Punjab
Search
aqua farming k liye talab pakka hona chahiye ja kachaa
(en)
aqua farming k liye paka talab bnana chahiye. es se aqua farming me bimariyo ke chance kam ho jate hai.
Cr212 nu Pataka Rog paigiya.... 10k din Lauga pakan nu..... Spray Krni chahidi k nhi.... J Krni chahidi a tan kedi kriaa
(en)
Maharashtra
Cr 212 te pataka Rog de lyi Nativo @ 80-100 gram ja Kocide @ 500 gram nu 150-200 litre pani vich mila ke parti acre te spray kar sakde ho.
sir kinnow de patte uppar whtie colour da padarth lines bandiyan te patta soongad janda
(en)
Maharashtra
tuhade valo es var vi peji gyi photo clear nhi hai. kirpa kar ke photo sahi upload karo ta jo tuhanu sahi informtion mil sake.
Dbw 173 ਕਣਕ ਦਾ ਬੀਜ ਕਿੱਥੋਂ ਮਿਲੇਗਾ ਅਤੇ ਉਨ੍ਹਾਂ ਦਾ ਨੰਬਰ ਦੱਸਿਆ ਜਾਵੇ
(en)
Punjab
DBW 173 kanak di kisam da bij Indian Institute of Wheat and Barley Research, karnal to mile ga. ate tusi 0184 226 7390 es number te sampark kar sakde ho.
Dbw 173 da kina jhar a jii?
(en)
Punjab
Dbw 173 wheat ki kisam da jhad 70 man(28 Quintal) hai.
Mein Hun Ganna launa Chauda ha us lyi fertilizer Di kinni lor a
(en)
Maharashtra
ganne de vich 130 kg urea parti acre pendi hai. aate single superphosphate miti di janch de adhar te pendi aa.je miti phosphorus di ghat hove ta 75 kg superphosphate ganne di bijae vele pao.
basmati 1121 da ki price hai ?
(en)
Punjab
Sarkar duwara jo v rate jhone da teh kita jawega uss de hisaab nal rate di jankari aun wale sme de vich tuhanu de ditti jawegi.
farmer fairs ki details chaiye punjab haryana up. all events please help me
(en)
Haryana
hun Punjab ate Haryana vich koi vi Agriculture Fair nhi hai. Punjab ate Haryana vich ik sal vich do vari fair hunde han. ik vari march de mahine aate duji vari september de mahine. aate september de vich Punjab aate Haryana de fair ho chuke han.
173 ਕਣਕ ਦਾ ਬੀਜ ਕਿੱਥੋਂ ਮਿਲੇਗਾ
(en)
Haryana
DBW 173 kanak di kisam da bij Indian Institute of Wheat and Barley Research, karnal to mile ga.
सर हमें बताये क्या हम इस समय फूलो के beej बो सकते है जैसे गेंद गुलदावदी गुलाब गुलदहिलिया और भी कई प्रजाति है क्या ईश समय नर्सरी तैयार किया जासकता है
(en)
Punjab
आप इस समय ग्लेडियोलस, गेंदा, जरबेरा की नर्सरी तैयार कर सकते हैं।
dhaan ki bali me pila powder jaisa Rog lag rha hai.upay bataiye
(en)
Punjab
iske liye ap tilt 25 ec 200 mili ltr ko 200 ltr pani mei ghol k spray kree
Haryana
iss mein haldi gaanth rog aa gya hai iss ki roktham ke liye app tilt@200ml ja oswal ki gillette@200ml ko 150 ltr paani mein daal kar prati acre pe spray kre.
ਮੀਟ ਵਾਸਤੇ ਬਕਰੀ ਦੀ ਕਿਹੜੀ ਨਸਲ ਪਾਲਣ ਨੂ ਵਧੀਅਾ ਹੈ ?
(en)
Rajasthan
ਮੀਟ ਲਈ ਤੁਸੀ ਸਿਰੋਹੀ, ਅਜਮੇਰੀ ਅਤੇ ਗੁਜਰੀ ਨਸਲ ਰੱਖ ਸਕਦੇ ਹੋਂ।
Mazz bol ni rhi g. Ek year ho gya soyi nu. Poori raazi a dekhan. Nu. Dudh bi bdya dai rhi hun tkk. . Koi medicine dso g ta ki oh nwwe dudh ho jawe ?
(en)
Punjab
tusi raat nu adha killo vadeve paani vich bheo k rakho te sver wele tusi 100 gram gud ohna vich pa k pashu nu khava deo. is de naal conciboy companys da 50 gram mineral mixture v dinde raho.
kinnow de patte opper chitta ja hoke lines jehian ake soongad janda plz daso
(en)
Haryana
Tuhade valo peji gyi kinnow di photo clear nhi hai.kirpa kar ke tusi photo dubara send karo ta jo asi tuhanu sahi information de sakiye.
ਜੀਰੀ ਹਜੇ 15 -20 ਦਿਨ ਲੈ ਜੂ ਕਿਤੇ ਕਿਤੇ ਬਰੀਕ ਤੇਲਾ ਪੈ ਗਿਆ ਹੈ ਕੋਈ ਹੱਲ ਸਪਰੇਹ ਕਰੀਏ ਜਾਂ ਛਿੱਟਾ ਮਾਰੀਏ
(en)
Punjab
Hanji ik spray ja shita jrur mar daeo kyu k jiri pakkan nu hje time hai te tela is nu nuksan pahuncha skda hai.. Is lyi Tu c haith likhya dwaiea Vart skde ho 1 ltr DDVP nu 12 kg sukki ret de nal mila k khet de vich shitta de deo..iss ton bina tuc koram 300ml ja acetamiprid 20EC @60-80gm ja acephate@500gm nu 150 ltr paani de nal mila k prati acre te spray krdeo..iss ton ilaava tuc jhone de vich actara @80gm ja buprofezin@200ml nu 150 ltr paani de nal mila k prati acre te spray kr deo. jekar harra tela hai tan uss de lyi tuc solomon@120 ml prati acre de lyi spray kr skde ho...
Haryana
ਜੇਕਰ ਕਾਲਾ ਤੇਲਾ ਹੈ ਤਾਂ ਇਸ ਦੀ ਰੋਕਥਾਮ ਦੇ ਲਈ oswal ਕੰਪਨੀ ਦੀ Black gold@300 ਮਿਲੀਲੀਟਰ ਨੂੰ 150 ਲੀਟਰ ਪਾਣੀ ਦੇ ਨਾਲ ਮਿਲਾ ਕੇ ਪ੍ਰਤੀ ਏਕੜ ਤੇ ਸਪਰੇਅ ਕਰੋ।
ਮਟਰਾਂ ਦੀ ਛੇਤੀ ਤਿਆਰ ਹੋਣ ਵਾਲੀ ਕਿਸਮ ਕਿਹੜੀ ਹੈ?
(en)
Punjab
matar ageta 7 AP 3 (matar) eh matra dia ageti kisma ne ate eh 65 to 70 dina vich teyar ho jndia ne ate isto ilava punjab 89 hai jo k lag bhag 100 din lendi hai pehli tudayi de lai
ਮਟਰ ਦੀਆਂ ਕਈ ਕਿਸਮਾਂ ਜਿਵੇ AP-3, ਅਰਕਲ (ARKAL), Bonveele, PUNJAB-89, MATAR AGETA-6,MATAR AGETA-7
cow sooyi nu 3 din hogee milk vadoon layi osnu ki paya javee pls answer me
(en)
Punjab
isde lai sb to phla ta cow di diet sahi rkho gg te us nu daily feed de vich ik peyosi gurh di ate bch 200gm saro da tel deyo...nal hi usnu daily chelated agrimin powder v deo te tara miraa v chataya jave daliya bna k usde vich gurh pa k ate bdeve dlaa k ditee jan
madhu makhi ch mait de problem da koi solution daso g
(en)
Punjab
1 litr pani de vich 12 gm auxalic acid ate 600 gm khanda da gholl bna k 5 mili ltr shatte de hisaab nal.shatee de dono pasee shidka kro ja fer formic acid 85% 5 mili ltr prati katumb prati din de hisb nal shishi vch pa k lgatar do hftea de lai bottom board te rakh deo g
ਮੱਝ ਦਾ ਲੇਵਾ ਟੇਡਾ ਹੋ ਗਿਆ ਹੈ ਇਕ ਪਾਸੇ ਟੇਡਾ ਆ ਫੋਟੋ ਵਿਚ ਦੇਖ ਕੇ ਕੋਈ ਇਲਾਜ ਦਸੋ ਮੱਝ 9 ਮਹੀਨੇ ਦੀ ਗੱਬਣ ਆ
(en)
Punjab
ਤੁਸੀ ਮੱਝ ਨੂੰ ਹੋਮੀਓੁਪੈਥਿਕ ਦਵਾਈ MESTIPLUS ਅਤੇ UDDERTONE ਦੋਨੇ ਦਵਾਈਆਂ ਸਵੇਰੇ ਸ਼ਾਮ ਦਿੰਦੇ ਰਹੋ । ਇਨਾਂ ਦਵਾਈਆਂ ਨੂੰ ਅੱਧੇ ਅੱਧੇ ਘੰਟੇ ਦੇ ਫਰਕ ਤੇ ਮੱਝ ਨੂੰ ਦਿਓ। ਇਨਾਂ ਦਵਾਈਆਂ ਨੂੰ ਸਿੱਧੇ ਸਰਿੰਜ ਰਾਹੀ ਸਿੱਧੇ ਮੂੰਹ ਰਾਹੀ ਸਵੇਰੇ- ਸ਼ਾਮ ਨੂੰ ਦਿਓ।
ਆਲੂ ਵੀਜ਼ਨ ਤੋ ਬਾਦ ਸਟੌਪ ਦੁਬਈ ਦਾ ਸਿੜਕਾ ਓਸੇ ਟਾਈਮ ਕਰੀਂ ਏ ਜਾ ਪਾਣੀ ਲੋਨ ਤੋ ਬਾਦ ਏਕੜ ਚ ਕਿਨੈ ਲਿਟਰ ਪੇਨ ਗੇ
(en)
Punjab
tuc stomp dwai nu nadina de jamn to pehla ate pehle pani to badd kroo g ate ik kille lai 1 ltr dwai bohat hai g
Aloo beejn ton 2-3 dina pehla iss di khaali khet de vich spray kr skde ho ja fir aloo bijaayi ton 2 dina de ander ander kr skde ho. jekar iss ton baad tuc spray krde ho tan ihh beej di germination power khatam kr dindi hai jis nal beej nu pungran de vich mushkil aundi hai.
DBW 173 ਕਣਕ ਦੀ ਕਿਸਮ ਦਾ ਬੀਜ ਕਿੱਥੋ ਮਿਲੋ
(en)
Haryana
DBW 173 kanak di kisam da bij Indian Institute of Wheat and Barley Research, karnal to mile ga.
2/10 nu me chess kiti c pr tela hale vi haiga koe nuksan ta ni karda ji ghona hale 20 din lau
(en)
Punjab
isde lai tuc ik spray hor kr dvo g kyu k jhona aje jyada time lenda hai ate tella nuksan pahuncha skda hai g isde lai tuc koram 300ml ja acetamiprid 20EC @60-80gm ja acephate@500gm nu 150 ltr paani de nal mila k prati acre te spray krdeo..iss ton ilaava tuc jhone de vich actara @80gm ja buprofezin@200ml nu 150 ltr paani de nal mila k prati acre te spray kr deo. jekar harra tela hai tan uss de lyi tuc solomon@120 ml prati acre de lyi spray kr skde ho gg
jekar kala tela hai tan iss di roktham de lyi oswal company di Black gold@300ml nu 150 ltr paani de nal mila ke prati acre te spray kro. Iss da poora wdia result hai iss ton ilaava tuc 1 ltr DDVP nu 12 kg sukki ret de nal mila ke prati acre te shitta de skde ho.
pr ਦੀਆ ਕਿਸਮਾਂ ਵਿਚੋਂ ਕਿਸ ਦਾ ਝਾੜ ਜਿਆਦਾ ਹੈ ਅਤੇ ਕਿੰਨਾ ਹੈ ।
(en)
Haryana
Pr 126(30.0 Quintal parti acre ate 123 dina vich pak di aa), PR 124(30.5 Quintal parti acre ate 135 dina vich pak di aa), PR 122(31.5 Quintal parti acre ate 147 dina vich pak di aa) hai.
124 ਦਾ ਝਾੜ ਵੱਧ
30-32QUANTAL PER ACRE
Sir ji mai kanak bijani aw Pilibhit UP Vaste kedi warranty vadiya rhu
(en)
Haryana
UP de vich pilibhit de vich kanak de lyi tuc HD 2967, DBW 17, PBW 343, PBW 550, WH 1105, UP 2784, UP 2785 varga kisma lgaa skde ho. ihna kisma da jhaad wdia hai.
saadia do gawa nu sooyia hoyia nu 6 mahine ho gye han par gabhan nahi rehndia osh vaaste sujha daso
(en)
Punjab
Isde lai tuc apni gawa de koi v antibacterial dwai bhrwaoo... Usto bad usde tikka bhrwao dusa gawa di khurak sahi rakho ate nl nl us nu chelated agrimin powder pao jo ki gawa di fertility vdhayega
apni cotton me ukhera aa gya h jis se sare plant apne patte gira gye. koi suggestion dejiye jis se ye bimari theek ho ske
(en)
Haryana
aap cotton me ukhera rog ke cobalt chloride @ 1 gram ko 100 litre pani me mila kar parti acre pe spray kare.
Uttar Pradesh
uske liye ap thiponate mithaiel aur kasubamycin ka istemaal karen
me kal matter beejne aa A-7. te PB 89. kve rehu .ageta ta nhi paani beejai to kine din baad lava g ?
(en)
Punjab
ਪੰਜਾਬ 89: ਇਸਦੇ ਬੂਟੇ ਦਰਮਿਆਨੇ ਲੰਮੇ, ਨਰੋਏ ਅਤੇ ਸਿੱਧੇ ਹੁੰਦੇ ਹਨ। ਇਸ ਵਿੱਚ ਜ਼ਿਆਦਾ (28-30) ਫ਼ਲੀਆਂ ਲੱਗਦੀਆਂ ਹਨ। ਇਸ ਦੀਆਂ ਫ਼ਲੀਆਂ ਦਿਲ ਖਿਚ੍ਹਵੀਆਂ ਗੂੜ੍ਹੀਆਂ ਹਰੀਆਂ ਹੁੰਦੀਆਂ ਹਨ ਅਤੇ ਹਰ ਫ਼ਲੀ ਵਿੱਚ 9-10 ਦਾਣੇ ਹੁੰਦੇ ਹਨ। ਫ਼ਲੀਆਂ ਆਮ ਤੋਰ ’ਤੇ ਜੋੜਿਆਂ ਵਿੱਚ ਲੱਗਦੀਆਂ ਹਨ। ਇਹ ਕਿਸਮ 100 ਦਿਨਾਂ ਵਿੱਚ ਪਹਿਲੀ ਤੁੜਾਈ ਵਾਸਤੇ ਤਿਆਰ ਹੋ ਜਾਂਦੀ ਹੈ। ਇਸਦੇ ਦਾਣੇ ਬੜੇ ਮਿੱਠੇ ਹੁੰਦੇ ਹਨ ਅਤੇ ਇਸਦੀਆਂ ਫ਼ਲੀਆਂ ਵਿਚੋਂ 55 ਪ੍ਰਤੀਸ਼ਤ ਦਾਣੇ ਨਿਕਲਦੇ ਹਨ। ਇਹ ਕਿਸਮ 60 ਕੁਇੰਟਲ (ਹਰੀਆਂ ਫ਼ਲੀਆਂ) ਪ੍ਰਤੀ ਏਕੜ ਝਾੜ ਦਿੰਦੀ ਹੈ। ਸਤੰਬਰ ਦੇ ਮਹੀਨੇ ਵਿੱਚ ਬੀਜੀ ਫ਼ਸਲ ਨੂੰ ਉਖੇੜਾ ਰੋਗ ਬਹੁਤ ਲੱਗਦਾ ਹੈ। ਇਸ ਲਈ ਮੈਦਾਨੀ ਇਲਾਕਿਆਂ ਵਿੱਚ ਬਿਜਾਈ ਕਰਨ ਲਈ ਸਭ ਤੋਂ ਉਤਮ ਸਮਾਂ ਅਕਤੂਬਰ ਦੇ ਪਹਿਲੇ ਹਫ਼ਤੇ ਤੋਂ ਅੱਧ ਨਵੰਬਰ ਤੱਕ ਹੈ। ਮਸ਼ੀਨੀ ਬਿਜਾਈ ਲਈ ਅਗੇਤੀਆਂ ਕਿਸਮਾਂ ਦਾ 45 ਕਿਲੋ ਅਤੇ ਮੁੱਖ ਸਮੇਂ ਦੀਆਂ ਕਿਸਮਾਂ ਦਾ 30 ਕਿਲੋ ਬੀਜ ਪ੍ਰਤੀ ਏਕੜ ਲੱਗਦਾ ਹੈ। ਹੱਥਾਂ ਨਾਲ ਬਿਜਾਈ ਕਰਨ ’ਤੇ ਬੀਜ ਦੀ ਮਾਤਰਾ ਘੱਟ ਲਗਦੀ ਹੈ। ਅਗੇਤੀਆਂ ਕਿਸਮਾਂ ਲਈ ਫ਼ਾਸਲਾ 3075 ਸੈਂਟੀਮੀਟਰ ਤੇ ਮੁੱਖ ਮੌਸਮ ਦੀਆਂ ਕਿਸਮਾਂ ਲਈ 3010 ਸੈਂਟੀਮੀਟਰ ਰੱਖਣ ਦੀ ਸਿਫ਼ਾਰਸ਼ ਕੀਤੀ ਜਾਂਦੀ ਹੈ। ਮਟਰਾਂ ਦੀ ਬਿਜਾਈ ਸਮੇਂ ਠੀਕ ਵੱਤਰ ਹੋਵੇ। ਮਟਰਾਂ ਦੀ ਬਿਜਾਈ ਖਾਦ ਡਰਿਲ ਨਾਲ ਵੱਟਾਂ ’ਤੇ ਵੀ ਕੀਤੀ ਜਾ ਸਕਦੀ ਹੈ। ਇਸ ਲਈ ਵੱਟਾਂ 60 ਸੈਂਟੀਮੀਟਰ ਚੌੜੀਆਂ ਰੱਖੋ ਅਤੇ ਹਰ ਵੱਟ ਉਤੇ 25 ਸੈਂਟੀਮੀਟਰ ਦੂਰੀ ਦੀਆਂ ਦੋ ਕਤਾਰਾਂ ਵਿੱਚ ਬਿਜਾਈ ਕਰੋ। ਇਸ ਡਰਿੱਲ ਨਾਲ ਇੱਕ ਘੰਟੇ ਵਿੱਚ ਇੱਕ ਏਕੜ ਦੀ ਬਿਜਾਈ ਕੀਤੀ ਜਾ ਸਕਦੀ ਹੈ। ਟੀਕਾ ਤੇ ਬੀਜ ਸੋਧਣਾ: ਮਟਰਾਂ ਨੂੰ ਬਿਜਾਈ ਤੋਂਂ ਪਹਿਲਾਂ ਰਾਈਜ਼ੋਬੀਅਮ ਦਾ ਟੀਕਾ ਜ਼ਰੂਰ ਲਾਓ ਕਿਉਕਿ ਇਸ ਨਾਲ ਝਾੜ ਵੱਧ ਜਾਂਦਾ ਹੈ। ਇਹ ਟੀਕਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮਾਈਕ੍ਰੋਬਾਇਆਲੋਜੀ ਵਿਭਾਗ ਵਿੱਚੋਂ ਮਿਲਦਾ ਹੈ। ਅਗੇਤੀ ਬੀਜੀ ਫਸਲ ਨੂੰ ਉਖੇੜਾ ਰੋਗ ਬਹੁਤ ਲੱਗਦਾ ਹੈ। ਇਸ ਲਈ ਬੀਜ ਨੂੰ ਬੀਜਣ ਤੋਂ ਪਹਿਲਾਂ ਇੱਕ ਗ੍ਰਾਮ ਬਾਵਿਸਟਨ ਜਾਂ 2 ਗ੍ਰਾਮ ਕੈਪਟਾਨ ਜਾਂ ਸੂਡੋਮੋਨਾਸ ਫਲੋਰੇਸੈਂਸ ਫਾਰਮੂਲੇਸ਼ਨ 15 ਗ੍ਰਾਮ+1ਗ੍ਰਾਮ ਕੈਪਟਾਨ ਪ੍ਰਤੀ ਕਿਲੋ ਬੀਜ ਨਾਲ ਸੋਧ ਕੇ ਬੀਜਣਾ ਚਾਹੀਦਾ ਹੈ। ਮਟਰਾਂ ਦੇ ਬੀਜ ਨੂੰ ਸੋਧਣ ਲਈ ਅੱਧੇ ਲਿਟਰ ਪਾਣੀ ਵਿੱਚ ਰਾਈਜ਼ੌਬੀਅਮ ਦੇ ਟੀਕੇ ਦਾ ਪੈਕਟ (ਇੱਕ ਏਕੜ ਵਾਲਾ) ਅਤੇ 90 ਗ੍ਰਾਮ ਕੈਪਟਾਨ ਜਾਂ 45 ਗ੍ਰਾਮ ਬਾਵਿਸਟਨ ਜਾਂ 45 ਗ੍ਰਾਮ ਬਾਵਿਸਟਾਨ ਜਾਂ ਸੂਡੋਮੋਨਾਸ ਫਲਰੇਸੈਂਸ ਫਾਰਮੂਲੇਸ਼ਨ 675 ਗ੍ਰਾਮ+45 ਗ੍ਰਾਮ ਕੈਪਟਾਨ ਰਲਾ ਦਿਓ। ਫਿਰ ਇਸ ਘੋਲ ਨੂੰ 45 ਕਿਲੋ ਬੀਜ ਵਿਚ ਚੰਗੀ ਤਰ੍ਹਾਂ ਮਿਲਾ ਦਿਓ। ਬੀਜ ਨੂੰ ਛਾਂਵੇ ਸੁਕਾ ਕੇ ਉਸੇ ਦਿਨ ਖੇਤ ਵਿਚ ਬੀਜ ਦਿਓ। ਖਾਦਾਂ: ਮਟਰ ਵਾਸਤੇ ਏਕੜ ਪਿਛੇ 8 ਟਨ ਗੋਹੇ ਦੀ ਰੂੜੀ , 20 ਕਿਲੋ ਨਾਈਟ੍ਰੋਜਨ (45 ਕਿਲੋ ਯੂਰੀਆ) ਅਤੇ 25 ਕਿਲੋ ਫਾਸਫੋਰਸ (155 ਕਿਲੋ ਸੁਪਰਫਾਸਫੇਟ) ਬਿਜਾਈ ਤੋਂ ਪਹਿਲਾਂ ਖੇਤ ਵਿੱਚ ਪਾਓ। ਇਹ ਸਾਰੀਆਂ ਖਾਦਾਂ ਬਿਜਾਈ ਤੋਂ ਪਹਿਲਾਂ ਪਾਉਣੀਆਂ ਚਾਹੀਦੀਆਂ ਹਨ। ਨਦੀਨਾਂ ਦੀ ਰੋਕਥਾਮ: ਬੀਜ ਉਗਣ ਤੋਂ 4 ਅਤੇ 8 ਹਫ਼ਤਿਆਂ ਪਿੱਛੋਂ ਗੋਡੀ ਕਰਕੇ ਖੇਤ ਨੂੰ ਨਦੀਨਾਂ ਤੋਂ ਮੁਕਤ ਰੱਖੋ । ਮਟਰਾਂ ਵਿੱਚ ਨਦੀਨਾਂ ਦੀ ਰੋਕਥਾਮ ਲਈ ਸਟੌਂਪ 30 ਤਾਕਤ (ਪੈਂਡੀਮੈਥਾਲਿਨ) ਇੱਕ ਲਿਟਰ ਜਾਂ ਐਫ਼ਾਲੋਨ 50 ਤਾਕਤ (ਲੀਨੂਰੋਨ) 500 ਗ੍ਰਾਮ ਪ੍ਰਤੀ ਏਕੜ, ਨਦੀਨ ਉਗਣ ਤੋਂ ਪਹਿਲਾਂ ਬਿਜਾਈ ਤੋਂ ਦੋ ਦਿਨਾਂ ਦੇ ਵਿੱਚ ਵਰਤੋ । ਨਦੀਨ ਨਾਸ਼ਕ ਨੂੰ 150 ਤੋਂ 200 ਲਿਟਰ ਪਾਣੀ ਵਿੱਚ ਘੋਲ ਲਵੋ ਅਤੇ ਖੇਤ ਵਿੱਚ ਇੱਕਸਾਰ ਛਿੜਕਾਅ ਕਰੋ। ਇਹ ਨਦੀਨ ਨਾਸ਼ਕ ਚੌੜੇ ਪੱਤੇ ਵਾਲੇ ਤੇ ਘਾਹ ਵਾਲੇ ਨਦੀਨ, ਜਿਨ੍ਹਾਂ ਵਿੱਚ ਗੁੱਲੀ ਡੰਡਾ ਆਦਿ ਸ਼ਾਮਲ ਹਨ, ਉਤੇ ਕਾਬੂ ਪਾ ਸਕਦੇ ਹਨ । ਸਿੰਚਾਈ: ਬਿਜਾਈ ਠੀਕ ਵੱਤਰ ਵਿੱਚ ਕਰੋ। ਪਹਿਲਾ ਪਾਣੀ ਬਿਜਾਈ ਤੋਂ 15-20 ਦਿਨ ਬਾਅਦ ਲਾਉ। ਅਗਲਾ ਪਾਣੀ ਫੁੱਲ ਆਉਣ ਤੇ ਅਤੇ ਫਿਰ ਅਗਲਾ ਫ਼ਲ ਪੈਣ ’ਤੇ ਜੇ ਜ਼ਰੂਰਤ ਹੋਵੇ ਤਾਂ ਲਾਓ । ਮਟਰ ਦੀ ਫ਼ਸਲ ਬਰਾਨੀ ਹਾਲਤਾਂ ਵਿੱਚ ਵੀ ਘੱਟ ਸਿੰਚਾਈਆਂ ਨਾਲ ਉਗਾਈ ਜਾ ਸਕਦੀ ਹੈ। ਜ਼ਮੀਨ ਦੀ ਕਿਸਮ ਅਤੇ ਮੌਸਮ ਮੁਤਾਬਕ ਕੁੱਲ 3-4 ਪਾਣੀਆਂ ਦੀ ਲੋੜ ਹੈ
Matra nu pehla paani bijaayi ton 15 din baad launa jruri hunda hai.
pusa jhona jis tra soka lga hove es tra ho reha pehla thori jga c hun holi holi sare keara hi ho reha patte mur rhe ne hl dso ji
(en)
Maharashtra
jekar jhone de patte sukk ke mud rhe hnn ate sheath blight fail reha hai tan Iss di roktham de lyi Amistar@200ml ja nativo@100gm ja folicur@200ml nu 150 ltr paani de nal mila ke prati acre te spray kro.
hexaconajole 5% .+ validamycin 2.5% ec spray kr diye fungus control layi ya pher tebuconazole 25.9% Di kariye
(en)
Haryana
Hanji tusi fungus de control lyi hexaconajole 5% .+ validamycin 2.5% ec ja tebuconazole 25.9% di spray kar sakde ho. esto elawa tusi Nativo @ 80-100 gram ta Tilt @ 200 ml nu 150-200 litre pani vich ghol ke parti acre te spray kar sakde ho.
saddi buffalo 3 4 din to pathe nahi khandi ate oda stomac foll gaya va nane dard manodi aa koi hal daso kedi medicine daye
(en)
Punjab
tusi ik ta koe livertonic deo buffeloes nu te es nal Liveoboost homeopathic medican de ke dekho ji. moringa tree de patte 250 gram rozana khava deo.
saadi majj di fat ghat aundi aa fat vdoun da koi treeka dao gurdeep
(en)
Punjab
isde laii tuc apni majhh nu fat plus powder 50 gm daily paoo mosmy hara chara paooo dngraa nu ate feed de nal ik peyosi gudh di feed de vich 250 gm saro da tell pa k daoo
Noorpur society sa DAP KA KATTA LIYA THA JIS PAR PRICE 1041 hai or usa society wale 1080 ka diya hai ?
(en)
Maharashtra
Iss ke sambandhi app saari jankari society ke manager se le skte ho wohi iss ki detail btaa skte hai. ki unhone appko DAP ka rate jyaada kyu lgaaya hai.
how to ready our field before drilling wheat
(en)
Punjab
It depends upon the condition of your field 1 to 2 deep ploughing should be done other wise nowadays rotary drill is very famous by which we can wheat directaly into the Fields which results in saving Energy Money as well as time also
Maharashtra
After harvest of previous crop, the field should be ploughed with disc or mould board plough. Field is usually prepared by giving one deep plough with iron plough followed by two or three times local plough and planking. Carried out plough in evening time and kept furrow open whole night to absorb some moisture from dew. Planking should be done after each plough early in the morning.
neembu ke ped me lagi gdar ka upaye btaye ?
(en)
Maharashtra
Nimboo mein soondi hai jis ke kaarn patte khaaye huye hai iss ki roktham ke liye app 400ml quinalphos ko 150 ltr paani mein daal kr paudon mein spray kre.
Nimbu ke ped me lagi gidar ka upchar btaye ?
(en)
Maharashtra
Nimboo mein soondi hai jis ke kaarn patte khaaye huye hai iss ki roktham ke liye app 400ml quinalphos ko 150 ltr paani mein daal kr paudon mein spray kre.
Uttar Pradesh
carbofuran lagao gidar nhi rahegi
Farmtrac 6050 (4×4) kina da hai ta es ta Koi sudsidy hai g?
(en)
Maharashtra
Farmtrac de price poori information lain de lyi tuc apne nede de sheahr de vich farmtrac di agency vich ja k saari jankari lai skde ho.
Punjab
28 percent tax lata y modi ne
main zero drill machine lani a kina sabcidi ha es te ?
(en)
is di jankari tohanu nede da koe dealer hi sahi das sakda k us samne kinni subsidy chal rahi hai.
barseem de vich sathi hogi a g koi hal dso
(en)
Maharashtra
bersem de vich sathi di roktham de lyi hun koi spray nhi kar sakde. je spray kar de ho ta berseem da nuksan ho sakda hai.berseen te nadinnashak di spray bijae to phele kar ni chahi di aa.
kala tela jhone diyan jda vich kehdi spray kriye ?
(en)
Punjab
koram 300ml ja acetamiprid 20EC @60-80gm ja acephate@500gm nu 150 ltr paani de nal mila k prati acre te spray krdeo..iss ton ilaava tuc jhone de vich actara @80gm ja buprofezin@200ml nu 150 ltr paani de nal mila k prati acre te spray kr deo.
Maharashtra
jhone de vich kaale tele di roktham de lyi OSWAL company di Black gold@300ml nu 150 ltr paani de nal mila ke prati acre te spray kro. iss ton ilaava tuc 1 ltr DDVP nu 12 kg sukki ret de nal mila ke prati acre de vich shitta de skde ho. iss nal kala tela control ho jawega.
Kanak dia vdia kisma daso ate ehna da jhadd dassoo ate pacheti kismaa v dso jina nu asi December end ch lga skiye?
(en)
Punjab
Unnat PBW 343 HD 3086 WH 1105 eh tino kisma bht vdya ne te ehna da jhadd v 23 qtl/acre hai........ate pichetti kanak beejan de lai aghe likhiya variety vrtia ja skdia ne PBW 658 Ate PBW 590 ehna da jhadd 16 to 18 qtl per acre hai.
Haryana
PBW 1 Zn: ਇਸ ਕਿਸਮ ਦੇ ਪੌਦੇ ਦਾ ਔਸਤਨ ਕੱਦ 103 ਸੈ.ਮੀ. ਹੁੰਦਾ ਹੈ। ਇਹ ਕਿਸਮ 151 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ। ਇਸ ਦਾ ਔਸਤਨ ਝਾੜ 22.5 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ। UNNAT PBW 343: ਇਹ ਕਿਸਮ ਪੱਕਣ ਦੇ ਲਈ ਇਹ 155 ਦਿਨਾਂ ਦਾ ਸਮਾਂ ਲੈਦੀ ਹੈ। ਇਸਦੀ ਔਸਤ ਪੈਦਾਵਾਰ 23 ਕੁਇੰਟਲ ਪ੍ਰਤੀ ਏਕੜ ਹੈ। WH 542: ਇਹ ਕਿਸਮ ਸਮੇਂ ਤੇ ਬਿਜਾਈ ਕਰਨ ਅਤੇ ਸਿੰਚਿਤ ਖੇਤਰਾਂ ਦੇ ਲਈੇ ਯੋਗ ਹੈ। ਇਸਦੀ ਔਸਤ ਪੈਦਾਵਾਰ 20 ਕੁਇੰਟਲ ਪ੍ਰਤੀ ਏਕੜ ਹੈ। PBW 725: ਇਹ ਕਿਸਮ ਪੀ ਏ ਯੂ, ਐਗਰੀਕਲਚਰ ਯੂਨੀਵਰਸਿਟੀ ਦੁਆਰਾ ਸਿਫਾਰਿਸ਼ ਕੀਤੀ ਗਈ ਹੈ। ਇਹ 155 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ । ਇਸਦੀ ਸਲਾਨਾ ਔਸਤ ਝਾੜ 23 ਕੁਇੰਟਲ ਪ੍ਰਤੀ ਏਕੜ ਹੈ। PBW 677: ਇਹ ਕਿਸਮ 160 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ। ਇਸਦਾ ਔਸਤ ਝਾੜ 22.4 ਕੁਇੰਟਲ ਪ੍ਰਤੀ ਏਕੜ ਹੈ। WHD-912: ਇਹ ਕਿਸਮ ਜੰਗ ਦੇ ਨਾਲ ਕਰਨਾਲ ਬੰਟ ਦਾ ਵੀ ਮੁਕਾਬਲਾ ਕਰ ਸਕਦੀ ਹੈ। ਇਸਦਾ ਔਸਤ ਝਾੜ 21 ਕੁਇੰਟਲ ਪ੍ਰਤੀ ਏਕੜ ਹੈ। HD 3043: ਇਸ ਦੀ ਔਸਤਨ ਪੈਦਾਵਾਰ 17.8 ਕੁਇੰਟਲ ਪ੍ਰਤੀ ਏਕੜ ਹੈ । ਇਹ ਕਿਸਮ ਪੱਤਿਆਂ ਉੱਤੇ ਪੀਲੇ ਧੱਬੇ ਅਤੇ ਪੀਲੀਆਂ ਧਾਰੀਆਂ ਦੀ ਬਿਮਾਰੀ ਤੋਂ ਕਾਫੀ ਹੱਦ ਤੱਕ ਰਹਿਤ ਹੈ । WH 1105: ਇਸ ਦੀ ਕਾਢ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਕੀਤੀ ਗਈ ਹੈ। ਇਹ ਇੱਕ ਛੋਟੇ ਕੱਦ ਵਾਲੀ ਕਿਸਮ ਹੈ ਜਿਸ ਵਿਚ ਬੂਟੇ ਦਾ ਔਸਤਨ ਕੱਦ 97 ਸੈ.ਮੀ. ਤੱਕ ਹੁੰਦਾ ਹੈ। ਇਹ ਲਗਭਗ 157 ਦਿਨਾਂ ਵਿੱਚ ਪੱਕ ਜਾਂਦੀ ਹੈ। ਇਸ ਦੀ ਔਸਤਨ ਪੈਦਾਵਾਰ 23.1 ਕੁਇੰਟਲ ਪ੍ਰਤੀ ਏਕੜ ਹੈ। PBW 660: ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਪੰਜਾਬ ਰਾਜ ਦੇ ਜ਼ਿਆਦਾ ਵਰਖਾ ਵਾਲੇ ਖੇਤਰਾਂ ਵਿੱਚ ਕਣਕ ਦੀ ਪੈਦਾਵਾਰ ਵਧਾਉਣ ਲਈ ਇਸ ਦੀ ਕਾਢ ਕੀਤੀ ਗਈ ਹੈ। ਇਹ ਇੱਕ ਛੋਟੇ ਕੱਦ ਵਾਲੀ ਕਿਸਮ ਹੈ ਜਿਸ ਵਿਚ ਬੂਟੇ ਦਾ ਔਸਤਨ ਕੱਦ 100 ਸੈ.ਮੀ. ਤੱਕ ਹੁੰਦਾ ਇਹ ਲਗਭਗ 162 ਦਿਨਾਂ ਵਿੱਚ ਪੱਕ ਜਾਂਦੀ ਹੈ। ਇਸ ਦਾ ਔਸਤਨ ਝਾੜ 17.1 ਕੁਇੰਟਲ ਪ੍ਰਤੀ ਏਕੜ ਹੈ। PBW-502: ਇਸ ਕਿਸਮ ਦੀ ਕਾਢ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਕੀਤੀ ਗਈ ਹੈ। ਇਹ ਸਮੇਂ-ਸਿਰ ਬੀਜਣ ਵੇਲੇ ਮੌਜੂਦਾ ਸਿੰਚਾਈ ਹਾਲਾਤਾਂ ਦੇ ਅਨੁਕੂਲ ਹੁੰਦੀ ਹੈ। ਇਹ ਪੱਤਿਆਂ ਉੱਤੇ ਪੈਣ ਵਾਲੇ ਧੱਬੇ ਅਤੇ ਧਾਰੀਆਂ ਤੋਂ ਰਹਿਤ ਹੁੰਦੀ ਹੈ। HD 3086 (PusaGautam) : ਇਸ ਦਾ ਔਸਤਨ ਝਾੜ 23 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ ਪਰੰਤੂ ਇਸ ਨੂੰ ਸਮੇਂ-ਸਿਰ ਬੀਜ ਕੇ ਇਸ ਤੋਂ 30 ਕੁਇੰਟਲ ਪ੍ਰਤੀ ਏਕੜ ਦਾ ਝਾੜ ਵੀ ਲਿਆ ਜਾ ਸਕਦਾ ਹੈ। HD 2967: ਇਹ ਵੱਡੇ ਕੱਦ ਦੀ ਕਿਸਮ ਹੈ ਜਿਸ ਵਿਚ ਬੂਟੇ ਦਾ ਔਸਤਨ ਕੱਦ 101 ਸੈ.ਮੀ. ਤੱਕ ਹੁੰਦਾ ਹੈ। ਇਹ ਲਗਭਗ 157 ਦਿਨਾਂ ਵਿੱਚ ਪੱਕ ਜਾਂਦੀ ਹੈ। ਇਸ ਦੀ ਔਸਤਨ ਪੈਦਾਵਾਰ 21.5 ਕੁਇੰਟਲ ਪ੍ਰਤੀ ਏਕੜ ਹੈ। DBW17: ਇਸਦੇ ਬੂਟੇ ਦਾ ਕੱਦ 87 ਸੈਂ:ਮੀ: ਹੁੰਦਾ ਹੈ। ਇਹ 155 ਦਿਨਾਂ ਵਿੱਚ ਪੱਕ ਜਾਂਦੀ ਹੈ। ਇਸਦੀ ਔਸਤ ਪੈਦਾਵਾਰ 23 ਕੁਇੰਟਲ ਪ੍ਰਤੀ ਏਕੜ ਹੈ। PBW 621: ਇਹ ਕਿਸਮ ਪੰਜਾਬ ਦੇ ਸਾਰਿਆਂ ਇਲਾਕਿਆਂ ਵਿੱਚ ਉਗਾਈ ਜਾਂਦੀ ਹੈ। ਇਹ ਕਿਸਮ 158 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ। ਇਹ ਪੀਲੀ ਅਤੇ ਭੂਰੀ ਕੁੰਗੀ ਦੀ ਰੋਧਕ ਕਿਸਮ ਹੈ। ਇਸਦਾ ਔਸਤਨ ਕੱਦ 100 ਸੈ.ਮੀ. ਹੁੰਦਾ ਹੈ। UNNAT PBW 550 ਇਹ ਕਿਸਮ 146 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ। ਇਸਦਾ ਔਸਤਨ ਕੱਦ 86 ਸੈ.ਮੀ. ਹੁੰਦਾ ਹੈ। ਇਸ ਦਾ ਔਸਤਨ ਝਾੜ 23 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ।
Ssa ji Pilibhit UP Vaste kanak di kedi warranty vadiya aw Plz daso
(en)
Haryana
UP de vich pilibhit de vich kanak de lyi tuc HD 2967, DBW 17, PBW 343, PBW 550, WH 1105, UP 2784, UP 2785 varga kisma lgaa skde ho.
Pyaj dia kisma daso ate ohna da jhadd v? paneeri kdo biji jave ate kille lai kina beej laguga
(en)
Punjab
Pyaj dia vdya kismaa PRO-6 isda jhadd 180qtl.per acre hai, punjab wyt isda jhadd 140 qtl.per acre hai ate punjab naroya jisda k jhadd 150 qtl per acre hai....isdi paneeri di bijai adh octbr to November de adh tak kr skde ho 5 kiloo beez ik acree lai kafi hunda hai g.
Bhima Shweta, PRO 6, Punjab Naroya , Punjab White, Bhima Kiran, Bhima Shakti...ਇਹਨਾਂ ਕਿਸਮਾਂ ਦਾ ਝਾੜ 130-150 ਕੁਇੰਟਲ ਪ੍ਰਤੀ ਏਕੜ ਹੈ ਅਤੇ ਇੱਹ ਕਿਸਮਾਂ 120-135 ਦਿਨਾਂ ਦੇ ਵਿਚ ਤਿਆਰ ਹੋ ਜਾਂਦੀਆ ਹਨI ਬਿਜਾਈ ਦਾ ਸਮਾਂ ਨਰਸਰੀ ਤਿਆਰ ਕਰਨ ਦਾ ਉਚਿੱਤ ਸਮਾਂ ਮੱਧ-ਅਕਤੂਬਰ ਤੋਂ ਮੱਧ-ਨਵੰਬਰ ਹੁੰਦਾ ਹੈ। ਨਵੇਂ ਪੌਦੇ ਅੱਧ-ਦਸੰਬਰ ਤੋਂ ਅੱਧ-ਜਨਵਰੀ ਤੱਕ ਰੋਪਣ ਲਈ ਤਿਆਰ ਹੋ ਜਾਂਦੇ ਹਨ। ਰੋਪਣ ਲਈ 10-15 ਸੈ.ਮੀ. ਕੱਦ ਦੇ ਪੌਦੇ ਚੁਣੋ। ਬੀਜ ਦੀ ਮਾਤਰਾ ਇੱਕ ਏਕੜ ਖੇਤ ਦੀ ਪਨੀਰੀ ਤਿਆਰ ਕਰਨ ਲਈ 4-5 ਕਿਲੋ ਬੀਜਾਂ ਜ਼ਰੂਰਤ ਹੁੰਦੀ ਹੈ।
gehu ki bvayi kab se shuru kare ?
(en)
Maharashtra
गेहूं की बिजाई आप 25 अक्तूबर से लेकर नवंबर महीने तक कर सकते हैं। गेहूं के लिए आप ये किस्में लगा सकते हैं :HD 2967, DBW 17, PBW 343, PBW 550, WH 1105, UP 2784, UP 2785, HD 2851
menu starter feed bnaun da tarikaaa das skde o g ?
(en)
Punjab
ਵੱਛਰੂਆ ਲਈ ਸਟਾਟਰ 100 ਕਿਲੋ ਫੀਡ ਬਣਾਉਣ ਦਾ ਤਰੀਕਾ ਮੱਕੀ / ਕਣਕ / ਜੌਂ / ਜੌਹ = 50 ਕਿਲੋਮੂੰਗਫਲੀ ਵਾਲਾ ਕੇਕ (ਖਲ) / ਸੋਇਆਬੀਨ = 30 ਕਿਲੋਸਕਿੰਮਡ ਦੁੱਧ ਪਾਊਡਰ = 07 ਕਿਲੋਕਣਕ ਦੀ ਪਤਰੀ / ਚੌਲਾਂ ਦਾ ਛਿਲਕਾ = 10 ਕਿਲੋਖਣਿਜ ਮਿਸ਼ਰਣ (ਜਿਵੇਂ ਕੇ ਏਗ੍ਰਿਮਿਨ ਫੋਰਟ) = 02 ਕਿਲੋਲੂਣ = 01 ਕਿਲੋਵਿਟਾਮਿਨ ਏ ਅਤੇ ਡੀ ਪੂਰਕ (ਗ੍ਰਾਮ ਪ੍ਰਤੀ ਕੁਆਂਟਲ) =10 ਕਿਲੋਫਾਸਫੋਰਸ = 0.5 ਕਿਲੋ ਸਾਰੀ ਸਮੱਗਰੀ ਨੂੰ 3-4 ਵਾਰ ਚੰਗੀ ਤਰ੍ਹਾਂ ਰਲਾਓ I ਰਲਾਉਣ ਦੇ ਤੁਰੰਤ ਬਾਅਦ ਤੁਸੀ ਸਟਾਟਰ ਫੀਡ ਵੱਛਰੂਆ ਨੂ ਖਿਲਾ ਸਕਦੇ ਹੋ I ਵੱਛਰੂ ਲਈ ਸਟਾਟਰ ਫੀਡ ਬਣਾ ਕੇ ਉੱਪਰ ਦਿੱਤੀ ਹੋਈ ਅਨੁਸੂਚੀ ਦੇ ਅਨੁਸਾਰ ਹੀ ਦਿਓ ਜੀ I ਬੇਹਤਰ ਪਾਚਨ ਸ਼ਕਤੀ ਲਈ ਵੱਛਰੂਆ ਨੂ ਸਟਾਟਰ ਫੀਡ ਦੋ ਹਿੱਸੇ ਚ ਵੰਡ ਕੇ ਇੱਕ ਵਾਰ ਸਵੇਰੇ ਅਤੇ ਇੱਕ ਵਾਰ ਸ਼ਾਮ ਨੂੰ ਦਿਓ
ganne di varieties bare dso ??
(en)
Punjab
ਕਮਾਦ ਦੀਆਂ ਅਗੇਤੀਆਂ ਕਿਸਮਾਂ- ਸੀ ਓ ਪੀ ਬੀ 92, ਸੀ ਓ 118, ਸੀ ਓ ਜੇ 85, ਸੀ ਓ ਜੇ 64 ਕਿਸਮਾਂ ਦੀ ਬਿਜਾਈ 20 ਸਤੰਬਰ ਤੋਂ 20 ਅਕਤੂਬਰ ਤੱਕ ਕਰੋ। ਵਧੇਰੇ ਝਾੜ ਲਈ ਅਗੇਤੀ ਬਿਜਾਈ ਕਰੋ। ਪਿਛੇਤੀ ਬਿਜਾਈ ਨਾਲ ਫ਼ਸਲ ਦੇ ਉੱਗਣ ’ਤੇ ਮਾੜਾ ਅਸਰ ਪੈਂਦਾ ਹੈ ਅਤੇ ਝਾੜ ਘਟਦਾ ਹੈ। ਇੱਕ ਏਕੜ ਦੀ ਬਿਜਾਈ ਵਾਸਤੇ 60,000 ਅੱਖਾਂ ਦੀ ਜ਼ਰੂਰਤ ਹੁੰਦੀ ਹੈ ਜੋ ਕਿ 3 ਅੱਖਾਂ ਵਾਲੀਆਂ 20,000 ਗੁੱਲੀਆਂ ਜਾਂ 4 ਅੱਖਾਂ ਵਾਲੀਆਂ 15,000 ਗੁੱਲੀਆਂ ਜਾਂ 5 ਅੱਖਾਂ ਵਾਲੀਆਂ 12,000 ਗੁੱਲੀਆਂ ਤੋਂ ਪ੍ਰਾਪਤ ਹੋ ਜਾਂਦੀਆਂ ਹਨ। ਭਾਰ ਅਨੁਸਾਰ 30-35 ਕੁਇੰਟਲ ਕਮਾਦ ਨਾਲ ਇੱਕ ਏਕੜ ਦੀ ਬਿਜਾਈ ਹੋ ਜਾਂਦੀ ਹੈ ਪਰ ਸੀ ਓ 118, ਸੀ ਓ ਜੇ 85 ਕਿਸਮ ਦਾ ਗੰਨਾ ਮੋਟਾ ਹੋਣ ਕਰਕੇ ਇਸ ਕਿਸਮ ਲਈ 10 ਫ਼ੀਸਦੀ ਵਧੇਰੇ ਬੀਜ ਦੀ ਸਿਫ਼ਾਰਸ਼ ਕੀਤੀ ਜਾਂਦੀ ਹੈ। ਕਮਾਦ ਦੀ ਫ਼ਸਲ ਦੇ ਜੰਮ੍ਹ ਨੂੰ ਚੰਗਾ ਕਰਨ ਲਈ ਗੁੱਲੀਆਂ ਨੂੰ 250 ਮਿਲੀਲਿਟਰ ਟਿਲਟ 25 ਈ ਸੀ ਦਾ 100 ਲਿਟਰ ਪਾਣੀ ਵਿੱਚ ਬਣੇ ਘੋਲ ਵਿੱਚ ਡੋਬ ਕੇ ਉਸੇ ਵੇਲੇ ਬਾਹਰ ਕੱਢ ਲਉ ਜਾਂ ਗੁੱਲੀਆਂ ਨੂੰ ਬੀਜਣ ਤੋਂ ਪਹਿਲਾਂ 24 ਘੰਟੇ ਪਾਣੀ ਵਿੱਚ ਡੋਬ ਲਓ। ਪੱਧਰੀ ਬਿਜਾਈ ਲਈ ਕਤਾਰਾਂ ਵਿੱਚ 90 ਸੈਂਟੀਮੀਟਰ (3 ਫੁੱਟ) ਵਿੱਥ ਰੱਖੋ। ਪਾਣੀ ਦੀ ਬਚਤ ਲਈ ਕਮਾਦ ਦੀ ਬਿਜਾਈ ਦੋ ਕਤਾਰੀ ਖਾਲ਼ੀ ਵਿਧੀ ਨਾਲ ਕਰੋ। ਇਸ ਵਿਧੀ ਵਿੱਚ ਇੱਕ ਫੁੱਟ ਦੀ ਖਾਲ੍ਹੀ ਵਿੱਚ ਦੋ ਕਤਾਰਾਂ ਕਮਾਦ ਦੀਆਂ ਬੀਜੀਆਂ ਜਾਂਦੀਆਂ ਹਨ ਅਤੇ ਦੋ ਖਾਲੀਆਂ ਵਿਚਕਾਰ 3 ਫੁੱਟ ਦਾ ਫ਼ਾਸਲਾ ਹੋਣਾ ਚਾਹੀਦਾ ਹੈ
Ganne dian bhut saaria kisma hnn jiwe ki Co 118 , CoJ 64, CoJ 85, Co 238, CoPb 91, CoJ 88, CoJ 89, CoJ 8436...ihna kisma de vicho Co 238 kisam ganne di bhut wdia kisam hai. iss kisam da jhaad 365 qtl per acre hai. iss ton ilaava tuc CoPb 91 kisam v lgaa skde ho iss da jhaad 410 qtl per acre hai.
sanu seeyonkh to bcha vv dso kive kriye bht prblm andi hai asi markdeain nam di dawai vrtde aw ki eh thik hai
(en)
Punjab
ਹਾ ਜੀ ਇਹ ਦਵਾਈ ਬਿਲਕੁਲ ਠੀਕ ਹੈ ਇਸ ਤੋ ਇਲਾਵਾ ਉਗ ਰਹੇ ਕਮਾਦ ਦੀ ਫ਼ਸਲ ਨੂੰ ਸਿਉਂਕ ਤੋਂ ਬਚਾਉਣ ਲਈ ਅਤੇ ਨਾਈਟ੍ਰੋਜਨ ਵਾਲੀ ਖਾਦ ਤੋਂ ਵਧੇਰੇ ਲਾਭ ਲੈਣ ਲਈ 2 ਲਿਟਰ ਲਿੰਡੇਨ/ ਕੈਨੋਡਾਨ/ਮਾਰਕਡੇਨ/ ਗਾਮੈਕਸ 20 ਈ ਸੀ (ਗਾਮਾ ਬੀ ਐਚ ਸੀ) 500 ਲਿਟਰ ਪਾਣੀ ਵਿੱਚ ਘੋਲ ਕੇ ਫੁਆਰੇ ਨਾਲ ਸਿਆੜਾਂ ਵਿੱਚ ਪਈਆਂ ਗੁੱਲੀਆਂ ਉਪਰ ਛਿੜਕੋ ਜਾਂ 7.5 ਕਿਲੋ ਸੇਵੀਡੋਲ 4:4 ਜੀ (ਗਾਮਾ ਬੀ ਐਚ ਸੀ + ਕਾਰਬਰਿਲ) ਜਾਂ 10 ਕਿਲੋ ਰੀਜੈਂਟ 0.3 ਜੀ (ਫਿਪਰੋਨਿਲ) ਪ੍ਰਤੀ ਏਕੜ ਦੀ ਵਰਤੋਂ ਕਰੋ ਅਤੇ ਬਾਅਦ ਵਿੱਚ ਸੁਹਾਗਾ ਫੇਰ ਕੇ ਗੁੱਲੀਆਂ ਨੂੰ ਢੱਕ ਦਿਉ। ਰੀਜੈਂਟ/ਮੌਰਟੈਲ ਦੀ ਵਰਤੋਂ ਫ਼ਸਲ ਨੂੰ ਅਗੇਤੀ ਫੋਟ ਦੇ ਗੜੂੰਏਂ ਤੋਂ ਵੀ ਬਚਾਉਂਦੀ ਹੈ।
ਹਾ ਜੀ ਇਹ ਦਵਾਈ ਬਿਲਕੁਲ ਠੀਕ ਹੈ ਇਸ ਤੋ ਇਲਾਵਾ ਉਗ ਰਹੇ ਕਮਾਦ ਦੀ ਫ਼ਸਲ ਨੂੰ ਸਿਉਂਕ ਤੋਂ ਬਚਾਉਣ ਲਈ ਅਤੇ ਨਾਈਟ੍ਰੋਜਨ ਵਾਲੀ ਖਾਦ ਤੋਂ ਵਧੇਰੇ ਲਾਭ ਲੈਣ ਲਈ 2 ਲਿਟਰ ਲਿੰਡੇਨ/ ਕੈਨੋਡਾਨ/ਮਾਰਕਡੇਨ/ ਗਾਮੈਕਸ 20 ਈ ਸੀ (ਗਾਮਾ ਬੀ ਐਚ ਸੀ) 500 ਲਿਟਰ ਪਾਣੀ ਵਿੱਚ ਘੋਲ ਕੇ ਫੁਆਰੇ ਨਾਲ ਸਿਆੜਾਂ ਵਿੱਚ ਪਈਆਂ ਗੁੱਲੀਆਂ ਉਪਰ ਛਿੜਕੋ ਜਾਂ 7.5 ਕਿਲੋ ਸੇਵੀਡੋਲ 4:4 ਜੀ (ਗਾਮਾ ਬੀ ਐਚ ਸੀ + ਕਾਰਬਰਿਲ) ਜਾਂ 10 ਕਿਲੋ ਰੀਜੈਂਟ 0.3 ਜੀ (ਫਿਪਰੋਨਿਲ) ਪ੍ਰਤੀ ਏਕੜ ਦੀ ਵਰਤੋਂ ਕਰੋ ਅਤੇ ਬਾਅਦ ਵਿੱਚ ਸੁਹਾਗਾ ਫੇਰ ਕੇ ਗੁੱਲੀਆਂ ਨੂੰ ਢੱਕ ਦਿਉ। ਰੀਜੈਂਟ/ਮੌਰਟੈਲ ਦੀ ਵਰਤੋਂ ਫ਼ਸਲ ਨੂੰ ਅਗੇਤੀ ਫੋਟ ਦੇ ਗੜੂੰਏਂ ਤੋਂ ਵੀ ਬਚਾਉਂਦੀ ਹੈ।
ਮੀਟ ਵਾਸਤੇ ਬਕਰੀ ਦੀ ਕਿਹੜੀ ਨਸਲ ਵਧੀਅਾ
(en)
Rajasthan
ਮੀਟ ਲਈ ਤੁਸੀ ਸਿਰੋਹੀ, ਅਜਮੇਰੀ ਅਤੇ ਗੁਜਰੀ ਨਸਲ ਰੱਖ ਸਕਦੇ ਹੋਂ।
a ke bimri ha
(en)
ihh anthracanose nam di bimaari hai jis karn fal gal jande hnn..iss di roktham de lyi 400gm copper oxychloride ja z-78 nu 150 ltr paani de nal mila ke prati acre te spray kro.
menu kmaad dia vdya kisma bare dsea jave te ehna di ageti bijai bare dsea jave ate ganne dia guliya nuh kive sodhea jave detail ch dso g
(en)
Punjab
ਬਿਜਾਈ: ਕਮਾਦ ਦੀਆਂ ਅਗੇਤੀਆਂ ਕਿਸਮਾਂ- ਸੀ ਓ ਪੀ ਬੀ 92, ਸੀ ਓ 118, ਸੀ ਓ ਜੇ 85, ਸੀ ਓ ਜੇ 64 ਕਿਸਮਾਂ ਦੀ ਬਿਜਾਈ 20 ਸਤੰਬਰ ਤੋਂ 20 ਅਕਤੂਬਰ ਤੱਕ ਕਰੋ। ਵਧੇਰੇ ਝਾੜ ਲਈ ਅਗੇਤੀ ਬਿਜਾਈ ਕਰੋ। ਪਿਛੇਤੀ ਬਿਜਾਈ ਨਾਲ ਫ਼ਸਲ ਦੇ ਉੱਗਣ ’ਤੇ ਮਾੜਾ ਅਸਰ ਪੈਂਦਾ ਹੈ ਅਤੇ ਝਾੜ ਘਟਦਾ ਹੈ। ਇੱਕ ਏਕੜ ਦੀ ਬਿਜਾਈ ਵਾਸਤੇ 60,000 ਅੱਖਾਂ ਦੀ ਜ਼ਰੂਰਤ ਹੁੰਦੀ ਹੈ ਜੋ ਕਿ 3 ਅੱਖਾਂ ਵਾਲੀਆਂ 20,000 ਗੁੱਲੀਆਂ ਜਾਂ 4 ਅੱਖਾਂ ਵਾਲੀਆਂ 15,000 ਗੁੱਲੀਆਂ ਜਾਂ 5 ਅੱਖਾਂ ਵਾਲੀਆਂ 12,000 ਗੁੱਲੀਆਂ ਤੋਂ ਪ੍ਰਾਪਤ ਹੋ ਜਾਂਦੀਆਂ ਹਨ। ਭਾਰ ਅਨੁਸਾਰ 30-35 ਕੁਇੰਟਲ ਕਮਾਦ ਨਾਲ ਇੱਕ ਏਕੜ ਦੀ ਬਿਜਾਈ ਹੋ ਜਾਂਦੀ ਹੈ ਪਰ ਸੀ ਓ 118, ਸੀ ਓ ਜੇ 85 ਕਿਸਮ ਦਾ ਗੰਨਾ ਮੋਟਾ ਹੋਣ ਕਰਕੇ ਇਸ ਕਿਸਮ ਲਈ 10 ਫ਼ੀਸਦੀ ਵਧੇਰੇ ਬੀਜ ਦੀ ਸਿਫ਼ਾਰਸ਼ ਕੀਤੀ ਜਾਂਦੀ ਹੈ। ਕਮਾਦ ਦੀ ਫ਼ਸਲ ਦੇ ਜੰਮ੍ਹ ਨੂੰ ਚੰਗਾ ਕਰਨ ਲਈ ਗੁੱਲੀਆਂ ਨੂੰ 250 ਮਿਲੀਲਿਟਰ ਟਿਲਟ 25 ਈ ਸੀ ਦਾ 100 ਲਿਟਰ ਪਾਣੀ ਵਿੱਚ ਬਣੇ ਘੋਲ ਵਿੱਚ ਡੋਬ ਕੇ ਉਸੇ ਵੇਲੇ ਬਾਹਰ ਕੱਢ ਲਉ ਜਾਂ ਗੁੱਲੀਆਂ ਨੂੰ ਬੀਜਣ ਤੋਂ ਪਹਿਲਾਂ 24 ਘੰਟੇ ਪਾਣੀ ਵਿੱਚ ਡੋਬ ਲਓ। ਪੱਧਰੀ ਬਿਜਾਈ ਲਈ ਕਤਾਰਾਂ ਵਿੱਚ 90 ਸੈਂਟੀਮੀਟਰ (3 ਫੁੱਟ) ਵਿੱਥ ਰੱਖੋ। ਪਾਣੀ ਦੀ ਬਚਤ ਲਈ ਕਮਾਦ ਦੀ ਬਿਜਾਈ ਦੋ ਕਤਾਰੀ ਖਾਲ਼ੀ ਵਿਧੀ ਨਾਲ ਕਰੋ। ਇਸ ਵਿਧੀ ਵਿੱਚ ਇੱਕ ਫੁੱਟ ਦੀ ਖਾਲ੍ਹੀ ਵਿੱਚ ਦੋ ਕਤਾਰਾਂ ਕਮਾਦ ਦੀਆਂ ਬੀਜੀਆਂ ਜਾਂਦੀਆਂ ਹਨ ਅਤੇ ਦੋ ਖਾਲੀਆਂ ਵਿਚਕਾਰ 3 ਫੁੱਟ ਦਾ ਫ਼ਾਸਲਾ ਹੋਣਾ ਚਾਹੀਦਾ ਹੈ
Ganne dian bhut saaria kisma hnn jiwe ki Co 118 , CoJ 64, CoJ 85, Co 238, CoPb 91, CoJ 88, CoJ 89, CoJ 8436...ihna kisma de vicho Co 238 kisam ganne di bhut wdia kisam hai. iss kisam da jhaad 365 qtl per acre hai. iss ton ilaava tuc CoPb 91 kisam v lgaa skde ho iss da jhaad 410 qtl per acre hai. Ganne dia gullia nu katt k ohna nu carbendazim@4gm ja bavistin@3gm ko prati litre paani de hisaab nal ghol tyar kr ke 10-12 minutes de lyi dubo ke rakh deo ate fir sukaa ke bijaayi kro.
narme ka kya bhaav hai ?
(en)
Narme ka bhaav 4200rs. prati qtl chal rha hai.
Dr Sahb neck blast toh bcha lyi kehri spray kare jawa basmati 1121 tay.. nissar hoye nu 8 din ho gye.. 5 din pehla folicur te actara kiti hai hun kine din baad kehri spray kiti jaway ?
(en)
Punjab
Spray 1g of carbendazim (780g/acre) or 1 ml edifenphos (780ml/acre) or 0.6g of tricyclazole (120g/acre) in 1 liter of water, depending on severity repeat spray at 10-12 days of first spray
Jhone de vich neck blast di roktham de lyi Nativo@80-100gm ja folicur@200ml ja pulsor@200ml ja amistar top@200ml ko 150 ltr paani de nal mila ke prati acre te spray kro..iss ton ilaava tuc custodia@400ml nu 150 ltr paani de nal mila ke prati acre te spray kro.
kinnow de patte uppar chitte hoke sungad jande aa esda ilaz daso g ?
(en)
jekar iss de vich keeda hai ate lines bnn rhia hann tan iss de upper quinalphos@400ml nu 150 ltr paani de nal mila ke paudya te spray kro.
अधिक पैदावार के लिए कौन सा गेहूं होना चाहिए
(en)
Adhik paidavaar ke liye app 2967,3086,1105,dbw 17, PBW 725, PBW 550, PBW 343 , PBW 1 zn jaisi kanak ki varieties lgaa skte ho.
Punjab
pbw 677 dso
jhone nu ki problem a rai ae?
(en)
iss de vich fungus de karn iss trah ho reha hai..iss ton baad daane kale hone shuru ho jande hnn ...iss di roktham de lyi Oswal di Gillette @200ml nu 150 ltr paani de nal mila ke prati acre te spray kro.
leaf yellow kuyn ho rai ne and seed v black Ho rahe a
(en)
Punjab
leaf yellow and seed black fungus ke karn ho rhe hai. enki roktham ke lyi Nativo @80-100 gram ja kocide @ 500 gram ko 150-200 litre pani me mil ke parti acre pe spray kare.
dbw 173 wheat kitho milu ga
(en)
Punjab
DBW 173 kanak di kisam da bij Indian Institute of Wheat and Barley Research, karnal to mile ga.
gumna ki dava
(en)
Punjab
podhe me sfed makhi ke karan patte ikthe ho rhe hai.eske lyi app Rogor @ 250 ml ya Acephate @ 500 gram ko 100 litre pani me mila kar parti acre pe spray kare.
How is Swaraj 744 for happy seeder and rotaviter
(en)
Ih swaraj 744 tractor rotavator kinne ft da hai ate tractor di power te nirbhar krda hai..Tractor di power de hisaab nal rotavator nu choose kr skde ho.
ਮੱਝਾਂ ਲਈ ਕਹਿੜੇ ਕੱਖ ਰਲਾ ਕੇ ਬੀਜਨੇ ਵਧੀਆ ਰਹਿਣਗੇ
(en)
Punjab
ਚਾਰੇ ਦੀਆਂ ਕਿਸਮਾਂ ਤੇ ਉਨ੍ਹਾਂ ਦੀ ਬਿਜਾਈ ਢੰਗ- ਬਰਸੀਮ: ਬਰਸੀਮ ਦੀਆਂ ਉੱਨਤ ਕਿਸਮਾਂ ਹਨ- ਬੀ ਐਲ 43, ਬੀ ਐਲ 42, ਬੀ ਐਲ 10, ਬੀ ਐਲ ਹਨ। ਬਿਜਾਈ ਸਤੰਬਰ ਦੇ ਆਖਰੀ ਹਫ਼ਤੇ ਤੋਂ ਲੈ ਕੇ ਅਕਤੂਬਰ ਦੇ ਪਹਿਲੇ ਹਫਤੇ ਤੱਕ ਕੀਤੀ ਜਾ ਸਕਦੀ ਹੈ। ਇੱਕ ਏਕੜ ਲਈ 8-10 ਕਿਲੋ ਬੀਜ ਦੀ ਲੋੜ ਹੈ। ਬਿਜਾਈ ਖੜ੍ਹੇ ਪਾਣੀ ਵਿੱਚ ਛੱਟੇ ਨਾਲ ਕੀਤੀ ਜਾਂਦੀ ਹੈ। ਬਰਸੀਮ ਦੇ ਨਦੀਨ ਬੂਈਂ ਦੀ ਰੋਕਥਾਮ ਲਈ ਬਾਸਾਲੀਨ 400 ਮਿਲੀਲਿਟਰ ਪਤ੍ਰੀ ਏਕੜ ਬਿਜਾਈ ਤੋਂ ਪਹਿਲਾ ਤਿਆਰ ਕੀਤੇ ਖੇਤ ਵਿੱਚ ਛਿੜਕੋ। ਜਿਨ੍ਹਾਂ ਖੇਤਾਂ ਵਿੱਚ ਇਟਸਿਟ ਦੀ ਸਮੱਸਿਆ ਹੋਵੇ, ਉੱਥੇ ਬਰਸੀਮ ਵਿੱਚ ਰਾਇਆ ਰਲਾ ਕੇ ਬੀਜੋ। ਬਰਸੀਮ ਦੀ ਬਿਜਾਈ ਲਈ ਪ੍ਰਤੀ ਏਕੜ 6 ਟਨ ਰੂੜੀ ਅਤੇ 125 ਕਿਲੋ ਸਿੰਗਲ ਸੁਪਰਫ਼ਾਸਫੇਟ ਬਿਜਾਈ ਸਮੇਂ ਵਰਤੋ ਅਤੇ ਜੇ ਰੂੜੀ ਨਾ ਵਰਤੀ ਹੋਵੇ ਤਾਂ 22 ਕਿਲੋ ਯੂਰੀਆ ਅਤੇ 185 ਕਿਲੋ ਸਿੰਗਲ ਸੁਪਰਫ਼ਾਸਫੇਟ ਬਿਜਾਈ ਸਮੇਂ ਵਰਤੋ। ਇਸ ਦੀ ਕਟਾਈ ਦਾ ਪਹਿਲਾ ਲੌਅ, ਬਿਜਾਈ ਤੋਂ ਤਕਰੀਬਨ 50 ਦਿਨਾਂ ਬਾਅਦ, ਉਸ ਪਿਛੋਂ ਸਰਦੀਆਂ ਵਿੱਚ 40 ਦਿਨਾਂ ਪਿੱਛੋਂ ਅਤੇ ਬਾਅਦ ਵਿੱਚ 30 ਦਿਨਾਂ ਦੇ ਵਕਫ਼ੇ ’ਤੇ ਲੌਅ ਲਏ ਜਾ ਸਕਦੇ ਹਨ। ਇਸ ਵਿੱਚ ਪ੍ਰਟੀਨ 18.0 ਫ਼ੀਸਦੀ ਅਤੇ ਕੁੱਲ ਪਚਣਸ਼ੀਲ ਤੱਤ 60.5 ਫ਼ੀਸਦੀ ਹੁੰਦੇ ਹਨ। ਜਵੀ: ਇਸ ਦੀਆਂ ਉਨਤ ਕਿਸਮਾਂ- ੳ ਐਲ 11, ੳ ਐਲ 10, ੳ ਐਲ 9 ਤੇ ਕੈਂਟ ਹਨ। ਇਸ ਦੀ ਬਿਜਾਈ ਅਕਤੂਬਰ ਦੇ ਦੂਜੇ ਹਫ਼ਤੇ ਤੋਂ ਮਹੀਨੇ ਦੇ ਅਖੀਰ ਤੱਕ ਕੀਤੀ ਜਾ ਸਕਦੀ ਹੈ। ਇੱਕ ਏਕੜ ਲਈ 25 ਕਿਲੋ ਬੀਜ ਕੇਰੇ ਜਾਂ ਪੋਰੇ ਨਾਲ ਸਿਆੜਾਂ ਵਿੱਚ 30 ਸੈਂਟੀਮੀਟਰ ਫ਼ਾਸਲਾ ਰੱਖ ਕੇ ਬੀਜੋ। ਜੇ ਘਾਹ ਫੂਸ ਜ਼ਿਆਦਾ ਹੋ ਜਾਵੇ ਤਾਂ ਇੱਕ ਗੋਡੀ ਕਰ ਦੇਣੀ ਚਾਹੀਦੀ ਹੈ। ਇੱਕ ਏਕੜ ਲਈ 33 ਕਿਲੋ ਯੂਰੀਆ ਅਤੇ 50 ਕਿਲੋ ਸਿੰਗਲ ਸੁਪਰਫ਼ਾਸਫੇਟ ਬੀਜਣ ਸਮੇਂ ਅਤੇ 33 ਕਿਲੋ ਯੂਰੀਆ ਬਿਜਾਈ ਤੋਂ 30-40 ਦਿਨਾਂ ਬਾਅਦ ਪਾਓ ਗੋਭ ਵਿੱਚ ਸਿੱਟਾ ਬਣਨ ਤੋਂ ਦੁਧੀਆ ਦਾਣਿਆਂ ਦੀ ਹਾਲਤ ਵਿੱਚ ਫ਼ਸਲ ਨੂੰ ਚਾਰੇ ਲਈ ਕੱਟ ਲੈਣਾ ਚਾਹੀਦਾ ਹੈ। ਇਸ ਵਿੱਚ ਪ੍ਰੋਟੀਨ 9.5 ਅਤੇ ਪਚਣਸ਼ੀਲ ਤੱਤ 64.0 ਫ਼ੀਸਦੀ ਹੁੰਦੇ ਹਨ। ਰਾਈ ਘਾਹ: ਉੱਨਤ ਕਿਸਮ ਪੰਜਾਬ ਰਾਈ ਘਾਹ ਨੰਬਰ-1 ਹੈ। ਇਸ ਦੀ ਬਿਜਾਈ ਸਤੰਬਰ ਦੇ ਅਖੀਰਲੇ ਹਫ਼ਤੇ ਤੋਂ ਸ਼ੁਰੂ ਅਕਤੂਬਰ ਤੱਕ ਕੀਤੀ ਜਾ ਸਕਦੀ ਹੈ। ਇੱਕ ਏਕੜ ਲਈ 4 ਕਿਲੋ ਬੀਜ ਨੂੰ ਗਿੱਲੀ ਮਿੱਟੀ ਨਾਲ ਰਲਾ ਕੇ ਛੱਟਾ ਦੇ ਦਿਓ ਅਤੇ ਬਾਅਦ ਵਿੱਚ ਛਾਪਾ ਫੇਰ ਕੇ ਪਾਣੀ ਲਾ ਦਿਓ। ਨਦੀਨਾਂ ਦੀ ਰੋਕਥਾਮ ਲਈ ਗੋਡੀ ਕੀਤੀ ਜਾ ਸਕਦੀ ਹੈ। ਇੱਕ ਏਕੜ ਲਈ 33 ਕਿਲੋ ਯੂਰੀਆ ਬਿਜਾਈ ਸਮੇਂ, 33 ਕਿਲੋ 30 ਦਿਨਾਂ ਬਾਅਦ ਅਤੇ 66 ਕਿਲੋ ਹਰ ਕਟਾਈ ਤੋਂ ਬਾਅਦ ਪਾ ਦਿਓ। ਇਸ ਦੀ ਪਹਿਲੀ ਕਟਾਈ ਬਿਜਾਈ ਤੋਂ ਤਕਰੀਬਨ 55 ਦਿਨਾਂ ਪਿੱਛੋਂ ਕਰੋ, ਉਸ ਪਿੱਛੋਂ 30-30 ਦਿਨਾਂ ਦੇ ਵਕਫ਼ੇ ’ਤੇ ਲੌਅ ਲਏ ਜਾ ਸਕਦੇ ਹਨ। ਇਸ ਵਿੱਚ ਪ੍ਰੋਟੀਨ 16.0 ਤੇ ਪਚਣਸ਼ੀਲ 63.5 ਫ਼ੀਸਦੀ ਹੁੰਦੇ ਹਨ।
what are the documentation i need for transportation of dairy animals.
(en)