Punjab
Search
Hlo g ma new kam start krna ਖਰਚਾ v ghat hova ta ਕਿਹੜਾ ਸਹਾਈਕ ਧੰਦਾ hou ji ?
(en)
ਖੇਤੀ ਦੇ ਨਾਲ ਨਾਲ ਤੁਸੀਂ ਕਈ ਸਹਾਇਕ ਧੰਦੇ ਅਪਣਾ ਸਕਦੇ ਹੋ, ਜਿਵੇਂ ਕਿ ਡੇਅਰੀ, ਪਸ਼ੂ-ਪਾਲਣ, ਮੁਰਗੀ-ਪਾਲਣ, ਮੱਖੀ-ਪਾਲਣ, ਖੇਤ ਵਿੱਚ ਛੋਟਾ ਡੈਮ ਬਣਾ ਕੇ ਮੱਛੀ-ਪਾਲਣ, ਅਗੇਤੀ ਸਬਜ਼ੀ ਉਗਾਉਣਾ ਆਦਿ ਇਸ ਤਰਾਂ ਕਹਿਣਾ ਬਹੁਤ ਮੁਸ਼ਕਿਲ ਹੈ ਕਿ ਕਿਹੜਾ ਕਿੱਤਾ ਜਿਆਦਾ ਫਾਇਦਾ ਦੇਵੇਗਾ ਕਿਉਕੀ ਇਹ ਤੁਹਾਡੀ ਮਿਹਨਤ ਤੇ ਨਿਰਭਰ ਕਰਦਾ ਹੈ ਬਾਕੀ ਤੁਸੀ ਕਿਸ ਲੈਵਲ ਤੇ ਕਰਦੇ ਹੋੰ ਤੁਸੀ ਸਭ ਤੋਂ ਪਹਿਲਾ ਆਪਣੇ ਬਜ਼ਟ, ਤਜ਼ਰਬੇ ਤੇ ਜਗਾਂ ਦੇ ਹਿਸਾਬ ਨਾਲ ਸਹਾਇਕ ਕਿੱਤੇ ਨੁੰ ਚੁਣੋ ਜਿਸ ਬਾਰੇ ਤੁਹਾਨੂੰ ਖੁਦ ਵੀ ਥੋੜੀ ਜਾਣਕਾਰੀ ਹੋਵੇ ਫਿਰ ਉਸ ਕਿਤੇ ਨੂੰ ਕਰਨ ਵਾਲੇ ਸਫਲ ਕਿਸਾਨਾਂ ਨੂੰ ਖੁਦ ਜਾ ਕੇ ਮਿਲੋ ਫਿਰ ਪੱਕਾ ਮਨ ਬਣਾਕੇ ਉਸ ਕੰਮ ਨੂੰ ਛੋਟੇ ਪੱਧਰ ਤੇ ਸ਼ੁਰੂ ਕਰੋ ਤੇ ਜੇਕਰ ਕੋਈ ਵੀ ਦਿੱਕਤ ਆ ਰਹੀ ਹੋਵੇ ਤਾਂ ਦੁਬਾਰਾ ਸਵਾਲ ਪਾ ਦਿਓ ਸਾਡੇ ਵੱਲੋ ਤੁਹਾਡੀ ਪੂਰੀ ਮਦਦ ਕੀਤੀ ਜਾਵੇਗੀ
ਸਰ ਸਾਨੂੰ ਫਾਰੈਸ ਸਲਫੇਟ ਨਹੀ ਮਿਲ ਰਿਹਾ ਕੋਈ ਸੰਪਰਕ ਨੰ ਦਿੱਉ ਜੀ ਜਾ ਕੋਈ ਆਨਲਾਇਨ ਸਾਇਟ ਦੱਸੋ. ਨੇੜੇ ਬੁਢਲਾਡਾ ਸਹਿਰ. ਜਿਲਾ ਮਾਨਸਾ ?
(en)
Haryana
ਫੈਰਸ ਸਲਫੇਟ ਲੈਣ ਲਈ ਤੁਸੀ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ :- Jagdish Pesticide 98720-29648 , Mansa.
ਯੰਤਰ ਤੇ ਸੁੰਡੀ ਦੀ ਰੋਕਥਾਮ ਲਈ ਕਿਹੜੀ ਦਵਾਈ ਕੀਤੀ ਜਾਵੇ ਜੀ ?
(en)
Haryana
ਤੰਬਾਕੂ ਸੁੰਡੀ:ਇਸਦੀਆ ਸੁੰਡੀਆ ਜੰਮਦੀ ਫਸਲ ਦੇ ਪੱਤੇ ਖਾ ਕੇ ਫਸਲ ਨੂੰ ਮੁਰੰਡ ਕਰ ਦਿੰਦੀਆ ਹਨ ਇਸਦੀ ਰੋਕਥਾਮ ਲਈ ਨੋਵਾਲਿਊਰਾਨ 10 EC ਨੂੰ 80-100 ਲੀਟਰ ਵਿੱਚ ਘੋਲ ਕੇ ਪ੍ਰਤੀ ਏਕੜ ਛਿੜਕਾਅ ਕੀਤਾ ਜਾ ਸਕਦਾ ਹੈ.
ਆਉਣ ਵਾਲੇ ਦਿਨਾਂ ਦਾ ਮੌਸਮ ਕਿਵੇਂ ਰਹੋ 20 ਜੂਨ ਤੱਕ ਦਾ ਦਸੋ ਜੀ (ਬਰਨਾਲਾ ) ਦੇਖਕੇ ਦਸੋ ਜੀ ਅਸ਼ੀ ਮੂਗੀ ਦੀ ਕਟਾਈ ਸੁਰੂ ਕਰਨੀ ਆ ?
(en)
Haryana
ਮੌਸਮ ਵਿਭਾਗ ਦੇ ਅਨੁਸਾਰ ਆਉਣ ਵਾਲੇ ਹਫਤੇ ਵਿਚ 19 ਤਾਰੀਕ ਤਕ ਮੌਸਮ ਸਾਫ ਹੈ ਅਤੇ ਐਤਵਾਰ ਨੂੰ ਤੂਫ਼ਾਨ ਆਉਣ ਦੀ ਸੰਭਾਵਨਾ ਹੈ.
M45 Baare Jankari Deo Ji , Sabji Lai Isda Faida hai ?
(en)
Maharashtra
M-45 ik non-systematic fungicide hai jo sabjiyan vich fungus ate bimariyan aun to bcha karda hai . isdi matra 400 gm nu 150 litre pani vich mila ke prati acre de hisab nal spray kar sakde ho .
sir bhindi vich chiti makhi da hmla hoya hai , uss vich melathin 50% atte 5 din badd alenta di spray kiti per koi farak nu peya koi ilagg dso ?
(en)
Haryana
ਜੇਕਰ ਇਨ੍ਹਾਂ ਦੀ ਸੰਖਿਆ ਜ਼ਿਆਦਾ ਹੋਵੇ ਤਾਂ, ਸਪਾਈਨੋਸੈੱਡ 1 ਮਿ.ਲੀ. ਪ੍ਰਤੀ ਲੀਟਰ ਪਾਣੀ ਜਾਂ ਕਲੋਰਨਟਰਾਨਿਲੀਪ੍ਰੋਲ 18.5% ਐੱਸ ਸੀ 7 ਮਿ.ਲੀ. ਪ੍ਰਤੀ 15 ਲੀਟਰ ਪਾਣੀ ਜਾਂ ਫਲੂਬੈਂਡੀਅਮਾਈਡ 50 ਮਿ.ਲੀ. ਪ੍ਰਤੀ ਏਕੜ ਨੂੰ 200 ਲੀਟਰ ਪਾਣੀ ਵਿੱਚ ਮਿਲਾ ਕੇ ਸਪਰੇਅ ਕਰੋ
Sir g ਸੂਰ ਫਾਰਮ ਲਇ ਲੋਨ ਕਰਵਾਉਣਾ ਹੈ ਜੀ ਕਿੰਨੀ ਜਮੀਨ ਤੇ ਹੋਵੇਗਾ ਜੀ। ਕਿਨੀ ਜਮੀਨ ਆਪਣੇ ਨਾਮ ਹੋਣੀ ਚਾਹਿਦੀ ਹੈ ਜੀ 8 ਲੱਖ ਵਾਲਾ ਲੋਨ ਕਰਵਾਉਣਾ ਹੈ ਜੀ ਜਿਹੜਾ ਸਰਕਾਰ ਦੁਆਰਾ ਮਿਲਦਾ ਹੈ ?
(en)
ਸੂਰ ਪਾਲਣ ਲਈ ਲੋਨ ਲੈਣ ਵਾਲਾ ਸਾਰਾ ਕੰਮ ਬੈੱਕ ਤੇ ਨਿਰਭਰ ਕਰਦਾ ਹੈ ਸਭ ਤੋਂ ਪਹਿਲਾਂ ਬੈੱਕ ਨੂੰ ਮਿਲੋ ਉਹ ਤੁਹਾਡੀ ਫਾਈਲ ਤਿਆਰ ਕਰਕੇ ਪੂਰੀ ਵੈਰੀਫਿਕੇੇਸ਼ਨ ਕਰਕੇ ਦੱਸੇਗਾ ਕਿ ਤੁਹਾਨੂੰ ਕਿੰਨਾ ਲੋਨ ਮਿਲੇਗਾ ਲੋਨ ਲੈਣ ਲਈ ਤੁਹਾਡੇ ਕੋਲ ਸੂਰ ਪਾਲਣ ਦੀ ਟ੍ਰੇਨਿੰਗ ਵਾਲਾ ਸਰਟੀਫਿਕੇਟ ਹੋਣਾ ਜਰੂਰੀ ਹੈ.
sir sabji lagane ka sujav dijiye ?
(en)
Haryana
Is sma aap kaali tori, Bhindi aur kheere ki sabji lga sakte hai. bhindi ke liye aapko 4-6 kg beej , kaali tori ke liye 2 killo beej , aur kheere ke liye aapko 1 kg beej prati acre ki jarurat padti hai. bijayi se pehle aap khet men 100 quintal gobar ki khaad dal sakte hai .
sir punjab wich hydroponic kheti di training kitho mil sakdi a ?
(en)
Punjab
hydroponics di training layi tuci KVK ja fir PAU ludhiana samprak kar sakde ho ehe tuhanu iss di training baare detail ch jankari das davn gay.
aa ghiee nu ki hoee janada ji bahro ta thik aa andro khrab aa ?
(en)
Maharashtra
Isde uper fal di makhi da asr hunda hai jis nal fal da gudda khrab ho janda hai. Isdi roktham de layi tuc 15ml neem de tail nu 15 litre pani vich mila ke prati acre spray kro . is to ilava tuc 20 ml malathion 50 EC nu 20 gram gur de pani vich mix karke chidkav karo.
ok
sir 1637 di pniri teyar hai lga de ?
(en)
sir pakistani basmti da beej milju ?
(en)
Punjab
Pakistani Beej layi tuhanu apne area de local dealer naal hi samprak karna pave ga kyu ki ehe PAU ja fir KVK valo sifarish nhi hai.
ਸਰ ਗਾ ਸੂਣ ਵਿੱਚ 10 ਦਿਨ ਰਹਿੰਦੇ ਦੁੱਧ ਚੋ ਰਿਹਾ ਹੈ ਉਸ ਤੋ ਇਲਾਜ ਕੀ ਹੈ ?
(en)
ਉਸ ਨੂੰ Liquid Intavita NH 300ml 10-10ml Liquid Bovimen-GL 150ml 7ml ਰੋਜਾਨਾ ਦਿਉ ਇਸ ਨਾਲ ਕਾਫੀ ਫਰਕ ਪੈ ਜਾਵੇਗਾ
Chandan ki kheti ki puri jankari chahiyea ?
(en)
Chandigarh
Red sandalwood, white sandalwood चंदन की किस्में हैं... इसकी खेती के लिए जमीन को अप्रैल-मई महीने में तैयार किया जाता है... इसकी बिजाई मई-अक्टूबर महीने में की जाती है पर इसको बीजने का सबसे सही समय जुलाई-अगस्त महीना है...पौधे से पौधे की दूरी 3 मीटर होनी चाहिए..यूरिया@50ग्राम/पेड़/साल , एसएसपी@100 ग्राम/पेड़/साल और मयूरिएट आफ पोटाश@40 ग्राम/पेड़/सालको दो हिस्सों में डालना चाहिए...पहली डोज़ मार्च-अप्रैल महीने में और दूसरी डोज़ सितम्बर-अक्टूबर में दी जानी चाहिए...
Chandigarh
ਚੰਦਨ ਦੀਆਂ ਇਹ Red sandalwood, white sandalwood ਕਿਸਮਾਂ ਹਨ ਤੁਹਾਨੂੰ ਇਸ ਦੇ ਬੀਜ ਨਹੀਂ ਮਿਲਣਗੇ ਇਸਦੇ ਛੋਟੇ ਪੌਧੇ ਹੀ ਮਿਲਦੇ ਹਨ ਜੋ ਤੁਹਾਨੂੰ ਆਪਣੀ ਨੇੜੇ ਦੀ ਨਰਸਰੀ ਤੋਂ ਮਿਲ ਜਾਣਗੇ |
Coromandal di rutoz jhone vich pani chahidi hai te isda ki km hai te ehde nal jhad te asar painda hai ya nhi ?
(en)
Maharashtra
Coromandal di rutoz fasl diyan jada nu majboot krdi hai . Eh seed treatment , paniri diyan jada nu dbo ke rakhan ate drip irrigation layi vartya janda hai .Tuc isnu har fasl te istemal kar sakde ho. Jekar tuc isnu jhone te vartna hai ta isdi matra 100 gram nu 150 litre pani vich mila ke prati acre de hisab nal spray karo.isdiyan tin packing aundiyan han 25gm,50 gm ate 100 gm.
Ki paud vich ferrous sulphate Te urea iko sme paa skde Han?
(en)
Haryana
jekar paneeri de patte sirrya ton peele pai rhe hnn tan iss de vich lohe di ghaat aa rhi hai iss di roktham de lyi ferrous sulphateo 1% wala 1 kg prati acre de hisab nal spray kro. jekar chelated ferrous sulphate di spray kr rhe ho tan iss di maatra 200gm prati acre hundi hai. jekar ihh paneeri neecho ton halka peelapan dikha rhi hai ate aje tak urea da shitta nahi ditta hai tan urea@3kg kg prati kanal de hisab nal shitta deo. ihh paneeri kyi vaar nitrogen di ghaat de kaarn v peeli paini shuru ho jandi hai. urea de nal paneeri growth v kr lwegi.
Rabi crop season?
(en)
Maharashtra
The rabi crops are sown around mid-November, preferably after the monsoon rains are over, and harvesting begins in April/May. The crops are grown either with rainwater that has percolated into the ground, or using irrigation. A good rain in winter spoils the rabi crops.The major rabi crop in India is wheat, followed by barley, mustard, sesame and peas.
Punjab
thanks
Punjab
ji
ਸਰ ਲੋਹੇ ਦੀ ਸਪਰੇ ਕਰਨ ਦੇ ਬਾਵਜੂਦ ਵੀ ਪਨੀਰੀ ਤੇ ਲੋਹੇ ਦੀ ਘਾਟ ਨਜਰ ਆਉਂਦੀ ਹੈ ਤੇ ਪਨੀਰੀ ਚੰਗੀ ਤਰਾਂ ਵਧ ਨਹੀਂ ਰਹੀ ?
(en)
Maharashtra
ਜੇਕਰ ਪਨੀਰੀ ਦੇ ਪੱਤੇ ਸਿਰੇ ਤੋਂ ਪੀਲੇ ਪੈ ਰਹੇ ਹਨ ਤਾਂ ਇਸ ਦੇ ਵਿਚ ਲੋਹੇ ਦੀ ਘਾਟ ਆ ਰਹੀ ਹੈ ਇਸ ਦੀ ਰੋਕਥਾਮ ਦੇ ਲਈ ferrous sulphate 1% ਵਾਲਾ ਕਿੱਲੋ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ ਜੇਕਰ ferrous sulphate ਦੀ ਸਪਰੇ ਕਰ ਰਹੇ ਹੋ ਤਾ ਇਸ ਦੀ ਮਾਤਰਾ 200 ਗ੍ਰਾਮ ਪ੍ਰਤੀ ਏਕੜ ਹੁੰਦੀ ਹੈ ਜੇਕਰ ਇਹ ਪਨੀਰੀ ਨੀਚੇ ਤੋਂ ਹਲਕਾ ਪੀਲਾਪਨ ਦਿਖਾ ਰਹੀ ਹੈ ਅਤੇ ਅਜੇ ਤਕ ਯੂਰੀਆ ਦਾ ਛਿੱਟਾ ਨਹੀਂ ਦਿੱਤਾ ਤਾ ਯੂਰੀਆ 3 ਕਿੱਲੋ ਪ੍ਰਤੀ ਕਨਾਲ ਦੇ ਹਿਸਾਬ ਨਾਲ ਛਿੱਟਾ ਦਿਓ ਇਹ ਪਨੀਰੀ ਕਈ ਵਾਰ nitrogen ਦੀ ਘਾਟ ਦੇ ਕਾਰਨ ਵੀ ਪੀਲੀ ਪੈਣੀ ਸ਼ੁਰੂ ਹੋ ਜਾਂਦੀ ਹੈ ਯੂਰੀਆ ਦੇ ਨਾਲ ਪਨੀਰੀ ਗਰੋਥ ਵੀ ਕਰ ਲਵੇਗੀ.
5 mahine gaban cow nu duji cow ne khurli ch deg ditta c kuj jakham ho gye c us te dwaai la ti c hun thoda boht khandi hai te thoda ja dudh dita c susat ji baithi rehdi hai turan lage b digdi g hai temperature 103.6F hai ki kita jawe ?
(en)
Punjab
iss nu tuci vdia doctor to test krwao jo bachedani da speacial hove , kyuki digan krke usnu andar sutt lggi hovegi , iss lyi test jruri hai , issnu najdiki vdia doctor nu dikhao..
15-20 liteer panni wich 4 pathiya 1 sal purani pa ditiya na 4 din bad os da 2 liteer panni 15 liteer wala spray pamp wich pa k jhonna de panere use kr sakda a ik gall puchni c jo pathiya de ਰਹਿਦ ਖੁਹਦ bach jawa ge os nu bahar kadd k pani use krna ja pathiya nu vich he ਘੋਲ dena eh jarur dsyo ?
(en)
Haryana
pathiya de ghol nu tuc paniri te use kar sakde ho ate jehdi rehn khoond bachde hai us nu tuc alg krke sit deo kyuki jehde pathiyan de jaruri tat hunde han oh pani vich hi aa jande han. rehn khoond nu tuc fal ya sabjiyan diyan jda vich pa sakde ho .
ਬਾਈ ਗਾਂ ਸੂਈ ਨੂੰ 9ਮਹੀਨੇ ਹੋ ਗੲੇ ਆ ਬੋਲੀ ਨੀਂ ੳੁਸ ਨੂੰ ਕਿਹੜੀ ਦਵਾਈ ਦਿੱਤੀ ਜਾਵੇ ?
(en)
Punjab
ਤੁਸੀ ਗਾਂ ਨੂੰ Agrimin super powder ਦੇਣਾ ਸ਼ੁਰੂ ਕਰੋ , ਇਸ ਨੂੰ ਤੁਸੀ 50 ਗ੍ਰਾਮ ਰੋਜ ਦਿਓ ਜਾਂ ਤੁਸੀ Obamin powder ਵੀ ਦੇ ਸਕਦੇ ਹੋ , ਇਸ ਪਾਊਡਰ ਨੂੰ ਤੁਸੀ 50 ਗ੍ਰਾਮ ਰੋਜਾਨਾ ਦਿਓ , ਇਸ ਨਾਲ ਗਾਂ ਹੀਟ ਵਿਚ ਆ ਜਾਵੇਗੀ, ਜੇਕਰ ਇਨ੍ਹਾਂ ਚੀਜਾਂ ਨੂੰ ਦੇਣ ਤੋਂ ਬਾਅਦ ਗਾਂ ਹੀਟ ਵਿਚ ਨਹੀਂ ਆਉਂਦੀ ਤਾਂ ਤੁਸੀ Obalenta-kit ਦਿਓ , ਇਸ ਵਿਚ 2 ਨੀਲੀਆਂ ਅਤੇ 1 ਸਫੇਦ ਗੋਲੀ ਹੁੰਦੀ ਹੈ , ਇੰਨਾਂ ਤਿੰਨਾਂ ਨੂੰ ਗਾਂ ਨੂੰ ਦਿਓ , ਇਸ ਨਾਲ ਹੀਟ ਵਿਚ ਆ ਜਾਵੇਗੀ
Narme mein paani lgane se phle NPK beej de kya ?
(en)
iss ki bijaayi app pehle paani ke baad krein..Tab yeh jyaada fsida deti hai. kyuki iss ke baad narma growth krna shuru krta hai aur ussko growth ke liye khaad ki jrurat hoti hai.
Paani lagane ke kuch ghante pahle bhi NPK beej sakte hai kya?
Haryana
hnji aap pani lgane ke 7-8 ghnte pehle iski bijaayi kar sakte hai .
Paani lagane ke kuch ghante phale bhi kar de toh bhi fayda ho sakta hai kya.
Haryana
hanji pani lgane ke pehle iski bijayi ki jaye to iska fayda ho jata hai .
ਵੀਰ ਜੀ ਝੋਨਾ ਲਗਾਉਣ ਲਗੇ ਕੱਦੂ ਚ ਪਹਿਲੇ ਕਿਹੜੀ ਕਿਹੜੀ ਖਾਦ ਪਾਉਣੀ ਚਾਹੀਦੀ ਹੈ ਤੇ ਕਿੰਨੀ ਮਾਤਰਾ ਵਿਚ ?
(en)
Haryana
ਝੋਨੇ ਲਈ ਖੇਤ ਦੀ ਤਿਆਰੀ ਸਮੇ ਆਖਰੀ ਕੱਦੂ ਸਮੇ ਤੁਸੀ ਯੂਰੀਆ 50 ਕਿੱਲੋ ,27 ਕਿੱਲੋ DAP ਅਤੇ 20 ਕਿੱਲੋ Potash ਪਾ ਸਕਦੇ ਹੋ ਜੇਕਰ ਤੁਸੀ ਆਖਰੀ ਕੱਦੂ ਸਮੇ ਖਾਦ ਨਹੀਂ ਪਾਈ ਤਾ ਤੁਸੀ ਝੋਨੇ ਦੀ ਬਿਜਾਈ ਤੋਂ 18 ਦਿਨ ਬਾਅਦ ਇਹ ਖਾਦਾਂ ਪਾ ਸਕਦੇ ਹੋ.
cotton m plant to plant distance kitna hota h ?
(en)
Chandigarh
अमेरिकन कपास के लिए कतार से कतार का फासला 60 सैं.मी. और पौधे से पौधे का फासला 45 सैं.मी. रखें देसी कपास की किस्म के लिए कतार से कतार का फासला 45 सैं.मी. और पौधे से पौधे का फासल 30 सैं.मी. रखें
ਪਨੀਰੀ ਦੇ ਪੱਤੇ ਪੀਲੇ ਪੈ ਗਏ ਨੇ .. 25 ਦਿਨ ਦੀ ਹੋ ਗਈ ਆ ਜੀ .. ਕੀ ਕੀਤਾ ਜਾਵੇ ਜੀ ?
(en)
Maharashtra
ਜੇਕਰ ਪਨੀਰੀ ਦੇ ਪੱਤੇ ਸਿਰੇ ਤੋਂ ਪੀਲੇ ਪੈ ਰਹੇ ਹਨ ਤਾਂ ਇਸ ਦੇ ਵਿਚ ਲੋਹੇ ਦੀ ਘਾਟ ਆ ਰਹੀ ਹੈ ਇਸ ਦੀ ਰੋਕਥਾਮ ਦੇ ਲਈ ferrous sulphate 1% ਵਾਲਾ ਕਿੱਲੋ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ ਜੇਕਰ ferrous sulphate ਦੀ ਸਪਰੇ ਕਰ ਰਹੇ ਹੋ ਤਾ ਇਸ ਦੀ ਮਾਤਰਾ 200 ਗ੍ਰਾਮ ਪ੍ਰਤੀ ਏਕੜ ਹੁੰਦੀ ਹੈ ਜੇਕਰ ਇਹ ਪਨੀਰੀ ਨੀਚੇ ਤੋਂ ਹਲਕਾ ਪੀਲਾਪਨ ਦਿਖਾ ਰਹੀ ਹੈ ਅਤੇ ਅਜੇ ਤਕ ਯੂਰੀਆ ਦਾ ਛਿੱਟਾ ਨਹੀਂ ਦਿੱਤਾ ਤਾ ਯੂਰੀਆ 3 ਕਿੱਲੋ ਪ੍ਰਤੀ ਕਨਾਲ ਦੇ ਹਿਸਾਬ ਨਾਲ ਛਿੱਟਾ ਦਿਓ ਇਹ ਪਨੀਰੀ ਕਈ ਵਾਰ nitrogen ਦੀ ਘਾਟ ਦੇ ਕਾਰਨ ਵੀ ਪੀਲੀ ਪੈਣੀ ਸ਼ੁਰੂ ਹੋ ਜਾਂਦੀ ਹੈ ਯੂਰੀਆ ਦੇ ਨਾਲ ਪਨੀਰੀ ਗਰੋਥ ਵੀ ਕਰ ਲਵੇਗੀ.
sir ji cow de ik than cho chchidian bahut aa rahi a ?
(en)
Rajasthan
ਹਰ ਰੋਜ 100 ਗਰਾਮ ਨਿੰਬੂ ਚੀਰ ਕੇ ਖਵਾਓ ਵੀਰੇ ਲਗਾਤਾਰ 1 ਮਹੀਨਾ ਦਿਓ ਤੇ ਨਾਲ ਹੀ ਹੋਮੀਓਪੈਥਿਕ ਮੈਡੀਸਨ mesti plus 1ml ਸਰਿਜ ਨਾਲ ਸਿੱਧੇ ਮੂੰਹ ਰਾਹੀ ਪਸ਼ੂ ਨੂੰ ਦਿਨ ਵਿੱਚ ਤਿੰਂਨ ਵਾਰ ਲਗਾਤਾਰ ਦਿੰਦੇ ਰਹੋ
ਸਰ 123216 ਝੋਨੇ ਵਿਚ ਕਿਨੀ ਮਾਤਰਾ ਪਾਈ ਏ ਅਤੇ ਇਸ ਵਿਚ ਕਿਹੜੇ ਤੰਤ ਹੁੰਦੇ ਹਨ ?
(en)
Haryana
12:32:16 ਦੀ ਮਾਤਰਾ ਝੋਨੇ ਵਿਚ ਤੁਸੀ 30 ਕਿੱਲੋ ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ ਪਾ ਸਕਦੇ ਹੋ ਇਸ ਦੇ ਵਿਚ ਪੋਟਾਸ਼ ਦੇ ਤੱਤ ਜ਼ਿਆਦਾ ਹੁੰਦੇ ਹਨ ਇਸਤੋਂ ਇਲਾਵਾ ਯੂਰੀਆ ਅਤੇ ਫਾਸਫੋਰਸ ਦੇ ਤੱਤ ਹੁੰਦੇ ਹਨ ਜੇਕਰ ਤੁਸੀ ਇਸਦੀ ਵਰਤੋਂ ਕਰਦੇ ਹੋ ਤਾ ਤੁਹਾਨੂੰ ਦੁਬਾਰਾ ਪੋਟਾਸ਼ ਪਾਉਣ ਦੀ ਲੋੜ ਨਹੀਂ ਪੈਂਦੀ .
sir is app vich mere ik swal da amswer avo brar ne dita ki oh trreka thik hai kirkpa kerke swal changi trah read karke answer diy karo ?
(en)
Punjab
hnji sat sri akal ji.apni kheti app te kor v normal farmer ya fir koe v mahir aapne sujav ik duje nu de sakde hun.jekar kise user ne koe galat answer ya fir galat sahabdawali use karda hai ta os da dheyan rakeheya javega ji. asi es nu check kar ko delete karage ji. baki jekar app de smbandi koe hor proublam aa rahi hai ta tusi sade helpline no. 97799-77641 te call kar sakde ho. dhanwad
Punjab
Meri gll krda bai tu
Punjab
hnji sir eh tohade lai nai keha geya ji sade kehan da means ke app vich only agriculture de reagrding information share kiti jave ji.
jhone and narme ton bina hor kehdi fasal laa sakde aa ?
(en)
Chandigarh
tusi kharif maize, groundnut, soybean laa skde hon atey sbjiaan vich bhindi, lauki, karela, kaddu, petha laa skde hon..
sir jo insecticide ; pesticides products asi khet vich use krde ha ..j oh green tag de hon ta fasal di quality lyi vdia rhu ya koi fark nai painda?
(en)
Maharashtra
Gurvinder ji , jehde pesticides te tag hunde han oh ohna de jehrele hon da sanket hunda hai . Green tag hon da matlab eh hunda hai k ghat jehreela hunda hai isda fasl di quality te koi fark nahi painda, eh fasl vich keeta nu marn layi shayak hunda hai .
Sir ganne nu 191919 de sprey krni c oh mili nhi ki 13 0 45 de sprey kr sakde haa ?
(en)
Haryana
hanji tuc 13:00:45 di varto kar sakde ho isdi matra 2 killo nu 150 litre pani vich mila ke prati acre de hisab nal spray karo.
1.करेले की पत्तियां सिकुड़ सी गयी है और ऊपर से मूढ़ गयी है।2.करेले की फल की बढ़वार नहीं हो पा रही है। 3.अमरुद की फल काली पड़ कर गिर जा रही है। मेने इसका फोटो भी भेजा है कृपिया इसका सटीक सुझाव दे (कृपिया कम्पोजीशन के साथ दावा के नाम बताये दावा मिलने में परेशानी आ रही है)धन्यवाद् आपका किसान राजेश पटेल ?
(en)
करेले की पत्तियों पर कीट का प्रभाव है जिसके कारण पत्तियां सुकड़ रही है इसकी रोकथाम के लिए आप रोगर 30EC @200ml को 150 लीटर पानी में मिला कर प्रति एकर के हिसाब से छिड़काव करें करेले की पत्तियों पर कीट का प्रभाव है जिसके कारण पत्तियां सुकड़ रही है इसकी रोकथाम के लिए आप रोगर को लीटर पानी में मिला कर प्रति एकर के हिसाब से छिड़काव करें अमरुद के फल काले पड़ने की रोकथाम के लिए आप copper Oxychloride@ 3gm को प्रति 1 लीटर में मिला कर छिड़काव करें इसके 2-3 छिड़काव 15 दिन के अंतराल पर करें
Kanak nu daram wich pay 2 month ho gay koi v davai nhe pay hun tak hun kedi davai pay java and kine time bad pani pandi a sada kanak nu sundi bhut pandi a ?
(en)
Haryana
kanak nu store karn layi us vich nim de patte ate machis diyan dabbiyan jarur pao is to ilava kanak valiyan goliyan nu kapde vich ban ke kanak vich dab deo.is de nal kanak nu sundi to bchaya ja sakda hai .
ਇਸ ਬਾਰੇ ਜਾਣਕਾਰੀ ਦਿਉ ਜੀ ਪ੍ਰਤੀ ਏਕੜ ਕਿਨੀ ਪਾ ਸਕਦੇ ਹਾ ਕੀ ਰੇਟ ਮਿਲਦੀ ਆ ਕਿੱਥੋ ਮਿਲ ਸਕਦੀ ਆ ਕਦੋ ਵਰਤੋ ਕਰਨੀ ਆ ?
(en)
Maharashtra
ਭੂਮੀ ਜੀਵਨ ਇਕ ਜੈਵਿਕ ਖਾਦ ਹੈ ਜਿਸ ਦੀ ਵਰਤੋਂ ਤੁਸੀ ਹਰ ਫ਼ਸਲ ਵਿਚ ਕਰ ਸਕਦੇ ਹੋ ਇਕ ਏਕੜ ਦੇ ਲਈ ਇਸ ਦੀ ਮਾਤਰਾ 50 ਰੁਪਏ ਕਿੱਲੋ ਵਰਤੀ ਜਾਂਦੀ ਹੈ ਇਹ 750 ਪ੍ਰਤੀ ਬੈਗ ਦੇ ਹਿਸਾਬ ਨਾਲ ਮਿਲ ਜਾਂਦੀ ਹੈ ਬਠਿੰਡੇ ਵਿਚ ਇਸਦੀ ਖਰੀਦ ਲਈ ਤੁਸੀ ਇਸ ਨੰਬਰ 81980-78600 ਤੇ ਸੰਪਰਕ ਕਰ ਸਕਦੇ ਹੋ.
Sir cow heat me nhi aa rhi jo tusi dasya sab tary karke vekh liya ?
(en)
Rajasthan
tusi repromin powder 50 gram daily khavonde raho te nal hi hnji tusi pashu nu heat vich leon lai pansari di dukan to jaifal de 3 piece le aavo. os to baad isnu gas chala ke garam karke bhunn lavo. es nal eh naram ho javega. jaifal da 1 piece aag te bhunan to baad kut ke bareek kar lavo. os to baad isnu aate de pede vich bharke os de uper gur lga ke khava deo. eh tarah lagatar 3 day tak karna hai. isto baad pashu heat vich aa jangiya.
sirr enna kadua vare dso ?
(en)
Maharashtra
Isde vich jaruri tat de karn fal nahi lagda .Tuc is de uper NPK 19:19:19 @1 killo nu 150 litre pani vich mila ke prati aikad de hisab nal spray karo.
sir meri majj Da milk vich shiddiya bahut a rehaia hai dud ta chag vi nahi A rahi teen month di sui hai ?
(en)
Rajasthan
ਹਰ ਰੋਜ 100 ਗਰਾਮ ਨਿੰਬੂ ਚੀਰ ਕੇ ਖਵਾਓ ਵੀਰੇ ਲਗਾਤਾਰ 1 ਮਹੀਨਾ ਦਿਓ ਤੇ ਨਾਲ ਹੀ ਹੋਮੀਓਪੈਥਿਕ ਮੈਡੀਸਨ mesti plus 1ml ਸਰਿਜ ਨਾਲ ਸਿੱਧੇ ਮੂੰਹ ਰਾਹੀ ਪਸ਼ੂ ਨੂੰ ਦਿਨ ਵਿੱਚ ਤਿੰਂਨ ਵਾਰ ਲਗਾਤਾਰ ਦਿੰਦੇ ਰਹੋ
how to use it in rice field in place of zinc 33%and when ?
(en)
Maharashtra
The picture you had attached is not clear and we are not able to see the composition. Please send the clear picture so that we can give you the better resolution.
FMC zinatra 700 nu zinc 33%di tha te use Kita ja sakda ja Nahi jhone which if yes then how to use it ?
(en)
Maharashtra
FMC Zinatra 700 vich 70% zinc hundi hai te tuc is nu jhone vich 33% zinc di jga te istemal kar sakde ho.Tuc is nu do tareekya nal vart sakde ho ik ta tuc is di spray kar sakde ho isde layi tuc 100 ml FMC zinatra 700 nu 150 litre pani vich mila ke prati acre de hisab nal spray kar sakde ho.Dooja tareeka eh hai k tuc isnu 60-70 killo mitti vich 250 ml FMC zinatra 700 nu mila ke prati acre de hisab nal chitta de sakde ho .
paneeri nu transplant Karan lyi putan time tutan to bachan lyi ki sulphur da use Kita ja sakda je kar ha ta kine time phela Karna ji ?
(en)
Han ji sulphur di tuc varto kr skde ho. ihh paneri wali jgah nu narm kr dindi hai. jekar paneeri agle din subah puttni hai tan ik din pehla shaam nu iss da shitta de deo. ihh thaa nu narm kr dewegi jis nal jdaa wali mitti narm ho jandi hai ate paneeri tuttdi nahi hai.
potato mein eathing up kitne din baad karni hoti hai ?
(en)
Haryana
Potato men earthing up aap tab kar sakte hai jab paudhe ki height 20 cm tak ho jaye ya kand de hare hone se pehle aap earthing up ar sakte hai .
sir ki hun tomato di paniri beej sakde han te kehri kism ?
(en)
Chandigarh
hun isdi bijaai july-August mhine vich kitti jandi hai atey mukh khet vich isnun august-September vich laaya janda hai..Punjab Chhuhara, Punjab Tropic, Punjab Upma, Punjab Varkha Bahar 1, Punjab Swarna, Punjab Red Cherry, Punjab Varkha Bahar 2 kismaa laa skde hon...
Bai G sadi majh di fat 4.5 aundi aa main fatplus powder v use krke dekh lya koi frk ni pya ohde naal #plz koi hall dsdo ji ?
(en)
Punjab
ਤੁਸੀ ਖੁਰਾਕ ਦਿੰਦੇ ਰਹੋ ਇਸਦੇ ਨਾਲ ਉਸ ਲਈ ਤੁਸੀਂ 1 ਕੋਰਾ ਮਿੱਟੀ ਦਾ ਘੜਾ ਲਵੋ ਅਤੇ ਉਸ ਨੂੰ ਅੱਧਾ ਪਾਣੀ ਨਾਲ ਭਰ ਲਵੋ ਰਾਤ ਨੂੰ ਉਸ ਘੜੇ ਵਿੱਚ 1 ਪੇਸੀ ( ਡਲਾ) ਗੁੜ ਦੀ ਅਤੇ 1 ਗੁੰਨੇ ਹੋਏ ਆਟੇ ਦਾ ਪੇੜਾ ਮਿਲਾ ਦੇਵੋ ਇਸ ਮਿਸ਼ਰਣ ਨੂੰ ਰਾਤ ਨੂੰ ਰੱਖ ਦਿਊ ਤੇ ਸਵੇਰ ਵੇਲੇ ਇਹਨਾਂ ਨੂੰ ਚੰਗੀ ਤਰਾ ਘੋਲ ਲਵੋ ਚੰਗੀ ਤਰਾਂ ਘੋਲਣ ਤੋਂ ਬਾਅਦ ਇਸ ਪਾਣੀ ਨੂੰ ਸਵੇਰੇ ਸਭ ਤੋਂ ਪਹਿਲਾਂ ਮੱਝ ਨੂੰ ਪਿਆਉ ਇਸ ਤਰਾਂ ਤੁਸੀ ਲਗਾਤਾਰ 8-10 ਦਿਨ ਤੱਕ ਪਿਆ ਦਿਉ ਆਮ ਤੌਰ ਤੇ ਗਰਮੀਆਂ ਵਿੱਚ ਇਹ ਸਮੱਸਿਆ ਆ ਜਾਂਦੀ ਹੈ ਇਸ ਦੇ ਲਈ ਤੁਸੀ ਮੈਡੀਕਲ ਤੋਂ COOLMAX ਨਾਮ ਦੀ ਦਵਾਈ ਲਿਆ ਕੇ ਵੀ ਸਕਦੇ ਹੋਂ....
mahindra arjun 555 de details daso Sada kol swaraj 855 hai ke 555 855 de brabari kro ase Laina hai ?
(en)
swaraj 855 best tractor hai. ihh har ikk machinari khich lainda hai ate zor de pakho v koi kami nahi hai. iss de vich har ik facility hai jo ikk kissan nu chaidi hai.
ਸਰ ਅਸੀ ਕਣਕ ਵਿਚ 50 ਕਿਲੋ ਪਰਤੀ ੲੇਕੜ DAP ਦੀ ਵਰਤੋ ਕੀਤੀ ਸੀ ...ਹੁਣ dap ਝੋਨੇ ਵਿਚ ਵੀ ਪਾੳੁਣੀ ਚਾਹੀਦੀ ਅਾ ਕਿ ਨਹੀ ?
(en)
jekar kanak de vich DAP payi c tan iss vaar jhone de vich DAP na pao.
sir nrme vich v jarurat ni dap paun di
jekar kanak de vich tuc DAP di lodindi matra payi c ta tuhanu narme vich DAP paun di lod nahi hai .
sir paniri tyar hai launn lyi , per uss vich kakh bhut ho gye hai isda koi ilag dso ?
(en)
Punjab
ਪਨੀਰੀ ਵਿਚ ਕੱਖਾਂ ਦੀ ਰੋਕਥਾਮ ਲਈ ਤੁਸੀ sathi@60 gm ਨੂੰ 150 ਲਿਟਰ ਪਾਣੀ ਵਿਚ ਮਿਲਾ ਕੇ ਪ੍ਰਤੀ ਏਕੜ ਹਿਸਾਬ ਨਾਲ ਛਿੜਕਾ ਕਰ ਸਕਦੇ ਹੋ
Punjab
Bai G nomini gold nu kr sakde aa agr paneeri 1 mhine di howe
Punjab
ji nahi , Nomni gold nu paniri ute spray karn layi sifarish nahi kita janda .isnu tuc jhone di bijayi to bad spray kar sakde ho.
sir swal da jwab deo g ?
(en)
Haryana
Satinder ji tuhade swal da jwab de dita gya hai kirpa karke tuc apna swal jwab section check karo.
sir ki Majhan de vaste vi sex seeman aunda hai. jis nal majhan female katti hi deve kis nam da seeman vadia ?
(en)
Rajasthan
hnji majja layi v sex seman onda hai . eh ABS da hunda hai . tusi moge de office to pata karo. lagpag 1500 rupees da seman onda hai ji.
ans ni milyaa ji ?
(en)
ihh jda de vicho nutrient di kami di poorti krda hai. fasal de vaahde de lyi hi kam krda hai. jiwe ki PSB da kam hunda hai. bootya de tatt lain di shakti vdha dinda hai.
Sir kanak vich dap nd potash di rocmended dose pai c Hun jhone wich ena nutrients di kini dose paiye ?
(en)
jekar kanak de vich DAP paayi c tan jhone de vich DAP na pao. potash 20 kg prati acre de hisaab nal paa skde ho. iss nal daana wdia bnda hai.
sir pathia di spray lyi sall purania pathia chahidia ya 6 mahine purania pathia v vart skde hai ?
(en)
Maharashtra
Tuc 6 mahine puraniyan pathiyan v vart sakde ho par jekar ik saal puraniyan pathiyan hon ta ohna da asar jyada hunda hai .
m45 ਅਤੇ npk1919 ਵਿਚ ਅੰਤਰ ਅਤੇ ਇਹਨਾਂ ਦਾ ਕੰਮ ਤੇ ਸਬਜ਼ੀਆਂ ਲਈ ਫਾਇਦਾ ਨੁਕਸਾਨ ਦੱਸਣਾ ਜੀਓ ਦੋਨਾਂ ਵਿਚੋਂ ਕਿਸ ਦਾ ਛਿੜਕਾਓ ਲਾਭਦਾਇਕ ਹੈ ?
(en)
Punjab
ਤੁਸੀ ਸਬਜ਼ੀਆਂ ਦੀ ਵਦੀਆ ਗਰੋਥ ਲਈ npk 191919 ਦੀ ਵਰਤੋਂ ਕਰ ਸਕਦੇ ਹੋ npk 191919 ਵਿਚ 3 ਤਰ੍ਹਾਂ ਦੇ macronutrients ਹੁੰਦੇ ਹਨ ਜਿਵੇਂ ਨਾਈਟ੍ਰੋਜਨ, ਪੋਟਾਸ਼ੀਅਮ ਅਤੇ ਫਾਸਫੋਰਸ ਇਸ ਡੋਜ 1ਕਿਲੋ ਪ੍ਰਤੀ ਏਕੜ ਹੁੰਦੀ ਹੈ ਅਤੇ m45 ਇਕ ਉਲੀਨਾਸ਼ਕ ਹੈ ਇਹ ਫ਼ਸਲ ਨੂੰ ਉਹਨਾਂ ਬਿਮਾਰੀਆਂ ਤੋਂ ਬਚਾਉਂਦਾ ਹੈ ਜੋ ਉਲੀ ਕਾਰਨ ਹੁੰਦੀਆਂ ਹਨ
ਧੰਨਵਾਦ ਜੀ , npk 1919 ਨੂੰ ਕੀਨੇ ਪਾਣੀ ਵਿਚ ਘੋਲ ਨਾ ਹੈ
Punjab
ਇਕ ਕਿਲੋ 191919 ਨੂੰ 150 ਲਿਟਰ ਪਾਣੀ ਵਿਚ ਘੋਲ ਕ ਪ੍ਰਤੀ ਏਕੜ ਹਿਸਾਬ ਨਾਲ ਵਰਤ ਸਕਦੇ ਹੋ
npk1919 ਦੇ ਬਾਰੇ ਜਾਣਕਾਰੀ ਦਿਓ ਅਤੇ ਕਿਸ ਕੰਪਨੀ ਦਾ ਖਰੀਦਣਾ ਚਾਹੀਦਾ , ਸਬਜ਼ੀਆਂ ਉਪਰ ਛਿੜਕਾਓ ਲਈ ਸਹੀ ਹੈ ?
(en)
ihh tuc iffco, shriram, bharat group vgaira companies di lai skde ho. iss di maatra 1 kg prati acre hundi hai. iss de vich urea, DAP ate potash de tatt hunde hnn jo ki paudya nu foliar spray dee roop de vich milde hnn ate boote teji nal vadh de hnn..ihh tuc iffco , shriram, bharat vargia companies di khrid skde ho.
is vich urea ,dap hai ki isnu sabji te karna sahi hai is to ilawa koi organic saprey ja khad jis nu full nu na jhadan to rokan bich istemal kita ja sake
Maharashtra
isnu tuc har sabji te pa sakde ho . organic tareeka eh hai k tuc purani cha patti nu bootya diyan jda de vich pa deo .
ਸਬਜ਼ੀਆਂ ਉਪਰ npk 1919 ਦੇ ਛਿੜਕਾਓ ਦੀ ਜਗਾਹ ਤੇ ਕਿ ਵਰਮੀ ਕੰਪੋਸਟ ਪਾਇਆ ਜਾ ਸਕਦਾ?
(en)
vermi compost mitti de vich kam krda hai iss di foliar spray hundi hai. ihh jaldi growth krwaunda hai. iss di spray khadi fasal te kiti ja skdi hai par vermicompost vaahn tyaar krde sme hi paa skde ho.
ਅਸੀ ੲਿਸ ਵਾ਼ਰ ਮਸ਼ੀਨ ਨਾਲ ਝੋਨਾ ਲਵਾੳੁਣ ਦੇ ਚਾਹਵਾਨ ਹਾ ਮੈਨੂੰ ਮਸ਼ੀਨ ਨਾਲ ਝੋਨਾ ਲਾੳੁਣ ਵਾਲੇ ਕਿਸੇ ਵੀਰ ਦਾ ਨੰਬਰ ਦਿੱਤਾ ਜਾਵੇ ?
(en)
jekar tuc jhona lwaayi machine de baare ate ihna kisana de baare jankari laina chahnde ho tan uss de lyi tuc apne jile de KVK de vich ja ke pta kro. kyuki othe saare kisana da verva asaani nal mil janda hai. ohh tuhaanu saari jankari de denge. ho skya tan jhona lwaayi wali machine v uplabdh ho skdi hai.
Sada laga dai kvk center da no diyo saheed bhagat singh nagar (sbs nagar)
tuc aapne ilake de KVK nal is number to sampark kar sakde ho :-0182 325 0652
sir eh madican deela te Nadeena li sahi a ?
(en)
han ji ihh nadeena di roktham de lyi hi hundi hai ..par iss di tuc kehdi fasal te spray krna chaunde ho. kirpa kr ke ihh jrur dso kyuki kyi spreha har ik fasal te sifarish nahi kitia jandia hn.
Punjab
sir kmaad te karni a
Hanji tuci isdi spray kamad vich kar sakde ho ji.
ਸਰ 666 ਦੀ ਪਨੀਰੀ ਬੀਜੀ ਏ 10ਕਿਲੋ ਦੋ ਵਿਸਵੈ ਵਿਚ ਕੱਖਾ ਵਾਸਤੇ ਕਿਨੀ ਦਵਾਈ ਕਿਹੜੀ ਪਾਈਏ ਕਿਨੇ ਦਿਨਾ ਬਾਦ ਪੂਣੀ ਏ ?
(en)
paneeri de upper nadeena di roktham de lyi Sathi@60gm ja pretilachlor @600ml nu 150 ltr pani de nal mila ke prati acre te spray kro. jekar kanal de hisab nal pauni hai tan sathi 7.5gm kanal di paindi hai ate pretilachlor@75ml prati kanal paa skde ho. Nomini gold di spray 25 dina ton baad spray kr skde ho. ih paneeri nu nuksaan phuncha dewegi kyuki iss de lyi paneeri vaddi honi chaidi hai ate paneeri de vich pani nahi khda hona chaida hai.
ਸਰ ਜੀ ਪੂਦੀਨਾ ਬਹੁਤ ਸੂਕੱ ਰਿਹਾ ਹੈ ਵੱਡੇ ਵੱਡੇ ਬੂਟੇ ਸੁੱਕ ਰਹੇ ਹਨ ਪਹਿਲਾ M45 ਵੀ ਕਰ ਲੲੀ ਹੈ ਕੋਈ ਚੰਗੀ ਦਵਾਈ ਦਸੋ ਜੀ ਜਲਦੀ ਜਲਦੀ ਠੀਕ ਹੋ ਜਾਵੇ ਤਿਆਰ ਹੋਇਆ ਪੂਦੀਨਾ ਹੀ ਨਾ ਸੁਕੱ ਜਾਵੇ ਧੰਨਵਾਦ ਜੀ ?
(en)
iss de upper tata di master ja captaf@400gm nu 150 ltr paani de nal mila ke prati acre te spray kro. ihh bimAri control ho jawegi.
majj mandi tu aa ka bacha nai laa rahi ki keta java g ?
(en)
Punjab
ਤੁਸੀ ਮੱਝ ਨੂੰ Lactomood ਹੋਮਿਓਪੈਥਿਕ ਦਵਾਈ ਦੇਣੀ ਸ਼ੁਰੂ ਕਰੋ ਇਸ ਦੀਆ 10 ਬੂੰਦਾਂ ਰੋਟੀ ਤੇ ਰੱਖਕੇ ਦਿਨ ਵਿਚ 3 ਵਾਰ ਦਿਓ ਜਾਂ ਤੁਸੀ Stee-note ਦਵਾਈ ਦੀਆ ਗੋਲੀਆਂ ਵੀ ਦੇ ਸਕਦੇ ਹੋ , ਇਸਦੀ 1 ਗੋਲੀ ਦੁੱਧ ਲੈਣ ਤੋਂ ਅੱਧਾ ਘੰਟਾ ਪਹਿਲਾ ਦਿਓ , ਜਾਂ ਤੁਸੀ Anti-stress ਦਵਾਈ ਦੀਆ ਗੋਲੀਆਂ ਵੀ ਦੇ ਸਕਦੇ ਹੋ , ਇਸਨੂੰ ਵੀ ਦੁੱਧ ਲੈਣ ਤੋਂ ਅੱਧਾ ਘੰਟਾ ਪਹਿਲਾ 1 ਗੋਲੀ ਦਿਓ...
sir ..silage vaste makki beeji a.makki nu gob ch sundi lag gayi aa koi dwai dso ?
(en)
Punjab
makki de upper fame@20ml ja coragen@60ml ja cypermethrin@80ml nu 150 ltr pani de nal mila ke prati acre te spray kro.
sir cyper di sprey keeti c but sundi mri nhi...coragen ja fir fame dona vicho kehdi vadia...dso g
Punjab
Tuc coragen ja fame dona vicho kise di v spray kar sakde ho dona da asar vadia hai .