Maharashtra
Search
this problem is only in many spots of 2-3 biswas in the field whaet variety is 1105.please suggest remedy immidiatly ?
(en)
The spots turns into long lesions and after that it may cause rust in the plant. Before spreading of this disease, spraying of nativo@80-100gm/150ltr water should be done..
Sir mere pas sahiwal bachi hai uski age 2 sal 4 mahine hwo heat me nii aa rhi kya kre ?
(en)
Rajasthan
isse app Repeatovet name ki homeopathic dwai de iski 20 drops roti de 1/4 hisse re rakh kr din me 3 varr de, iss dwai ko chara dalne se 1 ghnta pehla yaa chara dalne se 2 ghnto k badd de sakte hai , iske sath app 1kg Repromin(Kemin) mineral mixture deo , isse 50 gram rojana de..
ਸਤਿ ਸੀ੍ ਅਕਾਲ ਜੀ ਮੈ ਬਨੂੰੜ ੲਿਲਾਕੇ ਦਾ ਰਹਿਣ ਵਾਲਾ ਜੀ ਮੈਨੂੰ ਖਾਲਸ ਮੁਰਾ ਨਸਲ ਦੀ ਖਾ ਮੱਝ ਕਿਥੋ ਮਿਲ ਸਕਦੀ ਹੈ ?
(en)
Punjab
ਤੁਸੀ ਮੁਰਾਂ ਨਸਲ ਦੀ ਮੱਝ ਲੈਣ ਲਈ 9815509674 ਨੰਬਰ ਤੇ ਪ੍ਰਦੀਪ ਸਿੰਘ ਜੀ ਮੋਹਾਲੀ ਨਾਲ ਸੰਪਰਕ ਕਰ ਸਕਦੇ ਹੋਂ।
Punjab
ਧੰਨਵਾਦ ਜੀ
sir ji manu BOVIMIN-B bare das sakda ji milk te fat lyi kida rahega ji es da koi pasu di body te galt sasr ta hovega ji te es nu kanak dye dalie nal mixs karke dye sakde han ?
(en)
Punjab
ehda koe galat asar nahi hai. ehde vich sare mineral te vitamins hunde hun jo pashu di sehat lai jaruri hunde hun, eh tusi 50 gram daily de skade ho te esni daane de nal mix karke deo. par jekar tsu daliye nal mix karke dena hai ta ta v de sakde ho.
Punjab
Dhanwad ji
cow soon to baad kai dina di uth nahi rahi koe hall daso ji ?
(en)
ਸਤਿ ਸੑੀ ਅਕਾਲ ਜੀ ਸੑੀ ਮਾਨ ਜੀ ਮੇਰਾ ਨਾਮ ਲਖਵਿੰਦਰ ਸਿੰਘ ਪਿੰਡ ਛਾਹੜ ਤਹਿਸੀਲ ਸੁਨਾਮ ਜਿਲਾ ਸੰਗਰੂਰ ਦਾ ਰਹਿਣ ਵਾਲਾ ਹਾਂ ਮੇਰੇ ਕੋਲ ਇੱਕ ਐੱਚ ਐੱਫ ਗਾਂ ਹੈ ਜਿਸ ਨੂੰ ਸੂਈ ਨੂੰ ਚਾਰ ਪੰਜ ਦਿਨ ਹੋ ਗਏ ਹਨ ਜੋ ਬੈਠੀ ਹੋਈ ਥੋੜਾ ਜਿਹਾ ਭਾਰ ਦਿਖਾਉਂਦੀ ਹੈ ਸੋ ਇੱਕ ਤਾਂ ਇਸ ਵਾਰੇ ਕੋਈ ਇਲਾਜ ਦੱਸੋ ਤੇ ਦੂਜਾ ਉਹ ਦੁੱਧ ਛੇ ਸੱਤ ਲੀਟਰ ਦਿੰਦੀ ਹੈ ਉਸ ਦਾ ਦੁੱਧ ਵਧਾਉਣ ਲਈ ਕੋਈ ਹੋਮਿਓਪੈਥਿਕ ਦਵਾਈ ਦੱਸੋ ਆਪ ਜੀ ਦੇ ਅਤਿ ਧੰਨਵਾਦੀ ਹੋਵਾਗੇਂ ?
(en)
Punjab
ਹਾਜੀ ਇਸ ਵਿੱਚ ਹੋਮੀਓਪੈਥਿਕ ਇਲਾਜ ਬਹੁਤ ਕਾਰਗਰ ਹੈ ਜੀ ਤੁਸੀ dr john ਦੀ prolaptone-r ਨਾਮ ਦੀ ਹੋਮੀਪੈਥਿਕ ਮੈਡੀਸਨ 1ml ਸਰਿੰਜ ਨਾਲ ਸਿੱਧੇ ਮੂੰਹ ਰਾਹੀ ਲਗਾਤਾਰ ਦਿਓ ਤੇ ਇਸ ਦੇ ਨਾਲ septovet ਨਾਮ ਦੀ ਦਵਾਈ ਵੀ 1ml ਸਰਿੰਜ ਨਾਲ ਸਵੇਰੇ ਸ਼ਾਮ ਲਗਾਤਾਰ ਦਿਓ । ਇਹ ਦੋਨੋ ਦਵਾਈਆਂ ਅੱਧੇ ਅੱਧੇ ਘੰਟੇ ਦੇ ਫਰਕ ਤੇ ਦੇਣੀਆ ਹਨ। ਬਾਕੀ ਦੁੱਧ ਵਧਾਉਣ ਲਈ ਬੈਲਸੇਦ ਡਾਈਟ ਜਰੂਰੀ ਹੈ । ਜੇ ਕੋਈ ਪ੍ਰੋਡਕਟ ਵਰਤਣਾ ਹੈ ਤਾ ਮਿਲਕ ਬੂਸਟਰ calcimust ਜੈਲ ਵਰਤ ਸਕਦੇ ਹੋਂ ਇਹ vet-mankind ਦਾ ਪ੍ਰੋਡਕਟ ਹੈ ।
ਨਿਸਰੀ ਕਣਕ ਤੇ ਗੁੱਲੀ ਡੰਡਾ ਵਾਲੀ ਸਪਰੇਅ ਕਰਨੀ ਚਾਹੀਦੀ ਹੈ ?
(en)
Maharashtra
ਨਹੀਂ ਜੀ ਇਸ ਸਮੇ ਗੁੱਲੀ ਡੰਡੇ ਵਾਲੀ ਸਪਰੇ ਨਾ ਕਰੋ ਕਿਉਕਿ ਇੱਹ ਨਿਸਾਰੇ ਤੇ ਮਾੜਾ ਅਸਰ ਪਾਉਂਦੀ ਹੈ ਇਸ ਤੋਂ ਇਲਾਵਾ ਇਸ ਸਮੇ ਗੁੱਲੀ ਡੰਡਾ ਬਹੁਤ ਵੱਡਾ ਹੋ ਜਾਂਦਾ ਹੈ ਅਤੇ ਸਪਰੇ ਇਸ ਦੇ ਉੱਪਰ ਅਸਰ ਨਹੀਂ ਕਰਦੀ ਹੈ I
pasua da Vdiya leva bnon vaste Ki Dita jave pelan cow hai ?
(en)
Punjab
ਹਾਜੀ ਤੁਸੀ anablight 50 gram ਹਰ ਰੋਜ ਦਿਓ। ਇਹ ਲਿਕਵਡ ਰੂਪ ਵਿੱਚ ਹੁੰਦਾ ਹੈ ਜਾਂ ਫਿਰ megablight ਦੇ ਸਕਦੇ ਹੋ ਤੇ ਜਾਂ ਫਿਰ ਹਵਾਨੇ ਨੂੰ ਚੰਗਾ ਬਣਾਉਣ ਲਈ ਤੁਸੀ ਉਸ ਨੂੰ udder tone ਨਾ ਦੀ ਦਵਾਈ ਦਵੋ। udder tone ਦਵਾਈ ਦੀਆ 20-20 ਬੂੰਦਾਂ ਰੋਟੀ ਦੇ 1/4 ਟੁਕੜੇ ਤੇ ਰੱਖ ਕੇ ਦਿਨ ਵਿਚ 3 ਬਾਰ ਗਾਂ ਨੂੰ ਦਵੋ। 3 ਦਿਨ ਬਾਅਦ ਦਵਾਈ ਦਿਨ ਵਿਚ 2 ਬਾਰ ਦੇਣੀ ਸ਼ੁਰੂ ਕਰ ਦਵੋ। ਦਵਾਈ ਚਾਰੇ ਤੋਂ 1 ਘੰਟੇ ਪਹਿਲਾ ਜਾ ਚਾਰੇ ਤੋਂ 2 ਘੰਟੇ ਬਾਅਦ ਦਵੋ। ਗਾਂ ਦੇ ਸੂਨ ਤੋਂ 3 ਹਫਤੇ ਪਹਿਲਾ ਦਵਾ ਦੇਣੀ ਸ਼ੁਰੂ ਕਰ ਦਵੋ।
मेरी गाय को नाक मे से सेडे जेसा सकीना परवाही निकलती हे ऐक दम धटा कोई ऊपाय बताना ?
(en)
Rajasthan
आप गाय को सफेदे के पत्तो की धूणी दें और इसे Septovet नाम की होमियोपेथिक दवाई की 20 बूंदे रोटी के 1/4 हिस्से पर रखकर दिन में 3 बार दें। इस दवाई को चारा देने से 1 घंटा पहले या चारा देने से 2 घंटो के बाद दें सकते हैं।
Rajmah di bejayi kdon krni chahidi a ?
(en)
ਬਸੰਤ ਦੀ ਰੁੱਤ ਵਿੱਚ ਰਾਜਮਾਂਹ ਦੀ ਬਿਜਾਈ ਫਰਵਰੀ - ਮਾਰਚ ਅਤੇ ਸਾਉਣੀ ਦੀ ਰੁੱਤ ਵਿੱਚ ਇਸ ਦੀ ਬਿਜਾਈ ਮਈ -ਜੂਨ ਦੇ ਮਹੀਂਨੇ ਕੀਤੀ ਜਾਂਦੀ ਹੈ। ਪੰਜਾਬ ਵਿੱਚ ਕੁੱਝ ਕਿਸਾਨ ਰਾਜਮਾਂਹ ਦੀ ਬਿਜਾਈ ਜਨਵਰੀ ਦੇ ਅਖੀਰਲੇ ਹਫਤੇ ਕਰਦੇ ਹਨ ।
sir farm lai manu loan mil sak da main bije to A I da 45 din da cours kita ?
(en)
Punjab
Jekar tusi pashu palan lai loan lena chonde ho ta Answer nal dite farm nu dekho ate ditiah sharat puriah karke loan apply kar sakde ho.
Punjab
sry sir farm clear ni dikh reha
sir hum ne jarsi cow lene hai 4 is vare jankari chadye hai ?
(en)
साहीवाल गाय का दूध कहां बेचें ?
(en)
Rajasthan
गाय के दूध को अपने नजदीकी शहर में या अपने गांव में भी बेच सकते हैं इसके इलावा आप दूध के प्रोडक्ट जैसे कि दही, पनीर, बनाकर भी बेच सकते हैं
sahiwal gaa nu ik month rehnda soon vich isnu ki khurak payi jave ?
(en)
sir main bufello cow da farm pauna us lai ki krna chahida ?
(en)
ਸਰ ਵੱਛੀਆਂ ਦਾ ਕੱਦ ਅਤੇ ਵਜਨ ਵਧਾਉਣ ਲਈ ਰੋਸਟਡ ਸੋਇਆਬੀਨ ਦੇ ਸਕਦੇ ਹਾਂ ਇਸ ਦੀ ਕਿੰਨੀ ਮਾਤਰਾ ਡੇਲੀ ਦੇ ਸਕਦੇ ਹਾਂ ?
(en)
Punjab
ਤੁਸੀ 10 ਕਿਲੋ ਮੱਕੀ,10 ਕਿਲੋ ਜੌ , 5 ਕਿਲੋ ਆਮ ਸੋਇਆਬੀਨ ਦੇ ਟੋਟੇ ਨੂੰ ਪਾ ਕੇ ਥੋੜਾ ਦਾਣੇਦਾਰ ਬਣਾ ਕੇ ਜਰੂਰਤ ਅਨੁਸਾਰ ਖਵਾਓ । ਰੋਸਟਡ ਦਾ ਫਾਇਦਾ ਨਹੀ ਜਾਂ ਤੁਸੀ ਸੋਇਆਬੀਨ ਕੱਲੀ ਵੀ ਦਾਣੇਦਾਰ ਫੋਰਮ ਵਿੱਚ ਹੀ ਵੱਛੀਆਂ ਨੂੰ ਪਾਓ ਜਾਂ ਫਿਰ ਸੋਇਆਬੀਂ ਦੀ ਖਲ ਪਾ ਸਕਦੇ ਹੋਂ।
Sir i want to do M. Sc agriculture in PAU LUDHIANA, pls provides me a general information about it, and also tell me the name of book which prefers for the test and Also send me a question paper of previous year I shall be very thankful to you for this, Also send, how many r there for general, sc obc category, Sir pls you can help me for studying in PAU LUDHIANA ?
(en)
Sir pls tell me a list of government jobs after b. Sc agriculture with the payscale also ?
(en)
sir meri katti 6 mahine di gabban aa usne pehle var suna hai usnu kehda calcium deaiye ?
(en)
Rajasthan
calcium tuci koi v use kr sakde ho , bhutt saria companies de calcium aunde hai , tuci kise v company da calcium use kr salde ho , tuci calvit forte name da calcium v de sakde ho..
ਸੱਜਰ ਗਾਂ ਨੂੰ ਲੇਟੀ ਦੇ ਨਾਲ ਕੈਲਸੀਅਮ ਕਿਹੜਾ ਦਿੱਤਾ ਜਾਵੇ ?
(en)
Punjab
ਹਾਜੀ ਸੱਜਰ ਸੂਈ ਗਾਂ ਨੂੰ ਸੂਣ ਤੋਂ ਬਾਅਦ ਇੱਕ ਮਹੀਨੇ ਤੱਕ ਕੈਲਸ਼ੀਅਮ ਨਹੀ ਦੇਣਾ ਚਾਹੀਦਾ । ਬਾਕੀ ਉਸ ਤੋਂ ਬਾਅਸ ਕੋਈ ਵੀ ਕੈਲਸ਼ੀਅਮ ਵਰਤ ਸਕਦੇ ਹੋਂ ਤੁਸੀ ਕੈਲਸ਼ੀਅਮ ਦੀ ਜਗਾਂ ਤੇ ਪਾਣੀ ਵਾਲੀ ਖੁਰਲੀ ਵਿੱਚ ਇੱਕ ਬੁੱਕ ਚੂਨਾ ( ਕਲੀ ) ਨੂੰ ਪਾ ਕੇ ਪਿਆ ਦਿਓ । ਜਾ ਫਿਰ ਘੜੇ ਵਿੱਚ ਕਲੀ ਪਾ ਕੇ ਉਸ ਵਿੱਚ ਪਾਣੀ ਪਾ ਕੇ ਤਿੰਂਨ ਦਿਨ ਤੱਕ ਰੱਖ ਦਿਓ ਉਸ ਤੋਂ ਬਾਅਦ ਉਹ ਪਾਣੀ ਵੀ ਪਿਆ ਸਕਦੇ ਹੋ। ਜੇਕਰ ਖਰੀਦਣਾ ਹੈ ਤਾਂ ਬਹੁਤ ਸਾਰੀਆ ਕੰਪਨੀਆ ਦੀ ਆਉਦੀ ਹੈ ਜਿਵੇ ਕਿ liverfloar ਆਦਿ।
Punjab
ਕਲੀ ਕਿੰਨੀ ਪਾਉਣੀ ਆ ਘੜੇ ਚ ਜੀ
ਗੰਨੇ ਦੀ ਇੱਕ ਅੱਖ ਦੀ ਬਿਜਾਈ ਲਈ ਕਿਸੇ ਵੀਰ ਨੇ ਇਹ ਤਰੀਕੇ ਭੇਜੇ ਆ ਇਹਨਾ ਚੋ ਕਿਹੜਾ ਸਹੀ ਰਹੁ ?
(en)
Punjab
ਇਸ ਦੇ ਵਿੱਚੋ 4 ਫੁੱਟ ਕਤਾਰ ਤੋਂ ਕਤਾਰ ਦੀ ਦੂਰੀ ਅਤੇ ਗੰਨੇ ਦੇ ਬੀਜ ਦੀ ਦੂਰੀ ਡੇਢ ਫੁੱਟ ਇੱਹ ਵਾਲਾ ਤਰੀਕਾ ਸਭ ਤੋਂ ਸਹੀ ਹੈ ਤੁਸੀ ਇਸ ਵਿਧੀ ਰਾਹੀਂ ਗੰਨੇ ਦੀ ਬਿਜਾਈ ਕਰ ਸਕਦੇ ਹੋ I
64 ਕਰਮਾ ਲੰਬਾਈ ਆ, ਪੂਰੇ 2 ਵਿੱਘੇ ਪੂਰੇ ਕਰਨੇ ਆ, ਚੌੜਾਈ ਕਿੰਨੀ ਬਣੁ ਜੀ ,ਇੱਕ 59 ਕਰਮਾ ਲੰਬਾਈ ਆ ਉਸਦੀ 1 ਵਿੱਘੇ ਦੀ ਚੌੜਾਈ ਕਿੰਨੀ ਬਣੁ ਜੀ, ਸਾਡੇ 66ਇੰਚ ਦੀ ਕਰਮ ਆ ਜੀ ?
(en)
ਕਰੇਲੇ ਦੀ ਵਧੀਆ growth ਲਈ ਦੱਸੋ ?
(en)
krele di wdia growth de lyi iss de upper NPK 2 kg 130045 ja oswal di osovita gold liquid @250ml ja oswal gold@250gm nu 150 ltr pani de nal mila ke prati acre te spray kro.
progibb ga3 de prati acre kini matra use karni chahidi hai 5grm de packing hai and ki isda naal fungicides and insecticide mila sakda hai capsicum vich use karna hai growth kam hai ? thank you
(en)
iss di maatra 5 gm prati acre hundi hai. iss nu urea de nal mila ke khet de vich shitta de skde ho. iss nu kise v insecticide ja fungicide de nal mila ke spray krn ton parhej kro.
ਵਾਈ ਜੀ ਦੋ ਏਕੜ ਜਗ੍ਹਾ ਦੀ ਮਿੱਟੀ ਚੁਕਾਈ ਹੈ ਉਸ ਵਿੱਚ ਹੁਣ ਕੀ ਵੀਜ ਸਕਦੇ ਹਾਂ ?
(en)
ਤੁਸੀ ਫਰਵਰੀ - ਮਾਰਚ ਦੇ ਮਹੀਨੇ ਦੇ ਵਿਚ ਭਿੰਡੀ, ਖੀਰਾ, ਤਰਬੂਜ, ਕਾਲੀ ਤੋਰੀ, ਘੀਆ ਕੱਦੂ , ਅਰਵੀ ਲਗਾ ਸਕਦੇ ਹੋ I ਇਸ ਤੋਂ ਇਲਾਵਾ ਚਰੀ ਜਾ ਮੱਕੀ ਦੀ ਬਿਜਾਈ ਵੀ ਕਰ ਸਕਦੇ ਹੋ I
hf vachi 4 mahiniya di gabh ha per lisi hai ki paya raji ho jave ?
(en)
Rajasthan
ਜੋ ਵੀ ਤੁਸੀ ਖੁਰਾਕ ਦਿੰਦੇ ਹੋ ਉਹ ਦਿੰਦੇ ਰਹੋ ਉਸ ਨਾਲ ਤੁਸੀ ਗਾਂ ਨੂੰ ਰਿੰਨ ਕੇ ਦਲੀਆਂ ਅਤੇ ਉਸ ਵਿੱਚ ਇੱਕ ਪੇਸੀ ਗੁੜ ਦੀ ਤੇ 100- 200 ਗ੍ਰਾਮ ਡਾਲਡਾ ਜਾਂ ਸਰੌ ਦਾ ਤੇਲ ਪਾ ਕੇ ਦਿਓ। ਕੈਲਸ਼ੀਅਮ ਪਾਉਣ ਦੀ ਜਰੂਰਤ ਨਹੀ ਹੁੰਦੀ। ਬਾਕੀ ਦੇਸੀ ਤਰੀਕਾ ਹੈ ਜਿੱਥੇ ਗਾ ਪਾਣੀ ਪੀਦੀ ਹੋਵੇ ਉਸ ਟੈਕੀ ਨੂੰ ਇੱਕ ਹਫਤੇ ਵਿੱਚ ਕਲੀ ਜਰੂਰ ਕਰਿਆ ਕਰੋ ਕਿਉਕਿ ਇਸ ਨਾਲ ਕੈਲਸ਼ੀਅਮ ਪਸ਼ੂ ਦੇ ਅੰਦਰ ਜਾਂਦਾ ਰਹਿੰਦਾ ਹੈ । ਜੇਕਰ ਮੋਰਿੰਗਾ ਦਰੱਖਤ ਦੇ ਪੱਤੇ ਮਿਲ ਜਾਣ ਤਾਂ 250 ਗ੍ਰਾਮ ਹਰ ਰੋਜ਼ ਗਾਂ ਨੂੰ ਖਵਾਉਦੇ ਰਹੋ
Punjab
kehra drakht de ptte bai
mere swal tuhanu show ni ho reha ya tuhade kol osda jvab ni hega ?
(en)
Punjab
hnji sat sri akal ji. apni kheti team di hamesha eh kosis hai ke tohade walo pushe sare swala de twab tohanu ditte jan. baki tusi thoda time wait kareya karo kai var expert avaliable nahi hunda . jekar tohanu 24 gante vich jawab nahi milda ta tusi sade helpline no . 97799-77641 te call kar sakde ho ji. apni kheti nal judan lai dhanwad.
sir 5 cows layi silage achar paun layi kine acre maize di load pendi hai and kine dimessions da toa puttna pena achar paun layi plz full details ch dsea jave ?
(en)
Punjab
ਸਾਈਲੇਜ਼ ਬਣਾਉਣ ਤੋਂ ਪਹਿਲਾਂ ਸਮੱਗਰੀ ਨੂੰ 2-5 ਸੈ. ਮੀ. ਲੰਬਾਈ ਦੇ ਛੋਟੇ ਟੁਕੜਿਆਂ ਵਿੱਚ ਕੱਟਣਾ ਜ਼ਰੂਰੀ ਹੈ । ਸਾਈਲੇਜ਼ ਨੂੰ ਸ਼ਖਤ ਜ਼ਮੀਨ ਜਾਂ ਫਰਸ਼ ਤੇ ਬਣਾਉਣਾ ਜਰੂਰੀ ਹੈ ਤਾਂ ਕਿ ਚਾਰੇ ਨੂੰ ਨਮੀ ਤੋਂ ਬਚਾਇਆ ਜਾ ਸਕੇ। 10 ਮੀਟਰ X 3 ਮੀਟਰ X 1.5 ਮੀਟਰ ਦੇ ਫਾਸਲੇ ਤੇ ਸਾਈਲੋ ਟਰੇਂਚ ਤਿਆਰ ਕਰੋ। ਮੱਕੀ ਦੀ ਕਟਾਈ ਫੁੱਲ ਨਿੱਕਲਣ ਤੋਂ ਲੈ ਕੇ ਬੱਲੀਆਂ ਬਣਨ ਤੱਕ ਕਰੋ। ਕਟਾਈ ਤੋਂ ਬਾਅਦ ਫਸਲ ਨੂੰ ਛੋਟੇ-ੜੋਟੇ ਟੁਕੜਿਆਂ ਵਿੱਚ ਕੱਟਿਆਂ ਜਾਂਦਾ ਹੈ ਅਤੇ ਫਿਰ ਉਹਨਾਂ ਨੂੰ ਟੋਏ ਵਿੱਚ ਭਰ ਦਿੱਤਾ ਜਾਂਦਾ ਹੈ। ਜ਼ਮੀਨ ਤੋਂ 1 ਮੀਟਰ ਉੱਚੇ ਟੋਏ ਵਿੱਚ ਕੱਟੀ ਹੋਈ ਫਸਲ ਨੂੰ ਭਰ ਦਿਓ। ਸਮੱਗਰੀ ਨੂੰ 10-15 ਸੈ. ਮੀ. ਕੱਦ ਦੀ ਝੋਨੇ ਦੀ ਪਰਾਲੀ ਦੀ ਪਰਤ ਨਾਲ ਢੱਕ ਦਿਓ। ਉਸ ਤੋਂ ਬਾਅਦ ਮਿੱਟੀ ਨਾਲ ਢਕੋ ਤਾਂ ਜੋ ਹਵਾ ਅੰਦਰ ਨਾ ਜਾ ਸਕੇ। ਇਹ ਆਚਾਰ 45 ਦਿਨਾਂ ਵਿੱਚ ਤਿਆਰ ਹੋ ਜਾਵੇਗਾ । 45 ਦਿਨਾਂ ਦੇ ਬਾਅਦ ਲੋੜੀਦਾਂ ਚਾਰਾ ਲੈਣ ਲਈ ਟੋਏ ਨੂੰ ਇੱਕ ਪਾਸੇ ਤੋਂ ਖੋਲੋ।
bai koi darakht ( buta) daso jis di saa ek saal vich ho jndi a . jive hun leya te aundiya garmiya nu full saa hoje ?
(en)
Maharashtra
sbh ton jaldi bakayan ja drek jaldi grow krdi hai. iss di neeche ton tehnia di ktayi krde rho ate paani dinde rho. ihna di uppero ktaayi shatri vaang kro fir iss di shaa shi bndi hai.
ਖੀਰੇ ਲਏ ਨੂੰ 20 ਦਿਨ ਦੇ ਹੋਗੇ ਵਧ ਨੀ ਰਹੇ ੳਹਨਾ ਤੇ ਬਰੀਕ ਸੂੰਡੀ ਹੈ ਚਿੱਟੇ ਰੰਗ ਦੀ ?
(en)
Maharashtra
ਖੀਰੇ ਦੀ ਵਧੀਆ ਗਰੋਥ ਦੇ ਲਈ ਇਸ ਦੇ ਉੱਪਰ NPK 2 kg 130045 ਜਾ ਓਸਵਾਲ ਦੀ osovita gold liquid @250ml ਜਾ ਓਸਵਾਲ gold@250gm ਨੂੰ 150 ਲੀਟਰ ਪਾਣੀ ਦੇ ਨਾਲ ਮਿਲਾ ਕੇ ਪ੍ਰਤੀ ਏਕੜ ਤੇ ਸਪਰੇ ਕਰੋ I ਸੁੰਡੀ ਦੀ ਰੋਕਥਾਮ ਦੇ ਲਈ ਇਸ ਦੇ ਉੱਪਰ 80gm EMAMECTIN BENZOATE ਜਾ QUINALPHOS @400ml ਨੂੰ 150 ਲੀਟਰ ਪਾਣੀ ਦੇ ਨਾਲ ਮਿਲਾ ਕੇ ਪ੍ਰਤੀ ਏਕੜ ਤੇ ਸਪਰੇ ਕਰੋ I
ਸਰ ਕਣਕ िਵॅਚ ਸਰੋ ਦੇ ਬੂਟੇ ਅਾ ਕੋਈ ਨੁਕਸਾਨ ਤਾ ਨਹੀ ?
(en)
Punjab
ਜੇਕਰ ਸਰੋਂ ਦੇ ਬੂਟੇ ਜ਼ਿਆਦਾ ਹਨ ਅਤੇ ਤੁਸੀ ਇਸ ਕਣਕ ਦਾ ਬੀਜ ਅੱਗੇ ਘਰ ਵਾਸਤੇ ਆਟੇ ਦੇ ਲਈ ਰੱਖਣਾ ਹੈ ਜਾ ਫਿਰ ਅਗਲੇ ਸਾਲ ਬੀਜ ਬੀਜਣ ਦੇ ਲਈ ਰੱਖਣਾ ਹੈ ਤਾਂ ਇਸ ਦੇ ਵਿਚ ਖੜੀ ਸਰੋਂ ਨੂੰ ਪੁੱਟ ਦਿਓ ਕਿਉਕਿ ਪੱਕਣ ਤੋਂ ਬਾਅਦ ਇੱਹ ਕਣਕ ਦੇ ਵਿਚ ਮਿਕ੍ਸ ਹੋ ਜਾਵੇਗਾ ਅਤੇ ਕੁਜ ਬੀਜ ਉਸੇ ਖੇਤ ਦੇ ਵਿਚ ਡਿੱਗ ਜਾਵੇਗਾ ਅਤੇ ਅਗਲੇ ਸਾਲ ਫਿਰ ਆਪਣੇ ਆਪ ਪੁੰਗਰ ਜਾਵੇਗਾ I
ਸਰ ਪਿਆਜ ਗਰੋਥ ਨੀ ਕਰ ਰਹੇ ਕੋਈ ਹੱਲ ਦਸੋ ਅਡੀਉ ?
(en)
pyaaz di wdia growth de lyi iss de upper NPK 2 kg 130045 ja oswal di osovita gold liquid @250ml ja oswal gold@250gm ja triacontanol@250ml ja gibberellic acid @250ml nu 150 ltr pani de nal mila ke prati acre te spray kro. ihna de vicho kise dia 5 dina de faasle te 2 spreha krdeo. pyaaz growth kr jawega.
ਸਰ ਜੀ ਬਾਗ ਵਿਚ ਕੁਝ ਪੌਦੇ ਇਸ ਤਰ੍ਹਾਂ ਹਨ ਤੇ ਗਰੋਥ ਵੀ ਘਟ ਹੈ ਇਸ ਲਈ ਕੀ ਕੀਤਾ ਜਾਵੇ ?
(en)
Punjab
ik ta baii gg niche dekh k lagg reha ee buttea nu pani tym sir nahi mil rea oh sahi tym te lgaya javee....duja isdia jaddan vich desii reh pa k ja fir 50 kg ਰਾਖ ਚ 10 ਲੀਟਰ ਪਸ਼ੂ ਮੂਤਰ ਮਿਲਾ ਕੇ 48 ਘੰਟਿਆਂ ਲਈ ਪਲਾਸਟਿਕ ਦੇ ਗੱਟੇ ਚ ਬੰਨ੍ਹ ਕੇ ਰੱਖਣ ਉਪਰੰਤ ਫਸਲ ਨੂੰ ਪਾਣੀ ਦੇਣ ਬਾਅਦ ਵੱਤਰ ਆਉਣ ‘ਤੇ 60 kg ਪ੍ਰਤੀ ਏਕੜ ਦੇ ਹਿਸਾਬ ਨਾਲ ਛੱਟਾ ਦੇ ਕੇ ਗੁਡਾਈ ਕਰੋ....ja fer isdia jaddan vich vermicompost pa k gudayi karooo g.
moringa da butta kitho milu ?
(en)
Maharashtra
iss de boote har ik nursery de vich mil jande hn. tuc apne nede di kise v nursery ton ihh boote lai skde ho.
sir kanak 50% niser chuki a es uper npk 005234 +Tele vali koi sprey mila k kr skde aa eh v duso k sb To better Tele lie spray kri a kale rang da tela a ?
(en)
Nahi g iss de upper 005234 de nal koi v fungicide ja insecticide di spray mix kr k spray na kro.jekar tele di roktham de lyi tuc spray krna chaunde ho tan iss de upper actara@80gm ja profenphos@400ml ja bifenthrin@300ml ja imidaclorpid@60ml nu 150 ltr pani de nal mila ke prati acre te spray kro. ihh saria spreha hi best hnn. Actara ate imidaclorid da result sbh ton best hai.
progeb kas lyi huni a ji mere kol ik killo bachi payi pichle year di jhone lyi diti c hun main bhul chukia ke kis lyi le ke aiya c plz dasso ki ehh kank te use hoju ?
(en)
Haryana
ihh ik fungicide spray hundi hai jiss di ki dhabbe ja blight ja patte murjaun ja tna galan di roktham de lyi spray kiti jandi hai. ihh special sbjia de vich bhut faidemand hundi hai. iss di dosage 500gm prati acre hundi hai. iss di varto kanak de upper krn di sifarish nahi kiti jandi hai.
Sir g mirch de uper ਫੁੱਲ ta bhut bn rhe ne par ohna to age ਫੱਲ ni ban riha koi dwai dso g jis naal Fayda hove ?
(en)
Full aun de sme iss de upper NPK 2 kg 130045 ja 1 kg npk 191919 ja oswal di osovita gold liquid @250ml ja oswal gold@250gm ja triacontanol@250ml ja gibberellic acid @250ml nu 150 ltr pani de nal mila ke prati acre te spray kro. ihna de vicho kise dia 5 dina de faasle te 2 spreha krdeo. mirch de vich bne fulla di growth ho jawegi.
apni kheti ne mere sawal ka ans nahi diya h mere carrier ka sawal h ?
(en)
Punjab
gg han agar apki background medical ja non medical hai to ap veterinary universities ke entrance exam ke liye eligible ho aur ap is field ko choose kr skte ho
Rajasthan
me samjha nahi sir matlab medical non medical? ?
सर् जी मुजे साहीवाल गोमाता लेनी है कहा मिलेगा प्योर चाहिए ?
(en)
Punjab
साहीवाल गाय लेने के लिए आप 9649038200 पर नवरूप सिंह जी से बात कर सकते है .
Haryana
साहीवाल गए लेने के लिए आप इस नंबर 96490 38200 पर नवरूप सिंह जी से कांटेक्ट करें .
sir cows ke hare chara ke liya sorghum sudan grass thik h ?
(en)
Punjab
hnji sorghum sudan grass cows ke liye thik hota hai ji.
bai , ghar vich anar da buta laga hai , fal ta lagda par wadiya nhi hunda .jive kacha rehnda beej v chote hunde ne .koi hal. ghar vich kino v laga os nu makhi ji kat di a , jive buund ladga hunda kino vich mori ho jndi a te oh galan lag jnda va 5 sesion hoge kino nu ahda hi as da koi hal hai ?
(en)
Punjab
kinnow de vich fruit borer da hamla hunda hai jis nal keeda fal de vich chla janda hai ate fal nu andro khraab kr dinda hai. iss de upper 400ml quinalphos nu 150 ltr pani de nal mila ke paudya te spray kro. iss ton ilaava iss de upper fipronil@400ml di v paudya te spray kr skde ho. iss ton ilaava jo anar de boote de fal kache rehnde hnn uss dia jdaa de vich 1kg gud nu paani de vich ghol ke ate 100gm khal nu mix kar ke paani de nal mila ke pao iss nal fal pakkega ate fal de daane v laal bnnge.
bai khal kehdi poni a saro di. te kine din arna ahda , ah sab opar hi pona ja toha put ke jaad vich pona va
मेरी गाय 7 मार्च को ब्याने वाली है क्या खुराक देनी चाहिए ?
(en)
Rajasthan
आप उसे 1 किलो पशु आहार देना शुरू कर दें और पशु आहार में 200-250 ग्राम तिली का तेल डाल दें और जब वो ब्याए तो उसके खाने में 100 ग्राम खोपरा रोज़ डालें
Rajasthan
आप उसके आहार में कैल्शियम लिक्विड और मल्टीविटामिन मिलाना शुरू कर दें।
jackfruit me abhi fruit jhad rha hai uska kya karn hai aur uske bachav ke liye kya Karna chahiye ?
(en)
Punjab
jackfruit ko jhadne se rokne k liye app. 4ml Planofix prati 15 ltr paani k hisaab sath mix kar ke podho pe spray kro.
Punjab
Sir hun hara chara kheda beej sakde ha
Punjab
hun tuc makki di bijaayi kr skde ho ate agle mahine chari di bijaayi kr skde ho.
ਕਣਕ ਤੋਂ ਬਾਅਦ ਘੱਟ ਪਾਣੀ ਵਾਲੀ ਕਿਹੜੀ ਫ਼ਸਲ ਬੀਜ ਸਕਦੇ ਹਾਂ ਤਾ ਕੇ ਜੁਲਾਈ ਅਗਸਤ ਵਿੱਚ ਗਵਾਰੀ ਵੀ ਬੀਜ ਸਕੀਏ ?
(en)
Maharashtra
ਕਣਕ ਤੋਂ ਬਾਅਦ ਤੁਸੀ ਮੂੰਗੀ ਜਾ ਹਰੀ ਖਾਦ ਦੇ ਤੌਰ ਤੇ ਜੰਤਰ ਲੱਗਾ ਸਕਦੇ ਹੋ ਇੱਹ ਘੱਟ ਪਾਣੀ ਵਾਲੀਆਂ ਫਸਲਾਂ ਹੱਨ .
Punjab
kanak ton baad tuc 60 dina wali moongi di bijaayi kr skde ho.
Sir cow aaj sui a hun os nu ki kuraak paye te milk vadon li kahri feed paye?
(en)
Rajasthan
ਸੂਣ ਵੇਲੇ ਪਸ਼ੂ ਦਾ ਕਾਫੀ ਜੋਰ ਲੱਗਦਾ ਹੈ ਇਸ ਲਈ ਉਸ ਨੂੰ ਛੇਤੀ ਹਜ਼ਮ ਹੋਣ ਵਾਲੀ ਤੇ ਤਾਕਤਵਰ ਖੁਰਾਕ ਦੇਣੀ ਚਾਹੀਦੀ ਹੈ ਜਿਵੇਂ ਕਣਕ, ਜੌ, ਬਾਜਰਾ ਮੱਕੀ, ਅਤੇ ਕਣਕ ਦਾ ਚੌਕਰ ਅਤੇ ਮੂੰਗਫਲੀ ਦੀ ਖਲ ਇੱਕ ਕਿਲੋ ਲੈ ਕੇ ਉਸ ਵਿੱਚ ਸੁੰਢ, ਜਵੈਣ, ਲੂਣ ਅਤੇ ਗੁੜ ਰਿੰਨ ਕੇ ਦਿਓ। ਜਾਂ ਫਿਰ ਤੁਸੀ ਹਰਾ ਚਾਰਾ , ਬਰਸੀਮ ਜਾਂ ਲੂਸਣ ਦਾ ਸੁਕਾਇਆ ਹੋਇਆ ਚਾਰਾ ( ਹੇਅ) ਵੀ ਦੇ ਸਕਦੇ ਹੋਂ । ਤੁਸੀ ਜੋ ਰੈਗੂਲਰ ਫੀਡ ਦਿੰਨੇ ਹੋ ਉਹ ਦਿਓ। ਦਲੀਆਂ ਵੀ ਦੇ ਸਕਦੇ ਹੋਂੰ। ਤੁਸੀ ਗਾਂ ਨੂੰ stin milk ਨਾਮ ਦੀਆ ਗੋਲੀਆ ਹਰ ਰੋਜ਼ ਇੱਕ ਗੋਲੀ ਦਿਓ ਤੇ ਦਸ ਦਿਨ ਲਗਾਤਾਰ ਗੋਲੀਆ ਖਵਾੳਣ ਤੋਂ ਬਾਅਦ 10 ਦਿਨ ਦਾ ਅੰਤਰਾਲ ਪਾ ਕੇ ਫਿਰ ਦੁਬਾਰਾ ਇੱਕ ਗੋਲੀ ਦੇਣੀ ਸ਼ੁਰੂ ਕਰ ਦਿਓ।
ਸੱਠੀ ਮੂਗੀ ਦੀ ਕਿਹੜੀ ਕਿਸਮ ਬੀਜੀ ਜਾਵੇ ਕਣਕ ਵੱਡ ਕੇ ਅਤੇ ਇੱਕ ਵਿੱਘੇ ਦਾ ਕਿੰਨਾ ਬੀਜ ਪਉਗਾ ?
(en)
Punjab
ਸੱਠੀ ਮੂੰਗੀ ਦੀ ਕਾਸ਼ਤ ਲਈ 2 ਕਿਸਮਾਂ ਐਸ ਐਮ ਐਲ 832 ਅਤੇ ਐਸ ਐਮ ਐਲ 668 ਦੀ ਸਿਫਾਰਿਸ਼ ਕੀਤੀ ਗਈ ਹੈ। ਐਸ ਐਮ ਐਲ 832 ਕਿਸਮ ਤਕਰੀਬਨ 61 ਦਿਨ ਵਿੱਚ ਪੱਕਦੀ ਹੈ। ਅਤੇ ਇਸਦਾ ਔਸਤਨ ਝਾੜ 4.6q/acre ਹੈ। ਐਸ ਐਮ ਐਲ 668 ਤਕਰੀਬਨ 60 ਦਿਨ ਵਿਚ ਪੱਕਦੀ ਹੈ ਅਤੇ ਇਸਦਾ ਔਸਤਨ ਝਾੜ 4.5q/acre ਹੈ। ਪੰਜਾਬ ਯੂਨੀਵਰਸਿਟੀ ਵਲੋਂ ਮੂੰਗੀ ਦੀ ਨਵੀਂ ਕਿਸਮ T M B 37 ਪੇਸ਼ ਕੀਤੀ ਗਈ ਹੈ ਜੋ ਕੇਵਲ 60 ਦਿਨਾਂ ਵਿਚ ਪੱਕਦੀ ਹੈ। ਕਣਕ ਦੀ ਕਟਾਈ ਤੋਂ ਬਾਅਦ ਖੇਤ ਨੂੰ ਵਾਹੁਣ ਤੋਂ ਬਗੈਰ ਮੂੰਗੀ ਦੀ ਕਾਸ਼ਤ ਜ਼ੀਰੋ ਟਿਲ ਡਰਿਲ ਨਾਲ ਕੀਤੀ ਜਾ ਸਕਦੀ ਹੈ । ਐਸ ਐਮ ਐਲ 832 ਲਈ 12 ਕਿਲੋ ਅਤੇ ਐਸ ਐਮ ਅਲ 668 ਲਈ 15 ਕਿਲੋ ਬੀਜ ਪ੍ਰਤੀ ਏਕੜ ਵਰਤਣਾ ਚਾਹੀਦਾ ਹੈ। ਬੀਜ ਨੂੰ ਬੀਜਣ ਤੋਂ ਪਹਿਲਾਂ ਕੈਪਟਾਨ ਜਾ ਥਿਰਮ 3 ਗ੍ਰਾਮ ਪ੍ਰਤੀ ਕਿੱਲੋ ਬੀਜ ਦੇ ਹਿਸਾਬ ਨਾਲ ਸੋਧ ਲੈਣਾ ਚਾਹੀਦਾ ਹੈ। ਜੇਕਰ ਕਣਕ ਦੀ ਕਟਾਈ ਕੰਬਾਇਨ ਨਾਲ ਕੀਤੀ ਹੋਵੇ ਤਾਂ ਮੂੰਗੀ ਦੀ ਕਾਸ਼ਤ ਹੈਪੀ ਸੀਡਰ ਨਾਲ ਵੀ ਕੀਤੀ ਜਾ ਸਕਦੀ ਹੈ।
666 ਜਾ680 ਪ੍ਤਾਪ ਸੀਡ ਇਕ ਕੀਲੇ ਦਾ 15ਤੋ 20 ਕਿਲੋ.
puche gye swala da jvab deo g ?
(en)
Punjab
eh nili raavi 90-95 % tak pure hai.
nili ravi
Punjab
verr eh ta pta a pr kine % a eh puchiea
ਬਾਈ ਜੀ ਮੱਝਾ ਦੇ ਨਿੱਕੀ ਮੱਖ ਬਹੁਤ ਹੈ ਦਵਾਈ ਦੱਸੋ ਜੀ ?
(en)
Punjab
ਤੁਸੀ ਸਰੌ ਦੇ ਤੇਲ ਵਿੱਚ ਹਲਦੀ ਮਿਲਾ ਕੇ ਲਗਾਉ ਜਾਂ ਫਿਰ ਥੌੜੀ ਜਿਹੀ ਫਰਨੈਲ 1 ਲੀਟਰ ਪਾਣੀ ਵਿੱਚ ਮਿਲਾ ਕੇ ਪਸ਼ੂ ਤੇ ਧਿਆਨ ਨਾਲ ਸਪਰੇਅ ਕਰੋ।
Punjab
ਕੇਲੀ ਦਾ ਤੇ ਪਨਸਾਰੀ ਦੀ ਦੁਕਾਨ ਤੋਂ ਮਿਲਜੂਗਾ ਤੇ ਲੌਣ ਦੀ ਵੀਧੀ ਹੱਥਾਂ ਤੇ ਲਾਕੇ ਮੱਝਾਂ ਦੇ ਜਿੱਥੇ ਮੱਖੀ ਆ ਬੈਠ ਦੀਆ ਓਥੇ ਲਾਦੋ ਤੇ ਦੋ ਦਿਨ ਮੱਖੀ ਨੀ ਬੈਠ ਦੀ .
ਸਰ ਜੀ ਚੋਲੇ ਫੱਲੀ ਦੀ ਕਿਹੜੀ ਕਿਸਮ ਲਾਈਐ ਅਤੇ ਝਾੜ ਬਾਰੇ ਦੱਸੋ ਜੀ ?
(en)
Maharashtra
ਇਸ ਦੀਆ ਕਈ ਕਿਸਮਾਂ ਹੱਨ ਜਿਵੇਂ ਕਿ Arka Komal, V.L.Boni –1, Contender, Pant Anupama, UPF 191, Tender-green, Kentuky wonder, Waghya, etc. ਇਸ ਦੀ ਬਿਜਾਈ ਫਰਵਰੀ ਮਾਰਚ ਅਤੇ ਜੂਨ ਜੁਲਾਈ ਦੇ ਵਿਚ ਕੀਤੀ ਜਾਂਦੀ ਹੈ ਇਸ ਦਾ ਬੀਜ ਪ੍ਰਤੀ ਏਕੜ ਦੇ ਹਿਸਾਬ ਨਾਲ ਮਸ਼ੀਨ ਦੇ ਨਾਲ ਬੀਜਿਆ ਜਾਂਦਾ ਹੈ I
veer ji cow di chamri uper nikia makhia bahot bendi a te chamri vich shek kar dendi a koi hal daso ?
(en)
Punjab
ਤੁਸੀ ਸਰੌ ਦੇ ਤੇਲ ਵਿੱਚ ਹਲਦੀ ਮਿਲਾ ਕੇ ਲਗਾਉ ਜਾਂ ਫਿਰ ਥੌੜੀ ਜਿਹੀ ਫਰਨੈਲ 1 ਲੀਟਰ ਪਾਣੀ ਵਿੱਚ ਮਿਲਾ ਕੇ ਪਸ਼ੂ ਤੇ ਧਿਆਨ ਨਾਲ ਸਪਰੇਅ ਕਰੋ।
Rajasthan
us par aap veterinary spray kar do yaa ghav k aas pass sarso ka oil laga do
नमस्कार दोस्तो मेरी गाय को थनैला रोग हो गया डॉक्टर 3 दिन इंजक्शन लगा का गया था। थोड़ा आराम हुआ कोई देसी इलाज बताओ ?
(en)
Rajasthan
नुस्खा बनाने के लिए सामान • 250 ग्राम एलोवेरा (जो जंगली अपने आप उगा हुआ हो, ज्यादा बढ़िया है) • लगभग 50 ग्राम हल्दी • 15 ग्राम चूना (जरदे वाला) कैसे तैयार किया जाये और प्रयोग कैसे करना है सबसे पहले आप एलोवेरा की एक पत्ती लगभग 250 ग्राम जड़ से काट लें सफेद लाइन के नीचे से काट लें पर ध्यान रखें कि उसकी जैल नीचे ना गिरे इसलिए तुरंत उसे काटकर उलटा कर लें उसके बाद उसे काटकर छोटे छोटे टुकड़े करके मिक्सी में डाल लें उसमें 50 ग्राम घरेलु हल्दी डाल दें और साथ ही 15 ग्राम चूना उसमें डाल लें अब इसे मिक्सी में मिक्स कर लें मिक्स होने के बाद यह ईंट के रंग जैसा लाल हो जायेगा उसके बाद इसमें थोड़ा सा 2-3 चम्मच अलग बर्तन में निकाल लें और बाकी फ्रिज में रख लें जो अलग निकाला हुआ होगा 2-3 चम्मच उसमें थोड़ा सा पानी घोल लें फिर जिस पशु के लेवे पर लगाना है उसे अच्छी तरह धोकर साफ कर लें उसके बाद लेवे के चारों ओर मालिश करें जो रात को मालिश करनी है उसमें थोड़ा सा सरसों का तेल भी मिक्स कर सकते हैं जिससे सारी रात इसका असर रहेगा हर रोज़ नया इसी तरह ही तैयार करना है 5-6 दिन लगातार इस तरह से मालिश करने से थनैला रोग ठीक हो जाये तो यदि धार सख्त हे तो भी इससे ठीक हो जायेगी बाकी यदि तंदरूस्त पशु के भी सप्ताह में दो - तीन दिन इस तरह से मालिश करते रहेंगे तो थनों की समस्या आयेगी ही नहीं
kinnow ki phutvar kab tak hogi kuch podhe ki ho gai hai kuch ki nahi hui podhe pile ho gaye hai ?
(en)
Maharashtra
paude ki futvaar pauda lgaane ke 15-20 din baad honi shuru ho jaati hai aur yeh pauda lgaane ke 1.5-2 saal baad fal dena shuru kr deta hai. paude lgaane ke baad inmein chloro jrur daalein kyuki kinnow mein deemak ka hamla bhut jyada hota hai. yeh paudo ki jdo ko khatam kr deti hai.
Hello everyone aaj morning cow ki delivery huwi hai. calf ko deworming kab karni chahiye ?
(en)
Punjab
7 din baad karo or uske baad fir 7 din baad fir 1 month baad karo.
Punjab
deworming da mtlab punjabi ch daso ji plls
hanumangarh te Ganganager de areya vich gir cow kitho mil sakdi hai ?
(en)
Punjab
Agar aap gir cow khreedna chahte hai to aap aravali gir cow breeding farm pvt Ltd. Tunkra Road, Hanumangarh-Kishangarh Mega Highway, RICCO Industrial Area, Kishangarh, Rajasthan 305801, Phone: 098290 11039 nal samparak kar sakde ho.
sir desi kheera dea vadia kisma daso jo lamba sama tak calda reha thank you ?
(en)
iss dia kyi kisma hnn jiwe ki punajb naveen, PBRK 1, Pusa uday etc. ihna kisma da jhaad 65-70 qtl prati acre hai. ihna kisma di bijaayi lyi 1 kg beej di lod paindi hai.
ਸਰ ਜੀ ਖਾਦ ਬਣਾਉਣ ਲਈ ਗੰਡੋਏ ਲੈਣੈ ਹਨ ਐ ਕਿੱਥੋਂ ਮਿਲਣ ਗਏ ਫਿਰੋਜ਼ਪੁਰ ਦੇ area ਵੇਚੋ ਅਤੇ ਐਨਾ ਦਾ ਰੇਟ ਕਿੰਨਾ ਹੈ ਐ ਤੋਲ ਕੇ ਮਿਲਦੇ ਹਨ ਜਾ kewe ਵਿਸਥਾਰ ਨਾਲ ਜਾਣਕਾਰੀ ਦਿੱਤੀ ਜਾਵੇ ਜੀ ?
(en)
Punjab
ਖਾਦ ਬਣਾਉਣ ਲਈ ਗੰਡੋਏ ਲਈ ਤੁਸੀ ਅੰਗਰੇਜ ਸਿੰਘ ਜੀ 9417613396 ਨਾਲ ਗੱਲ ਕਰ ਸਕਦੇ ਹੋ।
tomto and capsicum vich koi varto hai isde daso ?
(en)
han g tuc iss di sbjia de lyi varto kr skde ho . iss di maatra 20gm-40gm prati acre de hisaab nal vart skde ho. ih sbjia de vich hona walia bimaaria jiwe ki Fire blight, Leaf blight, Citrus canker, Leaf spot, Black rot, Bacterial leaf spot, Bacterial leaf blight of apple, beans, citrus, cotton, potato, tomato, chilies, rice ton bachaunda hai. iss di jgah tuc nagarjuna di CROP METAMAN (METALAXYL 8% & MANCOZEB 64%)@400gm prati acre de hisaab nal vart skde ho. iss da v result sbjia de lyi bhut wdia hai.
ਮੱਝਾ ਤੋ ਵੱਧ ਦੁਧ ਲੈਣ ਲਈ ਕਿਸ ਤਰਾ ਦਾ ਦਾਣਾ ਪਾੳਣਾ ਚਾਹਿਦਾ ਹੈ?
(en)
Rajasthan
ਤੁਸੀ ਮੱਝ ਨੂੰ ਘਰ ਵਿੱਚ ਫੀਡ ਤਿਆਰ ਕਰਕੇ ਦਿਓ ਘਰ ਵਿੱਚ ਫੀਡ ਤਿਆਰ ਕਰਨ ਦਾ ਫਾਰਮੂਲਾ । ਸੰਤੁਲਿਤ ਖੁਰਾਕ 100 ਕਿਲੋ ਬਣਾਉਣ ਲਈ ਲੋੜੀਂਦੀ ਸਮੱਗਰੀ ਚਾਹੀਦੀ ਹੈ । ਜਿਵੇਂ 25 ਕਿਲੋ ਅਨਾਜ ( ਜਵਾਰ, ਬਾਜਰੀ (ਸਰਦੀਆਂ) , ਕਣਕ, ਜੌਂ ( ਗਰਮੀਆ) ਇਹਨਾਂ ਵਿੱਚੋ ਕੋਈ ਇੱਕ ) , ਦਾਲ ਚੂਰੀ 20 ਕਿਲੋ( ਮੂੰਗੀ ਚੂਰੀ, ਮਾਂਹ ਚੂਰੀ, ਮੋਠ ਚੂਰੀ ( ਕੇਵਲ ਸਰਦੀਆਂ ਲਈ) , ਮਸੁਰ ਚੂਰੀ ,ਅਰਹਰ, (ਇਨਾਂ ਵਿੱਚੋ ਇੱਕ ) , DOC 25 ਕਿਲੋ ( ਚੌਲਾਂ ਦਾ ਚੂਰਾ ) , ਫਾਈਬਰ ਛਿਲਕਾ 15 ਕਿਲੋ (ਕਣਕ, ਚੌਕਰ, ਚਨਾ ਛਿਲਕਾ, ਮਟਰ ਛਿਲਕਾ, ਇਨਾਂ ਵਿੱਚੋ ਇੱਕ) , ਖਲ਼ 15 ਕਿਲੋ(ਸਰੋਂ, ਬਿਨੌਲਾ ਜਾਂ ਸੋਇਆ (ਇਹਨਾਂ ਵਿੱਚੋ ਕੋਈ ਇੱਕ) , ਮਿੱਠਾ ਸੋਡਾ 250 ਗ੍ਰਾਮ, 1 ਕਿਲੋ ਨਮਕ, ਗੁੜ 1 ਕਿਲੋ, 1 ਕਿੱਲੋ ਹਲਦੀ (ਸਰਦੀਆ ਵਿੱਚ ) ਇਹ ਨੂੰ ਰਲਾ ਲਵੋ । ਇਹ ਫੀਡ ਪਸ਼ੂ ਲਈ ਬਹੁਤ ਲਾਹੇਵੰਦ ਹੁੰਦੀ ਹੈ।.
plant de growth lae gibberlic acid ja tricontonl dona vicho khara vadia product hai ?
(en)
Punjab
plant di growth lyi tu c gibberellic acid di vrto kr skde ho ..isdi dose @300 ml prti acre vrt skde ho..
progibb ga3 hunda usdi kini matra ap ik acre vich use kar sakda aa
Punjab
iss di tuc 5 gram prati acre de hisaab nal varto kr skde ho.
ਜਰਸੀ ਗਾਂ ਕਿਥੋ ਅਤੇ ਕਿਨੇ ਪੈਸਿਆ ਦੀ ਮਿਲ ਜਾਉਗੀ ਦੂਸਰੇ ਸੂਏ ਵਿਚ ?
(en)
Punjab
ਜਰਸੀ ਗਾਂ ਪੰਜਾਬ ਵਿੱਚ ਬਹੁਤ ਘੱਟ ਹੈ ਇਸਦਾ ਸਰੀਰ ਭਾਰਾ ਅਤੇ ਭੂਰੇ ਰੰਗ ਦਾ ਹੁੰਦਾ ਹੈ, ਜਿਸ ਤੇ ਲਾਲ ਰੰਗ ਦੇ ਧੱਬੇ ਬਣੇ ਹੁੰਦੇ ਹਨ। ਇਸ ਦਾ ਮੱਥਾ ਵੱਡਾ ਅਤੇ ਚੌੜਾ ਹੁੰਦਾ ਹੈ। ਇਹ ਬਾਕੀ ਨਸਲਾਂ ਨਾਲੋਂ ਸਭ ਤੋਂ ਛੋਟੀ ਨਸਲ ਹੈ। ਇਹ ਹਰ ਰੋਜ਼ ਲਗਭਗ 20 ਲੀਟਰ, ਜਦਕਿ ਇੱਕ ਸੂਏ ਵਿੱਚ 3500-4000 ਲੀਟਰ ਦੁੱਧ ਦਿੰਦੀ ਹੈ। ਇਸਦੇ ਦੁੱਧ ਵਿੱਚ 5% ਥਿੰਦਿਆਈ ਹੁੰਦੀ ਹੈ। ਪਰ ਇਹ ਦੁੱਧ ਦੇ ਹਿਸਾਬ ਨਾਲ 45000-70000 ਤੱਕ ਮਿਲ ਜਾਂਦੀ ਹੈ ।