Maharashtra
Search
javi ka badiya beej batao jiska podha mota or lamba ho ?
(en)
javi ki yeh kisme aap lga sakte ho jese OL-9, OL-10, Kent, OS-6, Bundel Jai 851. in kismo di bijaayi october ke dusre week kar sakte ho.
Sir, maj nu suyi nu 20 din hogye dudh v phela nalo ghat aw nd fat v 5.5 hi aundi aw koi sujaab deyo ....
(en)
Rajasthan
ਦੁੱਧ ਵਧਾਉਣ ਲਈ ਕੈਲਸ਼ੀਅਮ ਤੇ ਮਿਨਰਲ ਮਿਕਸਰ ਘਟਾਓ ਬਾਕੀ ਦੇਸੀ ਤਰੀਕਾ ਹੈ ਜਿੱਥੇ ਮੱਝ ਪਾਣੀ ਪੀਦੀ ਹੋਵੇ ਉਸ ਟੈਕੀ ਨੂੰ ਇੱਕ ਹਫਤੇ ਵਿੱਚ ਕਲੀ ਜਰੂਰ ਕਰਿਆ ਕਰਿਆ ਕਿਉਕਿ ਇਸ ਨਾਲ ਕੈਲਸ਼ੀਅਮ ਜਰੂ੍ਰ ਜਾਂਦਾ ਹੈ । ਦੂਜਾ ਹਰ ਰੋਜ਼ ਇੱਕ ਪੇਸੀ ਗੁੜ ਦੀ ਤੇ 250 ਗ੍ਰਾਮ ਸਰੋਂ ਦਾ ਤੇਲ ਫੀਡ ਵਿੱਚ ਜਾਂ ਵੈਸੇ ਵੀ ਦੇ ਸਕਦੇ ਹੋਂ ਜੇ ਤੁਸੀ ਸੁਹਾਜਣਾ ( ਮੋਰਿੰਗਾ) ਬੂਟੇ ਦੇ ਪੱਤੇ ਰੋਜਾਨਾ 250 ਗ੍ਰਾਮ ਖਵਾ ਸਕੋ ਬਹੁਤ ਵਧੀਆ ਹੈ
3086 baij ratli zameen ch thik rawoga sada saim a. ta thoda kita kita chora v. haga a. eaga ta 2067 honda. c hon 3086 banjna. a jhad vadia rawo ke nahi ?
(en)
Haryana
ਇਸ ਕਿਸਮ ਦਾ ਝਾੜ ਵਧੀਆ ਹੈ ਅਤੇ ਇਸ ਨੂੰ ਵਿਚ ਵਿਚ ਦੀ ਚੰਗਾ ਪਾਣੀ ਕੱਸੀ ਵਾਲਾ ਦਿੰਦੇ ਰਹੋ ਇਸ ਨਾਲ ਇਸ ਦੇ ਝਾੜ ਤੇ ਫਰਕ ਨਹੀਂ ਪੈਂਦਾ ਹੈ ਇਸ ਦਾ ਔਸਤਨ ਝਾੜ 23 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ ਪਰੰਤੂ ਇਸ ਨੂੰ ਸਮੇਂ-ਸਿਰ ਬੀਜ ਕੇ ਇਸ ਤੋਂ ਵਧੀਆ ਝਾੜ ਵੀ ਲਿਆ ਜਾ ਸਕਦਾ ਹੈ। ਇਹ ਪੱਤਿਆਂ ਦੇ ਪੀਲੇਪਣ ਅਤੇ ਭੂਰੇਪਣ ਦੀ ਬਿਮਾਰੀ ਤੋਂ ਰਹਿਤ ਹੁੰਦੀ ਹੈ।
bejin da time... ki a.. and pani v vadia a kol he nahar a ta motera da pani v bot vadia a 60 ft ta pani a..
bhaari jameena vich kanak di kehdi kisam sabh to vadh jhad dindi hai ?
(en)
Punjab
jekar uthe pani da prabandh vdya hai ta tuc PBW 677 HD 3086 HD 2967 ja DBW 88 beej skde ho ehna kisma da jhadd vdya hai
Haryana
tusi dakar jameen lai HD 2967, DBW 17, HD 3086, WH 1105, PBW 550, PBW 343, PBW 725 vargiya kisam lga sakde ho.
hmare gar me amrood ka podha hai usko 3-4 saal to badhiya amrood lage lekin 2 saal se fal bhi shota aa raha hai or amrood bhi kam lag rahe hai kya kare ?
(en)
Punjab
isle liye apko iski eik fruiting rokni pdegi jaise ki apko barsat mei sare fruit tod dene chahiye ja fer barsat mei NAA (Napthalin acitic acid 600 gm ko 1500 se 2000 ml mei ghol k 1000 ltr pani mei mila le aur jab may ke mhine.mei bharpur fool khida ho uspe per acre spray kr skte ho fir fool pdne puri tra se ruk jata hai...aur june mei isme khad vagiar dalee .....aur fr srdia mei bhrpoor fruit milta hai
Punjab
Paude ki achi trah se ktaayi shtaayi kro jo bhi puraani shaakhaaye hai woh kaat do aur neeche jad ke paas goddayi kr ke 3gm trichoderma ko 5 ltr paani mein daal ke jad ko paani de de..
1121 ਝੋਨੇ ਤੇ ਗੋਭ ਦੀ ਸੁੰਡੀ ਤੇ ਗਾਟਾ ਮਰੋੜ ਵਾਸਤੇ ਪਲਸਰ ਠੀਕ ਹੈ ਜਾਂ ਨਹੀ ?
(en)
Maharashtra
ਹਾਂ ਜੀ ਤੁਸੀ ਇਸ ਦੀ ਵਰਤੋ ਕਰ ਸਕਦੇ ਹੋਂ ਇਸ ਦੀ ਮਾਤਰਾ 200 ਮਿਲੀਲੀਟਰ ਪ੍ਰਤੀ ਏਕੜ ਹੈ ਇਸ ਤੋਂ ਇਲਾਵਾ ਤੁਸੀ nativo@80-100 ਗ੍ਰਾਮ ਨੂੰ 150 ਲੀਟਰ ਪਾਣੀ ਦੇ ਨਾਲ ਮਿਲਾ ਕੇ ਪ੍ਰਤੀ ਏਕੜ ਤੇ ਸਪਰੇਅ ਕਰ ਸਕਦੇ ਹੋਂ।
ਮੱਝ ਸੂਈ ਨੂੰ ਪੰਜ ਮਹੀਨੇ ਹੋ ਗਏ ਆਸ ਨੀ ਲੱਗੀ ਕਿਰਪਾ ਕਰਕੇ navroop singh ਜੀ ਕੋਈ ਦਵਾਈ ਦੱਸੋ ?
(en)
Rajasthan
ਤੁਸੀ ਦੋ ਮੈਡੀਸਨ ਇਕੱਠੀਆ ਦਿਉ ਇੱਕ 1ਕਿਲੋਗ੍ਰਾਮ repromin(Kemin) ਅਤੇ repetovet kit(hivit) ਹੋਮਿਉਪੈਥੀ ਦਿਓ। ਇਹ ਤੁਹਾਨੂੰ ਨੇੜੇ ਦੇ ਮੈਡੀਕਲ ਸਟੋਰ ਤੋਂ ਮਿਲ ਜਾਣਗੀਆ । ਇਸਨੂੰ ਦੇਣ ਦਾ ਸਾਰਾ ਤਰੀਕਾ ਮੈਡੀਸਨ ਦੇ ਬਾਕਸ ਉਪਰ ਲਿਖਿਆ ਹੁੰਦਾ ਹੈ। .
cow soye nu 25din ho gay na dud bhot ghat hai ?
(en)
Rajasthan
tusi moringa tree da patte daily 250 gram khavao . har roz 1 pesi gur di te 250 gram saro da tel feed vich miz karke dinde raho.
1/2 kilo khand ate 50 gram chitta zeera 15 din ditta jave
ਕਣਕ ਬੀਜਣ ਤੋ ਪਹਿਲਾ ਜਮੀਨ ਵਿੱਚ ਤਾਕਤ ਵਜੋ ਕੀ ਪਾਇਆ ਜਾਵੇ ਰੂੜੀ ਤੋ ਬਿਨਾ ਜਿਸ ਨਾਲ ਝਾੜ ਵੱਧ ਜਾਵੇ ?
(en)
Iss de lyi tuc PoUltry khaad paa skde ho..ja fir Single super phosphate di bijaayi kr skde ho..Par iss di varto khet tyar krde sme kr skde ho . aje iss di varto krn da tym nahi hai..kanak bijayi wala khet tyaar krde sme iss di bijaayi kr skde ho.
khet tear kitho karla ge prali da hal hi nahi lab reha
ਸਰ ਅਸੀ ਸਾਹੀਵਾਲ ਨਸਲ ਦੀ ਗਾ ਲੈਣੀ ਹੈ ਕਿਥੋ ਲਈਏ ।ਅਤੇ ਉਸ ਦੀ ਕੀ ਪਛਾਣ ਹੈ ?
(en)
Punjab
contact 09649038200
Garlic lgon layi kehri kism sahi rahegi ta bijan da sma ?
(en)
Punjab
PG18 ate PG17 do.kisma ne dona da jhad 50 to 52qtl./ acre hai....isdi bijai octbr de dusre hfte tk kr skde ho....230-250 kiloo turiya/acre lgdia ne..bijaii 3-5cm dungi kroo...155 kilo superphosphate/acre de hisab nal bijai to phla paoo..34 kilo urea bijai to ik mahina, ded mhina ate do mhine bad pao....nadinaa di rokthamm de lai stomp 30EC 1ltr/acre. Bijai to ik din de vch vch kro.
ਬਿਜਾਈ ਲਈ ਲਸਣ ਦਾ ਸਹੀ ਸਮਾਂ ਸਤੰਬਰ ਦੇ ਅਖੀਰਲੇ ਹਫਤੇ ਤੋਂ ਅਕਤੂਬਰ ਦਾ ਪਹਿਲਾ ਹਫਤਾ ਮੰਨਿਆਂ ਜਾਂਦਾ ਹੈ। ਇਸ ਦੀਆਂ ਕਈ ਕਿਸਮਾਂ ਹੱਨ ਜਿਵੇਂ ਕਿ PG 17: ਇਹ ਕਿਸਮ 165-170 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ। ਇਸ ਦਾ ਔਸਤਨ ਝਾੜ 50 ਕੁਇੰਟਲ ਪ੍ਰਤੀ ਏਕੜ ਹੈ। Yamuna Safed (G-1): ਇਸ ਦੀਆਂ ਗੰਢਾਂ ਸਖ਼ਤ ਅਤੇ ਚਿੱਟੀਆਂ ਹੁੰਦੀਆਂ ਹਨ ਅਤੇ ਤੁਰੀਆਂ ਦਾਤੀ ਆਕਾਰ ਦੀਆਂ ਹੁੰਦੀਆਂ ਹਨ ਅਤੇ ਹਰੇਕ ਗੰਢ ਵਿੱਚ 25- 30 ਤੁਰੀਆਂ ਹੁੰਦੀਆਂ ਹਨ। Yamuna Safed 2(G-50): ਇਸ ਦੀਆਂ ਗੰਢੀਆਂ ਵੀ ਸਖਤ ਅਤੇ ਚਿੱਟੀਆਂ ਹੁੰਦੀਆਂ ਹਨ ਅਤੇ 35-40 ਤੁਰੀਆਂ ਪ੍ਰਤੀ ਗੰਢ ਹੁੰਦੀਆਂ ਹਨ। Yamuna Safed 3 (G 282): ਗੰਢਾਂ ਚਿੱਟੀਆਂ ਅਤੇ ਅਕਾਰ ਵਿੱਚ ਵੱਡੀਆਂ ਹੁੰਦੀਆਂ ਹਨ ਅਤੇ 15-16 ਤੁਰੀਆਂ ਪ੍ਰਤੀ ਗੁੰਢ ਹੁੰਦੀਆਂ ਹਨ। Yamuna Safed 4 (G 323): ਗੰਢਾ ਚਿੱਟੀਆਂ ਅਤੇ 20-25 ਤੁਰੀਆ ਪ੍ਰਤੀ ਗੰਢ ਹੁੰਦੀਆਂ ਹਨ। ਹੋਰ ਰਾਜਾਂ ਦੀਆਂ ਕਿਸਮਾਂ Bhima Purple: ਇਹ ਫਸਲ 120- 135 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ । ਇਸ ਦਾ ਔਸਤਨ ਝਾੜ 24-28 ਕੁਇੰਟਲ ਪ੍ਰਤੀ ਏਕੜ ਹੈ । VL Garlic 1 : ਇਹ ਫਸਲ 180-190 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ । ਪਹਾੜੀ ਖੇਤਰਾਂ ਵਿੱਚ ਇਸ ਦਾ ਔਸਤਨ ਝਾੜ 56-60 ਕੁਇੰਟਲ ਪ੍ਰਤੀ ਏਕੜ ਅਤੇ ਸਮਤਲ ਖੇਤਰਾਂ ਵਿੱਚ 36-40 ਕੁਇੰਟਲ ਪ੍ਰਤੀ ਏਕੜ ਹੈ। Yamuna Safed 5: ਇਹ ਫਸਲ ਪੱਕ ਕੇ ਕਟਾਈ ਲਈ 150-160 ਦਿਨਾਂ ਵਿੱਚ ਤਿਆਰ ਹੋ ਜਾਂਦੀ ਹੈ। ਇਸ ਦਾ ਔਸਤਨ ਝਾੜ 68-72 ਕੁਇੰਟਲ ਪ੍ਰਤੀ ਏਕੜ ਹੈ ।
potato and wheat di intercropping bare.puri information chahidi hai g ?
(en)
Potato ate wheat di intercropping na kro kyuki potato de vich fertilizer dosage jyaada hai ate kanak di ghat hai. iss ton ilaava iss de vich bacterial blight jyaada painda hai jo kanak de lyi nuksaandayak hai...iss ton ilaava inne jyaada fertilizer wali kanak health lyi bhut nuksaandayak hai.
Push 44 the video Dekh ka codition daso ?
(en)
pusa 44 de vich video de hisaab nal koi v problem nai hai. daanya de vich kalapan nai hai ate boote de neeche wale bhaag te dhabbe hnn. jekar gaala jyaada hai tan uss de lyi Nativo@80gm ja pulsor@200ml nu 150 ltr paani de nal mila k prati acre te spray.. ihna di spray smasya jyaada hon te kro.
Sir m green chilli aur Shimla mirch ki kheti krna chahta hu koi achi c hybrid kism k bare m btaye aur inka lgane ka shi time kya hai ?
(en)
Punjab
CH-27(2015) CH-3(2002) chilyy dia varieties ne ehna da jhadd 96 to 110 qtl.per acre hai....isde beej di 200gm per acre di jrurat hundi hai...isdi bijai adh octbr to nvmbr tak chldi hai..isde boote feb to mrch vch lgde ne...ate shimla mirch di variety INDRA hai jisda k jhadd 110qtl.per acre hai ate ageti fasal de lai adh October vch paneeri beez k November de end vich khet vich lgayi ja skdi hai....bt isnu kore to bachana bohat zruri hai 200 gm per acre beez di jrurat hundi hai
yeh hari mirch ki kismein hai jaise ki CH-27, CH-3, CH-1, punjab sindhuri, punjab tej, punjab surkh etc. Inko lgaane ka ahi ame october se november month hai....Yeh shimla mirch ki kisme hai jaise ki California Wonder, Chinese Giant, World Beater, Yolo Wonder Bharat, Arka Mohini, Arka Gaurav, Arka Basant, Early Giant. Bullnose, King of North, Ruby King..iss ki bijaayi ka sme october end hota hai.
Ghora kehdi nasal da vadiya hai ?
(en)
Punjab
marwadi ghoda vadiya
ik gaa hai 13 month ho gaye soyi nu. 6 month d ghaban aa. eh daso k os nu kinna danna payeye ?
(en)
Punjab
usnu aje normal khurak payi jave...ik kilo feed subh sham jdo cow 9 ve mhine ho j fr usnu METABOLITE MIX di ik pudi daily diti jave ja ANABOLITE LIQUID ditaa jave is nal cow di leyoti v vdh di hai
Punjab
sir oh gaa nu 13 month ho gaye ne te is time 14 ltr. milk de rahi aa es time..
ਜੀਰੀ ਦਾ ਬੀਜ 777 ਤੇ 771 ਕਿੰਨਾ ਝਾੜ ਦਿੰਦੇ ਹਨ ਅਤੇ ਕਿੰਨਾ ਸਮਾ ਲੈਂਦੇ ਹਨ ?
(en)
Haryana
Ih kisma jhone dia sifarish kisma de vicho nahi hnn.. 777 wali kisam makki di kisam de nam te aundi hai.
ਕੜਕਨਾਥ ਮੁਰਗੇ ਅਤੇ ਮੁਰਗੀਆਂ ਕਿੱਥੋਂ ਮਿਲਦੀਆਂ ਹਨ ?
(en)
Haryana
ਕੜਕਨਾਥ ਮੁਰਗੇ ਅਤੇ ਮੁਰਗੀਆਂ ਲਈ ਤੁਸੀ ਇਸ ਲਿੰਕ ਤੇ ਕਲਿੱਕ ਕਰਕੇ ਆਪਣੀ ਖੇਤੀ ਵੇਚੋ ਅਤੇ ਖਰੀਦੋ ਐਪ ਇੰਨਸਟਾਲ ਕਰੋ । ਇਸ ਐਪ ਤੇ ਕੜਕਨਾਥ ਮੁਰਗਿਆ ਦੀਆਂ ਐਡ ਉਪਲੱਬਧ ਹਨ । https://play.google.com/store/apps/details?id=com.cogneesol.apnikheti.apnikhetiapp&hl=en
Rajasthan
Buy sell app ch jake tuc kar skde o
Rajasthan
boht vdiya app hai
ਮੇਰਾ 1121 ਝੋਨਾ ਹੈ ਉਹ ਨਿਸਰ ਚੁੱਕਿਆ ਹੈ ਉਸ ਤੇ ਭੂਰੇ ਟਿੱਡੇ ਦਾ ਹਮਲਾ ਹੈ ਕਿਹੜੀ ਸਪਰੇਅ ਕਰੀਏ ?
(en)
Punjab
40 ਮਿ.ਲਿ. ਕੌਨਫੀਡੋਰ/ਕਰੋਕੋਡਾਈਲ 17.8 ਐਸ ਐਲ (ਇਮਿਡਾਕਲੋਪਰਿਡ)/ਜਾਂ 800 ਮਿ.ਲਿ. ਏਕਾਲਕਸ/ ਕੁਇਨਗਾਰਡ/ ਕੁਇਨਲਮਾਸ 25 ਈ ਸੀ (ਕੁਇਨਲਫਾਸ) ਜਾਂ ਇਕ ਲਿਟਰ ਕੋਰੋਬਾਨ/ ਡਰਸਬਾਨ 20 ਈ. ਸੀ. (ਕਲੋਰਪਾਈਰੀਫਾਸ) ਨੂੰ 100 ਲਿਟਰ ਪਾਣੀ ਵਿਚ ਘੋਲ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਛਿੜਕੋ।
ਤੁਸੀ 1121 ਝੋਨੇ ਤੇ ਭੂਰੇ ਟਿੱਡੇ ਦੀ ਰੋਕਥਾਮ ਦੇ ਲਈ 70-80 ਮਿਲੀਲੀਟਰ Confidor ਜਾਂ 800 ਮਿ਼ਲੀਲੀਟਰ Ekalux ਪ੍ਰਤੀ ਏਕੜ ਤੇ ਕਰੋ । ਇਹਨਾਂ ਨੂੰ 100 ਲੀਟਰ ਪਾਣੀ ਵਿੱਚ ਘੋਲ ਕੇ ਪ੍ਰਤੀ ਏਕੜ ਤੇ ਸਪਰੇਅ ਕਰ ਸਕਦੇ ਹੋਂ।
1/2 liter DDvp ate 1/2 lit kaloro ret vich mila k chitta mar devo fir dekho nazara
ga di mok ni hatdi koi dwayi daso ?
(en)
Punjab
isde lai sb to phla gobhr test krvaya javee....kayi vr keede v ho skde pet ch.....isde lai Mikodiear-bolus ja Rocklow bolus diti jave
Rajasthan
tus ik buk sfede de patte 1 liter paani vich ubaal lavo kado ubaal ke paani adha reh jave ta oh ga nu peya deyo es nal mok theek ho javegi.
1 ਝੋਟੀ ਦੇ ਬੱਚੇਦਾਨੀ ਅੰਦਰ ਗੰਢ ਜਾ ਛਾਲਾ ਦੇ ਲੱਛਣ ਦੱਸੋ ? 2 ੲਿਸ ਦੇ ੳੁਪਅ ਬਾਰੇ ਦੱਸੋ ?
(en)
Punjab
jekar eda hove ta jhothi rehndi nai bar bar bolegi.....nd jdo natural lvaunde hou ta oh khdegi nhi....isde lai koi antibiotic bhri jave jive bitadine dwai vagaira
Punjab
ਇਸ ਦੀ ਪਹਿਚਾਣ ਤਾਂ ਪਸ਼ੂ ਦੇ ਬਾਥਰੂਮ ਰਾਹੀ ਕੀਤੀ ਜਾ ਸਕਦੀ ਹੈ ਜਿਵੇ ਕਿ ਪਸ਼ੂ ਦੇ ਮੂਤਰ ਵਿੱਚ ਜਾਲੇ ਵਗੈਰਾ ਆ ਸਕਦੇ ਹਨ । ਇਸੇ ਇਲਾਜ ਲਈ ਨੇੜੇ ਦੇ ਵੈਟਨਰੀ ਡਾਕਟਰ ਨੂੰ ਮਿਲੋ ਕਿਉਕਿ ਇਸ ਲਈ ਇੰਜੈਕਸ਼ਨ ਲੱਗਣਗੇ ।
नमस्कार जी, मैं ये जानना चाहता हूं कि गेंहू की किस्म पी बी डब्ल्यू उन्नत 343उनन्त550और पी भी डब्ल्यू 725 इनमें कौन सी किस्म का कितना झाड़ है बिजाई समय तथा हरियाणा के जींद क्षेत्र के आसपास इनका बीज कहां पर मिलेगा। कृपया विस्तिरित जानकारी हिंदी में दे ?
(en)
Maharashtra
गेंहू की किस्म उन्नत पी बी डब्ल्यू 343(23.2 क्विंटल प्रति एकड़), उनन्त पी बी डब्ल्यू 550(23.0 क्विंटल प्रति एकड़) और पी बी डब्ल्यू 725(22.9 क्विंटल प्रति एकड़ ) है। इन किस्मों का बीज आप किसी प्राइवेट सीड डीलर या पंजाब एग्रीकल्चर्ल यूनिवर्सिटी से खरीद सकते हैं।
ਨਰਮੇ ਦੇ ਪੱਤੇ ਲਾਲ ਹੋਣ ਲੱਗ ਪਏ ਹਨ, ਕੋਈ ਹੱਲ ਦੱਸੋ ਜੀ ?
(en)
Haryana
ਇਸ ਦੇ ਵਿੱਚ ਫਂੰਗਸ ਜਾਂ ਚਿੱਟੀ ਮੱਖੀ ਦੀ ਸ਼ਿਕਾਇਤ ਹੈ। ਫੰਗਸ ਦੇ ਲਈ 400 ਗ੍ਰਾਮ Antracol ਅਤੇ ਵਾਇਰਸ ਦੀ ਸ਼ਿਕਾਇਤ ਦੇ ਲਈ 80 ਗ੍ਰਾਮ Ulala ਜਾਂ 600 ਮਿਲੀਲੀਟਰ Triazophos ਨੂੰ 150 ਲੀਟਰ ਪਾਣੀ ਦੇ ਵਿੱਚ ਮਿਲਾ ਕੇ ਪ੍ਰਤੀ ਏਕੜ ਤੇ ਸਪਰੇਅ ਕਰੋ।
ਝੋਨੇ ਦਾ ਸਰਕਾਰੀ ਰੇਟ ਕੀ ਹੈ ਜੀ ?
(en)
Maharashtra
ਝੋਨੇ ਦਾ ਸਰਕਾਰੀ ਰੇਟ 1550 ਰੁਪਏ ਹੈ । ਇਹ ਰੇਟ ਸੈਂਟਰ ਸਰਕਾਰ ਵੱਲੋਂ ਤਹਿ ਕੀਤੇ ਗਏ ਹਨ ।
Punjab
1590 a g
Punjab
1590 a g
jehri maki da 55 qt char hunda osda sama haiga lagan da hun
(en)
Maharashtra
rabi makki di bijae da sma 25 october to 30 november tak hunda hai.tusi es sme de doran rabi makki de koi vi kisam la sakde ho.
ਸਾਡਾ ਅੰਬ ਦਾ ਬੂਟਾ ਗੋਰਥ ਨਹੀ ਕਰ ਰਿਹਾ ੳੁਸ ਵਿਚ ਕੀ ਪਾੲੀੲੇ ੳੁਹ ਦੋ ਸਾਲ ਦਾ ਹੀ ਅਾ ਸਰ
(en)
Punjab
amb di vadiya growth lyi isnu N,P,K di shi dose diti jave. isnu 6-10% nitrogen, 9-15% potash, 2-4% phosphorus dita jave .
jekar amb da boota growth nai kr reha tan uss dia jdaa de nede godi kro ate Trchoderma 3-5gm nu 10 ltr paani de nal mila k jdaa de vich paani paa deo...faltu dia tehnia nu katt deo..iss nal boote da vikaas ho jawega.
kamal ke phul kahan se mile ge Bathinda AREA
(en)
ਬਾਸਮਤੀ ਦੇ ਦਾਣੇ ਉਪਰੋ ਕਿਉਂ ਸੁਕਦੇ ਆ
(en)
ਤੁਸੀ ਆਪਣੇ ਬਾਸਮਤੀ ਦੀ ਫੋਟੋ ਭੇਜੋ ਤਾਂ ਜੋ ਤੁਹਾਨੂੰ ਸਹੀ ਜਾਣਕਾਰੀ ਦਿੱਤੀ ਜਾ ਸਕੇ ।
Sat shri akal Amritpal g sanu haadhi de mosam de fodder crops bare daso. kado bijai kiti jandi hai, khdia kisma vdya ne.kini khad pani chaidi ate kehdi fasal vich kini protein hai ta ke sade pashu takde ho sakan.
(en)
Punjab
ਬਰਸੀਮ, ਸ਼ਫ਼ਤਲ, ਲੂਸਣ, ਜਵੀ, ਰਾਈ ਘਾਹ ਅਤੇ ਸੇਂਜੀ ਪੰਜਾਬ ਵਿੱਚ ਹਾੜ੍ਹੀ ਦੀ ਰੁੱਤ ਵਿੱਚ ਹੋਣ ਵਾਲੇ ਪ੍ਰਮੁੱਖ ਚਾਰੇ ਹਨ। ਜਵੀ ਨੂੰ ਛੱਡ ਕੇ ਬਾਕੀ ਸਾਰੇ ਹਾੜ੍ਹੀ ਦੇ ਚਾਰਿਆਂ ਵਿੱਚ ਪ੍ਰੋਟੀਨ ਦੀ ਕਾਫ਼ੀ ਮਾਤਰਾ ਹੁੰਦੀ ਹੈ। ਇਸ ਲਈ ਸਾਨੂੰ ਇਹ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਫਲੀਦਾਰ ਅਤੇ ਗ਼ੈਰ-ਫ਼ਲੀਦਾਰ ਚਾਰੇ ਰਲਾ ਕੇ ਪਸ਼ੂਆਂ ਨੂੰ ਖੁਆਏ ਜਾਣ। ਬਰਸੀਮ: ਬਰਸੀਮ ਦੀਆਂ ਉੱਨਤ ਕਿਸਮਾਂ ਹਨ- ਬੀ ਐਲ 43, ਬੀ ਐਲ 42, ਬੀ ਐਲ 10, ਬੀ ਐਲ ਹਨ। ਬਿਜਾਈ ਸਤੰਬਰ ਦੇ ਆਖਰੀ ਹਫ਼ਤੇ ਤੋਂ ਲੈ ਕੇ ਅਕਤੂਬਰ ਦੇ ਪਹਿਲੇ ਹਫਤੇ ਤੱਕ ਕੀਤੀ ਜਾ ਸਕਦੀ ਹੈ। ਇੱਕ ਏਕੜ ਲਈ 8-10 ਕਿਲੋ ਬੀਜ ਦੀ ਲੋੜ ਹੈ। ਬਿਜਾਈ ਖੜ੍ਹੇ ਪਾਣੀ ਵਿੱਚ ਛੱਟੇ ਨਾਲ ਕੀਤੀ ਜਾਂਦੀ ਹੈ। ਬਰਸੀਮ ਦੇ ਨਦੀਨ ਬੂਈਂ ਦੀ ਰੋਕਥਾਮ ਲਈ ਬਾਸਾਲੀਨ 400 ਮਿਲੀਲਿਟਰ ਪਤ੍ਰੀ ਏਕੜ ਬਿਜਾਈ ਤੋਂ ਪਹਿਲਾ ਤਿਆਰ ਕੀਤੇ ਖੇਤ ਵਿੱਚ ਛਿੜਕੋ। 125 ਕਿਲੋ ਸਿੰਗਲ ਸੁਪਰਫ਼ਾਸਫੇਟ ਬਿਜਾਈ ਸਮੇਂ ਵਰਤੋ ਅਤੇ ਜੇ ਰੂੜੀ ਨਾ ਵਰਤੀ ਹੋਵੇ ਤਾਂ 22 ਕਿਲੋ ਯੂਰੀਆ ਅਤੇ 185 ਕਿਲੋ ਸਿੰਗਲ ਸੁਪਰਫ਼ਾਸਫੇਟ ਬਿਜਾਈ ਸਮੇਂ ਵਰਤੋ। ਇਸ ਵਿੱਚ ਪ੍ਰਟੀਨ 18.0 ਫ਼ੀਸਦੀ ਅਤੇ ਕੁੱਲ ਪਚਣਸ਼ੀਲ ਤੱਤ 60.5 ਫ਼ੀਸਦੀ ਹੁੰਦੇ ਹਨ। ਸ਼ਫ਼ਤਲ: ਉੱਨਤ ਕਿਸਮ ਸ਼ਫ਼ਤਲ 69 ਹੈ। ਇਸ ਦੀ ਬਿਜਾਈ ਸਤੰਬਰ ਦੇ ਆਖ਼ਰੀ ਹਫ਼ਤੇ ਤੋਂ ਲੈ ਕੇ ਅਕਤੂਬਰ ਦੇ ਪਹਿਲੇ ਹਫ਼ਤੇ ਤੱਕ ਕੀਤੀ ਜਾ ਸਕਦੀ। ਇੱਕ ਏਕੜ ਲਈ 4-5 ਕਿਲੋ ਬਿਜਾਈ ਖੜ੍ਹੇ ਪਾਣੀ ਵਿੱਚ ਛੱਟੇ ਨਾਲ ਕੀਤੀ ਜਾਂਦੀ ਹੈ। ਸ਼ਫ਼ਤਲ ਵਿੱਚ ਵੀ ਨਦੀਨਾਂ ਦੀ ਰੋਕਥਾਮ ਲਈ ਬਰਸੀਮ ਵਾਲੀ ਵਿਧੀ ਹੀ ਵਰਤੀ ਜਾਂਦੀ ਹੈ। ਇੱਕ ਏਕੜ ਲਈ 11 ਕਿਲੋ ਯੂਰੀਆ ਅਤੇ 125 ਕਿਲੋ ਸਿੰਗਲ ਸੁਪਰਫ਼ਾਸਫੇਟ ਬਿਜਾਈ ਸਮੇਂ ਵਰਤੋ। ਇਸ ਵਿੱਚ ਪ੍ਰੋਟੀਨ 21.0 ਅਤੇ ਪਚਣਸ਼ੀਲ ਤੱਤ 58.5 ਫ਼ੀਸਦੀ ਹੁੰਦੇ ਹਨ। ਲੂਸਣ: ਉੱਨਤ ਕਿਸਮ- ਐਲ ਐਲ ਕੰਪਾਜ਼ਿਟ 5 ਹੈ। ਇਸ ਦੀ ਬਿਜਾਈ ਅੱਧ ਅਕਤੂਬਰ ’ਚ ਕੀਤੀ ਜਾ ਸਕਦੀ ਹੈ। ਇੱਕ ਏਕੜ ਲਈ 6 ਤੋਂ 8 ਕਿੱਲੋ ਬੀਜ ਦੀ ਵਰਤੋਂ ਪੋਰਾ ਜਾਂ ਡਰਿੱਲ ਨਾਲ 30 ਸੈਂਟੀਮੀਟਰ ਫ਼ਾਸਲੇ ’ਤੇ ਲਾਈਨਾਂ ਵਿੱਚ ਕਰੋ। ਇਸ ਵਿੱਚ ਪ੍ਰੋਟੀਨ 22.0 ਫ਼ੀਸਦੀ ਤੇ ਪਚਣਸ਼ੀਲ ਤੱਤ 59.5 ਫ਼ੀਸਦੀ ਹਨ। ਜਵੀ: ਇਸ ਦੀਆਂ ਉਨਤ ਕਿਸਮਾਂ- ੳ ਐਲ 11, ੳ ਐਲ 10, ੳ ਐਲ 9 ਤੇ ਕੈਂਟ ਹਨ। ਇਸ ਦੀ ਬਿਜਾਈ ਅਕਤੂਬਰ ਦੇ ਦੂਜੇ ਹਫ਼ਤੇ ਤੋਂ ਮਹੀਨੇ ਦੇ ਅਖੀਰ ਤੱਕ ਕੀਤੀ ਜਾ ਸਕਦੀ ਹੈ। ਇੱਕ ਏਕੜ ਲਈ 25 ਕਿਲੋ ਬੀਜ ਕੇਰੇ ਜਾਂ ਪੋਰੇ ਨਾਲ ਸਿਆੜਾਂ ਵਿੱਚ 30 ਸੈਂਟੀਮੀਟਰ ਫ਼ਾਸਲਾ ਰੱਖ ਕੇ ਬੀਜੋ। ਇੱਕ ਏਕੜ ਲਈ 33 ਕਿਲੋ ਯੂਰੀਆ ਅਤੇ 50 ਕਿਲੋ ਸਿੰਗਲ ਸੁਪਰਫ਼ਾਸਫੇਟ ਬੀਜਣ ਸਮੇਂ ਅਤੇ 33 ਕਿਲੋ ਯੂਰੀਆ ਬਿਜਾਈ ਤੋਂ 30-40 ਦਿਨਾਂ ਬਾਅਦ ਪਾਓ ਗੋਭ ਵਿੱਚ ਸਿੱਟਾ ਬਣਨ ਤੋਂ ਦੁਧੀਆ ਦਾਣਿਆਂ ਦੀ ਹਾਲਤ ਵਿੱਚ ਫ਼ਸਲ ਨੂੰ ਚਾਰੇ ਲਈ ਕੱਟ ਲੈਣਾ ਚਾਹੀਦਾ ਹੈ। ਇਸ ਵਿੱਚ ਪ੍ਰੋਟੀਨ 9.5 ਅਤੇ ਪਚਣਸ਼ੀਲ ਤੱਤ 64.0 ਫ਼ੀਸਦੀ ਹੁੰਦੇ ਹਨ। ਰਾਈ ਘਾਹ: ਉੱਨਤ ਕਿਸਮ ਪੰਜਾਬ ਰਾਈ ਘਾਹ ਨੰਬਰ-1 ਹੈ। ਇਸ ਦੀ ਬਿਜਾਈ ਸਤੰਬਰ ਦੇ ਅਖੀਰਲੇ ਹਫ਼ਤੇ ਤੋਂ ਸ਼ੁਰੂ ਅਕਤੂਬਰ ਤੱਕ ਕੀਤੀ ਜਾ ਸਕਦੀ ਹੈ। ਇਸ ਵਿੱਚ ਪ੍ਰੋਟੀਨ 16.0 ਤੇ ਪਚਣਸ਼ੀਲ 63.5 ਫ਼ੀਸਦੀ ਹੁੰਦੇ ਹਨ। ਸੇਂਜੀ: ਉੱਨਤ ਕਿਸਮਾਂ- ਸੇਂਜੀ ਸਫ਼ੈਦ 76, ਵਾਈ ਐਸ ਐਲ 106 ਹਨ। ਵਾਈ ਐਸ ਐਲ 106 ਦੀ ਬਿਜਾਈ ਅਖੀਰ ਸਤੰਬਰ ਤੋਂ ਅਖੀਰ ਅਕਤੂਬਰ ਅਤੇ ਸੇਂਜੀ ਸਫ਼ੈਦ 76 ਨੂੰ ਨਵੰਬਰ ਦੇ ਦੂਜੇ ਪੰਦਰਵਾੜੇ ਦੌਰਾਨ ਬੀਜਿਆ ਜਾ ਸਕਦਾ ਹੈ। ਇੱਕ ਏਕੜ ਲਈ 15 ਕਿਲੋ ਬੀਜ ਖੇਤ ਵਿੱਚ ਛੱਟਾ ਦੇ ਦਿਓ ਅਤੇ ਬੀਜ ਨੂੰ ਮਿੱਟੀ ਵਿੱਚ ਰਲਾ ਕੇ ਪਾਣੀ ਲਾ ਦਿਓ। ਇਸ ਵਿੱਚ ਪ੍ਰੋਟੀਨ-18.0 ਤੇ ਪਚਣਸ਼ੀਲ ਤੱਤ 62.0 ਫ਼ੀਸਦੀ ਹੁੰਦੇ ਹਨ।
Punjab
ਬਰਸੀਮ, ਸ਼ਫ਼ਤਲ, ਲੂਸਣ, ਜਵੀ, ਰਾਈ ਘਾਹ ਅਤੇ ਸੇਂਜੀ ਪੰਜਾਬ ਵਿੱਚ ਹਾੜ੍ਹੀ ਦੀ ਰੁੱਤ ਵਿੱਚ ਹੋਣ ਵਾਲੇ ਪ੍ਰਮੁੱਖ ਚਾਰੇ ਹਨ। ਜਵੀ ਨੂੰ ਛੱਡ ਕੇ ਬਾਕੀ ਸਾਰੇ ਹਾੜ੍ਹੀ ਦੇ ਚਾਰਿਆਂ ਵਿੱਚ ਪ੍ਰੋਟੀਨ ਦੀ ਕਾਫ਼ੀ ਮਾਤਰਾ ਹੁੰਦੀ ਹੈ। ਇਸ ਲਈ ਸਾਨੂੰ ਇਹ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਫਲੀਦਾਰ ਅਤੇ ਗ਼ੈਰ-ਫ਼ਲੀਦਾਰ ਚਾਰੇ ਰਲਾ ਕੇ ਪਸ਼ੂਆਂ ਨੂੰ ਖੁਆਏ ਜਾਣ। ਬਰਸੀਮ: ਬਰਸੀਮ ਦੀਆਂ ਉੱਨਤ ਕਿਸਮਾਂ ਹਨ- ਬੀ ਐਲ 43, ਬੀ ਐਲ 42, ਬੀ ਐਲ 10, ਬੀ ਐਲ ਹਨ। ਬਿਜਾਈ ਸਤੰਬਰ ਦੇ ਆਖਰੀ ਹਫ਼ਤੇ ਤੋਂ ਲੈ ਕੇ ਅਕਤੂਬਰ ਦੇ ਪਹਿਲੇ ਹਫਤੇ ਤੱਕ ਕੀਤੀ ਜਾ ਸਕਦੀ ਹੈ। ਇੱਕ ਏਕੜ ਲਈ 8-10 ਕਿਲੋ ਬੀਜ ਦੀ ਲੋੜ ਹੈ। ਬਿਜਾਈ ਖੜ੍ਹੇ ਪਾਣੀ ਵਿੱਚ ਛੱਟੇ ਨਾਲ ਕੀਤੀ ਜਾਂਦੀ ਹੈ। ਬਰਸੀਮ ਦੇ ਨਦੀਨ ਬੂਈਂ ਦੀ ਰੋਕਥਾਮ ਲਈ ਬਾਸਾਲੀਨ 400 ਮਿਲੀਲਿਟਰ ਪਤ੍ਰੀ ਏਕੜ ਬਿਜਾਈ ਤੋਂ ਪਹਿਲਾ ਤਿਆਰ ਕੀਤੇ ਖੇਤ ਵਿੱਚ ਛਿੜਕੋ। 125 ਕਿਲੋ ਸਿੰਗਲ ਸੁਪਰਫ਼ਾਸਫੇਟ ਬਿਜਾਈ ਸਮੇਂ ਵਰਤੋ ਅਤੇ ਜੇ ਰੂੜੀ ਨਾ ਵਰਤੀ ਹੋਵੇ ਤਾਂ 22 ਕਿਲੋ ਯੂਰੀਆ ਅਤੇ 185 ਕਿਲੋ ਸਿੰਗਲ ਸੁਪਰਫ਼ਾਸਫੇਟ ਬਿਜਾਈ ਸਮੇਂ ਵਰਤੋ। ਇਸ ਵਿੱਚ ਪ੍ਰਟੀਨ 18.0 ਫ਼ੀਸਦੀ ਅਤੇ ਕੁੱਲ ਪਚਣਸ਼ੀਲ ਤੱਤ 60.5 ਫ਼ੀਸਦੀ ਹੁੰਦੇ ਹਨ। ਸ਼ਫ਼ਤਲ: ਉੱਨਤ ਕਿਸਮ ਸ਼ਫ਼ਤਲ 69 ਹੈ। ਇਸ ਦੀ ਬਿਜਾਈ ਸਤੰਬਰ ਦੇ ਆਖ਼ਰੀ ਹਫ਼ਤੇ ਤੋਂ ਲੈ ਕੇ ਅਕਤੂਬਰ ਦੇ ਪਹਿਲੇ ਹਫ਼ਤੇ ਤੱਕ ਕੀਤੀ ਜਾ ਸਕਦੀ। ਇੱਕ ਏਕੜ ਲਈ 4-5 ਕਿਲੋ ਬਿਜਾਈ ਖੜ੍ਹੇ ਪਾਣੀ ਵਿੱਚ ਛੱਟੇ ਨਾਲ ਕੀਤੀ ਜਾਂਦੀ ਹੈ। ਸ਼ਫ਼ਤਲ ਵਿੱਚ ਵੀ ਨਦੀਨਾਂ ਦੀ ਰੋਕਥਾਮ ਲਈ ਬਰਸੀਮ ਵਾਲੀ ਵਿਧੀ ਹੀ ਵਰਤੀ ਜਾਂਦੀ ਹੈ। ਇੱਕ ਏਕੜ ਲਈ 11 ਕਿਲੋ ਯੂਰੀਆ ਅਤੇ 125 ਕਿਲੋ ਸਿੰਗਲ ਸੁਪਰਫ਼ਾਸਫੇਟ ਬਿਜਾਈ ਸਮੇਂ ਵਰਤੋ। ਇਸ ਵਿੱਚ ਪ੍ਰੋਟੀਨ 21.0 ਅਤੇ ਪਚਣਸ਼ੀਲ ਤੱਤ 58.5 ਫ਼ੀਸਦੀ ਹੁੰਦੇ ਹਨ। ਲੂਸਣ: ਉੱਨਤ ਕਿਸਮ- ਐਲ ਐਲ ਕੰਪਾਜ਼ਿਟ 5 ਹੈ। ਇਸ ਦੀ ਬਿਜਾਈ ਅੱਧ ਅਕਤੂਬਰ ’ਚ ਕੀਤੀ ਜਾ ਸਕਦੀ ਹੈ। ਇੱਕ ਏਕੜ ਲਈ 6 ਤੋਂ 8 ਕਿੱਲੋ ਬੀਜ ਦੀ ਵਰਤੋਂ ਪੋਰਾ ਜਾਂ ਡਰਿੱਲ ਨਾਲ 30 ਸੈਂਟੀਮੀਟਰ ਫ਼ਾਸਲੇ ’ਤੇ ਲਾਈਨਾਂ ਵਿੱਚ ਕਰੋ। ਇਸ ਵਿੱਚ ਪ੍ਰੋਟੀਨ 22.0 ਫ਼ੀਸਦੀ ਤੇ ਪਚਣਸ਼ੀਲ ਤੱਤ 59.5 ਫ਼ੀਸਦੀ ਹਨ। ਜਵੀ: ਇਸ ਦੀਆਂ ਉਨਤ ਕਿਸਮਾਂ- ੳ ਐਲ 11, ੳ ਐਲ 10, ੳ ਐਲ 9 ਤੇ ਕੈਂਟ ਹਨ। ਇਸ ਦੀ ਬਿਜਾਈ ਅਕਤੂਬਰ ਦੇ ਦੂਜੇ ਹਫ਼ਤੇ ਤੋਂ ਮਹੀਨੇ ਦੇ ਅਖੀਰ ਤੱਕ ਕੀਤੀ ਜਾ ਸਕਦੀ ਹੈ। ਇੱਕ ਏਕੜ ਲਈ 25 ਕਿਲੋ ਬੀਜ ਕੇਰੇ ਜਾਂ ਪੋਰੇ ਨਾਲ ਸਿਆੜਾਂ ਵਿੱਚ 30 ਸੈਂਟੀਮੀਟਰ ਫ਼ਾਸਲਾ ਰੱਖ ਕੇ ਬੀਜੋ। ਇੱਕ ਏਕੜ ਲਈ 33 ਕਿਲੋ ਯੂਰੀਆ ਅਤੇ 50 ਕਿਲੋ ਸਿੰਗਲ ਸੁਪਰਫ਼ਾਸਫੇਟ ਬੀਜਣ ਸਮੇਂ ਅਤੇ 33 ਕਿਲੋ ਯੂਰੀਆ ਬਿਜਾਈ ਤੋਂ 30-40 ਦਿਨਾਂ ਬਾਅਦ ਪਾਓ ਗੋਭ ਵਿੱਚ ਸਿੱਟਾ ਬਣਨ ਤੋਂ ਦੁਧੀਆ ਦਾਣਿਆਂ ਦੀ ਹਾਲਤ ਵਿੱਚ ਫ਼ਸਲ ਨੂੰ ਚਾਰੇ ਲਈ ਕੱਟ ਲੈਣਾ ਚਾਹੀਦਾ ਹੈ। ਇਸ ਵਿੱਚ ਪ੍ਰੋਟੀਨ 9.5 ਅਤੇ ਪਚਣਸ਼ੀਲ ਤੱਤ 64.0 ਫ਼ੀਸਦੀ ਹੁੰਦੇ ਹਨ। ਰਾਈ ਘਾਹ: ਉੱਨਤ ਕਿਸਮ ਪੰਜਾਬ ਰਾਈ ਘਾਹ ਨੰਬਰ-1 ਹੈ। ਇਸ ਦੀ ਬਿਜਾਈ ਸਤੰਬਰ ਦੇ ਅਖੀਰਲੇ ਹਫ਼ਤੇ ਤੋਂ ਸ਼ੁਰੂ ਅਕਤੂਬਰ ਤੱਕ ਕੀਤੀ ਜਾ ਸਕਦੀ ਹੈ। ਇਸ ਵਿੱਚ ਪ੍ਰੋਟੀਨ 16.0 ਤੇ ਪਚਣਸ਼ੀਲ 63.5 ਫ਼ੀਸਦੀ ਹੁੰਦੇ ਹਨ। ਸੇਂਜੀ: ਉੱਨਤ ਕਿਸਮਾਂ- ਸੇਂਜੀ ਸਫ਼ੈਦ 76, ਵਾਈ ਐਸ ਐਲ 106 ਹਨ। ਵਾਈ ਐਸ ਐਲ 106 ਦੀ ਬਿਜਾਈ ਅਖੀਰ ਸਤੰਬਰ ਤੋਂ ਅਖੀਰ ਅਕਤੂਬਰ ਅਤੇ ਸੇਂਜੀ ਸਫ਼ੈਦ 76 ਨੂੰ ਨਵੰਬਰ ਦੇ ਦੂਜੇ ਪੰਦਰਵਾੜੇ ਦੌਰਾਨ ਬੀਜਿਆ ਜਾ ਸਕਦਾ ਹੈ। ਇੱਕ ਏਕੜ ਲਈ 15 ਕਿਲੋ ਬੀਜ ਖੇਤ ਵਿੱਚ ਛੱਟਾ ਦੇ ਦਿਓ ਅਤੇ ਬੀਜ ਨੂੰ ਮਿੱਟੀ ਵਿੱਚ ਰਲਾ ਕੇ ਪਾਣੀ ਲਾ ਦਿਓ। ਇਸ ਵਿੱਚ ਪ੍ਰੋਟੀਨ-18.0 ਤੇ ਪਚਣਸ਼ੀਲ ਤੱਤ 62.0 ਫ਼ੀਸਦੀ ਹੁੰਦੇ ਹਨ।
ਆਹ ਤੇਲੇ ਨੂੰ ਮਾਰਨ ਤੋਂ ਕੋਈ ਦਵਾਈ ਦੱਸੀ ਜਾਵੇ
(en)
Punjab
Jekar kaale tele di aje shuruaat hai tan iss di roktham de lyi tuc chess@120gm ja glamore@50gm ja dentop@35gm nu 150 ltr paani de nal mila k prati acre te spray kr skde ho..ihna spreha di varto tela pain ton pehla kro..iss ton ilaava jekar tela jyaada fail gya hai tan uss di rokthaam de lyi 1 ltr DDVP nu 12 kg sukki ret de nal mila k khet de vich shitta de deo..iss ton bina tuc koram 300ml ja acetamiprid 20EC @60-80gm ja acephate@500gm nu 150 ltr paani de nal mila k prati acre te spray krdeo..iss ton ilaava tuc jhone de vich actara @80gm ja buprofezin@200ml nu 150 ltr paani de nal mila k prati acre te spray kr deo. jekar harra tela hai tan uss de lyi tuc solomon@120 ml prati acre de lyi spray kr skde ho...
ਜੇਕਰ ਕਾਲੇ ਤੇਲੇ ਦੀ ਅਜੇ ਸ਼ੁਰੂਆਤ ਹੈ ਤਾਂ ਇਸ ਦੀ ਰੋਕਥਾਮ ਦੇ ਲਈ ਤੁਸੀ chess@120 ਗ੍ਰਾਮ ਜਾਂ dentop@35 ਗ੍ਰਾਮ ਨੂੰ 150 ਲੀਟਰ ਪਾਣੀ ਦੇ ਨਾਲ ਮਿਲਾ ਕੇ ਪ੍ਰਤੀ ਏਕੜ ਤੇ ਸਪਰੇਅ ਕਰ ਸਕਦੇ ਹੋਂ ਤੇਲਾ ਪੈਣ ਤੋਂ ਪਹਿਲਾ ਇਹਨਾਂ ਦੀ ਸਪਰੇਅ ਕਰੋ ਇਸ ਤੋਂ ਇਲਾਵਾ ਜੇਕਰ ਤੇਲਾ ਜਿਆਦਾ ਫੈਲ ਗਿਆ ਹੈ ਤਾਂ ਉਸ ਦੀ ਰੋਕਥਾਮ ਦੇ ਲਈ 1 ਲੀਟਰ DDVP ਨੂੰ 12 ਕਿਲੋਗ੍ਰਾਮ ਸੁੱਕੀ ਰੇਤ ਦੇ ਨਾਲ ਮਿਲਾ ਕੇ ਖੇਤ ਦੇ ਵਿੱਚ ਛਿੱਟਾ ਦਿਓ ਇਸ ਤੋਂ ਬਿਨਾ ਤੁਸੀ koram 300 ਮਿਲੀਲੀਟਰ ਜਾਂ acetamiprid 20EC @60-80 ਗ੍ਰਾਮ ਜਾਂ acephate@500 ਗ੍ਰਾਮ ਨੂੰ 150 ਲੀਟਰ ਪਾਣੀ ਦੇ ਨਾਲ ਮਿਲਾ ਕੇ ਪ੍ਰਤੀੌ ਏਕੜ ਤੇ ਸਪਰੇਅ ਕਰ ਦਿਓ ਇਸ ਤੋਂ ਇਲਾਵਾ ਤੁਸੀ ਝੋਨੇ ਦੇ ਵਿੱਚ actara @80 ਗ੍ਰਾਮ ਜਾਂ buprofezin@200 ਮਿਲੀਲੀਟਰ ਨੂੰ 150 ਲੀਟਰ ਪਾਣੀ ਦੇ ਨਾਲ ਮਿਲਾ ਕੇ ਪ੍ਰਤੀ ਏਕੜ ਤੇ ਸਪਰੇਅ ਕਰੋ
sir ji sarso de bejai kiss dhang naal vadiya rahe ge sadi jameen ratli ha kiss kisam da beej theek rahe GA
(en)
Haryana
app sarso ki bejai seed drill se kar sakte hai.sarso ki GSC 7, GSC 6, HYOLA PAC 401, GSL 2 and GSC 1 ate PC 6 kisame laga sakte ho.
Peeli pusa jhona de patte side ton laal ho rahe han, illaj daso ?
(en)
Haryana
Peeli pusa jhona de jede patte side ton laal ho rahe han oho mosam de vich tabdili karke vi ho sakde han.ate esde lai koi spray na karo. je jhone de vich fungus hai ta tuc tilt @ 200 ml ja nativo @ 80-100 gram parti acre te karo. enna nu 150-200 litre pani vich ghol ke spray kro.
ਜਰਸੀ ਗਾਂ ਵਿਚ ਕਿਹੜੇ ਗੁਣ ਚਾਹੀਦੇ ਪਸੂ ਮੇਲੇ lai
(en)
Punjab
ਸਹੀ ਜਰਸੀ ਗਾਂ ਭੂਰੇ ਤੇ ਲਾਲ ਰੰਗ ਦੀ ਹੁੰਦੀ ਹੈ । ਇਸਦਾ ਮੱਥਾ ਚੋੜਾ ਤੇ ਅੱਖਾ ਵੱਡੀਆ ਹੁੰਂਦੀਆ ਹਨ। ਆਮ ਗਾਵਾਂ ਨਾਲੋ ਉੇਚਾਈ ਥੋੜੀ ਘੱਟ ਹੁੰਦੀ ਹੈ ਲੱਗਭੱਗ 117 ਸੈਟੀਮੀਟਰ ਉਚਾਈ। ਲੱਗਭੱਗ 20-22 ਕਿੱਲੋ ਦੁੱਧ ਹੁੰਦਾ ਹੈ। ਪਿੱਛਾ ਪੱਧਰਾ ਹੁੰਦਾ ਹੈ।
sir basmati 1121 te tata fujione kandi rog to kam kardi y
(en)
Punjab
Tata fujione paddy/basmati te fungus(kandi rog) nu control kardi hai.esdi dose 300-500 ml parti acre hai. esnu 150-200 litre pani vich ghol ke parti acre te spray karo.
dr sahib sade pind nehri pani bilkul v nahi and dharti niche wala pani faslan nu loun wala nahi is lyi jhona ta hunda e ni hun narma v koi changa ni hunda sonu pata e a khare pani te gmara v ni hunda eas ton bina hor kise kheti di option hai gi a please e daso?
(en)
Punjab
ਫ਼ਸਲ ਦੀ ਸਹੀ ਚੋਣ ਵੱਖ-ਵੱਖ ਫ਼ਸਲਾਂ ਅਤੇ ਉਨ੍ਹਾਂ ਦੀਆਂ ਕਿਸਮਾਂ ਦੀ ਨਮਕ ਨੂੰ ਸਹਿਣ ਵਿਚ ਕਾਫ਼ੀ ਅੰਤਰ ਹੈ। ਮਾੜੇ ਪਾਣੀ ਨਾਲ ਸਿੰਚਾਈ ਅਧੀਨ ਰਕਬੇ ਵਿਚ ਅਜਿਹੀਆਂ ਫ਼ਸਲਾਂ ਅਤੇ ਕਿਸਮਾਂ ਨੂੰ ਹੀ ਪਹਿਲ ਦਿਉ ਜੋ ਨਮਕ ਨੂੰ ਸਹਿਣਸ਼ੀਲ ਜਾਂ ਅਰਧ-ਸਹਿਣਸ਼ੀਲ ਹੋਣ ਜਿਵੇਂ ਕਿ ਜੌਂ, ਕਣਕ, ਸਰ੍ਹੋਂ, ਗੁਆਰਾ, ਸੇਂਜੀ, ਪਾਲਕ, ਸ਼ਲਗਮ, ਚਕੰਦਰ, ਰਾਇਆ ਅਤੇ ਮੋਟੇ ਅਨਾਜ। ਮਾੜਾ ਪਾਣੀ ਕਪਾਹ ਅਤੇ ਜੰਮ ਤੇ ਅਸਰ ਕਰਦਾ ਹੈ। ਪਰ ਬਿਜਾਈ ਤੋਂ ਪਹਿਲਾਂ ਚੰਗੇ ਪਾਣੀ ਨਾਲ ਰੌਣੀ ਕਰਕੇ ਫ਼ਸਲ ਚੰਗੀ ਜੰਮਦੀ ਹੈ। ਦਾਲਾਂ ਤੇ ਖਾਰੇ ਅਤੇ ਲੂਣੇ ਪਾਣੀ ਦਾ ਬਹੁਤ ਮਾੜਾ ਅਸਰ ਹੈ, ਇਸ ਲਈ ਦਾਲਾਂ ਨੂੰ ਖਾਰਾ ਪਾਣੀ ਨਾ ਦਿਓ। ਜ਼ਿਆਦਾ ਪਾਣੀ ਲੋੜੀਂਦੀਆਂ ਫ਼ਸਲਾਂ ਜਿਵੇਂ ਝੋਨਾ, ਕਮਾਦ ਅਤੇ ਬਰਸੀਮ ਨੂੰ ਖਾਰੇ ਪਾਣੀਆਂ ਨਾਲ ਸਿੰਚਾਈ ਨਾ ਕਰੋ। ਜਿਪਸਮ ਦੀ ਵਰਤੋਂ ਦੇਖਣ ਵਿਚ ਆਇਆ ਹੈ ਕਿ ਜਿੱਥੇ ਸੋਡੀਅਮ ਬਾਈਕਾਰਬੋਨੇਟ (ਆਰ.ਐੱਸ.ਸੀ. ਜ਼ਿਆਦਾ ਹੋਵੇ) ਦੀ ਜ਼ਿਆਦਾ ਮਾਤਰਾ ਵਾਲਾ ਪਾਣੀ ਲਗਦਾ ਹੋਵੇ ਉਨ੍ਹਾਂ ਜ਼ਮੀਨਾਂ ਦੀ ਜ਼ੀਰਨ ਸ਼ਕਤੀ ਮਾੜੀ ਹੁੰਦੀ ਹੈ। ਸੋਡੀਅਮ ਦੀ ਜ਼ਿਆਦਾ ਮਾਤਰਾ ਇਕੱਤਰ ਹੋਣ ਨਾਲ ਜ਼ਮੀਨ ਦੀ ਬਣਤਰ ਵਿਚ ਗਿਰਾਵਟ ਆਉਂਦੀ ਹੈ। ਇਸ ਵਿਚ ਹਵਾ ਨਹੀਂ ਜਾ ਸਕਦੀ ਅਤੇ ਪੌਦਿਆਂ ਦੀਆਂ ਜੜ੍ਹਾਂ ਨੂੰ ਪਾਣੀ ਅਤੇ ਖ਼ੁਰਾਕੀ ਤੱਤਾਂ ਦੀ ਉਪਲੱਭਤਾ ਘੱਟ ਜਾਂਦੀ ਹੈ। ਜ਼ਮੀਨ ਵਿਚ ਜ਼ਿਆਦਾ ਸੋਡੀਅਮ ਦਾ ਮਾੜਾ ਅਸਰ ਜਿਪਸਮ ਦੀ ਵਰਤੋਂ ਨਾਲ ਦੂਰ ਕੀਤਾ ਜਾ ਸਕਦਾ ਹੈ। ਜਦੋਂ ਸਿੰਚਾਈ ਵਾਲੇ ਪਾਣੀ ਦੀ ਆਰ.ਐੱਸ.ਸੀ ੨.੫ ਐੱਮ ਈ ਪ੍ਰਤੀ ਲਿਟਰ ਤੋਂ ਉੱਪਰ ਹੋਵੇ ਤਾਂ ਜਿਪਸਮ ਦੀ ਵਰਤੋਂ ਦੀ ਸਿਫ਼ਾਰਸ਼ ਕੀਤੀ ਜਾਂਦੀ ਹੈ। ਜਿਪਸਮ ਦੀ ਮਾਤਰਾ ਮਿੱਟੀ ਅਤੇ ਪਾਣੀ ਪਰਖ਼ ਪ੍ਰਯੋਗਸ਼ਾਲਾ ਤੋਂ ਕਢਵਾਈ ਜਾ ਸਕਦੀ ਹੈ। ਆਰ.ਐੱਸ.ਸੀ. ਦੀ ਹਰ ਐੱਮ.ਈ. ਪ੍ਰਤੀ ਲਿਟਰ ਪਿਛੋਂ ੧.੫੦ ਕੁਇੰਟਲ ਜਿਪਸਮ ਪ੍ਰਤੀ ਏਕੜ ਚਾਰ ਸਿੰਚਾਈਆਂ ਪਿਛੇ ਬਣਦਾ ਹੈ ਜਦੋਂ ਹਰ ਸਿੰਚਾਈ ੭.੫ ਸੈਂਟੀਮੀਟਰ ਹੋਵੇ। ਪੂਰੇ ਦਾ ਪੂਰਾ ਜਿਪਸਮ (ਸਿੰਚਾਈਆਂ ਦੀ ਗਿਣਤੀ ਤੇ ਅਧਾਰਤ) ਇਕ ਹੀ ਵਾਰ ਫ਼ਸਲ ਦੀ ਕਟਾਈ ਤੋਂ ਬਾਅਦ ਪਾਓ। ਜੇ ਜ਼ਮੀਨ ਪਹਿਲਾਂ ਹੀ ਨਾਕਸ ਹੋਈ ਹੋਵੇ ਤਾਂ ਜਿਪਸਮ ਮਿੱਟੀ ਦੀ ਪਰਖ ਦੇ ਆਧਾਰ ਤੇ ਪਾਓ। ਜਿਪਸਮ ਨੂੰ ਜ਼ਮੀਨ ਦੀ ਉਪਰਲੀ ਤਹਿ (੦-੧੦ ਸੈਂ.ਮੀ.) ਵਿਚ ਮਿਲਾ ਕੇ ਭਰਵਾਂ ਪਾਣੀ ਲਾਓ ਤਾਂ ਕਿ ਅਗਲੀ ਫ਼ਸਲ ਬੀਜਣ ਤੋਂ ਪਹਿਲਾਂ ਘੁਲਣਸ਼ੀਲ ਨਮਕ ਜ਼ੀਰ ਜਾਣ। ਜੀਵਕ ਖਾਦਾਂ ਦੀ ਵਰਤੋਂ ਚੂਨੇ ਜਾਂ ਰੋੜਾਂ ਵਾਲੀਆਂ ਜ਼ਮੀਨਾਂ, ਜਿਨ੍ਹਾਂ ਵਿੱਚ ਕੈਲਸ਼ੀਅਮ ਕਾਰਬੋਨੇਟ ੨ ਪ੍ਰਤੀਸ਼ਤ ਤੋਂ ਜ਼ਿਆਦਾ ਹੋਵੇ ਅਤੇ ਖਾਰੇ ਪਾਣੀ ਨਾਲ ਸਿੰਜੀਆਂ ਜਾਂਦੀਆਂ ਹਨ, ਵਿੱਚ ਜੀਵਕ ਖਾਦਾਂ ਜਿਵੇਂ ਦੇਸੀ ਰੂੜੀ ੮ ਟਨ ਪ੍ਰਤੀ ਏਕੜ ਜਾਂ ਹਰੀ ਖਾਦ ਜਾਂ ਕਣਕ ਦਾ ਨਾੜ ੨.੫ ਟਨ ਪ੍ਰਤੀ ਏਕੜ ਹਰ ਸਾਲ ਪਾਉ। ਨਰਮੇ ਨੂੰ ਮਾੜਾ ਪਾਣੀ ਇੱਕ ਖੇਲ ਛੱਡ ਕੇ ਲਾਵੋ ਜਿੱਥੇ ਧਰਤੀ ਹੇਠਲਾ ਪਾਣੀ ਮਾੜਾ ਹੈ ਉਥੇ ਨਰਮਾ ਵੱਟਾਂ ਤੇ ਬੀਜੋ। ਰੋਣੀ ਨਹਿਰੀ ਪਾਣੀ ਨਾਲ ਲਾ ਕੇ ਬਾਅਦ ਵਿੱਚ ਮਾੜੇ ਪਾਣੀ ਨੂੰ ਇੱਕ ਖੇਲ ਛੱਡ ਕੇ ਲਾਵੋ । ਇਸ ਤਰ੍ਹਾਂ ਪਾਣੀ ਦੀ ਬੱਚਤ ਹੁੰਦੀ ਹੈ, ਝਾੜ ਵੱਧ ਮਿਲਦਾ ਹੈ ਅਤੇ ਜ਼ਮੀਨ ਦੀ ਸਿਹਤ ਬਰਕਰਾਰ ਰਹਿੰਦੀ ਹੈ। ਖਾਰਾ ਅਤੇ ਚੰਗਾ ਪਾਣੀ ਇਕੱਠਾ ਲਾਓ ਜਦੋਂ ਨਹਿਰੀ ਚੰਗਾ ਪਾਣੀ ਦੀ ਘਾਟ ਹੋਵੇ ਤਾਂ ਇਸ ਢੰਗ ਦੀ ਮਹੱਤਤਾ ਹੋਰ ਵੀ ਹੋ ਜਾਂਦੀ ਹੈ। ਮਾੜਾ ਪਾਣੀ ਚੰਗੇ ਪਾਣੀ ਦੀ ਕਮੀ ਨੂੰ ਪੂਰਾ ਕਰਨ ਲਈ ਵਰਤੋ। ਮਾੜਾ ਅਤੇ ਚੰਗਾ ਪਾਣੀ ਇਕੱਠਾ ਵੀ ਵਰਤਿਆ ਜਾ ਸਕਦਾ ਹੈ। ਇਸ ਲਈ ਦੋਵੇਂ ਬਦਲ ਕੇ ਵਰਤੇ ਜਾ ਸਕਦੇ ਹਨ। ਫ਼ਸਲ ਦੇ ਸ਼ੁਰੂ ਵਿਚ ਚੰਗਾ ਪਾਣੀ ਵਰਤਣਾ ਅਤੇ ਬਾਅਦ ਵਿਚ ਫ਼ਸਲ ਵਧਣ ਤੇ ਮਾੜਾ ਪਾਣੀ ਵਰਤਣਾ ਵੀ ਲਾਹੇਵੰਦ ਹੈ। ਵਧੀ ਹੋਈ ਫ਼ਸਲ ਵੱਧ ਖਾਰੇਪਣ ਅਤੇ ਸੋਕੇ ਨੂੰ ਸਹਾਰ ਸਕਦੀ ਹੈ। ਜ਼ਮੀਨ ਵਿਚ ਖਾਰੇਪਣ ਅਤੇ ਲੂਣੇਪਣ ਦੇ ਬਣਨ ਦਾ ਨਿਰਖ ਰੱਖੋ ਜਦ ਖਾਰਾ ਪਾਣੀ ਲੰਬੇ ਅਰਸੇ ਲਈ ਵਰਤਣਾ ਹੋਵੇ ਤਾਂ ਕਿਸਾਨ ਨੂੰ ਲਗਾਤਾਰ ਵਕਫੇ ਤੇ ਮਿੱਟੀ ਦੀ ਪਰਖ਼ ਕਰਾ ਕੇ ਲੂਣ ਬਣਨ ਦਾ ਨਿਰਖ ਰੱਖਣਾ ਚਾਹੀਦਾ ਹੈ। ਇਸ ਨਾਲ ਜ਼ਮੀਨ ਵਿਚ ਗਿਰਾਵਟ ਰੋਕਣ ਵਿਚ ਸਹਾਇਤਾ ਮਿਲਦੀ ਹੈ। ਪਿੰਡਾਂ ਵਿੱਚ ਛੱਪੜਾਂ ਦੇ ਪਾਣੀ ਨਾਲ ਸਿੰਚਾਈ ਛੱਪੜਾਂ ਦੇ ਪਾਣੀ ਵਿੱਚ ਫ਼ਸਲਾਂ ਦੇ ਖੁਰਾਕੀ ਤੱਤ ਹੁੰਦੇ ਹਨ ਜਿਵੇਂ ਕਿ ਨਾਈਟ੍ਰੋਜਨ, ਫ਼ਾਸਫ਼ੋਰਸ ਅਤੇ ਪੋਟਾਸ਼ ਪਰ ਇਨ੍ਹਾਂ ਦੇ ਨਾਲ-ਨਾਲ ਕੈਲਸ਼ੀਅਮ, ਮੈਗਨੀਸ਼ੀਅਮ ਅਤੇ ਸੋਡੀਅਮ ਦੇ ਕਾਰਬੋਨੇਟ, ਬਾਈਕਾਰਬੋਨੇਟ ਅਤੇ ਕਲੋਰਾਈਡ ਲੂਣ ਵੱਧ ਮਾਤਰਾ ਵਿੱਚ ਹੋ ਸਕਦੇ ਨੇ। ਇਸ ਲਈ ਵਰਤਣ ਤੋਂ ਪਹਿਲਾਂ ਪਾਣੀ ਨੂੰ ਮਿੱਟੀ ਅਤੇ ਪਾਣੀ ਪਰਖ ਪ੍ਰਯੋਗਸ਼ਾਲਾ ਤੋਂ ਪਰਖ ਕਰਵਾ ਲੈਣਾ ਚਾਹੀਦਾ ਹੈ ਅਤੇ ਨਤੀਜਿਆਂ ਦੇ ਆਧਾਰ ਤੇ ਸਿੰਚਾਈ ਲਈ ਵਰਤਣਾ ਚਾਹੀਦਾ ਹੈ।
majh soon wali a hawana Vadia bane os vaste ki kariye ?
(en)
Rajasthan
tusi jo v diet de rahe os vich 1kg dalia and 1 pesi gur te 250 gram daalda geo nu mix kar ke khavode raho.
harvinder sran tahada contact no deo
(en)
Tuc koi v khetibaadi sambandi jankari lain de lyi ihna numbers te call kr k sade nal sampark kar skde ho. 9779977641 , O1725094480.
Majh de than ch blood aunda, koi dawai daso ?
(en)
Rajasthan
jekar than de vicho blood oonda hai ta matar de ddane jinni hing pashu nu 3 din charo. is to ilaava homeopathic medican Mesticine-B nu half ML day vich 3 vaar deo . es nal 2 dina vich blood oona band ho javega.
Rajasthan
3 sal di jhoti ah g oh TaraNi Deanlagi koy Hal ds
--
jekar than de vicho blood oonda hai tan matar de ddane jinni hing pashu nu 3 din charo
Punjab
isde lai phla ta eh dkhna jruri hai k khoon kis tra da anda hai...kayi vr than te koi satt v vaji ho skdi haii...kayi vr blkul lal khoon v anda isde lai antibiotic dwai diti jave ate chromostat injection lgaya jave
Jhona vadh ke makki di kehdi kisam laye ?
(en)
Punjab
PMH 9 (2014) isda jhad 32.5qtl./ acre hai...pakan de lai eh 175-180 din lendi hai....santri pille rang de danne hunde ne...te is kism vch kungi da tkra krn di v samratha hai. Buland (2003) isda jhad 31.0qtl/acre hai..pakan lai sama same hai motee santri rang de dane hunde ne.
Punjab
jhona vadh k makki dia tuc J1006 , PMH 1, PMH 2, JH 3459. Buland, PMH 9 vargia kisma lgaa skde ho.
PBW 677 ਕਣਕ ਦਾ ਕਿੰਨਾ ਬੀਜ ਪ੍ਰਤੀ ਏਕੜ ਪਾਉਣਾ ਚਾਹੀਦਾ ਹੈ ਜੀ
(en)
Punjab
pbw 677 di bijai October de chothe hafte to November de chothe hafte tak kiti ja skdi hai....PBW 550 NU shad k sab de lai 40 kg beez prati acre penda hai...isda jhad 22.4qtl per acre hai..pakkan lai 157 din lendi hai...kadd 106 cm..pilli ate bhuri kungi da takra krdi hai.
Punjab
ਕਣਕ ਦੀ ਬਿਜਾਈ ਦੇ ਲਈ 40-45 ਕਿਲੋਗ੍ਰਾਮ ਬੀਜ ਪ੍ਰਤੀ ਏਕੜ ਦੇ ਲਈ ਪਾ ਸਕਦੇ ਹੋ I
Punjab
Thanxx Amritpal singh g
1121 ਦੀ ਮੁੰਜਰ ਹੁਣ ਲਮਕ ਗੲੀ ਹੈ। ਹੁਣ ਕੋਈ ਸਪਰੇ ਦੀ ਜਰੂਰਤ ਹੈਗੀ।
(en)
ਜੇ ਪੂਸਾ 1121 ਦੇ ਵਿੱਚ ਫੰਗਸ ਦੀ ਸਮੱਸਿਆ ਹੈ ਤਾਂ ਤੁਸੀ Tilt ja Folicur @ 200 ਮਿਲੀਲੀਟਰ ਜਾਂ Nativo @ 80-100 ਗ੍ਰਾਮ ਪ੍ਰਤੀ ਏਕੜ ਤੇ ਸਪਰੇਅ ਕਰੋ। ਇਹਨਾਂ ਨੂੰ 150-200 ਲੀਟਰ ਪਾਣੀ ਵਿੱਚ ਘੋਲ ਕੇ ਪ੍ਰਤੀ ਏਕੜ ਤੇ ਸਪਰੇਅ ਕਰ ਸਕਦੇ ਹੋਂ
asi murrah nasal dey bachey layna chahundey a sano jankari deyo kitho milan gey
(en)
Haryana
ਤੁਸੀ ਆਪਣੇ ਨੇੜੇ ਲੱਗਣ ਵਾਲੀ ਪਸ਼ੂ ਮੰਡੀ ਵਿੱਚੋ ਵੀ ਖਰੀਦ ਸਕਦੇ ਹੋਂ ਤੇ ਇਸ ਤੋਂ ਇਲਾਵਾ ਮੁਰਾਂ ਨਸਲ ਦੇ ਬੱਚੇ ਖਰੀਦਣ ਲਈ ਇਸ ਲਿਂਕ ਕੇ ਕਲਿੱਕ ਕਰਕੇ ਆਪਣੀ ਖੇਤੀ ਵੇਚੋ ਅਤੇ ਖਰੀਦੋ ਐਪ ਇੰਨਸਟਾਲ ਕਰੋ । ਇਸ ਐਪ ਤੇ ਜਰਸੀ ਗਾਂ ਵੇਚਣ ਸਬੰਧੀ ਐਡ ਉੱਪਲੱਬਧ ਹਨ। https://play.google.com/store/apps/details?id=com.cogneesol.apnikheti.apnikhetiapp&hl=en
ਝੋਨੇ ਤੇ ਕਾਲੇ ਤੇਲੇ ਦੇ ਉਪਾਅ
(en)
Punjab
Jekar kaale tele di aje shuruaat hai tan iss di roktham de lyi tuc chess@120gm ja glamore@50gm ja dentop@35gm nu 150 ltr paani de nal mila k prati acre te spray kr skde ho..ihna spreha di varto tela pain ton pehla kro..iss ton ilaava jekar tela jyaada fail gya hai tan uss di rokthaam de lyi 1 ltr DDVP nu 12 kg sukki ret de nal mila k khet de vich shitta de deo..iss ton bina tuc koram 300ml ja acetamiprid 20EC @60-80gm ja acephate@500gm nu 150 ltr paani de nal mila k prati acre te spray krdeo..iss ton ilaava tuc jhone de vich actara @80gm ja buprofezin@200ml nu 150 ltr paani de nal mila k prati acre te spray kr deo. jekar harra tela hai tan uss de lyi tuc solomon@120 ml prati acre de lyi spray kr skde ho...
ਜੇਕਰ ਕਾਲੇ ਤੇਲੇ ਦੀ ਅਜੇ ਸ਼ੁਰੂਆਤ ਹੈ ਤਾਂ ਇਸ ਦੀ ਰੋਕਥਾਮ ਦੇ ਲਈ ਤੁਸੀ chess@120 ਗ੍ਰਾਮ ਜਾਂ dentop@35 ਗ੍ਰਾਮ ਨੂੰ 150 ਲੀਟਰ ਪਾਣੀ ਦੇ ਨਾਲ ਮਿਲਾ ਕੇ ਪ੍ਰਤੀ ਏਕੜ ਤੇ ਸਪਰੇਅ ਕਰ ਸਕਦੇ ਹੋਂ ਤੇਲਾ ਪੈਣ ਤੋਂ ਪਹਿਲਾ ਇਹਨਾਂ ਦੀ ਸਪਰੇਅ ਕਰੋ ਇਸ ਤੋਂ ਇਲਾਵਾ ਜੇਕਰ ਤੇਲਾ ਜਿਆਦਾ ਫੈਲ ਗਿਆ ਹੈ ਤਾਂ ਉਸ ਦੀ ਰੋਕਥਾਮ ਦੇ ਲਈ 1 ਲੀਟਰ DDVP ਨੂੰ 12 ਕਿਲੋਗ੍ਰਾਮ ਸੁੱਕੀ ਰੇਤ ਦੇ ਨਾਲ ਮਿਲਾ ਕੇ ਖੇਤ ਦੇ ਵਿੱਚ ਛਿੱਟਾ ਦਿਓ ਇਸ ਤੋਂ ਬਿਨਾ ਤੁਸੀ koram 300 ਮਿਲੀਲੀਟਰ ਜਾਂ acetamiprid 20EC @60-80 ਗ੍ਰਾਮ ਜਾਂ acephate@500 ਗ੍ਰਾਮ ਨੂੰ 150 ਲੀਟਰ ਪਾਣੀ ਦੇ ਨਾਲ ਮਿਲਾ ਕੇ ਪ੍ਰਤੀੌ ਏਕੜ ਤੇ ਸਪਰੇਅ ਕਰ ਦਿਓ ਇਸ ਤੋਂ ਇਲਾਵਾ ਤੁਸੀ ਝੋਨੇ ਦੇ ਵਿੱਚ actara @80 ਗ੍ਰਾਮ ਜਾਂ buprofezin@200 ਮਿਲੀਲੀਟਰ ਨੂੰ 150 ਲੀਟਰ ਪਾਣੀ ਦੇ ਨਾਲ ਮਿਲਾ ਕੇ ਪ੍ਰਤੀ ਏਕੜ ਤੇ ਸਪਰੇਅ ਕਰੋ
eh ki bimari hai isda ilaaz daso
(en)
iss de vich kernel smut nam di bimaari aa gyi hai iss di roktham de lyi Tilt@200 ml nu 150 ltr paani de nal mila k prati acre te spray kro.
Haryana
भाई जी इसमें प्रोपिकोनाजोल (Tilt) 250 ml प्रति एकड़ स्प्रे करें
jhone aadha pak gya ji te hun os ch)(photo add) problem aa rahi aw.... te buta pila pe ke murja riha... is da hal dso
(en)
Haryana
jhone de vich fungus di problem hai.esdi roltham de lai nativo @ 80-100 gram ja tilt ja folicur @ 200 ml parti acre te spray karo.enna nu 150-200 litre pani vich ghol ke spray karo.
ਕੀ ਹੁਣ ਚੱਪਣ ਕੱਦੂ ਦੀ ਬਿਜਾਈ ਕੀਤੀ ਜਾ ਸਕਦੀ ਹੈ ਜੀ ?
(en)
Punjab
han g October to November de vich vich isdi bijai kiti ja skdi hai g...isdi variety punjab chappan kadu-1 haii...2.0kilo prati acre beez lgda hai....per isnu koree to bcha k rakhna bohat zaruri hai g
Punjab
ਮੌਸਮ ਅਤੇ ਜ਼ਮੀਨ : ਇਹ ਗਰਮੀ ਰੁੱਤ ਵਿੱਚ ਉਗਾਈ ਜਾਣ ਵਾਲੀ ਫ਼ਸਲ ਹੈ ਅਤੇ ਇਸ ਦੇ ਵਾਧੇ ਲਈ 18-30 ਡਿਗਰੀ ਸੈਂਟੀਗ੍ਰੇਡ ਤਾਪਮਾਨ ਵਧੇਰੇ ਲੋੜੀਂਦਾ ਹੈ । ਇਹ ਸਬਜ਼ੀ ਹਰ ਕਿਸਮ ਦੀ ਜ਼ਮੀਨ ਵਿੱਚ ਉਗਾਈ ਜਾ ਸਕਦੀ ਹੈ ਪਰ ਰੇਤਲੀ ਮੈਰਾ ਜ਼ਮੀਨ ਇਸ ਲਈ ਵਧੇਰੇ ਅਨੁਕੂਲ ਹੈ । ਉੱਨਤ ਕਿਸਮ ਪੰਜਾਬ ਚੱਪਣ ਕੱਦੂ-1 (1982) : ਇਹ ਕਿਸਮ ਅਗੇਤੀ ਹੈ ਅਤੇ 60 ਦਿਨਾਂ ਵਿਚ ਫ਼ਲ ਤੋੜਨ ਯੋਗ ਹੋ ਜਾਂਦੀ ਹੈ । ਇਸ ਦੇ ਬੂਟੇ ਝਾੜੀਦਾਰ, ਪੱਤੇ ਸੰਘਣੇ, ਸਿੱਧੇ, ਬਿਨਾਂ ਕਟਾਅ ਅਤੇ ਹਰੇ ਰੰਗ ਦੇ ਹੁੰਦੇ ਹਨ । ਇਨ੍ਹਾਂ ਉੱਤੇ ਚਿੱਟੇ ਚਟਾਖ਼ ਨਹੀਂ ਹੁੰਦੇ। ਡੰਡੀ ਅਤੇ ਪੱਤਿਆਂ ਤੇ ਲੂੰ ਹੁੰਦੇ ਹਨ। ਇਸ ਦੇ ਫ਼ਲ ਹਰੇ, ਚੱਪਣੀ ਵਰਗੇ, ਫਿੱਕੀਆਂ ਧਾਰੀਆਂ ਵਾਲੇ, ਡੰਡੀ ਵਾਲੇ ਥਾਂ ਤੋਂ ਚਪਟੇ ਅਤੇ ਦਿਲ ਖਿਚ੍ਹਵੇਂ ਹੁੰਦੇ ਹਨ। ਇਸ ਵਿਚ ਕਾਫੀ ਹੱਦ ਤੱਕ ਵਿਸ਼ਾਣੂ ਰੋਗ, ਚਿੱਟਾ ਰੋਗ ਅਤੇ ਲਾਲ ਭੂੰਡੀ ਦੇ ਹਮਲੇ ਨੂੰ ਸਹਿਣ ਦੀ ਵੀ ਸ਼ਕਤੀ ਹੁੰਦੀ ਹੈ । ਇਸ ਵਿਚ ਮਾਦਾ ਫੁੱਲ ਵੀ ਜ਼ਿਆਦਾ ਹੁੰਦੇ ਹਨ। ਇਸ ਦਾ ਔਸਤ ਝਾੜ 95 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ । ਕਾਸ਼ਤ ਦੇ ਢੰਗ ਬਿਜਾਈ ਦਾ ਸਮਾਂ : 1. ਅੱਧ ਜਨਵਰੀ ਤੋਂ ਮਾਰਚ 2. ਅਕਤੂਬਰ ਤੋਂ ਨਵੰਬਰ (ਕੋਰੇ ਤੋਂ ਬਚਾਅ ਕਰਕੇ) ਬੀਜ ਦੀ ਮਾਤਰਾ : ਇਕ ਏਕੜ ਲਈ 2.0 ਕਿਲੋ ਬੀਜ ਵਰਤੋ । ਫ਼ਾਸਲਾ : 1.25 ਮੀਟਰ ਚੌੜੀਆਂ ਕਿਆਰੀਆਂ ਬਣਾਓ ਅਤੇ 45 ਸੈਂਟੀਮੀਟਰ ਦੀ ਦੂਰੀ ਤੇ ਦੋਹੀਂ ਪਾਸੀਂ ਇਕ ਥਾਂ ਤੇ ਦੋ-ਦੋ ਬੀਜ ਬੀਜੋ । ਖਾਦਾਂ : ਕਿਆਰੀਆਂ ਬਣਾਉਣ ਤੋਂ ਪਹਿਲਾਂ 15 ਟਨ ਰੂੜੀ ਦੀ ਖਾਦ, 40 ਕਿਲੋ ਨਾਈਟ੍ਰੋਜਨ (90 ਕਿਲੋ ਯੂਰੀਆ), 20 ਕਿਲੋ ਫ਼ਾਸਫੋਰਸ (125 ਕਿਲੋ ਸੁਪਰਫਾਸਫੇਟ) ਅਤੇ 15 ਕਿਲੋ ਪੋਟਾਸ਼ (25 ਕਿਲੋ ਮਿਊਰੇਟ ਆਫ਼ ਪੋਟਾਸ਼) ਪ੍ਰਤੀ ਏਕੜ ਪਾਓ । ਬਿਜਾਈ ਤੋਂ ਪਹਿਲਾਂ ਅੱਧਾ ਯੂਰੀਆ, ਸਾਰੀ ਸੁਪਰਫ਼ਾਸਫ਼ੇਟ ਅਤੇ ਮਿਊਰੇਟ ਆਫ਼ ਪੋਟਾਸ਼ ਖੇਲ਼ਾਂ ਦੇ ਨਿਸ਼ਾਨਾਂ ਤੇ ਸਮਾਨਅੰਤਰ ਲਾਈਨਾਂ ਵਿਚ 45 ਸੈਂਟੀਮੀਟਰ ਦੂਰੀ ਤੇ ਪਾਓ ਅਤੇ ਵਿਚਕਾਰ ਖੇਲ਼ਾਂ ਬਣਾਉ । ਬਾਕੀ ਯੂਰੀਆ ਫ਼ਸਲ ਦੀ ਬਿਜਾਈ ਤੋਂ ਇਕ ਮਹੀਨੇ ਬਾਅਦ ਪਾਉ । ਪਾਣੀ : ਬੂਟਿਆਂ ਨੂੰ ਚੰਗੀ ਤਰ੍ਹਾਂ ਉੱਗਣ ਲਈ ਪਹਿਲੀ ਸਿੰਚਾਈ ਬੀਜਣ ਤੋਂ ਫੌਰਨ ਬਾਅਦ ਕਰੋ । ਬਾਅਦ ਵਿਚ ਸਿੰਚਾਈਆਂ ਮੌਸਮ ਮੁਤਾਬਕ 6-7 ਦਿਨ ਬਾਅਦ ਕਰੋ । ਕੁੱਲ ਤਕਰੀਬਨ 9-10 ਪਾਣੀਆਂ ਦੀ ਲੋੜ ਹੈ । ਤੁੜਾਈ : ਕਿਸਮ ਅਤੇ ਮੌਸਮ ਮੁਤਾਬਕ ਪਹਿਲੀ ਤੁੜਾਈ ਬਿਜਾਈ ਤੋਂ 60-80 ਦਿਨ ਬਾਅਦ ਹੁੰਦੀ ਹੈ । ਫੁੱਲ ਤੋਂ ਤੁੜਾਈਯੋਗ ਫ਼ਲ ਬਣਨ ਤੱਕ 7 ਦਿਨ ਲੱਗਦੇ ਹਨ । ਤੁੜਾਈ ਦਾ ਵਕਫ਼ਾ 2-3 ਦਿਨ ਹੈ ।
ਚੱਪਣ ਕੱਦੂ ਦੀ ਬਿਜਾਈ ਜਨਵਰੀ ਤੋਂ ਮਾਰਚ ਅਤੇ ਅਕਤੂਬਰ ਤੋਂ ਨਵੰਬਰ ਦੇ ਮਹੀਨੇ ਦੇ ਵਿਚ ਕਰ ਸਕਦੇ ਹੋ I
Sir, main kanak di jaga te koi hor fasal di kheti karna chahonda han. plz guide me . initial help di jarurat aa.
(en)
Punjab
tusi kanak de jaga barley(jau), winter maize(makki), Garm(chane), lentil(masar), sarso, linseed (alsi) lga sakde ho.enna di bijae da sma october to november tak hai.
tata fujione basmati 1121 te ki kam kardi aa
(en)
Maharashtra
Tata fujione paddy/basmati te fungus nu control kardi hai.esdi dose 300-500 ml parti acre hai. esnu 150-200 litre pani vich ghol ke parti acre te spray karo.
1121 basmati full nisar gayi tilt kari nu 4 din hoye a daware lod hai tilt di ?
(en)
Haryana
tusi 1121 basmati te tilt ja folicur @ 200 da ik spray hor karo.duja spray jhone te 15 dina de gap te kro.enna nu 150-200 litre pani vich ghol ke parti acre te spray karo.
What is the price of 1509 today?
(en)
Iss kisam de rate di jankari aje nai ditti ja skdi. iss da jo v rate sarkar dubaara teh kita jawega iss di jankari tuhnaau bhut jali hi de ditti jawegi.
ਜੀਰੀ ਵਿੱਚ ਟਿੱਡਿਆ ਵਾਸਤੇ ਸਪਰੇਅ ?
(en)
Punjab
ਇਨ੍ਹਾਂ ਟਿੱਡਿਆਂ ਦੇ ਨੁਕਸਾਨ ਤੋਂ ਬਚਣ ਲਈ ਫਸਲ ਉਤੇ ਇਨ੍ਹਾਂ ਦੀ ਹੋਂਦ ਨੂੰ ਸਮੇਂ ਸਿਰ ਵੇਖਦੇ ਰਹਿਣਾ ਜ਼ਰੂਰੀ ਹੈ। ਸਰਵੇਖਣ ਲਈ ਕੁੱਝ ਕੁ ਬੂਟਿਆਂ ਨੂੰ ਟੇਢੇ ਕਰਕੇ 2-3 ਵਾਰ ਹਲਕਾ-ਹਲਕਾ ਝਾੜੋ। ਜੇ 5 ਜਾਂ ਵੱਧ ਟਿੱਡੇ ਪ੍ਰਤੀ ਬੂਟਾ ਦਿਖਾਈ ਦੇਣ ਤਾਂ 40 ਮਿ.ਲਿ. ਕੌਨਫੀਡੋਰ/ਕਰੋਕੋਡਾਈਲ 17.8 ਐਸ ਐਲ (ਇਮਿਡਾਕਲੋਪਰਿਡ)/ਜਾਂ 800 ਮਿ.ਲਿ. ਏਕਾਲਕਸ/ ਕੁਇਨਗਾਰਡ/ ਕੁਇਨਲਮਾਸ 25 ਈ ਸੀ (ਕੁਇਨਲਫਾਸ) ਜਾਂ ਇਕ ਲਿਟਰ ਕੋਰੋਬਾਨ/ ਡਰਸਬਾਨ 20 ਈ. ਸੀ. (ਕਲੋਰਪਾਈਰੀਫਾਸ) ਨੂੰ 100 ਲਿਟਰ ਪਾਣੀ ਵਿਚ ਘੋਲ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਛਿੜਕੋ। ਚੰਗੇ ਨਤੀਜ਼ਿਆਂ ਲਈ ਕੀਟਨਾਸ਼ਕਾਂ ਦਾ ਛਿੜਕਾਅ ਬੂਟੇ ਦੇ ਮੁੱਢ ਵੱਲ ਕਰਕੇ ਕਰੋ। ਜੇਕਰ ਟਿੱਡੇ ਦੇ ਸਾੜ ਕਾਰਨ ਧੌੜੀਆਂ ਪੈ ਗਈਆਂ ਹਨ ਤਾਂ ਉਪਰ ਦੱਸੇ ਕੀਟਨਾਸ਼ਕਾਂ ਨਾਲ ਸਿਰਫ਼ ਧੌੜੀਆਂ ਅਤੇ 3-4 ਮੀਟਰ ਆਲੇ-ਦੁਆਲੇ ਦੀ ਫ਼ਸਲ ਦੇ ਮੁੱਢਾਂ ਤੇ ਚੰਗੀ ਤਰ੍ਹਾਂ ਛਿੜਕਾਅ ਕਰੋ। ਕਿਸਾਨ ਭਰਾਵਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਹੇਠ ਲਿਖੇ ਨੁਕਤਿਆਂ ਦਾ ਜਰੂਰ ਧਿਆਨ ਰੱਖੋ ਸਿੰਥੈਟਿਕ ਪਰਿਥਰਾਇਡ ਜ਼ਹਿਰਾਂ (ਜਿਵੇਂ ਕਿ ਸਾਈਪਰਮੈਥਰਿਨ, ਲੈਂਮਡਾ ਸਿਆਲੋਥਰਿਨ, ਡੈਲਟਾ ਮੈਥਰਿਨ ਆਦਿ) ਦੀ ਵਰਤੋਂ ਇਨ੍ਹਾਂ ਬੂਟਿਆਂ ਦੇ ਟਿੱਡਿਆਂ ਦੀ ਗਿਣਤੀ ਵਧਾਉਂਦੀ ਹੈ ਇਸ ਲਈ ਝੋਨੇ ਦੀ ਫਸਲ ਉਪਰ ਇਨ੍ਹਾਂ ਜ਼ਹਿਰਾਂ ਦੀ ਵਰਤੋਂ ਨਹੀਂ ਕਰਨੀ ਚਾਹੀਦੀ। ਕੀਟਨਾਸਕਾਂ ਦੇ ਮਿਸ਼ਰਣ ਦੀ ਕਿਸੇ ਵੀ ਹਾਲਤ ਵਿੱਚ ਵਰਤੋ ਨਾ ਕਰੋ
Punjab
ਜੀਰੀ ਦੇ ਵਿਚ ਟਿੱਡਿਆਂ ਦੀ ਰੋਕਥਾਮ ਦੇ ਲਈ 40 ਮਿ.ਲਿ. ਕੌਨਫੀਡੋਰ/ਕਰੋਕੋਡਾਈਲ 17.8 ਐਸ ਐਲ (ਇਮਿਡਾਕਲੋਪਰਿਡ)/ਜਾਂ 800 ਮਿ.ਲਿ. ਏਕਾਲਕਸ/ ਕੁਇਨਗਾਰਡ/ ਕੁਇਨਲਮਾਸ 25 ਈ ਸੀ (ਕੁਇਨਲਫਾਸ) ਜਾਂ ਇਕ ਲਿਟਰ ਕੋਰੋਬਾਨ/ ਡਰਸਬਾਨ 20 ਈ. ਸੀ. (ਕਲੋਰਪਾਈਰੀਫਾਸ) ਨੂੰ 100 ਲਿਟਰ ਪਾਣੀ ਵਿਚ ਘੋਲ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਛਿੜਕੋ।
ਕੀ ਬਿਮਾਰੀ ਆ ਜੀ ਏਹੇ ਐਂਡ ਕੇਹੜੀ ਦਿਵਾਈ ਕੰਮ ਕਰੂ।
(en)
Maharashtra
ਇਹ ਬਿਮਾਰੀ ਨੂੰ ਹਲਦੀ ਰੋਗ ਕਹਿੰਦੇ ਹਨ। ਇਸ ਦੀ ਰੋਕਥਾਮ ਦੇ ਲਈ kocide @ 500 ਗ੍ਰਾਮ ਜਾਂ tilt @ 200 ਮਿਲੀਲੀਟਰ ਪ੍ਰਤੀ ਏਕੜ ਤੇ ਕਰੋ। ਇਹਨਾਂ ਨੂੰ 150-200 ਲੀਟਰ ਪਾਣੀ ਵਿੋੱਚ ਘੋਲ ਕੇ ਸਪਰੇਅ ਕਰੋ।
ਵੀਰ ਜੀ ਇਸਦਾ ਕੋਈ ਹੱਲ ਨਹੀਂ, ਇਹ ਜਿੰਨੀ ਪੈਣੀ ਹੈ ਪੈ ਕੇ ਹੀ ਰਹੇਗੀ, ਹੁਣ ਕੋਈ ਖਰਚ ਕਰਨ ਦਾ ਫਾਇਦਾ ਨਹੀਂ, ਫਾਇਦਾ ਤਾ ਹੁੰਦੇ ਜੇ ਮਗੋਲੇ ਵੇਲੇ ਟਿਲਟ ਦੀ ਸਪਰੇਅ ਹੁੰਦੀ।
ਸਰ ਜੀ ਮੈ ਥਾਂੲੀ ਅੈਪਲ ਬੇਰ ਦੀ ਖੇਤੀ ਕਰਨੀ ਮੈਨੂ ਜਾਣਕਾਰੀ ਦਿੱਤੀ ਜਾਵੈ
(en)
ਸਰੋਂ ਦੀ ਕਿਹੜੀ ਕਿਸਮ ਬੀਜੀਏ ਜਿਸ ਦੀ ਝਾੜ ਵਧ ਹੋਵੇ
(en)
Punjab
TL 17 (2011) isda jhad 5.2 qtl per acre hai...tel di matra 42.0% hundi hai...pakan de lai 85-90 din lendi hai.
Punjab
gobhi saron:-GSC-7 (2014) isda jhad 8.9qtl per acre hai
Punjab
african saron :- PC 6 (2016) isda jhad 7.7 qtl per acre hai....eh pehli kism hai jisdi combine nal ktayi ate ghayi kiti ja skdi hai.
saro de lyi tuc 45S42, 45S43, TL 17 ,TL 15, T 59 , 0749 , Vargia kisma lgaa skde ho.
ਸਟੋਰ ਤੋ ਆਲੂ ਕਡ ਕੇ ਲਿਓਨ ਤੋ ਬਾਦ ਕਿਨੈ din ਬਾਦ ਵੀਜ਼ ਸਕਦੇ ਹਾ ਤੇ ਦੁਬਈ ਲੌਣੀ ਜਰੂਰ ਆ ਤੇ ਕਿਸ ਕੰਪਨੀ ਦੀ ਵਰਤੀ ਜਾਵੇ ਤੇ ਆਲੂ ਨੂਁ ਕਿਮੇ ਲਾਈ ਏ ਸਰ ਪੂਰੀ ਫੁਲ ਜਾਣਕਰੀ ਦੱਸੋ ਜੀ
(en)
Punjab
ਕੁਫ਼ਰੀ ਸੂਰਯਾ, ਕੁਫ਼ਰੀ ਚੰਦਰਮੁਖੀ, ਕੁਫ਼ਰੀ ਅਸ਼ੋਕਾ ਅਤੇ ਕੁਫ਼ਰੀ ਪੁਖਰਾਜ ਅਗੇਤੀਆਂ ਕਿਸਮਾਂ ਹਨ। ਕੁਫ਼ਰੀ ਸੰਧੂਰੀ ਅਤੇ ਕੁਫ਼ਰੀ ਬਾਦਸ਼ਾਹ ਪਿਛੇਤੀਆਂ ਕਿਸਮਾਂ ਹਨ। ਕੁਫ਼ਰੀ ਪੁਸ਼ਕਰ, ਕੁਫ਼ਰੀ ਜਯੋਤੀ ਅਤੇ ਕੁਫ਼ਰੀ ਬਹਾਰ ਮੁੱਖ ਮੌਸਮ ਦੀਆਂ ਕਿਸਮਾਂ ਹਨ। ਸਭ ਤੋਂ ਵੱਧ ਝਾੜ ਕੁਫ਼ਰੀ ਪੁਸ਼ਕਰ ਦਾ ਹੈ। ਇਹ ਇਕ ਏਕੜ ਵਿਚੋਂ 160 ਕੁਇੰਟਲ ਤੋਂ ਵੀ ਵੱਧ ਝਾੜ ਦੇ ਦਿੰਦੀ ਹੈ। ਕੁਫ਼ਰੀ ਚਿਪਸੋਨਾ-1, ਕੁਫ਼ਰੀ ਚਿਪਸੋਨਾ-3 ਅਤੇ ਕੁਫ਼ਰੀ ਫਰਾਈਸੋਨਾ ਪਦਾਰਥੀਕਰਨ ਲਈ ਵਧੀਆ ਕਿਸਮਾਂ ਹਨ। ਇਨ੍ਹਾਂ ਸਾਰੀਆਂ ਕਿਸਮਾਂ ਦਾ ਝਾੜ 160 ਕੁਇੰਟਲ ਪ੍ਰਤੀ ਏਕੜ ਤੋਂ ਵੱਧ ਹੈ। ਵੱਧ ਝਾੜ ਦੇਣ ਵਾਲੀ ਫ਼ਸਲ ਹੋਣ ਕਰਕੇ ਵਧੇਰੇ ਖਾਦਾਂ ਦੀ ਲੋੜ ਪੈਂਦੀ ਹੈ। ਖੇਤ ਤਿਆਰ ਕਰਦੇ ਸਮੇਂ ਕਰੀਬ 20 ਟਨ ਰੂੜੀ ਪ੍ਰਤੀ ਏਕੜ ਪਾਈ ਜਾਵੇ। ਇਸ ਦੇ ਨਾਲ ਹੀ 165 ਕਿਲੋ ਯੂਰੀਆ, 155 ਕਿਲੋ ਸੁਪਰਫ਼ਾਸਫ਼ੇਟ ਅਤੇ 40 ਕਿਲੋ ਮਿਊਰੇਟ ਆਫ਼ ਪੋਟਾਸ਼ ਪਾਉਣ ਦੀ ਸਿਫ਼ਾਰਸ਼ ਹੈ। ਸਾਰੀ ਫ਼ਾਸਫ਼ੋਰਸ, ਸਾਰੀ ਪੋਟਾਸ਼ ਅਤੇ ਅੱਧੀ ਨਾਈਟ੍ਰੋਜਨ ਬਿਜਾਈ ਸਮੇਂ ਪਾਵੋ। ਬਾਕੀ ਦਾ ਯੂਰੀਆ ਮਿੱਟੀ ਚੜ੍ਹਾਉਣ ਵੇਲੇ ਪਾਇਆ ਜਾਵੇ। ਇੱਕ ਏਕੜ ਲਈ ਕਰੀਬ 15 ਕੁਇੰਟਲ ਬੀਜ ਦੀ ਲੋੜ ਹੈ। ਬੀਜ ਵਾਲੇ ਆਲੂਆਂ ਦਾ ਭਾਰ 40-50 ਗ੍ਰਾਮ ਵਿਚਕਾਰ ਹੋਣਾ ਚਾਹੀਦਾ ਹੈ। ਬੀਜ ਹਮੇਸ਼ਾਂ ਸਹੀ ਕਿਸਮ ਦਾ ਰੋਗ ਰਹਿਤ ਵਰਤੋ। ਕੋਲਡ ਸਟੋਰ ਵਿਚੋਂ ਕੱਢ ਕੇ ਬੀਜ ਸਿੱਧਾ ਨਹੀਂ ਬੀਜਣਾ ਚਾਹੀਦਾ ਸਗੋਂ ਕਿਸੇ ਕਮਰੇ ਵਿਚ ਖਲਾਰ ਕੇ 10 ਕੁ ਦਿਨ ਪਿਆ ਰਹਿਣ ਦੇਣਾ ਚਾਹੀਦਾ ਹੈ। ਬਿਜਾਈ ਕਰਦੇ ਸਮੇਂ ਵੱਟਾਂ ਵਿਚਕਾਰ 60 ਅਤੇ ਆਲੂਆਂ ਵਿਚਕਾਰ 20 ਸੈਂਟੀਮੀਟਰ ਦਾ ਫ਼ਾਸਲਾ ਰੱਖਿਆ ਜਾਵੇ । ਬੀਜ ਨੂੰ ਬੀਜਣ ਤੋਂ ਪਹਿਲਾਂ ਮੋਨਸਰਨ 2.5 ਗ੍ਰਾਮ ਪ੍ਰਤੀ ਲਿਟਰ ਪਾਣੀ ਦੇ ਘੋਲ ਵਿੱਚ 10 ਮਿੰਟਾਂ ਲਈ ਡੁਬੋ ਲੈਣਾ ਚਾਹੀਦਾ ਹੈ। ਬਾਇਓਜ਼ਾਈਮ ਜੈਵਿਕ ਖਾਦ ਦੀ ਵਰਤੋਂ ਨਾਲ ਪੈਦਾਵਾਰ ਵਿੱਚ ਵਾਧਾ ਹੁੰਦਾ ਹੈ। ਇਹ ਕਿਣਕਿਆਂ ਅਤੇ ਤਰਲ ਰੂਪ ਵਿੱਚ ਮਿਲਦਾ ਹੈ। ਕਿਣਕਿਆਂ ਵਾਲੀ ਖਾਦ ਅੱਠ ਕਿਲੋ ਅਤੇ ਤਰਲ 200 ਮਿਲੀਲਿਟਰ ਪ੍ਰਤੀ ਏਕੜ ਬਿਜਾਈ ਸਮੇਂ ਪਾਵੋ। ਬਿਜਾਈ ਪਿਛੋਂ ਜੇਕਰ ਖੇਤ ਨੂੰ ਝੋਨੇ ਦੀ ਪਰਾਲੀ ਨਾਲ ਢੱਕ ਦਿੱਤਾ ਜਾਵੇ ਤਾਂ ਨਦੀਨਾਂ ਦੀ ਰੋਕਥਾਮ ਹੋ ਸਕਦੀ ਹੈ। ਬਿਜਾਈ ਤੋਂ ਇਕ ਮਹੀਨੇ ਪਿਛੋਂ ਮਿੱਟੀ ਚਾੜ੍ਹ ਦੇਵੋ। ਪਹਿਲਾ ਪਾਣੀ ਬਿਜਾਈ ਤੋਂ ਤੁਰੰਤ ਪਿਛੋਂ ਦੇਵੋ। ਪਿਛੋਂ ਵੀ ਹਲਕਾ ਪਾਣੀ ਛੇਤੀ ਛੇਤੀ ਦਿੰਦੇ ਰਹਿਣਾ ਚਾਹੀਦਾ ਹੈ। ਆਲੂ ਕਰੀਬ 100 ਦਿਨਾਂ ਪਿਛੋਂ ਪੁਟਾਈ ਲਈ ਤਿਆਰ ਹੋ ਜਾਂਦੇ ਹਨ ।
Punjab
Alooa nu cold store ton kadh ke sidha na beejo kyuki iss nal aloo da shi vikaas nahi hunda hai. Alooa nu store ton bahr kadh ke pakhe agge ja thandi tha te jrur rakho. Alooa nu sodhan de lai bayer di moncern 2.5ml nu prati 1 ltr paani de nal mila ke ghol tyaar kr lao ate fir ohna alooaa nu 10-12 mint de lyi paani de vich dubo ke rakho.. iss ton ilaava tuc Gaucho 15gm de nal prati 100kg alooa nu sodh skde ho.
ਸਰ ਮੇ L R ਆਲੂ ਦੀ ਖ਼ੇਤੀ ਸੁਰੂ ਕਰਨੀ ਚੌਦਾ ਹਾ ਮੰਨੂਁ ਏਸ ਖ਼ੇਤੀ ਵਾਰੇ ਕੋਈ ਤਜਰਬਾ ਨਹੀ ਹੇ ਖੇਤ ਦੀ ਤਿਆਰੀ ਤੋ ਲੇ ਕੇ ਬਿਮਰੀ ਵਾਰੇ ਔਰ ਖਾਦ ਤੇ ਮੰਡੀ ਕਰਨ ਤੱਕ ਪੂਰੀ ਜਾਣਕਰੀ ਦਿਤੀ ਜਾਬੇ ਤਾ ਕੀ ਤੁਹਾਡੀ ਸਿਹਤਾਂ ਨਾਲ ਆਪਣੀ ਚੰਗੀ ਫ਼ਸਲ ਕਰ ਸਕਾ ਪੂਰੀ ਜਾਣ ਕਾਰੀ ਦੱਸੋ ਜੀ
(en)
Punjab
ਆਲੂ ਦੇ ਵਿੱਚ 165 ਕਿਲੋਗ੍ਰਾਮ ਯੂਰੀਆ + 155 ਕਿਲੋਗ੍ਰਾਮ SSP ਜਾਂ 50 ਕਿਲੋਗ੍ਰਾਮ DAP ਪ੍ਰਤੀ ਏਕੜ ਦੇ ਹਿਸਾਬ ਨਾਲ ਪਾ ਸਕਦੇ ਹੋਂ । ਯੂਰੀਆ ਨੂੰ 2-3 ਭਾਗਾਂ ਦੇ ਵਿੱਚ ਵੰਡ ਕੇ ਪਾਓ। ਆਲੂ ਦੀ ਬਿਜਾਈ ਦੇ ਲਈ 13-16 ਕੁਇੰਟਲ ਪ੍ਰਤੀ ਏਕੜ ਦੇ ਲਈ ਬੀਜ ਦੀ ਜਰੂਰਤ ਹੁੰਦੀ ਹੈ । ਆਲੂ ਦੀ ਬਿਜਾਈ ਕਰਨ ਤੋਂ 2-3 ਦਿਨ ਪਹਿਲਾਂ ਖੇਤ ਦੇ ਵਿੱਚ 1 ਲੀਟਰ stomp ਜਾਂ 400 ਗ੍ਰਾਮ atrazine ਦੀ ਪ੍ਰਤੀ ਏਕੜ ਤੇ ਸਪਰੇਅ ਕਰੋ। ਇਹਨਾਂ ਸਪਰੇਆ ਨਾਲ ਨਦੀਨਾਂ ਦੀ ਰੋਕਥਾਮ ਕੀਤੀ ਜਾ ਸਕਦੀ ਹੈ । ਇਸ ਤੋਂ ਇਲਾਵਾ ਬੀਜ ਦੀ ਸੋਧ ਕਰਨ ਲਈ 2.5 ਮਿਲੀਲੀਟਰ Moncern ਨੂੰ ਪ੍ਰਤੀ ਲੀਟਰ ਪਾਣੀ ਦੇ ਨਾਲ ਮਿਲਾ ਕੇ ਆਲੂਆਂ ਨੂੰ ਉਸ ਘੋਲ ਦੇ ਵਿੱਚ 10-15 ਮਿੰਟ ਤੱਕ ਡੁਬੋ ਕੇ ਰੱਖੋ । ਆਲੂ ਦਾ ਝਾੜ ਕਿਸਮ ਤੇ ਨਿਰਭਰ ਕਰਦਾ ਹੈ।ਆਮ ਆਲੂ ਦਾ ਝਾੜ 130-150 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ।
Punjab
eh lal aluu hundaa hai jisnu sugarless v kehnde ne....te isdi biaji v dusre alua vang e hundi hai
ਕੁਫ਼ਰੀ ਸੂਰਯਾ, ਕੁਫ਼ਰੀ ਚੰਦਰਮੁਖੀ, ਕੁਫ਼ਰੀ ਅਸ਼ੋਕਾ ਅਤੇ ਕੁਫ਼ਰੀ ਪੁਖਰਾਜ ਅਗੇਤੀਆਂ ਕਿਸਮਾਂ ਹਨ। ਕੁਫ਼ਰੀ ਸੰਧੂਰੀ ਅਤੇ ਕੁਫ਼ਰੀ ਬਾਦਸ਼ਾਹ ਪਿਛੇਤੀਆਂ ਕਿਸਮਾਂ ਹਨ। ਕੁਫ਼ਰੀ ਪੁਸ਼ਕਰ, ਕੁਫ਼ਰੀ ਜਯੋਤੀ ਅਤੇ ਕੁਫ਼ਰੀ ਬਹਾਰ ਮੁੱਖ ਮੌਸਮ ਦੀਆਂ ਕਿਸਮਾਂ ਹਨ। ਸਭ ਤੋਂ ਵੱਧ ਝਾੜ ਕੁਫ਼ਰੀ ਪੁਸ਼ਕਰ ਦਾ ਹੈ। ਇਹ ਇਕ ਏਕੜ ਵਿਚੋਂ 160 ਕੁਇੰਟਲ ਤੋਂ ਵੀ ਵੱਧ ਝਾੜ ਦੇ ਦਿੰਦੀ ਹੈ। ਕੁਫ਼ਰੀ ਚਿਪਸੋਨਾ-1, ਕੁਫ਼ਰੀ ਚਿਪਸੋਨਾ-3 ਅਤੇ ਕੁਫ਼ਰੀ ਫਰਾਈਸੋਨਾ ਪਦਾਰਥੀਕਰਨ ਲਈ ਵਧੀਆ ਕਿਸਮਾਂ ਹਨ। ਇਨ੍ਹਾਂ ਸਾਰੀਆਂ ਕਿਸਮਾਂ ਦਾ ਝਾੜ 160 ਕੁਇੰਟਲ ਪ੍ਰਤੀ ਏਕੜ ਤੋਂ ਵੱਧ ਹੈ। ਵੱਧ ਝਾੜ ਦੇਣ ਵਾਲੀ ਫ਼ਸਲ ਹੋਣ ਕਰਕੇ ਵਧੇਰੇ ਖਾਦਾਂ ਦੀ ਲੋੜ ਪੈਂਦੀ ਹੈ। ਖੇਤ ਤਿਆਰ ਕਰਦੇ ਸਮੇਂ ਕਰੀਬ 20 ਟਨ ਰੂੜੀ ਪ੍ਰਤੀ ਏਕੜ ਪਾਈ ਜਾਵੇ। ਇਸ ਦੇ ਨਾਲ ਹੀ 165 ਕਿਲੋ ਯੂਰੀਆ, 155 ਕਿਲੋ ਸੁਪਰਫ਼ਾਸਫ਼ੇਟ ਅਤੇ 40 ਕਿਲੋ ਮਿਊਰੇਟ ਆਫ਼ ਪੋਟਾਸ਼ ਪਾਉਣ ਦੀ ਸਿਫ਼ਾਰਸ਼ ਹੈ। ਸਾਰੀ ਫ਼ਾਸਫ਼ੋਰਸ, ਸਾਰੀ ਪੋਟਾਸ਼ ਅਤੇ ਅੱਧੀ ਨਾਈਟ੍ਰੋਜਨ ਬਿਜਾਈ ਸਮੇਂ ਪਾਵੋ। ਬਾਕੀ ਦਾ ਯੂਰੀਆ ਮਿੱਟੀ ਚੜ੍ਹਾਉਣ ਵੇਲੇ ਪਾਇਆ ਜਾਵੇ। ਇੱਕ ਏਕੜ ਲਈ ਕਰੀਬ 15 ਕੁਇੰਟਲ ਬੀਜ ਦੀ ਲੋੜ ਹੈ। ਬੀਜ ਵਾਲੇ ਆਲੂਆਂ ਦਾ ਭਾਰ 40-50 ਗ੍ਰਾਮ ਵਿਚਕਾਰ ਹੋਣਾ ਚਾਹੀਦਾ ਹੈ। ਬੀਜ ਹਮੇਸ਼ਾਂ ਸਹੀ ਕਿਸਮ ਦਾ ਰੋਗ ਰਹਿਤ ਵਰਤੋ। ਕੋਲਡ ਸਟੋਰ ਵਿਚੋਂ ਕੱਢ ਕੇ ਬੀਜ ਸਿੱਧਾ ਨਹੀਂ ਬੀਜਣਾ ਚਾਹੀਦਾ ਸਗੋਂ ਕਿਸੇ ਕਮਰੇ ਵਿਚ ਖਲਾਰ ਕੇ 10 ਕੁ ਦਿਨ ਪਿਆ ਰਹਿਣ ਦੇਣਾ ਚਾਹੀਦਾ ਹੈ। ਬਿਜਾਈ ਕਰਦੇ ਸਮੇਂ ਵੱਟਾਂ ਵਿਚਕਾਰ 60 ਅਤੇ ਆਲੂਆਂ ਵਿਚਕਾਰ 20 ਸੈਂਟੀਮੀਟਰ ਦਾ ਫ਼ਾਸਲਾ ਰੱਖਿਆ ਜਾਵੇ । ਬੀਜ ਨੂੰ ਬੀਜਣ ਤੋਂ ਪਹਿਲਾਂ ਮੋਨਸਰਨ 2.5 ਗ੍ਰਾਮ ਪ੍ਰਤੀ ਲਿਟਰ ਪਾਣੀ ਦੇ ਘੋਲ ਵਿੱਚ 10 ਮਿੰਟਾਂ ਲਈ ਡੁਬੋ ਲੈਣਾ ਚਾਹੀਦਾ ਹੈ। ਬਾਇਓਜ਼ਾਈਮ ਜੈਵਿਕ ਖਾਦ ਦੀ ਵਰਤੋਂ ਨਾਲ ਪੈਦਾਵਾਰ ਵਿੱਚ ਵਾਧਾ ਹੁੰਦਾ ਹੈ। ਇਹ ਕਿਣਕਿਆਂ ਅਤੇ ਤਰਲ ਰੂਪ ਵਿੱਚ ਮਿਲਦਾ ਹੈ। ਕਿਣਕਿਆਂ ਵਾਲੀ ਖਾਦ ਅੱਠ ਕਿਲੋ ਅਤੇ ਤਰਲ 200 ਮਿਲੀਲਿਟਰ ਪ੍ਰਤੀ ਏਕੜ ਬਿਜਾਈ ਸਮੇਂ ਪਾਵੋ। ਬਿਜਾਈ ਪਿਛੋਂ ਜੇਕਰ ਖੇਤ ਨੂੰ ਝੋਨੇ ਦੀ ਪਰਾਲੀ ਨਾਲ ਢੱਕ ਦਿੱਤਾ ਜਾਵੇ ਤਾਂ ਨਦੀਨਾਂ ਦੀ ਰੋਕਥਾਮ ਹੋ ਸਕਦੀ ਹੈ। ਬਿਜਾਈ ਤੋਂ ਇਕ ਮਹੀਨੇ ਪਿਛੋਂ ਮਿੱਟੀ ਚਾੜ੍ਹ ਦੇਵੋ। ਪਹਿਲਾ ਪਾਣੀ ਬਿਜਾਈ ਤੋਂ ਤੁਰੰਤ ਪਿਛੋਂ ਦੇਵੋ। ਪਿਛੋਂ ਵੀ ਹਲਕਾ ਪਾਣੀ ਛੇਤੀ ਛੇਤੀ ਦਿੰਦੇ ਰਹਿਣਾ ਚਾਹੀਦਾ ਹੈ। ਆਲੂ ਕਰੀਬ 100 ਦਿਨਾਂ ਪਿਛੋਂ ਪੁਟਾਈ ਲਈ ਤਿਆਰ ਹੋ ਜਾਂਦੇ ਹਨ ।
mein0 apne ghar lai thodi sabzi lagouni ha par zameen vich ursit and khakh bahut hunde ne khedi spray karia ka sabzi bich kakh na hon
(en)
Punjab
Sabji beejn ton pehla nedeena nu rokan wali spray pendimethalin@800ml nu 150 ltr paani de nl mila ke prati acre te spray kro. iss sray nu krn ton 2 din baad sbji di bijaayi kro. Spray krn ton turant baad sbji na lgao kyuki ihh beej di germination power khatam kr dindi hai...iss dwayi nal kakkha di roktham kiti ja skdi hai.
sabji laina vich lao ate laina de vichkar prali vicha deo
Punjab
ਡਾ ਸਾਬ ਸ਼ਾਡੇ ਕੋਲ ਕੱਟਾ ਹੇ ਜਿਸ ਦੀ ਉਮਰ 2 ਮਹੀਨੇ ਅਤੇ ਜਦੋਂ ਉਹ ਪੱਠੇ ਖਾਦਾ ਹੇ ਤਾਂ ਮੁੰਹ ਵਿੱਚੋਂ ਪਾਣੀ ਉਦਾ ਤੇ ਡਾ ਸਾਬ ਸਾਨੰੁ ਇਸ ਬਾਰੇ ਕੋਈ ਦਵਾਈ ਜਾ ਕੋਈ ਇਲਾਜ ਦੱਸੋ
Sir mai punjab se sangrur se rehde vala hun. mai Broccoli ki kheeti krna chahta hun.muje sari jankari sanji kre. uske seed keep bare v bataye v kaha se mile ga.
(en)
Punjab
Isdia do kisma ne palam samridhi te punjab brocli 1 dona da jhad 70-75qtl/ acre hai....isdi bijai sama adh august to September de adh tak hunda hai...250gm/acre seed di jrurat hundi hai..plant to plant nd row to row 45cm da frk rakho..55kg urea 155kg superphosphate 40 kg murate of potash panerri lgan to phla khet vch pao..ate 55kg urea/acre pnaeeri lgan to ik mhina bad khet vch pao...nadeena di rokthamm de lai stomp30EC 750mililtr. Dwai nu 200 ltr pani vch ghol k spray kr skde ho......isda seed thanu kise v mrkt ch mil skda hai ja fer tuc university to v lai skde ho
Maharashtra
Isdia do kisma ne palam samridhi te punjab broccoli 1 dona da jhad 70-75qtl/ acre hai....isdi bijai sama adh august to September de adh tak hunda hai...250gm/acre seed di jrurat hundi hai..plant to plant nd row to row 45cm da frk rakho..55kg urea 155kg superphosphate 40 kg murate of potash panerri lgan to phla khet vch pao..ate 55kg urea/acre pnaeeri lgan to ik mhina bad khet vch pao...nadeena di rokthamm de lai stomp30EC 750mililtr. Dwai nu 150 ltr pani vch ghol k spray kr skde ho......isda seed thanu kise v mrkt ch mil skda hai ja fer tuc university to v lai skde ho
gava da weight loss hai and tara vi nahi kar diya repromin deta hai wait vadon li ki deta jave
(en)
ਵੀਰ ਜੀ ਬਰਸੀਮ ਬੀਜਣਾ ਹੈ ਕੀੜਿਆ ਦੇ ਚੁਗਣ ਤੋ ਬਚਾਉਣ ਲ ਈ ਕੋਈ ਹਲ ਦਸੋ ਪਿਛਲੇ ਸਾਲ ਕਾਫੀ ਬੀਜ ਖਰਾਬ ਕਰ ਦਿਤਾ ਸੀ
(en)
Maharashtra
ਜਿਥੇ ਬਰਸੀਮ ਲਈ ਹੈ ਉਸ ਖੇਤ ਦੇ ਕੀੜਿਆਂ ਵਾਲੇ ਪਾਸੇ ਇੱਕ ਖਾਲ ਬਣਾ ਦਿਓ ਅਤੇ ਉਸ ਖਾਲ ਨੂੰ ਪਾਣੀ ਨਾਲ ਭਰ ਕੇ ਰੱਖੋ ਇਸ ਨਾਲ ਕੀੜੇ ਖੇਤ ਦੇ ਵਿਚ ਨਹੀਂ ਜਾਂਦੇ I
ਜਿਥੇ ਬਰਸੀਮ ਬਿਜੀਆ ਹੈ ਉਸ ਦੇ ਆਲੇ ਦੂਆਲੇ ਇਕ ਖਾਲ ਬਣਾ ਕੇ ਪਾਣੀ ਨਾਲ ਭਰ ਕੇ ਰੱਖੋ