Rajasthan
Search
alovera ki kheti kese kare ?
(en)
ਗਾ ਨੂਁ 12 ਦਿਨ ਬਾਦ ਮੋਕ ਲੱਗ ਜਾਦੀ ਆ 1 ਮਿਣੇ ਦੀ ਗਬਨ ਆ ਤੇ ਏਹ ਟੀਕੇ ਵੀ ਲਾਏ ਸੀ biotrim -im ਦਾ ਟੀਕਾ 30 ml ਦੋ ਵਾਰ ਚ ਲਾਏ ਆ ਸੀ ਤੇ ਪੇਟ ਦੇ ਕੀੜੇ ਲਈ ਏਹ ਗੋਲੀ ਦਿਤੀ ਸੀ ਹਈਏ ਟਕ 2 ਮਹੀਨੇ ਹੋਗੇ ਏਸੇ ਤਰਾ ਹੀ ਚਲ ਦਾ ਕੰਮ ਟੀਕਾ ਲੌਨੇ ਤੇ ਮੋਕ ਹਟ ਜਾਦੀ ਆ ਫੇਰ ਲੱਗ ਜਾਦੀ ਆ ਕੋਈ ਲਾਜ਼ ਹੇ ਪਠੇ ਪੂਰੇ ਖਾਦੀ ਆ
(en)
ਤੁਸੀ ਇੱਕ ਬੁੱਕ ਸਫੈਦੇ ਦੇ ਪੱਤੇ 1 ਲੀਟਰ ਪਾਣੀ ਵਿੱਚ ਉਬਾਲ ਲਵੋ ਤੇ ਜਦੋ ਉਬਾਲ ਕੇ ਪਾਣੀ ਅੱਧਾ ਰਹਿ ਜਾਵੇ ਤਾਂ ਉਹ ਗਾਂ ਨੂੰ ਪਿਆ ਦਿਓ । ਇਸ ਦੇ ਨਾਲ ਤੁਸੀ ਹੋਮੀਓਪੈਥਿਕ ਮੈਡੀਸਨ DIARO-CIN 1 Ml ਸਰਿੰਜ ਨਾਲ ਸਿੱਧੇ ਮੂਹ ਰਾਹੀ ਦਿਓ ।ਚਾਰਾ ਪਾੳੇੁਣ ਤੋਂ ਇੱਕ ਘੰਟਾ ਪਹਿਲਾ ਇਹ ਦਵਾਈ ਦਿਓ। ਤਿੰਨ ਦਿਨ ਲਗਾਤਾਰ ਦਿਨ ਵਿਚ ਚਾਰ ਵਾਰ ਦਿਓ।
Patato nu sodan lyi PROVAX 200 FF sahi hai g?
(en)
Ih kanak da seed treatment krn lyi vartya jan wala fungicide hai..iss de vich carboxin ate thiram hunda hai..iss di tuc kanak de lyi v avrto kr skde ho ate alloo de lyi..iss ton ilaava tuc Bayer di Gaucho nal v allooa da seed treatment kr skde ho...iss di dosage 15gm prati 100kg tubers de hisaab nal seed treat kr skde ho.
Patato nu sodan dyi eh shi hai?
(en)
Punjab
tohadi bheji hoi photo safff nahi hai kirpa kr k isnu dubara bhjeo g
toria beejan layi Koi khaad, urea, dai yaa Hor kuch paunaa chahidaa kai nai.beej nu Koi dawaa launi chahidaa aa
(en)
Punjab
toriya beejan lai tuc late ho chuke ho eh September vch lgda hai....isdi bijai samaye 55 kilo urea ate 50 killo single superphosphate paoo
toria beejn ton pehla tuc 50kg phosphate ja 20 kg DAP prati acre de vich beej skde ho ..ihh khaad shuru de vich khet tyaar krn de sme pao. .iss ton ilaava 55 kg urea nu 3 hissya de vich vand k prati acre de vich shitta de deo ate paani lgaa deo.
stomp extra nu asi dhania aur methe beej ke pani laga ke agle din sapree kr sakde ha ke nhi
(en)
Stomp di spray beej beejn ton 2 din pehla ja beej lgaun ton agle din tak spray kr skde ho..par ihh bejj ugrya nai hona chaida kyuki ih beej di germination power khatam kr dindi hai jis nal beej de nashat hon da khatra bnya rehnda hai...
gumna rokne ki dava bataim
(en)
Maharashtra
Iss ki roktham ke liye rogor@300ml ja malathion@300ml ko 150 ltr paani mein daal kar paudo mein spray kre. 5-7 din ke faasle par isski spray dubaara kre.
ਕਣਕ ਦੀ 3086 ਬੀਜ ਦੀ ਬਿਜਾੲੀ ਦਾ ਸਮਾ ਦਸੋ?
(en)
iss di bijaayi tuc 25 october ton lai k mid november de vich kr skde ho.kyuki iss de nal kanak di ageti bijaayi ho jandi hai ate iss da jhaad v wdia nikalda hai.
Haryana
4to6 months
ਝੌਨਾ 15 ਦਿਨਾ ਨੂ ਵੱਢਣ ਵਾਲਾ ਹੈ ਉਸਨੂ ਤੇਲਾ ਬਹੁਤ ਹੈ ਉਸ ਉਤੇ ਚੈਸ ਦਵਾਈ ਕੰਮ ਕਰੂ ਜਾ ਨਹੀ ?
(en)
jekar tela jyaada hai tan iss de lyi chess ate glamore baad vich kam nahi krdia..ihna di spray tuc tela aun ton pehla kro..hun kekar tela hai tan iss di roktham de lyi 1ltr DDVP nu 12 kg mitti nal mila k prati acre te spray kro..iss ton ilaava tuc BLACK gold di spray kro.
keya lehta ka smay shi h
(en)
Han g yeh sme iss ke liye shi hai
Uttar Pradesh
yes
ਸਾਡੀ ਮੁਰਾ ਨਸਲ ਦੀ ਮੱਝ ਪਹਿਲੀ ਵਾਰ ਸੂਈ ਆ ਤੇ ਉਹ ਦੁੱਧ ਦੇਣ ਵੇਲੇ ਖੜਦੀ।ਨੀ ਤੇ ਨਾ ਹੀ ਦੁੱਧ ਵੀ 3 ਕਿਲੋ ਹੀ ਦਿੰਦੀ ਹੈ ?
(en)
ਤੁਸੀ ਮੱਝ ਨੂੰ ਹੋਮੀਓੁਪੈਥਿਕ ਦਵਾਈ LECTOMOOD ਅਤੇ LECTOMIN ਦੋਨੇ ਦਵਾਈਆਂ ਸਵੇਰੇ ਸ਼ਾਮ 20-22 ਦਿਨ ਦਿੰਦੇ ਰਹੋ । ਇਨਾਂ ਦਵਾਈਆਂ ਨੂੰ ਅੱਧੇ ਅੱਧੇ ਘੰਟੇ ਦੇ ਫਰਕ ਤੇ ਮੱਝ ਨੂੰ ਦਿਓ। LECTOMOOD ਨੂੰ ਸਿੱਧੇ ਸਰਿੰਜ ਰਾਹੀ ਸਿੱਧੇ ਮੂੰਹ ਰਾਹੀ ਸਵੇਰੇ- ਸ਼ਾਮ ਨੂੰ ਦਿਓ ਅਤੇ LECTOMIN ਦਾ ਇੱਕ ਚਮਚ ਦਿਨ ਵਿੱਚ ਤਿੰਨ ਵਾਰ ਦੇਵੋ ।
Kissan 5 tora 250kg DAP prati Acer ponda hai patato bejan sama asl vich Kini matra DAP poni chidi hai g?
(en)
Punjab
patato di bijae sme khet vich 155 kg single superphosphate parti acre pao ja 55 kg DAP da bijae vele shita deo.
mazz ni rehndi ji 3 vaar teeka bhraya te 1 vaar crose krayi c resn dso
(en)
Punjab
tusi homeopathic medican Repetovet + septovet dono medican adhe adhe gante de fark te majj nu dinde raho. eh nede de medican store to mil jangiya.
bai g ohda changa doctor kolo dwi bharva deo ta 1 month tak mosam v vadea aa jana aa maj rha jao bai jdo tuse maj da teka bharvaea odo tuse maj nu jyda patha na khan deo 2 hours tak bai teeka bharvon vala tuse maj nu saro da tal ..kamrcus..ta vasen da deo maj rha jao bai ja ohda bacha dane vich koy v nukas na hoya ta bai g ja ana kuj krn nal v maj na rhe ta tuse apna paso doctor chang kr deo
ਕਣਕ ਦੀਆਂ ਪਛੇਤੀਆ ਕਿਸਮਾਂ ਦੱਸੋ ਜੀ । ਝਾੜ ਕਿੰਨਾਂ ਤੇ ਕਦੋਂ ਤੱਕ ਬੀਜੀਆਂ ਜਾ ਸਕਦੀਆਂ ? ਕਿੱਥੇ ਇਹ ਬੀਜ ਮਿਲਣਗੇ ?ਕਿਰਪਾ ਕਰਕੇ ਇਸ ਮਾਮਲੇ ਵਿਚ ਸਾਰੀ ਜਾਣਕਾਰੀ ਦਿਉ ਜੀ ।
(en)
Punjab
kanak di PBW 658(17.6 Quital parti acre) ate PBW 590(16.4 Quintal parti acre) kisama pishetiya han.tusi enna kisma di bijae mid December tak kar sakde ho.enna da seed PAU to ja kise private seed dealer to la sakde ho.
sat shri akal g sadi aj gaa (cow) sui hai te bachi diti hai.mnu plz eh dso k usnu kdo ki khavana chahida hai te kina dudh pilaya jave taki usdi growth vdya ho ske.jrur dsna g ??
(en)
Punjab
ਵੱਛਰੂਆ ਲਈ ਖੁਰਾਕ ਦੀ ਅਨੁਸੂਚੀ (ਪ੍ਰਤੀ ਦਿਨ) ਉਮਰ 1-3 ਦਿਨ ਲਈ ਦੁੱਧ 3 ਕਿਲੋਉਮਰ 4-15 ਦਿਨ ਲਈ ਦੁੱਧ 3 ਕਿਲੋਉਮਰ 16-30 ਦਿਨ ਲਈ ਦੁੱਧ 3.5 ਕਿਲੋਉਮਰ 1-2 ਮਹੀਨੇ ਲਈ ਦੁੱਧ 2.5 ਕਿਲੋ ,ਸਟਾਟਰ ਫੀਡ = 250 ਗ੍ਰਾਮ , ਹਰਾ ਚਾਰਾ ਜਿੰਨਾ ਪਸ਼ੁ ਖਾ ਸਕੇਉਮਰ 2-3 ਮਹੀਨੇ ਲਈ ਦੁੱਧ 2 ਕਿਲੋ ,ਸਟਾਟਰ ਫੀਡ = 500 ਗ੍ਰਾਮ , ਹਰਾ ਚਾਰਾ 2-3 ਕਿਲੋਉਮਰ 3-4 ਮਹੀਨੇ ਲਈ ਦੁੱਧ 1 ਕਿਲੋ, ਸਟਾਟਰ ਫੀਡ= 750 ਗ੍ਰਾਮ ,ਹਰਾ ਚਾਰਾ 5-7 ਕਿਲੋ
1121 da ki rate ha
(en)
iss de rate di jankari tuhanu jaldi hi uplabdh krwa ditti jawegi..
muli nu kehdi reh spray kriye growth nhi ho rhi ?
(en)
Punjab
tusi miluya di growth lyi NPK 13:00:45 @1 kg per acre te 100 litre pani vich mila ke spray kar sakde ho.esde nal muliya di quality vi changi hundi hai.
muli d growth lyi ki Karyie te muli pili ho rhi aa ji iss nu mitti lgaun di lod hai ?
(en)
Punjab
muliya te chite macher kar ke muliye de patte pile hon lag jande han.esdi roktham de lyi Rogor 250-300 ml nu 100 litre pani vich ghol ke spray kar sakde ho.
friends milk is not enough kya karn ha jaldi batao abi sui ha ?
(en)
Punjab
aap daane ko paani me bhigo kar usme 10 gram liveeast mila kar milk nikalne se 10 mint pehle ghol kar pilao . yeh aapko pansari ki shop se mil jayega . ek homeopathy medican hai ALFA-VET . yeh bh sath me do milk badhj jayega.
kanak da keda bee vadia rahu sir 1 nov nu bijai krni distt rampur u.p ?
(en)
kanak di bijaayi krn lyi tuc DBW 17, 2967, PBW 725, HD 3086, WH 1105, PBW 343, PBW 550 vargia kisma lgaa skde ho.
ਬਟੇਰ ਪਾਲਣ Baare jaankari deo ji ?
(en)
Punjab
ਜਾਪਾਨੀ ਬਟੇਰ (Japanese quail ) ਨੂੰ ਆਮ ਤੌਰ ‘ਤੇ ਬਟੇਰ ਕਿਹਾ ਜਾਂਦਾ ਹੈ। ਹੇਚਰੀ ਵਿੱਚ 35 ਵਲੋਂ 40 ਦਿਨਾਂ ਵਿੱਚ ਬਟੇਰਾ ਖਾਣ ਲਾਇਕ ਹੋ ਜਾਂਦਾ ਹੈ । ਇੱਕ ਆਂਡਾ ਪੰਜ ਰੁਪਏ ਵਿੱਚ ਵਿਕਦਾ ਹੈ । ਬਟੇਰ ਤਿੰਨ – ਚਾਰ ਸੌ ਗਰਾਮ ਦਾ ਹੋ ਜਾਂਦਾ ਹੈ ਤਾਂ 120 ਰੁਪਏ ਜੋੜਿਆ ਵਿਕਦਾ ਹੈ । ਪ੍ਰਤੀ ਬਟੇਰ 15 ਵਲੋਂ 20 ਰੁਪਏ ਬਚਤ ਹੁੰਦੀ ਹੈ ।ਇਸਨੂੰ ਮੁਰਗੀਆਂ ਦੇ ਮੁਕਾਬਲੇ ਬਿਮਾਰੀ ਬਹੁਤ ਹੀ ਘੱਟ ਲੱਗਦੀ ਹੈ । ਖੰਭ ਦੇ ਆਧਾਰ ‘ਤੇ ਇਸ ਨੂੰ ਵਿਭਿੰਨ ਕਿਸਮਾਂ ਵਿੱਚ ਵੰਡਿਆ ਜਾ ਸਕਦਾ ਹੈ, ਜਿਵੇਂ ਫਰਾਓਂ, ਇੰਗਲਿਸ਼ ਸਫੈਦ, ਟਿਕਸਡੋ, ਬ੍ਰਿਟਸ਼ ਰੇਜ ਅਤੇ ਮਾਚੁਰੀਅਨ ਗੋਲਡਨ। ਜੇਕਰ ਤੁਸੀਂ ਵੀ ਜਾਪਾਨੀ ਬਟੇਰ ਪਾਲਣ ਦਾ ਕਿੱਤਾ ਕਰਨਾ ਚਾਹੁੰਦੇ ਹੋ ਤਾਂ ਤਾਹਨੂੰ ਜ਼ਿਆਦਾ ਦੂਰ ਜਾਂ ਦੀ ਜਰੂਰਤ ਨਹੀਂ ।ਜਾਪਾਨੀ ਬਟੇਰ ਤੇ ਇਸਨੂੰ ਪਾਲਣ ਦੀ ਸਿਖਲਾਈ ਚੰਡੀਗੜ੍ਹ ਦੇ ਕੇਂਦਰੀ ਮੁਰਗੀ ਪਾਲਣ ਸੰਸਥਾ (Central Poultry Development Organization (Northern Region)) ਤੋਂ ਮਿਲ ਜਾਵੇਗੀ । ਇਸ ਸਬੰਧ ਵਿਚ CPDO ਵਲੋਂ ਸਮੇ ਸਮੇ ਤੇ ਮੁਰਗੀ ਪਾਲਣ ਨਾਲ ਸਬੰਧਿਤ ਸਿਖਲਾਈ ਦਿਤੀ ਜਾਂਦੀ ਹੈ ਜੋ ਤੁਸੀਂ ਆਨਲਾਈਨ ਫਾਰਮ ਭਰ ਕੇ ਰਜਿਸਟਰ ਕਰਵਾ ਸਕਦੇ ਹੋ । ਇਹ ਇੰਡਸਟਰੀ ਏਰੀਆ , ਫੇਸ-1, ਚੰਡੀਗੜ੍ਹ ਵਿਚ ਸਥਿਤ ਹੈ ਤੁਸੀਂ ਫੋਨ 0172-2655391 ਤੇ ਸੰਪਰਕ ਵੀ ਕਰ ਸਕਦੇ ਹੋ । ਹੋਰ ਜ਼ਿਆਦਾ ਜਾਣਕਾਰੀ ਲਈ ਵੈਬਸਾਈਟ http://cpdonrchd.gov.in ਤੇ ਜਾਓ ।
amrud ke phal par rha upachar bataye ?
(en)
Punjab
amrud ke phal ko girne se rokne ke planofix @ 1 ml parti 4 litre pani ke hibas se amrud ke bute par spary kare.ese amrud ke phal ka size aur quality done ache honge.
ਮੇਰਾ ਚੂਚਾ ਖੜਾ ਨਹੀ ਹੋ ਪਾ ਰਿਹਾਜੇ ਹੁੱਦਾ ਤਾ ਬੈਠ ਜਾਦਾ ਹੱਲ ਦੱਸੋ ?
(en)
Jammu & Kashmir
अगर आपका चूज़ा खड़ा नहीं हो रहा तो आप उसके बेलेंसड डाइट दें पोल्टरी की फीड आती है मार्किट में वो दें और मिनरल मिक्सचर और विटामिन मिक्सचर दें वो आपको मैडीकल में मिल जायेगा लिक्विड फॉर्म में, पानी में डालकर दें वह 5—10 दिन में खड़ा हो जायेगा
Punjab
ਤੇਰਾ ਚੂਚਾ ਕਮਜੋਰ ਲਗਦਾ ਆ ਜਿਹੜਾ ਖੜ ਕੇ ਫਿਰ ਡਿਗ ਪੈਂਦਾ ਆ
Punjab
22ਜੀ 5000 ਚੂਚੇ ਦਾ ਫਾਰਮ ਤਿਆਰ ਕਰਨ ਤੇ ਕਿੰਨਾਂ ਖਰਚ ਆਉ
Punjab
kamzori a osnu sarso da tail garm karkr latta nu malish kardo
Punjab
Sir poltary de training kitho le sakda ha... I want to start this poltary egg farming...
1100 bards ke liye lear farm taiyar karane me kitana kharch hoga
Punjab
sr gg mere chiks aaj 28 din Da ho ga hai oda weight 11.40gm hai oda weight jad kr le koi men in dsooo
poultry contact farming companies details in punjab
y me layer poultry farm suru krna plz mnu dsna kive rho ?
Sir ਮੁਰਗੀਆਂ ਬਿੱਠਾ ਪਾਣੀ ਵਰਗੀਆਂ ਕਰਦੀਆਂ ਨੇ ਕੋਈ ਇਲਾਜ ਦਸੋ ਜੀ
Punjab
Sir ਗਰਮੀਅਾ ਵਿੱਚ ਦੇਸੀ ਮੁਰਗੀਅਾ ਨੂੰ ਕਿਹੜੀ ਫੀਡ ਦੇਣੀ ਚਾਹੀਦੀ ਅਾ
basmati 1121 full nissr gyi hae te niche black j daag ne jdda vich tella v udda koi koi dana v kala ho rea spray dsso g ?
(en)
Haryana
basmati 1121 voch kale daneya ki roktham de lyi Nativo @80-100 gram ja tilt ja Folicur @ 200 ml nu 150-200 litre pani vich ghol ke spray karo.Jekar kaale tele di aje shuruaat hai tan iss di roktham de lyi tuc chess@120gm ja glamore@50gm ja dentop@35gm nu 150 ltr paani de nal mila k prati acre te spray kr skde ho..ihna spreha di varto tela pain ton pehla kro..iss ton ilaava jekar tela jyaada fail gya hai tan uss di rokthaam de lyi 1 ltr DDVP nu 12 kg sukki ret de nal mila k khet de vich shitta de deo..iss ton bina tuc koram 300ml ja acetamiprid 20EC @60-80gm ja acephate@500gm nu 150 ltr paani de nal mila k prati acre te spray krdeo..iss ton ilaava tuc jhone de vich actara @80gm ja buprofezin@200ml nu 150 ltr paani de nal mila k prati acre te spray kr deo. jekar harra tela hai tan uss de lyi tuc solomon@120 ml prati acre de lyi spray kr skde ho...
jhone di laal baali ho rhi hai iss da ki kaarn hai.kirpa kr k iss da hal dso g ??
(en)
Maharashtra
Iss de upper Epic@30gm nu 100 ltr paaani de nal mila ke prati acre te spray kro. ihh control ho jawega.
ਸਾਡੀ ਘੋੜੀ ਕੲੀ ਵਾਰ ਕਰਾਸ ਕਰਾੲੀ ਅਾ ਰਹਿੰਦੀ ਨਹੀ ! ਕਿਓ?
(en)
Punjab
ਤੁਸੀ ਘੋੜੀ ਨੂੰ Dr John ਦੀ ਦੋ ਹੋਮੀਓਪੈਥਿਕ ਮੈਡੀਸਨ REPEATOVET + SEPTOVET ਇੱਕੱਠੀਆਂ ਦਿਓ । ਇੰਨਾਂ ਦਵਾਈਆਂ ਨੂੰ ਅੱਧੇ ਅੱਧੇ ਘੰਟੇ ਦੇ ਵਕਫੇ ਤੇ ਦੇਣਾ ਹੈ ਦੋਨਾ ਦਵਾਈਆਂ ਨੂੰ ਸਰਿੰਜ ਰਾਹੀ ਸਿੱਧਾ ਮੂੰਹ ਰਾਹੀ ਦੇਣਾ ਹੈ ।
jhone de daane kale ho rhe hnn ?
(en)
Maharashtra
jhone te kale daneya di roktham de lyi Result Fungicide di verto kar sakde ho.esto elawa tusi jhone te folicur @ 200 ml ja Nativo @ 80-100 gram parti acre te kar sakde ho.
jyada chara kyu nahi khati abhi 2month ho gaye cow ko please tell fast
(en)
Punjab
usko aap hepewell name ka liver tonic de. vankys company ka best hota Hai livetonic
dhan vali jamin me kanak ka kon sa beej h jo sabse jyada niklata ho.jamin same vali hai ?
(en)
Maharashtra
same vali jamin me kanak ki upaj bina same vali jamin se kam hoti hai.aap Haryana agriculture univerity ki recommend kisame laga sakde hai.
D B W 173 ਕਣਕ ਦਾ ਝਾੜ ਇਕ ਏਕੜ ਕਿੰਨੇ ਮਣ ਹੈ ਅਤੇ ਬਿਜਾਈ ਦਾ ਸਮਾ ਕਿਹੜੀ ਤਾਰੀਖ ਦਾ ਹੈ
(en)
Punjab
ਇੱਕ ਏਕੜ ਦਾ ਝਾੜ 70 ਮਣ ਹੈ ਅਤੇ ਇਸਦੀ ਬਿਜਾਈ ਅਕਤੂਬਰ ਦੇ ਆਖਰੀ ਹਫਤੇ ਤੋਂ ਨਵੰਬਰ ਦੇ ਆਖਰੀ ਹਫਤੇ ਤੱਕ ਕੀਤੀ ਜਾਂਦੀ ਹੈ।
ਇੱਕ ਏਕੜ ਦਾ ਝਾੜ 70 ਮਣ ਹੈ ਅਤੇ ਇਸਦੀ ਬਿਜਾਈ ਅਕਤੂਬਰ ਦੇ ਆਖਰੀ ਹਫਤੇ ਤੋਂ ਨਵੰਬਰ ਦੇ ਆਖਰੀ ਹਫਤੇ ਤੱਕ ਕੀਤੀ ਜਾਂਦੀ ਹੈ।
ਸਾਡੀ ਮੱਝ ਨੂੰ ਢੇਡ ਮਹੀਨਾ ਹੋ ਗਿਆ ਸੂਈ ਨੂੰ ਮਿਲਦੀ ਵੀ ਇੱਕ ਟਾਈਮ ਹੀ ਹੈ ਤੇ ਬੱਚੇ ਦੇ ਲੱਤ ਮਾਰ ਦਿੰਦੀ ਹੈ ।
(en)
Punjab
ਤੁਸੀ ਮੱਝ ਨੂੰ ਹੋਮੀਓੁਪੈਥਿਕ ਦਵਾਈ LECTOMOOD ਅਤੇ LECTOMIN ਦੋਨੇ ਦਵਾਈਆਂ ਸਵੇਰੇ ਸ਼ਾਮ 20-22 ਦਿਨ ਦਿੰਦੇ ਰਹੋ । ਇਨਾਂ ਦਵਾਈਆਂ ਨੂੰ ਅੱਧੇ ਅੱਧੇ ਘੰਟੇ ਦੇ ਫਰਕ ਤੇ ਮੱਝ ਨੂੰ ਦਿਓ। LECTOMOOD ਨੂੰ ਸਿੱਧੇ ਸਰਿੰਜ ਰਾਹੀ ਸਿੱਧੇ ਮੂੰਹ ਰਾਹੀ ਸਵੇਰੇ- ਸ਼ਾਮ ਨੂੰ ਦਿਓ ਅਤੇ LECTOMIN ਦਾ ਇੱਕ ਚਮਚ ਦਿਨ ਵਿੱਚ ਤਿੰਨ ਵਾਰ ਦੇਵੋ ।
ਮੱਝ ਦਾ ਥਨ ਬੰਦ ਹੋ ਗਿਆ ਹੈ ਕਿ ਇਲਾਜ ਕੀਤਾ ਜਾਵੇ
(en)
ਸਰ ਜੀ 3 ਮਹੀਨਿਆਂ ਦੀ ਕੱਟੀ ਦਾ ਪੇਟ ਬਹੁਤ ਵਧੀ ਜਾਂਦਾ ਅੈ ਪਰ ਕੱਦ ਨਹੀਂ ਕਰਦੀ ਕੋਈ ਇਲਾਜ ਦੱਸੋ
(en)
Rajasthan
ਬਾਈ 0-3 Month Starter Feed ਆਉਂਦੀ ਹੈ, ਉਹ ਦੇਣੀ ਚਾਹੀਦੀ ਹੈ ਅਕਸਰ ਪੇਟ ਤੂੜੀ-ਪੱਠੇ ਆਦਿ ਖਾਣ ਨਾਲ ਵੱਧ ਜਾਂਦਾ ਹੈ ਇਸ ਲਈ ਸ਼ੁਰੂ ਚ ਤੂੜੀ ਪੱਠੇ ਘੱਟ ਖੁਆਉਣੇ ਚਾਹੀਦੇ ਹਨ ਇਸਦੀ ਡੀਵਰਮਿੰਗ ਕਰਵਾਓ ਹੁਣ ਇਸਦੀ ਹਰੇਕ ਫੀਡ ਵਿੱਚ ਹਲਦੀ, ਗੁੜ, ਲੂਣ ਅਤੇ ਸਰੋਂ ਦਾ ਤੇਲ ਦਿਓ, ਇਸ ਨਾਲ ਕੱਟੀ ਜਲਦੀ ਤਿਆਰ ਹੋ ਜਾਵੇਗੀ
ki Punjab vich aloe Vera Di kheti ho sakdi hai. koi contract karan Vali farm hai tan us da number dasso g. thanks
(en)
Punjab
han g punjab de vich alovera di kheti kiti ja skdi hai te isnu vechan de lai tuc KK-NS products nal sampark kr skde ho 9814211735
ਜੀ ਤੁਸੀ ਪੰਜਾਬ ਦੇ ਵਿਚ ਐਲੋਵੇਰਾ ਦੀ ਖੇਤੀ ਕਰ ਸਕਦੇ ਹੋI ਐਲੋਵੀਰਾ ਦੀ ਵਰਤੋ ਆਯੂਰਵੈਦਿਕ ਦਵਾਈਆਂ ਵਿੱਚ ਵੱਡੇ ਪੱਧਰ ਤੇ ਹੁੰਦੀ ਹੈ ।ਅੱਜਕਲ ਕਈ ਨੇਸ਼ਨਲ ਅਤੇ ਇੰਟਰ ਨੇਸ਼ਨਲ ਕੰਪਨਿਆ ਇਸਦੀ ਵਰਤੋ ਚਿਕਤਸਾ ਦੇ ਨਾਲ ਨਾਲ ਸੁੰਦਰਤਾ ਉਤਪਾਦ ਜਿਵੇਂ ਫੇਸਵਾਸ ਕਰੀਮ ,ਸ਼ੇੰਪੂ , ਦੰਤ ਪੇਸਟ ਹੋਰ ਕਈ ਸਾਰੇ ਪ੍ਰੋਡਕਟਸ ਵਿੱਚ ਇਸਦਾ ਇਤੇਮਾਲ ਹੁੰਦਾ ਹੈ । ਖੇਤ ਦੀ ਤਿਆਰੀ ਵੇਸੇ ਐਲੋਵੇਰਾ ਦੇ ਪੌਦਿਆਂ ਨੂੰ ਕਿਸੇ ਵੀ ਪ੍ਰਕਾਰ ਦੀ ਉਪਜਾਊ ਅਨੁਪਜਾਊ ਮਿੱਟੀ ਵਿੱਚ ਆਸਾਨੀ ਨਾਲ ਉਗ ਜਾਂਦੇ ਹੈ । ਬਸ ਤੁਹਾਨੂੰ ਇੱਕ ਗੱਲ ਦਾ ਧਿਆਨ ਰੱਖਣਾ ਹੈ ਕੀ ਪੋਦਾ ਜਿਆਦਾ ਪਾਣੀ ਵਾਲੀ (ਸੇਮ) ਅਤੇ ਪਾਲਾ ਪੈਣ ਵਾਲੀ ਜਗ੍ਹਾ ਉੱਤੇ ਨਹੀ ਲਗਾਉਣਾ ਹੈ ।ਘੱਟ ਪਾਣੀ ਤੇ ਰੇਤਲੇ ਵਾਹਨ ਵਿਚ ਲਾਉਣ ਲਈ ਇਹ ਸਭ ਤੋਂ ਵਧੀਆ ਫ਼ਸਲ ਹੈ । ਖੇਤ ਦੀ ਤਿਆਰੀ ਲਈ ਸਭ ਤੋਂ ਪਹਿਲਾਂ ਖੇਤ ਦੀ 2 ਵਾਰ ਚੰਗੀ ਤਰਾਂ ਵਾਹ ਕੇ ਉਸ ਵਿਚ ਪ੍ਰਤੀ ਹੇਕਟਰ 10 ਤੋਂ 20 ਟਨ ਦੇ ਵਿੱਚ ਪੁਰਾਣੀ ਰੂੜੀ ਦੀ ਖਾਦ ਪਾਓ ਨਾਲ ਵਿੱਚ 120 ਕਿੱਲੋਗ੍ਰਾਮ ਯੂਰੀਆ + 150 ਕਿੱਲੋਗ੍ਰਾਮ ਫਾਸਫੋਰਸ + 30 ਕਿੱਲੋਗ੍ਰਾਮ ਪੋਟਾਸ਼ ਇਨ੍ਹਾਂ ਨੂੰ ਖੇਤ ਵਿੱਚ ਸਮਾਨ ਰੂਪ ਨਾਲ ਬਖੇਰ ਦੇਵੋ ਫਿਰ ਇੱਕ ਵਾਰ ਹੱਲਕੀ ਵਹਾਈ ਤੇ ਕਰਾਹੇ ਨਾਲ ਵਾਹਨ ਨੂੰ ਪੱਧਰਾ ਕਰ ਲਾਓ । ਫਿਰ ਖੇਤ ਵਿੱਚ 50×50 ਸੇਮੀ . ਦੀ ਦੁਰੀ ਉੱਤੇ ਵੱਟਾਂ ਬਣਾ ਲਾਓ । ਪੌਦੇ ਦੀ ਰੋਪਾਈ ਅਤੇ ਸਾਂਭ ਸੰਭਾਲ ਪੌਦੇ ਦੀ ਰੋਪਾਈ ਕਿਸੇ ਵੀ ਸਮੇ ਵਿਚ ਕੀਤੀ ਜਾ ਸਕਦੀ ਹੈ । ਪਰ ਚੰਗੀ ਉਪਜ ਪ੍ਰਾਪਤ ਕਰਨ ਲਈ ਜੂਨ-ਜੁਲਾਈ ਜਾਂ ਫਰਵਰੀ-ਮਾਰਚ ਦੇ ਵਿੱਚ ਕਰ ਸੱਕਦੇ ਹੋਂ । ਐਲੋਵੇਰਾ ਦੀ ਰੋਪਾਈ ਵੱਟਾਂ ਉੱਤੇ ਹੁੰਦੀ ਹੈ ।ਇਹ ਪੌਦੇ ਕਿਸੇ ਪੁਰਾਣੇ ਐਲੋਵੇਰਾ ਫਾਰਮ ਜਾ ਨਰਸਰੀ ਤੋਂ ਪ੍ਰਾਪਤ ਕੀਤੇ ਜਾ ਸਕਦੇ ਹਨ ਅਸਲ ਵਿਚ ਐਲੋਵੇਰਾ ਦੇ ਇਕ ਵੱਡੇ ਪੌਦੇ ਦੇ ਨਾਲ ਛੋਟੇ ਛੋਟੇ 3-2 ਪਤੀਆਂ ਵਾਲੇ ਅਲੋਵੇਰਾ ਦੇ ਪੌਦੇ ਉੱਗ ਆਉਂਦੇ ਹਨ ਇਹੀ ਪੌਦੇ ਬਾਅਦ ਵਿਚ ਪਨੀਰੀ ਤੋਰ ਤੇ ਵਰਤੇ ਜਾਂਦੇ ਹਨ । ਇਸ ਵਿਧੀ ਨੂੰ ਰੂਟ ਸ਼ੱਕਰ(ROOT SUCKER) ਕਿਹਾ ਜਾਂਦਾ ਹੈ । ਚੰਗੀ ਉਪਜ ਲਈ ਕਿਸਮਾਂ ਸਿਮ – ਸਿਤਲ, L 1 , 2 , 5 ਅਤੇ 49 ਲਗਾਓ ਜਿਸ ਵਿੱਚ ਜੈਲ੍ਹ ਦੀ ਮਾਤਰਾ ਜਿਅਾਦਾ ਪਾਈ ਜਾਂਦੀ ਹੈ । ਇਸ ਤੋ ਇਲਾਵਾ ਨੈਸ਼ਨਲ ਬੋਟਨੀਕਲ ਅਤੇ ਪਲਾਂਟ ਜੈਨੇਟਿਕ ਰਿਸੋਰਸ, ਆਈ.ਸੀ.ਏ.ਆਰ. ਦੁਆਰਾ ਰਿਲੀਜ਼ ਕੀਤੀਆਂ ਕਿਸਮਾਂ IC111271, IC111269, IC111280 ਆਦਿ ਹਨ ਵੱਟਾਂ ਉੱਤੇ 50 & 50 ਸੇਮੀ ਦੀ ਦੂਰੀ ਉੱਤੇ ਬੂਟੀਆਂ ਨੂੰ ਲਗਾਓ । ਬੂਟੇ ਤੋਂ ਬੂਟੇ ਦੀ ਦੂਰੀ 50 ਸੇਮੀ ਰੱਖਣ ਉੱਤੇ ਪ੍ਰਤੀ ਏਕੜ 15000 ਬੂਟੀਆਂ ਦੀ ਲੋੜ ਰੋਪਾਈ ਲਈ ਹੋਵੇਗੀ । ਸਿਚਾਈ ਸਾਲ ਭਰ ਵਿੱਚ ਇਸਨੂੰ ਸਿਰਫ 4 ਜਾਂ 5 ਵਾਰ ਸਿਚਾਈ ਦੀ ਲੋੜ ਹੁੰਦੀ ਹੈ । ਸਿਚਾਈ ਲਈ ਡਰੀਪ ਪ੍ਰਣਾਲੀ ਚੰਗੀ ਰਹਿੰਦੀ ਹੈ । ਇਸਤੋਂ ਇਸਦੀ ਉਪਜ ਵਿੱਚ ਵਾਧਾ ਹੁੰਦਾ ਹੈ । ਗਰਮੀ ਦੇ ਦਿਨਾਂ ਵਿੱਚ 25 ਦਿਨਾਂ ਦੇ ਅੰਤਰਾਲ ਵਿੱਚ ਸਿਚਾਈ ਕਰਨੀ ਚਾਹੀਦੀ ਹੈ । ਕੀੜੇ ਅਤੇ ਬਿਮਾਰੀਆ ਵੇਸੇ ਤਾਂ ਇਸ ਫਸਲ ਉੱਤੇ ਕੋਈ ਵਿਸ਼ੇਸ਼ ਕੀਟ ਅਤੇ ਰੋਗਾਂ ਦਾ ਪ੍ਰਭਾਵ ਨਹੀ ਹੁੰਦਾ ਹੈ ।ਪਰ ਕੀਤੇ-ਕੀਤੇ ਤਾਣੇ ਦੇ ਸੜਨ ਅਤੇ ਪੱਤੀਆਂ ਉੱਤੇ ਦਾਗ ਵਾਲੀ ਬੀਮਾਰਿਆ ਦਾ ਅਸਰ ਵੇਖਿਆ ਗਿਆ ਹੈ । ਜੋ ਇੱਕ ਉੱਲੀ ਰੋਗ ਹੁੰਦਾ ਹੈ ਉਸਦੇ ਉਪਚਾਰ ਲਈ ਮੇਂੰਕੋਜੇਬ 3 ਗਰਾਮ ਪ੍ਰਤੀ ਲਿਟਰ ਦੇ ਹਿਸਾਬ ਨਾਲ ਛਿਡਕਾਵ ਕਰਨਾ ਚਾਹੀਦਾ ਹੈ । ਐਲੋਵੇਰਾ ਦੀ ਕਟਾਈ ਇਹ ਫਸਲ ਇੱਕ ਸਾਲ ਬਾਅਦ ਕੱਟਣ ਲਾਇਕ ਹੋ ਜਾਂਦੀ ਹੈ । ਕਟਾਈ ਦੇ ਦੋਰਾਨ ਪੌਦਿਆਂ ਦੀ ਸਭ ਤੋਂ ਪਹਿਲਾਂ ਹੇਠਲੀ ਠੋਸ 3 ਜਾਂ 4 ਪੱਤਾਂ ਦੀ ਕਟਾਈ ਕਰੋ ਉਸਦੇ ਬਾਅਦ ਲੱਗਭੱਗ ਇੱਕ ਮਹੀਨੇ ਦੇ ਬਾਅਦ ਉਸ ਨਾਲ ਉਪਰ ਵਾਲੀ ਪੱਤੀਆਂ ਦੀ ਕਟਾਈ ਕਰਨੀ ਚਾਹੀਦੀ ਹੈ ਕਦੇ ਵੀ ਉਪਰ ਵਾਲੀ ਨਵੀਂ ਨਾਜਕ ਪੱਤੀਆਂ ਦੀ ਕਟਾਈ ਨਾ ਕਰੋ । ਕਟੇ ਹੋਏ ਪਤੀਆਂ ਵਿੱਚ ਫਿਰ ਨਾਲ ਨਵੀਂ ਪੱਤੀਆ ਬਣਨੀ ਸ਼ੁਰੂ ਹੋ ਜਾਂਦੀ ਹੈ । ਪ੍ਰਤੀ ਹੇਕਟਰ 50 ਤੋਂ 60 ਟਨ ਤਾਜੀ ਪੱਤੀਆ ਪ੍ਰਤੀ ਸਾਲ ਮਿਲ ਜਾਂਦੀਆਂ ਹਨ । ਦੂਜੇ ਸਾਲ ਵਿੱਚ 15 ਤੋਂ 20 ਫ਼ੀਸਦੀ ਵਾਧਾ ਹੁੰਦਾ ਹੈ । ਬਾਜ਼ਾਰ ਵਿੱਚ ਇਸ ਦੀਆਂ ਪੱਤੀਆਂ ਦੀ ਅਨੁਮਾਨਿਤ ਕੀਮਤ 3 ਤੋਂ 6 ਰੂਪਏ ਕਿੱਲੋ ਹੁੰਦੀ ਹੈ । ਇੱਕ ਤੰਦੁਰੁਸਤ ਪੌਦੇ ਤੋਂ ਇਕ ਸਾਲ ਵਿਚ ਲਗਭਗ 3-4 ਕਿੱਲੋ ਪੱਤੀਆ ਲਈਆਂ ਜਾ ਸਕਦੀਆਂ ਹਨ । ਇਸ ਤਰਾਂ ਇਕ ਸਾਲ ਵਿਚ ਇਕ ਏਕੜ ਵਿਚੋਂ 1.5 ਤੋਂ 3 ਲੱਖ ਦੀ ਫ਼ਸਲ ਹੋ ਜਾਂਦੀ ਹੈ । ਐਲੋਵੇਰਾ ਦਾ ਵਰਤੋ ਤੰਦੁਰੁਸਤ ਪੱਤੀਆਂ ਦੀ ਕਟਾਈ ਦੇ ਬਾਅਦ ਸਾਫ਼ ਪਾਣੀ ਨਾਲ ਧੋ ਕੇ ਪੱਤੀਆਂ ਦੇ ਹੇਠਲੇ ਹਿੱਸੇ ਵਿੱਚ ਬਲੇਡ ਜਾਂ ਚਾਕੂ ਨਾਲ ਕਟ ਲਗਾ ਕੇ ਥੋੜ੍ਹੇ ਸਮਾਂ ਲਈ ਛੱਡ ਦਿੰਦੇ ਹਨ । ਜਿਸ ਵਿੱਚ ਪਿੱਲੇ ਰੰਗ ਦਾ ਗਾਡਾ ਚਿਪਚਿਪਾ ਰਸ ( ਜੇਲ੍ਹ ) ਨਿਕਲਦਾ ਹੈ ਉਸਨੂੰ ਇੱਕ ਟੈਂਕ ਵਿੱਚ ਇੱਕਠਾ ਕਰਕੇ ਇਸ ਰਸ ਨੂੰ ਸੁਖਾ ਲਿਆ ਜਾਂਦਾ ਹੈ । ਇਸ ਸੁੱਕੇ ਹੋਏ ਰਸ ਨੂੰ ਵੱਖ ਵੱਖ ਢੰਗ ਨਾਲ ਤਿਆਰ ਕਰਨ ਦੇ ਬਾਅਦ ਵੱਖ ਵੱਖ ਨਾਮਾਂ ਨਾਲ ਜਾਣਿਆ ਜਾਂਦਾ ਹੈ । ਜਿਵੇਂ ਕੀ ਸਕੋਤਰਾ , ਕੇਪ.. ਜਦੋ ਫਸਲ ਪੂਰੀ ਤਰਾਂ ਤਿਆਰ ਹੋ ਜਾਵੇ ਅਤੇ ਉਸਦੀ ਕਟਾਈ ਕਰ ਲਈ ਜਾਵੇ ਤਾਂ ਉਸ ਨੂੰ ਤੁਸੀ ਸਬਜੀ ਮੰਡੀ ਵਿੱਚ ਸਿੱਧੇ ਤੌਰ ਤੇ ਵੇਚ ਸਕਦੇ ਹੋਂ । ਜੇਕਰ ਤੁਸੀ ਖੁਦ ਮੰਡੀ ਵਿੱਚ ਵੇਚਦੇ ਹੋ ਤਾਂ ਤੁਹਾਨੂੰ ਅੰਦਾਜਨ 5 ਤੋਂ 10 ਰੁਪਏ ਪ੍ਰਤੀ ਕਿੱਲੋ ਤੱਕ ਮੁੱਲ ਮਿਲ ਸਕਦਾ ਹੈ । ਪਰ ਜੇਕਰ ਤੁਸੀ ਕਿਸੇ ਕੰਪਨੀ ਨਾਲ ਕੋਨਟ੍ਰੈਕਟ ਕਰਦੇ ਹੋ ਤਾਂ ਇਸਦਾ ਰੇਟ ਉਸ ਕੰਪਨੀ ਦੀ ਲੋੜ ਅਤੇ ਸ਼ਰਤਾਂ ਦੇ ਮੁਤਾਬਿਕ ਉਸ ਕੰਪਨੀ ਦੁਆਰਾ ਹੀ ਤੈਅ ਹੁੰਦਾ ਹੈ। ਇਹ ਮੁੱਲ ਤੁਹਾਡੀ ਉਹਨਾਂ ਨਾਲ ਡੀਲਿੰਗ ਤੇ ਨਿਰਭਰ ਕਰਦਾ ਹੈ। ਇਸ ਦੀ ਖੇਤੀ ਕਰਨ ਅਤੇ ਹੋਰ ਜਾਣਕਾਰੀ ਲੈਣ ਦੇ ਲਈ ਤੁਸੀ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ kulwant kaur 9814211735......
Patato bijan da nal dai poni chidi hai ja bijan ton pehla poni chidi hai?
(en)
Haryana
patato di bijae de sme hi dai(DAP) pani cha chahidi aa.bijae vele 55 KG DAP da khet shita ja drill karo.ate bijae vele DAP de nal 40 kg potash vi pao.
ਗਾਂ ਦੇ ਦੁੱਧ ਦੀ SNF ਕਿਵੇ ਵਧਾਈ ਜਾਵੇ ?
(en)
Punjab
ਤੁਸੀ ਸਹੀ ਖੁਰਾਕ ਦਿਓ ਅਤੇ ਨਾਲ ਗੁੜ ਚੂਰੀ 1 ਕਿਲੋਗ੍ਰਾਮ ਪ੍ਰਤੀ ਦਿਨ ਦਿਓ।...
Rajasthan
add 5 to 10 kg guar korma or guar churi ...super result in specially increasing SNF or add guar NIRA as a dry matter up to 25%
ਮੱਝ ਦੋ ਮਹੀਨੇ ਹੋ ਸੂਈ ਨੁ ਦੁੱਧ 8ਕਿਲੋ ਤੋ ਵਧ ਨਹੀ ਰਹੀ ਪਿਛਲੇ ਸੁਏ 12 ਕਿਲੋ ਦੁੱਧ ਦਿੱਤਾ ਸੀ ਵੇਰਕਾ ਫੀਡ ਪ੍ਰੀਮਅਮ
(en)
Rajasthan
feed should not go beyond 35% anaj 20% khal 15% shilka 10% daal churi 10% guar doc 10% gur 1% salt 1%
ਵੀਰ ਜੀ ਫੀਡ ਬਦਲੋ ਵੇਰਕਾ ਫੀਡ ਬੇਕਾਰ ਹੈ
Murah nasal majjh de bhar painda g 3 month rehnde aa sooun ch din which 1-2 waar pai janda koi ilaj dassso g
(en)
Rajasthan
ਬਾਈ ਜੀ ਭਾਰ ਪੈਣ ਦਾ ਮੁੱਖ ਕਾਰਨ ਉਚਿੱਤ ਖੁਰਾਕ ਨਾ ਦੇਣਾ ਇਸ ਨਾਲ ਕਮਜ਼ੋਰੀ ਆ ਜਾਂਦੀ ਹੈ ਹੁਣ ਜੇ ਤਿੰਨ ਮਹੀਨੇ ਸੂਣ ਚ ਰਹਿੰਦੇ ਹਨ ਤਾਂ ਨੇੜੇ ਦੇ ਡਾਕਟਰ ਤੋਂ ਇਸ ਬਿਮਾਰੀ ਦੇ ਪੱਕੇ ਇਲਾਜ ਵਾਲਾ ਟੀਕਾ ਲਗਵਾ ਸਕਦੇ ਹੋ ਇਹ ਟੀਕਾ ਲਗਵਾ ਕੇ ਤੁਸੀਂ ਮੱਝ ਨੂੰ ਇਸ ਸਮੱਸਿਆ ਤੋਂ ਬਚਾ ਸਕਦੇ ਹੋ
धान में झुलसा रोग का उपचार
(en)
Punjab
धान में झुलस रोग की रोकथाम के लिए nativo @ 80-100ग्राम या indofil Z-78 @ 50 ग्राम को 150-200 लीटर पानी में मिलाकर प्रति एकड़ पर स्प्रे करें।
sir majha lye feed cargill vadya ja asees best aa
(en)
Rajasthan
koi v feed 35% toh Jada na dao ji pls...tusi previous discussion vicho vekh lavo ji balance diet
Urd mein peela keeda hai jo ki urd ko khaa rha hai ilaaj btaaye ??
(en)
Maharashtra
urd me peele kide ke roktham ke lyi rogor @ 250 ml ja malathion 375 ml nu 100 litre pani vich ghol ke parti acre te spray karo.
mujhe basmati dhan ki type3 vareity ke bare me jankari pradan kare or ye khan se prapt ke ja sakti h. uska pata bataine ki kripa kare.
(en)
Punjab
basmati ki type 3 variety ko dehraduni basmati bhi kehte hai.yah pakan me 140-150 din leti hai.esdki ostan jhad 10-14 quintal parti acre hai.ese kisam ko aap apne kisi najdik de seed dealer se prapt ka r sakte hai.
majj suyii aa kal di pathe nahii khaaa rahii ilaaj dso ?
(en)
Rajasthan
ਕਿਸੇ ਵੀ ਪਸ਼ੂ ਲਈ ਸੂਣ ਤੋਂ ਇੱਕ ਹਫਤਾ ਪਹਿਲਾਂ ਅਤੇ ਬਾਅਦ ਵਾਲਾ ਸਮਾਂ ਬਹੁਤ ਨਾਜ਼ੁਕ ਹੁੰਦਾ ਹੈ ਇਸ ਵਿੱਚ ਪਸ਼ੂ ਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ ਅਕਸਰ ਇਸ ਵਿੱਚ ਬੁਖਾਰ ਹੋ ਜਾਂਦਾ ਹੈ, ਜਿਸ ਨਾਲ ਪਸ਼ੂ ਪੱਠੇ ਨਹੀਂ ਖਾਂਦਾ ਇਸ ਲਈ ਸਭ ਤੋਂ ਪਹਿਲਾਂ ਬੁਖਾਰ ਦੀ ਜਾਂਚ ਕਰੋ ਅਤੇ ਡਾਕਟਰ ਨੂੰ ਕਹੋ ਕਿ ਇਸਦਾ ਇਲਾਜ ਜਿੰਨਾ ਲਾਈਟ ਹੋ ਸਕੇ, ਉਹ ਕਰੇ
sadee khet vich khbal bahut hai othe asi barseen beejna hai khabal kida khtam hovega ?
(en)
iss khabbal ghaa da koi v pakka ilaaj nai hai..iss da ik sal lyi ilaaj krn ikk saal de vich plough hal jrur maaro..iss nal iss di jad patti jandi hai ate iss nu khet de vicho ikatha kr k bahr sutt skde ho..fasal de nal ugrrn ton baad iss de upper koi v herbicide spray krn nal ihh mukh fasal nu nuksaan phuncha skdi hai.
ਸਾਡੀ ਸ਼ਾਹੀਵਾਲ ਗਾ ਬੁਹਤ ਜਿਆਦਾ ਕੰਮਜੋਰ ਹੈ ਇਸਦੇ ਰਾਜੀ ਹੋਣ ਦਾ ਕੋਈ ਢੰਗ ਦੱਸੋ
(en)
Punjab
Sir menu Sadi Sahivall cow bare dso ..usdi growth kyo ni ho rhi oh 3-4 var Souu chuki a. .but growth ni ho rhi ..
ਬਾਸਮਤੀ ਸਾਰਾ ਨਿਸਰ ਚੁਕਿਆ ਹੈ ਹੁਣ ਉਸਤੇ ਕੋਈ ਸਪਰੇਅ ਦਾ ਛਿੜਕਾਅ ਦੱਸੋ
(en)
Uss de vich hun daanya de vich kalapan awega ja haldi rog da khatra hai..iss de lyi uss de upper shining de lyi Tilt@200ml nu 150 ltr paani de nal mila ke prati acre te spray kro..
Punjab
Tilt de nall Mix kehri spre kiti jave.
ਵੀਰ ਜੀ ਸੂਰਾ ਦਾ ਫਾਰਮ ਸੰਬੰਧੀ ਜਾਣਕਾਰੀ ਦਿਉ ਕੀ ਕੁਝ ਕਰਨਾ ਚਾਹੀਦਾ ਹੈ
(en)
ਸੂਰ ਪਾਲਣ ਨੂੰ ਅਸੀਂ 2 ਤਰੀਕਿਆਂ ਨਾਲ ਸ਼ੁਰੂ ਕਰ ਸਕਦੇ ਹਾਂ ਜਾਂ ਤਾਂ 5 ਫੀਮੇਲ ਅਤੇ 1 ਮੇਲ ਸੂਰ ਨਾਲ ਸ਼ੁਰੂ ਕਰ ਸਕਦੇ ਹੋਂ। ਇਸ ਤੋਂ ਆਮਦਨ ਲੱਗਭੱਗ 1 ਸਾਲ ਤੱਕ ਮਿਲਣੀ ਸ਼ੁਰੂ ਹੁੰਦੀ ਹੈ। ਇਸ ਤੇ ਔਸਤਨ 1 ਲੱਖ ਤੱਕ ਦਾ ਖਰਚਾ ਆ ਜਾਂਦਾ ਹੈ ਜਾਂ ਫਿਰ ਤੁਸੀਂ ਸੂਰ ਦੇ 20 ਛੋਟੇ ਬੱਚਿਆਂ ਨਾਲ ਕੰਮ ਸ਼ੁਰੂ ਕਰ ਸਕਦੇਂ ਹੋ। ਇਸ ਨਾਲ ਤੁਹਾਨੂੰ ਸਵਾ ਦੋ ਸਾਲ ਤੱਕ ਆਮਦਨ ਆਉਣੀ ਸ਼ੁਰੂ ਹੋ ਜਾਂਦੀ ਹੈ। ਇਸ ਤੇ ਔਸਤਨ 50-60 ਹਜ਼ਾਰ ਤੱਕ ਦਾ ਖਰਚਾ ਆਉਦਾ ਹੈ। ਪੰਜਾਬ ਵਿੱਚ ਇਸ ਦੀ ਵਾਈਟ ਯਾਰਕਸ਼ਾਇਰ ਨਸਲ ਰੱਖ ਸਕਦੇ ਹੋਂ। ਜਿਸ ਨੂੰ ਤੁਸੀ ਸਰਕਾਰੀ ਅਦਾਰੇ ਤੋਂ ਲੈ ਸਕਦੇ ਹੋ ਜੋ ਸੂਰ ਘੱਟ ਖੁਰਾਕ ਖਾ ਕੇ ਘੱਟ ਸਮੇਂ ਵਿਚ ਜ਼ਿਆਦਾ ਭਾਰ ਵਧਾਵੇ, ਉਹੀ ਲਾਹੇਵੰਦ ਸਿੱਧ ਹੁੰਦਾ ਹੈ। ਦੇਸੀ ਸੂਰ ਖੁਰਾਕ ਜ਼ਿਆਦਾ ਖਾਂਦੇ ਹਨ ਤੇ ਭਾਰ ਘੱਟ ਵਧਾਉਂਦੇ ਹਨ। ਵੱਡੇ ਕੱਦ ਦਾ ਚਿੱਟਾ ਯਾਰਕਸ਼ਾਇਰ ਸੂਰ ਅਕਾਰ ਵਿਚ ਵੱਡੇ ਹੁੰਦੇ ਹਨ ਤੇ ਕੰਨ ਖੜ੍ਹੇ ਹੁੰਦੇ ਹਨ। ਸੂਰ ਦੇ ਦੋ ਮਹੀਨੇ ਦੇ ਬੱਚੇ ਪੰਜਾਬ ਸਰਕਾਰ ਦੇ ਸਰਕਾਰੀ ਸੂਰ ਫਾਰਮਾਂ ਜੋ ਜਲੰਧਰ, ਨਾਭਾ, ਮੱਲਵਾਲ (ਫਿਰੋਜ਼ਪੁਰ), ਖਰੜ, ਮੱਤੇਵਾੜਾ ਅਤੇ ਗੁਰਦਾਸਪੁਰ ਵਿਚ ਹਨ ਤੋਂ ਪ੍ਰਾਪਤ ਕੀਤੇ ਜਾ ਸਕਦੇ ਹਨ। ਬਹੁਤ ਸਾਰੇ ਅਗਾਂਹਵਧੂ ਕਿਸਾਨ ਵੀ ਇਨ੍ਹਾਂ ਨਸਲਾਂ ਦੇ ਬੱਚੇ ਵੇਚਦੇ ਹਨ।। 3 ਹਫ਼ਤੇ ਦੇ ਬੱਚੇ ਨੂੰ ਜ਼ਿਆਦਾ ਪ੍ਰੋਟੀਨ ਤੇ ਊਰਜਾ ਵਾਲੀ ਖੁਰਾਕ ਜਿਸ ਨੂੰ ਕਰੀਪ ਫੀਡ ਆਖਦੇ ਹਨ, ਪਾਉਣੀ ਚਾਹੀਦੀ ਹੈ। ਜਦੋਂ ਸੂਰ ਦਾ ਭਾਰ 45-50 ਕਿਲੋ ਹੋ ਜਾਵੇ ਤਾਂ ਖੁਰਾਕ ਵਿਚ ਹਰਾ-ਚਾਰਾ, ਸਬਜ਼ੀ, ਮੰਡੀ ਦੀ ਰਹਿੰਦ-ਖੂੰਹਦ, ਰਸੋਈ ਤੇ ਹੋਟਲਾਂ ਦੀ ਰਹਿੰਦ-ਖੂੰਹਦ ਦੀ ਵਰਤੋਂ ਜ਼ਿਆਦਾ ਕੀਤੀ ਜਾ ਸਕਦੀ ਹੈ। ਸੂਰਾਂ ਦੀ ਖੁਰਾਕ ਸੰਤੁਲਤ ਸਵਾਦਲੀ ਤੇ ਕਬਜ਼ ਨਾ ਕਰਨ ਵਾਲੀ ਤੇ ਸਸਤੀ ਹੋਣੀ ਚਾਹੀਦੀ ਹੈ। ਸੂਰਾਂ ਦੀ ਖੁਰਾਕ ਦੀ ਬਣਤਰ ਖੁਰਾਕੀ ਤੱਤਾਂ ਦੀ ਉਪਲਬੱਧਤਾ ਅਤੇ ਕੀਮਤ ਮੁਤਾਬਿਕ ਬਦਲੀ ਜਾ ਸਕਦੀ ਹੈ। ਸੂਰਾਂ ਲਈ ਸ਼ੈੱਡ ਹਵਾਦਾਰ, ਅਰਾਮਦਾਇਕ ਹੋਣੇ ਚਾਹੀਦੇ ਹਨ। ਸ਼ੈੱਡ ਦਾ ਲੰਬਾ ਰੁੱਖ ਪੂਰਬ ਤੋਂ ਪੱਛਮ ਵੱਲ ਹੋਣਾ ਚਾਹੀਦਾ ਹੈ। ਸ਼ੈੱਡ ਉੱਚੀ ਜਗ੍ਹਾ ਤੇ ਵਸੋਂ ਢਾਣੀ ਤੋਂ ਦੂਰ ਹੋਣੇ ਚਾਹੀਦੇ ਹਨ।ਇੱਟ-ਬਾਲੇ ਦੀ ਛੱਤ ਠੰਢੀ ਤੇ ਆਰਾਮਦਾਇਕ ਰਹਿੰਦੀ ਹੈ। ਆਮ ਤੌਰ ‘ਤੇ ਚਾਰ ਕਿਸਮ ਦੇ ਸ਼ੈੱਡ ਚਾਹੀਦੇ ਹਨ ਜਿਵੇਂ ਕਿ ਸੂਣ ਲਈ ਸ਼ੈੱਡ, ਵੱਧ ਰਹੇ ਤੇ ਮੋਟੇ ਹੋ ਰਹੇ ਸੂਰਾਂ ਲਈ ਸ਼ੈੱਡ, ਦੁੱਧ ਹਟੀ ਸੂਰੀ ਲਈ ਸ਼ੈੱਡ ਅਤੇ ਸਾਨ੍ਹ ਸੂਰ ਲਈ ਸ਼ੈੱਡ। ਜਦੋਂ ਸੂਰ ਦਾ ਭਾਰ 70-75 ਕਿਲੋਗ੍ਰਾਮ ਹੋ ਜਾਵੇ ਤਾਂ ਵੇਚ ਦੇਵੋ। ਯਾਦ ਰੱਖੋ, ਇਸ ਧੰਦੇ ਦਾ ਮੁਨਾਫ਼ਾ ਚੰਗੀ ਮਾਰਕੀਟ ਉਪਰ ਬਹੁਤ ਨਿਰਭਰ ਕਰਦਾ ਹੈ। ਚੰਗੀ ਮਾਰਕੀਟ ਪੈਦਾ ਕਰੋ ਤਾਂ ਤਲਾਸ਼ ਕਰੋ ਤਾਂ ਕਿ ਸੂਰ ਸਮੇਂ ਸਿਰ ਠੀਕ ਭਾਅ ‘ਤੇ ਵਿਕ ਸਕਣ। ਇਸ ਲਈ ਇਹ ਕਿੱਤਾ ਸ਼ੁਰੂ ਕਰਨ ਤੋਂ ਪਹਿਲਾਂ ਸੂਰਾਂ ਦੀ ਮਾਰਕੀਟ ਦਾ ਪੱਕਾ ਪਤਾ ਕਰ ਲਓ ।ਨਸਲਕਸ਼ੀ ਵਾਸਤੇ ਸਾਨ੍ਹ ਸੂਰ ਨੂੰ 8 ਮਹੀਨੇ ਦੀ ਉਮਰ ਤੋਂ ਪਹਿਲਾਂ ਨਾ ਵਰਤੋ, 10-15 ਸੂਰੀਆਂ ਲਈ ਇਕ ਸਾਨ੍ਹ ਰੱਖਣਾ ਚਾਹੀਦਾ ਹੈ। ਹੋਰ ਜ਼ਿਆਦਾ ਜਾਣਕਾਰੀ ਲਈ ਗੁਰੂ ਅੰਗਦ ਦੇਵ ਯੂਨੀਵਰਸਿਟੀ ਲੁਧਿਆਣਾ ਨਾਲ ਸੰਪਰਕ ਕਰੋ ।ਫੋਨ 0161 255 3394।
haldi rog control nai ho reha tilt nl koi hor spray daso
(en)
Jekar tilt de nal haldi rog nai ruk reha tan tuc OSWAL company di GILLETTE @200ml nu 150 ltr pani de nal mila ke prati acre te spray kro..
22 g pani na lagao te cooper di spray kro
sade gulab da boote lage a ohna te ful nahi lag rahe kehdi spray kariye ?
(en)
Gulab de vich shi tym te maturity aun tak wait kro. jdo hi iss de vich maturity awegi ate iss de upper dodia bnn jandia hnn tan iss de upper full lgne shuru ho jande hnn..
ਵੀਰ ਜੀ ਮੇਰੇ ਕੋਲ ਇਕ ਗਾਂ ਹੈ h f ਉਸ ਦੇ 5.6. ਵਾਰ ਟੀਕਾ ਭਰਾਤਾ ਉਹ ਰਹਿੰਦੀ ਨੀ ਪਹਿਲਾ ਉਸ ਦੇ ਇਨਫੈਕਸ਼ਨ ਬੱਚੇ ਦਾਨੀ ਦੇ ਵਿਚ ਜੇ ਕੋਈ ਇਲਾਜ ਹੈ ਦਸੋ ਧੰਨਵਾਦ ਵੀਰ ਜੀ ਆਪਣਾ ਫੋਨ ਨੰਬਰ ਦੇਦੋ
(en)
ਵੀਰ ਜੀ ਮੁਰਗੀਆ ਨੂੰ ਜਲਦੀ ਤਿਆਰ ਕਰਨ ਲਈ ਕੀ ਖੁਰਾਕ ਪਾਈ ਜਾਵੇ ..
(en)
Punjab
ਮੁਰਗੀਆਂ ਨੂੰ ਗੋਦਰੇਜ਼ ਕੰਪਨੀ ਦਾ Vitamin ad3 feed ਹਰ ਰੋਜ਼ ਦਿਓ । ਇਹ 50 ਕਿਲੋਗ੍ਰਾਮ ਦਾ ਪੈਕ ਮਿਲਦਾ ਹੈ।
ਇੱਕ ਏਕੜ ਵਿਚ ਕਿੰਨਾ ਬੀਜ ਪੈਦਾ ਮਟਰ ਦਾ
(en)
Punjab
ਮਸ਼ੀਨੀ ਬਿਜਾਈ ਲਈ ਅਗੇਤੀਆਂ ਕਿਸਮਾਂ ਦਾ 45 ਕਿਲੋ ਅਤੇ ਮੁੱਖ ਸਮੇਂ ਦੀਆਂ ਕਿਸਮਾਂ ਦਾ 30 ਕਿਲੋ ਬੀਜ ਪ੍ਰਤੀ ਏਕੜ ਲੱਗਦਾ ਹੈ। ਹੱਥਾਂ ਨਾਲ ਬਿਜਾਈ ਕਰਨ ’ਤੇ ਬੀਜ ਦੀ ਮਾਤਰਾ ਘੱਟ ਲਗਦੀ ਹੈ। ਅਗੇਤੀਆਂ ਕਿਸਮਾਂ ਲਈ ਫ਼ਾਸਲਾ 3075 ਸੈਂਟੀਮੀਟਰ ਤੇ ਮੁੱਖ ਮੌਸਮ ਦੀਆਂ ਕਿਸਮਾਂ ਲਈ 3010 ਸੈਂਟੀਮੀਟਰ ਰੱਖਣ ਦੀ ਸਿਫ਼ਾਰਸ਼ ਕੀਤੀ ਜਾਂਦੀ ਹੈ। ਮਟਰਾਂ ਦੀ ਬਿਜਾਈ ਸਮੇਂ ਠੀਕ ਵੱਤਰ ਹੋਵੇ। ਮਟਰਾਂ ਦੀ ਬਿਜਾਈ ਖਾਦ ਡਰਿਲ ਨਾਲ ਵੱਟਾਂ ’ਤੇ ਵੀ ਕੀਤੀ ਜਾ ਸਕਦੀ ਹੈ। ਇਸ ਲਈ ਵੱਟਾਂ 60 ਸੈਂਟੀਮੀਟਰ ਚੌੜੀਆਂ ਰੱਖੋ ਅਤੇ ਹਰ ਵੱਟ ਉਤੇ 25 ਸੈਂਟੀਮੀਟਰ ਦੂਰੀ ਦੀਆਂ ਦੋ ਕਤਾਰਾਂ ਵਿੱਚ ਬਿਜਾਈ ਕਰੋ। ਇਸ ਡਰਿੱਲ ਨਾਲ ਇੱਕ ਘੰਟੇ ਵਿੱਚ ਇੱਕ ਏਕੜ ਦੀ ਬਿਜਾਈ ਕੀਤੀ ਜਾ ਸਕਦੀ ਹੈ।
Matra di kheti lyi 35-40 kg beej prati acre de lyi kaafi rehnda hai.
ਮਟਰ ਦੀ ਵਧੀਆ ਵੀਜ ਕਿਹੜਾ
(en)
Punjab
ਮਟਰ ਅਗੇਤਾ 7: ਇਸ ਦੇ ਬੂਟੇ ਛੇਤੀ ਵੱਧਣ ਵਾਲੇ ਹੁੰਦੇ ਹਨ। ਹਰ ਬੂਟੇ ’ਤੇ 15-18 ਭਰਵੀਆਂ ਫਲੀਆਂ ਲੱਗਦੀਆਂ ਤੇ ਹਰ ਫਲੀ ਵਿੱਚ 7-9 ਦਾਣੇ ਹੁੰਦੇ ਹਨ। ਫਲੀਆਂ ਦੀ ਲੰਬਾਈ ਦਰਮਿਆਨੀ (9.5 ਸੈਂਟੀਮੀਟਰ) ਅਤੇ ਸਿਰੇ ਤੋਂ ਥੋੜੀਆਂ ਮੁੜੀਆਂ ਹੁੰਦੀਆਂ ਹਨ। ਇਸ ਦੀਆਂ ਫਲੀਆਂ ਇਕੱਲੀਆਂ ਜਾਂ ਜੋੜੀਆਂ ਵਿੱਚ ਲੱਗਦੀਆਂ ਹਨ। ਇਸ ਦੀਆਂ ਫਲੀਆਂ ਵਿੱਚੋਂ ਲਗਪਗ 48 ਪ੍ਰਤੀਸ਼ਤ ਦਾਣੇ ਨਿਕਲਦੇ ਹਨ। ਇਹ ਅਗੇਤੀ ਕਿਸਮ ਹੈ ਅਤੇ 65-70 ਦਿਨਾਂ ਵਿੱਚ ਪਹਿਲੀ ਤੁੜਾਈ ਵਾਸਤੇ ਤਿਆਰ ਹੋ ਜਾਂਦੀ ਹੈ। ਇਸ ਕਿਸਮ ਦੀਆਂ ਹਰੀਆਂ ਫਲੀਆਂ ਦਾ ਝਾੜ 32 ਕੁਇੰਟਲ ਪ੍ਰਤੀ ਏਕੜ ਹੈ। ਏ ਪੀ-3 (ਮਟਰ): ਇਹ ਅਗੇਤੀ ਕਿਸਮ ਹੈ ਅਤੇ ਇਸ ਦੇ ਬੂਟੇ ਮਧਰੇ ਹੁੰਦੇ ਹਨ । ਫਲੀਆਂ ਦੀ ਲੰਬਾਈ ਦਰਮਿਆਨੀ (8.85 ਸੈਂਟੀਮੀਟਰ) ਅਤੇ ਸਿਰੇ ਤੋ ਮੁੜੀਆਂ ਹੁੰਦੀਆਂ ਹਨ। ਇਸ ਦੀਆਂ ਫਲੀਆਂ ਇਕੱਲੀਆਂ ਜਾਂ ਜੋੜੀਆਂ ਵਿੱਚ ਲੱਗਦੀਆਂ ਹਨ । ਹਰ ਫਲੀ ਵਿੱਚ 7-8 ਦਾਣੇ ਹੁੰਦੇ ਹਨ ਅਤੇ ਫਲੀਆਂ ਵਿੱਚੋ ਲਗਭਗ 50 ਪ੍ਰਤੀਸ਼ਤ ਦਾਣੇ ਨਿਕਲਦੇ ਹਨ। ਇਸ ਦੇ ਦਾਣੇ ਮੋਟੇ, ਝੁਰੜੀਆਂ ਵਾਲੇ ਅਤੇ ਹਰੇ ਰੰਗ ਦੇ ਹੁੰਦੇ ਹਨ। ਇਹ ਕਿਸਮ 65-70 ਦਿਨਾਂ ਵਿੱਚ ਪਹਿਲੀ ਤੁੜਾਈ ਵਾਸਤੇ ਤਿਆਰ ਹੋ ਜਾਂਦੀ ਹੈ, ਜੇਕਰ ਇਸ ਨੂੰ ਅਕਤੂਬਰ ਦੇ ਦੂਜੇ ਹਫਤੇ ਬੀਜਿਆ ਜਾਵੇ। ਇਸ ਕਿਸਮ ਦੀਆਂ ਹਰੀਆਂ ਫਲੀਆਂ ਦਾ ਝਾੜ 31.5 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ । ਪੰਜਾਬ 89: ਇਸਦੇ ਬੂਟੇ ਦਰਮਿਆਨੇ ਲੰਮੇ, ਨਰੋਏ ਅਤੇ ਸਿੱਧੇ ਹੁੰਦੇ ਹਨ। ਇਸ ਵਿੱਚ ਜ਼ਿਆਦਾ (28-30) ਫ਼ਲੀਆਂ ਲੱਗਦੀਆਂ ਹਨ। ਇਸ ਦੀਆਂ ਫ਼ਲੀਆਂ ਦਿਲ ਖਿਚ੍ਹਵੀਆਂ ਗੂੜ੍ਹੀਆਂ ਹਰੀਆਂ ਹੁੰਦੀਆਂ ਹਨ ਅਤੇ ਹਰ ਫ਼ਲੀ ਵਿੱਚ 9-10 ਦਾਣੇ ਹੁੰਦੇ ਹਨ। ਫ਼ਲੀਆਂ ਆਮ ਤੋਰ ’ਤੇ ਜੋੜਿਆਂ ਵਿੱਚ ਲੱਗਦੀਆਂ ਹਨ। ਇਹ ਕਿਸਮ 100 ਦਿਨਾਂ ਵਿੱਚ ਪਹਿਲੀ ਤੁੜਾਈ ਵਾਸਤੇ ਤਿਆਰ ਹੋ ਜਾਂਦੀ ਹੈ। ਇਸਦੇ ਦਾਣੇ ਬੜੇ ਮਿੱਠੇ ਹੁੰਦੇ ਹਨ ਅਤੇ ਇਸਦੀਆਂ ਫ਼ਲੀਆਂ ਵਿਚੋਂ 55 ਪ੍ਰਤੀਸ਼ਤ ਦਾਣੇ ਨਿਕਲਦੇ ਹਨ। ਇਹ ਕਿਸਮ 60 ਕੁਇੰਟਲ (ਹਰੀਆਂ ਫ਼ਲੀਆਂ) ਪ੍ਰਤੀ ਏਕੜ ਝਾੜ ਦਿੰਦੀ ਹੈ। ਸਤੰਬਰ ਦੇ ਮਹੀਨੇ ਵਿੱਚ ਬੀਜੀ ਫ਼ਸਲ ਨੂੰ ਉਖੇੜਾ ਰੋਗ ਬਹੁਤ ਲੱਗਦਾ ਹੈ। ਇਸ ਲਈ ਮੈਦਾਨੀ ਇਲਾਕਿਆਂ ਵਿੱਚ ਬਿਜਾਈ ਕਰਨ ਲਈ ਸਭ ਤੋਂ ਉਤਮ ਸਮਾਂ ਅਕਤੂਬਰ ਦੇ ਪਹਿਲੇ ਹਫ਼ਤੇ ਤੋਂ ਅੱਧ ਨਵੰਬਰ ਤੱਕ ਹੈ।
Matar dia kyi kisma hnn jiwe ki Punjab 88, Punjab 89, matar ageta 6, matar ageta 7, AP 3 , Arkel, Mithi phali etc. ihna kisma da beej 35-40 kg prati acre painda hai. Ihna kisma di bijaayi october mahine vich shuru ho jandi hai.
4 month ho gye teeka bhraye nu khaali reh jandi hai ?
(en)
Punjab
tusi homeopathic medican REPEATOVET + SEPTOVET doni medica half ml sarinj nal sidhe muh rahi deo. dona mediacn nu adhe gante de fark te pashu nu dinde raho.
z78 nal ekalax or biprofizn 25% ek. sath ho skde..ehda koi side effect ta nahi or kini kini dose payie g.. 1121 ch hldi rog complaint a rahi. ihh dwayi thk hai ?
(en)
Maharashtra
tusi 1121 vich haldi rog di roktham de lyi Nativo @ 80-100 gram ja indofil z-78 @ 500 gram ja tilt nu 150-200 litre pani vich ghol ke spray kar sakde ho.
Sir mera kheera de pode nu problems aa rhi hai kirpa karke is da hall daso jee photo nal payi hai .
(en)
Punjab
Kheere de patteya te downy mildew(patte de niche dhabe pena) di problem hai. esdi roktham de lyi indofil M-45 @ 300 gram ja saaf @ 300-400 gram pari acre te kar sakde ho.enna nu 100 liter pani vich ghol ke parti acre te spray kar sakde ho.
j jhone di prali da kaddu kr daea tan kanak vadiya ho jau k na plz daso jaldi ?
(en)
Punjab
je tusi jhone di parli nu miti vich mila ke kanak di bijae kar de ho ta kanak da jhad ghat da nhi hai.esde vich nutrient hunde han jinade nal miti changi aate kanak v vadiya hundi aa.
Wanted to grow tulsi.. Tell me the growing process of tulsi and where i can buy a seed
(en)
Punjab
Nursery sowing time for tulsi is 3rd week of February and after 6-7 weeks seedlings are ready for transplanting.For Further information, you have to go through medicinal section of apni kheti app. you can tusli seed from reliable private seed dealer or from govt. institute(Krishi Vigyan kendra)nearby you.
ਗਾਂ ਦਾ ਢਿੱਡ ਘਟਾਉਣ ਲਈ ਕਿਸ ਚੀਜ ਦੀ ਵਰਤੋਂ ਕਰੀਏ ਜੀ ?
(en)
Punjab
ਆਮ ਤੌਰ ਤੇ ਗਾਂ ਨੂੰ ਸਾਰੇ ਦਿਨ ਵਿੱਚ 30 ਕਿਲੋਗ੍ਰਾਮ ਹਰਾ ਚਾਰਾ ਦਿੱਤਾ ਜਾਵੇ ਅਤੇ ਇੱਕ ਕਿਲੋ ਦੁੱਧ ਪਿੱਛੇ 500 ਗ੍ਰਾਮ ਦਾਣਾ ਦੇਣਾ ਚਾਹੀਦਾ ਹੈ। ਜੇਕਰ ਇਸ ਤੋਂ ਜਿਆਦਾ ਹੈ ਤਾਂ ੳੇਹ ਘਟਾਇਆ ਜਾਵੇ ।
I want to start farming of aloe Vera in Punjab. I need a help of expert . Request to u please provide full information by expert. I will thankful of your. Harpreet Singh +91 9646320709 Harpreet.sidhu2821@gmail.com
(en)
Maharashtra
ਐਲੋਵੀਰਾ ਦੀ ਵਰਤੋ ਆਯੂਰਵੈਦਿਕ ਦਵਾਈਆਂ ਵਿੱਚ ਵੱਡੇ ਪੱਧਰ ਤੇ ਹੁੰਦੀ ਹੈ ।ਅੱਜਕਲ ਕਈ ਨੇਸ਼ਨਲ ਅਤੇ ਇੰਟਰ ਨੇਸ਼ਨਲ ਕੰਪਨਿਆ ਇਸਦੀ ਵਰਤੋ ਚਿਕਤਸਾ ਦੇ ਨਾਲ ਨਾਲ ਸੁੰਦਰਤਾ ਉਤਪਾਦ ਜਿਵੇਂ ਫੇਸਵਾਸ ਕਰੀਮ ,ਸ਼ੇੰਪੂ , ਦੰਤ ਪੇਸਟ ਹੋਰ ਕਈ ਸਾਰੇ ਪ੍ਰੋਡਕਟਸ ਵਿੱਚ ਇਸਦਾ ਇਤੇਮਾਲ ਹੁੰਦਾ ਹੈ । ਖੇਤ ਦੀ ਤਿਆਰੀ ਵੇਸੇ ਐਲੋਵੇਰਾ ਦੇ ਪੌਦਿਆਂ ਨੂੰ ਕਿਸੇ ਵੀ ਪ੍ਰਕਾਰ ਦੀ ਉਪਜਾਊ ਅਨੁਪਜਾਊ ਮਿੱਟੀ ਵਿੱਚ ਆਸਾਨੀ ਨਾਲ ਉਗ ਜਾਂਦੇ ਹੈ । ਬਸ ਤੁਹਾਨੂੰ ਇੱਕ ਗੱਲ ਦਾ ਧਿਆਨ ਰੱਖਣਾ ਹੈ ਕੀ ਪੋਦਾ ਜਿਆਦਾ ਪਾਣੀ ਵਾਲੀ (ਸੇਮ) ਅਤੇ ਪਾਲਾ ਪੈਣ ਵਾਲੀ ਜਗ੍ਹਾ ਉੱਤੇ ਨਹੀ ਲਗਾਉਣਾ ਹੈ ।ਘੱਟ ਪਾਣੀ ਤੇ ਰੇਤਲੇ ਵਾਹਨ ਵਿਚ ਲਾਉਣ ਲਈ ਇਹ ਸਭ ਤੋਂ ਵਧੀਆ ਫ਼ਸਲ ਹੈ । ਖੇਤ ਦੀ ਤਿਆਰੀ ਲਈ ਸਭ ਤੋਂ ਪਹਿਲਾਂ ਖੇਤ ਦੀ 2 ਵਾਰ ਚੰਗੀ ਤਰਾਂ ਵਾਹ ਕੇ ਉਸ ਵਿਚ ਪ੍ਰਤੀ ਹੇਕਟਰ 10 ਤੋਂ 20 ਟਨ ਦੇ ਵਿੱਚ ਪੁਰਾਣੀ ਰੂੜੀ ਦੀ ਖਾਦ ਪਾਓ ਨਾਲ ਵਿੱਚ 120 ਕਿੱਲੋਗ੍ਰਾਮ ਯੂਰੀਆ + 150 ਕਿੱਲੋਗ੍ਰਾਮ ਫਾਸਫੋਰਸ + 30 ਕਿੱਲੋਗ੍ਰਾਮ ਪੋਟਾਸ਼ ਇਨ੍ਹਾਂ ਨੂੰ ਖੇਤ ਵਿੱਚ ਸਮਾਨ ਰੂਪ ਨਾਲ ਬਖੇਰ ਦੇਵੋ ਫਿਰ ਇੱਕ ਵਾਰ ਹੱਲਕੀ ਵਹਾਈ ਤੇ ਕਰਾਹੇ ਨਾਲ ਵਾਹਨ ਨੂੰ ਪੱਧਰਾ ਕਰ ਲਾਓ । ਫਿਰ ਖੇਤ ਵਿੱਚ 50×50 ਸੇਮੀ . ਦੀ ਦੁਰੀ ਉੱਤੇ ਵੱਟਾਂ ਬਣਾ ਲਾਓ । ਪੌਦੇ ਦੀ ਰੋਪਾਈ ਅਤੇ ਸਾਂਭ ਸੰਭਾਲ ਪੌਦੇ ਦੀ ਰੋਪਾਈ ਕਿਸੇ ਵੀ ਸਮੇ ਵਿਚ ਕੀਤੀ ਜਾ ਸਕਦੀ ਹੈ । ਪਰ ਚੰਗੀ ਉਪਜ ਪ੍ਰਾਪਤ ਕਰਨ ਲਈ ਜੂਨ-ਜੁਲਾਈ ਜਾਂ ਫਰਵਰੀ-ਮਾਰਚ ਦੇ ਵਿੱਚ ਕਰ ਸੱਕਦੇ ਹੋਂ । ਐਲੋਵੇਰਾ ਦੀ ਰੋਪਾਈ ਵੱਟਾਂ ਉੱਤੇ ਹੁੰਦੀ ਹੈ ।ਇਹ ਪੌਦੇ ਕਿਸੇ ਪੁਰਾਣੇ ਐਲੋਵੇਰਾ ਫਾਰਮ ਜਾ ਨਰਸਰੀ ਤੋਂ ਪ੍ਰਾਪਤ ਕੀਤੇ ਜਾ ਸਕਦੇ ਹਨ ਅਸਲ ਵਿਚ ਐਲੋਵੇਰਾ ਦੇ ਇਕ ਵੱਡੇ ਪੌਦੇ ਦੇ ਨਾਲ ਛੋਟੇ ਛੋਟੇ 3-2 ਪਤੀਆਂ ਵਾਲੇ ਅਲੋਵੇਰਾ ਦੇ ਪੌਦੇ ਉੱਗ ਆਉਂਦੇ ਹਨ ਇਹੀ ਪੌਦੇ ਬਾਅਦ ਵਿਚ ਪਨੀਰੀ ਤੋਰ ਤੇ ਵਰਤੇ ਜਾਂਦੇ ਹਨ । ਇਸ ਵਿਧੀ ਨੂੰ ਰੂਟ ਸ਼ੱਕਰ(ROOT SUCKER) ਕਿਹਾ ਜਾਂਦਾ ਹੈ । ਚੰਗੀ ਉਪਜ ਲਈ ਕਿਸਮਾਂ ਸਿਮ – ਸਿਤਲ, L 1 , 2 , 5 ਅਤੇ 49 ਲਗਾਓ ਜਿਸ ਵਿੱਚ ਜੈਲ੍ਹ ਦੀ ਮਾਤਰਾ ਜਿਅਾਦਾ ਪਾਈ ਜਾਂਦੀ ਹੈ । ਇਸ ਤੋ ਇਲਾਵਾ ਨੈਸ਼ਨਲ ਬੋਟਨੀਕਲ ਅਤੇ ਪਲਾਂਟ ਜੈਨੇਟਿਕ ਰਿਸੋਰਸ, ਆਈ.ਸੀ.ਏ.ਆਰ. ਦੁਆਰਾ ਰਿਲੀਜ਼ ਕੀਤੀਆਂ ਕਿਸਮਾਂ IC111271, IC111269, IC111280 ਆਦਿ ਹਨ ਵੱਟਾਂ ਉੱਤੇ 50 & 50 ਸੇਮੀ ਦੀ ਦੂਰੀ ਉੱਤੇ ਬੂਟੀਆਂ ਨੂੰ ਲਗਾਓ । ਬੂਟੇ ਤੋਂ ਬੂਟੇ ਦੀ ਦੂਰੀ 50 ਸੇਮੀ ਰੱਖਣ ਉੱਤੇ ਪ੍ਰਤੀ ਏਕੜ 15000 ਬੂਟੀਆਂ ਦੀ ਲੋੜ ਰੋਪਾਈ ਲਈ ਹੋਵੇਗੀ । ਸਿਚਾਈ ਸਾਲ ਭਰ ਵਿੱਚ ਇਸਨੂੰ ਸਿਰਫ 4 ਜਾਂ 5 ਵਾਰ ਸਿਚਾਈ ਦੀ ਲੋੜ ਹੁੰਦੀ ਹੈ । ਸਿਚਾਈ ਲਈ ਡਰੀਪ ਪ੍ਰਣਾਲੀ ਚੰਗੀ ਰਹਿੰਦੀ ਹੈ । ਇਸਤੋਂ ਇਸਦੀ ਉਪਜ ਵਿੱਚ ਵਾਧਾ ਹੁੰਦਾ ਹੈ । ਗਰਮੀ ਦੇ ਦਿਨਾਂ ਵਿੱਚ 25 ਦਿਨਾਂ ਦੇ ਅੰਤਰਾਲ ਵਿੱਚ ਸਿਚਾਈ ਕਰਨੀ ਚਾਹੀਦੀ ਹੈ । ਕੀੜੇ ਅਤੇ ਬਿਮਾਰੀਆ ਵੇਸੇ ਤਾਂ ਇਸ ਫਸਲ ਉੱਤੇ ਕੋਈ ਵਿਸ਼ੇਸ਼ ਕੀਟ ਅਤੇ ਰੋਗਾਂ ਦਾ ਪ੍ਰਭਾਵ ਨਹੀ ਹੁੰਦਾ ਹੈ ।ਪਰ ਕੀਤੇ-ਕੀਤੇ ਤਾਣੇ ਦੇ ਸੜਨ ਅਤੇ ਪੱਤੀਆਂ ਉੱਤੇ ਦਾਗ ਵਾਲੀ ਬੀਮਾਰਿਆ ਦਾ ਅਸਰ ਵੇਖਿਆ ਗਿਆ ਹੈ । ਜੋ ਇੱਕ ਉੱਲੀ ਰੋਗ ਹੁੰਦਾ ਹੈ ਉਸਦੇ ਉਪਚਾਰ ਲਈ ਮੇਂੰਕੋਜੇਬ 3 ਗਰਾਮ ਪ੍ਰਤੀ ਲਿਟਰ ਦੇ ਹਿਸਾਬ ਨਾਲ ਛਿਡਕਾਵ ਕਰਨਾ ਚਾਹੀਦਾ ਹੈ । ਐਲੋਵੇਰਾ ਦੀ ਕਟਾਈ ਇਹ ਫਸਲ ਇੱਕ ਸਾਲ ਬਾਅਦ ਕੱਟਣ ਲਾਇਕ ਹੋ ਜਾਂਦੀ ਹੈ । ਕਟਾਈ ਦੇ ਦੋਰਾਨ ਪੌਦਿਆਂ ਦੀ ਸਭ ਤੋਂ ਪਹਿਲਾਂ ਹੇਠਲੀ ਠੋਸ 3 ਜਾਂ 4 ਪੱਤਾਂ ਦੀ ਕਟਾਈ ਕਰੋ ਉਸਦੇ ਬਾਅਦ ਲੱਗਭੱਗ ਇੱਕ ਮਹੀਨੇ ਦੇ ਬਾਅਦ ਉਸ ਨਾਲ ਉਪਰ ਵਾਲੀ ਪੱਤੀਆਂ ਦੀ ਕਟਾਈ ਕਰਨੀ ਚਾਹੀਦੀ ਹੈ ਕਦੇ ਵੀ ਉਪਰ ਵਾਲੀ ਨਵੀਂ ਨਾਜਕ ਪੱਤੀਆਂ ਦੀ ਕਟਾਈ ਨਾ ਕਰੋ । ਕਟੇ ਹੋਏ ਪਤੀਆਂ ਵਿੱਚ ਫਿਰ ਨਾਲ ਨਵੀਂ ਪੱਤੀਆ ਬਣਨੀ ਸ਼ੁਰੂ ਹੋ ਜਾਂਦੀ ਹੈ । ਪ੍ਰਤੀ ਹੇਕਟਰ 50 ਤੋਂ 60 ਟਨ ਤਾਜੀ ਪੱਤੀਆ ਪ੍ਰਤੀ ਸਾਲ ਮਿਲ ਜਾਂਦੀਆਂ ਹਨ । ਦੂਜੇ ਸਾਲ ਵਿੱਚ 15 ਤੋਂ 20 ਫ਼ੀਸਦੀ ਵਾਧਾ ਹੁੰਦਾ ਹੈ । ਬਾਜ਼ਾਰ ਵਿੱਚ ਇਸ ਦੀਆਂ ਪੱਤੀਆਂ ਦੀ ਅਨੁਮਾਨਿਤ ਕੀਮਤ 3 ਤੋਂ 6 ਰੂਪਏ ਕਿੱਲੋ ਹੁੰਦੀ ਹੈ । ਇੱਕ ਤੰਦੁਰੁਸਤ ਪੌਦੇ ਤੋਂ ਇਕ ਸਾਲ ਵਿਚ ਲਗਭਗ 3-4 ਕਿੱਲੋ ਪੱਤੀਆ ਲਈਆਂ ਜਾ ਸਕਦੀਆਂ ਹਨ । ਇਸ ਤਰਾਂ ਇਕ ਸਾਲ ਵਿਚ ਇਕ ਏਕੜ ਵਿਚੋਂ 1.5 ਤੋਂ 3 ਲੱਖ ਦੀ ਫ਼ਸਲ ਹੋ ਜਾਂਦੀ ਹੈ । ਐਲੋਵੇਰਾ ਦਾ ਵਰਤੋ ਤੰਦੁਰੁਸਤ ਪੱਤੀਆਂ ਦੀ ਕਟਾਈ ਦੇ ਬਾਅਦ ਸਾਫ਼ ਪਾਣੀ ਨਾਲ ਧੋ ਕੇ ਪੱਤੀਆਂ ਦੇ ਹੇਠਲੇ ਹਿੱਸੇ ਵਿੱਚ ਬਲੇਡ ਜਾਂ ਚਾਕੂ ਨਾਲ ਕਟ ਲਗਾ ਕੇ ਥੋੜ੍ਹੇ ਸਮਾਂ ਲਈ ਛੱਡ ਦਿੰਦੇ ਹਨ । ਜਿਸ ਵਿੱਚ ਪਿੱਲੇ ਰੰਗ ਦਾ ਗਾਡਾ ਚਿਪਚਿਪਾ ਰਸ ( ਜੇਲ੍ਹ ) ਨਿਕਲਦਾ ਹੈ ਉਸਨੂੰ ਇੱਕ ਟੈਂਕ ਵਿੱਚ ਇੱਕਠਾ ਕਰਕੇ ਇਸ ਰਸ ਨੂੰ ਸੁਖਾ ਲਿਆ ਜਾਂਦਾ ਹੈ । ਇਸ ਸੁੱਕੇ ਹੋਏ ਰਸ ਨੂੰ ਵੱਖ ਵੱਖ ਢੰਗ ਨਾਲ ਤਿਆਰ ਕਰਨ ਦੇ ਬਾਅਦ ਵੱਖ ਵੱਖ ਨਾਮਾਂ ਨਾਲ ਜਾਣਿਆ ਜਾਂਦਾ ਹੈ । ਜਿਵੇਂ ਕੀ ਸਕੋਤਰਾ , ਕੇਪ.. ਜਦੋ ਫਸਲ ਪੂਰੀ ਤਰਾਂ ਤਿਆਰ ਹੋ ਜਾਵੇ ਅਤੇ ਉਸਦੀ ਕਟਾਈ ਕਰ ਲਈ ਜਾਵੇ ਤਾਂ ਉਸ ਨੂੰ ਤੁਸੀ ਸਬਜੀ ਮੰਡੀ ਵਿੱਚ ਸਿੱਧੇ ਤੌਰ ਤੇ ਵੇਚ ਸਕਦੇ ਹੋਂ । ਜੇਕਰ ਤੁਸੀ ਖੁਦ ਮੰਡੀ ਵਿੱਚ ਵੇਚਦੇ ਹੋ ਤਾਂ ਤੁਹਾਨੂੰ ਅੰਦਾਜਨ 5 ਤੋਂ 10 ਰੁਪਏ ਪ੍ਰਤੀ ਕਿੱਲੋ ਤੱਕ ਮੁੱਲ ਮਿਲ ਸਕਦਾ ਹੈ । ਪਰ ਜੇਕਰ ਤੁਸੀ ਕਿਸੇ ਕੰਪਨੀ ਨਾਲ ਕੋਨਟ੍ਰੈਕਟ ਕਰਦੇ ਹੋ ਤਾਂ ਇਸਦਾ ਰੇਟ ਉਸ ਕੰਪਨੀ ਦੀ ਲੋੜ ਅਤੇ ਸ਼ਰਤਾਂ ਦੇ ਮੁਤਾਬਿਕ ਉਸ ਕੰਪਨੀ ਦੁਆਰਾ ਹੀ ਤੈਅ ਹੁੰਦਾ ਹੈ। ਇਹ ਮੁੱਲ ਤੁਹਾਡੀ ਉਹਨਾਂ ਨਾਲ ਡੀਲਿੰਗ ਤੇ ਨਿਰਭਰ ਕਰਦਾ ਹੈ।
Maharashtra
We will help you in every step. Our experts will provide you necessary information regarding aloevera farming. You can ask us at anytime.