Manage Expert Answers

Search

Total Count :- 258604

sir 212 peneri kine dina di lag jandi hai ji ?

(en)
Posted by
bhajan singh (7973189638)
bhajan singh
Punjab
Bathinda
Write Answer
Posted Date (10 Jun 2018 03:59 PM) Assigned Date (-)
Answered Date (10 Jun 2018 12:12 PM) Translated Date (-)

ਤੁਸੀਂ 25-30 ਦਿਨਾਂ ਦੀ ਪਨੀਰੀ ਨੂੰ ਮੁਖ ਖੇਤ ਵਿਚ ਲਗਾ ਸਕਦੇ ਹੋ I

sir jantar nu jhona laun to kine din pehla vahuna chahida hai ji ?

(en)
Posted by
bhajan singh (7973189638)
bhajan singh
Punjab
Bathinda
Write Answer
Posted Date (10 Jun 2018 03:58 PM) Assigned Date (-)
Answered Date (10 Jun 2018 06:28 PM) Translated Date (06 Apr 2022 09:43 AM)

jhona lgaun ton 1 hafta pehla iss nu khet de vich vaah skde ho. 

eh jhona vch pa skda j kdo te kini poni hundi eh ?

(en)
  • 1
Posted by
Rupinder Singh (9877780007)
Rupinder Singh
Punjab
Gurdaspur
Write Answer
Posted Date (10 Jun 2018 03:53 PM) Assigned Date (-)
Answered Date (10 Jun 2018 01:10 PM) Translated Date (-)

hnji tusi is di vrto kr skde hon...Gypsum vaahn tyaar krde sme 1 qtl pao. ..

Answered Date (13 Jun 2018 03:09 PM) Translated Date (-)

ok ji

Sir baghni te 4 din ho ge sapry kite nu Tracer+Z78 par na he sundi control hoe te na he aa bemari hun ki kra ?

(en)
  • 1
Posted by
Lakhvir Singh (9872433230)
Lakhvir Singh
Punjab
Moga
Write Answer
Posted Date (10 Jun 2018 03:39 PM) Assigned Date (-)
Answered Date (13 Jun 2018 11:57 AM) Translated Date (-)

ਸ਼ੁਰੂਆਤੀ ਹਮਲੇ ਵਿੱਚ 5% ਨਿੰਮ ਐਕਸਟ੍ਰੈਕਟ 50 ਗ੍ਰਾਮ ਪ੍ਰਤੀ ਲੀਟਰ ਦੀ ਸਪਰੇਅ ਕਰੋ ਜ਼ਿਆਦਾ ਹਮਲਾ ਦਿਖਣ ਤੇ 25% ਸਾਈਪਰਮੈਥਰੀਨ 2.4 ਮਿ.ਲੀ. ਪ੍ਰਤੀ ਲੀਟਰ ਪਾਣੀ ਦੀ ਸਪਰੇਅ ਕਰੋ ਕੀੜਿਆਂ ਦੀ ਗਿਣਤੀ ਬਹੁਤ ਜ਼ਿਆਦਾ ਵੱਧ ਜਾਣ ਤੇ ਸਪਾਈਨੋਸੈੱਡ 1 ਮਿ.ਲੀ. ਪ੍ਰਤੀ ਲੀਟਰ ਪਾਣੀ ਦੀ ਸਪਰੇਅ ਕਰੋ ਫਲ ਪੱਕਣ ਤੋਂ ਬਾਅਦ ਟ੍ਰਾਈਜ਼ੋਫੋਸ ਜਾਂ ਕਿਸੇ ਹੋਰ ਕੀਟਨਾਸ਼ਕ ਦੀ ਸਪਰੇਅ ਨਾ ਕਰੋ

Answered Date (12 Jun 2018 08:24 PM) Translated Date (-)

9779381778 call krna kal ko din mein

jhone di paniri 20 din di hoyi ha us ch gha bada ha koi hal daso ?

(en)
Posted by
amandeep singh (7657863988)
amandeep singh
Punjab
Hoshiarpur
Write Answer
Posted Date (10 Jun 2018 03:16 PM) Assigned Date (-)
Answered Date (10 Jun 2018 06:29 PM) Translated Date (-)

ਪਨੀਰੀ ਵਿਚ ਘਾਹ ਦੀ ਰੋਕਥਾਮ ਲਈ ਤੁਸੀ sathi@60 gm, pretilachlor@600ml ja topstar@45gm ਨੂੰ 150 ਲਿਟਰ ਪਾਣੀ ਵਿਚ ਮਿਲਾ ਕੇ ਪ੍ਰਤੀ ਏਕੜ ਹਿਸਾਬ ਨਾਲ ਛਿੜਕਾ ਕਰ ਸਕਦੇ ਹੋ

ਸਹਿਬ ਜੀ ਖੇਤ ਵਿੱਚ ਗਠ ਵਾਲਾ ਡੀਲਾ ਹੋ ਗਿਆ ਕਈ ਵਾਰ ਸੂਕੈ ਖੇਤਾਂ ਦੀ ਵਹਾਈ ਕੀਤੀ ਪਾਣੀ ਲੋਣ ਤੇ ਫਿਰ ਹੋ ਗਿਆ ਇਸ ਦਾ ਹਲ ਦਸੋ ਜੀ ?

(en)
Posted by
GURMIT SINGH (9041004460)
GURMIT SINGH
Punjab
Jalandhar
Write Answer
Posted Date (10 Jun 2018 03:14 PM) Assigned Date (-)
Answered Date (13 Jun 2018 11:59 AM) Translated Date (09 Apr 2022 03:53 PM)

ਬਿਜਾਈ ਤੋਂ 20-25 ਦਿਨਾਂ ਅੰਦਰ 8 ਪ੍ਰਤੀ ਗ੍ਰਾਮ ਏਕੜ ਐਲਮਿਕਸ 20 ਡਬਲਯੂ ਪੀ (ਮੈਟਸਲਫੂਰਾਨ+ਕਲੋਰੀਮਿਯੂਰਾਨ) ਨੂੰ 150 ਲਿਟਰ ਪਾਣੀ ਵਿੱਚ ਘੋਲ ਕੇ ਛਿੜਕਾਅ ਕਰੋ

sava 127 ਦੀ ਪਨੀਰੀ ਲੱਗ ਸਕਦੀ ਆ ਹੁਣ ? ਇਹ ਕਿਸਮ ਪੱਕਣ ਨੂੰ ਕਿੰਨਾ ਸਮਾਂ ਲੈਂਦੀ ਹੈ ?

(en)
Posted by
Manjeet singh (9888933907)
Manjeet singh
Punjab
Sangrur
Write Answer
Posted Date (10 Jun 2018 02:57 PM) Assigned Date (-)
Answered Date (13 Jun 2018 12:21 PM) Translated Date (06 Apr 2022 09:42 AM)

ਪਰਮਲ ਝੋਨੇ ਦੀ ਪਨੀਰੀ ਦੀ ਬਿਜਾਈ ਦਾ ਸਮਾਂ ਮਈ ਮਹੀਨੇ ਦਾ ਹੁੰਦਾ ਹੈ PR127 ਕਿਸਮ ਦੀ ਬਿਜਾਈ ਦਾ ਸਮਾਂ ਹੁਣ ਨਿਕਲ ਗਿਆ ਹੈ ਹੁਣ ਤੁਸੀ ਬਾਸਮਤੀ ਕਿਸਮਾਂ ਜਿਵੇ 1121, 1509,punjab basmati 3 ਦੀ ਪਨੀਰੀ ਬੀਜ ਸਕਦੇ ਹੋ ਇਸ ਤੋਂ ਇਲਾਵਾ ਤੁਸੀ ਸਵਾ 127,200 ਵਰਗੀਆਂ ਕਿਸਮਾਂ ਬੀਜ ਸਕਦੇ ਹੋ

मुझे सतावर बीज के बारे में जानकारी चाहिए मझे एक एकड़ खेत में लगाना है इसके बीज कितने रूपये प्रति किलो ग्राम मिलते हैं और कहाँ मिलेगें ?

(en)
Posted by
Indra Kumar (7007700343)
Indra Kumar
Uttar Pradesh
Sitapur
Write Answer
Posted Date (10 Jun 2018 02:50 PM) Assigned Date (-)
Answered Date (10 Jun 2018 01:05 PM) Translated Date (06 Apr 2022 09:42 AM)

इसकी बिजाई जून-जुलाई के महीने में की जाती है अधिक पैदावार के लिए, 400-600 ग्राम बीजों का प्रति एकड़ में प्रयोग करें इसके बीज प्राप्त करने के लिए Wasif Malik को 9548535104 पर सम्पर्क कर सकते हैं

sauni de season vich peyaaj di kheti kehre month vich kiti ja sakdi hai te peyyaj da vadia hybrid beej kitho miluga ?

(en)
Posted by
varinder dhillon (7528922170)
varinder dhillon
Punjab
Ludhiana
Write Answer
Posted Date (10 Jun 2018 02:49 PM) Assigned Date (-)
Answered Date (10 Jun 2018 12:32 PM) Translated Date (-)

ਨਰਸਰੀ ਤਿਆਰ ਕਰਨ ਦਾ ਉਚਿੱਤ ਸਮਾਂ ਜੂਨ ਮਹੀਨੇ ਦਾ ਮੱਧ ਹੈ ਨਵੇਂ ਪੌਦੇ ਬਿਜਾਈ ਤੋਂ 6-8 ਹਫਤਿਆਂ ਵਿੱਚ ਰੋਪਣ ਲਈ ਤਿਆਰ ਹੋ ਜਾਂਦੇ ਹਨ ਰੋਪਣ ਦਾ ਕੰਮ ਅਗਸਤ ਦੇ ਪਹਿਲੇ ਹਫਤੇ ਖਤਮ ਕਰ ਦਿਓ ਇਸਦੇ ਬੀਜ ਤੁਸੀਂ PAU ਤੋਂ ਲੈ ਸਕਦੇ ਹੋਂ..

Hun peyaaj di fassal kehre month ch lagai ja sakdi hai punjab vich ?

(en)
Posted by
varinder dhillon (7528922170)
varinder dhillon
Punjab
Ludhiana
Write Answer
Posted Date (10 Jun 2018 02:46 PM) Assigned Date (-)
Answered Date (10 Jun 2018 12:33 PM) Translated Date (-)

ਨਰਸਰੀ ਤਿਆਰ ਕਰਨ ਦਾ ਉਚਿੱਤ ਸਮਾਂ ਜੂਨ ਮਹੀਨੇ ਦਾ ਮੱਧ ਹੈ ਨਵੇਂ ਪੌਦੇ ਬਿਜਾਈ ਤੋਂ 6-8 ਹਫਤਿਆਂ ਵਿੱਚ ਰੋਪਣ ਲਈ ਤਿਆਰ ਹੋ ਜਾਂਦੇ ਹਨ ਰੋਪਣ ਦਾ ਕੰਮ ਅਗਸਤ ਦੇ ਪਹਿਲੇ ਹਫਤੇ ਖਤਮ ਕਰ ਦਿਓ

sir sat shri akal ji.. meri jhone di pneeri de patte uppro mach rahe ne ji?

(en)
Posted by
manjeet singh (9501002835)
manjeet singh
Punjab
Patiala
Write Answer
Posted Date (10 Jun 2018 02:45 PM) Assigned Date (-)
Answered Date (10 Jun 2018 06:31 PM) Translated Date (-)

ਇਸ ਤੇ ਫ਼ੈਰਸ ਸਲਫ਼ੇਟ ਦੇ ਤਿੰਨ ਛਿੜਕਾਅ ਹਫ਼ਤੇ-ਹਫ਼ਤੇ ਦੇ ਫ਼ਰਕ ਤੇ ਕਰੋ ਇਸ ਛਿੜਕਾਅ ਲਈ ਫ਼ੈਰਸ ਸਲਫ਼ੇਟ ਦਾ 0.5-1.0 ਪ੍ਰਤੀਸ਼ਤ ਘੋਲ ਵਰਤੋ (ਅੱਧੇ ਤੋਂ ਇੱਕ ਕਿਲੋ ਫੈਰਸ ਸਲਫ਼ੇਟ 100 ਲਿਟਰ ਪਾਣੀ ਵਿੱਚ ਘੋਲ ਕੇ ਪ੍ਰਤੀ ਏਕੜ ਦੇ ਹਿਸਾਬ) ਨਾਲ ਛਿੜਕਾ ਕਰੋ

Answered Date (10 Jun 2018 06:52 PM) Translated Date (-)

thank you ji

ਝੋਨੇ ਦੀ ਪਨੀਰੀ ਦੀ ਵਿਚ ਮੋਥਰੇ ਦੀ ਰੈਕਥਾਮ ਲੲਈ ਸੁਝਾਅ ?

(en)
Posted by
savarn singh (9888696735)
savarn singh
Punjab
Bathinda
Write Answer
Posted Date (10 Jun 2018 02:35 PM) Assigned Date (-)
Answered Date (13 Jun 2018 11:13 AM) Translated Date (06 Apr 2022 09:42 AM)

ਮੋਥਰੇ ਦੀ ਰੋਕਥਾਮ ਲਈ ਤੁਸੀ ਬਿਸਪਾਇਰੀਬੈਕ@100 ML ਪ੍ਰਤੀ ਏਕੜ,ਮੈਟਸਲਫੂਰਾਨ@30 ਗ੍ਰਾਮ ਜਾ ਐਲਮਿਕਸ 20 ਡਬਲਯੂ ਪੀ(ਮੈਟਸਲਫੂਰਾਨ+ਕਲੋਰੀਮਿਯੂਰਾਨ) @8 ਗ੍ਰਾਮ ਨੂੰ 150 ਲੀਟਰ ਪਾਣੀ ਵਿਚ ਮਿਲਾ ਕੇ ਲੁਆਈ ਤੋਂ 20-25 ਦਿਨਾਂ ਵਿੱਚ ਛਿੜਕਾਅ ਕਰੋ

super gold 666 jhona hybrid hai ja Nahi ki is da Beej rakh sakde ha ?

(en)
Posted by
satgur singh (7696477195)
satgur singh
Punjab
Patiala
Write Answer
Posted Date (10 Jun 2018 02:25 PM) Assigned Date (-)
Answered Date (13 Jun 2018 09:52 AM) Translated Date (06 Apr 2022 09:42 AM)

super Gold 666 Hybrid kisam hai .isda beej nahi rakhya ja sakda . har var bijayi karn layi tuhanu nave beej karidan di lod paindi hai .

ਸਰ ਮੇਰੀ ਿਮਰਚ ਦੇ ਪਤੇ ੳਪਰੋ ਸੁਕ ਰਹੇ ਹਨ ਤੇ ਮਿਰਚ ਦਾ ਅਕਾਰ ਛੋਟਾ ਹੈ ?

(en)
Posted by
soni (7973891485)
soni
Punjab
S.A.S. Nagar
Write Answer
Posted Date (10 Jun 2018 02:20 PM) Assigned Date (-)
Answered Date (13 Jun 2018 12:22 PM) Translated Date (06 Apr 2022 09:43 AM)

ਕਿਰਪਾ ਕਰਕੇ ਇਸਦੀ ਫੋਟੋ ਭੇਜੋ ਤਾ ਜੋ ਤੁਹਾਨੂੰ ਇਸ ਬਾਰੇ ਪੂਰੀ ਜਾਣਕਾਰੀ ਦਿਤੀ ਜਾ ਸਕੇ

sir paniri vich mothe nu marn lyi koi dwai dso ?

(en)
Posted by
savarn singh (9888696735)
savarn singh
Punjab
Bathinda
Write Answer
Posted Date (10 Jun 2018 02:17 PM) Assigned Date (-)
Answered Date (13 Jun 2018 12:24 PM) Translated Date (06 Apr 2022 09:43 AM)

jhone di paniri vich nadeena di roktham de layi tuc sathi@60gm , pretilachlor@600ml ja topstar#45 gram nu 150 litre pani vich mila ke prati acre de hisab nal spray karo.

sir ji ehda ki km hunda fasal vich paon da te reslt kive hunda ji ehda ?

(en)
  • 1
Posted by
sheldeep sekhon (9417611639)
sheldeep sekhon
Punjab
Fazilka
Write Answer
Posted Date (10 Jun 2018 02:06 PM) Assigned Date (-)
Answered Date (12 Jun 2018 05:25 PM) Translated Date (06 Apr 2022 09:43 AM)

ihh jda de vicho nutrient di kami di poorti krda hai. fasal de vaahde de lyi hi kam krda hai. jiwe ki PSB da kam hunda hai. bootya de tatt lain di shakti vdha dinda hai.

Sir cow nu mok lagi hai desi ilaz daso plz ?

(en)
Posted by
Harpreet Singh (9815267264)
Harpreet Singh
Punjab
Bathinda
Write Answer
Posted Date (10 Jun 2018 01:51 PM) Assigned Date (-)
Answered Date (10 Jun 2018 02:09 PM) Translated Date (-)

ਉਸ ਨੂੰ ਸਰੋੰ ਦਾ ਤੇਲ 250 ਗ੍ਰਾਮ ਤੇ ਵਿਚ 2 ਚਮਚ ਹਲਦੀ ਪਾ ਕੇ ਦਿਉ ਇਸ ਨੂੰ ਤਿੰਨ ਦਿਨ ਦੇਣ ਨਾਲ ਪਸ਼ੂ ਨੂੰ ਮੋਕ ਹਟ ਜਾਵੇਗੀ ਪਸ਼ੂ ਨੂੰ 200 ਗ੍ਰਾਮ ਦੇਸੀ ਮਹੈੰਦੀ ਵੀ ਦੇ ਸਕਦੇ ਹਾਂ

makki biji nu 35 din ho gye kon si spray kriye ja koi b spray Na kriye ?

(en)
  • 2
Posted by
sukhdeep Singh (9915178379)
sukhdeep Singh
Punjab
Mansa
Write Answer
Posted Date (10 Jun 2018 01:46 PM) Assigned Date (-)
Answered Date (13 Jun 2018 11:14 AM) Translated Date (06 Apr 2022 09:43 AM)

iss de upper soondi da hamla dekh ke coragen ja fame di spray kro. iss ton ilaava jekar growth ghat ho rhi hai tan iss di roktham de lyi Npk 130045@2kg ja gibberellic acid@250ml prati acre di spray kro. Makki de upper ihna di lod pain te spray kro.

sir cow da milk, fat & snf vadan vaste apni feed ghar vich ki material pa ke banie ?

(en)
Posted by
manpreet brar (9876123410)
manpreet brar
Punjab
Fazilka
Write Answer
Posted Date (10 Jun 2018 01:31 PM) Assigned Date (-)
Answered Date (11 Jun 2018 05:22 AM) Translated Date (06 Apr 2022 09:43 AM)

garmia vich pashu lyi 1 qwantal majja di feed vich 30 kilo joo, 40 kilo kanak , 15 kilo vdemia di khall, 15 kilo saro di khal mix kro ate gawa lyi 1 quantal feed vich 35 kiloo jo, 45 kilo kanak , 10 kilo vdemia di khal ate 10 kilo saro di khall mix krke tyar kro ..

ਝੋਨੇ ਦੀ ਲਵਾਈ ਵਧੀਆ ਜਾਂ ਬਿਜਾਈ ?

(en)
Posted by
ਗੁਰਪ੍ਰੀਤ ਸਿੰਘ ਖੰਗੂੜਾ (9877657516)
ਗੁਰਪ੍ਰੀਤ ਸਿੰਘ ਖੰਗੂੜਾ
Punjab
Sangrur
Write Answer
Posted Date (10 Jun 2018 01:16 PM) Assigned Date (-)
Answered Date (13 Jun 2018 12:28 PM) Translated Date (06 Apr 2022 09:42 AM)

ਝੋਨੇ ਦੀ ਲਵਾਈ ਅਤੇ ਬਿਜਾਈ ਦੋਨੋ ਕਾਮਯਾਬ ਹਨ ਝੋਨੇ ਦੀ ਬਿਜਾਈ ਵਿਚ ਪਾਣੀ ਘਟ ਵਰਤਿਆ ਜਾਂਦਾ ਹੈ ਝੋਨੇ ਦੀ ਬਿਜਾਈ ਵਿਚ ਲੇਬਰ ਦਾ ਖਰਚਾ ਘਟ ਆਉਂਦਾ ਹੈ ਪਰ ਇਸ ਵਿਚ ਨਦੀਨਾਂ ਦੀ ਸਮਸਿਆ ਜ਼ਿਆਦਾ ਆਉਂਦੀ ਹੈ ਝੋਨੇ ਦੀ ਲਵਾਈ ਵਿਚ ਲੇਬਰ ਦਾ ਖਰਚਾ ਜ਼ਿਆਦਾ ਹੁੰਦਾ ਹੈ ਤੇ ਨਦੀਨਾਂ ਦੀ ਸਮਸਿਆ ਬਿਜਾਈ ਨਾਲੋਂ ਘਟ ਆਉਂਦੀ ਹੈ ਝਾੜ ਦੋਨਾਂ ਦਾ ਲਗਭਗ ਇਕੋ ਜਿਹਾ ਹੀ ਹੁੰਦਾ ਹੈ

sir jink 33 % ek kille vich kinni pauni hai dso g ?

(en)
Posted by
Mandeep dhillon (7009004272)
Mandeep dhillon
Punjab
Tarn Taran
Write Answer
Posted Date (10 Jun 2018 01:14 PM) Assigned Date (-)
Answered Date (10 Jun 2018 12:39 PM) Translated Date (-)

isdi vrto 1 kille vich 17kg hundi hai...

Answered Date (10 Jun 2018 07:35 PM) Translated Date (-)

chelated zink pao ji 500 Gram per acre, 33% kam ni kardi kyuki apne pani kharab ho chuke ne, reaction kardi hai te fatt jandi hai

Answered Date (10 Jun 2018 07:58 PM) Translated Date (-)

Chelated zink urea vich mix kar ke pa skde

10 Jun 2018

isdi foliar spray karn daa jyada faida hunda hai ji tuci isdi foliar spray hi kro.

Answered Date (11 Jun 2018 08:13 AM) Translated Date (-)

hanji pehle urea naal paa sakde ho, Crystal company di Talwar zink super 14 Aandi hai sab ton best result hai, 15 dina baad buta put ke growth chek kar sakde ho

paddy da 2018 lai rate ke ha ?

(en)
Posted by
davinder pal singh (9417050349)
davinder pal singh
Punjab
Faridkot
Write Answer
Posted Date (10 Jun 2018 01:09 PM) Assigned Date (-)
Answered Date (10 Jun 2018 12:40 PM) Translated Date (06 Apr 2022 09:43 AM)

isde rate baare hje kuch nhi keha jaa skda...is da rate srkaar tay krdi hai...

ਮਿੱਟੀ ਦੀ ਜਾਚ ਕਿੱਥੋ ਕਰਵਾਏ ?

(en)
Posted by
Jasvir Singh (9914228007)
Jasvir Singh
Punjab
S.A.S. Nagar
Write Answer
Posted Date (10 Jun 2018 12:59 PM) Assigned Date (-)
Answered Date (10 Jun 2018 12:41 PM) Translated Date (-)

ਮਿੱਟੀ ਦੀ ਜਾਂਚ ਤੁਸੀ ਆਪਣੇ ਨਜਦੀਕੀ ਕ੍ਰਿਸ਼ੀ ਵਿਗਿਆਨ ਕੇਂਦਰ ਤੋਂ ਕਰਵਾ ਸਕਦੇ ਹੋ

sir narme nu super kina pauna chaida ha ji ?

(en)
Posted by
bhajan singh (7973189638)
bhajan singh
Punjab
Bathinda
Write Answer
Posted Date (10 Jun 2018 12:35 PM) Assigned Date (-)
Answered Date (10 Jun 2018 12:43 PM) Translated Date (06 Apr 2022 09:42 AM)

isdi vrto 150kg/acre de hisaab naal kitti jandi hai...

400 quantal silage lai kine size da toya putna pena ?

(en)
Posted by
sikandar singh (7696229918)
sikandar singh
Punjab
Sangrur
Write Answer
Posted Date (10 Jun 2018 11:46 AM) Assigned Date (-)
Answered Date (10 Jun 2018 12:47 PM) Translated Date (-)

ਇਸ ਲਈ 10 ਮੀਟਰ ਲੰਮਾ, 3 ਮੀਟਰ ਚੌੜਾ ਤੇ 1.5 ਮੀਟਰ ਡੂੰਘਾ ਟੋਆ ਪੁੱਟਣਾ ਚਾਹੀਦਾ ਹੈ...

ਕੱਲਰ ਦੀਆ ਜਮੀਨਾ ਵਿਚ ਕਿਸ ਚੀਜ ਦੀ ਜਿਆਦਾ ਕਮੀ ਆਦਿ ਹੈ, ਇਕ ਵੀਗੇ ਹਿਸਾਬ ਨਾਲ ਕਿਹੜੀ ਕਿਹੜੀ ਖੁਰਾਕ ਜੀਰੀ ਨੂੰ ਦੇਣੀ ਚਾਹੀਦੀ ਹੈ ?

(en)
Posted by
Harpreet Singh (9814743341)
Harpreet Singh
Punjab
Patiala
Write Answer
Posted Date (10 Jun 2018 11:41 AM) Assigned Date (-)
Answered Date (13 Jun 2018 12:31 PM) Translated Date (06 Apr 2022 09:42 AM)

ਕੱਲਰ ਵਾਲੀ ਜਮੀਨ ਵਿਚ ਨਮਕ ਦੀ ਮਾਤਰਾ ਜ਼ਿਆਦਾ ਹੁੰਦੀ ਹੈ ਜਿਸ ਨਾਲ ਫ਼ਸਲ ਦਾ ਵਾਧਾ ਘਟ ਹੁੰਦਾ ਹੈ ਕੱਲਰ ਵਾਲੀ ਜਮੀਨ ਵਿਚ ਤੁਸੀ ਜੀਪਸਮ 1 ਕੁਇੰਟਲ ਪ੍ਰਤੀ ਏਕੜ ਪਾ ਕੇ ਫ਼ਸਲ ਦੀ ਬਿਜਾਈ ਕਰ ਸਕਦੇ ਹੋ ਉਸ ਤੋਂ ਬਾਅਦ ਤੁਸੀ ਰੂੜੀ ਦੀ ਖਾਦ 5-6 ਟਨ ਪ੍ਰਤੀ ਏਕੜ ਪਾ ਸਕਦੇ ਹੋ

dr sahib 2 month de washe de te gan de chichad bahut pe gye ne ko ilaaz daso ji butox lai c ohne kam nahi kitta ?

(en)
Posted by
dapinder singh brar (9877189050)
dapinder singh brar
Punjab
Ferozpur
Write Answer
Posted Date (10 Jun 2018 11:40 AM) Assigned Date (-)
Answered Date (10 Jun 2018 12:54 PM) Translated Date (06 Apr 2022 09:42 AM)

Chichada te sarso da tell te diesel brabar matera vich pa ke mix kar lo te vich namak pake lao. Es nall uprle Chichad marr jange. Thalde Chichad lai Fenvaletor di dawi 2ml /1 litter pani de hisab nal mix karke passua de ale-duale spry 5-4 dina to karo. Nall hi chuna kali v passua thale suto.

sir jhone lgon to pehla kaddu krn vele kehdi khadd pauni ae te kini k pauni aa te ess to badd kine Dina tk pauni ha ?

(en)
Posted by
jaskaran singh (9779617029)
jaskaran singh
Punjab
Mansa
Write Answer
Posted Date (10 Jun 2018 11:36 AM) Assigned Date (-)
Answered Date (10 Jun 2018 12:15 PM) Translated Date (06 Apr 2022 09:43 AM)

jhone de akhri kaddu sme tuc 50 killo urea, 27 killo DAP, 20 killo potash pa sakde ho. is to ilava jekar tuc akhri kaddu sme eh khaad nahi payi ta jhone si bijayi to bad 18 din to tuc eh khaad pa sakde ho.

Answered Date (10 Jun 2018 04:27 PM) Translated Date (06 Apr 2022 09:43 AM)

jekar pichli fasal nu dap di khaad paai hai ta jhone nu paun di jroorat nhi ate urea khaad 35 killo boht aa kaddu karan to baad te potash ta pao je jmeen nu koi ghaat aa potash di zink sulphate di jekam kmmi aundi hai ta paao ewi bina gall to waadu khrcha krrn di lod nhi

ਸਰ ਜੀਰੀ ਲਾਉਣ ਤੋ ਬਾਅਦ ਜੀ ਖੇਤ ਚ ਬੂੲੀ ਤੇ ਡੀਲਾ ਹੋ ਜਾਦਾ ਹੈ, ਤੇ ਜੀਰੀ ਗਰੋਥ ਰੁਕ ਜਾਦੀ ਹੈ, ਦਵਾੲੀ ਦੱਸੋ ਜੋ ਜੀਰੀ ਲਾਉਣ ਤੋ ਪਹਿਲਾ ਪੈਦੀ ਹੈ, ਮਚੈਟੀ ਦਾ ਅਸਰ ਨੀ ਹੁਦਾ, ਪਹਿਲਾਂ ਰੋਕ ਥਾਮ ਦੱਸੋ ਜੀ, ਜੇ ਹੋ ਜਾਦੀ ਹੈ ਤਾ ਸਪਰੇ ਦੱਸੋ ਜਿਸ ਨਾਲ ੲਿਸ ਦਾ ਖਾਤਮਾ ਹੋ ਜਾਵੇ ?

(en)
Posted by
Harpreet Singh (9814743341)
Harpreet Singh
Punjab
Patiala
Write Answer
Posted Date (10 Jun 2018 11:34 AM) Assigned Date (-)
Answered Date (13 Jun 2018 12:33 PM) Translated Date (06 Apr 2022 09:45 AM)

ਤੁਸੀ ਝੋਨੇ ਦੀ ਬਿਜਾਈ ਦੇ 2 ਦਿਨ ਅੰਦਰ ਸਾਥੀ@60gm ਨੂੰ 150 ਲਿਟਰ ਪਾਣੀ ਵਿਚ ਮਿਲਾ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ.

sir cow soon vich sirf 1 2 din reh gaye par osne dud ni ਲਾਇਆ ?

(en)
Posted by
mani (7009856521)
mani
Punjab
Muktsar
Write Answer
Posted Date (10 Jun 2018 11:01 AM) Assigned Date (-)
Answered Date (10 Jun 2018 02:03 PM) Translated Date (-)

ਗਾਂ ਦੇ ਦੁੱਧ ਨਾ ਲਹੁਣ ਦੇ ਕਈ ਕਾਰਨ ਹੋ ਸਕਦੇ ਹਨ ਜਿਵੇਂ ਕਿ ਖੁਰਾਕੀ ਤੱਤਾਂ ਦੀ ਕਮੀ, ਸਮੇਂ ਦਾ ਸਹੀ ਪਤਾ ਨਾ ਹੋਣਾ ਜਾਂ ਘੱਟ ਦੁੱਧ ਲਾਉਣਾ ਇਸ ਲਈ ਤੁਸੀਂ ਸਾਨੂੰ ਉਸ ਦੀਆਂ ਫੋਟੋਆਂ ਪਾਉ

sir g desi makki kina dina vich pakdi aa ?

(en)
Posted by
AMAN MOUDGILL (7696313890)
AMAN MOUDGILL
Punjab
Patiala
Write Answer
Posted Date (10 Jun 2018 10:58 AM) Assigned Date (-)
Answered Date (10 Jun 2018 11:00 AM) Translated Date (06 Apr 2022 09:45 AM)

jo amm makki hundi hai. ohh 70 -90 dina de vich tyaar ho jandi hai. jiwe ki african tall, J 1006, 3396, 4558 etc.

112ਦੀ ਪਨੀਰੀ ਖੇਤ ਵਿਚ ਲਾਉਣ ਸਮੇਂ 40ਦਿਨ ਦੀ ਹੋ ਗਈ ਹੈ ਕਿਉਂਕਿ ਇਸਦੀ ਗਰੋਥ ਸਮੇਂ ਸਿਰ ਨਹੀਂ ਹੋਈ। ਕੀ 40ਦਿਨ ਦੀ ਪਨੀਰੀ ਵਧੀਆ ਢੰਗ ਨਾਲ ਬੂਟਾ ਮਾਰ ਸਕਦੀ ਹੈ ਜਾ ਕੋਈ ਰੇਹ ਸਪਰੇਅ ਅਲੱਗ ਤੋਂ ਕਰਨੀ ਚਾਹੀਦਾ ਹੈ ?

(en)
Posted by
Shaminder Singh (9988441945)
Shaminder Singh
Punjab
Muktsar
Write Answer
Posted Date (10 Jun 2018 10:35 AM) Assigned Date (-)
Answered Date (14 Jun 2018 11:35 AM) Translated Date (06 Apr 2022 09:45 AM)

ਇਸਦੀ ਪਨੀਰੀ ਮੁਖ ਖੇਤ ਚ ਲਾਉਣ ਤੋਂ ਪਹਿਲਾ ਤੁਸੀ ਨਦੀਨਾਂ ਦੀ ਰੋਕਥਾਮ sathi@60 gm, pretilachlor@600ml ja topstar@45gm ਨੂੰ 150 ਲਿਟਰ ਪਾਣੀ ਵਿਚ ਮਿਲਾ ਕੇ ਪ੍ਰਤੀ ਏਕੜ ਹਿਸਾਬ ਨਾਲ ਛਿੜਕਾ ਕਰ ਸਕਦੇ ਹੋ I ਇਸ ਨਾਲ ਪਨੀਰੀ ਦੀ ਮੁਖ ਖੇਤ ਵਿਚ ਵਧੀਆ ਗਰੋਥ ਹੋਵੇ ਗਈ I

ਸਰ ਜੰਤਰ ਵਾਹਨ ਚ ਵਹਾਉਣ ਸਮੇ ਕਿੰਨੇ ਫੁੱਟ ਦਾ ਹੋਣਾ ਚਾਹੀਦਾ ਹੈ ?

(en)
Posted by
ਗਗਨਦੀਪ ਸਿੰਘ (9464055919)
ਗਗਨਦੀਪ ਸਿੰਘ
Punjab
Sangrur
Write Answer
Posted Date (10 Jun 2018 10:34 AM) Assigned Date (-)
Answered Date (10 Jun 2018 11:03 AM) Translated Date (-)

iss di height da takde vaahna de vich vadh hundi hai. halke vaahna de vich ghat hundi hai. jhona lgaun ton 1 hafta pehla iss nu khet de vich vaah skde ho. iss di height de baare exact nahi kuj keha ja skda hai.

DAP 25Kg Zinc 33% 5kg loha 10kg mix krke pa skde ha jhona lyoun to phla khet wich ji koi nuksan ta nai ?

(en)
Posted by
Jaswinder Singh (9988833773)
Jaswinder Singh
Punjab
Bathinda
Write Answer
Posted Date (10 Jun 2018 10:27 AM) Assigned Date (-)
Answered Date (10 Jun 2018 11:05 AM) Translated Date (06 Apr 2022 09:45 AM)

DAP ate zinc nu ikatha mix kr ke na pao. kyuki ihh ikathia kam nahi krdia hnn.. lohe di foliar spray kro tan hi ihh kam krda hai. mitti ch paun nal ihh ghat kam krda hai. urea , DAP ate zinc sabh nu jhona lgaun ton 18 dina baad pauna shuru kro. DAP urea pehla paun nal labour de pair(foot) v khraab kr dindi hai.

sartaj gepusm da number rajpura ?

(en)
Posted by
virpal singh (9872980026)
virpal singh
Punjab
S.A.S. Nagar
Write Answer
Posted Date (10 Jun 2018 10:23 AM) Assigned Date (-)
Answered Date (10 Jun 2018 07:13 PM) Translated Date (06 Apr 2022 09:45 AM)

Iss baare jankari tuci iss number te samprak kar ke lay sakde ho 1800 180 2110.

ਜਿਪਸਮ ਝੋਨਾ ਲਾਉਣ ਤੋਂ ਪਹਿਲਾਂ ਜਾ ਬਾਅਦ ਵਿੱਚ ਪਾਉਣੀ ਚਾਹੀਦੀ ਹੈ। ਇਸ ਨਾਲ ਖੇਤ ਵਿਚ ਪਾਣੀ ਠੱਲਣ ਵਿੱਚ ਕੋਈ ਦਿੱਕਤ ਤਾਂ ਨਹੀਂ ਆਉਂਦੀ ਇਸਦੀ ਮਾਤਰਾ ਕਿੰਨੀ ਅਤੇ ਕਿਹੜੀ ਕੰਪਨੀ ਦੀ ਪਾਉਣੀ ਚਾਹੀਦੀ ਹੈ ?

(en)
Posted by
Shaminder Singh (9988441945)
Shaminder Singh
Punjab
Muktsar
Write Answer
Posted Date (10 Jun 2018 10:18 AM) Assigned Date (-)
Answered Date (10 Jun 2018 11:06 AM) Translated Date (-)

Gypsum vaahn tyaar krde sme 1 qtl pao. company wale 2.5 qtl prati acre kehnde hnn. par 1 qtl de nal kam chal janda hai. ihh tuc sartaj company di gypsum lai ke pao.

ਸਰ ਜੀ ਦੀ HF ਵੱਛੀ ਦੇ ਟੀਕਾ ਭਰਾਉਣ ਕਿਹੜੀ ਨਸਲ ਦਾ ਵਧੀਆਹੈ ?

(en)
Posted by
davinder Singh (9023624747)
davinder Singh
Punjab
Mansa
Write Answer
Posted Date (10 Jun 2018 10:11 AM) Assigned Date (-)
Answered Date (11 Jun 2018 05:00 PM) Translated Date (06 Apr 2022 09:45 AM)

ਹਾਂਜੀ HF ਵੱਛੀ ਨੂੰ HF ਦਾ ਹੀ ਵਧਿਆ ਸੀਮਨ ਭਰਵਾਓ , ਇਸਦੇ ਲਈ ਤੁਸੀ Charm, Maximum, freedom ਭਰਵਾਂ ਸਕਦੇ ਹੋ .

सर गाय को सीमन कराने के बाद गाय किस तरह का निगार दे तब हम समझे कि हमारी गाय गाभीन रह गई है ?

(en)
Posted by
Sumit Kumar (9934059330)
Sumit Kumar
Bihar
Jehanabad
Write Answer
Posted Date (10 Jun 2018 10:06 AM) Assigned Date (-)
Answered Date (12 Jun 2018 03:16 PM) Translated Date (06 Apr 2022 09:45 AM)

यदि गाय टीका भरवाने के 20—22 दिन बाद तक तारा नहीं देती या दोबारा हीट में नहीं आती तो गाय गाभिन रह सकती है यदि हीट में आ जाए तो उसे दोबारा टीका भरवाना पड़ेगा और टीका भरवाने के 5 मिनट के अंदर अंदर पशु को 125 ग्राम रसोद दे देनी चाहिए इससे पशु के गाभिन होने की आस बढ़ जाती है

sir makki Di growth Nhi hundi 2 may nu lyi c Koi ilaj dsso?

(en)
Posted by
Nirbhai Singh (9779871796)
Nirbhai Singh
Punjab
Barnala
Write Answer
Posted Date (10 Jun 2018 09:57 AM) Assigned Date (-)
Answered Date (10 Jun 2018 11:07 AM) Translated Date (06 Apr 2022 09:45 AM)

iss de upper npk 130045@2kg ja oswal da jalwa nam da product aunda hai uss di maatra 250ml prati acre hai. iss di growth de lyi spray kro.

guava tree di umar 2saal ho gyi aa koi progress ni ?

(en)
Posted by
g ਸਿੰਘ ਦੰਦੀਵਾਲ (7015922558)
g ਸਿੰਘ ਦੰਦੀਵਾਲ
Haryana
Sirsa
Write Answer
Posted Date (10 Jun 2018 09:45 AM) Assigned Date (-)
Answered Date (13 Jun 2018 12:42 PM) Translated Date (-)

ਜਦੋਂ ਪੌਦੇ 1 ਤੋਂ 3 ਸਾਲ ਪੁਰਾਣੇ ਹੋ ਜਾਣ ਤਾਂ ਇਸ ਵਿਚ 10 ਤੋਂ 25 ਕਿਲੋਗ੍ਰਾਮ ਦੇਸੀ ਰੂੜੀ ਦੀ ਖਾਦ, 155 ਤੋਂ 200 ਗ੍ਰਾਮ ਯੂਰੀਆ, 500 ਤੋਂ 1500 ਗ੍ਰਾਮ ਸਿੰਗਲ ਸੁਪਰ ਫਾਸਫੇਟ ਅਤੇ 100 ਤੋਂ 400 ਗ੍ਰਾਮ ਮਿਊਰੇਟ ਆਫ ਪੋਟਾਸ਼ ਪ੍ਰਤੀ ਪੌਦੇ ਦੇ ਹਿਸਾਬ ਨਾਲ ਪਾਉਣੀ ਚਾਹੀਦੀ ਹੈ

sir 1401 jhona lgaiya hai 5 din ho gye hai , uss vich pehla ki chijj payia , jink , potash, loha ya DAP ya ekala uriya paa deyia , koi fungicide v dso paunn lyi , jameen vdia hai ?

(en)
Posted by
rajwinder singh (8146231116)
rajwinder singh
Punjab
Muktsar
Write Answer
Posted Date (10 Jun 2018 09:29 AM) Assigned Date (-)
Answered Date (11 Jun 2018 05:31 AM) Translated Date (06 Apr 2022 09:45 AM)

jhone di lvayi to 18 din bad tuc 50 killo urea,27 killo DAP,20 killo potash prati acre de hisab nal pao. zinc nu tuc urea nal mix krke pa sakde ho.

ਸਰ ਮੱਕੀ ਨੂੰ ਕੀ ਬਿਮਾਰੀ ਹੈ ?

(en)
  • 2
Posted by
davinder Singh (9023624747)
davinder Singh
Punjab
Mansa
Write Answer
Posted Date (10 Jun 2018 09:27 AM) Assigned Date (-)
Answered Date (15 Jun 2018 05:52 AM) Translated Date (06 Apr 2022 09:45 AM)

ਇਸਦੇ ਵਿਚ phosphorus ਤੱਤ ਦੀ ਘਾਟ ਹੈ ਜਿਸ ਕਾਰਨ ਇਸਦੇ ਪੱਤੇ ਇਸ ਰੰਗ ਦੇ ਹੋ ਗੇ ਹਨ ਬਿਜਾਈ ਦੇ ਸਮੇ ਤੁਸੀ ਇਸ ਵਿਚ SSP ਜਾ DAP ਦੀ ਵਰਤੋਂ ਨਹੀਂ ਕੀਤੀ ਹੋਵੇ ਗਈ ਜਿਸ ਕਾਰਨ ਇਸਦੇ ਪੱਤਿਆਂ ਦਾ ਰੰਗ ਇਹਦਾ ਹੋ ਗਿਆ ਹੈ ਇਸਦੇ ਲਈ ਤੁਸੀ SSP 150 ਕਿਲੋ ਜਾ DAP 50 ਕਿਲੋ ਪ੍ਰਤੀ ਅਕਰੇ ਵਿਚ ਡਰਿੱਲ ਕਰ ਸਕਦੇ ਹੋ ਜੇ ਡਰਿੱਲ ਕਰਨ ਲਈ ਜਗਾਹ ਹੈ I

ਭੂਮੀ ਪਾਵਰ ਦੀ ਪ੍ਰਤੀ ਏਕੜ ਕਿੰਨੀ ਵਰਤੋ ਕਰਨੀ ਏ ਕਿਹੜੀਆ ਫਸਲਾ ਲਈ ਫਾਈਦੇਮੰਦ ਆ ਕਦੋ ਵਰਤੋ ਕਰਨੀ ਆ ਖੇਤ ਵਿੱਚ ਕੀ ਰੇਟ ਆ ਿੲਸਦਾ ?

(en)
Posted by
ਗਗਨ ਬਰਾੜ (9855026175)
ਗਗਨ ਬਰਾੜ
Punjab
Bathinda
Write Answer
Posted Date (10 Jun 2018 09:11 AM) Assigned Date (-)
Answered Date (13 Jun 2018 12:44 PM) Translated Date (06 Apr 2022 09:46 AM)

ਭੂਮੀ ਪਾਵਰ ਦੀ ਵਰਤੋਂ ਪੋਧੇ ਦੀ ਵਧੀਆ ਗਰੋਥ ਲਈ ਕੀਤਾ ਜਾਂਦਾ ਹੈ I ਇਸਦੀ ਵਰਤੋਂ ਤੁਸੀ ਚਾਰ ਕਿੱਲੋ ਪ੍ਰਤੀ ਏਕੜ ਦੇ ਹਿਸਾਬ ਨਾਲ ਛਿੱਟਾ ਦੇ ਸਕਦੇ ਹੋ ਅਤੇ ਏਹੇ ਤੁਸੀ ਆਪਣੇ ਨੇੜਲੇ ਖਾਦ ਵਾਲੀ ਦੁਕਾਨ ਤੋਂ ਲੈ ਸਕਦੇ ਹੋ Iਇਸਨੂੰ ਤੁਸੀ ਹਰ ਫ਼ਸਲ ਵਿਚ ਇਸਤੇਮਾਲ ਕਰ ਸਕਦੇ ਹੋ ਇਹ ਇਕ ਜੈਵਿਕ ਖਾਦ ਹੈ

ਮੇਰਾ ਸਵਾਲ ਇਹ ਅਾ ਜੀ ਕੇ ਮੈ youtube ਤੇ ਵੀਡੀਉ ਦੇਖੀ ਜੀਹਦੇ ਚ ਦਸਦੇ ਅਾ ਕੇ 20 ਦਿਨ ਪੁਰਾਣੀ ਲੱਸੀ ਰੱਖ ਕੇ ਓਹਦਾ ਸ਼ਿੜਕਾਅ ਚਾਰੇ ਜਾ ਸਬਜੀ ਵਗੈਰਾ ਤਾਂ ਕੀਤਾ ਜਾਵੇ ਤਾਂ ਬਹੁਤ ਲਾਭਦਾਇਕ ਹੁੰਦਾ ਕਿਰਪਾ ਕਰਕੇ ਇਸ ਬਾਰੇ ਦਸੋ ਧੰਨਵਾਦ ?

(en)
Posted by
Jagmeet Singh (9501682488)
Jagmeet Singh
Punjab
Muktsar
Write Answer
Posted Date (10 Jun 2018 09:00 AM) Assigned Date (-)
Answered Date (10 Jun 2018 11:09 AM) Translated Date (-)

Han ji ihh ikk fungicide da kam krdi hai. iss di maatra 4-5ltr prati acre honi chaidi hai ate ihh lassi ghat ton gaht 15-20 din puraani honi jruri hundi hai. ihh bimaaria nu rokan da desi ate sasta tarika hai.iss nu 100-130 ltr pani de nal mila ke prati acre te spray kr skde ho.

10 Jun 2018

ਧੰਨਵਾਦ ਜੀ । ਇਸ ਦੀ ਵਰਤੋਂ ਆਪਾ ਕਿਸ ਕਿਸ ਚੀਜ ਤੇ ਕਰ ਸਕਦੇ ਅਾ। ਅਤੇ ਇਸਦੇ ਸ਼ਿੜਕਾਵ ਤੋ ਬਾਅਦ ਕਿੰਨਾ ਟਾਈਮ ਉਸ ਚੀਜ ਨੂੰ ਵਰਤਣ ਤੋਂ ਪਰਹੇਜ ਕਰਨਾ । ਜਿਵੇਂ ਸਬਜੀ ਚਾਰਾ।

ਸਰ ਮੇਰਾ ਸਵਾਲ ਹੈ ਕਿ 2 ਲਖ 12 ਦੀ ਪੋਦ ਨੇ ਬੂਟਾ ਮਾਰ ਰਖਿਆ ਹੈ । 22 ਦਿਨਾਂ ਦੀ ਹੋ ਗਈ ਹੈ ਕੀ ਉਸ ਨੂੰ ਖੇਤ ਚ ਲਾ ਸਕਦੇ ਹਾਂ ਥੇਨਕਸ ਜੀ ?

(en)
  • 2
Posted by
ਰਘਵੀਰ ਸਿੰਘ ਸੰਧੂ (9876489909)
ਰਘਵੀਰ ਸਿੰਘ ਸੰਧੂ
Punjab
Mansa
Write Answer
Posted Date (10 Jun 2018 08:57 AM) Assigned Date (-)
Answered Date (10 Jun 2018 06:53 PM) Translated Date (-)

iss di paneri 25 dina ton ghat khet de vich na lgao. aje 2-4 din ruk ke mukh khet de vich lgaa deo.

sat shri akal ji..sumitomo di hoshi (gibberellic acid) jhone di lawai ton baad pa sakde han..jekar han tan lawai ton kine time baad te is nu urea de vich paie ya spre kriye ?

(en)
Posted by
Pardeep Singh (9914848605)
Pardeep Singh
Punjab
Patiala
Write Answer
Posted Date (10 Jun 2018 08:46 AM) Assigned Date (-)
Answered Date (10 Jun 2018 11:10 AM) Translated Date (06 Apr 2022 09:46 AM)

ihh ikk growth promotor hundi hai. iss nu urea de nal na pao. pehle 44 dina tak urea hi growth krwaundi rehnadi hai. iss di spray 55-60 dina da jhona hon te kro. iss di maatra 400ml prati acre tak tuc vart skde ho.

ਸਰ ਜੀ ਮੱਕੀ ਵਿੱਚ ਗੋਭ ਦੀ ਸੂਡੀ ਲੱਗੀ ਹੋਈ ਹੈ ਸਪਰੇਆ ਤਾ ਦੋ ਤਿੰਨ ਵਾਰੀ ਕਰ ਲਈਆ ਹਨ । ਪਰ ਮੱਕੀ ਤ ਬਹੁਤਾੇ ਫਰਕ ਨਹੀ ਪਿਆ ਜੇਕਰ ਅਸੀਂ ਮੱਕੀ ਚ ਪਦਾਨ ਪਾਇਏ ਠੀਕ ਰਹੂ ਤੁਸੀ ਆਪਣਾ ਸੁਜਾਅ ਦਿਓ ਜੀ ?

(en)
Posted by
narinder singh (9478677229)
narinder singh
Punjab
Hoshiarpur
Write Answer
Posted Date (10 Jun 2018 08:26 AM) Assigned Date (-)
Answered Date (10 Jun 2018 11:13 AM) Translated Date (-)

makki de upper fame@20ml ja coragen@60ml ja cypermethrin@80ml nu 150 ltr pani de nal mila ke prati acre te spray kro. Padan di lod nahi hai. iss di varto na kro.

ਬਾਈ ਜੀ ਮ 1121 20 ਜੁਲਾਈ ਤੋਂ ਬਾਅਦ ਲੋਨੀ ਆ ਪਨੀਰੀ ਕਦੋ ਬਿਜਾਈ ਕੀਤੀ ਜਾਵੇ ?

(en)
Posted by
ਗੁਰਸੇਵਕ ਸਿੰਘ (8054888309)
ਗੁਰਸੇਵਕ ਸਿੰਘ
Punjab
Amritsar
Write Answer
Posted Date (10 Jun 2018 07:48 AM) Assigned Date (-)
Answered Date (10 Jun 2018 02:25 AM) Translated Date (-)

iss di paneeri tuc 20 june ton baad tyaar kro. 20-25 june tak iss di paneeri tyaar kro. 25-30 dina de vich iss di paneeri tyaar ho jawegi,

Answered Date (10 Jun 2018 07:56 AM) Translated Date (-)

dhanwaad

30 ਬੱਕਰੀਆ ਦੀ ਖੁਰਲੀ ਦੀ ਲੰਬਾਈ, ਚੌੜਾਈ, ਉਚਾਈ ਕੀਨੀ ਹੋਣੀ ਚੈ ਦੀ ਆ ?

(en)
Posted by
ਗੁਰਸੇਵਕ ਸਿੰਘ (8054888309)
ਗੁਰਸੇਵਕ ਸਿੰਘ
Punjab
Amritsar
Write Answer
Posted Date (10 Jun 2018 07:34 AM) Assigned Date (-)
Answered Date (11 Jun 2018 06:59 AM) Translated Date (06 Apr 2022 09:46 AM)

30 ਬੱਕਰੀਆ ਦੀ ਖੁਰਲੀ ਦੀ ਲੰਬਾਈ 45 ਫੁੱਟ , ਉੱਚਾਈ ਪੌਣੇ 2 ਫੁੱਟ ,ਤੇ ਚੌੜਾਈ ਸਵਾ ਤੋਂ ਢੇਡ ਫੁੱਟ ਤੱਕ ਹੋਣੀ ਚਾਹੀਦੀ ਹੈ

Answered Date (11 Jun 2018 02:35 PM) Translated Date (-)

ਵੀਰ ਜੀ ਕੀ ਤੁਸੀਂ ਕਿਸੀ ਖੁਰਲੀ ਦੀ ਫੋਟੋ ਪਾ ਸਕਦੇ ਓ

ਕਿਰਪਾ ਕਰਕੇ ਦੱਸਣਾ ਜੀ ਕਿ ਦੇਸੀ ਬਕਰੀ ਕੋਈ ਵੱਖ ਨਸਲ ਆ ਜਾ ਏਨਾ ਨਸਲਾਂ ਚ ਕਿਸੀ ਨੂੰ ਦੇਸੀ ਬਕਰੀ ਆਖਦੇ ਹਨ ?

(en)
Posted by
ਗੁਰਸੇਵਕ ਸਿੰਘ (8054888309)
ਗੁਰਸੇਵਕ ਸਿੰਘ
Punjab
Amritsar
Write Answer
Posted Date (10 Jun 2018 07:33 AM) Assigned Date (-)
Answered Date (12 Jun 2018 10:27 AM) Translated Date (06 Apr 2022 09:46 AM)

ਦੇਸੀ ਪੰਜਾਬ ਦੀ ਪੁਰਾਣੀ ਨਸਲ ਹੈ ਇਸ ਦਾ ਬੀਟਲ ਨਾਲੋ ਥੋੜਾ ਫਰਕ ਹੁੰਦਾ ਹੈ ਜੀ ਤੁਸੀ ਫੋਟੋ ਭੇਜ ਦਿਓ ਦੇਖ ਕੇ ਦੱਸ ਦਿਆ ਗੇ ਕਿ ਦੇਸੀ ਹੈ ਜਾਂ ਨਹੀ ਇਸ ਤਰਾਂ ਨਹੀ ਦੱਸਿਆ ਜਾ ਸਕਦਾ ਜੀ

futera किस समय डालें गन्ने में बताए ?

(en)
Posted by
Rahul rana (7500711622)
Rahul rana
Uttar Pradesh
Write Answer
Posted Date (10 Jun 2018 07:19 AM) Assigned Date (-)
Answered Date (11 Jun 2018 05:39 AM) Translated Date (06 Apr 2022 09:46 AM)

फुटेरा को आप गन्ने के खेत में तभी डालें जब आपको खेत में सुंडी का प्रभाव दिखाई दे आप इसकी मात्रा 7 किल्लो प्रति एकड़ के हिसाब से डाल सकते है इसे गन्ने में 45-60 दिनों तक डाल सकते है

solar system lawona ji 5hp di moter ta ja kisa solar system wala da number mal sakda.. a ji ?

(en)
Posted by
Laljeet brar (7009220796)
Laljeet brar
Punjab
Ferozpur
Write Answer
Posted Date (10 Jun 2018 07:14 AM) Assigned Date (-)
Answered Date (10 Jun 2018 05:39 PM) Translated Date (06 Apr 2022 09:46 AM)

Solar system lvaun layi tuci Manik Solar Innovation - Best Solar System Wholesaler in Jalandhar Sarvesh Chada ji nal 98729 19566 sampark kar sakde ho.

ਸਰ ਵੱਛੀ ਦਾ ਨਾੜੂਆ ਖਿੱਚਿਆ ਗਿਆ ਹੁਣ ਖੂਨ ਨਿਕਲਦਾ ਕੋਈ ਹੱਲ ਦੱਸੋ ਜੀ ?

(en)
Posted by
Jaspreet sohi (9501927309)
Jaspreet sohi
Punjab
Sangrur
Write Answer
Posted Date (10 Jun 2018 07:12 AM) Assigned Date (-)
Answered Date (10 Jun 2018 09:02 AM) Translated Date (06 Apr 2022 09:46 AM)

ਜੇਕਰ ਨਾੜੂਆ ਜੜ ਚੋਂ ਟੁੱਟਾ ਹੈ ਤਾਂ ਵੱਛੀ ਦੇ ਪੇਟ ਉਪਰੋ ਕਸ ਕੇ ਹਲਦੀ ਦੀ ਪੱਟੀ ਬੰਨੋ ਜੇਕਰ ਨਾੜੂਆ ਵਿਚਾਲੋ ਟੁੱਟਾ ਹੈ ਤਾਂ ਬਚੇ ਨਾੜੂਏ ਤੇ ਸੂਤੀ ਧਾਗੇ ਨਾਲ ਬੰਨ੍ਹੋ

ਮੇਰਾ ਸਵਾਲ ਹੈ ਨਰਮੇ ਦੀ ਖੇਤੀ ਬਾਰੇ ਕਿ ਆਪਾ ਇਸਦਾ ਵਧੀਆ ਝਾੜ ਲੈਣ ਲਈ ਕੀ ਕੀ ਨੁਕਤੇ ਜਾਂ ਟਾਈਮ ਸਿਰ ਕਿਹੜੀਆ ਲੋੜਾਂ ਨੂੰ ਪੂਰਾ ਕਰ ਸਕਦੇ ਹਾਂ . ਧੰਨਵਾਦ ?

(en)
Posted by
Davinder singh (9781515001)
Davinder singh
Punjab
Bathinda
Write Answer
Posted Date (10 Jun 2018 07:05 AM) Assigned Date (-)
Answered Date (10 Jun 2018 11:13 AM) Translated Date (-)

Narme de vich total 130 kg urea paayi jandi hai. Iss ton ilaava iss de vich 27 kg DAP ja SSP@75kg prati acre de hisaab nal pa skde ho. DAP ate SSP de vicho tuc kise v ikk di varto kr skde ho. Urea nu 3 hissya de vich vand ke pauna hai. Pehli urea pehle pani de nal 50 kg prati acre de hisaab nal pauni hai. Uss sme tuc zinc v nal mila ke shitta de skde ho. Jekar DAP di varto bijaayi de sme ja bijaayi ton pehla vaahn tyaar krde sme nahi kiti hai tan jdo pehle paani ton baad narma 1ft-1.5ft tak da ho jawe uss sme iss nu drill machine de naal narme de vichale siyaada de vich beej deo.

[6/10, 7:03 AM] Honey Brar: Y paneeri te 191919 te triacontanol 0.1% ew de do spry 4-4 din de frk nal krne ne ik kar dita ajj Thk kita [6/10, 7:03 AM] Honey Brar: Te eh v daseo k zinc chelated te ferrous sulfate di spry v kara paneeri peli pae gai hai ?

(en)
Posted by
Hasandeep singh Brar (9814598936)
Hasandeep singh Brar
Punjab
Ludhiana
Write Answer
Posted Date (10 Jun 2018 07:05 AM) Assigned Date (-)
Answered Date (10 Jun 2018 02:11 AM) Translated Date (06 Apr 2022 09:46 AM)

Jo 191919 ate triacontanol tuc varte hnn ohh growth da kam krde hnn. dubara ihna di spray krn di lod nahi pwegi. iss de vich urea@3kg prati kanal de hisaab nal shitta jrur deo. iss nal paneeri di growth wdia hundi hai. jo chelated zinc ate ferrous di spray kr rhe ho ihh upperla pattya da peelapan rokdi hai. ihna di maatra 200gm prati acre hai jo chelated ferrous sulphate hai. iss di tuhanu spray jruri krni pwegi kyuki ihh lohe di ghaat de kaarn mach jawegi.

ਸਰ 1121ਦੀ ਪਨੀਰੀ ਕਦੋ ਲਾਈਏ ਇਹ ਕਿਨੇ ਸਮੇ ਵਿੱਚ ਤਿਆਰ ਹੋ ਜਾਵੇਗੀ ?

(en)
Posted by
Sony Maan (9041262395)
Sony Maan
Punjab
Bathinda
Write Answer
Posted Date (10 Jun 2018 06:51 AM) Assigned Date (-)
Answered Date (10 Jun 2018 02:04 AM) Translated Date (-)

iss di paneeri tuc hun lgaa skde ho. iss di paneeri 25-30 dina de vich tyaar ho jandi hai ate iss nu tuc bijaayi ton 25-30 dina baad mukh khet de vich lga skde ho.

i need bank loan for my banana cultivation project in one acre land ?

(en)
Posted by
Pradyumn Pradhan (8860360393)
Pradyumn Pradhan
Odisha
Angul
Write Answer
Posted Date (10 Jun 2018 06:45 AM) Assigned Date (-)
Answered Date (10 Jun 2018 05:33 PM) Translated Date (-)

You can visit co-operative banks or private banks they can tell you in details regarding terms and conditions that you have to fulfill for the loan or you can visit KVK near around you they also help you to apply loan for banana cultivation.

Answered Date (10 Jun 2018 11:17 PM) Translated Date (-)

thanks

Answered Date (10 Jun 2018 11:18 PM) Translated Date (-)

but they are asking for project report,where from I arrange it

10 Jun 2018

You have to prepare the project report by own according to your requirements or you may approach to private banks they will guide you to create a project report.

हमारे पौधौ के पत्ते ऊपर से जल रहे है इसका क्या कारण है इसका कोई इलाज है तो बताइए ?

(en)
Posted by
sangam (9518416031)
sangam
Haryana
--
Write Answer
Posted Date (10 Jun 2018 06:36 AM) Assigned Date (-)
Answered Date (10 Jun 2018 02:12 AM) Translated Date (06 Apr 2022 09:46 AM)

किस चीज़ के पौधे है और जल कैसे रहे है कृप्या पौधो की फोटो भेंजे और अपना स्वाल विस्तार से पूछे ताकि आपको इसके बारे में सारी जानकारी दी जाए

sir jhone vich carbodazime 50% Wp paun da fyada ki hai , iss vare dso ?

(en)
Posted by
Mandeep dhillon (7009004272)
Mandeep dhillon
Punjab
Tarn Taran
Write Answer
Posted Date (10 Jun 2018 06:24 AM) Assigned Date (-)
Answered Date (10 Jun 2018 01:05 AM) Translated Date (06 Apr 2022 09:46 AM)

Mandeep singh ji ihh ikk fungicide hunda hai . jdo jhona booja maarna shuru krda hai uss sme iss de upper dhabbe bnne shuru ho jande hnn ate neeche gaala shuru ho janda hai. uss sme iss di varto 400gm prati acre de hisaab nal kiti jandi hai. iss ton ilaava tuc thiophanate@300gm ja upl di saaf@500gm ja safilizer@500gm prati acre de hisaab nal vart skde ho.

ਸਰ ਘੀਆ , ਕਦੂ ਲੳਣਾ ਜਾਣਕਾਰੀ ਦਿੱਤੀ ਜਾਵੇ ਆਡੀਓ ਜਰੂਰ ਸਣੌ ?

(en)
Posted by
gurjant singh (9815397813)
gurjant singh
Punjab
Sangrur
Write Answer
Posted Date (10 Jun 2018 06:23 AM) Assigned Date (-)
Answered Date (10 Jun 2018 04:58 PM) Translated Date (06 Apr 2022 09:46 AM)

ਘਿਆ ਕੱਦੂ ਦੇ ਬਜਾਈ ਦਾ ਸਮਾਂ ਜੂਨ-ਜੁਲਾਈ ਹੈ I ਇਸਦੇ ਬੀਜ ਦੀ ਮਾਤਰਾ 2 ਕਿਲੋ ਬੀਜ ਪ੍ਰਤੀ ਏਕੜ ਹੈ I ਇਸਦੀ ਬਿਜਾਈ ਦਾ ਢੰਗ 2.0 ਤੋਂ 2.5 ਮੀਟਰ ਚੌੜੀਆਂ ਕਿਆਰੀਆਂ ਬਣਾਓ ਅਤੇ 45-60 ਸੈਂਟੀਮੀਟਰ ਦੀ ਵਿੱਥ ਤੇ ਕਿਆਰੀ ਦੇ ਦੋਹੀਂ ਪਾਸੀਂ ਬੀਜ ਬੀਜੋ ਪਹਿਲਾ ਪਾਣੀ ਬਿਜਾਈ ਤੋਂ ਫੌਰਨ ਬਾਅਦ ਲਾਓ ਫ਼ਸਲ ਨੂੰ ਥੋੜੇ-ਥੋੜੇ ਵਕਫ਼ੇ ਤੇ ਪਾਣੀ ਦੀ ਲੋੜ ਪੈਂਦੀ ਹੈ ਗਰਮ ਰੁੱਤ ਦੀ ਫ਼ਸਲ ਨੂੰ 6-7 ਦਿਨ ਦੇ ਵਕਫ਼ੇ ਤੇ ਪਾਣੀ ਦੀ ਲੋੜ ਹੈ ਜਦ ਕਿ ਬਰਸਾਤ ਵਿਚ ਪਾਣੀ ਦੀ ਲੋੜ ਬਹੁਤ ਘੱਟ ਹੁੰਦੀ ਹੈ ਕੁੱਲ 8-9 ਪਾਣੀਆਂ ਦੀ ਲੋੜ ਪੈਂਦੀ ਹੈ ਬੀਜਾਂ ਨੂੰ ਮਿੱਟੀ ਚੋਂ ਪੈਦਾ ਹੋਣ ਵਾਲੀਆਂ ਬਿਮਾਰੀਆਂ ਤੋਂ ਬਚਾਉਣ ਲਈ ਬੇਨਲੇਟ ਜਾਂ ਬਵਿਸਟਨ 2.5 ਗ੍ਰਾਮ ਨਾਲ ਪ੍ਰਤੀ ਕਿਲੋ ਬੀਜਾਂ ਨੂੰ ਸੋਧੋ

Answered Date (10 Jun 2018 10:08 PM) Translated Date (06 Apr 2022 09:47 AM)

ਸਰ ਦੱਸੋ