Manage Expert Answers

Search

Total Count :- 258604

ਸਾਡੀ ਨਿੰਮ ਵੱਧ ਫੁੱਲ ਨਹੀਂ ਰਹੀ ਕੀ ਕੀਤਾ ਜਾਵੇ ?

(en)
  • 1
Posted by
ਗੁਰਜੀਤ ਸਿੰਘ (9056217447)
ਗੁਰਜੀਤ ਸਿੰਘ
Punjab
Bathinda
Write Answer
Posted Date (11 Jun 2018 10:27 AM) Assigned Date (-)
Answered Date (11 Jun 2018 05:15 AM) Translated Date (01 Apr 2022 08:30 AM)

ਨੀਮ ਦੀ ਗਰੋਥ ਲਈ ਤੁਸੀ VAM ਖਾਦ 50 ਗ੍ਰਾਮ,20 gram azhospirillum ਪਾਓ ਏਹੇ ਨੀਮ ਦੀ ਜੱੜ ਨੂੰ ਮਜਬੂਤ ਅਤੇ ਫੈਲਣ ਵਿਚ ਮਦਦ ਕਰਦੀ ਹੈ ਨਾਲੇ nitrogen ਵੀ ਦਿੰਦੀ ਹੈ ਜੋ ਇਸਦੀ ਗਰੋਥ ਕਰਨ ਵਿਚ ਮਦਦ ਕਰਦਾ ਹੈ I

ਸਰ 668 ਮੂੰਗੀ ਦੀ ਕਿਸਮ ਹੈ ਉਸ ਦੀਆ 70% ਫਲੀਆ ਪੱਕ ਗਈਆ ਹਨ 30% ਫਲੀਆ ਹਰੀਆ ਹਨ ਕੀ ਸਰ ਹੁਣ ਮੂੰਗੀ ਵੱਡਦੀਏ ਜੋ ਫਲੀਆ ਹਰੀਆ ਹਨ ਉਹ ਸਰ ਵੱਡਣ ਨਾਲ ਪੱਕ ਜਾਣਗੀਆ ਜਾ ਫਿਰ ਪੱਕੀਆ ਫਲੀਆ ਤੋੜ ਲਈਏ ਮੂੰਗੀ ਹਜੇ ਨਾ ਵੱਡਈਏ ?

(en)
Posted by
ਗਗਨਦੀਪ ਸਿੰਘ (9464055919)
ਗਗਨਦੀਪ ਸਿੰਘ
Punjab
Sangrur
Write Answer
Posted Date (11 Jun 2018 10:18 AM) Assigned Date (-)
Answered Date (11 Jun 2018 05:47 PM) Translated Date (-)

jekar tuc moongi di hari khaad bnauni hai ate jhone di paneeri mukh khet de vich lgaun de lyi tyar hai tan iss di falia nu 1-2 din dhup laggan ton baad tod lwo ate baaki moongi nu vich vaah deo. todia hoyia falia baad de vich sukk ke pakk jangia.

sir iss vare dso ?

(en)
  • 1
Posted by
Anmol gondara (7973218197)
Anmol gondara
Punjab
Faridkot
Write Answer
Posted Date (11 Jun 2018 10:06 AM) Assigned Date (-)
Answered Date (11 Jun 2018 07:05 AM) Translated Date (01 Apr 2022 08:30 AM)

bohat vadiya result hai ji isda.

sir pashuan di shed uppar laun vale ਫੁਹਾਰੇ kitho milde hai g ?

(en)
Posted by
Aman bhullar (6280245811)
Aman bhullar
Punjab
Kapurthala
Write Answer
Posted Date (11 Jun 2018 09:50 AM) Assigned Date (-)
Answered Date (11 Jun 2018 06:37 AM) Translated Date (-)

ਜੇਕਰ ਵੱਡੇ ਲੈਵਲ ਦੇ ਸ਼ੈੱਡ ਤੇ ਲਗਾਉਣੇ ਹਨ ਤਾਂ ਮੋਗੇ ਡੇਅਰੀ ਦਾ ਜਿੱਥੋ ਸਮਾਨ ਮਿਲਦਾ ਹੈ ਉੱਥੋ ਮਿਲ ਜਾਣਗੇ ਤੇ ਉਹ ਖੁਦ ਲਗਾ ਵੀ ਜਾਣਗੇ ਪਰ ਜੇਕਰ ਥੋੜੇ ਪਸ਼ੁਆਂ ਲਈ ਫੁਹਾਰੇ ਲਗਾੳੇਣੇ ਹਨ ਤਾਂ ਤੁਸੀ ਕੋਈ ਵੀ ਪਲੰਬਰ ਤੋਂ ਫਿੱਟ ਕਰਵਾ ਲਵੋ ਇਹ ਸੌ਼ਖੇ ਹੀ ਲੱਗ ਜਾਂਦੇ ਹਨ ਪਾਈਪਾ ਪਾ ਕੇ ਖੁਦ ਵੀ ਕੋਸ਼ਿਸ਼ ਕਰਕੇ ਦੇਖ ਸਕਦੇ ਹੋਂ

Answered Date (11 Jun 2018 06:44 AM) Translated Date (-)

2500-3000 ਤੱਕ ਲੱਗ ਜਾਣਗੇ ਤੁਸੀ 9781841371 ਨੰਬਰ ਤੇ ਸੰਪਰਕ ਕਰ ਲਵੋ

Answered Date (02 Nov 2018 03:50 PM) Translated Date (-)

ਵੀਰ ਜੀ ਮੈਂ ਗਿਰ ਨਸਲ ਦੀਆਂ ਗਾਵਾਂ ਨਾਲ ਡੇਅਰੀ ਫਾਰਮ ਸੁਰੂ ਕਰਨਾ ਚਾਹੁੰਦਾ ਹਾਂ ਸੰਗਰੂਰ ਵਿਚ ਇਹ ਮੈਨੂੰ ਕਿਸ ਜਗ੍ਹਾ ਤੋਂ ਮਿਲਣ ਗਿਆ ਕਿਨੀ ਕੂ ਰੇਜ ਦੀ ਹੋਵੇਗੀ ਇਕ ਗਾਂ

Answered Date (14 May 2019 01:53 PM) Translated Date (-)

ਮੱਝ ਪਿੱਛਾ ਮਾਰ ਦੀ ਹੈ 3ਮਹੀਨੇ ਸੂਣ ਵਿੱਚ ਰਹਿੰਦੇ ਆ ਦੱਸੋ ਦੇਈ ਆ ਠੰਢਾ ਟੀਕਾ ਲੱਗਾ ਆ ਕੈਲਸ਼ੀਅਮ ਵੀ ਦੇ ਰਹੇ ਹਾਂ

sat sri akal heat vich aye pashu di kis treeke nall pehchan kar sakde han ji katti nu kini age vich teeka bharvona chahida hai g ?

(en)
Posted by
Aman bhullar (6280245811)
Aman bhullar
Punjab
Kapurthala
Write Answer
Posted Date (11 Jun 2018 09:47 AM) Assigned Date (-)
Answered Date (11 Jun 2018 04:53 AM) Translated Date (-)

ਕੱਟੀ ਨੂੰ ਟੀਕਾ ਭਾਰ ਦੇ ਹਿਸਾਬ ਨਾਲ ਭਰਾਇਆ ਜਾਂਦਾ ਹੈ ਜਦੋਂ ਕੱਟੀ ਦਾ ਭਾਰ 3 ਕੁਇੰਟਲ ਹੋ ਜਾਂਵੇ ਉਸ ਸਮੇਂ ਟੀਕਾ ਭਰਾ ਸਕਦੇ ਹੋਂ ਉੱਮਰ ਚਾਹੇ ਜਿੰਨੀ ਮਰਜੀ ਹੋਵੇ ਕੋਈ ਚੱਕਰ ਵਾਲੀ ਗੱਲ ਨਹੀ ਬਾਕੀ ਹੀਟ ਵਿੱਚ ਆਏ ਪਸ਼ੂ ਦੀ ਸੂਅ ਸੁੱਜ ਜਾਂਦੀ ਹੈ ਅਤੇ ਪਸ਼ੂ ਬਿਨਾਂ ਕਿਸੇ ਕਾਰਨ ਅੜਬੰਦਾ ਹੈ ਹੇਹੇ ਵਿੱਚ ਆਉਣ ਵੇਲੇ ਦੁੱਧ ਵੀ ਘੱਟ ਜਾਂਦਾ ਹੈ ਤੇ ਪਸ਼ੂ ਵਾਰ ਵਾਰ ਪਿਸ਼ਾਬ ਕਰਦਾ ਹੈ ਸੂਅ ਵਿੱਚੋ ਸਾਫ ਤਾਰਾ ਆਉਦੀਆ ਹਨ ਤੇ ਪਸ਼ੂ ਉਤੇਜਨ ਤੋ ਜਾਂਦਾ ਤੇ ਪੱਠੈ ਘੱਟ ਖਾਦਾਂ ਹੈ ਜੇਕਰ ਖੁੱਲੇ ਵੱਗ ਦੀ ਗੱਲ ਹੈ ਤਾਂ ਜਿਹੜੀ ਗਾਂ ਦੂਸਰੀਆਂ ਗਾਵਾਂ ਨੂੰ ਆਪਣੇ ਉੱਪਰ ਚੜਨ ਦਿੰਦੀ ਹੈ ਅਸਲ ਵਿੱਚ ਉਹੀ ਗਾਂ ਸਹੀ ਹੇਹੇ ਵਿੱਚ ਹੁੰਦੀ ਹੈ ਪਰ ਜਿਹੜੀ ਗਾਂ ਉੱਪਰ ਚੜ ਰਹੀ ਹੈ ਉਸਦਾ ਪੱਕਾ ਪਤਾਂ ਨਹੀ ਕਿ ਉਹ ਹੇਹੇ ਵਿੱਚ ਹੈ ਜਾਂ ਨਹੀ ਜਾਂ ਫਿਰ ਜੇਕਰ ਕੋਈ ਗਾਂ ਦੂਸਰੇ ਗਾਂ ਦੇ ਉੱਪਰ ਚੜਨ ਸਮੇਂ ਫੌਰਨ ਅੱਗੇ ਨੂੰ ਤੁਰ ਪਏ ਤਾਂ ਸਹੀ ਹੇਹੇ ਵਿੱਚ ਨਹੀ ਗਿਣੀ ਜਾਂਦੀ

sir ji mungfli Di fasl bejn lai dukma sma kdo aa ji and mungfli beejn lai jankri deo ji ?

(en)
Posted by
Rajinder singh (7888319724)
Rajinder singh
Punjab
Rupnagar
Write Answer
Posted Date (11 Jun 2018 09:46 AM) Assigned Date (-)
Answered Date (11 Jun 2018 10:02 AM) Translated Date (-)

ਪ੍ਰਸਿੱਧ ਕਿਸਮਾਂ ਅਤੇ ਝਾੜ TG 37 A: ਇਹ ਕਿਸਮ ਬਸੰਤ ਰੁੱਤ ਲਈ ਅਨੁਕੂਲ ਹੈ ਇਸ ਕਿਸਮ ਦੀਆਂ ਗੱਠੀਆਂ ਚੋਂ 65% ਗਿਰੀਆਂ ਨਿਕਲਦੀਆਂ ਹਨ ਅਤੇ 100 ਗਿਰੀਆਂ ਦਾ ਔਸਤਨ ਭਾਰ 42.5 ਗ੍ਰਾਮ ਹੁੰਦਾ ਹੈ ਗਿਰੀਆਂ ਦਾ ਆਕਾਰ ਗੋਲ ਅਤੇ ਛਿਲਕਾ ਹਲਕੇ ਗੁਲਾਬੀ ਰੰਗ ਦਾ ਹੁੰਦਾ ਹੈ ਇਸਦੀ ਔਸਤਨ ਪੈਦਾਵਾਰ 12.3 ਕੁਇੰਟਲ ਪ੍ਰਤੀ ਏਕੜ ਹੁੰਦੀ ਹੈ PG-1: ਇਹ ਇੱਕ ਫੈਲਣ ਵਾਲੀ ਕਿਸਮ ਹੈ, ਜਿਸਦੀ ਸਿਫਾਰਿਸ਼ ਪੰਜਾਬ ਦੇ ਬਰਾਨੀ ਇਲਾਕਿਆਂ ਵਿੱਚ ਕੀਤੀ ਜਾਂਦੀ ਹੈ ਇਹ 130 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ ਇਸ ਵਿੱਚੋਂ 69% ਦਾਣੇ ਨਿਕਲਦੇ ਹਨ ਇਸਦਾ ਔਸਤਨ ਝਾੜ 6-8 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ ਇਸਦੇ ਦਾਣਿਆਂ ਵਿੱਚ 49% ਤੇਲ ਹੁੰਦਾ ਹੈ C-501(Virginia group): ਇਹ ਇੱਕ ਅਰਧ-ਫੈਲਣ ਵਾਲੀ ਕਿਸਮ ਹੈ, ਜਿਸਦੀ ਸਿਫਾਰਿਸ਼ ਸਿੰਚਿਤ ਸਥਿਤੀਆਂ ਵਿੱਚ ਕੀਤੀ ਜਾਂਦੀ ਹੈ, ਰੇਤਲੀ ਦੋਮਟ ਅਤੇ ਦੋਮਟ ਮਿੱਟੀ ਵਿੱਚ, ਜਿੱਥੇ ਫੈਲਣ ਵਾਲੀਆਂ ਕਿਸਮਾਂ ਨਹੀਂ ਉੱਗਦੀਆਂ ਇਸ ਦਾ ਔਸਤਨ ਝਾੜ 9-10 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ ਇਹ ਕਿਸਮ 125-130 ਦਿਨਾਂ ਵਿੱਚ ਪੱਕਦੀ ਹੈ ਇਸ ਵਿੱਚੋਂ 68% ਦਾਣੇ ਨਿਕਲਦੇ ਹਨ ਜਿਨ੍ਹਾਂ ਵਿੱਚ ਤੇਲ ਦੀ ਮਾਤਰਾ 48 ਪ੍ਰਤੀਸ਼ਤ ਹੁੰਦੀ ਹੈ M548: ਇਹ ਕਿਸਮ ਰੇਤਲੇ ਇਲਾਕਿਆਂ ਵਿੱਚ ਉਗਾਈ ਜਾਂਦੀ ਹੈ, ਜਿਥੇ ਵਰਖਾ ਦਾ ਖਤਰਾ ਰਹਿੰਦਾ ਹੈ ਜਾਂ ਜੁਲਾਈ, ਅੱਧ ਅਗਸਤ ਅਤੇ ਅੱਧ ਸਤੰਬਰ ਮਹੀਨਿਆਂ ਵਿਚ 550 ਮਿ.ਮੀ. ਦੀ ਵਰਖਾ ਹੁੰਦੀ ਹੈ ਇਸ ਕਿਸਮ 123 ਦਿਨਾਂ ਵਿੱਚ ਪੱਕ ਜਾਂਦੀ ਹੈ ਇਸ ਕਿਸਮ ਵਿੱਚ ਕੱਚੇ ਤੇਲ ਦੀ ਮਾਤਰਾ 52.4% ਹੁੰਦੀ ਹੈ M-335: ਇਹ ਫੈਲਣ ਵਾਲੀ ਕਿਸਮ ਹੈ, ਜਿਸਦੀ ਸਿਫਾਰਿਸ਼ ਪੰਜਾਬ ਵਿੱਚ ਕੀਤੀ ਜਾਂਦੀ ਹੈ ਇਹ ਕਿਸਮ 115 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ ਇਸ ਵਿੱਚੋਂ 67% ਦਾਣੇ ਨਿਕਲਦੇ ਹਨ ਇਸਦਾ ਔਸਤਨ ਝਾੜ 8-10 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ ਇਸਦੇ ਦਾਣਿਆਂ ਵਿੱਚ ਤੇਲ ਦੀ ਮਾਤਰਾ 49% ਹੁੰਦੀ ਹੈ ਇਹ ਕਿਸਮ ਦੀ ਬਿਜਾਈ ਦੀ ਸਿਫਾਰਿਸ਼ ਪੰਜਾਬ ਦੇ ਸਿੰਚਿਤ ਖੇਤਰਾਂ ਲਈ ਕੀਤੀ ਜਾਂਦੀ ਹੈ M-522: ਇਹ ਫੈਲਣ ਵਾਲੀ ਕਿਸਮ ਹੈ, ਜੋ ਪੰਜਾਬ ਦੇ ਸਿੰਚਿਤ ਇਲਾਕਿਆਂ ਵਿੱਚ ਉਗਾਈ ਜਾਂਦੀ ਹੈ ਇਹ ਤਕਰੀਬਨ 115 ਦਿਨਾਂ ਵਿੱਚ ਪੱਕ ਜਾਂਦੀ ਹੈ ਇਸ ਵਿੱਚੋਂ 68% ਦਾਣੇ ਨਿਕਲਦੇ ਹਨ ਇਸਦੇ ਦਾਣਿਆਂ ਵਿੱਚ ਤੇਲ ਦੀ ਮਾਤਰਾ 50.7% ਹੁੰਦੀ ਹੈ ਇਸ ਦੀਆਂ ਫਲੀਆਂ ਆਕਾਰ ਵਿੱਚ ਦਰਮਿਆਨੀਆਂ ਮੋਟੀਆਂ ਅਤੇ ਜ਼ਿਆਦਾਤਰ ਦੋ ਗਿਰੀਆਂ ਵਾਲੀਆਂ ਹੁੰਦੀਆਂ ਹਨ ਇਸ ਦਾ ਔਸਤਨ ਝਾੜ 9 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ M-37: ਇਸ ਦਾ ਔਸਤਨ ਕੱਦ 25 ਸੈ.ਮੀ. ਹੁੰਦਾ ਹੈ ਇਹ ਇੱਕ ਫੈਲਣ ਵਾਲੀ ਕਿਸਮ ਹੈ, ਜਿਸ ਦੀਆਂ ਬਹੁਤ ਸ਼ਾਖਾਵਾ ਫੁੱਟਦੀਆਂ ਹਨ ਇਸਦੇ ਪੱਤਿਆਂ ਦਾ ਆਕਾਰ ਵੱਡਾ ਹੁੰਦਾ ਹੈ, ਜੋ ਬਹੁਤ ਸੰਘਣੇ ਅਤੇ ਛਾਂ-ਦਾਰ ਹੁੰਦੇ ਹਨ ਇਸਦੀਆਂ ਫਲੀਆਂ ਵਿੱਚ ਜਿਆਦਾਤਰ 1-2 ਦਾਣੇ ਹੁੰਦੇ ਹਨ ਅਤੇ 3 ਦਾਣੇ ਬਹੁਤ ਘੱਟ ਪਾਏ ਜਾਂਦੇ ਹਨ ਇਸਦੇ ਦਾਣੇ ਔਸਤਨ ਆਕਾਰ ਦੇ ਹੁੰਦੇ ਹਨ, ਜੋ ਕਿ ਹਲਕੇ ਭੂਰੇ ਰੰਗ ਦੇ ਛਿਲਕੇ ਵਿੱਚ ਹੁੰਦੇ ਹਨ ਇਸ ਵਿੱਚੋਂ 69% ਦਾਣੇ ਨਿਕਲਦੇ ਹਨ SG 99: ਇਹ ਕਿਸਮ ਦੋਮਟ-ਰੇਤਲੀ ਮਿੱਟੀ ਵਾਲੇ ਖੇਤਰਾਂ ਵਿੱਚ ਗਰਮੀਆਂ ਦੇ ਮਹੀਨੇ ਵਿੱਚ ਉਗਾਈ ਜਾਂਦੀ ਹੈ ਇਹ ਕਿਸਮ 124 ਦਿਨਾਂ ਵਿੱਚ ਪੱਕਦੀ ਹੈ ਇਸਦੇ ਪੌਦੇ ਦਾ ਕੱਦ 66-68 ਸੈ.ਮੀ. ਹੁੰਦਾ ਹੈ ਇਸਦੇ ਪੱਕੇ ਹੋਏ ਪੌਦੇ ਦੀਆਂ 22-24 ਫਲੀਆਂ ਹੁੰਦੀਆਂ ਹਨ ਅਤੇ 100 ਗਿਰੀਆ ਦਾ ਭਾਰ 54 ਗ੍ਰਾਮ ਹੁੰਦਾ ਹੈ ਇਸ ਵਿੱਚੋਂ 66% ਦਾਣੇ ਨਿਕਲਦੇ ਹਨ, ਜਿਨ੍ਹਾਂ ਵਿੱਚ 52.3% ਤੇਲ ਹੁੰਦਾ ਹੈ ਇਸ ਦਾ ਔਸਤਨ ਝਾੜ 10 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ ਇਹ ਕਿਸਮ ਸ਼ਾਖਾਵਾਂ ਤੇ ਗੋਲ ਅਤੇ ਤਿੱਖੇ ਧੱਬਿਆਂ ਦੇ ਰੋਗ ਨੂੰ ਸਹਿਣਸ਼ੀਲ ਹੈ SG-84: ਇਹ ਇੱਕ ਗੁੱਛੇਦਾਰ ਕਿਸਮ ਹੈ, ਜੋ ਕਿ ਪੰਜਾਬ ਵਿੱਚ ਉਗਾਉਣ ਲਈ ਅਨੁਕੂਲ ਮੰਨੀ ਜਾਂਦੀ ਹੈ ਇਹ ਕਿਸਮ 120-130 ਦਿਨਾਂ ਵਿੱਚ ਪੱਕਦੀ ਹੈ ਇਸਦੀਆਂ ਗਿਰੀਆਂ ਭੂਰੇ ਰੰਗ ਦੀਆਂ ਹੁੰਦੀਆਂ ਹਨ, ਜਿਨ੍ਹਾਂ ‘ਚ 50% ਤੇਲ ਹੁੰਦਾ ਹੈ ਇਸ ਵਿੱਚੋਂ 64% ਦਾਣੇ ਨਿਕਲਦੇ ਹਨ ਇਸ ਦਾ ਔਸਤਨ ਝਾੜ 10 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ Moongphali No. 13: ਇਹ ਇਕ ਗੁੱਛੇਦਾਰ ਕਿਸਮ ਹੈ, ਜਿਸ ਨੂੰ ਭਰਪੂਰ ਸ਼ਾਖਾਂ ਹੁੰਦੀਆਂ ਹਨ, ਜੋ ਤੇਜ਼ੀ ਨਾਲ ਵਿਕਸਿਤ ਹੁੰਦੀਆਂ ਹਨ ਇਸ ਕਿਸਮ ਦੀ ਸਿਫਾਰਿਸ਼ ਰੇਤਲੀਆਂ ਜ਼ਮੀਨਾਂ ਲਈ ਕੀਤੀ ਜਾਦੀ ਹੈ ਇਹ ਤਕਰੀਬਨ 125-135 ਦਿਨਾਂ ਵਿੱਚ ਪੱਕ ਜਾਂਦੀ ਹੈ ਇਸ ਦਾ ਔਸਤਨ ਝਾੜ 10-12 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ ਇਸ ਵਿੱਚੋਂ 68% ਦਾਣੇ ਨਿਕਲਦੇ ਹਨ ਇਸਦੇ ਦਾਣੇ ਮੋਟੇ ਹੁੰਦੇ ਹਨ, ਜਿਨ੍ਹਾਂ ਵਿੱਚ 49% ਤੇਲ ਹੁੰਦਾ ਹੈ M-145: ਇਹ ਇੱਕ ਦਰਮਿਆਨੀ ਕਿਸਮ ਹੈ ਇਹ ਕਿਸਮ ਬਰਾਨੀ ਅਤੇ ਸਿੰਚਿਤ ਖੇਤਰਾਂ ਲਈ ਉਚਿੱਤ ਮੰਨੀ ਜਾਂਦੀ ਹੈ ਇਸਦੇ ਪੱਤਿਆਂ ਦਾ ਰੰਗ ਹਲਕਾ ਹਰਾ ਹੁੰਦਾ ਹੈ ਇਸਦੀਆਂ ਫਲੀਆਂ ਵਿੱਚ 1-4 ਦਾਣੇ ਹੁੰਦੇ ਹਨ,ਜਿਨ੍ਹਾਂ ਦੀ ਗੁਠਲੀ ਦਾ ਰੰਗ ਜਾਮਣੀ ਜਿਹਾ ਹੁੰਦਾ ਹੈ ਇਸ ਵਿੱਚੋਂ 77% ਦਾਣੇ ਨਿਕਲਦੇ ਹਨ ਇਸ ਦੀਆਂ 100 ਗਿਰੀਆਂ ਦਾ ਭਾਰ 51 ਗ੍ਰਾਮ ਹੁੰਦਾ ਹੈ ਇਸ ਕਿਸਮ ਵਿੱਚ 29.4% ਪ੍ਰੋਟੀਨ ਹੁੰਦਾ ਹੈ ਇਹ ਕਿਸਮ 125 ਦਿਨਾਂ ਵਿੱਚ ਪੱਕ ਜਾਂਦੀ ਹੈ M-197: ਇਹ ਦਰਮਿਆਨੀ ਫੈਲਣ ਵਾਲੀ ਕਿਸਮ ਹੈ, ਜਿਸਦੀ ਸਿਫਾਰਿਸ਼ ਪੰਜਾਬ ਦੇ ਖੇਤਰਾਂ ਲਈ ਕੀਤੀ ਜਾਂਦੀ ਹੈ ਇਹ ਕਿਸਮ 118-120 ਦਿਨਾਂ ਵਿੱਚ ਪੱਕ ਜਾਂਦੀ ਹੈ ਇਸ ਵਿੱਚੋਂ 68% ਦਾਣੇ ਨਿਕਲਦੇ ਹਨ ਇਸ ਦਾ ਔੌਸਤਨ ਝਾੜ 7-9 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ ਇਸਦੇ ਦਾਣਿਆਂ ਵਿੱਚ 51% ਤੇਲ ਹੁੰਦਾ ਹੈ ICGS1: ਇਹ ਸਪੇਨ ਦੀ ਵਧੇਰੇ ਝਾੜ ਦੇਣ ਵਾਲੀ ਗੁੱਛੇਦਾਰ ਕਿਸਮ ਹੈ ਇਹ ਕਿਸਮ 112 ਦਿਨਾਂ ਵਿੱਚ ਪੱਕ ਜਾਂਦੀ ਹੈ ਇਹ ਕਿਸਮ ਸ਼ਾਖਾਵਾਂ ਤੇ ਗੋਲ ਅਤੇ ਤਿੱਖੇ ਧੱਬਿਆਂ ਦੇ ਰੋਗ ਦੀ ਰੋਧਕ ਹੈ ਇਸ ਵਿੱਚੋਂ 70% ਦਾਣੇ ਨਿਕਲਦੇ ਹਨ, ਜਿਨ੍ਹਾਂ ਵਿੱਚ 51% ਤੇਲ ਹੁੰਦਾ ਹੈ ਬਿਜਾਈ ਦਾ ਸਮਾਂ ਬਰਾਨੀ ਹਲਾਤਾਂ ਵਿੱਚ ਮੂੰਗਫਲੀ ਦੀ ਬਿਜਾਈ ਮਾਨਸੂਨ ਸ਼ੁਰੂ ਹੋਣ ਤੇ ਜੂਨ ਦੇ ਅਖੀਰਲੇ ਹਫ਼ਤੇ ਜਾਂ ਜੁਲਾਈ ਦੇ ਪਹਿਲੇ ਹਫਤੇ ਕਰੋ ਜਿੰਨੀ ਜਲਦੀ ਹੋ ਸਕੇ ਬਿਜਾਈ ਕਰ ਦਿਓ, ਕਿਉਂਕਿ ਬਿਜਾਈ ਵਿੱਚ ਦੇਰੀ ਹੋਣ ਨਾਲ ਝਾੜ ਚ ਕਮੀ ਆ ਜਾਂਦੀ ਹੈ ਜਦਕਿ ਸਿੰਚਿਤ ਹਲਾਤਾਂ ਵਿੱਚ ਸਾਉਣੀ ਦੀ ਮੂੰਗਫਲੀ ਦੀ ਬਿਜਾਈ ਅਪ੍ਰੈਲ-ਅੰਤ ਤੋਂ ਮਈ-ਅੰਤ ਤੱਕ ਕਰੋ ਬੀਜ ਦੀ ਡੂੰਘਾਈ ਬਿਜਾਈ ਤੋਂ ਤਕਰੀਬਨ 15 ਦਿਨ ਪਹਿਲਾਂ ਪੂਰੀ ਤਰ੍ਹਾਂ ਵਿਕਸਿਤ ਅਤੇ ਤੰਦਰੁਸਤ ਫਲੀਆਂ ਵਿੱਚੋਂ ਗਿਰੀਆਂ ਹੱਥਾਂ ਨਾਲ ਕੱਢੋ ਸੀਡ ਡਰਿੱਲ ਨਾਲ 8-10 ਸੈ.ਮੀ. ਡੂੰਘਾਈ ਤੇ ਬੀਜ ਬੀਜੋ ਅਤੇ 38-40 ਕਿਲੋ ਬੀਜ ਪ੍ਰਤੀ ਏਕੜ ਲਈ ਵਰਤੋ ਬਿਜਾਈ ਦਾ ਢੰਗ ਬਿਜਾਈ ਸੀਡ ਡਰਿੱਲ ਦੀ ਮਦਦ ਨਾਲ ਕੀਤੀ ਜਾਂਦੀ ਹੈ

Sir cow ke feed me maki dal sakte hai 100kg me kitane kg ?

(en)
Posted by
Amar jeet (9079992948)
Amar jeet
Rajasthan
Sri Ganganagar
Write Answer
Posted Date (11 Jun 2018 08:45 AM) Assigned Date (-)
Answered Date (12 Jun 2018 10:10 AM) Translated Date (01 Apr 2022 08:31 AM)

20-40 kg takk maki feed vich mix kar sakde ha

Answered Date (11 Jun 2018 09:05 PM) Translated Date (01 Apr 2022 08:31 AM)

100 kg feed mein 25 kg makki dal sakte ho.

Sir cow garmi ke karan kush kha nhi rhi hai ?

(en)
Posted by
Amar jeet (9079992948)
Amar jeet
Rajasthan
Sri Ganganagar
Write Answer
Posted Date (11 Jun 2018 08:41 AM) Assigned Date (-)
Answered Date (11 Jun 2018 04:59 AM) Translated Date (-)

ਤੁਸੀ ਫਲੋਰਾਟੋਨ ਦਵਾਈ ਜੋ ਕਿ ਲਾਈਵਈਸਟ ਹੀ ਹੁੰਦੀ ਹੈ ਉਸ ਦੀਆਂ 4 ਗੋੋਲੀਆਂ ਰੋਜਾਨਾਂ 4 ਦਿਨ ਲਗਾਤਾਰ ਦਿਓ ਉਸ ਤੋ ਬਾਅਦ ਵਧੀਆਂ ਕੰਪਨੀ ਦਾ ਲਿਵਰਟੋਨਿਕ ਜਿਵੇਂ helawell ( venkys) ਕੰਪਨੀ ਦਾ ਦੋ ਦਿਨ ਲਗਾਤਾਰ ਪਿਆ ਦਿਓ ਬਾਕੀ ਤੁਸੀ ਇਸ ਦੇ ਨਾਲ ਕੌੜ ਤੁੰਮੇ ਦਾ ਚੂਰਨ ਵੀ ਗਾਂ ਨੂੰ ਲਗਾਤਾਰ ਦਿਓ ਇਸ ਨਾਲ ਠੀਕ ਹੋ ਜਾਵੇਗ ਨਾਲ ਹੀ ਗਾਂ ਨੂੰ ਗੁੜ ਦਾ ਸਰਬਤ ਬਣਾ ਕੇ ਪਾਣੀ ਪਿਲਾ ਸਕਦੇ ਹੋ ਇਹ ਪਸ਼ੂਆਂ ਲਈ ਬਹੁਤ ਫਾਇਦੇਮੰਦ ਹੈ ਇਸ ਨੂੰ ਤੁਸੀ 250 ਗ੍ਰਾਮ ਜਾਂ ਅੱਧਾ ਕਿਲੋ ਤਕ ਪਸ਼ੂ ਨੂੰ ਦੇ ਸਕਦੇ ਹੋ , ਜਿਨ੍ਹਾਂ ਪਸ਼ੂ ਆਸਾਨੀ ਨਾਲ ਪੀ ਲਵੇ ਉਸ ਹਿਸਾਬ ਨਾਲ ਦਿਓ

ਸਰ ਬੂੂੲੀ ਤੇ ਡੀਲੇ ਦੀ ਰੋਕਥਾਮ ਵਾਰੇ ਦੱਸੋ , ਜੋ ਖੇਤ ਵਿਚ ਨਾ ਹੋਵੇ, ਮਚੈਟੀ ਨਾਲ ਤਾ ਕੋੲੀ ਫਰਕ ਨੀ ਪੈਦਾ ?

(en)
Posted by
Harpreet Singh (9814743341)
Harpreet Singh
Punjab
Patiala
Write Answer
Posted Date (11 Jun 2018 08:39 AM) Assigned Date (-)
Answered Date (11 Jun 2018 04:45 AM) Translated Date (01 Apr 2022 08:31 AM)

ਬਿਜਾਈ ਤੋਂ 20-25 ਦਿਨਾਂ ਅੰਦਰ 8 ਪ੍ਰਤੀ ਗ੍ਰਾਮ ਏਕੜ ਐਲਮਿਕਸ 20 ਡਬਲਯੂ ਪੀ (ਮੈਟਸਲਫੂਰਾਨ+ਕਲੋਰੀਮਿਯੂਰਾਨ) ਨੂੰ 150 ਲਿਟਰ ਪਾਣੀ ਵਿੱਚ ਘੋਲ ਕੇ ਛਿੜਕਾਅ ਕਰੋ.

sir hf gaa hai , isde dudh vich shidia aundia hai , isde thann da sojish krke buura hal hai , isda thann da koi ilagg dso ?

(en)
  • 1
Posted by
prem cheema (8437908852)
prem cheema
Punjab
Sangrur
Write Answer
Posted Date (11 Jun 2018 08:37 AM) Assigned Date (-)
Answered Date (11 Jun 2018 05:01 AM) Translated Date (-)

ਫੋਟੋ ਅੱਪਲੋਡ ਨਹੀ ਹੋਈ ਜੀ ਤੁਸੀ ਦੁਬਾਰਾ ਫੋਟੋ ਅੱਪਲੋਡ ਕਰੋ ਜਾਂ ਫਿਰ ਦੁਬਾਰਾ ਵੀਡੀਓ ਬਣਾ ਕੇ ਪਾਓ

Answered Date (15 Aug 2019 08:52 PM) Translated Date (-)

Sir jwabb dsdo

sir g pathiya de gol di Puri jankari dvo Kinia pathiya poniya and kina pani pona kine din bhio ke rakhniya Kive spray krni aa te kine Dina te spray krni Chahidi aa ?

(en)
Posted by
simarpal (9057287704)
simarpal
Punjab
Ludhiana
Write Answer
Posted Date (11 Jun 2018 08:09 AM) Assigned Date (-)
Answered Date (11 Jun 2018 09:32 AM) Translated Date (-)

ਜਦੋਂ ਝੋਨਾ 55 ਦਿਨਾਂ ਦਾ ਹੋ ਜਾਵੇ ਤਾਂ ਅਰਥਾਤ ਫੁੱਲ ਆਉਣ ਤੋਂ ਬਿਲਕੁੱਲ ਪਹਿਲਾਂ ਇੱਕ ਸਪ੍ਰੇਅ ਪਾਥੀਆਂ ਦੇ ਪਾਣੀ ਦੀ ਕੀਤੀ ਜਾਵੇ ..ਇਕ ਸਾਲ ਪੁਰਾਣੀਆਂ 8 ਪਾਥੀਆਂ ਨੂੰ ਪਲਾਸਟਿਕ ਦੇ ਡ੍ਰਮ ਵਿੱਚ 35 ਲਿਟਰ ਪਾਣੀ ਵਿੱਚ ਡਬੋ ਦਿਓ 4 ਦਿਨ ਛਾਂਵੇਂ ਰੱਖ ਦਿਓ ਫੇਰ ਪਾਥੀਆਂ ਕੱਢ ਕੇ ਪਾਣੀ ਨੂੰ 90 ਲਿਟਰ ਪਾਣੀ ਵਿੱਚ ਮਿਲਾ ਕ ਖੇਤ ਵਿੱਚ ਸਪਰੇ ਕਰੋ ਇਹ ਪਾਣੀ ਲਘੂ ਤੱਤਾਂ ਦੀ ਘਾਟ ਨੂੰ ਪੂਰਾ ਕਰਦਾ ਹੈ ਤੇ ਫਸਲ ਦਾ ਚੰਗਾ ਵਿਕਾਸ ਹੁੰਦਾ ਹੈ.

sir kya himachal k sirmour distt ke shillai teh mein hum sagwan ki kheti ker sekte hai aur kon se quality ke podhe lgaye ?

(en)
Posted by
layak ram (8082202733)
layak ram
Himachal Pradesh
Sirmaur
Write Answer
Posted Date (11 Jun 2018 08:06 AM) Assigned Date (-)
Answered Date (11 Jun 2018 04:47 AM) Translated Date (01 Apr 2022 08:31 AM)

Hangi tuci himachal mein sagwan ki kheti kar sakte hai uske liye aap sagwan ki hybrid kism lga sakte ho or in kism ki jankari laene ke liye aap 9453278562 ja 9651263333 par samprak kar sakte ho.

ਸਰ ਜੀ ਸਾਡੀ ਕਟੀ ਨੇ ਪਹਿਲੇ ਸੂਏ ਸੂਣਾ ਹੈ ਉਸ ਦੇ ਸੂਣ ਵਿਚ ਹਲੇ ਦੋ ਮਹਿਨੇ ਦੇ ਲਗ ਪਗ ਸਮਾਂ ਰਹਿਦਾ ਹੈ ਉਸਦੇ ਭਰ ਬਹੁਤ ਪੈਂਦਾ ਹੈ ਕੋਈ ਇਲਾਜ ਦਸੋ ?

(en)
Posted by
Kanwaljit Singh (8264248068)
Kanwaljit Singh
Punjab
Ludhiana
Write Answer
Posted Date (11 Jun 2018 07:54 AM) Assigned Date (-)
Answered Date (11 Jun 2018 05:02 AM) Translated Date (01 Apr 2022 08:31 AM)

ਇਕ ਪਾਈਆ ਸਤਿਆਨਾਸੀ ਬੂਟੀ , ਅੱਧਾ ਕਿਲੋ ਸੱਕਰ , ਇਕ ਪਾਈਆ ਸਕਰਪਾਰਿਆ ਵਿਚ ਪਾਉਣ ਵਾਲਾ ਅਨਮੀਨੀਅਮ , ਇਸ ਦੀਆਂ ਤਿੰਨ ਖਰਾਕਾ ਬਣਾ ਲੈਣੀਆ ਇਕ ਖੁਰਾਕ ਜਦ ਦੇਣੀ ਉਸ ਵਿਚ ਬਰਾਬਰ ਪਾਣੀ ਪਾ ਕੇ ਪਸ਼ੂ ਨੂੰ ਅਗੇ ਰਖ ਦਿਓ ਜੇ ਪਸ਼ੂ ਨਾ ਖਾਵੇ ਜਲਦੀ ਜਲਦੀ ਹਥ ਨਾਲ ਖਲਾ ਦਿਓ ਨਹੀ ਤਾ ਇਹ ਦਿਵਾਈ ਮੁਸ਼ਕਲ ਨਾਲ ਖਾ ਹੁੰਦੀ ਹੈ ਤਿੰਂਨ ਦਿਨ ਇਸ ਤਰਾਂ ਦਵਾਈ ਦੇਣੀ ਹੈ ਪਾਣੀ ਉਦੋਂ ਹੀ ਪਾਉਣਾ ਜਦੋਂ ਦਵਾਈ ਦੇਣੀ ਹੋਵੇ ਪਹਿਲਾਂ ਨਹੀ ਪਾਉਣਾ ਦਵਾਈ ਦੇਣ ਤੋਂ ਅੱਧਾ ਘੰਟਾ ਬਾਅਦ ਤੱਕ ਪਸ਼ੂ ਨੂੰ ਕੁੱਝ ਨਹੀ ਖਵਾਉਣਾ ਤੇ ਪਸ਼ੂ ਦਾ ਪਿੱਛਲਾ ਪਾਸਾ ਉੱਚਾ ਰੱਖੋ

11 Jun 2018

ਸਰ ਮੈਂਨੂੰ ਕਿਸੇ ਨੇ ਦਸਿਆ ਕਿ ਸਤੇਆਨਾਸੀ ਦੁੱਧ ਸੁਕਾ ਿਦੰਦੀ ਆ

राजस्थान में तहसील shergarh में सागवान के वृक्ष लगा सकते हैं या नहीं ?

(en)
Posted by
Prabhu Singh (9462906255)
Prabhu Singh
Rajasthan
Jodhpur
Write Answer
Posted Date (11 Jun 2018 07:38 AM) Assigned Date (-)
Answered Date (12 Jun 2018 08:08 AM) Translated Date (01 Apr 2022 08:31 AM)

हंजी आप राजस्थान में सागवान की खेती कर सकते हो...बढ़िया विकास के लिए, बढ़िया निकास वाली, घनी और उपजाऊ मिट्टी की आवश्यकता होती है इसके लिए मिट्टी का pH 6.5 या इससे ज्यादा होना चाहिए मिट्टी की pH 6.5 से कम होने पर फसल के विकास पर असर पड़ता है बीजों को नर्सरी बैड में बोया जाता है रोपाई के लिए 12-15 महीने के नए पौधों का प्रयोग करें टिशू प्रजनन ग्राफ्टिंग, जड़, तने काट कर और micro छोटे प्रजनन द्वारा किया जाता है रोपाई के लिए पूर्व अंकुरन पौधों का प्रयोग किया जाता है मॉनसून का मौसम सागवान की रोपाई के लिए सबसे अच्छा मौसम होता है रोपाई के लिए 2x2 या 2.5x2.5 या 3x3 मीटर के फासले रखा जाता है जब अंतर-फसली अपनाई हो, तो 4x4 मीटर या 5.x5 मीटर फासला रखें सागवान की रोपाई के लिए पूर्व अंकुरित पौधों का प्रयोग करें 45x45x45 सैं.मी. के गड्ढे बनाएं प्रत्येक गड्ढे में गली हुई रूड़ी की खाद और मिट्टी डालें एक एकड़ में रोपाई के लिए लगभग 1500-1800 clones का प्रयोग करें हर साल अगस्त और सितंबर महीने में 50 ग्राम प्रति पौधे में पहले तीन वर्ष डालें पहले तीन वर्षों में खेत को नदीन मुक्त करना आवश्यक है नियमित समय पर गोड़ाई करें पहले वर्ष में 3 और दूसरे वर्ष में 2 गोड़ाई करें रोपाई के तीसरे वर्ष में एक बार गोड़ाई करें मॉनसून के मौसम में सिंचाई की आवश्यकता नहीं होती सिंचाई गर्म या गर्मियों के महीने में और आवश्यकता अनुसार करें आवश्यकता अनुसार सिंचाई करने के साथ काफी हद तक पैदावार में सुधार आता है अतिरिक्त सिंचाई से पानी के धब्बे और फंगस ज्यादा हो जाती है जब वृक्ष कटाई की अवस्था पर पहुंच जाये तब उस वृक्ष को निशान लगायें और इसकी रिपोर्ट चीफ रीज़नल फोरैस्ट्री ऑफिस में दें अनुमति मिलने के बाद कटाई की जा सकती है सागवान की खेती सबसे ज्यादा लाभदायक होती है क्योंकि इसकी भारत के साथ साथ विदेशों में भी भारी मांग है एक 14 वर्ष का सागवान का वृक्ष 10-15 घन फीट की लकड़ी प्रदान करता है

ਸਰ ਕਮਾਦ ਦੇ ਪੱਤੇ ਬਹੁਤ ਸੁਕ ਰਹੇ ਨੇ ਇਕ ਮਹੀਨਾ ਪਹਿਲਾ ਕੋਰਾਜਿਨ ਵੱਟਾਂ ਤੇ ਸਪਰੇ ਕੀਤੀ ਅਤੇ ਇਸ ਤੋਂ ਬਾਅਦ ਪੁਦਾਨ ਵੀ ਪਾਈ ਏ ਇਕ ਵਾਰੀ ਬਿਲਕੁਲ ਠੀਕ ਹੋ ਗਿਆ ਸੀ ਪਰ ਫੇਰ ਓਸ ਤਰਾਂ ਹੋ ਗਿਆ ਏ ਕੋਈ ਵਧੀਆਂ ਇਲਾਜ ਦੱਸੋ ਜੀ ਧੰਨਵਾਦ ?

(en)
  • 1
Posted by
Nirmal Singh (9781903076)
Nirmal Singh
Punjab
Gurdaspur
Write Answer
Posted Date (11 Jun 2018 07:38 AM) Assigned Date (-)
Answered Date (11 Jun 2018 04:58 PM) Translated Date (-)

iss di gobh ee vich soondi hi hai. iss de lyi tuhanu ihna di dubaara spray krni pwegi. coragen@150ml prati acre de hisaab nal spray kro.

ye kitne % hf ha ji ?

(en)
  • 2
Posted by
Manohar Bajiya (7023850330)
Manohar Bajiya
Rajasthan
Sikar
Write Answer
Posted Date (11 Jun 2018 07:15 AM) Assigned Date (-)
Answered Date (11 Jun 2018 02:59 PM) Translated Date (06 Apr 2022 09:48 AM)

ehh 75 % hf nasal hai ...

Answered Date (11 Jun 2018 08:46 AM) Translated Date (06 Apr 2022 09:48 AM)

75-80% hf hai

sir jhone ch pahla wale sall ch zinc pyi c hon jrurat ha ke lod ni ?

(en)
Posted by
jaskaran singh (9779617029)
jaskaran singh
Punjab
Mansa
Write Answer
Posted Date (11 Jun 2018 06:55 AM) Assigned Date (-)
Answered Date (11 Jun 2018 04:59 PM) Translated Date (01 Apr 2022 08:31 AM)

ikk vaar tuc zinc special lya ke na pao. je baad de vich lod pyi tan 200gm chelated zinc di spray kr skde ho. io skda hai jhone de vich zinc di ghaat na ee awe.

sir makki di height ghat hoi haisnu vadun li ki kita jave ?

(en)
Posted by
gurinderjit singh (7589452118)
gurinderjit singh
Punjab
Sangrur
Write Answer
Posted Date (11 Jun 2018 06:50 AM) Assigned Date (-)
Answered Date (11 Jun 2018 09:34 AM) Translated Date (-)

ਮੱਕੀ ਦੇ ਉਪਰ ਤੁਸੀ 2 ਕਿੱਲੋ NPK 13:00:45 ਨੂੰ 150 ਲਿਟਰ ਪਾਣੀ ਇਚ ਮਿਲਾ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ

sir cows te buffalo nu kine mahine to baad albendazole tablet deni chahidi hai te eh soon wahi nu de sakde ha ke nahi ?

(en)
Posted by
Davinder singh (7696555249)
Davinder singh
Punjab
Muktsar
Write Answer
Posted Date (11 Jun 2018 06:44 AM) Assigned Date (-)
Answered Date (11 Jun 2018 05:10 AM) Translated Date (01 Apr 2022 08:31 AM)

cows te beffalo nu har 3 month baad deworming kar sakde ho. par har war salt badal ke deworming karo. baki tusi soon wale pashu nu albendazole tablet nahi deni . gaban pashu nu tusi fedbendazole tablate de sakde ho.

ਸਰ ਸਾਡੀ rottweiler female dog ਉਸ ਦੀ ਅਸੀ devorming ਵਿ ਕੀਤੀ ਪਰ ਫਿਰ ਵੀ ਉਸ ਦੀਆਂ ਅੱਖਾਂ ਵਿਚ ਗਿੱਡ ਬਹੁਤ ਆਉਦੀ ਹੈ। ਸਰ ਇਸ ਦਾ ਕੋਈ ਇਲਾਜ ਦੱਸੌ ?

(en)
Posted by
Satinder Singh Goraya (9914873010)
Satinder Singh Goraya
Punjab
Amritsar
Write Answer
Posted Date (11 Jun 2018 06:29 AM) Assigned Date (-)
Answered Date (12 Jun 2018 10:09 AM) Translated Date (-)

ਉਸ ਦੀਆਂ ਅੱਖਾਂ ਵਿੱਚ Injection Oxytetracycline 30ml lo te 5ml vicho kadd deo ts es vich Injection Betavet 5ml mix kar lo te 3-4 warr akha vich pao

aa kine %sahiwal aaa ASE isnu tiyar krke isto bache lai skde aaa ?

(en)
  • 1
Posted by
Shubham Pandit (8894585835)
Shubham Pandit
Punjab
Hoshiarpur
Write Answer
Posted Date (11 Jun 2018 06:28 AM) Assigned Date (-)
Answered Date (11 Jun 2018 04:54 PM) Translated Date (01 Apr 2022 08:31 AM)

hanji ehh pure sahiwal nasal hai , isdi growth lyi tuci cargil di claf stater feed deni suru kro , ya tiwana di v de skde ho , iss nal vdia growth ho jawegi...

2 saal di choti aa heet vich nhi ai usnu gud ate bademe pa sakde haa ate kine ?

(en)
Posted by
sukhdeep Singh (9915178379)
sukhdeep Singh
Punjab
Mansa
Write Answer
Posted Date (11 Jun 2018 05:18 AM) Assigned Date (-)
Answered Date (11 Jun 2018 09:53 AM) Translated Date (01 Apr 2022 08:32 AM)

Os nu 250 gm gurr te 500gm badebe pa sakde ha tusi us nu pakka ke 3 to 5 din pao

what is the disease in my bitter gourd please suggest best cure thanks ?

(en)
  • 3
Posted by
Pankaj Chaudhary (7509812005)
Pankaj Chaudhary
Uttar Pradesh
Basti
Write Answer
Posted Date (11 Jun 2018 02:13 AM) Assigned Date (-)
Answered Date (11 Jun 2018 04:48 AM) Translated Date (06 Apr 2022 09:47 AM)

This disease is caused by fruit fly attack which can be controlled by spraying malathion 50 EC or dimethoate 30EC or methyl demeton 25 EC @ 1 ml per litre.

11 Jun 2018

thank you sir

sir zinc nu paaNi lggan to 2 din baad b pa skde aa nrme ch ?

(en)
Posted by
Phinder Sidhu (9464140093)
Phinder Sidhu
Punjab
Bathinda
Write Answer
Posted Date (10 Jun 2018 11:13 PM) Assigned Date (-)
Answered Date (11 Jun 2018 05:02 PM) Translated Date (02 Apr 2022 08:04 AM)

han ji jdo tuc urea di varto krde ho odo tuc zinc paa skde ho. urea de nal mix ho ke zinc pai jawegi. ihna de lyi vaahn de vich nami honi chaidi hai.

sir Bio zinc ki hai jehdi 4kg per aced paindi hai ?

(en)
Posted by
Phinder Sidhu (9464140093)
Phinder Sidhu
Punjab
Bathinda
Write Answer
Posted Date (10 Jun 2018 11:12 PM) Assigned Date (-)
Answered Date (11 Jun 2018 05:13 AM) Translated Date (06 Apr 2022 09:47 AM)

Bio zinc lohh tatv di ghat nu pura karn ch madad krda hai.ate ehe crop di paidavar vadaun ch v shayk hunda hai.isdi vertoh aapa har fasal layi kar sakde haan.

Answered Date (11 Jun 2018 08:21 AM) Translated Date (06 Apr 2022 09:47 AM)

iss vich bacteria hunda hai jo mitti vich pai zinc nu plants lai provide krrwounda hai iss nu tusi vermi compost ya phir gali sddi gobar di khaad ch mix krke paao wadia result millu

sir mere kol bakri hai uss nu suui nu 2 mahine ho gye hai , usda dudh nhi vahdda atte khukh nhi nikldi hai , ussnu chara sbb kujj vdia dinde hai , ohh adha kilo dudh dindi hai , iss vare puri jankari diti jawe ?

(en)
Posted by
gurpinder singh (9878506779)
gurpinder singh
Punjab
Amritsar
Write Answer
Posted Date (10 Jun 2018 10:38 PM) Assigned Date (-)
Answered Date (11 Jun 2018 06:46 AM) Translated Date (06 Apr 2022 09:47 AM)

sab to pehla osnu koe liv 52 livertonic deo ji. 10 ml daily livertonic 5 days deo. os to baad fedbendajohal tablate deo. eh doasge upar likhi hundi hai.

  • sir, jhone vich urea kine kine din baad pa Sakde aa ?

    (en)
    Posted by
    gurmeet (9877545845)
    gurmeet
    Punjab
    Ludhiana
    Write Answer
    Posted Date (10 Jun 2018 10:29 PM) Assigned Date (-)
    Answered Date (10 Jun 2018 10:34 PM) Translated Date (-)

    ਖਾਦਾਂ ਦੀ ਵਰਤੋਂ ਮਿੱਟੀ ਪਰਖ ਰਿਪੋਰਟ ਦੇ ਅਧਾਰ ਤੇ ਕਰੋ ਜੇ ਮਿੱਟੀ ਪਰਖ ਨਹੀਂ ਕਰਵਾਈ ਤਾਂ ਦਰਮਿਆਨੀ ਉਪਜਾਊ ਜਮੀਨ ਲਈ 30 ਕਿਲੋ ਯੂਰੀਆ ਪ੍ਰਤੀ ਏਕੜ ਆਖਰੀ ਕੱਦੂ ਕਰਨ ਤੋਂ ਪਹਿਲਾਂ ਪਾਓ ਅਤੇ ਬਾਕੀ ਦਾ 60 ਕਿਲੋ ਯੂਰੀਆ ਖਾਦ ਨੂੰ 2 ਬਰਾਬਰ ਹਿਸਿਆਂ ਵਿਚ ਪਨੀਰੀ ਪੁਟ ਕੇ ਲਾਉਣ ਤੋਂ 3 ਹਫਤਿਆਂ ਅਤੇ 6 ਹਫਤਿਆਂ ਬਾਅਦ ਛਿੱਟੇ ਨਾਲ ਪਾਓ

    Waste decompser kha milega ?

    (en)
    Posted by
    bhawna (8168650778)
    bhawna
    Punjab
    Bathinda
    Write Answer
    Posted Date (10 Jun 2018 10:27 PM) Assigned Date (-)
    Answered Date (10 Jun 2018 05:09 PM) Translated Date (06 Apr 2022 09:47 AM)

    ihh ik 20 rs. di sheeshi aundi hai jo ki tuc kise v pesticides wali shop ton lai skde ho.

    10 Jun 2018

    online Amazon to v khareed sakde o

    ਸਰ ਸਵਾਲ ਦਾ ਜਵਾਬ ਨਹੀ ਦਿੱਤਾ ਗਿਆ ਸਵੇਰੇ ਪੁੱਛਿਆ ਸੀ ?

    (en)
    Posted by
    gurjant singh (9815397813)
    gurjant singh
    Punjab
    Sangrur
    Write Answer
    Posted Date (10 Jun 2018 10:11 PM) Assigned Date (-)
    Answered Date (10 Jun 2018 05:07 PM) Translated Date (02 Apr 2022 08:04 AM)

    ਤੁਹਾਡੇ ਦੁਆਰਾ ਪੁੱਛੇ ਗਏ ਸਵਾਲ ਦਾ ਜਵਾਬ ਦਿੱਤਾ ਜਾ ਚੁੱਕਾ ਹੈ ਤੁਸੀ ਆਪਣਾ ਸਵਾਲ ਦਾ ਜਵਾਬ ਐਪ ਵਿਚ ਸਵਾਲ ਜਵਾਬ ਵਾਲੇ ਸੈਕਸ਼ਨ ਵਿਚ ਜਾ ਕੇ ਦੇਖ ਸਕਦੇ ਹੋ I

    sir cow De teeka bhrwaun saame kis trike nal seeman wala teeka check kita jave ki eh thik hai ya nahi ?

    (en)
    Posted by
    gs sandhu (9878554505)
    gs sandhu
    Punjab
    Jalandhar
    Write Answer
    Posted Date (10 Jun 2018 10:08 PM) Assigned Date (-)
    Answered Date (11 Jun 2018 04:34 PM) Translated Date (02 Apr 2022 08:05 AM)

    sbb to pehla ehh jruri hai ki jo pani garam krke dita jnda hai ohh 36-37 digri to jyada gram nhi hoona chahida , atte uss nu khuulle bartan vich deo , atte jekar seman dead hovega tan oh pani uparr he tarrda rehega, enna trikiya nal tuci seman wala teeka check kr skde ho...

    sir jhoti heat vich hai tika bharvana hai, koi dawaee daso nal pasho De garab dharan ho sake jis dwai da result Changa howe ?

    (en)
    Posted by
    gs sandhu (9878554505)
    gs sandhu
    Punjab
    Jalandhar
    Write Answer
    Posted Date (10 Jun 2018 10:03 PM) Assigned Date (-)
    Answered Date (11 Jun 2018 07:10 AM) Translated Date (02 Apr 2022 08:05 AM)

    pashu nu teeka bharvon to sahi 5 mint baad pansari di dukan to 125 gram rasondh aate ya gud vich mila ke jhoti nu deo. es nal gaban rehn de chance vad jange.

    papita da buta aj polithene which paya hai ji us nu kado darti which lona chahida hai te US which growth lyi ki pauna chahida hai ?

    (en)
    Posted by
    sandeep sidhu (9812399464)
    sandeep sidhu
    Haryana
    Fatehabad
    Write Answer
    Posted Date (10 Jun 2018 09:17 PM) Assigned Date (-)
    Answered Date (14 Jun 2018 12:31 PM) Translated Date (-)

    मुख्य तौर पर पॉलीथीन बैग में जुलाई के दूसरे सप्ताह से सितंबर के तीसरे सप्ताह तक बीज को बोया जाता है बिजाई से पहले, कप्तान 3 ग्राम से प्रति किलो बीज का उपचार करें नये निकले पौधों को उखेड़ा रोग से बचाने के लिए कप्तान 0.2 प्रतिशत का मिट्टी में छिड़काव करें नए पौधों की रोपाई जुलाई महीने में की जाती है मिक्स खाद 500 ग्राम प्रति पौधे में डालें जिसमें अमोनियम सलफेट : एस एस पी : पोटाशियम सलफेट होता है खादों को फरवरी से अगस्त के महीने में डालें इसके अलावा गाय का गोबर 20 किलो प्रति पौधे में डालें पौधे के चारों तरफ 35-40 सैं.मी. के फासले पर खादों को डालें

    Which are the best big trees for canopy in our farm house in gujarat where atmosphere remains 44 degree for for than 2 months ?

    (en)
    Posted by
    Ashit Ramniklal Shah (9825382310)
    Ashit Ramniklal Shah
    Gujarat
    Kheda
    Write Answer
    Posted Date (10 Jun 2018 09:13 PM) Assigned Date (-)
    Answered Date (10 Jun 2018 04:18 PM) Translated Date (-)

    You can grow Bahava,Taman,Bakul like trees as they have dense canopy or you can also plant Mango or Jamun like tree in your farm house.

    Buffalo di skin bhut kharab ho gyi ha ki dita java thek ho jao ?

    (en)
    Posted by
    Lovepreet Bhullar (9915619869)
    Lovepreet Bhullar
    Punjab
    Ferozpur
    Write Answer
    Posted Date (10 Jun 2018 09:08 PM) Assigned Date (-)
    Answered Date (11 Jun 2018 04:38 PM) Translated Date (02 Apr 2022 08:05 AM)

    tuci buflow nu Hyteck dwai di goli deo , isdi ek goli ajj atte ek hafte badd deo, isde nal uss nu tilla da tell rojana 200 gram dinde reho , iss nu total 2 kilo deo , atte ussdi skin nu chngi trah saff krke uss te rojana narial tell ( coconut oil ) nal malish krde rho...

    शिमला मिर्च की कोंन सी अच्छी varity ह नेट हाउस में लगाने के लिए ओर कोन से महीने में लगानी चाहिए ?

    (en)
    Posted by
    yogesh (9034360084)
    yogesh
    Haryana
    Jhajjar
    Write Answer
    Posted Date (10 Jun 2018 09:03 PM) Assigned Date (-)
    Answered Date (10 Jun 2018 04:33 PM) Translated Date (02 Apr 2022 08:05 AM)

    नेट हाउस में लगाने के लिए आप शिमला मिर्च की bomby,Orobelle,Indra जैसी किस्मे लगा सकते है इन किस्मो की पनीरी आप अक्टूबर के पहले 15 दिनों में लगा सकते है I

    can we use nomingold and clincher together for control of weeds in nursery ?

    (en)
    Posted by
    neerinder (7009529849)
    neerinder
    Punjab
    Faridkot
    Write Answer
    Posted Date (10 Jun 2018 09:01 PM) Assigned Date (-)
    Answered Date (10 Jun 2018 04:34 PM) Translated Date (06 Apr 2022 09:48 AM)

    No don t use nomingold and clincher together to control weeds as they may harm your main crop also.

    corage di spray ganne te kiti jave ja nahi nd kado kiti jave morng or evng nd kinne dinn baad hove bijai to viraty 89 and 118 ?

    (en)
    Posted by
    ਵੀਰ ਸੰਧੂ (8198025508)
    ਵੀਰ ਸੰਧੂ
    Punjab
    Sangrur
    Write Answer
    Posted Date (10 Jun 2018 08:43 PM) Assigned Date (-)
    Answered Date (10 Jun 2018 09:24 PM) Translated Date (-)

    ਕੋਰਾਜਨ ਦੀ ਵਰਤੋਂ ਫਸਲ ਦਾ ਜੰਮ ਪੂਰਾ ਹੋਣ ਤੋਂ ਬਾਅਦ ( ਬਿਜਾਈ ਤੋਂ 45 ਦਿਨਾਂ ਬਾਅਦ ) ਕਰੋ ਇਹ ਫਸਲ ਵਿਚ ਕੀੜੇ ਮਕੌੜੇ ਦੀ ਰੋਕਥਾਮ ਲਈ ਵਰਤੀ ਜਾਂਦੀ ਹੈ ਜਿਵੇ ਅਗੇਤੀ ਫੋਟ ਦਾ ਗੜੂਆਂ ਆਦਿ ਇਸਦੀ ਮਾਤਰਾ 150ml ਕੋਰਾਜਨ 18.5 ਐਸ ਸੀ ਨੂੰ 400 ਲਿਟਰ ਪਾਣੀ ਵਿਚ ਘੋਲ ਕੇ ਫੁਹਾਰੇ ਨਾਲ ਗੰਨੇ ਦੀਆ ਕਤਾਰਾਂ ਦੇ ਨਾਲ ਪਾਓ ਅਤੇ ਹਲਕੀ ਮਿੱਟੀ ਚੜਾ ਕੇ ਪਤਲਾ ਪਾਣੀ ਲਗਾ ਦਇਓ

    sir Ji dudharu pashuan vaste masala tyar Karen lai ki ki mix karna chahida hai his nal animal chara and feed changi trah Khan lag jan ?

    (en)
    Posted by
    gs sandhu (9878554505)
    gs sandhu
    Punjab
    Jalandhar
    Write Answer
    Posted Date (10 Jun 2018 08:36 PM) Assigned Date (-)
    Answered Date (22 Jun 2018 08:53 AM) Translated Date (02 Apr 2022 08:05 AM)

    10 killo kod tume layo, 1 kilo sarfla ( pansari to mill jawega) , 1 kilo namak ( pakistani,kala ,etc.total 4 namak 250 gram ekala ekala pao) ,1/2 killo jwen( 4 kisam di jwenn dukan to mill jawegia),200 gram kali jiri,200 gram karru,200 gram kalli mirch,1 kilo methe. es sara kuj mila ke ik mitti de ghade vich pa ke 10 din pa ke rakho te hillonde raho. fir jado suk geya kad ke powder bna lavo te daily 25 gram dinde raho.

    Sir NPK 130045 and oswal de product di spray krni a ja sitta Dena dsso ji ?

    (en)
    Posted by
    Nirbhai Singh (9779871796)
    Nirbhai Singh
    Punjab
    Barnala
    Write Answer
    Posted Date (10 Jun 2018 08:33 PM) Assigned Date (-)
    Answered Date (10 Jun 2018 05:20 PM) Translated Date (02 Apr 2022 08:05 AM)

    NPK 130045 tuci 2 kilo nu 150 litr pani ch mila ke prti acre ch spray kro is nal plant di vadiya growth hundi hai ate oswal de product di v spray kro oho jada fayidemand rahe gi.

    ਬਾਸਮਤੀ 1121 ਪਨੀਰੀ ਪੀਲੀ ਪੈ ਚੁੱਕੀ ਹੈ ੲਿਲਾਜ ਦੱਸੋ ਜੀ

    (en)
    • 2
    Posted by
    Jaswinder Singh Sidhu (9501209570)
    Jaswinder Singh Sidhu
    Punjab
    Fazilka
    Write Answer
    Posted Date (10 Jun 2018 08:18 PM) Assigned Date (-)
    Answered Date (10 Jun 2018 08:41 PM) Translated Date (02 Apr 2022 08:05 AM)

    ਇਸ ਤੇ ਫ਼ੈਰਸ ਸਲਫ਼ੇਟ ਦੇ ਤਿੰਨ ਛਿੜਕਾਅ ਹਫ਼ਤੇ-ਹਫ਼ਤੇ ਦੇ ਫ਼ਰਕ ਤੇ ਕਰੋ ਇਸ ਛਿੜਕਾਅ ਲਈ ਫ਼ੈਰਸ ਸਲਫ਼ੇਟ ਦਾ 0.5-1.0 ਪ੍ਰਤੀਸ਼ਤ ਘੋਲ ਵਰਤੋ (ਅੱਧੇ ਤੋਂ ਇੱਕ ਕਿਲੋ ਫੈਰਸ ਸਲਫ਼ੇਟ 100 ਲਿਟਰ ਪਾਣੀ ਵਿੱਚ ਘੋਲ ਕੇ ਪ੍ਰਤੀ ਏਕੜ ਦੇ ਹਿਸਾਬ) ਨਾਲ ਛਿੜਕਾ ਕਰੋ

    ਬਾਸਮਤੀ 1121 ਪਨੀਰੀ ਪੀਲੀ ਪੈ ਚੁੱਕੀ ਹੈ ੲਿਲਾਜ ਦੱਸੋ ਜੀ ?

    (en)
    • 2
    Posted by
    Jaswinder Singh Sidhu (9501209570)
    Jaswinder Singh Sidhu
    Punjab
    Fazilka
    Write Answer
    Posted Date (10 Jun 2018 08:18 PM) Assigned Date (-)
    Answered Date (10 Jun 2018 04:36 PM) Translated Date (02 Apr 2022 08:05 AM)

    ਇਸ ਤੇ ਫ਼ੈਰਸ ਸਲਫ਼ੇਟ ਦੇ ਤਿੰਨ ਛਿੜਕਾਅ ਹਫ਼ਤੇ-ਹਫ਼ਤੇ ਦੇ ਫ਼ਰਕ ਤੇ ਕਰੋ ਇਸ ਛਿੜਕਾਅ ਲਈ ਫ਼ੈਰਸ ਸਲਫ਼ੇਟ ਦਾ 0.5-1.0 ਪ੍ਰਤੀਸ਼ਤ ਘੋਲ ਵਰਤੋ (ਅੱਧੇ ਤੋਂ ਇੱਕ ਕਿਲੋ ਫੈਰਸ ਸਲਫ਼ੇਟ 100 ਲਿਟਰ ਪਾਣੀ ਵਿੱਚ ਘੋਲ ਕੇ ਪ੍ਰਤੀ ਏਕੜ ਦੇ ਹਿਸਾਬ) ਨਾਲ ਛਿੜਕਾ ਕਰੋ

    sir kmaad vich Nadeen ho gye vich deela v ha Kehri spray karda ?

    (en)
    Posted by
    Natt Jaspal (9779210151)
    Natt Jaspal
    Punjab
    Rupnagar
    Write Answer
    Posted Date (10 Jun 2018 08:11 PM) Assigned Date (-)
    Answered Date (10 Jun 2018 08:51 PM) Translated Date (-)

    ਗੰਨੇ ਦੇ ਵਿਚ ਨਦੀਨਾਂ ਦੀ ਰੋਕਥਾਮ ਗੋਡੀ ਕਰ ਕੇ ਹੀ ਕਰਨ ਦੀ ਸਿਫਾਰਿਸ਼ ਕੀਤੀ ਜਾਂਦੀ ਹੈI ਇਸ ਦੇ ਵਿਚ ਡੀਲੇ ਦੀ ਰੋਕਥਾਮ ਦੇ ਲਈ ਤੁਸੀ sempra @35gram ਅਤੇ coron @500gm ਨੂੰ 150 ਲੀਟਰ ਪਾਣੀ ਦੇ ਨਾਲ ਮਿਲਾ ਕੇ ਪ੍ਰਤੀ ਏਕੜ ਤੇ ਸਪਰੇ ਕਰ ਸਕਦੇ ਹੋ I

    Sab ton vadia Zink kehra ha 21,%,33%ja chaleted Zink Kini Matra pa sakde ha sir ji please jaroor daso ?

    (en)
    Posted by
    Nirmal Singh (9478585138)
    Nirmal Singh
    Punjab
    Sangrur
    Write Answer
    Posted Date (10 Jun 2018 07:47 PM) Assigned Date (-)
    Answered Date (10 Jun 2018 04:46 PM) Translated Date (02 Apr 2022 08:05 AM)

    Zinc de vich chealted zinc sabb toh vadiya hai ji ate Zinc 21% vaale di matra 25 kilo ate 33% vale di matra 17 kilo prti acre layi vertoh ate chealted zinc di matra 200 gram prti acre layi vertoh ji.

    ਜਰਸੀ ਗਾ ਗਰਮੀ ਬਹਤ ਜਿਆਦਾ ਮਹਿਸੂਸ ਕਰਦੀ ਆ ?

    (en)
    Posted by
    harpreet (8968239284)
    harpreet
    Punjab
    Shahid Bhagat Singh Nagar
    Write Answer
    Posted Date (10 Jun 2018 07:45 PM) Assigned Date (-)
    Answered Date (10 Jun 2018 09:13 PM) Translated Date (02 Apr 2022 08:05 AM)

    ਗਰਮੀ ਬਹੁਤ ਜਿਆਦਾ ਪੈ ਰਿਹੀ ਹੈ ਇਸ ਲਈ ਪਸ਼ੂਆ ਦੇ ਉਪਰ ਫੁਹਾਰੇ ਲਾਉ ਜੇਕਰ ਫੁਹਾਰਾ ਨਹੀਂ ਲਾ ਸਕਦੇ ਤਾਂ ਉਨ੍ਹਾਂ ਨੂੰ ਦਰੱਖਤਾਂ ਦੇ ਥੱਲੇ ਜਾਂ ਛੱਪਰ ਥੱਲੇ ਕੂਲਰ ਲਾਉ ਗਾਂ ਨੂੰ 250 ਗ੍ਰਾਮ ਗੁੜ ਤੇ ਆਟੇ ਦਾ ਪੇੜਾ ਰਾਤ ਨੂੰ ਕੁਜੇ ਵਿਚ ਪਾ ਕੇ ਰੱਖੋ ਤੇ ਸਵੇਰੇ ਘੋਲ ਕੇ ਦਿਉ

    .

    (en)
    Posted by
    harpreet (8968239284)
    harpreet
    Punjab
    Shahid Bhagat Singh Nagar
    Write Answer
    Posted Date (10 Jun 2018 07:40 PM) Assigned Date (-)
    Answered Date (10 Jun 2018 05:23 PM) Translated Date (02 Apr 2022 08:06 AM)

    Kirpa karke apna swaal vistar naal pucho taan jo usdaa tuhanu shi jwaab dita ja sake.

    ਇਸ ਵੈਡ ਨੂੰ ੲਿਸ ਤਰਾਂ ਜੀਭ ਮਾਰਨ ਦੀ ਆਦਤ ਹੈ ਇਹ ਕਿਉਂ ਹੈ ਤੇ ਕਿਵੇਂ ਹਟ ਸਕਦੀ ਹੈ ?

    (en)
    Posted by
    inderjeet singh (9983976204)
    inderjeet singh
    Rajasthan
    Sri Ganganagar
    Write Answer
    Posted Date (10 Jun 2018 07:31 PM) Assigned Date (-)
    Answered Date (10 Jun 2018 09:16 PM) Translated Date (02 Apr 2022 08:05 AM)

    ਇਹ ਇਕ ਮਾੜੀ ਆਦਤ ਹੈ ਇਸ ਲਈ ਇਸ ਆਦਤ ਨੂੰ ਬਚਪਨ ਵਿਚ ਹੀ ਰੋਕਿਆ ਜਾ ਸਕਦਾ ਹੈ ਹੁਣ ਇਸ ਆਦਤ ਨੂੰ ਛਡੋਣਾ ਮੁਸ਼ਕਿਲ ਹੈ

    Bai G paneeri vich aaha koora kakh ho gye esda koi solution ji ?

    (en)
    • 1
    Posted by
    Avu brar (9888673253)
    Avu brar
    Punjab
    Patiala
    Write Answer
    Posted Date (10 Jun 2018 07:05 PM) Assigned Date (-)
    Answered Date (11 Jun 2018 05:08 PM) Translated Date (06 Apr 2022 09:48 AM)

    paneeri de upper nadeena di roktham de lyi Sathi@60gm ja pretilachlor @600ml nu 150 ltr pani de nal mila ke prati acre te spray kro. jekar kanal de hisab nal pauni hai tan sathi 7.5gm kanal di paindi hai ate pretilachlor@75ml prati kanal paa skde ho. Nomini gold di spray 25 dina ton baad spray kr skde ho. ih paneeri nu nuksaan phuncha dewegi kyuki iss de lyi paneeri vaddi honi chaidi hai ate paneeri de vich pani nahi khda hona chaida hai.

    Answered Date (11 Jun 2018 05:08 PM) Translated Date (06 Apr 2022 09:48 AM)

    paneeri de upper nadeena di roktham de lyi Sathi@60gm ja pretilachlor @600ml nu 150 ltr pani de nal mila ke prati acre te spray kro. jekar kanal de hisab nal pauni hai tan sathi 7.5gm kanal di paindi hai ate pretilachlor@75ml prati kanal paa skde ho. Nomini gold di spray 25 dina ton baad spray kr skde ho. ih paneeri nu nuksaan phuncha dewegi kyuki iss de lyi paneeri vaddi honi chaidi hai ate paneeri de vich pani nahi khda hona chaida hai.

    11 Jun 2018

    Paneeri 30 din di ho gyi aa sir nomini gold kr skde aa??

    11 Jun 2018

    Hanji tuci iss vich nomini gold di spray kar sakde ho

    Ji paneeri es tra peelinhi rahi hai ess bare information deo ji ?

    (en)
    • 1
    Posted by
    ਹਰਨੇਕ ਸਿੰਘ (8699356005)
    ਹਰਨੇਕ ਸਿੰਘ
    Punjab
    Kapurthala
    Write Answer
    Posted Date (10 Jun 2018 06:42 PM) Assigned Date (-)
    Answered Date (10 Jun 2018 06:51 PM) Translated Date (-)

    jekar paneeri de patte sirrya ton peele pai rhe hnn tan iss de vich lohe di ghaat aa rhi hai iss di roktham de lyi ferrous sulphateo 1% wala 1 kg prati acre de hisab nal spray kro. jekar chelated ferrous sulphate di spray kr rhe ho tan iss di maatra 200gm prati acre hundi hai. jekar ihh paneeri neecho ton halka peelapan dikha rhi hai ate aje tak urea da shitta nahi ditta hai tan urea@3kg kg prati kanal de hisab nal shitta deo. ihh paneeri kyi vaar nitrogen di ghaat de kaarn v peeli paini shuru ho jandi hai. urea de nal paneeri growth v kr lwegi.

    sat sri akal g, mere kol katti hai ji murrah nasal di age 3 month va goh pathe bahut ghat khandi hai ji te susat vi rehndi hai main ohdi deworming vi karvai hai jiohnu bhukh lagan vaste koi davai dso g Dhanwad ?

    (en)
    Posted by
    Aman bhullar (6280245811)
    Aman bhullar
    Punjab
    Kapurthala
    Write Answer
    Posted Date (10 Jun 2018 06:20 PM) Assigned Date (-)
    Answered Date (11 Jun 2018 10:27 AM) Translated Date (-)

    ਤੁਸੀ ਕੱਟੀ ਨੂੰ ਫਲੋਰਾਟੋਨ ਦਵਾਈ ਜੋ ਕਿ ਲਾਈਵਈਸਟ ਹੀ ਹੁੰਦੀ ਹੈ ਉਸ ਦੀਆਂ 4 ਗੋੋਲੀਆਂ ਰੋਜਾਨਾਂ 4 ਦਿਨ ਲਗਾਤਾਰ ਦਿਓ ਉਸ ਤੋ ਬਾਅਦ ਵਧੀਆਂ ਕੰਪਨੀ ਦਾ ਲਿਵਰਟੋਨਿਕ ਜਿਵੇਂ helawell ( venkys) ਕੰਪਨੀ ਦਾ ਦੋ ਦਿਨ ਲਗਾਤਾਰ ਪਿਆ ਦਿਓ ਬਾਕੀ ਤੁਸੀ ਇਸ ਦੇ ਨਾਲ ਕੌੜ ਤੁੰਮੇ ਦਾ ਚੂਰਨ ਵੀ ਕੱਟੀ ਨੂੰ ਲਗਾਤਾਰ ਦਿਓ ਇਸ ਨਾਲ ਠੀਕ ਹੋ ਜਾਵੇਗਾ

    Answered Date (11 Jun 2018 10:25 AM) Translated Date (-)

    sir es bare vi jawaab dedo g

    bai tusi daseya nhi kanak nu rinna va , ja thande pani vich raat nu pooh ke rakh dita jawe ?

    (en)
    • 1
    Posted by
    harppret (9814635081)
    harppret
    Punjab
    Moga
    Write Answer
    Posted Date (10 Jun 2018 06:17 PM) Assigned Date (-)
    Answered Date (13 Jun 2018 11:55 AM) Translated Date (02 Apr 2022 08:05 AM)

    hnji tusi kanak nu rinn ke deo.

    sir paneeri peeli hori a upr to ?

    (en)
    • 1
    Posted by
    Agyapal (8684974050)
    Agyapal
    Haryana
    Fatehabad
    Write Answer
    Posted Date (10 Jun 2018 06:13 PM) Assigned Date (-)
    Answered Date (10 Jun 2018 12:54 PM) Translated Date (-)

    jekar iss de patte sirrya ton peele pai ke sukk rhe hnn tan iss di roktham de lyi ferrous sulphate@1 kg prati acre de hisab nal spray kro...

    Answered Date (10 Jun 2018 06:25 PM) Translated Date (-)

    ਜੇਕਰ ਪਨੀਰੀ ਪੀਲੀ ਪੈ ਰਹੀ ਹੈ ਤਾਂ ਇਸ ਤੇ ਫ਼ੈਰਸ ਸਲਫ਼ੇਟ ਦੇ ਤਿੰਨ ਛਿੜਕਾਅ ਹਫ਼ਤੇ-ਹਫ਼ਤੇ ਦੇ ਫ਼ਰਕ ਤੇ ਕਰੋ ਇਸ ਛਿੜਕਾਅ ਲਈ ਫ਼ੈਰਸ ਸਲਫ਼ੇਟ ਦਾ 0.5-1.0 ਪ੍ਰਤੀਸ਼ਤ ਘੋਲ ਵਰਤੋ (ਅੱਧੇ ਤੋਂ ਇੱਕ ਕਿਲੋ ਫੈਰਸ ਸਲਫ਼ੇਟ 100 ਲਿਟਰ ਪਾਣੀ ਵਿੱਚ ਘੋਲ ਕੇ ਪ੍ਰਤੀ ਏਕੜ ਦੇ ਹਿਸਾਬ) ਨਾਲ ਛਿੜਕਾ ਕਰੋ

    Answered Date (10 Jun 2018 06:52 PM) Translated Date (-)

    jekar paneeri de patte sirrya ton peele pai rhe hnn tan iss de vich lohe di ghaat aa rhi hai iss di roktham de lyi ferrous sulphateo 1% wala 1 kg prati acre de hisab nal spray kro. jekar chelated ferrous sulphate di spray kr rhe ho tan iss di maatra 200gm prati acre hundi hai. jekar ihh paneeri neecho ton halka peelapan dikha rhi hai ate aje tak urea da shitta nahi ditta hai tan urea@3kg kg prati kanal de hisab nal shitta deo. ihh paneeri kyi vaar nitrogen di ghaat de kaarn v peeli paini shuru ho jandi hai. urea de nal paneeri growth v kr lwegi.

    ਵੀਰ ਜੀ ਮੱਝਾਂ ਦੇ ਛੋਟੇ ਬੱਚਿਆਂ ਨੂੰ ਬ੍ਰੋਟੋਨ ਨਾਮ ਦਾ ਲੀਵਰ ਟੋਨਿਕ ਜ਼ਿਆਦਾ ਤੋਂ ਜ਼ਿਆਦਾ ਮਹੀਨੇ ਵਿਚ ਕਿੰਨੇ ਦਿਨ ਦੇ ਸਕਦੇ ਹਾਂ ਅਤੇ ਕਿੰਨੀ ਮਾਤਰਾ ਵਿਚ ਦੇ ਸਕਦੇ ਹਾਂ ਧੰਨਵਾਦ ?

    (en)
    Posted by
    Manpreet Singh (6239286155)
    Manpreet Singh
    Punjab
    Gurdaspur
    Write Answer
    Posted Date (10 Jun 2018 06:13 PM) Assigned Date (-)
    Answered Date (11 Jun 2018 09:53 AM) Translated Date (02 Apr 2022 08:05 AM)

    10ml ਰੋਜਾਨਾ ਦੇ ਸਕਦੇ ਹਾਂ ਪਰ ਜੇਕਰ ਤੁਸੀਂ ਡੇਲੀ ਰੁਟੀਨ ਵਿਚ ਦੇਣਾ ਚਾਹੁੰਦੇ ਹੋ ਤਾਂ ਤੁਸੀਂ ਹਰਬਲ ਲੀਵਰਟੋਨੀਕ ਦਿਉ

    daso is nu ki hogya aaaa ?

    (en)
    • 3
    Posted by
    paramjit singh (9780964003)
    paramjit singh
    Punjab
    Patiala
    Write Answer
    Posted Date (10 Jun 2018 05:46 PM) Assigned Date (-)
    Answered Date (10 Jun 2018 06:52 PM) Translated Date (06 Apr 2022 09:48 AM)

    jekar paneeri de patte sirrya ton peele pai rhe hnn tan iss de vich lohe di ghaat aa rhi hai iss di roktham de lyi ferrous sulphateo 1% wala 1 kg prati acre de hisab nal spray kro. jekar chelated ferrous sulphate di spray kr rhe ho tan iss di maatra 200gm prati acre hundi hai. jekar ihh paneeri neecho ton halka peelapan dikha rhi hai ate aje tak urea da shitta nahi ditta hai tan urea@3kg kg prati kanal de hisab nal shitta deo. ihh paneeri kyi vaar nitrogen di ghaat de kaarn v peeli paini shuru ho jandi hai. urea de nal paneeri growth v kr lwegi.

    Answered Date (10 Jun 2018 08:19 PM) Translated Date (06 Apr 2022 09:48 AM)

    sir paeeri te lohe te jink di spre v kite a.te ic vch urea v pa dita hai

    ਸਰ ਪੋਦ ਵਿੱਚ ਡਿਲਾ ਬਹੁਤ ਅ ੲਲਾਜ ਦੱਸੋ ?

    (en)
    Posted by
    chamkaur singh (9915683696)
    chamkaur singh
    Punjab
    Mansa
    Write Answer
    Posted Date (10 Jun 2018 05:29 PM) Assigned Date (-)
    Answered Date (11 Jun 2018 05:09 PM) Translated Date (-)

    paneeri de upper nadeena di roktham de lyi Sathi@60gm ja pretilachlor @600ml nu 150 ltr pani de nal mila ke prati acre te spray kro. jekar kanal de hisab nal pauni hai tan sathi 7.5gm kanal di paindi hai ate pretilachlor@75ml prati kanal paa skde ho. Nomini gold di spray 25 dina ton baad spray kr skde ho. ih paneeri nu nuksaan phuncha dewegi kyuki iss de lyi paneeri vaddi honi chaidi hai ate paneeri de vich pani nahi khda hona chaida hai.

    Sir ji gaware da vadia beej kehda hai Isda jhaad kinna k hai ?

    (en)
    Posted by
    Gurpreet Singh (9888010031)
    Gurpreet Singh
    Punjab
    Bathinda
    Write Answer
    Posted Date (10 Jun 2018 05:28 PM) Assigned Date (-)
    Answered Date (10 Jun 2018 12:01 PM) Translated Date (02 Apr 2022 08:05 AM)

    Guara 80, Ageta Guara 115, kisman laun lyi vdia hn.. ihna da jhaad 8 qtl/acre hunda hai..

    1121 di paneeri kdo tak beej sakde hm ate. 1121 bare jankari deo ?

    (en)
    Posted by
    Harpal Singh (8198010000)
    Harpal Singh
    Punjab
    Ferozpur
    Write Answer
    Posted Date (10 Jun 2018 05:12 PM) Assigned Date (-)
    Answered Date (10 Jun 2018 12:05 PM) Translated Date (02 Apr 2022 08:05 AM)

    tusi is di pneeri 20june ton tyaar kr skde hon atey mukh khet vich 25-30 dina baad laa skde hon...1121 di kism 137 dina vich pkk jandi hai atey 13.7qtl/acre jhaad dindi hai...

    Jithe tube well da pani jyada lgda hai othe psuya wali ਰੇ ਕਮ krdi hai k nhi pani chnga hai puri jankari devo ji ?

    (en)
    Posted by
    Hargobind (9877203765)
    Hargobind
    Punjab
    Muktsar
    Write Answer
    Posted Date (10 Jun 2018 04:30 PM) Assigned Date (-)
    Answered Date (13 Jun 2018 11:50 AM) Translated Date (06 Apr 2022 09:47 AM)

    pasuan vali khaad fasl di bijayi tp pehlan 100 quintal prati acre pa sakde ho eh mitti di upjau shakti nu vdhaundi hai te jaruri tat di kami nu poora kardi hai .

    ਝੋਨੇ ਲਾਉਣ ਤੋ ਪਹਿਲਾਂ ਸੁੱਕੇ ਖੇਤ ਵਿਚ ਯੂਰੀਆ ਜਾ DAP ਜਾ ਜਿੰਕ ਪਾ ਸਕਦੇ ਹਾਂ ਤੇ ਕਿੰਨਾ ਪਾਉਣਾ ਹੈ ?

    (en)
    Posted by
    Kuldeep Jawandha (9463166900)
    Kuldeep Jawandha
    Punjab
    Sangrur
    Write Answer
    Posted Date (10 Jun 2018 04:15 PM) Assigned Date (-)
    Answered Date (12 Jun 2018 06:00 PM) Translated Date (-)

    Han ji tuc paa skde ho.par iss nal labour de pair khraab hon da khatra jyada rehanda hai. iss di varto jhone di bijaayi ton 18 dina baad ho kro..tan wdia rehanda hai..growth wdia hundi hai.

    sir gaa nu 10 din hoe aa suhi nu dudh nhi wad reha kehri diet deni cahidi aa ,pehle suhe aa ?

    (en)
    Posted by
    gurjeet singh (8360277725)
    gurjeet singh
    Punjab
    Amritsar
    Write Answer
    Posted Date (10 Jun 2018 04:07 PM) Assigned Date (-)
    Answered Date (10 Jun 2018 06:11 PM) Translated Date (-)

    ਉਸ ਨੂੰ ਕਾਰਗਿਲ ਦੀ ਟੀ 20 ਫਰੈਸ਼ਰ ਪਾਉ ਤੇ ਨਾਲ ਹੀ ਉਸ ਨੂੰ Powder milk out 300gm 2-2 chamach swere shame 10 din deo

    ਜਿਪਸਮ ਦੇ ਕੀ ਫਾਇਦੇ ਨੇ ਅਤੇ ਇਹ ਕਿਸ ਤਰਾਂ ਦੀ ਜਮੀਨ ਵਿੱਚ ਪਾਉਣੀ ਚਾਹੀਦੀ ਹੈ ?

    (en)
    Posted by
    Gurmeet singh (9872515560)
    Gurmeet singh
    Punjab
    Bathinda
    Write Answer
    Posted Date (10 Jun 2018 04:06 PM) Assigned Date (-)
    Answered Date (10 Jun 2018 12:11 PM) Translated Date (02 Apr 2022 08:05 AM)

    ਜਿਪਸਮ ਦਾ ਇਸਤੇਮਾਲ ਰੋੜਾ ਵਾਲੀ ਜਮੀਨ ਵਿਚ ਕਿੱਤਾ ਜਾਂਦਾ ਹੈ.. ਇਹ ਮਿੱਟੀ ਦੇ ਵਿਚ ਕਲਰ ਨੂੰ ਖਤਮ ਕਰਦੀ ਹੈ ਅਤੇ ਜਿਥੇ ਮਿੱਟੀ ਦੇ ਵਿੱਚ ਜ਼ਿਆਦਾ ਛੋਰਾ ਬੰਦਾ ਹੈ ਓਥੇ ਬਿਜਾਈ ਤੋਂ ਪਹਿਲਾਂ ਖੇਤ ਵਿੱਚ ਜਿਪਸਮ ਪਾਓ...