Manage Expert Answers

Search

Total Count :- 258604

ਰੂੜੀ ਦੀ ਖਾਦ ਝੋਨੇ ਵਾਲੇ ਖੇਤ ਵਿਚ ਪਾਇ ਹੈ ਜੀ ਇਸ 13 ਜੂਨ ਨੂ ਪਾਇ ਹੈ ਅਤੇ 19 ਜੂਨ ਨੂੰ ਝੋਣਾ ਲਾਉਣਾ ਹੈ ਇਸਦਾ ਕੋਇ ਨੁਕਸਾਨ ਤਾਂ ਪਨੀਰੀ ਖੇਤ ਵਿਚ ਲਾਉਣ ਤੇ ਮਚਦੀ ਤਾਂ ਨਹਿਂ ਜੀ ?

(en)
Posted by
jaskarn (9466212043)
jaskarn
Haryana
Sirsa
Write Answer
Posted Date (14 Jun 2018 09:51 PM) Assigned Date (-)
Answered Date (15 Jun 2018 03:25 AM) Translated Date (-)

Nahi ji paneeri nu koi nuksaan nahi howega..roodi puraani howe..bilkul taaji roodi nahi honi chaidi hai. roodi paun ton baad iss nu nal di nal khilaar deo ate roodi maatra jyaada maatra de vich na varto..

Sir /Madam Lauki ka phal banne se pahle sukh kr gir jata hai please suggest me ?

(en)
  • 4
Posted by
Manohar Lal (8727087999)
Manohar Lal
Punjab
Jalandhar
Write Answer
Posted Date (14 Jun 2018 09:40 PM) Assigned Date (-)
Answered Date (21 Jun 2018 06:52 AM) Translated Date (30 Mar 2022 11:34 AM)

ehe fruit fly de attack karn ho reha hai jisde kaarn phal bannan toh phela hi gir janda hai isdi roktham layi tuci carbaryl@600-700gm nu 150 ltr pani vich mila ke prti acre vich spray kro.

Answered Date (21 Jun 2018 12:45 PM) Translated Date (30 Mar 2022 11:34 AM)

Thanks sidr I will tryi and will give the feedback of result

sir , syngenta , byer te dupont .enha cho kehra brand crops lyi jeyada vadia te effective aa ?

(en)
Posted by
varinder dhillon (7528922170)
varinder dhillon
Punjab
Ludhiana
Write Answer
Posted Date (14 Jun 2018 09:40 PM) Assigned Date (-)
Answered Date (15 Jun 2018 03:07 AM) Translated Date (31 Mar 2022 11:11 AM)

3 best companies aa..bayer de fungicides jyaada best aa, syngenta de insecticides ate fungicides dono wdia hnn ate dupont de insecticides wdia hn.. Tino hi best companies hnn..ihna de products di complaint bhut ghat hai baaki companies de mukaable.

sir , peyaaj da hybrid beej pau ton ki rate per kg miluga ?

(en)
Posted by
varinder dhillon (7528922170)
varinder dhillon
Punjab
Ludhiana
Write Answer
Posted Date (14 Jun 2018 09:37 PM) Assigned Date (-)
Answered Date (15 Jun 2018 05:30 AM) Translated Date (30 Mar 2022 11:34 AM)

Peyaz de hybrid beej de rate layi tuci PAU de seed department de iss number te samprak kar ke jankari lay sakde ho 161-2401960 ja 161-2401221.

sir mere kol pehalan johti a 2 month rahde a soon Ch vadia dudh lene lai ki khurak payi jawe ?

(en)
Posted by
Tejinder Singh (9417186129)
Tejinder Singh
Punjab
Sangrur
Write Answer
Posted Date (14 Jun 2018 09:26 PM) Assigned Date (-)
Answered Date (14 Jun 2018 04:35 PM) Translated Date (30 Mar 2022 11:35 AM)

jhoti nu blance diet deni suru kro , khurak vich hare di matra purri rakho , din vich 35-40 kilo hara chara pao , bakki uss nu tuci jo v feed dinde ho ohh dinde rho isde nal jhoti nu Intavita-NH liqued dena suru kro , iss nu 20 ml rojana deo , iss nal lewa vdia hunda hai , baki tuci Simlage dwia dia golia v de sakde ho , isdi ek goli swere ate ek sham deo , iss nal dudh vich vadha hunda hai..

Answered Date (15 Jun 2018 12:28 PM) Translated Date (30 Mar 2022 11:35 AM)

sadi Kati da falvery ho gayi g koi elj daso plz

ਸਰ ਗਾਵਾਂ ਦੇ ਦੁੱਧ ਦੀ ਫੈਟ ਬਹੁਤ ਘੱਟ ਅਾ ਰਹੀ ਹੈ ਕੋੲੀ ਹੱਲ ਦੱਸੋ ਜੀ ਫੈਟ ਵਦਾੳੁਣ ਦਾ ਦੇਸੀ ਤਰੀਕਾ ?

(en)
Posted by
harjinder singh (9878091420)
harjinder singh
Punjab
Amritsar
Write Answer
Posted Date (14 Jun 2018 09:26 PM) Assigned Date (-)
Answered Date (14 Jun 2018 04:33 PM) Translated Date (31 Mar 2022 11:11 AM)

ਫੈਟ ਵਧਾਾਉਣ ਲਈ ਅੱਧਾ ਕਿਲੋ ਦੇਸੀ ਕਪਾਹ ਦੇ ਵੜੇਵੇ ਚਾਰੋ ਜੀ ਅਤੇ ਬੀਟੀ ਕਾਟਨ ਦੀ ਵਰਤੋ ਬਿਲਕੁੱਲ ਨਾ ਕਰੋ ਅਤੇ ਦੁੱਧ ਵਧਾਉਣ ਤੁਸੀ ਦਾਣੇ ਨੂੰ ਗਿੱਲਾ ਕਰਕੇ ਉਸ ਵਿੱਚ 10 ਗ੍ਰਾਮ ਲਾਈਵਈਸਟ ਮਿਲਾ ਕੇ ਦੁੱਧ ਚੋਣ ਤੋਂ 10 ਮਿੰਟ ਪਹਿਲਾ ਘੋਲ ਕੇ ਪਾਓ ਇਹ ਲਾਈਵਈਸਟ ਤੁਹਾਨੂੰ ਪੰਸਾਰੀ ਦੀ ਦੁਕਾਨ ਤੋਂ ਮਿਲ ਜਾਵੇਗਾ ਇਹ ਜਿਆਦਾ ਟਾਈਮ ਨਹੀ ਪਿਆ ਰਹਿਣਾ ਚਾਹੀਦਾ ਇਸ ਨਾਲ ਦੁੱਧ ਵੱਧ ਜਾਵੇਗਾ ਜਾਂ ਤੁਸੀ ਕੱਦੂ ਜਾਂ ਲੋਕੀ ਖਵਾਓ ਗਾਂ ਨੂੰ ਇਹ ਵੀ ਦੁੱਧ ਵਧਾਉਣ ਲਈ ਠੀਕ ਹੈ ਇਸਦੇ ਨਾਲ ਤੁਸੀ ਗਾਵਾ ਨੂੰ Fatplus ਪਾਊਡਰ ਵੀ ਦੇਣਾ ਸ਼ੁਰੂ ਕਰੋ , ਇਸ ਨਾਲ ਫੈਟ ਵਿੱਚ ਫਰਕ ਪੈ ਜਾਵੇਗਾ..

Answered Date (15 Jun 2018 11:38 AM) Translated Date (31 Mar 2022 11:11 AM)

ਸਰ ਲਾੲੀਵੲੀਸਟ ਕਿਸ ਚੀਜ ਨੂੰ ਕਹੀਦਾ

15 Jun 2018

eh pansari di shop to mil javegi ji

ਭੱਖੜਾ ਖਤਮ ਕਰਨ ਲਈ ਕੀ ਕਰੀਏ ?

(en)
Posted by
Harpreet (8264171294)
Harpreet
Punjab
Barnala
Write Answer
Posted Date (14 Jun 2018 09:14 PM) Assigned Date (-)
Answered Date (15 Jun 2018 03:08 AM) Translated Date (-)

ihh khadi fasal de vich hai ja fir khaali khet de vich ugg da hai ..kirpa kr ke ihh dso..uss hisaab nal tuhanu spray dsi jawegi.

mai pipeline plastic wali apne khet wich lai k jani a es bare koi irrigation department Haryana di koi subsidy wali scheem lyi dseya jawe 6km de kreeb pipeline pauni a g ?

(en)
Posted by
g ਸਿੰਘ ਦੰਦੀਵਾਲ (7015922558)
g ਸਿੰਘ ਦੰਦੀਵਾਲ
Haryana
Sirsa
Write Answer
Posted Date (14 Jun 2018 08:56 PM) Assigned Date (-)
Answered Date (15 Jun 2018 05:38 AM) Translated Date (30 Mar 2022 11:35 AM)

Pipeline te subsidy ate hor jankari layi tuci Haryana sarkar de Agriculture and Farmers Welfare Department de number 0172-2571553 ja 0172-2571544 te samprak kar sakde ho jaa fir tuci ehna de office Agriculture and Farmers Welfare Department Krishi Bhawan, Sector 21, Panchkula vich jaa ke v jankari lay sakde ho.

ਵਛੀ ਰਿਹਦੀ ਨਹੀ ਿੲਲਾਜ ਦਸੋ ਜ਼ੀ ਸਾਂਢ ਤੋ ਵੀ ਕਰਾਸ ਕਰਵਾੲੀ ਸੀ ?

(en)
Posted by
balwinder singh (9888671738)
balwinder singh
Punjab
Shahid Bhagat Singh Nagar
Write Answer
Posted Date (14 Jun 2018 08:35 PM) Assigned Date (-)
Answered Date (15 Jun 2018 10:49 AM) Translated Date (30 Mar 2022 11:35 AM)

ਵੱਛੀ ਦਾ ਵਜਨ ਤਿੰਂਨ ਕੁਇੰਟਲ ਹੋਣਾ ਜਰੂਰੀ ਹੈ ਇਸ ਲਈ ਪਹਿਲਾ ਵੱਛੀ ਦਾ ਵਜ਼ਨ ਜਰੂ੍ਰ ਚੈਕ ਕਰੋ ਬਾਕੀ ਵਾਰ ਵਾਰ ਫਿਰਨ ਦੇ ਕੁੱਝ ਹੋਰ ਕਾਰਨ ਹੋ ਸਕਦੇ ਹੈ ਜਿਵੇਂ ਜਣਨ ਅੰਗਾਂ ਵਿੱਚ ਜਮਾਂਦਰੂ ਨੁਕਸਘੱਟ ਸਰੀਰਿਕ ਭਾਰਸੰਤੁਲਿਤ ਖੁਰਾਕ ਦੀ ਘਾਟਸਰੀਰ ਵਿੱਚ ਹਾਰਮੋਨਾਂ ਦਾ ਸੰਤੁਲਿਨ ਵਿਗੜ ਜਾਣਾਗਰਮ ਵਾਤਾਵਰਣ ਆਸ ਕਰਵਾਉਣ ਦਾ ਪ੍ਰਬੰਧਹੇਹੇ ਦੇ ਲੱਛਣਾਂ ਅਤੇ ਆਸ ਕਰਵਾਉਣ ਦੇ ਸਹੀਂ ਸਮੇਂ ਦੀ ਘੱਟ ਜਾਣਕਾਰੀ ਇਲਾਜ਼ ਪਹਿਲੀ ਗੱਲ ਤੁਸੀ ਪਸ਼ੂ ਨੂੰ ਬੈਲੇਸ ਡਾਈਟ ਜਰੂ੍ਰ ਦਿਓ ਜਦੋਂ ਤੁਸੀ ਵੱਛੀ ਨੂੰ ਕਰੋਸ ਕਰਵਾਓੇ ਉਸ ਤੋਂ 5 ਮਿਟਾਂ ਦੇ ਵਿੱਚ ਵਿੱਚ 125 ਗ੍ਰਾਮ ਰਸੌਦ ਜੋ ਕਿ ਪੰਸਾਰੀ ਦੀ ਦੁਕਾਨ ਜਾਂ ਆਯੁਰਵੈਦਿਕ ਸਮਾਨ ਵਾਲੀ ਦੁਕਾਨ ਤੋਂ ਮਿਲ ਜਾਵੇਗੀ ਉਸ ਨੂੰ ਪਸ਼ੂ ਨੂੰ ਦਿਓ ਜੇਕਰ ਤਾਰਾਂ ਸਾਫ ਆ ਰਹੀਆਂ ਹਨ ਤਾਂ ਇੱਕ ਹੋਮੀਓਪੈਥਿਕ ਮੈਡੀਸਨ REPETOVET ਨੂੰ ਸਰਿੰਜ ਨਾਲ ਸਿੱਧੇ ਮੂਹ ਰਾਹੀ ਪਸ਼ੂ ਨੂੰ ਦਿਨ ਵਿੱਚ ਤਿੰਨ ਟਾਈਮ ਦਿੰਦੇ ਰਹੋ

Answered Date (15 Jun 2018 09:49 AM) Translated Date (30 Mar 2022 11:35 AM)

ਪਾਉਡਰ. Repromin ਰੋਜਾਨਾ 25 ਗ੍ਰਾਮ ਦਿੳੁ ਜੀ

sir gibberellic acid ਘੱਟ ਤੋ ਘੱਟ ਕਿਸੇ ml ਵਿਚ ਆਉਦਾ ?

(en)
Posted by
Jaspreet Singh (9592193808)
Jaspreet Singh
Punjab
Ludhiana
Write Answer
Posted Date (14 Jun 2018 08:30 PM) Assigned Date (-)
Answered Date (15 Jun 2018 03:10 AM) Translated Date (-)

iss di packing ghat ton ghat 1 ltr ja 750 ml wali hi aundi hai. iss di 250ml prati acre de hisaab nal spray kr skde ho.

ਸੱਤ ਸ੍ਰੀ ਅਕਾਲ ਜੀ,ਮੇਰਾ ਸਵਾਲ ਸੂਰ ਪਾਲਣ ਨਾਲ ਸੰਬੰਧੀ ਹੈ ਮੈਂ ਇਹ ਜਾਣਨਾ ਚਾਹੁੰਦਾ ਸੀ ਕਿ ਸੂਰ ਪਾਲਣ ਦੀ ਸਿਖਲਾਈ ਛੱਜੂ ਮਾਜਰਾ ਤੋਂ ਵੀ ਲਈ ਜਾ ਸਕਦੀ ਹੈ ਧੰਨਵਾਦ ਜੀ?

(en)
Posted by
Sukhwinder Singh (9815407804)
Sukhwinder Singh
Punjab
S.A.S. Nagar
Write Answer
Posted Date (14 Jun 2018 07:58 PM) Assigned Date (-)
Answered Date (15 Jun 2018 10:50 AM) Translated Date (28 Mar 2022 05:16 PM)

ਹਾਜੀ ਤੁਸੀ ਛੱਜੂ ਮਾਜਰਾ ਸਰਕਾਰੀ ਫਾਰਮ ਤੋਂ ਸੂ੍ਰ ਪਾਲਣ ਦੀ ਟ੍ਰੇਨਿੰਗ ਲੈ ਸਕਦੇ ਹੋਂ ਇਹ ਟ੍ਰੇਨਿੰਗ ਮੁਫਤ ਦਿੱਤੀ ਜਾਂਦੀ ਹੈ

sir ehh gaa nu suii nu 15 din ho gye hai , isda dudh bhutt ghat hai atte isnu mokk v lggi hai , isda koi ilagg ya koi desi ilag dso ?

(en)
  • 1
Posted by
िਬਕਰਮਜੀਤ िਸੰਘ (8528571377)
िਬਕਰਮਜੀਤ िਸੰਘ
Punjab
Kapurthala
Write Answer
Posted Date (14 Jun 2018 07:26 PM) Assigned Date (-)
Answered Date (14 Jun 2018 04:40 PM) Translated Date (-)

ਤੁਸੀ ਗਾਂ ਦੀ ਮੋਕ ਹਟਾਣ ਦੇ ਲਈ ਇਕ ਬੁੱਕ ਸਫੈਦੇ ਦੇ ਪੱਤੇ 1 ਲਿਟਰ ਪਾਣੀ ਵਿਚ ਗਰਮ ਕਰੋ ਜਦ ਪਾਣੀ ਅੱਧਾ ਰਹਿ ਜਾਏ ਤਾਂ ਉਹ ਪਾਣੀ ਗਾਂ ਨੂੰ ਪਿਲਾ ਦਿਓ ਅਤੇ Diaro-cin ਨਾਮ ਦੀ ਹੌਮੇਓਪੈਥਿਕ ਦਵਾਈ ਦਿਆ 20-20 ਬੂੰਦਾਂ ਰੋਟੀ ਦੇ 1/4 ਹਿੱਸੇ ਤੇ ਰੱਖਕੇ ਦਿਨ ਵਿਚ 3 ਵਾਰ ਦਿਓ ਇਸ ਨਾਲ ਮੋਕ ਹਟ ਜਾਏਗੀ ਇਹ ਦਵਾਈ ਤੁਸੀ ਚਾਰੇ ਤੋਂ 1 ਘੰਟਾ ਪਹਿਲਾ ਜਾਂ ਚਾਰਾ ਪਾਉਣ ਤੋਂ 2 ਘੰਟੇ ਬਾਅਦ ਦੇ ਸਕਦੇ ਹੋ, ਅਤੇ ਗਾਂ ਨੂੰ ਸੰਤੁਲਿਤ ਫੀਡ ਘਰ ਵੀ ਤਿਆਰ ਕਰ ਕੇ ਪਾ ਸਕਦੇ ਹੋ ਉਸਦੇ ਲਈ ਸੰਤੁਲਿਤ ਖੁਰਾਕ 100 ਕਿਲੋ ਬਨਾਉਣ ਦੇ ਲਈ ਲੋੜੀਂਦੇ ਸਮਗਰੀ ਏਸ ਤਰਾਂ ਹੈ ਜੀ 25 ਕਿਲੋ ਅਨਾਜ (ਜਵਾਰ, ਬਾਜਰੀ (ਸਰਦੀਆਂ) ਕਣਕ , ਜੌਂ(ਗਰਮੀਆਂ) ਇਹਨਾਂ ਵਿੱਚੋ ਕੋਈ ਇਕ, ਦਾਲ ਚੂਰੀ 20 ਕਿਲੋਗ੍ਰਾਮ(ਮੂੰਗੀ,ਮਾਂਹ ਚੂਰੀ,ਮੋਠ ਚੂਰੀ (ਕੇਵਲ ਸਰਦੀਆਂ ਲਈ) ਮਸੂਰ ਚੂਰੀ, ਅਰਹਰ (ਇਹਨਾਂ ਵਿੱਚੋ ਇਕ), DOC 25 ਕਿਲੋ ( ਚੋਲਾਂ ਦਾ ਚੂਰਾ), ਫਾਈਬਰ ਛਿਲਕਾ 15 ਕਿਲੋਗ੍ਰਾਮ (ਕਣਕ, ਚੌਕਰ, ਚਨਾ ਛਿਲਕਾ,ਮਟਰ ਛਿਲਕਾ ਇਹਨਾ ਵਿਚੋ ਕੋਈ ਇਕ )ਖਲ 15 ਕਿਲੋਗ੍ਰਾਮ (ਸਰੋਂ, ਬਿਨੋਲਾ ਜਾਂ ਸੋਇਆ ਇਹਨਾ ਵਿਚੋ ਕੋਈ ਇਕ ਮਿਠਾ ਸੋਡਾ 250 ਗਰਾਮ,1 ਕਿਲੋਗ੍ਰਾਮ ਨਮਕ, 1 ਕਿਲੋਗ੍ਰਾਮ ਗੁੜ , 1 ਕਿਲੋਗ੍ਰਾਮ ਹਲਦੀ( ਸਰਦੀਆਂ ਦੇ ਵਿਚ) ਇਹਨਾਂ ਨੂੰ ਚੰਗੀ ਤਰ੍ਹਾਂ ਰਲਾ ਲਵੋ ਜੀ ਇਹ ਘਰ ਦੀ ਬਨਾਈ ਹੋਈ ਫੀਡ ਕਾਫੀ ਲਾਹੇਵੰਦ ਹੈ ਜੀ ਪਸ਼ੂ ਦਾ ਦੁੱਧ ਵਧਾਉਣ ਲਈ alfa pet ਨਾ ਦੀ ਹੋਮਿਓਪੈਥਿਕ ਦਵਾਈ ਵ ਦੇ ਸਕਦੇ ਹੋ

Answered Date (15 Jun 2018 08:55 AM) Translated Date (-)

Navroop singh ji Apna cont number send karna jarori chadia A !!!!!

Answered Date (15 Jun 2018 09:52 PM) Translated Date (-)

sir ਮੱਝ nu v same A hi tareeka kar sakde ਦੁੱਧ vadon nu

15 Jun 2018

hanji kr skde ho..

Answered Date (28 Jun 2018 07:24 PM) Translated Date (-)

sar majh nu kehra podwer use kita jave jo k rupite na hove

iss ware dso g ki keeta jawe ?

(en)
  • 2
Posted by
Davinder Singh (9878034197)
Davinder Singh
Punjab
Barnala
Write Answer
Posted Date (14 Jun 2018 07:13 PM) Assigned Date (-)
Answered Date (25 Jun 2018 06:28 AM) Translated Date (-)

ਨਵੇਂ ਜਨਮੇ ਅਤੇ ਵੱਡੇ ਤੇਲੇ ਪੱਤਿਆਂ ਦੇ ਹੇਠਲੇ ਪਾਸੇ ਤੋਂ ਰਸ ਚੂਸ ਲੈਂਦੇ ਹਨ, ਜਿਸ ਨਾਲ ਪੱਤਾ ਮੁੜ ਜਾਂਦਾ ਹੈ ਇਸ ਤੋਂ ਬਾਅਦ ਪੱਤੇ ਲਾਲ ਜਾਂ ਭੂਰੇ ਹੋ ਜਾਂਦੇ ਹਨ ਅਤੇ ਫਿਰ ਸੁੱਕ ਦੇ ਡਿੱਗ ਪੈਂਦੇ ਹਨ ਜੜ੍ਹਾਂ ਕੋਲ ਕਾਰਬੋਫਿਊਰਨ 3 ਜੀ 14 ਕਿਲੋ ਜਾਂ ਫੋਰੇਟ 10 ਜੀ 5 ਕਿਲੋ ਪ੍ਰਤੀ ਏਕੜ ਦੇ ਹਿਸਾਬ ਨਾਲ ਨਮੀ ਵਾਲੀ ਮਿੱਟੀ ਵਿੱਚ ਪਾਓ ਜਦੋਂ ਫਸਲ ਦਾ ਉਪਰਲਾ ਹਿੱਸਾ ਪੀਲਾ ਪੈਣ ਲੱਗੇ ਅਤੇ ਪੌਦੇ ਦੇ 50% ਤੱਕ ਪੱਤੇ ਮੁੜ ਜਾਣ ਤਾਂ ਕੀਟਨਾਸ਼ਕ ਦੀ ਸਪਰੇਅ ਕਰੋ ਇਮੀਡਾਕਲੋਪ੍ਰਿਡ 17.8 ਐਸ ਐਲ 40-50 ਮਿ.ਲੀ. ਜਾਂ ਥਾਇਓਮੈਥੋਕਸਮ 40 ਗ੍ਰਾਮ ਜਾਂ ਐਸੇਟਾਮਿਪ੍ਰਿਡ 75 ਗ੍ਰਾਮ ਪ੍ਰਤੀ ਏਕੜ ਪ੍ਰਤੀ 200 ਲੀਟਰ ਪਾਣੀ ਵਿੱਚ ਮਿਲਾ ਕੇ ਸਪਰੇਅ ਕਰੋ

Ssa ji sir ji 100 kg ganne chon kinne killo rass nikal aunda hai te 100 kilo rass ton kinne kilo gud ban janda hai ?

(en)
Posted by
ਜਸਵਿੰਦਰ ਸਿੰਘ (8837813723)
ਜਸਵਿੰਦਰ ਸਿੰਘ
Punjab
Sangrur
Write Answer
Posted Date (14 Jun 2018 07:12 PM) Assigned Date (-)
Answered Date (21 Jun 2018 07:12 AM) Translated Date (28 Mar 2022 05:16 PM)

Je ganne di kism vadiya hai taan 100 kilo ganne vicho 50-55 kilo rass nikaln da anuman hunda hai ate je ganna sadarn kism da hai taan fir 40-45 kilo rass nikaln da anuman hunda hai ate 100 kilo vadiya ganne de rass toh 10-12 kilo gudd ban sakda hai ate sadarn ganne vaale 100 kilo rass toh 7-9 kilo gudd bann da anumaan hunda hai.

ਇਕ ਸਫੈਦਾ ਰੋਜ਼ ਦਾ ਕਿਨਾ ਪਾਣੀ ਪੀਦਾ ਸੋਟੇ ਤੌ ਵੱਡਾ ਹੋਣ ਤੱਕ ਕਿਨੈ ਪਾਣੀ ਪੀਦਾ ?

(en)
Posted by
ਨੀਟੂ ਗਰੇਵਾਲ (9464441415)
ਨੀਟੂ ਗਰੇਵਾਲ
Punjab
Barnala
Write Answer
Posted Date (14 Jun 2018 06:40 PM) Assigned Date (-)
Answered Date (14 Jun 2018 08:26 PM) Translated Date (28 Mar 2022 05:17 PM)

ਪਹਿਲੇ ਸਾਲ ਸਫੈਦੇ ਨੂੰ ਚੰਗੀ ਤਰ੍ਹਾਂ ਮਿੱਟੀ ਚ ਜੜ੍ਹਾਂ ਫੜਣ ਲਈ ਪਤਲਾ ਪਰ ਜ਼ਿਆਦਾ ਵਾਰ ਪਾਣੀ ਲਗਾਉਣ ਦੀ ਲੋੜ ਹੁੰਦੀ ਹੈ ਉਸ ਤੋਂ ਉਪਰੰਤ ਗਰਮੀ ਵਿੱਚ ਮਹੀਨੇ ਦੇ 2-3 ਪਾਣੀ ਅਤੇ ਸਰਦੀ ਵਿਚ ਮਹੀਨੇ ਦਾ ਇਕ ਪਾਣੀ ਬੂਟਿਆਂ ਦੇ ਚੰਗੇ ਵਾਧੇ ਲਈ ਜਰੂਰੀ ਹੈ ਬੂਟਿਆਂ ਨੂੰ ਪਾਣੀ ਪਤਲਾ ਅਤੇ ਖਾਲਾ ਰਾਹੀ ਲਗਾਉਣਾ ਚਾਹੀਦਾ ਹੈ

Sir drip system te subsidy bare jankari chahidi ha ?

(en)
Posted by
Amandeep Singh Sarao (9779716417)
Amandeep Singh Sarao
Punjab
Mansa
Write Answer
Posted Date (14 Jun 2018 05:36 PM) Assigned Date (-)
Answered Date (14 Jun 2018 12:18 PM) Translated Date (09 Jun 2021 10:57 AM)

Drip irrigation system lai tusi Mr. Pritpal Singh, Village Badshahpur, Opposite Potato Farm, Nakodar Road, Jalandhar, Punjab - 144026, India +91-9855107444 nal samparak kar sakde ho.

14 Jun 2018

Thanks

Answered Date (14 Jun 2018 12:19 PM) Translated Date (-)

Drip irrigation system lai tusi Mr. Pritpal Singh, Village Badshahpur, Opposite Potato Farm, Nakodar Road, Jalandhar, Punjab - 144026, India +91-9855107444 nal samparak kar sakde ho.

Answered Date (14 Jun 2018 12:19 PM) Translated Date (-)

Drip irrigation system lai tusi Mr. Pritpal Singh, Village Badshahpur, Opposite Potato Farm, Nakodar Road, Jalandhar, Punjab - 144026, India +91-9855107444 nal samparak kar sakde ho.

Answered Date (14 Jun 2018 12:19 PM) Translated Date (-)

Drip irrigation system lai tusi Mr. Pritpal Singh, Village Badshahpur, Opposite Potato Farm, Nakodar Road, Jalandhar, Punjab - 144026, India +91-9855107444 nal samparak kar sakde ho.

Answered Date (14 Jun 2018 12:19 PM) Translated Date (-)

Drip irrigation system lai tusi Mr. Pritpal Singh, Village Badshahpur, Opposite Potato Farm, Nakodar Road, Jalandhar, Punjab - 144026, India +91-9855107444 nal samparak kar sakde ho.

Answered Date (14 Jun 2018 12:19 PM) Translated Date (-)

Drip irrigation system lai tusi Mr. Pritpal Singh, Village Badshahpur, Opposite Potato Farm, Nakodar Road, Jalandhar, Punjab - 144026, India +91-9855107444 nal samparak kar sakde ho.

Answered Date (14 Jun 2018 12:19 PM) Translated Date (-)

Drip irrigation system lai tusi Mr. Pritpal Singh, Village Badshahpur, Opposite Potato Farm, Nakodar Road, Jalandhar, Punjab - 144026, India +91-9855107444 nal samparak kar sakde ho.

Answered Date (14 Jun 2018 12:20 PM) Translated Date (-)

Drip irrigation system lai tusi Mr. Pritpal Singh, Village Badshahpur, Opposite Potato Farm, Nakodar Road, Jalandhar, Punjab - 144026, India +91-9855107444 nal samparak kar sakde ho.

ਮੁਰਗੀ ਪਾਲਣ ਦਾ ਕੰਮ ਕਿਵੇਂ ਸ਼ੁਰੂ ਕੀਤਾ ਜਾਵੇ ਕੋਈ ਦੱਸ ਸਕਦਾ ਜੋ ਕੰਪਨੀਆਂ ਅੰਡੇ ਦੇਕੇ ਚੂਚੇ ਲੈ ਜਾਂਦੇ ਹਨ ਉਹਨਾ ਨਾਲ ਕਿਥੇ ਸੰਪਰਕ ਕੀਤਾ ਜਾਵੇ ?

(en)
Posted by
Navjot Singh (9463200297)
Navjot Singh
Punjab
Moga
Write Answer
Posted Date (14 Jun 2018 05:31 PM) Assigned Date (-)
Answered Date (15 Jun 2018 11:03 AM) Translated Date (28 Mar 2022 05:17 PM)

ਹਾਜੀ ਇਹ ਕੌਟਰੈਕਟ ਅਧੀਨ ਕੰਮ ਹੁੰਦਾ ਹੈ ਜੀ ਜਿਆਦਾਤਾਰ ਕੜਕਨਾਥ ਨਸਲ ਨਾਲ ਹੀ ਬਹੁਤ ਕੰਪਨੀਆ ਕੌਟਰੈਕਟ ਕਰਦੀਆ ਹਨ ਪਰ ਪੰਜਾਬ ਦੀ ਕੋਈ ਕੰਪਨੀ ਇਸ ਤਰਾਂ ਦਾ ਕੋਟਰੈਕਟ ਨਹੀ ਕਰਦੀ ਇਹ ਮੱਧ ਪ੍ਰਦੇਸ਼ ਵਾਲੀ ਸਾਈਡ ਜਿਆਦਾ ਹੁੰਦਾ ਹੈ ਤੁਹਾਨੂੰ ਉੱਧਰ ਸਾਈਡ ਦੀ ਕੰਪਨੀ ਦਾ ਨੰਬਰ ਪਤਾ ਕਰਕੇ ਉਪਲੱਬਧ ਕਰਵਾ ਦਿੱਤਾ ਜਾਵੇਗਾ ਜੀ

15 Jun 2018

ਵੀਰ ਜੀ ਪੰਜਾਬ ਚ ਵੀ ਕਈ ਲੋਕ ਕੰਮ ਕਰਦੇ ਆ ।। ਚੂਚੇ ਤਿਆਰ ਕਰ ਕੇ ਵੇਚਦੇ ਹਨ।। ਕਾਂਟਰੈਕਟ ਬੇਸ ਤੇ ਕੰਪਨੀਆ ਨਾਲ।।

मेरे अमरूद के पेड़ 10-15 साल के है अभी तक इनकी कटाई छटाई नहीं की है तो अभी मै करना चाहता हूँ तो किस किस माह में कर सकता हूँ बताना ?

(en)
Posted by
Sanjay (9911739351)
Sanjay
Rajasthan
Jhunjhunu
Write Answer
Posted Date (14 Jun 2018 05:21 PM) Assigned Date (-)
Answered Date (15 Jun 2018 05:49 AM) Translated Date (28 Mar 2022 05:17 PM)

पौधों की मजबूती और सही वृद्धि के लिए कटाई और छंटाई की जरूरत होती है जितना मजबूत बूटे का तना होगा, उतनी ही पैदावार अधिक अच्छी गुणवत्ता भरपूर होगी बूटे की उपजाई क्षमता बनाए रखने के लिए फलों की पहली तुड़ाई के बाद बूटे की हल्की छंटाई करनी जरूरी है जब कि सूख चुकी और बीमारी आदि से प्रभावित टहनियों की कटाई लगातार करनी चाहिए बूटे की कटाई हमेशा नीचे से ऊपर की तरफ करनी चाहिए अमरूद के बूटे को फूल, टहनियां और तने की स्थिति के अनुसार पड़ते हैं इसलिए साल में एक बार पौधे की हल्की छंटाई करने के समय टहनियों के ऊपर वाले हिस्से को 10 सैं.मी. तक काट देना चाहिए इस तरह कटाई के बाद नईं टहनियां अकुंरन में सहायता मिलती है I

Answered Date (14 Jun 2018 06:03 PM) Translated Date (30 Mar 2022 11:35 AM)

सर जबाब नहीं दिया

sir jhone vich carbodizim 50% wd paa skde han isde ki fyade hai ?

(en)
Posted by
Mandeep dhillon (7009004272)
Mandeep dhillon
Punjab
Tarn Taran
Write Answer
Posted Date (14 Jun 2018 05:11 PM) Assigned Date (-)
Answered Date (15 Jun 2018 03:13 AM) Translated Date (30 Mar 2022 11:35 AM)

ihh ikk fungicide hai. iss di maatra 400gm prati acre hundi hai. iss di tuc spray kr skde ho. ihh pattya de upperle dhabbe ja jhone de tne de upper shuru de vich fungus bn jandi hai. iss trah dia bimaaria nu rokda hai. ihh upl di SAAF wala kam hi krdi hai. par uss de vich 2 salt hunde hnn carbendazim ate mancozeb.

ਕੜਕਨਾਥ ਦੇ ਚੁਜੇ ਪੰਜਾਬ ਦੇ ਮਾਲਵੇ ਇਲਾਕੇ ਚੋਂ ਕਿੱਥੋਂ ਮਿਲ ਸਕਦੇ ਨੇ ਕੋਈ ਨੰਬਰ ਹੋਵੇ ਤਾਂ ਦਸੋ ਜੀ ?

(en)
Posted by
inderjeet singh (9983976204)
inderjeet singh
Rajasthan
Sri Ganganagar
Write Answer
Posted Date (14 Jun 2018 04:46 PM) Assigned Date (-)
Answered Date (14 Jun 2018 11:27 AM) Translated Date (30 Mar 2022 11:35 AM)

ਮਾਲਵਾ ਵਿੱਚ ਕੜਕਨਾਥ ਦੇ ਬੱਚੇ ਲੈਣ ਲਈ ਬਲਜੀਤ ਸਿੰਘ ਗਿੱਲ ਪੱਤੀ ਜੀ ਨਾਲ 9463697859 ਤੇ ਸੰਪਰਕ ਕਰ ਸਕਦੇ ਹੋਂ

sir ji maj de milk vich chhidia de fut bhaut a rahe ne asi injection te homeopathic mesti out plus v bhaut dite ne dud vi pehlia dara kachi lassi varga ha dud vi test kara ke dekhia ha medicine vi bahut ditia koi hal ni hoyea kirpa kar ke kuj daso ?

(en)
Posted by
sandeep (8146477570)
sandeep
Punjab
Ferozpur
Write Answer
Posted Date (14 Jun 2018 04:39 PM) Assigned Date (-)
Answered Date (14 Jun 2018 02:31 PM) Translated Date (30 Mar 2022 11:35 AM)

tuci uss nu Teramicin-LA injection lgwao, isdi 30ml di packig hundi hai , iss nu 15ml gardan de ek passe atte 15ml gardan de dujje passe lgwao, isde nal uss nu FMC powder dena suru kro , iss nu rojana 50 gram deo , iss nal farak paa jawega...

14 Jun 2018

22 ji asi ta 18000 rupaye lai chukhe ha maj te je tusi kehnde ho ta medicine de ke vekh lainde ha

ਯੂਰੀਆ ਖਾਦ ਜ਼ਿਆਦਾ ਪੈਣ ਕਾਰਨ ਪਨੀਰੀ ਪੀਲੀ ਪੈ ਗਈ ਹੈ ਇਸ ਲਈ ਕੀ ਕਰਨਾ ਚਾਹੀਦਾ ?

(en)
  • 1
Posted by
sukhwinder (6280533911)
sukhwinder
Punjab
Kapurthala
Write Answer
Posted Date (14 Jun 2018 04:21 PM) Assigned Date (-)
Answered Date (15 Jun 2018 03:15 AM) Translated Date (-)

ihh urea nal peeli nahi hoyi hai. ihh paani khadan de kaarn peeli ho rhi hai. iss sme iss nu paani limited maatra de vich hi deya kro. urea de nal inna peelapan nahi aunda hai. siree wali deugi hari kaali khadi hai. iss de vich lohe di ghaat v aa skdi hai. uss de lyi ikk spray ferrous sulphate@1 kg prati acre de hisaab nal jrur kro.

ਬਾਈ ਜੀ ਪੰਜਾਬ ਵਿੱਚ ਅੰਡਰ ਗਰਾਉਡ ਪੈਪਲਾਇਨ ਸਬਸਿਡੀ ਬਾਰੇ ਕੋਈ ਸਕੀਮ ਹੈ ਜੇ ਸਕੀਮ ਹੈ ਤਾਂ ਕਿੱਥੇ ਅਪਲਾਈ ਹੁੰਦਾ ?

(en)
Posted by
ਸੁਖਜਿੰਦਰ ਸਿੰਘ (9878428080)
ਸੁਖਜਿੰਦਰ ਸਿੰਘ
Punjab
Ferozpur
Write Answer
Posted Date (14 Jun 2018 04:20 PM) Assigned Date (-)
Answered Date (14 Jun 2018 10:54 AM) Translated Date (30 Mar 2022 11:35 AM)

ਅੰਡਰ ਗਰਾਉਡ ਪੈਪਲਾਇਨ ਸਬਸਿਡੀ ਦੀ ਜਾਣਕਾਰੀ ਲਈ ਤੁਸੀ ਇਸ ਨੰਬਰ ਤੇ ਸੰਪਰਕ ਕਰਕੇ ਜਾਣਕਰੀ ਲੈ ਸਕਦੇ ਹੋ 9810363807 I

ਝੋਨਾ ਬੀਜਿਆ ਹੈ ਜੀ਼ ਉੱਪਰ ਤੋਂ ਪੱਤੇ ਸੁੱਕ ਰਹੇ ਹਨ ?

(en)
  • 1
Posted by
Halinder Singh (8699633161)
Halinder Singh
Punjab
Bathinda
Write Answer
Posted Date (14 Jun 2018 03:56 PM) Assigned Date (-)
Answered Date (14 Jun 2018 10:34 AM) Translated Date (30 Mar 2022 11:35 AM)

ਜੇਕਰ ਪਨੀਰੀ ਦੇ ਪੱਤੇ ਸਿਰੇ ਤੋਂ ਪੀਲੇ ਪੈ ਰਹੇ ਹਨ ਤਾਂ ਇਸ ਦੇ ਵਿਚ ਲੋਹੇ ਦੀ ਘਾਟ ਆ ਰਹੀ ਹੈ ਇਸ ਦੀ ਰੋਕਥਾਮ ਦੇ ਲਈ ferrous sulphate 1% ਵਾਲਾ ਕਿੱਲੋ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ ਜੇਕਰ ferrous sulphate ਦੀ ਸਪਰੇ ਕਰ ਰਹੇ ਹੋ ਤਾ ਇਸ ਦੀ ਮਾਤਰਾ 200 ਗ੍ਰਾਮ ਪ੍ਰਤੀ ਏਕੜ ਹੁੰਦੀ ਹੈ ਜੇਕਰ ਇਹ ਪਨੀਰੀ ਨੀਚੇ ਤੋਂ ਹਲਕਾ ਪੀਲਾਪਨ ਦਿਖਾ ਰਹੀ ਹੈ ਅਤੇ ਅਜੇ ਤਕ ਯੂਰੀਆ ਦਾ ਛਿੱਟਾ ਨਹੀਂ ਦਿੱਤਾ ਤਾ ਯੂਰੀਆ 3 ਕਿੱਲੋ ਪ੍ਰਤੀ ਕਨਾਲ ਦੇ ਹਿਸਾਬ ਨਾਲ ਛਿੱਟਾ ਦਿਓ ਇਹ ਪਨੀਰੀ ਕਈ ਵਾਰ nitrogen ਦੀ ਘਾਟ ਦੇ ਕਾਰਨ ਵੀ ਪੀਲੀ ਪੈਣੀ ਸ਼ੁਰੂ ਹੋ ਜਾਂਦੀ ਹੈ ਯੂਰੀਆ ਦੇ ਨਾਲ ਪਨੀਰੀ ਗਰੋਥ ਵੀ ਕਰ ਲਵੇਗੀ

Jhone de vadd yield lyi ki pauna chahida va ?

(en)
Posted by
Roby (8289078057)
Roby
Punjab
Jalandhar
Write Answer
Posted Date (14 Jun 2018 03:55 PM) Assigned Date (-)
Answered Date (14 Jun 2018 10:42 AM) Translated Date (30 Mar 2022 11:35 AM)

Jhone de wadiya jhad layi tuc urea@130 killo ,DAP@27 killo te potash @20 killo prati acre de hisab nal pao . urea da teeja hissa te poori matra DAP te Potash akhri kaddu de sme pao, baki urea di matra tuc bijayi to 18 din bad 45 dina de andar pa sakde ho .

ਸਰ ਪੂਸਾ 44 ਜੀਰੀ ਲਾਉਣੀ ਹੈ ਜਾਣਕਾਰੀ ਦਿਓ ਕੀ ਉਸ ਵਿੱਚ ਕਿਹੜੀ ਖਾਦ ਪਾਈਏ ਕੀ ਉਸਦੀ ਗਰੋਥ ਤੇ ਬੂਜਾ ਵਧੀਆ ਬਣਏ ਅਤੇ ਝਾੜ ਵਧੀਆ ਹੋਵੇ ?

(en)
Posted by
ਗਗਨਦੀਪ ਸਿੰਘ (9464055919)
ਗਗਨਦੀਪ ਸਿੰਘ
Punjab
Sangrur
Write Answer
Posted Date (14 Jun 2018 03:49 PM) Assigned Date (-)
Answered Date (15 Jun 2018 03:17 AM) Translated Date (-)

iss de vich urea@110kg kg prati acre jhona mukh khet de vich lgaun ton 18 dina baad pao. iss de vich 27kg DAP paa skde ho jekar kanak de vich DAP nahi paayi hai..iss ton ilaava iss de vich 20kg potash paauni hai. jo urea hai uss nu 3 hissya de vich vand ke pauna hai. 18-45 dina tak urea di saari maatra paa deo. jekar khet de vich zinc pauna chaunde ho tan pehli urea nal zinc mix kr ke khet de vich shitta de deo.

Ek bhains hi us ko sui ko 10 din hue hai phali bar byaee hai dudh bhadane ke liye kya kare ?

(en)
Posted by
Parveen (9467090462)
Parveen
Haryana
Hisar
Write Answer
Posted Date (14 Jun 2018 03:37 PM) Assigned Date (-)
Answered Date (14 Jun 2018 04:05 PM) Translated Date (31 Mar 2022 11:11 AM)

Aap use sarso ki khall, vadeve di khall, kanak or chane pakka ke khelae or din me ekk barr ose 250gm gurr, 100gm shonf, 2 chamach ajwein or 2 chamach haldi obal ke tharr ke 5 din tak deo

sir 7 to10 acre Di kheti lyi kihra tractor best hai ?

(en)
Posted by
tirok (9779299561)
tirok
Punjab
Mansa
Write Answer
Posted Date (14 Jun 2018 03:29 PM) Assigned Date (-)
Answered Date (14 Jun 2018 10:16 AM) Translated Date (30 Mar 2022 11:35 AM)

tuci 3610, farmtrac 45, sonalika 750, swaraj 744, mahindra 575 lai skde ho ehe tractor 7-10 acre di kheti layi vadiya rehn gay.

ਮੱਝ ਸੂਈ ਨੂੰ ਇੱਕ ਮਹੀਨਾ ਹੋ ਗਿਆ ਹੈ ਉਹ ਦੁੱਧ ਲਾਉਣ ਵਿੱਚ ਟਾਇਮ ਲਾਉਂਦੀ ਹੈ ਤੇ ਹਲਦੀ ਹੈ ਕੁਝ ਦੱਸੋ ?

(en)
Posted by
Avtar singh (9417504280)
Avtar singh
Punjab
Bathinda
Write Answer
Posted Date (14 Jun 2018 03:24 PM) Assigned Date (-)
Answered Date (14 Jun 2018 04:12 PM) Translated Date (30 Mar 2022 11:35 AM)

ਉਸ ਨੂੰ Liquid Lactomood 15ml 10 ਬੂੰਦਾਂ ਦਿਨ ਵਿਚ ਤਿੰਨ ਵਾਰ ਦਿਉ ਤੇ ਨਾਲ ਹੀ ਉਸ ਨੂੰ Powder milk out 300gm 2-2 ਚਮਚ ਸਵੇਰੇ ਸ਼ਾਮ Liquid Calcimust Gold 100ml ਰੋਜਾਨਾ ਇਕ ਵਾਰ ਦਿਉ

gaa da dudh wadan lai ke feed payi jawe 1 month hoya sui nu pehali var Sui a ?

(en)
Posted by
Tejinder Singh (9417186129)
Tejinder Singh
Punjab
Sangrur
Write Answer
Posted Date (14 Jun 2018 03:23 PM) Assigned Date (-)
Answered Date (14 Jun 2018 02:29 PM) Translated Date (-)

ਤੁਸੀ ਘਰਦੀ ਸੰਤੁਲਿਤ ਫੀਡ ਬਣਾ ਕੇ ਵੀ ਪਾ ਸਕਦੇ ਹੋ ਸੰਤੁਲਿਤ ਖੁਰਾਕ 100 ਕਿਲੋ ਬਨਾਉਣ ਦੇ ਲਈ ਲੋੜੀਂਦੇ ਸਮਗਰੀ ਏਸ ਤਰਾਂ ਹੈ ਜੀ 25 ਕਿਲੋ ਅਨਾਜ (ਜਵਾਰ, ਬਾਜਰੀ (ਸਰਦੀਆਂ) ਕਣਕ , ਜੌਂ(ਗਰਮੀਆਂ) ਇਹਨਾਂ ਵਿੱਚੋ ਕੋਈ ਇਕ, ਦਾਲ ਚੂਰੀ 20 ਕਿਲੋਗ੍ਰਾਮ(ਮੂੰਗੀ,ਮਾਂਹ ਚੂਰੀ,ਮੋਠ ਚੂਰੀ (ਕੇਵਲ ਸਰਦੀਆਂ ਲਈ) ਮਸੂਰ ਚੂਰੀ, ਅਰਹਰ (ਇਹਨਾਂ ਵਿੱਚੋ ਇਕ), DOC 25 ਕਿਲੋ ( ਚੋਲਾਂ ਦਾ ਚੂਰਾ), ਫਾਈਬਰ ਛਿਲਕਾ 15 ਕਿਲੋਗ੍ਰਾਮ (ਕਣਕ, ਚੌਕਰ, ਚਨਾ ਛਿਲਕਾ,ਮਟਰ ਛਿਲਕਾ ਇਹਨਾ ਵਿਚੋ ਕੋਈ ਇਕ )ਖਲ 15 ਕਿਲੋਗ੍ਰਾਮ (ਸਰੋਂ, ਬਿਨੋਲਾ ਜਾਂ ਸੋਇਆ ਇਹਨਾ ਵਿਚੋ ਕੋਈ ਇਕ ਮਿਠਾ ਸੋਡਾ 250 ਗਰਾਮ,1 ਕਿਲੋਗ੍ਰਾਮ ਨਮਕ, 1 ਕਿਲੋਗ੍ਰਾਮ ਗੁੜ , 1 ਕਿਲੋਗ੍ਰਾਮ ਹਲਦੀ( ਸਰਦੀਆਂ ਦੇ ਵਿਚ) ਇਹਨਾਂ ਨੂੰ ਚੰਗੀ ਤਰ੍ਹਾਂ ਰਲਾ ਲਵੋ ਜੀ ਇਹ ਘਰ ਦੀ ਬਨਾਈ ਹੋਈ ਫੀਡ ਕਾਫੀ ਲਾਹੇਵੰਦ ਹੈ ਜੀ ਬਾਕੀ ਤੁਸੀ ਲੇਵਾ ਵਧਾਉਣ ਲਈ Intavita-NH ਦੇ ਸਕਦੇ ਹੋ , ਇਸ ਨੂੰ 10-10 ml ਸਵੇਰੇ ਸ਼ਾਮ ਦਿਓ

Sir 7 se8 din me jhona lagane hai lekin podh abhi choti hai koi ilaj bataye jis se podh jaldi taiyar ho Jaye ?

(en)
Posted by
Parveen (9467090462)
Parveen
Haryana
Hisar
Write Answer
Posted Date (14 Jun 2018 03:18 PM) Assigned Date (-)
Answered Date (14 Jun 2018 09:52 AM) Translated Date (30 Mar 2022 11:35 AM)

Dhan ki paudh ko jaruri tatv ki kami ke karn growth nahi hui. aap isme 3 killo urea prati knal ke hisab se daal sakde hai urea se paudh ki growth ho jayegi.

sir meri maj pehale suye soon wali vadia dudh lene ki khurk payi ?

(en)
Posted by
Tejinder Singh (9417186129)
Tejinder Singh
Punjab
Sangrur
Write Answer
Posted Date (14 Jun 2018 03:17 PM) Assigned Date (-)
Answered Date (14 Jun 2018 04:14 PM) Translated Date (30 Mar 2022 11:36 AM)

Os da ki time rehnda he ji es nall assi thode swall da behter jwab de sakde ha

Answered Date (14 Jun 2018 04:37 PM) Translated Date (30 Mar 2022 11:31 AM)

2 month rahde a

ਗਾਂ ਦੀਆਂ ਅੱਖਾਂ ਵਿਚੋ ਪਾਣੀ ਵਗਦਾ ਏ boric acid ਦੀ ਵਰਤੋ ਕਿੰਨੇ ਦਿਨ ਕਰਨੀ ਹੈ ਜਿਆਦਾ ਵਰਤੋ ਕਰਨ ਨਾਲ ਕੋਈ ਨੁਕਸਾਨ ਤੇ ਨਹੀ ਹੁੰਦਾ ?

(en)
Posted by
ਜਗਦੀਪ ਸਿੰਘ (7696733676)
ਜਗਦੀਪ ਸਿੰਘ
Punjab
Gurdaspur
Write Answer
Posted Date (14 Jun 2018 02:27 PM) Assigned Date (-)
Answered Date (14 Jun 2018 10:44 AM) Translated Date (30 Mar 2022 11:32 AM)

ਤੁਸੀ ਇੱਕ ਗਲਾਸ ਪਾਣੀ ਵਿੱਚ ਚਮਚ ਦਾ ਚੋਥਾਂ ਹਿੱਸਾ ਪਾਊਡਰ ਘੋਲ ਕੇ ਦੋ ਤੋਂ ਤਿੰਂਨ ਲਗਾਤਾਰ ਅੱਖ ਵਿੱਚ ਛਿੱਟੇ ਮਾਰੋ ਇਸ ਤੋਂ ਜਿਆਦਾ ਵਰਤੋ ਨਾ ਕੀਤੀ ਜਾਵੇ

सर अमरूद के पेड़ की कटाई छटाई किस किस माह में करनी चाहिए ?

(en)
Posted by
Sanjay (9911739351)
Sanjay
Rajasthan
Jhunjhunu
Write Answer
Posted Date (14 Jun 2018 02:17 PM) Assigned Date (-)
Answered Date (14 Jun 2018 09:55 AM) Translated Date (30 Mar 2022 11:32 AM)

पौधों की मजबूती और सही वृद्धि के लिए कटाई और छंटाई की जरूरत होती है जितना मजबूत बूटे का तना होगा, उतनी ही पैदावार अधिक अच्छी गुणवत्ता भरपूर होगी बूटे की उपजाई क्षमता बनाए रखने के लिए फलों की पहली तुड़ाई के बाद बूटे की हल्की छंटाई करनी जरूरी है जब कि सूख चुकी और बीमारी आदि से प्रभावित टहनियों की कटाई लगातार करनी चाहिए बूटे की कटाई हमेशा नीचे से ऊपर की तरफ करनी चाहिए अमरूद के बूटे को फूल, टहनियां और तने की स्थिति के अनुसार पड़ते हैं इसलिए साल में एक बार पौधे की हल्की छंटाई करने के समय टहनियों के ऊपर वाले हिस्से को 10 सैं.मी. तक काट देना चाहिए इस तरह कटाई के बाद नईं टहनियां अकुंरन में सहायता मिलती है

sir, jhone vich kado karn to badd eh khak vaste kive rahoge ja es to v best dwai ha koi jrur dso g ?

(en)
  • 1
Posted by
Pardeep singh maan (9780371746)
Pardeep singh maan
Punjab
Moga
Write Answer
Posted Date (14 Jun 2018 02:14 PM) Assigned Date (-)
Answered Date (14 Jun 2018 09:44 AM) Translated Date (30 Mar 2022 11:32 AM)

jhone di bijayi to do din pehlan tuc pretilachor@600 ml nu 150 litre pani vich mila ke prati acre de hisab nal spray kar sakde ho. is to ilava tuc bijayi to 2 din bad v 600 ml nu 150 litre pani vich mila ke prati acre de hisab nal spray kar sakde ho .

Answered Date (14 Jun 2018 04:07 PM) Translated Date (30 Mar 2022 11:32 AM)

es dwai bare v dso g

14 Jun 2018

pardeep ji eh ese dwayi de salt da nam hai jis bare tuhanu jankari diti gayi hai.

sir gabhan bakri de ke pehchan aa 2.5 mahine ho gye aa adha kilo dudh dindi aa soon wali hovu ja khali ?

(en)
Posted by
Amarjit (9877512994)
Amarjit
Punjab
Ludhiana
Write Answer
Posted Date (14 Jun 2018 02:07 PM) Assigned Date (-)
Answered Date (14 Jun 2018 10:51 AM) Translated Date (30 Mar 2022 11:32 AM)

hnji jekar bakri pehla jeyada dud dindi c te holi holi ghat ke adha killo te aa gayi hai ta eh gaban hai par jekar eh pehla v inna hi milk dindi c ta fir khali hai ji. ehi pehchan hai ji .

Suyee. Hoyee gaa hha hf sir mahina k ho gea per hun chara he ni khandi . Koi hal dso khan lag jawe Doctor nu dekayiA c, PER Fer v ni khandi ?

(en)
Posted by
Manpret kamboj (9915298996)
Manpret kamboj
Punjab
Fazilka
Write Answer
Posted Date (14 Jun 2018 01:53 PM) Assigned Date (-)
Answered Date (14 Jun 2018 10:55 AM) Translated Date (30 Mar 2022 11:32 AM)

tusi isnu kod tume khavao ya fir kod tumme da churan daily khavo. is de nal floratone name diya tablates 4 tab daily 4 khavao te4 din tak lagatar deo. es nal khan lag javegi.

sir jhnoa vare kehra pehla lgga skte hai 1401 mushal ya usha lgayia , dona di paniri tyar ha , pehla kehra lgaa skde hai , iss vare dso ?

(en)
Posted by
deep sandhu (9569687100)
deep sandhu
Punjab
Sangrur
Write Answer
Posted Date (14 Jun 2018 01:51 PM) Assigned Date (-)
Answered Date (14 Jun 2018 09:49 AM) Translated Date (30 Mar 2022 11:32 AM)

Jhone di bijayi di tareek sarkar valo 20 june to diti gayi hai. paniri jado 25-30 dina di umar tak khet vich putt ke la sakde ho.

west Bengal rice ?

(en)
Posted by
asim sardar (8250808960)
asim sardar
West Bengal
North 24 Parganas
Write Answer
Posted Date (14 Jun 2018 01:49 PM) Assigned Date (-)
Answered Date (14 Jun 2018 09:47 AM) Translated Date (31 Mar 2022 11:11 AM)

please ask your question properly so that we can give you better solution.

sir sadii gaa pathe ghtt khandi hai , isde vare jankari deo ?

(en)
Posted by
MANJINDER singh (7973725656)
MANJINDER singh
Punjab
Gurdaspur
Write Answer
Posted Date (14 Jun 2018 01:26 PM) Assigned Date (-)
Answered Date (14 Jun 2018 10:59 AM) Translated Date (-)

ਖੁਰਾਕ ਨੂੰ ਚੈੱਕ ਕਰੋ ਕਿ ਕਿਤੇ ਤੂੜੀ ਨੂੰ ਉੱਲੀ ਵਗੈਰਾ ਲੱਗੀ ਤਾਂ ਨਹੀ ਤੇ ਹੋ ਸਕੇ ਖੁਰਾਕ ਵਿੱਚ ਥੋੜਾ ਬਦਲਾ ਕਰੋ ਇਸ ਦੇ ਨਾਲ ਡੀਵਰਮਿੰਗ ਕਰੋ ਅਤੇ ਨਾਲ ਹੀ 2 ਕੌੜ ਤੁੰਮੇ 3 ਦਿਨ ਛੱਡ ਕੇ ਖਵਾਓ ਜੇ ਕੌੜ ਤੁੰਮੇ ਨਾ ਮਿਲਣ ਤਾਂ ਕੌੜ ਤੁੰਮੇ ਦਾ ਚੂਰਨ 200 ਗ੍ਰਾਮ ਹਰ ਰੋਜ਼ ਖਵਾ ਦਿਓ ਸਭ ਤੋਂ ਜਰੂਰੀ ਬੈਲਸ ਡਾਈਠ ਦਿਓ ਤੇ ਘਰ ਦੀ ਫੀਡ ਦਿਓ ਤੇ ਕਿਸੇ ਵਧਿਆ ਕੰਪਨੀ ਦਾ ਲਿਵਰ ਟੋਨਿਕ ਵੀ ਪਿਆ ਦਿਓ ਇਸ ਨਾਲ ਠੀਕ ਹੋ ਜਾਵੇਗੀ

ਸਰ ਝੋਨੇ ਦੇ ਖੇਤ vich ਡੀਏਪੀ ਦੀ ਜਾ ਸੁਪਰ ਦੀ ਲੋੜ ਜਾ ਦੋਨਾ vicho koi nai dso gggg ?

(en)
Posted by
malkit (8872231943)
malkit
Punjab
Ferozpur
Write Answer
Posted Date (14 Jun 2018 01:23 PM) Assigned Date (-)
Answered Date (14 Jun 2018 01:27 PM) Translated Date (31 Mar 2022 11:12 AM)

ਫਾਸਫੋਰਸ ਤੱਤ ਦੀ ਘਾਟ ਵਾਲੀਆਂ ਜਮੀਨਾਂ ਵਿਚ 27 ਕਿਲੋ ਡੀ ਏ ਪੀ ਜਾਂ 75 ਕਿਲੋ ਸਿੰਗਲ ਸੁਪਰਫੋਸਫੇਟ ਪ੍ਰਤੀ ਏਕੜ ਆਖਰੀ ਕੱਦੂ ਕਰਨ ਤੋਂ ਪਹਿਲਾਂ ਪਾਓ ਜੇਕਰ ਪਿੱਛੇ ਬੀਜੀ ਕਣਕ ਵਿਚ ਸਿਫਾਰਿਸ਼ ਕੀਤੀ ਫਾਸਫੋਰਸ ਦੀ ਵਰਤੋਂ ਕੀਤੀ ਹੋਵੇ ਤਾਂ ਝੋਨੇ ਵਿਚ ਇਸਦੀ ਲੋੜ ਨਹੀਂ

ਸਤਿ ਸ੍ਰੀ ਅਕਾਲ ਜੀ ਇਸ ਸਮੇਂ ਸਬਜ਼ੀ ਦੀ ਕਿਹੜੀ ਕਿਹੜੀ ਪਨੀਰੀ ਲੱਗ ਸਕਦੀ ਆ ਜਿਵੇਂ ਕੀ ਮਿਰਚਾਂ ਟਮਾਟਰ ਬੈਂਗਣ ਜਾਂ ਕੋਈ ਹੋਰ ਤੇ ਬੀਜ ਕਿਹੜੇ ਕਿਹੜੇ ਲੱਗ ਸਕਦੇ ਨੇ ?

(en)
Posted by
Mani Timberpur (9780000496)
Mani Timberpur
Punjab
Fatehgarh Sahib
Write Answer
Posted Date (14 Jun 2018 12:37 PM) Assigned Date (-)
Answered Date (14 Jun 2018 01:09 PM) Translated Date (30 Mar 2022 11:36 AM)

ਇਸ ਸਮੇ ਤੁਸੀ ਘੀਆ ਕੱਦੂ,ਕਰੇਲਾ,ਕਾਲੀ ਤੋਰੀ,ਪੇਠਾ,ਟੀਂਡਾ,ਭਿੰਡੀ ਆਦਿ ਦੀ ਬਿਜਾਈ ਕਰ ਸਕਦੇ ਹੋ ਅਤੇ ਸਾਉਣੀ ਦੇ ਗੰਢਿਆਂ ਦੀ ਪਨੀਰੀ ਬੀਜਣ ਦਾ ਸਭ ਤੋਂ ਢੁਕਵਾਂ ਸਮਾਂ ਜੂਨ ਦਾ ਅੱਧ ਹੈ

14 Jun 2018

ਧੰਨਵਾਦ ਜੀ

14 Jun 2018

ਧੰਨਵਾਦ ਜੀ

ik acer ch kine gajj hunde aa g ?

(en)
Posted by
sandeep (8437591117)
sandeep
Punjab
Ludhiana
Write Answer
Posted Date (14 Jun 2018 12:19 PM) Assigned Date (-)
Answered Date (14 Jun 2018 06:57 AM) Translated Date (30 Mar 2022 11:32 AM)

ik acre vich 8 kanal hunde han ate 1 kanal vich 20 marle,1 marle vich 25 gajj hunde han so 1 acre de vich 4000 gajj hunde ne ji.

pehla jdo kado krna ta dap kini pani hundi a and uria v nale pana ke bad ch paa jana . zink and salfar mix krke paini hundia dsoi, iss lyi full spray and khad detail and timing kdo ki pana hunda ?

(en)
Posted by
manjit singh (9914022923)
manjit singh
Punjab
Shahid Bhagat Singh Nagar
Write Answer
Posted Date (14 Jun 2018 12:14 PM) Assigned Date (-)
Answered Date (14 Jun 2018 07:01 AM) Translated Date (30 Mar 2022 11:32 AM)

manjit ji, akhri kaddu sme tuc urea@50 killo ,DAP@27 killo ate potash@20 killo prati acre de hisab nal pa sakde ho.Zinc tuc urea nal mix karke pa sakde ho . sulfur khet vich ta pauni chaidi hai jekar tuhadi mitti bahut sakht hai ta jameen nu poli karn layi sulfur paun di lod paindi hai. jhone nu total 130 killo urea di lod paindi hai jis nu tuc 3 hisseya vich pa sakde ho. DAP ate potash jekar tuc akhri kaddu sme nahi payi ta tc bijayi de 18 din bad tuc pa sakde ho .

14 Jun 2018

thnx sir

sir pehli var jhona lgana 121 di paneri lgia hoia aa . hun puri detail dso sab tu pehla kehre kehre chej pani chaide aa khet ch . full detail ?

(en)
Posted by
manjit singh (9914022923)
manjit singh
Punjab
Shahid Bhagat Singh Nagar
Write Answer
Posted Date (14 Jun 2018 11:55 AM) Assigned Date (-)
Answered Date (14 Jun 2018 12:03 PM) Translated Date (-)

ਖਾਦਾਂ ਦੀ ਵਰਤੋਂ ਮਿੱਟੀ ਪਰਖ ਰਿਪੋਰਟ ਦੇ ਅਧਾਰ ਤੇ ਕਰੋ ਜੇ ਮਿੱਟੀ ਪਰਖ ਨਹੀਂ ਕਰਵਾਈ ਤਾਂ ਦਰਮਿਆਨੀ ਉਪਜਾਊ ਜਮੀਨ ਲਈ 30 ਕਿਲੋ ਯੂਰੀਆ ਪ੍ਰਤੀ ਏਕੜ ਆਖਰੀ ਕੱਦੂ ਕਰਨ ਤੋਂ ਪਹਿਲਾਂ ਪਾਓ ਅਤੇ ਬਾਕੀ ਦਾ 60 ਕਿਲੋ ਯੂਰੀਆ ਖਾਦ ਨੂੰ 2 ਬਰਾਬਰ ਹਿਸਿਆਂ ਵਿਚ ਪਨੀਰੀ ਪੁਟ ਕੇ ਲਾਉਣ ਤੋਂ 3 ਹਫਤਿਆਂ ਅਤੇ 6 ਹਫਤਿਆਂ ਬਾਅਦ ਛਿੱਟੇ ਨਾਲ ਪਾਓ ਫਾਸਫੋਰਸ ਤੱਤ ਦੀ ਘਾਟ ਵਾਲੀਆਂ ਜਮੀਨਾਂ ਵਿਚ 27 ਕਿਲੋ ਡੀ ਏ ਪੀ ਜਾਂ 75 ਕਿਲੋ ਸਿੰਗਲ ਸੁਪਰਫੋਸਫੇਟ ਪ੍ਰਤੀ ਏਕੜ ਆਖਰੀ ਕੱਦੂ ਕਰਨ ਤੋਂ ਪਹਿਲਾਂ ਪਾਓ ਜੇਕਰ ਡੀ ਏ ਪੀ 27 ਕਿਲੋ ਪਾਈ ਹੋਵੇ ਤਾਂ ਯੂਰੀਆ 10 ਕਿਲੋ ਘਟਾ ਦਿਓ ਪੋਟਾਸ਼ ਤੱਤ ਦੀ ਘਾਟ ਵਾਲੀਆਂ ਜਮੀਨਾਂ ਵਿਚ 20 ਕਿਲੋ ਮਿਊਰੇਟ ਆਫ ਪੋਟਾਸ਼ ਪ੍ਰਤੀ ਏਕੜ ਪਾਓ ਜੇਕਰ ਡੀ ਏ ਪੀ ਵਰਤਣੀ ਹੋਵੇ ਤਾਂ 27 ਕਿਲੋ ਡੀ ਏ ਪੀ ਅਤੇ 100 ਕਿਲੋ ਯੂਰੀਆ ਪ੍ਰਤੀ ਏਕੜ ਪਾਉਣ ਨਾਲ ਨਾਈਟ੍ਰੋਜਨ ਅਤੇ ਫਾਸਫੋਰਸ ਤੱਤਾਂ ਦੀ ਲੋੜ ਪੂਰੀ ਹੋ ਜਾਂਦੀ ਹੈ ਜੇਕਰ ਪਿੱਛੇ ਬੀਜੀ ਕਣਕ ਵਿਚ ਸਿਫਾਰਿਸ਼ ਕੀਤੀ ਫਾਸਫੋਰਸ ਦੀ ਵਰਤੋਂ ਕੀਤੀ ਹੋਵੇ ਤਾਂ ਝੋਨੇ ਵਿਚ ਇਸਦੀ ਲੋੜ ਨਹੀਂ

hlo g eh npk 19 19 19 bhindi te sapray kr skde ea k nai one month ho gya bheeji nu . aur eh kehre kehre kamm aoundi ea aur kehri kehri sabji layi use kr skde ea aur paani loan too pehla sapry kr skde ea k badh Ch ?

(en)
  • 1
Posted by
satnam singh (8360920721)
satnam singh
Punjab
Gurdaspur
Write Answer
Posted Date (14 Jun 2018 11:51 AM) Assigned Date (-)
Answered Date (14 Jun 2018 06:54 AM) Translated Date (31 Mar 2022 11:12 AM)

NPK khaad hai jis nal fasl vich jaruri tat di kami poori hundi hai isnu tuc har fasl te vart sakde ho . isdi matra 1 killo prati acre hundi hai jisnu 150 litre pani vich mila ke prati acre de hisab nal pa sakde ho .is di spray nal urea, phosphorous te potash de tat di kami poori hundi hai .Is nu pani laun to pehlan v spray kar sakde ho bad vich v kar sakde ho .

sir g jdo sundi de spray krda aa makki ota ta gill honi chyidi hai ja na khet vch ja koi chkr ni hai.. bina gill t kr skda aa

(en)
Posted by
AMAN MOUDGILL (7696313890)
AMAN MOUDGILL
Punjab
Patiala
Write Answer
Posted Date (14 Jun 2018 11:47 AM) Assigned Date (-)
Answered Date (14 Jun 2018 07:21 AM) Translated Date (31 Mar 2022 11:12 AM)

sundi di spray karn smay khet vich thodi nami honi jaruri hai kyuki insecticide di spray karn to bad khet khushk ho janda hai jis layi nami da hona bhut jaruri hai . is to ilava jdo nami khet vich hundi hai ta insecticide da jyada asar hunda hai.

R P S 76 ਇਹ ਕਾਹਦੇ ਵਾਸਤੇ ਹੁੰਦੀਆਂ ਅਤੇ ਇਹਦੇ ਮਤਲਬ ਰਿਜ਼ਲਟ ਦੱਸੋ ਤੇ ਨਾਲੇ ਰੇਟ ਦਾ ਸ਼ੋਅ ?

(en)
  • 1
Posted by
Iqbal singh (9855350149)
Iqbal singh
Punjab
Gurdaspur
Write Answer
Posted Date (14 Jun 2018 11:42 AM) Assigned Date (-)
Answered Date (14 Jun 2018 06:56 AM) Translated Date (31 Mar 2022 11:12 AM)

RPS-76 ਬੂਟੇ ਦੀ ਵਧੀਆ ਗਰੋਥ ਕਰਾਉਣ ਵਿਚ ਮਦਦ ਕਰਦਾ ਹੈ ਅਤੇ ਬੂਟੇ ਦੀ ਗਰੋਥ ਨੂੰ ਪ੍ਰੋਮੋਟ ਕਰਦਾ ਹੈ ਅਤੇ ਇਸਦੀ ਵਰਤੋਂ ਸਬਜ਼ੀਆਂ,ਫਲ,ਗੰਨੇ,ਜਵਾਰ ਆਦਿ ਦੀ ਖੇਤੀ ਵਿਚ ਵੀ ਕੀਤੀ ਜਾ ਸਕਦੀ ਹੈ I ਬੀਜ ਸੋਧਣ ਲਈ ਇਸਦੀ ਮਾਤਰਾ 3-5 ml ਪ੍ਰਤੀ ਕਿਲੋ ਬੀਜ ਅਤੇ ਸਪਰੇ ਕਰਨ ਲਈ 50 ml ਪ੍ਰਤੀ 15 ਲੀਟਰ ਪਾਣੀ ਵਿਚ ਮਿਲਾ ਕੇ ਕਰੋ I

14 Jun 2018

thank you

ਸਰ 23ਦਿਨ ਦੀ ਪਨੀਰੀ ਵਿਚ ਨਦੀਨਾ ਦੀ ਸਪਰੇ ਕਰਨੀ ਹੈ ਦਵਾੲੀ ਦਾ ਨਾਮ ਮਾਤਰਾ ਦੱਸ ਦੋ ਜੀ ?

(en)
Posted by
Harpreet Singh (9814743341)
Harpreet Singh
Punjab
Patiala
Write Answer
Posted Date (14 Jun 2018 11:39 AM) Assigned Date (-)
Answered Date (14 Jun 2018 06:17 AM) Translated Date (31 Mar 2022 11:12 AM)

ਪਨੀਰੀ ਵਿਚ ਨਦੀਨਾਂ ਦੀ ਰੋਕਥਾਮ ਲਈ ਤੁਸੀ ਨੂੰ sathi@60gm , pretilachor@600ml ja topstar@45gm ਨੂੰ 150 ਲਿਟਰ ਪਾਣੀ ਵਿਚ ਮਿਲਾ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ

सर कपास में गैता है ठंडा है 10 बिगे जमीन है कृप्या कोई इलाज बताए टिंडे बनने लग गए है पानी भी 3 लगा दिए है 1 बिगे में कितना यूरिया डालें इसकी लंबाई भी कम है बताए ?

(en)
Posted by
sukhvinder sidhu. (7627013394)
sukhvinder sidhu.
Rajasthan
Hanumangarh
Write Answer
Posted Date (14 Jun 2018 11:33 AM) Assigned Date (-)
Answered Date (20 Jun 2018 07:18 AM) Translated Date (31 Mar 2022 11:12 AM)

कपास की विभिन्न-विभिन्न किस्मों के लिए खादों की मात्रा, 65 किलो यूरिया और 27 किलो डी.ए.पी. या 75 किलो सिंगल सुपर फासफेट प्रति एकड़ के हिसाब से डालें हाइब्रिड किसमों के लिए, 130 किलो यूरिया और 27 किलो डी.ए.पी. या 75 किलो सिंगल सुपर फासफेट प्रति एकड़ के हिसाब से डालें यदि 27 किलो डी.ए.पी. के स्थान पर सिंगल सुपर फासफेट का उपयोग किया जाता है तो यूरिया की मात्रा 10 किलो कम कर दें

Chari de patte ugde hi Lal ho gaye.and growth v nahi ho Rahi.usda ki Kita jave ?

(en)
Posted by
jagdeep singh (9914969166)
jagdeep singh
Punjab
Ludhiana
Write Answer
Posted Date (14 Jun 2018 11:15 AM) Assigned Date (-)
Answered Date (14 Jun 2018 11:30 AM) Translated Date (31 Mar 2022 11:12 AM)

Jekr chari de patte lal ho rhe hn tan is vich phosphorus di kmi ho skdi hai . Tuc iss te 1kg npk 191919 nu 150 litr pani naal mila k prti acre hisab nal shidka kro . Is naal chari di growth ho javegi ate phosphorus di kmi v poori ho javegi.

sir ਝੋਨੇ ਦੀ ਪਨੀਰੀ ਕੱਦ ਨਹੀ ਕੱਢ ਰਹੀ ?

(en)
  • 4
Posted by
Jaspreet Singh (9592193808)
Jaspreet Singh
Punjab
Ludhiana
Write Answer
Posted Date (14 Jun 2018 10:49 AM) Assigned Date (-)
Answered Date (14 Jun 2018 11:02 AM) Translated Date (31 Mar 2022 11:12 AM)

ਜੇਕਰ ਪਨੀਰੀ ਦੇ ਨਵੇਂ ਪੱਤੇ ਪੀਲੇ ਪੈ ਜਾਣ ਤਾਂ ਫ਼ੈਰਸ ਸਲਫ਼ੇਟ ਦੇ ਤਿੰਨ ਛਿੜਕਾਅ ਹਫ਼ਤੇ-ਹਫ਼ਤੇ ਦੇ ਫ਼ਰਕ ਤੇ ਕਰੋ ਇਸ ਛਿੜਕਾਅ ਲਈ ਫ਼ੈਰਸ ਸਲਫ਼ੇਟ ਦਾ 0.5-1.0 ਪ੍ਰਤੀਸ਼ਤ ਘੋਲ ਵਰਤੋ (ਅੱਧੇ ਤੋਂ ਇੱਕ ਕਿਲੋ ਫੈਰਸ ਸਲਫ਼ੇਟ 100 ਲਿਟਰ ਪਾਣੀ ਵਿੱਚ ਘੋਲ ਕੇ ਪ੍ਰਤੀ ਏਕੜ ਦੇ ਹਿਸਾਬ) ਨਾਲ ਛਿੜਕਾ ਕਰੋ ਅਤੇ ਪਨੀਰੀ ਦੀ ਵਧੀਆ ਗਰੋਥ ਲਈ ਤੁਸੀ gibberellic acid@250ml ਦੀ ਪ੍ਰਤੀ ਏਕੜ ਹਿਸਾਬ ਨਾਲ ਸਪਰੇ ਕਰ ਸਕਦੇ ਹੋ.

6 ਮਹੀਨੇ ਦੀ ਵੱਛੀ ਦੇ ਅਾ ਟੀਕਾ ਲਗਾਇਆ ਸੀ ਡਾਕਟਰ ਨੇ ਸ਼ਾਇਦ 3 ml ਲਾਉਣ ਤੋਂ ਅੱਧੇ ਘੰਟੇ ਬਾਅਦ ਵੱਛੀ ਦੀ ਡੈੱਥ ਹੋ ਗਈ ਅੰਦਰੋ ਖੂਨ ਵੀ ਆਇਆ ਕਿ ਕਾਰਨ ਹੋ ਸਕਦਾ ?

(en)
  • 1
Posted by
inderjeet singh (9983976204)
inderjeet singh
Rajasthan
Sri Ganganagar
Write Answer
Posted Date (14 Jun 2018 10:49 AM) Assigned Date (-)
Answered Date (14 Jun 2018 11:22 AM) Translated Date (31 Mar 2022 11:12 AM)

ਇਸ ਦੇ ਕਈ ਕਾਰਨ ਹੋ ਸਕਦੇ ਹਨ ਜੀ ਕਈ ਵਾਰ ਇਹਨਾਂ ਦਿਨਾਂ ਵਿੱਚ ਖੂਨ ਦੀ ਕਮੀ ਹੁੰਦੀ ਹੈ ਤੇ ਆਪਾ ਜਿਆਦਾ ਹਾਲਤ ਖਰਾਬ ਹੋਣ ਤੇ ਹੀ ਟੀਕਾ ਲਗਾਉਣੇ ਹਾਂ ਬਾਕੀ ਹੋ ਸਕਦਾ ਵੇਟ ਘੱਟ ਹੋਵੇ ਤੇ ਡੋਜ ਜਿਆਦਾ ਲੱਗ ਗਈ ਹੋਵੇ ਇਹ ਡਾਕਟਰ ਤੇ ਨਿਰਭਰ ਕਰਦਾ ਹੈ ਕਿ ਉਸਨੂੰ ਕਿੰਨਾ ਕੁ ਤਜ਼ਰਬਾ ਹੈ ਬਾਕੀ ਹੋ ਸਕਦਾ ਪਾਣੀ ਦੀ ਕਮੀ ਕਾਰਨ ਹੋ ਗਈ ਹੋਵੇ.

Dear sir/ madam, pusa basmati 1121 di Paneri di bizai da Sama te beeg di sod bare daseo g?

(en)
Posted by
Simranjeet Singh (9779441769)
Simranjeet Singh
Punjab
Fatehgarh Sahib
Write Answer
Posted Date (14 Jun 2018 10:41 AM) Assigned Date (-)
Answered Date (14 Jun 2018 10:57 AM) Translated Date (-)

ਪੂਸਾ ਬਾਸਮਤੀ 1121 ਦੀ ਪਨੀਰੀ ਦੀ ਬਿਜਾਈ ਜੂਨ ਦੇ ਪਹਿਲੇ ਪੰਦਰਵਾੜੇ ਵਿਚ ਕਰ ਸਕਦੇ ਹੋ ਅਤੇ ਜੁਲਾਈ ਦੇ ਪਹਿਲੇ ਪੰਦਰਵਾੜੇ ਵਿਚ ਇਸਦੀ ਬਿਜਾਈ ਕਰ ਸਕਦੇ ਹੋ ਅੱਠ ਕਿਲੋ ਬੀਜ ਨਾਲ ਬੀਜੀ ਪਨੀਰੀ ਇੱਕ ਏਕੜ ਲਈ ਕਾਫ਼ੀ ਹੁੰਦੀ ਹਨ ਬੀਜ ਸੋਧਣ ਲਈ ਨੂੰ 20 ਗ੍ਰਾਮ ਬਾਵਿਸਟਨ ਅਤੇ ਇੱਕ ਗ੍ਰਾਮ ਸਟਰੈਪਟੋਸਾਈਕਲੀਨ* ਦੇ 10 ਲਿਟਰ ਪਾਣੀ ਦੇ ਘੋਲ ਵਿੱਚ, ਬਿਜਾਈ ਤੋਂ 8-10 ਘੰਟੇ ਪਹਿਲਾਂ ਡੁਬੋ ਲਉ

14 Jun 2018

Thanks for reply sir

eh kehda plant hai ?

(en)
  • 1
Posted by
Avneet Deol (7009584210)
Avneet Deol
Punjab
Bathinda
Write Answer
Posted Date (14 Jun 2018 10:32 AM) Assigned Date (-)
Answered Date (14 Jun 2018 06:20 AM) Translated Date (31 Mar 2022 11:12 AM)

kirpa karke isde patteya di photo bhejo ta jo tuhanu is bare poori jankari diti ja sake. tuhade dwara bheji photo clear nahi hai jis nal eh andaja nahi lgaya ja sakda k eh pauda kehda hai .

Hello friends.. maine sweetcorn ki kheti ki hai. 25 din hogaya sowing karke. lekin growth bohat hi slow hai iske liye kya Karen plz reply ?

(en)
  • 1
Posted by
Saifmohammed (9916574722)
Saifmohammed
Karnataka
Belgaum
Write Answer
Posted Date (14 Jun 2018 10:13 AM) Assigned Date (-)
Answered Date (14 Jun 2018 10:37 AM) Translated Date (31 Mar 2022 11:12 AM)

Is mai 2kg npk 130045 ko 150 pani mai mila kr per acre k hisab se spray kro is se growth ho jayegi.

meri gay ki halka sa bhukhara h or nahi wo khush jha rahi h bs chup pachp si h uska kuch deshi or doctor ri elaj btao ya doli dawai btao plz ?

(en)
Posted by
vivek vyas (9685359988)
vivek vyas
Madhya Pradesh
Khandwa
Write Answer
Posted Date (14 Jun 2018 10:11 AM) Assigned Date (-)
Answered Date (14 Jun 2018 11:04 AM) Translated Date (31 Mar 2022 11:12 AM)

hnji aap cow ko homeopathic mediacn fibro -vet 10- 10 drop din me 3 time dena shuru karo or ye 1 shishi deo. isse nal fark pai javega.

ਝੋਨੇ ਦੀ ਪਨੀਰੀ ਪੀਲੀ ਹੋ ਰਹੀ ਹੈ ਜੀ ?

(en)
Posted by
SEWAKGILL (8360201061)
SEWAKGILL
Punjab
Faridkot
Write Answer
Posted Date (14 Jun 2018 10:10 AM) Assigned Date (-)
Answered Date (14 Jun 2018 10:23 AM) Translated Date (31 Mar 2022 11:12 AM)

ਇਸ ਤੇ ਫ਼ੈਰਸ ਸਲਫ਼ੇਟ ਦੇ ਤਿੰਨ ਛਿੜਕਾਅ ਹਫ਼ਤੇ-ਹਫ਼ਤੇ ਦੇ ਫ਼ਰਕ ਤੇ ਕਰੋ ਇਸ ਛਿੜਕਾਅ ਲਈ ਫ਼ੈਰਸ ਸਲਫ਼ੇਟ ਦਾ 0.5-1.0 ਪ੍ਰਤੀਸ਼ਤ ਘੋਲ ਵਰਤੋ (ਅੱਧੇ ਤੋਂ ਇੱਕ ਕਿਲੋ ਫੈਰਸ ਸਲਫ਼ੇਟ 100 ਲਿਟਰ ਪਾਣੀ ਵਿੱਚ ਘੋਲ ਕੇ ਪ੍ਰਤੀ ਏਕੜ ਦੇ ਹਿਸਾਬ) ਨਾਲ ਛਿੜਕਾ ਕਰੋ

Answered Date (14 Jun 2018 10:27 AM) Translated Date (31 Mar 2022 11:12 AM)

ਜੇਕਰ ਪਨੀਰੀ ਦੇ ਨਵੇਂ ਪੱਤੇ ਪੀਲੇ ਪੈ ਜਾਣ ਤਾਂ ਫ਼ੈਰਸ ਸਲਫ਼ੇਟ ਦੇ ਤਿੰਨ ਛਿੜਕਾਅ ਹਫ਼ਤੇ-ਹਫ਼ਤੇ ਦੇ ਫ਼ਰਕ ਤੇ ਕਰੋ ਇਸ ਛਿੜਕਾਅ ਲਈ ਫ਼ੈਰਸ ਸਲਫ਼ੇਟ ਦਾ 0.5-1.0 ਪ੍ਰਤੀਸ਼ਤ ਘੋਲ ਵਰਤੋ (ਅੱਧੇ ਤੋਂ ਇੱਕ ਕਿਲੋ ਫੈਰਸ ਸਲਫ਼ੇਟ 100 ਲਿਟਰ ਪਾਣੀ ਵਿੱਚ ਘੋਲ ਕੇ ਪ੍ਰਤੀ ਏਕੜ ਦੇ ਹਿਸਾਬ) ਨਾਲ ਛਿੜਕਾ ਕਰੋ

cotton Root rot lyi kehra spray krni pau g ?

(en)
Posted by
Davinder Singh (9878034197)
Davinder Singh
Punjab
Barnala
Write Answer
Posted Date (14 Jun 2018 09:27 AM) Assigned Date (-)
Answered Date (14 Jun 2018 06:26 AM) Translated Date (-)

ਬਿਜਾਈ ਤੋਂ ਪਹਿਲਾਂ ਮਿੱਟੀ ਵਿੱਚ ਨਿੰਮ ਕੇਕ 60 ਕਿਲੋ ਪ੍ਰਤੀ ਏਕੜ ਪਾਓ ਜੜ੍ਹ ਗਲਣ ਦੇ ਹਮਲੇ ਦੀ ਸੰਭਾਵਨਾ ਘੱਟ ਕਰਨ ਲਈ ਟ੍ਰਾਈਕੋਡਰਮਾ ਵਿਰਾਈੇਡ 4 ਗ੍ਰਾਮ ਨਾਲ ਪ੍ਰਤੀ ਕਿਲੋ ਬੀਜਾਂ ਨੂੰ ਸੋਧੋ ਜੇਕਰ ਇਸ ਬਿਮਾਰੀ ਦਾ ਹਮਲਾ ਦਿਖੇ ਤਾਂ ਨੁਕਸਾਨੇ ਪੌਦਿਆਂ ਅਤੇ ਨਾਲ ਦੇ ਸਿਹਤਮੰਦ ਪੌਦਿਆਂ ਦੇ ਹੇਠਲੇ ਹਿੱਸੇ ਤੇ ਕਾਰਬੈਂਡਾਜ਼ਿਮ 1 ਗ੍ਰਾਮ ਪ੍ਰਤੀ ਲੀਟਰ ਪਾਓ

ਖੇਤੀ ਦੇ ਲਈ ਸਪਰੇ ਜਰੂਰੀ ਹੈ ਜਾ ਖਾਦ

14 Jun 2018

ਖੇਤੀ ਦੇ ਲਈ ਸਪਰੇ ਅਤੇ ਖਾਦ ਦੋਨੋ ਹੀ ਜਰੂਰੀ ਹੈ ਖਾਦ ਬੂਟੇ ਦੇ ਗਰੋਥ ਲਈ ਜਰੂਰੀ ਹੈ ਅਤੇ ਸਪਰੇ ਕੀੜੇ ਮਕੌੜੇ ਦੀ ਰੋਕਥਾਮ ਲਈ ਜਰੂਰੀ ਹੈ I

Answered Date (14 Jun 2018 05:02 PM) Translated Date (-)

root rot di roktham de lyi UPl de saafilizer@500gm nu pehli urea de nal mila ke shitta deo. and jekar spray krni hai tan UPL di SAAF@400GM aundi hai ja M-45@400GM ja Blue copper oxychloride@400gm nu 150 ltr pani de nal mila ke bootya dia jda de nede spray kro.

ਮਕੜੇ ਵਾਸਤੇ ਕਿਹੜੀ ਦਵਾਈ ਦੀ ਵਰਤੋਂ ਕੀਤੀ ਜਾਂਦੀ ਐ ਜੀ

14 Jun 2018

ਮਕੜੇ ਨਦੀਨ ਦੀ ਰੋਕਥਾਮ ਲਈ ਤੁਸੀ ਬਿਜਾਈ ਤੋਂ ਦੋ ਦਿਨਾਂ ਅੰਦਰ 1 ਲਿਟਰ ਪ੍ਰਤੀ ਏਕੜ ਸਟੌਂਪ/ਬੰਕਰ 30 ਈ ਸੀ (ਪੈਂਡੀਮੈਥਾਲਿਨ) ਨੂੰ 200 ਲਿਟਰ ਪਾਣੀ ਵਿੱਚ ਘੋਲ ਕੇ ਛਿੜਕਾਅ ਕਰੋ ਅਤੇ ਬਿਜਾਈ ਤੋਂ 20-25 ਦਿਨਾਂ ਅੰਦਰ 400 ਮਿਲੀਲਿਟਰ ਪ੍ਰਤੀ ਏਕੜ ਰਾਈਸਸਟਾਰ 6.7 ਈ ਸੀ (ਫਿਨੋਕਸਾਪ੍ਰੋਪ) ਨੂੰ 150 ਲਿਟਰ ਪਾਣੀ ਵਿੱਚ ਘੋਲ ਕੇ ਛਿੜਕਾਅ ਕਰੋ|

sir ji 4 month di vassi sii ohnu kall jehar hon karn ajj subara death ho gye ilaaz vii kam ni ayea sirr ji ki karn hauga jehar ho jaan da plz replay ?

(en)
Posted by
avrinder (8872776319)
avrinder
Punjab
Hoshiarpur
Write Answer
Posted Date (14 Jun 2018 09:12 AM) Assigned Date (-)
Answered Date (14 Jun 2018 10:30 AM) Translated Date (-)

osnu food pisioning ho gayi honi hai ji jado os ne kujkhada hove jive kayi var garm pathe khan nal jehar ban janda hai ya fir koe sundi vgera kha layi hove osne . esi kaan hoeya ji.

  • Answered Date (14 Jun 2018 04:05 PM) Translated Date (-)

    sorry sir 4 month likh ho gye 4 din dii sii sach vassi ajhe dudh tee sii

    14 Jun 2018

    agar uski age 4 din ki thi to uska karan ho sakda hai ke usdi ma ki deworming na ki hove te jado osne vashi ne milk pita hove ta vashi de andar malap jeyada chale gaye hon te osdi death ho gayi hove. hun tusi cow di deworming har 3 month baad jarur karo.

    Answered Date (15 Jun 2018 09:25 PM) Translated Date (-)

    ok sir thanku