 ਗ੍ਰਾਮ ਜਾਂ Solomon@120 ਮਿਲੀਲੀਟਰ ਜਾਂ Applaud ਪਾਣੀ ਦੇ ਨਾਲ ਮਿਲਾ ਕੇ ਪ੍ਰਤੀ ਏਕੜ ਤੇ ਸਪਰੇਅ ਕਰ ਸਕਦੇ ਹੋਂ।
Simca di adama and sygenta di chees da results same A hit?
(en)
Punjab
han ehna dova da result same hai kyu...ehna vchla salt hai jo oh iko haii..bs srf nam te company da fark hai
Simca ate chess da salt dona da same hi hai ate bs ihh adama company di hai ate chess syngenta di. duja fark ihna de rate da ho skda hai. ihh dono spreha hi kaale tele de lyi kam krdia hnn ate ihna di tuc varto kr skde ho.
Alloo da seed IZ10,MIL RAHE A JII SANGA FARM TOH A SEED WADIYA A JII? ISH DA KINA PER ACRE NIKLAS A, ISH BARE JANA KARI DAYO JII?
(en)
Ihh beej university dia kisma de vicho sifarish beej nai hai..jekar koi v kisaan iss beej da tajurba kr chukkya hai ate uss nu jhaad wdia milya hai tan tuc uss kisaan de nal slaah kr ke iss beej di bijaayi kr skde ho ate iss di jankari lai skde ho.
Wheat di varieties jisda jahr sabh TOH Jyada Howe, ohna bare daso and Pbw502hd da kina jhar a JII?
(en)
Punjab
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਬ੍ਰੀਡਿੰਗ ਤੇ ਜੈਨੇਟਿਕਸ ਵਿਭਾਗ ਦੇ ਕਣਕ ਸੈਕਸ਼ਨ ਨੇ ਇਸ ਸਾਲ ਕਣਕ ਦੀਆਂ ਤਿੰਨ ਨਵੀਆਂ ਕਿਸਮਾਂ ਦੀ ਸਿਫਾਰਸ਼ ਕੀਤੀ ਹੈ। ਇਹ ਉੱਨਤ ਪੀਬੀਡਬਲਯੂ 343, ਉੱਨਤ ਪੀਬੀਡਬਲਯੂ 550 ਤੇ ਪੀਬੀਡਬਲਯੂ 1 ਜ਼ਿੰਕ ਹਨ।
Punjab
343 kank da seed nai da re pau
Maharashtra
ਇੱਹ ਕਣਕ ਦੀਆ ਕਿਸਮਾਂ ਹੱਨ ਇਹਨਾਂ ਦੇ ਵਿੱਚੋ ਤੁਸੀ ਕੋਈ ਵੀ ਕਿਸਮ ਲਗਾ ਸਕਦੇ ਹੋ ---PBW 1 Zn: ਇਸ ਕਿਸਮ ਦੇ ਪੌਦੇ ਦਾ ਔਸਤਨ ਕੱਦ 103 ਸੈ.ਮੀ. ਹੁੰਦਾ ਹੈ। ਇਹ ਕਿਸਮ 151 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ। ਇਸ ਦਾ ਔਸਤਨ ਝਾੜ 22.5 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ। UNNAT PBW 343: ਇਹ ਕਿਸਮ ਪੱਕਣ ਦੇ ਲਈ ਇਹ 155 ਦਿਨਾਂ ਦਾ ਸਮਾਂ ਲੈਦੀ ਹੈ। ਇਸਦੀ ਔਸਤ ਪੈਦਾਵਾਰ 23 ਕੁਇੰਟਲ ਪ੍ਰਤੀ ਏਕੜ ਹੈ। WH 542: ਇਹ ਕਿਸਮ ਸਮੇਂ ਤੇ ਬਿਜਾਈ ਕਰਨ ਅਤੇ ਸਿੰਚਿਤ ਖੇਤਰਾਂ ਦੇ ਲਈੇ ਯੋਗ ਹੈ। ਇਸਦੀ ਔਸਤ ਪੈਦਾਵਾਰ 20 ਕੁਇੰਟਲ ਪ੍ਰਤੀ ਏਕੜ ਹੈ। PBW 725: ਇਹ ਕਿਸਮ ਪੀ ਏ ਯੂ, ਐਗਰੀਕਲਚਰ ਯੂਨੀਵਰਸਿਟੀ ਦੁਆਰਾ ਸਿਫਾਰਿਸ਼ ਕੀਤੀ ਗਈ ਹੈ। ਇਹ 155 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ । ਇਸਦੀ ਸਲਾਨਾ ਔਸਤ ਝਾੜ 23 ਕੁਇੰਟਲ ਪ੍ਰਤੀ ਏਕੜ ਹੈ। PBW 677: ਇਹ ਕਿਸਮ 160 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ। ਇਸਦਾ ਔਸਤ ਝਾੜ 22.4 ਕੁਇੰਟਲ ਪ੍ਰਤੀ ਏਕੜ ਹੈ। WHD-912: ਇਹ ਕਿਸਮ ਜੰਗ ਦੇ ਨਾਲ ਕਰਨਾਲ ਬੰਟ ਦਾ ਵੀ ਮੁਕਾਬਲਾ ਕਰ ਸਕਦੀ ਹੈ। ਇਸਦਾ ਔਸਤ ਝਾੜ 21 ਕੁਇੰਟਲ ਪ੍ਰਤੀ ਏਕੜ ਹੈ। HD 3043: ਇਸ ਦੀ ਔਸਤਨ ਪੈਦਾਵਾਰ 17.8 ਕੁਇੰਟਲ ਪ੍ਰਤੀ ਏਕੜ ਹੈ । ਇਹ ਕਿਸਮ ਪੱਤਿਆਂ ਉੱਤੇ ਪੀਲੇ ਧੱਬੇ ਅਤੇ ਪੀਲੀਆਂ ਧਾਰੀਆਂ ਦੀ ਬਿਮਾਰੀ ਤੋਂ ਕਾਫੀ ਹੱਦ ਤੱਕ ਰਹਿਤ ਹੈ । WH 1105: ਇਸ ਦੀ ਕਾਢ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਕੀਤੀ ਗਈ ਹੈ। ਇਹ ਇੱਕ ਛੋਟੇ ਕੱਦ ਵਾਲੀ ਕਿਸਮ ਹੈ ਜਿਸ ਵਿਚ ਬੂਟੇ ਦਾ ਔਸਤਨ ਕੱਦ 97 ਸੈ.ਮੀ. ਤੱਕ ਹੁੰਦਾ ਹੈ। ਇਹ ਲਗਭਗ 157 ਦਿਨਾਂ ਵਿੱਚ ਪੱਕ ਜਾਂਦੀ ਹੈ। ਇਸ ਦੀ ਔਸਤਨ ਪੈਦਾਵਾਰ 23.1 ਕੁਇੰਟਲ ਪ੍ਰਤੀ ਏਕੜ ਹੈ। PBW 660: ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਪੰਜਾਬ ਰਾਜ ਦੇ ਜ਼ਿਆਦਾ ਵਰਖਾ ਵਾਲੇ ਖੇਤਰਾਂ ਵਿੱਚ ਕਣਕ ਦੀ ਪੈਦਾਵਾਰ ਵਧਾਉਣ ਲਈ ਇਸ ਦੀ ਕਾਢ ਕੀਤੀ ਗਈ ਹੈ। ਇਹ ਇੱਕ ਛੋਟੇ ਕੱਦ ਵਾਲੀ ਕਿਸਮ ਹੈ ਜਿਸ ਵਿਚ ਬੂਟੇ ਦਾ ਔਸਤਨ ਕੱਦ 100 ਸੈ.ਮੀ. ਤੱਕ ਹੁੰਦਾ ਇਹ ਲਗਭਗ 162 ਦਿਨਾਂ ਵਿੱਚ ਪੱਕ ਜਾਂਦੀ ਹੈ। ਇਸ ਦਾ ਔਸਤਨ ਝਾੜ 17.1 ਕੁਇੰਟਲ ਪ੍ਰਤੀ ਏਕੜ ਹੈ। PBW-502: ਇਸ ਕਿਸਮ ਦੀ ਕਾਢ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਕੀਤੀ ਗਈ ਹੈ। ਇਹ ਸਮੇਂ-ਸਿਰ ਬੀਜਣ ਵੇਲੇ ਮੌਜੂਦਾ ਸਿੰਚਾਈ ਹਾਲਾਤਾਂ ਦੇ ਅਨੁਕੂਲ ਹੁੰਦੀ ਹੈ। ਇਹ ਪੱਤਿਆਂ ਉੱਤੇ ਪੈਣ ਵਾਲੇ ਧੱਬੇ ਅਤੇ ਧਾਰੀਆਂ ਤੋਂ ਰਹਿਤ ਹੁੰਦੀ ਹੈ। HD 3086 (PusaGautam) : ਇਸ ਦਾ ਔਸਤਨ ਝਾੜ 23 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ ਪਰੰਤੂ ਇਸ ਨੂੰ ਸਮੇਂ-ਸਿਰ ਬੀਜ ਕੇ ਇਸ ਤੋਂ 30 ਕੁਇੰਟਲ ਪ੍ਰਤੀ ਏਕੜ ਦਾ ਝਾੜ ਵੀ ਲਿਆ ਜਾ ਸਕਦਾ ਹੈ। HD 2967: ਇਹ ਵੱਡੇ ਕੱਦ ਦੀ ਕਿਸਮ ਹੈ ਜਿਸ ਵਿਚ ਬੂਟੇ ਦਾ ਔਸਤਨ ਕੱਦ 101 ਸੈ.ਮੀ. ਤੱਕ ਹੁੰਦਾ ਹੈ। ਇਹ ਲਗਭਗ 157 ਦਿਨਾਂ ਵਿੱਚ ਪੱਕ ਜਾਂਦੀ ਹੈ। ਇਸ ਦੀ ਔਸਤਨ ਪੈਦਾਵਾਰ 21.5 ਕੁਇੰਟਲ ਪ੍ਰਤੀ ਏਕੜ ਹੈ। DBW17: ਇਸਦੇ ਬੂਟੇ ਦਾ ਕੱਦ 87 ਸੈਂ:ਮੀ: ਹੁੰਦਾ ਹੈ। ਇਹ 155 ਦਿਨਾਂ ਵਿੱਚ ਪੱਕ ਜਾਂਦੀ ਹੈ। ਇਸਦੀ ਔਸਤ ਪੈਦਾਵਾਰ 23 ਕੁਇੰਟਲ ਪ੍ਰਤੀ ਏਕੜ ਹੈ। PBW 621: ਇਹ ਕਿਸਮ ਪੰਜਾਬ ਦੇ ਸਾਰਿਆਂ ਇਲਾਕਿਆਂ ਵਿੱਚ ਉਗਾਈ ਜਾਂਦੀ ਹੈ। ਇਹ ਕਿਸਮ 158 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ। ਇਹ ਪੀਲੀ ਅਤੇ ਭੂਰੀ ਕੁੰਗੀ ਦੀ ਰੋਧਕ ਕਿਸਮ ਹੈ। ਇਸਦਾ ਔਸਤਨ ਕੱਦ 100 ਸੈ.ਮੀ. ਹੁੰਦਾ ਹੈ। UNNAT PBW 550 ਇਹ ਕਿਸਮ 146 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ। ਇਸਦਾ ਔਸਤਨ ਕੱਦ 86 ਸੈ.ਮੀ. ਹੁੰਦਾ ਹੈ। ਇਸ ਦਾ ਔਸਤਨ ਝਾੜ 23 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ। ਕਣਕ ਦੀਆਂ ਪਿਛੇਤੀਆ ਕਿਸਮਾਂ HD-293, RAJ-3765, PBW-373, UP-2338, WH-306, 1025
Punjab
right veer ma ve lai c
ਪਰਮਲ ਝੋਨੇ ਨੂੰ ਡੋਡੀ ਬਹੁਤ ਪੈ ਰਹੀ ਹੈ ਹੁਣ ਕੀ ਕੀਤਾ ਜਾਵੇ?
(en)
Maharashtra
ਝੋਨੇ ਦੇ ਵਿਚ ਡੋਡੀ ਬਣਨ ਦੀ ਰੋਕਥਾਮ ਦੇ ਲਈ ਪ੍ਰੋਪੀਕੋਨਾਜ਼ੋਲ @200 ਮਿਲਿਲੀਟਰ ਨੂੰ 150 ਪਾਣੀ ਦੇ ਨਾਲ ਮਿਲਾ ਕੇ ਪ੍ਰਤੀ ਏਕੜ ਤੇ ਸਪਰੇ ਕਰੋ ਇੱਹ ਬਿਮਾਰੀ ਠੀਕ ਹੋ ਜਾਵੇਗੀi
Muli vich kali sundi to kehri saprya karia ?
(en)
Mooli de vich soondi di roktham de lyi quinalphos@400ml nu 150 ltr paani de nal mila k prati acre te spray krdeo.
ਮਟਰਾਂ ਅਤੇ ਗੋਭੀ ਦੀਆ ਵੱਧ ਝਾੜ ਵਾਲੀਆਂ ਕਿਸਮਾਂ ਬਾਰੇ ਜਾਣਕਾਰੀ ਦਿਓ ਜੀ ?
(en)
ਮਟਰਾਂ ਦੀ ਫ਼ਸਲ ਬਾਰੇ ਜਾਣਕਾਰੀ : ਬੀਜ ਦੀ ਮਾਤਰਾ: ਬਿਜਾਈ ਲਈ 35-40 ਕਿਲੋਗ੍ਰਾਮ ਬੀਜ ਪ੍ਰਤੀ ਏਕੜ ਲਈ ਵਰਤੋ। ਬਿਜਾਈ ਦਾ ਸਮਾਂ: ਵਧੇਰੇ ਝਾੜ ਲਈ ਫਸਲ ਨੂੰ ਅਕਤੂਬਰ ਤੋ ਨਵੰਬਰ ਦੇ ਪਹਿਲੇ ਪੰਦਰਵਾੜੇ ਵਿੱਚ ਬੀਜ਼ੋ। ਪਛੇਤੀ ਫਸਲ ਬੀਜ਼ਣ ਨਾਲ ਝਾੜ ਦਾ ਨੁਕਸਾਨ ਹੁੰਦਾ ਹੈ। ਅਗੇਤੇ ਮੰਡੀਕਰਨ ਲਈ ਮਟਰਾਂ ਨੂੰ ਅਕਤੂਬਰ ਦੇ ਦੂਜੇ ਪੰਦਰਵਾੜੇ ਵਿੱਚ ਉਗਾਓ। ਮਟਰ ਦੀਆ ਬਹੁਤ ਸਾਰੀਆਂ ਕਿਸਮਾਂ ਹਨ ਜਿਵੇਂ ਕਿ: PG 3: -ਇਹ ਛੋਟੇ ਕੱਦ ਵਾਲੀ ਅਗੇਤੀ ਕਿਸਮ ਹੈ ਜੋ 135 ਦਿਨਾਂ ਵਿੱਚ ਤਿਆਰ ਹੋ ਜਾਂਦੀ ਹੈ । ਇਸ ਦੇ ਫੁੱਲ ਚਿੱਟੇ ਅਤੇ ਦਾਣੇ ਕਰੀਮੀ ਚਿੱਟੇ ਹੁੰਦੇ ਹਨ । ਇਹ ਸਬਜੀ ਬਣਾਉਣ ਲਈ ਵਧੀਆ ਮੰਨੀ ਜਾਂਦੀ ਹੈ । ਇਸ ਤੇ ਚਿੱਟਾ ਰੋਗ ਘੱਟ ਆਉਦਾ ਹੈ ਅਤੇ ਫਲੀ ਛੇਦਕ ਕੀੜੇ ਦਾ ਹਮਲਾ ਘੱਟ ਹੁੰਦਾ ਹੈ। Punjab 88: ਇਹ ਪੀ ਏ ਯੂ ਲੁਧਿਆਣਾ ਦੀ ਕਿਸਮ ਹੈ । ਫਲੀਆਂ ਗੂੜੀਆ ਹਰੀਆ ਤੇ ਮੁੜਮੀਆ ਹੁੰਦੀਆ ਹਨ । ਇਹ 100 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ ।ਇਸ ਦੀਆਂ ਹਰੀਆ ਫਲੀਆਂ ਦਾ ਔਸਤਨ ਝਾੜ 62 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ। ਅਗੇਤੀ ਰੁੱਤ ਦੀਆ ਕਿਸਮਾਂ Asauji: ਆਈ ਏ ਆਰ ਆਈ ਵੱਲੋ ਤਿਆਰ ਕੀਤੀ ਗਈ ਕਿਸਮ। Early Superb: ਇਹ ਇੰਗਲੈਡ ਵੱਲੋ ਤਿਆਰ ਕੀਤੀ ਛੋਟੇ ਕੱਦ ਦੀ ਕਿਸਮ ਹੈ। Arkel: ਇਹ ਫਰਾਂਸ ਦੀ ਕਿਸਮ ਹੈ ਜਿਸ ਦਾ ਝਾੜ 16-18 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ। Little Marvel: ਇਹ ਛੋਟੇ ਕੱਦ ਦੀ ਇੰਗਲੈਂਡ ਦੀ ਕਿਸਮ ਹੈ। Alaska: Jawahar Matar 3: ਇਸ ਕਿਸਮ ਦਾ ਝਾੜ 16 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ। Jawahar Matar 4: ਇਸ ਕਿਸਮ ਦਾ ਝਾੜ 28 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ। Pant Matar Hissar Harit ਮੱਧ ਰੁੱਤ ਦੀਆ ਕਿਸਮਾਂ Bonneville: ਇਹਦਾ ਔਸਤਨ ਝਾੜ 36 ਕੁਇੰਟਲ ਪ੍ਰਤੀ ਏਕੜ ਹੈ। Matar Ageta 6: ਇਹ ਪੀ ਏ ਯੂ, ਲੁਧਿਆਣਾ ਵੱਲੌ ਤਿਆਰ ਕੀਤੀ ਗਈ ਅਗੇਤੀ ਅਤੇ ਛੋਟੇ ਕੱਦ ਦੀ ਕਿਸਮ ਹੈ। ਇਸ ਦਾ ਔਸਤਨ ਝਾੜ 24 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ। Field Pea 48 :ਇਹ ਅਗੇਤੀ ਪੱਕਣ ਵਾਲੀ ਦਰਮਿਆਨੀ ਕਿਸਮ ਹੈ । ਇਹ 135 ਦਿਨਾਂ ਵਿੱਚ ਪੱਕਦੀ ਹੈ ।ਇਸਦਾ ਔਸਤਨ ਝਾੜ 27 ਕੁਇੰਟਲ ਪ੍ਰਤੀ ਏਕੜ ਹੈ। ਇਹ ਫੁੱਲ ਗੋਭੀ ਦੀਆਂ ਕਿਸਮਾਂ ਹੱਨ ਇਹਨਾਂ ਦੇ ਵਿੱਚੋ ਤੁਸੀ ਕੋਈ ਵੀ ਗੋਭੀ ਦੀ ਕਿਸਮ ਲਗਾ ਸਕਦੇ ਹੋ ਇਸ ਤੋਂ ਇਲਾਵਾ ਤੁਸੀ ਪ੍ਰਾਈਵੇਟ ਕੰਪਨੀਜ਼ ਜਿਵੇਂ ਕਿ ਸਿੰਜੈਂਟਾਂ ਦੀਆ ਕਿਸਮਾਂ ਵੀ ਲਗਾ ਸਕਦੇ ਹੋ ਜੋ ਕਿ ਤੁਹਾਨੂੰ ਪ੍ਰਾਈਵੇਟ ਡੀਲਰ ਤੋਂ ਆਸਾਨੀ ਨਾਲ ਮਿਲ ਜਾਣਗੀਆਂI Pusa Snowball 1: ਇਹ ਫਸਲ ਬੀਜਣ ਤੋਂ 100 ਦਿਨਾਂ ਬਾਅਦ ਕਟਾਈ ਲਈ ਤਿਆਰ ਹੋ ਜਾਂਦੀ ਹੈ। ਇਸਦਾ ਔਸਤਨ ਝਾੜ 90 ਕੁਇੰਟਲ ਪ੍ਰਤੀ ਏਕੜ ਹੈ। Pusa Snowball K-1: ਬਿਜਾਈ ਕਰਨ ਤੋਂ 100 ਦਿਨ ਬਾਅਦ ਫ਼ਸਲ ਕਟਾਈ ਲਈ ਤਿਅਰ ਹੋ ਜਾਂਦੀ ਹੈ। ਇਸਦਾ ਔਸਤਨ ਝਾੜ 90 ਕੁਇੰਟਲ ਪ੍ਰਤੀ ਏਕੜ ਹੈ। ਹੋਰ ਰਾਜਾਂ ਦੀਆਂ ਕਿਸਮਾਂ: Snowball 16: ਇਹ ਦੇਰੀ ਨਾਲ ਪੱਕਣ ਵਾਲੀ ਕਿਸਮ ਹੈ। ਇਸਦਾ ਔਸਤਨ ਝਾੜ 100-125 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ। Pant Shubhra:ਇਹ ਜਲਦੀ ਪੱਕਣ ਵਾਲੀ ਕਿਸਮ ਹੈ ਫੁੱਲ ਚਿੱਟੇ ਰੰਗ ਦੇ ਹੁੰਦੇ ਹਨ ਤੇ ਔਸਤਨ ਝਾੜ 80 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ। Early Kunwari: ਇਹ ਜਲਦੀ ਪੱਕਣ ਵਾਲੀ ਕਿਸਮ ਹੈ ਅਤੇ ਇਸ ਦਾ ਔਸਤਨ ਝਾੜ 32 ਕੁਇੰਟਲ ਪ੍ਰਤੀ ਏਕੜ ਹੈ। Pusa Deepali: ਇਹ ਜਲਦੀ ਪੱਕਣ ਵਾਲੀ ਕਿਸਮ ਹੈ ਇਸਦਾ ਔਸਤਨ ਝਾੜ 48 ਕੁਇੰਟਲ ਪ੍ਰਤੀ ਏਕੜ ਹੈ।
Mattara de bijae and kisam vare daso ?
(en)
ਬੀਜ ਦੀ ਮਾਤਰਾ: ਬਿਜਾਈ ਲਈ 35-40 ਕਿਲੋਗ੍ਰਾਮ ਬੀਜ ਪ੍ਰਤੀ ਏਕੜ ਲਈ ਵਰਤੋ ਬਿਜਾਈ ਦਾ ਸਮਾਂ: ਵਧੇਰੇ ਝਾੜ ਲਈ ਫਸਲ ਨੂੰ ਅਕਤੂਬਰ ਤੋ ਨਵੰਬਰ ਦੇ ਪਹਿਲੇ ਪੰਦਰਵਾੜੇ ਵਿੱਚ ਬੀਜ਼ੋ ਪਛੇਤੀ ਫਸਲ ਬੀਜ਼ਣ ਨਾਲ ਝਾੜ ਦਾ ਨੁਕਸਾਨ ਹੁੰਦਾ ਹੈ ਅਗੇਤੇ ਮੰਡੀਕਰਨ ਲਈ ਮਟਰਾਂ ਨੂੰ ਅਕਤੂਬਰ ਦੇ ਦੂਜੇ ਪੰਦਰਵਾੜੇ ਵਿੱਚ ਉਗਾਓ ਮਟਰ ਦੀਆ ਬਹੁਤ ਸਾਰੀਆਂ ਕਿਸਮਾਂ ਹਨ ਜਿਵੇਂ ਕਿ: PG 3: -ਇਹ ਛੋਟੇ ਕੱਦ ਵਾਲੀ ਅਗੇਤੀ ਕਿਸਮ ਹੈ ਜੋ 135 ਦਿਨਾਂ ਵਿੱਚ ਤਿਆਰ ਹੋ ਜਾਂਦੀ ਹੈ ਇਸ ਦੇ ਫੁੱਲ ਚਿੱਟੇ ਅਤੇ ਦਾਣੇ ਕਰੀਮੀ ਚਿੱਟੇ ਹੁੰਦੇ ਹਨ ਇਹ ਸਬਜੀ ਬਣਾਉਣ ਲਈ ਵਧੀਆ ਮੰਨੀ ਜਾਂਦੀ ਹੈ ਇਸ ਤੇ ਚਿੱਟਾ ਰੋਗ ਘੱਟ ਆਉਦਾ ਹੈ ਅਤੇ ਫਲੀ ਛੇਦਕ ਕੀੜੇ ਦਾ ਹਮਲਾ ਘੱਟ ਹੁੰਦਾ ਹੈ Punjab 88: ਇਹ ਪੀ ਏ ਯੂ ਲੁਧਿਆਣਾ ਦੀ ਕਿਸਮ ਹੈ ਫਲੀਆਂ ਗੂੜੀਆ ਹਰੀਆ ਤੇ ਮੁੜਮੀਆ ਹੁੰਦੀਆ ਹਨ ਇਹ 100 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ ਇਸ ਦੀਆਂ ਹਰੀਆ ਫਲੀਆਂ ਦਾ ਔਸਤਨ ਝਾੜ 62 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ ਅਗੇਤੀ ਰੁੱਤ ਦੀਆ ਕਿਸਮਾਂ Asauji: ਆਈ ਏ ਆਰ ਆਈ ਵੱਲੋ ਤਿਆਰ ਕੀਤੀ ਗਈ ਕਿਸਮ Early Superb: ਇਹ ਇੰਗਲੈਡ ਵੱਲੋ ਤਿਆਰ ਕੀਤੀ ਛੋਟੇ ਕੱਦ ਦੀ ਕਿਸਮ ਹੈ Arkel: ਇਹ ਫਰਾਂਸ ਦੀ ਕਿਸਮ ਹੈ ਜਿਸ ਦਾ ਝਾੜ 16-18 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ Little Marvel: ਇਹ ਛੋਟੇ ਕੱਦ ਦੀ ਇੰਗਲੈਂਡ ਦੀ ਕਿਸਮ ਹੈ Alaska: Jawahar Matar 3: ਇਸ ਕਿਸਮ ਦਾ ਝਾੜ 16 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ Jawahar Matar 4: ਇਸ ਕਿਸਮ ਦਾ ਝਾੜ 28 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ Pant Matar Hissar Harit ਮੱਧ ਰੁੱਤ ਦੀਆ ਕਿਸਮਾਂ Bonneville: ਇਹਦਾ ਔਸਤਨ ਝਾੜ 36 ਕੁਇੰਟਲ ਪ੍ਰਤੀ ਏਕੜ ਹੈ Matar Ageta 6: ਇਹ ਪੀ ਏ ਯੂ, ਲੁਧਿਆਣਾ ਵੱਲੌ ਤਿਆਰ ਕੀਤੀ ਗਈ ਅਗੇਤੀ ਅਤੇ ਛੋਟੇ ਕੱਦ ਦੀ ਕਿਸਮ ਹੈ ਇਸ ਦਾ ਔਸਤਨ ਝਾੜ 24 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ Field Pea 48 :ਇਹ ਅਗੇਤੀ ਪੱਕਣ ਵਾਲੀ ਦਰਮਿਆਨੀ ਕਿਸਮ ਹੈ ਇਹ 135 ਦਿਨਾਂ ਵਿੱਚ ਪੱਕਦੀ ਹੈ ਇਸਦਾ ਔਸਤਨ ਝਾੜ 27 ਕੁਇੰਟਲ ਪ੍ਰਤੀ ਏਕੜ ਹੈ
Punjab
ਅਗੇਤੇ ਮਟਰ ਥੋੜ੍ਹੇ ਸਮੇ ਦੀ ਫਸਲ ਹੈ ਅਤੇ ਵੱਖ-ਵੱਖ ਫਸਲੀ ਚੱਕਰ ਲਈ ਬਹੁਤ ਢੁੱਕਵੀ ਹੈ ਠੀਕ ਵਾਧੇ ਲਈ ਮਟਰ ਨੂੰ 20 ਤੋਂ 25 ਡਿਗਰੀ ਸੈਂਟੀਗਰੇਡ ਤਾਪਮਾਨ ਦੀ ਲੋੜ ਹੁੰਦੀ ਹੈ ਜੇਕਰ ਤਾਪਮਾਨ 30 ਡਿਗਰੀ ਸੈਂਟੀਗਰੇਡ ਤੋਂ ਵੱਧ ਜਾਵੇ ਤਾਂ ਬੂਟੇ ਉਗਣ ਸਮੇਂ ਹੀ ਮਰ ਜਾਂਦੇ ਹਨ ਜੇਕਰ ਫਸਲ ਵਧਣ ਸਮੇਂ ਤਾਪਮਾਨ ਜ਼ਿਆਦਾ ਰਹੇ ਤਾਂ ਉਖੇੜਾ ਅਤੇ ਤਣੇ ਦੀ ਮੱਖੀ ਬੂਟਿਆਂ ਦੀ ਗਿਣਤੀ ਘਟਾ ਕੇ ਪੈਦਾਵਾਰ ਵਿੱਚ ਨੁਕਸਾਨ ਕਰਦੀ ਹੈ ਅਕਤੂਬਰ ਦੇ ਪਹਿਲਾ ਹਫਤੇ ਬਜਾਈ ਕਰ ਸਕਦੇ ਹਾਂ i ਮਟਰਾਂ ਦੀ ਫਸਲ ਉਸ ਇਲਾਕੇ ਵਿੱਚ ਹੀ ਚੰਗੀ ਹੋ ਸਕਦੀ ਹੈ ਜਿਥੇ ਗਰਮੀ ਤੋਂ ਸਰਦੀ ਰੁੱਤ ਦਾ ਬਦਲਾਅ ਸਹਿਜੇ ਹੁੰਦਾ ਹੈ ਮਟਰ ਅਗੇਤਾ 7: ਇਸ ਦੇ ਬੂਟੇ ਛੇਤੀ ਵੱਧਣ ਵਾਲੇ ਹੁੰਦੇ ਹਨ ਹਰ ਬੂਟੇ ’ਤੇ 15-18 ਭਰਵੀਆਂ ਫਲੀਆਂ ਲੱਗਦੀਆਂ ਤੇ ਹਰ ਫਲੀ ਵਿੱਚ 7-9 ਦਾਣੇ ਹੁੰਦੇ ਹਨ ਫਲੀਆਂ ਦੀ ਲੰਬਾਈ ਦਰਮਿਆਨੀ (9.5 ਸੈਂਟੀਮੀਟਰ) ਅਤੇ ਸਿਰੇ ਤੋਂ ਥੋੜੀਆਂ ਮੁੜੀਆਂ ਹੁੰਦੀਆਂ ਹਨ ਇਸ ਦੀਆਂ ਫਲੀਆਂ ਇਕੱਲੀਆਂ ਜਾਂ ਜੋੜੀਆਂ ਵਿੱਚ ਲੱਗਦੀਆਂ ਹਨ ਇਸ ਦੀਆਂ ਫਲੀਆਂ ਵਿੱਚੋਂ ਲਗਪਗ 48 ਪ੍ਰਤੀਸ਼ਤ ਦਾਣੇ ਨਿਕਲਦੇ ਹਨ ਇਹ ਅਗੇਤੀ ਕਿਸਮ ਹੈ ਅਤੇ 65-70 ਦਿਨਾਂ ਵਿੱਚ ਪਹਿਲੀ ਤੁੜਾਈ ਵਾਸਤੇ ਤਿਆਰ ਹੋ ਜਾਂਦੀ ਹੈ ਇਸ ਕਿਸਮ ਦੀਆਂ ਹਰੀਆਂ ਫਲੀਆਂ ਦਾ ਝਾੜ 32 ਕੁਇੰਟਲ ਪ੍ਰਤੀ ਏਕੜ ਹੈ ਏ ਪੀ-3 (ਮਟਰ): ਇਹ ਅਗੇਤੀ ਕਿਸਮ ਹੈ ਅਤੇ ਇਸ ਦੇ ਬੂਟੇ ਮਧਰੇ ਹੁੰਦੇ ਹਨ ਫਲੀਆਂ ਦੀ ਲੰਬਾਈ ਦਰਮਿਆਨੀ (8.85 ਸੈਂਟੀਮੀਟਰ) ਅਤੇ ਸਿਰੇ ਤੋ ਮੁੜੀਆਂ ਹੁੰਦੀਆਂ ਹਨ ਇਸ ਦੀਆਂ ਫਲੀਆਂ ਇਕੱਲੀਆਂ ਜਾਂ ਜੋੜੀਆਂ ਵਿੱਚ ਲੱਗਦੀਆਂ ਹਨ ਹਰ ਫਲੀ ਵਿੱਚ 7-8 ਦਾਣੇ ਹੁੰਦੇ ਹਨ ਅਤੇ ਫਲੀਆਂ ਵਿੱਚੋ ਲਗਭਗ 50 ਪ੍ਰਤੀਸ਼ਤ ਦਾਣੇ ਨਿਕਲਦੇ ਹਨ ਇਸ ਦੇ ਦਾਣੇ ਮੋਟੇ, ਝੁਰੜੀਆਂ ਵਾਲੇ ਅਤੇ ਹਰੇ ਰੰਗ ਦੇ ਹੁੰਦੇ ਹਨ ਇਹ ਕਿਸਮ 65-70 ਦਿਨਾਂ ਵਿੱਚ ਪਹਿਲੀ ਤੁੜਾਈ ਵਾਸਤੇ ਤਿਆਰ ਹੋ ਜਾਂਦੀ ਹੈ, ਜੇਕਰ ਇਸ ਨੂੰ ਅਕਤੂਬਰ ਦੇ ਦੂਜੇ ਹਫਤੇ ਬੀਜਿਆ ਜਾਵੇ ਇਸ ਕਿਸਮ ਦੀਆਂ ਹਰੀਆਂ ਫਲੀਆਂ ਦਾ ਝਾੜ 31.5 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ ਪੰਜਾਬ 89: ਇਸਦੇ ਬੂਟੇ ਦਰਮਿਆਨੇ ਲੰਮੇ, ਨਰੋਏ ਅਤੇ ਸਿੱਧੇ ਹੁੰਦੇ ਹਨ ਇਸ ਵਿੱਚ ਜ਼ਿਆਦਾ (28-30) ਫ਼ਲੀਆਂ ਲੱਗਦੀਆਂ ਹਨ ਇਸ ਦੀਆਂ ਫ਼ਲੀਆਂ ਦਿਲ ਖਿਚ੍ਹਵੀਆਂ ਗੂੜ੍ਹੀਆਂ ਹਰੀਆਂ ਹੁੰਦੀਆਂ ਹਨ ਅਤੇ ਹਰ ਫ਼ਲੀ ਵਿੱਚ 9-10 ਦਾਣੇ ਹੁੰਦੇ ਹਨ ਫ਼ਲੀਆਂ ਆਮ ਤੋਰ ’ਤੇ ਜੋੜਿਆਂ ਵਿੱਚ ਲੱਗਦੀਆਂ ਹਨ ਇਹ ਕਿਸਮ 100 ਦਿਨਾਂ ਵਿੱਚ ਪਹਿਲੀ ਤੁੜਾਈ ਵਾਸਤੇ ਤਿਆਰ ਹੋ ਜਾਂਦੀ ਹੈ ਇਸਦੇ ਦਾਣੇ ਬੜੇ ਮਿੱਠੇ ਹੁੰਦੇ ਹਨ ਅਤੇ ਇਸਦੀਆਂ ਫ਼ਲੀਆਂ ਵਿਚੋਂ 55 ਪ੍ਰਤੀਸ਼ਤ ਦਾਣੇ ਨਿਕਲਦੇ ਹਨ ਇਹ ਕਿਸਮ 60 ਕੁਇੰਟਲ (ਹਰੀਆਂ ਫ਼ਲੀਆਂ) ਪ੍ਰਤੀ ਏਕੜ ਝਾੜ ਦਿੰਦੀ ਹੈ ਸਤੰਬਰ ਦੇ ਮਹੀਨੇ ਵਿੱਚ ਬੀਜੀ ਫ਼ਸਲ ਨੂੰ ਉਖੇੜਾ ਰੋਗ ਬਹੁਤ ਲੱਗਦਾ ਹੈ ਇਸ ਲਈ ਮੈਦਾਨੀ ਇਲਾਕਿਆਂ ਵਿੱਚ ਬਿਜਾਈ ਕਰਨ ਲਈ ਸਭ ਤੋਂ ਉਤਮ ਸਮਾਂ ਅਕਤੂਬਰ ਦੇ ਪਹਿਲੇ ਹਫ਼ਤੇ ਤੋਂ ਅੱਧ ਨਵੰਬਰ ਤੱਕ ਹੈ ਮਸ਼ੀਨੀ ਬਿਜਾਈ ਲਈ ਅਗੇਤੀਆਂ ਕਿਸਮਾਂ ਦਾ 45 ਕਿਲੋ ਅਤੇ ਮੁੱਖ ਸਮੇਂ ਦੀਆਂ ਕਿਸਮਾਂ ਦਾ 30 ਕਿਲੋ ਬੀਜ ਪ੍ਰਤੀ ਏਕੜ ਲੱਗਦਾ ਹੈ ਹੱਥਾਂ ਨਾਲ ਬਿਜਾਈ ਕਰਨ ’ਤੇ ਬੀਜ ਦੀ ਮਾਤਰਾ ਘੱਟ ਲਗਦੀ ਹੈ ਅਗੇਤੀਆਂ ਕਿਸਮਾਂ ਲਈ ਫ਼ਾਸਲਾ 3075 ਸੈਂਟੀਮੀਟਰ ਤੇ ਮੁੱਖ ਮੌਸਮ ਦੀਆਂ ਕਿਸਮਾਂ ਲਈ 3010 ਸੈਂਟੀਮੀਟਰ ਰੱਖਣ ਦੀ ਸਿਫ਼ਾਰਸ਼ ਕੀਤੀ ਜਾਂਦੀ ਹੈ ਮਟਰਾਂ ਦੀ ਬਿਜਾਈ ਸਮੇਂ ਠੀਕ ਵੱਤਰ ਹੋਵੇ ਮਟਰਾਂ ਦੀ ਬਿਜਾਈ ਖਾਦ ਡਰਿਲ ਨਾਲ ਵੱਟਾਂ ’ਤੇ ਵੀ ਕੀਤੀ ਜਾ ਸਕਦੀ ਹੈ ਇਸ ਲਈ ਵੱਟਾਂ 60 ਸੈਂਟੀਮੀਟਰ ਚੌੜੀਆਂ ਰੱਖੋ ਅਤੇ ਹਰ ਵੱਟ ਉਤੇ 25 ਸੈਂਟੀਮੀਟਰ ਦੂਰੀ ਦੀਆਂ ਦੋ ਕਤਾਰਾਂ ਵਿੱਚ ਬਿਜਾਈ ਕਰੋ ਇਸ ਡਰਿੱਲ ਨਾਲ ਇੱਕ ਘੰਟੇ ਵਿੱਚ ਇੱਕ ਏਕੜ ਦੀ ਬਿਜਾਈ ਕੀਤੀ ਜਾ ਸਕਦੀ ਹੈ ਟੀਕਾ ਤੇ ਬੀਜ ਸੋਧਣਾ: ਮਟਰਾਂ ਨੂੰ ਬਿਜਾਈ ਤੋਂਂ ਪਹਿਲਾਂ ਰਾਈਜ਼ੋਬੀਅਮ ਦਾ ਟੀਕਾ ਜ਼ਰੂਰ ਲਾਓ ਕਿਉਕਿ ਇਸ ਨਾਲ ਝਾੜ ਵੱਧ ਜਾਂਦਾ ਹੈ ਇਹ ਟੀਕਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮਾਈਕ੍ਰੋਬਾਇਆਲੋਜੀ ਵਿਭਾਗ ਵਿੱਚੋਂ ਮਿਲਦਾ ਹੈ ਅਗੇਤੀ ਬੀਜੀ ਫਸਲ ਨੂੰ ਉਖੇੜਾ ਰੋਗ ਬਹੁਤ ਲੱਗਦਾ ਹੈ ਇਸ ਲਈ ਬੀਜ ਨੂੰ ਬੀਜਣ ਤੋਂ ਪਹਿਲਾਂ ਇੱਕ ਗ੍ਰਾਮ ਬਾਵਿਸਟਨ ਜਾਂ 2 ਗ੍ਰਾਮ ਕੈਪਟਾਨ ਜਾਂ ਸੂਡੋਮੋਨਾਸ ਫਲੋਰੇਸੈਂਸ ਫਾਰਮੂਲੇਸ਼ਨ 15 ਗ੍ਰਾਮ+1ਗ੍ਰਾਮ ਕੈਪਟਾਨ ਪ੍ਰਤੀ ਕਿਲੋ ਬੀਜ ਨਾਲ ਸੋਧ ਕੇ ਬੀਜਣਾ ਚਾਹੀਦਾ ਹੈ ਮਟਰਾਂ ਦੇ ਬੀਜ ਨੂੰ ਸੋਧਣ ਲਈ ਅੱਧੇ ਲਿਟਰ ਪਾਣੀ ਵਿੱਚ ਰਾਈਜ਼ੌਬੀਅਮ ਦੇ ਟੀਕੇ ਦਾ ਪੈਕਟ (ਇੱਕ ਏਕੜ ਵਾਲਾ) ਅਤੇ 90 ਗ੍ਰਾਮ ਕੈਪਟਾਨ ਜਾਂ 45 ਗ੍ਰਾਮ ਬਾਵਿਸਟਨ ਜਾਂ 45 ਗ੍ਰਾਮ ਬਾਵਿਸਟਾਨ ਜਾਂ ਸੂਡੋਮੋਨਾਸ ਫਲਰੇਸੈਂਸ ਫਾਰਮੂਲੇਸ਼ਨ 675 ਗ੍ਰਾਮ+45 ਗ੍ਰਾਮ ਕੈਪਟਾਨ ਰਲਾ ਦਿਓ ਫਿਰ ਇਸ ਘੋਲ ਨੂੰ 45 ਕਿਲੋ ਬੀਜ ਵਿਚ ਚੰਗੀ ਤਰ੍ਹਾਂ ਮਿਲਾ ਦਿਓ ਬੀਜ ਨੂੰ ਛਾਂਵੇ ਸੁਕਾ ਕੇ ਉਸੇ ਦਿਨ ਖੇਤ ਵਿਚ ਬੀਜ ਦਿਓ ਖਾਦਾਂ: ਮਟਰ ਵਾਸਤੇ ਏਕੜ ਪਿਛੇ 8 ਟਨ ਗੋਹੇ ਦੀ ਰੂੜੀ , 20 ਕਿਲੋ ਨਾਈਟ੍ਰੋਜਨ (45 ਕਿਲੋ ਯੂਰੀਆ) ਅਤੇ 25 ਕਿਲੋ ਫਾਸਫੋਰਸ (155 ਕਿਲੋ ਸੁਪਰਫਾਸਫੇਟ) ਬਿਜਾਈ ਤੋਂ ਪਹਿਲਾਂ ਖੇਤ ਵਿੱਚ ਪਾਓ ਇਹ ਸਾਰੀਆਂ ਖਾਦਾਂ ਬਿਜਾਈ ਤੋਂ ਪਹਿਲਾਂ ਪਾਉਣੀਆਂ ਚਾਹੀਦੀਆਂ ਹਨ ਨਦੀਨਾਂ ਦੀ ਰੋਕਥਾਮ: ਬੀਜ ਉਗਣ ਤੋਂ 4 ਅਤੇ 8 ਹਫ਼ਤਿਆਂ ਪਿੱਛੋਂ ਗੋਡੀ ਕਰਕੇ ਖੇਤ ਨੂੰ ਨਦੀਨਾਂ ਤੋਂ ਮੁਕਤ ਰੱਖੋ ਮਟਰਾਂ ਵਿੱਚ ਨਦੀਨਾਂ ਦੀ ਰੋਕਥਾਮ ਲਈ ਸਟੌਂਪ 30 ਤਾਕਤ (ਪੈਂਡੀਮੈਥਾਲਿਨ) ਇੱਕ ਲਿਟਰ ਜਾਂ ਐਫ਼ਾਲੋਨ 50 ਤਾਕਤ (ਲੀਨੂਰੋਨ) 500 ਗ੍ਰਾਮ ਪ੍ਰਤੀ ਏਕੜ, ਨਦੀਨ ਉਗਣ ਤੋਂ ਪਹਿਲਾਂ ਬਿਜਾਈ ਤੋਂ ਦੋ ਦਿਨਾਂ ਦੇ ਵਿੱਚ ਵਰਤੋ ਨਦੀਨ ਨਾਸ਼ਕ ਨੂੰ 150 ਤੋਂ 200 ਲਿਟਰ ਪਾਣੀ ਵਿੱਚ ਘੋਲ ਲਵੋ ਅਤੇ ਖੇਤ ਵਿੱਚ ਇੱਕਸਾਰ ਛਿੜਕਾਅ ਕਰੋ ਇਹ ਨਦੀਨ ਨਾਸ਼ਕ ਚੌੜੇ ਪੱਤੇ ਵਾਲੇ ਤੇ ਘਾਹ ਵਾਲੇ ਨਦੀਨ, ਜਿਨ੍ਹਾਂ ਵਿੱਚ ਗੁੱਲੀ ਡੰਡਾ ਆਦਿ ਸ਼ਾਮਲ ਹਨ, ਉਤੇ ਕਾਬੂ ਪਾ ਸਕਦੇ ਹਨ ਸਿੰਚਾਈ: ਬਿਜਾਈ ਠੀਕ ਵੱਤਰ ਵਿੱਚ ਕਰੋ ਪਹਿਲਾ ਪਾਣੀ ਬਿਜਾਈ ਤੋਂ 15-20 ਦਿਨ ਬਾਅਦ ਲਾਉ ਅਗਲਾ ਪਾਣੀ ਫੁੱਲ ਆਉਣ ਤੇ ਅਤੇ ਫਿਰ ਅਗਲਾ ਫ਼ਲ ਪੈਣ ’ਤੇ ਜੇ ਜ਼ਰੂਰਤ ਹੋਵੇ ਤਾਂ ਲਾਓ ਮਟਰ ਦੀ ਫ਼ਸਲ ਬਰਾਨੀ ਹਾਲਤਾਂ ਵਿੱਚ ਵੀ ਘੱਟ ਸਿੰਚਾਈਆਂ ਨਾਲ ਉਗਾਈ ਜਾ ਸਕਦੀ ਹੈ ਜ਼ਮੀਨ ਦੀ ਕਿਸਮ ਅਤੇ ਮੌਸਮ ਮੁਤਾਬਕ ਕੁੱਲ 3-4 ਪਾਣੀਆਂ ਦੀ ਲੋੜ ਹੈ ਕੀੜੇ: ਥਰਿੱਪ (ਜੂੰ) ਕੀੜਾ ਰਸ ਚੂਸ ਕੇ ਫ਼ਸਲ ਦਾ ਬਹੁਤ ਨੁਕਸਾਨ ਕਰਦਾ ਹੈ ਹਮਲਾ ਹੋਣ ਦੀ ਸੂਰਤ ਵਿੱਚ 400 ਮਿਲੀਲਿਟਰ ਰੋਗਰ 30 ਈਸੀ (ਡਾਈਮੈਥੋਏਟ) ਨੂੰ 80-100 ਲਿਟਰ ਪਾਣੀ ਵਿੱਚ ਘੋਲ ਕੇ ਪ੍ਰਤੀ ਏਕੜ ਛਿੜਕਾਅ ਕਰੋ ਲੋੜ ਪੈਣ ’ਤੇ ਇਕ ਛਿੜਕਾਅ 15 ਦਿਨਾਂ ਪਿੱਛੋਂ ਹੋਰ ਕਰੋ ਮਟਰਾਂ ਦੇ ਸੁਰੰਗੀ ਕੀੜੇ ਦੀਆਂ ਸੁੰਡੀਆਂ ਪੱਤਿਆਂ ਵਿੱਚ ਸੁਰੰਗਾਂ ਬਣਾ ਲੈਂਦੀਆਂ ਅਤੇ ਪੱਤੇ ਨੂੰ ਅੰਦਰੋਂ ਖਾਂਦੀਆਂ ਹਨ ਦਸੰਬਰ ਤੋਂ ਮਾਰਚ ਦੌਰਾਨ ਇਹ ਬਹੁਤ ਨੁਕਸਾਨ ਕਰਦੇ ਹਨ ਚੇਪਾ ਵੀ ਰਸ ਚੂਸਦਾ ਹੈ ਇਨ੍ਹਾਂ ਦੀ ਰੋਕਥਾਮ ਲਈ ਵੀ ਉਹੀ ਵਿਧੀ ਅਪਣਾਉ ਜੋ ਥਰਿੱਪ ਦੀ ਰੋਕਥਾਮ ਵਾਸਤੇ ਦੱਸੀ ਗਈ ਹੈ ਕਈ ਵਾਰ ਅਗੇਤੀ ਬੀਜੀ ਫਸਲ ’ਤੇ ਤਣੇ ਦੀ ਮੱਖੀ ਦਾ ਹਮਲਾ ਹੋ ਜਾਂਦਾ ਹੈ ਜ ਇਸ ਦੇ ਬਚਾਅ ਲਈ ਬਿਜਾਈ ਸਮੇ ਸਿਆੜਾਂ ਵਿਚ 3 ਕਿਲੋ ਥਿਮਟ 10 ਜੀ ਜਾਂ 10 ਕਿਲੋ ਫੂਰਾਡਾਨ 3 ਜੀ ਦਾਣੇਦਾਰ ਦਵਾਈ ਪ੍ਰਤੀ ਏਕੜ ਦੇ ਹਿਸਾਬ ਨਾਲ ਪਾੳ ਚਿੱਟਾ ਰੋਗ: ਇਸ ਰੋਗ ਨਾਲ ਚਿੱਟੇ ਆਟੇ ਵਰਗੇ ਧੱਬੇ ਪੌਦਿਆਂ ਦੇ ਤਣਿਆਂ, ਸ਼ਾਖਾਂ, ਪੱਤਿਆਂ ਅਤੇ ਫ਼ਲੀਆਂ ਉਤੇ ਪੈਦਾ ਹੋ ਜਾਦੇ ਹਨ ਪੰਜਾਬ ਵਿੱਚ ਚਿੱਟਾ ਰੋਗ ਆਮ ਤੌਰ ’ਤੇ ਅੱਧ ਫਰਵਰੀ ਤੋਂ ਮਾਰਚ ਵਿੱਚ ਆਉਂਦਾ ਹੈ ਜਦ ਫਸਲ ਖ਼ਤਮ ਹੋਣ ਨੇੜੇ ਹੁੰਦੀ ਹੈ ਜਿਸ ਕਰਕੇ ਝਾੜ ਦਾ ਨੁਕਸਾਨ ਨਹੀਂ ਹੁੰਦਾ ਇੱਕ ਏਕੜ ਫ਼ਸਲ ਉਤੇ 80 ਮਿਲੀਲਿਟਰ ਕੈਰਾਥੇਨ 40 ਤਾਕਤ ਜਾਂ 600 ਗ੍ਰਾਮ ਸਲਫ਼ੈਕਸ ਨੂੰ 200 ਲਿਟਰ ਪਾਣੀ ਵਿੱਚ ਘੋਲ ਕੇ ਤਿੰਨ ਛਿੜਕਾਅ 10 ਦਿਨਾਂ ਦੇ ਵਕਫ਼ੇ ’ਤੇ ਕਰੋ ਬੀਜ ਨੂੰ ਬੀਜਣ ਤੋਂ ਪਹਿਲਾਂ ਇੱਕ ਗ੍ਰਾਮ ਬਾਵਿਸਟਨ ਜਾਂ 2 ਗ੍ਰਾਮ ਕੈਪਟਾਨ ਜਾਂ ਸੂਡੋਮੋਨਾਸ ਫਲੋਰੇਸੈਂਸ ਫਾਰਮੂਲੇਸ਼ਨ 15 ਗ੍ਰਾਮ+1 ਗ੍ਰਾਮ ਕੈਪਟਾਨ ਪ੍ਰਤੀ ਕਿਲੋ ਬੀਜ ਨਾਲ ਸੋਧ ਕੇ ਬੀਜਣਾ ਚਾਹੀਦਾ ਹੈ
jhone di prali da ki kita jave.jisdi cost ghat to ghat hove.ta environment nu pollute hon to bachaya ja ske. ?
(en)
Maharashtra
ਇਸ ਦੇ ਲਈ ਸਰਕਾਰ ਦੁਵਾਰਾ ਕਈ ਪ੍ਰੋਡਕਟ ਤਿਆਰ ਕੀਤੇ ਜਾ ਰਹੇ ਹਨ ਜਿੰਨਾ ਦੀ ਕਿ ਸਪਰੇ ਕਰਨ ਨਾਲ ਪਰਾਲੀ ਨੂੰ ਗਲਾ ਕੇ ਜਮੀਨ ਦੇ ਵਿਚ ਹੀ ਵਾਹਿਆ ਜਾ ਸਕਦਾ ਹੈ ਜਿਵੇਂ ਕਿ KAN BIOSYS ਨਾਮ ਦਾ ਪ੍ਰੋਡਕਟ ਆਇਆ ਹੈ ਉਸਨੂੰ ਯੂਰੀਆ ਦੇ ਨਾਲ ਮਿਲਾ ਕੇ ਖੇਤ ਦੇ ਵਿਚ ਪਾ ਸਕਦੇ ਹੋ ਇਸ ਪ੍ਰੋਡਕਟ ਦਾ ਇਸ ਵਾਰ ਪਰਾਲੀ ਤੇ ਤਜੁਰਬਾ ਕੀਤਾ ਜਾਵੇਗਾ ਅਤੇ ਰਿਜ਼ਲਟ ਲਿਆ ਜਾਵੇਗਾ ਕਿ ਇੱਹ ਪ੍ਰੋਡਕਟ ਝੋਨੇ ਦੀ ਪਰਾਲੀ ਨੂੰ ਕੰਟਰੋਲ ਕਰਨ ਏ ਵਿਚ ਕਾਮਜਾਬ ਹੈ ਜਾ ਨਹੀਂI ਇਸ ਤੋਂ ਇਲਾਵਾ ਤੁਸੀ ਆਧੁਨਿਕ ਮਸ਼ੀਨਾਂ ਦੇ ਨਾਲ ਇਸ ਦੀ ਸਾਂਭ ਸੰਭਾਲ ਕਰ ਸਕਦੇ ਹੋI
Punjab
ਕਿਸਾਨ ਵੀਰਾ ਦੀ ਇਕ ਸਭ ਤੋ ਵੱਡੀ ਮੁਸੀਬਤ ਦਾ ਹੱਲ kan biosys ਕੰਪਨੀ ਨੇ ਲੱਭ ਦਿੱਤਾ ਹੈ ।ਸਰਕਾਰ ਦੀ ਸਖਤੀ ਤੋਂ ਬਾਅਦ ਕਿਸਾਨਾਂ ਨੂੰ ਐੱਸ.ਐਮ.ਐੱਸ ਤਕਨੀਕ ਵਾਲੀ ਕੰਬਾਈਨ ਵਰਤਣ ਲਈ ਕਿਹਾ ਜਾ ਰਿਹਾ ਹੈ ਜੋ ਕੀ ਕਿਸਾਨਾਂ ਲਈ ਅਤੇ ਕੰਬਾਈਨ ਮਾਲਕਾਂ ਲਈ ਸਿਰਦਰਦੀ ਬਣਿਆ ਹੋਇਆ ਹੈ ।ਕਿਓਂਕਿ ਜਿਥੇ ਕੰਬਾਈਨ ਮਾਲਕ ਐੱਸ.ਐਮ.ਐੱਸ ਤਕਨੀਕ ਲਗਵਾਉਣ ਲਈ ਵਾਧੂ ਖਰਚ ਕਰਨਾ ਪੈਣਾ ਹੈ ਓਥੇ ਕਿਸਾਨਾਂ ਨੂੰ ਵੀ ਝੋਨੇ ਦੀ ਵਢਾਈ ਲਈ ਵੱਧ ਪੈਸੇ ਦੇਣੇ ਪੈ ਸਕਦੇ ਹਨ। ਇਸ ਲਈ ਕਿਸਾਨ ਐੱਸ.ਐਮ.ਐੱਸ ਤਕਨੀਕ ਦੀ ਵਰਤੋਂ ਕਰਨ ਤੋਂ ਚੱਲ ਰਹੇ ਹਨ ਅਜਿਹੇ ਵਿੱਚ ਕਿਸਾਨਾ ਨੂੰ ਝੋਨੇ ਦੀ ਪਰਾਲੀ ਜਾ ਕਣਕ ਦਾ ਸਾੜਨ ਤੋ ਬਿਨਾ ਕੋਈ ਹੱਲ ਨਹੀ ਸੀ ।ਪਰ ਹੁਣ ਕਿਸਾਨ ਵੀਰਾ ਲਈ kan biosys ਕੰਪਨੀ ਲੈ ਕੇ ਆਈ ਹੈ ਬਹੁਤ ਹੀ ਵਧੀਆ ਫਾਇਦੇ ਵਾਲਾ ਪ੍ਰਡੈਕਟ ਲੈ ਕੇ ਆਈ ਹੈ । ਕੰਪਨੀ ਨੇ ਇਹ ਦਾਅਵਾ ਕੀਤਾ ਹੈ ਕੇ ਹੁਣ ਕਿਸਾਨ ਵੀਰਾ ਨੂੰ ਪਰਾਲੀ ਜਾ ਨਾੜ ਨੂੰ ਅੱਗ ਲਾਉਣ ਦੀ ਕੋਈ ਲੋੜ ਨਹੀ ਕਿਓਂਕਿ ਹੁਣ ਕੰਪਨੀ ਲੈ ਕੇ ਆਈ ਹੈ 4 ਕਿਲੋ ਦਾਣੇਦਾਰ (ਸਪੀਡ ਕੰਪੋਸਟ) ।ਕੰਪਨੀ ਅਨੁਸਾਰ ਇਸ ਨੂੰ ਝੋਨਾ ਜਾ ਕਣਕ ਵੱਡਣ ਤੋ ਬਾਅਦ ਖੇਤ ਵਿੱਚ 2 ਵਾਰ ਤਵੀਆਂ ਮਾਰ ਕੇ ਖੇਤ ਨੂੰ ਪਾਣੀ ਨਾਲ ਭਰ ਦੇਣਾ ਹੈ ਅਤੇ ਫਿਰ ਇਸ ਸਪੀਡ ਕੰਪੋਸਟ 4 ਕਿਲੋ ਦਾਣੇਦਾਰ ਨੂੰ 50 ਕਿਲੋ ਯੂਰੀਆ ਨਾਲ ਮਿਲਾ ਕੇ ਛੱਟਾ ਦੇਣਾ ਹੈ ।  ਇਸ ਤੋ ਬਾਅਦ 10-12 ਦਿਨਾ ਵਿਚ ਸਾਰਾ ਨਾੜ ਅਤੇ ਪਰਾਲੀ ਗਲ ਕੇ ਖਤਮ ਹੋ ਜਾਵੇਗਾ । ਇਸ ਨਾਲ ਜਮੀਨ ਦੀ ਉਪਜਾਊ ਸ਼ਕਤੀ ਵੀ ਵਧੇਗੀ ਅਤੇ ਪ੍ਰਦੂਸ਼ਣ ਤੇ ਵੀ ਕੰਟਰੋਲ ਹੋਵੇਗਾ । ਦੇਖਣ ਵਾਲੀ ਗੱਲ ਇਹ ਹੋਵੇਗੀ ਜੇਕਰ ਇਹ ਪ੍ਰੋਡਕਟ ਕੰਪਨੀ ਦੇ ਦਾਅਵੇ ਅਨੁਸਾਰ ਕੰਮ ਕਰਦਾ ਹੈ ਤਾਂ ਕਿਸਾਨਾਂ ਦੀ ਬਹੁਤ ਵੱਡੀ ਸਮੱਸਿਆ ਦਾ ਹੱਲ ਨਿਕਲ ਸਕਦਾ ਹੈ । ਅਤੇ ਖਰਚੇ ਦੀ ਵੀ ਬਹੁਤ ਬੱਚਤ ਹੋਵੇਗੀ ।
Punjab
ਬਾਈ ਜੀ ਪਰਮਲ ਝੋਨੇ ਵਾਲੇ ਤਾਂ ਇਹ ਤਕਨੀਕ ਅਪਨਾ ਲੈਣ ਗਏ ਮਸਲ
ਤਵੀਅਾ िਕਵੇ ਲਗਨ ਗੀਅਾਂ ਪਰਾਲੀ ਜਦੋ ਖੇਤ िਵਚ ਪਈ ਅਾ िਜਨੀ ਮਰਜੀ ਕੋिਸਸ ਕਰ ਲਵੋ
ਇਸ ਦਾ ਤਾਂ ਇਕੋ ਹੱਲ ਪਾਲਾਂ ਅੱਗ ਤੇ ਬਾਕੀ ਨੂੰ ਦੋ ਵਾਰੀ ਤਾਵੀਆਂ ਤੇ ਪਾਣੀ
Punjab
How much it costs per acre
Punjab
ehda koi side effects soil te ja agli fsal te
sadi maj di kati 80 dina di ho gai aa te pathe nahi khandi koi hall daso ?
(en)
Punjab
tusi kati nu alfavet name di homeopathic medican deyo . eh nede de medical store to mil javegi.
jhone te dania vich black powder ban riha he ji ?
(en)
Maharashtra
Jhone de vich kernel smut nam di bimaari aa gyi hai iss di roktham de lyi tilt@200ml nu 150 ltr paani de nal mila k prati acre te spray kr deo.
ਜਰਸੀ ਗਾਂ ਨੂੰ ਥਨੇਲਾ ਨਹੀ ਹਟ ਰਿਹਾ ?ਇਸ ਦਾ ਇਲਾਜ ਦਸੋ ?
(en)
Punjab
mesti plus name di homeopathy medican sarinj nal sidhe muh rahideyo ji
1121 te amistar top ki ki kamm kar sakdi aa g. jhona nissir rehia a ?
(en)
Amistar top ik syngenta da fungicide hai jo ki ikk acre di 200ml paindi hai . ihh jhone de vich sheath blight, praali bnn ate pattya de upper dhabbe bnn ton rokdi hai..
Mai poly house vich sabjia di kasht krni chohnda Ha es di trening kitho milegi haryane ch nd Sarkar es lyi kina Lon dindi a te kithe apply kr sakde aa Lon lyi ?
(en)
Punjab
Punjab , Haryana, Rajasthan har state de vich polyhouse de upper alag alag subsidy ditti jandi hai. iss di subsidy ate loan di jankari lain lyi apne jille de KVK (KRISHI VIGYAN KENDER ) vich ja ke baghbani department de nal gal kr skde ho ohh tuhaanu saari jankari de skde hn.
sahiwal vadiaa dud wali cow kina di mil sakdi ma farm start karna ji ?
(en)
Haryana
vadiah dudh den vali sahiwal cow tuhanu 30000 to shuru ho ke lakh sva lakh tak mil jave gi. je tusi farm start krna chode ho ta tusi sade progressive farmer Navroop singh ji na 9649038200 te gll kar sakde ho, jehna to tuhanu dairy farm diah hor v bohat saria brikia bare jankari mil sakdi hai.
ਚਾਰ ਮਹੀਨੇ ਦੀ ਗੱਭਨ ਵੱਛੀ HF ਨਸਲ ਨੂ ਕਿੰਨੀ ਖੁਰਾਕ ਪਾਉਣੀ ਚਾਹੀਦੀ ਏ ?
(en)
Punjab
ਕਾਰਗਿਲ ਦੀ ਫੀਡ 3 ਕਿਲੋ
ਝੋਨੇ ਤੇ ਕਾਲੇ ਤੇਲੇ ਲਈ ਕਿਹੜੀ ਸਪਰੇਅ ਕਰੀਏ ?
(en)
Haryana
ਜੇਕਰ ਕਾਲੇ ਤੇਲੇ ਦੀ ਅਜੇ ਸ਼ੁਰੂਆਤ ਹੈ ਤਾਂ ਇਸ ਦੀ ਰੋਕਥਾਮ ਦੇ ਲਈ ਤੁਸੀ chess@120 ਗ੍ਰਾਮ ਜਾਂ dentop@35 ਗ੍ਰਾਮ ਨੂੰ 150 ਲੀਟਰ ਪਾਣੀ ਦੇ ਨਾਲ ਮਿਲਾ ਕੇ ਪ੍ਰਤੀ ਏਕੜ ਤੇ ਸਪਰੇਅ ਕਰ ਸਕਦੇ ਹੋਂ। ਇਸ ਤੋਂ ਇਲਾਵਾ ਜੇਕਰ ਤੇਲਾ ਜਿਆਦਾ ਫੈਲ ਗਿਆ ਹੈ ਤਾਂ ਉਸ ਦੀ ਰੋਕਥਾਮ ਦੇ ਲਈ 1 ਲੀਟਰ DDVP ਨੂੰ 12 ਕਿਲੋਗ੍ਰਾਮ ਸੁੱਕੀ ਰੇਤ ਦੇ ਨਾਲ ਮਿਲਾ ਕੇ ਖੇਤ ਦੇ ਵਿੱਚ ਛਿੱਟਾ ਦਿਓ । ਇਸ ਤੋਂ ਬਿਨਾ ਤੁਸੀ koram 300 ਮਿਲੀਲੀਟਰ ਜਾਂ acetamiprid 20EC @60-80 ਗ੍ਰਾਮ ਜਾਂ acephate@500 ਗ੍ਰਾਮ ਨੂੰ 150 ਲੀਟਰ ਪਾਣੀ ਦੇ ਨਾਲ ਮਿਲਾ ਕੇ ਪ੍ਰਤੀੌ ਏਕੜ ਤੇ ਸਪਰੇਅ ਕਰ ਦਿਓ। ਇਸ ਤੋਂ ਇਲਾਵਾ ਤੁਸੀ ਝੋਨੇ ਦੇ ਵਿੱਚ actara @80 ਗ੍ਰਾਮ ਜਾਂ buprofezin@200 ਮਿਲੀਲੀਟਰ ਨੂੰ 150 ਲੀਟਰ ਪਾਣੀ ਦੇ ਨਾਲ ਮਿਲਾ ਕੇ ਪ੍ਰਤੀ ਏਕੜ ਤੇ ਸਪਰੇਅ ਕਰੋ।
ਫੁੱਲ ਗੋਭੀ ਦੇ ਨਵੇਂ ਟੂਸੇ ਸੁੱਕਦੇ ਹਨ ਕ੍ਰਿਪਾ ਇਸ ਦਾ ਇਲਾਜ ਦਸੋ ?
(en)
ਜੇਕਰ ਇਕੱਲੇ ਪੱਤੇ ਸਿਰਿਆ ਤੋਂ ਸੁੱਕ ਰਹੇ ਹੱਨ ਤਾਂ ਇਸ ਦੀ ਰੋਕਥਾਮ ਦੇ ਲਯੀ M-45@400 ਗ੍ਰਾਮ ਜਾ Z-78@400 ਗ੍ਰਾਮ ਜਾ (SYNGENTA)Custodia@100 ਗ੍ਰਾਮ ਨੂੰ 150 ਲੀਟਰ ਪਾਣੀ ਦੇ ਨਾਲ ਮਿਲਾ ਕੇ ਪ੍ਰਤੀ ਏਕੜ ਤੇ ਸਪਰੇ ਕਰੋI ਜੇਕਰ ਪੱਤਿਆਂ ਦੇ ਸਿਰੇ ਕਿਸੇ ਕੀੜੇ ਜਾ ਸੁੰਡੀ ਦੁਵਾਰਾ ਖਾਧੇ ਹੋਏ ਹੱਨ ਤਾਂ ਇਸ ਦੇ ਵਿਚ ਸੁੰਡੀ ਜਾ ਕੀੜਾ ਹੈ ਜੋ ਕੋ ਪੱਤਿਆਂ ਨੂੰ ਖਾ ਰਿਹਾ ਹੈ ਇਸ ਦੀ ਰੋਕਥਾਮ ਦੇ ਲਈ quinalphos@400 ਮਿਲੀਲਿਟਰ ਨੂੰ 150 ਲੀਟਰ ਪਾਣੀ ਦੇ ਨਾਲ ਮਿਲਾ ਕੇ ਪ੍ਰਤੀ ਏਕੜ ਤੇ ਸਪਰੇ ਕਰੋI ਜੇਕਰ ਨੁਕਸਾਨ ਵੱਧ ਹੋਵੇ ਤਾ ਸਪਾਈਨੋਸੈਡ@60 ਮਿਲੀਲਿਟਰ ਜ਼ਾ 100 ਗ੍ਰਾਮ ਇਮੈਮੈਕਟਿਨ ਬੈਂਜੋਏਟ 5 SG ਪ੍ਰਤੀ ਏਕੜ 150 ਲੀਟਰ ਪਾਣੀ ਦੀ ਸਪਰੇਅ ਕਰੋ।
Jhone ch adama digital simca da results same sygenta di chees nal ?
(en)
Maharashtra
Chess da ate simca dona da salt same hi hai bs ihna dia companies alag alag hnn ate rate da fark hai. ihh spray chess de vaang kaale tele nu control krdi hai tuc iss di varto kr skde ho. Adama de products da result wdia hai .
Punjab
Han g ehna dona da result same e hai..kyu ehna dona salt same hai bs company da frk haiii...baki solomon ja applaud vv kr skde ho eh v kalle tele de laii vrti jandi hai
Methe suk rahe ne koi hall daso ?
(en)
ihna nu paani dinde rho kyi vaar garmi de kaarn v ihh sukne shuru ho jande hnn.. jekar patte wese hi bimari de kaarn sukk rhe hnn tan iss di roktham de lai copper oxy chloride @400gm ja Z-78@400gm ja M-45@400gm nu 150 ltr paani de nal mila k prati acre te spray krdeo.
maj de paira ch sojja hai ki karae 2 month ho gaye ne ?
(en)
Punjab
amc 4,5 and icuflud injection lwo
Punjab
means AMC 4500.
ਬਟੇਰ ਪਾਲਣ ਬਾਰੇ ਜਾਣਕਾਰੀ ਚਾਹੀਦੀ ਹੈ ਜੀ ?
(en)
Punjab
Apnikheti app de Pashu Palan section vich tusi bataer di puri jankari lae sakde hoon...
majj de kana kol kurak pai hai ki karyie g ? ilaaj dso ?
(en)
Rajasthan
mix neam oil + Sarho oil + coconut oil and do massage daily .
ਮੇਰੇ ਨਰਮੇ ਵਿੱਚ blight ਪੈ ਰਹੀ ਆ ਜੀ ਮਤਲਬ ਸੁੱਕ ਰਿਹਾ ਜੀ ਇਸ ਦਾ ਇਲਾਜ ਦਸੋ ?
(en)
Punjab
ਨਰਮੇ ਦੇ ਵਿਚ ਜੇਕਰ ਪੱਤੇ ਸੁੱਕ ਰਹੇ ਹੱਨ ਤਾਂ ਉਸ ਦੀ ਰੋਕਥਾਮ ਦੇ ਲਈ blue copper oxychloride @400 ਗ੍ਰਾਮ ਨੂੰ 150 ਲੀਟਰ ਪਾਣੀ ਦੇ ਨਾਲ ਮਿਲਾ ਕੇ ਪ੍ਰਤੀ ਏਕੜ ਤੇ ਸਪਰੇ ਕਰ ਦਿਓ
ਬਟੇਰ ਪਾਲਣ ਸੰਬੰਧੀ ਜਾਣਕਾਰੀ ਚਾਹੀਦੀ ਹੈ ਜੀ ?
(en)
Maharashtra
ਬਟੇਰ ਪਾਲਣਾ ਇੱਕ ਲਾਹੇਵੰਦ ਕਿੱਤਾ ਹੈ । ਕਈ ਥਾਵਾਂ ਤੇ ਖਾਸ ਕਰਕੇ ਵੱਡੇ ਸ਼ਹਿਰਾਂ ਦੇ ਨੇੜੇ ਕਈ ਕਿਸਾਨਾਂ ਨੇ ਬਟੇਰ ਪਾਲਣ ਦਾ ਕਿੱਤਾ ਸ਼ੁਰੂ ਕੀਤਾ ਹੈ। ਇਹ ਮੁਰਗੀ ਪਾਲਣ ਨਾਲ ਮਿਲਦਾ ਜੁਲਦਾ ਕੰਮ ਹੀ ਹੈ । ਬਟੇਰ ਪਾਲਣ ਨਾਲ ਜੁੜੀ ਕੁੱਝ ਆਮ ਜਾਣਕਾਰੀ ਤੁਹਾਡੇ ਨਾਲ ਸ਼ੇਅਰ ਕਰ ਰਹੇ ਹਾਂ। 1. ਇਹ ਬਹੁਤ ਛੋਟਾ ਪੰਛੀ ਹੋਣਾ ਕਾਰਨ ਇਸ ਕੰਮ ਨੂੰ ਸ਼ੁਰੂ ਕਰਨ ਲਈ ਜਗ੍ਹਾਂ ਦੀ ਘੱਟ ਜਰੂਰਤ ਹੁੰਦੀ ਹੈ। ਉਦਾਹਰਣ ਤੌਰ ਤੇ 5-6 ਪੰਛੀਆਂ ਲਈ 1 ਵਰਗ ਫੁੱਟ ਜਗ੍ਹਾਂ ਲੋੜੀਦੀ ਹੈ। 2.ਖੁਰਾਕ ਦੀ ਖਪਤ ਵੀ ਘੱਟ ਹੁੰਦੀ ਹੈ , ਸਿਰਫ 20-25 ਗ੍ਰਾਮ ਪ੍ਰਤੀ ਪੰਛੀ ਰੋਜ਼ਾਨਾ। 3.ਬਟੇਰ ਦੇ ਆਂਡੇ ਅਤੇ ਮਾਸ ਵਿੱਚ ਮਾਤਰਾ ਵਿੱਚ ਅਮੀਨੋ ਅਮਲ, ਵਿਟਾਮਿਨ, ਚਰਬੀ ਅਤੇ ਧਾਤੂ ਆਦਿ ਪਦਾਰਥ ਉਪਲਬਧ ਰਹਿੰਦੇ ਹਨ। 4. ਬਟੇਰ ਪਾਲਣ ਵਿੱਚ 5 ਹਫਤੇ ਦਾ ਪੰਛੀ ਮੀਟ ਲਈ ਤਿਆਰ ਹੋ ਜਾਂਦਾ ਹੈ ਤੇ 6-7 ਹਫਤਿਆਂ ਤੇ ਅੰਡੇ ਦੇਣਾ ਸ਼ੁਰੂ ਕਰ ਦਿੰਦਾ ਹੈ। 5.ਮੁਰਗੀਆਂ ਦੀ ਬਜਾਏ ਬਟੇਰਾਂ ਵਿਚ ਛੂਤ ਦੀਆਂ ਬਿਮਾਰੀਆਂ ਘੱਟ ਹੁੰਦੀਆਂ ਹਨ। ਬਿਮਾਰੀਆਂ ਦੀ ਰੋਕਥਾਮ ਲਈ ਮੁਰਗੀ-ਪਾਲਣ ਦੀ ਤਰ੍ਹਾਂ ਇਨ੍ਹਾਂ ਵਿੱਚ ਕਿਸੇ ਪ੍ਰਕਾਰ ਦਾ ਟੀਕਾ ਲਗਾਉਣ ਦੀ ਲੋੜ ਨਹੀਂ ਹੈ। 6.ਬਟੇਰ ਹਰ ਸਾਲ ਤਿੰਨ ਤੋਂ ਚਾਰ ਪੀੜ੍ਹੀਆਂ ਨੂੰ ਜਨਮ ਦੇ ਸਕਣ ਦੀ ਸਮਰੱਥਾ ਰੱਖਦੀ ਹੈ। 7.ਇਸਦਾ ਮੀਟ ਮੁਰਗੇ ਨਾਲੋਂ ਕੀਤੇ ਵੱਧ ਸਵਾਦ ਤੇ ਪੋਸ਼ਟਿਕ ਹੁੰਦਾ ਹੈ । ਹੇਚਰੀ ਵਿੱਚ 35 ਵਲੋਂ 40 ਦਿਨਾਂ ਵਿੱਚ ਬਟੇਰਾ ਖਾਣ ਲਾਇਕ ਹੋ ਜਾਂਦਾ ਹੈ । ਇੱਕ ਆਂਡਾ ਪੰਜ ਰੁਪਏ ਵਿੱਚ ਵਿਕਦਾ ਹੈ । ਜਾਪਾਨੀ ਬਟੇਰ ਤੇ ਇਸਨੂੰ ਪਾਲਣ ਦੀ ਸਿਖਲਾਈ ਚੰਡੀਗੜ੍ਹ ਦੇ ਕੇਂਦਰੀ ਮੁਰਗੀ ਪਾਲਣ ਸੰਸਥਾ (Central Poultry Development Organization (Northern Region) ਵੱਲੋਂ ਕਰਵਾਈ ਜਾਂਦੀ ਹੈ । ਹੋਰ ਜ਼ਿਆਦਾ ਜਾਣਕਾਰੀ ਲਈ ਵੈਬਸਾਈਟ http://cpdonrchd.gov.in ਤੇ ਜਾ ਕੇ ਇਸਦੀ ਸਿਖਲਾਈ ਤੇ ਟ੍ਰੇਨਿੰਗ ਬਾਰੇ ਪਤਾ ਕਰ ਸਕਦੇ ਹੋਂ।
pani check krvauna aa g kitho krvai a te kime krvayie ?
(en)
Pani check krwaun sambandi tuc apne area de ADO nal slaah kr k sample bhej skde ho ja fir apne jile de KVK de vich khetibaadi vibhaag nu mil k jankari lai skde ho. oh tuhaanu iss sambandi saari jankari de dinde hnn ki ihh sample direct PAU bhejya jawega ja fir KVK di khetibadi de officer paani test kr denge.
asi vadia paso nasl bnun lye vadia quality da semen laike auna aa jis bull bare pta lagda hai vadia results aa ohda semen laike auna aa ta doctor kolo v magvona aa par veer g sanu jyadatar ta semen naklee hi milda aa yuvraj da bul lai ke ava he bakar bull da semen sale kre janda aa tuse ess bare vich koi kadam chuko g bhut mehrbani hovegi ?
(en)
Punjab
ਬਿਲਕੁਲ ਸਹੀ ਕਿਹਾ ਵੀਰ ਯੁਵਰਾਜ ਦਾ ਸਿਮਨ ਆਪਾ ਵ ਲੈ ਕੇ ਅਇਆ ਸੀ ਨਕਲੀ ਨਿਕਲਿਆ
bai g ma eh swal 10 din phala pya c ta kisa v maher da koy v jwab nhi aya bro eh apna indea va manu bhut sarm nal akhna pa rha va ka indea vich asle cheg nalo nakle cheg jyada sale hun de aa ta sab dya apkha band na veer ess karn krka he punjab haryana nalo picha aa paso dhan vich atha ta koy v paso dhan mala hunda aa otha sefares nal avda paso win krva landa aa ta bad vich seman sale krn lag janda aa punjab vich oh hal aa akhda hunda aa na kute chora nal rale hoe aa bai g kuj nhi ho sakhda apana aam kisan da kisan nu ta bus nakl na mar deta aa veer gala ta bhut aa par aya likh ka gal nhi bande bus ana he akh sakhda aa ka jina time koy v offer apna kam apne jimavare sacha rha ka nhi krda ohna time ta aye chalna aa kam kisa na punjab nu phala vang khushal nhi bnona bus apa fyda dakhda aa lok ta offers
pinder shrma veer tuse yuvraj da garnti vala orignal seman moga distic da pic badne vich la sakda ho ohna nu drect karnveer jo yuvraj da malk han oh aap aka semen daka janda aa ase aap karnveer da ghar semen lan gya c ohna na he dasya c ka hun tuhanu ane door semen lan aun de jarurat nhi tuse badne pind vicho jai singh kolo sada yuvraj da semen la sakhda aa bro jai singh kol yuvraj bull da brother aa bali name aa ohda nala ja tuse chaho ta bali da semen v la sakda aa veer yuvraj da semen oh 300 vich sale krda aa bai tuse badne pind vich jaka kisa kol v eh akh deo ka ase jai singh da ghar jana aa jina da mhurra bull rkhea va veer ase v ohna da kolo he semen laka aya aa yuvraj da
jeera te alsi kehre month lagdi aa ji dasio plz???
(en)
Maharashtra
alsi di bijaayi october de first week ton lai k mid november tak kiti jandi hai ate jeere di bijaayi mid november ton december month de vich kiti jandi hai.
ਅਸਲ ਮੁਰਾਹ ਨਸਲ ਕਿਹੜੀ ਹੈ ਜੀ? ਪੂਰੀ ਕਾਲੀ ਜਾ ਪੂਛ ਥੋੜੀ ਚਿਟੀ?
(en)
Punjab
https://youtu.be/hxN7zXor57c ... eh video dekho hor jankari layi
ਗਰਦਣ ਮਰੋੜ ਲਈ ਬਾਸਮਤੀ ਨੂੰ ਕਿਹੜੀ ਸਪ੍ਰਰੇ ਕਰੀਏ ?
(en)
iss de lyi Nativo @80-100gm ja pulsor@200ml ja custodia@400ml ja amistar top@200ml nu 150 ltr paani de nal mila k prati acre te spray kro.
Punjab
Amistar top 200 ml per eked 100 ltr pani ch sprey kro
ਐਚ ਐੱਫ ਗਾ ਦਾ ਥਨ ਖਾਰਾ ਓੰਦਾ ਜੀ ਇਕ ਥਣ ਚੜ ਗਿਆ।ਬਹੁਤ ਇਲਾਜ ਕਰਿਆ ਜੀ 1intacafe tazo 2 fluxivat 3 m ceft 4 m treat ਕੋਈ ਫ਼ਰਕ ਨਹੀਂ ਪਿਆ ਜੀ
(en)
Rajasthan
ਇਥ ਥਨੈਲਾ ਰੋਗ ਦੇ ਕਾਰਨ ਹੀ ਹੋਇਆ ਹੈ ਪਹਿਲੀ ਸਟੇਜ ਤੇ ਲੇਵੇ ਦੀ ਸੋਜ ਹੋਵੇ ਤਾਂ ਨਵਨਰਤ ਤੇਲ ਨਾਲ ਹਵਾਨੇ ਦੀ ਮਾਲਿਸ਼ ਕਰ ਦਿਓ। ਹੋਮੀਥਪੈਥਿਕ ਮੈਡੀਸਨ mesti plus ਨੂੰ ਸਿੱਧੇ ਮੂ੍ਹ ਰਾਹੀ ਦੇ ਕੇ ਕੰਟਰੋਲ ਕਰ ਲਓ। ਬਾਕੀ ਵਧੀਆ ਕੁਆਲਿਟੀ ਦਾ ਮਿੱਠਾ ਸੋਢਾ ਦੇਣਾ ਚਾਹੀਦਾ ਸੀ।
main organic and natural Kheti start karni a dso wheat kida kra organic ?
(en)
Haryana
Tuc organic kheti kanak di fasal lga ke shotte padhar te kheti kr skde ho. isss de lyi tuhaanu saaria chemical khaadan ate keetnashak di varto band krni howegi. ihna di jgah desi dhanga nal fungus ate keedya nu control krn de tarike tuhanu ds ditte jange jinna nal ihna te control kita ja skda hai. Neem oil, fatkari, haldi ,khatti lassi, jeev amrit, jiyaan etc. varge desi tarikya de nal ihna vichle keedya de hamlya ate fungus nu rokya ja skda hai.
IFFCO de fungicides te baki products Da result kis tarah Da hai ji eh use krne chahide ne ya nhi?
(en)
Haryana
Iss de fungicides da result v wdia hai par ihna da jyaada maatra de vich use nai kita janda. kyuki kisaana da interest hor baaki private companies de vich jyada hai. iss de fertilizer jiwe ki urea vgaira use kre jande hnn.. tuc ihna de fungicides v use kr skde ho.
which wheat seed is best . please tell me I am very confused. please help me ?
(en)
--
thanks alots sir for your kind advice
--
sir please tell me the height of 343 wheat seeds crops
Haryana
PBW 1 Zn: The plant of this variety attains the height of 103cm. the crop is ready to harvest in 151 days. It gives an average of 22.5qtl/acre of crop yield. UNNAT PBW 343: Suitable for irrigated and timely sown areas. Ready to harvest in 155 days. It is resistant to lodging, water logging conditions. It is also resistant to karnal bunt and tolerant to blight. It gives average yield of 23 qtl/acre. WH 542: It is suitable for timely sown, irrigated areas. Ready to harvest in 135-145 days. It is resistant to stripe rust, leaf rust and karnal bunt. It give average yield of 20 qtl/acre. PBW 725: It is dwarf variety, released by Punjab Agriculture University. It is suitable for timely sown irrigated areas. It is resistant to yellow and brown rust. Its grains are amber, hard and medium bold. It is ready to harvest in 155 days. It gives average yield of 23 qtl/acre. PBW 677: Ready to harvest in 160 days. It gives average yield of 22.4 qtl/acre. WHD-912: It is a double dwarf Durum variety which is used for Bakery in Industry. Protein content 12%. Resistant Yellow & Brown and rust as well as karnal bunt. The yield is near about 21 qtl/ acre. HD 3043: Gives average yield of 17.8 qtl/acre. It has shown a high level of resistance against stripe rusts and leaf rust. It has the higher value of bread loaf volume (cc), bread quality score." WH 1105: Developed by Punjab Agriculture University. It is a double dwarf variety with an average plant height of 97 cm. Its grains are amber, hard, medium bold and lustrous. It is resistant to yellow rust and brown rust but susceptible to karnal bunt and loose smut diseases. It matures in about 157 days and its average grain yield is 23.1 quintals per acre. PBW 660: Developed by Punjab Agriculture University released for cultivation under rain fed conditions in the Punjab state. It is a dwarf variety with an average plant height of 100 cm. Its grains are amber, hard, bold and lustrous with very good chapatti quality. It is resistant to yellow and brown rusts but susceptible to lose smut disease. It matures in about 162 days and its average grain yield is 17.1 quintals per acre. PBW-502: Developed by Punjab Agricultural University. Suitable for timely sown irrigated conditions. It is resistant to leaf rust and stripe rust. HD 3086(PusaGautam): It gives average yield of 23 qtl/acre with yield potential of 3.1 qtl/acre under timely sown irrigated conditions. It is resistant to yellow rust and brown rust. It meets all the criteria for superior bread making qualities. HD 2967: It is double dwarf variety with an average plant height of 101 cm. The ears are medium dense. It is resistant to yellow and brown rust but susceptible to karnal bunt and loose smut diseases. It takes about 157 days to mature. The yield is 21.5 qtl/acre. DBW17: The height of the plant is 87 cm. Grains are amber hard, medium bold and lustrous. It is susceptible to new races of yellow rust and moderately resistant to brown rust. It matures in 155 days. The average yield is 20 qtl/acre. PBW 621: It is grown in all areas of Punjab. It gets ready for harvesting within 158 days. It is resistant to yellow and brown rusts diseases. It has an average height of 100cm. UNNAT PBW 550: It is grown in all areas of Punjab. It gets ready for harvesting within 146 days. It is resistant to yellow and brown rusts diseases. It has an average height of 86cm. It gives an average yield of 23 qtl/acre.
ਐਚ ਐੱਫ ਨਸਲ ਦੀ ਗਾ ਜੀ ।ਥਣ ਖਾਰਾ ਹੋ ਗਿਆ ਤੇ ਉਪਰ ਚੜ ਗਿਆ ।ਇਲਾਜ ਦਸੋ?
(en)
Rajasthan
ਤੁਸੀ ਮੱਝ ਨੂੰ ਹੋਮੀਓੁਪੈਥਿਕ ਦਵਾਈ MESTIPLUS ਦਿਓ । ਇਸ ਦਵਾਈ ਨੂੰ ਸਿੱਧੇ ਸਰਿੰਜ ਰਾਹੀ ਸਿੱਧੇ ਮੂੰਹ ਰਾਹੀ ਸਵੇਰੇ- ਸ਼ਾਮ ਨੂੰ ਦਿਓ।
Punjab
ਤੁਸੀ ਮੱਝ ਨੂੰ ਹੋਮੀਓੁਪੈਥਿਕ ਦਵਾਈ MESTIPLUS + netrolect ਦੋਨੋ ਦਵਾਈ ਦਿਓ । ਇਸ ਦਵਾਈ ਨੂੰ ਸਿੱਧੇ ਸਰਿੰਜ ਰਾਹੀ ਸਿੱਧੇ ਮੂੰਹ ਰਾਹੀ ਸਵੇਰੇ- ਸ਼ਾਮ ਨੂੰ ਦਿਓ।
ਲਸਣ ਦਾ ਸਹੀ ਸਮਾਂ ਤੇ ਲਗਾਉਣ ਦਾ ਢੰਗ ਦੱਸੋ ਜੀ ?
(en)
ਬੀਜ ਦੀ ਮਾਤਰਾ ਬਿਜਾਈ ਲਈ 225-250 ਕਿਲੋਗ੍ਰਾਮ ਬੀਜ ਪ੍ਰਤੀ ਏਕੜ ਬੀਜੋ। ਬਿਜਾਈ ਦਾ ਸਮਾਂ ਬਿਜਾਈ ਲਈ ਸਹੀ ਸਮਾਂ ਸਤੰਬਰ ਦੇ ਅਖੀਰਲੇ ਹਫਤੇ ਤੋਂ ਅਕਤੂਬਰ ਦਾ ਪਹਿਲਾ ਹਫਤਾ ਮੰਨਿਆਂ ਜਾਂਦਾ ਹੈ। ਫਾਸਲਾ ਪੌਦੇ ਤੋਂ ਪੌਦੇ ਦਾ ਫਾਸਲਾ 7.5 ਸੈ:ਮੀ: ਅਤੇ ਕਤਾਰਾਂ ਵਿੱਚ ਫਾਸਲਾ 15 ਸੈ:ਮੀ: ਰੱਖੋ। ਬੀਜ ਦੀ ਡੂੰਘਾਈ ਲਸਣ ਦੀਆਂ ਗੰਢੀਆਂ ਨੂੰ 3-5 ਸੈ:ਮੀ: ਡੂੰਘਾ ਅਤੇ ਉਸਦਾ ਉੱਗਰਣ ਵਾਲਾ ਸਿਰਾ ਉੱਪਰ ਨੂੰ ਰੱਖੋ। ਬਿਜਾਈ ਦਾ ਢੰਗ ਇਸ ਦੀ ਬਿਜਾਈ ਲਈ ਕੇਰਾ ਢੰਗ ਦੀ ਵਰਤੋ ਕਰੋ । ਬਿਜਾਈ ਹੱਥਾ ਨਾਲ ਕੀਤੀ ਜਾ ਸਕਦੀ ਹੈ। ਲਸਣ ਦੀਆਂ ਗੰਢੀਆਂ ਨੂੰ ਮਿੱਟੀ ਨਾਲ ਢੱਕ ਕੇ ਹਲਕੀ ਸਿੰਚਾਈ ਕਰੋ।
ਬਹੁਤ ਬਹੁਤ ਧੰਨਵਾਦ ਜੀ
ਧੰਨਵਾਦ ਜੀ
kaNAK Pbw 502 hd DA jhAr kina hai ?
(en)
Punjab
PBW 502 da jhad 46-52qtls/ha. 126 to 134 dina vich teyar ho jnda hai Karnal bunt namm di bimari to resistant hai
Maharashtra
Iss kisam da jhaad 20-21 qtl prati acre hai ate ihh kisam 150 dina de vich pakk jandi hai.
sir ji mere pusa44 jhona lgaia hoa hai jis vich kala tela bahut pai riha hai pehla ik sprey tata apload di kr diti c pr duvara fer ho gya hai.hun mai duvara tata di zenny lai aaya hu pr sprey hle nhi kria .mainu daso ji v eh dvai theek rhu ja koi hor kra ?
(en)
Haryana
Han g tata di zenny dwaayi v wdia kam krdi hai par jekar iss ton bina tuc spray krna chaunde ho tan ihna spreha di varto kr skde ho ..Jekar kaale tele di aje shuruaat hai tan iss di roktham de lyi tuc chess@120gm ja glamore@50gm ja dentop@35gm nu 150 ltr paani de nal mila k prati acre te spray kr skde ho...iss ton ilaava jekar tela jyaada fail gya hai tan uss di rokthaam de lyi 1 ltr DDVP nu 12 kg sukki ret de nal mila k khet de vich shitta de deo..iss ton bina tuc koram 300ml ja acetamiprid 20EC @60-80gm ja acephate@500gm nu 150 ltr paani de nal mila k prati acre te spray krdeo..iss ton ilaava tuc jhone de vich actara @80gm ja buprofezin@200ml nu 150 ltr paani de nal mila k prati acre te spray kr deo.
Punjab
Jekar kaale tele di aje shuruaat hai tan iss di roktham de lyi tuc chess@120gm ja glamore@50gm ja dentop@35gm nu 150 ltr paani de nal mila k prati acre te spray kr skde ho..ihna spreha di varto tela pain ton pehla kro..iss ton ilaava jekar tela jyaada fail gya hai tan uss di rokthaam de lyi 1 ltr DDVP nu 12 kg sukki ret de nal mila k khet de vich shitta de deo..iss ton bina tuc koram 300ml ja acetamiprid 20EC @60-80gm ja acephate@500gm nu 150 ltr paani de nal mila k prati acre te spray krdeo..iss ton ilaava tuc jhone de vich actara @80gm ja buprofezin@200ml nu 150 ltr paani de nal mila k prati acre te spray kr deo. jekar harra tela hai tan uss de lyi tuc solomon@120 ml prati acre de lyi spray kr skde ho...
chess120 g karo
Paddy crop tye kala tela nhi mr riha bufro tata relys compni di spry kiti c .
(en)
Haryana
Jekar kaale tele di aje shuruaat hai tan iss di roktham de lyi tuc chess@120gm ja glamore@50gm ja dentop@35gm nu 150 ltr paani de nal mila k prati acre te spray kr skde ho...iss ton ilaava jekar tela jyaada fail gya hai tan uss di rokthaam de lyi 1 ltr DDVP nu 12 kg sukki ret de nal mila k khet de vich shitta de deo..iss ton bina tuc koram 300ml ja acetamiprid 20EC @60-80gm ja acephate@500gm nu 150 ltr paani de nal mila k prati acre te spray krdeo..iss ton ilaava tuc jhone de vich actara @80gm ja buprofezin@200ml nu 150 ltr paani de nal mila k prati acre te spray kr deo.
nativo 20 din phala kiti a jarrh es tara hu ri a khadi sapre kariya ?
(en)
Haryana
I ss de vich dubaara tuhaanu ikk spray krni pwegi jekar jyada patte sukk rhe hnn ate jhona kataayi de vich tym lainda hai. iss dia jdaa de vich gaala bn reha hai ate praali bn rhi hai jis nal boote sukkne shuru ho jande hnn iss di roktham de lyi Pulsor@200ml ja nativo@80-100gm ja folicur@200ml nu 150 LTR paani de nal Mila k prati acre te spray kro..ihna spreha di varto krn nal dhabbe thk ho jande hnn. jekar daane kaale ho rhe hn ja haldi rog bnn reha hai tan uss di roktham de lyi TILT@200ml nu 150 ltr paani de nal mila k prati acre te spray kro.
sir ji barseen da Beeg bl10 and bl 42 vich ke Fark hai ?
(en)
Punjab
ਇਸ ਦੇ ਵਿਚ ਝਾੜ ਦਾ ਫਰਕ ਹੈ: BL 42 :- ਇਹ ਜਲਦੀ ਉੱਗਣ ਵਾਲੀ ਕਿਸਮ ਹੈ, ਜਿਸ ਦਾ ਜੰਮ ਵਧੀਆ ਹੁੰਦਾ ਹੈ।ਇਹ ਕਿਸਮ ਤਣੇ ਦੇ ਗਲਣ ਵਾਲੇ ਰੋਗ ਨੂੰ ਸਹਾਰਣ ਵਾਲੀ ਕਿਸਮ ਹੈ।ਇਸ ਦਾ ਝਾੜ 440 ਕੁਇੰਟਲ ਪ੍ਰਤੀ ਏਕੜ ਹੈ। BL 10:- ਇਹ ਲੰਬੇ ਸਮੇਂ ਵਾਲੀ ਕਿਸਮ ਹੈ ਇਹ ਤਣੇ ਦੇ ਗਲਣ ਰੋਗ ਨੂੰ ਸਹਾਰਣ ਵਾਲੀ ਕਿਸਮ ਹੈ, ਜਿਸ ਦਾ ਝਾੜ 410 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ।
barseen di bijae kdo awegi sahi
ਵਦੀਅਾ ਨਸਲ ਦੀ ਜਰਸੀ ਗਾ ਚਾਹੀਦੀ ਹੇੇ ਕਿ੍ਪਾ ਕਰਕੇ ਦਸੋ ?
(en)
Haryana
ਤੁਸੀ ਵਧੀਆ ਨਸਲ ਦੀ ਜਰਸੀ ਨਸਲ ਖਰੀਦਣ ਲਈ ਇਸ ਲਿਂਕ ਕੇ ਕਲਿੱਕ ਕਰਕੇ ਆਪਣੀ ਖੇਤੀ ਵੇਚੋ ਅਤੇ ਖਰੀਦੋ ਐਪ ਇੰਨਸਟਾਲ ਕਰੋ । ਇਸ ਐਪ ਤੇ ਜਰਸੀ ਗਾਂ ਵੇਚਣ ਸਬੰਧੀ ਐਡ ਉੱਪਲੱਬਧ ਹਨ। https://play.google.com/store/apps/details?id=com.cogneesol.apnikheti.apnikhetiapp&hl=en
ਜਨਾਬ ਬਾਸਮਤੀ 1121 ਦੀ ਪਰਾਲੀ ਬਿਨਾ ਅੱਗ ਲਾਏ ਕਿਵੇ ਬੀਜਣ ਯੌਗ ਵਾਹਣ ਤਿਆਰ ਹੋਵੇਗਾ ਕਣਕ ਵੀ ਲੇਟ ਨਾ ਹੋਵੇ , ਟੋਟਲ ਹੱਲ ਦੱਸੋ ?
(en)
Haryana
ਇਸ ਦੇ ਲਈ ਸਰਕਾਰ ਦੁਵਾਰਾ ਕਈ ਪ੍ਰੋਡਕਟ ਤਿਆਰ ਕੀਤੇ ਜਾ ਰਹੇ ਹਨ ਜਿੰਨਾ ਦੀ ਕਿ ਸਪਰੇ ਕਰਨ ਨਾਲ ਪਰਾਲੀ ਨੂੰ ਗਲਾ ਕੇ ਜਮੀਨ ਦੇ ਵਿਚ ਹੀ ਵਾਹਿਆ ਜਾ ਸਕਦਾ ਹੈ ਜਿਵੇਂ ਕਿ KAN BIOSYS ਨਾਮ ਦਾ ਪ੍ਰੋਡਕਟ ਆਇਆ ਹੈ ਉਸਨੂੰ ਯੂਰੀਆ ਦੇ ਨਾਲ ਮਿਲਾ ਕੇ ਖੇਤ ਦੇ ਵਿਚ ਪਾ ਸਕਦੇ ਹੋ ਇਸ ਪ੍ਰੋਡਕਟ ਦਾ ਇਸ ਵਾਰ ਪਰਾਲੀ ਤੇ ਤਜੁਰਬਾ ਕੀਤਾ ਜਾਵੇਗਾ ਅਤੇ ਰਿਜ਼ਲਟ ਲਿਆ ਜਾਵੇਗਾ ਕਿ ਇੱਹ ਪ੍ਰੋਡਕਟ ਝੋਨੇ ਦੀ ਪਰਾਲੀ ਨੂੰ ਕੰਟਰੋਲ ਕਰਨ ਏ ਵਿਚ ਕਾਮਜਾਬ ਹੈ ਜਾ ਨਹੀਂI ਇਸ ਤੋਂ ਇਲਾਵਾ ਤੁਸੀ ਆਧੁਨਿਕ ਮਸ਼ੀਨਾਂ ਦੇ ਨਾਲ ਇਸ ਦੀ ਸਾਂਭ ਸੰਭਾਲ ਕਰ ਸਕਦੇ ਹੋI
Punjab
ਕਿਸਾਨ ਵੀਰਾ ਦੀ ਇਕ ਸਭ ਤੋ ਵੱਡੀ ਮੁਸੀਬਤ ਦਾ ਹੱਲ kan biosys ਕੰਪਨੀ ਨੇ ਲੱਭ ਦਿੱਤਾ ਹੈ ।ਸਰਕਾਰ ਦੀ ਸਖਤੀ ਤੋਂ ਬਾਅਦ ਕਿਸਾਨਾਂ ਨੂੰ ਐੱਸ.ਐਮ.ਐੱਸ ਤਕਨੀਕ ਵਾਲੀ ਕੰਬਾਈਨ ਵਰਤਣ ਲਈ ਕਿਹਾ ਜਾ ਰਿਹਾ ਹੈ ਜੋ ਕੀ ਕਿਸਾਨਾਂ ਲਈ ਅਤੇ ਕੰਬਾਈਨ ਮਾਲਕਾਂ ਲਈ ਸਿਰਦਰਦੀ ਬਣਿਆ ਹੋਇਆ ਹੈ ।ਕਿਓਂਕਿ ਜਿਥੇ ਕੰਬਾਈਨ ਮਾਲਕ ਐੱਸ.ਐਮ.ਐੱਸ ਤਕਨੀਕ ਲਗਵਾਉਣ ਲਈ ਵਾਧੂ ਖਰਚ ਕਰਨਾ ਪੈਣਾ ਹੈ ਓਥੇ ਕਿਸਾਨਾਂ ਨੂੰ ਵੀ ਝੋਨੇ ਦੀ ਵਢਾਈ ਲਈ ਵੱਧ ਪੈਸੇ ਦੇਣੇ ਪੈ ਸਕਦੇ ਹਨ। ਇਸ ਲਈ ਕਿਸਾਨ ਐੱਸ.ਐਮ.ਐੱਸ ਤਕਨੀਕ ਦੀ ਵਰਤੋਂ ਕਰਨ ਤੋਂ ਚੱਲ ਰਹੇ ਹਨ ਅਜਿਹੇ ਵਿੱਚ ਕਿਸਾਨਾ ਨੂੰ ਝੋਨੇ ਦੀ ਪਰਾਲੀ ਜਾ ਕਣਕ ਦਾ ਸਾੜਨ ਤੋ ਬਿਨਾ ਕੋਈ ਹੱਲ ਨਹੀ ਸੀ ।ਪਰ ਹੁਣ ਕਿਸਾਨ ਵੀਰਾ ਲਈ kan biosys ਕੰਪਨੀ ਲੈ ਕੇ ਆਈ ਹੈ ਬਹੁਤ ਹੀ ਵਧੀਆ ਫਾਇਦੇ ਵਾਲਾ ਪ੍ਰਡੈਕਟ ਲੈ ਕੇ ਆਈ ਹੈ । ਕੰਪਨੀ ਨੇ ਇਹ ਦਾਅਵਾ ਕੀਤਾ ਹੈ ਕੇ ਹੁਣ ਕਿਸਾਨ ਵੀਰਾ ਨੂੰ ਪਰਾਲੀ ਜਾ ਨਾੜ ਨੂੰ ਅੱਗ ਲਾਉਣ ਦੀ ਕੋਈ ਲੋੜ ਨਹੀ ਕਿਓਂਕਿ ਹੁਣ ਕੰਪਨੀ ਲੈ ਕੇ ਆਈ ਹੈ 4 ਕਿਲੋ ਦਾਣੇਦਾਰ (ਸਪੀਡ ਕੰਪੋਸਟ) ।ਕੰਪਨੀ ਅਨੁਸਾਰ ਇਸ ਨੂੰ ਝੋਨਾ ਜਾ ਕਣਕ ਵੱਡਣ ਤੋ ਬਾਅਦ ਖੇਤ ਵਿੱਚ 2 ਵਾਰ ਤਵੀਆਂ ਮਾਰ ਕੇ ਖੇਤ ਨੂੰ ਪਾਣੀ ਨਾਲ ਭਰ ਦੇਣਾ ਹੈ ਅਤੇ ਫਿਰ ਇਸ ਸਪੀਡ ਕੰਪੋਸਟ 4 ਕਿਲੋ ਦਾਣੇਦਾਰ ਨੂੰ 50 ਕਿਲੋ ਯੂਰੀਆ ਨਾਲ ਮਿਲਾ ਕੇ ਛੱਟਾ ਦੇਣਾ ਹੈ ।  ਇਸ ਤੋ ਬਾਅਦ 10-12 ਦਿਨਾ ਵਿਚ ਸਾਰਾ ਨਾੜ ਅਤੇ ਪਰਾਲੀ ਗਲ ਕੇ ਖਤਮ ਹੋ ਜਾਵੇਗਾ । ਇਸ ਨਾਲ ਜਮੀਨ ਦੀ ਉਪਜਾਊ ਸ਼ਕਤੀ ਵੀ ਵਧੇਗੀ ਅਤੇ ਪ੍ਰਦੂਸ਼ਣ ਤੇ ਵੀ ਕੰਟਰੋਲ ਹੋਵੇਗਾ । ਦੇਖਣ ਵਾਲੀ ਗੱਲ ਇਹ ਹੋਵੇਗੀ ਜੇਕਰ ਇਹ ਪ੍ਰੋਡਕਟ ਕੰਪਨੀ ਦੇ ਦਾਅਵੇ ਅਨੁਸਾਰ ਕੰਮ ਕਰਦਾ ਹੈ ਤਾਂ ਕਿਸਾਨਾਂ ਦੀ ਬਹੁਤ ਵੱਡੀ ਸਮੱਸਿਆ ਦਾ ਹੱਲ ਨਿਕਲ ਸਕਦਾ ਹੈ । ਅਤੇ ਖਰਚੇ ਦੀ ਵੀ ਬਹੁਤ ਬੱਚਤ ਹੋਵੇਗੀ ।