Punjab
Search
sir kakh wali dwai poun ton baad kine time lei pani nhi pona ?
(en)
jekar tuc eraze@600ml ja pretilachlor @600ml ja Sathi@60gm prati acre vart rhe ho tan ihna nu khade paani de vich hi kr skde ho. jekar nomini gold@100ml prati acre di spray kr rhe ho tan iss di spray krn ton 2 din pehla paani sukauna painda hai ate spray krn ton 2 din baad pani dena hunda hai.
sir mene phool gobi lagai he usko acha our behter phoda banane ke liye kya karna chahiye mujhe jaldi bataye dhanyabaad ?
(en)
iss ko micronutrients dene jruri hote hai. iss ke upper npk 191919@1kg ja 130045@2kg ki prati acre ke hisaab se spray krein ja for drip se fasal ko dete rhe. yeh growth ke liye bhut behtar rehti hai. iss ke ilaava gibberellic acid@250ml prati acre ke hisaab se spray kr skte ho.
सर मेसी 7250 की power up ट्रैक्टर 10 फीट का रोटावेटर खीच सकता है ?
(en)
Nahi ji yeh 10ft wala rotavator nahi kheech skega. yeh 6-7ft ke liye kaamjaab rhega.
sir organic kanak wali jmeen ch garmi ch ki bijna chahida hai je gmara na hunda howe ?
(en)
Tuc moongi, arhar, hara chaara lgaa skde ho.
ਿਜੰਕ ਸਲਫਰ ਤੇ ਯੂਰੀਆ ਿਤੰਨੇ ਿਮਲਾ ਕੇ ਪਾ ਸਕਦੇ ਹਾ ?
(en)
Punjab
han ji tuc urea de nal zinc ate sulphur di varto kr skde ho.
ਿਜੰਕ ਦੀ ਘਾਟ ਦੀਆ ਕੀ ਿਨਸਾਨੀਆ ਹੁੰਦੀਆ ਹਨ ਜੀ ਜੇ ਹੋ ਸਕੇ ਤਾ ਫੋਟੋ ਭੇਜ ਿਦੳ ਜੀ ?
(en)
Punjab
ਜ਼ਿੰਕ ਇਕ ਜਰੂਰੀ ਖੁਰਾਕੀ ਤੱਤ ਹੈ ਇਸਦੀ ਘਾਟ ਨਾਲ ਬੁੱਟੇ ਗਿੱਠੇ ਜਹੇ ਰਹਿ ਜਾਂਦੇ ਹਨ ਅਤੇ ਬੂਟਾ ਜੜ੍ਹ ਬਹੁਤ ਘੱਟ ਮਾਰਦਾ ਹੈ ਇਸਦੀ ਘਾਟ ਨਾਲ ਬੂਟਿਆਂ ਦੇ ਪੱਤੇ ਜੰਗਾਲੇ ਜਹੇ ਅਤੇ ਭੂਰੇ ਰੰਗ ਦੇ ਹੋ ਜਾਂਦੇ ਹਨ ਪੱਤੇ ਵਿਚਕਾਰਲੀ ਨਾੜ ਦਾ ਰੰਗ ਬਦਲ ਜਾਂਦਾ ਹੈ ਅਤੇ ਬਾਅਦ ਵਿਚ ਪੱਤੇ ਸੁੱਕ ਜਾਂਦੇ ਹਨ
sir jhnoe vich pani da suka ke lgana chida ha k nhi te kine dina toh lvona chida hai ?
(en)
jhona lgaun ton 2 hafte tak mtlab pehle 15 dina tak paani lgaatar khda rakho. iss nal lohe di ghat ghat aundi hai ate booja mitti narm hon de kaar apdi jad wdia bnaunda rehnda hai. 2 hafte baad paani da faasla 2-3 dina da rakh skde ho.
narme de niche wale patteya te lali aa rahi h, red color de ho rahe han ?
(en)
Narme de neeche joo ja tela check kro. jekar tela vgaira hai tan iss de upper rogor@300ml prati acre de hisaab nal spray kro.. ikk vaar tela vgaira check kr ke jrur dso
sir tindi di bel te calcium nitrate and boron krn da ki fayda hai and je use kriye tan kini dose payiye, tindi di fasal 1 month di ho chuki aa ?
(en)
Tindi di bel de upper ihna di lod nahi paindi hai. ihh ghaat uss de vich nahi aundi hai. tindi de upper sirf npk 191919@1kg nu 150 ltr pani de nal mila ke spray krde rho. ihh nitrogen phosphorus ate potash de tatt poore kr dindi hai ate tindi da vikaas wdia hunda hai.
sir ji taaje soohe pashu da doodh vadhon lai kheri tablets dainiyan chaidian han jis naal doodh vadiya ban jave ?
(en)
Punjab
tuci pashu nu sahi khurak deni suru kro , kyuki khurak sahi hoon nal dudh v sahi hunda hai , baki tuci dudh vdaun lyi Lactomax golia 5 swere ate 5 sham nu deo, ya tuci Vet milk TR golia 1 swere ate 1 sham nu de skde ho, iss nal dudh vadh jawega....
sir isda ilaj ki a chitti sundi laggi a ganne nu ?
(en)
Jekar ganna 45 din da hai tan uss de vich padan 10kg ja ferttera 10kg ja regent 10 kg prati acre de hisaab nal shitta de deo. iss ton ilaava iss de upper coragen@150ml ja fame@20ml ja cypermethrin@100ml nu 150 ltr pani de nal mila ke prati acre te spray kr skde ho.
thank you sir
sir lavere ganne vich gohb di sundi laggi hai thori thori chitti sundi beej 89 ?
(en)
Ganne de vich coragen@150ml ja fame@20ml cypermethrin@100ml di prati acre de hisab nal spray kro. iss ton ilaava jekar shitta dena hai tan 10kg regent ja 10kg padan bijaayi ton 45 dina baad paa skde ho. ihh jad di soondi, gobh di soondi nu control kregi.
1121 laun di last date ki hai jo wadiya jhaad howe ?
(en)
Punjab
1121ਦੀ ਪਨੀਰੀ ਨੂੰ ਮੁੱਖ ਖੇਤ ਵਿਚ ਵਧੀਆ ਝਾੜ ਲਈ 15 ਜੁਲਾਈ ਤੱਕ ਲਗਾ ਸਕਦੇ ਹੋ ਇਸਦੀ 25-30 ਦਿਨਾਂ ਦੀ ਪਨੀਰੀ ਨੂੰ ਮੁੱਖ ਖੇਤ ਵਿਚ ਲਗਾਓ
22 nu launi ahh sir koi fark ta nahi payu ????
Punjab
ਇਸ ਵਿਚ ਥੋੜਾ ਬਹੁਤ ਫਰਕ ਪੈ ਸਕਦਾ ਹੈ ਕਿਉਂਕਿ ਇਸਦੇ ਲਗਾਉਣ ਦਾ ਸਮਾਂ ਜੁਲਾਈ ਦਾ ਪਹਿਲਾ ਪੰਦਰਵਾੜਾ ਹੈ।
sir esnu ki ghat ha esde pate vi ਮੱਚੀ jande aa ?
(en)
ihh lohe di ghaat aa rhi hai. jhone de vicho paani na sukkan deo. ihh retle vaahn de vich ghat vadh aundi hai ate jithe maani ghat khad da hai. iss dia jda de vich ganda v jrur check kro. jekar ganda nahi hnn tan iss de upper chelated zinc@200gm ate chelated loha@200gm nu 150 ltr pani de nal mila ke prati acre te spray kro. ihh peelapan control ho jawega.
Zinc ਪਾਉ
sir sady maaj nu pura ik saal ho gya ha oh nvy duud nhi ho rhi pls koi solution dso ?
(en)
Punjab
ਤੁਸੀ ਮੱਝ ਨੂੰ Agrimin super ਪਾਊਡਰ ਦੇਣਾ ਸ਼ੁਰੂ ਕਰੋ , ਇਸ ਨੂੰ ਰੋਜਾਨਾ 50 ਗ੍ਰਾਮ ਦਿਓ , ਜਾਂ ਤੁਸੀ Minotas ਦਵਾਈ ਦੀਆ ਗੋਲੀਆਂ ਵੀ ਦੇ ਸਕਦੇ ਹੋ , ਇਸਦੀ ਰੋਜਾਨਾ 1 ਗੋਲੀ ਦੇਣੀ ਹੈ , ਜੇਕਰ ਇਨ੍ਹਾਂ ਚੀਜਾਂ ਨੂੰ ਦੇਣ ਤੋਂ ਬਾਅਦ ਮੱਝ ਹੀਟ ਵਿਚ ਨਹੀਂ ਆਉਂਦੀ ਤਾਂ ਤੁਸੀ Obalenta-kit ਦਿਓ , ਇਸ ਵਿਚ 2 ਨੀਲੀਆਂ ਅਤੇ 1 ਸਫੇਦ ਗੋਲੀ ਹੁੰਦੀ ਹੈ , ਇੰਨਾਂ ਤਿੰਨਾਂ ਨੂੰ ਮੱਝ ਨੂੰ ਦਿਓ , ਇਸ ਨਾਲ ਹੀਟ ਵਿਚ ਆ ਜਾਵੇਗੀ...
johne nu growth li ki pya jawe jo vdia growth krde ?
(en)
Punjab
ਝੋਨੇ ਦੀ ਵਦੀਆ ਗਰੋਥ ਲਈ ਤੁਸੀ ਉਸ ਵਿਚ biovita ਦੀ ਵਰਤੋਂ ਕਰ ਸਕਦੇ ਹੋ ਇਸਦੀ ਮਾਤਰਾ 8 ਕਿਲੋ ਪ੍ਰਤੀ ਏਕੜ ਹਿਸਾਬ ਨਾਲ ਵਰਤ ਸਕਦੇ ਹੋ
ਵੀਰ ਜੀ ੲਿਸ ਨਰਮੇ ਵਿੱਚ ਕਿਸ ਚੀਜ ਦੀ ਘਾਟ ਹੈ ਬਾਕੀ ਨਰਮੇ ਤੋਂ ਕੱਦ ਬੁਹਤ ਘੱਟ ਹੈ ?
(en)
ihh ghat nahi hai. iss de vich joo ja machar check kro. jekar machar hai tan uss de lyi rogor@300ml prati acre de hisaab nal spray kro.
Dr Saab Jo eh sukk kyu rhe aa ?
(en)
ihh lohe di ghaat aa rhi hai. jhone de vicho paani na sukkan deo. ihh retle vaahn de vich ghat vadh aundi hai ate jithe maani ghat khad da hai. iss dia jda de vich ganda v jrur check kro. jekar ganda nahi hnn tan iss de upper chelated zinc@200gm ate chelated loha@200gm nu 150 ltr pani de nal mila ke prati acre te spray kro. ihh peelapan control ho jawega.
ਸਰ ਪੂਸਾ 44 ਝੋਨਾ ਲੱਗਿਆ ਹੋਇਆ 18 ਦਿਨ ਹੋ ਗਏ ਨੇ ਉਸ ਦੇ ਵਿੱਚ 2 ਵਾਰ ਯੂਰੀਆ ਖਾਦ ਪਾ ਦਿੱਤੀ ਹੈ ਪਹਿਲੀ ਲਾਉਣ ਤੋਂ 6 ਦਿਨ ਬਾਅਦ 30 ਕਿੱਲੋ/ਏਕੜ ਦੇ ਹਿਸਾਬ ਨਾਲ ਯੂਰੀਆ ਤੇ 7 ਕਿੱਲੋ ਜ਼ਿੰਕ/ਏਕੜ ਤੇ ਦੂਸਰੀ ਵਾਰ ਲਾਉਣ ਤੋਂ 13 ਦਿਨ ਬਾਅਦ 32ਕਿੱਲੋ ਯੂਰੀਆ/ਏਕੜ ਤੇ ਨਾਲ Triacontanal 0.05%GR Plant Growth Promoter 5ਕਿੱਲੋ/ਏਕੜ ਦੇ ਹਿਸਾਬ ਨਾਲ ਪਰ ਬੂਟਿਆਂ ਨੇ ਵਿੱਚ ਵਿੱਚ ਵਧੀਆ growth ਕੀਤੀ ਪਰ ਕੁਝ ਏਰੀਆ ਕਿੱਲੇ ਚੋੰ ਮਰਲਿਆਂ ਦੇ ਵਿੱਚ ਵੱਖ-ਵੱਖ ਥਾਵਾਂ ਤੇ ਬਿਲਕੁਲ Growth ਨਹੀਂ ਕੀਤੀ 1-1ਬੂਟਾ ਖੜ੍ਹਾ ਨਾਲ ਕੋਈ ਫੋਟ ਨਹੀਂ ਕੀਤੀ ਕਿਰਪਾ ਕਰਕੇ ਇਸ ਬਾਰੇ ਕੋਈ ਜਾਣਕਾਰੀ ਦਿਉ ਕਿ ਇਸ ਵਿਚ ਕੀ ਪਾਈਏ ਜਾਂ ਇਸ ਵਿਚ Forate10%CG ਪਾਉਣਾ ਸਹੀ ਰਹੇਗਾ ?
(en)
iss jgah de vich nematode howega. ithe furadon ja forate paa skde ho. ithe wali paneeri de boote putt ke dekho jdaa de vich ganda hongia. iss da matlab hai ki ithe nematode hai.
send me contact no. of APNI kheti for dragon fruit farming ?
(en)
You can contact with vijay kumar dragon fruit farmer...7065414241
sir ji bhindi de patte ikathe ho rhe a te patea te peele dhabbe pai rhe a ?
(en)
iss de vich tele ate machar da attack ho reha hai. iss di roktham de lyi tata di tata mida@60ml ja nagarjuna di crop mida@60ml ja actara@80gm ja dimethoate@300ml nu 150 ltr pani de nal mila ke prati acre te spray kro. ih patte khull jange.
Punjab
thnx ji
sir iss vare dso ?
(en)
Malwinder ji boote sukk v rhe aa ja fir ihh keet koi nuksaan nahi kr reha. iss ton pehla chloro payi hai ja nahi ihh v dso ate boote di jad patt ke jrur dekho.
Punjab
na pye nhi
iss de vich chloro@1ltr prati acre de hisaab nal dholi di barik dhaar kr ke shidkaa kro. Bootya de upper spray krn di lod nahi hai. bs pani de vich ghulni chaidi hai. ihh boote thik ho jange..ate ihh jee ghat jange.
Punjab
ha g boote suhk v rhe a
hello sir ji pudine nu eh bimari lag rahi is da ilaaj daso dus din pehla nativo di spre kiti c ?
(en)
Haryana
iss de upper syngenta di ridomil gold@300gm ja tata di captaf ja master@400gm prati acre de hisaab nal spray kro. ihh bimari control ho jawegi.
sir ji kheere de patte aive khatte ho rhe a te full v jhad reha te nwe patte chote chote ho bn rhe a ?
(en)
iss bimaari de kaarn kheere de neeche wale hisse te saleti rang da kuch powder ja v bn janda hai ate uppero peelapan aa janda hai. iss de upper Ridomil gold@300gm ja tata di master@400gm ja carbendazim@400gm ja captaf@400gm ja bayer di ALIETTE@600gm nu 150 ltr pani de nal mila ke prati acre te spray kro. ihh bimaari control ho jawegi.
Punjab
thnx ji
1509 or 1121 ki dhaan ki podh ka distance kitna hona chahiye ?
(en)
Punjab
Agr sme cir lvai krni ho toh inki lines or podho mai 20×15cm distance rkho .agr picheti lvai krni ho toh inme 15×15 cm ka distance rkho .podhe ko sidha upr ik trf or 2-3cm dunghai mai lgao.
ਸਰ,432 ਝੋਨੇ ਤੇ ਨਸਵਾਰੀ ਪੱਤੇ ਹੋ ਗਏ ਹਨ। ਹੱਲ ਦੱਸੋ ਜੀ ?
(en)
kirpa kr iss di photo bhejo tan jo tuhanu iss di jankari ditti ja ske.
ਸਰ ਪਹਿਲੇ ਸੂਏ ਮੱਜ ਸੂਈ ਹੈ ਧਾਰ ਬਹੁਤ ਬਾਰੀਕ ਅਤੇ ਸਖਤ ਹੈ ਕੀ ਕੋਈ ਇਲਾਜ ਹੈ ?
(en)
Rajasthan
ਤੁਸੀ ਇਸ ਨੂੰ ਹੋਮਿਓਪੈਥਿਕ ਦਵਾਈ Fibrocin ਦੇਣੀ ਸ਼ੁਰੂ ਕਰੋ , ਇਸਦੀ 1 -1 ਗੋਲੀ ਦਿਨ ਵਿਚ ਤਿੰਨ ਵਾਰ ਰੋਟੀ ਤੇ ਰੱਖਕੇ ਦੇਣੀ ਸ਼ੁਰੂ ਕਰੋ , ਇਸ ਨੂੰ ਚਾਰਾ ਪਾਉਣ ਤੋਂ 1 ਘੰਟਾ ਪਹਿਲਾ ਦਿਓ , ਇਸ ਨਾਲ ਫਰਕ ਪੈ ਜਾਵੇਗਾ
sir mushal jhona vich chande rog de davai poni hai os jhone vich pani hona jarori ha jaa nai ?
(en)
Tuc kehdi dwaayi pauna chaunde ho kirpa kr ke dwaayi da nam dso tan jo tuhaanu agge di jankari ditti ja ske.
1121 ਬਾਸਮਤੀ 7 ਤਰੀਕ ਨੂੰ ਲਾ ਦਿੱਤੀ ਹੈ ਕੋਈ ਜੀਰੀ ਦੇ ਝਾੜ ਤੇ ਫਰਕ ਤਾ ਨਹੀਂ ਹੁੰਦਾ ?
(en)
Punjab
ਨਹੀਂ ਜੀ ਝਾੜ ਵਿਚ ਕੋਈ ਫਰਕ ਨਹੀਂ ਪੈਂਦਾ ਕਿਉਂਕਿ ਇਸਦੀ ਪਨੀਰੀ ਨੂੰ ਮੁੱਖ ਖੇਤ ਵਿਚ ਲਗਾਉਣ ਦਾ ਸਮਾਂ ਜੁਲਾਈ ਦਾ ਪਹਿਲਾ ਪੰਦਰਵਾੜਾ ਹੈ
pta nahi 22 ess barey ta
Punjab
nahi ji koi farak ni penda
ਸਰ ਝੋਨਾ ਇਸ ਤਰ੍ਹਾਂ ਹੋ ਰਿਹਾ ਕੋਈ ਹੱਲ ਦੱਸੋ ?
(en)
ihh lohe di ghaat aa rhi hai. jhone de vicho paani na sukkan deo. ihh retle vaahn de vich ghat vadh aundi hai ate jithe maani ghat khad da hai. iss dia jda de vich ganda v jrur check kro. jekar ganda nahi hnn tan iss de upper chelated zinc@200gm ate chelated loha@200gm nu 150 ltr pani de nal mila ke prati acre te spray kro. ihh peelapan control ho jawega.
ਸਰ ਜੀ ਗਾਂ ਦੇ ਹੀਟ ਵੇਲੇ ਟੀਕਾ ਭਰਾਉਣ ਤੋਂ ਬਾਅਦ ਇਹੋ ਜਿਹਾ ਕੋਈ ਤਰੀਕਾ ਦੱਸੋ ਜਿਸ ਨਾਲ ਗਾਂ ਗਭ ਹੋ ਜਾਵੇ ?
(en)
Punjab
ਤੁਸੀ ਉਸ ਨੂੰ Agrimin-I ਗੋਲੀਆਂ ਦੇਣੀਆਂ ਸ਼ੁਰੂ ਕਰੋ , ਇਸਦੀ ਰੋਜਾਨਾ 1 ਗੋਲੀ ਦਿਓ , ਜਾਂ ਤੁਸੀ Pregstay gold ਪਾਊਡਰ ਦੇਣਾ ਸ਼ੁਰੂ ਕਰੋ, ਇਸਨੂੰ 50 ਗ੍ਰਾਮ ਰੋਜਾਨਾ ਦਿਓ , ਇਸ ਨੂੰ ਲਗਾਤਾਰ 21 ਦਿਨ ਦਿੰਦੇ ਰਹੋ ..
ਝੋਨੇ ਦੀ ਫੋਟ ਕਰਵਾਉਣ ਵਾਸਤੇ ਕੀ ਫਟੇਰਾ ਰੀਜਿੰਟ ਠੀਕ ਹੈ ?
(en)
Punjab
Regent ate fatera ਦੋਨੋ ਕੀਟਨਾਸ਼ਕ ਦਾ ਕੰਮ ਕਰਦੇ ਹਨ ਇਹ ਜੜਾ ਵਿਚ ਕੀੜੇ ਨੂੰ ਪੈਣ ਤੋਂ ਰੋਕਦੀ ਹੈ ਅਤੇ ਗੋਭ ਦੀ ਸੁੰਡੀ ਨੂੰ ਮਾਰਦੀ ਹੈ ਤੁਸੀ ਝੋਨੇ ਦੀ ਵਦੀਆ ਗਰੋਥ ਲਈ ਤੁਸੀ ਉਸ ਵਿਚ biovita ਦੀ ਵਰਤੋਂ ਕਰ ਸਕਦੇ ਹੋ ਇਸਦੀ ਮਾਤਰਾ 8 ਕਿਲੋ ਪ੍ਰਤੀ ਏਕੜ ਹਿਸਾਬ ਨਾਲ ਵਰਤ ਸਕਦੇ ਹੋ
ਵੀਰ ਜੀ ਇਹ ਕਦੋ ਪਾਉਣਾ ਹੈ
Punjab
ਇਸਦੀ ਵਰਤੋਂ ਤੁਸੀ 25 ਦਿਨਾਂ ਬਾਅਦ ਕਰ ਸਕਦੇ ਹੋ ਜਾਂ ਫਿਰ ਤੁਸੀ ਇਸਨੂੰ ਯੂਰੀਆ ਦੀ ਪਹਿਲੀ ਕਿਸਤ ਨਾਲ ਮਿਲਾ ਕੇ ਵੀ ਪਾ ਸਕਦੇ ਹੋ
papaya ki kheti ke lye kon see variety sab se best hai ?
(en)
Papaya ki red lady 786 variety sbse best hai. iss ki paidavaar 50kg prati pauda hai.
sir pathia da pani ek ekad vich kina paunda hai , kiniya pathia , kina pani ate kina din vich tyar ho jnda hai ?
(en)
Chandigarh
ਇਕ ਸਾਲ ਪੁਰਾਣੀਆਂ 8 ਪਾਥੀਆਂ ਨੂੰ ਪਲਾਸਟਿਕ ਦੇ ਡ੍ਰਮ ਵਿੱਚ 35 ਲਿਟਰ ਪਾਣੀ ਵਿੱਚ ਡਬੋ ਦਿਓ 4 ਦਿਨ ਛਾਂਵੇਂ ਰੱਖ ਦਿਓ ਫੇਰ ਪਾਥੀਆਂ ਕੱਢ ਕੇ ਪਾਣੀ ਨੂੰ 90 ਲਿਟਰ ਪਾਣੀ ਵਿੱਚ ਮਿਲਾ ਕ ਖੇਤ ਵਿੱਚ ਸਪਰੇ ਕਰੋ ਇਹ ਪਾਣੀ ਲਘੂ ਤੱਤਾਂ ਦੀ ਘਾਟ ਨੂੰ ਪੂਰਾ ਕਰਦਾ ਹੈ ਤੇ ਫਸਲ ਦਾ ਚੰਗਾ ਵਿਕਾਸ ਹੁੰਦਾ ਹੈ...
bengan nu full a reha lakin bengan nahi lag reha koi vadia company Di spray daso ?
(en)
iss de upper npk 191919@1kg nu 150 ltr pani de nal mila ke prati acre te spray kro. iss dia ikk hafte baad spreha dubaara repeat kr deo.
dahi k spray ka dhaan me kya roll hai jaankari de ?
(en)
Maharashtra
Dahi ki jgah app khatti lassi ki spray kr skte ho. yeh 15-25 din puraani honi chayie. yeh growth ka kaam krti hai aur fungicide ka kaam krti hai. iss ki maatra 4ltr prati acre hoti hai.
sir uriya jhone vich kine kine dinade farak nal pauni chahidi hai ?
(en)
Punjab
ਝੋਨੇ ਵਿਚ ਯੂਰੀਆ 90 ਕਿਲੋ ਪ੍ਰਤੀ ਏਕੜ ਹਿਸਾਬ ਪਾਇਆ ਜਾਂਦਾ ਹੈ ਇਸ ਵਿਚੋਂ 30 ਕਿੱਲੋ ਯੂਰੀਆ ਪਨੀਰੀ ਲਗਾਉਣ ਤੋਂ 2 ਹਫਤੇ ਤੱਕ ਪਾਓ ਬਾਕੀ ਦਾ ਯੂਰੀਆ ਦੋ ਬਰਾਬਰ ਹਿਸਿਆਂ ਵਿਚ ਵੰਡ ਕੇ ਪਨੀਰੀ ਲਾਉਣ ਤੋਂ 3 ਅਤੇ 6 ਹਫਤੇ ਬਾਅਦ ਛੱਟੇ ਨਾਲ ਪਾਓ ਯੂਰੀਆ ਦੀ ਦੂਜੀ ਅਤੇ ਤੀਜੀ ਕਿਸਤ ਜੇ ਹੋ ਸਕੇ ਤਾਂ ਉਸ ਵੇਲੇ ਪਾਓ ਜਦੋ ਖੇਤ ਵਿਚ ਪਾਣੀ ਨਾ ਖੜਾ ਹੋਵੇ ਪਾਣੀ ਖਾਦ ਪਾਉਣ ਤੋਂ ਤੀਸਰੇ ਦਿਨ ਲਾਓ
ਸਰ gir ਨਸਲ ਦਾ ਟੀਕਾ ਭਰਵਾੳੁਣਾ ਗਾਂ ਨੂੰ ਕਿਹੜਾ ਸਬ ਤੋ ਵਦਿਅਾ ਹੈ milking ਰੇਂਜ ਕਿੱਨੀ ਹੈ ੲਿਸ ਬਾਰੇ ਦੱਸੌ ਜੀ ?
(en)
ABS ਦੇ cheatak 4813kg , Raftar 4673kg SAG ਦੇ G-21,G-22,G-23, G-17 ਇਹ ਸਾਰੇ 5400KG ਉਤਪਾਦਨ ਦੇ ਟੀਕੇ ਹਨ
this app is not good work ?
(en)
Punjab
Kuldeep ji feedback den de lyi tuhaada bhut bhut dhanwaad. Sade walon kisana de swala de jawab jaldi den de lyi vadh ton vadh koshish kiti jandi hai. Tuhadi feedback ate app dia kamia nu dekh ke app de vich sudhaar lyanda jawega. DHANWAAD.
ਵੀਰ ਝੋਨਾ ਲਾਊਣ ਤੇ ਦਵਾਈ ਪਾਊਣ ਤੋ ਬਾਦ िਕਨਾ ਟਾਇਮ ਪਾਣੀ ਨਹੀ ਸੁਕਣ ਦੇਣਾ ਚਾਹੀਦਾ ?
(en)
Maharashtra
ਕਿਰਪਾ ਕਰਕੇ ਇਹ ਦੱਸੋ ਕਿ ਤੁਸੀ ਕਿਹੜੀ ਦਵਾਯੀ ਪਾਉਣੀ ਹੈ ਖੇਤ ਵਿਚ ਤਾ ਜੋ ਤੁਹਾਨੂੰ ਇਸ ਬਾਰੇ ਪੂਰੀ ਜਾਣਕਾਰੀ ਦਿਤੀ ਜਾ ਸਕੇ
ਸਰਜੀ ਇਸ ਦਾ ਕੀ ਰਿਜ਼ਲਟ ਕਿੱਦਾਂ ਦਾ ਹੈ ਅਤੇ ਕਿਸ ਕੰਮ ਵਾਸ਼ਤੇ ਹੈ ?
(en)
Maharashtra
ਇਹ ਇਕ biofertilizer ਹੈ ਜਿਸ ਦੀ ਵਰਤੋਂ ਫ਼ਸਲ ਨੂੰ ਫਾਸਫੋਰਸ ਉਪਲਬਦ ਕਰਾਉਂਦੀ ਹੈ ਇਸਦੇ ਨਾਲ ਫ਼ਸਲ ਦਾ ਵਾਧਾ ਵਧੀਆ ਹੁੰਦਾ ਹੈ ਅਤੇ ਫ਼ਸਲ ਹਰੀ ਭਰੀ ਹੁੰਦੀ ਹੈ ਇਸਦੀ ਵਰਤੋਂ 4 ਕਿੱਲੋ ਨੂੰ ਰੂੜੀ ਦੀ ਖਾਦ ਜਾ ਮਿੱਟੀ ਵਿਚ ਮਿਲਾ ਕੇ ਰਪਾਤੀ ਏਕੜ ਛਿੱਟਾ ਦਿਓ
नरमा 5दिनों का हो गया है सफ़ेद मच्छर के लिए कौन सी स्प्रे करें ?
(en)
Maharashtra
जड़ों के नजदीक कार्बोफियूरन 3 जी 14 किलो या फोरेट 10 जी 5 किलो प्रति एकड़ के हिसाब से नमी वाली मिट्टी में डालें जब फसल का उपरला हिस्सा पीला पड़ने लगे और पौधे के 50 प्रतिशत तक पत्ते मुड़ जायें तो कीटनाशक की स्प्रे करें इमीडाक्लोप्रिड 17.8 एस एल 40-50 मि.ली. या थाइमैथोक्सम 40 ग्राम या एसेटामीप्रिड 75 ग्राम प्रति 200 लीटर पानी में मिलाकर प्रति एकड़ में स्प्रे करें
सर यदि धान मे यूरिया की मात्रा कम डालनी हो तो ओर क्या डाला जाए ?
(en)
Maharashtra
धान में यूरिया की मात्रा यदि कम डालनी है तो इसकी बिजाई से पहले या हरी खाद की बिजाई करें या फिर गोबर की खाद डालें जिससे नाइट्रोजन की मात्रा कम डालनी पड़ती है
ਸਰ, 1121 ਤੇ ਮੁੱਛਲ ਝੋਨੇ ਵਿੱਚ ਝੰਡੇ ਰੋਗ ਦੀ ਰੋਕਥਾਮ ਲਈ ਕਿਸ ਦਵਾਈ ਦੀ ਵਰਤੋ ਕੀਤੀ ਜਾਵੇ ਤੇ ਝੋਨੇ ਲਗਾਉਣ ਤੋ ਕਿੰਨੇ ਸਮੇ ਬਾਅਦ ਪਾਉਣੀ ਚਾਹੀਦੀ ਹੈ ਜੀ ?
(en)
Maharashtra
ਝੋਨੇ ਦੇ ਵਿਚ ਝੰਡਾ ਰੋਗ ਦਾ ਕੋਈ ਵੀ ਪੱਕਾ ਇਲਾਜ ਨਹੀਂ ਹੈ ਜਦੋ ਵੀ ਇਹ ਰੋਗ ਆਉਂਦਾ ਹੈ ਤਾ ਓਹਨਾ ਪੌਧਿਆ ਨੂੰ ਪੁੱਟ ਦਿਓ ਅਤੇ ਖੇਤ ਵਿੱਚੋ ਬਾਹਰ ਸੁੱਟ ਦਿਓ ਇਸ ਤੋਂ ਇਲਾਵਾ ਜਦੋ ਵੀ ਪਨੀਰੀ ਮੁਖ ਖੇਤ ਵਿਚ ਲਗਾਉਂਦੇ ਹੋ ਤਾਂ ਉਸ ਨੂੰ Bavistin ਦੇ ਘੋਲ ਵਿਚ ਪਨੀਰੀ ਦੀਆ ਜੜਾਂ ਨੂੰ ਡਬੋ ਕੇ ਲਾਓ ਇਸ ਨਾਲ ਝੰਡਾ ਰੋਗ ਨੂੰ ਕੁਛ ਹੱਦ ਤਕ ਕੰਟਰੋਲ ਕੀਤਾ ਜਾ ਸਕਦਾ ਹੈ
ਝੌਨੇ ਵਿਚ ਪਹਿਲੀ ਖਾਦ ਨਾਲ ਕਿ ਕੂਜ ਪਾਉਣਾ ਚਾਹੀਦਾ ਹੈ ਜਿੰਕ ਪਾ ਸਕਦੇ ਹਾਂ ?
(en)
Maharashtra
ਝੋਨੇ ਦੇ ਵਿਚ ਯੂਰੀਆ 110 ਕਿੱਲੋ ਪ੍ਰਤੀ ਏਕੜ ਪਾਇਆ ਜਾਂਦਾ ਹੈ ਝੋਨਾ ਮੁਖ ਖੇਤ ਦੇ ਵਿਚ ਲਗਾਉਣ ਤੋਂ 18 ਦਿਨ ਬਾਅਦ ਯੂਰੀਆ ਅਤੇ DAP ਪਾਉਣੀ ਸ਼ੁਰੂ ਕਰੋ ਇਸ ਦੇ ਵਿਚ 27 ਕਿੱਲੋ DAP ਪਾ ਸਕਦੇ ਹੋ ਜੇਕਰ ਕਣਕ ਦੇ ਵਿਚ DAP ਨਹੀਂ ਪਾਈ ਤਾ . ਇਸ ਤੋਂ ਇਲਾਵਾ ਇਸ ਦੇ ਵਿਚ 20 ਕਿੱਲੋ ਪੋਟਾਸ਼ ਪਾਉਣੀ ਹੈ ਜੋ ਯੂਰੀਆ ਹੈ ਉਸ ਨੂੰ 3 ਹਿੱਸਿਆਂ ਦੇ ਵਿਚ ਵੰਡ ਕੇ ਪਾਉਣਾ ਹੈ 18-45 ਦੀਨਾ ਤਕ ਯੂਰੀਆ ਦੀ ਸਾਰੀ ਮਾਤਰਾ ਪਾ ਦਿਓ ਜੇਕਰ ਖੇਤ ਦੇ ਵਿਚ ਜ਼ਿੰਕ ਪਾਉਣਾ ਚਾਹੁੰਦੇ ਹੋ ਤਾ ਪਹਿਲੀ ਯੂਰੀਆ ਨਾਲ ਜ਼ਿੰਕ ਰਲਾ ਕੇ ਖੇਤ ਦੇ ਵਿਚ ਛਿੱਟਾ ਦੇ ਦਿਓ ਇਹ ਜ਼ਿੰਕ ਤੁਸੀ 21 %ਵਾਲੀ ਜ਼ਿੰਕ ਦੀ ਮਾਤਰਾ 25 ਕਿੱਲੋ ਏਕੜ ਹੁੰਦੀ ਹੈ ਅਤੇ 33% ਵਾਲੀ ਜ਼ਿੰਕ ਦੀ ਮਾਤਰਾ 15-17 ਕਿੱਲੋ ਪ੍ਰਤੀ ਏਕੜ ਹੈ
sab to wadia zinc kis kis company di hai ?
(en)
Maharashtra
ਜ਼ਿੰਕ ਅਲੱਗ ਅਲੱਗ ਕੰਪਨੀਆਂ ਦੀ ਆਉਂਦੀ ਹੈ ਜਿਵੇ IFFCO,Shriram ja Safex ਤੁਸੀ ਡੀਲਰ ਤੋਂ ਆਪਣੇ ਬਜਟ ਦੇ ਹਿਸਾਬ ਨਾਲ ਲੈ ਸਕਦੇ ਹੋ
Punjab
JI thanks and coromandel di zinc kiwe di hai
Maharashtra
hnji tuc isda istemal kar sakde ho .
Sir pathia de pani di pehli saprey kine dina te kra. Te mere kol 25 letter ala pump aa ode ch kina pathia da pani pauna Te es di saprey da fyda v jarur daso ?
(en)
Maharashtra
pathiyan di pehli spray 25 din te pehi karo ate dooji spray tuc 40 dina bad karo. isde vich gibberellic acid ate humic acid hunde han jo fasl da vadha kraunde han ate fasl nu hra bhra rakhde han. 25 litre vali dholi de vich tuc 3-3.5 litre pathiyan de ghol nu pa sakde ho .
hello g ssa Narma h g bt cotton 776 40 days usnu bijai time 15 kg dap ,potash payi c te pehle pani te urea Hun meeh pai gya c te oh growth ghat kar reha h Hun D.a.p.biji jave k ja kujj hor dso g ?
(en)
Maharashtra
Narme di growth layi tuc NPK 19:19:19 @1 killo nu 150 litre pani vich mila ke prati acre de hisab nal spray karo.
Rajasthan
mnu dso g ki 19:19:19 ghar vich urea dap potash to tyar kita ja sakda h k nhi je hunda h tan kis tra
Rajasthan
D.a.p bijn da koi fayeda ni k hun
sir mere kol mustard aa 8-9 quintel mai sale karna chaunda han mustard ?
(en)
Maharashtra
isde mandi karn layi tuc local market vich pta kar sakde ho. is to ilava tuc apne ilake de najdiki oil mill nal sampark kar sakde ho.
A grade paddy da msp rate ki fix hoyea hai ?
(en)
Haryana
alag alag fasla da jo MSP tai hoya hai oh tuc hetha dekh sakde ho.
biovita ja ralli gold kehri best ha iss da ki faida ha jhona nu kina dina baad pauni chahdi ?
(en)
Punjab
dono ee bhut wdia products hunn ate dono ee paudya di growth de lyi paaaye jande hnn. rallis gold da result jhone de layi wdia manya janda hai kyuki ihh jhone deia jdaa da wdia vikaaas krwaunda hai but biovits sbjia de layi jydaa kam karda hai .
ਸਤਿ ਸ੍ਰੀ ਅਕਾਲ ਜੀ ਕੱਦੂ ਦੇ ਫੁੱਲ ਝੜਨ ਦੀ ਰੋਕਥਾਮ ਲਈ ਕੋਈ ਹੱਲ ਦੱਸੋ ਜੀ ?
(en)
Chandigarh
ਇਸਦੇ ਉਪਰ ਤੁਸੀ NPK 19:19:19@1 kg ਨੂੰ 150 ਲਿਟਰ ਪਾਣੀ ਇਚ ਮਿਲਾ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ ਇਹ ਸਪਰੇ 5 ਦਿਨਾਂ ਬਾਅਦ ਦੁਬਾਰਾ ਕਰੋ
sir narme vich potash pauni aa es nu urea vich mila ke pa sakde aa narme di lanth 1.5 futt hai es nu paa ke pani launa chahida hai ja pehla pani fer potash khelarni aa ?
(en)
Maharashtra
Narme de vich total 130 kg urea paayi jandi hai. Iss ton ilaava iss de vich 27 kg DAP ja SSP@75kg prati acre de hisaab nal pa skde ho. DAP ate SSP de vicho tuc kise v ikk di varto kr skde ho. Urea nu 3 hissya de vich vand ke pauna hai. Pehli urea pehle pani de nal 50 kg prati acre de hisaab nal pauni hai. Uss sme tuc zinc v nal mila ke shitta de skde ho. Jekar DAP di varto bijaayi de sme ja bijaayi ton pehla vaahn tyaar krde sme nahi kiti hai tan jdo pehle paani ton baad narma 1ft-1.5ft tak da ho jawe uss sme iss nu drill machine de naal narme de vichale siyaada de vich beej deo.
ਸਰ ਮੇਰੀ ਗਾ ਦੇਸੀ ਉਸ ਦੇ ਇਕ ਥਣ ਵਿਚੋ ਖੂਨ ਆਉਦਾ ਕਦੇ ਚਾਉਣ ਤੋ ਪਹਿਲਾ ਕਦੇ ਬਾਦ ਚ ਇਸ ਦਾ ਕੀ ਕਾਰਨ ਹੋ ਸਕਦਾ ਜੀ ?
(en)
Punjab
ਤੁਸੀ ਉਸ ਨੂੰ FMC powder 50 ਗ੍ਰਾਮ ਰੋਜਾਨਾ ਦੇਣਾ ਸ਼ੁਰੂ ਕਰੋ , ਜਾਂ ਤੁਸੀ TMK powder ਵੀ ਦੇ ਸਕਦੇ ਹੋ , ਇਸ ਨੂੰ ਵੀ ਰੋਜਾਨਾ 50 ਗ੍ਰਾਮ ਦਿਓ , ਇਸ ਨਾਲ ਫਰਕ ਪੈ ਜਾਵੇਗਾ ...
ਸਾਰੀਆਂ companies ਦੇ pesticide, insecticide, herbicide, ਦੇ rate ਵਿਚ ਬਹੁਤ ਫਰਕ ਹੁੰਦਾ ਜਦਕਿ salt same ਹੁੰਦਾ ਜਿੱਦਾਂ regent bayer ਦੀ ਜ਼ਿਆਦਾ rate ਚ ਹੁੰਦੀ ਐ ਬਾਕੀ companies ਦੀ ਸਸਤੀ ਮਿਲ ਜਾਂਦੀ ਹੈ, ਕਿਹੜੀ use ਕਰਨੀ ਚਾਹੀਦੀ ਹੈ parent comapny ਦੀ ਜਾਂ ਹੋਰ company ਦੀ ਵੀ ਕਰ ਸਕਦੇ ਆਂ ਕੁਆਲਟੀ ਦਾ ਕਿੰਨਾ ਕੁ ਫਰਕ ਹੁੰਦਾ ਆਪਸ ਵਿਚ ?
(en)
Maharashtra
ਤੁਸੀ ਕਿਸੇ ਵੀ ਕੰਪਨੀ ਦੀ ਵਰਤ ਸਕਦੇ ਹੋ ਇਹਨਾਂ ਦੇ ਸਾਲ੍ਟ same ਹੁੰਦੇ ਹਨ ਬੱਸ ਇਹਨਾਂ ਦੇ ਰੇਟ ਦਾ ਫਰਕ ਹੁੰਦਾ ਹੈ ਤੁਸੀ ਆਪਣੇ budget ਦੇ ਹਿਸਾਬ ਨਾਲ ਕੋਈ ਵੀ ਖਰੀਦ ਸਕਦੇ ਹੋ
ਕੁਆਲਟੀ ਦਾ ਕਿੰਨਾ ਕੁ ਫਰਕ ਹੁੰਦਾ ਜੀ
sir sade kol 3 month dea 2 pig h ohna di Dworming v krti pr ohna di fer v growth nhi ho rhi feed v proper khaa rhe ne bs week ho rhe ne ?
(en)
Uttar Pradesh
use prebiotics and suppliment zinc and agrimin forte powder. Do blood test for haemoglobin status.
tusi feed ki rahe ho eh daso ji detail vich
Punjab
Sir pig farm suru krna ki krna pvega mbu tell me plz
ਝੋਨੇ ਦੀ ਪਨੀਰੀ ਖੱਟੀ ਹੋ ਰਹੀ ਹੈ ਅਤੇ ਵੱਧ ਨਹੀਂ ਰਹੀ ?
(en)
Maharashtra
ਜੇਕਰ ਪਨੀਰੀ ਦੇ ਪੱਤੇ ਸਿਰੇ ਤੋਂ ਪੀਲੇ ਪੈ ਰਹੇ ਹਨ ਤਾਂ ਇਸ ਦੇ ਵਿਚ ਲੋਹੇ ਦੀ ਘਾਟ ਆ ਰਹੀ ਹੈ ਇਸ ਦੀ ਰੋਕਥਾਮ ਦੇ ਲਈ ferrous sulphate 1% ਵਾਲਾ ਕਿੱਲੋ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ ਜੇਕਰ chelated ferrous sulphate ਦੀ ਸਪਰੇ ਕਰ ਰਹੇ ਹੋ ਤਾ ਇਸ ਦੀ ਮਾਤਰਾ 200 ਗ੍ਰਾਮ ਪ੍ਰਤੀ ਏਕੜ ਹੁੰਦੀ ਹੈ ਜੇਕਰ ਇਹ ਪਨੀਰੀ ਨੀਚੇ ਤੋਂ ਹਲਕਾ ਪੀਲਾਪਨ ਦਿਖਾ ਰਹੀ ਹੈ ਅਤੇ ਅਜੇ ਤਕ ਯੂਰੀਆ ਦਾ ਛਿੱਟਾ ਨਹੀਂ ਦਿੱਤਾ ਤਾ ਯੂਰੀਆ 3 ਕਿੱਲੋ ਪ੍ਰਤੀ ਕਨਾਲ ਦੇ ਹਿਸਾਬ ਨਾਲ ਛਿੱਟਾ ਦਿਓ ਇਹ ਪਨੀਰੀ ਕਈ ਵਾਰ nitrogen ਦੀ ਘਾਟ ਦੇ ਕਾਰਨ ਵੀ ਪੀਲੀ ਪੈਣੀ ਸ਼ੁਰੂ ਹੋ ਜਾਂਦੀ ਹੈ ਯੂਰੀਆ ਦੇ ਨਾਲ ਪਨੀਰੀ ਗਰੋਥ ਵੀ ਕਰ ਲਵੇਗੀ
सर मै बिहार से हूं एवं कृषि से स्नातक हूं मै जैविक खाद उत्पादन करता हूं मै जैविक खाद उत्पाद को कहा बेच सकता हूं आप हमे जैविक खाद मार्केटिंग के बारे मे जानकारी दे ?
(en)
Maharashtra
अगर आपने जैविक खाद तैयार करनी है तो आप किसी नज़दीकी जैविक खेती ग्रुप से संपर्क करें और इसके मंडीकरण के लिए आप इसे अपने नज़दीकी किसानों को भी बेच सकते हैं और आप ज्यादा से ज्यादा आॅरगैनिक ग्रुप से संपर्क करके उन्हें बेच सकते हैं
मैडम जी नमस्कार, आर्गेनिक ग्रूप के बारे मे जानकारी दे।
main sir +2 kiti aa es sall arts stream di and sir main kheti bari mehkme ch sarkari naukari karna chahuna kehra course Karie es baste ? poori detail deo ji
(en)
Maharashtra
+2 arts nal tuc Bsc Agriculture nahi kar sakd eusde layi tuhadi +2 medical ja non medical stream to honi chahidi hai . jekar koi diploma karna chahunde ho ta isdi jankari tuc najdiki KVK ja PAU ldh to jankari lai sakde ho.
sir ji zinc Jhone lagan tohh Kinney din baad panni chidi hai ji pehli ja fer dooji khaad naal ?
(en)
Maharashtra
zinc nu tuc jhone di bijayi to 18 din bad urea nal rla ke khet vich pa sakde ho. . jekar khet de vich zinc pauna chaunde ho tan pehli urea nal zinc mix kr ke khet de vich shitta de deo. ihh zinc tuc 21% wali ja 33% wali paa skde ho. 21% wali zinc di maatra 25 kg prati acre hai ate 33% wali zinc di maatra 16-17 kg prati acre hai.