Punjab
Search
ਝੋਨੇ ਦੇ ਕਾਲੇ ਤੇਲੇ ਦੀ ਰੋਕਥਾਮ ਲਈ ਦੱਸੋ ਜੀ ?
(en)
ਕਾਲੇ ਤੇਲੇ ਦੀ ਰੋਕਥਾਮ ਦੇ ਲਈ acephate@500 ਗ੍ਰਾਮ ਜਾਂ glamore@50 ਗ੍ਰਾਮ ਜਾਂ chess@120 ਗ੍ਰਾਮ ਜਾਂ dentop@35 ਗ੍ਰਾਮ ਜਾਂ Solomon@120 ਮਿਲੀਲੀਟਰ ਜਾਂ Applaud ਪਾਣੀ ਦੇ ਨਾਲ ਮਿਲਾ ਕੇ ਪ੍ਰਤੀ ਏਕੜ ਤੇ ਸਪਰੇਅ ਕਰ ਸਕਦੇ ਹੋਂ
ਜੇਕਰ ਕਾਲੇ ਤੇਲੇ ਦੀ ਅਜੇ ਸ਼ੁਰੂਆਤ ਹੈ ਤਾਂ ਇਸ ਦੀ ਰੋਕਥਾਮ ਦੇ ਲਈ ਤੁਸੀ chess@120 ਗ੍ਰਾਮ ਜਾਂ dentop@35 ਗ੍ਰਾਮ ਨੂੰ 150 ਲੀਟਰ ਪਾਣੀ ਦੇ ਨਾਲ ਮਿਲਾ ਕੇ ਪ੍ਰਤੀ ਏਕੜ ਤੇ ਸਪਰੇਅ ਕਰ ਸਕਦੇ ਹੋਂ ਤੇਲਾ ਪੈਣ ਤੋਂ ਪਹਿਲਾ ਇਹਨਾਂ ਦੀ ਸਪਰੇਅ ਕਰੋ ਇਸ ਤੋਂ ਇਲਾਵਾ ਜੇਕਰ ਤੇਲਾ ਜਿਆਦਾ ਫੈਲ ਗਿਆ ਹੈ ਤਾਂ ਉਸ ਦੀ ਰੋਕਥਾਮ ਦੇ ਲਈ 1 ਲੀਟਰ DDVP ਨੂੰ 12 ਕਿਲੋਗ੍ਰਾਮ ਸੁੱਕੀ ਰੇਤ ਦੇ ਨਾਲ ਮਿਲਾ ਕੇ ਖੇਤ ਦੇ ਵਿੱਚ ਛਿੱਟਾ ਦਿਓ ਇਸ ਤੋਂ ਬਿਨਾ ਤੁਸੀ koram 300 ਮਿਲੀਲੀਟਰ ਜਾਂ acetamiprid 20EC @60-80 ਗ੍ਰਾਮ ਜਾਂ acephate@500 ਗ੍ਰਾਮ ਨੂੰ 150 ਲੀਟਰ ਪਾਣੀ ਦੇ ਨਾਲ ਮਿਲਾ ਕੇ ਪ੍ਰਤੀੌ ਏਕੜ ਤੇ ਸਪਰੇਅ ਕਰ ਦਿਓ ਇਸ ਤੋਂ ਇਲਾਵਾ ਤੁਸੀ ਝੋਨੇ ਦੇ ਵਿੱਚ actara @80 ਗ੍ਰਾਮ ਜਾਂ buprofezin@200 ਮਿਲੀਲੀਟਰ ਨੂੰ 150 ਲੀਟਰ ਪਾਣੀ ਦੇ ਨਾਲ ਮਿਲਾ ਕੇ ਪ੍ਰਤੀ ਏਕੜ ਤੇ ਸਪਰੇਅ ਕਰੋ
ਅਾਵਲੇ ਦਾ ਬੂਟਾ ਕਾਫੀ ਵੱਡਾ ਹੋ ਗਿਅਾ ਹੈ ਪਰ ਫਲ ਨਹੀ ਲੱਗਦਾ ਕੀ ਕਰੀਏ ਜੀ ?
(en)
Maharashtra
ਆਵਲੇ ਦੇ ਬੂਟੇ ਨੂੰ 3-4 ਸਾਲ ਬਾਅਦ ਫਲ ਆਉਣਾ ਸ਼ੁਰੂ ਹੋ ਜਾਂਦਾ ਹੈ । ਜੇਕਰ ਆਵਲੇ ਬੂਟੇ ਨੂੰ ਫਿਰ ਵੀ ਫਲ ਨਹੀ ਲੱਗਦਾ ਤਾਂ ਆਂਵਲੇ ਦੀ ਕਿਸਮ ਵਿੱਚ ਵੀ ਕੋਈ ਸਮੱਸਿਆ ਹੋ ਸਕਦੀ ਹੈ । ਇਸ ਕਰਕੇ ਤੁਸੀ grafted ਆਂਵਲਾਂ ਦੇ ਬੂਟੇ ਲਾਓ। ਜੇਕਰ ਆਂਵਲੇ ਦੇ ਬੂਟੇ ਨੂੰ ਪਹਿਲਾ ਫਲ ਆਉਣਾ ਸੀ ਤਾਂ ਤੁਸੀ ਆਵਲੇ ਦੇ ਬੂਟੇ ਤੇ 10 ਗ੍ਰਾਮ NPK 13:00:45 ਪ੍ਰਤੀ ਲੀਟਰ ਪਾਣੀ ਦੇ ਹਿਸਾਬ ਨਾਲ ਸਪਰੇਅ ਕਰੋ ਅਤੇ ਆਂਵਲੇ ਦੇ ਬੂਟੇ ਤੋਂ 1 ਫੁੱਟ ਦੂਰੀ ਤੇ 1-1.5 ਕਿਲੋਗ੍ਰਾਮ Potassium nitrate ਮਿੱਟੀ ਵਿੱਚ ਰਲਾ ਕੇ ਪਾਓ।
seet root bimari h sayed g jiri pr 114 h jiri di naal de upeer bale hishe te black dbe hoge g te thle b seet blast hogya ki kre ?
(en)
Punjab
ਰੋਕਥਾਮ ਲਈ ਜਾਂ ਟੈਬੁਕੋਨਜੋਲ (ਫੋਲੀਕਰ) 200 ਮਿਲੀ ਜਾਂ 80 -100 ਗਰਾਮ ਟੈਬੁਕੋਨਜੋਲ ((ਫੋਲੀਕਰ)+ਟ੍ਰਾਈਫਲੌਕਸੀਸਟਰੋਬੀਨ (ਨਤੀਵੋ) ਜਾਂ 200 ਗ੍ਰਾਮ ਐਪ੍ਰ੍ਡਿਆਓਨ+ ਕਰਬੈਂਡਜਿਮ (ਕੁਇੰਟਲ) ਜਾਂ ਪ੍ਰੌਪਿਨੇਬ 70 ਡਬਲਯੁਪਿ (ਏਂਟਰਾਕੋਲ) ਜਾਂ 300 ਗ੍ਰਾਮ ਮੈਂਕੋਜ਼ੇਬ + ਕਰਬੈਂਡਾਜਿਮ (ਸਿਕਸਰ) ਜਾਂ 400 ਮਿਲੀ ਲਸ਼ਚਰ / 200Ltr ਪਾਣੀ/ਏਕੜ ਛਿੜਕੋ ਜਾਂ ਟਿਲਟ 25 ਈ ਸੀ (ਪ੍ਰੋਪਿਕੋਨਾਜ਼ੋਲ) 200 ਮਿ.ਲੀ ਜਾਂ 200ml ਪੈਨਸਿਕਯੂਰੌਨ (ਮੋਨਸਰਨ) ਜਾਂ 120ml ਨੁਸਟਰ ਜਾਂ 600ml ਵੇਲੀਡਾਮਾਈਸਿਨ (ਸ਼ੀਥਮਾਰ/ਰਾਈਜ਼ੋਸਿਨ 3L)/200ਲੀਟਰ ਪਾਣੀ ਪ੍ਰਤੀ ਏਕਡ਼ ਛਿੜਕੋ,15ਦਿਨ ਬਾਦ ਦੁਬਾਰਾ ਛਿੜਕੋ।
Jhone de vich nsheath blight di roktham de lyi Nativo@80-100gm ja folicur@200ml ja plsor@200ml ja amistar@200ml ko 150 ltr paani de nal mila ke prati acre te spray kro..iss ton ilaava tuc custodia@400ml nu 150 ltr paani de nal mila ke prati acre te spray kro.
tale da ilaz dasso ji cloropyriphos 50% te ddp half-half litre miti ch rla ka shita dita c 0% result reha ?
(en)
Maharashtra
Jekar kaale tele di aje shuruaat hai tan iss di roktham de lyi tuc chess@120gm ja glamore@50gm ja dentop@35gm nu 150 ltr paani de nal mila k prati acre te spray kr skde ho...iss ton ilaava jekar tela jyaada fail gya hai tan uss di rokthaam de lyi 1 ltr DDVP nu 12 kg sukki ret de nal mila k khet de vich shitta de deo..iss ton bina tuc koram 300ml ja acetamiprid 20EC @60-80gm ja acephate@500gm nu 150 ltr paani de nal mila k prati acre te spray krdeo..iss ton ilaava tuc jhone de vich actara @80gm ja buprofezin@200ml nu 150 ltr paani de nal mila k prati acre te spray kr deo.
DBW 173 wheat Kisam da beej kitho milo ?
(en)
Iss da beej tuc pusa ja karnal ton lai skde ho.
y g dbw173 kank da beej kitho mil sakda
ਤੇਲੇ ਨੂੰ ਮਾਰਨ ਦੀ ਦਵਾਈ ਦਾ ਨਾਂ ?
(en)
Punjab
ਕਾਲੇ ਤੇਲੇ ਦੀ ਰੋਕਥਾਮ ਦੇ ਲਈ acephate@500 ਗ੍ਰਾਮ ਜਾਂ glamore@50 ਗ੍ਰਾਮ ਜਾਂ chess@120 ਗ੍ਰਾਮ ਜਾਂ dentop@35 ਗ੍ਰਾਮ ਜਾਂ Solomon@120 ਮਿਲੀਲੀਟਰ ਜਾਂ Applaud ਪਾਣੀ ਦੇ ਨਾਲ ਮਿਲਾ ਕੇ ਪ੍ਰਤੀ ਏਕੜ ਤੇ ਸਪਰੇਅ ਕਰ ਸਕਦੇ ਹੋਂ
ਇਕ OSWAL COMPANY ਦੀ BLACK GOLD ਨਾਮ ਦੀ ਦਵਾਈ ਆਉਂਦੀ ਹੈ ਉਹ ਕਾਲੇ ਤੇਲੇ ਦੇ ਲਈ ਬਹੁਤ ਵਧੀਆ ਦਵਾਈ ਹੈI ਇੱਹ ਦਵਾਈ 300 ਮਿਲੀਲੀਟਰ ਦੇ ਹਿਸਾਬ ਨਾਲ 150 ਲੀਟਰ ਪਾਣੀ ਦੇ ਨਾਲ ਮਿਲਾ ਕੇ ਪ੍ਰਤੀ ਏਕੜ ਤੇ ਸਪਰੇ ਕਰ ਸਕਦੇ ਹੋ Iਜੇਕਰ ਕਾਲੇ ਤੇਲੇ ਦੀ ਅਜੇ ਸ਼ੁਰੂਆਤ ਹੈ ਤਾਂ ਇਸ ਦੀ ਰੋਕਥਾਮ ਦੇ ਲਈ ਤੁਸੀ chess@120 ਗ੍ਰਾਮ ਜਾਂ dentop@35 ਗ੍ਰਾਮ ਨੂੰ 150 ਲੀਟਰ ਪਾਣੀ ਦੇ ਨਾਲ ਮਿਲਾ ਕੇ ਪ੍ਰਤੀ ਏਕੜ ਤੇ ਸਪਰੇਅ ਕਰ ਸਕਦੇ ਹੋਂ ਤੇਲਾ ਪੈਣ ਤੋਂ ਪਹਿਲਾ ਇਹਨਾਂ ਦੀ ਸਪਰੇਅ ਕਰੋ ਇਸ ਤੋਂ ਇਲਾਵਾ ਜੇਕਰ ਤੇਲਾ ਜਿਆਦਾ ਫੈਲ ਗਿਆ ਹੈ ਤਾਂ ਉਸ ਦੀ ਰੋਕਥਾਮ ਦੇ ਲਈ 1 ਲੀਟਰ DDVP ਨੂੰ 12 ਕਿਲੋਗ੍ਰਾਮ ਸੁੱਕੀ ਰੇਤ ਦੇ ਨਾਲ ਮਿਲਾ ਕੇ ਖੇਤ ਦੇ ਵਿੱਚ ਛਿੱਟਾ ਦਿਓ ਇਸ ਤੋਂ ਬਿਨਾ ਤੁਸੀ koram 300 ਮਿਲੀਲੀਟਰ ਜਾਂ acetamiprid 20EC @60-80 ਗ੍ਰਾਮ ਜਾਂ acephate@500 ਗ੍ਰਾਮ ਨੂੰ 150 ਲੀਟਰ ਪਾਣੀ ਦੇ ਨਾਲ ਮਿਲਾ ਕੇ ਪ੍ਰਤੀੌ ਏਕੜ ਤੇ ਸਪਰੇਅ ਕਰ ਦਿਓ ਇਸ ਤੋਂ ਇਲਾਵਾ ਤੁਸੀ ਝੋਨੇ ਦੇ ਵਿੱਚ actara @80 ਗ੍ਰਾਮ ਜਾਂ buprofezin@200 ਮਿਲੀਲੀਟਰ ਨੂੰ 150 ਲੀਟਰ ਪਾਣੀ ਦੇ ਨਾਲ ਮਿਲਾ ਕੇ ਪ੍ਰਤੀ ਏਕੜ ਤੇ ਸਪਰੇਅ ਕਰੋ
ਸਾਡੇ ਕਿੰਨੂਆਂ ਦਾ ਬੂਟਾ ਹੈ ਸੁੁੱਕਦਾ ਜਾ ਰਿਹਾ ਇੱਕ ਸਾਇਡ ਤੋ ਕਿੰਨੂ ਪੀਲੇ ਵੀ ਹੋ ਰਹੇ ਤੇ ਛੋਟੇ ਰਹਿ ਗਏ ਕਲੋਰੋ ਵੀ ਪਾਣੀ ਦੀ ਦੱਸੋ ਕੀ ਹੱਲ ਹੈ ?
(en)
ਕਿੰਨੂਆਂ ਦੇ ਬੂਟੇ ਵਿੱਚ die-back ਦੀ ਸਮੱਸਿਆਂ ਹੈ । ਇਸਦੀ ਹਲਕੀ ਜਿਹੀ ਕਟਾਈ ਕਰ ਕੇ ਇਸ ਦੇ ਉੱਪਰ 3 ਗ੍ਰਾਮ blue copper oxycloride ਪ੍ਰਤੀ ਲੀਟਰ ਪਾਣੀ ਦੇ ਹਿਸਾਬ ਨਾਲ ਬੂਟੇ ਤੇ ਸਪਰੇਅ ਕਰੋ।
narme boht spray krke dekh lyi par phir v tela ni marda polo . trazo aciphate. actara confidor sarian krtian par narma kala hono ni htda 105 variety hai kad v bht a koi hal daso g hun mono karn bare soch rahe ha ?
(en)
Haryana
tusi narme te chite macher di roktham de lye oberon @ 200 gram parti acre te 100 litre pani vich ghol ke spray karo. esto 3-4 dina baad narme te kale pateya de liye 300 gram blue copper oxychoride de nal 2 streptocycline de tike mile ke 100 litre pani ch ghol ke perti acre te spray karo.
Sat Sri akaal ji. Shri maan ji main strawberry Di kheti bare Jan kari chahunda hai.. Ess Di cultivation da season, seedling and market and profit ?
(en)
Punjab
Soil & CLIMATE Shallow, Well drained, Loamy soil rich in humus Acidic pH (5.0 –6.5) Max. growth rate- 22-25 C day and 7 -13C night temperature CULTIVARS Ofra Camarosa Chandler Fair Fox Black More Sweet Charlie Elista Seascape Propagation Propagated through runners. Planted at 1.2 x 1.2m or 1.8 x1.8 m distance for propagation only(not field plantation ). All the cultural practices followed. At the second node of stolen a runner plants is formed. After sufficient growth and roots, separated from the mother plant and planted elsewhere. Production can be enhanced by GA3 (50-100 ppm) spray in the month of June. Lifted during Sept- October.FIELD PLANTING ( FOR PRODUCTION) Matted rows: plant runners at 90x45cm,width of mat is 40- 45cm Spaced beds: plant runners at 90x30 to 90x50cm Hill rows: plant runners on raised beds of 15-20cm height at 30-45cm: single /double rows 35,000 to 50,000 plants / ha- planting density July to December : time of planting MANURING For annual cropping ,70-80 t FYM/ha fulfill the nutritional requirement Pre-planting application of 20 tonnes of FYM/ha 20-40-40 NPK kg/ha:basal dressing 40kg P & 80kg K /ha :annual application Foliar application of urea (2%), zinc sulphate (0.5%), calcium sulphate (0.5%) and boric acid (0.2%) is beneficial for higher and better yields. HARVESTING Maturity index-when half to three quarter of the skin develops colour For distant market-when berries are green/white and still hard Picking on alternate days Pick the berries by nipping off stalk ¬ holding the fruit Pick berries with the caps (or calyx) or stem one to two inches from the calyx. Average yield- 8-12t/ha
Contact- 98725 95194 NS berry orchard, patiala
ਅੈਚ ਅੈਫ ਗਾਂ ਦੀ ਪਹਿਚਾਣ ਲੲੀ ਨਿਸ਼ਾਨੀਅਾਂ?
(en)
Rajasthan
Hf (ਹੋਲਸਟੀਅਨ-ਫਰੀਜ਼ੀਅਨ )ਗਾਂ ਦੀ ਨਸਲ ਚਿੱਟੇ ਅਤੇ ਕਾਲੇ ਰੰਗ ਦੀ ਹੁੰਦੀ ਹੈ। ਦੇਸੀ ਗਾਂ ਜਿਵੇ ਸਾਹੀਵਾਲ ਨਸਲ ਦੇ ਧੋਣ ਦੇ ਥੱਲੇ ਹੰਪ ਹੁੰਦਾ ਹੈ ਪਰ HF ਨਸਲ ਦੀ ਗਾਂ ਦੇ ਧੋਣ ਦੇ ਥੱਲੇ ਹੰਪ ਨਹੀ ਹੁੰਦਾ। HF (ਹੋਲਸਟੀਅਨ-ਫਰੀਜ਼ੀਅਨ ) ਨਸਲ ਦੀ ਗਾਂ ਦੀ ਰੀੜ ਦੀ ਹੱਡੀ ਬਿਲਕੁੱਲ ਸਿੱਧੀ ਹੁੰਦੀ ਹੈ । ਬਾਕੀ ਦੇਸੀ ਗਾਵਾਂ ਦਾ ਪਿੱਛਾ ਗੋਲਾਈ ਵਿੱਚ ਹੁੰਦਾ ਹੈ ਪਰ HF ਨਸਲ ਦੀ ਗਾਂ ਦਾ ਪਿੱਛਾ ਵੀ ਬਿਲਕੁੱਲ ਸਿੱਧਾ ਹੁੰਦਾ ਹੈ। ਇਹ ਆਮ ਤੌਰ ਤੇ 50,000 ਰੁਪਏ ਤੱਕ ਮਿਲ ਜਾਂਦੀ ਹੈ ।ਇਸ ਦੇ ਦੁੱਧ ਦੀ ਕੁਆਲਿਟੀ ਵਧੀਆ ਹੁੰਦੀ ਹੈ। ਡੇਅਰੀ ਫਾਰਮਿਗ ਲਈ ਇਸ ਨਸਲ ਵਧੀਆ ਹੁੰਦੀ ਹੈ।
I am harvesting my pr 126 today. which crop other then radish, carrot and all other vegetables I can grow so that I can sow wheat near lohri. n please tell if I want to sow moong in march which crop should I sow If I dont want to go for wheat ?
(en)
Maharashtra
If you want to sow moong in march then Pea(early maturity variety), Potato (early maturity variety), Spinach, Coriander, Radish,Turnip and fodder maize, these crops would be best option for you.
mai alovera d kheti krna chauna ess waste. kiss tra d. jameen chahidi a te kddo ess nu lga skde a te bijj kitho mileega sari wedi dsseo ?
(en)
Punjab
alovera usually march june de vich cultivate kita janda hai eh retli to chikni miti vch lgaya ja skda hai jis miti di ph 8.5 to vadh hove,sem vli jmeen ch eh nahi lgaya ja skda,isdia rhizome cuttings lgdia ne jis da size 15-18 cm hunda te planting 60×30 cm ja 60×45 cm hai isde bare vdhere jankari thanu university ja kvk tomil skdi hai....8 mhinea bad eh harvesting karn de lai ready ho janda hai butaaa 2 sal to 5 sal takk vdya yield denda hai fr nve sire to lgana penda hai isdi yield 10,000-12,000kg/ha. hai
Haryana
ਐਲੋਵੀਰਾ ਦੀ ਵਰਤੋ ਆਯੂਰਵੈਦਿਕ ਦਵਾਈਆਂ ਵਿੱਚ ਵੱਡੇ ਪੱਧਰ ਤੇ ਹੁੰਦੀ ਹੈ ।ਅੱਜਕਲ ਕਈ ਨੇਸ਼ਨਲ ਅਤੇ ਇੰਟਰ ਨੇਸ਼ਨਲ ਕੰਪਨਿਆ ਇਸਦੀ ਵਰਤੋ ਚਿਕਤਸਾ ਦੇ ਨਾਲ ਨਾਲ ਸੁੰਦਰਤਾ ਉਤਪਾਦ ਜਿਵੇਂ ਫੇਸਵਾਸ ਕਰੀਮ ,ਸ਼ੇੰਪੂ , ਦੰਤ ਪੇਸਟ ਹੋਰ ਕਈ ਸਾਰੇ ਪ੍ਰੋਡਕਟਸ ਵਿੱਚ ਇਸਦਾ ਇਤੇਮਾਲ ਹੁੰਦਾ ਹੈ । ਖੇਤ ਦੀ ਤਿਆਰੀ ਵੇਸੇ ਐਲੋਵੇਰਾ ਦੇ ਪੌਦਿਆਂ ਨੂੰ ਕਿਸੇ ਵੀ ਪ੍ਰਕਾਰ ਦੀ ਉਪਜਾਊ ਅਨੁਪਜਾਊ ਮਿੱਟੀ ਵਿੱਚ ਆਸਾਨੀ ਨਾਲ ਉਗ ਜਾਂਦੇ ਹੈ । ਬਸ ਤੁਹਾਨੂੰ ਇੱਕ ਗੱਲ ਦਾ ਧਿਆਨ ਰੱਖਣਾ ਹੈ ਕੀ ਪੋਦਾ ਜਿਆਦਾ ਪਾਣੀ ਵਾਲੀ (ਸੇਮ) ਅਤੇ ਪਾਲਾ ਪੈਣ ਵਾਲੀ ਜਗ੍ਹਾ ਉੱਤੇ ਨਹੀ ਲਗਾਉਣਾ ਹੈ ।ਘੱਟ ਪਾਣੀ ਤੇ ਰੇਤਲੇ ਵਾਹਨ ਵਿਚ ਲਾਉਣ ਲਈ ਇਹ ਸਭ ਤੋਂ ਵਧੀਆ ਫ਼ਸਲ ਹੈ । ਖੇਤ ਦੀ ਤਿਆਰੀ ਲਈ ਸਭ ਤੋਂ ਪਹਿਲਾਂ ਖੇਤ ਦੀ 2 ਵਾਰ ਚੰਗੀ ਤਰਾਂ ਵਾਹ ਕੇ ਉਸ ਵਿਚ ਪ੍ਰਤੀ ਹੇਕਟਰ 10 ਤੋਂ 20 ਟਨ ਦੇ ਵਿੱਚ ਪੁਰਾਣੀ ਰੂੜੀ ਦੀ ਖਾਦ ਪਾਓ ਨਾਲ ਵਿੱਚ 120 ਕਿੱਲੋਗ੍ਰਾਮ ਯੂਰੀਆ + 150 ਕਿੱਲੋਗ੍ਰਾਮ ਫਾਸਫੋਰਸ + 30 ਕਿੱਲੋਗ੍ਰਾਮ ਪੋਟਾਸ਼ ਇਨ੍ਹਾਂ ਨੂੰ ਖੇਤ ਵਿੱਚ ਸਮਾਨ ਰੂਪ ਨਾਲ ਬਖੇਰ ਦੇਵੋ ਫਿਰ ਇੱਕ ਵਾਰ ਹੱਲਕੀ ਵਹਾਈ ਤੇ ਕਰਾਹੇ ਨਾਲ ਵਾਹਨ ਨੂੰ ਪੱਧਰਾ ਕਰ ਲਾਓ । ਫਿਰ ਖੇਤ ਵਿੱਚ 50×50 ਸੇਮੀ . ਦੀ ਦੁਰੀ ਉੱਤੇ ਵੱਟਾਂ ਬਣਾ ਲਾਓ । ਪੌਦੇ ਦੀ ਰੋਪਾਈ ਅਤੇ ਸਾਂਭ ਸੰਭਾਲ ਪੌਦੇ ਦੀ ਰੋਪਾਈ ਕਿਸੇ ਵੀ ਸਮੇ ਵਿਚ ਕੀਤੀ ਜਾ ਸਕਦੀ ਹੈ । ਪਰ ਚੰਗੀ ਉਪਜ ਪ੍ਰਾਪਤ ਕਰਨ ਲਈ ਜੂਨ-ਜੁਲਾਈ ਜਾਂ ਫਰਵਰੀ-ਮਾਰਚ ਦੇ ਵਿੱਚ ਕਰ ਸੱਕਦੇ ਹੋਂ । ਐਲੋਵੇਰਾ ਦੀ ਰੋਪਾਈ ਵੱਟਾਂ ਉੱਤੇ ਹੁੰਦੀ ਹੈ ।ਇਹ ਪੌਦੇ ਕਿਸੇ ਪੁਰਾਣੇ ਐਲੋਵੇਰਾ ਫਾਰਮ ਜਾ ਨਰਸਰੀ ਤੋਂ ਪ੍ਰਾਪਤ ਕੀਤੇ ਜਾ ਸਕਦੇ ਹਨ ਅਸਲ ਵਿਚ ਐਲੋਵੇਰਾ ਦੇ ਇਕ ਵੱਡੇ ਪੌਦੇ ਦੇ ਨਾਲ ਛੋਟੇ ਛੋਟੇ 3-2 ਪਤੀਆਂ ਵਾਲੇ ਅਲੋਵੇਰਾ ਦੇ ਪੌਦੇ ਉੱਗ ਆਉਂਦੇ ਹਨ ਇਹੀ ਪੌਦੇ ਬਾਅਦ ਵਿਚ ਪਨੀਰੀ ਤੋਰ ਤੇ ਵਰਤੇ ਜਾਂਦੇ ਹਨ । ਇਸ ਵਿਧੀ ਨੂੰ ਰੂਟ ਸ਼ੱਕਰ(ROOT SUCKER) ਕਿਹਾ ਜਾਂਦਾ ਹੈ । ਚੰਗੀ ਉਪਜ ਲਈ ਕਿਸਮਾਂ ਸਿਮ – ਸਿਤਲ, L 1 , 2 , 5 ਅਤੇ 49 ਲਗਾਓ ਜਿਸ ਵਿੱਚ ਜੈਲ੍ਹ ਦੀ ਮਾਤਰਾ ਜਿਅਾਦਾ ਪਾਈ ਜਾਂਦੀ ਹੈ । ਇਸ ਤੋ ਇਲਾਵਾ ਨੈਸ਼ਨਲ ਬੋਟਨੀਕਲ ਅਤੇ ਪਲਾਂਟ ਜੈਨੇਟਿਕ ਰਿਸੋਰਸ, ਆਈ.ਸੀ.ਏ.ਆਰ. ਦੁਆਰਾ ਰਿਲੀਜ਼ ਕੀਤੀਆਂ ਕਿਸਮਾਂ IC111271, IC111269, IC111280 ਆਦਿ ਹਨ ਵੱਟਾਂ ਉੱਤੇ 50 & 50 ਸੇਮੀ ਦੀ ਦੂਰੀ ਉੱਤੇ ਬੂਟੀਆਂ ਨੂੰ ਲਗਾਓ । ਬੂਟੇ ਤੋਂ ਬੂਟੇ ਦੀ ਦੂਰੀ 50 ਸੇਮੀ ਰੱਖਣ ਉੱਤੇ ਪ੍ਰਤੀ ਏਕੜ 15000 ਬੂਟੀਆਂ ਦੀ ਲੋੜ ਰੋਪਾਈ ਲਈ ਹੋਵੇਗੀ । ਸਿਚਾਈ ਸਾਲ ਭਰ ਵਿੱਚ ਇਸਨੂੰ ਸਿਰਫ 4 ਜਾਂ 5 ਵਾਰ ਸਿਚਾਈ ਦੀ ਲੋੜ ਹੁੰਦੀ ਹੈ । ਸਿਚਾਈ ਲਈ ਡਰੀਪ ਪ੍ਰਣਾਲੀ ਚੰਗੀ ਰਹਿੰਦੀ ਹੈ । ਇਸਤੋਂ ਇਸਦੀ ਉਪਜ ਵਿੱਚ ਵਾਧਾ ਹੁੰਦਾ ਹੈ । ਗਰਮੀ ਦੇ ਦਿਨਾਂ ਵਿੱਚ 25 ਦਿਨਾਂ ਦੇ ਅੰਤਰਾਲ ਵਿੱਚ ਸਿਚਾਈ ਕਰਨੀ ਚਾਹੀਦੀ ਹੈ । ਕੀੜੇ ਅਤੇ ਬਿਮਾਰੀਆ ਵੇਸੇ ਤਾਂ ਇਸ ਫਸਲ ਉੱਤੇ ਕੋਈ ਵਿਸ਼ੇਸ਼ ਕੀਟ ਅਤੇ ਰੋਗਾਂ ਦਾ ਪ੍ਰਭਾਵ ਨਹੀ ਹੁੰਦਾ ਹੈ ।ਪਰ ਕੀਤੇ-ਕੀਤੇ ਤਾਣੇ ਦੇ ਸੜਨ ਅਤੇ ਪੱਤੀਆਂ ਉੱਤੇ ਦਾਗ ਵਾਲੀ ਬੀਮਾਰਿਆ ਦਾ ਅਸਰ ਵੇਖਿਆ ਗਿਆ ਹੈ । ਜੋ ਇੱਕ ਉੱਲੀ ਰੋਗ ਹੁੰਦਾ ਹੈ ਉਸਦੇ ਉਪਚਾਰ ਲਈ ਮੇਂੰਕੋਜੇਬ 3 ਗਰਾਮ ਪ੍ਰਤੀ ਲਿਟਰ ਦੇ ਹਿਸਾਬ ਨਾਲ ਛਿਡਕਾਵ ਕਰਨਾ ਚਾਹੀਦਾ ਹੈ । ਐਲੋਵੇਰਾ ਦੀ ਕਟਾਈ ਇਹ ਫਸਲ ਇੱਕ ਸਾਲ ਬਾਅਦ ਕੱਟਣ ਲਾਇਕ ਹੋ ਜਾਂਦੀ ਹੈ । ਕਟਾਈ ਦੇ ਦੋਰਾਨ ਪੌਦਿਆਂ ਦੀ ਸਭ ਤੋਂ ਪਹਿਲਾਂ ਹੇਠਲੀ ਠੋਸ 3 ਜਾਂ 4 ਪੱਤਾਂ ਦੀ ਕਟਾਈ ਕਰੋ ਉਸਦੇ ਬਾਅਦ ਲੱਗਭੱਗ ਇੱਕ ਮਹੀਨੇ ਦੇ ਬਾਅਦ ਉਸ ਨਾਲ ਉਪਰ ਵਾਲੀ ਪੱਤੀਆਂ ਦੀ ਕਟਾਈ ਕਰਨੀ ਚਾਹੀਦੀ ਹੈ ਕਦੇ ਵੀ ਉਪਰ ਵਾਲੀ ਨਵੀਂ ਨਾਜਕ ਪੱਤੀਆਂ ਦੀ ਕਟਾਈ ਨਾ ਕਰੋ । ਕਟੇ ਹੋਏ ਪਤੀਆਂ ਵਿੱਚ ਫਿਰ ਨਾਲ ਨਵੀਂ ਪੱਤੀਆ ਬਣਨੀ ਸ਼ੁਰੂ ਹੋ ਜਾਂਦੀ ਹੈ । ਪ੍ਰਤੀ ਹੇਕਟਰ 50 ਤੋਂ 60 ਟਨ ਤਾਜੀ ਪੱਤੀਆ ਪ੍ਰਤੀ ਸਾਲ ਮਿਲ ਜਾਂਦੀਆਂ ਹਨ । ਦੂਜੇ ਸਾਲ ਵਿੱਚ 15 ਤੋਂ 20 ਫ਼ੀਸਦੀ ਵਾਧਾ ਹੁੰਦਾ ਹੈ । ਬਾਜ਼ਾਰ ਵਿੱਚ ਇਸ ਦੀਆਂ ਪੱਤੀਆਂ ਦੀ ਅਨੁਮਾਨਿਤ ਕੀਮਤ 3 ਤੋਂ 6 ਰੂਪਏ ਕਿੱਲੋ ਹੁੰਦੀ ਹੈ । ਇੱਕ ਤੰਦੁਰੁਸਤ ਪੌਦੇ ਤੋਂ ਇਕ ਸਾਲ ਵਿਚ ਲਗਭਗ 3-4 ਕਿੱਲੋ ਪੱਤੀਆ ਲਈਆਂ ਜਾ ਸਕਦੀਆਂ ਹਨ । ਇਸ ਤਰਾਂ ਇਕ ਸਾਲ ਵਿਚ ਇਕ ਏਕੜ ਵਿਚੋਂ 1.5 ਤੋਂ 3 ਲੱਖ ਦੀ ਫ਼ਸਲ ਹੋ ਜਾਂਦੀ ਹੈ । ਐਲੋਵੇਰਾ ਦਾ ਵਰਤੋ ਤੰਦੁਰੁਸਤ ਪੱਤੀਆਂ ਦੀ ਕਟਾਈ ਦੇ ਬਾਅਦ ਸਾਫ਼ ਪਾਣੀ ਨਾਲ ਧੋ ਕੇ ਪੱਤੀਆਂ ਦੇ ਹੇਠਲੇ ਹਿੱਸੇ ਵਿੱਚ ਬਲੇਡ ਜਾਂ ਚਾਕੂ ਨਾਲ ਕਟ ਲਗਾ ਕੇ ਥੋੜ੍ਹੇ ਸਮਾਂ ਲਈ ਛੱਡ ਦਿੰਦੇ ਹਨ । ਜਿਸ ਵਿੱਚ ਪਿੱਲੇ ਰੰਗ ਦਾ ਗਾਡਾ ਚਿਪਚਿਪਾ ਰਸ ( ਜੇਲ੍ਹ ) ਨਿਕਲਦਾ ਹੈ ਉਸਨੂੰ ਇੱਕ ਟੈਂਕ ਵਿੱਚ ਇੱਕਠਾ ਕਰਕੇ ਇਸ ਰਸ ਨੂੰ ਸੁਖਾ ਲਿਆ ਜਾਂਦਾ ਹੈ । ਇਸ ਸੁੱਕੇ ਹੋਏ ਰਸ ਨੂੰ ਵੱਖ ਵੱਖ ਢੰਗ ਨਾਲ ਤਿਆਰ ਕਰਨ ਦੇ ਬਾਅਦ ਵੱਖ ਵੱਖ ਨਾਮਾਂ ਨਾਲ ਜਾਣਿਆ ਜਾਂਦਾ ਹੈ । ਜਿਵੇਂ ਕੀ ਸਕੋਤਰਾ , ਕੇਪ.. ਜਦੋ ਫਸਲ ਪੂਰੀ ਤਰਾਂ ਤਿਆਰ ਹੋ ਜਾਵੇ ਅਤੇ ਉਸਦੀ ਕਟਾਈ ਕਰ ਲਈ ਜਾਵੇ ਤਾਂ ਉਸ ਨੂੰ ਤੁਸੀ ਸਬਜੀ ਮੰਡੀ ਵਿੱਚ ਸਿੱਧੇ ਤੌਰ ਤੇ ਵੇਚ ਸਕਦੇ ਹੋਂ । ਜੇਕਰ ਤੁਸੀ ਖੁਦ ਮੰਡੀ ਵਿੱਚ ਵੇਚਦੇ ਹੋ ਤਾਂ ਤੁਹਾਨੂੰ ਅੰਦਾਜਨ 5 ਤੋਂ 10 ਰੁਪਏ ਪ੍ਰਤੀ ਕਿੱਲੋ ਤੱਕ ਮੁੱਲ ਮਿਲ ਸਕਦਾ ਹੈ । ਪਰ ਜੇਕਰ ਤੁਸੀ ਕਿਸੇ ਕੰਪਨੀ ਨਾਲ ਕੋਨਟ੍ਰੈਕਟ ਕਰਦੇ ਹੋ ਤਾਂ ਇਸਦਾ ਰੇਟ ਉਸ ਕੰਪਨੀ ਦੀ ਲੋੜ ਅਤੇ ਸ਼ਰਤਾਂ ਦੇ ਮੁਤਾਬਿਕ ਉਸ ਕੰਪਨੀ ਦੁਆਰਾ ਹੀ ਤੈਅ ਹੁੰਦਾ ਹੈ। ਇਹ ਮੁੱਲ ਤੁਹਾਡੀ ਉਹਨਾਂ ਨਾਲ ਡੀਲਿੰਗ ਤੇ ਨਿਰਭਰ ਕਰਦਾ ਹੈ।
1121ਦੇ ਭਾਅ ਇਸ ਐਪ ਤੇ ਕਿਉ ਨੀ ਸ਼ੋਅ ਹੁੰਦੇ?
(en)
ਜੋ ਵੀ 1121 ਦਾ ਰੇਟ ਆਵੇਗਾ ਉਸ ਦੀ ਜਾਣਕਾਰੀ ਤੁਹਾਨੂੰ ਬਹੁਤ ਜਲਦੀ ਦੇ ਦਿੱਤੀ ਜਾਵੇਗੀI
Punjab
ਬਾਈ ਜੀ ਇਸ ਫਸ਼ਲ ਦਾ ਮੁੱਲ ਅੰਤਰਰਾਸ਼ਟਰੀ ਮੰਡੀ ਨਾਲ ਸਬੰਧਤ ਹੈ ਜੀ
Pulsar de nl tilt pon de jurart ha ja nai ?
(en)
Punjab
tusi pulsor fungicide de vich tilt fungicide na milao.enna dova da result changa hai. es kar ke tusi dona vicho kise ik di verto kar sakde ho.
1acre pond cho kini kilo fish nikldi he ?
(en)
Punjab
Eh fish di kisam te depend krda hai..catla,Rohu,Grass carp,common carp etc are suitable for Indian ponds.Other breeds such as Tilapia, Catfish etc also cultivated in Indian Ponds....isto ilava baki di jankari thanu machi palan bhibhag punjab vlo ja kvk to mil skdi hai g...te machi palan di training lai k kum shuru kita jave
TakribAn 3.5 year old jhoti a ji oh bol ni rahi ji bohut kus dita os nu no results hun dSo ki karie ?
(en)
Punjab
heat ch an di umar 3.5 to 4 sall di hundi hai....isto ilava chelated agrmin da mineral mixture paya jave bt mixture pan to phla albendazole ja febendazole keedeya to tablet diti jave taki mineral mixture dangr nu changi tra lag ske...mosmi kakh paye jan jive hari tandi makki...ja fr ik desi trika rat nu sabat tara miraa ausss de vich rakh kk fir us nu gurh de vch mila kk ditaa javee
Punjab
keediya di tablet dwo fir koi vadia mixtures start kro
Chess tela on te v kamm kardi a k nhi ?
(en)
Punjab
chess tella an to phla kum krdi hai g jekar tele di shuruwat hai ta eh km kr skdi....jekar tella vdh chukaa hai ta jhone de vich actra @75 gm ja buprofezin 200 ml nu 150 ltr pani nal milaa k prati acre spray kro g
Han g chess tele de lyi hi kam krdi hai..iss di spray tela aun ton pehla kro.. jekar tuc iss di spray tela aun ton pehla krde ho tan iss da result bhut wdia rehnda hai.
patta lapate sundi da hall daso ?
(en)
Punjab
hexaconazole@ 2.0 ml Propiconazole 25 ec@ 1ml ja fer carbendazim 50 wp @1.0g/lt of water di spray krooooo g
Punjab
sryy eh sheath blight de lai hai gltt answer dita gea g
Punjab
ਪੱਤਾ ਲਪੇਟ ਸੁੰਡੀ ਲਈ ਮੋਨੋਕਰੋਟੋਫਾਸ 500 ਐਮ.ਐਲ, ਕਲੋਰੋਪੈਰੀਫਾਸ 1 ਲੀਟਰ, ਟ੍ਰਾਈਜੋਫਾਸ 400 ਐਮ.ਐਲ. (ਕੋਈ ਇਕ) ਪ੍ਰਤੀ ਏਕੜ 100 ਲੀਟਰ ਪਾਣੀ ‘ਚ ਮਿਲਾ ਕੇ ਸਪਰੇਅ ਕੀਤੀ ਜਾਵੇ।
JHONE DE VICH PATTA LAPET SOONDI DI ROKTHAM DE LYI TATA TUKUMI@100GM JA TAFFIN@60ML JA FAME@30ML JA CORAGEN@60ML NU 150 LTR PAANI DE NAL MILA KE PRATI ACRE TE SPRAY KRO.
ਨਰਮਾ ਏਸ ਤਰ੍ਹਾਂ ਖਰਾਬ ਹੋ ਰਿਹਾ ਕਿਹੜੀ ਸਪਰੇਅ ਕਰੀਏ ?
(en)
ਜੋ ਪੱਤਿਆਂ ਦੇ ਵਿੱਚ ਪੀਲਾਪਣ ਹੈ ਇਸ ਦੀ ਰੋਕਥਾਮ ਦੇ ਲਈ ਨਰਮੇ ਦੇ ਉੱਪਰ 400 ਗ੍ਰਾਮ BLUE COPPER OXYCHLORIDE ਨੂੰ 150 ਲੀਟਰ ਪਾਣੀ ਦੇ ਨਾਲ ਮਿਲਾ ਕੇ ਪ੍ਰਤੀ ਏਕੜ ਤੇ ਸਪਰੇਅ ਕਰੋ । ਜੇਕਰ ਫਲ ਡਿੱਗ ਰਿਹਾ ਹੈ ਫਲ ਡਿੱਗ ਰਿਹਾ ਹੈ ਤਾਂ ਉਸ ਦੀ ਰੋਕਥਾਮ ਦੇ ਲਈ 1 ਕਿਲੋ NPK 19:19:19 ਨੂੰ 150 ਲੀਟਰ ਪਾਣੀ ਦੇ ਨਾਲ ਮਿਲਾ ਕੇ ਪ੍ਰਤੀ ਏਕੜ ਦੇ ਨਾਲ ਮਿਲਾ ਕੇ ਪ੍ਰਤੀ ਏਕੜ ਤੇ ਸਪਰੇਅ ਕਰੋ । ਜੇਕਰ ਮੱਛਰ ਹੈ ਤਾਂ ਉਸ ਦੇ ਲਈ ACEPHATE@800 ਗ੍ਰਾਮ ਜਾਂ ACTARA@80 ਗ੍ਰਾਮ ਜਾਂ ADMIRE@50 ਗ੍ਰਾਮ ਨੂੰ 150 ਲੀਟਰ ਪਾਣੀ ਦੇ ਨਾਲ ਮਿਲਾ ਕੇ ਪ੍ਰਤੀ ਏਕੜ ਤੇ ਸਪਰੇਅ ਕਰਦਿਓ।
55 hp मे कौनसा टैकटर बढिया है?
(en)
55 hp ke liye app Farmtrac 55, 60 , ja johndere 5310,5320 , ja fir newholland 3630, etc. le skte ho.
Punjab
farmtrac 60 is GOOD BETER BEST
Haryana
joha deer5310
JOHN DEERE 5310 OR 5210 .. ਸਾਰੇ ਕੰਮਾਂ ਲੲੀ ਬੇਸਟ ਅਾ
Punjab
swaraj 855 or 960 sab to vadia .
I am going to harvest my pr 126 till tomorrow after this crop which crop or fooder I can grow or any other crops which are suitable for taran taran district please guide as I want to sow wheat near lohri. Please suggest ?
(en)
Punjab
If you want to sow wheat near lohri then Pea(early maturity variety), Potato (early maturity variety), Spinach, Coriander, Radish and Turnip,these crops would be best option for you.
ਨਰਮੇ ਦੇ ਪੱਤੇ ਕਾਲੇ ਹੋ ਰਹੇ ਹਨ ਕਿ ਕਾਰਨ ਹੈ। ਕੋਈ ਸਪਰੇਅ ਕਰੀਏ ਜਾਂ ਨਾ ਵਰਾਇਟੀ 376 ਹੈ?
(en)
black tele g ddvp kini pauni a g 1 acre vich g ?
(en)
Punjab
Jekar kaale tele di aje shuruaat hai tan iss di roktham de lyi tuc chess@120gm ja glamore@50gm ja dentop@35gm nu 150 ltr paani de nal mila k prati acre te spray kr skde ho..ihna spreha di varto tela pain ton pehla kro..iss ton ilaava jekar tela jyaada fail gya hai tan uss di rokthaam de lyi 1 ltr DDVP nu 12 kg sukki ret de nal mila k khet de vich shitta de deo..iss ton bina tuc koram 300ml ja acetamiprid 20EC @60-80gm ja acephate@500gm nu 150 ltr paani de nal mila k prati acre te spray krdeo..iss ton ilaava tuc jhone de vich actara @80gm ja buprofezin@200ml nu 150 ltr paani de nal mila k prati acre te spray kr deo.
hd 3086 725 da jhar kina a te bajai da sahi time ki hai ji ?
(en)
Punjab
HD 3086 ate PBW 725 di bijae da time october end to november end tak hai. HD 3086 da jhad 23 quintal per acre ate PBW 725 da jhad 22.9 quintal per acre hai.
ਝੋਨੇ ਦੀ ਪਰਾਲੀ ਨੂੰ ਅੱਗ ਕਿੳੂ ਨਹੀ ਲਾੳੂਣੀ ਚਾਹੀਦੀ?
(en)
Punjab
kyu k is trah krn nal ik ta vatawarn dushit hunda hai te....khet vichle sare mittar kide mar jnde ne...dusra agg lgan te dhrti vichle sukhm jeev jive k gandoye vagira jhde khet di upjau shakti vahunde han oh sb mar jande ne...ne te zmeen skht ho jndi hai
Punjab
2 ਏਕੜ ਤੱਕ ਦੇ ਜ਼ਮੀਨ ਮਾਲਕ ਨੂੰ ਇਕ ਵਾਰ ਅੱਗ ਲਗਾਉਣ ‘ਤੇ 2500 ਰੁਪਏ, 2 ਏਕੜ ਤੋਂ 5 ਏਕੜ ਤੱਕ ਦੇ ਕਿਸਾਨ ਨੂੰ ਇਕ ਵਾਰ ਅੱਗ ਲਗਾਉਣ ‘ਤੇ 5000 ਰੁਪਏ ਅਤੇ 5 ਏਕੜ ਤੋਂ ਉਪਰ ਵਾਲੇ ਕਿਸਾਨਾਂ ਨੂੰ ਇਕ ਵਾਰ ਅੱਗ ਲਗਾਉਣ ‘ਤੇ 15000 ਰੁਪਏ ਦਾ ਜੁਰਮਾਨਾ ਬਤੌਰ ਵਾਤਾਵਰਣ ਦੂਸ਼ਿਤ ਕਰਨ ਦੀ ਭਰਪਾਈ ਲਈ ਅਦਾ ਕਰਨਾ ਪਵੇਗਾ।
ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਤੋਂ ਸਰਕਾਰ ਮਨਾਹੀ ਕਰਦੀ ਹੈ ਕਿਉਕਿ ਸਰਕਾਰ ਦਾ ਮੰਨਣਾ ਹੈ ਕਿ ਇਸ ਨਾਲ ਮਿੱਟੀ ਦੇ ਮਿੱਤਰ ਕੀੜੇ ਮਰ ਜਾਂਦੇ ਹੱਨ ਅਤੇ ਮਿੱਟੀ ਦੀ ਉਪਜਾਊ ਸ਼ਕਤੀ ਘਟਦੀ ਹੈ ਇਸ ਤੋਂ ਇਲਾਵਾ ਵਾਤਾਵਰਨ ਵੀ ਪ੍ਰਦੂਸ਼ਿਤ ਹੁੰਦਾ ਹੈ ਇਸ ਕਰ ਸਰਕਾਰ ਨੇ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਤੋਂ ਜੁਰਮਾਨਾ ਕੀਤਾ ਹੈ I
hf cow de lyi changi feed bnaun da formula daso g ?
(en)
Rajasthan
ਦੁੱਧ ਵਾਲੀਆਂ ਗਾਵਾਂ ਲਈ ਘਰ ਵਿੱਚ ਫੀਡ ਤਿਆਰ ਕਰਨ ਦਾ ਫਾਰਮੂਲਾ । ਸੰਤੁਲਿਤ ਖੁਰਾਕ 100 ਕਿਲੋ ਬਣਾਉਣ ਲਈ ਲੋੜੀਂਦੀ ਸਮੱਗਰੀ ਚਾਹੀਦੀ ਹੈ । ਜਿਵੇਂ 25 ਕਿਲੋ ਅਨਾਜ ( ਜਵਾਰ, ਬਾਜਰੀ (ਸਰਦੀਆਂ) , ਕਣਕ, ਜੌਂ ( ਗਰਮੀਆ) ਇਹਨਾਂ ਵਿੱਚੋ ਕੋਈ ਇੱਕ ) , ਦਾਲ ਚੂਰੀ 20 ਕਿਲੋ( ਮੂੰਗੀ ਚੂਰੀ, ਮਾਂਹ ਚੂਰੀ, ਮੋਠ ਚੂਰੀ ( ਕੇਵਲ ਸਰਦੀਆਂ ਲਈ) , ਮਸੁਰ ਚੂਰੀ ,ਅਰਹਰ, (ਇਨਾਂ ਵਿੱਚੋ ਇੱਕ ) , DOC 25 ਕਿਲੋ ( ਚੌਲਾਂ ਦਾ ਚੂਰਾ ) , ਫਾਈਬਰ ਛਿਲਕਾ 15 ਕਿਲੋ (ਕਣਕ, ਚੌਕਰ, ਚਨਾ ਛਿਲਕਾ, ਮਟਰ ਛਿਲਕਾ, ਇਨਾਂ ਵਿੱਚੋ ਇੱਕ) , ਖਲ਼ 15 ਕਿਲੋ(ਸਰੋਂ, ਬਿਨੌਲਾ ਜਾਂ ਸੋਇਆ (ਇਹਨਾਂ ਵਿੱਚੋ ਕੋਈ ਇੱਕ) , ਮਿੱਠਾ ਸੋਡਾ 250 ਗ੍ਰਾਮ, 1 ਕਿਲੋ ਨਮਕ, ਗੁੜ 1 ਕਿਲੋ, 1 ਕਿੱਲੋ ਹਲਦੀ (ਸਰਦੀਆ ਵਿੱਚ ) ਇਹ ਨੂੰ ਰਲਾ ਲਵੋ । ਇਹ ਫੀਡ ਪਸ਼ੂ ਲਈ ਬਹੁਤ ਲਾਹੇਵੰਦ ਹੁੰਦੀ ਹੈ ।
ਆਹਾ ਮੱਖੀ ਕੀ ਆ ਤੇ ਇਸਦਾ ਇਲਾਜ ਕੀ ਹੋ ਸਕਦਾ ਜੀ ?
(en)
Maharashtra
ਜੇਕਰ ਇੱਹ ਝੋਨੇ ਦੇ ਵਿਚ ਜ਼ਿਆਦਾ ਨੁਕਸਾਨ ਕਰ ਰਹੀ ਹੈ ਤਾਂ ਇਸ ਦੀ ਰੋਕਥਾਮ ਦੇ ਲਈ 500-600ml quinalphos ਜਾ 400ml monocil ਨੂੰ 150 ਲੀਟਰ ਪਾਣੀ ਦੇ ਨਾਲ ਮਿਲਾ ਕੇ ਪ੍ਰਤੀ ਏਕੜ ਤੇ ਸਪਰੇ ਕਰਦਿਓI
bathinda kissan mele to matter aggeta 7 verity mil sekdi he. ki rate hai ?
(en)
Iss sambandi jankari de lyi tuhaanu bathinda de KVK de vich hi sampark krna pwega kyuki ihh saari jankari othe de khetibaadi officer hi de skde hnn ki ohna de kol beej uplabdh hai ja nahi. iss kr k iss di jankari lyi tuc kvk nal hi sampark kro.
pulsar dwyi 1121 ch dhon mrod te v kmm karugi ?
(en)
Punjab
Pulsor fungicide 1121 vich dhon mrod di bimari nu control karda hai. esdi dose 200 ml per acre hai.esnu 150-200 litre pani ch ghol ke spray kar sakde ho.
jhone te kale te bhure tele vaste kihdi spre keti jave
(en)
Punjab
Jekar kaale tele di aje shuruaat hai tan iss di roktham de lyi tuc chess@120gm ja glamore@50gm ja dentop@35gm nu 150 ltr paani de nal mila k prati acre te spray kr skde ho..ihna spreha di varto tela pain ton pehla kro..iss ton ilaava jekar tela jyaada fail gya hai tan uss di rokthaam de lyi 1 ltr DDVP nu 12 kg sukki ret de nal mila k khet de vich shitta de deo..iss ton bina tuc koram 300ml ja acetamiprid 20EC @60-80gm ja acephate@500gm nu 150 ltr paani de nal mila k prati acre te spray krdeo..iss ton ilaava tuc jhone de vich actara @80gm ja buprofezin@200ml nu 150 ltr paani de nal mila k prati acre te spray kr deo. jekar harra tela hai tan uss de lyi tuc solomon@120 ml prati acre de lyi spray kr skde ho...
Punjab
ਚੈਸ ਦਵਾੲੀ ਦੀ ਸਪਰੇ ਕਰੋ
kala tela di roktham bare daso ?
(en)
Punjab
Jekar kaale tele di aje shuruaat hai tan iss di roktham de lyi tuc chess@120gm ja glamore@50gm ja dentop@35gm nu 150 ltr paani de nal mila k prati acre te spray kr skde ho..ihna spreha di varto tela pain ton pehla kro..iss ton ilaava jekar tela jyaada fail gya hai tan uss di rokthaam de lyi 1 ltr DDVP nu 12 kg sukki ret de nal mila k khet de vich shitta de deo..iss ton bina tuc koram 300ml ja acetamiprid 20EC @60-80gm ja acephate@500gm nu 150 ltr paani de nal mila k prati acre te spray krdeo..iss ton ilaava tuc jhone de vich actara @80gm ja buprofezin@200ml nu 150 ltr paani de nal mila k prati acre te spray kr deo. jekar harra tela hai tan uss de lyi tuc solomon@120 ml prati acre de lyi spray kr skde ho...
ਝੋਨੇ ਦੇ ਖਰਚਿਆਂ ਦਾ ਸਸਤਾ,ਸੌਖਾ ਹੱਲ ਦੱਸੋ ਜੀ।
(en)
1.8 ਮਹਿਨੇ ਦਾ ਕੱਟਾ ਹੈ ੲਿਸ ਨੂੰ ਕੀ ਦੇੲੀ ੲੇ ਸਿਹਤ ਵਾਸਤੇ ?
(en)
ਤੁਸੀ ਕੱਟੇ ਨੂੰ 35-40 ml nilzan ਦੇ ਕੇ ਪਾਊਡਰ ਖੁਰਾਕ 30-50 ਗ੍ਰਾਮ ਦਿਆ ਕਰੋ ।ਇਸ ਦੇ ਨਾਲ ਨਾਲ cargill ਦਾ feed hifer dry 1 ਕਿਲੋਗ੍ਰਾਮ ਤੋਂ ਸ਼ੁਰੂ ਕਰ ਦਿਓ।
Y g nutricana feed Di hifer deo hor kuch den Di lod ni veer Cargill to v best result aa
ਸਰ G ੲਿਹ ਮੱਝ 10 ਦਿਨ ਪਹਿਲਾ ਸੁੲੀ ਸੀ ਪੀਛਾ ਬਹੁਤ ਬਾਹਰ ਕੱਡ ਗ਼ੀ ਸੀ ਪਿਛਲੇ ਸ਼ੳੂੲੇ ਦੁੱਧ 14 ਲੀਟਰ ਸੀ ਪਰ ੲਿਸ ਵਾਰ ਦੁੱਧ 5 ਹੀ ਰੈ ਗਿਅਾ ? ਖੁਰਾਕ ਵਿਚ ਵੇੜੈਵੇ ਕਣਕ ਸ਼ਰੋ ਪਾ ਰਹੇ ਹਾ ?
(en)
Punjab
picha kdn to bad majj dudh suka jndi hai.....dubara vadann de thoda tym lgu...majh nu verka di gold feed payi jave te agrimin da mineral mixture v khavaya jave...taramira daily chatayoo....te hare patheaa da jor rkhoo
Y g nutricana feed Di 60d aundi aa 4 kg daily de do 1 bag naal result mil ju hor kuch poun Di lod ni
ਝੋਨੇ ਤੇ ਭੂੁਰੇ ਤੇਲੇ ਦੀ ਰੋਕਥਾਮ ਕਿਸ ਦਵਾੲੀ ਨਾਲ ਹੋਵੇਗੀ ?
(en)
Punjab
ਜੇਕਰ ਕਾਲੇ ਤੇਲੇ ਦੀ ਅਜੇ ਸ਼ੁਰੂਆਤ ਹੈ ਤਾਂ ਇਸ ਦੀ ਰੋਕਥਾਮ ਦੇ ਲਈ ਤੁਸੀ chess@120 ਗ੍ਰਾਮ ਜਾਂ dentop@35 ਗ੍ਰਾਮ ਨੂੰ 150 ਲੀਟਰ ਪਾਣੀ ਦੇ ਨਾਲ ਮਿਲਾ ਕੇ ਪ੍ਰਤੀ ਏਕੜ ਤੇ ਸਪਰੇਅ ਕਰ ਸਕਦੇ ਹੋਂ ਤੇਲਾ ਪੈਣ ਤੋਂ ਪਹਿਲਾ ਇਹਨਾਂ ਦੀ ਸਪਰੇਅ ਕਰੋ ਇਸ ਤੋਂ ਇਲਾਵਾ ਜੇਕਰ ਤੇਲਾ ਜਿਆਦਾ ਫੈਲ ਗਿਆ ਹੈ ਤਾਂ ਉਸ ਦੀ ਰੋਕਥਾਮ ਦੇ ਲਈ 1 ਲੀਟਰ DDVP ਨੂੰ 12 ਕਿਲੋਗ੍ਰਾਮ ਸੁੱਕੀ ਰੇਤ ਦੇ ਨਾਲ ਮਿਲਾ ਕੇ ਖੇਤ ਦੇ ਵਿੱਚ ਛਿੱਟਾ ਦਿਓ ਇਸ ਤੋਂ ਬਿਨਾ ਤੁਸੀ koram 300 ਮਿਲੀਲੀਟਰ ਜਾਂ acetamiprid 20EC @60-80 ਗ੍ਰਾਮ ਜਾਂ acephate@500 ਗ੍ਰਾਮ ਨੂੰ 150 ਲੀਟਰ ਪਾਣੀ ਦੇ ਨਾਲ ਮਿਲਾ ਕੇ ਪ੍ਰਤੀੌ ਏਕੜ ਤੇ ਸਪਰੇਅ ਕਰ ਦਿਓ ਇਸ ਤੋਂ ਇਲਾਵਾ ਤੁਸੀ ਝੋਨੇ ਦੇ ਵਿੱਚ actara @80 ਗ੍ਰਾਮ ਜਾਂ buprofezin@200 ਮਿਲੀਲੀਟਰ ਨੂੰ 150 ਲੀਟਰ ਪਾਣੀ ਦੇ ਨਾਲ ਮਿਲਾ ਕੇ ਪ੍ਰਤੀ ਏਕੜ ਤੇ ਸਪਰੇਅ ਕਰੋ
murah nasal di majh aa jo sukdi jndi aa.. but pathe full khndi aa te khurak v poori aa . pls help ?
(en)
Punjab
isda mukh karan majj de pet de vich kidee ho skde ne isde lai sb to phla majh da gobhar test krvaya jave ta k ptaa chl skee kide khdi kism de ne...isde lai majh nu albendazole ja febendazole di tablet diti jave
121 variety 20 days tak pak jaani a kaale tele to kehdi sprey kariye ? 15 din pehla bufrofezin kiti c .
(en)
Punjab
Jekar kaale tele di aje shuruaat hai tan iss di roktham de lyi tuc chess@120gm ja glamore@50gm ja dentop@35gm nu 150 ltr paani de nal mila k prati acre te spray kr skde ho..ihna spreha di varto tela pain ton pehla kro..iss ton ilaava jekar tela jyaada fail gya hai tan uss di rokthaam de lyi 1 ltr DDVP nu 12 kg sukki ret de nal mila k khet de vich shitta de deo..iss ton bina tuc koram 300ml ja acetamiprid 20EC @60-80gm ja acephate@500gm nu 150 ltr paani de nal mila k prati acre te spray krdeo..iss ton ilaava tuc jhone de vich actara @80gm ja buprofezin@200ml nu 150 ltr paani de nal mila k prati acre te spray kr deo. jekar harra tela hai tan uss de lyi tuc solomon@120 ml prati acre de lyi spray kr skde ho...
Haryana
jhone de vich kaale tele di roktham de lyi OSWAL company di Black gold@300ml nu 150 ltr paani de nal mila ke prati acre te spray kro. iss ton ilaava tuc 1 ltr DDVP nu 12 kg sukki ret de nal mila ke prati acre de vich shitta de skde ho. iss nal kala tela control ho jawega.
Es da da ki kita jave ?
(en)
Maharashtra
jekar jhone de vich dhabbe bnn rhe hnn tan uss de Lyi Pulsor@200ml ja nativo@80-100gm ja folicur@200ml nu 150 LTR paani de nal Mila k prati acre te spray kro..ihna spreha di varto krn nal dhabbe thk ho jande hnn.. jekar daane kaale ho rhe hn ja haldi rog bnn reha hai tan uss di roktham de lyi TILT@200ml nu 150 ltr paani de nal mila k prati acre te spray kro.
ਗਾਂ ਪਤਲਾ ਗੋਬਰ ਕਰਦੀ ਹੈ ਕੱਚੇ ਪੱਟਠੇ ਗੋਬਰ ਰਾਹੀਂ ਬਾਹਰ ਕੱਢ ਦੀ ਹੈ ਕੋਈ ਇਲਾਜ ਦੱਸੋ 99145 54168
(en)
Rajasthan
ਤੁਸੀ ਇੱਕ ਬੁੱਕ ਸਫੈਦੇ ਦੇ ਪੱਤੇ ਇੱਕ ਲੀਟਰ ਪਾਣੀ ਵਿੱਚ ਉਬਾਲ ਲਵੋ ਜਦੋ ਉਬਾਲ ਕੇ ਅੱਧਾ ਪਾਣੀ ਰਹਿ ਜਾਵੇ ਤਾਂ ਉਹ ਗਾਂ ਨੂੰ ਪਿਆ ਦਿਓ।
Punjab
thanks g
Sir g. ਬੂਰੀ ਝੋਟੀ ਹੈ ੳੁਮਰ 5 ਸਾਲ਼ ਹੈ ਵਾਰ ਵਾਰ ਟੀਕਾ ਭਰਾਓੁਣ ਤੋ ਬਾਦ ਵੀ ਤਾਰਾ ਕਰਦੀ ਹੈ ਕੀਪਰ + ਵੀ ਦਿੱਤਾ ਹੈ ਹਲ ਦੱਸੋ ?
(en)
Punjab
kayi var tikkee vich nuks hunda hai jaa tikka bhrn vala doctr v vdya nahi ho skda...isde lai jhoti nu natural jhothee de kolo lavaya jave Avara jhothe nalo agr kise kole ghr da palea hoyea jhotha hove jis nu feed vagaira v payi jandi hove ta us kolo jyada vdya...jhothi nu lavan to phla koi v antibacterial dvai bhari jave jive k Teramicine IU
Punjab
ਤੁਸੀ ਸਹੀ ਖੁਰਾਕ ਅਤੇ ਕੈਲਸ਼ੀਅਮ ਦਿੰਦੇ ਰਹੋ ਅਤੇ ਇਸ ਦੇ ਨਾਲ ਤੁਸੀ ਹੋਮੀਉਪੈਥਿਕ ਮੈਡੀਸਨ ALFAVET ਵੀ ਦਿੰਦੇ ਰਹੋ।
Punjab
ਵੀਰ ਜੀ ਵੇਚਣੀ ਆ
calf age 11 month growth nahi ho ryhe give me advice ?
(en)
Punjab
calf di khurak sahi kiti javee...hare chare te tudi di ratio sahi rakhi jave dangra nu rajve pathe pana bht jruri hai...agrimin cmpny da mineral mixture paya jave te feed di matra sahi rakhi jave
Punjab
tusi cow nu homeopathic di Repeatovet medican deo. eh tohanu nede de medical to mil javvegi.
Paaji Ki rate laagan deyaa parmal jhone daa hun please share this information ?
(en)
Haryana
Parmal jhone da MSP(smarthan mulya) 1550 rupees hai. aate Grade A jhone da MSP(smarthan mulya) 1590 rupees hai.ehe price government walo tah kite gye ne.
mirch de patte es tarh ho rahe Han mancozeb Di spray da koi asar nhi ho rya ?
(en)
Jekar patte ikatthe ho rhe hnn tan iss di roktham de lyi 600-800gm acephate ja 400ml rogor nu 150 ltr pani de nal mila ke prati acre te spray kro. iss ton ilaava jekar peelapan aa reha hai tan iss di roktham de lyi 300gm oswal company di carbot@250gm nu 150 ltr paani de nal mila ke prati acre te spray kro.
Du pont di carzat. use kr k bkhni. c
kise veer nu kale jhone bare pta hove ta dseo nd bee v laina j kise kol hai ta dseo ?
(en)
Maharashtra
Jekar tuc kaale jhone de beej baare jankari laina chaunde ho tan iss sambandi tuc apne KVK (krishi vigyan kender) de nal sampark kr skde ho. ohna de nal bhut saare progressive farmer jude hoye hunde hnn jo ki iss trah dia organic ate different fasla di kheti krde hnn ohna ton tuc farmers de no. lai skde ho.
ਗਾ ਨੂੰ ਦੁੱਧ ਵਧਾਉਣ ਵਾਸਤੇ ਕੀ ਕੀਤਾ ਜਾਵੇ ?
(en)
Rajasthan
best diet+ sehjan leaves+Gur 1 PC/day
ਤੁਸੀ ਗਾਂ ਨੂੰ ਫੀਡ ਵਧੀਆ ਪਾਓ ਤੇ ਨਾਲ ਹੀ bolus milkage ਦੇ ਦਿਓ 1 ਡੱਬੇ ਵਿੱਚ 20 bolus ਹੁੰਦੀਆ ਇੱਕ ਸਵੇਰੇ ਤੇ ਇੱਕ ਸ਼ਾਮ ਨੂੰ ਦਿਓ।
1121 me ab konsi spre kre ?
(en)
1121 mein abb kaale tele aur haldi gaanth rog , daane kaale hone ki bimaari ayegi..tele ki roktham ke liye chess@120gm ja glamore@50gm ja dentop@35gm nu 150 ltr paani mein mila k prati acre pe spray kr skte ho ...inka upyog kala tela bnne se pehle kre..iss ke ilaava agar tela jyaada fail gya hai toh uss ki rokthaam ke liye 1 ltr DDVP ko 12 kg sukki ret ke sath mila ke khet mein burkaav kre ..iss ke ilaava app koram 300ml ja acetamiprid 20EC @60-80gm ja acephate@500gm ko 150 ltr paani mein mila kr k prati acre pe spray kre..iss ke ilaava app dhaan mein tele ke liye actara @80gm ja buprofezin@200ml ko 150 ltr paani mein mila kr k prati acre pe spray kre. agr uss mein patte sookh rhe hai aur praali bnn rhi hai ja sheath blight ki problem hai ton uss ki roktham ke liye pulsor@200ml ja nativo@80-100gm ja folicur@200ml ko 150 ltr paani mein mila kr k prati acre pe spray kre... Agr dhaan ke daane kaale ho rhe hai ja haldi gaanth rog aaa gya hai toh usski roktham ke liye TILT@200ml ko 150 ltr paani mein mila kr k prati acre pe spray kre..
tele and jhulas rog wali dwai dono mix karke jhone te spray kar sakde ha ?
(en)
Punjab
jdo v tuc ihna dwaaayia nu ikatha mila k spray kr rhe ho tan ihna dwaayia da ghol alag alag tyaar kro ate baad de vich mix kr k spray karo.
Hangi kar sakde aan
ਇਹਦਾ ਹੱਲ ਦੱਸੋ ਜੀ ?
(en)
ਇਸ ਦੇ ਵਿੱਚ kernel smut ਨਾਮ ਦੀ ਬਿਮਾਰੀ ਆ ਗਈ ਹੈ ਜਿਸ ਨਾਲ ਦਾਣੇ ਕਾਲੇ ਹੋਣੇ ਸ਼ੁਰੂ ਹੋ ਜਾਂਦੇ ਹਨ ਇਸ ਦੀ ਰੋਕਥਾਮ ਦੇ ਲਈ tilt@200 ਮਿਲੀਲੀਟਰ ਨੂੰ 150 ਲੀਟਰ ਪਾਣੀ ਦੇ ਨਾਲ ਮਿਲਾ ਕੇ ਪ੍ਰਤੀ ਏਕੜ ਤੇ ਸਪਰੇਅ ਕਰੋ।
A T L ਆਲੂ ਬੀਜ ਹੈ 300 ਗਟਾ ਕੋਈ ਵਾਰਸ ਨਹੀ ਵੇਚਣਾ ?
(en)
Asi nimbu lgane Jihna nu saal ch 3 or 4 bar fal lgde ?
(en)
Punjab
isde laii tucc baramasii buttaaa lgaa skde ho jo sara sall fall denda hai
Punjab
Iss de lyi tuc nimboo dia baramasi kisma lga skde ho.. Jiwe ki PUNJAB BARAMASI LEMON, PAU BARAMASI LEMON 1 vargia kisma lgaa skde ho.
jhone vich kala tela te bhura tela hai g 20 din tak lave ga mahira ne ekalux di sifarish kiti hai daso g thike hai ja hor koi spray karnihe ?
(en)
Punjab
iss de vich ekalux v kam krdi hai. ihh PAU walon sifarish kiti gyi hai. jekar iss spray ton bina koi tuc hor private spreha tele di roktham de lyi krna chaunde ho tan tuc chess@120gm ja glamore@50gm ja dentop@35gm nu 150 ltr paani de nal mila k prati acre te spray kr skde ho..ihna spreha di varto tela pain ton pehla kro..iss ton ilaava jekar tela jyaada fail gya hai tan uss di rokthaam de lyi 1 ltr DDVP nu 12 kg sukki ret de nal mila k khet de vich shitta de deo..iss ton bina tuc koram 300ml ja acetamiprid 20EC @60-80gm ja acephate@500gm nu 150 ltr paani de nal mila k prati acre te spray krdeo..iss ton ilaava tuc jhone de vich actara @80gm ja buprofezin@200ml nu 150 ltr paani de nal mila k prati acre te spray kr deo. jekar harra tela hai tan uss de lyi tuc solomon@120 ml prati acre de lyi spray kr skde ho.
Punjab
thanx g
hello harvinder,how are you.what is the latest price of PR 126 ?
(en)
The MSP of pr126 is Rs.1550 per quintal. This MSP is fixed by govt.
ki asi. fungicide lyi .. Valxtra hexaconazole 5%+validaymycin 2·5 sc uss kr skde ?
(en)
Maharashtra
Han g tuc hexaconazole 5%+validaymycin 2·5 sc di spray kr skde ho ihh fungicide de salt hnn jo ki dhaabe , sheath blight, praali bnn ton control krde hnn..
Me wheat 1 Acer organic karni as menu dso ghat kharche wich kis tra start kar sakda...te Khanna near koi karda hove organic ta jrur contact dso. Ja kreoo 97815 70002
(en)
Punjab
dso ji
kinnu de varity Star Ruby de butay lagon lai kinne fut dunga toya putna chaida hai te kinne dina baad toye vich buta lagona chahida hai te buta lagon time kinne te kehdi khad pouni hai.te fungas ton bachon lai kehdi dwai krni hai ?
(en)
Punjab
star ruby de bute lagon de lai tusi 1 foot choda ate 1 foot lamba dunga toya puto. aate enna nu 15-20 dina tak khula rkho.1to 3 saal de buteya nu 110-330 gram urea pao.urea do vari pao. half dose february de vich aate dusri half dose April-may de vich pao. dwai di spray fungus pen te hi karo.
ਪਹਿਲੇ ਸੁਏ ਗਾ ਹੈ ਤੇ ਤਿੰਨ ਮਹੀਨੇ ਸੂਣ ਚੋਂ ਰਹਿ ਗੇ ਨੇ ਉਸ ਨੂੰ ਦੁੱਧ ਤੇ ਲੇਵੇ ਵਾਸਤੇ ਕਿਹੜੀ ਫੀਡ ਤੇ ਦਵਾਈ ਦਿੱਤੀ ਜਾਵੇ ਕਿਰਪਾ ਕਰਕੇ ਕੋਈ ਵੀਰ ਜਰੂਰ ਦੱਸੇ ਜਿਹੜਾ ਗਾਵਾਂ ਰੱਖਦਾ ਹੋਵੇ ?
(en)
--
ਦੱਸੋ ਕੋਈ ਵੀਰ
Rajasthan
balance diet + Dalia with 1 payci Gur+ 250gm vegetable oil
--
250gm ਸੁਰੋ ਦਾ ਤੇਲ ਇੱਕ ਦਿਨ ਦਾ ਜੀ ਤੇ balance die
--
ਦਲਿਆ ਸੁੱਕਾ ਜਾ ਉਬਾਲ ਕੇ ਤੇ ਕਿੰਨਾ ਪਾਉਣਾ ਇੱਕ ਦਿਨ ਦਾ
vitum H tineta company da
--
ਫੀਡ ਕਿਹੜੀ ਪਾਈ ਜਾਵੇ
--
vitamin h ਕਦੋਂ ਸੁਰੂ ਕਰਨਾ ਹੈ
Y nutricana Di feed aa 60d o pa do 10 din pehlan hor koi vitamin den di lod ni Soon to 5 din pehlan gol nashadar de do 100 gm daily
1 kille vich kinne dap painda hai ?
(en)
Punjab
dap di matra khet vich lgai hoii fasal de hisab nl pai ja skdi hai...mukh fasal to bina dsna mushkil hove ga g
Haryana
Tuc jis fasal de baare jankari laina chaunde kirpa kr uss fasal da nam jrur likho tan jo tuhaanu shi jankari ditti ja ske.. jekar tuc kanak di bijaayi de lyi DAP pauna chaunde ho an ihh 50-55kg prati acre paindi hai.
dhan ki fasel me hopper aa chuki h or upload daal di d d p bi daal di cantrol nhi h na hi mar rhe h ?
(en)
Punjab
Agar dhaan mein tele ki smasya jyaada aa rhi hai toh tele ki roktham ke liye chess@120gm ja glamore@50gm ja dentop@35gm nu 150 ltr paani mein mila k prati acre pe spray kr skte ho ...inka upyog kala tela bnne se pehle kre..iss ke ilaava agar tela jyaada fail gya hai toh uss ki rokthaam ke liye 1 ltr DDVP ko 12 kg sukki ret ke sath mila ke khet mein burkaav kre ..iss ke ilaava app koram 300ml ja acetamiprid 20EC @60-80gm ja acephate@500gm ko 150 ltr paani mein mila kr k prati acre pe spray kre..iss ke ilaava app dhaan mein tele ke liye actara @80gm ja buprofezin@200ml ko 150 ltr paani mein mila kr k prati acre pe spray kre.iss ke ilaava koram@300ml per acre ke hisaab se spray kr skte ho.
Sir me OR 121 jhona LaGya 2nd spray too 8hrs baad meeh pey gya dso koi fyada ja fer nukshan hovegaa ....sirf Dana kala a hor koi bimari nhi eh spray kiti c?
(en)
ihh daaane kaale di roktham de lyi nai hai.. jo tuc BPMC di spray kiti hai ohh ik insecticide hai ate ihh tele nu rokdi hai. jekar daane kaale ho rhe hnn tan iss di roktham de lyi 200ml tilt nu 150 ltr paani de nal mila k prati acre te spray karo.
ਸਤਿ ਸ੍ੀ ਅਕਾਲ ਜੀ ਕਿਰਪਾ ਕਰਕੇ ਦੱਸੋਕਿ ਘਰ ਵਿਚ ਸਜਾਵਟੀ ਦਰੱਖਤ ਜਿਵੇ ਅਛੋਕਾ ਬੋਤਲ ਪਾਮ ਦਾ ਹੋਰ ਿਵਕਲਪ ਕੀ ਹੈ ?
(en)