Manage Expert Answers

Search

Total Count :- 258604

chari beejni aa jo 3 vaari vddi jaave khedi chari beejiye ?

(en)
Posted by
Amrit Aulakh (7009856434)
Amrit Aulakh
Punjab
Barnala
Write Answer
Posted Date (08 Jul 2018 11:36 AM) Assigned Date (-)
Answered Date (08 Jul 2018 04:19 PM) Translated Date (-)

Tuci chari di kism Punjab Sudax-4 beej sakde ho is kism diya 3 cuttayia ho jandia han ate isda austan jhad 445 quintal prti acre rehnda hai ji.

sir betal bakre nu hor bakre ne la te us nu aje gabben nai karwauna si choti a hun ki hall hovega dasso ji dasso ?

(en)
Posted by
Harpreet chahal (8968082932)
Harpreet chahal
Punjab
Bathinda
Write Answer
Posted Date (08 Jul 2018 11:23 AM) Assigned Date (-)
Answered Date (09 Jul 2018 11:11 AM) Translated Date (-)

hnji esda hun koe hall naahi hai. baki eh v pakka confirm ni ho sakda oh shayed narahi hove. baki je choti c ta v koe gall nai. ehda hun ta koe hall nai ho sakda ji.

ਸਰ,ਰੇਤਲੇ ਵਾਹਨ ਵਿਚੋ ਇਸ ਸਾਲ ਮਿੱਟੀ ਚੁੱਕੀ ਸੀ।ਤੇ ਉਸ ਵਿੱਚ ਕੁਝ ਰੌੜ ਵੀ ਹਨ।ਤੇ ਉਸ ਵਿੱਚ 1121 ਝੋਨਾ ਲੱਗਾ ਹੈ। ਤੇ ਇਸ ਅੱਧੇ ਕਿੱਲੇ ਵਿੱਚ ਅਸੀ 50kg ਦਾਣੇਦਾਰ balraj ਜਿਪਸਮ ਤੇ 20kg ਯੂਰੀਆ ਪਾਈ ਹੈ।ਤੇ ਹੋਰ ਇਸ ਵਿਚ ਵਾਧੇ ਲਈ ਕੀ ਪਾਇਆ ਜਾਵੇ ਤੇ ਕਿਸ ਤਰਾ ਤੇ ਕਿੰਨੀ ਮਾਤਰਾ ਹੋਵੇ ਵਿਸਥਾਰ ਨਾਲ ਦੱਸੋ ਜੀ ?

(en)
Posted by
Gurpreet Singh (9779296693)
Gurpreet Singh
Punjab
Sangrur
Write Answer
Posted Date (08 Jul 2018 11:15 AM) Assigned Date (-)
Answered Date (08 Jul 2018 11:43 PM) Translated Date (-)

iss de vich total 36kg urea paindi hai. baaki bachi urea nu jhina pgaun ton 18 dina baad paa deo ate jekar booje da jamaav ghat bne tan biovita@8kg ja ralli gold@4kg prati acre de hisaab nal shitta de deo.

ਸਰ ਕੀ ਪੋਟਾਸ ਯੂਰੀਆ ਵਿੱਚ ਮਿਲਾ ਕੇ ਪਾ ਸਕਦੇ ਹਾਂ ?

(en)
Posted by
Mani Timberpur (9780000496)
Mani Timberpur
Punjab
Fatehgarh Sahib
Write Answer
Posted Date (08 Jul 2018 10:54 AM) Assigned Date (-)
Answered Date (08 Jul 2018 05:39 AM) Translated Date (-)

ਤੁਹਾਨੂੰ ਇਸਦੀ ਵੱਖ-ਵੱਖ ਸਪ੍ਰੇ ਕਰਨੀ ਪਵੇਗੀ… ਇਸਨੂੰ ਮਿਲਾ ਕੇ ਸਪ੍ਰੇ ਨਹੀਂ ਕਿੱਤੀ ਜਾਂਦੀ...

08 Jul 2018

ਮੈਡਮ ਜੀ ਇਹਦਾ ਛਿੱਟਾ ਦਿੱਤਾ ਜਾਦਾ ਹੈ

08 Jul 2018

sahi keha 22 g. hahahahh madam da Aukha...

08 Jul 2018

ਹਾਜੀ ਸਪਰੇਅ ਨਹੀ ਛਿੱਟਾ ਦਿੱਤਾ ਜਾਂਦਾ ਹੈ ।

Answered Date (09 Jul 2018 04:34 AM) Translated Date (-)

ਹਾਜੀ ਇਸਦਾ ਅਲੱਗ ਅਲੱਗ ਛਿੱਟਾ ਦਿਓ , ਇਹਨਾਂ ਨੂੰ ਇਕੱਠੇ ਖੇਤ ਵਿੱਚ ਨਾ ਪਾਓ ਜੀ ਇਹ ਸਹੀ ਜਵਾਬ ਹੈ ਬਾਕੀ ਆਪਣੀ ਖੇਤੀ ਮਾਹਿਰ ਵੱਲੋ ਜਲਦੀਬਾਜ਼ੀ ਵਿੱਚ ਛਿੱਟੇ ਦੀ ਜਗਾਂ ਸਪਰੇਅ ਲਿਖਿਆ ਗਿਆ ਕਈ ਵਾਰ ਕਿਸੇ ਵੀ ਕਾਰਨ ਕਰਕੇ ਅਜਿਹੀ ਗਲਤੀ ਹੋ ਜਾਂਦੀ ਹੈ ਬਾਕੀ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜਿੰਨਾਂ ਵੀਰਾਂ ਨੇ ਇਸ ਪ੍ਰਤੀ ਗਲਤੀ ਪ੍ਰਤੀ ਜਾਣੂ ਕਰਵਾਇਆ

Answered Date (08 Jul 2018 11:49 AM) Translated Date (-)

ਪੋਟਾਸ਼ ਤੇ ਯੂਰੀਆ ਦੀ ਵੀ ਸਪਰੇਅ ਕਰਵਾ ਰਹੇ ੳ

ਸਰ ਮੇਰੇ ਝੋਨੇ ਨੂੰ ਚੂਹੇ ਬਹੁਤ ਕੱਟ ਰਹੇ ਨੇ ਜਿੱਥੇ ਕੀਤੇ ਪਾਣੀ ਘੱਟ ਹੋ ਜਾਂਦਾ ਹੈ ਕੋਈ ਇਲਾਜ ਹੈ ?

(en)
Posted by
Mani Timberpur (9780000496)
Mani Timberpur
Punjab
Fatehgarh Sahib
Write Answer
Posted Date (08 Jul 2018 10:50 AM) Assigned Date (-)
Answered Date (08 Jul 2018 05:41 AM) Translated Date (19 Feb 2021 04:23 PM)

ਚੂਹਿਆਂ ਤੋਂ ਬਚਾ ਲਈ ਤੁਸੀ ਹੇਠ ਲਿਖੇ ਤਰੀਕੇ ਵਰਤ ਸਕਦੇ ਹੋ ਪਿੰਜਰਿਆਂ ਦੀ ਵਰਤੋਂ ਕਰਨੀ: ਚੂਹਿਆਂ ਨੂੰ ਫੜਨ ਲਈ ਵੱਖ ਵੱਖ ਤਰ੍ਹਾਂ ਦੇ ਪਿੰਜਰਿਆਂ ਦੀ ਵਰਤੋਂ ਕੀਤੀ ਜਾ ਸਕਦੀ ਹੈ ਇਨ੍ਹਾਂ ਪਿੰਜਰਿਆਂ ਦੀ ਵਰਤੋਂ ਕਰਨ ਤੋਂ ਪਹਿਲਾਂ ਪਿੰਜਰਿਆਂ ਨੂੰ ਚੰਗੀ ਤਰ੍ਹਾਂ ਧੋ ਕੇ ਸਾਫ ਕਰ ਲੈਣਾ ਚਾਹੀਦਾ ਹੈ ਤਾਂ ਜੋ ਕਿਸੇ ਕਿਸਮ ਦੀ ਮੁਸ਼ਕ ਨਾ ਆਵੇ ਸਾਫ਼ ਪਿੰਜਰਿਆਂ ਨੂੰ ਖੇਤਾਂ ਵਿੱਚ ਚੂਹਿਆਂ ਦੇ ਆਉਣ-ਜਾਣ ਵਾਲੇ ਰਸਤਿਆਂ ਅਤੇ ਨੁਕਸਾਨ ਵਾਲੀਆਂ ਥਾਂਵਾਂ ’ਤੇ ਰੱਖੋ ਵੱਡੀ ਗਿਣਤੀ ਵਿੱਚ ਚੂਹਿਆਂ ਨੂੰ ਫੜਨ ਲਈ ਪਹਿਲਾਂ ਚੂਹਿਆਂ ਨੂੰ ਪਿੰਜਰਿਆਂ ਵਿੱਚ 10-15 ਗ੍ਰਾਮ ਅਨਾਜ ਨੂੰ ਤੇਲ ਲਗਾ ਕੇ ਦੋ ਤੋਂ ਤਿੰਨ ਦਿਨਾਂ ਤਕ ਮੂੰਹ ਖੋਲ੍ਹ ਕੇ ਰੱਖੋ ਚੂਹਿਆਂ ਨੂੰ ਗਿਝਾਉਣ ਤੋਂ ਬਾਅਦ ਪਿੰਜਰੇ ਅੰਦਰ ਕਾਗ਼ਜ਼ ਦੇ ਟੁਕੜੇ ਉੱਤੇ 10-15 ਗ੍ਰਾਮ ਦਾਣੇ ਅਤੇ ਨਾਲੀਦਾਰ ਦਾਖ਼ਲੇ ਤੇ ਚੁਟਕੀ ਭਰ ਦਾਣੇ ਰੱਖ ਕੇ ਮੂੰਹ ਬੰਦ ਕਰ ਦਿਓ ਅਜਿਹਾ ਕਰ ਕੇ ਤਿੰਨ ਦਿਨ ਤਕ ਚੂਹੇ ਅਤੇ ਫੜੇ ਚੂਹਿਆਂ ਨੂੰ ਪਾਣੀ ਵਿੱਚ ਡੁਬੋ ਕੇ ਮਾਰੋ ਪਿੰਜਰਿਆਂ ਦੀ ਦੁਬਾਰਾ ਵਰਤੋਂ ਕਰਨ ਲਈ ਘੱਟੋ-ਘੱਟ 30-35 ਦਿਨਾਂ ਦਾ ਵਕਫ਼ਾ ਜ਼ਰੂਰ ਰੱਖੋ ਕੀੜੇਮਾਰ ਜ਼ਹਿਰਾਂ ਦੀ ਵਰਤੋਂ ਨਾਲ ਰੋਕਥਾਮ: ਚੂਹਿਆਂ ਦੀ ਕੀੜੇਮਾਰ ਜ਼ਹਿਰਾਂ ਦੀ ਵਰਤੋਂ ਨਾਲ ਰੋਕਥਾਮ ਕਰਨ ਲਈ ਜ਼ਹਿਰੀਲਾ ਚੋਗਾ ਵਰਤਣ ਲਈ ਬਹੁਤ ਹੀ ਸਾਵਧਾਨੀ ਅਤੇ ਸਹੀ ਤਰੀਕਾ ਵਰਤਣ ਦੀ ਜ਼ਰੂਰਤ ਹੁੰਦੀ ਹੈ ਚੂਹਿਆਂ ਦਾ ਇਸ ਜ਼ਹਿਰੀਲੇ ਚੋਗੇ ਨੂੰ ਖਾਣਾ, ਵਰਤੇ ਗਏ ਦਾਣਿਆਂ ਦਾ ਮਿਆਰੀਪਣ, ਸੁਆਦ ਅਤੇ ਤੇਲ ਦੀ ਮਹਿਕ ’ਤੇ ਨਿਰਭਰ ਕਰਦਾ ਹੈ ਜ਼ਹਿਰੀਲਾ ਚੋਗਾ ਬਣਾਉਣਾ ਜਿੰਕ ਫਾਸਫਾਈਡ ਦੀ ਵਰਤੋਂ: ਇੱਕ ਕਿਲੋ ਬਾਜਰਾ, ਕਣਕ, ਜਵਾਰ ਦਾ ਦਲੀਆ ਜਾਂ ਇਨਾਂ ਦਾ ਮਿਸ਼ਰਣ ਲੈ ਕੇ ਇਸ ਵਿੱਚ 20 ਗ੍ਰਾਮ ਤੇਲ ਜੇ ਹੋ ਸਕੇ ਤਾਂ ਮੂੰਗਫਲੀ ਦਾ ਤੇਲ ਅਤੇ 25 ਗ੍ਰਾਮ ਜਿੰਕਫਾਸਫਾਈਡ ਪਾ ਕੇ ਚੰਗੀ ਤਰ੍ਹਾਂ ਮਿਲਾਓ ਇਸ ਤਰ੍ਹਾਂ ਤਿਆਰ ਕੀਤੇ ਜ਼ਹਿਰੀਲੇ ਚੋਗੇ ਨੂੰ ਕਾਗ਼ਜ਼ ਦੀਆਂ ਪੁੜੀਆਂ ਬਣਾ ਕੇ ਖੇਤ ਵਿੱਚ ਗੇਝ ਵਾਲੀਆਂ ਜਗ੍ਹਾ ’ਤੇ ਰੱਖੋ ਬਰੋਮਾਡਾਇਓਲੋਨ ਦੀ ਵਰਤੋਂ: 20 ਗ੍ਰਾਮ ਬਰੋਮਾਡਾਇਓਲੋਨ 0 005 ਫ਼ੀਸਦੀ ਪਾਊਡਰ, 20 ਗ੍ਰਾਮ ਬੂਰਾ ਖੰਡ ਅਤੇ 20 ਗ੍ਰਾਮ ਤੇਲ ਨੂੰ ਇੱਕ ਕਿਲੋ ਕਿਸੇ ਵੀ ਅਨਾਜ ਦੇ ਦਲੀਏ ਵਿੱਚ ਮਿਲਾਉ ਅਤੇ ਪੂਰੇ ਖੇਤ ਵਿੱਚ 40 ਕੁ ਥਾਵਾਂ ’ਤੇ ਰੱਖੋ ਰੈਕੁਮਿਨ ਦੀ ਵਰਤੋਂ: 50 ਗ੍ਰਾਮ ਰੈਕੁਮਿਨ 0 0375 ਫ਼ੀਸਦੀ ਪਾਊਡਰ, 20 ਗ੍ਰਾਮ ਮੂੰਗਫਲੀ ਜਾਂ ਸੂਰਜਮੁਖੀ ਦਾ ਤੇਲ ਅਤੇ 20 ਗ੍ਰਾਮ ਬੂਰਾ ਖੰਡ ਨੂੰ ਇੱਕ ਕਿਲੋ ਕਿਸੇ ਵੀ ਅਨਾਜ ਦੇ ਦਲੀਏ ਵਿੱਚ ਮਿਲਾਓ ਇਹ ਵੀ ਚੂਹਿਆਂ ਨੂੰ ਮਾਰਨ ਲਈ ਇੱਕ ਕਾਰਗਰ ਤਰੀਕਾ ਹੈ

Sir meri cow 10-15 din baad taara dindi a koi hal dso ?

(en)
Posted by
Iqbal gill (8528535417)
Iqbal gill
Punjab
Moga
Write Answer
Posted Date (08 Jul 2018 10:35 AM) Assigned Date (-)
Answered Date (08 Jul 2018 05:22 AM) Translated Date (-)

tuci cow nu Agrimin-i goliya denia suru kro , isdi rojana 1 goil deo , ya tuci pregstay gold powder 50 gram rojana dena suru kro , ehh 21 din lgatar deo , iss to badd heet vich aaun te AI krwao , iss trah rehh jawegi ...

sir g asi 127 paneeri layi hai is vich ਸਿਊਕ ਦੀ ਦਵਾਈ ਪਾਉਣੀ sir paneeri lgon t kina din bad poni chyidi hai or khri compny de best hai name v ds is da faydea v dso sir g ?

(en)
Posted by
AMAN MOUDGILL (7696313890)
AMAN MOUDGILL
Punjab
Patiala
Write Answer
Posted Date (08 Jul 2018 10:26 AM) Assigned Date (-)
Answered Date (08 Jul 2018 10:35 AM) Translated Date (-)

ihh dwaayi jhoan lgaun ton 2-3 dina baad paa skde ho. chloro@1ltr prati acre de hisaab nal dholi di barik dhaar kr ke paani de vich shidakde rho. ihh nagarjuna , markfed, aries , fmc, coromandel, sumitomo, oswal, safex di lai ke paa skde ho.

08 Jul 2018

chloro compny aa ਸਿਊਕ ਵਾਲੀ ਦਾ nam.. isda koi % v hunda hai ja na

Sir ji bel wali Sbji jaise kakdi tinda me ghas bahut h koi ghas khatam krne wali spray btaye ?

(en)
Posted by
Subhash Singh (8560081111)
Subhash Singh
Rajasthan
Hanumangarh
Write Answer
Posted Date (08 Jul 2018 10:26 AM) Assigned Date (-)
Answered Date (08 Jul 2018 09:37 PM) Translated Date (-)

iss ki bijaayi krne se pehle stomp@1ltr prati acre ke hisaab se khaali khet mein shidkaav krein iss ke baad iss ki bijaayi krein. jab belein shotti ho tab ek bar ghaas ki faavde se gudaayi krein. iss ke ilaava isska koi aur ilaaj nahi hai.

16 ਲੀਟਰ ਵਾਲੇ ਪੰਪ ਵਿਚ ਕਿਨੇ ml ਦਵਾੲੀ ਪੲੇਗੀ ?

(en)
  • 1
Posted by
Harpreet Singh (9814743341)
Harpreet Singh
Punjab
Patiala
Write Answer
Posted Date (08 Jul 2018 10:24 AM) Assigned Date (-)
Answered Date (08 Jul 2018 09:33 PM) Translated Date (-)

250 ml prati acre de hisaab nal jekar tuc 6 dholia paunde ho tan iss di maatra 40-42 ml prati dholi paa skde ho. jekar iss di maatra 300ml vart rhe ho tan 6 dholia de hisaab nal 50ml prati dholi paa skde ho.

16ਲੀਟਰ ਵਾਲੇ ਪੰਪ ਵਿਚ ਕਿਨੇ Ml ਦਵਾੲੀ ਪਏਗੀ, ਸਪਰੈ ਕਰਨ ਲੲੀ, ?

(en)
  • 1
Posted by
Harpreet Singh (9814743341)
Harpreet Singh
Punjab
Patiala
Write Answer
Posted Date (08 Jul 2018 10:22 AM) Assigned Date (-)
Answered Date (08 Jul 2018 09:33 PM) Translated Date (-)

250 ml prati acre de hisaab nal jekar tuc 6 dholia paunde ho tan iss di maatra 40-42 ml prati dholi paa skde ho. jekar iss di maatra 300ml vart rhe ho tan 6 dholia de hisaab nal 50ml prati dholi paa skde ho.

08 Jul 2018

Thanks ji

ਅਮਰੂਦਾਂ ਦੇ ਪੱਕਣ ਤੇ ਸੁੰਢ ਪੈ ਜਾਂਦੇ ਹਨ ਕੋਈ ਹੱਲ ਦੱਸੋ ਜੀ ?

(en)
Posted by
ਸੁਰਿੰਦਰ ਪਾਲ ਸਿੰਘ (9417741844)
ਸੁਰਿੰਦਰ ਪਾਲ ਸਿੰਘ
Punjab
Sangrur
Write Answer
Posted Date (08 Jul 2018 10:08 AM) Assigned Date (-)
Answered Date (08 Jul 2018 04:15 PM) Translated Date (-)

ਅਮਰੂਦਾਂ ਵਿਚ ਸੁੰਡੀ ਦੀ ਰੋਕਥਾਮ ਲਈ ਤੁਸੀ 1250 ML Sumicidin 20 EC (Fenvalerate) ਨੂੰ 500 ਲੀਟਰ ਪਾਣੀ ਵਿਚ ਮਿਲਾ ਕੇ ਸਪਰੇ ਕਰੋ I ਏਹੇ ਸਪਰੇ ਹਫਤੇ ਦੇ ਫਾਸਲੇ ਤੇ ਕਰੋ I ਜੁਲਾਈ ਦੇ ਪਹਿਲੇ ਹਫਤੇ ਦੇ ਵਿਚ fruit fly trap ਲਗਾਓ (16 trap ਪ੍ਰਤੀ ਏਕੜ) I

sir assi arbi di bijai krni hai , kehre mahine kr skde han iss vare dso ?

(en)
Posted by
MANJINDER singh (7973725656)
MANJINDER singh
Punjab
Gurdaspur
Write Answer
Posted Date (08 Jul 2018 10:06 AM) Assigned Date (-)
Answered Date (08 Jul 2018 05:15 AM) Translated Date (-)

ਉਚਿੱਤ ਪੈਦਾਵਾਰ ਲਈ, ਪੰਜਾਬ ਵਿੱਚ ਫਰਵਰੀ ਦੇ ਪਹਿਲੇ ਪੰਦਰਵਾੜੇ ਗੰਢੀਆਂ ਨੂੰ ਨਰਸਰੀ ਬੈੱਡਾਂ ਤੇ ਬੀਜੋ

cr 212,pr121 de paneeri kina din de vadh to vadh khet ch lg sakde ?

(en)
Posted by
Veer (8847213097)
Veer
Punjab
Shahid Bhagat Singh Nagar
Write Answer
Posted Date (08 Jul 2018 10:06 AM) Assigned Date (-)
Answered Date (08 Jul 2018 10:17 AM) Translated Date (-)

iss di paneeri 25 -30 dina di mukh khet de vich lgaa skde haa..iss ton vaadi paneeri khet de vich na lgaao.

Zerman shavat dog usde pith which kide pya han us nu asi petrol la di aa ja kuj hor daso ?

(en)
Posted by
Manjot Romana (8146850152)
Manjot Romana
Punjab
Sangrur
Write Answer
Posted Date (08 Jul 2018 09:36 AM) Assigned Date (-)
Answered Date (10 Jul 2018 09:38 AM) Translated Date (-)

Os nu Injection Hitek 1ml chamdy ch lao te jakhm te feneil dea golia ragged ke lao.

Answered Date (09 Jul 2018 06:44 AM) Translated Date (-)

haji hun tusi petrol na pau os de jakhm upper topicur spray krde raho jis nal sudar aa javega

ਜ਼ਿੰਕ ਤੇ ਪੋਟਾਸ਼ ਇਕੱਠੇ ਪਾ ਸਕਦੇ ਆ ?

(en)
Posted by
ਗੁਰਪ੍ਰੀਤ ਸਿੰਘ ਵੜੈਚ (6280648813)
ਗੁਰਪ੍ਰੀਤ ਸਿੰਘ ਵੜੈਚ
Punjab
Sangrur
Write Answer
Posted Date (08 Jul 2018 09:17 AM) Assigned Date (-)
Answered Date (08 Jul 2018 09:30 AM) Translated Date (-)

Nahi ji ihna nu ikathe nahi paya ja skda hai. zinc urea nal paa skde ho ate potash da ikalli da shitta de skde ho.

Answered Date (08 Jul 2018 10:19 AM) Translated Date (-)

ok sir

Answered Date (08 Jul 2018 10:43 AM) Translated Date (-)

ਜ਼ਿੰਕ ਪਾਉਣ ਤੋਂ ਕਿਨੇ ਦਿਨ ਬਾਅਦ ਪੋਟਾਸ਼ ਪਾ ਸਕਦੇ ਆ

Answered Date (09 Jul 2018 08:17 AM) Translated Date (-)

hlo sir

ਵੀਰ ਜੀ ਮੱਝ ਨੂੰ ਦੋ ਵਾਰ ਏ ਆਈ ਕਰਵਾਇਆ ਪਰ ਉਹ ਟਿਕਦੀ ਨਹੀ ?

(en)
Posted by
sukhjeet Singh (9501092074)
sukhjeet Singh
Punjab
Ferozpur
Write Answer
Posted Date (08 Jul 2018 09:13 AM) Assigned Date (-)
Answered Date (08 Jul 2018 05:25 AM) Translated Date (-)

ਤੁਸੀ ਉਸ ਨੂੰ Agrimin-I ਗੋਲੀਆਂ ਦੇਣੀਆਂ ਸ਼ੁਰੂ ਕਰੋ , ਇਸਦੀ ਰੋਜਾਨਾ 1 ਗੋਲੀ ਦਿਓ , ਜਾਂ ਤੁਸੀ Pregstay gold ਪਾਊਡਰ ਦੇਣਾ ਸ਼ੁਰੂ ਕਰੋ, ਇਸਨੂੰ 50 ਗ੍ਰਾਮ ਰੋਜਾਨਾ ਦਿਓ , ਇਸ ਨੂੰ ਲਗਾਤਾਰ 21 ਦਿਨ ਦਿੰਦੇ ਰਹੋ , ਉਸ ਤੋਂ ਬਾਦ ਹੀਟ ਵਿਚ ਆਉਣ ਤੇ ਉਸਦੀ AI ਕਰਵਾਓ , ਇਸ ਤ੍ਰਾਹ ਰਹਿ ਜਾਵੇਗੀ ..

sir kutte de sir (head) vich keede pai gye ne hatth v ne launda koi vdia illaj dso ?

(en)
Posted by
Ravinder Singh (8699975001)
Ravinder Singh
Punjab
S.A.S. Nagar
Write Answer
Posted Date (08 Jul 2018 09:10 AM) Assigned Date (-)
Answered Date (10 Jul 2018 09:39 AM) Translated Date (-)

Os nu ivermectin 10mg dea 3 golia 1rojana deo ji janfer oh Injection lwa lwega ta os nu Injection Hitek 1ml chamdy ch lao te jakhm te feneil dea golia ragged ke lao.

sir biovita pauni hai , company piner mildi hai , iss vare dso vdia company ha , issdi varto kr skde han ?

(en)
Posted by
MANJINDER singh (7973725656)
MANJINDER singh
Punjab
Gurdaspur
Write Answer
Posted Date (08 Jul 2018 08:58 AM) Assigned Date (-)
Answered Date (08 Jul 2018 09:32 AM) Translated Date (-)

Biovita sbh ton best PI da aunda hai. Pioneer company v wdia hai par jekar tuc PI da lainde ho uss da result sbh ton best hai.

sir sadi gaa hai ohh gobar bhuut patla krdi hai , us nu dwai bhuut diti hai per koi farak nu penda koi ilaag dso ?

(en)
Posted by
MANJINDER singh (7973725656)
MANJINDER singh
Punjab
Gurdaspur
Write Answer
Posted Date (08 Jul 2018 08:41 AM) Assigned Date (-)
Answered Date (08 Jul 2018 05:26 AM) Translated Date (-)

tuci usdi dewroming krwao , isde nal tuci uss nu Fortivir injection 15ml krke 2 din lgatar lgwao , iss nal farak paaa jawega...

sir ji jhona vich sulfpher da ki faiyda hunda aw ?

(en)
Posted by
sona singh (9914540475)
sona singh
Punjab
Sangrur
Write Answer
Posted Date (08 Jul 2018 08:40 AM) Assigned Date (-)
Answered Date (08 Jul 2018 05:13 AM) Translated Date (-)

Sulphur tuci paneeri puttn toh ik din phela paa sakde ho iss naal mitti narm ho jandi hai atte us naal paneeri tuttdi nhi hai atte sulphur kuj hadd takk fungicide da kamm v kardi hai

pashu nu AI karan da ki MATLAB a ji and je asi buffalo ton hor basis nasal tayar karni aa tann direct tareeke nall Good nasal da theeka bhara Dita have ji ?

(en)
Posted by
kashmir singh (6239788425)
kashmir singh
Punjab
Sangrur
Write Answer
Posted Date (08 Jul 2018 08:34 AM) Assigned Date (-)
Answered Date (08 Jul 2018 05:31 AM) Translated Date (-)

pashu nu duplicate trike nal gaban krwaun nu pashu di AI kehnde hai, jive uus nu tikaa bhrwauna, ate jekar tuci bufflow nu hor nasal da tikka bhrwaunde ho tan uss bache vich dujji nasal de v guun aa jnde ha, jiss nu crose breed bolde hai, iss trah tikka lgwa skde ho...

Answered Date (08 Jul 2018 10:54 AM) Translated Date (-)

tika brvane ko hi AI khte h sir

Year 2018 jhona tha ke rate ha ?

(en)
Posted by
Amritpal (9876797655)
Amritpal
Punjab
Fazilka
Write Answer
Posted Date (08 Jul 2018 08:31 AM) Assigned Date (-)
Answered Date (08 Jul 2018 09:31 AM) Translated Date (-)

iss sal de saria fasla de rate iss de vich dekh skde ho.

  • 1

sir jhnoe vich hraa jala bhut hai jis krke khet panni nhi pee rhy koi solution dso ?

(en)
Posted by
navdeep singh (9053171332)
navdeep singh
Haryana
Sirsa
Write Answer
Posted Date (08 Jul 2018 08:30 AM) Assigned Date (-)
Answered Date (08 Jul 2018 09:48 AM) Translated Date (-)

iss da koi solution nahi hai. ihh hara jaala pani sukkan de nal hi neeche bethega. houli houli pani sukkega. iss da koi ilaaj nahi hai.

sir majj da singg tuta c hun kiirde paa gye hai usda illag dso ?

(en)
Posted by
Ranjit (8872279958)
Ranjit
Punjab
Amritsar
Write Answer
Posted Date (08 Jul 2018 08:30 AM) Assigned Date (-)
Answered Date (08 Jul 2018 05:34 AM) Translated Date (-)

tuci uss nu pencilin injection lgwao , iss nu jakam de hisab nal 3 din lgwa skde ho, isde nal tuci Topicure spray ya tink spray koi v sinng te spray krde rho...

jhona wich dAp pa sakda ha ata kine ?

(en)
Posted by
Amritpal (9876797655)
Amritpal
Punjab
Fazilka
Write Answer
Posted Date (08 Jul 2018 08:29 AM) Assigned Date (-)
Answered Date (08 Jul 2018 10:18 AM) Translated Date (-)

Jhone de vich urea@110kg kg prati acre paya janda hai. jhona mukh khet de vich lgaun ton 18 dina baad urea ate DAP pauni shuru ko. iss de vich 27kg DAP ja SSP@75kg paa skde ho jekar kanak de vich DAP nahi paayi hai..iss ton ilaava iss de vich 20kg potash paauni hai. Potash da jhona lgaun ton pehla ja kadoo krn de sme khet de vich shitta de skde ho. jo urea hai uss nu 3 hissya de vich vand ke pauna hai. Pehli urea 18 dina te pao. 18-45 dina tak urea di saari maatra paa deo. jekar khet de vich zinc pauna chaunde ho tan pehli urea nal zinc mix kr ke khet de vich shitta de deo. ihh zinc tuc 21% wali ja 33% wali paa skde ho. 21% wali zinc di maatra 25 kg prati acre hai ate 33% wali zinc di maatra 16-17 kg prati acre hai.

Regent (fipronil 3%) kado ate kine matra wich pauni ha iss da jhona wich ke role ha ?

(en)
Posted by
Amritpal (9876797655)
Amritpal
Punjab
Fazilka
Write Answer
Posted Date (08 Jul 2018 08:26 AM) Assigned Date (-)
Answered Date (08 Jul 2018 05:20 AM) Translated Date (-)

jhone de vich 15 dina ton pehla reagent paa skde ho...eh jhone vich tane di sundi atey jdaan di sundi di rokthaam kar di hai...ih ik kille vich 6-8kg de hisaab naal paindi hai..

super,pottash,regent teena nu ikatha mix kr k shidkaav kr sakde aa ?

(en)
Posted by
harman (8395959161)
harman
Haryana
Karnal
Write Answer
Posted Date (08 Jul 2018 08:24 AM) Assigned Date (-)
Answered Date (08 Jul 2018 10:19 AM) Translated Date (-)

Nahi ji ihan tina nu mix krnke nahi paaya ja skda. ihna da alag alag hi shitta dena painda hai.

Sir/ Mam , pr 114 jhone lagge nu 13 din ho gye hun but koi growth nahi ho rahi Purane patte jyada Sukh rahe han ?

(en)
Posted by
Gurnaib Johal (8968733080)
Gurnaib Johal
Punjab
Ferozpur
Write Answer
Posted Date (08 Jul 2018 08:18 AM) Assigned Date (-)
Answered Date (08 Jul 2018 10:20 AM) Translated Date (-)

iss de vich pehla iss hisaab nal khaadan di poorti kro. kirpa kr ke ikk foto jrur bhejo jhone de paudya di. Jhone de vich urea@110kg kg prati acre paya janda hai. jhona mukh khet de vich lgaun ton 18 dina baad urea ate DAP pauni shuru ko. iss de vich 27kg DAP ja SSP@75kg paa skde ho jekar kanak de vich DAP nahi paayi hai..iss ton ilaava iss de vich 20kg potash paauni hai. Potash da jhona lgaun ton pehla ja kadoo krn de sme khet de vich shitta de skde ho. jo urea hai uss nu 3 hissya de vich vand ke pauna hai. Pehli urea 18 dina te pao. 18-45 dina tak urea di saari maatra paa deo. jekar khet de vich zinc pauna chaunde ho tan pehli urea nal zinc mix kr ke khet de vich shitta de deo. ihh zinc tuc 21% wali ja 33% wali paa skde ho. 21% wali zinc di maatra 25 kg prati acre hai ate 33% wali zinc di maatra 16-17 kg prati acre hai.

08 Jul 2018

Sir , fungus di problem v ho sakdi aaa. ?

Answered Date (08 Jul 2018 10:20 AM) Translated Date (-)

chloro@1ltr prati acre de hisaab nal spray jrur kro.

ਸਰ ਇਹ ਕਿਸ ਲਈ ਪਾਈ ਜਾਂਦੀ ਹੈ ਤੇ ਕਿੰਨੀ ਮਾਤਰਾ ਪਾਈ ਜਾਵੇ ?

(en)
  • 2
Posted by
Gurpreet Singh (9779296693)
Gurpreet Singh
Punjab
Sangrur
Write Answer
Posted Date (08 Jul 2018 08:15 AM) Assigned Date (-)
Answered Date (08 Jul 2018 10:21 AM) Translated Date (-)

ihh ikk fungicide hai. iss di maatra 300gm prati acre hai. ihh pattya de upper dhabbe, daag, jdaa de vich gaala vgaira nu rokda hai. ihh bhut wdia salt hai.

ਸਰ,432 ਝੋਨੇ ਤੇ ਭੂਰੇ ਧੱਬੇ ਹੋ ਗਏ ਹਨ ਹੱਲ ਦੱਸੋ ਜੀ ?

(en)
  • 2
Posted by
Gurpreet Singh (9779296693)
Gurpreet Singh
Punjab
Sangrur
Write Answer
Posted Date (08 Jul 2018 08:12 AM) Assigned Date (-)
Answered Date (08 Jul 2018 10:22 AM) Translated Date (-)

jhone de kinaare mach rhe hnn..ihh lohe di ghaat aa rhi hai. jhone de vicho paani na sukkan deo. ihh retle vaahn de vich ghat vadh aundi hai ate jithe maani ghat khad da hai. iss dia jda de vich ganda v jrur check kro. jekar ganda nahi hnn tan iss de upper chelated zinc@200gm ate chelated loha@200gm nu 150 ltr pani de nal mila ke prati acre te spray kro. ihh peelapan control ho jawega.

Ehna dwaia da jhone vich role tey paun da shi treeka ?

(en)
  • 4
Posted by
Aman Dhillon Doda (9468500022)
Aman Dhillon Doda
Punjab
Muktsar
Write Answer
Posted Date (08 Jul 2018 08:10 AM) Assigned Date (-)
Answered Date (08 Jul 2018 10:29 AM) Translated Date (-)

Jo Tricel power hai iss di maatra 1 ltr prati acre hai..ihh siyunkh nu maardi hai. iss di varto jhina mukh khet de vich lgaun ton 2-3 din kr skde ho.

Answered Date (08 Jul 2018 10:30 AM) Translated Date (-)

Jo Virtako hai soondi di roktham da kam krdi hai..iss di maatra 2.5kg prati acre hai. ihh stem borer nu maardi hai. iss da shitta dena hai.

08 Jul 2018

Virtako patta lapet to v kam krdi aa ke nhi ji

Answered Date (08 Jul 2018 10:31 AM) Translated Date (-)

jo ZEN hai ihh ikk fungicide hai. iss di duji urea de nal varto kr skde ho ja fir 400gm prati acre de hsiaab nal spray kr skde ho. ihh dhabbe ate kale daag pain ton rokdi hai.

Answered Date (08 Jul 2018 10:33 AM) Translated Date (-)

jo zinc EDTA hai. ihh chelated zinc hai. iss di maatra 200gm prati acre hai. ihh zinc di kami poori krdi hai. jo patte jangaale jehe ho jande hnn ate nikke reh jande hnn ate peele pai jande hnn. ihh ohna di roktham da kam krdi hai. iss di spray tuc jhona peela pain te kr skde ho.

Answered Date (08 Jul 2018 10:59 AM) Translated Date (-)

Ok ji thanks

ralligold da ki fayda hai jhoone vich eh kine din baad pauni chahidi ha isdi ik pic v send kro ?

(en)
Posted by
gurjant singh (8437412865)
gurjant singh
Punjab
Amritsar
Write Answer
Posted Date (08 Jul 2018 08:00 AM) Assigned Date (-)
Answered Date (08 Jul 2018 10:27 AM) Translated Date (-)

iss de vich mychorrhizal root stimulant hunda hai. jo ki jda di growth krwaunda hai. iss di maatra 4kg prati acre hundi hai. iss di varto duji urea de nal kr skde ho. iss nal jhona booja vadh maarda hai.

hello g Ghar vich NPK 19:19:19 Kive tyar hunda ha dso g ?

(en)
Posted by
Pargat singh (9529240001)
Pargat singh
Rajasthan
Hanumangarh
Write Answer
Posted Date (08 Jul 2018 07:43 AM) Assigned Date (-)
Answered Date (09 Jul 2018 09:32 AM) Translated Date (-)

ਤੁਸੀ ਘਰ ਵਿਚ ਡਾ.ਦਲਾਲ ਦਾ ਘੋਲ ਤਿਆਰ ਕਰ ਸਕਦੇ ਹੋ ਡਾ.ਦਲਾਲ ਘੋਲ ਤਿਆਰ ਕਰਨ ਦਾ ਫਾਰਮੂਲਾ • 2.5 ਕਿਲੋ ਯੂਰੀਆ, 2.5 ਕਿਲੋ ਡੀ.ਏ.ਪੀ ਅਤੇ ਅੱਧਾ ਕਿਲੋ ਜ਼ਿੰਕ (21% ਵਾਲ਼ੀ) ਲਓ • ਡੀ.ਏ.ਪੀ. ਨੂੰ ਛਿੜਕਾਅ ਤੋਂ ਇੱਕ ਦਿਨ ਪਹਿਲਾਂ ਪਲਾਸਟਿਕ ਜਾਂ ਮਿੱਟੀ ਦੇ ਭਾਂਡੇ ਵਿੱਚ ਭਿਓਂ ਕੇ ਰੱਖ ਦਿਓ ਅਤੇ ਦਿਨ ਵਿੱਚ 2-3 ਵਾਰ ਇਸ ਨੂੰ ਡੰਡੇ ਨਾਲ ਹਿਲਾਉਂਦੇ ਰਹੋ ਇਸ ਪ੍ਰਕਿਰਿਆ ਨਾਲ ਡੀ.ਏ.ਪੀ. ਖਾਦ ਵਿੱਚ ਮੌਜੂਦ ਪੋਸ਼ਕ ਤੱਤ ਚੰਗੀ ਤਰ੍ਹਾਂ ਮਿਲ ਜਾਣਗੇ • ਇਸ ਤੋਂ ਬਾਅਦ ਛਿੜਕਾਅ ਵੇਲੇ ਯੂਰੀਆ ਅਤੇ ਜ਼ਿੰਕ ਨੂੰ ਵੀ ਅਲੱਗ-ਅਲੱਗ ਪਲਾਸਟਿਕ ਜਾਂ ਮਿੱਟੀ ਦੇ ਭਾਂਡਿਆਂ ਵਿੱਚ ਪਾਣੀ ਵਿੱਚ ਘੋਲ ਲਓ ਇਸ ਤੋਂ ਬਾਅਦ 100 ਲੀਟਰ ਪਾਣੀ ਵਿੱਚ ਇਨ੍ਹਾਂ ਨੂੰ ਘੋਲ ਕੇ ਫਸਲ ‘ਤੇ ਛਿੜਕੋ ਜਾਂ ਫਿਰ ਇੱਕ ਪੈਮਾਨਾ ਤਿਆਰ ਲਓ ਅਤੇ ਹਰ ਟੈਂਕੀ ਵਿੱਚ ਉਸ ਪੈਮਾਨੇ ਦੇ ਅਨੁਸਾਰ ਘੋਲੀ ਹੋਈ ਖਾਦ ਪਾਉਂਦੇ ਰਹੋ ਅਤੇ ਬਾਕੀ ਪਾਣੀ ਮਿਲਾ ਲਓ • ਇਸ ਗੱਲ ਦਾ ਖਾਸ ਧਿਆਨ ਰੱਖੋ ਕਿ ਇਹ ਘੋਲ ਤਿਆਰ ਕਰਨ ਲਈ ਕਿਸੇ ਧਾਤੂ ਦੇ ਬਰਤਨ ਦੀ ਵਰਤੋਂ ਨਾ ਕੀਤਾ ਜਾਵੇ ਅਤੇ ਇਸ ਘੋਲ ਦੀ ਵਰਤੋਂ ਸਿਰਫ 100 ਲੀਟਰ ਪਾਣੀ ਵਿੱਚ ਹੀ ਕੀਤੀ ਜਾਵੇ, ਨਾ ਘੱਟ ਨਾ ਜ਼ਿਆਦਾ • ਫਸਲ ‘ਤੇ ਘੋਲ ਦੀ ਪ੍ਰਕਿਰਿਆ ਸਾਧਾਰਣ ਰੱਖੋ ਪੌਦੇ ‘ਤੇ ਇੱਕੋ ਜਗ੍ਹਾ ਜ਼ਿਆਦਾ ਘੋਲ ਦਾ ਛਿੜਕਾਅ ਨਾ ਕਰੋ ਇਸ ਨਾਲ ਪੌਦੇ ਦੇ ਪੱਤਿਆਂ ਨੂੰ ਨੁਕਸਾਨ ਪਹੁੰਚ ਸਕਦਾ ਹੈ ਇਸ ਸਪਰੇਅ ਨਾਲ ਪੌਦਿਆਂ ਨੂੰ ਭਰਪੂਰ ਪੋਸ਼ਕ ਤੱਤ ਮਿਲ ਜਾਣਗੇ

09 Jul 2018

Narme de upar krni h g 40 days da h koi nuksan tan ni krdi oh growth ghat kar reha h

09 Jul 2018

isnu sahi tareeke nal tyar kite ghol.da fasl ute koi nuksaan nahi hunda

09 Jul 2018

kini dose payi jave 5 knala ch dso g

sir jhone 3 kilo jink , 6 kilo sulphar pama usda koi nuksan tan nhi ha ?

(en)
Posted by
manjinder singh (7696875893)
manjinder singh
Punjab
Rupnagar
Write Answer
Posted Date (08 Jul 2018 07:15 AM) Assigned Date (-)
Answered Date (08 Jul 2018 07:38 AM) Translated Date (-)

Over dosage da koi jyada faida nahi hunda hai. jekar iss saal 6 kilo paa ditta tan agle saal fir 6kg di hi lod pwegi. sulphur 3kg ne hi bhut kam kr jana hai. iss ton vadh maatra paun di lod nahi paindi hai. sulphur di ghat inni nahi aundi hai.

sir virtako da ikk acre te kinna use krna te jhona lggw to kinne dinna baad krna ?

(en)
Posted by
Harjit singh (9878296488)
Harjit singh
Punjab
Ludhiana
Write Answer
Posted Date (08 Jul 2018 07:14 AM) Assigned Date (-)
Answered Date (08 Jul 2018 07:27 AM) Translated Date (-)

iss di maatra danedaar form de vich 2.5kg prati acre de hisaab nal shitta dena hai. iss di varto jhona lgaun ton 25-30 dina baad kr skde ho. ihh tna shedak soondi nu rokdi hai.

sir Cargill haifer dry feed kitho Milo mera area vill bhadal thuha teh amloh dist fathegarh sahib hai choti nu din vich kini poni hai ?

(en)
Posted by
dilshad akhtar (9888974180)
dilshad akhtar
Punjab
Fatehgarh Sahib
Write Answer
Posted Date (08 Jul 2018 07:13 AM) Assigned Date (-)
Answered Date (09 Jul 2018 02:05 PM) Translated Date (-)

tuci feed lenn lyi sonu krayana store nal sampark kr skde ho, 9876133768 amloh khana road....

ਹਰਵਿੰਦਰ ਸਿੰਘ ਜੀ ਮੈ ਇਸ ਵਾਰੇ ਪੁਸ ਰਿਹਾ ਸੀ, ਕੀ ਸਪਰੈ ਕਰੀਆ ਜਾ ਛਿਟਾ ਦੇ ਦਿੱਤਾ ਜਾਵੇ ?

(en)
  • 1
Posted by
Harpreet Singh (9814743341)
Harpreet Singh
Punjab
Patiala
Write Answer
Posted Date (08 Jul 2018 07:08 AM) Assigned Date (-)
Answered Date (08 Jul 2018 07:14 AM) Translated Date (-)

iss de vich gibberellic acid 0.001% hunda hai. iss de upper ihh wala technical likhya hoyea tuc pdh v skde ho. iss di 250-300ml prati acre de hisaab nal 150 ltr pani de nal mila ke foliar spray kri jandi hai. iss da foliar spray da result wdia aunda haim urea nal neeche ja ke iss ne ghat kam krna hai.

syngenta di virtako da result kime aaa ?

(en)
Posted by
Harjit singh (9878296488)
Harjit singh
Punjab
Ludhiana
Write Answer
Posted Date (08 Jul 2018 07:05 AM) Assigned Date (-)
Answered Date (08 Jul 2018 07:09 AM) Translated Date (-)

iss da result poora wdia hai. iss di varto tuc kr skde ho. ihh wdia insecticide hai.

Answered Date (08 Jul 2018 07:10 AM) Translated Date (-)

isnu kinne din te use krna hunda hai

ਫੋਟੋ ਅੱਪ ਲੋਡ ਨੀ ਹੋ ਰਹ ਜੀ ?

(en)
  • 1
Posted by
Harpreet Singh (9814743341)
Harpreet Singh
Punjab
Patiala
Write Answer
Posted Date (08 Jul 2018 07:04 AM) Assigned Date (-)
Answered Date (08 Jul 2018 07:41 AM) Translated Date (-)

kirpa kr ke apna jawab check kr lao. Photo upload ho chukki hai.

Hiker plant growth regular, , ਜੋ uk corop science ਕੰਪਨੀ ਦੀ ੲਿਕ ਲੀਟਰ ਦੀ ਬੋਤਲ ਵਿਚ ਹੈ, ਉਸ ਤੇ ਸਪਰੇ ਕਰਨ ਲਾੲੀ ਲਿਖਿਆ ਹੋਇਆ ਹੈ, ਪਰ ਦੁਨਾਕਦਾਰ ਕਹਿੰਦੇ ਨੇ ਤੁਸੀ ਡੇੜ ੲੇਕੜ ਵਿਚ ਯੂਰੀਆ ਵਿਚ ਮਿਲਾ ਕੇ ਛਿਟਾ ਦੇ ਸਕਦੇ ਹੋ, ਪਹਿਲੇ ਰੇਹ ਨਾਲ, ਕੀ ਕਰਨਾ ਚਹੀਦਾ ਹੈ ?

(en)
Posted by
Harpreet Singh (9814743341)
Harpreet Singh
Punjab
Patiala
Write Answer
Posted Date (08 Jul 2018 06:57 AM) Assigned Date (-)
Answered Date (08 Jul 2018 06:59 AM) Translated Date (-)

harpreet singh ji spray di photo bhejo. tuhanu iss di jankari de ditti jawegi.

सर धान में अच्छा पौधा बनाने के लिए क्या डालें ?

(en)
Posted by
sanjay kumar (9517114458)
sanjay kumar
Punjab
Sangrur
Write Answer
Posted Date (08 Jul 2018 06:31 AM) Assigned Date (-)
Answered Date (08 Jul 2018 07:42 AM) Translated Date (-)

Dhaan mein paude kaa jyaada jamaav bnane ke liye tata ka ralli gold@4kg ja biovita@8kg prati acre ke hissab se daal skte ho. yeh paude ka jamav krwaata hai.

sir american hf cow nu 3 month lagya hoya hai 4 saal di hai os de leg upper garh ho gya hai jis vich resha vgda rehda hai topicur spray use kiti si par fark nahi pay reha koi hal dso ji ?

(en)
Posted by
Davinder singh (7696555249)
Davinder singh
Punjab
Muktsar
Write Answer
Posted Date (08 Jul 2018 06:30 AM) Assigned Date (-)
Answered Date (08 Jul 2018 05:36 AM) Translated Date (-)

tuci uss nu topicur spray krde reho , isde nal tuci pencilin injection lgwao, isde injection tuci jakam de hisab nal 3-5 din tk lgwaa skde ho, iss nal jakam anndar to sukna suru ho jawega....

Shriram ziva da ki Kam karda ha ?

(en)
Posted by
Satpal (9815339407)
Satpal
Punjab
Sangrur
Write Answer
Posted Date (08 Jul 2018 06:16 AM) Assigned Date (-)
Answered Date (08 Jul 2018 10:16 AM) Translated Date (-)

ihh jdaa di growth da kam krda hai. jda nu majboot bnaunda hai ate booje de jamav de vich help krda hai.

1121 da Wich ਝੰਡਾ ਰੋਗ to bachon li Ki paiya ?

(en)
Posted by
Satpal (9815339407)
Satpal
Punjab
Sangrur
Write Answer
Posted Date (08 Jul 2018 06:10 AM) Assigned Date (-)
Answered Date (08 Jul 2018 10:09 AM) Translated Date (-)

iss dia jdaa nu bavistin de nal sodho ate trichoderma di varto kro.

sir uriya nal milla ke suplhar da chiita marr skde han ?

(en)
Posted by
manjinder singh (7696875893)
manjinder singh
Punjab
Rupnagar
Write Answer
Posted Date (08 Jul 2018 12:01 AM) Assigned Date (-)
Answered Date (08 Jul 2018 12:02 AM) Translated Date (-)

Han ji tuc 3kg sulphur urea de nal mila ke shitta de skde ho.

Please suggest crop rotation for maize ?

(en)
Posted by
sbk (9740044866)
sbk
Karnataka
Belgaum
Write Answer
Posted Date (07 Jul 2018 11:37 PM) Assigned Date (-)
Answered Date (08 Jul 2018 05:26 AM) Translated Date (-)

Crop rotation with pulses crops such as gram will also help in controlling soil borne diseases.

jawar beeji c virli bahut aaa g hun waah ke dobara beejan lgge aa g sir pehla v virli hi nikldi cc, isda hal dsso g ?

(en)
Posted by
armaan deep (9988116454)
armaan deep
Punjab
Fazilka
Write Answer
Posted Date (07 Jul 2018 11:36 PM) Assigned Date (-)
Answered Date (08 Jul 2018 12:03 AM) Translated Date (-)

kile da kinna beej paa rhe ho. kinna thaa beejya hai ate kina beej paa rhe ho. kirpa kr ke ihh dso. ho ske tan beej di company v dso.

Best quality and session of marigold seeds which gives highest production ?

(en)
Posted by
karamvir (9729116923)
karamvir
Haryana
Hisar
Write Answer
Posted Date (07 Jul 2018 11:18 PM) Assigned Date (-)
Answered Date (08 Jul 2018 05:30 AM) Translated Date (-)

African Marigold, French Marigold, Pusa Basanti Gainda, Pusa Narangi Gainda are the best varieties recommended for Haryana state...

hun chal rahe mahine July vich means ajj kal de time ch kehdi fasl di kheti ho sakdi hai ji jo vdia rate di or vdia ker ( jhaad ) nikkal ske ?

(en)
Posted by
Jassi Balran (9915525313)
Jassi Balran
Punjab
Sangrur
Write Answer
Posted Date (07 Jul 2018 11:13 PM) Assigned Date (-)
Answered Date (08 Jul 2018 05:33 AM) Translated Date (-)

hun sbjiaan vich tusi karela, kaddu, tori, kheera, petha, bhindi, tmaatar, mooli laa skde hon...

sir muliya di kheti layi sahi time kdo aa or kehda mahina sahi rahega ?

(en)
Posted by
Jassi Balran (9915525313)
Jassi Balran
Punjab
Sangrur
Write Answer
Posted Date (07 Jul 2018 10:57 PM) Assigned Date (-)
Answered Date (07 Jul 2018 11:04 PM) Translated Date (-)

iss table de vich har kisam da nam ate bijaayi da sma dsya gya hai. kirpa kr ke photo de vicho jankari pdho.

  • 1
Answered Date (07 Jul 2018 11:08 PM) Translated Date (-)

thanks ji

sir ji jhone vich rallygold jhona lgaan ton kine dina baad pa skde ha te eh ki kam krdi a tanwaad ji ?

(en)
Posted by
Harpreet Singh (9872928307)
Harpreet Singh
Punjab
S.A.S. Nagar
Write Answer
Posted Date (07 Jul 2018 10:55 PM) Assigned Date (-)
Answered Date (07 Jul 2018 05:36 PM) Translated Date (-)

ihh TATA da product hai. iss di maatra 4 kg prati acre hundi hai. iss de vich mycorrhizal rooting stimulant hunda hai. ihh jdaa de vikaas da kam krda hai. Iss nu duji urea de nal paa skde ho.

07 Jul 2018

hanji sir es di packing kis cheej vich oundi aa

07 Jul 2018

box vich hundi a ya politheen vich

sir jhone nu 20 dina baad urea50 kg potass zinc mix kr ke paa skde aa ?

(en)
Posted by
armaan deep (9988116454)
armaan deep
Punjab
Fazilka
Write Answer
Posted Date (07 Jul 2018 10:38 PM) Assigned Date (-)
Answered Date (07 Jul 2018 10:42 PM) Translated Date (-)

Armandeep singh ji potash alag ton pao ate urea de nal zinc ja sulphur ja fungicide ja growth promoter mix kr ke paa skde ho. Potash da shitta alag ton deo.

1728 ch urea kine paoni ha te kive te Hor ki Kush poana veer soil vadia veer ?

(en)
Posted by
GURPREET SINGH JAWAHARKE (9478000910)
GURPREET SINGH JAWAHARKE
Punjab
Mansa
Write Answer
Posted Date (07 Jul 2018 10:37 PM) Assigned Date (-)
Answered Date (09 Jul 2018 10:58 AM) Translated Date (-)

1728 basmati di kism hai isde vich kul 36 kilo urea prti acre vich 2 brabar hissya vich pao jekar tuci pishli biji kanak vich DAP paayi hai taan tuci hun DAP na pao jekar ohdo DAP nhi paayi c taan tuci 27 kilo DAP prti acre vich pao.

sir narma nu dap 27 kg urea 50 kg paati hun duji urea paun vele potash kehdi payiye te kive iss daa kam ki aa ?

(en)
Posted by
armaan deep (9988116454)
armaan deep
Punjab
Fazilka
Write Answer
Posted Date (07 Jul 2018 10:37 PM) Assigned Date (-)
Answered Date (07 Jul 2018 10:46 PM) Translated Date (-)

Narme de vich potash di lod nahi hai. iss di varto uss sme kro jekar vaahn jyaada retla hai ate iss di ghaat jyaada aundi hai. iss di ghaat dia nishaania ihh hnn ki jo narme de patte hnn ohh sirrya ton machne shuru kr dinde hn. patte de kinnare macch jande hnn. jekar iss trah da koi asar hai tan iss di 20 kg prati acre de hisaab nal varto kr skde ho. ihh nagarjunda di lai ke paa skde ho. markfed di lai skde ho.

veer ji potash kado paoni a paddy ch and urea de ratio ki rahanki a veer ji new a kheti ch 1 year a ?

(en)
Posted by
GURPREET SINGH JAWAHARKE (9478000910)
GURPREET SINGH JAWAHARKE
Punjab
Mansa
Write Answer
Posted Date (07 Jul 2018 10:35 PM) Assigned Date (-)
Answered Date (07 Jul 2018 10:37 PM) Translated Date (-)

Jhone de vich urea@110kg kg prati acre paya janda hai. jhona mukh khet de vich lgaun ton 18 dina baad urea ate DAP pauni shuru ko. iss de vich 27kg DAP ja SSP@75kg paa skde ho jekar kanak de vich DAP nahi paayi hai..iss ton ilaava iss de vich 20kg potash paauni hai. Potash da jhona lgaun ton pehla ja kadoo krn de sme khet de vich shitta de skde ho. jo urea hai uss nu 3 hissya de vich vand ke pauna hai. Pehli urea 18 dina te pao. 18-45 dina tak urea di saari maatra paa deo. jekar khet de vich zinc pauna chaunde ho tan pehli urea nal zinc mix kr ke khet de vich shitta de deo. ihh zinc tuc 21% wali ja 33% wali paa skde ho. 21% wali zinc di maatra 25 kg prati acre hai ate 33% wali zinc di maatra 16-17 kg prati acre hai. Potash kadoo sme nahi paayi hai tan hun paa skde ho. Pehli urea sme paa skde ho.

Answered Date (07 Jul 2018 10:39 PM) Translated Date (-)

veer ji potash kado vele nahi pa e Hun ki kare

07 Jul 2018

Potash da sbh ton best result kadoo de sme hi hai. uss sme 20 kg prati acre paa deo. par je ohdo nhi paayi taan baad de vich potash 5 kilo wali packing de vich aundi hai uss di varto jhona lgaun ton baad kr skde ho. iss di varto jhona lgaun toh 10 dina baad kr skde ho. 25 dina ton pehla pehla potash pauni hundi ha

sir markfed company de pasticide di jankari deo ?

(en)
Posted by
daljeet singh (9465668361)
daljeet singh
Punjab
Ferozpur
Write Answer
Posted Date (07 Jul 2018 10:20 PM) Assigned Date (-)
Answered Date (07 Jul 2018 08:20 PM) Translated Date (-)

ihh company bhut purani hai par kisaan iss de val bhut ghat jande hnn kyuki ihna da interest hor baaki private companies de val jyaada hai. kyuki ohna da result bhut wdia milda hai. ihna de product v wdia hnn. ihna de product v tuc vart skde ho.

sir jhone de boote diaa jarha suk rahi han te nale vata nal boote suk raje han hal doso ?

(en)
Posted by
daljeet singh (9465668361)
daljeet singh
Punjab
Ferozpur
Write Answer
Posted Date (07 Jul 2018 10:12 PM) Assigned Date (-)
Answered Date (07 Jul 2018 10:25 PM) Translated Date (-)

iss dia jda kaalia ho rhia hn tan saaf@400gm ja safilizer@500gm ja thiophanate methyl@300gm nu urea de nal mix kr ke shitta deo. ihh boote thik ho jange.

1509 nu kini urea pauni a ?

(en)
Posted by
ਅਮਨਦੀਪ ਸਿੰਘ (9346380007)
ਅਮਨਦੀਪ ਸਿੰਘ
Punjab
Amritsar
Write Answer
Posted Date (07 Jul 2018 10:07 PM) Assigned Date (-)
Answered Date (07 Jul 2018 10:09 PM) Translated Date (-)

1509 ਵਿਚ 54 ਕਿਲੋ ਯੂਰੀਆ 2 ਬਰਾਬਰ ਕਿਸਤਾ ਵਿਚ ਪਨੀਰੀ ਪੁੱਟ ਕੇ ਲਗਾਉਣ ਤੋਂ 3 ਅਤੇ 6 ਹਫਤੇ ਪਿੱਛੋਂ ਪਾਓ

Sir g kaddu ch kakh bohat ho geya kaddu nu 7din ho ge but labour di problam kr k haje b khali kadu aa ki kriea koi sprey ja kush horr

(en)
Posted by
jass (9803829701)
jass
Punjab
Ludhiana
Write Answer
Posted Date (07 Jul 2018 09:56 PM) Assigned Date (-)
Answered Date (07 Jul 2018 10:26 PM) Translated Date (-)

Iss de upper pehla stomp di spray kr deo.ate spray krn ton 2 din baad jhona lgaa deo. jhona lgaun ton baad pretilachlor@600ml ja Sathi@60gm ja eraze@600ml nu 150 ltr pani de nal mila ke prati acre te spray kro. nadeen control ho jange.

Answered Date (07 Jul 2018 10:29 PM) Translated Date (-)

Veer g stomp di sprey ja botal nal

Answered Date (07 Jul 2018 10:30 PM) Translated Date (-)

Pani kina k hona chahi da kadu ch stomp de lii

Sir ਮੈ ਪਹਿਲੀ ਯੂਰੀਆ ਨਾਲ ਇਹ Amaze-x ਪਾਈ ਹੈ ਅਗਲੀ ਖਾਤ ਨਾਲ ਜਿੰਕ ਦੀ ਲੋੜ ਹੈ ਜਾ ਪੋਟਾਸ਼ ਪਾਵਾ ?

(en)
  • 1
Posted by
Lovedeep Singh Khehra (9872487483)
Lovedeep Singh Khehra
Punjab
Tarn Taran
Write Answer
Posted Date (07 Jul 2018 09:43 PM) Assigned Date (-)
Answered Date (07 Jul 2018 10:28 PM) Translated Date (-)

Kadoo krn de sme potash payi hai ja nahi jhone di condition kis trah di hai. iss de upper koi dhabbe bn rhe hnn ja fir patte peele tan nahi ho rhe

Nai sir potash nai paye condition boot vadiya a

07 Jul 2018

Potash hun paa deo. sulphur jekar pyi hai tan paa deo. nahi sulphur bina paaye kam chal jwega. Par potash jrur pao. ihh quality te frk paundi hai. Urea da jdo shitta dewoge uss sme pattya de upper dhabbe ja jda kaalia dekh ke urea pao. kyuki uss sme apa nu fungicide pauna pai skda hai. ihh fungicide urea nal hi mix kr ke paa skde ho. tuhaanu dubaara fungicide paun di lod nahi pwegi. pr je lod pyi fir payeo. Amaze X pehla hi paa ditta hai. aje hor kuj paun di lod nahi hai.

Answered Date (07 Jul 2018 10:10 PM) Translated Date (-)

Sulphur ਪਾਵਾ ਝਾੜ ਵਾਸਤੇ ਵਧੀਆ ਰਹੇ ਜਿਹੜਾ product ਆਉ ਦਸਿਉ ok g