Maharashtra
Search
2ਨਂ ਪਾਣੀ ਹੈ ਜੀ ਬੋਰ ਦਾ ਨਰਮੇ ਦਾ ਵਾਧਾ ਰੋਕ ਦਿੱਤਾ ਇਸ ਦਾ ਹਲ ਵਾਹਨ ਝੋਨੇ ਵਾਲਾ ਹੈ ?
(en)
ਨਰਮੇ ਦੀ ਗਰੋਥ ਨਾ ਹੌਣ ਦਾ ਕਾਰਨ NPK ਦੀ ਘਾਟ ਹੋ ਸਕਦੀ ਹੈ ਇਸਦੇ ਲਈ ਤੁਸੀ NPK 19:19:19 @ 1 ਕਿਲੋ ਨੂੰ 100 ਲੀਟਰ ਪਾਣੀ ਵਿਚ ਮਿਲਾ ਕੇ ਸਪਰੇ ਕਰੋ 1 ਹਫਤੇ ਬਾਅਦ ਇਸਦੀ ਦੂਜੀ ਸਪਰੇ ਕਰੋ I
Paniri nu hoshi Davi kar sakda ha ?
(en)
Maharashtra
kirpa karke isdi photo bhejo ya is de salt da nam daso ta jo tuhanu is bare poori jankari diti ja sake.
sir asi 4 Dina to 6 puraniya pathiya dubo rakhiya Hun pathiya nu bhar kad diye ke yA ede vich hi mix krna h and Ek Hor svaal eh pneeri te spray krni aa kini matra poni aa esdi ate kina pani ate kini jgaa vich upar spray kriye yA pani vich Mila ke la dyiye ?
(en)
Maharashtra
ik acre de layi tuhanu 15-18 pathiyan di lod hundi hai . ehna pathiyan nu pani vich hi gholna hai te isde tyar hon to bad tuc isdi rehnd khoond nu bahr kad deo te pani da istemal karo. 15 litre di dholi layi 2 litre pathiyan de ghol di lod paindi hai .6 pathiyan de ghol nu tuc adhe acre te spray kar sakde ho .
ਗਾਂ da leva kanna ho gyea naale dud di fat v khat aundi 1 month hogyea sui nu koi ilaaj dsso ?
(en)
Punjab
tuci gaa nu liqued intaita-nh 1 liter lyo atte 10-10ml swere sham deo, isde nal milkout powder 300 gm lyo atee 2-2 chamch swere sham deo, bakki uss nu vdemia di khalll 1 kilo swere ate 1 kilo sham nu deo ate nal he 250 gram raab khand , 250 gram dalda ghee, atte 100 gram nimbu rojana 5 din tk deo. iss nal farak paa jawega..
Sir Polyhouse m kis kis polythene ka use hota h or kis type ke net ka kya kam hota h ?
(en)
Punjab
Polyhouse ke liye 4 traah ki polythene istemal ki jaati hai- 1)Polyethylene Plastic 2)Copolymer Plastic 3)Polyvinyl Plastic 4)Polycarbonate Plastic Or polyhouse ke liye 2 traah ki net ka istemal hota hai- 1)White 2)Green
Bai G urea pehla paun ware koi slah devo kayi kisaan kehnde asi sara urea pehla hi mitti vich rlaa dine aa bad vicho lorh hi ni paindi ?
(en)
Haryana
Avu brar ji ik acre vich urea di matra 130 killo paindi hai . jis nu 3 hisseya vich khet vich paya janda hai .Tuc jhone de akhri kaddu sme 50 killo urea khet vich pa sakde ho . jekar is sme tuc urea nahi paya ta tuc jhone di lvayi to 18 din bad urea khet vich pa sakde ho .
sir, es dwai da jhone uper ki result aa ah jhona lon to kene din bad poni chydi va te kene uryea nal acer da ?
(en)
Maharashtra
eh ik daanedar keetnashak hai ,jis nal gobh di sundi vnai paindi .es nal jhone da futara v vdia hunda hai . isdi matra 2.4 killo nu prati acre vich chatta de sakde ho.
Sir,Tomato Di Nursery aane wale months mai Kis time lagae ,jo humari crop h wo Season Se kuch phle aaye in bamboo polyhouse made at home ?
(en)
Chandigarh
बसंत के मौसम में नवंबर-दिसंबर जबकि सर्दियों के मौसम में सितंबर-अक्तूबर महीने में बीजों को बोयें पोलीहॉउस में पनीरी 25-30 दिनों में तैयार हो जाती है
ਮਝ 5 ਮਹੀਨੇ ਦੀ ਗਬਣ ਹੈ ਦੂਜੇ ਸੁਏ ਸੂਣਾ ਕੀ ਖੁਰਾਕ ਦਿਤੀ ਜਾਵੇ ਕਿ ਲੇਵਾ ਵਧੀਆ ਬਣੇ ਤੇ ਦੁਧ ਵਧੇਰੇ ਦੇਵੇ ?
(en)
Rajasthan
ਜੋ ਵੀ ਤੁਸੀ ਖੁਰਾਕ ਦਿੰਦੇ ਹੋ ਉਹ ਦਿੰਦੇ ਰਹੋ ਉਸ ਨਾਲ ਮੱਝ ਨੂੰ ਰਿੰਨ ਕੇ ਦਲੀਆਂ ਅਤੇ ਉਸ ਵਿੱਚ ਇੱਕ ਪੇਸੀ ਗੁੜ ਦੀ ਤੇ 100- 200 ਗ੍ਰਾਮ ਡਾਲਡਾ ਜਾਂ ਸਰੌ ਦਾ ਤੇਲ ਪਾ ਕੇ ਦਿਓ ਕੈਲਸ਼ੀਅਮ ਪਾਉਣ ਦੀ ਜਰੂਰਤ ਨਹੀ ਹੁੰਦੀ ਜੇਕਰ ਮੋਰਿੰਗਾ ਦਰੱਖਤ ਦੇ ਪੱਤੇ ਮਿਲ ਜਾਣ ਤਾਂ 250 ਗ੍ਰਾਮ ਹਰ ਰੋਜ਼ ਮੱਝ ਨੂੰ ਖਵਾਉਦੇ ਰਹੋ ਬਾਕੀ ਇਸ ਦੇ ਨਾਲ vitamor- h liquid ਜਾਂ intavita liquid ਹਰ ਰੋਜ਼ 10 ml ਦਿਓ ਜਾਂ ਫਿਰ ਹੋਮੀਓਪੈਥਿਕ ਮੈਡੀਸਨ uddertone ਦਿੰਦੇ ਰਹੋ
sir g 10 kg paneerii bheeejn vaste kinii jagah chahidi hundi a g ?
(en)
Haryana
ik acre di paniri layi 8 killo beej di lod hundi jisnu 3 marleya vich beejya janda hai . 10 killo beej nu tuc 3.5 marleya vich beej sakde ho. bijayi to pehlan beej nu sodna bahut jaruri hunda hai .
Sir TX 369 shriram Di makki kine Dina vich sialage lyi ready Ho jandi a ji?
(en)
Maharashtra
TX 369 Shriram makki di kisam 90-95 dina vich silage layi tyar ho jandi hai . isdi bijayi tuc june-july vich kar sakde ho .
ੲਿਹ ਕੀ ਬਿਮਾਰੀ ਹੈ ੲਿਲਾਜ ਦੱਸੋ ਜੀ ?
(en)
Haryana
ਇਸਦੇ ਉਪਰ ਤੇਲੇ ਦਾ ਹਮਲਾ ਹੈ ਇਹ ਪੌਧੇ ਦਾ ਰੱਸ ਚੂਸ ਕੇ ਓਹਨੂੰ ਕਮਜ਼ੋਰ ਕਰ ਦਿੰਦਾ ਹੈ ਗੰਭੀਰ ਹਮਲੇ ਦੀ ਹਾਲਤ ਵਿਚ ਪੱਤੇ ਮੁੜ ਜਾਂਦੇ ਹਨ ਜਾ ਬੇਢੰਗੇ ਰੂਪ ਦੇ ਹੋ ਜਾਂਦੇ ਹਨ ਹਮਲੇ ਵਾਲੇ ਭਾਗ ਤੇ ਕਾਲੇ ਰੰਗ ਦੀ ਉੱਲੀ ਪੈਦਾ ਹੋ ਜਾਂਦੀ ਹੈ ਇਸਦੀ ਰੋਕਥਾਮ ਦੇ ਲਈ ਤੁਸੀ ਡਾਇਮੇਥੋਏਟ 300ml ਪ੍ਰਤੀ 150 ਲਿਟਰ ਪਾਣੀ ਵਿਚ ਮਿਲਾ ਕੇ ਬਿਜਾਈ ਤੋਂ 20-35 ਦਿਨ ਬਾਦ ਪਾਓ ਜੇਕਰ ਜਰੂਰਤ ਜ਼ਿਆਦਾ ਹੋਵੇ ਤਾ ਇਸਨੂੰ ਦੁਬਾਰਾ ਪਾ ਸਕਦੇ ਹੋ ਹਮਲਾ ਦਿਖਣ ਤੇ ਥਾਇਮੇਥੋਕਸਮ 25 WG@ 5ਗ੍ਰਾਮ ਨੂੰ ਪ੍ਰਤੀ 15 ਲਿਟਰ ਪਾਣੀ ਵਿਚ ਮਿਲਾ ਕੇ ਸਪਰੇ ਕਰੋ
Punjab
thanks sir g
ਚੋਟੀ ਨੂੰ ਗੁੜ ਤੇ ਵੜੇਵੇਂ ਪਾ ਸਕਦੇ ਹਾਂ ਇਸ ਨਾਲ ਗਰਮਾਇਸ ਤਾਂ ਨਹੀ ਹੁੰਦੀ ?
(en)
ਗੁੜ ਤੇ ਵੜੇਵੇੰ ਰਿਨ ਕੇ ਦੇਣ ਨਾਲ ਪਸ਼ੂ ਹੀਟ ਵਿਚ ਆ ਜਾਂਦਾ ਹੈ ਜਿਆਦਾ ਦੇਣ ਨਾਲ ਪਸ਼ੂ ਨੂੰ ਗਰਮੀ ਕਰਦੇ ਹਨ
Myself Deepansh tomar from saharanpur, uttar pradesh. Sir I am planning to do farming of ginger. I know that IISR VARADA AND SUPRABHA are 2 highly benificial varieties of ginger. But I am fail to getting their ribosome (planting material).. I also contacted to IARI, CIMAP, PANT NAGAR AGRICULTURE UNIVERSITY,but I am not getting their ribosome for plantation in field. Sir please help me regarding this so that I will get pure nd truthful ribosome of these uplisted varieties of ginger ?
(en)
Punjab
Mr.Deepansh Tomar if you want to buy the truthful ribosome of Varada and Suprabha you have to visit your nearest KVK they will provide you the ribosome of ginger or advise you in detail from where you get the ribosome if they don t have.
Bai ji narme da ki rate chal rea ajj kal Pls daseo j pta hove ?
(en)
Aje tan iss sme rate 4200-4400 de aass paas hai.
ਸਰ ਜੀ ਚਰੀ ਨੂੰ ਪਹਿਲਾ ਪਾਣੀ ਲਾਤਾ ਜੀ ਹੁਣ ਪਹਿਲਾ ਯੂਰੀਆ ਲਾਦੇਏ ਜਾ ਫਿਰ ਕੋਰੋਜਿਨ ਕਰ ਸਕਦੇ ਆ ਸਾਰੀ ਜਾਣਕਾਰੀ ਦਿਉ ?
(en)
Han ji iss nu pehli urea paa deo. iss de upper coragen di spray keeda ja soondi dekh ke spray kryeo. coragen di maatra 60ml prati acre hai.
ਸਰ ਘਰ ਵਿਚ ਇਕ ਅਮਰੂਦ ਦਾ ਬੂਟਾ ਹੈ ਇਸ ਨੇ ਐਤਕੀਂ ਦੂਜੀ ਵਾਰ ਫਲ ਲਗਾਇਆ ਹੈ ਪਰ ਦੇਖਣ ਨੂੰ ਕਮਜੋਰ ਲਗਦਾ ਹੈ ਇਹ ਪਾਣੀ ਵੀ ਤਿੰਨ ਦਿਨਾਂ ਬਾਅਦ ਹੀ ਭਾਲਦਾ ਹੈ। ਕਿਹੜੀ ਖਾਦ ਪਾਵਾ ਦੱਸੋ ?
(en)
Punjab
ਅਮਰੂਦ ਦਾ ਬੂਟਾ ਤਤਾ ਦੀ ਘਾਟ ਕਾਰਨ ਕਮਜ਼ੋਰ ਹੋ ਸਕਦਾ ਹੈ ਜਿਸਦੇ ਲਈ ਤੁਸੀ 10-20 ਕਿਲੋ ਰੂੜੀ ਦੀ ਖਾਦ ਪ੍ਰਤੀ ਬੂਟਾ,150-200 ਗ੍ਰਾਮ ਯੂਰੀਆ,500-1500 ਗ੍ਰਾਮ SSP,100-400 ਗ੍ਰਾਮ ਪੋਟਾਸ਼ ਪ੍ਰਤੀ ਬੂਟਾ ਪਾਓ I ਅੱਧੀਆਂ ਖਾਦਾਂ ਮਈ-ਜੂਨ ਤੇ ਬਾਕੀ ਸਿਤੰਬਰ-ਅਕਤੂਬਰ ਵਿਚ ਪਾਓ I
sir jhoti dooji vaar soovegi es vaar 3month reh gye last vaar isne dudh ghatt ditta vekhn nu ta poori moti takkdi aa. es vaar dasso esnu ki khuraak ditti jave leva v ghatt bnaya c ?
(en)
Es nu Liquid Intavita NH 1 litter 10-10ml swere shame deo ji Liquid udder tone 15ml 10 bunda din vich 3 varr deo te nall hi 250gm sarso da tell vich 250gm vesen pa deo ji
sir ji jerman kutti suan ton badd dobara kinne month badd boldi a ?
(en)
Kutti aam tor te 6 month to heat Aondi he par changi dait nall 4 month to v heat a jandi he
sir ji jerman kutti sui nu 24 din ho gaye ohde kture mote karn lyi kturean nu ki pauna .detail ch daseo ji ?
(en)
ਸ਼੍ਰੀਮਾਨ ਜੀ ਉਸ ਨੂੰ Nestle ਦਾ cerelac 1no ਦਾ ਦਲੀਆ ਦੁੱਧ ਵਿੱਚ ਪਾ ਕੇ ਦਿਉ, ਇੱਕ ਵਾਰ ਜ਼ਿਆਦਾ ਪੇਟ ਨਾ ਭਰੋ ਸਗੋਂ ਉਨ੍ਹਾਂ ਨੂੰ ਥੋੜ੍ਹੇ ਸਮੇਂ ਤੋਂ ਖਾਣ ਲਈ ਦਿਉ, ਇੱਕ ਮਹੀਨੇ ਦੇ ਹੋਣ ਤੇ wormtek pet liquid ਪੇਟ ਦੇ ਕੀੜਿਆਂ ਲਈ ਦਿਉ, ਧੰਨਵਾਦ।
ਸਰ ਜੇ ਤੁਲਸੀ ਦੀ ਖੇਤੀ ਕਰੀ ਏ ਤਾ ਕਿਸ ਕਪਨੀ ਨਾਲ ਕੁਨੈਕਟ ਕਰੀ ਏ ਤੇ ਇਸ ਦੀ ਬਜਾਈ ਕਦੋ ਕਰੀ ਏ ?
(en)
Punjab
ਤੁਲਸੀ ਦੀ ਖੇਤੀ ਲਈ ਤੁਸੀ 9193601993 ਨੰਬਰ ਤੇ mehant tewari ਨਾਲ ਸੰਪਰਕ ਕਰ ਸਕਦੇ ਹੋਂ ਇਹ ਤੁਲਸੀ ਦੀ ਕੋਟਰੈਕਟ ਫਾਰਮਿੰਗ ਕਰਵਾਉਦੇ ਹਨ
Sir hamari bhesh ke pesab me khoon aa Raha hai aur kuch bhi kha nahi Rahi hai sir koi upchar bataye please sir ?
(en)
Aap use Haldi 100gm, Sukhi methi 100gm, sarso da tell 250gm, Dhee 500gm and Patashe 500gm mix karke din me 2 barr de
मेरी गायी कौ वसमाह पडा हुआ है इलाज बताए। हम बाजरा डालते हैं ?
(en)
Punjab
आप गाय को buffzon powder 200gm , 50 ग्राम रोजाना दें इसके साथ उसे liquied dozliv 500ml, 50 ग्राम सुबह शाम दें
ਵੀਰ ਜੀ ਨਰਮੇ ਨੂੰ ਪਾਣੀ ਲਾੲਿਅਾ ਸੀ ੳੁਸਦੇ ਪੱਤੇ ਗੂੜੇ ਹਰੇ ਜਿਹੇ ਹੋ ਗਏ ਤੇ ਨਰਮੇ ਦਾ ਕੱਦ ਵੀ ਘੱਟ ਹੈ ਜੀ ਕੋੲੀ ੳੁਪਾਅ ਦੱਸੋ ਜੀ ?
(en)
pehle paani ton baad narme iss trah ho jande hnn. iss de vich koi bimaari nahi hai. aje growth de lyi koi spray na kro sirf urea hi pao. iss de vich 130 kg urea prati acre de hisab nal poori kro. jekar hune narme de upper growth walia spreha krnia shuru kr dittia tan ihh jyaada vadh jawega ate fir iss ne fal nahi chakna. urea nu 3 hissya de vich vand ke pao. narma poori growth kr lwega.
Punjab
ਮੇਹਰਬਾਨੀ ਜੀ
ah paneri kine time nu mukh khet vich Lon Vali ho have gi ?
(en)
Punjab
Kirpa kar ke tuci iss panneri di kism ate iss baare jankari davo ki isdi paneeri nu beeje kihna sama ho gya hai taan jo tuhanu dseya ja sake ki isnu mukh khet vich laun da sahi sama ki hai.
ਇਕ ਢੋਲੀ ਦੀ ਕਿੰਨੀ ਦਵਾਈ ਪਾਈ ਜਾਵੇ 1kg ਦਾ ਪੈਕਟ ਹੈ , ਕਿੰਨੇ ਛਿੜਕਾਓ ਜਰੂਰੀ ਹਨ ਕਿੰਨੇ ਦਿਨਾਂ ਦੇ ਅੰਤਰਾਲ ਨਾਲ ?
(en)
iss di maatra 2 kg prati acre hundi hai. iss nu 150 ltrnpaani de vich mila ke spray kr skde ho. jekar tuc 15 leetr wali 8 dholia paunde ho tan 2 kilo de hisaab nal 250gm sdholi di pauni hai.
iss di spray 6-8 dina de faasle te dubaara kr skde ho.
ਮੱਧੁ ਮੱਖੀਆ ਦੇ ਇਕ ਡੱਬੇ ਦਾ ਕੀ ਰੇਟ ਹੈ ?
(en)
ਮੱਧੁ ਮੱਖੀ ਦੇ ਇਕ ਡੱਬੇ ਦਾ ਰੇਟ 3000-5000 ਦੇ ਵਿਚ ਹੁੰਦਾ ਹੈ ਜੀ Iਜੇਕਰ ਤੁਸੀ ਇਸਨੂੰ ਖਰੀਦਣਾ ਚਾਹੁੰਦੇ ਹੋ ਤਾ ਤੁਸੀ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ :-9417423111 Narpinder Singh Dhaliwal
1000 ਰੁਪਏ ਦਾ ਖਾਲੀ ਹੈ
ਸਰਜੀ ਅਗਰਬੁੱਡ ਦਾ ਪੌਦਾ ਹੋ ਸਕਦਾ ਪੰਜਾਬ ਵਿਚ ਜੇ ਹਾ ਤਾ ਕਿਥੋ ਮਿਲੂ ?
(en)
Chandigarh
ਪੰਜਾਬ ਦਾ ਤਾਪਮਾਨ ਅਗਰਵੁਡ ਦੀ ਖੇਤੀ ਲਈ ਅਨੁਕੂਲ ਨਹੀਂ ਹੈ...ਇਸਦੀ ਖੇਤੀ ਪੰਜਾਬ ਵਿੱਚ ਨਹੀਂ ਹੋ ਸਕਦੀ...
sir sialage lyi makki biji c usnu gobh Di sundi lag gyi a Koi ilaj dsso ji ?
(en)
Punjab
makki de upper fame@20ml ja coragen@60ml ja cypermethrin@80ml nu 150 ltr pani de nal mila ke prati acre te spray kro.
1 kille vich murgia da reh kina ku pa jayugi g ?
(en)
Punjab
ਝੋਨਾ ਲਾਉਣ ਤੋਂ ਪਹਿਲਾਂ ਤੁਸੀ 2.5 ਟਨ ਮੁਰਗੀਆਂ ਦੀ ਖਾਦ ਪ੍ਰਤੀ ਏਕੜ ਹਿਸਾਬ ਨਾਲ ਪਾ ਸਕਦੇ ਹੋ ਇਸ ਨਾਲ 55 ਕਿਲੋ ਯੂਰੀਆ ਦੀ ਬੱਚਤ ਹੁੰਦੀ ਹੈ
Sir ji super kadu karn to kina time phela pa sakde ?
(en)
Haryana
jekar tuc jhone vich DAP pauni hai ta superphophate paun di lod nahi hai . jekar tuc DAP nahi payi nahi payi ta tuc jhone de akhri kaddu sme 75 killo SSP pa sakde ho .
sir jmeen jhone ch pani bhut khandi hai ki os vich 12 32 16 paye k super ya dap ehna nal potash v paa sakde a ?
(en)
Maharashtra
12:32:16 di matra ik acre vich 30 killo paindi hai. eh kuch had tak potash di kami nu poora kardi hai . jekar potash di matra jyada ghat hai ta alag to potash pa sakde ho. Superphospahte di matra ik acre vich 75 killo paindi hai magar j tuc khet vich DAP payi hai ta superphosphate paun di lod nahi hai . jekar DAP nahi payi ta tuc superphosphate pa sakde ho.
सर मुझे किन्नू के पौधे चाहिए ?
(en)
Chandigarh
किन्नू के पौधे लेने के लिए आप नजदीकी KVK में सम्पर्क करो..
harar de koi kesam hai jo june vich beji ja sakde hai te lagatar 5 saal tk reh sakde hove as bondri line for fish pound ?
(en)
Haryana
ਜੂਨ ਜੁਲਾਈ ਵਿਚ ਤੁਸੀ ਅਰਹਰ ਦੀਆਂ ਕਿਸਮ ਜਿਵੇ AL-15,AL 201,PAU 881,UPAS-120 ਬੀਜ ਸਕਦੇ ਹੋ
Punjab
par 5 saal kehri kesam reh sakde te bota v majboot te sangna hove
Haryana
arhar diyan eh kisma 5 saal tak reh jandiyan jan.
Punjab
fish pound de kenare te as boundri line te goats de chare lei kehri kism theek hai
Haryana
Hnji tuc ehna kisma nu kinarya te la sakde ho .
Dear Sir 1st June nu paneeri layi c 1718. Soil application vich DAP, Zinc(chleted) , Magnesium and Urea paya c beej khlaran to pehla. Hun paneeri vich ek problem aa gyi aa kuj plants white ho gye ne Kindly assist me to overcome this problem.Photo I have already attached ?
(en)
Maharashtra
jekar paneeri de patte sirrya ton peele pai rhe hnn tan iss de vich lohe di ghaat aa rhi hai iss di roktham de lyi ferrous sulphateo 1% wala 1 kg prati acre de hisab nal spray kro. jekar chelated ferrous sulphate di spray kr rhe ho tan iss di maatra 200gm prati acre hundi hai. jekar ihh paneeri neecho ton halka peelapan dikha rhi hai ate aje tak urea da shitta nahi ditta hai tan urea@3kg kg prati kanal de hisab nal shitta deo. ihh paneeri kyi vaar nitrogen di ghaat de kaarn v peeli paini shuru ho jandi hai. urea de nal paneeri growth v kr lwegi.
Kya hum ab palak lag sakte he or Kon se variety lgagi ?
(en)
Punjab
Nhi ji ab palak ki bijai ka sma nhi hai. Garmiyo k liye palak kii bijai ka sma 15 February - April tak hai or sard rutt ki fasl ke liye palak ki bijai ka sma September se October tak hai
sir 1121 do paneri pili ho gyi ?
(en)
Punjab
ਇਸ ਤੇ ਫ਼ੈਰਸ ਸਲਫ਼ੇਟ ਦੇ ਤਿੰਨ ਛਿੜਕਾਅ ਹਫ਼ਤੇ-ਹਫ਼ਤੇ ਦੇ ਫ਼ਰਕ ਤੇ ਕਰੋ ਇਸ ਛਿੜਕਾਅ ਲਈ ਫ਼ੈਰਸ ਸਲਫ਼ੇਟ ਦਾ 0.5-1.0 ਪ੍ਰਤੀਸ਼ਤ ਘੋਲ ਵਰਤੋ (ਅੱਧੇ ਤੋਂ ਇੱਕ ਕਿਲੋ ਫੈਰਸ ਸਲਫ਼ੇਟ 100 ਲਿਟਰ ਪਾਣੀ ਵਿੱਚ ਘੋਲ ਕੇ ਪ੍ਰਤੀ ਏਕੜ ਦੇ ਹਿਸਾਬ) ਨਾਲ ਛਿੜਕਾ ਕਰੋ
ਸਰ 1121 ਦੀ ਪਨੀਰੀ ਸੜ ਰਹੀ ਹੈ ਕੀ ਕਾਰਨ ਹੋ ਸਕਦਾ ?
(en)
Haryana
ਜੇਕਰ ਪਨੀਰੀ ਦੇ ਨਵੇਂ ਪੱਤੇ ਪੀਲੇ ਪੈ ਜਾਣ ਤਾਂ ਫ਼ੈਰਸ ਸਲਫ਼ੇਟ ਦੇ ਤਿੰਨ ਛਿੜਕਾਅ ਹਫ਼ਤੇ-ਹਫ਼ਤੇ ਦੇ ਫ਼ਰਕ ਤੇ ਕਰੋ ਇਸ ਛਿੜਕਾਅ ਲਈ ਫ਼ੈਰਸ ਸਲਫ਼ੇਟ ਦਾ 0.5-1.0 ਪ੍ਰਤੀਸ਼ਤ ਘੋਲ ਵਰਤੋ (ਅੱਧੇ ਤੋਂ ਇੱਕ ਕਿਲੋ ਫੈਰਸ ਸਲਫ਼ੇਟ 100 ਲਿਟਰ ਪਾਣੀ ਵਿੱਚ ਘੋਲ ਕੇ ਪ੍ਰਤੀ ਏਕੜ ਦੇ ਹਿਸਾਬ) ਜੇਕਰ ਪਨੀਰੀ ਤੇ ਜ਼ਿੰਕ ਦੀ ਘਾਟ ਜਾਪੇ ਤਾਂ 0.5 ਪ੍ਰਤੀਸ਼ਤ ਜ਼ਿੰਕ ਸਲਫ਼ੇਟ ਹੈਪਟਾਹਾਈਡ੍ਰੇਟ (ਅੱਧਾ ਕਿਲੋ ਜ਼ਿੰਕ ਸਲਫ਼ੇਟ ਹੈਪਟਾਹਾਈਡ੍ਰੇਟ 100 ਲਿਟਰ ਪਾਣੀ ਵਿੱਚ) ਜਾਂ 0.3 ਪ੍ਰਤੀਸ਼ਤ ਜ਼ਿੰਕ ਸਲਫ਼ੇਟ ਮੌਨੋਹਾਈਡ੍ਰੇਟ (300 ਗ੍ਰਾਮ ਜ਼ਿੰਕ ਸਲਫ਼ੇਟ ਮੌਨੋਹਾਈਡ੍ਰੇਟ 100 ਲਿਟਰ ਪਾਣੀ ਵਿੱਚ) ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ
sir ena vich white sundi ne ate eh khrab hoyee jande ne ki kra ?
(en)
Maharashtra
Eh ik ganbhir keeda hai jo chote fal te hamla karda hai te fal de gudde nu kha janda hai jis nal fal galna shuru ho janda hai .fal di makhi to bchaun layi tuc 15 ml neem de tail nu 50 litre pani vich mila ke prati acre de hisab nal spray karo.
ਸਰ hf ਗਾ ਦੀ ਖੁਰਾਕ ਬਹੁਤ ਘੱਟ ਗਈ ਹੈ ਫੀਡ ਵੀ ਨਹੀਂ ਖਾਂਦੀ ਕੀ ਇਹ ਗਰਮੀ ਕਰਕੇ ਹੈ ?
(en)
Rajasthan
ਤੁਸੀ ਖੁਰਾਕ ਦਿੰਦੇ ਰਹੋ ਇਸਦੇ ਨਾਲ ਉਸ ਲਈ ਤੁਸੀਂ 1 ਕੋਰਾ ਮਿੱਟੀ ਦਾ ਘੜਾ ਲਵੋ ਅਤੇ ਉਸ ਨੂੰ ਅੱਧਾ ਪਾਣੀ ਨਾਲ ਭਰ ਲਵੋ ਰਾਤ ਨੂੰ ਉਸ ਘੜੇ ਵਿੱਚ 1 ਪੇਸੀ ( ਡਲਾ) ਗੁੜ ਦੀ ਅਤੇ 1 ਗੁੰਨੇ ਹੋਏ ਆਟੇ ਦਾ ਪੇੜਾ ਮਿਲਾ ਦੇਵੋ ਇਸ ਮਿਸ਼ਰਣ ਨੂੰ ਰਾਤ ਨੂੰ ਰੱਖ ਦਿਊ ਤੇ ਸਵੇਰ ਵੇਲੇ ਇਹਨਾਂ ਨੂੰ ਚੰਗੀ ਤਰਾ ਘੋਲ ਲਵੋ ਚੰਗੀ ਤਰਾਂ ਘੋਲਣ ਤੋਂ ਬਾਅਦ ਇਸ ਪਾਣੀ ਨੂੰ ਸਵੇਰੇ ਸਭ ਤੋਂ ਪਹਿਲਾਂ ਗਾ ਨੂੰ ਪਿਆਉ ਇਸ ਤਰਾਂ ਤੁਸੀ ਲਗਾਤਾਰ 8-10 ਦਿਨ ਤੱਕ ਪਿਆ ਦਿਉ ਆਮ ਤੌਰ ਤੇ ਗਰਮੀਆਂ ਵਿੱਚ ਇਹ ਸਮੱਸਿਆ ਆ ਜਾਂਦੀ ਹੈ
Punjab
ਗਰਮੀ ਕਰਕੇ ਵੀ ਹੋ ਸਕਦਾ ਹੈ ਖੁਰਾਕ ਘੱਟ ਖਾਂਦੀ ਹੋਵੇ ਕਿੳੁਕੇ HF ਨਸਲ ਗਰਮੀ ਵੱਧ ਮੰਨਦੀ ਹੈ ਬਾਕੀ ਤੁਸੀ ਉਸਦਾ ਬੁਖਾਰ ਵੀ ਚੈਕ ਕਰਵਾ ਲਵੋ
sir jhoti dae kujali ho Rahi hae tae apnae app khal uter Rahi hae koi tritment daso g ?
(en)
Os nu Injection Hitek Platina 7ml chamdy vich lao jakhma te coconut oil lao
ye buffalo ke semen ka result kesa hai ?
(en)
Punjab
hnji iss nasal result vdia hai , ehh nasal per day 13 kilo tk dudh dindi hai , bakki tuci ehh photo dekh skde ho..
Rajasthan
thanks sir
sir bajra kanal vich bijna hai , dukan wala bolda 2 kilo paa deo iss vare dso iss nu beoo ke layia ya edda he ?
(en)
Punjab
Ek kanal layi 1-1.5 kilo bajra da beej bahut hai ji.Beejan toh phela beej nu sodh laina jruri hai isde layi tuci beej nu 3 gram agrozim 50WP + Thiram (1:1) prti kilo beej layi vertoh karo.
mare kadu ki bel me fal nahi lag raha shuru me acha fal laga tha abb fal ruk sa gaya he ?
(en)
Punjab
is de upper 1 kg NPK 191919 NU 100 ltr paani vich paa k prati acre de hisaab nal spray kro
sir sadia 2 gaban maja hai , unna nu sunn vich mahina reha hai , unna nu chichad bhutt lgge hai koi ilaag dso ?
(en)
Punjab
issde lyi tuci Ticktac dwai di varto kr sakde ho , tuci majja nu nhann to badd 2ml dwai nu 1 liter pani vich gholl ke pashu di changi trah malish kro , atte jithe jakham hai uthe desi oil lgga k fir isdi malish kro , iss nal farak paa javega, baki pashu de rehn wali jagh v saff rkho , uthe v isda shikav krr skde ho ...
ਸੁੰਡੀ ਦੀ ਰੋਕਥਾਮ ਲਈ ਕਿਹੜੀ ਦਵਾਈ ਕੀਤੀ ਜਾਵੇ ਜੀ ?
(en)
Maharashtra
ਤੰਬਾਕੂ ਸੁੰਡੀ:ਇਸਦੀਆ ਸੁੰਡੀਆ ਜੰਮਦੀ ਫਸਲ ਦੇ ਪੱਤੇ ਖਾ ਕੇ ਫਸਲ ਨੂੰ ਮੁਰੰਡ ਕਰ ਦਿੰਦੀਆ ਹਨ ਇਸਦੀ ਰੋਕਥਾਮ ਲਈ ਨੋਵਾਲਿਊਰਾਨ 10 EC ਨੂੰ 80-100 ਲੀਟਰ ਵਿੱਚ ਘੋਲ ਕੇ ਪ੍ਰਤੀ ਏਕੜ ਛਿੜਕਾਅ ਕੀਤਾ ਜਾ ਸਕਦਾ ਹੈ
sir jhona ala vahan ch pani ne khad da ?
(en)
iss de vich sulphur di varto na kro. nahi tan paani hor v neeche rassna shuru ho jawega. iss ton ilaava iss de vich DAP@27kg prati acre de hisaab nal pao. Ihh kuch hadd tak khet de vich paani rokna shuru kr dewegi.
how much of water required for liquid seed treatment for greengram ?
(en)
Haryana
you need 10 litre of water to treat seed of green gram for one acre i.e 8-9 kg .
jwar Di growth ghat ho rhi hai koi ilaj DSO ?
(en)
Growth de lyi iss de upper NPK 130045@2KG JA oswal da jalwa nam da product aunda hai uss di spray kro. iss ton pehla jawar nu 44 kg urea prati kille de hisaab nal shitta jrur deo.
mp me sahiwal gir and tharparkar nashal ki gay kaha mil jayegi ?
(en)
Punjab
aap sahiwal or tharparkar cow khareedne ke liye aap hamari apn ikheti buy and sell app download kar sakte hai. isme aapko sahiwal cow bechne wale intrested user ke contect no. mil jayege.
Sir mere swal da juwab pehla vi ni ditta gya plz answer de dvo Sadi majh di fat 4.5 aundi aa ohnu fatplus powder v pake dekh lya koi frk ni aaa Plz koi solution dvo ?
(en)
Punjab
ਤੁਸੀ ਖੁਰਾਕ ਦਿੰਦੇ ਰਹੋ ਇਸਦੇ ਨਾਲ ਉਸ ਲਈ ਤੁਸੀਂ 1 ਕੋਰਾ ਮਿੱਟੀ ਦਾ ਘੜਾ ਲਵੋ ਅਤੇ ਉਸ ਨੂੰ ਅੱਧਾ ਪਾਣੀ ਨਾਲ ਭਰ ਲਵੋ ਰਾਤ ਨੂੰ ਉਸ ਘੜੇ ਵਿੱਚ 1 ਪੇਸੀ ( ਡਲਾ) ਗੁੜ ਦੀ ਅਤੇ 1 ਗੁੰਨੇ ਹੋਏ ਆਟੇ ਦਾ ਪੇੜਾ ਮਿਲਾ ਦੇਵੋ ਇਸ ਮਿਸ਼ਰਣ ਨੂੰ ਰਾਤ ਨੂੰ ਰੱਖ ਦਿਊ ਤੇ ਸਵੇਰ ਵੇਲੇ ਇਹਨਾਂ ਨੂੰ ਚੰਗੀ ਤਰਾ ਘੋਲ ਲਵੋ ਚੰਗੀ ਤਰਾਂ ਘੋਲਣ ਤੋਂ ਬਾਅਦ ਇਸ ਪਾਣੀ ਨੂੰ ਸਵੇਰੇ ਸਭ ਤੋਂ ਪਹਿਲਾਂ ਮੱਝ ਨੂੰ ਪਿਆਉ ਇਸ ਤਰਾਂ ਤੁਸੀ ਲਗਾਤਾਰ 8-10 ਦਿਨ ਤੱਕ ਪਿਆ ਦਿਉ ਆਮ ਤੌਰ ਤੇ ਗਰਮੀਆਂ ਵਿੱਚ ਇਹ ਸਮੱਸਿਆ ਆ ਜਾਂਦੀ ਹੈ ਇਸ ਦੇ ਲਈ ਤੁਸੀ ਮੈਡੀਕਲ ਤੋਂ COOLMAX ਨਾਮ ਦੀ ਦਵਾਈ ਲਿਆ ਕੇ ਵੀ ਸਕਦੇ ਹੋਂ....
Sir eh cow nu v de skde a jn nhi
Punjab
hnji de sakde ha
Punjab
hnji de sakde ha
ਡਾਕਟਰ ਸਾਹਿਬ ਜੀ ਮੇਰੀ ਵੱਛੀ 26 ਮਹੀਨੇ ਆ ਦੀ ਆ ਬਹੁਤ ਸ਼ੋਕ ਨਾਲ ਪਾਲੀ ਆ ਮੇਲੇ ਚੋ ਫਸਟ ਆਈ ਸੀ ਹੁਣ ਗ਼ਬਨ ਨਹੀਂ ਹੋ ਰਹੀ10 ਹਜ਼ਾਰ ਪੈਸੇ ਲੱਗ ਗਏ।heat ਪ੍ਰੋਪਰ ਨਹੀਂ ਉਣਦੀ ਯਦ heat ਚ ਉਣਦੀ ਆ ਤਾਂ 15 ਦਿਨ heat ਰਹਿੰਦੀ ਆ।ਪਾਣੀ ਜਾ ਸਿਟੀ ਜਾਂਦੀ ਆ ਦਵਾਈ ਵ ਭਰਵਾਂ ਦਿਤੀ 3 ਵਾਰ ਕਿਰਪਾ ਕਰਕੇ ਮਦੱਦ ਕਰੋ ਦਵਾਈ ਦੀ ਫੋਟੋ ਨਾਲ ਆ ?
(en)
Punjab
ਹਾਜੀ ਸਵਾਲ ਨੂੰ ਡਿਟੇਲ ਵਿੱਚ ਪੁੱਛਣ ਲਈ ਸਾਡੀ ਟੀਮ ਵੱਲੋਂ ਤੁਹਾਨੂੰ ਕਾਲ ਕੀਤੀ ਜਾ ਰਹੀ ਹੈ ਪਰ ਤੁਹਾਡੇ ਵੱਲੋਂ ਕਾਲ ਨਹੀ ਚੱਕੀ ਜਾਂ ਰਹੀ ਤੁਸੀ ਸਾਡੇ ਹੈਲਪਲਾਈਨ ਨੰਬਰ 97799-77641 ਤੇ ਕਾਲ ਕਰੋ ਤਾਂ ਜੋ ਤੁਹਾਨੂੰ ਸਹੀ ਜਵਾਬ ਦਿੱਤਾ ਜਾ ਸਕੇ
ਵਾਈ ਜੀ 1844 ਮੱਕੀ ਕੁੱਲ ਕਿੰਨੇ ਦਿਨਾਂ ਵਿੱਚ ਪਕ ਕੇ ਤਿਆਰ ਹੋ ਜਾਂਦੀ ਹੈ ?
(en)
Haryana
1844 ਕਿਸਮ ਦਾ ਝਾੜ 30 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ ਤੇ 113 ਦਿਨਾਂ ਤਕ ਪੱਕ ਕੇ ਤਿਆਰ ਹੋ ਜਾਂਦੀ ਹੈ
majh 7 din tk sunn wali aa pishaa ena ku dikha rehi a isda ki ilaj aa g ?
(en)
Rajasthan
ਇਕ ਪਾਈਆ ਸਤਿਆਨਾਸੀ ਬੂਟੀ , ਅੱਧਾ ਕਿਲੋ ਸੱਕਰ , ਇਕ ਪਾਈਆ ਸਕਰਪਾਰਿਆ ਵਿਚ ਪਾਉਣ ਵਾਲਾ ਅਨਮੀਨੀਅਮ , ਇਸ ਦੀਆਂ ਤਿੰਨ ਖਰਾਕਾ ਬਣਾ ਲੈਣੀਆ ਇਕ ਖੁਰਾਕ ਜਦ ਦੇਣੀ ਉਸ ਵਿਚ ਬਰਾਬਰ ਪਾਣੀ ਪਾ ਕੇ ਪਸ਼ੂ ਨੂੰ ਅਗੇ ਰਖ ਦਿਓ ਜੇ ਪਸ਼ੂ ਨਾ ਖਾਵੇ ਜਲਦੀ ਜਲਦੀ ਹਥ ਨਾਲ ਖਲਾ ਦਿਓ ਨਹੀ ਤਾ ਇਹ ਦਿਵਾਈ ਮੁਸ਼ਕਲ ਨਾਲ ਖਾ ਹੁੰਦੀ ਹੈ ਤਿੰਂਨ ਦਿਨ ਇਸ ਤਰਾਂ ਦਵਾਈ ਦੇਣੀ ਹੈ ਪਾਣੀ ਉਦੋਂ ਹੀ ਪਾਉਣਾ ਜਦੋਂ ਦਵਾਈ ਦੇਣੀ ਹੋਵੇ ਪਹਿਲਾਂ ਨਹੀ ਪਾਉਣਾ ਦਵਾਈ ਦੇਣ ਤੋਂ ਅੱਧਾ ਘੰਟਾ ਬਾਅਦ ਤੱਕ ਪਸ਼ੂ ਨੂੰ ਕੁੱਝ ਨਹੀ ਖਵਾਉਣਾ ਤੇ ਪਸ਼ੂ ਦਾ ਪਿੱਛਲਾ ਪਾਸਾ ਉੱਚਾ ਰੱਖੋ, ਉਸ ਨੂੰ ਤੂੜੀ ਘਟ ਪਾਓ ਅਤੇ ਚਾਰਾ ਥੋੜਾ ਥੋੜਾ ਕਰਕੇ ਦਿਓ , ਇੱਕ ਵਾਰ ਸਾਰਾ ਨਾ ਪਾਓ ,
126 di paaniri la skde a g latee tan ni hogi g, 15 june tk bhijni aa panerri ?
(en)
Maharashtra
Parmal jhone di paniri tuc may mahine vich lga sakde ho. PR126 pakkan layi lamba sma laindi hai ,is layi is di bijayi layi hun sma dhukva nahi hai . tuc hun basmati kisam di paniri la sakde ho jive k 1509,1121, punjab basmati 3. is to ilava tuc Sava127,sava 200 vrgiyan kisma di bijayi kar sakde ho.
veerji round up dawaa kehde kaam aaundi hai, ki isdaa koi kaam paneeri waste hagaa please advice ?
(en)
Maharashtra
Round up , ghaa vali spray hundi hai . isnu vatta ute spray kita janda hai nadeena nu khatm karn layi isnu paniri de uper spray karn di sifarish nahi kiti jandi kyuki eh paniri nu bilkul khatam kar dayegi. jekar paniri vich nadeen han ta tuc sathi@60gm, pretilachor@600ml ja topstar@45gm nu 150 litre pani vich mila ke prati acre de hisab nal spray karo.
hlo sir ,mai stevia di kheti kr reha haan per sir isdi sale kithe hundi Aa help ne sir ?
(en)
Chandigarh
Please contact with GREEN VALLEY STEVIA IN INDIA Near Hotel City Inn , Garshankar Road , Banga , District Nawanshahr , Punjab, Mobile :080-9900-9901
sir makki Di growth lyi NPK 130045 ja oswal da jalwa product Vadia dassyo jarror Bai ?
(en)
Haryana
makki di growth layi tuc NPK 19:19:19@ 1 killo nu 150 litre pani vich mila ke prati acre de hisab nal spray kar sakde ho is to ilava jekar tuc 13:00:45 di spray karde ho ta os di matra tuhanu 2 killo prati acre de hisab nal spray kar sakde ho . oswal da jalwa ik grwoth promoter hai jisdi matra 250 ml prati acre hundi hai .
ਸਰ ਜੋ ਖ਼ੇਤੀ ਸੰਦਾ ਤੇ ਸਕੀਮ ਹੈ 50% ਸਬਸੀਡੀ ਵਾਲੀ ਜ਼ੀਰੋ ਡਰਿਲ ਰੋਟਾਵੇਟਰ ਤੇ ਤੇ ਹੋਰ ਵੀ ਕੁਜ ਸੰਦਾ ਤੇ ਉਸ ਬਾਰੇ Detail ਚ ਦਸੋ ਜੀ ?
(en)
Punjab
ਕਿਰਪਾ ਕਰਕੇ ਤੁਸੀ ਜਵਾਬ ਨਾਲ ਜੋ ਫੋਟੋਵਾ ਭੇਜਿਆ ਹਨ ਦੇਖੋ ਓਹਨਾ ਵਿਚ ਸਾਰੇ ਸੰਦਾ ਤੇ ਸਬਸਿਡੀ ਬਾਰੇ ਜਾਣਕਰੀ ਦਿਤੀ ਗਈ ਹੈ -
hello sir apa 2 kila wich sabji launia ki lgia java daso ji ta zameen vich ki phala pona chahida ?
(en)
Maharashtra
kulveer ji tuc hun sabjiyan de vich kaali tori, bhindi ,kheere di bijayi kar sakde ho . isde layi khet tyar karde smeakhri vahi vele tuc 100 quintal roodi di khaad nu khet vich pa sakde ho.bhindi di bijayi layi tuhanu prati acre 4-5 killo beej prati acre he hisab nal lod paindi hai .kaali tori de layi tuhanu 2 killo beej prati acre di lod paindi hai .kheere de layi tuhanu 1 killo beej prati acre di lod paindi hai .
Punjab
thank u ji