Punjab
Search
Sir agar buffalo fuhare ki tarah dudh deti hai to kya kre ?
(en)
isse potasium-iodied dwai deni suru kro, iss di 20 gram di packing hundi hai , rojana 7 gram deo atte injection V-5 nu 5ml tk lgwao , iss nu 1-1 din shad ke lgwao isde 3 tikke lgwao , iss nal farak paa jawega...
sir ji kheera bhindi te bangan laye a 4-4 patte ho gye Hun ode ch gypsum kive paugi k pani agge sut dyie ja gudayi kr k mitti nal layie?
(en)
Gypsum iss de vich hun na pao. jekar iss di varto krni chaunde ho tan ihh changi trah mitti de vich mix honi chaidi hai. iss di varto khet tyaar de sme krn te jyaada better rehndi hai. Hun gudaayi kr ke possible hai tan owe kro.
makki vaste artarazin 16 liter pani ch Kini Matra pa sakde ha ?
(en)
Maharashtra
atrazine di matra 16 litre pani ivch tuc 85 gram pa sakde ho .
ਵੀਰ ਜੀ ਅਸੀਂ ਨਾਭਾ ਸਰਕਾਰੀ ਸੰਸਥਾ ਦਾ ਸੀਮਨ ਰਖਾਉਨੇ ਆ ਆਪਣੀਆਂ ਮੱਝਾਂ ਦੇ ਕੀ ਨਾਭਾ ਸੈਟਰ ਦੇ ਬੁੱਲ ਵੀ Hldb ਜਾਂ Cirb ਵਾਗ ਚੰਗੇ milk line ਦੇ ਬੁੱਲ ਹਨ। ਮੈਨੂੰ ਕਿਸੇ ਨੇ ਕਿਹਾ ਸੀ ਕਿ ਅਸੀਂ ਵੀ ਪਿਛਲੇ ਸੱਤ ਅੱਠ ਸਾਲ ਤੋਂ ਨਾਭੇ ਦਾ ਸੀਮਨ ਵਰਤਦੇ ਸੀ। ਉਸਦਾ ਕਹਿਣਾ ਸੀ ਕਿ ਸਾਡੇ ਕੋਲ ਪਹਿਲਾਂ 15ਤੋ18ਲੀਟਰ ਦੁੱਧ ਦੇਣ ਵਾਲੀਆਂ ਮੱਝਾਂ ਸਨ । ਪਰ ਨਾਭੇ ਦੇ ਸੀਮਨ ਦੀਆਂ ਕੱਟੀਆਂ ਅੱਗੇ 8ਤੋ9ਲੀਟਰ ਦੁੱਧ ਹੀ ਦੇ ਰਹੀਆਂ ਹਨ ਤੁਹਾਡੇ ਕੀ ਵਿਚਾਰ ਹਨ। ਧੰਨਵਾਦ ?
(en)
ਇਹ ਗਲਤ ਧਾਰਨਾ ਹੈ ਨਾਭੇ ਦਾ ਸੀਮਨ ਵੀ ਵਧੀਆ ਹੈ ਜੋ ਦੁੱਧ ਦਾ ਉਤਪਾਦਨ ਦੀ ਗੱਲ ਹੈ ਉਹ ਕਈ ਗੱਲਾਂ ਤੇ ਨਿਰਭਰ ਕਰਦਾ ਹੈ ਜਿਵੇਂ ਖੁਰਾਕ ਤੇ ਸਾਂਭ-ਸੰਭਾਲ, ਮਾਂ ਦੀ ਨਸਲ ਤੇ ਉਤਪਾਦਨ ਤੇ ਕਈ ਵਾਰ ਇਨ-ਬਰੀਡਿੰਗ (ਪਸ਼ੂ ਦੇ ਪਿਤਾ ਜਾਂ ਭਰਾ ਦਾ ਟੀਕਾ ਭਰਵਾਉਣਾ) ਕਾਰਨ ਵੀ ਉਤਪਾਦਨ ਘੱਟ ਸਕਦਾ ਹੈ ਇਸ ਤੋਂ ਬਚਣ ਲਈ ਪਸ਼ੂ ਦਾ ਪੂਰਾ ਰਿਕਾਰਡ ਰੱਖਣਾ ਚਾਹੀਦਾ ਹੈ
sir ji eh kheere nu ki problem a ?
(en)
ihh leaf miner di bimaari hai. jis nu pattya da surangi keeda keha janda hai. iss di roktham de lyi fenazaquin@200ml prati acre de hisab nal spray kro.
sir ji pani laun to bd watta kaalia ho jandia ki problem a ?
(en)
iss de vich kuj beejya hoyea ja nahi. iss de vich beeji hoyi fasal nu paani lgaun ton baad v koi nuksaan hunda hai ja fir sirf vattan kaalia hi hundia hnn kirpa kr ke ihh dso
sir pakan wali makki di kehri kisam lgga skde hai ?
(en)
Maharashtra
Pkkavi makki de layi tuc hun PMH1 , PMH2 la sakde ho . Eh 90- 95 din laindi hai pakkan layi .
ਸਰ ਜੇਕਰ dap ਆਪਾ ਝੌਨੇ ਵਿਚ 27 kg ਵਰਤ ਦੇ ਹਾ ਅਗਰ dap ਦੀ ਥਾ ਸੁਪਰ (ssp) ਪਾਇਆ ਜਾਵੇ ਿੲਹ ਿਕਨਾ ਪਾਇਆ ਜਾਵੇਗਾ ?
(en)
Punjab
ਜੇਕਰ ਤੁਸੀ 27 ਕਿਲੋ ਡੀ ਏ ਪੀ ਨਹੀਂ ਪਾਉਂਦੇ ਤਾਂ ਤੁਸੀ ਉਸਦੀ ਜਗਾਹ 75 ਕਿਲੋ ਸਿੰਗਲਸੁਪਰਫੋਸਫੇਟ ਆਖਰੀ ਕੱਦੂ ਕਰਨ ਤੋਂ ਪਹਿਲਾਂ ਪਾ ਸਕਦੇ ਹੋ
Sir vitmor - h liquid and cargil t20 feed purchase krni c ki tuhade ton miljugi ?
(en)
Punjab
tuci Vitamor-H kisse v medical store to laa skde ho, jithe pashua diya dwaia mildia hai, atte cargil di fedd tuci kisse v feed dealer to aa skde ho, jekar uss kol nhi milldi hai tan tuci speacial v mnngwa skde ho, uthho tuhanu mill jawgi, bakki sade walo famers nu information diti jndi hai assi koi prouct di sale nhi krde , ehh tuci apni market vicho he laa skde ho...
ਸਰ ਪਨੀਰੀ ਉੱਪਰ ਸਲਫਰ ਦੀ ਸਪਰੇ ਦਾ ਕੀ ਅਸਰ ਹੋਵੇਗਾ ?
(en)
Maharashtra
ਸਲਫ਼ਰ ਇਕ ਤਰਾਂ ਦੇ fungicide ਦਾ ਕੰਮ ਕਰਦਾ ਹੈ ਜਿਸਦੀ ਜ਼ਿਆਦਾ ਲੋੜ ਨਹੀਂ ਪੈਂਦੀ ਪਨੀਰੀ ਵਿਚ ਜੇਕਰ ਇਸਦੇ ਪੱਤਿਆਂ ਦੇ ਸਿਰਿਆ ਤੋਂ ਪੀਲੇ ਪੈ ਰਹੇ ਹਨ ਤਾ ਇਸ ਦੇ ਵਿਚ ਲੋਹੇ ਦੀ ਘਾਟ ਆ ਰਹੀ ਹੈ ਇਸਦੀ ਰੋਕਥਾਮ ਦੇ ਲਈ 1ਕਿੱਲੋ ferrous sulphate ਨੂੰ 150 ਲਿਟਰ ਪਾਣੀ ਵਿਚ ਮਿਲਾ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ ਇਸ ਤੋਂ ਇਲਾਵਾ ਜੇਕਰ ਗਰੋਥ ਘਟ ਹੋਈ ਹੈ ਤਾ ਨੀਚੇ ਵਾਲੇ ਪੱਤੇ ਹਲਕਾ ਪੀਲਾਪਨ ਦਿਖਾ ਰਹੇ ਹਨ ਤਾ ਇਸ ਦੇ ਵਿਚ ਯੂਰੀਆ @3 ਕਿੱਲੋ ਪ੍ਰਤੀ ਕਨਾਲ ਦੇ ਹਿਸਾਬ ਨਾਲ ਛੱਟਾ ਦਿਓ
ਜੀ ਨਰਮੇ di ਬਿਜਾਈ nu 32 din ho gye pani la ta ae es ਤੋ bad ਨਰਮੇ ਲਈ ki vrtiye ate kine dina te ਵਰਤੀਏ koi fertiliser pesticides kine ਦਿਨਾਂ tk kehdi te kive ਵਰਤੀਏ puri jankari devo ji ?
(en)
Narme de vich total 130 kg urea paayi jandi hai. Iss ton ilaava iss de vich 27 kg DAP ja SSP@75kg prati acre de hisaab nal pa skde ho. DAP ate SSP de vicho tuc kise v ikk di varto kr skde ho. Urea nu 3 hissya de vich vand ke pauna hai. Pehli urea pehle pani de nal 50 kg prati acre de hisaab nal pauni hai. Uss sme tuc zinc v nal mila ke shitta de skde ho. Jekar DAP di varto bijaayi de sme ja bijaayi ton pehla vaahn tyaar krde sme nahi kiti hai tan jdo pehle paani ton baad narma 1ft-1.5ft tak da ho jawe uss sme iss nu drill machine de naal narme de vichale siyaada de vich beej deo.
Punjab
ਇਸ ਤੋ agla stup ki hai ਜੀ
Punjab
Thank u ji
is varto kis lai kiti jandi a te dose kini he ge per Acre ?
(en)
Punjab
Ehe insecticide de tor te istemal kita janda hai .Isda istemal hopper de hamle toh jhone ate cotton di fasal nu bchaun layi kita janda hai.tuci isdi spray @180-200ml nu 200 ltr pani ch mila ke prti acre ch spray kar sakde ho.
1509 di pneeri 10 Dina di aa vta kolo pelli pen lag gyi Ki ilaz kita jave g ?
(en)
Punjab
Jekar iss de patte sireya ton peele pai rahe han tan is de vich lohe di ghat a rahi is di roktham de layi 1 killo ferrous sulphate nu 150 litre pani de nal mila ke prati acre de spray karo. Is to ilava Jekar growth ghat hoyi ate neeche wale patte halka peelapan dikha rhe han ta is de vich urea@ 3 killo 3 kg prati knal de hisab nal shatta deo
sir paniri vich pathia di spray krni hai, iss vare dso ?
(en)
Haryana
han ji iss di paneeri te growth de lyi spray kiti ja skdi hai. iss da koi nuksaan nahi hai ihh ikk growth promoter hi hai.
1509 ਜੀਰੀ ਦੀ ਪੋਦ ਦਾ ਸਮਾ ਕੀ ਹੇ ਜੀ ?
(en)
Punjab
1509 ਦੀ ਪੋੱਦ ਦੀ ਬਿਜਾਈ ਜੂਨ ਦੇ ਦੂਜੇ ਪੰਦਰਵਾੜੇ ਵਿਚ ਕਰ ਸਕਦੇ ਹੋ
Saahiwal cow ke badhiya siman daso ?
(en)
Punjab
ਤੁਸੀ ਸਾਹੀਵਾਲ ਦਾ ਵਧਿਆ ਸੀਮਨ ਨਾਭਾ ਸੀਮਨ ਫਾਰਮ ਤੋਂ ਲੈ ਸਕਦੇ ਹੋ , ਉਸ ਸੀਮਨ ਉਪਰ ਬੁੱਲ ਦਾ ਨਾਮ ਅਤੇ ਉਸਦਾ ਨੰਬਰ ਹੁੰਦਾ ਹੈ ਉਥੋਂ ਸਾਹੀਵਾਲ ਨਸਲ ਦੇ ਵਧਿਆ ਸੀਮਨ ਮਿਲਦੇ ਹੈ
tameto ki versatile ?
(en)
Maharashtra
kirpa kar ke apna swaal vistar naal pucho taan jo tuhanu usda shi jwaab dita ja sake.
eha Hun DSO g kini pure a g ?
(en)
Punjab
hanji ehh vashi 75 % tak HF nasal hai...
ਨਰਮੇ ਵਿਚ ਨਦੀਨ ਰੋਂਕਨ ਲਈ ਕਿਹੜੀ ਸਪਰੇ best ਹੈ ?
(en)
Punjab
ਨਰਮੇ ਦੀ ਬਿਜਾਈ ਕਰਨ ਤੋਂ ਪਹਿਲਾਂ ਖੇਤ ਨੂੰ ਚੰਗੀ ਤਰ੍ਹਾਂ ਵਾਹੋ ਵਹਾਈ ਤੋਂ ਬਾਅਦ 1 ਲੀਟਰ ਸਟੰਪ(ਪੈਂਡੀਮੈਥਾਲਿਨ) ਜਾਂ 800 ਮਿ.ਲੀ. ਬਸਾਲਿਨ ਨੂੰ 150 ਲੀਟਰ ਪਾਣੀ ਵਿੱਚ ਪਾ ਕੇ ਸਪਰੇਅ ਪੰਪ ਨਾਲ ਖਾਲੀ ਖੇਤ ਵਿੱਚ ਸਪਰੇਅ ਕਰੋ ਅਤੇ ਬਾਅਦ ਵਿੱਚ ਸੁਹਾਗਾ ਮਾਰ ਦਿਓ ਸਪਰੇਅ ਕਰਨ ਤੋਂ ਤੁਰੰਤ ਬਾਅਦ ਬਿਜਾਈ ਨਾ ਕਰੋ, ਕਿਉਂਕਿ ਇਹ ਬਾਅਦ ਵਿੱਚ ਬੀਜਾਂ ਨੂੰ ਨੁਕਸਾਨ ਪਹੁੰਚਾਉਂਦੀ ਹੈ ਇਸ ਲਈ 1-2 ਦਿਨ ਪਹਿਲਾਂ ਇਸਦੀ ਸਪਰੇਅ ਕਰੋ ਇਸ ਨਾਲ ਨਦੀਨਾਂ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ
what is cropping pattern ?
(en)
Punjab
It is the pattern of crops for a given piece of land or cropping pattern means the proportion of area under various crops at a point of time in a unit area or it indicated the yearly sequence and spatial arrangements of crops and follows in an area.
Panneei peels Pai tahi hai te suk tahi ehda koi halll dsya jawe ?
(en)
Punjab
ekar iss de patte sireya ton peele pai rahe han tan is de vich lohe di ghat a rahi is di roktham de layi 1 killo ferrous sulphate nu 150 litre pani de nal mila ke prati acre de spray karo. Is to ilava Jekar growth ghat hoyi ate neeche wale patte halka peelapan dikha rhe han ta is de vich urea@ 3 killo 3 kg prati knal de hisab nal shatta deo.
bhindi de vich is samsea Da gal daso ji is uper 2 spreha Karen chuke ha ji malation 50%ec te 5din bad Bayer di alanto koi aser nai hoea ji koi gal daso ji ?
(en)
Maharashtra
Kirpa karke aapna swal vistar nal pucho k bhindi vich ki smasya hai te usdi photo bhejo ta jo tuhanu is bare poori jankari diti ja sake.
sir ehh nibmu vare janakri deo ?
(en)
Punjab
Isdi bimari da naam Fruit Cracking hai jisda karn jaada paani launa ja fir lamme same takk pani na launa te fir baad ch jaada paani launa hunda hai.Isdi roktham layi tuci thoda thoda paani lao jaada paani di vertoh na kro.
ਝੋਨੇ ਵਿਚ ਡੀ ਏ ਪੀ ਜਾ ਸੁਪਰ ਰੇਹ ਦੀ ਕਿਨੀ ਵਰਤੋ ਕਰ ਸਕਦੇ ਜੀ ?
(en)
Punjab
ਰਸਾਇਣਕ ਖਾਦਾਂ ਦੀ ਵਰਤੋਂ ਮਿਟੀ ਪਰਖ ਰਿਪੋਰਟ ਦੇ ਅਧਾਰ ਤੇ ਕਰੋ ਜੇਕਰ ਜਮੀਨ ਵਿਚ ਫਾਸਫੋਰਸ ਦੀ ਕਮੀ ਹੋਵੇ ਤਾਂ ਤੁਸੀ 27 ਕਿਲੋ ਡੀ ਏ ਪੀ ਜਾਂ 75 ਕਿਲੋ ਸਿੰਗਲਸੁਪਰਫੋਸਫੇਟ ਆਖਰੀ ਕੱਦੂ ਕਰਨ ਤੋਂ ਪਹਿਲਾਂ ਪਾ ਸਕਦੇ ਹੋ ਜੇਕਰ 27 ਕਿਲੋ ਡੀ ਏ ਪੀ ਪਾਇਆ ਹੋਵੇ ਤਾਂ 10 ਕਿਲੋ ਯੂਰੀਆ ਘਟਾ ਦਿਓ
sir ji sat shri akal,,ਅਸੀ ਝੋਨੇ ਦੀ ਸਿਦੀ ਵਿਜਾਈ 14,16,18ਮੲੀ ਨੂੰ ਕੀਤੀ ਹੈ।ਉਸ ਦੀ ਕਿਸ ਤਰਾ ਚੰਗੀ ਸੰਭਾਲ ਕੀਤੀ ਜਾਵੇ ਅਤੇ ਉਸ ਵਿੱਚ ਪਾਣੀ,ਰੇਅ,ਸਪਰੇਅ ਅਤੇ ਦਵਾਈਆ ਦੀ ਵਰਤੋ ਕਿਸ ਤਰਾ ਕੀਤੀ ਜਾਵੇ ਇਸ ਦੀ ਜਾਣਕਾਰੀ ਪੁਰੀ ਡਟੇਲ ਵਿੱਚ ਦੱਸੋ ਜੀ।ਤਾ ਕੀ ਸਾਨੂੰ ਇਸ ਦਾ ਚੰਗਾ ਲਾਭ ਮਿਲ ਸਕੇ ।ਇਸ ਵਾਰ ਅਸੀ 6ਏਕੜ ਵਿਜਾਈ ਕੀਤੀ ਹੈ ਜੀ।।।।।ਧੰਨਵਾਦ ਜੀ।।।।।
(en)
Maharashtra
ਝੋਨੇ ਵਿਚ ਨਦੀਨਾਂ ਦੀ ਰੋਕਥਾਮ ਦੇ ਲਈ ਬਿਜਾਈ ਤੋਂ 20-25 ਦਿਨ ਬਾਦ ਜਦੋ ਫ਼ਸਲ ਨੂੰ ਸਵਾਕ ਹੋਣ ਤਾ nomnigold ,macho10 EC @100 ml ਅਤੇ ਨਦੀਨ ਹੋ ਜਾਣ ਤਾ 16gm segment 50 DF /ਏਕੜ ਨੂੰ 150 ਲਿਟਰ ਪਾਣੀ ਵਿਚ ਮਿਲਾ ਕੇ ਛਿੜਕਾਵ ਕਰੋ ਸਿੰਚਾਯੀ :- ਜੇਕਰ ਝੋਨੇ ਦੀ ਸਿੱਧੀ ਬਿਜਾਈ ਕੀਤੀ ਹੈ ਤਾ ਜਮੀਨ ਦੀ ਕਿਸਮ ਦੇ ਅਧਾਰ ਤੇ ਦਿਨ ਦੇ ਫਾਸਲੇ ਤੇ ਪਾਣੀ ਲਾਓ ਖਾਦਾਂ ਦੀ ਵਰਤੋਂ ਲਈ ਤੁਸੀ 130 ਕਿੱਲੋ ਯੂਰੀਆ ਨੂੰ ਤਿੰਨ ਬਰਾਬਰ ਹਿੱਸਿਆਂ ਵਿਚ ਵੰਡ ਕੇ 2,5ਅਤੇ 9 ਹਫਤਿਆਂ ਬਾਅਦ ਛੱਟੇ ਨਾਲ ਪਾਓ ਫਾਸਫੋਰਸ ਅਤੇ ਪੋਟਾਸ਼ ਤੱਤ ਦੀ ਵਰਤੋਂ ਤਾ ਕਰੋ ਜੇਕਰ ਮਿੱਟੀ ਦੀ ਪਰਖ ਦੇ ਅਧਾਰ ਤੇ ਹਨ ਤੱਤਾਂ ਦੀ ਘਾਟ ਹੋਵੇ ਜੇਕਰ ਪਿੱਛੇ ਬੀਜੀ ਗਯੀ ਕਣਕ ਨੂੰ ਫਾਸਫੋਰਸ ਦੀ ਸਿਫਾਰਿਸ਼ ਕੀਤੀ ਮਾਤਰਾ ਪਾਈ ਗਈ ਹੋਏ ਤਾ ਸਿਧੇ ਬੀਜੇ ਝੋਨੇ ਨੂੰ ਫਾਸਫੋਰਸ ਪਾਉਣ ਦੀ ਲੋੜ ਨਹੀਂ
asi knk vich 50 kg dap pae c.... ki hun nrme vich dap beejn di lod hai
Maharashtra
e kar tuci kanak vich safarish kiti hoi DAP di matra paayi hai taan tuhanu narme vich DAP paun di jrurt nhi hai.
How to make spray with old goat on green fodder ?
(en)
Maharashtra
please ask your question properly so that we can give you better resolution .
Maharashtra
For making spray from cow dung you need 15-18 cow dung cakes in 50 litre of water in a tub and leave it for 4 days .after 4 days the water will remain 25-30 litre and you can mix it with 150 ml of water and spray on one acre. keep the solution in a shady place and cover the tub from the day first.
ਵੀਰ ਜੀ ਸੋਡੀਅਮ, ਫਾਸਫੋਰਸ ਅਤੇ ਪੋਟਾਸ਼ੀਅਮ ਨਾਈਟ੍ਰੋਜਨ ਇਹ ਅਲੱਗ _ਅਲੱਗ ਪੈਕਿੰਗ ਵਿਚ ਆਉਂਦੀਆਂ ਹਨ ਜਾ ਕਿਸੇ ਖਾਦ ਵਿਚ ਇਹ ਤੱਤ ਹੁੰਦੇ ਹਨ। ਅਤੇ ਲਗਭਗ ਕਿੰਨੇ ਤਰ੍ਹਾਂ ਦੀਆ ਖਾਂਦਾ ਹੁੰਦੀਆਂ ਹਨ ਧੰਨਵਾਦ?
(en)
NPK vakh vakh form de vich aundi hai. jiwe ki 191919, 202020, 181818, 171717, 130045, 005234, 123216 etc. har ik di maatra alag alag hundi hai. ihh jyadatar 1kg di packing de vich aundi hai. jo 123216 hai ihh 50 kg di packing de vich aundi hai.
ਵੀਰ ਜੀ ਝੋਨੇ ਦੀ ਪਰਮਲ ਵਿਚ ਕਿਹੜੀਆਂ_ ਕਿਹੜੀਆਂ ਕਿਸਮਾਂ ਆਉਂਦੀਆ ਹਨ । ਅਤੇ ਬਾਸਮਤੀ ਵਿਚ ਕਿਹੜੀਆਂ_ਕਿਹੜੀਆ ਕਿਸਮਾਂ ਆਉਂਦੀਆ ਹਨ ਕੀ ਇਹਨਾਂ ਦੋਨਾਂ ਦੇ ਅਧਾਰ ਤੇ ਸਾਰੀਆ ਕਿਸਮਾ ਨੂੰ ਵੰਡਿਆ ਗਿਆ ਹੈ। ਧੰਨਵਾਦ ?
(en)
ਇਹਨਾਂ ਕਿਸਮਾਂ ਵਿੱਚੋ ਤੁਸੀ ਕੋਈ ਵੀ ਕਿਸਮ ਲਗਾ ਸਕਦੇਂ ਹੋ ਇਹ ਸਾਰੀਆ ਕਿਸਮਾਂ ਦਾ ਝਾੜ ਵਧੀਆ ਹੈ ,PR 113: ਇਹ 142 ਦਿਨਾਂ ਵਿੱਚ ਪੱਕ ਜਾਂਦੀ ਹੈ I ਇਸ ਦੀ ਔਸਤਨ ਪੈਦਾਵਾਰ 28 ਕੁਇੰਟਲ ਪ੍ਰਤੀ ਏਕੜ ਹੈ I, PR 111: ਇਹ 135 ਦਿਨਾਂ ਵਿੱਚ ਪੱਕ ਜਾਂਦੀ ਹੈ I ਇਸ ਦੀ ਔਸਤਨ ਪੈਦਾਵਾਰ 27 ਕੁਇੰਟਲ ਪ੍ਰਤੀ ਏਕੜ ਹੈ I ,PR 114: ਇਹ 145 ਦਿਨਾਂ ਵਿੱਚ ਪੱਕ ਜਾਂਦੀ ਹੈ Iਇਸ ਦੀ ਔਸਤਨ ਪੈਦਾਵਾਰ 27.5 ਕੁਇੰਟਲ ਪ੍ਰਤੀ ਏਕੜ ਹੈ I,PR 121:ਇਹ 140 ਦਿਨਾਂ ਵਿਚ ਪੱਕ ਕੇ ਤਿਆਰ ਹੋ ਜਾਂਦੀ ਹੈ I ਇਸ ਦੀ ਔਸਤਨ ਪੈਦਾਵਾਰ 30.5 ਕੁਇੰਟਲ ਪ੍ਰਤੀ ਏਕੜ ਹੁੰਦੀ ਹੈ I,PR 122:ਇਹ 147 ਦਿਨਾਂ ਵਿਚ ਪੱਕ ਕੇ ਤਿਆਰ ਹੋ ਜਾਂਦੀ ਹੈ I ਇਸ ਦੀ ਔਸਤਨ ਪੈਦਾਵਾਰ 31.5 ਕੁਇੰਟਲ ਪ੍ਰਤੀ ਏਕੜ ਹੁੰਦੀ ਹੈ I,PR 123: ਇਸ ਦੀ ਔਸਤਨ ਪੈਦਾਵਾਰ 29 ਕੁਇੰਟਲ ਪ੍ਰਤੀ ਏਕੜ ਹੁੰਦੀ ਹੈ I,PR 120:ਇਹ 132 ਦਿਨਾਂ ਵਿਚ ਪੱਕ ਦੇ ਤਿਆਰ ਹੋ ਜਾਂਦੀ ਹੈ ਇਸ ਦੀ ਔਸਤਨ ਪੈਦਾਵਾਰ 28.5 ਕੁਇੰਟਲ ਪ੍ਰਤੀ ਏਕੜ ਹੁੰਦੀ ਹੈ I,PR 126: ਇਹ ਕਿਸਮ ਪੰਜਾਬ ਵਿਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋ ਤਿਆਰ ਆਮ ਕਾਸ਼ਤ ਕਿਸਮ ਹੈ ਇਹ ਜਲਦੀ ਪੱਕਣ ਵਾਲੀ ਕਿਸਮ ਹੈ ਜੋ ਕਿ 123 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ ਇਸ ਦੀ ਔਸਤਨ ਪੈਦਾਵਾਰ 30 ਕੁਇੰਟਲ ਪ੍ਰਤੀ ਏਕੜ ਹੁੰਦੀ ਹੈ I BASMATI KISMA: Punjab Basmati 3: ਇਹ ਕਿਸਮ ਪੀ ਏ ਯੂ ਲੁਧਿਆਣਾ ਵੱਲੋਂ ਤਿਆਰ ਕੀਤੀ ਗਈ ਹੈ ਇਸਦਾ ਔਸਤਨ ਝਾੜ 16 ਕੁਇੰਟਲ ਪ੍ਰਤੀ ਏਕੜ ਹੈ ,ਪੰਜਾਬ ਬਾਸਮਤੀ 4: ਇਹ ਇੱਕ ਉੱਚ ਝਾੜ ਕਿਸਮ ਦੇ ਹੈ ਜਿਸ ਦੀ ਲੰਬਾਈ 96cm ਹੁੰਦੀ ਹੈ ਇਹ ਕਿਸਮ 146 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ ਇਸ ਦੀ ਔਸਤਨ ਪੈਦਾਵਾਰ 17 ਕੁਇੰਟਲ ਪ੍ਰਤੀ ਏਕੜ ਹੁੰਦੀ ਹੈ ,ਪੰਜਾਬ ਬਾਸਮਤੀ 5: ਇਹ ਵੀ ਇੱਕ ਉੱਚ ਝਾੜ ਕਿਸਮ ਦੇ ਹੈ ਇਸਦੀ ਔਸਤਨ ਪੈਦਾਵਾਰ 15 ਕੁਇੰਟਲ ਪ੍ਰਤੀ ਏਕੜ ਹੁੰਦੀ ਹੈ I ਇਹ ਕਿਸਮ 137 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ ,Pusa Punjab Basmati 1509: ਇਹ ਜਲਦੀ ਪੱਕਣ ਵਾਲੀ ਕਿਸਮ ਹੈ ਜੋ ਕਿ 120 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ ਇਸਦਾ ਔਸਤਨ ਝਾੜ 15.7 ਕੁਇੰਟਲ ਪ੍ਰਤੀ ਏਕੜ ਹੈ ,Pusa Basmati 1121: ਇਹ ਕਿਸਮ 137 ਦਿਨਾਂ ਵਿੱਚ ਪੱਕ ਕੇ ਕਟਾਈ ਲਈ ਤਿਆਰ ਹੋ ਜਾਂਦੀ ਹੈ ਇਸਦਾ ਔਸਤਨ ਝਾੜ 13.7 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ Pusa 44: ਇਸਦਾ ਔਸਤਨ ਝਾੜ 32-35 ਕੁਇੰਟਲ ਪ੍ਰਤੀ ਏਕੜ ਹੈI
1 acer vich kini gypsum pani chi de ae ?
(en)
Punjab
gypsum tuc sartaj company di pao. ihh ikk acre di 1 qtl paindi hai. jdo khet di tyaari kr rhe hunde ho tan tuc iss nu khet de vich shitta de ke khet nu vaah deo ate baad de vich fasal beejo.
sir dosari gypsum bare daso
Punjab
gypsum ik acre vich 1qtl hi vrti jndi hai ji.
Punjab
kirpa karke ehe dso ki tuci kis gypsum baare jankari laina chaunde ho ji.
ਨਰਮੇ ਦੇ ਪੱਤੇ ਜੜਾਂ ਵਿੱਚੌਂ ਇਸ ਤਰਾਂ ਹੋ ਰਹੇ ਨੇ ਕਾਰਨ ਕੀ ਹੈ ?
(en)
iss de pattya de upper dhaaria bnn rhia hnn ja hor koi smasya aa rhi hai kirpa kr ke vistaar nal dso
Punjab
dharia nahi ji patte mach rahe ne g
13 ਦਿਨ ਦਿਨ ਕੱਟਾ ਜੀ ਪੀਲਾ ਤੇ ਹਰਾ ਜਾਲੇ ਵਾਲਾ ਗੋਹਾ ਕਰਦਾ ਦੋ ਦੋ ਮਿਟ ਬਾਅਦ, ਪੀਦਾ ਦੁਧ ਹੀ ਹੈ, ਕੀੜੇਆ ਦੀ ਦਵਾੲੀ ਵੀ ਪਿਲਾੲੀ ,,albomar, 10ml ਦਿੱਤੀ ਸੀ 8ਦਿਨ ਦੇ ਨੂ, ੲਿਲਾਜ ਦੱਸੋ ?
(en)
ਉਸ ਨੂੰ Tablet Banminth fort ਦੀਆਂ ਦੋ ਗੋਲੀਆਂ ਲਉ ਤੇ ਇਕ ਗੋਲੀ ਰੋਜ ਦਿਉ Bolus Oxytetracycline ਦੀਆਂ 4 ਲਉ ਤੇ ਇਕ - ਇਕ ਗੋਲੀ ਸਵੇਰੇ ਸ਼ਾਮ ਦਿਉ ਉਸ ਨੂੰ 20ਗ੍ਰਾਮ ਸਰੋੰ ਦਾ ਤੇਲ ਅਤੇ 100 ਗ੍ਰਾਮ ਲੱਸੀ ਅੱਦਾ ਚਮਚ ਹਲਦੀ ਪਾ ਕੇ ਦਿਉ
Punjab
Thanks ji
बचछी 1 साल के लगभग है बढवार नही कर रही किड़ो कि गोली भी दी है 10दिन पहले ?
(en)
Punjab
इसे कारगिल की hifer dry फीड देनी शुरू करें और साथ ही Intas कंपनी का Calf plan देना शुरू करे इसकी 3 किलो की पैकिंग होती है रोजाना 100 ग्राम देना है
sis/mam ਪਲੇਠੇ ਦੀ ਵੇਲ,ਟਮਟਰਤੇ ਖਰਬੂਜ਼ੇ ਸੁੱਕ ਰਹੇ ਨੇ ?
(en)
Maharashtra
ਇਹ ਜ਼ਿਆਦਾ ਗਰਮੀ ਅਤੇ ਲੋ ਦੇ ਕਾਰਨ ਸੁੱਕ ਰਹੇ ਹਨ ਇਹਨਾਂ ਨੂੰ ਸੂਰਜ ਡੁੱਬਣ ਤੋਂ ਬਾਅਦ ਪਾਣੀ ਲਾਓ ਅਤੇ M-45@400 ਗ੍ਰਾਮ ਨੂੰ 150 ਲਿਟਰ ਪਾਣੀ ਵਿਚ ਮਿਲਾ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ
HF cow layi vadiya seeman dso ji ?
(en)
Punjab
Hf da vdia seman lenn lyi tuci apna illake de sarkari doctor nal sampark krr skde ho, uthe tuahnu isda vdia seman mill jawga, unna koll vdia seman aaya hunda hai tuci unna nal gl krr skde ho...
ਮੇਰੀ ਗਾਂ ਜੁਗਾਲੀ ਕਰਦੇ ਸਮੇਂ ਤਕਰੀਬਨ ਇਕ ਦੋ ਕਿਲੋ ਪੱਠੇ ਮੂੰਹ ਰਾਹੀਂ ਬਾਹਰ ਕੱਢ ਦਿੰਦੀ ਹੈ ਕੀ ਕਾਰਨ ਹੋ ਸਕਦਾ ਹੈ ?
(en)
ਉਸ ਦੀਆਂ ਜਾੜਾ ਵਧੀਆ ਹੋ ਸਕਦੀਆਂ ਹਨ ਜਾਂ ਜਾੜਾ ਵਿਚ ਕੁਛ ਫਸਿਆ ਹੋਇਆ ਹੈ ਇਸ ਦੇ ਇਲਾਜ ਲਈ ਸਿਵਲ ਹਸਪਤਾਲ ਜਾਂ ਫਿਰ ਪੋਲੀਕਲੀਨਕ ਦੇ ਡਾਕਟਰ ਨਾਲ ਸੰਪਰਕ ਕੀਤਾ ਜਾਵੇ
HF cow layi vadiya seems dso hi ?
(en)
ABS Da Endeavour or Terminator or Imported Denmark
sir january nu 60 dina to v baha Sakde hai ?
(en)
Bhajan singh ji apna swaal vistaar nal pucho tuc kis di gal kr rhe ho.
navroop sir cow nu mook lagi hai par mook wich khoon sisre ban ke aaa reha hai koi hal ja gareloo nuskha dasso ?
(en)
Rajasthan
tuci uss nu 250 gram saro da oil atte 250 gram haldi nu milla ke feed vich mix krke dena suru kro , iss nal farak paa jawega...
Sir aap ne mere swal ka jwab nhi diya ?
(en)
Punjab
tuhade sare swala de jwab dite jaa chukke hai tuci apne sara swala de jwab check kr skde ho..
main apne gane ke khet main ab coragen dhal skta hu kya or kya yah time sahi h dhalne ka ?
(en)
Maharashtra
Coragen ek keetnashak hai jiska istemal aap tab kar sakte hai jab aapke khet men aapko koi keet ka prabhav dikhayi de rha ho.
sir ham apne ket par mediational paudhon ki organic kheti karna chahta hun iske liye hamen registration karvana padega wo bhi kahan puri jaankari batayen ?
(en)
Punjab
Medicinal plants ki kheti karne or uske liye registration ki jankari ke liye aap apne nazdiki KVK mein Horticulture department se samprak kare voh aapko iss sambandi puri jankari vistar mein dege
sir ji cow 2nd time soon wali hai 20 rehnde hn pishle var usda ik than vicho chichre aun lage c treatment kar nal think ho gya hun us than vich milk ghat a Riha hai koi medicine dso ?
(en)
Os nu powder Immunity da ek pudi rojana deo Liquid Mastacin plus 10-10 bunda rojana swere shame deo ji soon to turant bahad Powder Gluco milk 1kg 100-100gm swere shame te powder milk out 300gm 2-2 chamach swere shame deo ji
sir jantar nu kine feet hon te bahona chaida ha ji ?
(en)
Maharashtra
Jantar nu tuci 3-4 feet haun te vaah sakde ho.
ghat tou ghat 30-45 din da
Sir Uttar Pradesh me pig farming ki trening kaha par hoti hai?
(en)
Punjab
Pig Farming ki training ki jankari aap apne nazdiki KVK se ley sakte hai.
Sir jhone vich hoshi ja progibb paun da koi benefit hovega dona vicho thik kehri rahugi ?
(en)
Punjab
hoshi ate progibb dono he somitomo company de product hann. , donaa da kam be iko jhiya hai . eh fasl di vadia growth ate yield vdaun vich mdad krde hn. jekr tuc jhone vich hoshi di vrto krde ho tan isdi pehli spray jhona lgaun ton 25-30 din baad krni chahi di hai ate duji spray 40-50 din baad krni chahi di hai. is sme is nu krn da jayda fyda hunda hai.
ਸਰਜੀ ਕੱਦੂ ਛੋਟੇ ਛੋਟੇ ਹੀ ਗਲ ਜਾਦੇ ਨੇ ਕੋਈ ਘਰੇਲੂ ਇਲਾਜ ਦੱਸੋ ?
(en)
iss de upper khatti lassi 4 ltr prati acre de hisaab nal 100ltr pani de vich mila ke spray kro. iss ton baad 500gm haldi prati acre di lassi di spray ton 4 dina baad spray kro.
Kaddo tak answer mil jau gi ?
(en)
Punjab
tuhade sare swala de jwabb dite jaa chukke hai , tuci apne swala de answer check kr skde ho...
sir g, main 202 jhone di variety laoni aa.. iss wich ki ki paona chahida hai, kina reo, Kad kad paona. Naal Hor ki pauna. puri jankari deo sir g ?
(en)
Haryana
iss de vich urea@110kg ate DAP jekar kanak de vich nahi paayi hai tan 27 kg DAP prati acre de hisaab nal shitta de skde ho. iss ton ilava 20 kg potash prati acre de hisaab nal paa skde ho. urea nu 3 hisaaya de vich vand ke pauna hunda hai. pehli urea 18 dina te pauni hai.
please give me one solution about my buffalo.its major problem in my buffalo. dir mera kol buffalo wa ohda thanna vich gathha na ta dudd mokka blood vi nal onda jdo dudd chonna wa ?
(en)
Os nu Injection Amoxkind CV 4.5gm Injection C.R.B 30ml Injection Zackshot 20ml Injection Vitamin K 1ml x 15 eh tritment 3 din lao Powder TMK 50 gm rojana 4 din deo
ਸਰ ਜੀ ਕॅਟੀ 2 ਸਾਲ ਦੀ ੳੁਸਨੂ ਫੋਸ ਦਾ ਬੰਨ ਪੈ ਨੂੰ 7 िਦਨ ਹੋ ਗਏ ਹਨ ਕੋਈ ਇਲਾਜ ਦਸੋ ਸਰ ਬਹੁਤ ਇਲਾਜ ਕਰਾਇਅਾ ਕੋਈ ਫਰਕ ਨਹੀ िਪਅਾ ?
(en)
Punjab
ਤੁਸੀ ਕੱਟੀ ਨੂੰ Impackto mec 200 ਗ੍ਰਾਮ ਨੂੰ 1 ਲਿਟਰ ਪਾਣੀ ਵਿਚ ਘੋਲ ਕੇ ਗਰਮ ਕਰੋ , ਜੱਦੋ ਪਾਣੀ ਅੱਧਾ ਰਹਿ ਜਾਵੇ ਫਿਰ ਇਸ ਨੂੰ ਠੰਡਾ ਕਰਕੇ ਕੱਟੀ ਨੂੰ ਪਿਲਾ ਦਿਓ , ਇਸਦੇ ਨਾਲ ਉਸ ਨੂੰ Tonkakind ਪਾਊਡਰ ਦੇਣਾ ਸ਼ੁਰੂ ਕਰੋ , ਇਸਦੀ 125 ਗ੍ਰਾਮ ਦੀ ਪੈਕਿੰਗ ਹੁੰਦੀ ਹੈ ਇਸ ਨੂੰ ਅੱਧਾ ਅੱਧਾ ਕਰਕੇ 2 ਦਿਨਾਂ ਵਿਚ ਦਿਓ , ਇਸ ਨਾਲ ਫਰਕ ਪੈ ਜਾਵੇਗਾ
ਮਿਟੀ ਚੈਕ ਕਰਨ ਲੲੀ ਵਹੀ ਹੋੲੀ ਜਮੀਨ ਵਿਚੋ ਸੇਪਲ ਲੇ ਸਕਦੇ ਹਾ ?
(en)
han ji vaahi hoyi jameen de vicho tuc sample lai skde ho par iss de vich fasal di bijaayi ton pehla koi reh jaa khaad nahi paayi honi chaidi hai.
Rajasthan
मिट्टी का नमूना जमीन में चार अलग अलग जगह से (500 ग्राम हर गड्ढे से) गड्ढे की गहराई 0-15 सेमि रखे और चारो नमूनों को साथ मिलाकर अब इस 2किलो मिट्टी से संयुक्त नमूना 500 ग्राम ले ले और नजदीकी कृषि विज्ञान केंद्र पर ले जाये
paneeri Kinney time di khet ch laggni chahidi aa ?
(en)
Punjab
25-30 ਦਿਨ ਦੀ ਪਨੀਰੀ ਨੂੰ ਤੁਸੀ ਮੁੱਖ ਖੇਤ ਵਿਚ ਲਗਾ ਸਕਦੇ ਹੋ
sir piniri is tara ho rahi aa pr147 hai ?
(en)
Maharashtra
Jekar iss de patte sireya ton peele pai rahe han tan is de vich lohe di ghat a rahi hai is di roktham de layi 1 killo ferrous sulphate nu 150 litre pani de nal mila ke prati acre te spray karo. Is to ilava Jekar growth ghat hoyi ate neeche wale patte halka peelapan dikha rhe han ta is de vich urea@ 3 kg prati knal de hisab nal shatta deo.
ਅਮਲਤਾਸ ਦਾ ਦਰੱਖਤ ਲਾਉਣ ਬਾਰੇ ਜਾਣਕਾਰੀ ਦਿਓ ਜੀ ?
(en)
Punjab
ਅਮਲਤਾਸ ਦੇ ਦਰੱਖਤ ਨੂੰ ਬਹੁਤ ਘਟ ਸੰਬਾਲ ਦੀ ਜਰੂਰਤ ਹੁੰਦੀ ਹੈ I ਏਹੇ ਤਕਰੀਬਨ ਹਰ ਤਰਾਂ ਦੀ ਜ਼ਮੀਨ ਤੇ ਲਾਇਆ ਜਾ ਸਕਦਾ ਹੈ I ਪੌਧਾ ਲਾਉਣ ਸਮੇ ਰੂਟ ਬਾਲ ਤੋਂ ਦੋ ਗੁਨਾ ਵੱਡਾ ਟੋਇਆ ਪੁੱਟੋ ਅਤੇ ਉਸ ਵਿਚ ਪੀਤ ਮੋਸ ਜਾ ਫਿਰ ਕੰਪੋਸਟ ਮਿਲਾ ਕੇ ਪੌਧਾ ਲਾ ਦਵੋ I ਇਸਦੇ ਪੋਧੇ ਦਾ ਕੱਢ 20-30 ਫੀਟ ਹੋ ਸਕਦਾ ਹੈ ਅਤੇ ਇਸਦਾ ਇਸਤੇਮਾਲ ਔਸ਼ਧੀ ਦੇ ਤੋਰ ਤੇ ਕੀਤਾ ਜਾਂਦਾ ਹੈ I
ਸਰ ਜੀ ਮੱਝ ਨੂੰ ਬੰਨ੍ਹ ਪੈ ਰਿਹਾ ਖੁੱਲ ਨੀ ਰਿਹਾ ਦਵਾਈ ਬਹੁਤ ਦਵਾ ਲਈ 3 ਦਿਨ ਹੋ ਗਏ ਕੁੱਝ ਨੀ ਖਾਧਾ ਕੋਈ ਹੱਲ ਦਸ ਗੋਹਾ ਤਾਂ ਕਰਦੀ ਐ ਪਰ ਕੁੱਝ ਖਾਂਦੀ ਨੀ ?
(en)
Punjab
ਉਸ ਨੂੰ Tonakind ਪਾਊਡਰ ਦੇਣਾ ਸ਼ੁਰੂ ਕਰੋ , ਇਸਦੀ 125 ਗ੍ਰਾਮ ਦੀ ਪੈਕਿੰਗ ਹੁੰਦੀ ਹੈ ਇਸ ਨੂੰ ਅੱਧਾ ਅੱਧਾ ਕਰਕੇ 2 ਦਿਨਾਂ ਵਿਚ ਦਿਓ , ਇਸਦੇ ਨਾਲ ਉਸਨੂੰ Vitakind liv ਦੇਣਾ ਸ਼ੁਰੂ ਕਰੋ , ਇਸ ਨੂੰ 200 ਮਿਲੀ ਰੋਜਾਨਾ ਦਿਓ , ਇਸ ਨਾਲ ਫਰਕ ਪਾ ਜਾਵੇਗਾ ..
dogar pusa jhone di jankri deo plz kina k man nikl di a ?
(en)
Punjab
ਇੱਹ ਝੋਨੇ ਦੀ ਵੱਧ ਝਾੜ ਦੇਣ ਵਾਲੀ ਕਿਸਮ ਹੈ I ਪਰ ਇਸ ਦੇ ਨਾਲ ਨਾਲ ਇੱਹ ਕਿਸਮ ਪੱਕਣ ਦੇ ਵਿਚ 150-160 ਦਿਨ ਤਕ ਦਾ ਸਮਾਂ ਲੈ ਜਾਂਦੀ ਹੈI ਇਸ ਦਾ ਝਾੜ 90 ਮਣ ਤਕ ਚਲਾ ਜਾਂਦਾ ਹੈ ਇਸ ਦੇ ਲਈ ਵਾਹਨ ਅਤੇ ਪਾਣੀ 1 ਨੰਬਰ ਹੋਣੇ ਚਾਹੀਦੇ ਹੱਨ I
ਸੁਪਰ ਖਾਦ ਝੋਨਾ ਲਾਉਣ ਤੋਂ ਪਹਿਲਾਂ ਪਾ ਸਕਦੇ ਹਾਂ ਕਿ ਬਾਅਦ ਵਿੱਚ ?
(en)
Punjab
ਫਾਸਫੋਰਸ ਤੱਤ ਦੀ ਘਾਟ ਵਾਲੀਆਂ ਜਮੀਨਾਂ ਵਿਚ 75 ਕਿਲੋ ਸਿੰਗਲ ਸੁਪਰਫੋਸਫੇਟ ਪ੍ਰਤੀ ਏਕੜ ਆਖਰੀ ਕੱਦੂ ਕਰਨ ਤੋਂ ਪਹਿਲਾਂ ਪਾ ਸਕਦੇ ਹੋ
Haryana
ਜੇਕਰ ਤੁਸੀ ਝੋਨੇ ਵਿਚ DAP ਪਾਈ ਹੈ ਤਾ ਤੁਹਾਨੂੰ ਸੁਪਰ ਫਾਸਫੇਟ ਪਾਉਣ ਦੀ ਲੋੜ ਨਹੀਂ ਹੈ ਜੇਕਰ DAP ਨਹੀਂ ਪਾਈ ਤਾ ਤੁਸੀ ਆਖਰੀ ਕੱਦੂ ਦੇ ਸਮੇ 75 ਕਿੱਲੋ ਸੁਪਰ ਫਾਸਫੇਟ ਨੂੰ ਖੇਤ ਵਿਚ ਪਾ ਸਕਦੇ ਹੋ ਇਸ ਤੋਂ ਸੁਪਰ ਫਾਸਫੇਟ ਇਲਾਵਾ ਝੋਨੇ ਦੀ ਬਿਜਾਈ ਤੋਂ 18 ਦਿਨ ਬਾਅਦ ਖੇਤ ਵਿਚ ਪਾ ਸਕਦੇ ਹੋ
eh spray paneri di growth lai kive aa ?
(en)
Maharashtra
Hnji tuc isnu paniri di growth layi spray kar sakde ho. isdi matra 1 ml nu 1 litre vich mila ke spray kar sakde ho. Isdi dooji spray 15 dina de fasle te karni paindi hai .
धान की पौध मे क्या डालें ?
(en)
Dhan ki paudh mein app urea@3kg prati kanal growth ke liye daal skte ho. iss ke ilaava agar upper se paudh ke kinaare peele padh rhe hai ton uss ki roktham ke liye 1% wala ferrous sulphate 1 kg prati acre ke hisab se daalein. yeh lohe ki kami ko poora krta hai.
veer ji apna brijal da plats lya va ona nu sundi pa gai kadi spray krea veer daseo ?
(en)
iss de upper tata tukumi@100gm ja fame@20ml ja coragen@60ml ja emamectin benzoate@90gm nu 150 ltr pani de nal mila ke prati acre te spray kro.
Punjab
thanks
Punjab
veer chili da buta v a ona nu laga 1 month to upper ho gea par chili ni lagan lagi koi hal dasdo veer
mirch di fasl de uper tuc NPK 19:19:19 @ 1 killo nu 150 litre pani ivch mila ke prati acre de hisab nal spray karo .