Manage Expert Answers

Search

Total Count :- 258604

ਸਰ ਜਾਮਣ ਦੇ ਬੂਟੇ ਕਿਸ ਮਹੀਨੇ ਲਗਾਏ ਜਾਣ ਅਤੇ ਕਿਹੜੀ ਵਧੀਆ ਕਿਸਮ ਹੈ ਅਤੇ ਵਧੀਆ ਬੂਟੇ ਕਿਁਥੋਂ ਮਿਲ ਸਕਦੇ ਹਨ ?

(en)
Posted by
Navjot Singh (9463200297)
Navjot Singh
Punjab
Moga
Write Answer
Posted Date (17 Jun 2018 11:45 AM) Assigned Date (-)
Answered Date (17 Jun 2018 06:56 AM) Translated Date (08 Jun 2021 08:46 AM)

ਤੁਸੀ PAU ਲੁਧਿਆਣਾ ਤੋਂ ਲੈ ਸਕਦੇ ਹੋI ਇੱਹ ਕਿਸਮਾਂ ਕੁਝ ਬਾਹਰਲੇ ਰਾਜਾ ਦੀਆ ਹੱਨI ਇਸ ਤੋਂ ਇਲਾਵਾ ਹੋਰ ਕਯੀ ਕਿਸਮਾਂ ਹੱਨ , ਜੋ ਯੂਨੀਵਰਸਿਟੀ ਜਾ ਤੁਹਾਡੇ ਨੇੜੇ ਦੇ ਕ੍ਰਿਸ਼ੀ ਵਿਗਿਆਨ ਕੇਂਦਰ ਤੋਂ ਮਿਲ ਜਾਂਦੀਆਂ ਹਨ ਉਹ ਲੈ ਕੇ ਤੁਸੀ ਲਗਾ ਸਕਦੇ ਹੋ I ਬਿਜਾਈ ਦਾ ਸਮਾਂ ਇਸਦੀ ਖੇਤੀ ਬਸੰਤ ਅਤੇ ਮਾਨਸੂਨ ਦੋਵੇਂ ਰੁੱਤਾਂ ਵਿੱਚ ਕੀਤੀ ਜਾ ਸਕਦੀ ਹੈ ਬਸੰਤ ਰੁੱਤ ਚ ਇਸਦੀ ਬਿਜਾਈ ਫਰਵਰੀ-ਮਾਰਚ ਦੇ ਮਹੀਨੇ ਵਿੱਚ ਅਤੇ ਮਾਨਸੂਨ ਸਮੇਂ ਇਸਦੀ ਬਿਜਾਈ ਜੁਲਾਈ-ਅਗਸਤ ਦੇ ਮਹੀਨੇ ਚ ਕੀਤੀ ਜਾਂਦੀ ਹੈ ਪ੍ਰਸਿੱਧ ਕਿਸਮਾਂ ਅਤੇ ਝਾੜ Rie Jamun: ਇਹ ਇੱਕ ਪ੍ਰਭਾਵਸ਼ਾਲੀ ਕਿਸਮ ਹੈ, ਜੋ ਆਮ ਤੌਰ ਤੇ ਭਾਰਤ ਦੇ ਖੇਤਰਾਂ ਵਿੱਚ ਉਗਾਈ ਜਾਂਦੀ ਹੈ ਇਸਦੇ ਫਲ ਮੁੱਖ ਤੌਰ ਤੇ ਜੂਨ-ਜੁਲਾਈ ਚ ਪੱਕਦੇ ਹਨ ਇਸਦੇ ਫਲ ਵੱਡੇ ਔਸਤਨ 2.5-3.5 ਸੈ.ਮੀ. ਲੰਬੇ ਅਤੇ 1.5-2 ਸੈ.ਮੀ. ਵਿਆਸ ਦੇ ਹੁੰਦੇ ਹਨ ਇਸਦੇ ਫਲਾਂ ਦਾ ਰੰਗ ਗੂੜਾ ਜਾਮਣੀ ਜਾਂ ਕਾਲਾ-ਨੀਲਾ ਹੁੰਦਾ ਹੈ ਇਸਦੇ ਫਲ ਦਾ ਗੁੱਦਾ ਮਿੱਠਾ ਅਤੇ ਰਸੀਲਾ ਹੁੰਦਾ ਹੈ ਇਸਦੀ ਗੁਠਲੀ ਬਹੁਤ ਛੋਟੀ ਹੁੰਦੀ ਹੈ ਹੋਰ ਰਾਜਾਂ ਦੀਆਂ ਕਿਸਮਾਂ Badama: ਇਸ ਕਿਸਮ ਦੇ ਫਲ ਆਕਾਰ ਚ ਵੱਡੇ ਅਤੇ ਬਹੁਤ ਜਿਆਦਾ ਰਸੀਲੇ ਹੁੰਦੇ ਹਨ Kaatha: ਇਸ ਕਿਸਮ ਦੇ ਫਲ ਆਕਾਰ ਚ ਛੋਟੇ ਅਤੇ ਖੱਟੇ ਹੁੰਦੇ ਹਨ Jathi: ਇਸ ਕਿਸਮ ਦੇ ਫਲ ਮੁੱਖ ਤੌਰ ਤੇ ਮਈ-ਜੂਨ ਦੇ ਮਹੀਨੇ ਵਿੱਚ ਪੱਕਦੇ ਹਨ Ashada: ਇਸ ਕਿਸਮ ਦੇ ਫਲ ਮੁੱਖ ਤੌਰ ਤੇ ਜੂਨ-ਜੁਲਾਈ ਦੇ ਮਹੀਨੇ ਵਿੱਚ ਪੱਕਦੇ ਹਨ Bhado: ਇਸ ਕਿਸਮ ਦੇ ਫਲ ਮੁੱਖ ਤੌਰ ਤੇ ਅਗਸਤ ਦੇ ਮਹੀਨੇ ਵਿੱਚ ਪੱਕਦੇ ਹਨ Ra-Jamun: ਇਸ ਕਿਸਮ ਦੇ ਫਲ ਵੱਡੇ ਅਤੇ ਰਸੀਲੇ ਹੁੰਦੇ ਹਨ, ਜਿਨ੍ਹਾਂ ਦਾ ਰੰਗ ਜਾਮਣੀ ਹੁੰਦਾ ਹੈ ਅਤੇ ਬੀਜ ਛੋਟੇ ਹੁੰਦੇ ਹਨ ਹੇਠਾਂ ਦਿੱਤੀਆ ਗਈਆ ਕਿਸਮਾਂ ਕੇ ਵੀ ਕੇ, ਆਈ ਸੀ ਏ ਆਰ ਅਤੇ ਰਾਜ ਪੱਧਰੀ ਖੇਤੀਬਾੜੀ ਯੂਨੀਵਰਸਿਟੀਆਂ ਦੁਆਰਾ ਤਿਆਰ ਕੀਤੀਆਂ ਗਈਆਂ ਹਨ Narendra Jamun 6: ਇਹ ਕਿਸਮ ਨਰੇਂਦਰ ਦੇਵ ਯੂਨੀਵਰਸਿਟੀ ਆੱਫ ਐਗਰੀਕਲਚਰ ਐਂਡ ਟੈਕਨੋਲੋਜੀ, ਫੈਜ਼ਾਬਾਦ, ਉਤਰ ਪ੍ਰਦੇਸ਼ ਦੁਆਰਾ ਤਿਆਰ ਕੀਤੀ ਗਈ ਹੈ Rajendra Jamun 1: ਇਹ ਕਿਸਮ ਬਿਹਾਰ ਖੇਤੀਬਾੜੀ ਕਾਲਜ ਆੱਫ ਭਗਲਪੁਰ, ਬਿਹਾਰ ਦੁਆਰਾ ਤਿਆਰ ਕੀਤੀ ਗਈ ਹੈ Konkan Bahadoli: ਇਹ ਕਿਸਮ ਖੇਤਰੀ ਫਲ ਖੋਜ ਕੇਂਦਰ, ਵੈੱਨਗੁਰਲਾ, ਮਹਾਂਰਾਸ਼ਟਰ ਦੁਆਰਾ ਤਿਆਰ ਕੀਤੀ ਗਈ ਹੈ Goma Priyanka: ਇਹ ਕਿਸਮ ਕੇਂਦਰੀ ਬਾਗਬਾਨੀ ਪ੍ਰਯੋਗ ਕੇਂਦਰ, ਗੋਧਰਾ, ਗੁਜਰਾਤ, ਦੁਆਰਾ ਤਿਆਰ ਕੀਤੀ ਗਈ ਹੈ CISH J-42: ਇਸ ਕਿਸਮ ਦੇ ਫਲ ਬੀਜ-ਰਹਿਤ ਹੁੰਦੇ ਹਨ ਇਹ ਕਿਸਮ ਸੈਂਟਰਲ ਇੰਸਟੀਟਿਊਟ ਫਾੱਰ ਸਬ-ਟਰੋਪੀਕਲ ਹੋਰਟੀਕਲਚਰ ਆੱਫ ਲਖਨਊ, ਉੱਤਰ ਪ੍ਰਦੇਸ਼ ਦੁਆਰਾ ਤਿਆਰ ਕੀਤੀ ਗਈ ਹੈ CISH J-37 :- ਇਹ ਕਿਸਮ ਸੈਂਟਰਲ ਇੰਸਟੀਟਿਊਟ ਫਾੱਰ ਸਬ-ਟਰੋਪੀਕਲ ਹੋਰਟੀਕਲਚਰ ਆੱਫ ਲਖਨਊ, ਉੱਤਰ ਪ੍ਰਦੇਸ਼ ਦੁਆਰਾ ਤਿਆਰ ਕੀਤੀ ਗਈ ਹੈ

17 Jun 2018

ਧੰਨਵਾਦ ਜੀ

ਝੋਨੇ ਵਿੱਚ ਸਿਉਕ ਤੋ ਕਿਹੜੀ ਦਵਾਈ ਪਾਈਏ ?

(en)
Posted by
tejvir jhinjer (9888867332)
tejvir jhinjer
Punjab
--
Write Answer
Posted Date (17 Jun 2018 11:44 AM) Assigned Date (-)
Answered Date (17 Jun 2018 11:54 AM) Translated Date (-)

jhone de vich siyunkh di roktham de lyi chlorpyrifos@1 ltr prati acre de hisaab nal spray wali dholi di patli dhaar kr ke jhona lgaun ton 2-3 dina baad spray krdeo. ihh siyunkh di roktham krdi hai.

1 ਕਿਲੇ ਦਾ ਮੱਕੀ ਦਾ ਸਾਇਲੇਜ ਪਾਉਣ ਲਈ ਟੋਏ ਦਾ ਕਿੰਨਾ ਚਾਹੀਦਾ ਹੈ ਦੱਸੋ ?

(en)
  • 1
Posted by
Gurmeet Randhawa (9914552697)
Gurmeet Randhawa
Punjab
Moga
Write Answer
Posted Date (17 Jun 2018 11:42 AM) Assigned Date (-)
Answered Date (17 Jun 2018 11:49 AM) Translated Date (08 Jun 2021 08:46 AM)

ਅਚਾਰ ਤਿਆਰ ਕਰਨ ਲਈ ਟੋਆ: ਟੋਏ ਦਾ ਆਕਾਰ, ਪਸ਼ੁਆਂ ਦੀ ਗਿਣਤੀ, ਹਰੇ ਚਾਰੇ ਦੀ ਮਿਕਦਾਰ ਅਤੇ ਉਸ ਨੂੰ ਜਿੰਨੇ ਸਮੇਂ ਲਈ ਚਾਰਨਾ ਹੈ, ਤੇ ਨਿਰਭਰ ਕਰਦਾ ਹੈ ਆਮ ਤੌਰ ਤੇ ਇਕ ਘਣ ਮੀਟਰ ਥਾਂ ਤੇ 5-6 ਕੁਇੰਟਲ ਕੱਟਿਆ ਹੋਇਆ ਹਰਾ ਚਾਰਾ ਸੰਭਾਲਿਆ ਜਾ ਸਕਦਾ ਹੈ 10 ਮੀਟਰ ਲੰਮਾ, 3 ਮੀਟਰ ਚੌੜਾ ਤੇ 1.5 ਮੀਟਰ ਡੂੰਘਾ ਟੋਆ 350-400 ਕੁਇੰਟਲ ਹਰਾ ਚਾਰਾ ਸੰਭਾਲਣ ਦੀ ਸਮਰੱਥਾ ਰੱਖਦਾ ਹੈ ਟੋਏ ਦੀ ਲੰਬਾਈ, ਚੌੜਾਈ ਪਸ਼ੂਆਂ ਦੀ ਗਿਣਤੀ ਅਤੇ ਉਨ੍ਹਾਂ ਦੀ ਜ਼ਰੂਰਤ ਅਨੁਸਾਰ ਘੱਟ ਵੱਧ ਹੋ ਸਕਦੀ ਹੈ ਪ੍ਰੰਤੂ ਡੂੰਘਾਈ ਹਮੇਸ਼ਾ 1.5 ਤੋਂ 2 ਮੀਟਰ ਹੋਣੀ ਚਾਹੀਦੀ ਹੈ ਟੋਆ ਪਸ਼ੂਆਂ ਦੇ ਢਾਰੇ ਦੇ ਨੇੜੇ ਉੱਚੀ ਥਾਂ ਤੇ ਬਣਾਉਣਾ ਚਾਹੀਦਾ ਹੈ ਇਹ ਪੱਕਾ ਅਤੇ ਸੀਮਿੰਟ ਨਾਲ ਪਲੱਸਤਰ ਕੀਤਾ ਹੋਣਾ ਚਾਹੀਦਾ ਹੈ ਅਚਾਰ ਬਨਾਉਣ ਦੇ ਢੰਗ: (੧) ਕੱਟੀ ਹੋਈ ਫ਼ਸਲ ਦਾ 5 ਤੋਂ 8 ਸੈਂਟੀਮੀਟਰ ਦੇ ਹਿਸਾਬ ਨਾਲ ਕੁਤਰਾ ਕਰ ਲਓ ਤੇ ਇਸ ਨੂੰ ਟੋਏ ਵਿਚ ਭਰ ਦਿਓ (੨) ਟੋਏ ਵਿਚ ਕੁਤਰ ਕੇ ਪਾਏ ਚਾਰੇ ਨੂੰ ਟਰੈਕਟਰ ਜਾਂ ਬਲਦਾਂ ਦੀ ਸਹਾਇਤਾ ਨਾਲ ਚੰਗੀ ਤਰ੍ਹਾਂ ਦਬਾ ਦਿਓ ਤੇ ਇਸ ਨੂੰ ਜ਼ਮੀਨ ਦੀ ਸਤਹ ਤੋਂ ਇਕ ਮੀਟਰ ਉੱਚਾ ਰੱਖੋ ਵਧੀਆ ਆਚਾਰ ਤਿਆਰ ਕਰਨ ਲਈ ਜ਼ਰੂਰੀ ਹੈ ਕਿ ਹਰ ਅੱਧ ਮੀਟਰ ਦੀ ਚਾਰੇ ਦੀ ਤਹਿ ਨੂੰ ਚੰਗੀ ਤਰ੍ਹਾਂ ਦਬਾਇਆ ਜਾਵੇ (੩) ਇਸ ਨੂੰ ਉਪਰੋਂ ਕੜਬ ਜਾਂ ਤੂੜੀ ਦੀ 10-15 ਸੈਂਟੀਮੀਟਰ ਮੋਟੀ ਤਹਿ ਨਾਲ ਢੱਕ ਦਿਓ ਫਿਰ ਇਸ ਉੱਪਰ ਮਿੱਟੀ ਪਾ ਕੇ ਲਿਪ ਦਿਉ ਇਹ ਧਿਆਨ ਰੱਖੋ ਕਿ ਟੋਇਆ ਪੂਰੀ ਤਰ੍ਹਾਂ ਹਵਾ ਬੰਦ ਹੋਵੇ (੪) ਇਸ ਕੰਮ ਲਈ ਦੱਬੇ ਹੋਏ ਚਾਰੇ ਉੱਪਰ ਪਲਾਸਟਿਕ ਦੀ ਚਾਦਰ ਵਿਛਾ ਕੇ ਇਸ ਦੇ ਕਿਨਾਰੇ ਗੋਹੇ ਰਲੀ ਮਿੱਟੀ ਨਾਲ ਵੀ ਬੰਦ ਕੀਤੇ ਜਾ ਸਕਦੇ ਹਨ (੫) ਇਸ ਦੀ ਪੂਰੀ ਨਿਗਰਾਨੀ ਰੱਖੋ ਕਿ ਚਾਰੇ ਦੇ ਲੇਪ ਉੱਪਰ ਕੋਈ ਮੋਰੀ ਜਾਂ ਤ੍ਰੇੜ ਨਾ ਆਵੇ ਜੇਕਰ ਅਜਿਹਾ ਹੋ ਜਾਵੇ ਤਾਂ ਇਸ ਨੂੰ ਛੇਤੀ ਬੰਦ ਕਰ ਦਿਓ ਅਚਾਰ 45 ਦਿਨਾਂ ਤੱਕ ਤਿਆਰ ਹੋ ਜਾਵੇਗਾ (੬) ਵਰਤਣ ਵੇਲੇ ਅਚਾਰ ਦੇ ਟੋਏ ਨੂੰ ਇਕ ਪਾਸੇ ਤੋਂ ਖੋਲ੍ਹੋ ਹਰ ਰੋਜ਼ ਦੀ ਵਰਤੋਂ ਅਨੁਸਾਰ ਚਾਰਾ ਕੱਢ ਕੇ ਬਾਕੀ ਰਹਿੰਦਾ ਚਾਰਾ ਚੰਗੀ ਤਰ੍ਹਾਂ ਬੰਦ ਕਰ ਦਿਉ ਇਸ ਤਰ੍ਹਾਂ ਚਾਰਾ ਜ਼ਿਆਦਾ ਦੇਰ ਤੱਕ ਠੀਕ ਰਹੇਗਾ ਪਸ਼ੂਆਂ ਨੂੰ ਅਚਾਰ ਖਵਾਉਣਾ : ਹੋ ਸਕਦਾ ਹੈ ਕਿ ਪਸ਼ੂ ਪਹਿਲੇ ਕੁਝ ਦਿਨ ਅਚਾਰ ਪਸੰਦ ਨਾ ਕਰਨ ਇਸ ਲਈ ਪਹਿਲੇ 5-6 ਦਿਨ 5-10 ਕਿਲੋ ਅਚਾਰ ਹਰੇ ਚਾਰੇ ਵਿਚ ਰਲਾ ਕੇ ਉਨ੍ਹਾਂ ਨੂੰ ਪਾਓ ਬਾਅਦ ਵਿਚ ਹਰ ਪਸ਼ੂ ਨੂੰ 20-30 ਕਿਲੋ ਅਚਾਰ ਰੋਜ਼ਾਨਾ ਦੂਸਰੇ ਚਾਰਿਆਂ ਨਾਲ ਮਿਲਾ ਕੇ ਦਿੱਤਾ ਜਾ ਸਕਦਾ ਹੈ

ਸੋਣਾਲਿਕਾ ਟ੍ਰੈਕਟਰ ਦਾ ਖਰਚਾ ਘਟ ਹੈ ਜਾ 3630 ਦਾ ਰੋਟਾਵੇਟਰ ਅਤੇ ਤੂੜੀ ਰਿਪਰ ਤੇ ਵਧਿਆ ਕਿਹੜੀ ਰਹੁ ਜੀ ?

(en)
Posted by
jaskarn (9466212043)
jaskarn
Haryana
Sirsa
Write Answer
Posted Date (17 Jun 2018 11:39 AM) Assigned Date (-)
Answered Date (17 Jun 2018 06:40 AM) Translated Date (-)

kharcha sonalika da ghat hai. sonalika 750 ate 60 wdia tractor de vich ginne jande hnn.. 3630 v kam de vio poora kamjaab tractor hai. tino tractor best hnn pr kharche vjo sonalika thik hai.

17 Jun 2018

ਧੰਨਬਾਦ ਜੀ

17 Jun 2018

ਧੰਨਬਾਦ ਜੀ

ਸੋਣਾਲਿਕਾ ਟ੍ਰੈਕਟਰ ਦਾ ਖਰਚਾ ਘਟ ਹੈ ਜਾ 3630ਦਾ ਰੋਟਾਵੇਟਰ ਅਤੇ ਤੂੜੀ ਰਿਪਰ ਤੇ ਵਧਿਆ ਕਿਹੜੀ ਰਹੁ ਜੀ ?

(en)
Posted by
jaskarn (9466212043)
jaskarn
Haryana
Sirsa
Write Answer
Posted Date (17 Jun 2018 11:39 AM) Assigned Date (-)
Answered Date (17 Jun 2018 12:08 PM) Translated Date (-)

kharcha sonalika da ghat hai. sonalika 750 ate 60 wdia tractor de vich ginne jande hnn.. 3630 v kam de vio poora kamjaab tractor hai. tino tractor best hnn pr kharche vjo sonalika thik hai.

Answered Date (17 Jun 2018 12:04 PM) Translated Date (-)

sonalika 60dx att a

Sir basmati ki kism batae jiska chawal khane k liye best ho thanks ?

(en)
Posted by
singh jaspal (7310332310)
singh jaspal
Uttar Pradesh
--
Write Answer
Posted Date (17 Jun 2018 11:23 AM) Assigned Date (-)
Answered Date (17 Jun 2018 11:52 AM) Translated Date (08 Jun 2021 08:46 AM)

Basmati chawal ke liye app 1121, 1509 , 1718, 1728, 1637 jaisi kismein lgaa skte ho. iss ke ilaava punjab basmati 4, punjab basmati 5 jaisi kismein bhi lgaa skte ho.

ji narme te urea di kinni pyaie prati ekad ?

(en)
Posted by
Preet (9592895987)
Preet
Punjab
Mansa
Write Answer
Posted Date (17 Jun 2018 11:23 AM) Assigned Date (-)
Answered Date (17 Jun 2018 11:50 AM) Translated Date (02 Apr 2022 08:17 AM)

Narme de vich total 130 kg urea paayi jandi hai. Iss ton ilaava iss de vich 27 kg DAP ja SSP@75kg prati acre de hisaab nal pa skde ho. DAP ate SSP de vicho tuc kise v ikk di varto kr skde ho. Urea nu 3 hissya de vich vand ke pauna hai. Pehli urea pehle pani de nal 50 kg prati acre de hisaab nal pauni hai. Uss sme tuc zinc v nal mila ke shitta de skde ho. Jekar DAP di varto bijaayi de sme ja bijaayi ton pehla vaahn tyaar krde sme nahi kiti hai tan jdo pehle paani ton baad narma 1ft-1.5ft tak da ho jawe uss sme iss nu drill machine de naal narme de vichale siyaada de vich beej deo.

bhnidi vich uparr guushe vich silver rang di makhi bhutt hai s, isde lyi koi dwai dso ?

(en)
Posted by
Navdeep Kaur (9780939608)
Navdeep Kaur
Punjab
Patiala
Write Answer
Posted Date (17 Jun 2018 10:54 AM) Assigned Date (-)
Answered Date (18 Jun 2018 10:30 AM) Translated Date (-)

ਇਹ ਕੀੜਾ ਪੌਦੇ ਦੇ ਵਿਕਾਸ ਸਮੇਂ ਸ਼ਾਖ ਵਿੱਚ ਪੈਦਾ ਹੁੰਦਾ ਹੈ ਇਸਦੇ ਹਮਲੇ ਨਾਲ ਨੁਕਸਾਨੀ ਸ਼ਾਖਾ ਸੁੱਕ ਕੇ ਝੜ ਜਾਂਦੀ ਹੈ ਨੁਕਸਾਨੇ ਭਾਗਾਂ ਨੂੰ ਨਸ਼ਟ ਕਰ ਦਿਓ ਜੇਕਰ ਇਨ੍ਹਾਂ ਦੀ ਸੰਖਿਆ ਜ਼ਿਆਦਾ ਹੋਵੇ ਤਾਂ, ਸਪਾਈਨੋਸੈੱਡ 1 ਮਿ.ਲੀ. ਪ੍ਰਤੀ ਲੀਟਰ ਪਾਣੀ ਜਾਂ ਕਲੋਰਨਟਰਾਨਿਲੀਪ੍ਰੋਲ 18.5% ਐੱਸ ਸੀ 7 ਮਿ.ਲੀ. ਪ੍ਰਤੀ 15 ਲੀਟਰ ਪਾਣੀ ਜਾਂ ਫਲੂਬੈਂਡੀਅਮਾਈਡ 50 ਮਿ.ਲੀ. ਪ੍ਰਤੀ ਏਕੜ ਨੂੰ 200 ਲੀਟਰ ਪਾਣੀ ਵਿੱਚ ਮਿਲਾ ਕੇ ਸਪਰੇਅ ਕਰੋ

ਅਸੀਂ ਪਿੰਡ ਦੀ ਫਿਰਨੀ ਤੇ ਬੂਟੇ ਲਗਾਏ ਨੇਂ ਜੀ ਹੁਣ ਇਹ ਇਸ ਤਰ੍ਹਾਂ ਮੱਚ ਰਹੇ ਨੇਂ ਕੋਈ ਇਸਦਾ ਸਹੀ ਇਲਾਜ ਦੱਸੋ ?

(en)
  • 3
Posted by
ਚਾਨਣ (9478910057)
ਚਾਨਣ
Punjab
Bathinda
Write Answer
Posted Date (17 Jun 2018 10:54 AM) Assigned Date (-)
Answered Date (28 Jun 2018 06:45 AM) Translated Date (08 Jun 2021 08:46 AM)

ਇਹ ਬੂਟੇ ਗਰਮੀ ਦੇ ਕਾਰਨ ਮਚ ਰਹੇ ਹਨ ਇਹਨਾਂ ਨੂੰ ਲਗਾਤਾਰ ਪਾਣੀ ਲਾਉਂਦੇ ਰਹੋ ਇਸ ਤੋਂ ਇਲਾਵਾ ਇਸਦੇ ਉਪਰ ਪਾਥੀਆਂ ਦੇ ਘੋਲ ਦੀ ਸਪਰੇ ਕਰੋ ਤੁਸੀ 5-7 ਪਾਥੀਆਂ ਨੂੰ 50 ਲਿਟਰ ਪਾਣੀ ਵਿਚ ਘੋਲ ਕੇ ਚਾਰ ਦਿਨ ਲਈ ਰੱਖ ਦਿਓ ਚਾਰ ਦਿਨ ਬਾਅਦ ਇਸਨੂੰ 100 ਲਿਟਰ ਪਾਣੀ ਵਿਚ ਮਿਲਾ ਕੇ ਇਹਨਾਂ ਦੇ ਉਪਰ ਸਪਰੇ ਕਰੋ .

ਝੋਨੇ ਵਿੱਚ ਪਹਿਲੀ ਵਾਰ ਕਿਹੜਾ ਫ਼ਗੀਸਾਈਡ ਪਾਈਏ ਪਹਿਲੀ ਯੂਰੀਆ ਦੀ ਕਿਸ਼ਤ ਨਾਲ ?

(en)
Posted by
deep (9988563107)
deep
Punjab
Bathinda
Write Answer
Posted Date (17 Jun 2018 10:07 AM) Assigned Date (-)
Answered Date (17 Jun 2018 10:12 AM) Translated Date (-)

Pehli urea de nal jekar rla ke fungicide pauna hai tan 500gm safilizer jo ki UPL da aunda hai..uss di varto prati acre de hisaab nal pehli urea nal kr skde ho. iss ton ilaava spray de vjo saaf@400gm ja thiophanate methyl@300gm di prati acre de hisaab nal spray kr skde ho.

sir ehh photo vicho jo product hai uss nu uriya nal mil ka paniri vich spray kr skde hai growth lyi ?

(en)
  • 1
Posted by
manjinder singh (7696875893)
manjinder singh
Punjab
Rupnagar
Write Answer
Posted Date (17 Jun 2018 09:52 AM) Assigned Date (-)
Answered Date (17 Jun 2018 05:34 AM) Translated Date (08 Jun 2021 08:46 AM)

kirpa kr k photo dubara upload kro. tuhade dwaara bheji gyi photo network problem de kaarn upload nahi hoyi hai. jdo tuc apna swaal post krde ho tan swaal post hon ton baad upper ihh likhya auna jruri hunda hai ki tuhada swaal post ho gya hai ate app de upper jaldi nazar awega.

Dhan me hydrozel use kr sakty hai kya or kaha milega iski cost kitni h pls btaye ?

(en)
Posted by
pawan choudhary (7742132699)
pawan choudhary
Rajasthan
Hanumangarh
Write Answer
Posted Date (17 Jun 2018 09:51 AM) Assigned Date (-)
Answered Date (17 Jun 2018 09:54 AM) Translated Date (08 Jun 2021 08:47 AM)

han ji app iss ka upyog dhan ka khet tyaar krte sme kr skte ho. iss ki maatra 1 kg prati acre hai. agar app pusa delhi se lete ho toh iss ki keemat 600rs. per kg hai aur agar bahr kisi private company se lete ho toh yrh 1000rs. per kg ke hisaab se milega.

Answered Date (18 Jun 2018 06:49 PM) Translated Date (08 Jun 2021 08:47 AM)

thnks ji

apni cow pehle suye sui aa suye nu 25 k din hoge ode ander jer rehgi c oh doc to kadvai teeke naal hun oh dudh ni vaddh rahi ki ilaaj aa oda kai lok kehnde ne hun kde ni dudh vadhugi ki eh sach aa plzz jldi dseo g ?

(en)
Posted by
jass (9915877307)
jass
Punjab
Ludhiana
Write Answer
Posted Date (17 Jun 2018 09:23 AM) Assigned Date (-)
Answered Date (17 Jun 2018 07:42 AM) Translated Date (01 Apr 2022 08:21 AM)

hnji edda da kujj v nhi hai , tuahdi cow da dudh vahdd jwega , tuci uss nu sahi khurak deni suru kro , bakki uss nu Utron tonic 100ml rojana deo , isdi 1 liter di packing hundi hai , iss nu 10 din deo , isde nal Vetmate injection 2ml lgwao, ate calimist golia denia suru kro , isdi 1 goli swere ate 1 sham nu deo , iss nal dudh vadh jawega...

Answered Date (17 Jun 2018 04:19 PM) Translated Date (31 Mar 2022 11:11 AM)

theek aa veere asi krde aa start

es product da ki result ja benifits ho skde aa paddy vich ?

(en)
  • 1
Posted by
Gurpreet singh (9888828022)
Gurpreet singh
Punjab
Fatehgarh Sahib
Write Answer
Posted Date (17 Jun 2018 09:22 AM) Assigned Date (-)
Answered Date (17 Jun 2018 09:56 AM) Translated Date (08 Jun 2021 08:47 AM)

iss da Mycorhyza wala kam hai..iss di maatra 4 kg prayi acre hundi hai. jo jhone dia jdaa kyi vaar lambia jo jandia hnn ate jda de vich fungus vgaira bndi hai uss di roktham da kam krda hai ate jda di growth wdia krwauna hai..

sir mere swal da jawab ni dita gg cow 1st suee suue a g 3 din huge a thann bhut chotte a ki kita jawe ki than thode bdde ho javn ?

(en)
  • 1
Posted by
pushpinder singh (9653252002)
pushpinder singh
Punjab
Patiala
Write Answer
Posted Date (17 Jun 2018 09:20 AM) Assigned Date (-)
Answered Date (17 Jun 2018 12:09 PM) Translated Date (08 Jun 2021 08:47 AM)

Ohna te chavai to phela sarso da tell la ke chowo te na Liquid Intavita NH 300ml 10-10ml swere shame deo ji.

sir aah suri a g kdo tak suu sakdi a ?

(en)
  • 2
Posted by
lovepreet singh (9991821733)
lovepreet singh
Haryana
Karnal
Write Answer
Posted Date (17 Jun 2018 08:57 AM) Assigned Date (-)
Answered Date (19 Jun 2018 07:21 AM) Translated Date (-)

hnji photo dekhan te lagda hai ke eh gaban nahi hai. baki eh audio suno ji.

  • Answered Date (19 Jun 2018 01:12 PM) Translated Date (-)

    feed ta kanak da chokker rice polish mineral mixture te namak

    sir ji musshal jhone de jhad te time bare dasso g ?

    (en)
    Posted by
    varinder dhillon (7528922170)
    varinder dhillon
    Punjab
    Ludhiana
    Write Answer
    Posted Date (17 Jun 2018 08:48 AM) Assigned Date (-)
    Answered Date (17 Jun 2018 09:57 AM) Translated Date (-)

    1401 : ਪੂਸਾ 1401 ਨੂੰ ਪੂਸਾ ਬਾਸਮਤੀ -6 ਨਾਮ ਨਾਲ ਵੀ ਜਾਣਿਆ ਜਾਂਦਾ ਹੈ ਪੂਸਾ 1401 ਦਰਮਿਆਨੀ ਕੱਦ ਦੀ ਕਿਸਮ ਹੈ ਇਹ ਪੱਕਣ ਲਈ ਲਗਭਗ 150 -155 ਦਿਨਾਂ ਦਾ ਸਮਾਂ ਲੈਂਦੀ ਹੈ ਇਸਦਾ ਔਸਤਨ ਝਾੜ ਲਗਭਗ 17-18q/acre ਹੈ

    sir jhone vich per ekad kinni urea payi jave te kinne dina de farak te D A P. di sahi matra bare dasso g ?

    (en)
    Posted by
    Jagtar singh (9478781896)
    Jagtar singh
    Punjab
    Mansa
    Write Answer
    Posted Date (17 Jun 2018 08:44 AM) Assigned Date (-)
    Answered Date (17 Jun 2018 05:06 AM) Translated Date (22 Feb 2022 10:00 AM)

    iss de vich urea@110kg kg prati acre jhona mukh khet de vich lgaun ton 18 dina baad pao. iss de vich 27kg DAP paa skde ho jekar kanak de vich DAP nahi paayi hai..iss ton ilaava iss de vich 20kg potash paauni hai. jo urea hai uss nu 3 hissya de vich vand ke pauna hai. 18-45 dina tak urea di saari maatra paa deo. jekar khet de vich zinc pauna chaunde ho tan pehli urea nal zinc mix kr ke khet de vich shitta de deo.

    ਸਰ ਜੀ ਗਾ ਪॅਠੇ ਬਹੁਤ ਘॅਟ ਖਾਦੀ ਹੈ ਤੇ ਗਾਲਾ ਕਰਦੀ ਪॅਠੇ ਕਦੇ ਕਦੇ ਬਾਹਰ ਕॅਢ ਦੰਦੀ ਹੈ ਕੋਈ ਇਲਾਜ ਦॅਸੋ ਜੀ ?

    (en)
    Posted by
    jagwant singh (9877966011)
    jagwant singh
    Punjab
    Muktsar
    Write Answer
    Posted Date (17 Jun 2018 08:25 AM) Assigned Date (-)
    Answered Date (17 Jun 2018 12:13 PM) Translated Date (08 Jun 2021 08:47 AM)

    ਉਸ ਨੂੰ ਨਜ਼ਦੀਕੀ ਡਾਕਟਰ ਨੂੰ ਦਿਖਾਉ ਜੀ ਕਿਉਂਕਿ ਆਮਤੌਰ ਤੇ ਜਾੜਾ ਦੇ ਵਧਨ ਦੇ ਕਾਰਨ ਪਸ਼ ਪਸ਼ੂ ਜੁਗਾਲੀ ਬਾਹਰ ਸੁੱਟਣ ਲਗ ਜਾਦਾ ਹੈ ਜਾ ਫਿਰ ਜਾੜਾ ਵਿਚ ਕੁਛ ਫਸਿਆ ਹੋਇਆ ਹੈ .

    sir preet 6049 3630 te 855 ja fr 6055 cho kehra tractor vdia rhuga rotavetor and tudi repar te chlon vaste jisda kharcha v ghat Hove te repair v ghat hove ?

    (en)
    Posted by
    Harinderpal singh (8872150071)
    Harinderpal singh
    Punjab
    Moga
    Write Answer
    Posted Date (17 Jun 2018 08:13 AM) Assigned Date (-)
    Answered Date (17 Jun 2018 05:36 AM) Translated Date (22 Feb 2022 10:00 AM)

    ihna de vicho 855 ate 3630 tractor best hnn. dona di complaint bhut ghat hai ate repair shi hai ate zor de vjo v kheti de lyi kaamjaab hnn.

    Answered Date (17 Jun 2018 09:52 AM) Translated Date (22 Feb 2022 10:00 AM)

    Sawraj 855 thik h

    sat sri akal sir mere kol murrah nasal da katta hai g age 15 days ki main ohnu koi calcium yan vitamin da injection lagva sakda han Ohde vaste kehri kehri davai yan koi powder de sakda han dhanwad ?

    (en)
    Posted by
    Aman bhullar (6280245811)
    Aman bhullar
    Punjab
    Kapurthala
    Write Answer
    Posted Date (17 Jun 2018 08:08 AM) Assigned Date (-)
    Answered Date (17 Jun 2018 12:20 PM) Translated Date (-)

    ਉਸ ਨੂੰ ਕਾਰਗਿਲ ਦੀ calf statter feed ਪਾਉ ਤੇ ਨਾਲ ਪੇਟ ਦੇ ਕੀੜਿਆਂ ਲਈ Liquid Fentas plus 30ml 10ml 3ਦਿਨ ਦਿਉ ਉਸ ਨੂੰ ਕੈਲਸ਼ੀਅਮ ਤੇ ਵਿਟਾਮਿਨ ਕਾਫੀ ਮਾਤਰਾ ਵਿਚ ਦੁੱਧ ਤੋਂ ਪ੍ਰਾਪਤ ਹੋ ਜਾਂਦੇ ਹਨ ਬੱਚੇ ਨੂੰ ਪ੍ਰੋਟੀਨ ਦੀ ਕਾਫੀ ਜਰੂਰਤ ਹੁੰਦੀ ਹੈ ਇਸ ਲਈ ਉਸ ਨੂੰ ਪ੍ਰੋਟੀਨ ਨਾਲ ਭਰਪੂਰ ਖੁਰਾਕ ਦਿੱਤੀ ਜਾਵੇ

    सर धान का रोपा डाल दिया है उसमें दवाई और खाद कौन सी और कितनी डालना है ?

    (en)
    Posted by
    pradeep (8085551077)
    pradeep
    Madhya Pradesh
    Raisen
    Write Answer
    Posted Date (17 Jun 2018 08:06 AM) Assigned Date (-)
    Answered Date (17 Jun 2018 05:09 AM) Translated Date (08 Jun 2021 08:49 AM)

    इसमें यूरिया 110 kg प्रति एकड़ धान मुख्य खेत में लगाने के 18 दिनों के बाद डालें इसमें 27 किलो डी ए पी डाल सकते हैं यदि गेहूं में डी ए पी नहीं डाली हैं इसके अलावा इसमेे 20 किलो पोटाश डालनी है जो यूरिया है उसे 3 हिस्सों में बांटकर डालना है 18—45 दिनों तक यूरिया की सारी मात्रा डाल दें यदि खेत में जिंक डालना चाहते हैं तो पहली यूरिया जिंक मिक्स करके खेत में छींटा दे दें .

    sir janter da wich kadu karta jiri lon to bad janter nu hara hon to kiwe rokea jave ?

    (en)
    • 3
    Posted by
    Narinder Singh Chahal (9781612103)
    Narinder Singh Chahal
    Punjab
    Sangrur
    Write Answer
    Posted Date (17 Jun 2018 07:57 AM) Assigned Date (-)
    Answered Date (17 Jun 2018 10:01 AM) Translated Date (08 Jun 2021 08:49 AM)

    Jhone de vich iss di hraa hon wali koi khaas problem nahi aundi hai..jekar iss nu changi trah vaahya hai tan ihh hraa nahi hunda hai. iss ton ilaava jo aamm taur te tuc jhone de upper jo nadeen nashak spreha krde ho iss de upper nadeen nashak spreha ho jandia hnn jo ki jhone nu nuskaan nahi phunchaundia hnn par iss te asar paundia hnn..

    Sva 127. 3 kg beej nal kine jgaha lag jo jhone de ?

    (en)
    Posted by
    Arshpreet Singh (8427709931)
    Arshpreet Singh
    Punjab
    Sangrur
    Write Answer
    Posted Date (17 Jun 2018 07:48 AM) Assigned Date (-)
    Answered Date (17 Jun 2018 10:41 AM) Translated Date (08 Jun 2021 08:49 AM)

    Sava 127 de 3 kilo beej naal tuci 3 kanal jagah layi paneeri tyar kar sakde ho.

    ਸਾਡੀਆਂ ਦੋ ਮੱਝਾਂ ਤੇ ਇੱਕ ਗਾਂ ਮਹੀਨੇ ਤੱਕ ਸੂਣ ਆਲੀ ਆ ਉਹਨਾਂ ਲਈ ਵਧੀਆ ਦਾਣਾ ਤੇ ਫੀਡ ਦੱਸੋ ਫੀਡ ਦੀ ਸਹੀ ਮਾਤਰਾ ਵੀ ਦੱਸੋ ?

    (en)
    Posted by
    Manjeet singh (9888933907)
    Manjeet singh
    Punjab
    Sangrur
    Write Answer
    Posted Date (17 Jun 2018 07:39 AM) Assigned Date (-)
    Answered Date (17 Jun 2018 12:26 PM) Translated Date (08 Jun 2021 08:49 AM)

    ਉਨ੍ਹਾਂ ਨੂੰ ਟੀ-20 ਖੁਰਾਕ 2-2 ਕਿਲੋਗ੍ਰਾਮ ਸਵੇਰੇ ਸ਼ਾਮ ਦਿਉ ਉਨ੍ਹਾਂ ਨੂੰ 250gm ਸਰੋੰ ਦਾ ਤੇਲ ਅਤੇ 250 ਗ੍ਰਾਮ ਵੇਸਣ ਰੋਜਾਨਾ ਇਕ ਪਸ਼ੂ ਨੂੰ ਦਿਉ ਤੇ ਨਾਲ ਹੀ Liquid Intavita NH 1 litter 10-10ml ਸਵੇਰੇ ਸ਼ਾਮ ਦਿਉ ਗਾਂ ਨੂੰ 20 ਦਿਨ ਰਹਿੰਦੇ Powder Metabolite ਦੀ ਇਕ ਪੁੜੀ ਰੋਜਾਨਾ ਦਿਉ.

    jhone da msp kinna hai ess bar ?

    (en)
    Posted by
    varinder dhillon (7528922170)
    varinder dhillon
    Punjab
    Ludhiana
    Write Answer
    Posted Date (17 Jun 2018 07:26 AM) Assigned Date (-)
    Answered Date (17 Jun 2018 09:58 AM) Translated Date (08 Jun 2021 08:49 AM)

    Jhone de aje latest MSP de baare kuj nahi keha ja skda hai. jo v iss da MSP awega tuhaanu iss di jankari de ditti jawegi.

    Hlo Maddam Plz provide information regarding Purpal Wheat ,Black Wheat its nutrient vallue , its benifts & Rs alsooo Thanks ?

    (en)
    Posted by
    Gurvinder Chahal (9541882888)
    Gurvinder Chahal
    Haryana
    Sirsa
    Write Answer
    Posted Date (17 Jun 2018 01:46 AM) Assigned Date (-)
    Answered Date (18 Jun 2018 06:15 AM) Translated Date (22 Feb 2022 10:00 AM)

    It contains calories, vitamins, minerals, fatty acids and amino acids. It contains anthocyanin pigments which provide protection from DNA damage and oestrogen dependant cancers, as well as boosting production of immune regulating cytokines, and strengthening blood capillaries and cell membranes. It also contains melatonin which controls our circadian rhythms and is also an antioxidant with particular role in the protection of nuclear and mitochondrial DNA. The coloured wheat flour price is between 35-50rs per kg.

    ਸਰ ਜੀ ਗਾਵਾਂ ਨੂੰ ਘਰ ਦੀ ਤਿਆਰ ਕੀਤੀ ਫੀਡ ਪਾ ਰਿਹਾ ਹਾਂ ਫੈਟ ਤੇ ਗਰੈਵਟੀ ਵਧਾਉਣ ਦਾ ਤਰੀਕਾ ਦੱਸੋ ?

    (en)
    Posted by
    Dhillon (9592012453)
    Dhillon
    Punjab
    Bathinda
    Write Answer
    Posted Date (17 Jun 2018 07:04 AM) Assigned Date (-)
    Answered Date (17 Jun 2018 12:30 PM) Translated Date (08 Jun 2021 08:49 AM)

    ਉਨ੍ਹਾਂ ਨੂੰ ਫੀਡ ਦੇ ਨਾਲ 1kg ਸਰੋੰ ਦੀ ਖੱਲ, 1kg ਵੜੇਵਿਆ ਦੀ ਖੱਲ ਸਵੇਰੇ ਸ਼ਾਮ ਦਿਉ 50 ਗ੍ਰਾਮ ਮਿਠਾਸੋਡਾ ਰੋਜਾਨਾ ਇਕ ਵਾਰ ਦਿਉ .

    Dr. Saad asi kalle launa a Haryane vich nutrient requrement dasoo ?

    (en)
    Posted by
    Gurvinder Chahal (9541882888)
    Gurvinder Chahal
    Haryana
    Sirsa
    Write Answer
    Posted Date (17 Jun 2018 01:31 AM) Assigned Date (-)
    Answered Date (17 Jun 2018 07:08 AM) Translated Date (08 Jun 2021 08:49 AM)

    ki tuc kele di bijaayi krna chaunde ho kirpa kr ke vistar nal dso. keho jehi jameen hai ate paani kis trah da hai.

    ferres salfate di spray kr diti h urea v pa diti ek baar pr fir v pili paa rhi hai hal daso pls ?

    (en)
    • 1
    Posted by
    shaminder (9877243554)
    shaminder
    Punjab
    Fazilka
    Write Answer
    Posted Date (17 Jun 2018 06:58 AM) Assigned Date (-)
    Answered Date (17 Jun 2018 07:02 AM) Translated Date (08 Jun 2021 08:49 AM)

    retle ate kraaha lagge vaahn de vich kyi vaar lohe di ghaat vadh aa jandi hai. ferrous sulphate di spray dubaara repeat krdeo iss da koi juksaan nahi hai. iss di 1% wale di maatra 1 kg prati acre hai ate chelated di maatra 200gm prati acre hai.

    Madhya Pradesh

    Answered Date (17 Jun 2018 01:48 PM) Translated Date (08 Jun 2021 08:49 AM)

    isme cloropiriphos aur fungicide ko 2-3 kg d.a.p ke dose 3-3 din k bad dedo.

    sir mentha di kheti bare detail jankari deo g. ki asi jhone de badal vajon lga sakde han ?

    (en)
    Posted by
    jatinder singh virk (7355741010)
    jatinder singh virk
    Punjab
    Shahid Bhagat Singh Nagar
    Write Answer
    Posted Date (17 Jun 2018 06:54 AM) Assigned Date (-)
    Answered Date (17 Jun 2018 05:39 AM) Translated Date (-)

    बिजाई का समय इसकी बिजाई के लिए दिसंबर-जनवरी का समय अनुकूल होता है प्रसिद्ध किस्में और पैदावार MAS-1: यह छोटे कद की किस्म है जिसकी ऊंचाई 30-45 सैं.मी. होती है यह बीमारीयों की रोधक और जल्दी पकने वाली किस्म है इसमें मैन्थोल की मात्रा 70-80% होती है इसकी औसतन पैदावार 80 क्विंटल प्रति एकड़ जड़ी-बूटियां के तौर पर और 50-60 किलोग्राम प्रति एकड़ तेल के तौर पर होती है Hybrid-77: इसकी ऊंचाई 50-60 सैं.मी. होती है यह किस्म पत्तों के धब्बा रोग और कुंगी के रोधक होती है, और यह जल्दी पकने वाली किस्म है इसमें मैन्थोल की मात्रा 80-85% होती है इसकी औसतन पैदावार 80 क्विंटल प्रति एकड़ जड़ी-बूटियां के तौर पर और 50-60 किलोग्राम प्रति एकड़ तेल के तौर पर होती है यह रेतली दोमट मिट्टी में बढ़िया पैदावार देती है औरऐसी शुष्क मौसम में की आवश्यकता होती है Shivalik: यह चीन की खेती से चुनी गई किस्म है यह किस्म उत्तर प्रदेश के तराई क्षेत्रों और उत्तरांचल में अच्छी वृद्धि करती है इसमें मैन्थोल की मात्रा 65-70% होती है इसकी औसतन पैदावार 120 क्विंटल प्रति एकड़ जड़ी-बूटियां के तौर पर और 72 किलोग्राम प्रति एकड़ तेल के तौर पर होती है यह किस्म फंगस रोगों से जल्दी प्रभावित होती है EC-41911: यह किस्म रूसी जर्मप्लाज्म से ली गई है यह किस्म पानी की रोधक और आकार में सीधी होती है इसमें मैन्थोल की मात्रा 70%पायी जाती है इसकी औसतन पैदावार 120 क्विंटल प्रति एकड़ जड़ी-बूटियां के तौर पर और 72 किलोग्राम प्रति एकड़ तेल के तौर पर होती है इस किस्म से तैयार तेल का प्रयोग विभिन्न व्यंजनों में स्वाद के लिए किया जाता है Gomti: यह किस्म रंग में हल्के लाल रंग की होती है इसकी पैदावार बाकी किस्मों की पैदावार से कम होती है इसमें मैन्थोल की मात्रा 78-80% होती है Himalaya: इसके पत्तों का आकार बाकी किस्मों से बड़ा होता है यह किस्म कुंगी, झुलस, सफेद धब्बे और पत्तों पर धब्बे रोग की रोधक है इसमें मैन्थोल की मात्रा 78-80% होती है इसकी औसतन पैदावार 160 क्विंटल प्रति एकड़ जड़ी-बूटियां के तौर पर और 80-100 किलोग्राम प्रति एकड़ तेल के तौर पर होती है Kosi: यह किस्म 90 दिनों में पक जाती है यह किस्म कुंगी, झुलस, सफेद धब्बे और पत्तों के धब्बे रोग की प्रतिरोधक है इसमें मैन्थोल की मात्रा 75-80 प्रतिशत होती है और तेल की पैदावार 80-100 किलोग्राम प्रति एकड़ होती है Saksham: यह किस्म सी वी हिमालय की तरफ से टिशू कल्चर द्वारा तैयार की गई है इसमें मैन्थोल की मात्रा 80% होती है और तेल की पैदावार 90-100 किलोग्राम प्राप्त होती है

    sir narma nu dap di matra kini payiye g 15 may nu beejiya c ?

    (en)
    Posted by
    armaan deep (9988116454)
    armaan deep
    Punjab
    Fazilka
    Write Answer
    Posted Date (17 Jun 2018 06:42 AM) Assigned Date (-)
    Answered Date (17 Jun 2018 06:58 AM) Translated Date (08 Jun 2021 08:48 AM)

    Narme de vich DAP di maatra 27kg prati acre pa skde ho. jdo narma 1 ft ton 1.5ft tak da ho jaee iss di paalya(siyaada) de vich bijaayi kr deo.

    ਸਰ ਜੀ ਸਤਿ ਸ੍ਰੀ ਆਕਾਲ ਜੀ 212 ਦੀ ਪਨੀਰੀ ਲਾਈ ਸੀ 20 ਮਈ ਨੂੰ ਪਰ ਅਜੇ ਗਰੋਥ ਨਹੀਂ ਕੀਤੀ 25 ਜੂਨ ਤੱਕ ਪਨੀਰੀ ਤਿਆਰ ਕਰਨ ਲਈ ਕੋਈ ਹੱਲ ਦੱਸੋ ?

    (en)
    Posted by
    jaswinder singh (8288933220)
    jaswinder singh
    Punjab
    Bathinda
    Write Answer
    Posted Date (17 Jun 2018 06:37 AM) Assigned Date (-)
    Answered Date (17 Jun 2018 07:03 AM) Translated Date (-)

    iss de upper traicontanol ja gibberellic acid@250ml prati acre dona de vicho kise v ikk di spray krdeo. paneeri 25 june tak tyaar ho jawegi.

    majj sui nu 4din hoga milk vadon lai ki deta jva pheln jhoti a ?

    (en)
    Posted by
    Rupinder Singh (9877780007)
    Rupinder Singh
    Punjab
    Gurdaspur
    Write Answer
    Posted Date (17 Jun 2018 06:20 AM) Assigned Date (-)
    Answered Date (17 Jun 2018 07:07 AM) Translated Date (22 Feb 2022 10:00 AM)

    Os nu 250 gm tahga meeshri, 250 gm bagha jeera, 100 gm shonf te 2 chamach ajwein nu uball ke tharr ke 5 din pao

    eh samagri 1 din vaste hai ja 5 din vaste

    17 Jun 2018

    ehh 1 din da hai , iss nu lgatar 5 din bnna ke deo ...

    Answered Date (17 Jun 2018 11:24 AM) Translated Date (22 Feb 2022 10:00 AM)

    OK ji

    Chelated zinc 12 %wale urea vich rala k chata da sakda ha ?

    (en)
    Posted by
    Amritpal (9876797655)
    Amritpal
    Punjab
    Fazilka
    Write Answer
    Posted Date (17 Jun 2018 06:08 AM) Assigned Date (-)
    Answered Date (17 Jun 2018 06:19 AM) Translated Date (08 Jun 2021 08:48 AM)

    nahi ji iss di foliar spray hi kiti jandi hai. iss di maatra 200gm prati acre hundi hai. urea de nal 21% ja 33% wala mila ke paa skde ho.

    perennial crop should be planted in which direction ?

    (en)
    Posted by
    sangam (9518416031)
    sangam
    Haryana
    --
    Write Answer
    Posted Date (17 Jun 2018 05:36 AM) Assigned Date (-)
    Answered Date (18 Jun 2018 06:12 AM) Translated Date (31 Mar 2022 11:11 AM)

    They rare usually planted in prependicular direction..

    leading flower seed producing state among haryana, delhi, punjab, himachal pradesh ?

    (en)
    Posted by
    sangam (9518416031)
    sangam
    Haryana
    --
    Write Answer
    Posted Date (17 Jun 2018 05:35 AM) Assigned Date (-)
    Answered Date (18 Jun 2018 06:02 AM) Translated Date (08 Jun 2021 08:48 AM)

    Among these states Haryana is the leading flower seed producing state according to the reports of APEDA.

    in northern india pear is propagated by ?

    (en)
    Posted by
    sangam (9518416031)
    sangam
    Haryana
    --
    Write Answer
    Posted Date (17 Jun 2018 05:33 AM) Assigned Date (-)
    Answered Date (18 Jun 2018 06:01 AM) Translated Date (-)

    In Northern India the propagation of Pear fruit is mainly done by Seed Propagation,Rooted cuttings,Budding and Grafting.Commonly T-Budding is recommended for Propagation done through budding in the month of April-September or Tongue Grafting done during December-January.

    Answered Date (18 Jun 2018 06:14 AM) Translated Date (-)

    Pear is propagated through pear root suckers and Kainth seedlings. The seedling rootstocks used for pear are Kainth. Collect fully mature seeds of Kainth from September end to October first week crops. Extract seeds and place them in wooden box containing alternate layer of moist sand in December month for 30days. In January month sow them in nursery. In 10days seeds get germinate. Seedling is ready for grafting in January of next year. 2) Place seeds in wooden box containing moist sand layer for germinate. They get germinated with 10-12days. After then, place seedling in field at distance of 10cm. Keep 60cm distance after every four lines. Seedling is ready for grafting in December-January. Pear is T budded or tongue grafted on kainth seedling. Grafting is done in December January or T budded in May-June.

    sir main new aa farming line ch sirf ik saal hoya khethi start kitti nu, mainu fasli chakkar daso jis nal main changa munafa vi kamma saka main chunda aa 3 fasal le saka ?

    (en)
    Posted by
    Baldeep Singh (7087076799)
    Baldeep Singh
    Punjab
    Fatehgarh Sahib
    Write Answer
    Posted Date (17 Jun 2018 01:39 AM) Assigned Date (-)
    Answered Date (18 Jun 2018 08:12 AM) Translated Date (08 Jun 2021 08:48 AM)

    Fasli chakkar da matlab hai ke saal vich iko vahan toh 2 ja usto jada fasala da jhad laina isde layi tuci apne vahan vich jhona,aalu,kanak ja fir kanak,sathi mungi,jhona lga ke 3 fasla lga sakde ho

    sir g, Sarkar Walo nirdarat Rutawator Te 40:/: subsidy len lai ki prosidure hai. Asi Rutawator lena hai g, kehri company Da Thik rahu ?

    (en)
    Posted by
    gurmeet (9877545845)
    gurmeet
    Punjab
    Ludhiana
    Write Answer
    Posted Date (16 Jun 2018 10:39 PM) Assigned Date (-)
    Answered Date (17 Jun 2018 06:22 AM) Translated Date (08 Jun 2021 08:48 AM)

    tuc rotavator shaktiman, ja dashmesh company da lai skde ho. iss de upper subsidy lain de lyi sara procedure tuhanu ohh company wale hi ds dinde hnn.. ohna ton tuc subsidy form lai skde ho.

    Sir cow aaj bayaie (suee) h us ki feed dita jave ki cow garmi na manave us da milk vadiya de ve ?

    (en)
    Posted by
    Amar jeet (9079992948)
    Amar jeet
    Rajasthan
    Sri Ganganagar
    Write Answer
    Posted Date (16 Jun 2018 09:47 PM) Assigned Date (-)
    Answered Date (17 Jun 2018 07:27 AM) Translated Date (08 Jun 2021 08:48 AM)

    tuci garmia vich pashu lyi 1 qwantal majja di feed vich 30 kilo joo, 40 kilo kanak , 15 kilo vdemia di khall, 15 kilo saro di khal mix kro ate gawa lyi 1 quantal feed vich 35 kiloo jo, 45 kilo kanak , 10 kilo vdemia di khal ate 10 kilo saro di khall mix krke tyar kro .. isde nal he uss nu MagicMilk powder dena suru kro , iss nu 50 gram rojana deo , atte total 1.30 kilo tk de deo , iss nal farak paa jawega..

    ਪਾਥੀਆਂ ਦੇ ਘੋਲ ਦੀ ਸਪਰੇਅ ਕਰਨ ਬਾਰੇ ਜਾਣਕਾਰੀ ਦੇਵੋ ਜੀ ਧੰਨਵਾਦ ?

    (en)
    Posted by
    Jagmeet Singh (9501682488)
    Jagmeet Singh
    Punjab
    Muktsar
    Write Answer
    Posted Date (16 Jun 2018 09:41 PM) Assigned Date (-)
    Answered Date (16 Jun 2018 09:43 PM) Translated Date (08 Jun 2021 08:48 AM)

    ਇਕ ਸਾਲ ਪੁਰਾਣੀਆਂ 8 ਪਾਥੀਆਂ ਨੂੰ ਪਲਾਸਟਿਕ ਦੇ ਡ੍ਰਮ ਵਿੱਚ 35 ਲਿਟਰ ਪਾਣੀ ਵਿੱਚ ਡਬੋ ਦਿਓ 4 ਦਿਨ ਛਾਂਵੇਂ ਰੱਖ ਦਿਓ ਫੇਰ ਪਾਥੀਆਂ ਕੱਢ ਕੇ ਪਾਣੀ ਨੂੰ 90 ਲਿਟਰ ਪਾਣੀ ਵਿੱਚ ਮਿਲਾ ਕ ਖੇਤ ਵਿੱਚ ਸਪਰੇ ਕਰੋ ਇਹ ਪਾਣੀ ਲਘੂ ਤੱਤਾਂ ਦੀ ਘਾਟ ਨੂੰ ਪੂਰਾ ਕਰਦਾ ਹੈ ਤੇ ਫਸਲ ਦਾ ਚੰਗਾ ਵਿਕਾਸ ਹੁੰਦਾ ਹੈ.

    16 Jun 2018

    90 ਲੀਟਰ ਪਾਣੀ ਵਿਚ 35 ਲੀਟਰ ਪਾਥੀਆਂ ਵਾਲਾ ਪਾਣੀ ਮਿਲਾਉਣਾ ਹੈ

    16 Jun 2018

    ਹਾਂ ਜੀ 35 ਲਿਟਰ ਪਾਥੀਆਂ ਦੇ ਪਾਣੀ ਨੂੰ 90 ਲਿਟਰ ਸਾਧੇ ਪਾਣੀ ਵਿਚ ਮਿਲਾ ਕੇ ਪ੍ਰਤੀ ਏਕੜ ਤੇ ਛਿੜਕਾ ਕਰ ਸਕਦੇ ਹੋ।

    Answered Date (16 Jun 2018 09:48 PM) Translated Date (08 Jun 2021 08:48 AM)

    90 ਲੀਟਰ ਪਾਣੀ ਇਕ ਏਕੜ ਲਈ ਅਾ ਜੀ

    16 Jun 2018

    ਹਾਂ ਜੀ 35 ਲਿਟਰ ਪਾਥੀਆਂ ਦੇ ਪਾਣੀ ਨੂੰ 90 ਲਿਟਰ ਸਾਧੇ ਪਾਣੀ ਵਿਚ ਮਿਲਾ ਕੇ ਪ੍ਰਤੀ ਏਕੜ ਤੇ ਛਿੜਕਾ ਕਰ ਸਕਦੇ ਹੋ।

    Answered Date (16 Jun 2018 09:49 PM) Translated Date (08 Jun 2021 08:48 AM)

    ਤੇ 90 ਲੀਟਰ ਚ 35 ਲੀਟਰ ਪਾਥੀਆਂ ਵਾਲਾ ਪਾਣੀ ਮਿਲਾਉਣਾ

    16 Jun 2018

    ਹਾਂ ਜੀ 35 ਲਿਟਰ ਪਾਥੀਆਂ ਦੇ ਪਾਣੀ ਨੂੰ 90 ਲਿਟਰ ਸਾਧੇ ਪਾਣੀ ਵਿਚ ਮਿਲਾ ਕੇ ਪ੍ਰਤੀ ਏਕੜ ਤੇ ਛਿੜਕਾ ਕਰ ਸਕਦੇ ਹੋ।

    ਗਾਂ ਸੂਈ ਨੀ 10 ਕ ਦਿਨ ਹੋ ਗਏ ਜਦੋਂ ਧਾਰ ਕੱਢ ਦੇ ਅਾ ਤਾਂ ਥਣਾ ਵਿਚੋਂ ਧਾਰ ਫੈਲ ਕੇ ਆਉਂਦੀ ਅਾ ਜਿਵੇਂ ਭੂਰ ਜੀ ਪੈਂਦੀ ਹੁੰਦੀ ਅਾ ?

    (en)
    Posted by
    Jagmeet Singh (9501682488)
    Jagmeet Singh
    Punjab
    Muktsar
    Write Answer
    Posted Date (16 Jun 2018 09:38 PM) Assigned Date (-)
    Answered Date (17 Jun 2018 07:34 AM) Translated Date (08 Jun 2021 08:48 AM)

    ਤੁਸੀ ਉਸ ਨੂੰ potasium iodied ਦਵਾਈ ਦੇਣੀ ਸ਼ੁਰੂ ਕਰੋ , ਇਸਦੀ 20 ਗ੍ਰਾਮ ਦੀ ਪੈਕਿੰਗ ਹੁੰਦੀ ਹੈ ਇਸ ਨੂੰ ਰੋਜਾਨਾ 5 ਗ੍ਰਾਮ ਦਿਓ ਅਤੇ ਲਗਾਤਾਰ 4 ਦਿਨਾਂ ਤਕ ਦਿਓ , ਇਸ ਨਾਲ ਫਰਕ ਪੈ ਜਾਵੇਗਾ ...

    Answered Date (16 Jun 2018 09:39 PM) Translated Date (08 Jun 2021 08:48 AM)

    ਸੂਈ ਨੂੰ . ਲਿਖਣਾ ਸੀ ਜੀ ਗਲਤ ਲਿਖਿਆ ਗਿਆ

    Sir meri majh aa ji 3 month rehge ohde soon vich pehli waar sooni aa ohnu ki paayiye ta jo oho dudh v vdiya dewe te than te chadda vdiya bnje ?

    (en)
    Posted by
    Pardeep Singh (9876120361)
    Pardeep Singh
    Punjab
    Barnala
    Write Answer
    Posted Date (16 Jun 2018 09:36 PM) Assigned Date (-)
    Answered Date (17 Jun 2018 07:14 AM) Translated Date (-)

    ਘਰ ਦੀ ਖੁਰਾਕ ਦੇਣੀ ਸ਼ੁਰੂ ਕਰੋ , ਸੰਤੁਲਿਤ ਖੁਰਾਕ 100 ਕਿਲੋ ਬਣਾਉਣ ਲਈ ਲੋੜੀਂਦੀ ਸਮੱਗਰੀ ਚਾਹੀਦੀ ਹੈ ਜਿਵੇਂ 25 ਕਿਲੋ ਅਨਾਜ ( ਜਵਾਰ, ਬਾਜਰੀ (ਸਰਦੀਆਂ) , ਕਣਕ, ਜੌਂ ( ਗਰਮੀਆ) ਇਹਨਾਂ ਵਿੱਚੋ ਕੋਈ ਇੱਕ ) , ਦਾਲ ਚੂਰੀ 20 ਕਿਲੋ( ਮੂੰਗੀ ਚੂਰੀ, ਮਾਂਹ ਚੂਰੀ, ਮੋਠ ਚੂਰੀ ( ਕੇਵਲ ਸਰਦੀਆਂ ਲਈ) , ਮਸੁਰ ਚੂਰੀ ,ਅਰਹਰ, (ਇਨਾਂ ਵਿੱਚੋ ਇੱਕ ) , DOC 25 ਕਿਲੋ ( ਚੌਲਾਂ ਦਾ ਚੂਰਾ ) , ਫਾਈਬਰ ਛਿਲਕਾ 15 ਕਿਲੋ (ਕਣਕ, ਚੌਕਰ, ਚਨਾ ਛਿਲਕਾ, ਮਟਰ ਛਿਲਕਾ, ਇਨਾਂ ਵਿੱਚੋ ਇੱਕ) , ਖਲ਼ 15 ਕਿਲੋ(ਸਰੋਂ, ਬਿਨੌਲਾ ਜਾਂ ਸੋਇਆ (ਇਹਨਾਂ ਵਿੱਚੋ ਕੋਈ ਇੱਕ) , ਮਿੱਠਾ ਸੋਡਾ 250 ਗ੍ਰਾਮ, 1 ਕਿਲੋ ਨਮਕ, ਗੁੜ 1 ਕਿਲੋ, 1 ਕਿੱਲੋ ਹਲਦੀ (ਸਰਦੀਆ ਵਿੱਚ ) ਇਹ ਨੂੰ ਰਲਾ ਲਵੋ ਇਹ ਫੀਡ ਪਸ਼ੂ ਲਈ ਬਹੁਤ ਲਾਹੇਵੰਦ ਹੁੰਦੀ ਹੈ ਇਸਦੇ ਨਾਲ vitamor-H 10ml ਰੋਜ ਦਿਓ , ਇਸ ਨਾਲ ਲੇਵਾ ਵਧਿਆ ਹੋਵੇਗਾ ...

    sir cow soi nu 3 din hugea a ese thann bhut chote a koi hal dso ta ki thann vdde ho skan 1st suue a gg cow ?

    (en)
    • 1
    Posted by
    pushpinder singh (9653252002)
    pushpinder singh
    Punjab
    Patiala
    Write Answer
    Posted Date (16 Jun 2018 09:34 PM) Assigned Date (-)
    Answered Date (17 Jun 2018 07:09 AM) Translated Date (08 Jun 2021 08:47 AM)

    cow de than vadde krnn lyi suun to pehla uss nu khurak deni pendi hai , suun to badd isde than badde nhi ho skde , baki tuci Vitamor-H de skade ho, is nu 10ml rojana deo , iss nal lewa vdaa hunda hai , jddo v pashu de suun vich 2-3 mahine rehnde hove fir uss nu lewa atte thnn vdaun lyi product dita jnde hai , hun aggle suue he vadde ho skde hai..

    jhona nu chelated zinc 12% made ate aa kine pauni chadhi de ha?

    (en)
    Posted by
    Amritpal (9876797655)
    Amritpal
    Punjab
    Fazilka
    Write Answer
    Posted Date (16 Jun 2018 09:34 PM) Assigned Date (-)
    Answered Date (16 Jun 2018 06:23 PM) Translated Date (08 Jun 2021 08:47 AM)

    Chealted zinc 12% vaali loha tat di ghat aun te payi jandi hai ate isdi matra 200 gram nu 150 litr paani vich ghol prti acre vich spray krni chahidi hai.

    sir g ma peddy te spray kare a grass wali but peddy ch pani jaddy paa geya hai ate pode niche dabb ho gye hai , ki ohh chl skde hai ?

    (en)
    Posted by
    Manpreet singh (9478328803)
    Manpreet singh
    Punjab
    Muktsar
    Write Answer
    Posted Date (16 Jun 2018 08:58 PM) Assigned Date (-)
    Answered Date (17 Jun 2018 06:23 AM) Translated Date (08 Jun 2021 08:47 AM)

    Han ji ohh chal pwegi..iss di koi problem nahi hai. paani ghat jan deo.

    Answered Date (17 Jun 2018 10:28 AM) Translated Date (08 Jun 2021 08:47 AM)

    thx sir g

    sir mera doja swal eh hai ji ਗਾਂਵਾ ਵਿੱਚ ਲਾਕੋਰੀਏ ਦੀ ਬਹੁਤ ਸਮੱਸਿਆ ਆਉਂਦੀ ਹੈ ਇਸਦਾ ਕੋਈ ਸਫਲ ਇਲਾਜ ਦੱਸੋ ਜੀ ? /

    (en)
    Posted by
    Jaskaran Singh (9988221883)
    Jaskaran Singh
    Punjab
    Ferozpur
    Write Answer
    Posted Date (16 Jun 2018 08:45 PM) Assigned Date (-)
    Answered Date (16 Jun 2018 09:30 PM) Translated Date (08 Jun 2021 08:47 AM)

    ਉਸ ਨੂੰ 250 ਗ੍ਰਾਮ ਫੜਕੜੀ ਖਿਲ ਕਰਕੇ, 250 ਗ੍ਰਾਮ ਕਲਮੀਸ਼ੋਰਾ, 250 ਗ੍ਰਾਮ ਜੋਂਖਾਰ ਰਗੜ ਕੇ ਪੋਡਰ ਬਣਾਉਤੇ250 ਗ੍ਰਾਮ ਮਿਠਾਸੋਡਾ ਪਾ ਕੇ ਰਲਾ ਲਉ ਤੇ 50 ਗ੍ਰਾਮ ਰੋਜਾਨਾ ਸਵੇਰੇ ਦਿਉ ਤੇ ਨਾਲ ਹੀ Powder Prag Stay gold 600gm 2 ਚਮਚ ਸਵੇਰੇ ਦਿਉ

    ਗਾਂ ਸੂਈ ਨੂੰ 20 ਦਿਨ ਹੋ ਗਏ ਹਨ ਦੁੱਧ ਵਧਾਉਣ ਵਾਸਤੇ ਕੀ ਕੀਤਾ ਜਾਵੇ ?

    (en)
    Posted by
    ਗੁਰਪ੍ਰੀਤ ਸਿੰਘ ਸੰਧੂ (9464794756)
    ਗੁਰਪ੍ਰੀਤ ਸਿੰਘ ਸੰਧੂ
    Punjab
    Ferozpur
    Write Answer
    Posted Date (16 Jun 2018 08:43 PM) Assigned Date (-)
    Answered Date (16 Jun 2018 09:34 PM) Translated Date (08 Jun 2021 08:50 AM)

    ਉਸ ਨੂੰ 250 ਗ੍ਰਾਮ ਮਿਸ਼ਰੀ ਨੂੰ ਕਾੜ ਕੇ 400 ਗ੍ਰਾਮ ਗੁਲਕੰਦ ਨਾਲ 5 ਦਿਨ ਦਿਉ ਤੇ ਨਾਲ Powder milk out 900gm 2-2ਚਮਚ ਸਵੇਰੇ ਸ਼ਾਮ ਦਿਉ.

    sir kai cows goha bahut patla kardian rehendia han. es nu moke ta nahi keh sakde but goha patla e hunda aa ji treatment nal thoda time fark rehnda aa fer moke wangu patla ho janda aa ji ate cows unpachya jeha kad diya rehndia ne sir esda koi treatment daso ji ?

    (en)
    Posted by
    Jaskaran Singh (9988221883)
    Jaskaran Singh
    Punjab
    Ferozpur
    Write Answer
    Posted Date (16 Jun 2018 08:41 PM) Assigned Date (-)
    Answered Date (16 Jun 2018 09:42 PM) Translated Date (-)

    ਜਿਆਦਾਤਰ ਮੋਕ ਗਰਮੀ ਦੇ ਮੌਸਮ ਵਿਚ ਲਗਦੀ ਹੈ ਕਿਉਂਕਿ ਇਸ ਸਮੇਂ ਪਸ਼ੂ ਜਿਆਦਾ ਸਮਾਂ ਹੋਕਦਾ ਰਹਿੰਦਾ ਹੈ ਇਸ ਲਈ ਉਸ ਨੂੰ ਜੁਗਾਲੀ ਦਾ ਸਮਾਂ ਨਹੀਂ ਮਿਲਦਾ ਤੇ ਪਸ਼ੂ ਨੂੰ ਬਦਹਜਮਾ ਹੋ ਜਾਂਦਾ ਹੈ ਇਸ ਲਈ ਪਸ਼ੂ ਨੂੰ ਵੱਧ ਤੋਂ ਵੱਧ ਠੰਡਾ ਰੱਖਣ ਦੀ ਕੋਸ਼ਿਸ਼ ਕਰੋ ਉਸ ਨੂੰ Liquid Vitakaid LIV 50 ਤੋਂ 100ml ਪਸ਼ੂ ਦੇ ਵਜਨ ਦੇ ਹਿਸਾਬ ਨਾਲ ਦਿਉ

    sir paniri biji nu 25 din ho gye hai , ohh choti choti reh gyi hai , usdi growth lyi ki kitta jwa ?

    (en)
    Posted by
    manjinder singh (7696875893)
    manjinder singh
    Punjab
    Rupnagar
    Write Answer
    Posted Date (16 Jun 2018 08:29 PM) Assigned Date (-)
    Answered Date (16 Jun 2018 08:31 PM) Translated Date (08 Jun 2021 08:50 AM)

    tuc gibberellic acid@250ml prati acre de hisab nal spray kro is naal pniri di growth vadia ho javegi.

    sirr iss dwai vare dso , ki km aa isda ?

    (en)
    • 1
    Posted by
    Ravi Kumar (7508230616)
    Ravi Kumar
    Punjab
    Rupnagar
    Write Answer
    Posted Date (16 Jun 2018 08:24 PM) Assigned Date (-)
    Answered Date (17 Jun 2018 07:06 AM) Translated Date (22 Feb 2022 10:00 AM)

    ehh antibiotic hai , iss nal infection khtam kita jnda hai , kisse v trah da koi infection ya jakam andar hove ohh thekk krnn lyi isdi varto hundi hai ...

    sir jhone cho kbarah rokan lyi kari dwai vadia raheo ?

    (en)
    Posted by
    yadvinder singh (9996771901)
    yadvinder singh
    Punjab
    Patiala
    Write Answer
    Posted Date (16 Jun 2018 08:15 PM) Assigned Date (-)
    Answered Date (17 Jun 2018 06:25 AM) Translated Date (-)

    ਨਦੀਨਾਂ ਦੀ ਰੋਕਥਾਮ ਲਈ ਨਦੀਨਨਾਸ਼ਕ ਦੀ ਵਰਤੋਂ ●● ਨਦੀਨ ਉੱਗਣ ਤੋਂ ਪਹਿਲਾਂ (ਲੁਆਈ ਤੋਂ 2-3 ਦਿਨ ਦੇ ਅੰਦਰ) - ਬੂਟਾਕਲੋਰ 1200 ਮਿਲੀ ਲਿਟਰ ਜਾਂ ਪਰੈਟੀਲਾਕਲੋਰ 50 ਈ ਸੀ ( ਰਿਫਿਟ) 600 ਮਿਲੀਲਿਟਰ ਜਾਂ ਅਨੀਲੋਫਾਸ 18 ਈ ਸੀ 800 ਮਿਲੀਲਿਟਰ ਜਾਂ ਅਨੀਲੋਫਾਸ 30 ਈ ਸੀ 500 ਮਿਲੀਲਿਟਰ ਜਾਂ ਅਨੀਲੋਫਾਸ 50 ਈ ਸੀ 300 ਮਿਲੀਲਿਟਰ ਜਾਂ ਸਟੌਂਪ 30 ਈ ਸੀ 1000 ਤੋਂ 1200 ਮਿਲੀਲਿਟਰ ( ਹਲਕੀ ਜਾਂ ਭਾਰੀ ਜਮੀਨ ਦੇ ਹਿਸਾਬ ਨਾਲ਼) ਜਾਂ ਪਰੈਟੀਲਾਕਲੋਰ 37 ਈ ਡਬਲਯੂ ( ਰਿਫਿਟ ਪਲੱਸ) ਜਾਂ ਸਾਥੀ 10 ਡਬਲਯੂ ਪੀ ( ਪਾਈਰੈਜੋਸਲਫਿਊਰਾਨ ਇਥਾਈਲ) 60 ਗ੍ਰਾਮ ਜਾਂ ਟੌਪਸਟਾਰ 80 ਡਬਲਯੂ ਪੀ 45 ਗ੍ਰਾਮ ਵਿੱਚੋਂ ਕਿਸੇ ਇੱਕ ਨਦੀਨਨਾਸ਼ਕ ਨੂੰ 60 ਕਿਲੋ ਰੇਤੇ ਪ੍ਰਤੀ ਏਕੜ ਦੇ ਹਿਸਾਬ ਨਾਲ਼ ਖੜ੍ਹੇ ਪਾਣੀ ਵਿੱਚ ਛੱਟਾ ਦੇ ਦਿਉ ●●ਜਿੰਨਾ ਖੇਤਾਂ ਵਿੱਚ ਪਾਣੀ ਖੜਾ ਕਰਨ ਦੀ ਸਮੱਸਿਆ ਹੋਵੇ ਤਾਂ ਝੋਨੇ ਦੀ ਲੁਆਈ ਤੋਂ ਬਾਅਦ 10-12 ਦਿਨ ਦੇ ਅੰਦਰ ਅੰਦਰ 40 ਮਿਲੀਲਿਟਰ ਪ੍ਰਤੀ ਏਕੜ ਗਰੈਨਿਟ 240 ਐਸ ਸੀ ( ਪਿਨਾਕਸੁਲਮ) ਨੂੰ 150 ਲਿਟਰ ਪਾਣੀ ਵਿੱਚ ਘੋਲ ਕੇ ਛਿੜਕਾਅ ਕਰ ਦਿਉ ਜਿਸ ਨਾਲ ਸਵਾਂਕ, ਝੋਨੇ ਦੇ ਮੋਥੇ ਅਤੇ ਚੌੜੇ ਪੱਤਿਆਂ ਵਾਲੇ ਨਦੀਨਾਂ ਦੀ ਰੋਕਥਾਮ ਹੋਵੇਗੀ ●● ਜੇਕਰ ਝੋਨੇ ਦੀ ਲੁਆਈ ਤੋਂ ਬਾਅਦ ਖੇਤ ਵਿਚ ਸਵਾਂਕ ਅਤੇ ਝੋਨੇ ਦੇ ਮੋਥੇ ਉੱਗ ਪੈਂਦੇ ਹਨ ਤਾਂ ਲੁਆਈ ਤੋਂ 20-25 ਦਿਨ ਦੇ ਅੰਦਰ ਅੰਦਰ 100 ਮਿਲੀ ਲਿਟਰ ਨੌਮਨੀ ਗੋਲਡ/ ਵਾਸ਼ ਆਊਟ/ਮਾਚੋ/ ਤਾਰਕ 10 ਐਸ ਸੀ (ਬਿਸਪਾਇਰੀਬੈਕ) ਨੂੰ 150 ਲਿਟਰ ਪਾਣੀ ਵਿੱਚ ਘੋਲ ਕੇ ਛਿੜਕਾਅ ਕਰ ਦਿਉ ●●ਜੇਕਰ ਖੇਤ ਵਿੱਚ ਲੈਪਟੋਕਲੋਆ (ਚੀਨੀ) ਘਾਹ ਜਾਂ ਕਣਕੀ ਦੀ ਸਮੱਸਿਆ ਹੋਵੇ ਤਾਂ 400 ਮਿਲੀ ਲਿਟਰ ਪ੍ਰਤੀ ਏਕੜ 6•7 ਈਸੀ ( ਫਿਨੋਕਸਾਪਰੌਪ) ਨੂੰ 150 ਲਿਟਰ ਪਾਣੀ ਵਿੱਚ ਘੋਲ ਕੇ ਝੋਨੇ ਦੀ ਲੁਆਈ ਤੋਂ 20-25 ਦਿਨ ਦੇ ਅੰਦਰ ਅੰਦਰ ਛਿੜਕਾਅ ਕਰ ਦਿਉ ●●ਜੇਕਰ ਖੇਤ ਵਿੱਚ ਚੌੜੇ ਪੱਤਿਆਂ ਵਾਲੇ ਨਦੀਨ ਘਰਿੱਲਾ, ਸਣੀ ਆਦਿ ਅਤੇ ਝੋਨੇ ਦੇ ਮੋਥੇ ਦੀ ਸਮੱਸਿਆ ਹੋਵੇ ਤਾਂ 30 ਗਰਾਮ ਐਲਗਰਿਪ 20 ਡਬਲਯੂ ਜੀ ( ਮੈਟਸਲਫੂਰਾਨ) ਜਾਂ 16 ਗਰਾਮ ਸੈਗਮੈਂਟ 50 ਡੀ ਐਫ ( ਅਜਿਮਸਲਫੂਰਾਨ) ਜਾਂ 8 ਗਰਾਮ ਐਲਮਿਕਸ 20 ਡਬਲਯੂ ਪੀ (ਮੈਟਸਲਫੂਰਾਨ+ਕਲੋਰੀਮਿਯੂਰਾਨ) ਜਾਂ 50 ਗਰਾਮ ਸਨਰਾਈਜ 15 ਡਬਲਯੂ ਡੀ ਜੀ(ਇਥੋਕਸੀਸਲਫੂਰਾਨ) ਨੂੰ ਲੁਆਈ ਤੋਂ 20 ਦਿਨ ਬਾਅਦ 150 ਲਿਟਰ ਪਾਣੀ ਵਿੱਚ ਘੋਲ ਕੇ ਛਿੜਕਾਅ ਕਰ ਦਿਉ

    patiala dist ch kitho mil skda ji waste decomposor ?

    (en)
    Posted by
    nehal (7888457543)
    nehal
    Punjab
    Patiala
    Write Answer
    Posted Date (16 Jun 2018 07:47 PM) Assigned Date (-)
    Answered Date (18 Jun 2018 10:26 AM) Translated Date (22 Feb 2022 10:00 AM)

    waste decomposer lain de lyi tuc ihna nal sampark kr skde ho...Nirbhai singh Urban Farm in Rampura, Punjab, India Mobile number---9815000112

    jhone ch regent paun da ki faida hai ?

    (en)
    Posted by
    nehal (7888457543)
    nehal
    Punjab
    Patiala
    Write Answer
    Posted Date (16 Jun 2018 07:43 PM) Assigned Date (-)
    Answered Date (16 Jun 2018 08:10 PM) Translated Date (08 Jun 2021 08:52 AM)

    regent jhone dia jdaa de vich keede nu maardi hai ate iss ton ilaava gobh di soondi ate patta lappet soondi nu v maardi hai..iss di dosage 8 kg prati acre paindi hai.

    ਕਾਲੀ ਪੂਸਾ ਦੇ ਲਗਾਉਣ ਦੀ ਅੰਤਿਮ ਤਾਰੀਖ਼ ਦੱਸੋ ?

    (en)
    Posted by
    Harpreet (8264171294)
    Harpreet
    Punjab
    Barnala
    Write Answer
    Posted Date (16 Jun 2018 07:16 PM) Assigned Date (-)
    Answered Date (17 Jun 2018 05:42 AM) Translated Date (-)

    Jo v parmal kisma hnn ohna di mukh khet de vich bijaayi da sma 20 june to shuru ho janda hai iss di bijaayi july 5 tak krdeo.

    sir ji main cow laini aaaa butt cow de malak khnde aaa k cow three years sui aaaa cow daah kive pta laguga ji v kinni age di aaa like kinne sue sui aaaa pls help me ?

    (en)
    Posted by
    jaswinder singh Jassa (9877733748)
    jaswinder singh Jassa
    Punjab
    Bathinda
    Write Answer
    Posted Date (16 Jun 2018 06:37 PM) Assigned Date (-)
    Answered Date (17 Jun 2018 07:04 AM) Translated Date (22 Feb 2022 10:00 AM)

    pashu di umar da andaja tan usde teeth de hisab nal lgaiya ja skda hai , per usde sunn vare ohhi ds skda hai jiss kol ohh suru ton rehi howe, kyuki jo usda asli maliak howega uss nu he usde suue ware pta howeva, bakki gl usde sach bolan te hai ki ohh sahi dasda hai ya nhi ....

    मुझे वेस्ट डी कपोजर चाहिए कहाँ मिलेगा मंदसौर में ?

    (en)
    Posted by
    shyamlal (9993445273)
    shyamlal
    Madhya Pradesh
    Mandsaur
    Write Answer
    Posted Date (16 Jun 2018 06:25 PM) Assigned Date (-)
    Answered Date (18 Jun 2018 10:25 AM) Translated Date (22 Feb 2022 10:00 AM)

    वेस्ट डीकंपोजर लेने के लिए आप इस नंबर पर संपर्क कर सकते है National Center of Organic Farming .19 Hapur Road, Near CBI Acadamy Ghaziabad - 201002, Uttar Pardesh, India .Phone No.- +91 120-2764906 , +91 120-2764212 .

    जैविक में सोयाबीन और उडद का बिज उपचार किस प्रकार करेंगे ?

    (en)
    Posted by
    shyamlal (9993445273)
    shyamlal
    Madhya Pradesh
    Mandsaur
    Write Answer
    Posted Date (16 Jun 2018 06:21 PM) Assigned Date (-)
    Answered Date (17 Jun 2018 06:18 AM) Translated Date (08 Jun 2021 08:51 AM)

    यह केमिकल ढंग है बीज को उपचार करने का----- बीज का उपचार--- बिजाई से पहले बीज को कप्तान या थीरम या मैनकोजेब या कार्बेनडाज़िम 2.5 ग्राम से प्रति किलो बीज का उपचार करें और बाद में छांव में सुखाएं रसायनों के बाद बीज को राइज़ोबियम 2 ग्राम से प्रति किलो बीज का उपचार करें इस के इलावा जैविक तरीके से आप जीव अमृत से बीज का उपचार कर सकते हो उस का बीज के उप्पर शिडकाव कर के बीज को शाया में रख कर बीज के उप्पर इस को लगा दे I

    ਸਰ ਝੋਨੇ ਦੀ ਪਨੀਰੀ ਪੁੱਟਣ ਵੇਲੇ ਜੜਾ ਪੋਲੀਅਾ ਕਰਨ ਦਾ ਕੋੲੀ ਹੱਲ ਹੈ ਜੀ ਤਾ ਜੋ ਪਨੀਰੀ ਪੁੱਟਣੀ ਸੋਖੀ ਹੋ ਜਾਵੇ ਦੱਸੋ ਜੀ ਕੋੲੀ ਸੁਝਾਅ ?

    (en)
    Posted by
    ਹੈਪੀ ਸਿੰਘ (9465058261)
    ਹੈਪੀ ਸਿੰਘ
    Punjab
    Mansa
    Write Answer
    Posted Date (16 Jun 2018 06:17 PM) Assigned Date (-)
    Answered Date (16 Jun 2018 07:02 PM) Translated Date (-)

    iss de vich 3 kg sulphur prati acre de hisaab nal shitta deo. sulphur jda wali mitti nu narm kr dewegi ate tuc paneeri nu asaani nal putt skde ho.. ihh puttan wele tuttegi nhi.

    ਧੰਨਵਾਦ ਜੀ

    Answered Date (16 Jun 2018 07:08 PM) Translated Date (-)

    sir mai Gobi di paneeri beeji c kal sham nu Kal raat rain ho gyi per paneeri vch paani bilkul nahi khara germination wadiya hoju kyon ki kal v Rain dassi ah koi problum ta nahi ayu je ayu ta koi hal dass do jo mai kar sakha .Thx in Advance...

    16 Jun 2018

    Je paneeri vich paani nhi khaada taan fir paneeri nu koi nuksaan nhi hove gaa kosis kro ke gobhi de paneeri vich jaada paani naa khada rahe kyu ki sabziya nu ghat paani di jrurt hundi hai jaada paani naal ehna te bimari da hamla ho sakda hai.