Haryana
Search
gurlal singh bhullar da nuber dio asi goat frm krna chude a ha.
(en)
Tusi Gurlal Singh Bhullar nu is no Te call kar sakde ho 9888961162
Alloo da Nava beej sanga farm to IZ 10 mill rahe a kish tray da e beej?
(en)
Ihh beej university dia kisma de vicho sifarish beej nai hai..jekar koi v kisaan iss beej da tajurba kr chukkya hai ate uss nu jhaad wdia milya hai tan tuc uss kisaan de nal slaah kr ke iss beej di bijaayi kr skde ho ate iss di jankari lai skde ho.
saro bejan da sama kee ha sadi jamen ratli ha pani ve ghat ha vadey beej ta bijan da dhang daso ?
(en)
Punjab
iss di bijaayi da shi sma end september ton lai k october month hunda hai. iss nu jyaada paani di lod nai hundi iss di bijaayi tuc bijaayi wali machine nal kr skde ho. iss di bijaayi tyi 1.5-2 kg beej prati acre de lyi vartya janda hai.
sir jhone de haldi rog da ki ilaaz hai ?
(en)
Jhone de vich haldi rog di roktham de lyi tilt@200ml nu 150 ltr paani de nal mila k prati acre te spray kr deo.
Punjab
ਇਸ ਬਿਮਾਰੀ ਦੀ ਸੁਚੱੱਜੀ ਰੋਕਥਾਮ ਲਈ ਜਦੋਂ ਫ਼ਸਲ ਗੋਭ ਵਿੱਚ ਹੋਵੇ ਤਾਂ ਪਹਿਲਾ ਛਿੜਕਾਅ ਕੋਸਾਈਡ 46 ਡੀ ਐਫ 500 ਗ੍ਰਾਮ 200 ਲਿਟਰ ਪਾਣੀ ਪ੍ਰਤੀ ਏਕੜ ਦੇ ਹਿਸਾਬ ਨਾਲ ਕਰਨਾ ਚਾਹੀਦਾ ਹੈ ਅਤੇ ਦੂਜਾ ਛਿੜਕਾਅ ਟਿਲਟ 25 ਈ ਸੀ 200 ਮਿਲੀਲਿਟਰ 200 ਲਿਟਰ ਪਾਣੀ ਵਿੱਚ ਘੋਲ ਕੇ 10 ਦਿਨਾਂ ਦੇ ਵਕਫ਼ੇ ’ਤੇ ਕਰਨਾ ਚਾਹੀਦਾ ਹੈ।
ਕਾਲੇ ਤੇਲੇ ਤੋ ਕਿਹੜੀ ਸਪਰੇ ਕਰੀਏ ?
(en)
Punjab
ਕਾਲੇ ਤੇਲੇ ਦੀ ਸਰਬਪੱਖੀ ਰੋਕਥਾਮ ਲਈ ਘੱਟ ਸਮੇਂ ਵਿਚ ਪੱਕਣ ਵਾਲੀਆਂ ਕਿਸਮਾਂ ਦੀ ਕਾਸ਼ਤ ਕਰਨੀ, ਯੂਰੀਆ ਖਾਦਾਂ ਦੀ ਵਰਤੋਂ ਸਿਫਾਰਸ਼ਾਂ ਅਨੁਸਾਰ ਕਰਨੀ ਕਿਉਂਕਿ ਵਧੇਰੇ ਯੂਰੀਆ ਵਰਤਣ ਨਾਲ ਬੂਟੇ ਦਾ ਪ੍ਰਤਾਲ ਵਧੇਰੇ ਵਧਦਾ ਹੈ ਜੋ ਕਾਲੇ ਤੇਲੇ ਲਈ ਆਕਰਸ਼ਣ ਦਾ ਕਾਰਨ ਬਣਦਾ ਹੈ, ਲਵਾਈ ਸਮੇਂ ਹਰੇਕ 3-4 ਮੀਟਰ ਬਾਅਦ 2 ਫੁੱਟ ਦਾ ਰਸਤਾ ਛੱਡਣਾ ਜੋ ਫ਼ਸਲ ਦੇ ਪੱਕਣ ਸਮੇਂ ਛਿੜਕਾਅ ਜਾਂ ਨਿਗਰਾਨੀ ਲਈ ਵਰਤਿਆ ਜਾ ਸਕਦਾ ਹੈ ਆਦਿ ਕੁਝ ਅਜਿਹੇ ਕਾਰਜ ਹਨ ਜਿਸ ਨਾਲ ਕਾਲੇ ਤੇਲੇ ਦੀ ਸਮੱਸਿਆ ਨੂੰ ਘਟਾਇਆ ਜਾ ਸਕਦਾ ਹੈ ਕਾਲੇ ਤੇਲੇ ਦੀ ਰੋਕਥਾਮ ਦੇ ਲਈ acephate@500 ਗ੍ਰਾਮ ਜਾਂ glamore@50 ਗ੍ਰਾਮ ਜਾਂ chess@120 ਗ੍ਰਾਮ ਜਾਂ dentop@35 ਗ੍ਰਾਮ ਜਾਂ Solomon@120 ਮਿਲੀਲੀਟਰ ਜਾਂ Applaud ਪਾਣੀ ਦੇ ਨਾਲ ਮਿਲਾ ਕੇ ਪ੍ਰਤੀ ਏਕੜ ਤੇ ਸਪਰੇਅ ਕਰ ਸਕਦੇ ਹੋਂ
Maharashtra
ਜੇਕਰ ਕਾਲੇ ਤੇਲੇ ਦੀ ਅਜੇ ਸ਼ੁਰੂਆਤ ਹੈ ਤਾਂ ਇਸ ਦੀ ਰੋਕਥਾਮ ਦੇ ਲਈ ਤੁਸੀ chess@120 ਗ੍ਰਾਮ ਜਾਂ dentop@35 ਗ੍ਰਾਮ ਨੂੰ 150 ਲੀਟਰ ਪਾਣੀ ਦੇ ਨਾਲ ਮਿਲਾ ਕੇ ਪ੍ਰਤੀ ਏਕੜ ਤੇ ਸਪਰੇਅ ਕਰ ਸਕਦੇ ਹੋਂ ਤੇਲਾ ਪੈਣ ਤੋਂ ਪਹਿਲਾ ਇਹਨਾਂ ਦੀ ਸਪਰੇਅ ਕਰੋ ਇਸ ਤੋਂ ਇਲਾਵਾ ਜੇਕਰ ਤੇਲਾ ਜਿਆਦਾ ਫੈਲ ਗਿਆ ਹੈ ਤਾਂ ਉਸ ਦੀ ਰੋਕਥਾਮ ਦੇ ਲਈ 1 ਲੀਟਰ DDVP ਨੂੰ 12 ਕਿਲੋਗ੍ਰਾਮ ਸੁੱਕੀ ਰੇਤ ਦੇ ਨਾਲ ਮਿਲਾ ਕੇ ਖੇਤ ਦੇ ਵਿੱਚ ਛਿੱਟਾ ਦਿਓ ਇਸ ਤੋਂ ਬਿਨਾ ਤੁਸੀ koram 300 ਮਿਲੀਲੀਟਰ ਜਾਂ acetamiprid 20EC @60-80 ਗ੍ਰਾਮ ਜਾਂ acephate@500 ਗ੍ਰਾਮ ਨੂੰ 150 ਲੀਟਰ ਪਾਣੀ ਦੇ ਨਾਲ ਮਿਲਾ ਕੇ ਪ੍ਰਤੀੌ ਏਕੜ ਤੇ ਸਪਰੇਅ ਕਰ ਦਿਓ ਇਸ ਤੋਂ ਇਲਾਵਾ ਤੁਸੀ ਝੋਨੇ ਦੇ ਵਿੱਚ actara @80 ਗ੍ਰਾਮ ਜਾਂ buprofezin@200 ਮਿਲੀਲੀਟਰ ਨੂੰ 150 ਲੀਟਰ ਪਾਣੀ ਦੇ ਨਾਲ ਮਿਲਾ ਕੇ ਪ੍ਰਤੀ ਏਕੜ ਤੇ ਸਪਰੇਅ ਕਰੋ
Punjab
ਅਕਟਾਰਾ ਪਾਦਿਉ
black gold kar de y
Meri jmeen bohat retli ah g te pani bohat hai , kanak da jharr bohat ghatt rehnda es lai kehra beej lava te kehri khad pava ?
(en)
Haryana
jekar jameen retli hai ate jhaad ghat dindi hai tan uss jameen da mitti test jrur krwao. kyuki mitti test krwaun de nal har ik ghaat da ptaa lgg janda hai ate jis nal shi khaadan di varto kr k wdia jhaad lya ja skda hai. Mitti test krwaun de lyi tuc mitti da sample apde nede de krishi vigyan kender de vich jmaa krwa skde ho ja PAU ludhiana de vich jma krwa skde ho. kanak dia mukh kisma ihh hnn ihna de vicho koi v kisam tuc lgaa skde ho. HD 2967, DBW 17, HD 3086, WH 1105, PBW 550, PBW 343, PBW 725.
Punjab
Hain ji main krishi vigyan kinder gya c par oh kehde sadi maisheen kharb a
CR 212 da jhaad kina a g te isnu pataka rog penda k nahi ?
(en)
Haryana
iss kisam da jhaad 30-35 qtl prati acre hai . Jekar kaale tele di aje shuruaat hai tan iss di roktham de lyi tuc chess@120gm ja glamore@50gm ja dentop@35gm nu 150 ltr paani de nal mila k prati acre te spray kr skde ho...iss ton ilaava jekar tela jyaada fail gya hai tan uss di rokthaam de lyi 1 ltr DDVP nu 12 kg sukki ret de nal mila k khet de vich shitta de deo..iss ton bina tuc koram 300ml ja acetamiprid 20EC @60-80gm ja acephate@500gm nu 150 ltr paani de nal mila k prati acre te spray krdeo..iss ton ilaava tuc jhone de vich actara @80gm ja buprofezin@200ml nu 150 ltr paani de nal mila k prati acre te spray kr deo. Iss ton ilaava daane kaale hon di roktham de lyi tuc TILT@200ml nu 150 ltr paani de nal mila k prati acre te spray kr skde ho. iss nal daanya de vich kaalapan nai awega ate daanya de vich shining bni rhegi.
Ish da jhone cha chess tracks results a jazz different a?
(en)
Maharashtra
Chess da ate simca dona da salt same hi hai bs ihna dia companies alag alag hnn ate rate da fark hai. ihh spray chess de vaang kaale tele nu control krdi hai tuc iss di varto kr skde ho.
ਸਤਿ ਸ੍ਰੀ ਅਕਾਲ ਜੀ ਪੂਸਾ 44 ਨੂੰ ਕਾਲਾ ਤੇਲਾ ਬਹੁਤ ਆ ਜੜ੍ਹਾਂ ਵਿੱਚ ਕੋਈ ਵਧੀਆ ਦਵਾਈ ਦੱਸੋ ?
(en)
Maharashtra
ਜੇਕਰ ਕਾਲੇ ਤੇਲੇ ਦੀ ਅਜੇ ਸ਼ੁਰੂਆਤ ਹੈ ਤਾਂ ਇਸ ਦੀ ਰੋਕਥਾਮ ਦੇ ਲਈ ਤੁਸੀ chess@120 ਗ੍ਰਾਮ ਜਾਂ dentop@35 ਗ੍ਰਾਮ ਨੂੰ 150 ਲੀਟਰ ਪਾਣੀ ਦੇ ਨਾਲ ਮਿਲਾ ਕੇ ਪ੍ਰਤੀ ਏਕੜ ਤੇ ਸਪਰੇਅ ਕਰ ਸਕਦੇ ਹੋਂ ਤੇਲਾ ਪੈਣ ਤੋਂ ਪਹਿਲਾ ਇਹਨਾਂ ਦੀ ਸਪਰੇਅ ਕਰੋ ਇਸ ਤੋਂ ਇਲਾਵਾ ਜੇਕਰ ਤੇਲਾ ਜਿਆਦਾ ਫੈਲ ਗਿਆ ਹੈ ਤਾਂ ਉਸ ਦੀ ਰੋਕਥਾਮ ਦੇ ਲਈ 1 ਲੀਟਰ DDVP ਨੂੰ 12 ਕਿਲੋਗ੍ਰਾਮ ਸੁੱਕੀ ਰੇਤ ਦੇ ਨਾਲ ਮਿਲਾ ਕੇ ਖੇਤ ਦੇ ਵਿੱਚ ਛਿੱਟਾ ਦਿਓ ਇਸ ਤੋਂ ਬਿਨਾ ਤੁਸੀ koram 300 ਮਿਲੀਲੀਟਰ ਜਾਂ acetamiprid 20EC @60-80 ਗ੍ਰਾਮ ਜਾਂ acephate@500 ਗ੍ਰਾਮ ਨੂੰ 150 ਲੀਟਰ ਪਾਣੀ ਦੇ ਨਾਲ ਮਿਲਾ ਕੇ ਪ੍ਰਤੀੌ ਏਕੜ ਤੇ ਸਪਰੇਅ ਕਰ ਦਿਓ ਇਸ ਤੋਂ ਇਲਾਵਾ ਤੁਸੀ ਝੋਨੇ ਦੇ ਵਿੱਚ actara @80 ਗ੍ਰਾਮ ਜਾਂ buprofezin@200 ਮਿਲੀਲੀਟਰ ਨੂੰ 150 ਲੀਟਰ ਪਾਣੀ ਦੇ ਨਾਲ ਮਿਲਾ ਕੇ ਪ੍ਰਤੀ ਏਕੜ ਤੇ ਸਪਰੇਅ ਕਰੋ
Pb 01 da ki prize rhu is var ?
(en)
Maharashtra
Rate di jankari aje nai ditti ja skdi. Rate de vich teji ja mande da auna sarkar te nirbhar krda hai.
ਮਠਿਆਈ ਵਾਲੇ ਪੇਠੇ ਦੀ ਕਾਸ਼ਤ ਕਦੋ ਕਿਤੀ ਜਾਦੀਆ ਅਤੇ ਬੀਜ ਕਿਥੋ ਮਿਲੋ ਕਿਨੇ ਸਮੇ ਦੀ ਫਸਲ ਆ ਕਿਥੇ ਵੇਚਣਾ ਪੇਣਾ , ਡਾਕਟਰ ਸਾਹਿਬ ਜੀ ਦੱਸੋ plz ?
(en)
ਇਸ ਦੀ ਬਿਜਾਈ ਫਰਵਰੀ ਮਾਰਚ ਦੇ ਵਿਚ ਕੀਤੀ ਜਾਂਦੀ ਹੈ ਇਸ ਦਾ ਬੀਜ ਲੁਧਿਆਣਾ ਤੋਂ ਲੈ ਸਕਦੇ ਹੋ ਅਤੇ ਇਸ ਦਾ ਮੰਡੀਕਰਨ ਆਮ ਸਬਜ਼ੀ ਮੰਡੀ ਦੇ ਵਿਚ ਹੀ ਕਰ ਸਕਦੇ ਹੋ ਇੱਹ ਫ਼ਸਲ ਪੱਕਣ ਦੇ ਵਿਚ 145 ਦਿਨ ਲੈਂਦੀ ਹੈI
Simca di adama da results Kisha tra da jhone cha as compared to sygenta chees?
(en)
Maharashtra
Chess da ate simca dona da salt same hi hai bs ihna dia companies alag alag hnn ate rate da fark hai. ihh spray chess de vaan kaale tele nu control krdi hai tuc iss di varto kr skde ho. Adama de products da result wdia hai .
bakri palan da ki koi banefit hai? asi shuru karan di sach rahe ha ji
(en)
Punjab
bahut banifit a veer.vadia nsl di bakriya ch
ਕ੍ਰਿਪਾ ਕਰਕੇ ਛੋਟੇ ਪੱਧਰ ਤੇ ਗਾਜਰ ਦੀ ਲਵਾਈ ਲਈ ਜਰੂਰੀ ਗੱਲਾਂ ਦੱਸੋ ਜੀ। ਖਾਦ? ਬੀਜ?
(en)
ਗਾਜਰ ਦੀਆ ਇੱਹ ਕਿਸਮ ਹੱਨ ਇਸ ਤੋਂ ਬਿਨਾ ਹੋਰ ਵੀ ਬਹੁਤ ਸਾਰੀਆਂ ਪ੍ਰਾਈਵੇਟ ਕਿਸਮਾਂ ਵੀ ਹੱਨ ਜੋ ਕਿ ਤੁਹਾਨੂੰ ਪ੍ਰਾਈਵੇਟ ਡੀਲਰ ਤੋਂ ਮਿਲ ਸਕਦੀਆਂ ਹਨ PC 34:ਇਹ ਕਿਸਮ ਬਿਜਾਈ ਤੋਂ 90 ਦਿਨਾਂ ਬਾਅਦ ਪੱਕ ਕੇ ਪੁਟਾਈ ਲਈ ਤਿਆਰ ਹੋ ਜਾਂਦੀ ਹੈ। ਇਸ ਦਾ ਔਸਤਨ ਝਾੜ 204 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ । Punjab Black beauty: ਇਹ ਕਿਸਮ ਬਿਜਾਈ ਤੋਂ 93 ਦਿਨਾਂ ਵਿੱਚ ਪੱਕ ਕੇ ਪੁਟਾਈ ਲਈ ਤਿਆਰ ਹੋ ਜਾਂਦੀ ਹੈ। ਇਸ ਦਾ ਔਸਤਨ ਝਾੜ 196 ਕਿਲੋਗ੍ਰਾਮ ਪ੍ਰਤੀ ਏਕੜ ਹੁੰਦਾ ਹੈ। ਬਿਜਾਈ ਦਾ ਸਮਾਂ ਗਾਜ਼ਰ ਦੀਆਂ ਦੇਸੀ ਕਿਸਮਾਂ ਲਈ ਅਗਸਤ-ਸਤੰਬਰ ਦਾ ਸਮਾਂ ਸਹੀ ਮੰਨਿਆਂ ਜਾਂਦਾ ਹੈ ਅਤੇ ਯੂਰੋਪੀਅਨ ਕਿਸਮਾਂ ਲਈ ਅਕਤੂਬਰ- ਨਵੰਬਰ ਦਾ ਮਹੀਨਾ ਵਧੀਆ ਮੰਨਿਆਂ ਜਾਂਦਾ ਹੈ। ਫਾਸਲਾ ਬਿਜਾਈ ਲਈ ਕਤਾਰ ਤੋਂ ਕਤਾਰ ਦਾ ਫਾਸਲਾ 45 ਸੈ:ਮੀ: ਅਤੇ ਪੌਦੇ ਤੋਂ ਪੌਦੇ ਦਾ ਫਾਸਲਾ 7.5 ਸੈ:ਮੀ: ਹੁੰਦਾ ਹੈ। ਬੀਜ ਦੀ ਡੂੰਘਾਈ ਫਸਲ ਦੇ ਚੰਗੇ ਵਿਕਾਸ ਲਈ ਬੀਜ ਦੀ ਡੂੰਘਾਈ 1.5 ਸੈ:ਮੀ: ਹੋਣੀ ਚਾਹੀਦੀ ਹੈ। ਬਿਜਾਈ ਦਾ ਢੰਗ ਬਿਜਾਈ ਲਈ ਟੋਆ ਪੁੱਟ ਕੇ ਅਤੇ ਹੱਥ ਨਾਲ ਛਿੱਟਾ ਦੇ ਕੇ ਢੰਗ ਵਰਤਿਆ ਜਾਂਦਾ ਹੈ। ਬੀਜ ਦੀ ਮਾਤਰਾ ਬਿਜਾਈ ਲਈ 4-5 ਕਿਲੋ ਬੀਜ ਪ੍ਰਤੀ ਏਕੜ ਲਈ ਕਾਫੀ ਹੁੰਦਾ ਹੈ। ਗਾਜ਼ਰਾਂ ਦੀਆਂ ਜੜਾਂ ਦੇ ਵਧੀਆ ਵਿਕਾਸ ਲਈ ਡੂੰਘੀ,ਪੋਲੀ ਤੇ ਚੀਕਣੀ ਮਿੱਟੀ ਦੀ ਜਰੂਰਤ ਹੁੰਦੀ ਹੈ ।ਬਹੁਤ ਜਿਆਦਾ ਭਾਰੀ ਤੇ ਜਿਆਦਾ ਪੋਲੀ ਮਿੱਟੀ ਗਾਜ਼ਰਾਂ ਦੀ ਫਸਲ ਲਈ ਵਧੀਆਂ ਨਹੀਂ ਮੰਨੀ ਜਾਂਦੀ। ਖੇਤ ਨੂੰ ਚੰਗੀ ਤਰਾਂ ਵਾਹ ਕੇ ਨਦੀਨਾਂ ਤੋ ਮੁਕਤ ਕਰ ਲੈਣਾ ਚਾਹੀਦਾ ਹੈ ਅਤੇ ਡਲਿਆਂ ਨੂੰ ਚੰਗੀ ਤਰਾਂ ਭੰਨ ਕੇ ਪੱਧਰਾ ਕਰ ਲਵੋ। ਖੇਤ ਨੂੰ ਵਾਹੁਣ ਵੇਲੇ 10 ਟਨ ਰੂੜੀ ਦੀ ਖਾਦ ਮਿੱਟੀ ਵਿੱਚ ਚੰਗੀ ਤਰਾਂ ਰਲਾ ਦਿਓ । ਤਾਜ਼ੇ ਗੋਹੇ ਅਤੇ ਘੱਟ ਗਲੀ ਖਾਦ ਨੂੰ ਪਾਉਣ ਤੋਂ ਪ੍ਰਹੇਜ਼ ਕਰੋ ਕਿਉਕਿ ਇਸ ਨਾਲ ਜੜਾਂ ਪੋਲੀਆਂ ਹੋ ਜਾਂਦੀਆਂ ਹਨ । ਬਿਜਾਈ ਲਈ ਕਤਾਰ ਤੋਂ ਕਤਾਰ ਦਾ ਫਾਸਲਾ 45 ਸੈ:ਮੀ: ਅਤੇ ਪੌਦੇ ਤੋਂ ਪੌਦੇ ਦਾ ਫਾਸਲਾ 7.5 ਸੈ:ਮੀ: ਹੁੰਦਾ ਹੈ।ਫਸਲ ਦੇ ਚੰਗੇ ਵਿਕਾਸ ਲਈ ਬੀਜ ਦੀ ਡੂੰਘਾਈ 1.5 ਸੈ:ਮੀ: ਹੋਣੀ ਚਾਹੀਦੀ ਹੈ।ਗਲੀ ਹੋਈ ਰੂੜੀ ਦੀ ਖਾਦ ਦੇ ਨਾਲ ਨਾਈਟ੍ਰੋਜਨ 25 ਕਿਲੋ (55 ਕਿਲੋ ਯੂਰੀਆ), ਫਾਸਫੋਰਸ 12 ਕਿਲੋ (75 ਕਿਲੋ ਸਿੰਗਲ ਸੁਪਰ ਫਾਸਫੇਟ ) ਅਤੇ ਪੋਟਾਸ਼ 30 ਕਿਲੋ (50 ਕਿਲੋ ਮਿਊਰੇਟ ਆਫ ਪੋਟਾਸ਼ ) ਦੀ ਮਾਤਰਾ ਪ੍ਰਤੀ ਏਕੜ ਵਿੱਚ ਬਿਜਾਈ ਦੇ ਸਮੇਂ ਪਾਓ। ਜੜਾਂ ਦੇ ਵਧੀਆ ਵਿਕਾਸ ਲਈ ਪੋਟਾਸ਼ ਦੀ ਜਰੂ੍ਰਤ ਹੁੰਦੀ ਹੈ । ਨਦੀਨਾਂ ਦੀ ਰੋਕਥਾਮ ਲਈ ਕੱਖਾਂ ਨੂੰ ਹੱਥ ਨਾਲ ਪੁੱਟ ਕੇ ਬਾਹਰ ਕੱਢੋ ਅਤੇ ਫਸਲ ਤੇ ਮਿੱਟੀ ਨੂੰ ਹਵਾਦਾਰ ਬਣਾਈ ਰੱਖੋ।ਬਿਜਾਈ ਤੋਂ ਤੁਰੰਤ ਬਾਅਦ ਪਹਿਲੀ ਸਿੰਚਾਈ ਕਰੋ। ਇਹ ਪੁੰਗਰਣ ਵਿੱਚ ਸਹਾਇਤਾ ਕਰਦੀ ਹੈ। ਸਰਦੀਆਂ ਦੇ ਮਹੀਨੇ ਵਿੱਚ ਸਿੰਚਾਈ 10-12 ਦਿਨਾਂ ਦੇ ਅੰਤਰਾਲ ਤੇ ਕਰੋ। ਆਮ ਤੌਰ ਤੇ ਗਾਜ਼ਰ ਨੂੰ ਤਿੰਨ ਤੋਂ ਚਾਰ ਸਿੰਚਾਈਆਂ ਦੀ ਜਰੂ੍ਰਤ ਹੁੰਦੀ ਹੈ। ਜਿਆਦਾ ਸਿੰਚਾਈ ਤੋ ਪ੍ਰਹੇਜ਼ ਕਰੋ ਕਿਉਕਿ ਇਸ ਨਾਲ ਜੜਾਂ ਦੇ ਗਲਣ ਦਾ ਡਰ ਰਹਿੰਦਾ ਹੈ। ਪੁਟਾਈ ਤੋਂ ਦੋ ਜਾਂ ਤਿੰਨ ਹਫਤੇ ਪਹਿਲਾਂ ਸਿੰਚਾਈ ਰੋਕ ਦਿਉ। ਇਸ ਨਾਲ ਗਾਜ਼ਰ ਦੀ ਮਿਠਾਸ ਅਤੇ ਸੁਆਦ ਵਧ ਜਾਂਦਾ ਹੈ। ਇਸ ਦੀ ਪੁਟਾਈ ਹੱਥਾਂ ਨਾਲ ਪੌਦਿਆਂ ਨੂੰ ਜੜ੍ਹਾਂ ਸਮੇਤ ਪੁੱਟ ਕੇ ਕੀਤੀ ਜਾਂਦੀ ਹੈ। ਪੁਟਾਈ ਤੋਂ ਬਾਅਦ ਗਾਜ਼ਰਾਂ ਦੇ ਉਪਰਲੇ ਹਰੇ ਪੱਤਿਆਂ ਨੂੰ ਤੋੜ ਕੇ ਗਾਜ਼ਰਾਂ ਨੂੰ ਸਾਫ ਪਾਣੀ ਨਾਲ ਧੋ ਲਿਆ ਜਾਂਦਾ ਹੈ।
Punjab
Plains India Gold, Pusa Kesar and Half Long Danvers can be cultivated. Soil Carrot is a cool season crop and will develop a good colour when grown at 15°C to 20°C. The crop needs deep loose loamy soil. It requires a pH ranging from 6.0 to 7.0 for higher production. Season Planting can be done during August. Seed rate About 4 kg/ha is required. Preparation of field_ Two ploughings are given and ridges and furrows are formed at 30 cm spacing. Sowing Mark the rows with spacing of 25 – 30 cm apart. Sow the seeds mixed with sand (one part of seed with 4 parts of sand). Thinning spacing of 5 cm between plants Irrigation Irrigation is done once in five days. Application of fertilizers 30 t/ha FYM and 90:90:90 kg/ha NPK are applied as basal dose and 45:45:45 kg/ha NPK after 45 days of sowing. Apply 25 kg of ZnSO4/ha as basal. After cultivation Spray Fluchloralin 1 lit a.i./ha immediately after sowing the seeds to control weeds or the first weeding to be done on 15th day of sowing. Thinning and earthing up should be given on 30th day. Splitting of roots is a physiological disorder which is usually seen when there is a sudden increase in soil moisture after prolonged drought. Forking is another phenomenon where in the hard soil does not allow the straight growth of tap root which results in formation of forked root. Forked roots and split roots fetch poor price in market. Keeping the soil moisture at optimum condition will help to keep the soil also loose thereby help to avoid splits and forked roots. Plant protection Carrot is not much affected by pests. Nematode Application of neem cake @ 1 ton/ha at planting to control root knot nematode, Meloidogyne spp. Diseases Leaf spot Leaf spot can be controlled by spraying Mancozeb at 2 g/lit. Yield 25 – 30 t/ha in 100 – 120 days. Market Information Growing districts : Nilgiris, Dindigul and Krishnagiri Major markets in Tamil Nadu : Mettupalayam, Dindigul, Coimbatore and Chennai Grade Specification : Size, diameter or length.
ਗਾਜਰ ਦੀ ਲਵਾਈ ਬਾਰੇ ਦੱਸੋ ਜੀ ?

ਡਾਂ ਸਾਬ ਝੋਨੇ ਜੜਾ ਵਿੱਚ ਤੇਲਾਂ ਨੀ ਮਰਦਾ ਕਿਹੜੀ ਦਵਾਈ ਪਾਈਏ ?
(en)
ਜੇਕਰ ਕਾਲੇ ਤੇਲੇ ਦੀ ਅਜੇ ਸ਼ੁਰੂਆਤ ਹੈ ਤਾਂ ਇਸ ਦੀ ਰੋਕਥਾਮ ਦੇ ਲਈ ਤੁਸੀ chess@120 ਗ੍ਰਾਮ ਜਾਂ dentop@35 ਗ੍ਰਾਮ ਨੂੰ 150 ਲੀਟਰ ਪਾਣੀ ਦੇ ਨਾਲ ਮਿਲਾ ਕੇ ਪ੍ਰਤੀ ਏਕੜ ਤੇ ਸਪਰੇਅ ਕਰ ਸਕਦੇ ਹੋਂ ਤੇਲਾ ਪੈਣ ਤੋਂ ਪਹਿਲਾ ਇਹਨਾਂ ਦੀ ਸਪਰੇਅ ਕਰੋ ਇਸ ਤੋਂ ਇਲਾਵਾ ਜੇਕਰ ਤੇਲਾ ਜਿਆਦਾ ਫੈਲ ਗਿਆ ਹੈ ਤਾਂ ਉਸ ਦੀ ਰੋਕਥਾਮ ਦੇ ਲਈ 1 ਲੀਟਰ DDVP ਨੂੰ 12 ਕਿਲੋਗ੍ਰਾਮ ਸੁੱਕੀ ਰੇਤ ਦੇ ਨਾਲ ਮਿਲਾ ਕੇ ਖੇਤ ਦੇ ਵਿੱਚ ਛਿੱਟਾ ਦਿਓ ਇਸ ਤੋਂ ਬਿਨਾ ਤੁਸੀ koram 300 ਮਿਲੀਲੀਟਰ ਜਾਂ acetamiprid 20EC @60-80 ਗ੍ਰਾਮ ਜਾਂ acephate@500 ਗ੍ਰਾਮ ਨੂੰ 150 ਲੀਟਰ ਪਾਣੀ ਦੇ ਨਾਲ ਮਿਲਾ ਕੇ ਪ੍ਰਤੀੌ ਏਕੜ ਤੇ ਸਪਰੇਅ ਕਰ ਦਿਓ ਇਸ ਤੋਂ ਇਲਾਵਾ ਤੁਸੀ ਝੋਨੇ ਦੇ ਵਿੱਚ actara @80 ਗ੍ਰਾਮ ਜਾਂ buprofezin@200 ਮਿਲੀਲੀਟਰ ਨੂੰ 150 ਲੀਟਰ ਪਾਣੀ ਦੇ ਨਾਲ ਮਿਲਾ ਕੇ ਪ੍ਰਤੀ ਏਕੜ ਤੇ ਸਪਰੇਅ ਕਰੋ
cr 212 da jhaad kina ha the is nu hopper penda ha ya nahi ?
(en)
iss da jhaad 30-35 qtl per acre hai..iss de vich hopper da hamla ho skda hai iss de lyi uss de vich pehla hi tele walia spreha kr k rakho kyuki iss di ktaayi vich lagbhag 15-20 di. pye hnn..iss ton ilaava daanya di shining de lyi tilt@200ml nu 150 ltr paani de nal mila k prati acre te spray kro.
ਕੀ ਚੱਪਣ ਕੱਦੂ ਹੁਣ ਲਾਏ ਜਾ ਸਕਦੇ ਹਨ ?
(en)
ਤੁਸੀ ਹੁਣ ਚੱਪਣ ਕੱਦੂ ਦੀ ਬਿਜਾਈ ਨਹੀ ਕਰ ਸਕਦੇ । ਚੱਪਣ ਕੱਦੂ ਦੀ ਬਿਜਾਈ ਦਾ ਸਮਾਂ ਅੱਧ ਜਨਵਰੀ ਤੋਂ ਮਾਰਚ ਤੱਕ ਹੁੰਦਾ ਹੈ।
Punjab
ਮੌਸਮ ਅਤੇ ਜ਼ਮੀਨ : ਇਹ ਗਰਮੀ ਰੁੱਤ ਵਿੱਚ ਉਗਾਈ ਜਾਣ ਵਾਲੀ ਫ਼ਸਲ ਹੈ ਅਤੇ ਇਸ ਦੇ ਵਾਧੇ ਲਈ 18-30 ਡਿਗਰੀ ਸੈਂਟੀਗ੍ਰੇਡ ਤਾਪਮਾਨ ਵਧੇਰੇ ਲੋੜੀਂਦਾ ਹੈ । ਇਹ ਸਬਜ਼ੀ ਹਰ ਕਿਸਮ ਦੀ ਜ਼ਮੀਨ ਵਿੱਚ ਉਗਾਈ ਜਾ ਸਕਦੀ ਹੈ ਪਰ ਰੇਤਲੀ ਮੈਰਾ ਜ਼ਮੀਨ ਇਸ ਲਈ ਵਧੇਰੇ ਅਨੁਕੂਲ ਹੈ । ਉੱਨਤ ਕਿਸਮ ਪੰਜਾਬ ਚੱਪਣ ਕੱਦੂ-1 (1982) : ਇਹ ਕਿਸਮ ਅਗੇਤੀ ਹੈ ਅਤੇ 60 ਦਿਨਾਂ ਵਿਚ ਫ਼ਲ ਤੋੜਨ ਯੋਗ ਹੋ ਜਾਂਦੀ ਹੈ । ਇਸ ਦੇ ਬੂਟੇ ਝਾੜੀਦਾਰ, ਪੱਤੇ ਸੰਘਣੇ, ਸਿੱਧੇ, ਬਿਨਾਂ ਕਟਾਅ ਅਤੇ ਹਰੇ ਰੰਗ ਦੇ ਹੁੰਦੇ ਹਨ । ਇਨ੍ਹਾਂ ਉੱਤੇ ਚਿੱਟੇ ਚਟਾਖ਼ ਨਹੀਂ ਹੁੰਦੇ। ਡੰਡੀ ਅਤੇ ਪੱਤਿਆਂ ਤੇ ਲੂੰ ਹੁੰਦੇ ਹਨ। ਇਸ ਦੇ ਫ਼ਲ ਹਰੇ, ਚੱਪਣੀ ਵਰਗੇ, ਫਿੱਕੀਆਂ ਧਾਰੀਆਂ ਵਾਲੇ, ਡੰਡੀ ਵਾਲੇ ਥਾਂ ਤੋਂ ਚਪਟੇ ਅਤੇ ਦਿਲ ਖਿਚ੍ਹਵੇਂ ਹੁੰਦੇ ਹਨ। ਇਸ ਵਿਚ ਕਾਫੀ ਹੱਦ ਤੱਕ ਵਿਸ਼ਾਣੂ ਰੋਗ, ਚਿੱਟਾ ਰੋਗ ਅਤੇ ਲਾਲ ਭੂੰਡੀ ਦੇ ਹਮਲੇ ਨੂੰ ਸਹਿਣ ਦੀ ਵੀ ਸ਼ਕਤੀ ਹੁੰਦੀ ਹੈ । ਇਸ ਵਿਚ ਮਾਦਾ ਫੁੱਲ ਵੀ ਜ਼ਿਆਦਾ ਹੁੰਦੇ ਹਨ। ਇਸ ਦਾ ਔਸਤ ਝਾੜ 95 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ । ਕਾਸ਼ਤ ਦੇ ਢੰਗ ਬਿਜਾਈ ਦਾ ਸਮਾਂ : 1. ਅੱਧ ਜਨਵਰੀ ਤੋਂ ਮਾਰਚ 2. ਅਕਤੂਬਰ ਤੋਂ ਨਵੰਬਰ (ਕੋਰੇ ਤੋਂ ਬਚਾਅ ਕਰਕੇ) ਬੀਜ ਦੀ ਮਾਤਰਾ : ਇਕ ਏਕੜ ਲਈ 2.0 ਕਿਲੋ ਬੀਜ ਵਰਤੋ । ਫ਼ਾਸਲਾ : 1.25 ਮੀਟਰ ਚੌੜੀਆਂ ਕਿਆਰੀਆਂ ਬਣਾਓ ਅਤੇ 45 ਸੈਂਟੀਮੀਟਰ ਦੀ ਦੂਰੀ ਤੇ ਦੋਹੀਂ ਪਾਸੀਂ ਇਕ ਥਾਂ ਤੇ ਦੋ-ਦੋ ਬੀਜ ਬੀਜੋ । ਖਾਦਾਂ : ਕਿਆਰੀਆਂ ਬਣਾਉਣ ਤੋਂ ਪਹਿਲਾਂ 15 ਟਨ ਰੂੜੀ ਦੀ ਖਾਦ, 40 ਕਿਲੋ ਨਾਈਟ੍ਰੋਜਨ (90 ਕਿਲੋ ਯੂਰੀਆ), 20 ਕਿਲੋ ਫ਼ਾਸਫੋਰਸ (125 ਕਿਲੋ ਸੁਪਰਫਾਸਫੇਟ) ਅਤੇ 15 ਕਿਲੋ ਪੋਟਾਸ਼ (25 ਕਿਲੋ ਮਿਊਰੇਟ ਆਫ਼ ਪੋਟਾਸ਼) ਪ੍ਰਤੀ ਏਕੜ ਪਾਓ । ਬਿਜਾਈ ਤੋਂ ਪਹਿਲਾਂ ਅੱਧਾ ਯੂਰੀਆ, ਸਾਰੀ ਸੁਪਰਫ਼ਾਸਫ਼ੇਟ ਅਤੇ ਮਿਊਰੇਟ ਆਫ਼ ਪੋਟਾਸ਼ ਖੇਲ਼ਾਂ ਦੇ ਨਿਸ਼ਾਨਾਂ ਤੇ ਸਮਾਨਅੰਤਰ ਲਾਈਨਾਂ ਵਿਚ 45 ਸੈਂਟੀਮੀਟਰ ਦੂਰੀ ਤੇ ਪਾਓ ਅਤੇ ਵਿਚਕਾਰ ਖੇਲ਼ਾਂ ਬਣਾਉ । ਬਾਕੀ ਯੂਰੀਆ ਫ਼ਸਲ ਦੀ ਬਿਜਾਈ ਤੋਂ ਇਕ ਮਹੀਨੇ ਬਾਅਦ ਪਾਉ । ਪਾਣੀ : ਬੂਟਿਆਂ ਨੂੰ ਚੰਗੀ ਤਰ੍ਹਾਂ ਉੱਗਣ ਲਈ ਪਹਿਲੀ ਸਿੰਚਾਈ ਬੀਜਣ ਤੋਂ ਫੌਰਨ ਬਾਅਦ ਕਰੋ । ਬਾਅਦ ਵਿਚ ਸਿੰਚਾਈਆਂ ਮੌਸਮ ਮੁਤਾਬਕ 6-7 ਦਿਨ ਬਾਅਦ ਕਰੋ । ਕੁੱਲ ਤਕਰੀਬਨ 9-10 ਪਾਣੀਆਂ ਦੀ ਲੋੜ ਹੈ । ਤੁੜਾਈ : ਕਿਸਮ ਅਤੇ ਮੌਸਮ ਮੁਤਾਬਕ ਪਹਿਲੀ ਤੁੜਾਈ ਬਿਜਾਈ ਤੋਂ 60-80 ਦਿਨ ਬਾਅਦ ਹੁੰਦੀ ਹੈ । ਫੁੱਲ ਤੋਂ ਤੁੜਾਈਯੋਗ ਫ਼ਲ ਬਣਨ ਤੱਕ 7 ਦਿਨ ਲੱਗਦੇ ਹਨ । ਤੁੜਾਈ ਦਾ ਵਕਫ਼ਾ 2-3 ਦਿਨ ਹੈ । ਬੀਜ ਉਤਪਾਦਨ : ਬੀਜ ਪੈਦਾ ਕਰਨ ਵਾਲੀ ਫ਼ਸਲ ਦਾ ਖੇਤ ਇਸ ਫ਼ਸਲ ਦੀਆਂ ਦੂਸਰੀਆਂ ਕਿਸਮਾਂ ਨਾਲੋਂ ਘੱਟੋ ਘੱਟ 800 ਮੀਟਰ ਦੀ ਦੂਰੀ ਤੇ ਹੋਣਾ ਚਾਹੀਦਾ ਹੈ । ਸ਼ੁੱਧ ਬੀਜ ਦੀ ਪੈਦਾਵਾਰ ਵਾਸਤੇ ਘੱਟੋ ਘੱਟ ਤਿੰਨ ਵਾਰੀ ਖੇਤ ਦਾ ਨਿਰੀਖਣ ਕੀਤਾ ਜਾਣਾ ਚਾਹੀਦਾ ਹੈ । ਓਪਰੇ ਜਾਂ ਬੀਮਾਰ ਬੂਟੇ ਕੱਢ ਕੇ ਨਸ਼ਟ ਕਰ ਦੇਣੇ ਚਾਹੀਦੇ ਹਨ । ਬੀਜ ਕੱਢਣ ਸਮੇਂ ਫ਼ਲ ਗੂੜ੍ਹੇ ਪੀਲੇ ਤੋਂ ਸੰਤਰੀ ਰੰਗ ਦੇ ਹੋ ਜਾਂਦੇ ਹਨ। ਤੋੜੇ ਹੋਏ ਫ਼ਲਾਂ ਨੂੰ ਦੋ ਹਿੱਸਿਆਂ ਵਿੱਚ ਕੱਟ ਕੇ ਬੀਜ ਨੂੰ ਹੱਥਾਂ ਨਾਲ ਅਲੱਗ ਕਰ ਲਿਆ ਜਾਂਦਾ ਹੈ । ਬੀਜ ਨੂੰ ਪਾਣੀ ਵਿੱਚ ਧੋ ਕੇ ਨਿਤਾਰ ਲਿਆ ਜਾਂਦਾ ਹੈ । ਕੱਢੇ ਹੋਏ ਬੀਜ ਨੂੰ ਉਸੇ ਵੇਲੇ ਸੁਕਾ ਲੈਣਾ ਚਾਹੀਦਾ ਹੈ । ਬੀਜ ਦੀ ਪੈਦਾਵਾਰ ਤਕਰੀਬਨ 2 ਤੋਂ 2.5 ਕੁਇੰਟਲ ਪ੍ਰਤੀ ਏਕੜ ਹੁੰਦੀ ਹੈ ।
BL 10 BARSEEN TE BL 42 DE BARSEEM WICH KI FARK and kehri best aai.. ?
(en)
Punjab
Climatic Requirements: Berseem needs mild temperature for germination and establishment. Its growth is checked during intensely cold or frosty weather. Improved Varieties: - Timely Sown Irrigated Conditions : BL - 42 (2003) Its avetrage yields is 440 quintals per acre. BL - 10 (1983) Its avetrage yields is 410 quintals per acre. BL - 1 (1977) Its avetrage yields is 380 quintals per acre. Time of Sowing: The last week of September to first week of October is the best time of sowing. Method of Sowing and Seed Rate: Eight to ten kg seed, depending upon the viability should be broadcast in standing water when the weather is calm. In case of high wind, the seed should be broadcasted evenly in dry land followed immediately by raking and irrigation. The seed should be free from seeds of chicory (Kashni) and other weeds. To ensure this, put the berseem seed into water and sieve or decant the floating weed seed. For obtaining a high yield of good-quality fodder, mix 750g of mustard seed with the full seed-rate of berseem. Alternatively mix berseem with koats, using half the recommended seed-rate of oats. Ink this case the oats seed is broadcasted and mixed with the soil with a cultivator. The field is irrigated immediately and the berseem seed is broadcasted evenly as usual, in standing water. Berseem + ryegrass when grown together make a very compatible mixture. To obtain high yield of good quality fodder, add 2 - 3 kg seed of ryegrass per acre with full seed rate of berseem or mix 1 kg ryegrass seed per acre with the recommended seed rate of berseem + oats or berseem + sarson mixture. Mix some moist soil with ryegrass seed and broadcast evenly. Then broadcast berseem seed, rake the field and irrigate imediately.
Which company seeds best for wheat crops please tell me ?
(en)
--
I already used Hd 2967. What you tell me sir. Which is the best seed in HD 2967 or PBW 343.
--
once again thanks alot sir for your spotting and useful advice
Haryana
you can sow the PAU recommended varieties of wheat like HD 2967, DBW 17, HD 3086, WH 1105, PBW 550, PBW 343, PBW 725 etc. moreover you can use the private varieties of SHRIRAM.
--
Thanks alot sir
ਝੋਨੇ ਦੇ ਵਿਚ ਕਾਲੇ ਤੇਲੇ ਅਤੇ ਗਾਲੇ ਦੀ ਰੋਕਥਾਮ ਦੇ ਲਾਇ ਕਿਹੜੀ ਸਪਰੇ ਕਰਯੀਏ ?
(en)
ਜੇਕਰ ਕਾਲੇ ਤੇਲੇ ਦੀ ਅਜੇ ਸ਼ੁਰੂਆਤ ਹੈ ਤਾਂ ਇਸ ਦੀ ਰੋਕਥਾਮ ਦੇ ਲਈ ਤੁਸੀ chess@120 ਗ੍ਰਾਮ ਜਾਂ dentop@35 ਗ੍ਰਾਮ ਨੂੰ 150 ਲੀਟਰ ਪਾਣੀ ਦੇ ਨਾਲ ਮਿਲਾ ਕੇ ਪ੍ਰਤੀ ਏਕੜ ਤੇ ਸਪਰੇਅ ਕਰ ਸਕਦੇ ਹੋਂ ਤੇਲਾ ਪੈਣ ਤੋਂ ਪਹਿਲਾ ਇਹਨਾਂ ਦੀ ਸਪਰੇਅ ਕਰੋ ਇਸ ਤੋਂ ਇਲਾਵਾ ਜੇਕਰ ਤੇਲਾ ਜਿਆਦਾ ਫੈਲ ਗਿਆ ਹੈ ਤਾਂ ਉਸ ਦੀ ਰੋਕਥਾਮ ਦੇ ਲਈ 1 ਲੀਟਰ DDVP ਨੂੰ 12 ਕਿਲੋਗ੍ਰਾਮ ਸੁੱਕੀ ਰੇਤ ਦੇ ਨਾਲ ਮਿਲਾ ਕੇ ਖੇਤ ਦੇ ਵਿੱਚ ਛਿੱਟਾ ਦਿਓ ਇਸ ਤੋਂ ਬਿਨਾ ਤੁਸੀ koram 300 ਮਿਲੀਲੀਟਰ ਜਾਂ acetamiprid 20EC @60-80 ਗ੍ਰਾਮ ਜਾਂ acephate@500 ਗ੍ਰਾਮ ਨੂੰ 150 ਲੀਟਰ ਪਾਣੀ ਦੇ ਨਾਲ ਮਿਲਾ ਕੇ ਪ੍ਰਤੀੌ ਏਕੜ ਤੇ ਸਪਰੇਅ ਕਰ ਦਿਓ ਇਸ ਤੋਂ ਇਲਾਵਾ ਤੁਸੀ ਝੋਨੇ ਦੇ ਵਿੱਚ actara @80 ਗ੍ਰਾਮ ਜਾਂ buprofezin@200 ਮਿਲੀਲੀਟਰ ਨੂੰ 150 ਲੀਟਰ ਪਾਣੀ ਦੇ ਨਾਲ ਮਿਲਾ ਕੇ ਪ੍ਰਤੀ ਏਕੜ ਤੇ ਸਪਰੇਅ ਕਰੋ ਝੋਨੇ ਦੇ ਵਿਚ ਪਰਾਲੀ ਜਾ ਗਾਲੇ ਜਾ ਸੀਥ ਬਲIਈਟ ਦੀ ਰੋਕਥਾਮ ਦੇ ਲਈ ਝੋਨੇ ਦੇ ਉੱਪਰ 100 ਗ੍ਰਾਮ nativo ਜਾਂ 200 ਮਿਲੀਲੀਟਰ tilt ਜਾਂ 200 ਮਿਲੀਲੀਟਰ folicur ਜਾਂ 200 ਮਿਲੀਲੀਟਰ pulsor ਨੂੰ 150 ਲੀਟਰ ਪਾਣੀ ਦੇ ਨਾਲ ਮਿਲਾ ਕੇ ਪ੍ਰਤੀ ਏਕੜ ਤੇ ਸਪਰੇਅ ਕਰੋ
chipsona-1 da seed Vadia kithon mil sakda ?
(en)
ਇਸ ਦਾ ਬੀਜ ਤੁਸੀ PAU ਲੁਧਿਆਣਾ ਜਾ ਕਿਸੇ ਵੀ ਕਿਸਾਨ ਜੋ ਕਿ ਇੱਹ ਕਿਸਮ ਉਗਾਉਂਦਾ ਹੈ ਜਾ ਫਿਰ ਕੋਲ੍ਡ ਸਟੋਰ ਤੋਂ ਲੈ ਸਕਦੇ ਹੋI
gobhi Di fasal nu kini uria pa sakde ha, te ek bari ch kinna pa sakde ha ?
(en)
Gobhi de vich 110 kg urea , 150 kg single super phosphate ate 25 kg potash prati acre de vich pa skde ho. Potash ate phosphate nu bijaayi ton pehla khet de vich milaa deo ate urea nu 3 hissya de vich vand k khet de vich pao.
ਪੋਸਟ ਕੀਤੀ ਗੁਰਸੇਵਕ ਸਿੰਘ ਆਮ ਪਸੂ ਦੀ ਖਰਕ ਕਿ ਹੈ ?
(en)
Punjab
kirpan kar ke daso tusi kis pashu di khurak da pata karna hai
Solution for black hoper in paddy ?
(en)
Haryana
if hopper attack is starting on paddy than you can spray of glamore@50gm or chess@120gm. But these sprays works before hopper attack. If black hopper is already attacked on your paddy crop then you can spray acephate@500gm@ dentop@35gm or actara@80gm or buprofezin@200ml per acre by mixing in 150 ltr of water.
अरहर की फसल 90 दिन की है ।पौधे के तने की साल एक इंच जमीन के नीचे एक प्रकार का किड्स गोल आकार मे कुतर रहा है ।जिससे पौध सुख कर मर रहा है ।इलाज बताते ?
(en)
Maharashtra
यदि इसमें कीड़े के आकार का कोई भी कीट है या फिर सुंडी है तो उसके लिए quinalphos@500 मि.ली. या fame@20 मि.ली. या coragen@40-50 मि.ली. को 150 लीटर पानी में मिलाकर प्रति एकड़ पर स्प्रे करें। यह कीट या सुंडी नियंत्रित हो जाएगी।
ਕਾਲੇ ਤੇਲੇ ਦੀ ਰੋਕਥਾਮ ਕਿਵੇ ਕਰੀਏ....ਬਿਲਕੁਲ ਵੀ ਕੰਟਰੋਲ ਨੀ ਹੋ ਰਿਹਾ ?
(en)
ਜੇਕਰ ਕਾਲੇ ਤੇਲੇ ਦੀ ਅਜੇ ਸ਼ੁਰੂਆਤ ਹੈ ਤਾਂ ਇਸ ਦੀ ਰੋਕਥਾਮ ਦੇ ਲਈ ਤੁਸੀ chess@120 ਗ੍ਰਾਮ ਜਾਂ dentop@35 ਗ੍ਰਾਮ ਨੂੰ 150 ਲੀਟਰ ਪਾਣੀ ਦੇ ਨਾਲ ਮਿਲਾ ਕੇ ਪ੍ਰਤੀ ਏਕੜ ਤੇ ਸਪਰੇਅ ਕਰ ਸਕਦੇ ਹੋਂ ਤੇਲਾ ਪੈਣ ਤੋਂ ਪਹਿਲਾ ਇਹਨਾਂ ਦੀ ਸਪਰੇਅ ਕਰੋ ਇਸ ਤੋਂ ਇਲਾਵਾ ਜੇਕਰ ਤੇਲਾ ਜਿਆਦਾ ਫੈਲ ਗਿਆ ਹੈ ਤਾਂ ਉਸ ਦੀ ਰੋਕਥਾਮ ਦੇ ਲਈ 1 ਲੀਟਰ DDVP ਨੂੰ 12 ਕਿਲੋਗ੍ਰਾਮ ਸੁੱਕੀ ਰੇਤ ਦੇ ਨਾਲ ਮਿਲਾ ਕੇ ਖੇਤ ਦੇ ਵਿੱਚ ਛਿੱਟਾ ਦਿਓ ਇਸ ਤੋਂ ਬਿਨਾ ਤੁਸੀ koram 300 ਮਿਲੀਲੀਟਰ ਜਾਂ acetamiprid 20EC @60-80 ਗ੍ਰਾਮ ਜਾਂ acephate@500 ਗ੍ਰਾਮ ਨੂੰ 150 ਲੀਟਰ ਪਾਣੀ ਦੇ ਨਾਲ ਮਿਲਾ ਕੇ ਪ੍ਰਤੀੌ ਏਕੜ ਤੇ ਸਪਰੇਅ ਕਰ ਦਿਓ ਇਸ ਤੋਂ ਇਲਾਵਾ ਤੁਸੀ ਝੋਨੇ ਦੇ ਵਿੱਚ actara @80 ਗ੍ਰਾਮ ਜਾਂ buprofezin@200 ਮਿਲੀਲੀਟਰ ਨੂੰ 150 ਲੀਟਰ ਪਾਣੀ ਦੇ ਨਾਲ ਮਿਲਾ ਕੇ ਪ੍ਰਤੀ ਏਕੜ ਤੇ ਸਪਰੇਅ ਕਰੋ
shiwal cow de dudh di fat kini aa ate HF cow de dudh di fat kini aa ?
(en)
Punjab
Sahiwal cow milk, have fat content of 4 to 4.5 per cent, and hf cow milk fat content of 3.7 per cent te baki cow de chare ,feed , te age te depend krda hai
thanks g
nativo ki ki kam krdi aa .rsult kve aa .sai tme kado aa krn da ..1121 te .jerri addi munjjarr nikli aa.phela koi spry ni kri ?
(en)
Maharashtra
Nativo ik fungicide hai jo ki sheath blight , gaala , ja pattya te dhabbe ja praali nu bnn ton rokdi hai. iss di roktham de lyi tuc nativo@80-100gm prati acre de lyi vart skde ho.
Radish nu black sondi hai ilaaj dso ?
(en)
Punjab
Melatehan 50EC 1mili ltr. Nu prati litr. Pani vich mila k spray kroo.
Radish de vich kaali soondi di roktham de lai tiazophos@400ml nu 150 ltr paani de nal mila ke prati acre te spray kro.
Radish de vich kaali soondi di roktham de lai triazophos@400ml nu 150 ltr paani de nal mila ke prati acre te spray kro.
Toto puri pdha kina ka price ?
(en)
ye kon sa rog hai ? dwa dalne ke baad bhi ni rooka.gob m sundi bhi nhi h.
(en)
Maharashtra
yeh koi v rog ja bimaari nahi hai. jab dhaan nisaare pe hota hai uss sme tej garmi ke kaarn ja barish ja tej hwaa ke kaarn iss ke daaane jhad jaate hai aur jo baaliya safed reh jaati hai. iss ke liye koi bhi spray na kre.
kale tele lyi ah spray kiti a thik a ?
(en)
Han g tuc jo spray kiti hai ihh kaale tele nu control krdi hai. ihh kaale tele wali hi dwaayi hai.
ਅਸੀ ਚੰਗੀ ਨਸਲ ਦੀ ਸਾਹੀਵਾਲ ਗਾਂ ਲੈਣੀ ਹੈ ਕਿਥੋ ਲਈਏ ਜੀ ?
(en)
Rajasthan
ਤੁਸੀ ਸਾਹੀਵਾਲ ਗਾਂ ਲੈਣ ਲਈ 9649038200 ਤੇ ਕਾਲ ਕਰ ਸਕਦੇ ਹੋਂ ਜੀ ।
Punjab
Kennu di droping bout ho rahe ha ji dandi suk k fr
Koi v Hal ne
ਅਸੀ ਮੋਹਰਾ ਨਸਲ ਦੀ ਮੱਝ ਲੈਣੀ ਐ ਦੱਸੋ ਜੀ ਕਿੱਥੇ ਲਈਏ
Mulli kdo biji jawe j pehla bijni howe ta kini pehla biji jawe plzz dso ?
(en)
Punjab
mulii di vijayi da season shuru ho chukaa haii tuc jdo mrzi lga skde ho
thanks
ਬਿਜਾਈ ਦਾ ਸਮਾਂ Pusa Himani: ਇਹ ਕਿਸਮ ਦੀ ਬਿਜਾਈ ਜਨਵਰੀ-ਫਰਵਰੀ ਮਹੀਨੇ ਵਿੱਚ ਸ਼ਾਮ ਦੇ ਸਮੇਂ ਕਰੋ| Punjab Pasand: ਇਹ ਕਿਸਮ ਦੀ ਬਿਜਾਈ ਮਾਰਚ ਦੇ ਪੰਦਰਵਾੜੇ ਪੱਖਵਾੜੇ ਵਿੱਚ ਸ਼ਾਮ ਦੇ ਸਮੇਂ ਕਰੋ| ਜਦਕਿ ਇਹ ਕਿਸਮ ਅਪ੍ਰੈਲ-ਅਗਸਤ ਵਿੱਚ ਬੀਜਣ ਲਈ ਅਨੁਕੂਲ ਹੈ| Japanese white: ਇਹ ਕਿਸਮ ਨਵੰਬਰ-ਦਸੰਬਰ ਮਹੀਨੇ ਵਿੱਚ ਬੀਜਣ ਲਈ ਅਨੁਕੂਲ ਹੈ| ਫਾਸਲਾ ਕਤਾਰਾਂ ਵਿੱਚਲਾ ਫਾਸਲਾ 30-40 ਸੈ.ਮੀ. ਅਤੇ ਪੌਦਿਆਂ ਵਿੱਚ ਫਾਸਲਾ 30-40 ਮੀਟਰ ਦਾ ਰੱਖੋ| ਬੀਜ ਦੀ ਡੂੰਘਾਈ ਚੰਗੇ ਝਾੜ ਲਈ, ਬੀਜਾਂ ਨੂੰ 1.5 ਸੈ.ਮੀ. ਡੂੰਘਾ ਬੀਜੋ| ਬਿਜਾਈ ਦਾ ਢੰਗ ਬਿਜਾਈ ਕਤਾਰਾਂ ਵਿੱਚ ਜਾਂ ਛਿੱਟਾ ਦੇ ਕੇ ਕੀਤੀ ਜਾ ਸਕਦੀ ਹੈ| ਇੱਕ ਏਕੜ ਖੇਤ ਵਿੱਚ 4-5 ਕਿਲੋਗ੍ਰਾਮ ਬੀਜ ਕਾਫੀ ਹੁੰਦੇ ਹਨ| ਜੜ੍ਹਾਂ ਦੇ ਵਧੀਆ ਵਿਕਾਸ ਲਈ ਬਿਜਾਈ ਵੱਟਾਂ 'ਤੇ ਕਰੋ| ਨਦੀਨਾਂ ਦੀ ਰੋਕਥਾਮ ਅਤੇ ਮਿੱਟੀ ਨੂੰ ਹਵਾਦਾਰ ਬਣਾਉਣ ਲਈ ਹੱਥਾਂ ਨਾਲ ਅਤੇ ਕਹੀ ਜਾਂ ਕਸੀਏ ਦੀ ਮਦਦ ਨਾਲ ਗੋਡੀ ਕਰੋ| ਪਹਿਲੀ ਗੋਡੀ ਬਿਜਾਈ ਦੇ 2-3 ਹਫਤਿਆਂ ਬਾਅਦ ਕਰੋ|
gobi nu eh sundi bhut hai g mar nahi rhea fame be kari hai 5 dan hoea gye hun kahre sprey kare g ?
(en)
Gobhi de vich soondi di roktham de lyi 20ml fame ja 60ml coragen nu 150 ltr paani de nal mila k prati acre te spray kro.
Punjab
du pont di coragin karo
hopper hai kehri spray kariye ?
(en)
Punjab
ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਦੇ ਮਾਹਿਰਾਂ ਅਨੁਸਾਰ ਇਨ੍ਹਾਂ ਟਿੱਡਿਆਂ ਦੇ ਨੁਕਸਾਨ ਤੋਂ ਬਚਣ ਲਈ ਫਸਲ ਉਤੇ ਇਨ੍ਹਾਂ ਦੀ ਹੋਂਦ ਨੂੰ ਸਮੇਂ ਸਿਰ ਵੇਖਦੇ ਰਹਿਣਾ ਜ਼ਰੂਰੀ ਹੈ। ਸਰਵੇਖਣ ਲਈ ਕੁੱਝ ਕੁ ਬੂਟਿਆਂ ਨੂੰ ਟੇਢੇ ਕਰਕੇ 2-3 ਵਾਰ ਹਲਕਾ-ਹਲਕਾ ਝਾੜੋ। ਜੇ 5 ਜਾਂ ਵੱਧ ਟਿੱਡੇ ਪ੍ਰਤੀ ਬੂਟਾ ਦਿਖਾਈ ਦੇਣ ਤਾਂ 40 ਮਿ.ਲਿ. ਕੌਨਫੀਡੋਰ/ਕਰੋਕੋਡਾਈਲ 17.8 ਐਸ ਐਲ (ਇਮਿਡਾਕਲੋਪਰਿਡ)/ਜਾਂ 800 ਮਿ.ਲਿ. ਏਕਾਲਕਸ/ ਕੁਇਨਗਾਰਡ/ ਕੁਇਨਲਮਾਸ 25 ਈ ਸੀ (ਕੁਇਨਲਫਾਸ) ਜਾਂ ਇਕ ਲਿਟਰ ਕੋਰੋਬਾਨ/ ਡਰਸਬਾਨ 20 ਈ. ਸੀ. (ਕਲੋਰਪਾਈਰੀਫਾਸ) ਨੂੰ 100 ਲਿਟਰ ਪਾਣੀ ਵਿਚ ਘੋਲ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਛਿੜਕੋ।
jhone de vich kaale tele di roktham de lyi OSWAL company di Black gold@300ml nu 150 ltr paani de nal mila ke prati acre te spray kro. iss da result bhut wdia hai tuc iss di spray kr skde ho..iss ton ilaava tele di condition dekh ke tuc ihan dwaayia di v varto kar skde ho.. Jekar kaale tele di aje shuruaat hai tan iss di roktham de lyi tuc chess@120gm ja glamore@50gm ja dentop@35gm nu 150 ltr paani de nal mila k prati acre te spray kr skde ho..ihna spreha di varto tela pain ton pehla kro..iss ton ilaava jekar tela jyaada fail gya hai tan uss di rokthaam de lyi 1 ltr DDVP nu 12 kg sukki ret de nal mila k khet de vich shitta de deo..iss ton bina tuc koram 300ml ja acetamiprid 20EC @60-80gm ja acephate@500gm nu 150 ltr paani de nal mila k prati acre te spray krdeo..iss ton ilaava tuc jhone de vich actara @80gm ja buprofezin@200ml nu 150 ltr paani de nal mila k prati acre te spray kr deo. jekar harra tela hai tan uss de lyi tuc solomon@120 ml prati acre de lyi spray kr skde ho...
ਕੀ ਹੁਣ ਚੱਪਣ ਕੱਦੂ ਦੀ ਬਿਜਾਈ ਕੀਤੀ ਜਾ ਸਕਦੀ ਹੈ ?
(en)
ਤੁਸੀ ਹੁਣ ਚੱਪਣ ਕੱਦੂ ਦੀ ਬਿਜਾਈ ਨਹੀ ਕਰ ਸਕਦੇ । ਚੱਪਣ ਕੱਦੂ ਦੀ ਬਿਜਾਈ ਦਾ ਸਮਾਂ ਅੱਧ ਜਨਵਰੀ ਤੋਂ ਮਾਰਚ ਤੱਕ ਹੁੰਦਾ ਹੈ।
meri zameen Thodi ratelii a par paani full a kanak da jhad Bahut ghat rehda kehdi variety Vadia raho Te kehdi khad pava plz daso ji ?
(en)
Haryana
tusi kanak diya PBW 725, HD3086, WH1105 kisama la sakde ho.enna da jhad vi vadiya hai.kanak di bijae vele 55 kg kilo urea aate 55 kg DAP da shita deo.
Punjab
kanak di har varity nl urea da sakda a ji
Punjab
bijae time
ਝੋਨੇ ਨੂੰ ਹੋਪਰ ਦੀ ਬਿਮਾਰੀ ਲਈ ਕੀ ਇਲਾਜ ਹੈ ?
(en)
Haryana
ਝੋਨੇ ਤੇ ਹੋਪਰ ਦੀ ਸਮੱਸਿਆਂ ਲਈ ਤੁਸੀ 70-80 ਮਿ਼ਲੀਲੀਟਰ confidor ਜਾਂ 800 ਮਿ਼ਲੀਲੀਟਰ ekalux ਪ੍ਰਤੀ ਏਕੜ ਤੇ ਕਰੋ। ਇਹਨਾਂ ਨੂੰ 100 ਲੀਟਰ ਪਾਣੀ ਵਿੱਚ ਘੋਲ ਕੇ ਪ੍ਰਤੀ ਏਕੜ ਤੇ ਸਪਰੇਅ ਕਰ ਸਕਦੇ ਹੋਂ।
navroop sir g shiwal cow di bhasi vadia kine ka di mil jndi aa Nd kitheo mil o gyi Sade arce CH hani ah jida bhani sabhi gausala oh ena nu sell krde aa ka nai plz as vare help kro g ?
(en)
Rajasthan
hnji sahiwal cow khareedan lai you can call navroop singh on 9649038200.
ਅਾਪਣੇ 122 ਜੀਰੀ ਹੈ 70-80% ਪੱਕ ਗਈ ਹੈ ਨੀਚੇ ਤੋ ਪਾਇਪ ਹੁੰਦਾ ਬਿਲਕੁਲ ਜੜ ਤੋ 2 ਇੰਚ ਉਪਰ ਗੰਢ ਅਾਉਦੀ ਹੈ ਉਥੋ ਕਾਲਾ ਹੋ ਜਾਦਾ ਹੈ ਤੇ ਜਿੰਨੇ ਦਾਣੇ ਪੱਕੇ ਹਨ ਉਹ ਵੀ ਤੇ ਦੂਸਰੇ ਵੀ ਸੁੱਕ ਜਾਂਦੇ ਹਨ ਉਹਦੇ ਉਪਰ ਬਾਇਰ ਕੰਪਨੀ ਦੀ ਫੋਲੀਕੇਅਰ ਤੇ ਏਪਿਕ ਤੇ ਕਨਟਾਫ+ ਵੀ ਕਰ ਦਿੱਤੀ ਸੀ ਹੱਲ ਦੱਸੋ ਕੋਈ ?
(en)
Punjab
PR 122 ਜੀਰੀ ਦੇ ਵਿੱਚ ਫੰਗਸ ਦੀ ਸਮੱਸਿਆ ਹੈ । ਇਸ ਦੀ ਰੋਕਥਾਮ ਲਈ tilt @ 200 ਮਿਲੀਲੀਟਰ ਜਾਂ Nativo @80-100 ਗ੍ਰਾਮ ਪ੍ਰਤੀ ਏਕੜ ਤੇ ਕਰੋ । ਇਹਨਾਂ ਨੂੰ 150-200 ਲੀਟਰ ਪਾਣੀ ਵਿੱਚ ਘੋਲ ਕੇ ਪ੍ਰਤੀ ਏਕੜ ਤੇ ਸਪਰੇਅ ਕਰ ਸਕਦੇ ਹੋਂ । 15 ਦਿਨ ਦੇ ਅੰਤਰਾਲਤ ਤੇ ਇੱਕ ਹੋਰ ਸਪਰੇਅ ਕਰੋ ।
ਆਲੂ ਲਾਉਣੇ ਇਸ ਵਾਰ ਫਾਇਦੇਮੰਦ ਰਹਿਣ ਗੇ ਜਾਂ ਨਹੀ ?
(en)
ਇਸ ਬਾਰੇ ਪਹਿਲਾ ਕੁੱਝ ਕਹਿਣਾ ਮੁਸ਼ਕਿਲ ਹੈ ਕਿ ਆਲੂ ਲਾਉਣੇ ਇਸ ਵਾਰ ਫਾਇਦੇਮੰਦ ਰਹਿਣ ਗੇ ਜਾਂ ਨਹੀ । ਇਹ ਮੰਡੀ ਰੇਟ ਤੇ ਨਿਰਭਰ ਕਰਦਾ ਹੈ ਕਿ ਕੀ ਰੇਟ ਹੋਵੇਗਾ ਮੰਡੀ ਦਾ ।
pata lpat sundi bhut pegi ji hall daso ?
(en)
Maharashtra
tusi pata lapet sundi di roktham de liye fame @ 20 ml ja monocil @ 560 ml per acre kar sakde ho.enna nu 100 litre pani vich ghol ke perti acre te spray kar sakde ho.
sygenta di chess mil ni rahi odi jga koi hor compny de le sakde aa chess ?
(en)
Punjab
je sygenta di chess mil ni rahi ta tusi bayer di glamore @ 50 gram per acre te kar sakde ho esnu 100 litre pani vich ghol ke perti acre te spray kar sakde ho.
121 ਝੋਨੇ ਨੂੰ ਕਾਲੀ ਡੋਡੀ ਬਣਗੀ ਜੀ ! ਕੀ ਹੱਲ ਕਰੀਏ?
(en)
ਝੋਨੇ ਤੇ ਫੰਗਸ ਦੀ ਸਮੱਸਿਆ ਹੈ । ਤੁਸੀ ਇਸ ਦੀ ਰੋਕਥਾਮ ਦੇ ਲਈ Nativo @ 80-100 ਗ੍ਰਾਮ ਜਾਂ tilt ja folicur @ 200 ਮਿਲੀਲੀਟਰ ਪ੍ਰਤੀ ਏਕੜ ਤੇ ਕਰੋ। ਇਹਨਾਂ ਨੂੰ 150-200 ਲੀਟਰ ਪਾਣੀ ਵਿੱਚ ਘੋਲ ਕੇ ਪ੍ਰਤੀ ਏਕੜ ਤੇ ਸਪਰੇਅ ਕਰ ਸਕਦੇ ਹੋਂ ।15 ਦਿਨਾਂ ਦੇ ਅੰਤਰਾਲ ਤੇ ਇੱਕ ਸਪਰੇਅ ਹੋਰ ਕਰੋ।
Murrah nasal Phelhe suhe majjh aa ji picha dikha rahi aa (fool dikhati hai)(bhar painda) daily koi ilaj dasso ji one month rehnda suun ch ?
(en)
Deworming kado kiti aa veer
666 kine quintel nikldi a per acre ?
(en)
Haryana
jhone di 666 kisam da jhad 35-40 quintal per acre hunda hai.
alovera ik acre vich kina jhad dinda hai is de mandikarn da koi pka solution daso g ?
(en)
Maharashtra
ik acre vicho lagpag 1.5 ਤੋਂ 3 lakh di fasal ho jandi hai. jekar direct mandi vich sale karde ho ta ta 6-9 rupees tak prati killo rate mil janda hai. baaki jekar processing khud karde ho ta jeyada fieda hai . alovera nu sale karan lai tusi 98142 11735 te call kar sakde ho.
want to learn about organic farming.plz help me to secure our future ?
(en)
Rajasthan
if you are interested in organic farming then you should contact to Navdeep Singh(766500058). He is conducted seminar regarding organic farming.
89 ਮਟਰਾ ਦੀ ਬਿਜਾਈ ਦੀ ਅਸਲ ਤਰੀਕ ਕਿਨੀ ਤੋ ਕਿਨੀ ਹੈ ?
(en)
89 ਮਟਰਾ ਦੀ ਬਿਜਾਈ ਦਾ ਸਹੀ ਸਮਾਂ ਅੱਧ ਅਕਤੂਬਰ ਤੋਂ ਅੱਧ ਨਵੰਬਰ ਤੱਕ ਹੁੰਦਾ ਹੈ ਤੇ ਇਸਦਾ 30 ਕਿਲੋਗ੍ਰਾਮ ਬੀਜ ਪ੍ਰਤੀ ਏਕੜ ਵਿੱਚ ਪੈਂਦਾ ਹੈ ।
Punjab
Ludhiana: Punjab Agricultural University (PAU) has developed a new variety of pea ‘Punjab-89’ which will give first picking in 85-90 days, PAU said in a release. Head of Department of Vegetable Crops of the university J.S. Kanwar said the best time for sowing this variety is between October 15 and November 15.
Eh 666 jhona di munjar kali ho rahi hai..Es bimari da koi ilaaj daso ji ?
(en)
Punjab
666 jhone de daneya vich fungus di problem hai.esde control de lye Tilt @ 200 ml ja Nativo @80-100 gram parti acre te kro.enna nu 150-200 litre pani vich ghol ke parti acre te spray kar sakde ho.15 din de gap te ik spray hor karo
meri gaa nu urik acid di shikayat hai kamzor v bhut hai kehdi dwai ditti jave ?
(en)
Punjab
gaa nu urik acid di probalam nahi honi ji eh koe hor reasion hovega . tusi ik var homeopathic dvai jisda name ARTHO-VET hai oh pashu nu roti de tukde te rakh k khava k dekho kuj din. es nal farak pai javega.
cow da Vadiya leva bnon vaste Ki Dita jave 3 month reh GE sun vich ?
(en)
Rajasthan
tusi pashu nu jo v diet de rahe ho os vich 1kg daliya ate 1 pesi gur te 250 gram vegetable oil mix karke khavo. tusi moringa tree de 250 gram patte v daily khava sakde ho.
Punjab
h 25.roti ote pa ke dwo
jhone te esda koi hall daso ji ?
(en)
Haryana
jhone de vich false smut di problem hai. esde control de lye Kocide @ 500 gram ja Tilt @ 200 ml parti acre te kro.enna nu 150-200 litre pani vich ghol ke parti acre te spray kar sakde ho. 15 din de gap te ik spray hor karo.
ਗਾਜਰ ਤੋਂ ਚੰਗਾ ਝਾੜ ਲੈਣ ਲਈ ਗਾਜਰ ਦੀ ਬਿਜਾਈ ਤੋ ਪੱਟਣ ਤੱਕ ਦਾ ਤਰੀਕਾ ਦੱਸੋ ਜੀ ?
(en)
ਗਾਜ਼ਰਾਂ ਦੀਆਂ ਜੜਾਂ ਦੇ ਵਧੀਆ ਵਿਕਾਸ ਲਈ ਡੂੰਘੀ,ਪੋਲੀ ਤੇ ਚੀਕਣੀ ਮਿੱਟੀ ਦੀ ਜਰੂਰਤ ਹੁੰਦੀ ਹੈ ।ਬਹੁਤ ਜਿਆਦਾ ਭਾਰੀ ਤੇ ਜਿਆਦਾ ਪੋਲੀ ਮਿੱਟੀ ਗਾਜ਼ਰਾਂ ਦੀ ਫਸਲ ਲਈ ਵਧੀਆਂ ਨਹੀਂ ਮੰਨੀ ਜਾਂਦੀ। ਖੇਤ ਨੂੰ ਚੰਗੀ ਤਰਾਂ ਵਾਹ ਕੇ ਨਦੀਨਾਂ ਤੋ ਮੁਕਤ ਕਰ ਲੈਣਾ ਚਾਹੀਦਾ ਹੈ ਅਤੇ ਡਲਿਆਂ ਨੂੰ ਚੰਗੀ ਤਰਾਂ ਭੰਨ ਕੇ ਪੱਧਰਾ ਕਰ ਲਵੋ। ਖੇਤ ਨੂੰ ਵਾਹੁਣ ਵੇਲੇ 10 ਟਨ ਰੂੜੀ ਦੀ ਖਾਦ ਮਿੱਟੀ ਵਿੱਚ ਚੰਗੀ ਤਰਾਂ ਰਲਾ ਦਿਓ । ਤਾਜ਼ੇ ਗੋਹੇ ਅਤੇ ਘੱਟ ਗਲੀ ਖਾਦ ਨੂੰ ਪਾਉਣ ਤੋਂ ਪ੍ਰਹੇਜ਼ ਕਰੋ ਕਿਉਕਿ ਇਸ ਨਾਲ ਜੜਾਂ ਪੋਲੀਆਂ ਹੋ ਜਾਂਦੀਆਂ ਹਨ । ਬਿਜਾਈ ਲਈ ਕਤਾਰ ਤੋਂ ਕਤਾਰ ਦਾ ਫਾਸਲਾ 45 ਸੈ:ਮੀ: ਅਤੇ ਪੌਦੇ ਤੋਂ ਪੌਦੇ ਦਾ ਫਾਸਲਾ 7.5 ਸੈ:ਮੀ: ਹੁੰਦਾ ਹੈ।ਫਸਲ ਦੇ ਚੰਗੇ ਵਿਕਾਸ ਲਈ ਬੀਜ ਦੀ ਡੂੰਘਾਈ 1.5 ਸੈ:ਮੀ: ਹੋਣੀ ਚਾਹੀਦੀ ਹੈ।ਗਲੀ ਹੋਈ ਰੂੜੀ ਦੀ ਖਾਦ ਦੇ ਨਾਲ ਨਾਈਟ੍ਰੋਜਨ 25 ਕਿਲੋ (55 ਕਿਲੋ ਯੂਰੀਆ), ਫਾਸਫੋਰਸ 12 ਕਿਲੋ (75 ਕਿਲੋ ਸਿੰਗਲ ਸੁਪਰ ਫਾਸਫੇਟ ) ਅਤੇ ਪੋਟਾਸ਼ 30 ਕਿਲੋ (50 ਕਿਲੋ ਮਿਊਰੇਟ ਆਫ ਪੋਟਾਸ਼ ) ਦੀ ਮਾਤਰਾ ਪ੍ਰਤੀ ਏਕੜ ਵਿੱਚ ਬਿਜਾਈ ਦੇ ਸਮੇਂ ਪਾਓ। ਜੜਾਂ ਦੇ ਵਧੀਆ ਵਿਕਾਸ ਲਈ ਪੋਟਾਸ਼ ਦੀ ਜਰੂ੍ਰਤ ਹੁੰਦੀ ਹੈ । ਨਦੀਨਾਂ ਦੀ ਰੋਕਥਾਮ ਲਈ ਕੱਖਾਂ ਨੂੰ ਹੱਥ ਨਾਲ ਪੁੱਟ ਕੇ ਬਾਹਰ ਕੱਢੋ ਅਤੇ ਫਸਲ ਤੇ ਮਿੱਟੀ ਨੂੰ ਹਵਾਦਾਰ ਬਣਾਈ ਰੱਖੋ।ਬਿਜਾਈ ਤੋਂ ਤੁਰੰਤ ਬਾਅਦ ਪਹਿਲੀ ਸਿੰਚਾਈ ਕਰੋ। ਇਹ ਪੁੰਗਰਣ ਵਿੱਚ ਸਹਾਇਤਾ ਕਰਦੀ ਹੈ। ਸਰਦੀਆਂ ਦੇ ਮਹੀਨੇ ਵਿੱਚ ਸਿੰਚਾਈ 10-12 ਦਿਨਾਂ ਦੇ ਅੰਤਰਾਲ ਤੇ ਕਰੋ। ਆਮ ਤੌਰ ਤੇ ਗਾਜ਼ਰ ਨੂੰ ਤਿੰਨ ਤੋਂ ਚਾਰ ਸਿੰਚਾਈਆਂ ਦੀ ਜਰੂ੍ਰਤ ਹੁੰਦੀ ਹੈ। ਜਿਆਦਾ ਸਿੰਚਾਈ ਤੋ ਪ੍ਰਹੇਜ਼ ਕਰੋ ਕਿਉਕਿ ਇਸ ਨਾਲ ਜੜਾਂ ਦੇ ਗਲਣ ਦਾ ਡਰ ਰਹਿੰਦਾ ਹੈ। ਪੁਟਾਈ ਤੋਂ ਦੋ ਜਾਂ ਤਿੰਨ ਹਫਤੇ ਪਹਿਲਾਂ ਸਿੰਚਾਈ ਰੋਕ ਦਿਉ। ਇਸ ਨਾਲ ਗਾਜ਼ਰ ਦੀ ਮਿਠਾਸ ਅਤੇ ਸੁਆਦ ਵਧ ਜਾਂਦਾ ਹੈ। ਇਸ ਦੀ ਪੁਟਾਈ ਹੱਥਾਂ ਨਾਲ ਪੌਦਿਆਂ ਨੂੰ ਜੜ੍ਹਾਂ ਸਮੇਤ ਪੁੱਟ ਕੇ ਕੀਤੀ ਜਾਂਦੀ ਹੈ। ਪੁਟਾਈ ਤੋਂ ਬਾਅਦ ਗਾਜ਼ਰਾਂ ਦੇ ਉਪਰਲੇ ਹਰੇ ਪੱਤਿਆਂ ਨੂੰ ਤੋੜ ਕੇ ਗਾਜ਼ਰਾਂ ਨੂੰ ਸਾਫ ਪਾਣੀ ਨਾਲ ਧੋ ਲਿਆ ਜਾਂਦਾ ਹੈ।
ssa g
ਕਾਲੇ ਤੇਲੇ ਦੀ ਰੋਕਥਾਮ ਲਈ ਥੀਮਟ ਠੀਕ ਹੈ ਜਾ ਗਲਤ ?
(en)
Haryana
ਜੇਕਰ ਕਾਲੇ ਤੇਲੇ ਦੀ ਅਜੇ ਸ਼ੁਰੂਆਤ ਹੈ ਤਾਂ ਇਸ ਦੀ ਰੋਕਥਾਮ ਦੇ ਲਈ ਤੁਸੀ chess@120 ਗ੍ਰਾਮ ਜਾਂ dentop@35 ਗ੍ਰਾਮ ਨੂੰ 150 ਲੀਟਰ ਪਾਣੀ ਦੇ ਨਾਲ ਮਿਲਾ ਕੇ ਪ੍ਰਤੀ ਏਕੜ ਤੇ ਸਪਰੇਅ ਕਰ ਸਕਦੇ ਹੋਂ। ਇਸ ਤੋਂ ਇਲਾਵਾ ਜੇਕਰ ਤੇਲਾ ਜਿਆਦਾ ਫੈਲ ਗਿਆ ਹੈ ਤਾਂ ਉਸ ਦੀ ਰੋਕਥਾਮ ਦੇ ਲਈ 1 ਲੀਟਰ DDVP ਨੂੰ 12 ਕਿਲੋਗ੍ਰਾਮ ਸੁੱਕੀ ਰੇਤ ਦੇ ਨਾਲ ਮਿਲਾ ਕੇ ਖੇਤ ਦੇ ਵਿੱਚ ਛਿੱਟਾ ਦਿਓ । ਇਸ ਤੋਂ ਬਿਨਾ ਤੁਸੀ koram 300 ਮਿਲੀਲੀਟਰ ਜਾਂ acetamiprid 20EC @60-80 ਗ੍ਰਾਮ ਜਾਂ acephate@500 ਗ੍ਰਾਮ ਨੂੰ 150 ਲੀਟਰ ਪਾਣੀ ਦੇ ਨਾਲ ਮਿਲਾ ਕੇ ਪ੍ਰਤੀੌ ਏਕੜ ਤੇ ਸਪਰੇਅ ਕਰ ਦਿਓ। ਇਸ ਤੋਂ ਇਲਾਵਾ ਤੁਸੀ ਝੋਨੇ ਦੇ ਵਿੱਚ actara @80 ਗ੍ਰਾਮ ਜਾਂ buprofezin@200 ਮਿਲੀਲੀਟਰ ਨੂੰ 150 ਲੀਟਰ ਪਾਣੀ ਦੇ ਨਾਲ ਮਿਲਾ ਕੇ ਪ੍ਰਤੀ ਏਕੜ ਤੇ ਸਪਰੇਅ ਕਰੋ।
ਝੋਨਾ ਇਸ ਤਰਾ ਹੋ ਰਿਹਾ ਇਸ ਦਾ ਕਾਰਨ ਕੀਆ ਤੇ ਇਸ ਦੀ ਰੋਕਥਾਮ ਲਈ ਕੋਈ ਹੱਲ ਦਸੋ ਜੀ ਕਿਰਪਾ ਕਰਕੇ ਹੱਲ ਜਰੂਰ ਦੱਸੋ ਜੀ ?
(en)
Punjab
ਇਹ ਬਲਾਈਟ ਨਾਮ ਦੀ ਬਿਮਾਰੀ ਹੈ ਜਿਸ ਨਾਲ ਝੋਨੇ ਦੇ ਨੀਚੇ ਪਰਾਲੀ ਬਣ ਰਹੀ ਹੈ ਇਸ ਦੀ ਰੋਕਥਾਮ ਦੇ ਲਈ ਤੁਸੀ 100 ਗ੍ਰਾਮ nativo ਜਾਂ 200 ਮਿਲੀਲੀਟਰ pulsor ਜਾਂ 200 ਮਿਲੀਲੀਟਰ @folicur ਨੂੰ 150 ਲੀਟਰ ਪਾਣੀ ਦੇ ਨਾਲ ਮਿਲਾ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇਅ ਕਰੋI
manj suei g pahalen ode leve te soja hai 2than sahie hai ?
(en)
Rajasthan
infection check karo ji te vadiya queality da mitha sodha din vich 3 times deo . is de nal tusi mesti plus name di homeopathic medican din vich 3 vaar sarinj nal sidhe muh rahi deo.
ga heat which nai odi pai ki kare ?
(en)
Rajasthan
homeppathy diya 2 medican ik 1kg repromin(Kemin) and repetovet kit(hivit) deo. eh tohanu nede de medical store to mil javega te ehna nu den da sara tarika es medican de box upar likheya hoeeya hunda hai.