Manage Expert Answers

Search

Total Count :- 258604

eas vare deso ki result aa ji te chone ch ki km kru ?

(en)
  • 1
Posted by
hardeep singh (9812498873)
hardeep singh
Haryana
Sirsa
Write Answer
Posted Date (06 Jul 2018 01:35 PM) Assigned Date (-)
Answered Date (07 Jul 2018 08:37 AM) Translated Date (-)

kirpa kr ke iss di dona side di photo bhejo. iss side te iss da technical nahi ditta hai.

hlo sir, jhone nu khad (urea)kinne dina baad poni chaidi wa kinni ate jhar vdon lai ki kuj pouna chaida he jra detail vich dsyo plz

(en)
Posted by
jugteshwar singh (8437264565)
jugteshwar singh
Punjab
Ferozpur
Write Answer
Posted Date (06 Jul 2018 01:28 PM) Assigned Date (-)
Answered Date (06 Jul 2018 01:35 PM) Translated Date (-)

ਝੋਨੇ ਵਿਚ ਯੂਰੀਆ 90 ਕਿਲੋ ਪ੍ਰਤੀ ਏਕੜ ਹਿਸਾਬ ਪਾਇਆ ਜਾਂਦਾ ਹੈ ਇਸ ਵਿਚੋਂ 30 ਕਿੱਲੋ ਯੂਰੀਆ ਪਨੀਰੀ ਲਗਾਉਣ ਤੋਂ 2 ਹਫਤੇ ਤੱਕ ਪਾਓ ਬਾਕੀ ਦਾ ਯੂਰੀਆ ਦੋ ਬਰਾਬਰ ਹਿਸਿਆਂ ਵਿਚ ਵੰਡ ਕੇ ਪਨੀਰੀ ਲਾਉਣ ਤੋਂ 3 ਅਤੇ 6 ਹਫਤੇ ਬਾਅਦ ਛੱਟੇ ਨਾਲ ਪਾਓ ਯੂਰੀਆ ਦੀ ਦੂਜੀ ਅਤੇ ਤੀਜੀ ਕਿਸਤ ਜੇ ਹੋ ਸਕੇ ਤਾਂ ਉਸ ਵੇਲੇ ਪਾਓ ਜਦੋ ਖੇਤ ਵਿਚ ਪਾਣੀ ਨਾ ਖੜਾ ਹੋਵੇ ਪਾਣੀ ਖਾਦ ਪਾਉਣ ਤੋਂ ਤੀਸਰੇ ਦਿਨ ਲਾਓ ਅਤੇ ਝੋਨੇ ਦੀ ਵਦੀਆ ਗਰੋਥ ਲਈ ਤੁਸੀ ਉਸ ਵਿਚ biovita ਦੀ ਵਰਤੋਂ ਕਰ ਸਕਦੇ ਹੋ ਇਸਦੀ ਮਾਤਰਾ 8 ਕਿਲੋ ਪ੍ਰਤੀ ਏਕੜ ਹਿਸਾਬ ਨਾਲ ਵਰਤ ਸਕਦੇ ਹੋ ਇਸਦੀ ਵਰਤੋਂ ਤੁਸੀ 25 ਦਿਨਾਂ ਬਾਅਦ ਕਰ ਸਕਦੇ ਹੋ ਜਾਂ ਫਿਰ ਤੁਸੀ ਇਸਨੂੰ ਯੂਰੀਆ ਦੀ ਪਹਿਲੀ ਕਿਸਤ ਨਾਲ ਮਿਲਾ ਕੇ ਵੀ ਪਾ ਸਕਦੇ ਹੋ

sir agriculture de beeja wali dukan karni hove ta kehda diploma karna penda hai te kitho hovege te ki qualification chahidi hai ?

(en)
Posted by
Sunil Kaushal (8146245435)
Sunil Kaushal
Punjab
Hoshiarpur
Write Answer
Posted Date (06 Jul 2018 01:28 PM) Assigned Date (-)
Answered Date (06 Jul 2018 11:19 AM) Translated Date (-)

hnji eh de layi +2 non medical ya fir medical nal kiti honi chahidi hai te os to baad bsc agriculuture karan to baad ehde layi liecense apply karna penda hai. liensence apply milan to baad tusi shop khol sakde ho.

ਸਰ ਇਹ ਕਿ ਹੈ ?

(en)
  • 1
Posted by
Lovedeep Singh Khehra (9872487483)
Lovedeep Singh Khehra
Punjab
Tarn Taran
Write Answer
Posted Date (06 Jul 2018 01:09 PM) Assigned Date (-)
Answered Date (06 Jul 2018 11:33 AM) Translated Date (-)

ਇਹ ਇਕ ਗਰੋਥ ਰੈਗੂਲੇਟਰ ਹੈ ਜੋ ਫ਼ਸਲ ਦੇ ਵਾਧੇ ਵਿਚ ਮਦਦ ਕਰਦਾ ਹੈ

20 kg hai ਇਹ ਇਕ ਏਕੜ ਵਿੱਚ ਕਿੰਨਾ ਪਾਇਆ ਜਾਵੇ ਇਸ ਦਾ ਲਾਭ ਕਿੰਨਾ ਹੈ

ਮੈਡਮ ਜੀ ਮੈ ਹੁਣ ਇਹੋ ਇੱਕਲੀ ਦਾ ਯੂਰੀਆ ਨਾਲ ਰਲਾ ਕੇ ਖੇਤ ਵਿੱਚ ਪਾਦਿੱਤਾ ਹੈ ਅਤੇ ਹੋਰ ਕੁਝ ਨਹੀ ਪਾਇਆ ਹੈ ਇਹ ਠੀਕ ਹੈ ਜਾ ਕੁਝ ਦਿਨ ਰੁਕ ਕੇ ਹੋਰ ਕੁਝ ਵੀ ਪਾ ਦੇਵਾ plzzz jroor dasna

Answered Date (07 Jul 2018 10:03 AM) Translated Date (-)

Hello g

jhona de foot lai ke kuj pona chai da ha ta kado pona chai da sara kuj dasyo ji ?

(en)
Posted by
palwinder singh (8872631304)
palwinder singh
Punjab
Bathinda
Write Answer
Posted Date (06 Jul 2018 01:06 PM) Assigned Date (-)
Answered Date (06 Jul 2018 01:13 PM) Translated Date (-)

ਝੋਨੇ ਵਿਚ ਯੂਰੀਆ 90 ਕਿਲੋ ਪ੍ਰਤੀ ਏਕੜ ਹਿਸਾਬ ਪਾਇਆ ਜਾਂਦਾ ਹੈ ਇਸ ਵਿਚੋਂ 30 ਕਿੱਲੋ ਯੂਰੀਆ ਆਖਰੀ ਕੱਦੂ ਕਰਨ ਤੋਂ ਪਹਿਲਾਂ ਜਾ ਪਨੀਰੀ ਲਗਾਉਣ ਤੋਂ 2 ਹਫਤੇ ਤੱਕ ਪਾ ਸਕਦੇ ਹੋ ਬਾਕੀ ਦਾ ਯੂਰੀਆ ਦੋ ਬਰਾਬਰ ਹਿਸਿਆਂ ਵਿਚ ਵੰਡ ਕੇ ਪਨੀਰੀ ਲਾਉਣ ਤੋਂ 3 ਅਤੇ 6 ਹਫਤੇ ਬਾਅਦ ਛੱਟੇ ਨਾਲ ਪਾਓ ਜੇਕਰ ਆਖਰੀ ਕੱਦੂ ਤੋਂ ਪਹਿਲਾਂ ਫਾਸਫੋਰਸ ਦੀ ਵਰਤੋਂ ਨਹੀਂ ਕੀਤੀ ਤਾਂ ਫਾਸਫੋਰਸ ਵਾਲੀ ਖਾਦ ਪਨੀਰੀ ਪੁੱਟ ਕੇ ਲਾਉਣ ਤੋਂ 3 ਹਫਤਿਆਂ ਤੱਕ ਵੀ ਪਾਈ ਜਾ ਸਕਦੀ ਹੈ ਜੇਕਰ ਫਾਸਫੋਰਸ ਦੀ ਘਾਟ ਵਾਲੀ ਜਮੀਨ ਵਿਚ 27 ਕਿਲੋ ਡੀ ਏ ਪੀ ਵਰਤੀ ਹੋਵੇ ਤਾਂ 10 ਕਿਲੋ ਯੂਰੀਆ ਘੱਟ ਪਾਓ ਜਿਥੇ ਕਣਕ ਨੂੰ ਸਿਫਾਰਿਸ਼ ਕੀਤੀ ਫਾਸਫੋਰਸ ਦੀ ਖਾਦ ਪਾਈ ਹੋਵੇ , ਓਥੇ ਝੋਨੇ ਨੂੰ ਫਾਸਫੋਰਸ ਖਾਦ ਪਾਉਣ ਦੀ ਲੋੜ ਨਹੀਂ ਯੂਰੀਆ ਦੀ ਦੂਜੀ ਅਤੇ ਤੀਜੀ ਕਿਸਤ ਜੇ ਹੋ ਸਕੇ ਤਾਂ ਉਸ ਵੇਲੇ ਪਾਓ ਜਦੋ ਖੇਤ ਵਿਚ ਪਾਣੀ ਨਾ ਖੜਾ ਹੋਵੇ ਪਾਣੀ ਖਾਦ ਪਾਉਣ ਤੋਂ ਤੀਸਰੇ ਦਿਨ ਲਾਓ ਪੋਟਾਸ਼ ਦੀ ਘਾਟ ਵਾਲੀਆਂ ਜਮੀਨਾਂ ਵਿਚ 20 ਕਿਲੋ ਮਿਊਰੇਟ ਆਫ ਪੋਟਾਸ਼ ਆਖਰੀ ਕਰਨ ਤੋਂ ਪਹਿਲਾਂ ਪਾ ਦਿਓ ਅਤੇ ਝੋਨੇ ਦੀ ਵਦੀਆ ਗਰੋਥ ਲਈ ਤੁਸੀ ਉਸ ਵਿਚ biovita ਦੀ ਵਰਤੋਂ ਕਰ ਸਕਦੇ ਹੋ ਇਸਦੀ ਮਾਤਰਾ 8 ਕਿਲੋ ਪ੍ਰਤੀ ਏਕੜ ਹਿਸਾਬ ਨਾਲ ਵਰਤ ਸਕਦੇ ਹੋ ਇਸਦੀ ਵਰਤੋਂ ਤੁਸੀ 25 ਦਿਨਾਂ ਬਾਅਦ ਕਰ ਸਕਦੇ ਹੋ ਜਾਂ ਫਿਰ ਤੁਸੀ ਇਸਨੂੰ ਯੂਰੀਆ ਦੀ ਪਹਿਲੀ ਕਿਸਤ ਨਾਲ ਮਿਲਾ ਕੇ ਵੀ ਪਾ ਸਕਦੇ ਹੋ

sir jhone vich fungicide kado pona chahida hai ?

(en)
Posted by
kulwant brar (9041144764)
kulwant brar
Punjab
Bathinda
Write Answer
Posted Date (06 Jul 2018 12:55 PM) Assigned Date (-)
Answered Date (06 Jul 2018 01:02 PM) Translated Date (-)

Jhona lgaun ton 8-10 dina baad fungicide di spray krn di lod paindi hai. Tuc UPL di SAAF@500gm ja SAAFILIZER@500GM ja Thiophanate methyl@300gm di prati acre te spray kr skde ho

sir cow ki pregnancy test k leye koi upay btao ji ?

(en)
Posted by
abhishek (8708891356)
abhishek
Haryana
Kurukshetra
Write Answer
Posted Date (06 Jul 2018 12:52 PM) Assigned Date (-)
Answered Date (06 Jul 2018 10:13 AM) Translated Date (-)

आप पशु को टीका भरवाने के 3 महीने बाद डॉक्टर से चेक करवा सकते हो और इसके इलावा आप एक देसी तरीका भी अपना सकते है. इस तरीके के अनुसार जब पशु को क्रॉस करवाया या टीका भरवाये 40 दिन हो जायें तो उसके बाद पशु के पेशाब को खुले बर्तन में डाल लें और उसमें 1 चम्मच सरसों का तेल डाल दें इसके बाद ध्यान से चैक करें यदि सरसों का तेल उसमें एक टिक्की की तरह जम जाये तो पशु ठहर गया है पर यदि तेल की बूंदें बिखर जायें तो समझ लें कि पशु खाली है

sir konsi company ki regent pani chahidi a?

(en)
Posted by
Brar (9463800309)
Brar
Punjab
Moga
Write Answer
Posted Date (06 Jul 2018 12:42 PM) Assigned Date (-)
Answered Date (06 Jul 2018 07:18 AM) Translated Date (-)

tuci regent koi vi company di pa sakde ho.ehe jhone vich tane di sundi aate jada di sundi di roktham kar di hai.

06 Jul 2018

mam adama campany kidda and cholro nalo kidda and ki frak a

Answered Date (06 Jul 2018 01:32 PM) Translated Date (-)

adama campany thk a mam

sir jhone nu futera pa sakde and kini and uriya nal Mila k pa sakde?

(en)
Posted by
sukhwinder (6280533911)
sukhwinder
Punjab
Kapurthala
Write Answer
Posted Date (06 Jul 2018 12:38 PM) Assigned Date (-)
Answered Date (06 Jul 2018 07:13 AM) Translated Date (-)

Jhone de vich ferterra 25-30 dina baad pao. Kyuki iss sme jhone de vich keede ate soondi di smasya jyaada aundi hai. isnu tuc sidha chitta de sakde ho.isdi matra ik acre de layi 5 killo hundi hai

sir fasal da nawe rate daso ?

(en)
Posted by
yadvinder singh (9996771901)
yadvinder singh
Punjab
Patiala
Write Answer
Posted Date (06 Jul 2018 12:28 PM) Assigned Date (-)
Answered Date (06 Jul 2018 07:05 AM) Translated Date (-)

vakh vakh fasla di jo list ayi hai ihh iss list de vicho tuc dekh skde ho.

  • 2

jhone d sidhi bijayi kamyab hgi ya ni dril nal bijayi kr skde laver boht mhgi ho gyi ?

(en)
Posted by
Amrik singh (9814022790)
Amrik singh
Punjab
Ferozpur
Write Answer
Posted Date (06 Jul 2018 12:14 PM) Assigned Date (-)
Answered Date (06 Jul 2018 07:07 AM) Translated Date (-)

Hanji jhone di sidhi bijayi kamyab hundi hai . isde vich bus ik dikkat aundi hai k nadeen jyada hunde han . jis layi jhone di jyada dekhbhal karni paindi hai .

sir ase jhone nu ssp 50 kg patash 25 kg urea 2 bag te ferous sulfate 19% poni hai kis tra vad k paie te urea nal patash pa sakde ha ?

(en)
Posted by
yadvinder singh (9996771901)
yadvinder singh
Punjab
Patiala
Write Answer
Posted Date (06 Jul 2018 12:13 PM) Assigned Date (-)
Answered Date (06 Jul 2018 07:03 AM) Translated Date (-)

ਝੋਨੇ ਦੇ ਵਿਚ ਯੂਰੀਆ 110 ਕਿੱਲੋ ਪ੍ਰਤੀ ਏਕੜ ਪਾਇਆ ਜਾਂਦਾ ਹੈ ਝੋਨਾ ਮੁਖ ਖੇਤ ਦੇ ਵਿਚ ਲਗਾਉਣ ਤੋਂ 18 ਦਿਨ ਬਾਅਦ ਯੂਰੀਆ ਅਤੇ DAP ਪਾਉਣੀ ਸ਼ੁਰੂ ਕਰੋ ਇਸ ਦੇ ਵਿਚ 27 ਕਿੱਲੋ DAP ਪਾ ਸਕਦੇ ਹੋ ਜੇਕਰ ਕਣਕ ਦੇ ਵਿਚ DAP ਨਹੀਂ ਪਾਈ ਤਾ . ਇਸ ਤੋਂ ਇਲਾਵਾ ਇਸ ਦੇ ਵਿਚ 20 ਕਿੱਲੋ ਪੋਟਾਸ਼ ਪਾਉਣੀ ਹੈ ਜੋ ਯੂਰੀਆ ਹੈ ਉਸ ਨੂੰ 3 ਹਿੱਸਿਆਂ ਦੇ ਵਿਚ ਵੰਡ ਕੇ ਪਾਉਣਾ ਹੈ 18-45 ਦੀਨਾ ਤਕ ਯੂਰੀਆ ਦੀ ਸਾਰੀ ਮਾਤਰਾ ਪਾ ਦਿਓ ਜੇਕਰ ਖੇਤ ਦੇ ਵਿਚ ਜ਼ਿੰਕ ਪਾਉਣਾ ਚਾਹੁੰਦੇ ਹੋ ਤਾ ਪਹਿਲੀ ਯੂਰੀਆ ਨਾਲ ਜ਼ਿੰਕ ਰਲਾ ਕੇ ਖੇਤ ਦੇ ਵਿਚ ਛਿੱਟਾ ਦੇ ਦਿਓ ਇਹ ਜ਼ਿੰਕ ਤੁਸੀ 21 %ਵਾਲੀ ਜ਼ਿੰਕ ਦੀ ਮਾਤਰਾ 25 ਕਿੱਲੋ ਏਕੜ ਹੁੰਦੀ ਹੈ ਅਤੇ 33% ਵਾਲੀ ਜ਼ਿੰਕ ਦੀ ਮਾਤਰਾ 15-17 ਕਿੱਲੋ ਪ੍ਰਤੀ ਏਕੜ ਹੈ ਜੇਕਰ Ferrous Sulphate 19%ਦੀ ਵਰਤੋਂ ਕਰਨਾ ਚਾਹੁੰਦੇ ਹੋ ਤਾ ਇਸਦੀ ਮਾਤਰਾ 200 ਗ੍ਰਾਮ ਪ੍ਰਤੀ ਏਕੜ ਹੁੰਦੀ ਹੈ

सर गाय को मिनरल mixer सिर्फ हीट में लाने के लिए देना चाहिए या हर रोज खिला सकते हैं यानी सालों भर ?

(en)
Posted by
Sumit Kumar (9934059330)
Sumit Kumar
Bihar
Jehanabad
Write Answer
Posted Date (06 Jul 2018 12:10 PM) Assigned Date (-)
Answered Date (06 Jul 2018 10:08 AM) Translated Date (-)

पशु को मिनरल मिक्सर हर रोज़ खिलाना चाहिए क्युकी इसमें पशु के लिए जरुरी विटामिन्स और मिनरल होते है लेकिन पशु के ब्याने से 2 महीने पहले इसे बिलकुल कम कर देना चाहिए और या फिर बंद कर देना चाहिए

sir Cargill haifer dry feed kitho milo ?

(en)
Posted by
dilshad akhtar (9888974180)
dilshad akhtar
Punjab
Fatehgarh Sahib
Write Answer
Posted Date (06 Jul 2018 12:02 PM) Assigned Date (-)
Answered Date (06 Jul 2018 11:08 AM) Translated Date (-)

tohada kehda area hai ji

06 Jul 2018

village bhadal thuha teh amloh dist fatheghar sahib

06 Jul 2018

tuci apna ilaake vich feed de dealer ton speacial mngwa skde ho, ohh tuahnu leya ke de skde ha..

sir jhona 121, 126 da ki jhar hai ji ?

(en)
Posted by
rajwinder singh (8146231116)
rajwinder singh
Punjab
Muktsar
Write Answer
Posted Date (06 Jul 2018 11:57 AM) Assigned Date (-)
Answered Date (06 Jul 2018 10:34 AM) Translated Date (-)

121 da jhaad 30.5qtl/acre atey 126 da jhaad 30qtl/acre hunda hai...

sir asi 9 pathiya 25 liter paani vich bheoyia c aaj 3 din hoge hun kinne dina to jhone de futare waste spray kariye te eh v daso ke kinne acre te varat sakde hai sade kol 15 liter wali dholki hai kinni matra os vich pavegi ?

(en)
Posted by
rajwinder singh (8146231116)
rajwinder singh
Punjab
Muktsar
Write Answer
Posted Date (06 Jul 2018 11:56 AM) Assigned Date (-)
Answered Date (06 Jul 2018 11:37 AM) Translated Date (-)

ਪਾਥੀਆਂ ਦੇ ਘੋਲ ਦੀ ਸਪਰੇ ਤੁਸੀ ਝੋਨੇ ਦੀ ਲਵਾਈ ਤੋਂ 25 ਵੇ ਦਿਨ ਪਹਿਲੀ ਸਪਰੇ ਕਰ ਸਕਦੇ ਹੋ ਦੂਜੀ ਸਪਰੇ ਤੁਸੀ 40 ਦਿਨਾਂ ਤੇ ਕਰ ਸਕਦੇ ਹੋ ਇਕ ਢੋਲੀ ਵਿਚ ਤੁਸੀ 2 ਲਿਟਰ ਪਾਥੀਆਂ ਦੇ ਘੋਲ ਨੂੰ 15 ਲਿਟਰ ਪਾਣੀ ਵਿਚ ਮਿਲਾ ਕੇ ਸਪਰੇ ਕਰੋ

Answered Date (06 Jul 2018 06:47 PM) Translated Date (-)

eh paun nal ki hunda a

06 Jul 2018

isde vich gibberellic acid ate humic acid hunde han jo fasl de vadhe vich madad krde han .

ਮੈ िੲॅਕ ਏਕੜ िਵॅਚ 6 ਟਰਾਲੀਅਾ ਰੂੜੀ ਦੀਅਾ ਪਾੲੀਅਾ ਹਨ ੳੁਸ ਖੇਤ िਵॅਚ ਯੂਰੀਅਾ िਕੰਨਾ ਪਾੳੁਣਾ ਚਾਹੀਦਾ ਹੈੇ ?

(en)
Posted by
ramandeep singh (9780351103)
ramandeep singh
Punjab
Fatehgarh Sahib
Write Answer
Posted Date (06 Jul 2018 11:54 AM) Assigned Date (-)
Answered Date (06 Jul 2018 07:09 AM) Translated Date (-)

ਖੇਤ ਵਿਚ ਰੂੜੀ ਦੀ ਖਾਦ ਪਾਉਣ ਨਾਲ 35 ਕਿੱਲੋ ਯੂਰੀਆ ਦੀ ਬਚਤ ਹੁੰਦੀ ਹੈ

sir eh video dekhe te hall daso ?

(en)
Posted by
ਬਲਜਿੰਦਰ ਸਿੰਘ (8699355804)
ਬਲਜਿੰਦਰ ਸਿੰਘ
Punjab
Tarn Taran
Write Answer
Posted Date (06 Jul 2018 11:49 AM) Assigned Date (-)
Answered Date (06 Jul 2018 11:46 AM) Translated Date (-)

NPK da asar hauli hauli hunda hai isde nal fal v lagna shuru ho janda hai ate growth v vadia hundi hai .

vardhman da mixture jhone vich kina pauna ?

(en)
Posted by
harpeet (9592500990)
harpeet
Punjab
Fatehgarh Sahib
Write Answer
Posted Date (06 Jul 2018 11:44 AM) Assigned Date (-)
Answered Date (07 Jul 2018 01:43 AM) Translated Date (-)

kirpa kr ke iss di photo bhejo. kyuki mixture kyi type da aunda hai. iss da technical padh ke iss de baare dsya ja skda hai.

ਇਹ ਪੂਸਾ 44 ?

(en)
  • 1
Posted by
ਸੰਦੀਪ ਸਿੰਘ ਚਹਿਲ (9855192649)
ਸੰਦੀਪ ਸਿੰਘ ਚਹਿਲ
Punjab
Bathinda
Write Answer
Posted Date (06 Jul 2018 11:40 AM) Assigned Date (-)
Answered Date (06 Jul 2018 10:52 AM) Translated Date (-)

ਕਿਰਪਾ ਕਰਕੇ ਆਪਣਾ ਸਵਾਲ ਵਿਸਤਾਰ ਨਾਲ ਪੁਛੋ ਤਾਂਜੋ ਤੁਹਾਨੂੰ ਇਸਦੀ ਪੂਰੀ ਜਾਣਕਾਰੀ ਦਿਤੀ ਜਾ ਸਕੇ

1st sue maja 9 month ho gye sui nu and 5 month di gaban ha us de thann bahut chotte metabolite ve deeta c par koi wadia result nahi hun us de thann growth kar sakde 2nd sue koi supplement ya koi Desi khurak nal growth ho sakde ?

(en)
Posted by
sarbjeet singh (7009953201)
sarbjeet singh
Punjab
Ferozpur
Write Answer
Posted Date (06 Jul 2018 11:37 AM) Assigned Date (-)
Answered Date (07 Jul 2018 05:01 AM) Translated Date (-)

Os de thanna te sarso da tell lao te nall hi os nu Liquid Vitum H 1 litter 10ml rojana deo. Tell chon to pehla laona he.

sir jo mahir jwab dinde oh 33% wali 16-17 kilo dsde hai, ate dukan wale 33% wali 5 kilo dsde hai, mahir 16-17 kilo kyu dsde hai , iss vare dso ?

(en)
Posted by
gk (9646009197)
gk
Punjab
Patiala
Write Answer
Posted Date (06 Jul 2018 11:34 AM) Assigned Date (-)
Answered Date (06 Jul 2018 06:18 PM) Translated Date (-)

Han ji tuc bhut wdia swaal kita hai. Jo tuc 33% wali zinc di gal kr rhe ho. jekar tuc 16kg paa rhe ho tan iss di tuhaanu 2saal tak lod nahi paindi hai. jekar tuc iss di varto 5kg de hisaab nal kr rhe ho tan iss di tuhaanu agle saal v lod paindi hai. iss kr ke iss di varto ikk vaar krn de lyi dsya janda hai. tan jo agli fasal de vich v iss di ghaat na awe. Jo dealer keh rhe hnn ohh iss vaar zinc 5kg pwaa ke agli vaar fir zinc pwaa dinde hnn. ihi same process 21% wali da hunda hai. uss di varto tuc 10kg v kr skde ho ate 25kg v kr skde ho. jekar 25kg kr rhe ho tan agle 2 saal tak lod nahk hai. jekar 10kg kr rhe ho tan iss di agli vaar dubaara lod pwegi. GK singh ji jekar koi fir v doubt reha howe tan kirpa kr ke apna swaal dubaara puch skde ho ja fir ithe hi comment kr skde ho. Tan jo asi tuhaada doubt clear kr skyie.

06 Jul 2018

thank you sir but sir ager APA 16kg zinc ik war hi ik acre wich paunde hn tn ini jyda dose nuksaan v tn krugi jis cheej di dose da use 2 saal hona ohni dose APA ik wari CH de ke khait wich nuksaan hi howega fasal da

13.00.45 Da Narme Ch Ki Fayda Hai Isdi varto narme vich Kado karni Chahidi hai ?

(en)
Posted by
Harpinder Singh (9780527957)
Harpinder Singh
Punjab
Bathinda
Write Answer
Posted Date (06 Jul 2018 11:32 AM) Assigned Date (-)
Answered Date (06 Jul 2018 09:45 AM) Translated Date (-)

2 ਕਿਲੋਗ੍ਰਾਮ 13:00:45 ਨੂੰ 100 ਲੀਟਰ ਪਾਣੀ ਵਿੱਚ ਘੋਲ ਕੇ 4 ਸਪਰੇਆ ਕਰੋ ਅਤੇ ਇਹ ਸਪਰੇਅ ਇੱਕ ਹਫਤੇ ਦੇ ਅੰਤਰਾਲ ਤੇ ਕਰੋ ਇਸ ਦੀ ਸਪਰੇਅ ਨਾਲ ਪੌਦੇ ਵੀ ਠੀਕ ਰਹਿਣਗੇ ਤੇ ਝਾੜ ਵੀ ਵੱਧ ਮਿਲੇਗਾ

06 Jul 2018

esdi spray kise dooje soray ch rla k kar sakde aah.???Jime K Ektar Te Oshin vich Rla K.??

Answered Date (06 Jul 2018 03:17 PM) Translated Date (-)

ehe kise hor spray vich v rla k kar skde aah ... jume k Iktara te oshin vich

is da k km hai jhone ch te zinc di than te vart sakde ha te is ch kine zinc hai in detail ?

(en)
  • 2
Posted by
yadvinder singh (9996771901)
yadvinder singh
Punjab
Patiala
Write Answer
Posted Date (06 Jul 2018 11:24 AM) Assigned Date (-)
Answered Date (06 Jul 2018 11:49 AM) Translated Date (-)

eh ferrous sulphate 19% jisdi matra 1 killo prati acre hundi hai eh lohe di kami nu door kardi hai . zinc alag tat hai jekar usdi kami khet vich aundi hai ta tuc 21 % ja 33 % vali zinc khet vich pa sakde ho. 21 % vali di matra 25 killo ate 33 % di matra 16-17 killo prati acre hundi hai .

sir mai jhona laya os vich barish da paani khada rehnda te 2 month tak khada rehnda ohda ki hall kariye?

(en)
Posted by
manjinder singh (7696875893)
manjinder singh
Punjab
Rupnagar
Write Answer
Posted Date (06 Jul 2018 11:22 AM) Assigned Date (-)
Answered Date (07 Jul 2018 01:44 AM) Translated Date (-)

uss de vich 3kg sulphur prati acre de hisab nal shitta de deo. paani kuch haad tak neeche jawega.

Which is better chelated zinc 12% or zinc sulphate 33% for rice crop ?

(en)
Posted by
Gurnaib Johal (8968733080)
Gurnaib Johal
Punjab
Ferozpur
Write Answer
Posted Date (06 Jul 2018 11:17 AM) Assigned Date (-)
Answered Date (06 Jul 2018 06:18 AM) Translated Date (-)

chelated zinc 12% is better than zinc sulphate 33%... it requires in less amount and gives good result...

06 Jul 2018

Chelated zinc 12% धान में मैने ज़मींन में नीचे 300gm प्रति बींधा डाली है क्या इस का रिज़ल्ट आएगा या नहीं

06 Jul 2018

Chelated zinc 12% धान में मैने ज़मींन में नीचे 300gm प्रति बींधा डाली है क्या इस का रिज़ल्ट आएगा या नहीं

06 Jul 2018

Chelated zinc 12% धान में मैने ज़मींन में नीचे 300gm प्रति बींधा डाली है क्या इस का रिज़ल्ट आएगा या नहीं

Answered Date (12 Jul 2018 02:03 PM) Translated Date (-)

hello mam which products is good for paddy crop

Answered Date (12 Jul 2018 02:05 PM) Translated Date (-)

and tell me safilizer is good or no it product of upl company salt is fungicide

sir asi tohade kehan te 18 din baad reh payi hai te dusri te tiji doze kado poni hai ehde pare daso ?

(en)
Posted by
MANJINDER singh (7973725656)
MANJINDER singh
Punjab
Gurdaspur
Write Answer
Posted Date (06 Jul 2018 11:17 AM) Assigned Date (-)
Answered Date (07 Jul 2018 01:47 AM) Translated Date (-)

Urea di pehli dosage 18 dina te , jekar DAP pauni hai ohh 21 dina te paa deo. Urea di duji maatra tuc 32-35 dina te pao ate teeji maatra 42-44 dina te paa deo. saari urea 44 dina tak poori krni hai. Duji urea de sme booje daa futaav jrur check kro. jekar futara ghat dikhya tan koi biovita@8kg ja ralli gold@4kg prati acre de hisaab nal supplement mila ke paa skde ho. kyi vaar booja ghat bnda hai.

07 Jul 2018

Meherbani Paji

how to process pesticide shop licence ?

(en)
Posted by
Rutvik (8160808837)
Rutvik
Gujarat
Anand
Write Answer
Posted Date (06 Jul 2018 11:16 AM) Assigned Date (-)
Answered Date (07 Jul 2018 08:43 AM) Translated Date (-)

For taking pesticide licence graduation of B.sc Agriculture is compulsory. After that you have to ready a file for pesticide licence. Then chief of Agriculture allow for this. It has long process. you can go to KVK and get information about this from Agriculture officers. They will guide step by step.

07 Jul 2018

thanks

how to treatment of soil born disease(fusarium wilt of cotton) to protect for next year crop, control measure and soil treatment?

(en)
Posted by
Gurpreet singh Brar (9878853973)
Gurpreet singh Brar
Punjab
Faridkot
Write Answer
Posted Date (06 Jul 2018 11:16 AM) Assigned Date (-)
Answered Date (07 Jul 2018 01:56 AM) Translated Date (-)

Before seed sowing Apply trichoderma@1kg or pseudomonas flourscens@1kg mix with 10kg cow dung. keep this material in the shade for 4 days. After four days broadcast the mixture into the field. It controls the lot of soil borne diseases.

Chelated zinc 12% per acre kini aate kis trah pauni chahidi aaa ?

(en)
Posted by
Gurnaib Johal (8968733080)
Gurnaib Johal
Punjab
Ferozpur
Write Answer
Posted Date (06 Jul 2018 11:16 AM) Assigned Date (-)
Answered Date (06 Jul 2018 06:17 AM) Translated Date (-)

jhone de vich chelated zinc di spray odo kro jdo jhone de patte peelapan dikhaun lagg jan ate iss de patte jangaale jehe ho jaan. iss da matlab hunda hai ki iss de upper zinc di spray di lod hai. uss sme tuc 200gm chelated zinc di spray kr skde ho.

sir/madam g jhone vich zinc pouni aa kine ℅pai jave g nd kerhi company di te kine pai jave g poori jankari deoo g nd lohaa ghaat bare v jankari deoo g thanxs ?

(en)
Posted by
Lovepreet singh (9478174174)
Lovepreet singh
Punjab
Bathinda
Write Answer
Posted Date (06 Jul 2018 11:07 AM) Assigned Date (-)
Answered Date (06 Jul 2018 09:46 AM) Translated Date (-)

jekr 21% vaali paunde hon tan 25kg/acre atey je 33% vaali paundi hon tan 16kg/acre pehle urea naal mila ke spray kro...jekr tusi chelated zinc vrtna chahunde hon tan 200gm/acre nu 150ltr paani vich rlaa ke istemaa kro, isdi foliar spray kitti jandi hai...ih jmeen vich lohe di ghaat nun v poora krda hai... tusi zinc Parbhat , dangal, bio zinc companies daa lai skde hon...

Answered Date (06 Jul 2018 11:17 AM) Translated Date (-)

y je tusi hrr saal pounde ho ta 33% waali 7-8 kg boht aa, je tusi ikk saal chadd ke pounde ho ta 10 kg paao prr veere mitti test de hisaab naal hi paao

ਮੇਰੀ ਝੋਟੀ ਦੂਜਾ ਸੂਣ ਨੂੰ ਹੈ ਹੁਣ ਉਹ 6ਮਹੀਨੇ ਦੀ ਗੱਬਣ ਹੈ ਪਹਿਲੇ ਵਾਰ ਚ ਉਸਨੇ 8 ਮਹੀਨੇ ਦੀ ਕੱਟੀ ਸੁੱਟ ਦਿਤੀ ਸੀ ਹੁਣ ਕੀ ਕੁਝ ਉਸਨੂੰ ਪਾਏ ਤਾਂ ਉਹ ਠੀਕ ਠਾਕ ਸੂਹ ਜਾਵੇ ਤੇ ਦੁੱਧ ਵੀ ਠੀਕ ਦੇਵੇ ?

(en)
Posted by
lali Bachhal (8427388288)
lali Bachhal
Haryana
Ambala
Write Answer
Posted Date (06 Jul 2018 11:06 AM) Assigned Date (-)
Answered Date (07 Jul 2018 05:06 AM) Translated Date (-)

ਉਸ ਨੂੰ ਸਰੋੰ ਦਾ ਤੇਲ ਦਿੰਦੇ ਰਹੋ ਤੇ ਉਸ ਨੂੰ Injection Duraprogen 750mg ਹਰੇਕ ਮਹੀਨੇ ਤੋਂ ਲਾਉ 8ਵੇ ਮਹੀਨੇ ਤੱਕ ਨਾਲ ਉਸ ਨੂੰ Powder Prag Stay gold 600gm 2 ਚਮਚ ਸਵੇਰੇ 2 ਚਮਚ ਸ਼ਾਮ ਨੂੰ ਦਿਉ ਇਹ ਪੋਡਰ ਸੂਣ ਤੋਂ 20 ਦਿਨ ਪਹਿਲਾਂ ਬੰਦ ਕਰ ਦੇਣਾ ਹੈ

सर लोकी की खेती में DAP डालना चाहिए या युरीया ?

(en)
Posted by
Sumit Kumar (9934059330)
Sumit Kumar
Bihar
Jehanabad
Write Answer
Posted Date (06 Jul 2018 11:00 AM) Assigned Date (-)
Answered Date (06 Jul 2018 06:16 AM) Translated Date (-)

लौकी की खेती में सिर्फ यूरिया डालने की आवश्यकता होती है ..

ਬੇਬੀ ਕੋਰਨ ਮੱਕੀ ਬਾਰੇ ਜਾਣਕਾਰੀ ਦਿੳੁ ਜੀ ਬਿਜਾੲੀ ਦਾ ਸਹੀ ਟਾੲੀਮ ਕਿਹੜਾ ਝਾੜ ਕਿੰਨਾ ਹੁੰਦਾ ਮਾਰਕੀਟ ਰੇਟ ਹੁੰਦਾ ?

(en)
Posted by
Gurpal singh (9517460074)
Gurpal singh
Punjab
Bathinda
Write Answer
Posted Date (06 Jul 2018 11:00 AM) Assigned Date (-)
Answered Date (06 Jul 2018 06:15 AM) Translated Date (-)

Pratap 1 ਬੇਬੀ ਕੋਰਨ ਦੀ ਕਿਸਮ ਹੈ ਜੋ ਪੰਜਾਬ ਵਿੱਚ ਉਗਾਈ ਜਾਂਦੀ ਹੈ.. ਇਹ ਕਿਸਮ 9qtl/acre ਝਾੜ ਦਿੰਦੀ ਹੈ.. ਇਸਨੂੰ ਅਖੀਰ-ਅਕਤੂਬਰ ਤੋਂ ਅਖੀਰ-ਨਵੰਬਰ ਵਿੱਚ ਉਗਾਇਆ ਜਾਂਦਾ ਹੈ...ਇਸਦੀ ਹੋਰ ਜਾਣਕਾਰੀ ਲੈਣ ਲਈ 9815413398 te kamaljeet singh ਨੂੰ ਸੰਪਰਕ ਕਰੋ...

Answered Date (07 Jul 2018 05:22 AM) Translated Date (-)

Thax

Sir g ਦਾਣੇਦਾਰ ਸਲਫਰ ਦਾ ਰੇਟ ਕਿੰਨਾ ਹੈ ਅਤੇ ਇਸ ਦੀ ਇੱਕ acre ਵਿਚ ਕਿੰਨੀ ਮਾਤਰਾ ਪਾਈ ਜਾਂਦੀ ਹੈ ?

(en)
Posted by
Thana singh (9646572758)
Thana singh
Punjab
Bathinda
Write Answer
Posted Date (06 Jul 2018 10:55 AM) Assigned Date (-)
Answered Date (06 Jul 2018 09:46 AM) Translated Date (-)

ਇਸਦੀ ਮਾਤਰਾ 3kg/acre ਦੇ ਹਿਸਾਬ ਨਾਲ ਪਾਈ ਜਾਂਦੀ ਹੈ .. ਇਸਦੇ ਰੇਟ ਬਾਰੇ ਤੁਹਾਨੂੰ ਡੀਲਰ ਤੋਂ ਹੀ ਪਤਾ ਚਲੇਗਾ..

sir began me npk 19:19:19 karne ka fieda hai ya aforadin or potash milake uski jad me dhalne ka fieda hai ?

(en)
Posted by
Sumant Itkan (9041746599)
Sumant Itkan
Punjab
Fazilka
Write Answer
Posted Date (06 Jul 2018 10:52 AM) Assigned Date (-)
Answered Date (07 Jul 2018 08:44 AM) Translated Date (-)

Sabjio pe npk 191919@1kg prati acre ke hisab se spray kr skte ho. yeh growth ka kaam krti hai. sbjio pe yahi best rehti hai. iss ki spray 5 din kee faasle pe dubaara kr skte ho.

Dupont fartera bare poori jankari ditti jave ta jo kisana nu es bare asi ds skiye es upar miln wali subsidy bare jrur dsya javeee ?

(en)
  • 1
Posted by
Naunihal sethi (9914577538)
Naunihal sethi
Punjab
Faridkot
Write Answer
Posted Date (06 Jul 2018 10:49 AM) Assigned Date (-)
Answered Date (07 Jul 2018 02:10 AM) Translated Date (-)

ihh Ferterra Dupont da product hai. iss de vich Chlorantraniliprole nam da salt hai. iss di maatra 4kg prati acre hai. iss di varto 25-30 dina baad soondi da hamla dekh ke kar skde ho. ihh granual form de vich aundi hai. ihh gobh di soondi, jda di soondi , patta lapet soondi nu maardi hai. iss de uppee aje koi v subsidy nahi hai. jekar koi v subsidy aundi hai tan uss de lyi dealer nal sampark kr skde ho.

sir jhona lage nu 17 din hoge a ki os vich urea , zinc te potash eh rla ke pa sakde ho. ehna di matra daso te ki ikko tha te eh pai sakdiya ne ?

(en)
Posted by
ਬਲਜਿੰਦਰ ਸਿੰਘ (8699355804)
ਬਲਜਿੰਦਰ ਸਿੰਘ
Punjab
Tarn Taran
Write Answer
Posted Date (06 Jul 2018 10:47 AM) Assigned Date (-)
Answered Date (07 Jul 2018 02:14 AM) Translated Date (-)

Jhone de vich urea@110kg kg prati acre paya janda hai. jhona mukh khet de vich lgaun ton 18 dina baad urea ate DAP pauni shuru ko. iss de vich 27kg DAP paa skde ho jekar kanak de vich DAP nahi paayi hai..iss ton ilaava iss de vich 20kg potash paauni hai. jo urea hai uss nu 3 hissya de vich vand ke pauna hai. 18-45 dina tak urea di saari maatra paa deo. jekar khet de vich zinc pauna chaunde ho tan pehli urea nal zinc mix kr ke khet de vich shitta de deo. ihh zinc tuc 21% wali ja 33% wali paa skde ho. 21% wali zinc di maatra 25 kg prati acre hai ate 33% wali zinc di maatra 16-17 kg prati acre hai. poatsh nu urea zinc ja Dap de nal mix kr ke na pao. Dap ate potash da dona da alag alag da hi shitaa deo.

ਪੂਸਾ 44 ਝੋਨਾ 25 ਤਾਰੀਕ ਦਾ ਲੱਗਿਆ ਪਰ ਫਟਾਰਾ ਨੀ ਕਰ ਰਿਹਾ ?

(en)
Posted by
ਸੰਦੀਪ ਸਿੰਘ ਚਹਿਲ (9855192649)
ਸੰਦੀਪ ਸਿੰਘ ਚਹਿਲ
Punjab
Bathinda
Write Answer
Posted Date (06 Jul 2018 10:35 AM) Assigned Date (-)
Answered Date (07 Jul 2018 02:15 AM) Translated Date (-)

iss da jekar futaara ghat hoyea hai tan iss de vich biovita@8kg ja ralli gold@4kg prati acre de hisaab nal shitta deo. ihh boote nu taqat dinde hnn ate bootya da jamav wdia bnda hai.

Answered Date (06 Jul 2018 11:18 AM) Translated Date (-)

photo send krreo 9646709737

sir cow nu masticis ho gai c par hun jis passe hoi c oh in thann nahi challea te osss wicho lal rang da pani aauda sir koi ilaz dasso ?

(en)
Posted by
jaspreet singh (7696046509)
jaspreet singh
Punjab
Patiala
Write Answer
Posted Date (06 Jul 2018 10:32 AM) Assigned Date (-)
Answered Date (07 Jul 2018 05:11 AM) Translated Date (-)

Os nu Liquid Udder strong H-250ml 10ml rojana deo nall hi os nu Liquid mastacin plus 10-10-10 drops daly 3 time deo ji es nall tusi teat vich Tube mammiprotec 10ml charhao

07 Jul 2018

ess nl teat chal pauga sir

Answered Date (07 Jul 2018 08:25 AM) Translated Date (-)

ess nl teat chal pauga sir

07 Jul 2018

hnji tuci isdi varto kro , iss nal farak paa jawega , jekar farak nhi penda hai tan dubara swal pushh skde ho..

sir sade ghar amb da buta hai os nu das sal ho gaye ne par us nu amb nai lagde ?

(en)
Posted by
daljit (9501807314)
daljit
Punjab
Kapurthala
Write Answer
Posted Date (06 Jul 2018 10:14 AM) Assigned Date (-)
Answered Date (07 Jul 2018 08:45 AM) Translated Date (-)

Kirpa kr ke iss di photo jrur bhejo. je ho ske tan iss di kisam jrur dso. Tan jo iss di jankari deni saukhi ho jawe.

ssa sir ji .1509 vich jhanda rog ni ruk rehia gg. 15 din ho gye jhona lae nu. phela eh davi pai cc ?

(en)
  • 1
Posted by
aman (9463609498)
aman
Punjab
Mansa
Write Answer
Posted Date (06 Jul 2018 10:07 AM) Assigned Date (-)
Answered Date (07 Jul 2018 04:44 AM) Translated Date (-)

Eh ik fungicide hai , jisdi jyada lod sabjiyan vich paindi hai . jhone vich is di lod nahi hundi . tuc jhone de vadhe layi 18 din bad khaada pauniyan shuru kro.1509 vich 54 killo urea paindi hai . is to ilavaq tuc 27 killo DAP pao ate 20 killo potash pao. jekar tuc pichli fasl vich DAP payi hai ta tuhanu is vich DAP paun di lod nahi hai. isto ilava tuc 8 killo Biovita prati acre de hisab nal pa sakde ho .

jiri lyi jankari lani aa g call kro 7087514706 ?

(en)
Posted by
Malwinder singh (7087514706)
Malwinder singh
Punjab
Sangrur
Write Answer
Posted Date (06 Jul 2018 10:04 AM) Assigned Date (-)
Answered Date (09 Jul 2018 11:37 AM) Translated Date (-)

hnji dhanwad ji jankari share karan lai tohada bohat bohat dhanwad ji. age to kosis kareya karo thoda detail nal das deya karo ta vadiya rahega ji.

नरमा में क्या कमी है ?

(en)
  • 1
Posted by
अनिल कासनियां (9467287758)
अनिल कासनियां
Haryana
Sirsa
Write Answer
Posted Date (06 Jul 2018 09:50 AM) Assigned Date (-)
Answered Date (07 Jul 2018 05:00 AM) Translated Date (-)

कृपया आप ये बताये इसमें आपने क्या क्या खाद डाली है ता जो आपको इसकी पूरी जानकारी दी जा सके पत्ती देखने से इसमें phosphorusकी कमी लग रही है अगर आपने इसमें DAP नहीं डाली तो 27 किल्लो DAP डालें

डी ए पी तो डाली हुई है जी

सर हमारी बाछी है पर बार बार हीट में आ रही है कोई उपाय बताएँ जिससे हमारी गाय गाभीन रह सके हम जो फोटो डाल रहे हैं वह दबा हम बच्चादानी की सफाई के लिए खिला सकते हैं ?

(en)
  • 1
Posted by
Sumit Kumar (9934059330)
Sumit Kumar
Bihar
Jehanabad
Write Answer
Posted Date (06 Jul 2018 09:44 AM) Assigned Date (-)
Answered Date (06 Jul 2018 10:26 AM) Translated Date (-)

यदि यह अब ना रही तो आप देसी तरीके से बच्चेदानी की सफाइ करें आप एक किलो सूखे आंवले की गुठलियां निकाल कर और उसे कूटकर पांच हिस्से बनाकर पांच दिन लगातार दें उसके बाद अगली हीट आने पर पशु को दवाई भरवाने की बजाये आप क्रॉस करवायें फिर रहने के 100 प्रतिशत संभावना है

sir bagan me fal ki pedawar badhne ke leay npk19.19.19 ki spra jayda fayada Kare ge ya foraden or potash dono mix karke podho ke jad me dalne se dono me Kon jayda asardar hoga ?

(en)
Posted by
Sumant Itkan (9041746599)
Sumant Itkan
Punjab
Fazilka
Write Answer
Posted Date (06 Jul 2018 09:41 AM) Assigned Date (-)
Answered Date (07 Jul 2018 08:51 AM) Translated Date (-)

Agar app ne growth ke liye spray krni hai toh sirf npk 191919@1kg ja gibberellic acid@250ml ki prati acre ke hissab se 150 ltr pani mein daal kr spray krein. inki spray 5-7 din ke baad dubaara repeat krte rhe. jo furadon hai woh jad ke keet ko maregi. usska upyog sirf soondi ja jad ka keet dekh kr hi upyog krein. potash daalne ki jrurat nahi hai.

Why jawar looks Complete yellowish colour even after 4 irrigations with 10 kilo Urea each time 2 kanals of jawar on sandy soil ?

(en)
Posted by
arshdeep singh (8529612408)
arshdeep singh
Haryana
Sirsa
Write Answer
Posted Date (06 Jul 2018 09:38 AM) Assigned Date (-)
Answered Date (07 Jul 2018 05:01 AM) Translated Date (-)

please upload the picture of jawar so that we can give you better solution.

narmea ch eh ki problem aa jii tea is da ki hill ho skda jii ?

(en)
  • 3
Posted by
Baljeet Singh (9915899144)
Baljeet Singh
Punjab
Faridkot
Write Answer
Posted Date (06 Jul 2018 09:34 AM) Assigned Date (-)
Answered Date (07 Jul 2018 08:46 AM) Translated Date (-)

iss de neeche joo ate machar dekho. jekar ihh hai tan iss de uper actara@80gm ja imidacloprid@60ml nu 150 ltr paani de nal mila ke prati acre te spray kro.

sir kya power tiller kamyab h kheti k liye ?

(en)
Posted by
kulwant (9664145107)
kulwant
Haryana
Bhiwani
Write Answer
Posted Date (06 Jul 2018 09:32 AM) Assigned Date (-)
Answered Date (09 Jul 2018 12:43 PM) Translated Date (-)

Hanji power tiller kamyab hai kheti layi isdi verto v asan hai ate ehe tail v ghat peenda hai ji ate saamb sambal da kharcha v ghat aunda hai.

Rally gold per acre ki rate painda ?

(en)
Posted by
lovepreet (9855259643)
lovepreet
Punjab
Mansa
Write Answer
Posted Date (06 Jul 2018 09:31 AM) Assigned Date (-)
Answered Date (06 Jul 2018 09:50 AM) Translated Date (-)

eh per acre 4 killo paindi hai .isde rate baare tuhanu dealer ton puchna pauga...

Answered Date (06 Jul 2018 03:14 PM) Translated Date (-)

rs 400-430 per 4 kg

regent da kinne day asar rhenda aa ?

(en)
Posted by
Amrit Aulakh (7009856434)
Amrit Aulakh
Punjab
Barnala
Write Answer
Posted Date (06 Jul 2018 09:17 AM) Assigned Date (-)
Answered Date (07 Jul 2018 02:16 AM) Translated Date (-)

Iss da asar ghat ton ghat 15-18 din tak rehnda hai.

Answered Date (06 Jul 2018 06:36 PM) Translated Date (-)

18 ਦਿਨ ਦੇ ਲਗਭਗ

sir ulli rog kdo oainda hai ?

(en)
Posted by
Amrit Aulakh (7009856434)
Amrit Aulakh
Punjab
Barnala
Write Answer
Posted Date (06 Jul 2018 09:17 AM) Assigned Date (-)
Answered Date (06 Jul 2018 06:14 AM) Translated Date (-)

ulli rog jyadatar odo painda hai jdd mausam vich changes aundi hai atey jyada baarish hundi hai...

fertera ki kamm krdi hai ji ?

(en)
Posted by
Amrit Aulakh (7009856434)
Amrit Aulakh
Punjab
Barnala
Write Answer
Posted Date (06 Jul 2018 09:11 AM) Assigned Date (-)
Answered Date (06 Jul 2018 09:13 AM) Translated Date (-)

Fertera ਜੜਾ ਵਿਚ ਕੀੜੇ ਨੂੰ ਪੈਣ ਤੋਂ ਰੋਕਦੀ ਹੈ ਅਤੇ ਗੋਭ ਦੀ ਸੁੰਡੀ ਨੂੰ ਮਾਰਦੀ ਹੈ

Answered Date (06 Jul 2018 11:41 AM) Translated Date (-)

22 din ho gaye ne chone nu y ki paya es time chona vadiya ga 2 bar urea pe ge fertera paye ja vitako ja biovita

06 Jul 2018

ਜੇਕਰ ਤੁਹਾਡੇ ਝੋਨੇ ਦੀ ਗਰੋਥ ਵਧੀਆ ਹੋ ਰਹੀ ਹੈ ਤਾਂ ਤੁਹਾਨੂੰ biovita ਪਾਉਣ ਦੀ ਜਰੂਰਤ ਨਹੀਂ। ਤੁਸੀ ਜੜਾ ਦੇ ਕੀੜੇ ਅਤੇ ਗੋਭ ਦੀ ਸੁੰਡੀ ਦੀ ਰੋਕਥਾਮ ਲਈ ਖੇਤ ਵਿਚ ferterra 20-25 ਦਿਨ ਬਾਅਦ ਪਾ ਸਕਦੇ ਹੋ ਇਸਦੀ ਵਰਤੋਂ ਸਮੇ ਖੇਤ ਵਿਚ ਹਲਕੀ ਨਮੀ ਹੋਣੀ ਚਾਹੀਦੀ ਹੈ ਇਸਦੀ ਮਾਤਰਾ 5 ਕਿਲੋ ਪ੍ਰਤੀ ਏਕੜ ਹੁੰਦੀ ਹੈ ।

sir sade kol cow hai te soon vich 10 din rehnde hun jado oh bethdi hai ta osda ik than vicho dud bohat wagda hai osda ki elaz kita ja sakda hai ?

(en)
Posted by
jagdev singh (7347241832)
jagdev singh
Punjab
Amritsar
Write Answer
Posted Date (06 Jul 2018 09:08 AM) Assigned Date (-)
Answered Date (07 Jul 2018 08:47 AM) Translated Date (-)

Os nu Liquid Intavita NH 300ml 10-10ml swere shame deo Liquid Bovimen-GL 150ml 7ml rojana deo ji es nall 4 dina wich fark pe jawe ga

poineer da 27p37 ਝੋਣੇ ਬਾਰੇ ਦਸੋ ਜੀ ਇਸ ਦਾ ਝਾੜ ਅਤੇ ਲਾਉਣ ਦਾ ਸਮਾ ?

(en)
Posted by
jaskarn (9466212043)
jaskarn
Haryana
Sirsa
Write Answer
Posted Date (06 Jul 2018 08:51 AM) Assigned Date (-)
Answered Date (06 Jul 2018 05:37 AM) Translated Date (-)

ਇਹ ਪੱਕਣ ਵਿਚ 127-132 ਦਿਨ ਵਿਚ ਪੱਕ ਜਾਂਦੀ ਹੈ ਅਤੇ ਇਸਦਾ ਝਾੜ 30-32 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ ਇਸਨੂੰ ਲਾਉਣ ਦਾ ਸਮਾਂ 20 ਜੂਨ ਤੋਂ ਬਾਅਦ ਹੈ ਮੁਖ ਖੇਤ ਵਿਚ ਲਾਉਣ ਲਈ ਪਨੀਰੀ ਦੀ ਉਮਰ 25-30 ਦਿਨ ਦੀ ਹੋਣੀ ਚਾਹੀਦੀ ਹੈ

06 Jul 2018

ਝਾੜ ਕਿਨਾਂ ਜੀ

06 Jul 2018

ਇਸਦਾ ਝਾੜ 30-32 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ |

1 ਵਿਘੇ ਚ ਗੋਭੀ ਦਾ ਕਿੰਨਾ ਬੂਟਾ ਲੱਗ ਜਾਉਗਾ ਜੀ ?

(en)
Posted by
ਵੀਰ ਸੰਧੂ (8198025508)
ਵੀਰ ਸੰਧੂ
Punjab
Sangrur
Write Answer
Posted Date (06 Jul 2018 08:51 AM) Assigned Date (-)
Answered Date (06 Jul 2018 04:03 AM) Translated Date (-)

ਜਲਦੀ ਪੱਕਣ ਵਾਲੀਆਂ ਕਿਸਮਾਂ ਦਾ ਬੀਜ 125 ਗ੍ਰਾਮ ਹੋਣਾ ਚਾਹੀਦਾ ਹੈ ਅਤੇ ਮੁੱਢਲੀ ਰੁੱਤ ਦੇ ਸਮੇਂ ਅਤੇ ਦੇਰ ਨਾਲ ਪੱਕਣ ਵਾਲੀਆਂ ਕਿਸਮਾਂ ਲਈ ਬੀਜ 62.5 ਗ੍ਰਾਮ ਪ੍ਰਤੀ ਵਿਘਾ ਚਾਹੀਦਾ ਹੈ

Answered Date (06 Jul 2018 09:35 AM) Translated Date (-)

ਮੈ ਪੌਦਾ ਪੁੱਛਿਆ ਜੀ ਪਨੀਰੀ ਨਹੀ ਬੀਜਣੀ

06 Jul 2018

1 ਵਿਘੇ ਵਿੱਚ 7084 ਪੌਦ ਬੀਜੀ ਜਾਂਦੀ ਹੈ

ਸਰ ਜੀ ਪਾਥੀਅਾ ਦਾ ਪਾਣੀ 30 ਦਿਨ ਪੁਰਾਨਾ ਹੇ ਕੋਈ ਚਕਰ ਤਾ ਨੀ ?

(en)
Posted by
Gurpreet singh (9417955277)
Gurpreet singh
Punjab
Mansa
Write Answer
Posted Date (06 Jul 2018 08:50 AM) Assigned Date (-)
Answered Date (06 Jul 2018 04:05 AM) Translated Date (-)

ਪਾਥੀਅਾ ਦਾ ਪਾਣੀ 20 ਦਿਨਾਂ ਤਕ ਵਰਤ ਸਕਦੇ ਹੋਂ ...ਇਹ ਹੁਣ ਪੁਰਾਣ ਹੋ ਗਿਆ ਹੈ ਅਤੇ ਅਸਰ ਨਹੀਂ ਕਰੁਗਾ..

Answered Date (06 Jul 2018 12:04 PM) Translated Date (-)

ਪਾਥੀਆਂ ਕੀਨੀਆ ਪੁਰਾਣੀਆਂ ਚਾਹੀਦੀਆਂ

06 Jul 2018

1 year

Answered Date (07 Jul 2018 07:22 PM) Translated Date (-)

eh kis kam aunda hai

ਅਡਵਾਟਾ ਦਾ ਬਾਜਰਾ ਪਹਿਲੀ ਕਟਾਈ ਤੋਂ ਬਾਅਦ ਫੁੱਟ ਨਹੀਂ ਰਿਹਾ ਕੋਈ ਹੱਲ ਦੱਸੋ ?

(en)
  • 2
Posted by
deep (9988563107)
deep
Punjab
Bathinda
Write Answer
Posted Date (06 Jul 2018 08:17 AM) Assigned Date (-)
Answered Date (07 Jul 2018 04:28 AM) Translated Date (-)

iss de vich 22 kg urea prati acre de hisaab nal shitta deo ate paani lgaa deo. ihh dubara chal pwega.

ਨੌਮਨੀ ਗੋਲਡ ਕੀ ਬੂੂੲੀ ਨੂ ਮਾਰ ਦਿੰਦੀ ਹੈ, ਤੇ ਜਿੰਕ ੲਿਕ ਏਕੜ ਵਿੱਚ 27ਕੀਲੋ ਜਾ 17 18 , ਕੀਨਾ ਪਾਉਣਾ ਚਾਹੀਦਾ ਹੈ ?

(en)
Posted by
Harpreet Singh (9814743341)
Harpreet Singh
Punjab
Patiala
Write Answer
Posted Date (06 Jul 2018 08:15 AM) Assigned Date (-)
Answered Date (07 Jul 2018 02:52 AM) Translated Date (-)

ihh jhone de vich chaudi patte wale nadeena nu maardi hai. iss di maatra 100ml prati acre hundi hai. ihh iho je nadeen jiwe ki sani, gharilla, motha etc. nu maardi hai. iss di spray krn ton 2 din pehla paani nu suka deo. spray krn ton 2 din baad khet nu paani de skde ho. jo 21 % wali zinc hai 25kg paa skde ho jo 33% wali hai ohh 16kg paa skde ho. jekar ihna di maatra adhi adhi agle saal v vartni hai tan 21 wali 10kg ate 33 wali 5kg prati acre de hisaab nal vart skde ho.

105 jhona lagona hun ji isda da time sahi lagona da ?

(en)
Posted by
Parwinder singh (7527976837)
Parwinder singh
Punjab
Mansa
Write Answer
Posted Date (06 Jul 2018 08:06 AM) Assigned Date (-)
Answered Date (06 Jul 2018 04:04 AM) Translated Date (-)

ਹੁਣ ਇਸਨੂੰ ਲਾਉਣ ਦਾ ਸਮਾਂ ਨਿਕਲ ਚੁੱਕਾ ਹੈ...ਇਸ ਦੀ ਪਨੀਰੀ 20 ਮਈ ਤੋਂ ਬਾਦ ਬੀਜ ਸਕਦੇ ਹੋ ਅਤੇ 25-30 ਦਿਨਾਂ ਬਾਅਦ ਪਨੀਰੀ ਮੁੱਖ ਖੇਤ ਵਿਚ ਲਗਾ ਸਕਦੇ ਹੋ...